Surjit Khan : Ena Sohna - ਇੰਨਾਂ ਸੋਹਣਾ | Official Video | Headliner Records | King Grewal | G Guri

  Рет қаралды 1,107,897

Headliner Records

Headliner Records

Күн бұрын

Пікірлер: 1 000
@tanish2144
@tanish2144 5 ай бұрын
ਗੀਤ ਵਿਚ ਦਮ ਹੈ ਜਦੋਂ ਵੀ ਸੁਣੀਏ ਦਿਲ ਨਹੀਂ ਭਰਦਾ
@jiyasharma409
@jiyasharma409 5 ай бұрын
ਬਾਈ ਜੀ ਇੱਕ ਗੀਤ ਉਹ ਬੰਦੀ ਸਿੰਘਾਂ ਲਈ ਵੀ ਗਾਵੋ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ
@Gill47-Maja-balog
@Gill47-Maja-balog 5 ай бұрын
Right ji
@Khait_khaliaan
@Khait_khaliaan 5 ай бұрын
👌🙏🙏
@buttarbalbir7848
@buttarbalbir7848 5 ай бұрын
Ess vise te likh reha new song bhut hi jldi hi Suno ge
@GulmoharSingh-ez7sj
@GulmoharSingh-ez7sj 5 ай бұрын
Very good
@vipsthind17686
@vipsthind17686 5 ай бұрын
Lol
@PalwinderSidhu-hv5kn
@PalwinderSidhu-hv5kn 5 ай бұрын
ਖੂਬਸੂਰਤੀ ਦਾ ਤਾਂ ਹਰ ਕੋਈ ਆਸ਼ਕ ਹੁੰਦਾ, ਕਿਸੇ ਨੂੰ ਖੂਬਸੂਰਤ ਬਣਾ ਕੇ ਇਸ਼ਕ ਕੀਤਾ ਜਾਵੇ ਤਾਂ ਗੱਲ ਈ ਹੋਰ ਐ..
@HarbansSingh-qu3kh
@HarbansSingh-qu3kh 5 ай бұрын
ਸੁਰਜੀਤ ਖਾਨ ਜੀ ਤੇ ਕਿੰਗ ਗਰੇਵਾਲ ਜੀ ਬਹੁਤ ਬਹੁਤ ਵਧਾਈਆਂ
@rajwinderbegam7104
@rajwinderbegam7104 5 ай бұрын
ਇਕੋ ਇਕ ਸਿੰਗਰ ਜਿੰਨੇ ਕਦੇ ਫੈਨਸ ਨੂੰ ਨਿਰਾਸ ਨੀ ਕੀਤਾ.... ❤️❤️❤️
@AvtarSingh-pv7sz
@AvtarSingh-pv7sz 5 ай бұрын
shi gl aa yaar
@sheeradhillon3998
@sheeradhillon3998 5 ай бұрын
Ryt 💯 ji
@meenuk9437
@meenuk9437 5 ай бұрын
Right ji
@GurpreetSingh-sg4wh
@GurpreetSingh-sg4wh 4 ай бұрын
​@@meenuk9437l
@ekamjot9150
@ekamjot9150 5 ай бұрын
ਬਹੁਤ ਸੋਹਣਾ ਗੀਤ ਲਿਖਿਆ ਵੀਰ ਰੱਬ ਤੈਨੂੰ ਤਰੱਕੀ ਬਖਸ਼ੇ 👈👈❤️❤️❤️
@SandeepSingh-bx6xf
@SandeepSingh-bx6xf 5 ай бұрын
ਬਾਈ ਦੇ lyrics ਤੇ ਆਵਾਜ਼ ਬਾਹਲੀ ਘੈਂਟ ਆ 👌👌
@balwinderjalwera1908
@balwinderjalwera1908 5 ай бұрын
ਬੜੀ ਵਾਰ ਸੁਣਿਆ ਫਿਰ ਵ ਮਨ ਨਹੀਂ ਭਰਦਾ ਬਹੁਤ ਹੀ ਸੋਹਣਾ ਗੀਤ ਪ੍ਰਮਾਤਮਾ ਵੱਡੀ ੳਮਰ ਕਰੇ ਤੇਰੀ ਵੀਰੇ
@bhawnasingla2832
@bhawnasingla2832 5 ай бұрын
ਬਹੁਤ ਦਮਦਾਰ ਤੇ ਪਿਆਰੀ ਆਵਾਜ਼ ਚ ਹਰ ਗੀਤ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਤੇ ਗੀਤ ਦੀ ਹਮੇਸ਼ਾ ਉਡੀਕ ਰਹਿੰਦੀ ਹੈ। 🙌🙌🙌👏👏👏
@BaljitKaur-gg6os
@BaljitKaur-gg6os 5 ай бұрын
ਸਭ ਨੇ ਏਨੀ ਤਾਰੀਫ ਕਰ ਦਿੱਤੀ ਮੈਨੂੰ ਸਮਝ ਨਹੀ ਆਉਦੀ ਮੈ ਤਾਰੀਫ ਚ ਕਿ ਲਿਖਾ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਬਲਜੀਤ ਕੌਰ ਯੂਐਸਏ ਤੋ ਰੱਬ ਰਾਖਾ 🙏🤝
@kirpalaulakh1345
@kirpalaulakh1345 5 ай бұрын
ਬਹੁਤ ਵਧੀਆ ਗਾਣਾ ਬਹੁਤ ਵਧੀਆ ਵੀਡੀਓ ਆ ਦਰਅਸਲ ਜਦੋਂ ਇਹ ਵੀਡੀਓ ਬਣਦੀ ਸੀ ਤੇ ਅਸੀਂ ਭਾਜੀ ਨੂੰ ਮਿਲਣ ਗਏ ਸੁਰਜੀਤ ਭਾਜੀ ਨੂੰ ਤੇ ਭਾਜੀ ਅੰਦਰ ਹੀ ਤੇ ਅਸੀਂ ਬੂਹਾ ਜਦੋਂ ਬਿੱਲ ਮਾਰੀ ਮਾਤਾ ਜੀ ਬਾਹਰ ਆਏ ਭਾਜੀ ਅੰਦਰ ਹੀ ਇਹਨਾਂ ਨੇ ਸਾਨੂੰ ਵੇਖ ਲਿਆ ਫਿਰ ਵੀ ਮਨਾ ਕਰਤਾ ਫਿਰ ਅਸੀਂ ਸੋਚਿਆ ਚਲ ਦੂਰੋਂ ਆਏ ਆ ਸ਼ੂਟਿੰਗ ਤੋਂ ਚਲ ਥੱਕੇ ਟੁੱਟੇ ਹੋਣੇ ਤੇ ਫਿਰ ਅਸੀਂ ਵਾਪਸ ਆ ਗਏ ਹਾਂ ਤਿੰਨ ਦਿਨ ਅਸੀਂ ਮਾਲੀ ਰਹੇ ਭਾਈ ਨੂੰ ਮਿਲਣ ਕਰਕੇ ਚਲੋ ਕੋਈ ਗੱਲ ਨਹੀਂ ਫਿਰ ਵੀ ਆਪਾਂ ਭਾਈ ਦੇ ਕੱਟੜ ਫੈਨ ਆ
@AvtarSingh-pv7sz
@AvtarSingh-pv7sz 5 ай бұрын
bai aida di gl ni yaar bai nyc person aa yaar
@AvtarSingh-pv7sz
@AvtarSingh-pv7sz 5 ай бұрын
me lalru mele te gya c bai ne bulya c bai ne apne naal bathya bohot pyr dya yaar aida di gl ni yaar meri roz gl hundi aa surjit khan veer nl
@shamshadalishamshad4021
@shamshadalishamshad4021 5 ай бұрын
Koi gl ni Kai vaar ho janda pr banda Milan sar a good person a PR aj kl safety da issue hunda
@jatinderturka1313
@jatinderturka1313 5 ай бұрын
Koi ni bai milwa dewa ge inhaan naal tuhanu Mere chache de likhe geet gaunda hai surjeet Khan bai King grewal de
@AvtarSingh-pv7sz
@AvtarSingh-pv7sz 5 ай бұрын
​@@jatinderturka1313shi khea down to earth aa surjit khan veer milnsar aa yaar humble person aa apa ta yaar ktd fan aa lalru mela lgya c bai ne bohot pyr respect dya king grewal bai ne v swad aaya life da bai ho jnda kyi baari baki surjit khan veer di voice ohi aa jo ajto 30saal phela c swad aa jnda sunke rooh nu sukoon milda sunke bai surjit nu
@karamveersidhu9975
@karamveersidhu9975 5 ай бұрын
ਪਤਾ ਹੀ ਨਹੀ ਬਾਈ ਕਿੰਨੇ ਕ ਵਾਰ ਸੁਣ ਲਿਆ ਮਨ ਅੱਕਦਾ ਹੀ ਨਹੀਂ ❤️
@deepbains5452
@deepbains5452 5 ай бұрын
ਬਹੁਤ ਵਧੀਆ ਗਇਆ. Waherguru mehar kre🎉🎉🎉
@BahadurSingh-sb1qe
@BahadurSingh-sb1qe 5 ай бұрын
❤ ਬਹੁਤ ਪਿਆਰਾ ਗੀਤ ਹੈ ਬਾਈ ਜੀ ਸੁਰਜੀਤ ਖਾਨ ਬਹੁਤ ਖੁੱਲ ਕੇ ਗਾਉਂਦੇ ਆ ਆਵਾਜ਼ ਬਹੁਤ ਪਿਆਰੀ ਹੈ ❤❤
@jagmohanshahraisar9330
@jagmohanshahraisar9330 5 ай бұрын
ਬਹੁਤ ਸੋਹਣਾ ਗਾਣਾ, ਮੁਬਾਰਕਾਂ ਬਾਈ ਸੁਰਜੀਤ ਖ਼ਾਨ ਜੀ ਅਤੇ ਬਾਈ ਕਿੰਗ ਗਰੇਵਾਲ ਜੀ 🎉🎉🎉
@shivjotsingh2050
@shivjotsingh2050 5 ай бұрын
ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...
@kinnusharma2705
@kinnusharma2705 5 ай бұрын
Song ਵੀ ਅੱਤ ਆ👌 ਤੇ ਸਾਡੇ ਇਲਾਕੇ ਦਾ ਮੁੰਡਾ ਵੀ ਅੱਤ ਆ 👌🥰
@bawasandhu1650
@bawasandhu1650 3 ай бұрын
❤❤
@tarunsingla5381
@tarunsingla5381 5 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@lalisharma4045
@lalisharma4045 5 ай бұрын
ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️
@ramandeepkaur4811
@ramandeepkaur4811 5 ай бұрын
ਗਾਣਾ ਸਿਰਾ ਤੇ ਘੈਂਟ ਸੱਚੀ 🔥
@manraj244
@manraj244 5 ай бұрын
🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️
@AvtarSingh-pv7sz
@AvtarSingh-pv7sz 5 ай бұрын
shi khea
@BalwinderSingh-nw6qn
@BalwinderSingh-nw6qn 2 ай бұрын
ਹਸਿਆ ਨਾ ਕਰ ਤੋਂ ਲੈਕੇ ਹੁਣ ਤੱਕ 22 ਸੁਣਦੇ ਆਉਂਦੇ ਹੈ ਬਹੁਤ ਸ਼ੋਣਾ ਗੀਤ ਹੈ
@satvirkaur2215
@satvirkaur2215 5 ай бұрын
ਜਿਵੇ ਸੁਰਜੀਤ ਬਾਈ ਅੱਜ ਤੋ ਤੀਅ ਸਾਲ ਪਹਿਲਾ ਵੇਖਿਆ ਸੀ ਤੇ ਅੱਜ ਵੀ ਉਦਾ ਦੇ ਈ ਨੇ ਬਾਈ ਦੇ ਸਾਰੇ ਗੀਤ 👌ਨੇ
@Nishu-p4t
@Nishu-p4t 5 ай бұрын
ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤
@harnkaur9336
@harnkaur9336 5 ай бұрын
ਬਹੁਤ ਵਧੀਆਂ ਗਾਣਾ ਅਜਿਹੇ ਗਾਣਿਆਂ ਦੀ ਪੰਜਾਬ ਨੂੰ ਬਹੁਤ ਲੋੜ ਐ 🤟🤟
@kumarsharma9536
@kumarsharma9536 5 ай бұрын
ਚੜ੍ਹਦੀ ਕਲਾ ਵਿੱਚ ਰਹੋ ਪੰਜਾਬੀਓ
@ammyvirk4517
@ammyvirk4517 5 ай бұрын
ਇਹ ਗੀਤ ਮੇਰੇ ਦਿਲ ਵਿੱਚ ਵੱਸ ਗਿਆ ਬਹੁਤ ਵਧੀਆ ਗੀਤ ਤੇ ਗੀਤ ਦੇ ਬੋਲ ਉਤੋ ਸੋਨੇ ਤੇ ਸੁਹਾਗਾ ਵੀਡੀਉ ਬਣੀ
@MalkeetKaur-eo2ll
@MalkeetKaur-eo2ll 5 ай бұрын
ਸੋਂਹ ਰੱਬ ਦੀ ਗੀਤ ਬਹੁਤ ਹੀ ਪਿਆਰਾ ਹੈ। ਸਬ ਕੁਝ ਪਰਫੈਕਟ ❤❤😍😍👌👌😘😘👍👍
@navkarnsingh5901
@navkarnsingh5901 5 ай бұрын
ਏਹ song ਸੁਣ ਕੇ ਲੋੜ ਚੱੜਦੀ ਅਾ ❤
@nishaverma7506
@nishaverma7506 5 ай бұрын
ਇਹ ਬੰਦੇ ਦਾ ਗੀਤ ਕਦੇ ਮਾੜਾ ਹੋ ਨਹੀਂ ਸਕਦੇ 💯
@artisharma6655
@artisharma6655 5 ай бұрын
ਸਿਰਾ ਕਰਾਤਾ 22 ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਇਸ ਗਾਣੇ ਦਾ 💪💪👌👌ਟਰਾਲਾ ਰੋਕ ਕੇ comment ਕਰ ਰਿਹਾ 🚛🚛🚛💝💓
@nazirkhan7093
@nazirkhan7093 5 ай бұрын
ਸੋਹਣੇ ਗੀਤ ਦੀ ਕਦਰ ਕਰਨ ਵਾਲੇ ਵੀਰ ਹੋ❤
@kanusharma3026
@kanusharma3026 5 ай бұрын
ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️
@jasvirsinghuser-hf6ll9eq1x
@jasvirsinghuser-hf6ll9eq1x 2 ай бұрын
ਬਹੁਤ ਸੋਹਣਿਆ ਲਾਈਨਾਂ ਲਿਖਿਆ ਔਰ ਬਹੁਤ ਹੀ ਵਧੀਆ ਫੀਲਿੰਗ ਨਾਲ ਗਾਇਆ ਵੀਰ ਨੇ ਪਹਿਲਾਂ ਵੀ ਬਹੁਤ ਵਧੀਆ song ਕੀਤੇ ਵੀਰ ਨੇ
@HarpalSingh-hs2cr
@HarpalSingh-hs2cr 5 ай бұрын
Maja aa giya bai ( congratulations)🎉❤❤
@jailmansa6803
@jailmansa6803 5 ай бұрын
Satsriakaal ji saryaan nu...Mere favourite layi ik like ta banda hai..
@Trendingviralshots
@Trendingviralshots 2 ай бұрын
ਜਿੰਨੀ ਮਿਠੀ ਆਵਾਜ ਦੇ ਨਾਲ ਗਾਇਆ ਏ ਸੁਰਜੀਤ ਖਾਨ ਦੇ ਨਾਲ ਨਾਲ ਲਿਖਣ ਵਾਲਾ ਵੀ ਛਾਇਆ ਏ ❤❤❤❤❤❤❤❤❤❤❤❤❤
@keenarani5953
@keenarani5953 5 ай бұрын
ਬੋਹਤ ਵਧੀਆ ਜੱਟਾ ....ਹੋ ਗਿਆ ਮਾਹੋਲ ਚੇਂਜ ਸਿਰਾ ਗੀਤ 💪
@palasingh-zw4pl
@palasingh-zw4pl 5 ай бұрын
15-20 ਵਾਰ ਸੁਣ ਲਿਆ ਅਜੇ ਵੀ ਰਪੀਟ ਤੇ ਆ 🙏🙏
@harirai4214
@harirai4214 5 ай бұрын
ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲
@kalusingh6075
@kalusingh6075 5 ай бұрын
ਬਹੁਤ ਸੋਹਣਾ ਗੀਤ ਆ ਵੀਰੇ ਓਹ ਵੀ ਬਹੁਤ ਸੋਹਣੀ ਆਵਾਜ਼ ਵਿੱਚ ....❤️❤️
@rinkukhera9128
@rinkukhera9128 Ай бұрын
ਬਹੁਤ ਸੋਹਣਾ ਗੀਤ ਆ 22 ਆਵਾਜ਼ ਤਾਂ ਹੈ ਕਮਾਲ ਦੀ ਤੇ ਵੀਡਿਓ ਵੀ ਸਿਰਾ ਜੀ ❤❤❤
@terikhand1711
@terikhand1711 5 ай бұрын
ਗਾਉਣਾ ਬੜਾ ਪਿਆਰਾ ਭਾਈ। ਆਡੀਓ ਸੁਣ ਕੇ ਜ਼ਿਆਦਾ ਵਧੀਆ ਲੱਗਦਾ।
@gurbaj8238
@gurbaj8238 5 ай бұрын
ਸਿਰਾ ਗਾਣਾ ਭਾਈ 😍😍😍💯💯💯ਸਿਰਾ ਹੀ ਲਾਤਾ ਜਵਾ 😍😍😍😘😘😘
@bawasandhu1650
@bawasandhu1650 3 ай бұрын
❤❤ਸਹੀ,ਗੱਲ,ਵੀਰ,ਪਿਆਰ,ਬੋਲ,ਕੇ, ਨਹੀਂ, ਕਰਕੇ, ਵਖਾਇਆ, ਜਾਂਦਾ,ਐ,
@oneness-h1u
@oneness-h1u 5 ай бұрын
Surjit khan da hun tak da sab to khubsurat gana. . Music , vocal and lyrics all made for each other. . . Nothing less then a bliss Congrats surjit khan. .
@mr.dhinder.2322
@mr.dhinder.2322 5 ай бұрын
surjeet paji kithe rehde ,,kini der bad song aya tuhada ,👌
@kulbirsainisangeet
@kulbirsainisangeet 5 ай бұрын
ਬਹੁਤ ਕਮਾਲ ਸ਼ਾਇਰੀ ਤੇ ਗਾਇਕੀ ਲਾਜਵਾਬ ਕੰਪੋਜੀਸ਼ਨ, ਸੰਗੀਤ ਤੇ ਵੀਡੀਓ ਰੂਹ ਖ਼ੁਸ਼ ਹੋਈ 🌹
@rajwindersingh5042
@rajwindersingh5042 5 ай бұрын
ਬਾਈ ਕਿੰਗ ਗਰੇਵਾਲ ਗੀਤਕਾਰ ਤੇ ਬਾਈ ਸੁਰਜੀਤ ਖਾਨ ਸਾਡੇ ਇਲਾਕੇ ਦੀ ਜਿੰਦਜਾਨ ਪਿੰਡ ਬਸੋਲੀ ਸੁਰਜੀਤ ਖਾਨ ਪਿੰਡ ਬੜਾਣਾ ਰੱਬ ਦੋਨਾਂ ਨੂੰ ਤਰੱਕੀਆਂ ਹੋਰ ਬਖਸ਼ੇ
@harpreetsingh-vt4yo
@harpreetsingh-vt4yo 5 ай бұрын
❣️ਬਹੁਤ ਸੋਹਣਾ ਗੀਤ ਆ ਬਾਈ ਸਿਰਾ ਈ ਲਾਤਾ ਰੱਬ ਤੈਨੂੰ ਖੁਸ਼😊 ਰੱਖੇ🙏❣️
@priyabansal6457
@priyabansal6457 5 ай бұрын
ਬਹੁਤ ਵਧੀਆ ਬਾਈ ਜੀ ਸਿਰਾ ਹੀ ਕਰ ਰਿਹਾ ਗਾਣਾ ਸੁਣ ਕੇ ਸਕੁਨ ਜਿਹਾ ਮਿਲ ਗਿਆ
@khalsaramsingh9893
@khalsaramsingh9893 5 ай бұрын
Ghaint song Bhaji ❤️
@vindersingh7493
@vindersingh7493 5 ай бұрын
ਬਹੁਤ ਹੀ ਜਿਆਦਾ ਸੋਹਣਾ ਗਾਣਾ ਬਾਈ ❤💪🏻
@satnamsandhu3291
@satnamsandhu3291 5 ай бұрын
ਵਾਹ ਜੀ ਵਾਹ ਅਵਾਜ ਤਰਜ ਤੇ wording ਕੌਈ ਲਬਜ਼ ਨਹੀਂ ਕਿ ਲਿਖਾ
@pammaalamgiriya1713
@pammaalamgiriya1713 5 ай бұрын
ਪਵਾਦ ਇਲਾਕੇ ਵਾਲੇ ਹਾਜਰੀ ਲਵਾਓ
@namanpreet8088
@namanpreet8088 5 ай бұрын
ਬਹੁਤ ਵਧੀਆ ਗੀਤ ਬਾੲੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇਂ
@sukhibalran9744
@sukhibalran9744 5 ай бұрын
ਸਿਰਾ ਗੱਲ ਬਾਤ ਵੀਰ 🙏ਖਿੱਚੀ ਰੱਖੋ ਕੰਮ ਨੂੰ 😇
@diljeetsimran3476
@diljeetsimran3476 5 ай бұрын
ਬਹੁਤ ਬਹੁਤ ਸੋਹਣਾ ਗਾਣਾ ਲੋਕੇਸ਼ਨ ਤੇ ਵੀਡੀਓ ਤੁਹਾਡੀ ਆਵਾਜ਼ ਬੁਲੰਦ
@PoojaSharma-sl6yw
@PoojaSharma-sl6yw 5 ай бұрын
ਘੈਂਟ ਆਵਾਜ਼ 👌👌👌 ਸਭ ਕੁਝ ਓਕੇ ਰਿਪੋਰਟ
@rajeetsingh2992
@rajeetsingh2992 5 ай бұрын
very nice eda de song vadya jehre family ch behke sunke vadya lagde love u
@banitachouhan5165
@banitachouhan5165 5 ай бұрын
ਬਹੁਤ ਖੂਬਸੂਰਤ ਅੰਦਾਜ਼,ਗੀਤ ਤੇ ਅਵਾਜ਼
@manindersingh2268
@manindersingh2268 5 ай бұрын
ਬਹੁਤ ਸੋਹਣਾ ਲਿਖਿਆ ਹੈ ਬਹੁਤ ਵਧੀਆ ਗਾਇਆ ਹੈ ਬਹੁਤ ਖੂਬ
@jaidurgaflex2777
@jaidurgaflex2777 5 ай бұрын
ਬਾਈ ਦੇ lyrics ਤੇ ਆਵਾਜ਼ ਬਾਹਲੀ ਘੈਂਟ ਆ
@rampreet3319
@rampreet3319 5 ай бұрын
Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻
@parravvirk5608
@parravvirk5608 5 ай бұрын
ਬਹੁਤ ਬਹੁਤ ਮੁਬਾਰਕਾਂ ਹੋਣ ਸਾਰੀ ਟੀਮ ਨੂੰ
@nazirkhan7093
@nazirkhan7093 5 ай бұрын
ਹਰ ਵਾਰ ਸੱਭਿਆਚਾਰ ਨਾਲ ਜੁੜੇ ਹੋਏ ਸਬਦ
@parveensharma9032
@parveensharma9032 5 ай бұрын
ਅੱਤ ਕਰਾ ਦਿੱਤਾ ਏ ਬਾਈ ਜੀ ਬੋਹਤਾ ਸੋਹਣਾ ਗਾਇਆ ਏ
@deepbathinda6594
@deepbathinda6594 5 ай бұрын
ਖੂਬਸੂਰਤ ਆ ਬਾਈ ਗਾਣਾ ਤੇ ਵੀਡਿਓ❤
@poojajain3731
@poojajain3731 5 ай бұрын
ਬਹੁਤ ਬਹੁਤ ਵਧੀਆ ਗਾਇਆ ਗਿਆ ਗੀਤ🎶 🌹🌹❤❤👌👌
@jasbirsingh7473
@jasbirsingh7473 5 ай бұрын
ਘੈਂਟ ਬੰਦਾ ਅੰਗਰੇਜ਼ਾਂ ਦੇ ਪੁਲ ਵਰਗਾ
@AvtarSingh-pv7sz
@AvtarSingh-pv7sz 5 ай бұрын
surjit khan bai di voice👌👌👌👌👌👌👌👌👌👌👌👌👌👌💯💯💯💯💯💯💯💯💯💯
@zagmeet1174
@zagmeet1174 5 ай бұрын
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।
@keenarani5953
@keenarani5953 5 ай бұрын
ਕਿਆ ਬਾਤ ਆ ਵੀਰੈ ☑️🔥 ਘੈਂਟ ਗਾਣਾ 🔥🔥
@GurFathe-b4l
@GurFathe-b4l 5 ай бұрын
ਬਹੁਤ ਪਿਆਰਾ ਸੋਂਗ ਵੀਰੇ 👌
@lakshyapreetsinghjatt07
@lakshyapreetsinghjatt07 5 ай бұрын
Bhut sohna song . . Koi ena sohna rabba....! Kida ho skde.......!!
@manjeetdatewas9828
@manjeetdatewas9828 5 ай бұрын
ਬਹੁਤ ਵਧੀਆ ਗਾਣਾ ਗਾਇਆ ਹੈ ❤️❤️🤗🤗
@kooljatt99
@kooljatt99 5 ай бұрын
ਕੋਈ ਏਨਾ ਵਧੀਆ ਗਾ ਤੇ ਲਿੱਖ ਸੱਕਦਾ
@devnimana6895
@devnimana6895 5 ай бұрын
ਫੁੱਲ ਕੈਂਟ ਸੋਂਗ ਤੇ ਅਵਾਜ਼ ਫੁੱਲ ਬੰਬ ਜੀ,,, ਜੁੱਟੀ ਚੁੰ ਚੁ ਕਰਦੀ ਆ,,,
@KuldipSinghSidhu-m4c
@KuldipSinghSidhu-m4c Ай бұрын
ਹਾਏ ਨੀ ਸੋਹਣੀਏ ਜੇ ਤੇਰਾ ਦਿਲ ਸੋਨਾ ਹੁੰਦਾ
@lavleenkaur9692
@lavleenkaur9692 5 ай бұрын
ਬਹੁਤ ਵਧੀਆ ਵੀਰ ਜੀ 👌👌🔥🔥🔥
@poojasahota7560
@poojasahota7560 5 ай бұрын
Bahut Sona song a m kini vr sun lya man nhi bharda sun k ❤❤❤❤❤
@harnkaur9336
@harnkaur9336 5 ай бұрын
ਬੰਬ ਗਾਣਾ 💣💥 ਸਿਰਾ ਗੱਲ ਬਾਤ ❤❤
@preetykumari603
@preetykumari603 5 ай бұрын
ਸੱਚੀ ਬਹੁਤ ਸੋਹਣਾ ਗਾਣਾ ਯਾਰ ❤❤❤❤❤
@lovepreet1428
@lovepreet1428 5 ай бұрын
Bhut vaar sunya... FER V DIL RAJDA NI. SUN SUN K 😘
@inderjitsingh6122
@inderjitsingh6122 5 ай бұрын
ਸ਼ੁਭਦੀਪ ਸਿੱਧੂ, ਸੁਰਜੀਤ ਖਾਨ, ਸੁਰਜੀਤ ਭੁੱਲਰ, ਸੁਰਜੀਤ ਬਿੰਦਰਖੀਆ 4 ਸੁਪਰ ਸਟਾਰ ਪੰਜਾਬ ਦੇ ❤
@RaviKhurana-rt4ey
@RaviKhurana-rt4ey 2 ай бұрын
Enni tarif kise di karni nai chahidi tahi aj munde single ne koi kudi munde di tarif nai krdi kise song wich ae gal sachi h
@veer1045ww
@veer1045ww 5 ай бұрын
Sira jma old khan pehla ala ਤੌਰ ਓਹਦੀ ਨੂੰ ਦੇਖ k mor ਸਲਾਮਾ ਕਰਦੇ ਨੇ
@dhillonentertainersbeas6122
@dhillonentertainersbeas6122 5 ай бұрын
Tainu Joban chadeya kikle pa ke ❤❤🎉🎉Surjit khan saab kya baat a g
@madanmansa7749
@madanmansa7749 5 ай бұрын
Masterpiece ❤❤❤❤❤ Bot pyari awaj ch gaya 🎤🎤🎤🎤😍😍😍
@kuldeepdhillion6658
@kuldeepdhillion6658 5 ай бұрын
ਬਹੁਤ ਵਧੀਆ ਗੀਤ ❤️💙💚🧡❤️💛💚❤️🧡💛💚❤️🧡
@sonuzaildar1001
@sonuzaildar1001 5 ай бұрын
ਬਹੁਤ ਸੋਹਣਾ ਗਾਣਾ ਹੈ 🔥🔥
@VishalSingh-pw3dh
@VishalSingh-pw3dh 5 ай бұрын
yhi umeed thi ki harbaar ki tarah iss baar bhi bdya song laaoge superr
@rustam53
@rustam53 5 ай бұрын
ਵਾਰ ਵਾਰ ਸੁਣਨ ਨੂੰ ਦਿਲ ਕਰਦਾ ਪੇਗ ਲਾ ਕੇ
@sonamsingla7090
@sonamsingla7090 5 ай бұрын
Zabardast song hai dil chu gya.. sare songs ache hote hai Punjabi to..
@laddichajjla732
@laddichajjla732 5 ай бұрын
Crazy how music is the closest thing we have to time travelOnly Real music lover can feel this song"
@parneetisingla7063
@parneetisingla7063 5 ай бұрын
Bhot time hogea c Veera Tera geet sune nu bhot sona hunda har song😊
@pariarora9915
@pariarora9915 5 ай бұрын
The movement he started acting was wow.....and i was like that movement litterlly touches my heart❤️❤️❤️❤️
@sukhibalran9744
@sukhibalran9744 5 ай бұрын
Nice song Waheguru Sonu khusa rkaa ji 🙏🤲
@deepbains5452
@deepbains5452 5 ай бұрын
Apki awaaz bhut achi hai,,, dil krta vaar vaar yahi gaana sunte rhe
@amritmehra2586
@amritmehra2586 Ай бұрын
Dil. Nu. Eshaas Hoya. E. Song. Shun ke. 22 jii ❤❤❤
@jaswantbonkura7981
@jaswantbonkura7981 5 ай бұрын
Ba-kmaal🎉 Priyan di boli to vi sohni awaaj The stage King Khan di
Surjit Khan : Hit Album | Jukebox | Headliner Records | King Grewal | G Guri
23:09
RUS RUS - OFFICIAL VIDEO - SURJIT KHAN (2014)
4:42
Moviebox Record Label
Рет қаралды 8 МЛН
99.9% IMPOSSIBLE
00:24
STORROR
Рет қаралды 30 МЛН
Мен атып көрмегенмін ! | Qalam | 5 серия
25:41
“Don’t stop the chances.”
00:44
ISSEI / いっせい
Рет қаралды 59 МЛН
The evil clown plays a prank on the angel
00:39
超人夫妇
Рет қаралды 51 МЛН
Surjit Khan : Still In the Game Vol.1 (EP)| Jukebox | Headliner Records
14:56
Surjit Khan - Tere Mere Pyar Nu
6:00
srobs05
Рет қаралды 1,4 МЛН
99.9% IMPOSSIBLE
00:24
STORROR
Рет қаралды 30 МЛН