ਘਰੇ ਬਣਾਓ ਖਾਦ, ਸਬਜ਼ੀਆਂ ਤੇ ਫ਼ਲ ਚੰਗੇ ਹੋਣਗੇ। Organic Compost | Akhar

  Рет қаралды 237,677

Mitti ਮਿੱਟੀ

Mitti ਮਿੱਟੀ

Күн бұрын

Пікірлер: 205
@lakhijunglepunjabisath7814
@lakhijunglepunjabisath7814 4 жыл бұрын
ਰਸਾਇਣਕ ਖਾਦਾਂ ਦੀ ਥਾਂ, ਘਰੇਲੂ ਬਗੀਚੀ ਵਾਸਤੇ ਜੈਵਿਕ ਖਾਦ,ਵਧੀਆ ਬਦਲ ਹੋ ਸਕਦਾ ਹੈ, ਥੋੜੀ ਜੇਹੀ ਹਿੰਮਤ ਅਤੇ ਯਤਨ ਦੀ ਲੋੜ ਹੈ, ਧਿਆਨ ਦੇਣ ਦੀ ਲੋੜ ਹੈ, ਸ਼ਾਬਾਸ਼ ।
@jass4375
@jass4375 2 жыл бұрын
veer ji ਮੈ ਸਬਜ਼ੀਆਂ ਦੀ ਰਹਿੰਦ ਖੂਹੰਦ ਪਾਣੀ ਦੀ ਬਾਲਟੀ ਵਿੱਚ ਸੁੱਟਦੀ ਹਾਂ 8 ,,10 ਦਿਨ ਬਾਦ ਪੁਨ ਕੇ ਸਾਫ ਪਾਣੀ ਮਿਲਾ ਕੇ ਸਾਰੇ plants ਨੂੰ ਪਾਉਂਦੀ ਹਾਂ।ਘਰ ਵਿਚ ਵਰਤੀ ਗਈ ਚਾਹ ਪੱਤੀ ਨੂੰ ਪਾਣੀ ਵਿੱਚ ਧੋ ਕੇ ਧੁੱਪੇ ਸੁਕਾ ਕੇ ਫੁੱਲਾਂ ਵਾਲੇ plants nu ਪਾਉਂਦੀ ਹਾਂ।ਸਾਰੇ plants hrey bhrey ਹਨ।ਗਮਲੇ ਦਰੱਖਤਾਂ ਦੀ ਛਾਂ ਵਿੱਚ ਰੱਖ ਦਿੱਤੇ ਜੀ🙏🙏
@lalisingh4258
@lalisingh4258 8 ай бұрын
ਬਹੁਤ ਵਧੀਆ ਜੀ
@lovejeetsingh6781
@lovejeetsingh6781 8 ай бұрын
Nice 👍👍👍
@Viratkohli18-j1n
@Viratkohli18-j1n 7 ай бұрын
ਠੀਕ ਆ ਭੈਣੇ ਬਸ ਇਸ ਗਲ ਦਾ ਖਿਆਲ ਰੱਖਿਆ ਕਰੋ ਜਿਹੜੀ ਬਾਲਟੀ ਵਿਚ ਰਹਿਦ ਖੁਹਦ ਜਾਂ ਸਬਜੀਆਂ ਦੇ ਛਿਲਕੇ ਰਖਦੇ ਹੋ ਉਸ ਬਾਲਟੀ ਦੇ ਥੱਲੇ ਸੁਰਾਖ ਹੋਣ ਤੇ ਉਹਨੂੰ ਇਟਾਂ ਦੀ ਮਦਦ ਨਾਲ ਉਪਰ ਰਖੋ ਥਲੇ ਕੋਈ ਭਾਂਡਾ ਰੱਖੋ ਜਿਸ ਵਿੱਚ ਪਾਣੀ ਸਿਮ ਕੇ ਆ ਸਕੇ ਇਹ ਪਾਣੀ ਸਿਧਾ ਨਾਂ ਪਾਇਆ ਕਰੋ ਜੇਕਰ ਇਕ ਲੀਟਰ ਪਾਣੀ ਹੈ ਤਾਂ ਉਸ ਵਿੱਚ ਸੱਤ ਅੱਠ ਲੀਟਰ ਹੋਰ ਪਾਣੀ ਮਿਲਾ ਕੇ ਪਾਇਆ ਕਰੋ ਜੇਕਰ ਚਾਹ ਪਤੀ ਉਬਲੀ ਹੋਈ ਪਾਉਣੀ ਹੈ ਤਾਂ ਉਸ ਨੂੰ ਧੋ ਕੇ ਸੁਖਾਂ ਲਿਆ ਕਰੋ ਫਿਰ ਬੁਟਿਆਂ ਦੇ ਤਣੇ ਤੋਂ ਥੋੜ੍ਹਾ ਦੂਰ ਅਧੀ ਗਿਠ ਦੂਰ ਤਿੰਨ ਚਿਰ ਇਚ ਖੰਡਾ ਆਸ ਪਾਸ ਗੋਲ ਖਟ ਕੇ ਪਾਉ ਉਪਰ ਮਿੱਟੀ ਪਾ ਕੇ ਦਬਾਅ ਦਿਉਂ ਜ਼ਿਆਦਾ ਫਾਇਦੇਮੰਦ ਹੈ
@aralimmigration
@aralimmigration 6 ай бұрын
Thank you very useful information
@dhillonsaab3241
@dhillonsaab3241 3 жыл бұрын
ਮੈਂ ਵੀ ਸਬਜੀਆਂ ਦੇ ਸਿੱਲਕੇਆ ਤੋਂ ਤਿਆਰ ਕਰਦਾ ਹਾਂ ਜੀ ਬਹੁਤ ਵਧੀਆ
@lalisingh4258
@lalisingh4258 8 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
@gurnamsingh4625
@gurnamsingh4625 3 жыл бұрын
ਵਧੀਅਾ ਢੰਗ ਨਾਲ ਦੱਸਿਅਾ ,ਜੀ ਧੰਨਵਾਦ
@neerunarinderkaur9715
@neerunarinderkaur9715 3 жыл бұрын
ਬਹੁਤ ਹੀ ਵਧੀਆ ਕੰਮ ਕਰ ਰਹੇ । ਵਾਹਿਗੁਰੂ ਜੀ ਮੇਹਰ ਕਰਨ ।
@kumarv4903
@kumarv4903 4 жыл бұрын
Thanks to “Akhar”team for getting us educated in very basic topic which we have forgotten from decades. God bless the team AKHAR.
@JagjeetSingh-vy3iq
@JagjeetSingh-vy3iq 4 жыл бұрын
ਵਧੀਆ ਤਰੀਕਾ ਏ ਜੀ। ਧੰਨਵਾਦ
@rakeshveryraresongsoldisgo7801
@rakeshveryraresongsoldisgo7801 Жыл бұрын
Sibia Ge Very Change Jankare For Plant Growers Salute To Yu
@mittaldhuri
@mittaldhuri 4 жыл бұрын
Joga Singh g pura encyclopedia ne is field bare Plants bare jankari den lyi har tym tyar rehnde ne*** dhanwad aa tuhada bhut bhut Mai ehna di nursery to khad lake gya si,,ohnu paun to badd sare plants te phul aa gye
@GurpreetSingh0097
@GurpreetSingh0097 2 жыл бұрын
Ki address aa g nursery da
@mumcooksweeat
@mumcooksweeat 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🌺
@jogasingh6863
@jogasingh6863 4 жыл бұрын
🙏🙏
@chahalsingh4892
@chahalsingh4892 4 жыл бұрын
ਬਣਗੀ ਖਾਦ ?
@Gursharankaur7980
@Gursharankaur7980 7 ай бұрын
Main ਚਾਵਲ de polythene ch banai c ..bahot wadiya bani ...
@balwantsinghmusafir8497
@balwantsinghmusafir8497 3 жыл бұрын
Boht boht dhanwad veerji.. Es changi silheya lyi. 👍
@GurdeepSingh-rf9fb
@GurdeepSingh-rf9fb Жыл бұрын
ਅਧੂਰੀ ਜਾਣਕਾਰੀ ਹੈ ਜੀ ਇਹ ਨਹੀਂ ਦੱਸਿਆ ਇਸ ਤੇ ਪਾਣੀ ਛਿੜਕਣਾ ਕੇ ਨਹੀਂ ਇਸ ਨੂੰ ਧੁੱਪ ਛਾਂ ਜਾਂ ਮੀਂਹ ਤੋ ਕਿਸ ਤਰ੍ਹਾਂ ਦਾ ਪ੍ਰਬੰਧ ਕਰਨਾ ਹੈ
@mumcooksweeat
@mumcooksweeat 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ 🙏🙏🙏🙏
@tarloksingh4376
@tarloksingh4376 3 жыл бұрын
ਧੰਨਵਾਦ ਜੀ
@MD-fv3ih
@MD-fv3ih 3 жыл бұрын
ਜਦੋਂ container ਵਿਚਲੇ ਮਾਦੇ ਨੂੰ ਹਿਲਾਉਂਦੇ ਹੀ ਰਹਿਣਾ ਹੈ ਤਾਂ ਫਿਰ ਇਹ layer ਵਾਲ਼ੀ ਗੱਲ ਦਾ ਕੀ ਮਤਲਬ ਰਹਿ ਗਿਆ?? ਸਭ ਕੁਝ mix ਤਾਂ ਹੋ ਗਿਆ 🤔
@Brarz.
@Brarz. 7 ай бұрын
Nhi j hillu gi fr e hwa cross hougi j na hilaya ta niche ove e patte reh jne aa oh galne ni
@folkjunction7116
@folkjunction7116 3 жыл бұрын
Eve v dsdo v chngi tra dhkna jruri hai k vese hi rakhdiye bs
@arshpreetdhillon6562
@arshpreetdhillon6562 4 жыл бұрын
Last week asi ehna di nursary da visit kita bahut sohne plants ne es nursary ch te bahut jiada variety aa plants di and sir di boli bahut mithi aa te kafi information dinde sir plants ware jdo lain jane aa plants ....thanks sir for this valuable information
@GurpreetSingh0097
@GurpreetSingh0097 2 жыл бұрын
Ki address aa g nursery da
@Jassi9046
@Jassi9046 3 жыл бұрын
Veer ji ki asi Toya put ke os vich bnsakde ha k nhi
@rampreetgrewal1138
@rampreetgrewal1138 3 жыл бұрын
Very nice good Reporter
@manjeetkaur2647
@manjeetkaur2647 4 жыл бұрын
Ankal ji thanku ji🙏
@virpalgrewal
@virpalgrewal 3 жыл бұрын
ਧੁੱਪ ਵਿਚ ਰਖਣੀ ਹੈ ਜਾਂ ਛਾਵੇਂ ਰੱਖਣੀ ਹੈ???? ਮੀਹ ਕਣੀ ਵਿਚ ਰਖਣੀ ਹੈ?
@amanjotsingh3714
@amanjotsingh3714 8 ай бұрын
Mih vich rakhdeeee
@Brarz.
@Brarz. 7 ай бұрын
Kite v rakh sakde ha jina temprature jyada hou ohni jldi tyaar hou
@virpalgrewal
@virpalgrewal 7 ай бұрын
@@Brarz. ਬਹੁਤ ਬਹੁਤ ਧੰਨਵਾਦ ਜੀ
@HarpreetSingh-li9ze
@HarpreetSingh-li9ze 7 ай бұрын
Thanks thanks bhejiye to bahut badhiya jankari ❤👌🙏🥰
@s.u.k.h_o1636
@s.u.k.h_o1636 4 жыл бұрын
सोडा तरीक़ा बहोत ही वदीया है वीर जी सलूट है
@nashinderbirkaur2321
@nashinderbirkaur2321 Жыл бұрын
Apa dharti ch v pit bna k same bna skde aa g ?
@1sabhusa
@1sabhusa 3 жыл бұрын
ਬਹੁਤ ਵਧੀਆ ਜੀ
@pendu4003
@pendu4003 4 жыл бұрын
ਬੋਲਣਾ ਸਿੱਖਲਾ ਤੇਰੇ ਤੋ ਕਿੰਨਾ ਵੱਡਾ ਯਾਰ ਯਾਰ ਬਾਈ ਬਾਈ ਕਰ ਰਿਹਾ ...
@ManjitSingh-zf2nh
@ManjitSingh-zf2nh 8 ай бұрын
I lived in Faridkot area for 10 years , so I want to tell you that “Bai “ is a very respectable word in that area .
@simranjeetsingh6165
@simranjeetsingh6165 4 жыл бұрын
Bohat vedia veer
@Jaireetsingh
@Jaireetsingh 3 жыл бұрын
Thanks a lot sir fr this great information 🙏🙏
@GurpreetSingh-jg1lz
@GurpreetSingh-jg1lz 3 жыл бұрын
I have done for my garden, successful 👍
@ravinderkaur3995
@ravinderkaur3995 4 жыл бұрын
is noo uppar te khula chadna ja dhak ke rkhna please dso
@ParminderSingh-qx2dz
@ParminderSingh-qx2dz 3 жыл бұрын
Good information, thanks
@dhirajthukral2234
@dhirajthukral2234 4 жыл бұрын
Hanji me v banai aa bhuat hi vadia bandi hi
@leenaranu5400
@leenaranu5400 4 жыл бұрын
Thanks for such a great education
@jugraajsingh8828
@jugraajsingh8828 4 жыл бұрын
Bhout vadia video vir ji
@satpalsaundh5089
@satpalsaundh5089 3 жыл бұрын
ਗੋਹੇ ਦੀ ਜਗਾ੍ਹ ਹੋਰ ਕੀ ਵਰਤ ਸਕਦੇ ਹਾਂ .. plz thnx
@karmjeet2740
@karmjeet2740 3 жыл бұрын
Sir eh bucket sunlight main rakhna ha ya chaya main
@jashandeepsingh8849
@jashandeepsingh8849 3 жыл бұрын
Thanks for making such informative videos.
@ashrafwarraich4286
@ashrafwarraich4286 3 жыл бұрын
Very Nice..👏👏
@devenderkaur7418
@devenderkaur7418 4 жыл бұрын
Badhiya jaankaari ditti ji.
@harkamaljeetsingh2191
@harkamaljeetsingh2191 3 жыл бұрын
veere waste nu dhup vich v rakhna pena khad bnaan lyi
@GurpreetSingh-ev7sj
@GurpreetSingh-ev7sj 4 жыл бұрын
Amrood de bute ch patey pile hoke jhad rahe ne ki karna chida veer ji
@dilrajsingh7952
@dilrajsingh7952 4 жыл бұрын
Patte dhyan naal dekho upprle ja haithle charrh rhe ne
@GurpreetSingh-ev7sj
@GurpreetSingh-ev7sj 4 жыл бұрын
Pàhle pattey v sare jhad rahe ne te jehde nave aunde ne oh thode din baad jhad jande ne tuc apna no deo te mai video call karke gall kar lwanga g
@GurpreetSingh-ev7sj
@GurpreetSingh-ev7sj 4 жыл бұрын
@@dilrajsingh7952 sare patey jhad jande ne te jehde new niklde aa oh v thode time baad kharab hona shuru ho jande ne
@Radios-vr8tn
@Radios-vr8tn 3 жыл бұрын
ਇਸ ਦੇ ਉਪਰ ਪਾਣੀ ਵੀ ਪਾਉਣਾ ਜਾ ਨਹੀਂ ਪਲੀਜ ਦੱਸਿਓ
@ananrakuljeet2893
@ananrakuljeet2893 8 ай бұрын
No
@PardeepKumar-fq1wr
@PardeepKumar-fq1wr 4 жыл бұрын
Bai malve da bahut vadiya shabad hai vade de satikar layi
@daljitsujlana902
@daljitsujlana902 3 жыл бұрын
Mr Sivya you are the best
@kulwinderkaur3348
@kulwinderkaur3348 4 жыл бұрын
Vere Good
@darshinsidhu6718
@darshinsidhu6718 8 ай бұрын
Very good information 👍
@kidsactivity7003
@kidsactivity7003 3 жыл бұрын
sardar ji maine try kiya to usmain kidree pad gye hai plz ans me
@manindersidhu8243
@manindersidhu8243 3 жыл бұрын
22 ਜੀ ਬਾਲਟੀ ਢਕ ਕੇ ਰੱਖਣੀ ਹੈ ਜਾਂ open ਹੀ ।
@Harehare777
@Harehare777 3 жыл бұрын
Ki ghare vich v khad bna sakde haan
@JasmeetKaur-zb2kg
@JasmeetKaur-zb2kg 7 ай бұрын
Very good method
@jasvinderkaur6147
@jasvinderkaur6147 3 жыл бұрын
Sade kol Gober hai c,so asi thoda Jaguar add kark Jevik khaad banai
@ਸਰਵਣਸਿੰਘਮੱਲ
@ਸਰਵਣਸਿੰਘਮੱਲ 3 жыл бұрын
ਵੀਰ ਜੀ 50ਕਿਲੋ ਡੀਕਮੋਟਿਜ। ਕਿੰਨੇ ਦੀ ਹੈ ਜੀ
@Singh12bor
@Singh12bor 4 жыл бұрын
bhut vdia kamm kar reha a veer
@gurpreetsinghartist4411
@gurpreetsinghartist4411 4 жыл бұрын
"healthocracy" ਵੱਲ ਕੋਈ ਧਿਆਨ ਨਹੀਂ ਦਿੰਦਾ।
@kewaldas6918
@kewaldas6918 3 жыл бұрын
NARCRY kithe hai
@Malwa_jatts
@Malwa_jatts 4 жыл бұрын
Best channel broo
@SukhwinderSingh-qd6fs
@SukhwinderSingh-qd6fs 4 жыл бұрын
ਸ਼ੁਕਰੀਆ
@harjitsingh-xi7ep
@harjitsingh-xi7ep 3 жыл бұрын
ਕੁੜੇ ਦਾ ਢੇਰ ਵੀ ਰੁੜੀ ਨੂੰ ਈ ਕਹਿੰਦੇ ਨੇ ਤੁਹਾਨੂੰ ਪਤਾ ਹੋਣਾ ਚਾਹੀਦੈ ਵੀ ਰੂੜੀ ਵੀ ਖੇਤਾਂ ਚ ਪੈਂਦੀ ਐ
@GurtejSingh-gc3ny
@GurtejSingh-gc3ny 3 жыл бұрын
Good work akhar
@baljindersinghsingh5768
@baljindersinghsingh5768 3 жыл бұрын
Good information thanks
@BalkarSingh-hu8wg
@BalkarSingh-hu8wg 3 жыл бұрын
Lub u veer ji vadia kam krde o
@pardeepkaile2991
@pardeepkaile2991 3 жыл бұрын
Beautifully explained 👏 👌 🙏🌾🌾🌾
@HarpreetSingh-li9ze
@HarpreetSingh-li9ze 7 ай бұрын
Thx sir 👌👍🌟⭐✴️🌹🙏🥰
@HarpreetSingh-yd9eu
@HarpreetSingh-yd9eu 4 жыл бұрын
Bhout vadia sir ge
@spidermanispro8080
@spidermanispro8080 3 жыл бұрын
ਪਿਆਜ਼ ਦੇ ਛਿਲਕੇ ਪਾ ਸਕਦੇ ਆ??
@DilpreetSingh-pj6vb
@DilpreetSingh-pj6vb 3 жыл бұрын
Yes
@ministories_narinder_kaur
@ministories_narinder_kaur 3 жыл бұрын
Very valuable information! Good personality,navreet are you Try in films
@bimladevi3712
@bimladevi3712 7 ай бұрын
Vir ji address send Karo ma grow bag khad Lani h plz address do
@hardeepsingh1225
@hardeepsingh1225 4 жыл бұрын
Bhut he vadia y ji
@amritpalkaur1052
@amritpalkaur1052 3 жыл бұрын
Veer ji gobr naa hove taan option deo pls
@TakdirTV-wx1fn
@TakdirTV-wx1fn 2 жыл бұрын
ਇਸ ਵਿੱਚ ਪਾਣੀ ਵੀ ਪਾਉਣਾ ਪੈਂਦਾ ਹੈ ਜੀ
@RajKumar-yf8zc
@RajKumar-yf8zc 4 жыл бұрын
ਸਿਵੀਆਂ ਜੀ ਜਾਣਕਾਰੀ ਅਧੂਰੀ ਜਾਪਦੀ ਆ ਜਦੋਂ ਬਰਤਨ ਫੁੱਲ ਹੋ ਗਿਆ ਉਸ ਤੋ ਬਾਅਦ ਉਸ ਨੂੰ ਹਿਲਾਉਂਦੇ ਰਹਿਣਾ ਹੈ ਜਾ ਢੱਕਕੇ ਜਾਂ ਬਿਨਾਂ ਢੱਕੇ ਰੱਖਣਾ +ਸੁਕਦੀ ਕਿਵੇਂ ਆ
@mandeepbrar5996
@mandeepbrar5996 3 жыл бұрын
@@Jasvirgrewal222 ਜਦੋਂ ਸੁੱਕ ਗਿਆ ਤਾਂ ਜੀਵ ਪਾਣੀ ਦੀ ਪੂਰਤੀ ਕਿੱਥੋਂ ਕਰਨਗੇ ਜੀ,
@mandeepbrar5996
@mandeepbrar5996 3 жыл бұрын
@@Jasvirgrewal222 but ਗੋਡੇਏ ਵਗੈਰਾ ਨੂੰ ਬਚਾਉਣ ਲਈ ਤਾਂ ਪਾਣੀ ਦੀ ਜ਼ਰੂਰਤ ਪੈਂਦੀ ਹੈ ਜੀ
@ranaranjot8386
@ranaranjot8386 3 жыл бұрын
Nice information
@ajaykaler3844
@ajaykaler3844 4 жыл бұрын
Very helpful information
@tif5929
@tif5929 4 жыл бұрын
Gobar khad na mile te ke kariye?
@ravinderkoursingh6198
@ravinderkoursingh6198 3 ай бұрын
Gober kaha se milega
@msrayat6409
@msrayat6409 9 ай бұрын
Vvvvvvvvvvv great g 🎉🎉🎉🎉
@kuldeepkaur7366
@kuldeepkaur7366 3 жыл бұрын
धनवाद वीर जी मै वी किचन गाडन वासते बडे पहला तो ही जो kitchen vesting हुँदा है उस दी खाद बनाई दी है ते मै कदे वी पोलोथीन बैग जा पलासटिक कदे वी बाहर नही सु टीया घर विच ही ओनु finish करी दा है 🙏🙏
@danewaliajosan1417
@danewaliajosan1417 3 жыл бұрын
Very good job
@tonystockmaster
@tonystockmaster 3 жыл бұрын
I grow kashmiri apple ber at home
@sukhisandhu5991
@sukhisandhu5991 3 жыл бұрын
ਸਰ ਸਾਡੀ ਬਗੀਚੀ ਵਿਚ ਸਿਉਂਕ ਬਹੁਤ ਆ ਕੋਈ ਇਲਾਜ ਦਾਸੋ
@amangardens411
@amangardens411 4 жыл бұрын
Useful information Paa Jee
@folkjunction7116
@folkjunction7116 3 жыл бұрын
Buht vdia
@balwindersinghrandhawa8901
@balwindersinghrandhawa8901 3 жыл бұрын
Thanks
@dhangurutourandtravelstrav3276
@dhangurutourandtravelstrav3276 3 жыл бұрын
Very nice video ji
@karnpreetdhilllon7749
@karnpreetdhilllon7749 4 жыл бұрын
ਇਹਨੂੰ ਢੱਕ ਕੇ ਵੀ ਰੱਖਣਾ ਹੈ ਜਾ ਨਹੀ ਜੀ। ਕਿਰਪਾ ਕਰਕੇ reply ਕਰੀਉ ਜੀ ਜਾਣਕਾਰੀ ਲਈ ਧੰਨਵਾਦ ਜੀ । 🙏🙏🙏🙏
@parvinder777
@parvinder777 3 жыл бұрын
ਹਾ ਜੀ ਢੱਕ ਕੇ ਰੱਖਣਾ ਹੈ
@ishjotsingh4421
@ishjotsingh4421 3 жыл бұрын
Khad sun light ja chat heda banani he
@Arsh1040
@Arsh1040 3 жыл бұрын
Enhi vaddi umar de bande a ohna nu bai bai kahi jane o, koi ji uncle ji lalo
@raghvirsingh7285
@raghvirsingh7285 3 жыл бұрын
Y kitho hai
@NarayanSingh-tu4iv
@NarayanSingh-tu4iv 4 жыл бұрын
Thanks gi
@kamleshkaur9537
@kamleshkaur9537 4 жыл бұрын
Great job sir ....
@AvtarSingh-cc7zm
@AvtarSingh-cc7zm 2 жыл бұрын
Thanks for such a great education And thanks for making sure information video my name is avtar singh ludhiana kothi
@health8861
@health8861 3 жыл бұрын
Insan da urine 1 bahut achha khaad hai . NPK <a href="#" class="seekto" data-time="182">3:2</a>:1 Use kyoon nahi karde Kai desh istemal kar rahe hai Vedio bahut achha hai
@jaswantsinghsidhwan186
@jaswantsinghsidhwan186 3 жыл бұрын
Thanks Veer ji
@msrayat6409
@msrayat6409 9 ай бұрын
Good 🎉🎉🎉🎉🎉🎉
@amancheema6018
@amancheema6018 4 жыл бұрын
Best gd information ji
@rkrajesh504
@rkrajesh504 3 жыл бұрын
Sir eh kaad tyaar karde hoye kideya da dar lagda ik kan khjure varga kuch meri khaad te gamle vitho nikal da
@Gursharankaur7980
@Gursharankaur7980 7 ай бұрын
Veer g keedhe da hona jaroori hai...jad keede mar jande ta khadd ready ho jandi plants layi....tusi balti nu dhak ke rakho upor to
@ManjitSingh-mm1yz
@ManjitSingh-mm1yz 4 жыл бұрын
👌👌👍👍
@AmitKumar-ec3qp
@AmitKumar-ec3qp 3 жыл бұрын
Very nic je
To Brawl AND BEYOND!
00:51
Brawl Stars
Рет қаралды 17 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
It’s all not real
00:15
V.A. show / Магика
Рет қаралды 20 МЛН
Top 8 Liquid Fertilizer for your Plants / Garden.
12:15
The One Page
Рет қаралды 5 МЛН
To Brawl AND BEYOND!
00:51
Brawl Stars
Рет қаралды 17 МЛН