Surjit Kaur News | 'ਮੈਨੂੰ ਤਾਂ ਪਤਾ ਨਹੀਂ ਸੀ...' ਸੁਰਜੀਤ ਕੌਰ ਤੋਂ ਸੁਣੋ ਕਿਵੇਂ ਹੋਏ ਸੀ AAP 'ਚ ਸ਼ਾਮਿਲ ? N18V

  Рет қаралды 19,467

News18 Punjab/Haryana/Himachal

News18 Punjab/Haryana/Himachal

6 күн бұрын

Surjit Kaur News | 'ਮੈਨੂੰ ਤਾਂ ਪਤਾ ਨਹੀਂ ਸੀ...' ਸੁਰਜੀਤ ਕੌਰ ਤੋਂ ਸੁਣੋ ਕਿਵੇਂ ਹੋਏ ਸੀ AAP 'ਚ ਸ਼ਾਮਿਲ ? N18V
#surjitkaur #bhagwantmann #news18punjab #AAP #akalidal #jalandharbyelection #jalandharnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 70
@baljitbhullar1310
@baljitbhullar1310 4 күн бұрын
ਮੈਨੂੰ ਲਗਦਾ ਕੇ ਬੀਬੀ ਨੂੰ ਹਾਰਟ ਟੈਕ ਨਾ ਹੋਜੇ
@balwinderpalsinghmaan7003
@balwinderpalsinghmaan7003 4 күн бұрын
ਬਣਾ ਲੋ ਐਮ ਐਲ ਏ ਜਿਨਾ ਨੂੰ ਆਪਣੇ ਬਾਰੇ ਹੀ ਕੁੱਝ ਪਤਾ ਨਹੀਂ ਦੂਸਰਿਆ ਦਾ ਕੀ ਸਵਾਰਨਗੇ। ਪੰਜਾਬ ਦਾ ਤਾਂ ਹੁਣ ਰੱਬ ਹੀ ਰਾਖਾ ਹੈ
@sikanderjitdhaliwal2078
@sikanderjitdhaliwal2078 4 күн бұрын
ਇਹ ਬੀਬੀ ਵਿਧਾਨ ਸਭਾ ਵਿੱਚ ਜਾ ਕੇ ਕੀ ਕਰੂਗੀ , ਲੜਕੀ ਪੜੀ ਲਿਖੀ ਲੱਗਦੀ ਹੈ ਉਸ ਨੂੰ ਵੀ ਚੋਣ ਲੜਾਈ ਜਾ ਸਕਦੀ ਸੀ
@ranjeetkaur680
@ranjeetkaur680 4 күн бұрын
ਇਸ.ਨੂ.ਤਾ.ਆਪਣੇ.ਆਪ.ਦਾ.ਹੀ.ਨਹੀ.ਪਤਾ.ਅੱਗੇ.ਕੀ.ਕਰੇਗੀ.ਬਝੋ.ਇਹਨਾ.ਲੋਕਾ.ਤੋ
@santokhsingh6343
@santokhsingh6343 4 күн бұрын
ਇਸਦਾ ਮੁੰਡਾ ਤਾਂ ਕਹਿੰਦਾ ਆਪਣੀ ਮਰਜੀ ਨਾਲ ਆਪ ਪਾਰਟੀ ਵਿੱਚ ਗਏ ਸੀ ਉਸਨੂੰ ਵੀ ਦਿਖਾਉ।
@SandeepSinghSonu-eh1yz
@SandeepSinghSonu-eh1yz 3 күн бұрын
ਲੋਕ ਕਿੰਨੇ ਗਿਰੇ ਹੋਏ ਹਨ
@user-mk9iy6kv8y
@user-mk9iy6kv8y 3 күн бұрын
ਬੀਬੀ ਜੀ ਜਿੱਤ ਕੇ ਵੀ ਕਰਨਗੇ।ਜਿਹਨਾਂ ਨੂੰ ਕੁੱਝ ਪਤਾ ਨੀ। ਜੈ ਬੀਬੀ ਸਿਹਤ ਠੀਕ ਨੀ ਘਰ ਬੈਠ ਕੇ ਸਿਹਤ ਦਾ ਖਿਆਲ ਕਰੋ।
@user-pv8sc6uh5x
@user-pv8sc6uh5x 4 күн бұрын
ਚਾਲਬਾਜ ਚਲਾਕ ਲੋਕ ਲੂੰਬੜ ਵਰਗੇ ਨੇ
@Khalsa-kf3wt
@Khalsa-kf3wt 17 сағат бұрын
ਬੀਬੀ ਜੀ ਬਹੁਤ ਤਕੜੇ ਹਨ ਜਿਹਨਾ ਨੇ ਰਿਕਾਰਡ ਤੋੜਤਾ ਇਨੇ ਥੋੜੇ ਸਮੇਂ ਵਿੱਚ ਵਾਪਸੀ ਦਾ ਹੁਣ ਤਾਂ ਜਿੱਤੇ ਸਮਝੋ ਲੱਡਿਆ ਦਾ ਆਰਡਰ ਕਰ ਦੇਣਾ ਚਾਹੀਦਾ
@vickydauniya8021
@vickydauniya8021 Күн бұрын
ਬੀਬਾ ਤੈਨੂੰ ਝਟਕਾ ਤਾਂ ਹੁਣ ਲੱਗੂ ਹੁਣ ਸਾਰੀ ਉਮਰ ਨੀ ਠੀਕ ਹੁੰਦੀ ਖਾਲੀ ਦਲ
@user-zt8sl8ic4o
@user-zt8sl8ic4o 5 сағат бұрын
ਨਾ ਵੋਟਾਂ ਪਾਉ ਪਾਰਟੀ ਬਦਲਣ ਵਾਲਿਆਂ ਨੂੰ
@jasvirkooner9697
@jasvirkooner9697 4 күн бұрын
ਏਹ ਲੋਕਾਂ ਦਾ ਕੀ ਸਾਧਾਰਨ ਗੇ । ਗੁਰੂ ਤੇ ਭਰੋਸਾ ਰੱਖੋ, ਕਿਉ ਏਧਰ ਉਧਰ ਭਟਕਦੇ ਹੋ
@inderjitsingh990
@inderjitsingh990 17 сағат бұрын
ਬੇਸ਼ਰਮ ਦਾ, ਕੋਈ, ਟਿਕਾਣਾ,ਨਹੀਂ,ਕੋਈ,ਵੋਟ,ਨਾ,ਪਾਵੇ
@Khalsa-kf3wt
@Khalsa-kf3wt 18 сағат бұрын
ਇਹ ਤਾਂ ਪਕੋੜੇ ਖਾਣ ਗਏ ਸੀ ਇਹਨਾਂ ਨੂੰ ਕੀ ਪਤਾ ਸੀ ਪਾਰਟੀ ਵਿੱਚ ਸ਼ਾਮਲ ਕਰ ਲੈਣਗੇ
@gurpreetrandhawa2230
@gurpreetrandhawa2230 3 күн бұрын
ਜੇ ਤੈਨੂੰ ਪਤਾ ਹੀ ਨਹੀਂ ਲੱਗਦਾ ਸਿਹਤ ਠੀਕ ਨਹੀਂ, ਫਿਰ ਘਰ ਬਹਿ ਕੇ ਅਰਾਮ ਕਰ
@charanjitbasra4543
@charanjitbasra4543 4 күн бұрын
ਪਾਗਲ ਲੱਗਦੀਆਂ ਪੰਥ ਕੋਈ ਨਹੀ
@officialbhaisohansingh
@officialbhaisohansingh 16 сағат бұрын
ਇਹ ਲੋਕ ਡਰਾਮਾ ਬਹੁਤ ਵਧੀਆ ਕੀਤਾ
@kanwarjitsingh9564
@kanwarjitsingh9564 4 күн бұрын
What she do for public
@user-zp2hz6nz1g
@user-zp2hz6nz1g 23 сағат бұрын
😂😂😂 ਜਲੰਧਰ ਦੇ ਲੋਕਾਂ ਦੇ ਪੁੰਨ ਕੀਤੇ ਹੋਏ ਨੇ ਜਿਨ੍ਹਾਂ ਨੂੰ ਇਹੋ ਜਿਹੇ ਲੀਡਰ ਖੜੇ ਕਰਤੇ ਜਿੰਨਾ ਨੂੰ ਪਤਾ ਨਹੀਂ ਕੀ ਹੋਇਆ ਉਹ 😂😂😂 ਜਲੰਧਰ ਨੂੰ ਕੈਲੋਫੋਰਨੀਆਂ ਬਣਾ ਕੇ ਛੱਡਣਗੇ
@daljeetjhutty6521
@daljeetjhutty6521 4 күн бұрын
ਕੀ ਬਣੂ ਇੰਡੀਆ ਦਾ ?
@mithigill6529
@mithigill6529 4 күн бұрын
Pagal hogi eh bibi
@sikandersinghbirring9517
@sikandersinghbirring9517 2 күн бұрын
ਇੱਕ ਗੇੜਾ ਕਾਗਰਸ ਵਿੱਚ ਵੀ ਲਾਉਦੇ
@Tmm9876
@Tmm9876 4 күн бұрын
Eh janani ne mla bnna h..ehnu pta hi nhi kon ehnu kithe le gya... Rabb Punjab nu eho je he loka to bachaye
@zaildarbains
@zaildarbains 4 күн бұрын
badlaw aa gaya . jugnu muast mast too funny
@baljittoor1822
@baljittoor1822 4 күн бұрын
She lieing after after lieing mother , daughter, her son was saying they will never b back to Akili dal, lol double faces
@bhinderbhawanigarh
@bhinderbhawanigarh 2 сағат бұрын
Hahaha kal nu je MLA ban gayi kuch karke keh do menu ta pata hi ni kya baat ah sirrra biba ggg salut ah
@sahilgaming9116
@sahilgaming9116 20 сағат бұрын
100% har ਪੱਕੀ
@JohnCena-fy5pb
@JohnCena-fy5pb 3 күн бұрын
ਬੀਬੀ ਜੀ ਨੂੰ ਬਦਲੋ ਬੇਟਾ ਵੀ ਨਾਲ ਸੀ ਧੱਕੇ ਨਾਲ ਕੁਝ ਵੀ ਨਹੀ ਹੋਇਆ ਇਸ ਨੂੰ ਕਹਿੰਦੇ ਹਨ ਮਾਇਆ ਕੇ ਤੀਨ ਨਾਮ “ਬੇਟੇ ਦੇ ਬਿਆਨ ਸੁਣੋ
@armylover5546
@armylover5546 Күн бұрын
ਪੱਕਾ cm ਨੇ ਕਾਲਾ ਜਾਦੂ ਕੀਤਾ ਹੋਣਾ ਜਿਹੜਾ ਪਤਾ ਹੀ ਕੱਖ ਨਹੀਂ.... ਕੋਈ ਵਕੀਲ ਦੱਸ ਸਕਦਾ ਕਿਹੜੀ ਧਾਰਾ ਬਣਦੀ cm ਲਈ ਅਗ਼ਵਾ ਕਰ ਕੇ ਪਾਪ ਆਦਮੀ ਪਾਰਟੀ ਚ ਸ਼ਾਮਿਲ ਕਰਨ ਤੇ .... ਤੂੰ ਤਾਂ ਗਈ ਬੀਬੀ ਹੁਣ ਨਾ ਪਾਪ ਚੋ ਵਾਪਿਸ ਆ ਗਈ ਓਹਨਾ ਦੁਵਾਰਾ ਸ਼ਾਮਿਲ ਨੀ ਕਰਨਾ ਤੇ ਅਕਾਲੀਆਂ ਤੇਰਾ ਪਤਾ ਨਹੀਂ ਕੀ ਹਾਲ ਕਰਨਾ
@Itz_dilpreet06._
@Itz_dilpreet06._ Күн бұрын
ਅਕਾਲੀਆਂ ਦਾ ਹਾਲ ਤੇ ਹਰਸ਼ ਵਾਂਗੂੰ ਹੋ ਗਿਆ ਹੱਚ ਤੋਂ ਬੋਡ੍ਹ ਫੋਨ ਬੁਰਾੜੀ ਆਈਡੀਆ ਤੋਂ ਵੀ ਆਈ
@user-me1rn4ji9d
@user-me1rn4ji9d 21 сағат бұрын
Esdi vota vali file na bro demg de elaj vali paglkhane bro
@user-qs3vn8db3e
@user-qs3vn8db3e 3 күн бұрын
ਮੈਨੂੰ ਵੀਰ ਜੀ ਐ ਲੱਗ ਰਿਹਾ ਹੈ ਕਿ ਤੂੰ ਬੀਬੀ ਜੀ ਦਾ ਵੀ ਤਕੜਾ ਗਦਾਰ ਹੈ ਜੋ ਬਾਰ ਬਾਰ ਪੱਥਰ ਹੈ ਆਮ ਪਾਰਟੀ ਦੇ ਸਰੋਤੇ ਪਾਨ ਨਾਲ ਕੀ ਬਣਿਆ ਕੀ ਹੋਇਆ ਕੀ ਫੀਲ ਹੋਇਆ ਇਹ ਕੋਈ ਗੱਲਾਂ ਖਾਂਦੇ ਨਹੀਂ ਆਉਂਦੀਆਂ ਇਹ ਜਦੋਂ ਕੋਈ ਵੀ ਐਸੀ ਪਰਿਵਾਰ ਦੇ ਕਿਸੇ ਗਰੀਬ ਪਰਿਵਾਰ ਦੇ ਬੱਚੇ ਐਸ ਏ ਸੰਕਟ ਵਿੱਚ ਵੱਜ ਜਾਣ ਤਾਂ ਉਹਨੂੰ ਵੀ ਪਤਾ ਹੁੰਦਾ ਹ ਕਿਵੇਂ ਨਿਕਲਣਾ ਹ ਇਹ ਤਾਂ ਅਕਾਲੀ ਦਲ ਦੇ ਲੋਕ ਗਦਾਰ ਹਨ ਦਾ ਗੁਰੂ ਗ੍ਰੰਥ ਸਾਹਿਬ ਨਹੀਂ ਬਖਸ਼ਿਆ ਤੁਸੀਂ ਗਰੀਬ ਲੋਕ ਤੱਕ ਕੀ ਹਨ
@bhupindersingh4084
@bhupindersingh4084 3 күн бұрын
ਇਸ।ਕਰਕੇ।ਤਾ।ਖਾਲੀ।ਦਲ।ਬਣ।ਗਿਆ।ਇਹ।ਸੂਂਖੇ।ਦੀ।ਖਰੀਦ।ਐ।ਟਿਕਟਾ।ਦੀ।ਵੰਡ।ਵੇਖੋ।ਖਾਲੀ।ਦਲ।ਦੀ
@bhajanlalkamboj7508
@bhajanlalkamboj7508 2 күн бұрын
ਕੀ ਸਟੇਡ ਹੈ ਪਤਾ ਹੀ ਨਹੀ ਕਮਾਲ ਹੋ ਗੲੀ
@harjitsingh3201
@harjitsingh3201 4 күн бұрын
Galat candidate khada kita akalia ne koi educated bnda khada kro
@user-fo7hh8mk2e
@user-fo7hh8mk2e 14 сағат бұрын
ਬੀਬੀ ਠੀਕ😂😂
@gurnaibsingh609
@gurnaibsingh609 Күн бұрын
ਬੀਬੀ ਜੀ ਦੇ ਮਾੜੇ ਕਰਮ ਸੀ
@sukhjeetsinghsingh2394
@sukhjeetsinghsingh2394 4 күн бұрын
Baggi akali dal kithy😂
@kanwarjitsingh9564
@kanwarjitsingh9564 4 күн бұрын
Pathan hogi
@Manjinder.singh.grewal
@Manjinder.singh.grewal 4 күн бұрын
ਕਾਲੀ ਦਲ ਦੇ ਬਾਦਲ ਦਲ ਚ ਲਾ ਲਵੋ ਜਾਂ ਬਾਗੀ ਲੋਕਾਂ ਨੂੰ ਇਹ ਬੇਬਕੁਫ ਹੀ ਸਮਝਦੇ ਆ ਉਹ ਕਹੀ ਜਾਦੇ ਆ ਪੰਥ ਨਾਲ ਲੋਕ ਨੂੰ ਪਤਾ ਨੀ ਲਗਦਾ ਅਸੀ ਸਹੀ ਆ। ਬਾਗੀ ਕਹਿਦੇ ਪੰਥ ਸਾਡੇ ਨਾਲ😂
@gurayasaab6527
@gurayasaab6527 Күн бұрын
As nu kina seats da te a
@kulwinderchahal2812
@kulwinderchahal2812 3 күн бұрын
Stand e hai ni....😂😂😂😂
@shivcharan7396
@shivcharan7396 4 күн бұрын
Bibi hilli pyi aaaa😅😅
@user-ju5ow9bt1p
@user-ju5ow9bt1p 4 күн бұрын
Baghi dhre eh ni pata karna ki hi aage ki karna legislative vich ja ke ki karna
@amarsingh-bw5qn
@amarsingh-bw5qn 4 күн бұрын
Punjab d janta aap ko Jalandhar wich mitti d dorr chako
@AshwaniKumar-tp7me
@AshwaniKumar-tp7me 2 сағат бұрын
Svere ale munde nu bhi pucho
@bakshishsingh5383
@bakshishsingh5383 4 күн бұрын
Ah Bibi Pagal Lagdi Ah Vot Kharab Na Karu
@kanwarjitsingh9564
@kanwarjitsingh9564 4 күн бұрын
She is sick
@RavinderSingh-tl1ju
@RavinderSingh-tl1ju Сағат бұрын
Jhoot
@user-td7cy9hl9f
@user-td7cy9hl9f 4 күн бұрын
Sehat theek nahi election lar rahi
@KuldeepSingh-vv6dm
@KuldeepSingh-vv6dm 4 күн бұрын
ਇਹ ਬੀਬੀ ਸੁਰਜੀਤ ਕੌਰ ਜੀ ਜਰੂਰ ਜਿੱਤਣੇ ਚਾਹੀਦੇ ਹਨ ਵਹਿਗੁਰੂ ਜੀ ਮੇਹਰ ਕਰੋ ਇਸ ਬੀਬੀ ਉੱਪਰ ਵਹਿਗੁਰੂ ਜੀ
@amarjitdhillon7116
@amarjitdhillon7116 3 күн бұрын
Charu wale k mooh k uper chapre ha
@SurjeetSingh-he1cl
@SurjeetSingh-he1cl 4 күн бұрын
Congress to bjp to akali sare baunddal gy😅😂
@gamdoorsingh7975
@gamdoorsingh7975 4 күн бұрын
Godi media
@ParamjitSingh-jn9py
@ParamjitSingh-jn9py 4 күн бұрын
New. Young. Liaao. Bibi. Ki. Kregee. Panth. Bare. Ki. Kroo
@kamalsingh3973
@kamalsingh3973 4 күн бұрын
😅😅😂
@JaspalSingh-jf9cd
@JaspalSingh-jf9cd 23 сағат бұрын
😂😂😂
@Anthoni-u2p
@Anthoni-u2p 23 сағат бұрын
😂😂😂😂😂
@LOVELYLOVELY-v2q
@LOVELYLOVELY-v2q 4 күн бұрын
😅😆😆😆😅
@user-fo7hh8mk2e
@user-fo7hh8mk2e 14 сағат бұрын
😂
@baljindersinghpanchdhalwan7249
@baljindersinghpanchdhalwan7249 2 сағат бұрын
ਇਹ ਨਹੀਂ ਜਿੱਤ ਦੀ
@gursharansingh7209
@gursharansingh7209 3 күн бұрын
Ki drama eh loki ghuse ne tuhanu support krn wale
@Charlottetown_Life
@Charlottetown_Life 4 күн бұрын
Narpinder harram dss da
@singhhakam3969
@singhhakam3969 4 күн бұрын
😂😂
@22jalal20
@22jalal20 22 сағат бұрын
😂😂😂😂
@Toons255
@Toons255 4 күн бұрын
😂😂😂
@Toons255
@Toons255 4 күн бұрын
😂😂😂😂
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 502 М.
Smart Sigma Kid #funny #sigma #comedy
00:25
CRAZY GREAPA
Рет қаралды 14 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
Osman Kalyoncu Sonu Üzücü Saddest Videos Dream Engine 170 #shorts
00:27
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 502 М.