#Surjit_Daudhar

  Рет қаралды 55,909

Suhi Saver

Suhi Saver

Күн бұрын

Пікірлер: 185
@gurmailsingh5056
@gurmailsingh5056 2 жыл бұрын
ਬੇਹੱਦ ਖੂਬਸੂਰਤ ਜਾਣਕਾਰੀ ਦੌਧਰ ਸਾਹਿਬ
@GurnamSingh-pj4pv
@GurnamSingh-pj4pv Жыл бұрын
ਜਿੳਦੇ ਰਹੁ ਵੀਰ ਜੀ। ਵਧੀਆ ਵਰਨਣ
@Ramanjot-creativity
@Ramanjot-creativity Жыл бұрын
ਬਹੁਤ ਹੀ ਸੌਹਣੇ ਵਿਚਾਰ ਜੀ 👌👌👍👍
@baljindersingh6115
@baljindersingh6115 Жыл бұрын
ਬਹੁਤ ਵਧੀਆ ਵਿਚਾਰ ਜੀ, ਦਿਮਾਗ ਦੇ ਪਰਦੇ ਖੋਲ ਦਿੱਤੇ
@kartarsingh3196
@kartarsingh3196 4 жыл бұрын
ਬਹੁਤ ਵਧੀਆ ਤਰੀਕੇ ਨਾਲ ਸਾਖੀਆਂ ਦੀ ਵਿਆਖਿਆ ਕੀਤੀ ਗਈ ਅਤੇ ਬ੍ਰਾਹਮਣ ਵਾਦ ਦੇ ਹਾਵੀ ਹੋਣ ਦਾ ਵਿਸ਼ਲੇਸ਼ਣ ਕੀਤਾ ਗਿਆ।
@kartarsingh8903
@kartarsingh8903 Жыл бұрын
🙏🙏🙏🙏🙏👍👍👍👌👌👌ਬਹੁਤ ਵਧੀਆ ਢੰਗ ਨਾਲ ਸਮਝਾਇਆ ਧੰਨਵਾਦ
@shivanisharma5562
@shivanisharma5562 Жыл бұрын
ਅੱਖਾਂ ਬਾਜੋਂ ਦੇਖਣਾ ਬਿਨਾਂ ਕੰਨੋਂ ਸੁਣਨਾਂ, ਪੈਰਾਂ ਵਜੋਂ ਚਲਣਾਂ ਬਿਨਾਂ ਹੱਥਾਂ ਕਰਨਾ,ਜੀਭੈ ਬਾਜੋਂ ਬੋਲਣਾ,ਇਉ ਜੀਵਿਤ ਮਰਨਾ,ਨਾਨਕ ਹੂਕਮ ਪਛਾਣ ਕੇ ਤੋ ਖਸਮੈ ਮਿਲਣਾਂ
@gsdhillon7560
@gsdhillon7560 Жыл бұрын
ਬਿਲਕੁਲ ਅਸਲੀਅਤ
@sunnysaabofficial3190
@sunnysaabofficial3190 3 жыл бұрын
ਬਹੁਤ ਹੀ ਵਧੀਆ ਰਚਨਾ ਕੀਤੀ ਹੈ ਵੀਰ ਜੀ
@dalbirsinghsingh6234
@dalbirsinghsingh6234 Жыл бұрын
ਬਹੁਤ ਵਧੀਆ ਵਿਚਾਰ ਦਿੱਤੇ ਧੰਨਵਾਦ
@DolphinsTalks
@DolphinsTalks 8 ай бұрын
Bahut vadhiya video ji 🙏
@AvtarSingh-z4i
@AvtarSingh-z4i Жыл бұрын
ਸਹਾਇਕ ਵੀਚਾਰ ਧੰਨ ਬਚਾਉਣ ਲਈ ਭਰਮ ਮਿਟਾਉਣ ਲਈ ਸਬਦੁ ਗੁਰੂ ਵੀ ਇਹਨਾ ਵਿਚਾਰਾਂ ਦਾ ਸਾਗਰ ਹੈ।ਜਿਸ ਵਿਚ ਗਿਆਨ ਦਾ ਇਸਨਾਨ ਕਰਨ ਨਾਲ ਕੁਲ ਦੁਨੀਆ ਦਾ ਭਲਾ ਤੇ ਸੁਖਾਲਾ ਜੀਵਨ ਸਫਲ ਜੀਵਨ ਯਾਤਰਾ ਹੈ।ਇਹੀ ਸਵਰਗ ਦੀ ਪੌੜੀ ਹੈ ਗਿਆਨ ਭਗਵਾਨ ਦਾ ਗਿਆਨ ਹੀ ਭਗਵਾਨ ਹੈ।
@gsdakha3763
@gsdakha3763 7 ай бұрын
Good vichar ji 👌👍
@shadow-wr8on
@shadow-wr8on 2 жыл бұрын
kinia sachia gallan .....meri soch be bilkul ehda hi a......sir apa nu lehr loka tak pahunchoni chahidi hai
@PawanKumar-gm6ud
@PawanKumar-gm6ud 3 жыл бұрын
Excellent 👍👍👍👍👍
@bullet-el4qr
@bullet-el4qr Жыл бұрын
ਬਰਾਮਣ ਇੱਕ ਜਾਤੀ ਹੈ ਸਾਰੇ ਬਾਰਾਮਣ ਗਲਤ ਨਹੀ ਹੂੰਦੇ ਕੀਰਤੀ ਕਾਮੇ ਵੀ ਹਨ ਇਥੇ ਬਰਾਮਣ ਵਾਦੀ ਇਕ ਜੱਟ ਵੀ ਹੋ ਸਕਦਾ ਹੈ ਲੂਹਾਰ ਵੀ ਨਾਈ ਵੀ ਖੱਤਰੀ ਵੀ ਹੋ ਸਕਦਾ ਹੈ ਜੋ ਬੰਦਾ ਲੋਕਾ ਨੂੰ ਮੂਰਖ ਬਣਾਉਦਾ ਵਹਿਮ ਭਰਮਾ ਵਿੱਚ ਪਾਉਦਾ ਹੈ ਤਾ ਹੀ ਗੁਰੂ ਗਰੰਥ ਦੀ ਰਚਨਾ ਹੋਈ ਸਬਨਾ ਲੋਕਾ ਨੂੰ ਜੋੜਨਾ 36 ਮਹਾ ਪੂਰਖਾ ਇੱਕ ਕੀਤਾ ਮੇਰੇ ਪਾਤਸਾਹ ਗੂਰੂ ਅਰਜਨ ਦੇਵ ਜੀ ਨੇ
@SukhbirGujjar-pq5kd
@SukhbirGujjar-pq5kd Жыл бұрын
ਬਿਲਕੁਲ ਠੀਕ ਸਿਰਫ ੨ ਯਾ ੪ ਨਾਲ ਸਬ ਗ਼ਲਤ ਨਹੀਂ ਹੁੰਦੇ ਕਿਰਤੀ ਕਾਮੇ ਵੀ ਹੁਣ ਤਾਂ ਰੱਬ ਨੂੰ ਕੋਈ ਵੀ ਇਕ ਜਾ ਦੋ ਲੱਖ ਵੀ ਹੋਣ ਨਾਸਤਿਕ ਕੋਈ ਫ਼ਰਕ ਨੀ ਪੈਂਦਾ ਰੱਬ ਨੇ ਕਦੇ ਵੀ ਨਹੀਂ ਸੀ ਕਿਹਾ ਕਿਸੇ ਨੂੰ ਆਕੇ ਕਿ ਮੈਨੂੰ ਮਨੋਂ ਅਸੀਂ ਆਪੇ ਨਾਸਤਿਕ ਆਪੇ ਤਰਕਸ਼ੀਲ ਆਪੇ ਪਾਖੰਡੀ ਸਬ ਕੁਝ ਬੰਦਾ ਆਪ ਕਰ ਰਿਹਾ ਪਰਮਾਤਮਾ ਨੂੰ ਕੋਈ ਲੋੜ ਨਹੀਂ ਆਪਣੇ ਆਪ ਨੂੰ ਸਾਬਿਤ ਕਰਨ ਦੀ ਜਿਸ ਦੀ ਮਰਜੀ ਹੈ ਕੁਝ ਵੀ ਬਣੋ ਪਰ ਸ਼ਰਤ ਹੈ ਸਬਸੇ ਪਹਿਲਾਂ ਇਨਸਾਨ ਬਣੋ ਫਿਰ ਤਾਂ ਸਬ ਮੁਬਾਰਕ ਬਾਦ ਹੈ
@shivanisharma5562
@shivanisharma5562 7 ай бұрын
ਆਪ ਨੇ ਸ਼ਹੀ ਕਿਹਾ ਹੈ ਜੀ,​@@SukhbirGujjar-pq5kd
@shivanisharma5562
@shivanisharma5562 3 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜ਼ਿਲਾ ਮੋਹਾਲੀ ਪੰਜਾਬ
@baljeet-sandhusingh3369
@baljeet-sandhusingh3369 3 жыл бұрын
SALUTE TO SURJIT DAUDHAR.
@BalwinderSingh-jj4my
@BalwinderSingh-jj4my 2 жыл бұрын
Very good conversation thankyou bha ji
@rukh3142
@rukh3142 3 жыл бұрын
ਸਹੀ ਗੱਲ ਆ ਜੀ। ਸਿੱਖਾਂ ਨੇ ਬਾਮਣਾ ਪਿਛੇ ਲੱਗ ਆਪਣੇ ਧਰਮ ਈ ਬਦਲ ਲਿਆ। ਓਦਾ ਅਸੀਂ ਸਿੱਖ ਆ ਗੇ
@RajaRaja-nn3re
@RajaRaja-nn3re 2 жыл бұрын
Awesome talking information
@gurditsingh5668
@gurditsingh5668 Жыл бұрын
Very good veer g
@pammik3940
@pammik3940 Жыл бұрын
ਨਮੋ ਬੁੱਧ ਜੈ ਭੀਮ🙏
@pargatsinghdhariwal3028
@pargatsinghdhariwal3028 Жыл бұрын
ਬਹੁਤ ਹੀ ਵਧੀਆ ਵਿਚਾਰ
@shavinderbrar5263
@shavinderbrar5263 Жыл бұрын
V good information ji
@SatnamSingh-mc2oq
@SatnamSingh-mc2oq 9 ай бұрын
100% RIGHT
@randhirsingh3033
@randhirsingh3033 Жыл бұрын
ਬਹੁਤ ਹੀ ਵਧੀਆ ਵਿਚਾਰ ਹਨ
@AvtarSingh-qj3dr
@AvtarSingh-qj3dr Жыл бұрын
ਤਰਕਸੀਲ ਵਿਚਰ ਸੱਦਾ ਬਹਾਰ ਜਿੰਦਾਬਾਦ
@jontyrhodes4155
@jontyrhodes4155 10 ай бұрын
Avtar singh canada kado jana bai ?
@preetdandiwal9799
@preetdandiwal9799 4 жыл бұрын
Very good
@sukh-thetraveller
@sukh-thetraveller 4 жыл бұрын
Bhot vadiya ji
@sadhusinghbhullar7339
@sadhusinghbhullar7339 Жыл бұрын
ਸੂਹੀ ਸਵੇਰ ਚੈਨਲ ਦਾ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਯਤਨ ਵੱਡਾ ਉਪਰਾਲਾ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ
@SukhwinderSingh-ge9bf
@SukhwinderSingh-ge9bf 3 жыл бұрын
Very good dudher sahib
@sarbbrar4173
@sarbbrar4173 2 жыл бұрын
Good 👍
@Monsterkko
@Monsterkko Жыл бұрын
ਬਹੁਤ ਵਧੀਆ ਵੀਰ ਜੀ 👍
@RajKumar-ds1ex
@RajKumar-ds1ex Жыл бұрын
❤🙏🙏 सर जी सुनाम पंजाब
@harwindersingh3834
@harwindersingh3834 Жыл бұрын
Very nice
@majorsingh5308
@majorsingh5308 Жыл бұрын
Right
@baloursingh1247
@baloursingh1247 Жыл бұрын
Good views
@shivanisharma5562
@shivanisharma5562 Жыл бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@romeoreview
@romeoreview 4 жыл бұрын
ਵਾਹ ਜੀ ਵਾਹ
@bantdealwalia
@bantdealwalia 6 ай бұрын
ਧੰਨੇ ਭਗਤ ਦੀ ਪੱਥਰ ਵਿਚੋਂ ਰੱਬ ਨੂੰ ਪਾ ਲੈਣ ਵਾਲੀ ਗੱਲ ਵਿੱਚ ਕੋਈ ਸਚਾਈ ਨਹੀਂ।ਪੱਥਰ ਵਿੱਚ ਰੱਬ ਕਿਵੇਂ ਤੇ ਕਿੱਥੋਂ ਆ ਵੜਿਆ ਉਕਾ ਹੀ ਸਮਝ ਤੋਂ ਪਰ੍ਹੇ ਦੀ ਗੱਲ ਹੈ।ਪਰ ਇੱਕ ਗੱਲ ਜਰੂਰ ਸਮਝ ਆਉਂਦੀ ਹੈ ਕਿਸੇ ਨੇ ਧੰਨੇ ਨੂੰ ਮਜਾਕ ਵਿੱਚ ਕਹਿ ਦਿੱਤਾ ਹੋਏ ਕਿ ਰੱਬ ਦਾ ਕੀ ਹੈ।ਉਹ ਤਾਂ ਪੱਥਰ ਵਿੱਚ ਵੀ ਐ।ਤੇ ਧੰਨਾ ਪੱਥਰ ਦੇ ਹੀ ਮਗਰ ਪੈ ਗਿਆ ਹੋਵੇ ਰੱਬ ਦੀ ਉਡੀਕ ਵਿੱਚ।ਕਾਫੀ ਸਮਾਂ ਬੀਤ ਜਾਣ ਮਗਰੋਂ ਜਦੋਂ ਧੰਨੇ ਦੇ ਪੱਲ ਪਿਆ ਕੁੱਝ ਨਾ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਰੱਬ ਤਾਂ ਹੈ ਈ ਨਹੀਂ।ਭਾਵ ਰੱਬ ਤਾਂ ਮਿਲਿਆ ਨਹੀਂ ਜੋ ਰੱਬ ਦੇ ਬਾਰੇ ਧੰਨੇ ਨੂੰ ਭੁਲੇਖਾ ਸੀ ਉਹ ਦੂਰ ਹੋ ਗਿਆ।
@happychahal2201
@happychahal2201 3 ай бұрын
ਪੱਤਰਕਾਰ ਵੀ ਸੰਦ ਹੈ ਐਵੇਂ ਸਮਾਜ਼ ਨਹੀਂ ਆਉਂਦਾ
@Pargash
@Pargash 2 жыл бұрын
ਬੱਹਤ ਸੋ ਨਾ ਜੀ
@kalagill2388
@kalagill2388 4 жыл бұрын
Kise v dharam nu manan Di koi lod Nahi Sare dharam jhuth Di bunyad te tikey Hun. Nastik bano Sare dar khatam ho Jaan gey
@angrejsinghdhaliwal4275
@angrejsinghdhaliwal4275 Жыл бұрын
You have courage to say truth. Thanks.
@nsaabrecords
@nsaabrecords 4 жыл бұрын
Bilkul Shi g
@sulakhansinghriar6296
@sulakhansinghriar6296 Жыл бұрын
ਮੇਰੇ ਵੀਰ ਗੱਲ ਤੇ ਤੁਸੀਂ ਵੀਂ ਕਿਸੇ ਪਾਸੇ ਲਾਈ ਨਹੀਂ ਬ੍ਰਾਹਮਣ ਵਾਲੀ ਸਾਖੀ ਤੁਸੀਂ ਵੀ ਦੁਹਰਾ ਦਿੱਤੀ ਧੰਨਵਾਦ ਭਗਤ ਵਾਸਤੇ ਗੁਰੂ ਅਰਜਣ ਦੇਵ ਜੀ ਸ਼ਬਦ ਸਾਰੀ ਗੱਲ ਸਪਸਟ ਕਰਦਾ ਹੈ। ਗੁਰਬਾਣੀ ਦੀ ਦਲੀਲ ਨਾਲ ਇਹਨਾਂ ਮਨਘੜਤ ਸਾਖੀਆਂ ਨੂੰ ਕੱਟਣਾ ਸੀ।
@MuhammadHussain-n9z3v
@MuhammadHussain-n9z3v Жыл бұрын
KASH ES DUNIYAN MIN EAK HE MAZHAB HOTA
@Deep-nsd
@Deep-nsd 4 ай бұрын
Veer ne question krne chahiye c tabhi tarkshil baatchit maani jaati ye to apni suna k chla gya baat to achhi boli lekin sirf apne tark k adhar pr boli jab tak samne tark katne wala na ho to kisi ek ka tark sidh kaise ho skta hai
@DilbagSingh-td8cj
@DilbagSingh-td8cj 2 жыл бұрын
I agree
@HardeepSingh-jr1ig
@HardeepSingh-jr1ig Жыл бұрын
ਵਾਹ ਕਮਾਲ ❤
@sukhwantsingh6001
@sukhwantsingh6001 Жыл бұрын
ਇਹ ਸਭ ਬ੍ਰਾਹਮਣ ਦਾ ਘੜਿਆ ਹੋਇਆ ਢੋਂਗ ਹੈ ਵਾਹਿਗੁਰੂ ਜੀ 🙏🙏🙏
@amritsingh4924
@amritsingh4924 3 жыл бұрын
ਸੁਰਜੀਤ ਸਿੰਘ ਜੀ ਜਦੋ ਧੰਨਾ ਭਗਤ ਜੀ ਦੇ ਸਮੇਂ ਗੁਰੂ ਨਾਨਕ ਦੇਵ ਜੀ ਸੀ ਜਨਮ ਦੇ ਸਮੇਂ ਦਾ ਬਹੁਤ ਫਰਕ ਸੀਂ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗਏ ਸਨ ਬੇ ਤੁਕੀਆ ਤੇ ਮਨ ਘੜਤ ਗੱਲਾਂ ਕਰੀਂ ਜਾਂਦੇ ' ਨਾਸਤਕ
@sadhusinghbhullar7339
@sadhusinghbhullar7339 Жыл бұрын
ਸੁਰਜੀਤ ਸਿੰਘ ਕੋਲ ਇੱਕ ਵਿਦਵਾਨ ਦਿਮਾਗ ਹੈ ਕੁੱਝ ਲੋਕ ਸਮਝਦਾਰ ਹੋਣਗੇ ਉਹ ਜ਼ਰੂਰ ਇਸ ਸਾਰੀ ਗੱਲਬਾਤ ਨਾਲ ਸਹਿਮਤ ਹੋਣਗੇ ਬਾਕੀ ਸਾਡਾ ਲਾਣਾ ਲਾਈਂ ਲੱਗ ਬੁੱਧੀ ਵਾਲਾ ਆਪਦਾ ਦਿਮਾਗ ਅਸੀਂ ਵਰਤਦੇ ਨਹੀਂ ਸਾਡੀਆਂ ਬੀਬੀਆਂ ਇਸ ਕੰਮ ਨੂੰ ਵਾਧੂ ਹੁੰਦੀਆਂ ਹਨ ਵਹਿਮ ਭਰਮਾਰ
@GoraSunyara
@GoraSunyara Жыл бұрын
ਬਾਣੀ ਤਾ ਝੂਠ ਨਹੀਂ ਬੋਲਦੀ
@chamkurthind7765
@chamkurthind7765 7 ай бұрын
ਵੱਡੇ ਡੇਰੇ ਵਾਲਿਆਂ ਦਾ ਨਾਓਂ ਤਾ ਲੈ ਚਿਟਿਆ ਵਰਦੀਆਂ ਵਾਲੇ ਡੇਰੇ ਵਾਲਿਆਂ ਦਾਨਾਓ ਲੈ ਡਾਗਾ ਨਾ ਲ ਪਿੰਡ ਨਾ ਛਡ ਕੇ ਨਾ ਏਉਣ
@iqbalsingh7628
@iqbalsingh7628 6 ай бұрын
ਬ੍ ਹਾਮਨਵਾਦ ਨੂੰ ਤਾਂ ਆਪਾ ਨਿਦਾ ਕਰ ਰਹੇ ਹਾਂ ਅੱਜ ਗੁਰੂ ਗਰੰਥ ਵਿੱਚੋ ਸਹੀ ਉਪਦੇਸ਼ ਦੇਣ ਦੀ ਬਿਜਾਏ ਮੱਥਾ ਟੇਕਣ ਦੇ ਨਾਮ ਤੇ ਜੇਬਾਂ ਭਰੀ ਜਾਂਦੇ ਹਨ ਸਿੱਖੀ ਦਾ ਭੇਸ ਧਾਰ ਵੀ ਭਰਮ ਭੁਲੇਖੇ ਵਿੱਚ ਲੋਕਾਂ ਨੂੰ ਪਾ ਰਹੇ ਹਨ
@ajitsinghshergill8041
@ajitsinghshergill8041 11 ай бұрын
ਬੈਣੀ ਭਗਤ ਜੀ ਪੁਰੇ ਹੋਏ ਨੇ ਸਾਰੇ ਨੀ ਮਾੜੇ
@sonumannmann1061
@sonumannmann1061 Жыл бұрын
🙏🙏🙏
@surinderchopra5565
@surinderchopra5565 Жыл бұрын
Bilkul right
@sahilhans7491
@sahilhans7491 Жыл бұрын
ਬਾਈ ਜੀ ਬਹੁਤ ਵਧੀਆ ਦੱਸਿਆ ਪਰ ਸਾਰੇ ਕੁਮੇਟਾ ਚ ਬ੍ਰਾਹਮਣਵਾਦ ਨਾਲ ਜੋੜਦੇ ਪਏ ਆ ਪਰ ਏਹਨਾਂ ਨੂੰ ਨਹੀਂ ਪਤਾ ਕੇ ਨਿਚੋੜ ਕੀ ਨਿਕਲਦਾ ਵਾ ਗੁਰੂ ਜੀ ਨੇ ਤਾਂ ਕਿਰਤ ਕਰਨ ਲਈ ਕਿਹਾ ਵਾ
@sahilhans7491
@sahilhans7491 Жыл бұрын
ਪਰ ਏਹਨਾਂ ਨੂੰ ਨਹੀਂ ਪਤਾ ਕੇ ਅਸੀਂ ਵੀ ਪਹਿਲਾਂ ਬਾਹਰ ਸੀ
@buttasingh8847
@buttasingh8847 6 ай бұрын
Sir ਮੇਰੇ ਦਿਮਾਗ ਵਿਚ ਸਵਾਲ ਨੇ ਏਹ ਵੀ ਕਦੇ ਪੁੱਛਣਾ ਕੀ ਕਰਮਾਂ ਦਾ ਫ਼ਲ ਮਿਲਦਾ ਇਸ ਵਾਰੇ ਕੀ ਵਿਚਾਰ ਨੇ ਪਾਪ ਤੇ ਪੁੰਨ ਕੀ ਹੁੰਦਾ ਹੈ
@SukhchainSingh-yf9yx
@SukhchainSingh-yf9yx Жыл бұрын
ਵਧੀਆ ਵਿਚਾਰ ਵੀਰ ਜੀ ਪਰ ਚਿੱਟ ਕਪੜਿਆਂ ਦੇ ਸੇਵਾਦਾਰਾਂ ਦੇ ਹਾਕਮ ਨੀ ਆ ਰੇ ਤੁਹਾਡੇ ਵਿਚਾਰ ਪਰ ਜੁਟੇ ਰਹੋ ਇਨਾਂ ਵਰਗਿਆਂ ਬਾਬੇ ਨਾਨਕ ਹੁਰਾਂ ਨੂੰ ਵੀ ਕੁਰਾਹੀਆ ਕਿਹਾ ਸੀ
@balkarbarkandi1569
@balkarbarkandi1569 2 жыл бұрын
ਇਹ ਤਰਕਸ਼ੀਲ ਵੀਰ,, ਮੇਰੈ ਇੱਕ ਸਵਾਲ ਦਾ ਜਵਾਬ ਦੇ ਦੇਣ,, ਅਪਣੀ ਅੱਠ ਕਿੱਲੇ ਜਮੀਨ ਇਨਾਮ ਚ , ਧਨਵਾਦ ਸਹਿਤ, ਦੇ ਡਿਆਗਾ,,
@gurveersingh9057
@gurveersingh9057 2 жыл бұрын
ਵੀਰੇ ਮੈਂ ਵੀ ਤੁਹਾਡੇ ਨਾਲ ਹਾਂ, ਤੁਸੀਂ ਆਪਣਾਂ ਸਵਾਲ ਦੱਸੋ ਤਾਂ ਕਿ ਮੈਂ ਵੀ ਨਾਸਤਿਕ ਲੋਕਾਂ ਅੱਗੇ ਰੱਖ ਸਕਦਾ।
@Vijay-sj8wf
@Vijay-sj8wf Жыл бұрын
Swal taa daso bhai sahib
@SohanSingh-jn2lc
@SohanSingh-jn2lc Жыл бұрын
ਗੁਰੂਆਂ ਦੇ ਸਮੇਂ ਤੋਂ ਹੁਣ ਤੱਕ ਬ੍ਰਾਹਮਣਵਾਦ ਨੇ ਹੀ ਬੇੜਾ ਗਰਕ ਕੀਤਾ ਹੋਇਆ ਆ
@GoraSunyara
@GoraSunyara Жыл бұрын
ਪੰਜਾਬ ਦਾ ਬੇੜਾ ਗਰਕ ਬਾਹਮਣ ਨੇ ਘਟ ਜਟਵਾਦ ਨੇ ਜਾਦਾ ਕੀਤਾ
@pargatverygoodsirjisingh316
@pargatverygoodsirjisingh316 4 жыл бұрын
Dhana ji ne bani ch likhia dhane dhan paea dhrnidhar
@sukhchainhakam
@sukhchainhakam 3 ай бұрын
ਰਵਿਦਾਸ ਜੀ ਵਾਰੇ ਵੀ ਦੱਸੋ
@ballumahi4935
@ballumahi4935 4 жыл бұрын
ਬ੍ਰਾਹਮਣਵਾਦ ਨੇ ਸਾਡੇ ਸਮਾਜ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਇਹ ਛੇਤੀ ਕੀਤਿਆਂ ਠੀਕ ਨਹੀਂ ਆਵੇਗਾ ।।।
@angrejsinghbajwa8079
@angrejsinghbajwa8079 4 жыл бұрын
Bilkul thik
@ashokmehta9200
@ashokmehta9200 3 жыл бұрын
Islam ne tan duniya taar te
@karamjitgrewal8445
@karamjitgrewal8445 2 жыл бұрын
@@ashokmehta9200 tu bhai Ashok Muhammad ban ja. Koi ne rokda, te tarjaa.
@ashokmehta9200
@ashokmehta9200 2 жыл бұрын
@@karamjitgrewal8445- 🙏
@Ramanjot-creativity
@Ramanjot-creativity Жыл бұрын
ਬਿਲਕੁਲ ਸਹੀ ਕਿਹਾ ਜੀ
@sukhdevsinghgrewalgood9947
@sukhdevsinghgrewalgood9947 2 жыл бұрын
Keo Matha maria kalan nal
@RajinderSingh-pe5yb
@RajinderSingh-pe5yb Жыл бұрын
ਜਿਆਦਾ ਸਿਆਣਪ ਨੇ ਬੇੜਾ ਗਰਕ ਕਰਤਾ
@adv.omparkash9236
@adv.omparkash9236 3 жыл бұрын
पिछले 4500से 5000साल से ये ब्रह्मण भारतीय लोगो को तरह तरह की मनघड़ंत कहानियां ,देवता और ग्रंथ रच कर बेवकूफ बनाता आ रहा है और लूटलता aa raha hai ।
@GurwinderMadahar-ov6mh
@GurwinderMadahar-ov6mh Жыл бұрын
Right aab time aa gea ha inka phakand aab kam ho rahe ha
@devheeratvchannel
@devheeratvchannel Жыл бұрын
ਏ,ਨਰਕ,ਸੀਲਾ,ਨੇ,ਕਿਸੇ,ਦਿਨ,ਕਹਿ,ਦੇਣਾ,ਕੀ ਗੁਰੁਬਾਣੀ,ਵੀ,ਧੁਰਕੀ,ਨਹੀ,ਤੇ,ਕਮੈਟ,ਕਰਨ,ਵਾਲਿਆ,ਨੇ,ਫਿਰ,ਵੀ,ਵਾ,ਵਾ,ਕਰ,ਦੇਣੀ,ਆ, ਬਾਬਾ,ਨੰਦ,ਸਿਘ,ਜੀ,ਦੀ,ਭਗਤੀ,ਇਹਨੀ,ਆ,ਕੇ,ਉਹਨਾ,ਦੇ,ਪਿਜਰ,ਦਿਸਨ,ਲਗ,ਪਏ ਸੀ, ਹਾਲਾ,ਕੇ,ਮੈ,ਕਦੇ,ਵੀ,ਨਾਨਕ,ਸਰ,ਨਹੀ, ਗਿਆ,,ਵੀਰ,ਜੀ,ਆਪਾ,ਹੀ,ਗਲਤ,ਹੋ,ਜਾਈ,ਦਾ,ਕੋਈ,ਵੀ,ਉਠਕੇ,ਆਪਣੇ,ਗੁਰੂਆ,ਨੂ,ਕੁਛ,ਵੀ,ਬੋਲੀ,ਜਾਵੇ,ਬਰਾਮਨ,ਵਾਦ,ਦਾ,ਤੇ,ਮੈਨੂ ,ਪਤਾ,ਨਹੀ,ਪਰ,ਤੂ,ਜਰੂਰ,ਕਿਸੇ,R,R,s,ਦਾ, ਦਲਾ,ਲਗਦਾ,,,,
@SukhjeetSingh-oh4cb
@SukhjeetSingh-oh4cb 3 ай бұрын
bhagti sachi apne jeevan vich os parmatma de raste upar chalna sariya jimewariya nibauniya jadi kise change kam virudh jaan v deni peje oh hundi bhagti jihra betha betha kai saal suk k pinjar hogiya oh bhagat nahi anpar saadhuaa vaang bethe bethe kai saal waist jeevan karan wale nand singh nu asi nahi jaan de seonk aa oh
@MakhanSingh-nb9fl
@MakhanSingh-nb9fl Жыл бұрын
ਮੁਹੰਮਦ ਬਿਨ ਕਾਸਿਮ ਹੈ ਜੀ
@ManojKumar-ve4xm
@ManojKumar-ve4xm Жыл бұрын
गुरु नानक जी, जाति प्रथा के घोर विरोधी थे। पर आज उनको मानने वाले-----------?
@sarwanbajwa8074
@sarwanbajwa8074 4 жыл бұрын
ਸਾਰੀਆਂ ਝੂਠੀਆਂ ਕਹਾਣੀਆਂ ਬਣਾ ਕੇ ਜਾਣ ਬੁੱਜ ਕੇ ਧਰਮ ਦੇ ਨਾਲ ਜੋੜਿਆਂ ਗਈਆਂ ਹਨ ਕੋਈ ਸਵਰਗ ਨਹੀ ਮਿਲਣਾਂ ਇਹਨਾਂ ਝੋਟਿਆਂ ਦੀ ਸੇਵਾ ਕਰਨ ਨਾਲ ਜੇ ਚੰਗੇ ਕਰਮ ਕਰੋਗੇ ਤਾਂ ਹੋ ਸਕਦੈ ਤੁਹਾਡਾ ਕੋਈ ਪਾਰ ਉਤਾਰਾ ਹੋ ਜਾਵੇ ।
@charanjitkang7091
@charanjitkang7091 3 жыл бұрын
Bilkul bai
@Ramanjot-creativity
@Ramanjot-creativity Жыл бұрын
ਬਿਲਕੁਲ ਸਹੀ ਕਿਹਾ ਜੀ 👌
@gurdeepsingh-dq1hr
@gurdeepsingh-dq1hr 3 жыл бұрын
Good👍👍👍👍👍
@brijmohangodara6572
@brijmohangodara6572 Жыл бұрын
Dhana Bhagat kirat karta tha. Kisaan si
@majorsingh4297
@majorsingh4297 Жыл бұрын
ਬਕਵਾਸ ਕਿਉਂ ਕਰੀਂ ਜਾਣੈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਧੰਨਾ ਭਗਤ ਜੀ ਦੀ ਬਾਣੀ ਚ ਇੱਕ ਸ਼ਬਦ ਦਰਜ਼ ਕੀਤਾ ਹੈ, ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ਆਢ ਦਾਮ ਕੋ ਛੀਪਰਾ ਹੋਇਓ ਲਾਖੀਣਾ, ਇਸ ਸ਼ਬਦ ਦੇ ਅਖੀਰ ਵਿਚ ਸਤਿਗੁਰੂ ਜੀ ਸਪੱਸ਼ਟ ਕਰਦੇ ਨੇ , ਇਹ ਬਿਦ ਸੁਣਕੇ ਜਾਟਰੋ ਉਠ ਭਗਤੀ ਲਾਗਾ ਮਿਲੇ ਪਰਤਖ ਗੁਸਾਈਆ ਧੰਨਾ ਵਡਭਾਗਾ ,ਰਾਗ ਆਸਾ
@sukhvindersinghdhillon5094
@sukhvindersinghdhillon5094 Жыл бұрын
Bhai ji swad aa giya. Jwab ok ji
@ranjeetkaur3083
@ranjeetkaur3083 3 жыл бұрын
Fer ta pathhi vi path kar ke te ragi gurbani da kirtan kar ke loka nu dhagi jande aa
@ranachima2407
@ranachima2407 Жыл бұрын
Yes
@gurdialchand8068
@gurdialchand8068 2 ай бұрын
ਬਾਬਾ। ਕਬੀਰ। ਸਾਹਿਬ। ਜੀ। ਨੁੰ। ਦਿਸਦਾ। ਭਾਈ। ਧੱਨਾ। ਸਾਹਿਬ। ਜੀ। ਨੁੰ। ਦਿਸਦਾ। ਆਪ। ਨੁੰ। ਨਹੀ। ਦਿਸਦਾ
@varunsharma3532
@varunsharma3532 7 ай бұрын
Ki bhagat ravidass ne meeraa nu patthar Punjab te laayaa??
@buntythakur3589
@buntythakur3589 3 жыл бұрын
Nic 🔥🔥
@jagroopgill1422
@jagroopgill1422 4 ай бұрын
Dhnaa bhagt purey guru san us ney pandit viham door kita si Jihrah guru dhaney Dey kiyarey morhda si pandit ney unaa barey pushiya key oh kaun hai jo kiyarey morhda hai Oh sarvshakti Maan so
@majorsingh4297
@majorsingh4297 Жыл бұрын
ਮੁਆਫ ਕਰਨਾ, ਮੈਂ ਕੁਮੈਂਟ ਥੱਲੇ ਰਾਗੁ ਆਸਾ ਲਿਖ ਦਿੱਤਾ ਪਰ ਸਹੀ ਇਹ ਹੈ ਰਾਗੁ ਧਨਾਸਰੀ,ਅੰਕ 695 ਹੈ ਜੀ
@guggubains388
@guggubains388 4 жыл бұрын
Hlo sir Bhagat ravidass di saakhiya bare daso jo pakhand Ona nal rachya gya
@surjitsingh2971
@surjitsingh2971 4 жыл бұрын
Ok ji
@LubhayaJassal-fk6ky
@LubhayaJassal-fk6ky Жыл бұрын
Dhan Dhan Satguru Ravidas ji Maharaj
@LubhayaJassal-fk6ky
@LubhayaJassal-fk6ky Жыл бұрын
Satguru Ravidas ji Maharaj de baare bakwaas karan di koi lorh nahi ,52 raje maharaje, Ranian, Maharanian ne guru dhaareya si ohna nu atey sant Meera Bai de Guru san Satguru Ravidas ji Maharaj Ravidas ji Maharaj ih saboot Meera Bai di bani vich milade han..Guru Arjan Dev ji ne aapani bani vich ohna nu Rabb roop ban ke dharati te aaye likheya hai. .......OOCH TE OOCH NAMDEO SAMDARASI RAVIDAS THAKUR BAN AAYEE.......Bani tan jhoothi nahi ho sakadi. Iss ton andaaja laga lao Satguru Ravidas ji Maharaj kinne uchey te mahaan san
@brijbalakalia7105
@brijbalakalia7105 Жыл бұрын
Vigyaan b snatan shastra tto sedh lenda h
@ashokmehta9200
@ashokmehta9200 3 жыл бұрын
Amrit vele uth ke Wahe Guru Mantra da jap karo. Problems thik ho jangia
@gurikaunke1125
@gurikaunke1125 Жыл бұрын
ਗੁਰੂਨਾਨਕਜੀਦੇਗੁਰੂਕੌਣਸੀਨਹੀਪਤਾਤਾ੭੨੧ਅੰਗਗੁਰੂਗਰੰਥਸਾिਹਬिਵॅਚਪੜੋ
@brijbalakalia7105
@brijbalakalia7105 Жыл бұрын
Sari katha sanatan tto hi kitiya jandiya hn
@jassisingh1838
@jassisingh1838 2 жыл бұрын
waheguru ji da nam jpo
@hsdhillon321
@hsdhillon321 Жыл бұрын
ਇਹਦੀ ਸੋਚ ਇਥੇ ਤਕ ਹੀ ਏ ਖੂਹ ਦੇ ਡਡੂ ਵਾਂਗ ਤੂੰ ਰਬ ਨੂੰ ਕੀ ਸਮਝਦਾ ਹੈਂ?
@sukhvindersinghdhillon5094
@sukhvindersinghdhillon5094 Жыл бұрын
Veer ji right kiha
@jassisingh1838
@jassisingh1838 2 жыл бұрын
Eh vikaari bnda ki dssuuu
@bhupinderkaur3806
@bhupinderkaur3806 Жыл бұрын
23:37
@devichand1072
@devichand1072 2 жыл бұрын
Rab iko hi hy koi kuch kehda hy
@ParamjitSingh-hw3tl
@ParamjitSingh-hw3tl 2 жыл бұрын
Rab rab kar jindgi balal jayegim
@diljeetsingh2002
@diljeetsingh2002 2 жыл бұрын
Bai ji bhagat namdev nu vicharia kde kihne bhagwan nu grurh te aunde kha hai
@ParamjitSingh-wt8wq
@ParamjitSingh-wt8wq 4 жыл бұрын
Dhanna. Jatro jatti da. Si
@babbujassowalnoveneet362
@babbujassowalnoveneet362 3 жыл бұрын
good
@birendrakumar8014
@birendrakumar8014 Жыл бұрын
Sir sardar ji when Guru Granth Sahib is full of knowledge why Sikh and others are misguided
@bsdhillon1958
@bsdhillon1958 Жыл бұрын
Koi paruh tan hi samajh aaugi.
@lakhvirsingh849
@lakhvirsingh849 Жыл бұрын
ਕਿਓਂ ਝੂਠ ਬੋਲਦਾ,, ਸੰਤ ਗੁਰਬਚਨ ਸਿੰਘ ਭਿੰਡਰਾਂਵਾਲਾ ਦੀ ਕਥਾ ਸੁਣ,, gian kirna,, yotube te, page
@gurcharnsingh4239
@gurcharnsingh4239 2 жыл бұрын
koi gall ni bni yaar
@mrkkyoutubechannel1594
@mrkkyoutubechannel1594 2 жыл бұрын
Jis da vishvas pora pakka hai ..ode lai rabb parmatma waheguru god sab kush hega .. bhut kush hje v eda da jis da ans since kol v nahi hega ..Mann saaf Dil Sacha kar ke dekho ans .. apne aap he mill Jana...
@NonaNona-yf3td
@NonaNona-yf3td Жыл бұрын
If science cannot prove anything, nothing can
@brijbalakalia7105
@brijbalakalia7105 Жыл бұрын
Hun aap hi ladi jande h Gurudware vich pagga lahi jande hn koe vyavstha ni
God VS Science  | Connect Fm Canada
29:50
Connect Cine
Рет қаралды 43 М.
Жездуха 42-серия
29:26
Million Show
Рет қаралды 2,6 МЛН
Ozoda - Alamlar (Official Video 2023)
6:22
Ozoda Official
Рет қаралды 10 МЛН
Ful Video ☝🏻☝🏻☝🏻
1:01
Arkeolog
Рет қаралды 14 МЛН
Prime Zindagi (159) || Astrology is Just a Hypocrisy
44:11
Prime Asia TV
Рет қаралды 62 М.
Жездуха 42-серия
29:26
Million Show
Рет қаралды 2,6 МЛН