‘ਯਿਸ਼ੂ ਬੰਦਗੀ’ ਰੋਕਣ ਗਏ Nihang Singhs ਤੇ Christian community ’ਚ ਝੜਪ, ਮਾਹੌਲ ਹੋਇਆ ਤੱਤਾ

  Рет қаралды 161,722

Darshan TV

Darshan TV

Жыл бұрын

#ShriGuruGranthSahibJi #Gurbani #Sikhism #SikhHistory #ChristiancommunityNihangSinghClash #Jesusbandgi #conversioninpunjab #darshantv
This is official channel Darshan Tv powered by Jagbani Tv. Here you can watch all the activities related to Sikhism.
Check out our latest playlists for daily news
Latest News 2022| Darshan TV - bit.ly/LatestNewsDarshanTV
Sikhism | Darshan TV - bit.ly/SikhismDarshanTv
Latest Updates 2022 | Darshan TV - bit.ly/LatestUpdatesDarshanTV
Sikh Stories | Darshan TV - bit.ly/SikhStories
Darshan-E Gurdham | Darshan TV - bit.ly/DarshanEGurdham
Please do Subscribe for regular New Videos and press the bell icon for all update notifications.
Subscribe Us: tinyurl.com/y5zfvgvh
Join us: // / jagbanidarshantv

Пікірлер: 1 400
@sheramasih6393
@sheramasih6393 Жыл бұрын
ਸਾਰੀ ਦੁਨੀਆਂ ਜਾਣ ਲਵੇ ਇਹ ਵਿਰੋਧ ਜੋ ਇਸਾਈਆਂ ਨਾਲ ਹੋ ਰਿਹਾ ਹੈ। ਇਸ ਗੱਲ ਦਾ ਸਬੂਤ ਹੈ। ਇਸਾਈਆਂ ਨਾਲ ਸੱਚਾ ਤੇ ਜਿਉੰਦਾ ਖੁਦਾ ਹੈ। ਵਿਰੋਧੀਆਂ ਬਾਰੇ ਮੇਰੇ ਪ੍ਰਭੂ ਯਿਸੂ ਮਸੀਹ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਮੇਰੇ ਨਾਮ ਦੇ ਕਾਰਨ ਸਭ ਲੋਕ ਤੁਹਾਡਾ ਵਿਰੋਧ ਕਰਨਗੇ। ਜੋ ਤੁਸੀਂ ਅੱਜ ਸਾਡੇ ਨਾਲ ਕਰ ਰਹੇ ਹੋ ਉਹ ਤੇ ਪਹਿਲਾਂ ਅਗੰਮਵਾਕ ਹੋ ਗਿਆ ਸੀ। ਪਰ ਤੁਸੀਂ ਅੱਜ ਆਪਣੀਆ ਸ਼ਕਲਾਂ ਵਿਖਾ ਰਹੇ ਹੋ ਵਿਰੋਧੀਉਂ। ਪ੍ਰਭੂ ਯਿਸੂ ਮਸੀਹ ਰਾਹ ਸਚਾਈ ਤੇ ਜੀਵਨ ਹੈ। ਯਿਸੂ ਕੋਲ ਆਉ।
@sukhdeepkumar2623
@sukhdeepkumar2623 Жыл бұрын
Amen
@sarabjotsingh4738
@sarabjotsingh4738 Жыл бұрын
Ek din har Christian Islam nu apnayega
@MohanSingh-jv8oc
@MohanSingh-jv8oc 4 ай бұрын
ਤੂੰ ਸਾਡੇ ਕੋਲ ਆ ਫਿਰ ਤੇਨੂੰ ਦੱਸੀਏ
@Kuldeep-wb3uq
@Kuldeep-wb3uq Ай бұрын
​@@sarabjotsingh4738ਈਸਾਈਆ ਦਾ ਤਾਂ ਪਤਾ ਨਹੀ ਪਰ ਪਾਕੀਸਤਾਨ ਵਿੱਚ ਸਿੱਖ ਬੀਬੀਆ ਮੁਸਲਮਾਨਾਂ ਨਾਲ ਵਿਆਹ ਕਰਵਾਕੇ ਮੁਸਲਮਾਨ ਜਰੂਰ ਬਣ ਗਈਆਂ ਹਨ
@baljinderkaur1722
@baljinderkaur1722 Жыл бұрын
Praise the Lord
@sidhusaab6456
@sidhusaab6456 Жыл бұрын
Mere jivat parmeshwar de kama koi bnd nhi kr skda Hallelujah Amennnnnnn
@lawrencebisnoidajiiiiiijaa7824
@lawrencebisnoidajiiiiiijaa7824 Жыл бұрын
Chl mera sala keda guru kehnda kise da dharm bdlo
@lovelylovely9483
@lovelylovely9483 Жыл бұрын
Bro Amen
@sukhjitsingh0738
@sukhjitsingh0738 Жыл бұрын
Ohh fuddu saab, chup karke baith ja dogleya
@jaspreetsinghthukral6237
@jaspreetsinghthukral6237 Жыл бұрын
Waheguru ji
@Harpreet_singh_mehra
@Harpreet_singh_mehra Жыл бұрын
Loda ta vaja tuhada parmeshvar
@lovejeet2267
@lovejeet2267 Жыл бұрын
बाइबल में लिखा है नाश होने से पहिले घमंड आता है. हर घुटना ख़ुदा के आगे झुकेगा हर जुबा एकरार करेगी कि यीशु ही ख़ुदा हैं . Amen
@varundhawan9203
@varundhawan9203 Жыл бұрын
Bible me conversion likha hai kya jo convert karte ho Bible me nhi likha hai wo geete me uses pehle likha gaya tha samjhe
@MohanSingh-jv8oc
@MohanSingh-jv8oc 4 ай бұрын
Menu bhi dikh kithe likhiya
@kawalsidhu2937
@kawalsidhu2937 Жыл бұрын
Praise the lord
@yousafmasih7395
@yousafmasih7395 Жыл бұрын
proud to be chrstian
@veenu7161
@veenu7161 Жыл бұрын
Paise tha Lord ਨਹਿੰਗਾ ਦੁਆਰਾ ਕੀਤੀ ਸਰੇਅ ਾਮ ਗੁੰਡਾਗਰਦੀ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਸੰਦੇਸ਼ ਦੇ ਕੇ ਗਏ ਸੀ ਲੋਕਾਂ ਨੂੰ ਧਰਮ ਪਰਿਵਤਰਨ ਦਾ ਇਲਜ਼ਾਮ ਲਾ ਕਿ ਮਜਲੂਮਾ ਤੇ ਆਤਿ ਚਾਰ ਕਰੋ ਅਗਰ forn contry vich Ena nal kita jave
@SukhjinderSingh-pz9hl
@SukhjinderSingh-pz9hl Жыл бұрын
ਕਿਸੇ ਨੂੰ ਵੀ ਧੱਕੇ ਨਾਲ ਧਰਮ ਪਰਿਵਰਤਨ ਤੋ ਰੋਕਿਆ ਨਹੀਂ ਜਾਣਾ ਚਾਹੀਦਾ,ਆਪਣੇ ਧਰਮ ਵਿਚਲੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਪਰਿਵਰਤਨ ਬਾਰੇ ਵਿਚਾਰ ਹੀ ਨਾ ਕਰੇ🙏
@balvirgill5654
@balvirgill5654 Жыл бұрын
Babuut khoob 👌👌
@karans1269
@karans1269 Жыл бұрын
Bewakoof byaan, haryane ch Kyun ban ah Fer conversion?
@SukhjinderSingh-pz9hl
@SukhjinderSingh-pz9hl Жыл бұрын
@@karans1269 ਬਾਈ ਕੀ ਸਿੱਖ ਹੋਰਨਾ ਮੁਲਕਾਂ ਵਿੱਚ ਜਾ ਕੇ ਗੁਰੂ ਘਰ ਨਹੀਂ ਬਣਾਉਂਦੇ,ਨਿਸਾਨ ਸਾਹਿਬ ਅਤੇ ਸੋਭਾ ਯਾਤਰਾ ਕੱਢਦੇ ਨੇ, ਲੋਕਾਂ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ,ਜੇ ਹੋਰ ਦੇਸ਼ਾਂ ਵਾਲੇ ਵੀ ਬਂਦ ਕਰ ਦੇਣ ਇਹ ਸਭ🙏
@khushwant9392
@khushwant9392 Жыл бұрын
@@SukhjinderSingh-pz9hl uthe ahna da vass ni chlda veer. Cz oho begane mulk ne. Ithe hi sab zor chlda ahna da.. Je Christians kol v hathiyaar hunde ta ahna di ki jurt c kise parmeshwar de bhawan vich jaake hamla krn di..
@lovelylovely9483
@lovelylovely9483 Жыл бұрын
Yes agreed.. Casteism..discrimination..hunger nd low wages for daily wagers nd Lack of God in life are only a few reasons.. Often church laws invite faithfuls to come on Sundays for Prayers
@KhushalSingh-im3wo
@KhushalSingh-im3wo 14 күн бұрын
ਇਨਸਾਨ ਨੂੰ ਤਲਵਾਰ ਨਾਲ ਨਹੀਂ ਸਗੋਂ ਪਿਆਰ ਨਾਲ ਬਦਲਿਆ ਜਾ ਸਕਦਾ ਹੈ ਪਿਆਰ ਹੀ ਪ੍ਰਮਾਤਮਾ ਹੈ
@sultansingh7138
@sultansingh7138 7 күн бұрын
🙏❤️
@akashkalyan1239
@akashkalyan1239 Жыл бұрын
ਜਿਹੜੇ ਬਿਨਾ ਵਾਲਾਂ ਵਾਲੇ,,, ਸਰਦਾਰ ਸੀ ਤੁਹਾਡੇ ਨਾਲ ਅੰਮ੍ਰਿਤ ਛਕਾ ਤਾ ਉਨਾਂ ਨੂੰ
@ramandeepkaur1927
@ramandeepkaur1927 9 күн бұрын
😂 hallelujah
@sangeetamashi3056
@sangeetamashi3056 8 күн бұрын
Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah
@surinderaujla3513
@surinderaujla3513 10 күн бұрын
Amen and Amen ❤❤❤❤❤❤❤❤❤
@jaspalsingh1326
@jaspalsingh1326 Жыл бұрын
ਅਸਲ ਵਿੱਚ ਵਿਰੋਧ ਪਖੰਡ ਦਾ ਹੈ ਈਸਾ ਮਸੀਹ ਦਾ ਨਹੀਂ
@mikky.9953
@mikky.9953 Жыл бұрын
Sahi keha Bai
@m.s1083
@m.s1083 3 ай бұрын
Right vir
@daljitmasih5100
@daljitmasih5100 Жыл бұрын
Hold on Christian brothers and sisters wait till by judgement and that judgement will be made by living lord Jesus Christ 🙏🏻
@sultansingh7138
@sultansingh7138 7 күн бұрын
ਦੂਸਰੇ ਧਰਮਾਂ ਦਾ ਵਿਰੋਧ ਕਰਨ ਨਾਲੋਂ ਤੁਸੀ ਆਪਣੇ ਧਰਮ ਦਾ ਪ੍ਰਚਾਰ ਕਰੋ ਅਕਾਲਪੁਰਖ ਦੇ ਘਰ ਵਿਚ ਹਮੇਸ਼ਾ ਸੱਚ ਜਿੱਤ ਹੁੰਦੀ ਆ 🙏❤️
@DeepSingh-uz6yg
@DeepSingh-uz6yg Жыл бұрын
ਜੇਹੜੇ ਅੰਡੰਬਰ ਗੁਰਦਵਾਰਿਆਂ ਚ ਹੁੰਦੇ ਨੇ ਉਹਨਾਂ ਬਾਰੀ ਸਬ ਦੀ ਜੁਬਾਨ ਬੰਦ ਹੋ ਜਾਂਦੀ ਆ ਬੱਕਰੇ ਝਟਕਾਏ ਜਾਂਦੇ ਭੰਗਾਂ ਪੀਤੀਆਂ ਜਾਂਦੀਆਂ ਨੇ ਛੋਟੀ ਜਾਤਿ ਨਾਲ ਵਿਤਕਰੇ ਹੁੰਦੇ ਨੇ ਪਿੰਡਾ ਚ ਜੱਟਾਂ ਦੇ ਗੁਰੁ ਘਰ ਅਲੱਗ ਨੇ ਮਜ਼ਵਿਆਂ ਦੇ ਅਲੱਗ ਨੇ ਰਵਿਦਾਸੀਆਂ ਦੇ ਅਲੱਗ ਨੇ ਫੇਰ ਦੂਸਰੇ ਦੇ ਧਰਮ ਨੂੰ ਮਾੜਾ ਕਿਉ ਆਪਦੀ ਮੰਜੀ ਥੱਲੇ ਸੋਟਾ ਫੇਰਨ ਦੀ ਲੋੜ ਹੈ
@ranjotsingh1072
@ranjotsingh1072 9 күн бұрын
Ryt🙏🙏❤
@charanjeetkang5946
@charanjeetkang5946 10 күн бұрын
ਰੱਬ ਕਿਸੇ ਨੂੰ ਮਾਰਨਾ ਨਹੀ ਸਖੋਦਾ
@84_Khalsa_raj
@84_Khalsa_raj 8 күн бұрын
Khalsa da janam hi hathearna vicho hoea hai, jisda janam hathiar nal hoea Hove us nu kadi vi jang wich marea nahi ja sakda
@princerai5923
@princerai5923 Жыл бұрын
I am a teenager but my granny told me ‘ਅੱਵਲ ਅਲਾਹ ਨੂਰ ਉਪਾਇਆ ਕੁਦਰਤ ਕੇ ਸੱਬ ਬੰਦੇ। ਏਕ ਨੂਰ ਤੇ ਸੱਬ ਜੱਗ ਉਪਜਿਆ ਕੋਨ ਭਲੇ ਕੌ ਮੰਦੇ॥” So don’t fight 😇we all are humans.
@rkwchili9646
@rkwchili9646 Жыл бұрын
Kon bhale kon mande a waheguru sat vachan
@sultansingh7138
@sultansingh7138 7 күн бұрын
🙏❤️
@roseleengill3440
@roseleengill3440 Күн бұрын
Hallelujah hallelujah hallelujah hallelujah hallelujah hallelujah
@roseleengill3440
@roseleengill3440 Күн бұрын
Hallelujah hallelujah hallelujah hallelujah 🙏
@appnanewinformationchannel7169
@appnanewinformationchannel7169 Жыл бұрын
Very good g bohat Sikh crishchan bnn rehae nae tossi jagh pae bohat dhanvadh
@lovelylovely9483
@lovelylovely9483 Жыл бұрын
Millions are becoming atheists also.. That is freedom
@ramanpreet632
@ramanpreet632 Жыл бұрын
Prabhu ji thnu bhot budhi den
@khalsarajvediomixing5134
@khalsarajvediomixing5134 Жыл бұрын
Waheguru ji tuhanu budhi den
@Melodyking74_Maangurjeet
@Melodyking74_Maangurjeet 13 күн бұрын
khuda dsa kam na rukeya na kde rukna praise the lord
@happyathwal2706
@happyathwal2706 10 күн бұрын
ਦੁਨੀਆ ਦੀ ਕੋਈ ਤਾਕਤ ਨੀ ਰੋਕ ਸਕਦੀ ਚਰਚ ਨੂੰ
@dhainchand1643
@dhainchand1643 10 күн бұрын
ਅੱਛਾ ਜੀ ,ਲੋਕ ਭੋਲੇ ਭਾਲੇ ਐ ਤੇ ਤੁਸੀਂ ਬਹਤੇ ਹੁਸਿਆਰ ਤੇ ਜਾਣਕਾਰ ਓ। ਤੁਹਾਨੂੰ ਲੋਕਾਂ ਦਾ ਬਹੁਤਾ ਫਿਕਰ ਐ ਤੇ ਤੁਸੀਂ ਲੋਕਾਂ ਨੂੰ ਸਮਝਾਓ ।
@ramandeepkaur1927
@ramandeepkaur1927 9 күн бұрын
😂
@JAGJEETSINGHBRAR-tm8gf
@JAGJEETSINGHBRAR-tm8gf 7 күн бұрын
ਪਖੰਡ ਦਾ ਵਿਰੋਧ ਹ ਨਾ ਜਿਹੜਾ ਪਖੰਡਵਾਦ ਹੈ ਇਸਦਾ ਵਿਰੋਧ ਜਰੂਰ ਕਰਨਾ ਚਾਹੀਦਾ ਉਹ ਭਾਵੇਂ ਸਿੱਖ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਕੋਈ ਵੀ ਧਰਮ ਨਾਲ ਤਾਲਕ ਰੱਖਦਾ ਹੋਵੇ ਪਾਖੰਡਵਾਦ ਨੂੰ ਬੰਦ ਜਰੂਰ ਕਰਾਉਣਾ ਚਾਹੀਦਾ ਭਾਵੇਂ ਉਹ ਸਿੱਖ ਧਰਮ ਵਿੱਚ ਕਿਉਂ ਨਾ ਪਖੰਡਵਾਦ ਹੋਵੇ ਜਿਹੜਾ ਸਿੱਖ ਧਰਮ ਵਿਚ ਪਖੰਡਵਾਦ ਸਭ ਤੋਂ ਜਿਆਦਾ ਹੈ ਮੇਰੀ ਬੇਨਤੀ ਹੈ ਬਾਬਾ ਜੀ ਨੂੰ ਬਾਬਾ ਜੀ ਪਹਿਲਾਂ ਤਾਂ ਆਪਾਂ ਜਿਹੜਾ ਸਿੱਖ ਧਰਮ ਵਿਚ ਪਖੰਡਵਾਦ ਹ ਉਸ ਨੂੰ ਬੰਦ ਕਰਵਾਈਏ ਫਿਰ ਆਪਾਂ ਦੂਜੇ ਧਰਮਾਂ ਦਾ ਪਖੰਡਵਾਦ ਵੀ ਬੰਦ ਕਰਵਾਉਣ ਵਿੱਚ ਸਫਲ ਹੋਵਾਂਗੇ ਕਿਉਂਕਿ ਪਹਿਲਾਂ ਆਪਾਂ ਆਪ ਨੂੰ ਸਹੀ ਕਰੀਏ ਆਪਣੇ ਸਿੱਖ ਧਰਮ ਨਾਲ ਜਿਹੜੇ ਜੁੜੇ ਨੇ ਲੋਕ ਉਹ ਆਪਣੀ ਸਿੱਖ ਧਰਮ ਵਾਲੇ ਵੀ ਪਖੰਡਵਾਦ ਕਰਦੇ ਨੇ ਉਹਨਾਂ ਨੂੰ ਰੋਕਣਾ ਬਹੁਤ ਜਰੂਰੀ ਹੈ ਨਹੀਂ ਤਾਂ ਫਿਰ ਇਹ ਆਪਾਂ ਤੋਂ ਰੁਕਣਾ ਨਹੀਂ ਹੈ
@user-id4jc3gr6m
@user-id4jc3gr6m 9 күн бұрын
Pries the lord
@dr_IkjyotSinghKohli
@dr_IkjyotSinghKohli Жыл бұрын
Sad to see such a confused woman abandon Guru Gobind Singh Jee's true dharam and adopt all of these falsehoods.
@Faithful77777
@Faithful77777 Жыл бұрын
What a true religion … we can see now
@jarnail3074
@jarnail3074 Жыл бұрын
Waheguru 🙏🙏
@asifmattu8405
@asifmattu8405 Жыл бұрын
Rabb tuhada insaff kru hallelujah
@harrysandhu8029
@harrysandhu8029 Жыл бұрын
Wait😂
@rohitmahal8199
@rohitmahal8199 Жыл бұрын
ਬੰਦਾ ਬੰਦੇ ਤੋਂ ਬੱਚ ਸਕਦਾ ਪਰ ਰੱਬ ਤੋਂ ਨਹੀ ਬੱਚ ਸਕਦਾ।
@alexdhillon530
@alexdhillon530 Жыл бұрын
ਯਿਸੂ ਮਸੀਹ ਹੀ ਜਿੰਦਾ ਖੁਦਾ ਹੈ,ਆਮੀਨ🙏ਆਮੀਨ🙏ਆਮੀਨ🙏ਆਮੀਨ🙏🙏🙏🙏🙏🙏🙏🙏🙏🙏🙏🙏🙏
@lovelylovely9483
@lovelylovely9483 Жыл бұрын
Amen
@lovelylovely9483
@lovelylovely9483 Жыл бұрын
@Okay Bye tata Ask him to show ancestry Certificates
@lovelylovely9483
@lovelylovely9483 Жыл бұрын
@Okay Bye tata Khojewala village maximum 60 percent Deol Jatts hv become christians.. go and make enquiries there.?
@lovelylovely9483
@lovelylovely9483 Жыл бұрын
@new account • 8.8B views • 3 seconds ago Are you properly from village khojewala.?
@markassingh
@markassingh Жыл бұрын
ਆਪਣਾ ਧਰਮ ਬਚਾਇਆ ਨਹੀਂ ਜਾਂਦਾ ਆਪਣੇ ਗੁਰੂ ਸਾਹਿਬ ਦੇ ਅੰਗ ਪ੍ਰਣਾਲੀ ਪੜਾਲੇ
@user-od7fw7vd2x
@user-od7fw7vd2x 10 күн бұрын
Right
@singhmavi3246
@singhmavi3246 Жыл бұрын
1.ਸਿੱਖ ਸਰੋਵਰਾਂ ਚ ਬੰਦੇ ਠੀਕ ਕਰਦਾ 2.ਬਾਹਰਲੇ visa ਲਵਾਉਣ ਲਈ ਜਹਾਜ ਆਲਾ ਗੁਰਦੁਆਰਾ 2.ਮੁੰਡੇ ਜੰਮਣ ਲਈ ਅਲਗ ਗੁਰੂਦੁਆਰਾ 4.ਚੰਗਾ ਵਰ ਲਈ ਅਲੱਗ . Specialist ਡਾਕਟਰਾਂ ਦੇ ਹਸਪਤਾਲਾਂ ਵਾਂਗੂ ਗੁਰਦਵਾਰੇ ਖੋਲ੍ਹੇ ਨੇ ਕੀਤੇ ਕਿ ਠੀਕ ਕਰਦੇ ਕੀਤੇ ਕੀ ਅਪਣੇ ਪਖੰਡ ਨੂੰ ਸ਼ਰਧਾ ਦਸਦੇ ਨੇ ਅਗਲੇ ਨੂੰ ਪਾਖੰਡ ਕਹਿੰਦੇ ਓ ਸ਼ਰਮ ਕਰਲੋ 😂
@ramandeepkaur1927
@ramandeepkaur1927 9 күн бұрын
😂
@Pindovlogger
@Pindovlogger Жыл бұрын
God bless you brother 🙏parbhu apnu bhudi de gyan de
@roseleengill3440
@roseleengill3440 Күн бұрын
God bless you all 🙏
@sidhusaab6456
@sidhusaab6456 Жыл бұрын
Parmeshwar to daro shram kro koi akal nu hath maro 😡😡😡😡😡😡😡😡😡😡😡
@lovelylovely9483
@lovelylovely9483 Жыл бұрын
Amen. it shows hate for Believers of his Holy Name.
@gurjeetnadha2056
@gurjeetnadha2056 Жыл бұрын
O saalea sharm kar fer taan akaali foola singh ji v galat San jad anandpur sahib holla mahalla c taan udon othe ek angrej isai mat da parchar kar reha c taan ohna ne hukam dita ki oda sir wad ditta jawe saleo Jesus di den hi ki aa panjab yaan india nu tuc jathedar nu kehne ho Ki kaum dia galtia kaddo jina tuc aa Jesus te yakeen dakhone ho ihna je us sache akaal purakh te dikhaya hunda
@poojamashi4778
@poojamashi4778 Жыл бұрын
चर्च की सेफ्टी के लिए पुलिस वालों की नहीं कमांडो पुलिस की जरूरत है God bless you
@lovelylovely9483
@lovelylovely9483 Жыл бұрын
Amen
@anmo1973
@anmo1973 Жыл бұрын
Narule nu lao Gate te 🤣🤣
@poojamashi4778
@poojamashi4778 Жыл бұрын
God bless you
@poojamashi4778
@poojamashi4778 Жыл бұрын
वह तो पहले से ही गेट पर है आप भी आ जाओ आप की भी जरूरत है
@anirudhsharma6275
@anirudhsharma6275 Жыл бұрын
@@poojamashi4778 kyu yashu Masih nahi aye ga 😂😂😂😂😂😂😂😂😂😂😂😂😂
@Trollerhindu
@Trollerhindu Жыл бұрын
Ky hmare Sikh Bhai Apne guruon Ka balidan bhul gye 😡 hm Hindu hamesha Yaad rkhenge 🙏 JO BOLE SONIHAL SAT SRI AKAL🙏🙏
@user-sn3bt5ng8f
@user-sn3bt5ng8f 9 күн бұрын
ਤੂੰ ਬਾਬਾ ਕਿੰਨੂੰ ਕਿਨੂੰ ਰੋਕੇਗਾ ਮਸੀਹ ਕੌਮ ਅਬਾਦੀ ਜਾਵੇਗੀ ਹਾਲੇ ਲੂਈਆ ਹਾਲੇ ਲੂਈਆ ਹਾਲੇ ਲੂਈਆ ਪਰਮੇਸ਼ਰ ਦੇ ਨਾਮ ਦੇ ਵਿੱਚ ਜਿੱਤ ਹੈ ਔਰ ਜਿੱਤ ਹੀ ਰਵੇਗੀ ਜਿੰਨਾਂ ਮਰਜੀ ਜੋਰ ਲਾ ਲਓ ਜਿੱਥੇ ਮਰਜ਼ੀ ਭੱਜ ਲਓ ਅਗਰ ਰੋਕਣਾ ਤੇ ਆਪਣੇ ਆਪਣੇ ਲੋਕਾਂ ਨੂੰ ਰੋਕੋ ਪਰਮੇਸ਼ਰ ਦੇ ਲੋਕਾਂ ਨੂੰ ਨਾ ਰੋਕੋ ਰੋਕਣਾ ਹ ਤੇ ਜੋ ਜੋ ਨਸ਼ੇ ਦੇ ਵਿੱਚ ਲੋ ਨੌਜਵਾਨ ਮਰ ਰਹੇ ਨੇ ਉਹਨਾਂ ਨੂੰ ਰੋਕਣਾ ਹ ਤੇ ਆਸ਼ਕੀ ਮਾਰਨ ਵਾਲਿਆਂ ਨੂੰ ਰੋਕੋ ਏਮ ਚੰਗੇ ਕੰਮਾਂ ਨੂੰ ਨਾ ਰੋਕੋ ਇਹ ਤੁਹਾਡੀ ਕੋਈ ਬਹਾਦਰੀ ਨਹੀਂ ਹੈਗੀ ਤੁਹਾਡੇ ਵਿੱਚ ਮਰਦਾਨਗੀ ਨਹੀਂ ਹੈਗੀ ਹ ਮਰਦਾਨਗੀ ਕਹਾਣੀ ਦੇ ਮਰਦ ਕਹਾਉਂਦੇ ਹੋ ਤੇ ਨਸ਼ਾ ਕਰਨ ਵਾਲਿਆਂ ਨੂੰ ਰੋਕੋ ਮਰਦ ਕਹਾਣ ਦਿਓ ਤੇ ਆਸ਼ਕੀ ਮਾਰਨ ਵਾਲੇ ਕੁੜੀ ਮੁੰਡਿਆਂ ਨੂੰ ਰੋਕੋ ਜਿਹੜੇ ਆਪਣੇ ਘਰਾਂ ਤੋਂ ਬਾਹਰ ਭੱਜ ਭੱਜ ਕੇ ਬਾਹਰ ਗੰਦ ਖਾਂਦੇ ਨੇ ਉਹਨਾਂ ਨੂੰ ਰੋਕੋ ਤਾਂ ਤੁਹਾਨੂੰ ਅਸੀਂ ਮੰਨੀਏ ਪਰਮੇਸ਼ਰ ਦੇ ਨਾਲ ਪੰਗਾ ਨਾ ਲਓ ਬਾਈਬਲ ਦੱਸਦੀ ਹੈ ਕਿ ਜਿਹੜਾ ਮੇਰੇ ਬੰਦਿਆਂ ਨੂੰ ਛੇੜਦਾ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੇੜਦਾ ਹੈ ਉਹਦੇ ਕ੍ਰੋਧ ਦੇ ਕਰਕੇ ਹੋਰਨਾਂ ਤੇ ਵੀ ਨਾ ਤਾਂ ਕੋਈ ਸਰਾਫ ਆ ਜਾਵੇ ਤੁਹਾਡੀ ਵਜਾ ਕਰਕੇ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਦੇ ਉੱਤੇ ਵੀ ਕੋਈ ਉੱਤੇ ਕੋਈ ਨਾ ਆ ਪਵੇ ਪਰਮੇਸ਼ਰ ਤੋਂ ਡਰੋ ਰੱਬ ਤੋਂ ਡਰੋ ਜੇ ਤੁਸੀਂ ਆਪਣੇ ਗੁਰੂ ਵਾਲੇ ਹੋ ਤਾਂ ਰੱਬ ਤੋਂ ਡਰੋ ਗੁਰੂ ਦੇ ਅਧੀਨਗੀ ਚ ਰਹੋ
@KiranRandhawa-kk8gk
@KiranRandhawa-kk8gk Жыл бұрын
ਹੱਦ ਹੈ ਸਿੱਖਾਂ ਦੀ ਇੰਨੀ ਗ਼ਲਤ ਕਰਤੂਤ 😮 ਸਿੱਖਾਂ ਨੂੰ ਆਪਣੀਆਂ ਕਮੀਆ ਦੂਰ ਕਰ ਕੇ ਪਿਆਰ ਨਾਲ਼ ਦੁਨੀਆ ਜਿੱਤਣੀ ਚਾਹੀਦੀ ਹੈ🙏 ਦੁਨੀਆ ਪਿਆਰ ਨਾਲ ਜਿੱਤੀ ਜਾਂਦੀ ਹੈ 🙏 ਗੱਲ ਗੱਲ ਤੇ ਤਲਵਾਰਾ ਚਕਨੀਆ ਮੱਤ ਦੀ ਗੱਲ ਨਹੀਂ 🙏
@rajdeep7395
@rajdeep7395 Жыл бұрын
Ryt ji
@kissanjattkissan9976
@kissanjattkissan9976 10 ай бұрын
Tenu pyar krke ki jitan kalu fir dharm badal de gi bikau lok sanu na gyan do😂 sade dharm cho nikle o
@bittusingha5982
@bittusingha5982 8 күн бұрын
Duniya Veer jutti tekh kardi aw
@goodinterview6451
@goodinterview6451 Жыл бұрын
ਕੰਮ ਤੇ ਸਾਡੇ ਪ੍ਰਭੂ ਦੇ ਬਹੁਤ ਹੋਣਗੇ ਤੁਸੀਂ ਜੋ ਮਰਜੀ ਕਰਲੋ ਜੇ ਤੁਸੀਂ ਕੁੜੀਆਂ ਦੀ ਇੱਜਤ ਕਰਦੇ ਹੋ ਤੇ ਕਦੇ ਵੀ ਔਰਤਾਂ ਦੀਆਂ ਚੁਨੀਆਂ ਨਾ ਲਓ ਦੇ 🙏🙏⛪🙏✝️🌹😇😘 love jesus papa ji ✝️🙏🌹
@khalsafauj4205
@khalsafauj4205 Жыл бұрын
Kisne lahea chunyia awe bakwas marde o tusi Singh kadi kesa di ejat ni rolde
@ranjitsinghladdi8128
@ranjitsinghladdi8128 Жыл бұрын
May god bless you brother I am blessed in the Almighty God lord Jesus Christ Amen very nice soch all the best best of luck brother ji 🌹🌹🌹🌹🌹🌹🌹🌹🌹👍👍👍👍👍👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏
@khalsafauj4205
@khalsafauj4205 Жыл бұрын
@@ranjitsinghladdi8128 nam de piche Singh te kam ki kr riha tu apne nam picho Singh htao frr hla Lula kro adha Punjab bc esai bna dita tusi par hon ni hor banan dende kise nu pyar nal samjhoge ta thik nahi frr hathiyar v chukne aonde ne sanu tohade hla Lula ak47 nal thik krange frr
@khalsafauj4205
@khalsafauj4205 Жыл бұрын
Tohanu lagda pyar di bhasha samjh ni aondi kyo sanu ak47 chukan te majbor krde o frr honja firjo Khalsa yodh da pta na frr kiwe honda laboge ni kithe gye te kitho ae nale ase chunia laonde ni chunia bachonde a ezta te tohade pastr rolde ne sale lagde tusi Punjab de ethe gurua ne kurbaniya kitia ne thok dwange jihda Sade dharam te gurua khilaf kuch bolo hon kreo jra pakhand vekhio frr chitar firda tohade
@khalsafauj4205
@khalsafauj4205 Жыл бұрын
Vekhde a hon tohada hla Lula ki krda bhala
@SukhwinderSingh-ut4nc
@SukhwinderSingh-ut4nc 9 сағат бұрын
ਜੀਜੂ ਮਸੀਹ ਜੀ ਦਾ ਨਾਮ ਲੈਣਾ ਨਹੀਂ ਮਾੜਾ ਪਖੰਡ ਕਰਨਾ ਮਾੜਾ ਹੈ ਉਸ ਦੇ ਨਾਂਮ ਤੇ ਜੋ ਪ੍ਰਮੇਸ਼ਰ ਨੂੰ ਚੰਗਾ ਲੱਗਦਾ ਉਹ ਕੰਮ ਹੋ ਜਾਂਦਾ ਉਸ ਦੇ ਅੱਗੇ ਅਰਦਾਸ ਕਰੋਂ ਤੇ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਂ ਜਦੋ ਤੁਸੀਂ ਗ਼ਲਤ ਕੰਮ ਕਰਦੇ ਪ੍ਰਮੇਸ਼ਰ ਤੁਹਾਨੂੰ ਖੁਦ ਜੁੱਤੀਆਂ ਮਰਵਾ ਦਿੰਦਾ ਹੈ ਪ੍ਰਮੇਸ਼ਰ ਦੇ ਘਰ ਵਿੱਚ ਤੁਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਬੱਸ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਂ
@youtubewithkaran1496
@youtubewithkaran1496 Жыл бұрын
ਜੇ ਤੁਸੀ Christian ਧਰਮ ਦਾ ਵਿਰੋਧ karugay ਤਾਂ ਇਹ worldwide changi ਗੱਲ ਨਈ ਹੈਗੀ ਕਿਉੰਕਿ ਆਪਣੇ ਦੇਸ਼ ਵਿਚ ਹੀ zayada ਧਰਮ a ਪਰ ਅਮਰੀਕਾ ਕੈਨੇਡਾ Italy Australia ਵਰਗੇ ਦੇਸ਼ਾਂ ਵਿਚ ਸਾਰੇ Christian hi ਨੇ ਤੇ ਜਦੋਂ ਉਹ sikh dharam da ya kise hor dharam di ਵਿਰੋਧ karugay ਤਾਂ ਫੇਰ ਆਪਣੇ ਲਈ ਵੀ ਇਹ ਚੰਗੀ ਗੱਲ ਨਈ ਇਨ੍ਹਾਂ ਨੂੰ ਆਪੇ ਪਤਾ ਲੱਗ ਜਾਣਾ a ਏਸ ਲਈ ਸਾਰੇ ਧਰਮਾਂ ਦਾ ਸਤਿਕਾਰ ਕਰੋ ਐਮੀ punjab da mahol na kharab karo
@sukhamattu8476
@sukhamattu8476 Жыл бұрын
Kudha ka kam Nhi khatm hoga.
@alexdhillon530
@alexdhillon530 Жыл бұрын
ਆਮੀਨ👍
@preetKaur-xc8uc
@preetKaur-xc8uc Жыл бұрын
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah, praise the lord, jusus coming soon
@baljitkumar7810
@baljitkumar7810 8 күн бұрын
Hallelujah
@user-tk5lu6ur8v
@user-tk5lu6ur8v 10 күн бұрын
God bless you sister
@manakgill324
@manakgill324 Жыл бұрын
Veer Ji je sikhi bachauni aa ta jo bahr apne sikh veer baithe ne ohna nu v vapis bula Lao jive canada vich America vich
@SanaSana-lx6fc
@SanaSana-lx6fc Жыл бұрын
Right 👍
@rajgoyal526
@rajgoyal526 10 күн бұрын
Una kolo taa paise mildy Punjab bich aag lag aaun ty una nu bula ke ethy ki karna ena dhi phir dukan band ho jaani
@ajmersinghrandhawa
@ajmersinghrandhawa Жыл бұрын
The Nihung Singhs on majitha Road gathered in a conversion program held by Christians. Every wrong method is being adopted by these Indian pastors to convert ignorant and poor Sikhs to convert them in Christianity and it was opposed here. Ironically, Christianity are doing all the things that the Vatican City forbids and other sects of Christianity, thousands of women and men who perform miracles and perform witchcraft, have been blamed by the Church for the last 500 years of its history.Those killed by had been saying that they were representatives of satan, but in the current era, Christians are treating various diseases by sorcery practices, but the church is silent or standing on their back. On the other hand, there is a Magic Practice Act in India according to which the claim of curing incurable diseases by magic and miracles is declared illegal and no publicity can be given but all this is happening openly, the administration remains silent, Every third day in the village surrounded by a monk or saint, why do the comrades remain silent on such an issue? Why did the Indian government limit all the emphasis against the propaganda of Muslims instead of Christian propaganda? Have they all been prevented from doing so by the international Christian lobby? As far as preaching is concerned, every Christian, every Muslim, every Hindu, every Sikh and every comrade has the right to preach his faith, but the preaching that the Christian pastors are doing is the preaching of Christianity under hidden agenda is something else with the help of administration is going on. Whatever is shown, is not true. Therefore when Nihungs reached at the site and questioned on sorcery, they ran away. many reports were already lodged earlier but on deaf ears. Finally Sikh youths had to counter these pastors. It was long awaited, a late decision by public but taken rightly.
@lovelylovely9483
@lovelylovely9483 Жыл бұрын
Christianity is religion of converts since 33 AD.
@roseleengill3440
@roseleengill3440 Күн бұрын
Our Jesus is great
@dr_IkjyotSinghKohli
@dr_IkjyotSinghKohli Жыл бұрын
The funniest part of all of these "Sikhs" running towards Christianity is that Christianity as a religion became popular partly because of the fascination of the resurrection of Christ and Jesus bringing the dead back to life as with Lazarus. The funniest part of all of this is that Sri Guru Hargobind Sahib Jee's young son Baba Attal Rai Ji brought the dead back to life with absolutely zero effort. That is right: a young boy in Sikhi performed the same miracle as Jesus with no effort like it was nothing for him and the world falls head over heels for the latter. The power of our Bani and Simran is unmatched.
@baljinderkaur1722
@baljinderkaur1722 Жыл бұрын
Glory to God
@harshkamboj6075
@harshkamboj6075 Жыл бұрын
Please remove Kaur from your name
@ramanpreet632
@ramanpreet632 Жыл бұрын
Ke hasti aa ta khambra ajyeo kite Jalandhar fer ake dekhyeo baba ji parmeshar de km
@davidfighter5516
@davidfighter5516 Жыл бұрын
Babiya vicho ve booth nikalne aa fr
@jaibhimchannel.md.balwinde3170
@jaibhimchannel.md.balwinde3170 Жыл бұрын
God Bless You
@PalwinderSingh-rn6ch
@PalwinderSingh-rn6ch Жыл бұрын
ਦਮਦਮੀ ਟਕਸਾਲ ਵਾਲੇ ਕੁੱਝ ਨੀ ਜੁਮੇਵਾਰੀ ਸਮਝਦੇ ਜੀ ।ਬਾਬਾ ਹਰਨਾਮ ਸਿੰਘ ਜੀ ਕੁੱਝ ਨੀ ਕਰਦੇ ਜੀ ।
@adamwarsaw4511
@adamwarsaw4511 Жыл бұрын
Proud to be a Christian ✝️ it will continue to grow and you can't stop it 🥰
@randhirsingh4569
@randhirsingh4569 Жыл бұрын
Proud to be Sikh.. it will continue to grow and you can't stop it... Acha eh dass ki koi virgin maa bann sakdi aa?? Virgin Mary.. 1. Bina sex de koi larki maa ban sakdi aa.. 2. Earth ki flat hai 3. Jesus ne pani utte kyu walk kiti?? Is te spirituality kithe aa 4. Book of exodus slavery kyu promote kardi aa.. 5. Kinne youtube channel hai ex-christians de, jehde k christianity nu already galat sabit kar rahe ne.. tuhade kol ohna da koi jwaab kyu ni.. btw, ex-sikh da ek v youtube channel nai.. 22 tuhadiya kalliya gallan he ne.. palle kuch hai ni tuhade.. Wine peeo te khush raho.. kithe Singha de hatte charde o
@gurindersahota7950
@gurindersahota7950 Жыл бұрын
Kya milta hai bhai logon ko lure karke and these fake miracles.. you guys are so sad
@adamwarsaw4511
@adamwarsaw4511 Жыл бұрын
@@gurindersahota7950 those are not fake miracles but those are actually healings
@RohitKumar-dg1ln
@RohitKumar-dg1ln Жыл бұрын
@@randhirsingh4569 Bai ji bible mein old testament or new testament hai old testament mein Exodus book aati hai jahan God ne israel ko egypt ki slavery se chhudwaya tha mircales dikhake taaki World ko pta lge ese mircales koi ni kr skta or true God whi hai slavery promote ni hai usme. Jesus k birth ki prophecy jesus k paida hone se pehele hui thi ...ek virgin se bacha peda God krwa skta hai tbhi to wo God hai.virgin se peda isiliye hua taaki usme adam k sin ka seed na jaye. . Earth flat hai esa bible mein nahi likha hai. wahan cricle word use kia hua hai. . Jesus Pani pe chle usme total spirituality hai jesus nahi nahi peter v chla tha. or wo chij show krte hai ki Jesus k sath hum apni problems k upr chl skte hai or problems pairo k niche hogi humare. . or rahi baat ex christians channels ki. to. waise to ex muslims bhi hai ex hindus bhi hai ex sikhs bhi hai. russia mein 15 lakh converted russians hai jo hindu bne hai humko to koi dikkat nahi usse. . agar koi pastor paise deke change krta hai fake mircales krta hai uspe action hona chahiye ese logo ko jrurt na to india ko hai na God ko.
@randhirsingh4569
@randhirsingh4569 Жыл бұрын
@@RohitKumar-dg1ln Bai gal pata ki aa.. tuhadia kahaniya te church di dhakka shah.. eh koi Navi gal nai.. j history chakk k dekhiye tan church waleya ne Galileo nu v chakk k Ander jail te dakk ta c... Te tuhadiya kahaniya che mainu tan koi spirituality nai dekhdi.. bus Raja rani diya kahaniya.. Flat earther hale v exist karde ne.. vaddu debate mill jaan ge online.. ohna da source Bible hai.. Evolution tusi mande nai.. Koi catholic, koi protestant, koi jehova witness, koi Mormon, koi Baptist.. pata ni kinne k firke ne tuhade te.. Shadd rehn de bai... tuhade kol answers tan hai.. but ohna answers che koi tath nai.. no substantial answer.. but kahaniya te andh visvash..
@manakgill324
@manakgill324 Жыл бұрын
Rabb ehna nu maaf kre
@lovelylovely9483
@lovelylovely9483 Жыл бұрын
Amen
@surinderpalsingh4600
@surinderpalsingh4600 Жыл бұрын
ਰਬ ਦੀ ਬੰਦਗੀ ਕਰੋ ਜੀ ਸਦਕੇ ਪਰ ਇਕ ਦੂਜੇ ਦੇ ਧਰਮਾਂ ਦੇ ਲੋਕਾਂ ਨੂੰ ਗੁਮਰਾਹ ਕਰ ਕਰ ਅਾਪਣੇ ਨਾਲ ਨਾ,ਜੋੜੋ. ਅੋਰੰਗਜੇਬ ਵਰਗੇ ਜੁਲਮ ਨਾਲ ਧਰਮ ਬਦਲਾੳੁਦੇ ਦੁਨੀਅਾਂ ਤੋ ਚਲੇ ਗਏ ਤੇ ਤੁਸੀ ਵੀ ਤੁਰ ਜਾਣਾ. ਚੰਗੇ ਕਰਮ ਕਰੋ, ਮਨੁਖਤਾ ਨੂੰ िਪਅਾਰ ਕਰੋ, ਇਹੋ ੳੁਸਦੀ ਬੰਦਗੀ
@lovelylovely9483
@lovelylovely9483 Жыл бұрын
Aurangzeb showed Swords nd converted but Pastors dont show Sword at meetings..its democracy
@johnsatifan1012
@johnsatifan1012 Жыл бұрын
Praise the Lord Jesus 🙏
@poojasharma-id8el
@poojasharma-id8el Жыл бұрын
god bless u all
@alexdhillon530
@alexdhillon530 Жыл бұрын
ਪਰਮੇਸ਼ਵਰ ਮਹਾਨ ਏ ੳਹ ਸਬ ਕਰਨ ਦੀ ਤਾਕਤ ਰੱਖਦਾ ਏ, ੳਹਦੇ ਅਗੇ ਕੀ ਕਰਪਾਨਾ ਤੇ ਕੀ ਤੋਪਾ, ਪਰਮੇਸ਼ਵਰ ਦਾ ਨਾਮ ਤੇ ਰਹੂਗਾ ਪਰ ਵਿਰੋਧ ਕਰਨ ਵਾਲਿਆ ਨੂ ਸ਼ਜਾ ਜਰੂਰ ਦੇਵੇਗਾ,,,,,ਆਮੀਨ
@rahulbhagat5974
@rahulbhagat5974 Жыл бұрын
🛐🛐jai Masih Di 🥰 all friends 🛐
@lovelylovely9483
@lovelylovely9483 Жыл бұрын
Amen..yes Lord
@karanmawer6664
@karanmawer6664 Жыл бұрын
Jai ta Hindus da word aaw apna leke ao laundeo
@pammasingh5431
@pammasingh5431 10 күн бұрын
Amen
@user-hp9kn5lt2g
@user-hp9kn5lt2g 10 күн бұрын
Very good 💪💪
@DavidDavid-yp3ln
@DavidDavid-yp3ln Жыл бұрын
All hail to Jesus. One day whole Punjab will be Christian. Amen.
@indscaryyt6697
@indscaryyt6697 Жыл бұрын
😂😂HT YRR ITHE VI GAND PAON AGE WA
@kanjhlatv
@kanjhlatv Жыл бұрын
Salia sanu apde pio Sri Guru Gobind Singh Ji Maharaj de sahibjadiw dia saheedia yaad ney kiwe bhul jaiey
@jass4017
@jass4017 Жыл бұрын
🤣🤣🤣🤣🤣🤣😂
@satgursingh5108
@satgursingh5108 Жыл бұрын
Maa da thodi da gaand te tambe eda pen ge jiddan church ch darru Chad di aa
@challengercat7606
@challengercat7606 Жыл бұрын
Mughal ne v raaj kreya oh ni kra ske Anjez Christian v raj kr gye Sikh sikh hi rehne Tuhade wrge kad Jrur ho jane hun bhr
@vivekbalu4345
@vivekbalu4345 Жыл бұрын
Praise the Lord ❤I love jesus🙏
@eksa-5213
@eksa-5213 Жыл бұрын
But I hate u - jesus.
@JaspalSingh-kb8sl
@JaspalSingh-kb8sl 14 күн бұрын
Jesus ki jay 🙏 Jay hind 🥀🌹
@SukhdevsinghSidhu-h3s
@SukhdevsinghSidhu-h3s 4 күн бұрын
Love you dear my Jesus
@Sikhs_will_rule
@Sikhs_will_rule 4 күн бұрын
2 kg rice bag 😂
@kuldeepveertegurudikirpaha7774
@kuldeepveertegurudikirpaha7774 Жыл бұрын
Chor chakke te badmaash lok isaai parcharak bne ne.We respect Christianity. But convertion through immoral ways is very wrong.
@mannusahotra9023
@mannusahotra9023 Жыл бұрын
Agar convertion karni hundi na ta us time hi kar leni si jado sikh bache convert school vich parde ne
@lovelylovely9483
@lovelylovely9483 Жыл бұрын
@@mannusahotra9023 Amen
@lovelylovely9483
@lovelylovely9483 Жыл бұрын
Preach more gospel
@hv3170
@hv3170 Жыл бұрын
Lo aa gya judge 😄😄
@SanaSana-lx6fc
@SanaSana-lx6fc Жыл бұрын
Jehde lok kehnde aa Cristian pkhnd krde aa tu c kehda ght pkhnd krde o ik gurudware jaa k jhaj ✈️ chdonde o ovvy ik isaiaa de desh vich jaan lyi 😂😂. Guru ghr jhaj chda onde ne fiteeh muhh tahde koi te stand rakho apna edar tahnu isaii chnge ne dffa v onna diaa countries ch hee hunde o eh jhaj vali gl v pkhnd hee aa khidona lai Guru ghr chda dine o
@SanaSana-lx6fc
@SanaSana-lx6fc Жыл бұрын
ਪ੍ਰਭੂ ਦੇ ਕੰਮ ਨੂੰ ਕੋਈ ਨਹੀਂ ਰੋਕ ਸਕਦਾ ਕਰਲੋ ਜੋ ਕਰਨਾ ਤਾਹਨੂੰ ਇਕ ਦੂਜੇ ਤੇ ਹਮਲਾ ਕਰਨਾ ਔਂਦਾ ਜਾਂ ਕਿਰਪਾਨਾਂ ਚਲੋਨਿਆ ਇੰਡੀਆ ਅੰਮ੍ਰਿਤ ਛਕ ਕੇ ਇਹੀ ਸਿਖਾਇਆ ਜਾਂਦਾ ਸਿੱਖਾਂ ਨੂੰ ਅੰਮ੍ਰਿਤ ਸ਼ਕ ਕੇ ਲੋਕਾਂ ਤੇ ਹਮਲਾ ਕਰੋ ਕਿਰਪਾਨਾਂ ਚਲਾਓ ਬਸ ਇਹੀ ਕੁਝ ਕਰਨਾ ਔਂਦਾ ਇੰਨਾ ਨੂੰ ਸਿੱਖਾਂ ਦੀ ਆਪਸ ਵਿਚ ਨਹੀਂ ਬਣਦੀ ਇਹ ਸਿੱਖ ਹਰਮਿੰਦਰ ਸਾਹਿਬ ਵਿੱਚ ਬੈਠ ਆਪਸ ਵਿੱਚ ਲੜ ਪੈਂਦੇ ਆ ਇਕ ਦੂਜੇ ਉੱਤੇ ਕਿਰਪਾਨਾਂ ਚੁੱਕ ਲੈਂਦੇ ਆ ਇਹੀ ਸਿੱਖ ਗੁਰੂ ਗ੍ਰੰਥ ਸਹਿਬ ਦੀਆ ਪੋਥੀਆਂ ਤੋਂ ਆਪਸ ਵਿਚ ਹੀ ਲੜ ਪੈਂਦੇ ਆ
@gurdeepgd9905
@gurdeepgd9905 Күн бұрын
Vehle dujeya de ghra vich ture firde ne hallelujah
@Rupinder_3821
@Rupinder_3821 Жыл бұрын
May jesus bless all these misguided people!
@averagebasedharyanvi3818
@averagebasedharyanvi3818 Жыл бұрын
🤡🤡
@sadyoraji-su9uw
@sadyoraji-su9uw Жыл бұрын
I think u need more
@Rupinder_3821
@Rupinder_3821 Жыл бұрын
@@sadyoraji-su9uw This will lead to exactly what the Bible has told! So, we’re ready anytime. You try to tear us apart our god will still keep up intact!!
@smarttips2793
@smarttips2793 Жыл бұрын
@@Rupinder_3821 oo Bhai Sikh hega tu ya Christan ?
@Rupinder_3821
@Rupinder_3821 Жыл бұрын
@@smarttips2793 I am neither! We all are infact of no religion. God is one, he made us it’s just us humans who divided our communities stating that this person is a sikh that is a hindu and the other he is a muslim and the another is a christian! And yeah if things come to community purposes then I went from a sikh to a christian now!
@mannugillgill1895
@mannugillgill1895 Жыл бұрын
I love Jesus christ ❤
@PerminderSingh-xw5hi
@PerminderSingh-xw5hi 7 күн бұрын
BOHUT VADIA. KITA. VEERO
@ajitshah8967
@ajitshah8967 Жыл бұрын
Jesus is king 👑🙏🙏
@dolinsonia9670
@dolinsonia9670 Жыл бұрын
Amenn may Jesus bless uh
@jyotilal1526
@jyotilal1526 Жыл бұрын
I love jesus
@Lalsingh-mj9se
@Lalsingh-mj9se Жыл бұрын
Hallelujah hallelujah hallelujah 🙏
@kissanjattkissan9976
@kissanjattkissan9976 10 ай бұрын
Waheguru keh pagg tenu guruan ne diti aw jesus apne aap nu ni bacha skya tenu ki bachayo
@khalsarajput1671
@khalsarajput1671 Жыл бұрын
ਏਹ ਗ਼ਲਤ ਹੈ ਅਸੀਂ ਕਿਸੇ ਦੇ ਧਰਮ ਨੂੰ ਨਹੀ ਰੋਕ ਸਕਦੇ
@lovelylovely9483
@lovelylovely9483 Жыл бұрын
Worshipper said. they injured many kids
@khalsarajput1671
@khalsarajput1671 Жыл бұрын
Ishwar waheguru sab jaan daa hai .....oh aap hi niyaye kare ga
@khalsarajput1671
@khalsarajput1671 Жыл бұрын
@Okay Bye tata jab khatam the to tab kisne paida kiya tha koum ko ...... .......
@khalsarajput1671
@khalsarajput1671 Жыл бұрын
@Okay Bye tata khalsa panth kabhi khatm nhi ho sakta ..... .........
@ashwanidugg4633
@ashwanidugg4633 10 күн бұрын
Bai jinna ho sake apan guru banni nu padye samjiye apnna koi kush ni voggad sakda eh sare Punjab cho bahar kadne aa
@khalistan9359
@khalistan9359 Жыл бұрын
Bole so nehal sat Sri akal
@khalistan9359
@khalistan9359 Жыл бұрын
@Aman happy ganesh chaturthi to all my hindu brothers hum me unity bani rahe
@Gurnam-gs9gf
@Gurnam-gs9gf 5 күн бұрын
Bhut vadiya kita
@user-cf3vx3uc9k
@user-cf3vx3uc9k 11 күн бұрын
Right singh shab
@mehakpreetkaur1623
@mehakpreetkaur1623 Жыл бұрын
🙏🙏
@Joeljoshjesus23777
@Joeljoshjesus23777 Жыл бұрын
Jo v bible ch likhya oh poora ho ke rahe ga. Bible ch likh dita gya ki end time ch prachaar band kita jayega. Oh ho reha pehla kyu ni eda hoya. Gore pastor v india ch prachaar karan aunde c. Ehi end time a. Kaum de ute kaum chadai karegi eh likhya bible ch. So keep silence Jejus will surely give them Answer. Our God is peaceful. He does not like arguments and fights.
@davidfighter5516
@davidfighter5516 Жыл бұрын
Right brother
@lovelylovely9483
@lovelylovely9483 Жыл бұрын
Amen
@lovelylovely9483
@lovelylovely9483 Жыл бұрын
Then big Crusade like in 1092 AD.. will re happen.?
@lovelylovely9483
@lovelylovely9483 Жыл бұрын
Prayful Crusaders
@APATHWALMUSIC
@APATHWALMUSIC Жыл бұрын
luna ohh keh ki reha ke pakhandvadh da virodh ho reha hai na ke Christian dharam da
@sangeetamashi3056
@sangeetamashi3056 8 күн бұрын
I love you Jesus father ji I love ankur narula yusuf jii my dear spiritual father ji
@sonumasih-oi2kw
@sonumasih-oi2kw 10 күн бұрын
ilove Jesus ❤
@varindersingh7397
@varindersingh7397 Жыл бұрын
Prabu yesus jinda khuda
@alexdhillon530
@alexdhillon530 Жыл бұрын
ਆਮੀਨ🙏🙏🙏
@lovelylovely9483
@lovelylovely9483 Жыл бұрын
Amen
@sukhjitsingh0738
@sukhjitsingh0738 Жыл бұрын
Baki murda ne...? Fuddu ikathe hoye ne
@alexdhillon530
@alexdhillon530 Жыл бұрын
@@sukhjitsingh0738 ਬਾਕੀ ਮੁਰਦੇ ਈ ਆ ਤੇਰੇ ਵਰਗੇ, ਸਬ ਤੋ ਵੱਡਾ ਫੁਦੂ ਵੀ ਤੂ ਈ ਆ, ਜੋ ਰੱਬ ਤੋ ਨਫਰਤ ਕਰ ਰਿਆ
@varindersingh7397
@varindersingh7397 Жыл бұрын
@@sukhjitsingh0738 jo veere bibal che likhe a mni o likhe a
@rajveersandhu7847
@rajveersandhu7847 Жыл бұрын
I am Sikh wahaguru ji ka khalsa wahaguru ji ki fatha
@SunitaRani-sz5yg
@SunitaRani-sz5yg Жыл бұрын
Lode te chad fir
@jyotilal1526
@jyotilal1526 9 күн бұрын
Hallelujah hallelujah hallelujah hallelujah hallelujah hallelujah hallelujah 🙏🙏🙏🙏🙏🙏🙏
@jeasusgrace3973
@jeasusgrace3973 Жыл бұрын
hallelujah hallelujah hallelujah hallelujah hallelujah Amen hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah Thx Jesus Christ Jesus hallelujah hallelujah Amen parbu maf kre
@lovelylovely9483
@lovelylovely9483 Жыл бұрын
Amen
@jaspreetsinghthukral6237
@jaspreetsinghthukral6237 Жыл бұрын
Waheguru ji ka khalsa waheguru ji ki fateh
@theeditor6231
@theeditor6231 Жыл бұрын
@@jaspreetsinghthukral6237 raj karega khalsa 🚩
@lovelylovely9483
@lovelylovely9483 Жыл бұрын
@@theeditor6231 Fir tuci vota puaao.
@theeditor6231
@theeditor6231 Жыл бұрын
@@lovelylovely9483 ki veer
@navi7517
@navi7517 Жыл бұрын
Love you jesus my dear god
@kulwinderkaur6086
@kulwinderkaur6086 Жыл бұрын
Bhuta vadia bol boli sister ji press da load
@gurmeetsinghparmjeetsingh4133
@gurmeetsinghparmjeetsingh4133 Жыл бұрын
Waheguru ji ka khalsa waheguru ji ki Fateh
@tejinderpalsingh3909
@tejinderpalsingh3909 Жыл бұрын
Glory of father Jesus Raja Ji🙏
@kissanjattkissan9976
@kissanjattkissan9976 10 ай бұрын
Singh hatala nale raja tere peo ne kita punjab ch eve pump dina😂
@chamkaursingh1037
@chamkaursingh1037 13 күн бұрын
Jesu he god he
@udaysidhu8182
@udaysidhu8182 Жыл бұрын
Ehna di adaat hi aa eh lok bardash ni karde apne nu
@sehbajsingh7081
@sehbajsingh7081 Жыл бұрын
ਧੰਨ ਗੁਰੂ ਨਾਨਕ 🙏🏻
@saleemsonymrsony359
@saleemsonymrsony359 Жыл бұрын
Thànku jesu
@goodinterview6451
@goodinterview6451 Жыл бұрын
Right sis 👍
когда повзрослела // EVA mash
00:40
EVA mash
Рет қаралды 4,1 МЛН
Мы никогда не были так напуганы!
00:15
Аришнев
Рет қаралды 6 МЛН
Always be more smart #shorts
00:32
Jin and Hattie
Рет қаралды 47 МЛН
The child was abused by the clown#Short #Officer Rabbit #angel
00:55
兔子警官
Рет қаралды 24 МЛН
когда повзрослела // EVA mash
00:40
EVA mash
Рет қаралды 4,1 МЛН