ਮਾਝੇ ਦਾ ਸਰਦਾਰ ਦਿਨ ਵਿੱਚ ਕਣਕ ਦਾ ਕਿੱਲਾ ਵੱਢ ਦਿੰਦਾ, ਸਭ ਨਾਲ ਸ਼ੇਅਰ ਕਰੋ

  Рет қаралды 87,546

Surkhab Tv

Surkhab Tv

Күн бұрын

Пікірлер: 80
@gursewaksinghgill8225
@gursewaksinghgill8225 2 жыл бұрын
ਬਾਪੂ ਜੀ ਤੁਹਾਡੇ ਜਜ਼ਬੇ ਨੂੰ ਸਲਾਮ ਏ। ਇਹ ਵੀ ਬੀਤੀ ਸਮੇਂ ਦੀਆਂ ਗੱਲਾਂ ਹੋ ਗਈਆਂ ਬਾਪੂ ਜੀ। ਹੁਣ ਤਾਂ ਲੋਕ ਟੋਚਨ ਮੁਕਾਬਲੇ,ਤਵੀਆਂ ਮੁਕਾਬਲੇ ਕਰਨ ਜੋਗੇ ਰਹਿ ਗੇ ਨੇ ।
@baljinderkaur1184
@baljinderkaur1184 2 жыл бұрын
ਬਾਪੂ ਨੂੰ ਵੱਧ ਤੋਂ ਵੱਧ ਸਨਮਾਨਿਤ ਕਰੋ 🙏
@GSKIRTI-qd4lm
@GSKIRTI-qd4lm 2 жыл бұрын
ਬਹੁਤ ਹਿੰਮਤ ਹੈ, ਇਸ ਉਮਰ ਵਿੱਚ।
@sandeepdhillon6719
@sandeepdhillon6719 2 жыл бұрын
ਬਹੁਤ ਵਧੀਆ ਬਾਪੂ ਜੀ।
@nirmalsingh9484
@nirmalsingh9484 2 жыл бұрын
ਬਹੁਤ ਵਧੀਆ ਗੱਲਾ ਦਸੀਆਂ ਹਨ ਵੀਰ ਜੀ ਨੇ ਜੇ ਕੋਈ ਮਦਦ ਕਰ ਸਕਦਾ ਤਾ ਜਰੂਰ ਕਰੋ ਵਾਹਿਗੁਰੂ ਜੀ ਗਰੀਬ ਆਦਮੀ ਹੈ ਧੰਨਵਾਦ ਜੀ
@preetkaur9896
@preetkaur9896 2 жыл бұрын
ਵਾਹ ਕਿਆ ਬਾਤ ਹੈ 🙏
@kiranpandherb.3744
@kiranpandherb.3744 2 жыл бұрын
ਉਮਰ ਦੇ ਹਿਸਾਬ ਨਾਲ ਹੌਸਲਾ ਬਹੁਤ ਹੈ ਬਾਪੂ ਵਿੱਚ ਵੱਧ ਤੋਂ ਵੱਧ ਸਨਮਾਨਿਤ ਕਰਨਾ ਚਾਹੀਦਾ
@sandeepdhillon6719
@sandeepdhillon6719 2 жыл бұрын
ਬਹੁਤ ਵਧੀਆ ਜੀ
@balveersinghsandhu1577
@balveersinghsandhu1577 2 жыл бұрын
ਸੁਣਦੇ ਹੁੰਦੇ ਸੀ ਕਿ ਫਲਾਣਾ ਸਿੰਘ ਫਲਾਣਾ ਪਿੰਡ ਦੇ ਇਕ ਕਿੱਲਾ ਕਣਕ ਇਕ ਦਿਨ ਵਿੱਚ ਦਾਤਰੀ ਨਾਲ ਵੱਢਦਾ ਹੈ ਸੁਣਕੇ ਹੈਰਾਨ ਹੁੰਦੇ ਸੀ ਪਰ ਅੱਜ ਬਾਠ ਸਾਬ ਨੇ ਸਰਦਾਰ ਪਰਗਟ ਸਿੰਘ ਜੀ ਹੋਰਾਂ ਦੇ ਦਰਸ਼ਨ ਕਰਵਾਏ ਨੇਕ ਦਿਲ ਇਨਸਾਨ ਸਰਦਾਰ ਪਰਗਟ ਸਿੰਘ ਜੀ ਬਹੁਤ ਵਧੀਆ
@bahadursingh9718
@bahadursingh9718 6 ай бұрын
ਪੱਤਰਕਾਰ ਵੀਰੇ ਇੱਕ ਕਿਲ੍ਹਾ ਕਣਕ ਵੱਢਣੀਂ ਬਹੁਤ ਮੁਸ਼ਿਕਲ ਹੈ ਜੇਕਰ ਵਾਡੇ ਵਿੱਚ ਹੀ ਪਾਣੀ ਪੀਵੇਂ ਵਾਂਢੇ ਵਿੱਚ ਹੀ ਰੋਟੀ ਖਾਵੇ ਚੰਗਾ ਵਾਡਾ ਹੋਵੇ ਫਿਰ ਜਾਕੇ ਕਿੱਲਾਂ ਕਣਕ ਵੱਢੀ ਦੀ ਹੈਂ ਪੱਤਰਕਾਰ ਵੀਰੇ ਸੱਤ ਕੁਨਾਲ ਤਾ ਮੈਂ ਵੀ ਕਣਕ ਵੱਢ ਦਿੰਦਾ ਸੀ।ਪਰ ਅਗਲੇ ਦਿਨ ਤਿੰਨ ਜਾਂ ਚਾਰ ਕੁਨਾਲ ਹੀ ਵੱਢੀ ਦੀ ਸੀ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
@harmansidhu1808
@harmansidhu1808 2 жыл бұрын
ਬਲਾਈਂ ਵਧੀਆ ਜੀ
@hardeepsinghcheema429
@hardeepsinghcheema429 2 жыл бұрын
ਯੋਧਾ ਬਾਪੂ
@balrajslngh3319
@balrajslngh3319 2 жыл бұрын
ਵਾਹਿਗੁਰੂ ਜੀ
@JagtarSingh-hf4ck
@JagtarSingh-hf4ck 2 жыл бұрын
ਪੰਜਾਬ ਵਿੱਚ ਬਹੁਤ ਬੰਦੇ ਪਿਛਲੇ ਸਮੇਂ ਵਿੱਚ ਕਿਲਾ ਕਣਕ ਦਾ ਵੱਡ ਦਿੰਦੇ ਸੀ ਹੁਣ ਲੋਕਾਂ ਚਰਜ ਲੱਗ ਜਾਂਦਾ ਹੈ ਹੱਥੀਂ ਕੰਮ ਕਰਦੇ ਸੀ ਖੁਰਾਕਾਂ ਖਾਂਦੇ ਸੀ
@sukhmandersingh3680
@sukhmandersingh3680 6 ай бұрын
ਖੇਤੀਬਾੜੀ ਵਿਭਾਗ ਨੂੰ ਪਰਗਟ ਸਿੰਘ ਸਨਮਾਨ ਕਰਨਾ ਚਾਹੀਦਾ ਸਾਡਾ ਕਿਸਾਨ ਪੰਜਾਬ ਦੀ ਸਾਨ
@master__blaster2508
@master__blaster2508 2 жыл бұрын
ਇੱਕ ਕਿੱਲਾ ਕਣਕ ਦਾ ਵੱਢਣਾ ਇਕੱਲੇ ਬੰਦੇ ਲਈ ਮੁਸ਼ਕਲ ਹੈ ਪਹਿਲੇ ਸਮੇਂ ਵਿੱਚ ਕਣਕਾਂ ਬਹੁਤ ਹੋਉਲੀਆਂ ਸੀ
@Balbirsinghusa
@Balbirsinghusa 2 жыл бұрын
ਇੱਕ ਕਨਾਲ਼ ਵਾਲੇ ਨੂੰ ਲੋਕਾਂ ਛੇ ਲੱਖ ਦੇਤਾ
@Rajveer_152
@Rajveer_152 2 жыл бұрын
ਪਹਿਲੇ ਕਣਕ ਵਿਰਲੀ ਹੂੰਦੀ ਸੀ ਹ੍ਨ ਨਾਲੋਂ
@balwindersinghjattana5770
@balwindersinghjattana5770 2 жыл бұрын
ਬਹੁਤ ਸਾਲ ਪਹਿਲਾਂ ਖੇਮੂਆਣਾ ਪਿੰਡ ਜਿਲਾ ਬਠਿੰਡਾ ਹਰਭਜਨ ਮਾਨ ਦੇ ਦਾਦਾ ਜੀ ਨੇ ਇੱਕ ਕਿੱਲਾ ਕਣਕ ਵੱਢੀ ਸੀ ਲਗਭਗ ਅੱਜ ਤੋਂ 50 ਸਾਲ ਪਹਿਲਾਂ
@BadalSingh-wn6mw
@BadalSingh-wn6mw 6 ай бұрын
ਰੀਪਰ ਤੋ ਵਢਾਈ ਸੀ
@jagdishsingh9965
@jagdishsingh9965 2 жыл бұрын
ਇਕ ਕਨਾਲ ਵਾਲੇ 5,50 ਲੱਖ ਰੁਪਏ ਦਾ ਇਨਾਮ ਮਿਲਿਆ ਸੀ ਇਸ ਬਾਬੇ ਨੂੰ ਵਡਾ ਸਨਮਾਨ ਮਿਲਣਾ ਚਾਹੀਦਾ ਹੈ।
@gurjitsingh7404
@gurjitsingh7404 2 жыл бұрын
ਸਹੀ ਗੱਲ ਹੈ। ਬਾਈ ਜੀ ਨੂੰ ਵੱਡਾ ਸਨਮਾਨ ਕੀਤਾ ਜਾਣ ਚਾਹੁੰਦਾ ਹੈ ।
@KarnailSingh-ml2uf
@KarnailSingh-ml2uf 7 ай бұрын
@sukhwindersingh-fu4rq
@sukhwindersingh-fu4rq 2 жыл бұрын
Sarkar ji waheguru ji chardi kala vich rakhe THUHANU ji
@HarwinderSingh-me1tr
@HarwinderSingh-me1tr 6 ай бұрын
ਬਾਬੇ ਨੂੰ ਕਿਸੇ ਨੇ ਇਨਾਮ ਦਿੱਤਾ ਦੱਸੋ ਹਲਕੇ ਦੇ ਐਮ ਪੀ ਐਮ ਐਲ ਏ ਤੇ ਮਦਦ ਕਰੋ ਬਜੁਰਗ ਦੀ
@majorsingh5137
@majorsingh5137 2 жыл бұрын
Waheguru ji 🙏🙏👍👌
@jobanpadda5404
@jobanpadda5404 2 жыл бұрын
Waheguru ji mehar kryo🙏
@ramankaur5497
@ramankaur5497 2 жыл бұрын
Salute bapu ji🙏🙏🙏
@sardarmohd2639
@sardarmohd2639 2 жыл бұрын
Baba ji good🙏
@angrejsinghsidhu285
@angrejsinghsidhu285 2 жыл бұрын
May God Bless you with long healthy life !
@baldevraj2522
@baldevraj2522 2 жыл бұрын
I enjoyed the god bless him very good
@gurmukhsingh6282
@gurmukhsingh6282 2 жыл бұрын
Great man
@BaldevSingh-gc1lm
@BaldevSingh-gc1lm 2 жыл бұрын
बापू जी बहुत बढ़िया
@manikhatri9705
@manikhatri9705 6 ай бұрын
Very. Nice
@BalwinderSingh-ze3wq
@BalwinderSingh-ze3wq 2 жыл бұрын
Good bapu ji
@GurdevSingh-vd5ie
@GurdevSingh-vd5ie Жыл бұрын
ਇਸ ਵਾਰ ਮੈਂ ਭੀ ਆਪ ਹੀ ਹਥੀ ਵੱਡੂ। ਭਾਵੇਂ ਦੋ ਦਿਨ ਯਾਂ ਵਧ ਸਮਾਂ ਲੱਗ ਜਾਏ। ਕੁਦਰਤੀ ਤਰੀਕੇ ਨਾਲ ਬੀਜੀ ਹੈ।ਬਾਈ ਜੀ ਕੰਣਕਂ ਜੇ ਹਥੀ ਵੱਡੀ ਤਾਂ ਕੰਣਕਂ ਛਿਟੇ ਚੋਂ ਨਿਕਲ ਕੇ ਜ਼ਮੀਨ ਤੇ ਨਾਂ ਡਿਗੁ।। ਫਿਰ ਔ ਕੰਣਕ ਕਿਵੇਂ ਚੁਕਾਂ ਗੇ।।
@jassajatt8524
@jassajatt8524 2 жыл бұрын
Waheguru ji Maher Karan Bapu ta
@SandeepSingh-tm3rw
@SandeepSingh-tm3rw 2 жыл бұрын
Good job
@jeetadhaliwal5556
@jeetadhaliwal5556 2 жыл бұрын
V gud
@komalbajwa8257
@komalbajwa8257 2 жыл бұрын
Excelent
@keenatt2492
@keenatt2492 6 ай бұрын
Waheguru Waheguru ji
@jassajatt8524
@jassajatt8524 2 жыл бұрын
Very Good news Good Bapu ji
@GurpreetSingh-ke3yq
@GurpreetSingh-ke3yq 2 жыл бұрын
Good confidence
@shindersingh45
@shindersingh45 2 жыл бұрын
nice nice
@harinderaulakh1768
@harinderaulakh1768 2 жыл бұрын
Great old man
@balkarsingh7065
@balkarsingh7065 2 жыл бұрын
Good usa
@baljinderkaur1184
@baljinderkaur1184 2 жыл бұрын
ਅਸਲੀ ਹੀਰੋ
@ਮੰਨੂਗੁਰਦਾਸਪੁਰ
@ਮੰਨੂਗੁਰਦਾਸਪੁਰ 2 жыл бұрын
Baapu eh majhe wal da💪💪💪💪💪
@AmandeepSingh-ze5fs
@AmandeepSingh-ze5fs 2 жыл бұрын
Nice ji
@arpanvirk7134
@arpanvirk7134 2 жыл бұрын
🙏🙏🙏🙏🙏🙏🙏🙏👌👌👌👌👌
@bahadursingh9718
@bahadursingh9718 2 жыл бұрын
Dan.ho.bai.ji.jo.ek.kila.kank.wad.dende.ho.bai.ji.wadai.aap.ji.nu.
@GurpreetSingh-ke3yq
@GurpreetSingh-ke3yq 2 жыл бұрын
Sohni patarkai dhakad patarkai
@SandeepSingh-tm3rw
@SandeepSingh-tm3rw 2 жыл бұрын
Veer g forn contres wale saare punjabi veer bai de jroor madad kro ji 60saal de age vich ek ekad kanak wadni bhut jeyada maan wali gal a
@ManpreetKour-j9v
@ManpreetKour-j9v 6 ай бұрын
Chacha ji rab kare tuhadi roti di ma""mili jabe
@SandeepSingh-tm3rw
@SandeepSingh-tm3rw 2 жыл бұрын
I full respected sandeep Singh bhillowal pehlwan Famley
@karamjitsingh7115
@karamjitsingh7115 6 ай бұрын
Veer ji sada pind chamyari a ajnala to fatehgar road te sade pind da sai vi vad janda si killa
@sandeepmaan393
@sandeepmaan393 2 жыл бұрын
Chardikala vich rhna Babu ji
@prabhjitsingh6689
@prabhjitsingh6689 6 ай бұрын
Ajj kal de 5 bandy wad de moskal nal v good baba
@jsentertainment521
@jsentertainment521 6 ай бұрын
Father saab da 6 kanal da record si eh purane bajurg apne nalo tagde han
@balkarsingh7065
@balkarsingh7065 2 жыл бұрын
Village jaur singh wala patt
@gsgs7791
@gsgs7791 2 жыл бұрын
purnia khurka da fark a
@shamsherdhillon7717
@shamsherdhillon7717 2 жыл бұрын
Buland.hosle.wala.baba
@partapsinghsandhupartapsin2357
@partapsinghsandhupartapsin2357 2 жыл бұрын
Good
@bahadursingh9718
@bahadursingh9718 2 жыл бұрын
Kai.lok.do..kanal.kank.wad.ke.aapne.aap.nu.bada.samjhhde.par.eh.bai.dhn.hai.
@RanjeetSingh-dv4dq
@RanjeetSingh-dv4dq 2 жыл бұрын
Bappu,ji,dasi,keeh,khinda,n,hun,d,munda,nusa,pinda,n
@JaswinderDhaliwal-w7r
@JaswinderDhaliwal-w7r 6 ай бұрын
Asi:25::::25:::din:kanak:lgatar:bade de: rhe:han:delhy:3bande:killa:badede:rhe:han
@GurmeetSingh-rl1im
@GurmeetSingh-rl1im 2 жыл бұрын
Mai wadh devaga ik kila
@gsgs7791
@gsgs7791 2 жыл бұрын
khadiea khurka kam aunia
@satindersingh5484
@satindersingh5484 2 жыл бұрын
Eh rav rupp ea hun kitha ne ajj de boy sav ohe mall ea
@RanjeetSingh-dv4dq
@RanjeetSingh-dv4dq 2 жыл бұрын
Bappu,ji,nu,vakh,k,hun,di,nojvan,piri,khutm,ligdi,h
@shindakumar9246
@shindakumar9246 2 жыл бұрын
A Garib Rangrata He i kise nu 5,,lakh Rupies ,, Te,,, Rangrata nu 1,,,,lakh Rupies we nahe ,,
@makhansingh3002
@makhansingh3002 2 жыл бұрын
Veer 5 kanla da kela hun
@luciferr420
@luciferr420 2 жыл бұрын
oh bighe hunde 5 pra 8 kanal da killa hundaa
@gurdEep-jh8ss
@gurdEep-jh8ss Жыл бұрын
Jhuth bolda
@gurdEep-jh8ss
@gurdEep-jh8ss Жыл бұрын
Kyon. Fudu banude a
@JagtarsinghSandhu-zw1oo
@JagtarsinghSandhu-zw1oo 6 ай бұрын
Do marle me vi wad lena
@sukhdevsandhu3311
@sukhdevsandhu3311 6 ай бұрын
V nice
@gurmitsinghgurmitbhullar9121
@gurmitsinghgurmitbhullar9121 2 жыл бұрын
ਬਹੁਤ ਵਧੀਆ ਬਾਪੂ ਜੀ
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 65 МЛН
Каха и лужа  #непосредственнокаха
00:15
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН