Surinder Sonia Interview About Amar Singh Chamkila Singing Carrer

  Рет қаралды 217,528

Baltej Sran

Baltej Sran

Күн бұрын

Пікірлер: 140
@sebasingh9081
@sebasingh9081 6 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਸਰਾਂ ਜੀ ਚਮਕੀਲਾ ਜੀ ਦੀਆਂ ਯਾਦਾਂ ਸਾਡੇ ਤੱਕ ਪਚਾ ਰਹੇ
@diljitboss156
@diljitboss156 9 ай бұрын
ਲੇਜੇਂਡ ਕਿੰਗ 🌹♥️ਬਾਬਾ ਅਮਰ ਸਿੰਘ ਚਮਕੀਲਾ ਸਾਬ 🌹🙏
@AvtarSingh-eq6ey
@AvtarSingh-eq6ey 6 жыл бұрын
ਬਾਈ ਜੀ ਦਿਲ ਕਰਦਾ ਕੇ ਚਮਕੀਲਾ ਜੀ ਤੇ ਅਮਰ ਜੋਤ ਜੀ ਨੂੰ ਦੇਖ ਲੈਂਦਾ ਜੇ ਕੁਝ ਸਮਾਂ ਪਹਿਲਾ ਜਨਮ ਲੇਤਾ ਹੁੰਦਾ ਮੈਂ ਅਫਸੋਸ ਆ ਕੇ ਮੈਂ ਉਸ ਵਕਤ ਕਿਉਂ ਨਹੀਂ ਸੀ
@KuldeepSingh-hk1kt
@KuldeepSingh-hk1kt 5 жыл бұрын
ਸਾਰਿਆ ਦਾ ਏਹੀ ਹਾਲ ਆ ਬਾਈ
@balwantsinghsidhu6456
@balwantsinghsidhu6456 2 жыл бұрын
ਬਹੁਤ ਸੁਰੀਲੀ ਆਵਾਜ਼ ਦੀ ਮਾਲਕ ਸੀ ਸੁਰਿੰਦਰ ਸੋਨੀਆ। ਉਸਦੇ ਗੀਤ ਅਮਰ ਰਹਿਣਗੇ ਹਮੇਸ਼ਾਂ
@BhupinderSingh-tw3bb
@BhupinderSingh-tw3bb 6 жыл бұрын
ਹੁਣ ਦੇ ਕਲਾਕਾਰਾ ਚ ਪਹਿਲਾ ਵਾਗ ਅਾਪਸੀ ਪਿਅਾਰ ਨਹੀ ਬਲਤੇਜ ਜੀ . ਬਹੁਤ ਵਧੀਅਾ ਸੋਨੀਅਾ ਜੀ ਨਾਲ ਚਮਕੀਲੇ ਦੀਅਾ ਯਾਦਾ ਤਾਜੀਅਾ ਕੀਤੀਅਾ
@karamsinghcheema5356
@karamsinghcheema5356 4 жыл бұрын
7tituq
@ArshDeep-vg3vz
@ArshDeep-vg3vz 9 ай бұрын
Sidhu bro❤
@sandeep-hm7uf
@sandeep-hm7uf 6 жыл бұрын
ਬਲਤੇਜ ਜੀ, ਅੱਜ ਦੇ ਸਮੇਂ ਤੁਸੀਂ ਸ਼ਹੀਦ ਅਮਰ ਸਿੰਘ ਚਮਕੀਲਾ ਬਾਰੇ ਜਿੰਨੀ ਜਾਣਕਾਰੀ ਰੱਖਦੇ ਹੋ, ਉਨ੍ਹਾਂ ਕੋਈ ਨਹੀਂ ਰੱਖਦਾ।ਕਿਰਪਾ ਕਰਕੇ ਵੱਖ ਵੱਖ ਸਖਸ਼ੀਅਤਾ ਨਾਲ ਮਿਲਕੇ ਚਮਕੀਲਾ ਜੀ ਬਾਰੇ ਜੋ ਜਾਣਕਾਰੀ ਹਾਸਿਲ ਕੀਤੀ ਹੈ, ਉਸ ਨੂੰ ਇਕ ਕਿਤਾਬ ਦੇ ਰੂਪ ਵਿਚ ਵੀ ਪੇਸ਼ ਕਰੋ ।ਆਪ ਦੀ ਬੜੀ ਮੇਹਰਬਾਨੀ ਹੋਵੇਗੀ
@RameshKumar-jc6pq
@RameshKumar-jc6pq 4 жыл бұрын
Pp
@RameshKumar-jc6pq
@RameshKumar-jc6pq 4 жыл бұрын
P
@dsdhillonpunjab3552
@dsdhillonpunjab3552 4 жыл бұрын
ਸਰਿੰਦਰ ਸੋਨੀਆ ਬਹੁਤ ਵਾਧੀਆ ਕਲਾਕਾਰ ਸੀ ਮੈ ਚੇਲਾ ਸਨਮੁੱਖ ਸਿੰਘ ਅਜਾਦ ਗੀਤਕਾਰ
@sukhveersingh8764
@sukhveersingh8764 4 жыл бұрын
ਬਾਈ ਜੀ ਦਿਲੋ ਧੰਨਵਾਦ ਵੀਰ ਤੇਰਾ ਸਵ ਜੋੜੀ ਵਾਰੇ ਦੱਸਿਆ
@gurmeetsingh2654
@gurmeetsingh2654 4 жыл бұрын
ਚਮਕੀਲਾ ਦਿਲੋ ਫਕੀਰ ਬੰਦਾ ਸੀ
@jasveerkumar4060
@jasveerkumar4060 3 жыл бұрын
Amar singh chmkila g❤ miss amarjot g ❤legend Miss you 💓❤💕💞😭 Amar ho tusi
@harmindersingh8910
@harmindersingh8910 8 жыл бұрын
baltej sran je nice interview with surinder Sonia je best singer India punjab world slot you je tusi great ho je satsri akal je both of you
@surindersonia3885
@surindersonia3885 7 жыл бұрын
Harminder Singh thanks
@sandeepsharma1060
@sandeepsharma1060 6 жыл бұрын
ron nikle janda amar singh chamkila de galla sun k chamkila amar rhe
@lyricsjangchapra8017
@lyricsjangchapra8017 4 жыл бұрын
Baltej verr very good job Chamkilla ji di jankri den laeee thanks ji sister soniaa ji da ji🌹🌹🌹🌹🌹🌹
@JoginderSingh-it9ol
@JoginderSingh-it9ol Жыл бұрын
ਬਲਤੇਜ ਸਰਾਂ ਜੀ,। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦਾ ਮਹਾਨ ਕਲਾਕਾਰ, ਗੀਤਕਾਰ ਸਾਜ਼ਾਂ ਦਾ ਵਜੰਤਰੀ ਤੇ ਸੂਝਵਾਨ ਨਿੱਡਰ, ਮਿਲਣਸਾਰ ਚੰਗੀ ਸੋਚ, ਗਰੀਬਾਂ ਦਾ ਮਦਦਗਾਰ ਵੱਡੇ ਛੋਟੇ ਦੀ ਇੱਜ਼ਤ ਦਾ ਪਾਰਖੂ ਦੀ ਇਸ ਮੁਲਾਕਾਤ ਨਾਲ ਲੋਕਾਂ ਚੌਂ ਉਸ ਬਾਰੇ ਹੋਰ ਸਤਿਕਾਰ ਵਧੇਗਾ। ਦੁਨੀਆਂ ਚੋਂ ਅੱਜ ਵੀ ਲੋਕਾਂ ਦੇ ਦਿਲਾਂ ਚੋਂ ਉਸ ਮਹਾਨ ਜੋੜੀ ਦੀਆਂ ਯਾਦਾਂ ਹਨ। ਪ੍ਰਮਾਤਮਾ ਉਸ ਜੋੜੀ ਨੂੰ ਆਪਣੇ ਚਰਨਾਂ ਚੌਂ ਨਿਵਾਸ ਬਖਸ਼ੇ ਜੀ। ਭੈਣ ਜੀ ਸੁਰਿੰਦਰ ਸੋਨੀਆ ਨੂੰ ਸਤਿ ਸ਼੍ਰੀ ਆਕਾਲ। ਬਹੁਤ ਹੀ ਵਧੀਆ ਮੁਲਾਕਾਤ ਲੱਗੀ ਹੈ।
@ManmohanSingh-kr8bx
@ManmohanSingh-kr8bx 4 жыл бұрын
ਪੀਰਾ,,ਦਾ,,,ਪੀਰ,,ਦੂਗਰੀ,,ਦਾ,,ਪੀਰ,,22,,,ਚਮਕੀਲਾ,,,HMV
@sukhmandervirk3252
@sukhmandervirk3252 4 жыл бұрын
Best interview with bahan jee surinder Sonia jee,old is gold singer, beautiful voice, all the best singer,anker bhaji baltej sran thanks
@majorchahal470
@majorchahal470 7 жыл бұрын
sonia ji a living legend singer.....chamila ji always AMAR ho gaya
@SohanSingh-mf2lk
@SohanSingh-mf2lk 6 жыл бұрын
Great ....l feel emotional now sraan sahb....sonia sister nu mere vallon....matha teknha kehnha ji.sohan faryaad koti.
@butamalik1731
@butamalik1731 7 жыл бұрын
Baltej veer ji tuhada Bohut Bohut Dhanbad
@ag487
@ag487 10 жыл бұрын
tnx tnx tnx paji,,bahut vadhya
@Iqbalsingh-oe8bz
@Iqbalsingh-oe8bz Жыл бұрын
Bai ji bahut dhanwadh tusi ta rab hi milata.ma'am ji sat sri akal. Old is gold.
@gotasingh3500
@gotasingh3500 2 жыл бұрын
ਮਹਾਨ ਗਾਇਕਾ ਦੀ ਆਤਮਾ ਨੂੰ ਗੁਰੂ ਮਹਾਰਾਜ ਜੀ ਚਰਨੀਂ ਲਾਕੇ ਰੱਖਣ
@radhesham1502
@radhesham1502 3 жыл бұрын
Amar singh chamkila Amarjyot And Surinder sonia ji very very nice Ba kamaal 🙏🌹🌹🙏
@balwantsinghsidhu6456
@balwantsinghsidhu6456 2 жыл бұрын
ਚਾਹੇ ਸੁਰਿੰਦਰ ਛਿੰਦਾ ਤੇ ਅਮਰ ਚਮਕੀਲਾ ਬਹੁਤ perfect ਸਿੰਗਰ ਸਨ ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਓਹਨਾਂ ਨੂੰ ਸਿਖਰਾਂ ਤੇ ਚੜਾਉਣ ਵਿੱਚ ਸੋਨੀਆ ਦੀ ਸੁਰੀਲੀ ਆਵਾਜ਼ ਐ। ਜਿਹੜੇ ਗੀਤ ਸੁਰਿੰਦਰ ਸੋਨੀਆ ਨੇ ਛਿੰਦੇ ਤੇ ਚਮਕੀਲੇ ਨਾਲ ਗਾਏ ਓਹਨਾਂ ਵਿੱਚ ਸੋਨੀਆ ਦੀ ਅਵਾਜ਼ ਓਹਨਾਂ ਨਾਲੋਂ ਇੱਕੀ ਸੀ ਨਾਂ ਕਿ ਉੱਨੀ। ਮੈਂ ਤਾਂ ਐਥੋਂ ਤੱਕ ਕਹਿਨਾਂ ਹੈਂ ਕਿ ਹੁਣ ਤੱਕ ਜਿੰਨੀਆਂ ਵੀ ਲੇਡੀਜ਼ ਸਿੰਗਰ ਆਈਆਂ ਓਹਨਾਂ ਵਿੱਚ ਵੀ ਸੋਨੀਆ ਇੱਕੀ ਐ ਉੱਨੀ ਨਹੀਂ। ਸੋਨੀਆਂ ਜੀ ਹਮੇਸ਼ਾਂ ਅਮਰ ਰਹਿਣਗੇ। ਧੰਨਵਾਦ।
@VikramjitSingh-q9z
@VikramjitSingh-q9z 9 ай бұрын
O Waheguru Rab bichari nu apne charna ch nivas bakhshan..Chamkila film je kite es de Marn ton pehlan ban jandi tan proud feel hunda.Nisha Bano ji Sonia da kirdar nibha rahe ne…KDE kde duniya ch eho jiyan gallan hundiyan k Vekh k dil dukhi ho janda..Chlo hun Sonia ji da munda apni mom nu film ch Vekh k proud krega…..Rip Sonia ji
@Vikasguitarist1
@Vikasguitarist1 2 жыл бұрын
Bohot pyara interview sir ji Sonia madam 🙏💐💐💐💐
@deepraman6994
@deepraman6994 7 жыл бұрын
Veer ji tuhanu rabb din 2gni raat 4Gni tArraki deve
@joginderpal6413
@joginderpal6413 4 жыл бұрын
Br ji and Sonia bn ji namaskar. Chamkila Jodi is everywhere just Need to open eyes of heart. Chamkila was only one, Chamkila is only one, Will be only one.there will be no born like chamkila.
@ragbirsingh6732
@ragbirsingh6732 5 жыл бұрын
Surinder sonia vargi aawaz hor kise di nhi very sweet
@abhisheksikarwar8955
@abhisheksikarwar8955 9 ай бұрын
Sonia ma'am aapko namaste 🙏🏻 aap bahut achhi singer ho maine film dekhi aap k songs bhi sune aap bahut shaandaar kalakaar ho
@allaboutnandysharma9168
@allaboutnandysharma9168 5 жыл бұрын
RIP my grandmother 😢😭 surinder Sonia ji❤️
@AMANDEEPSINGH-kj9kx
@AMANDEEPSINGH-kj9kx 5 жыл бұрын
I am with you in your sorrow
@fiveriverflow7181
@fiveriverflow7181 5 жыл бұрын
Sorry to hear about that. Lucky you that she was your grandmother. What a voice she had and to be able to sing with Chamkila just amazing.
@shakeenjatt4824
@shakeenjatt4824 2 жыл бұрын
When did she passed away
@allpro2812
@allpro2812 Жыл бұрын
@@shakeenjatt4824 yesterday
@ManishSharma-ye2pr
@ManishSharma-ye2pr 9 ай бұрын
Hun ty ❤movie aa rye tuhdi grandmother ty
@avtarbanger9003
@avtarbanger9003 9 ай бұрын
Madam Sonia ji di aawaz v bahut surili c,Chamkila nal Sonia ji de Kye geet bahad vadhiya hn,sunn ke maza aa janda,tuhadi aawaz v Chamkila nal bahut match kardi c.Interview dekh ke bahut vadhia lagga ji.
@sukhrajsinghaulakh209
@sukhrajsinghaulakh209 7 жыл бұрын
Chamkila king
@AvtarSingh-qv7gz
@AvtarSingh-qv7gz 7 жыл бұрын
bhot wdiaa ji
@kulbhushanpuri524
@kulbhushanpuri524 3 жыл бұрын
Chamkeela Sonia jindabad.
@billupainterpppbillupainte5521
@billupainterpppbillupainte5521 5 жыл бұрын
Chamkila zori amar rahe
@makhansingh8880
@makhansingh8880 Жыл бұрын
ਬੀਬੀ ਸੋਨੀਆਂ ਜੀ ਦੀ ਗੱਲ ਸਹੀ ਹੈ ਜੇਕਰ ਉਸ ਨੂੰ ਚੰਗੀ ਸਲਾਹ ਦਿੰਦੇ ਤਾਂ ਏਹਿ ਬਾਕਾ ਟਲ ਸਕਦਾ ਸੀ
@manjeetstudiolehragaga5312
@manjeetstudiolehragaga5312 4 жыл бұрын
Very good interview
@RoshanLal-hn5qn
@RoshanLal-hn5qn 9 ай бұрын
Chamkila zindabaad❤❤❤
@yugplayz2474
@yugplayz2474 7 жыл бұрын
Baldev sran bhaji tuhade charna de wich mai matha tek reha. tusi shree amar singh chamkila ate bhain amarjot g di life bare bahut kuj sanu das rahe oo. bhain sonia g sade layi rab da roop han kyun ke tusi os insaan naal song gaye jo rab da roop c ate hamesha layi usdi awaz usde naam di tra hi amar rahegi.
@ranjitgill6386
@ranjitgill6386 7 жыл бұрын
Nice baltej g
@buttasingh40
@buttasingh40 2 жыл бұрын
Very good vir ji
@gurmailsidhu5121
@gurmailsidhu5121 8 ай бұрын
She was nice person God bless her
@manukalkat9405
@manukalkat9405 8 ай бұрын
love you chamkila 22
@kuldeepsinghsahota3999
@kuldeepsinghsahota3999 5 жыл бұрын
22 ਜੀ ਕਿਤੇ ਪਾਲੀ ਦੇਤਵਾਲੀਆ ਦੀ ਵੀ ਕਰਿਉ ਇੰਟਰਵਿਊ ਚਮਕੀਲੇ ਬਾਰੇ
@gurbajmaan9605
@gurbajmaan9605 3 жыл бұрын
ਮੇਰਾ ਜਨਮ। 1992 ਦਾ ਮੈਨੂੰ ਬਹੁਤ ਅਫਸੋਸ ਆ ਮੈਂ ਚਮਕੀਲੇ ਨੂੰ ਨਹੀਂ ਵੇਖ ਸਕਿਆ ਕਾਸ਼ ਮੇਰਾ ਜਨਮ 70ਦੇ ਦਹਾਕੇ ਦਾ ਹੁੰਦਾ
@kuldeepsidhu9005
@kuldeepsidhu9005 5 жыл бұрын
ੲਿੱਕ ਸਾਧ ਬੰਦਾ ਸੀ ਚਮਕੀਲਾ
@sidhutinkoniwala
@sidhutinkoniwala 9 ай бұрын
ਵੀਡੀਓ ਜਾਣਕਾਰੀ ਭਰਪੂਰ ਹੈ ਪਰ ਸ਼ਰਾ ਸਾਹਬ ਵੀਰ ਜੀ ਸ਼ੋਰ ਬਹੁਤ ਜਿਆਦਾ ਬਹੁਤ ਜਿਆਦਾ ।
@indiakulwantsinghpunch7724
@indiakulwantsinghpunch7724 4 жыл бұрын
ਵਧੀਆ ਕਾਰਗੁਜ਼ਾਰੀ
@opsharin2820
@opsharin2820 5 жыл бұрын
Beautiful jodi amar singh chamkila and amar jot ji I miss you
@bauerpaul2398
@bauerpaul2398 9 жыл бұрын
very nice bahji super job
@gorasgora476
@gorasgora476 7 жыл бұрын
bauer paul Gora
@Mandeepbhamri590
@Mandeepbhamri590 9 ай бұрын
ਇੱਕ ਦੁਗਰੀ ਦਾ ਵਾਸੀ,, ਦੂਜਾ ਮੂਸੇ ਪਿੰਡ ਵਾਲਾ ਨੀਂ,, ਭਾਮੜੀ ਦਾ ਮੋਨੂੰ ਸਤਿਕਾਰ ਕਰੇ ਬਾਲਾ ਨੀਂ, ਐੱਸਾ ਦੌਰ ਲੈਕੇ ਆਏ ਸੀ,, ਇੰਡਿਸਟਰੀ ਦੇ ਵਿੱਚ,, ਕਹਿੰਦੈ ਤੇ ਕਹਾਉਂਦੇ ਸੀ ਹਿਲਾਕੇ ਰੱਖਤੇ,, ਰਹਿੰਦੀ ਦੁਨੀਆਂ ਤੇ ਰਹੂ ਸਦਾ ਗੂੰਝਦੇ ਨੀਂ ਜਿਹਡ਼ੇ ਉਨ੍ਹਾਂ ਗੀਤ ਕੱਢਤੇ,, lyrics ਮੋਨੂੰ ਭਾਮੜੀ ਵਾਲਾ,,
@Gurpreet1327-o7g
@Gurpreet1327-o7g 9 ай бұрын
Wah veer Kinni doongi gall kiti 😮
@RajdeepSingh-kz4xv
@RajdeepSingh-kz4xv 10 жыл бұрын
Baltej g thanx so much. Really Good Work. Keep it up.
@dineshsingla6174
@dineshsingla6174 7 жыл бұрын
Good job baltej Ji.
@kamaljeriya1476
@kamaljeriya1476 5 жыл бұрын
Bohat vadia Sonia ji tusi chamkile bare jankari diti ji
@chamkaursingh5782
@chamkaursingh5782 6 жыл бұрын
Very good songs
@BaljeetSingh-xp9cl
@BaljeetSingh-xp9cl 2 жыл бұрын
Thanks Sir.G
@ajaysinghrai34stg94
@ajaysinghrai34stg94 6 жыл бұрын
Boht vadhia veer g
@KuldeepSingh-df3tl
@KuldeepSingh-df3tl 4 жыл бұрын
Babbar Sher c chamkila 22
@BaljeetSingh-xp9cl
@BaljeetSingh-xp9cl 2 жыл бұрын
Top.Hero C.22.G.Chamkila
@gurlalsingh-bh9fn
@gurlalsingh-bh9fn 9 ай бұрын
Good chamkila
@nareshkumar-wi8sq
@nareshkumar-wi8sq 8 ай бұрын
Surinder sonia g rocks
@kesarteja6346
@kesarteja6346 2 жыл бұрын
ਬਹੁਤ ਖੂਬ
@lakhjindersingh4177
@lakhjindersingh4177 7 жыл бұрын
good sra g
@Kuldeepsingh-gt1dj
@Kuldeepsingh-gt1dj 10 ай бұрын
❤, Hmv, ਦੀ,ਦਾਦੀ❤
@AmitAmit-ji8ry
@AmitAmit-ji8ry 3 жыл бұрын
Satnam waheguru ji
@lovedeepkumar9475
@lovedeepkumar9475 3 жыл бұрын
I love you chamkila ji
@HarpalSingh-zx1gv
@HarpalSingh-zx1gv 3 жыл бұрын
Sira.
@ventorro8055
@ventorro8055 10 жыл бұрын
Keep up the good work, paji.
@gurmusic458
@gurmusic458 5 жыл бұрын
Bhut vadiya ji
@surjitsyan6102
@surjitsyan6102 5 жыл бұрын
Jesne camera fadia one nasha te ni kita camera tikia e ni awaaz v eni vadhia ni Enni important interview c Sonia ji naal
@ag487
@ag487 10 жыл бұрын
gud job..
@dalvindersingh9047
@dalvindersingh9047 8 ай бұрын
ਨੂੰਹ ਸੋਹਰੇ ਦੀ ਸਾਲੀ, ਬਾਬਾ ਪੋਤਰੀਆਂ ਦਾ ਮਾਸੜ ਗੀਤ ਸੁਰਿੰਦਰ ਕੌਰ ਨੇ ਗਾਇਆ ਸੀ | ਕਿ ਉਹ ਲੱਚਰਤਾ ਫੈਲਾ ਰਹੀ ਸੀ| ਅਜੇ ਦਿਓਰ ਤੇਰੇ ਨੇ ਹਿੱਕ ਤੇ ਲੇਟ ਕੇ ਰਹਿਣਾ ਦੀਦਾਰ ਸੰਧੂ ਨੇ ਗਇਆ, ਤੇਰੀ ਬੇਬੇ ਕੱਢਦੀ ਧਾਰ ਰਾਤੀ ......ਕੇ ਦੀਪ ਜਗਮੋਹਨ ਕੌਰ ਨੇ ਗਾਇਆ, ਹਿੱਕ ਤੇ ਸ਼ਰਾਬ ਡੁਲ ਗਈ ਚਨਾ ਚਟ ਲੈ ਜੀਭ ਦੇ ਨਾਲ - ਕੇਸਰ ਸਿੰਘ ਕੇਸਰ ਅਨੀਤਾ ਸਮਾਣਾ, ਦੋ ਛੜਿਆਂ ਦੀ ਇੱਕ ਢੋਲਕੀ - ਕੇ ਦੀਪ ਜਗਮੋਹਨ ਕੌਰ | ਫੇਰ ਤਾਂ ਸਾਰੇ ਹੀ ਲੱਚਰਤਾ ਫੈਲਾ ਰਹੇ ਸੀ | ਇਸ ਤੋਂ ਵੀ ਵੱਧ ਗੰਦੇ ਗਾਣੇ ਜਿਹਨਾਂ ਦੀ ਸ਼ਬਦਾਵਲੀ ਵੀ ਲਿਖਦੇ ਹੋਏ ਸ਼ਰਮ ਆਉਂਦੀ ਹੈ ਉਸ TIME ਵਿਚ ਗਾਏ ਗਏ, ਲੇਕਿਨ ਇਲਜਾਮ ਸਿਰਫ ਚਮਕੀਲੇ ਤੇ ਹੀ ਲੱਗਿਆ, ਚਮਕੀਲੇ ਦੇ ਗਾਣਿਆਂ ਵਿਚ ਸਿਰਫ ਤਕਰਾਰ ਹੁੰਦੀ ਸੀ | ਕੱਲਾ ਚਮਕੀਲੇ ਦਾ ਕਤਲ ਨਹੀਂ ਹੋਇਆ ,ਕਤਲ ਹੋਇਆ ਆਉਣ ਵਾਲੇ ਚਮਕੀਲੇ ਦੇ ਧਾਰਮਿਕ ਗੀਤਾਂ ਦਾ , ਕਵੀਸ਼ਰੀ ਦਾ , ਦੋਗਾਣਿਆਂ ਦਾ , ਫ਼ਿਲਮਾਂ ਦਾ , ਕਿਤਾਬਾਂ ਦਾ ਤੇ ਪੂਰੇ ਉਸਦੇ ਪਰਿਵਾਰ ਦਾ, ਬਾਪ ਦਾ , ਭਰਾ ਦਾ | ਕੁਦਰਤ ਕਈ ਸਦੀਆਂ ਵਿਚ ਇਹੋ ਜਿਹਾ ਕਲਾਕਾਰ ਪੈਦਾ ਕਰਦੀ ਹੈ, ਉਸਦੀਆਂ ਤਰਜਾਂ , ਉਸਦੇ ਗੀਤਾਂ ਤੇ ਆਵਾਜ਼ ਦਾ ਕੋਈ ਮੁਕਾਬਲਾ ਨਹੀਂ ਹੈ| ਮਰਵਾਉਣ ਵਾਲਿਆਂ ਦੀਆਂ ਪੀੜੀਆਂ ਵੀ ਉਸਦੇ ਗੀਤ ਸੁਣਿਆ ਕਰਨਗੀਆਂ ਇਹ ਗੱਲ ੧੦੦% ਸੱਚੀ ਹੈ | ਉਹ ਜੋੜੀ ਤਾ ਅਮਰ ਹੈ
@tarlochandass7017
@tarlochandass7017 2 жыл бұрын
💐🌹🌸🌺🌷🙏🙏🙏
@kewaldhaliwal5714
@kewaldhaliwal5714 7 жыл бұрын
good job
@SurinderSingh-xs1do
@SurinderSingh-xs1do 7 жыл бұрын
nice
@indiapride28
@indiapride28 9 ай бұрын
Who came here after watching chamkila movie
@mpmalwa
@mpmalwa 6 жыл бұрын
Hello i am son of surinder sonia
@satbirsingh293
@satbirsingh293 4 жыл бұрын
Thanks ji
@prolegiongaming5868
@prolegiongaming5868 Жыл бұрын
Good 👍
@KhaliDogFarm
@KhaliDogFarm 9 ай бұрын
ਅਮਰ ਸਿੰਘ ਚਮਕੀਲਾ ਨੀ ਕਿਸੇ ਨੇ ਬਣ ਜਾਂਦਾ ਸਟਾਰ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ
@viraatmahal754
@viraatmahal754 6 жыл бұрын
Voice is not clear or Bhaji aap hi boli jane ho biba ji nu bolan deo
@JasvirKaur-ge8xk
@JasvirKaur-ge8xk 9 ай бұрын
Surinder Sonia ajucatid Ladi c oh bhut smjhdar c chamkila ji thore bacha tipe c es krke nal deya di chuk ch jldi aa jande c 😢jis da ntija hun tak sari publik or chamkila ji di family bhugt rhi aa kaas oh na mrde ta aaj lok or family na Ronda roj roj
@goravsingh4047
@goravsingh4047 3 жыл бұрын
ਫੂਦੁ ਗੱਲਾਂ ਛੱਡੋ ਜੈ ਏਨਾ ਟਾਈਮ ਉਦੇ ਕਾਤਲ ਨੂੰ ਲੱਭਣ ਵਿੱਚ ਲਾਉਦੈ ਲੱਬ ਲੇਣੇ ਸੀ ਊਸ ਕੰਮ ਨੁੰ ਮੋਕ ਮਾਰਨ ਲੱਗ ਜਾਨੀਉ
@gurwindersidhu6542
@gurwindersidhu6542 8 ай бұрын
Labhya unna nu janda jinna baare pta na hove, sb nu pta chamkile nu kisne marya, te kisne marvaya, asal vaja ke ce te dassi kehde gaye, hun tusi mehsampur pind jithe chamkile nu marya gya uthe jake pucch lavo Aaj be Loki nhi dasan ge ke unna de pind de 3 bande chamkile nu maran ch samil ce
@BaljeetSingh-xp9cl
@BaljeetSingh-xp9cl 2 жыл бұрын
Wa.G.Wa
@HarpreetSingh-xn1xw
@HarpreetSingh-xn1xw 7 жыл бұрын
yar chamkile te shinde barre daso........ sare lokki janna chunde ne y
@sawindersingh6658
@sawindersingh6658 2 жыл бұрын
चमकीला बैसट गाईक सी ?
@rajchahal1980
@rajchahal1980 5 жыл бұрын
Bai ji tuhadi audio quality always bad hundi aa
@keystone7264
@keystone7264 2 жыл бұрын
voice boht loud aa clear nhi . inteview room ch krn di bjaye kise shant mahol ch krea kro
@JaswinderSingh-jp6vh
@JaswinderSingh-jp6vh 3 жыл бұрын
ਆਵਾਜ਼ ਚੰਗੀ ਤਰ੍ਹਾਂ ਸਮਝ ਨਹੀ ਆਉਦੀ
@pawanjitsingh5435
@pawanjitsingh5435 5 жыл бұрын
Mainu lagda interview har belle Baltej sran di hindi aa , kyon bhaji muka bahut ghat hi dindey ne boln da duje nu , bhaji tuhdey bas di gal nahi interview lani
@pro.gurpreetsingh3219
@pro.gurpreetsingh3219 5 жыл бұрын
Can you upload one song panga pan nu phirde sala lander botane de chamkila
@naitik7977
@naitik7977 4 жыл бұрын
Paji tuhadi interview ch saund di bahut problem hundi hai....
@naibsingh8599
@naibsingh8599 5 жыл бұрын
Naib good.jokey. 22ge
@jassdhanoa5546
@jassdhanoa5546 3 жыл бұрын
Je asi chamkile baare next generation nu na dsiye ta v pta lg jana bcheya nu Eh naam ch amar te chamak h Amar singh chamkila g
@SatishKumar-gy8ip
@SatishKumar-gy8ip 5 жыл бұрын
Baljeet virji Mehta Truck Driver Himachal Pradesh
@binderkumar1892
@binderkumar1892 4 жыл бұрын
👍
@ਚੀਮਾਂਸਾਬ
@ਚੀਮਾਂਸਾਬ 8 жыл бұрын
Sran Sahab apna no send kro
@SagarSoni-qr9ez
@SagarSoni-qr9ez 7 жыл бұрын
Vicky Cheema 9915621555 surinder sonia g number
@Desh.Mera.Panjab
@Desh.Mera.Panjab 5 жыл бұрын
Awaz bekaar smjh ni ondi
@Khalnayak-hoon-main
@Khalnayak-hoon-main 8 ай бұрын
ਕੁੜਤੀ ਸੱਤ ਰੰਗ ਦੀ
@Gurpreetbhawanigarh
@Gurpreetbhawanigarh 7 жыл бұрын
Nyc ji
@pro.gurpreetsingh3219
@pro.gurpreetsingh3219 5 жыл бұрын
Nice
Amar Singh Chamkila Real Sister Telling About Chamkila Childhood
58:16
Сестра обхитрила!
00:17
Victoria Portfolio
Рет қаралды 958 М.
It’s all not real
00:15
V.A. show / Магика
Рет қаралды 20 МЛН
Interview Of Surinder Sonia With Dara Khan Langeana Purana
31:19
Anmol Audio
Рет қаралды 42 М.
Kuldip Manak and Dev Dilgir 2011
22:13
Iqbal Mahal
Рет қаралды 301 М.
chamkila's musician kesar singh ' tikki '
41:39
Baltej Sran
Рет қаралды 132 М.