ਪਾਸਟਰ ਨੂੰ ਜਦੋਂ ਲਾਇਆ ਨਿਹੰਗ ਸਿੰਘ ਨੇ ਫੋਨ | ਪਾਸਟਰ ਨੂੰ ਨਾ ਆਏ Bible ਦੇ ਪੁੱਛੇ ਸਵਾਲ | Call Recording

  Рет қаралды 478,529

Surkhab Tv

Surkhab Tv

Күн бұрын

Пікірлер: 3 500
@HarbhajanSingh-dd5mh
@HarbhajanSingh-dd5mh 3 ай бұрын
ਕਿਆ ਬਾਤ ਆ, ਸਿੱਖ ਵੀ ਬਾਈਬਲ ਪੜਦੇ ਆ... ਇੰਨੀ knowledge।।।।।।। Very good
@JagpreetMoosa
@JagpreetMoosa Ай бұрын
Raja pilatus hi si
@sukhwindersukhwinder3632
@sukhwindersukhwinder3632 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੈਂ ਸੁੱਖ ਵਿਦਰ ਸਿੰਘ ਰੰਗਰੇਟਾ ਬਾਬਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੌਂਮ ਦੇ ਹੀਰੀਆ ਨੂੰ
@amritsarcityinformationcha5186
@amritsarcityinformationcha5186 2 жыл бұрын
Tusi te saahi gl kro greeb ho emandaari na chado sahi gal kro
@manjinderkaurmanjinderkaur4889
@manjinderkaurmanjinderkaur4889 2 жыл бұрын
🙏🙏🙏🙏
@amritsarcityinformationcha5186
@amritsarcityinformationcha5186 2 жыл бұрын
@@manjinderkaurmanjinderkaur4889 thks for real human being
@raghbirsingh27
@raghbirsingh27 2 жыл бұрын
@@amritsarcityinformationcha5186 ,s
@jesusisgreat2587
@jesusisgreat2587 2 жыл бұрын
Parmtmaa di jaat ki te parmtmaa dharm ki ae daso saanu 🙏🙏🙏
@ਮਾਂਲਾਭਕੌਰ
@ਮਾਂਲਾਭਕੌਰ 29 күн бұрын
ਵਾਹਿਗੁਰੂ ਜੀ ਧੰਨਵਾਦ ਜੀ
@laddisai178
@laddisai178 2 жыл бұрын
Dhan dhan guru garnth sahib ji khalsa ji tusi both badiya keha sade dharam da ghaan kar rahe ne eho jaho bande
@manpreetgill7109
@manpreetgill7109 Ай бұрын
aap kara rhe aapa ghaan..aaj kal te ehi gal a jinu mauka milya te lagda koe ni pushda ohi chor ban janda
@KulwinderSingh-ck2xs
@KulwinderSingh-ck2xs 3 ай бұрын
❤❤❤❤❤ ਬਿਲਕੁਲ ਠੀਕ ਕਹਿ ਰਹੇ ਹਨ ਸਿੰਘ ਸਾਭ ਜੀ❤❤❤❤❤
@GaganboxQadian
@GaganboxQadian 2 ай бұрын
mera nam sukhwinder singh hai par hai main cleen save ki mainu vi singh nahi lgauna chaida , is akhauti nihang nu kaho ke radha swami babe de nam ago singh hatae
@jagtarbilling6745
@jagtarbilling6745 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@mohanlaljanu2273
@mohanlaljanu2273 2 ай бұрын
Vahe guru ji action lo
@SukhjinderSingh-t6r
@SukhjinderSingh-t6r 2 жыл бұрын
God is Love and Love is God "ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ" Praise The Lord Hallelujah Hallelujah Hallelujah
@godblessyou1394
@godblessyou1394 2 жыл бұрын
Par aaj kal pastor jhhoth bolke dharm badlde be ek god kde muaf nahi krega ehna ny . Jesus bhi sarminda hona tuhade Te
@poonambrar9482
@poonambrar9482 2 жыл бұрын
Hallelujh da laghdeyah, Sharm karo, Guru Gobind ji deeyah gurbaniyah bhool gayh gaddaro......rab na kissmat walliyah nu hi Sikh ghar vich janum ditta hunda.....har koi Sikh ghar vich pahda nahi hunda......
@AjayKumar-gx6pr
@AjayKumar-gx6pr 2 жыл бұрын
Sharm kar
@manimangat
@manimangat 2 жыл бұрын
Halleleheh da matlab ki hunda ..."Praise the Lord ....Praise da matlab "waah" - the lord da matlab "guru" ehh "waheguru" waheguru" nai kar sakde te sikh hun helelujea karde firde ne
@thankyoujesus9016
@thankyoujesus9016 2 жыл бұрын
Hallelujah Hallelujah Hallelujah Hallelujah Hallelujah Hallelujah Hallelujah Hallelujah
@sarbjitsabi4547
@sarbjitsabi4547 2 жыл бұрын
ਬਹੁਤ ਵਾਦੀਆਂ ਬੀਚਾਰ ਕੀਤੇ ਖਾਲਸਾ ਸਾਹਿਬ ਜੀ
@avtarsinghj.k5168
@avtarsinghj.k5168 2 жыл бұрын
ਰੱਬ ਤੁਹਾਡਾ ਦੋਵਾਂ ਦਾ ਭਲਾ ਕਰੇ
@chamkaursingh3134
@chamkaursingh3134 Ай бұрын
Good ਬਹੁਤ ਵਧਿਆ ਸਿੰਘ ਸਾਬ ਜੀ
@HardeepSingh-mz9bo
@HardeepSingh-mz9bo 2 жыл бұрын
ਬਹੁਤ ਵਧੀਆ ਜੀ ਖਾਲਸਾ ਜੀ ਇਹੇ ਲੋਕ ਨੂੰ ਸ਼ਰਮ ਦੀ ਘਾਟ ਹੈ
@davanjeetsingh3922
@davanjeetsingh3922 2 жыл бұрын
ਇਹ ਗੱਲ ਸਹੀ ਹੈ,,,,ਕਿੱਸੇ ਨਾਲ ਧੱਕਾ ਨਹੀ,,,,ਪਰ ਸਿੱਖ ਧਰਮ ਦੀ ਮਰਿਆਦਾ ਹੈ,,,,ਉਸਨੂੰ ਲਾਜ ਨਾ ਲਾਵੋ,,,ਦੋਗਲੇ਼ ਨਾ ਚੱਲੋ।ਬਹੁਤ ਵਧੀਆ ਬਾਬਾ ਜੀ,,,,
@DavinderSingh-ji2wj
@DavinderSingh-ji2wj Ай бұрын
ਵਾਹਿਗੁਰੂ ਜੀ 🙏🏻🙏🏻🙏🏻
@kjsuuduue5183
@kjsuuduue5183 2 жыл бұрын
ਬਹੁਤ ਵਦੀਆ ਉਪਰਾਲਾ ਵੀਰ ਜੀ ਧੰਨਵਾਦ
@gurpartapsandhu63
@gurpartapsandhu63 2 жыл бұрын
ਬਹੁਤ ਵਧੀਆ ਵੀਚਾਰ ਕੀਤਾ ਖਾਲਸਾ ਜੀ
@SaArdarSingh
@SaArdarSingh Жыл бұрын
ਸਭ ਸਿੱਖਨ ਕੋ ਹੁਕਮ ਹੈ ।। ਗੁਰੂ ਮਾਨਿਓ ਗ੍ੰਥ।। ਗੁਰੂ ਗ੍ਰੰਥ ਜੀ ਮਾਨਿਓ ।। ਪ੍ਰਗਟ ਗੁਰਾ ਕਿ ਦੇਹ ।।
@bhagwantgill8008
@bhagwantgill8008 3 ай бұрын
Dhan Dhan. GURU.RAMDAAS.JI🙏❤️🪯❤️🪯❤️🪯❤️🪯❤️🪯❤️🪯❤️🪯❤️🪯❤️🪯❤️🪯❤️🪯❤️🪯❤️🪯🪯🙏🙏🙏🙏🙏🙏🙏🙏🙏
@jiwansingh3432
@jiwansingh3432 2 жыл бұрын
ਬਹੁਤ ਵਦੀਆਂ ਕੀਤਾ ਖਾਲਸਾ ਜੀ
@jasssinghsidhubrar8799
@jasssinghsidhubrar8799 2 жыл бұрын
ਬਿਲਕੁਲ ਸਹੀ ਤੇ ਬਹੁਤ ਵਧੀਆ ਜੀ।। ਧੰਨਵਾਦ ਜੀ।।
@kapilsharma3304
@kapilsharma3304 3 ай бұрын
ਬਿਲਕੁਲ ਸਹੀ ਗੱਲ ਹੈ ਵੀਰ ਜੀ ਇਹਨਾਂ ਦਾ ਮੱਤਲਬ ਹੈ ਕਿ ਪੰਗ ਵੇਖ ਕੇ ਬਾਕੀ ਸਿੱਖ ਵੀਰ ਇਹਣਾ ਨਾਲ ਜੁੜ ਜਾਣ
@Jass-vn4xm
@Jass-vn4xm 2 ай бұрын
Ki pagh vch Shakti hai😊😊😊
@phulelsingh5642
@phulelsingh5642 2 ай бұрын
ਇਹਨਾਂ ਨਾਲ ਇਸ ਤਰ੍ਹਾ ਹੀ ਕਰਨਾ ਠੀਕ ਹੈ ਇਹ ਇਸੇ ਦੇ ਲਾਇਕ ਹਨ ਖਾਲਸਾ ਜੀ ਬਹੁਤ ਵਦੀਆ ਫਤਿਹ ਪ੍ਰਵਾਨ ਕਰੋ ਜੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਕੀ ਫਤਿਹ ਜੀ
@RanjodhSingh-lh3hx
@RanjodhSingh-lh3hx Жыл бұрын
ਬਹੁਤ ਹੀ ਵਧੀਆ ਵੀਚਾਰ ਹਨ ਸਿੰਘ ਸਾਹਿਬ ਨਿਹੰਗ ਸਿੰਘ ਜੀ
@angrejsingh8620
@angrejsingh8620 2 жыл бұрын
ਕੌਣ ਕਹਿੰਦਾ ਕਿ ਹੋਰ ਕਿਸੇ ਧਰਮ ਦਾ ਬੰਦਾ ਪੱਗ ਨਹੀਂ ਬਣ ਸਕਦਾ
@sofiaansari5053
@sofiaansari5053 Жыл бұрын
Amen
@SukhCanada7
@SukhCanada7 2 жыл бұрын
ਓਹਨਾ ਨੂ v la lena c phone, jehre ਪੱਗਾਂ ਬੰਨ ਕੇ, ਮੜ੍ਹੀਆਂ ਤੇ ਮੱਥੇ ਟੇਕਦੇ, ਮੂਰਤੀਆਂ ਅੱਗੇ ਮੱਥੇ ਟੇਕਦੇ, ਜਗ੍ਹਾ ਜਗ੍ਹਾ ਨੱਕ ਰਗੜਦੇ ਜਾ k, ਡੇਰਿਆਂ ਤੇ, ਬਿੜੀਆਂ ਪੀਣ ਵਾਲੇ ਬਾਬੇਆਂ ਦੇ ਪੈਰਾਂ ਚ ਪੱਗਾਂ ਨੂੰ ਰੋਲਦੇ ਮੱਥੇ ਟੇਕ ਕੇ, ਨਕੋਦਰ ਵਰਗੀਆਂ ਜਗ੍ਹਾ ਤੇ ਮੱਥੇ ਟੇਕਦੇ ,ਜੇ ਹਿੰਮਤ ਹੈਗੀ ???,,ਓਦੋਂ ਨੀ ਬੇਅਦਬੀ ਹੁੰਦੀ ਪੱਗ ਦੀ ?????? ਪੱਗ ਬੰਨ ਕੇ ਦਾਰੂ ਪੀ ਕੇ ਜਦ ਗਾਲਾਂ ਕਡ ਦੇ ਲੋਕਾਂ ਨੂੰ ਓਦੋਂ ਨੀ ਹੁੰਦੀ ਬੇਅਦਬੀ ਪੱਗ ਦੀ ???? ਜੇ ਕੋਈ ਯਿਸੂ ਮਸੀਹ ਜੀ ਦਾ ਪ੍ਰਚਾਰ ਕਰਨ ਲੱਗ ਜਾਂਦਾ church jan lg janda puthe kam chad dinda gaala kadniya band krdinda paap nal nafrat krn lg janda fr badi takleef hundi puthi soch ale loka nu,💯 ਪ੍ਰਮੇਸ਼ਵਰ ਯਿਸੂ ਮਸੀਹ ਤੁਹਾਨੂੰ ਸਭ ਨੂੰ ਮਾਫ ਕਰੇ, ਰੱਬ ਰਾਖਾ 💯
@Jattwin
@Jattwin 2 жыл бұрын
Sahi keha 22 aukha ena loka da, virood ni krna chahida kise da har koi rabb da km hi krda atleast ho pastor g rab da naam hi dsde a koi mada km ta ni dsde rabb ne lekha lena apne kama da ohne eh ni dekhna k tu pagg bani ya tu sikh a hindu ya christian changge km kro te Swarg jaoge te ethe v swarg 👍
@jasbirsinghkhiala5136
@jasbirsinghkhiala5136 2 жыл бұрын
God bless you
@ajaythind9621
@ajaythind9621 2 жыл бұрын
Bhai Pag matha taken eh nhi apne tu tut chuke teh pta kis lalach nu ja ke oh matha teh nihang ji eh nhi matha na teko de prachaar ta nhi krde , Pag ban ke pehrawa kisi hor da prachaar kisey hor Dharam eh kehri sinyaap hai parmatma naal len leyi do behri vich kiyu sawaar apne jis apne Dharam de pehrevey tu dar kiyu fhir oh jis dharam da oh parchhhar kr rehaa hai oh kisey lalach nu hovey jado ek pasey roti nhi ta duje Paisey hi sehi,nihang ji eh vi keha m bible janda pr apne teh pura pakka ha
@ajaythind9621
@ajaythind9621 2 жыл бұрын
@@Jattwin ha hun thonu kehra bible da gyan hai us vich ki likh yea hai thusi us bandey nu marra keh paap kr rehe ho daso naale nihag ji ki marra keha ona eho keha tushi prachaar karo ji sadke karo apne da teh puri maryadaa anusaar karo 2 behriyea vich sawar hove fir parchhhar kohi roti lalach hai je ish Paisey nhi chal duje pasey hi sehi jis minster krdey kade oh parti kadey je parmatma da naam lena hai ek da ban ke raho jaydea doctor change nhi kri dey kehi
@aitansingh1811
@aitansingh1811 2 жыл бұрын
I agree with you.. jai masih ki. Eh ta bible ch write aa already. Ki lok mere Naam de Karn boliya vi marn ge. Ehna loka nu sirf masih dharam ch interfare karna aunda another dharam ch ni. Baki koi gal ni. God bless you. Amen....
@sukhwinderSingh-jv7bn
@sukhwinderSingh-jv7bn 2 жыл бұрын
Praise the lord amen thanku u Jesus
@sahibvirk3103
@sahibvirk3103 2 ай бұрын
ਬਹੁਤ ਵਧੀਆ ਕੰਮ ਬਾਬਾ ਜੀ
@kulwantkaur8124
@kulwantkaur8124 2 жыл бұрын
ਨਾਲੇ ਤਾਂ ਇਹ ਪਾਸਟਰ ਬਣਦੇ ਆ ਨਾਲੇ ਸਿੰਘ ਦੋਗਲੇ ਇਹ ਕੀ ਸਾਬ ਕਤਾਬ ਆ
@kamaldeepgillgill8977
@kamaldeepgillgill8977 2 жыл бұрын
Ohi te gl a
@navnehasahota676
@navnehasahota676 2 жыл бұрын
ਇਹ ਨਿਹੰਗਾਂ ਨੇ ਤਾਂ ਆਤੰਕ ਮਚਾ ਰੱਖਿਆ।
@godblessyou1394
@godblessyou1394 2 жыл бұрын
@@navnehasahota676 pastors ne atank macha rakhya Par aaj kal pastor jhhoth bolke dharm badlde be ek god kde muaf nahi krega ehna ny . Jesus bhi sarminda hona tuhade Te
@ਨਰਕਾਂਦਾਪਾਪੀ
@ਨਰਕਾਂਦਾਪਾਪੀ 2 жыл бұрын
@@navnehasahota676 jehre tuhade froud pastra te 420 blatkar ched chad andhvishvas flaun draun dhamkaun te hor hjara parche darj ohde bare dasso
@jagdeepsinghjagdeep5381
@jagdeepsinghjagdeep5381 2 жыл бұрын
Waheguru guru ji ka Khalsa Waheguru ji ki fateh
@JaswinderSingh-bt9st
@JaswinderSingh-bt9st 2 ай бұрын
Good Thoughts Best Regards
@vijaycreation3647
@vijaycreation3647 2 жыл бұрын
God bless you pastor ji
@bhagwansingh906
@bhagwansingh906 3 ай бұрын
बिलकुल सही कदम आप जी की बहुत मेहरबानी जी असी तुहाड़े नाल जी ए वाणा सिखी दा ही है जी ना की ईसाइयत दा 🙏🙏
@kuldeep96311
@kuldeep96311 2 жыл бұрын
ਆ ਜਿਹੜੇ ਧਰਮ ਦੇ ਠੇਕੇਦਾਰਾਂ ਕਰਕੇ ਹੀ ਲੋਕੀ ਈਸਾਈ ਧਰਮ ਵਿੱਚ ਜਾ ਰਹੇ ਨੇ ਧਰਮ ਬਦਲੀ ਕਰਨਾ ਕੋਈ ਅਪਰਾਧ ਨਹੀਂ ਹੈ
@sahibmasih9098
@sahibmasih9098 2 жыл бұрын
GOD bless you pastor Gurdeep singh ji
@bhagwantgill8008
@bhagwantgill8008 3 ай бұрын
Waheguru.ji Waheguru.ji Waheguru.ji Waheguru.ji Waheguru.ji ❤🪯🙏🪯🙏🪯🙏🪯🙏🪯🙏🪯🙏❤️🪯❤️🪯❤️🪯❤️🪯❤️🪯❤️🪯❤️🪯❤️🪯❤️🪯
@SamuelSamBhatti
@SamuelSamBhatti 2 жыл бұрын
ਨਿਹੰਗ ਵੀਰ ਇੱਕ ਗੱਲ ਜ਼ਰੂਰ ਯਾਦ ਰੱਖੀ.. ਸਿੱਖ ਧਰਮ ਵਿੱਚ ਪੱਗ ਪਿਛਲੇ 500 ਸਾਲ ਤੋਂ ਸ਼ੁਰੂ ਹੋਈ ਸੀ.. ਤੇ ਵੀਰ ਜੀ ਕਿਸੇ ਕਿਤਾਬਾਂ ਨਾਲ ਮੱਥਾ ਮਾਰ ਕੇ ਵੇਖੋ.. ਦੁਨੀਆ ਦੇ ਹਰ ਧਰਮ ਤੇ ਹਰ ਵਰਗ ਤੇ ਸਮਾਜ ਵਿੱਚ ਲੋਕ ਅਪਣੇ ਸਿਰਾਂ ਤੇ ਸਦੀਆਂ ਸਦੀਆਂ ਤੋਂ ਪੱਗਾਂ ਬੰਨ੍ਹਦੇ ਨੇ. ਬਾਕੀ ਵੀਰ ਏਹ ਸੱਭ ਤਾਂ ਦੁਨਿਆਵੀ ਗੱਲਾਂ ਨੇ. ਪ੍ਰਮੇਸ਼ਵਰ ਨੂੰ ਕਿਸੇ ਦੇ ਨਾਮ ਜਾਂ ਲਿਬਾਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਤਾਂ ਬਸ ਇਨਸਾਨ ਦਾ ਦਿਲ ਤੇ ਉਸਦੇ ਕੰਮ ਵੇਖਦਾ ਹੈ. ਮਸੀਹੀ ਜੀਵਨ ਕੋਈ ਧਰਮ ਬਦਲਣ ਨਾਲ ਨਹੀਂ ਬਲਕਿ ਦਿਲ ਬਦਲਣ ਨਾਲ ਹੁੰਦਾ ਹੈ. ਜਿਸ ਦਿਨ ਤੁਹਾਨੂੰ ਵੀ ਏਹ ਗੱਲ ਸਮਝ ਆ ਗਈ ਉਸ ਦਿਨ ਤੁਹਾਡਾ ਦਿਲ ਵੀ ਪ੍ਰਭੁ ਯਿਸੂ ਮਸੀਹ ਜੀ ਦੇ ਪਿਆਰ ਨਾਲ ਰੰਗ ਜਾਣਾ.
@knight1478
@knight1478 2 жыл бұрын
Pagg banan te kapda lapetan ch boht fark hunda kaka nale eh das bai kehda Christian singh naa naal launda
@preetkaur9394
@preetkaur9394 2 жыл бұрын
Yes right
@SamuelSamBhatti
@SamuelSamBhatti 2 жыл бұрын
@@knight1478 pagg kaho ya jo marji.. hunda ta kapda hi aa. Koi pagg kehnda koi turban kehnda koi kuch kehnda. Hai ta kapda hi. Duji gal bai naam nal chahe singh lao, chahe kumar lao, chahe Masih lao chahe Mathew Martin Mark chahe jo mrji lao. Eh gal parmeshwar layi koi mayne nahi rakhdi. ਰੱਬ ਦੇ ਘਰ ਬੰਦੇ ਦਾ ਨਾਮ ਨਹੀਂ ਬਲਕਿ ਬੰਦੇ ਦੇ ਕੰਮ ਵੇਖੇ ਜਾਂਦੇ.
@knight1478
@knight1478 2 жыл бұрын
@@SamuelSamBhatti singh na bas kshatriya vaste h te sanu ta matter karda h nale wh koi kapda ni eh sade singh soormea di shaheedi te khoon naal bani ah thonu ki pata tuhade grantha ch v kinnia galtia. Tuhi bas pakhand karde oh pakhand hor kujh ni palle missionary sale. Paise ate sahoolta de naa te Punjab nu lut rahe oh. Loka nu fuddu bananke Christian ni akhwaya jana kaka kehde rabb nu khush karan nu bhalde oh. Nale Jesus ta vaise bi rabb ni hega. Rabb ta kaal to pare h te oh kaal ch aaya.
@SamuelSamBhatti
@SamuelSamBhatti 2 жыл бұрын
@K N I G H T ਬਾਈ ਤੇਰੀ ਕੋਈ ਗੱਲ ਤਾਂ ਆਪਸ ਚ ਵੀ ਨਹੀਂ ਮਿਲਦੀ. 1. ਨਾਲੇ ਕਹੀ ਜਾਂਦਾ ਪੈਸਾ ਤੇ ਸਹੂਲਤਾਂ ਦੇਂਦੇ ਲੋਕਾਂ ਨੂੰ.. ਨਾਲੇ ਕਹੀ ਜਾਂਦਾ ਲੁੱਟਦੇ ਹੋ. ਏਹ ਦਾ ਕੀ ਮਤਲਬ ਮੈਂਨੂੰ ਛੱਡ ਘੱਟੋ ਘੱਟ ਅਪਣੇ ਆਪ ਨੂੰ ਤਾਂ ਸਮਝਾ. 2. ਕਿਹੜੀਆਂ ਗਲਤੀਆਂ ਨੇ ਸਾਡੇ ਗ੍ਰੰਥ ਚ 3. ਨਾਲੇ ਬਾਈ ਗਾਲ੍ਹਾਂ ਕੱਢਣੀਆਂ ਸਿੱਖਿਆਂ ਅਪਣੇ ਧਰਮ ਚੋਂ? ਸ਼ਾਇਦ ਤਾਈਂ ਲੋਕ ਮਸੀਹੀ ਬਣ ਰਹੇ ਨੇ. ਤੁਹਾਡੇ ਕੋਲ ਗਾਲ੍ਹਾਂ ਤੇ ਲੜਾਈਆਂ ਤੋਂ ਸਿਵਾਏ ਹੈ ਕੀ? ਤੁਸੀਂ ਤਾਂ ਗੁਰੂ ਘਰ ਨੂੰ ਵੀ ਨਹੀਂ ਛੱਡਦੇ ਲੜਾਈ ਤੇ ਗਾਲ੍ਹਾਂ ਤੋਂ ਬਗੈਰ. ਵੀਰ ਤੈਨੂੰ ਲੱਗਦਾ ਕਿ ਤੂੰ ਹੀ ਸੱਭ ਤੋਂ ਵੱਧ ਸਮਝਦਾਰ ਹੈ ਤੇ ਬਾਕੀ ਤਾਂ ਸਾਰੀ ਦੁਨੀਆ ਪਾਗਲ ਹੈ ਜੋ ਅੱਧੀ ਨਾਲੋਂ ਵੱਧ ਦੁਨੀਆ ਇਸਾਈ ਹੈ. ਪਰ ਅਫਸੋਸ ਪੱਲੇ ਤੇਰੇ ਇਕ ਕੌੜੀ ਦੀ ਵੀ ਸਮਝ ਨਹੀਂ. ਜੇ ਕਿਸੇ ਨੂੰ ਚੰਗਾ ਨੀ ਕਿਹਾ ਜਾਂਦਾ ਤਾਂ ਮਾੜਾ ਵੀ ਨਾ ਬੋਲ. ਪਹਿਲਾ ਚੰਗੀ ਤਰਾਂ ਪੜ੍ਹ ਲਿਖ ਤੇ ਦੁਨੀਆ ਨੂੰ ਵੇਖ ਤੇ ਸਮਝ ਐਵੇਂ ਸੁਣੀਆਂ ਸੁਣਾਈਆਂ ਯਬਲੀਆਂ ਨਾ ਮਾਰ.
@buntymodifywheelworks
@buntymodifywheelworks 2 жыл бұрын
Praise the Lord hallelujah ਯੂਹੰਨਾ 1:1 ਸੰਸਾਰ ਦੇ ਆਦਿ ਤੋਂ ਪਹਿਲਾਂ ਸ਼ਬਦ ਸੀ। ਸ਼ਬਦ ਪਰਮੇਸ਼ੁਰ ਦੇ ਸੰਗ ਸੀ। ਅਤੇ ਸ਼ਬਦ ਪਰਮੇਸ਼ੁਰ ਸੀ। ਯੂਹੰਨਾ 1:2 ਉਹ ਆਦਿ ਵਿੱਚ ਪਰਮੇਸ਼ੁਰ ਦੇ ਸੰਗ ਸੀ। ਯੂਹੰਨਾ 1:3 ਸਭ ਕੁਝ ਉਸਦੇ ਰਾਹੀਂ ਸਾਜਿਆ ਗਿਆ ਸੀ। ਉਸਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ। Amen
@geeta356
@geeta356 2 жыл бұрын
Ameennnnn🙌
@jasbir3155
@jasbir3155 2 жыл бұрын
0
@sammernahar8418
@sammernahar8418 2 жыл бұрын
Ameen🙏Ameen
@gippiyoyo
@gippiyoyo 2 жыл бұрын
veer akal purakh to utte koi nai hai.
@Punjabihome
@Punjabihome 2 жыл бұрын
@gaming channel ਸਾਡਾ ਦਾਅਵਾ ਇਹ ਹੈ ਕਿ ਯਿਸ਼ੂ ਨੇ ਉਹ ਕੰਮ ਕਰਕੇ ਦਿਖਾਏ ਜਿਹੜੇ ਸਿਰਫ ਰੱਬ ਹੀ ਕਰ ਸਕਦਾ ਹੈ , ਜਮਾਂਦਰੂ ਅੰਨ੍ਹੇ ਨੂੰ ਇਹ ਕਹਿਣਾ ਕਿ ਜਾਹ ਹੁਣ ਤੂੰ ਵੇਖ !!ਅਤੇ ਚਾਰ ਦਿਨਾਂ ਦੇ ਮੁਰਦੇ ਨੂੰ ਅਵਾਜ਼ ਮਾਰਕੇ ਕਹਿਣਾ ਕਿ ਉਠ ਕਬਰ ਚੋ ਬਾਹਰ ਆ, ਜਾਂ ਕਿਸੇ ਪਾਪੀ ਨੂੰ ਕਹਿਣਾ ਜਾਹ ਤੇਰੇ ਪਾਪ ਮਾਫ ਹੋਏ ,ਸਮੁੰਦਰ ਚ ਆਏ ਤੂਫਾਨ ਤੇ ਲਹਿਰਾਂ ਨੂੰ ਕਹਿਣਾ ਕਿ ਥਮ ਜਾਉ ,ਮੌਤ ਵੀ ਯਿਸ਼ੂ ਦੀ ਅਵਾਜ਼ ਨੂੰ ਪਹਿਚਾਣ ਜਾਂਦੀ ਸੀ ਕਿਉੱਕਾ ਉਹ ਯਿਸ਼ੂ ਦੀ ਕੈਦਣ ਹੈ,ਸਮੰਦਰ ਦੀਆਂ ਉਠਦੀਆਂ ਲਹਿਰਾਂ ਨੇ ਪਛਾਣ ਲਿਆ ਕਿ ਇਹ ਆਵਾਜ ਸਾਨੂੰ ਬਣਾਉਣ ਵਾਲੇ ਦੀ ਹੈ
@sangatsingh4850
@sangatsingh4850 3 ай бұрын
Waheguru ji ka Khalsa waheguru ji Ke fathy
@AkashSingh-mf9bz
@AkashSingh-mf9bz 2 жыл бұрын
Satnam shri waheguru ji 🙏🏽🙏🏽🙏🏽🙏🏽🙏🏽🙏🏽🙏🏽🙏🏽
@rajansinghgill8187
@rajansinghgill8187 2 жыл бұрын
Waheguru ji 🙏🙏🙏🙏🙏
@NationalSecurityGuard108
@NationalSecurityGuard108 2 жыл бұрын
Majhabi Sikha Di Koi Izzat Ni Gurdware Tak Nahi Jaan Dinde Jaat Sikh. Pinda Vich Do Do Gurudware Haan. Jadki Koi Bhi Church Yaan Fer Majara Te Jaa Sakde Ne. Hallelujah, Jai Bhim.
@waheguruji55
@waheguruji55 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽
@jpsingh5176
@jpsingh5176 2 жыл бұрын
ਬਹੁਤ ਵਧੀਆ
@harshdeepsingh5577
@harshdeepsingh5577 2 жыл бұрын
ਵਾਹਿਗੁਰੂ ਭਲਾ ਕਰੀ ਪੰਜਾਬ ਦਾ
@SukhrajSingh-kw3fm
@SukhrajSingh-kw3fm 2 ай бұрын
Waheguru ji waheguru ji waheguru ji waheguru ji waheguru ji
@Vishal-gz3nn
@Vishal-gz3nn 2 жыл бұрын
Praise the lord.god bless u all
@abcd192i2
@abcd192i2 2 жыл бұрын
God Is Love & Love Is God... Jinn Prem Kio Tinn Hi Prabh Paio... God Bless Every Creation Including Me...He Is A CREATOR, HEAVENLY FATHER...
@GurpreetSINGHOZSIKH
@GurpreetSINGHOZSIKH 2 жыл бұрын
ਗੁਰੂ ਨਾਨਕ ਦੇ ਘਰ ਤੈਨੂੰ ਪ੍ਰੇਮ ਨੀ ਦਿਖਦਾ ? ਵਾਹ ੳੇਹ ਸ਼ੇਰ ਬੱਗਿਆਂ । BJP ਵਾਂਗ it cell ਵੀ ਪੂਰਾ ਕਬਜ਼ੇ ਚ ਆ ।
@sakthivelssrinivas6649
@sakthivelssrinivas6649 2 жыл бұрын
अब्राहमिक मशहबों(इस्लाम, ईसाई, यहूदी) पर God या अल्लाह का कांसेप्ट सनातनी धर्म(हिन्दू,सिख,बुद्ध,जैन) में ईश्वर का परमात्मा के कॉन्सेप्ट से बहुत अलग है। अभ्रहमी मसहबों पर पहला god और इंसान के बीच गुलाम का रिश्ता है। दूसरा, god अलग और इंसान हमेशा अलग। कमायत का दिन(judgement day) पर इंसाफ होगा। सनातन में ईश्वर परमात्मा कई रूप में प्राप्त कर सकते हैं, ईश्वर मां भी है,पिता भी है,बंधु भी है ,बंधु भी और सखा भी। प्रेम का रिश्ता है। मोक्ष प्राप्ति से आत्मा, परमात्मा में विपिन हो जाती है। यह गहराई,यह अभ्रहमिक मशहबों पर नही है।
@GodIsOne010
@GodIsOne010 2 жыл бұрын
☝️WAHEGURU JI IK HAI JI☝️ ❤️BELIEVE IN Waheguru JI❤️ PLEASE JI RESPECT ALL RELIGION JI 🙏🏻SATNAM JI WEHEGURU JI 🙏🏻
@chetansood1178
@chetansood1178 2 жыл бұрын
Lodey ... Converted trash change that last name .m
@rashtrapatiputinrussiavale8672
@rashtrapatiputinrussiavale8672 2 жыл бұрын
Lol your Jesus is not alive
@deepdeep5269
@deepdeep5269 2 жыл бұрын
ਵਧੀਆ ਵਿਚਾਰ ਨੇ ਭਾਈ ਸਾਹਬ ਦੇ
@RanjeetSingh-jg9rp
@RanjeetSingh-jg9rp 2 жыл бұрын
जय मसीह की 🙏🙏🙏🙏 सभी परमेश्वर के बनाए हुए इंसान है जो कोई जो पहनता है उसको पहनने दो इंसान की जो मर्जी है वह कर सकता है उसको कोई नहीं रोक सकता पर पाप नहीं करनचईऐ
@godblessyou1394
@godblessyou1394 2 жыл бұрын
Par aaj kal pastor jhhoth bolke dharm badlde be ek god kde muaf nahi krega ehna ny . Jesus bhi sarminda hona tuhade Te
@Suraj_Masih123
@Suraj_Masih123 2 жыл бұрын
@@godblessyou1394Jehde Paap de raava vich tu chalde..oh raava nu badalda hai ❤️ Yeshu Masih dharam badalda nhi..ohte zindagi badalda hai ✨❤️ Dharam vaise vi insaan ne apni budhi nl bnaye aa, Parmeshwar ne sirf insaan bnaye si dear God's child 🙌 Dharam pishe nhi, parmeshwar yani Yeshu Masih pishe chlo Anant jeevan te super blessed life paoge Yeshu naam che ✨ God bless ❤️
@jasvirbath2768
@jasvirbath2768 2 жыл бұрын
Waheguru ji khalsa Waheguru ji ki fateh 🙏
@AmardeepSingh-kb9cr
@AmardeepSingh-kb9cr 2 ай бұрын
ਬਿਲਕੁਲ ਸਹੀ ਵੀਰ ਜੀ ਤਕੜੇ ਹੋਵੋ ਕਿਉਂ ਕੀ ਸਾਡੇ ਗੁਰੂ ਸਾਹਿਬ ਜੀ ਦੇ ਦਿੱਤੇ ਕਕਾਰ ਵੀ ਨਹੀਂ ਪਾਉਣ ਦੇਣੇ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਲਾਹਨਤ ਇਹਨਾਂ ਪੇਪਰਾਂ ਦੇ ਇਹ ਆਪਣੇ ਪਿਉ ਵਰਗਾ ਪਹਿਰਾਵਾ ਪਾਉਣ
@KarnalSinghh-q4o
@KarnalSinghh-q4o 2 ай бұрын
Veerjinajaraliiatatusi
@JaspalSingh-cn9vb
@JaspalSingh-cn9vb 2 жыл бұрын
ਬਹੁਤ ਵਧੀਆ ਗੱਲ ਕਿਤੀ ਆ ਸਿੰਘ ਸਾਬ ਜੀ ਇਦਾ ਹੀ ਫਿਲਮਾ ਚ ਕੰਮ ਕਰਨ ਵਾਲੇ ਗਊ ਮੂਤਰ ਪੀਣ ਵਾਲੇ ਜੋ ਪੱਗਾ ਬਨਕੇ ਫਿਲਮਾ ਬਣਾਦੇ ਹਨ ਉਨਾਂ ਨੂੂ ਵੀ ਨੱਥ ਵਾਊਣੀ ਚਾਹਦੀ ਆ ਜਦੋ ਮੋਰਚਾ ਲੱਗਾ ਫੇਰ ਕੋਈ ਨਹੀ ਬੋਲਿਆ
@SardarJi-lh5ki
@SardarJi-lh5ki 2 жыл бұрын
Veer pagg muslims to aayi aa india ch . India ch nange sir hi hunde c lokk
@preetmsih8861
@preetmsih8861 2 жыл бұрын
khuda jiunda god bless you pastor ji prmeswar mhaan prmeswar aa ✝️✝️🙏🙏 hallelujah
@HarpreetSingh-kk8ic
@HarpreetSingh-kk8ic 2 жыл бұрын
ਬਹੁਤ ਵਧੀਆ ਸਿੱਖ ਧਰਮ ਕਦੇ ਵੀ ਪਾਖੰਡਾ ਨੂੰ ਨਹੀ ਮੰਨਦੇ । ਸਾਡਾ ਧਰਮ ਸਭ ਤੋ ਅਲੱਗ ਹੈ ਸ਼ੁਕਰ ਹੈ ਅਸੀ ਸਿੱਖ ਧਰਮ ਵਿਚ ਜਨਮ ਲਿਆ ਭੇਡ ਬਕਰੀਆ ਤੋ ਵੱਖਰੇ ਹਾ
@vijayladla9772
@vijayladla9772 2 жыл бұрын
God bless you pastor ji 🙏
@ranjitsingh2721
@ranjitsingh2721 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਧੰਨਵਾਦ ਜੀ
@HeeraSingh-hs6qg
@HeeraSingh-hs6qg 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@MastanSinghDulai
@MastanSinghDulai Ай бұрын
ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ।
@parmjitkaur4575
@parmjitkaur4575 2 жыл бұрын
ਇਹਨਾਂ ਨੂੰ ਸਿੱਘ ਕਹਾਉਣ ਤੇ ਪੱਗ ਬੰਨ੍ਹਣ ਦਾ ਕੋਈ ਅਧਿਕਾਰ ਨਹੀ ਭਾਈ ਰਣਜੀਤ ਸਿੰਘ ਜੀ ਬਿਲਕੁਲ ਠੀਕ ਹਨ
@DevenderSingh-xg5ek
@DevenderSingh-xg5ek 2 жыл бұрын
Singh te twada copy right kado ho gaya
@gurtejsingh5360
@gurtejsingh5360 2 жыл бұрын
@@DevenderSingh-xg5ek ਜਦੋਂ ਤੋਂ ਸਿੰਘ ਸਾਜਿਆ ਦਸ਼ਮੇਸ਼ ਪਿਤਾ ਨੇ।
@ManishSharma-ye2pr
@ManishSharma-ye2pr 2 жыл бұрын
Ooh bndria tu minu A dass😂😂jido Punjab ch Sikhism nhi c ki udo log pag nhi c bande bol hun
@malkitsinghbajwa
@malkitsinghbajwa Жыл бұрын
@@ManishSharma-ye2pr Par hun te sare World wich Dastar Sikh da parteek hai. Go for christ but then leave our symbol.
@paramjitsingh446
@paramjitsingh446 Жыл бұрын
Jddo guru nanak baal awstha vich c Uddo v logg pagg bnde c mitro
@harmanpreet6001
@harmanpreet6001 2 жыл бұрын
Waheguru ji
@gur_noorsingh2845
@gur_noorsingh2845 2 жыл бұрын
Bahut vidhia vichar khalsa g
@amarjeetrai5419
@amarjeetrai5419 2 жыл бұрын
ਸਾਰਿਆਂ ਨੂੰ ਜੈ ਮਸੀਹ ਦੀ 22 g,ਇਹ ਨਹਿੰਗ ਮਸ਼ਹੂਰ ਹੋਣਾ ਚਾਹੁੰਦੇ ਹਨ ਪਹਿਲਾਂ ਵਿਕੀ ਨਹਿਗ ਮਸ਼ਹੂਰ ਹੋਇਆ ਹੁਣ ਇਹ ਹੋਣਾ ਚਾਹੁੰਦੇ ਆ ਉਸ ਦਾ ਜਨਮ 1ਇਸਵੀ ਨੂੰ ਹੋਇਆ ਉਹ ਰੱਬ ਦਾ ਇਕਲੌਤਾ ਪੁੱਤਰ ਸੀ ਉਹ ਅੱਜ ਵੀ ਜ਼ਿੰਦਾ ਖ਼ੁਦਾ ਆ
@jograjsingh7482
@jograjsingh7482 2 жыл бұрын
Akal kar
@manishgill2169
@manishgill2169 2 жыл бұрын
Wahe Guru Ji ka khalsa waheguru Ji ki fateh
@NationalSecurityGuard108
@NationalSecurityGuard108 2 жыл бұрын
Majhabi Sikha Di Koi Izzat Ni Gurdware Tak Nahi Jaan Dinde Jaat Sikh. Pinda Vich Do Do Gurudware Haan. Jadki Koi Bhi Church Yaan Fer Majara Te Jaa Sakde Ne. Hallelujah, Jai Bhim.
@ShamLal-x7l
@ShamLal-x7l Ай бұрын
Very good Rajveer Singh Ji.
@gippiyoyo
@gippiyoyo 2 жыл бұрын
ਜੋ ਆਪਣੇ ਧਰਮ ਦੇ ਨਈ ਹੋਏ ਓਹ ਕਿਸੇ ਦੇ ਨੀ ਹੋ ਸਕਦੇ। ਵਾਹਿਗੁਰੂ ਸਮੱਤ ਬਖਸ਼ੇ ਇਹਨਾਂ ਲੋਕਾਂ ਨੂੰ,
@arunsidhu2257
@arunsidhu2257 2 жыл бұрын
Baba Nanak ji kis dharam to c mere veer ji?
@rdxd8266
@rdxd8266 2 жыл бұрын
@@arunsidhu2257 sikh
@arunsidhu2257
@arunsidhu2257 2 жыл бұрын
Ji nai tuhanu study karan di lord aa Baba Nanak dev ji Hindu Khatri san Je Baba Nanak Dev sikh san te ona de name naal SINGH kyn nai?
@rdxd8266
@rdxd8266 2 жыл бұрын
@@arunsidhu2257 he was born in hindu khatri family but didn't accept that religion. He called his followers sikh. He rejected the hindu janau. Secondly singh surname was given by 10th guru. So none of the 9 other guru have singh surname as well.. Does it make them anything else?
@arunsidhu2257
@arunsidhu2257 2 жыл бұрын
Rudraraj singh ji PAG ban lain naal ja name naal SINGH laun naal koi Guru da SIKH ni banda Karma naal banda...Gurbani nu follow karn naal banda
@sarabjitsramgharia9872
@sarabjitsramgharia9872 2 жыл бұрын
Waheguru ji da Khalsa waheguru ji ki Fateh bole so nihal sat Shri akal
@sukhwindersinghgill811
@sukhwindersinghgill811 Ай бұрын
, ਸਾਡੇ ਪਿੰਡ ਵੀ ਇਕ ਹੈ ਏਦਾਂ ਦਾ ਪ੍ਰੀਵਾਰ ਵਾਹਿਗੁਰੂ ਜੀ
@varindersingh7397
@varindersingh7397 2 жыл бұрын
Hallelujah
@shekharmasih2395
@shekharmasih2395 2 жыл бұрын
GOD BLESS YOU BOTH AND GOD BLESS ALL😊❤️😇🙏🏻
@godblessyou1394
@godblessyou1394 2 жыл бұрын
Par aaj kal pastor jhhoth ke dharm badlde be ek god kde muaf nahi krega ehna my
@baljitsidhu8912
@baljitsidhu8912 2 жыл бұрын
ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਅਟੱਲ ਰਹਿਣਗੀਆਂ।।
@GurwinderSingh-ts1bk
@GurwinderSingh-ts1bk 2 жыл бұрын
ਬਿਲਕੁਲ ਸਹੀ ਗੱਲ ਹੈ ਵੀਰ ਜੀ
@Trade-pl2zr
@Trade-pl2zr 2 жыл бұрын
Sir bot vadiya thadi gl bot vadiya lagi Khalsa g I am Big fan your ..
@BlessedGeneration728
@BlessedGeneration728 2 жыл бұрын
Praise the lord god bless you
@bhagwantgill8008
@bhagwantgill8008 3 ай бұрын
Dhan Dhan. GURU.NANAK.DEV.JI ❤🙏🙏❤️🪯❤️🪯❤️🪯❤️🪯❤️🪯❤️🪯❤️🪯❤️🪯🪯🪯🪯🪯🪯🪯🪯🪯🪯
@shivsharn8742
@shivsharn8742 2 жыл бұрын
Prabhu Yeshu ji da Parchar na koi Ajj Tak Rok Sakia Na Rok Sakda H Na Rukega Jai Masih de
@kamalgill5170
@kamalgill5170 2 жыл бұрын
bund v paandi viche teri te viche jehre parchar krn wale fuddi deyo pakhand banayea tusi lokka ne pta tuhnanu lun da v nai
@nareshpuri5141
@nareshpuri5141 2 жыл бұрын
Jai masih de
@1ps473
@1ps473 2 жыл бұрын
Waheguru da putar yeshu MASIH hai. Yes amen
@jobanpreetjobanpreet1279
@jobanpreetjobanpreet1279 2 жыл бұрын
E bache hale ehna nu ki pata
@jojabmasih4056
@jojabmasih4056 2 жыл бұрын
Praise the lord
@bestfriend9640
@bestfriend9640 2 жыл бұрын
ਲਗਭਗ ਠੀਕ ਇਸੇ ਤਰ੍ਹਾਂ ਮੇਰੇ ਨਾਲ ਵੀ ਹੋਇਆ, ਮੇਰੇ ਓਫਿਸ ਨਾਲ ਇਕ ਸਕੂਟਰ ਮਕੈਨਿਕ ਦੀ ਸੋਪ ਸੀ, ਸ਼ਾਮ ਵੇਲੇ ਅਸੀਂ ਇਕੱਠੇ ਬੈਠ ਜਾਂਦੇ, ਮਕੈਨਿਕ ਅੰਮ੍ਰਿਤਧਾਰੀ ਹੋਣ ਕਰਕੇ ਗੁਰੂ ਮਰਿਆਦਾ ਅਨੁਸਾਰ ਬਾਣਾ ਪਾ ਕੇ ਰੱਖਦਾ ਸੀ,। ਮੈਂ ਪੁੱਛਿਆ ਸਰਦਾਰ ਜੀ, ਅੰਮ੍ਰਿਤ ਛਕਿਆ ਤੁਹਾਨੂੰ ਕਾਫ਼ੀ ਸਮਾਂ ਹੋ ਗਿਆ ਹੌਣਾ, ਅਖੇ ਆਹੋ ਜੀ ਵਾਹਵਾ ਚਿਰ ਹੋ ਗਿਆ, ਫਿਰ ਪੁੱਛਿਆ ਗੁਰਦੁਆਰਾ ਸਾਹਿਬ ਵੀ ਜਾਂਦੇ ਹੋਵੋਗੇ, ਅਖੇ ਹਾਂ ਜੀ ਹਰ ਰੋਜ਼ ਜਾਂਦੇ ਹਾਂ, ਪੁੱਛਿਆ ਗਿਆ ਕਿ ਫਿਰ ਨਿੱਤਨੇਮ ਵੀ ਹਰ ਰੋਜ਼ ਕਰਦੇ ਹੋਵੋਗੇ, ਅਖੇ ਹਾਂ ਜੀ, ਹਾਂ ਜੀ ਨਿੱਤਨੇਮ ਹਰ ਰੋਜ਼ ਕਰੀ ਦਾ ਹੈ, ਫਿਰ ਪੁੱਛਿਆ ਗਿਆ ਕਿ ਜੋ ਜਪੁਜੀ ਸਾਹਿਬ ਦਾ ਮੂਲ ਮੰਤਰ ਹੈ, ੧ਓਂਕਾਰ ਤੋਂ ਲੈਕੇ ਜਪੁ ਤੱਕ, ਲਗਭਗ ਅੱਠ ਸ਼ਬਦ ਹੈਨ,ਇਨ੍ਹਾਂ ਇੱਕ ਇੱਕ ਸ਼ਬਦ ਦਾ ਕੀ ਮਤਲਬ ਹੈ ਇਸ ਦੀ ਕੀ ਵਿਆਖਿਆ ਹੈ, ਸਰਦਾਰ ਜੀ ਚੁੱਪ, ਆਖਣ ਲੱਗੇ ਮੈਂ ਕੱਲ੍ਹ ਦੱਸਾਂਗਾ, ਅਗਲੇ ਦਿਨ ਫਿਰ ਇਕੱਠੇ ਹੋਏ, ਅਖੇ ਕੱਲ੍ਹ ਦੱਸਾਂਗਾ, ਸੱਚ ਜਾਣਿਓ, ਸਰਦਾਰ ਜੀ ਨਜ਼ਰਾਂ ਚੁਰਾਉਣ ਲਗ ਪਏ, ਅਖੇ ਇਹਨੂੰ ਕੀ ਜਵਾਬ ਦੇਵਾਂਗਾ, ਅਖੀਰ ਆਣੌ ਹਟ ਗਏ, ਸਾਡਾ ਹਰ ਰੋਜ਼ ਦਾ ਮਿਲਣਾ ਅੱਕਰਾ ਅੱਕਰਾ ਜਿਹਾ ਹੋ ਗਿਆ, ਅਖ਼ੀਰ ਮੈਂ ਉਸ ਦੀ ਸੌਪ ਅੰਦਰ ਗਿਆ, ਆਖਿਆ ਕਿ ਅੱਜ ਮੈਂ ਤੁਹਾਨੂੰ ਇਨ੍ਹਾਂ ਸ਼ਬਦਾਂ ਦੀ ਮਹੱਤਤਾ ਦਸਦਾ ਹਾਂ, ਜਦੋਂ ਸਾਡੇ ਵਿਚਾਰ ਸਾਂਝੇ ਹੋਏ, ਸਰਦਾਰ ਜੀ ਨੇ ਘੁੱਟ ਕੇ ਜੱਫ਼ੀ ਪਾ ਲਈ, ਆਪਣੀ ਹੀਨਤਾ ਸਮਝਦੇ ਹੋਏ ਆਖਣ ਲੱਗੇ ਤੁਸੀਂ ਹਿੰਦੂ ਹੋ ਕੇ ਇੰਨਾ ਕੁਝ ਜਾਣਦੇ ਹੋ, ਮੈਂ ਸਿੰਘ ਹੋਕੇ ਇੰਨਾ ਵੀ ਨਾ ਸਮਝ ਸਕਿਆ, ਮੈਂ ਆਖਿਆ ਸਿੰਘ ਸਾਹਿਬ, ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ।। ਸਾਨੂੰ ਬਾਣੀ ਬੜੇ ਹੀ ਧਿਆਨ ਨਾਲ ਪੜਨੀ ਅਤੇ ਸੁਨਣੀ ਚਾਹੀਦੀ ਹੈ, ਇੱਕ ਇੱਕ ਅੱਖਰ ਬਹੁਤ ਕੀਮਤੀ ਹੈ ਅਗਰ ਸਮਝ ਪੈ ਜਾਵੇ ਤਾਂ। ਫਿਰ ਬਾਹਰਲੇ ਰੰਗ ਭੇਖ , ਇਨ੍ਹਾਂ ਵਿਚ ਨਹੀਂ ਇਨਸਾਨ ਫਸਦਾ, ਫਿਰ ਤਾਂ ਗੁਰਬਾਣੀ ਦੀ ਤੁਕ ਸਹੀ ਸਾਬਤ ਹੋ ਜਾਂਦੀ ਹੈ ਘਰ ਮੇਂ ਘਰ ਦਿਖਲਾਏਦੇ, ਸੋ ਸਤਿਗੁਰੁ ਪੁਰਖੁ ਸੁਜਾਣੁ।। ਅਗਰ ਮੇਰੇ ਉਪਰ ਦਿੱਤੇ ਗਏ ਸ਼ਬਦਾਂ ਤੋਂ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਦਾਸ ਮੁਆਫੀ ਦਾ ਪਾਤਰ ਹਾਂ ।
@harmansinghshah7463
@harmansinghshah7463 2 жыл бұрын
Praise the lord 💙 🙌 🙏
@rashtrapatiputinrussiavale8672
@rashtrapatiputinrussiavale8672 2 жыл бұрын
Lol praise the ded lord and listen tvada name change kar
@amitbehal2018
@amitbehal2018 2 жыл бұрын
Praise the lord 🙏🙏🙏🙏
@annapunekarpowertrain410
@annapunekarpowertrain410 2 жыл бұрын
Praise the lord
@rashtrapatiputinrussiavale8672
@rashtrapatiputinrussiavale8672 2 жыл бұрын
@@annapunekarpowertrain410 waheguru ji ka khalsa waheguru ji ki Fateh ji 🙏
@tusharmandlik8851
@tusharmandlik8851 2 жыл бұрын
@@annapunekarpowertrain410 praise the lord 🙏🏻🙏🏻
@narindersingh1708
@narindersingh1708 2 жыл бұрын
ਸਤਿ ਸ਼੍ਰੀ ਅਕਾਲ ਜੀ ਆਪ ਜੀਜਾ ਉਪਰ ਅੱਲ੍ਹਾ ਬਹਤ ਬੁਧੀਆ ਹੈ ਇਸਲੀਏ ਇੱਕ ਸਮੂਹ ਬਨਾਓ ਕੇ ਧਰਮ ਵਿਰੋਧੀ ਸੋਚ ਨਾਲ ਖਾੜੇ ਹੋਵੋ ਦਾਤ ਕੇ ਮੁਕਾਬਲਾ ਕਰੋ
@siratsidhu3984
@siratsidhu3984 2 жыл бұрын
But you don't know Jesus Christ is God insano se to mukabla kar lo ge kya God se kar sakte ho tell me kitne ki log ko rok lo ge jo log foreign countries me ja ke change ho rahe hai unko kese roko ge when God open human eye no body cant Stop him
@siratsidhu3984
@siratsidhu3984 2 жыл бұрын
I think app logo ko jo galt kaam ho rahe hai unko rokna chaiye like poora punjab nase me barbbd ho raha hai isko roko Punjab ki young people bach jeye God ka naam ko app nhi rok sakte
@DavinderSingh-lm3jv
@DavinderSingh-lm3jv 3 ай бұрын
Gud job 👌👌👍👍
@randhawaministriesamritsar7410
@randhawaministriesamritsar7410 2 жыл бұрын
ਅਸੀਂ ਕੋਈ ਧਰਮ ਦਾ ਪਰਚਾਰ ਨਹੀਂ ਕਰਦੇ Only ਲੋਕਾਂ ਨੂੰ ਜਿਹੜੇ ਉਸ ਪਰਮੇਸ਼ਵਰ ਤੋਂ ਦੂਰ ਨੇ ਓਹਨਾਂ ਦਾ ਮੇਲ ਕਰਾਉਣਾ ਸਾਡਾ ਕੋਈ ਵੀ ਇਰਾਦਾ ਨਹੀਂ ਕਿਸੇ ਧਰਮ ਨੂੰ ਨੀਵਾਂ ਕਰਨਾ।।
@ashokklair2629
@ashokklair2629 2 жыл бұрын
ਇਨਾ ਪਾਸਟਰਾਂ ਦੇ ਆਪਣੇ ਬੰਦੇ ਤੇ ਜਨਾਨੀਆਂ ਡੁਪਲੀਕੇ ਮਰੀਜ ਬਣਕੇ, ਹੋਰ ਮਰੀਜਾ ਕੋਲ ਆਕੇ ਮੇਲ ਮਿਲਾਪ ਕਰਕੇ, ਪਹਿਲਾ ਹੀ ਮਰੀਜਾ ਤੋ ਨਾਂ, ਪਤਾ ਪੁਛ ਲੈਂਦੇ ਹਨ ਕਿ:- ਭੈਣੇ ਤੂੰ ਕਿਥੋ ਆਈ?, ਤੇਰਾ ਕੀ ਨਾਂ ਹੈ, ਨਗਰ ਕਿਹੜਾ ਹੈ, ਕੀ ਬਿਮਾਰੀ ਹੈ??? ‌ਫਿਰ ਅੰਦਰ ਜਾ ਕੇ ਪਾਸਟਰਾ ਨੂੰ ਮਰੀਜਾ ਦੇ ਨਾਂ, ਪਤਾ, ਪਿੰਡ ਦੱਦੇ ਹਨ। ਫਿਰ ਪਾਸਟਰ ਕਹਿੰਦਾ, ਫਲਾਣੇ ਪਿੰਡ ਦਾ ਆਹ ਨਾਂ ਦਾ ਮਰੀਜ ਖੜ੍ਹਾ ਹੋਵੇ ਇਧਰ ਆਏ। ਤੇ ਪਾਸਟਰਾ ਦੇ ਕੁਝ ਤੰਦਰੁਸਤ ਬੰਦੇ ਜਾਣਬੁਝ ਕੇ ਮਰੀਜ ਬਣਦੇ, ਤੇ ਲੋਕਾ ਨੂੰ ਕਹਿੰਦੇ, ਮੈ ਖੜ ਨਹੀ ਸਕਦਾ, ਮੈ ਚੱਲ ਨਹੀ ਸਕਦਾ। ਫਿਰ ਪਾਸਟਰ ਉਸ ਬੰਦੇ ਦਾ ਨਾਂ ਲੈ ਕੇ, ਬੁਲਾਕੇ, ਕਹਿੰਦੇ ਉਠ , ਖੜ੍ਹਾ ਹੋ, ਚਲੱਕੇ ਦਿਖਾ। ਫਿਰ ਉਹ ਡੁਪਲੀਕੇਟ ਮਰੀਜ ਖੜਾ ਹੁੰਦੈ, ਫਿਰ ਚੱਲ ਕੇ ਦਿਖਾਉਦਾ। ਤੇ ਤਾੜੀਆ ਮਾਰਨ ਵਾਲੇ ਤੇ, ਹਲੇ-ਲੂਹੀਆ ਕਰਨ ਵਾਲੇ ਪਹਿਲਾ ਤਿਆਰ ਹੁਦੇ ਹਨ। ਸੋ ਹੋਰ ਮਜ੍ਹਬਾ ਧਰਮਾ ਦੇ ਲੋਕਾ ਨੂੰ ਪੈਸੇ ਦਾ ਲਾਲਚ, ਬਾਹਰਲੇ ਦੇਸ ਜਾਣ ਦਾ ਲਾਲਚ, ਗਰੀਬਾ ਨੂੰ ਮਕਾਨ ਬਣਾਕੇ ਦੇਣ ਦਾ ਲਾਲਚ ਬਗੈਰਾ ਦੇ ਕੇ, ਧਰਮ ਮਜ੍ਹਬ ਬਦਲੀ ਕਰਵਾਉਂਦੇ ਹਨ। ਜੋ ਗੁਨਾਹ ਹੈ।
@pb10mann22
@pb10mann22 2 жыл бұрын
ਸਭ ਪਰਮਾਤਮਾ ਕਰ िਰਹਾ ਤੁਸੀ ਜੋੜਨ ਵਾਲੇ िਕਵੇ ਹੋ ਸਕਦੇ ਹੋ ਇਹ ਤਾ ਜੀ ਸਮਜ ਨਹੀ ਲਗੀ
@ajabsinghrana9284
@ajabsinghrana9284 3 ай бұрын
Sachhi gall hai veer ji tuhi sahi keha es bande hu waheguru ji Khalsa Sri waheguru ji ki Fateh
@parveenmasih6588
@parveenmasih6588 2 жыл бұрын
God bless u Paster g hallelujah ✝️🙏
@GurdeepSingh-kh4pq
@GurdeepSingh-kh4pq 2 жыл бұрын
🙏🙏Waheguru ji ka khalsa waheguru ji ki Fateh 🙏🙏 Good Veer g 👍👍👍👍
@Mann-d2q
@Mann-d2q 2 ай бұрын
Amen ❤️ Love ❤️ Jesus 🙏🙏🙏
@baljeetsinghbhullar5551
@baljeetsinghbhullar5551 2 жыл бұрын
Very good khalsa ji
@tersemsingh6469
@tersemsingh6469 2 жыл бұрын
Very good
@harmanthaper768
@harmanthaper768 2 ай бұрын
Waheguru ji ka Khalsa waheguru waheguru ji ki Fateh good job Singh sahib g
@SIDANAWORLDWIDE
@SIDANAWORLDWIDE 2 жыл бұрын
WAHEGURU JI
@varindersingh7397
@varindersingh7397 2 жыл бұрын
Love you jijes
@rickykumar250
@rickykumar250 2 жыл бұрын
RIGHT BRO GOOD JOB 👍👍👍👍👍
@VarinderSingh-io8lw
@VarinderSingh-io8lw 2 жыл бұрын
ਹਰ ਇਕ ਨੂੰ ਆਪਣੀ ਮਰਜ਼ੀ ਨਾਲ ਧਰਮ ਅਪਨਾਉਣ ਦਾ ਹੱਕ ਹੈ...
@godblessyou1394
@godblessyou1394 2 жыл бұрын
Haq ta hai par pakhad bhi kyu krna naale pag banani naale isai banana .
@HarpreetSingh-kk8ic
@HarpreetSingh-kk8ic 2 жыл бұрын
ਹੱਕ ਹੈ ਪਾਗਲ ਇਨਸਾਨ ਪਰ ਪਾਖੰਡ ਕਿਸੇ ਵੀ ਧਰਮ ਚ ਹੋਵੇ ਗਲਤ ਹੈ
@parveen6555
@parveen6555 2 жыл бұрын
ਇਹ ਸਹੀ ਹੈ ਸਾਨੂੰ ਇਹ ਸਾਡੇ ਸਵਿਧਾਨ ਨੇ ਸਾਨੂੰ ਇਹ ਖੁਲ ਦਿੱਤੀ ਹੈ ਕਿਸੇ ਵੀ ਧਰਮ ਨੂੰ ਮੰਨਣ ਦੀ।
@VarinderSingh-io8lw
@VarinderSingh-io8lw 2 жыл бұрын
@@HarpreetSingh-kk8ic ਤੂੰ ਆਪਣੇ ਧਰਮ ਨੂੰ ਸਹੀ ਰੱਖ...ਦੂਜਿਆਂ ਦੇ ਧਰਮ ਵਿੱਚ ਲੱਤ ਫਸਾਓਣ ਦਾ ਤੈਨੂੰ ਕੋਈ ਹੱਕ ਨਹੀਂ
@HarpreetSingh-kk8ic
@HarpreetSingh-kk8ic 2 жыл бұрын
@@VarinderSingh-io8lw ਮੈ ਆਪਣੇ ਧਰਮ ਚ ਠੀਕ ਹਾ ਪਰ ਜੋ ਚੀਜ ਗਲਤ ਹੈ ਓਸਨੂੰ ਗਲਤ ਕਹਿਣਾ ਹੈ ਤੇ ਗਲਤ ਨੂੰ ਗਲਤ ਕਹਿਣਾ ਸਿੱਖੋ ਅੱਖਾ ਦੀ ਪੱਟੀ ਖੋਲੋ
@HRGill99
@HRGill99 3 ай бұрын
Thank❤🌹🙏
@utthamshing5692
@utthamshing5692 2 жыл бұрын
Very good babaji
@tripatpalkaur854
@tripatpalkaur854 2 жыл бұрын
baba jee bot wadhia dhang nal gal kiti tu c wadhai de pater ho guru mehar rakhe
@ajaypal7485
@ajaypal7485 2 жыл бұрын
Na koi Bhen keh reha Sala hoya khalse aa Bondi khalsa
@KuldeepSingh-ks2eu
@KuldeepSingh-ks2eu 2 жыл бұрын
@@ajaypal7485 aa ਕੁਝ ਬਾਈਬਲ ਵਿਚ ਲਿਖਿਆ ਔਰਤ ਨਾਲ ਕਿਵੇਂ ਗੱਲ ਕਰੀਦੀ। ਸਮਜ ਲੱਗ ਗਈ ਕੀ ਫਰਕ ਆ
@ajaypal7485
@ajaypal7485 2 жыл бұрын
@@KuldeepSingh-ks2eu manda main Jo Bhi likheya Assi dhake naal kise nu Koi dharam na apnaun to nhi Rok Sakde Sade guru granth sahib vich eni sakti a Eh dubara apne app aunge
@parveen6555
@parveen6555 2 жыл бұрын
ਮੈ ਕਿਸੇ ਵੀ ਧਰਮ ਨੂੰ ਨਹੀ ਮੰਨਦਾ ਪਰ ਈਸਾਈ ਧਰਮ ਸਿਖ ਧਰਮ ਨਾਲੋ ਵੀ ਪੁਰਾਣੇ ਹਨ
@SachinKamboj2558
@SachinKamboj2558 3 ай бұрын
सनातन धर्म सबसे पुराना है
@gilljatin6006
@gilljatin6006 3 ай бұрын
Fir sanu ki mtlv je purana aaa
@SachinKamboj2558
@SachinKamboj2558 3 ай бұрын
@@gilljatin6006 आप किस को कह रहे हो दोसत
@SunnyKumar-ys6rl
@SunnyKumar-ys6rl 2 жыл бұрын
God bless you
@patrasgillofficial4229
@patrasgillofficial4229 2 жыл бұрын
ਵਾਹ ਜੀ ਵਾਹ ਜਦੋਂ ਕੋਈ ਅੰਗਰੇਜ਼ ਸਿੱਖੀ ਬਾਣਾ ਪਾਵੇ, ਜਾਂ ਦਸਤਾਰ ਸਜਾਵੇ ਤਾਂ ੳਦੋਂ ਬੱਲੇ ਬੱਲੇ ਤੇ ਹੁਣ ਕੀ ਹੋ ਗਿਆ।
@jaggigrewal1461
@jaggigrewal1461 2 жыл бұрын
Oo prava jad daram convert ho gaya ta oss sidat te hi chalna paina
@patrasgillofficial4229
@patrasgillofficial4229 2 жыл бұрын
Veer meraya libass nal.thodi shidat h dhram.d Kadran keemtan mnno dhram diya
@ManpreetKaur-hf4fg
@ManpreetKaur-hf4fg 2 жыл бұрын
God bless you pastor g god always with you
@kawalgamer2171
@kawalgamer2171 2 жыл бұрын
Beeba apne naam nalo kaur shabad hata
@Suraj_Masih123
@Suraj_Masih123 2 жыл бұрын
@@kawalgamer2171 🙌Mere respected ji, Yeshu Masih te vishwas krn nl, na sada dharam badalda hai te na boli te na pehrava te na koi caste..jo badalda hai oh sirf sada jeevan hai ❤️ Te sade li sbto main aa ke Yeshu ne sade nl kina jada pyaar kita, oh cruse te chde apna khoon bahaya, oh zinda te att-mahan parmeshwar ne ❤️ sade li eh matter ni krda ke oh kehdi eesvi che chde si, pr sade li eh matter krda hai ke oh sade paapa de khatir ek din chde si 😇 ➡️ And most importantly my brother, koj din pehla hi mai ek angrez di photo vekhi, oh sikhi che aaya aa te ohne pagg banni si, hun kise vi Masih ne iste koj nhi keha..✨ kyoki assi shanti psnd lok aa sirf jo sanu sade Yeshu ne sikhaya hai ❤️ Punjab che hazara sikh pagg bnke Yeshu nu mande aa te ohna de naam pishe aj vi singh aunda aa, ki tussi ohna sbdi pagg vi hataoge mere veer ji ?? Mai ek hindu si pr aj Yeshu te believe krda aa, na mera dharam change hoya, na caste te naahi pehrava, sirf mera Jeevan change hoya ae, jive punjab che lakha sikha da roj prabhu Yeshu de through ho reha hai ✨✨ However May The Saviour Lord Jesus Christ bless u bcz he loves u a lot my dear bro.. God bless ❤️
@sakthivelssrinivas6649
@sakthivelssrinivas6649 2 жыл бұрын
@@Suraj_Masih123अब्राहमिक मशहबों(इस्लाम, ईसाई, यहूदी) पर God या अल्लाह का कांसेप्ट सनातनी धर्म(हिन्दू,सिख,बुद्ध,जैन) में ईश्वर का परमात्मा के कॉन्सेप्ट से बहुत अलग है। अभ्रहमी मसहबों पर पहला god और इंसान के बीच गुलाम का रिश्ता है। दूसरा, god अलग और इंसान हमेशा अलग। कमायत का दिन(judgement day) पर इंसाफ होगा। सनातन में ईश्वर परमात्मा कई रूप में प्राप्त कर सकते हैं, ईश्वर मां भी है,पिता भी है,बंधु भी है ,बंधु भी और सखा भी। प्रेम का रिश्ता है। मोक्ष प्राप्ति से आत्मा, परमात्मा में विपिन हो जाती है। यह गहराई,यह अभ्रहमिक मशहबों पर नही है।
@sakthivelssrinivas6649
@sakthivelssrinivas6649 2 жыл бұрын
@@Suraj_Masih123 lol Christianity in India has many castes till now. There is no caste in Christianity is a biggest joke. Bible mentions and allows slavery in the name of devotion. Racial stereotype and discrimination in Africa was done successfully by Christian and Islamic hypocrites whom they believed whatever in the books of the so called peaceful religion must to be applied and change minds of people hiding reality.
@ManpreetKaur-hf4fg
@ManpreetKaur-hf4fg 2 жыл бұрын
@@kawalgamer2171 god bless you brother main bless aa mainu bdlan di lod ni prabhu ne mainu pap ton bachaeya hoeya main super blessed aa na mainu koi nam change krn di lod aa Zindagi nam ton bddi aa
@navsandhu9789
@navsandhu9789 2 жыл бұрын
ਗੱਲ ਸਹੀ ਜੇ ਬਦਲੇ ਹੀ ਹੋ ਤੇ ਪੁਰਾ ਬੱਦਲੋ ਸਿੰਘ ਆਪਣੇ ਆਪ ਨੂੰ
@buntymodifywheelworks
@buntymodifywheelworks 2 жыл бұрын
I am Alpha and Omega, the beginning and the end, saith the Lord God, who is, and who was, and who is to come, the Almighty. Revelation 1:8 Amen
@shersinghchahal7443
@shersinghchahal7443 2 жыл бұрын
Bilkul sahi keha babaji ne
🍉😋 #shorts
00:24
Денис Кукояка
Рет қаралды 3,7 МЛН
Как подписать? 😂 #shorts
00:10
Денис Кукояка
Рет қаралды 8 МЛН
Subhash Chandra Bose: The Untold Story | Anuj Dhar | #SangamTalks
3:12:19
Sangam Talks
Рет қаралды 3,5 МЛН
🍉😋 #shorts
00:24
Денис Кукояка
Рет қаралды 3,7 МЛН