Prime Health (135) || ਸਵੇਰ ਉੱਠ ਕੇ ਕੀ ਖਾਣਾ ਚਾਹੀਦਾ ਤੇ ਕੀ ਨਹੀਂ ?

  Рет қаралды 486,940

Prime Asia TV

Prime Asia TV

Күн бұрын

Пікірлер: 234
@balwindersinghgrewal5931
@balwindersinghgrewal5931 8 ай бұрын
ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ
@satnamkaur2435
@satnamkaur2435 Жыл бұрын
ਅਸੀ ਗਰਮੀ ਸਰਦੀ ਘੜੇ ਦਾ ਪਾਣੀ ਪੀਂਦੇ ਹਾਂ
@mariomuller4316
@mariomuller4316 Жыл бұрын
Is to vadiya kush v ni
@gurcharansingh8984
@gurcharansingh8984 3 ай бұрын
ਡਾਕਟਰ ਸਾਹਿਬ ਇੰਡਿਆ ਪੰਜਾਬ ਵਿੱਚ ਵੀ ਅਪਣੀ ਇਕ ਬ੍ਰਾਂਚ ਖੋਲ੍ਹਣ ਦੀ ਕਿਰਪਾ ਕਰੋ।
@jagtar9094
@jagtar9094 Жыл бұрын
ਜਿਨ੍ਹਾਂ ਦੀ ਡਿਊਟੀ ਰਾਤ ਦੀ ਉਨ੍ਹਾਂ ਵਾਰੇ ਵੀ ਕੁਝ ਦੱਸ ਦਿਓ। ਮੈਂ ਬਹੁਤ ਵਾਰ ਪੁਛਿਆ ਪਰ ਕੋਈ ਜਵਾਬ ਨਹੀਂ ਦਿੱਤਾ ਗਿਆ। ਇਕ ਪੋਗਰਾਮ ਰਾਤ ਦੀ ਡਿਊਟੀ ਵਾਲੇ ਵਾਲਿਆਂ ਵਾਸਤੇ ਵੀ ਕਰ ਦੋ । ਧੰਨਵਾਦੀ ਹੋਵਾਂਗੇ।
@jaswindersandhu292
@jaswindersandhu292 Жыл бұрын
ਅਗਲੇ ਸ਼ੋ ਚ ਇਹ ਪੁਛਿਓ ? ਕਿ ਜੇ ਰੋਟੀ ਤੋ ਬਾਅਦ ਚਾਹ ਪੀਣਾ ਹਾਨੀ ਕਾਰਕ ਹੈ ਜਿਸ ਨਾਲ ਪਰੋਟੀਨ ਬਲੌਕ ਹੋ ਜਾਂਦਾ ਇਹ ਕਿਹਾ ਸੀ ਡਾਕਰ ਸਾਬ ਨੇ ਲਾਸਟ ਟਾਇਨ। ਫਿਰ ਬਰੇਕ ਫਾਸਟ ਨਾਲ ਚਾਹ ਪੀਣਾ ਕਿਵੇ ਸਹੀ ਆ please 🙏🏻
@h_reet_vlogs997
@h_reet_vlogs997 3 ай бұрын
ਜੇ ਚਾਹ ਨਾਸ਼ਤਾ ਦੇ ਨਾਲ ਹੀ ਪੀਓ ਤਾਂ ਠੀਕ ਰਹਿੰਦਾ ਪਰ ਜੇ ਚਾਹ ਰੋਟੀ ਤੋਂ ਬਾਅਦ peen ਨਾਲ ਖਰਾਬੀ ਹੁੰਦੀ ਹੈ mine experience. ਉਲਟੀ ਆਉਣ ਨੂੰ ਪੈਂਦੀ
@GurpreetSingh-ti1gj
@GurpreetSingh-ti1gj 10 ай бұрын
ਬਹੁਤ ਵਧੀਆ ਡਾਕਟਰ ਸਾਬ ਜੀ
@JagdeepSingh-sd3de
@JagdeepSingh-sd3de 24 күн бұрын
ਜਿਆਦਾ ਚੱਕਰ ਵਿੱਚ ਪੈਣ ਦੀ ਲੋੜ ਨਹੀਂ, ਸਿੰਪਲ ਖਾਣਾ ਘਰ ਦਾ ਬਣਿਆ ਖਾਓ,ਫਾਸਟ ਫੂਡ ਤੋਂ ਬਚੋ,ਕੋਈ ਵੀ ਨਸ਼ਾ ਨਾ ਕਰੋ,ਆਪਣੇ ਵਿਚਾਰ ਸ਼ੁੱਧ ਰੱਖੋ,ਸੁਭਾ ਯੋਗ ਅਭਿਆਸ ਜਰੂਰ ਕਰੋ,
@sarbjitchhina480
@sarbjitchhina480 Жыл бұрын
ਜਿਨ੍ਹਾਂ ਬੱਚਿਆਂ ਦੀ ਰਾਤ ਦੀ ਡਿਊਟੀ ਆ ਉਹਨਾਂ ਦੀ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇ
@gurpreetparmar8936
@gurpreetparmar8936 Жыл бұрын
ਬਹੁਤ ਬਹੁਤ ਧੰਨਵਾਦ ਜੀ
@jeetsingh1869
@jeetsingh1869 Ай бұрын
Good information, Dr.sahib thank you.
@electrical_wizard01
@electrical_wizard01 Жыл бұрын
ਡ, ਸਾਹਬ ਤੁਹਾਡੀ ਕੋਈ ਜੁਬਾਨ ਹੈ ਕਿ ਨਹੀਂ? ਚਾਹ ਦੇ ਪਰੋਗਰਾਮ ਕਿਹੰਦੇ ਸੀ ਕਿ ਖਾਣੇ ਨਾਲ ਚਾਹ ਨਹੀ ਪੀਣੀ ਤੇ ਹੁਣ ਅਚਾਰ ਵਾਲੇ ਪਰੋਂਠੇ ਨਾਲ ਚਾਹ ਦੀਆਂ ਚੁਸਕੀਆ ਲਵਾ ਰਹੇ ਓ। ਇਹ ਗੱਲ ਤੋਂ ਤੁਸੀ ਡਾਕਟਰ ਘੱਟ ਤੇ ਚੱਕਵਾ ਚੁਲਾ ਜਿਆਦਾ ਲਗ ਦੇ ਓ।
@davinderkaursidhu6286
@davinderkaursidhu6286 Жыл бұрын
ਚਾਹ ਨਾਲ ਕਦੇ ਰੋਟੀ ਨੀ ਖਾਣੀ ਚਾਹੀਦੀ
@electrical_wizard01
@electrical_wizard01 Жыл бұрын
@@davinderkaursidhu6286 thank you doctor
@harmansinghharmansingh4443
@harmansinghharmansingh4443 Жыл бұрын
ਜਿਹੜਾ ਪਹਿਲਾਂ ਹੀ ਪਤਲਾ ਉਹਨੂੰ ਕਿਤੇ ਹੋਰ ਪਤਲਾ ਤਾਂ ਨੀ ਕਰਦੀ ਸਮੂਧੀ
@ou8082
@ou8082 9 ай бұрын
ਗਰਮੀਆਂ ਦੀ samode ਦਸੋ ਡਾਕਟਰ ਸਾਹਿਬ
@yadwindersingh8894
@yadwindersingh8894 5 ай бұрын
ਐਂਕਰ ਦੀ ਨਲਾਇਕੀ ਐ, ਉਸਨੂੰ ਪੁੱਛਣਾ ਚਾਹੀਦਾ ਸੀ; ਇਹ ਵੀ ਨਹੀਂ ਪੁੱਛਿਆ ਕਿ ਲੱਸੀ ਬਣਾਉਣ ਸਮੇਂ ਦੁੱਧ ਮਿਲਾਉਣ ਦਾ ਕੀ ਫਾਇਦਾ ਜਾਂ ਮਕਸਦ
@Harmankaur0508
@Harmankaur0508 8 ай бұрын
Wahh Guru ❤
@RaghuveerSingh-i1c
@RaghuveerSingh-i1c Жыл бұрын
ਸਾਹਬ ਜਿਹੜੇ ਬੰਦੇ ਖੇਤੀ ਦਾ ਕੰਮ ਕਰਦੇ ਨੇ ਜਾਂ ਕੋਈ ਹੋਰ ਹੈਵੀ ਕੰਮ ਕਰਦੇ ਨੇ ਉਹਨਾਂ ਵਾਸਤੇ ਦੁਪਹਿਰ ਦਾ ਠੀਕ ਹੈ ਜਾਂ ਨਹੀਂ।
@iqbalsinghkhalsa7683
@iqbalsinghkhalsa7683 9 ай бұрын
ਡਾ ਸਾਬ੍ਹ ਜੀ ਪੰਜਾਬ ਵਿੱਚ ਆਪ ਜੀ ਦਾ ਹਸਪਤਾਲ ਕਿਹੜੇ ਸ਼ਹਿਰ ਵਿੱਚ ਹੈ
@Entertainment--fun
@Entertainment--fun 4 ай бұрын
ਮੈਨੂ ਤਾਂ ਕਨੇਡਾ ਚ ਲੱਗਦਾ ਜੀ
@Enjoymylife57
@Enjoymylife57 4 ай бұрын
ਇਹ ਪਾਕਿਸਤਾਨ ਤੋ ਨੇ ਹੁਣ Canada ch ne
@ireland278
@ireland278 Жыл бұрын
Lifting heavily 💪 and no junk food change 💪 Life
@naveentiwari757
@naveentiwari757 Жыл бұрын
Very true
@sawinderkaur6213
@sawinderkaur6213 Жыл бұрын
ਬਹੁਤ ਹੀ ਵਧੀਆ ❤
@theworldofsuperstars2256
@theworldofsuperstars2256 4 ай бұрын
Thank you doctor Sahab, great information, sari zaberdast videos Hoti.
@SurjeetSingh-hz1in
@SurjeetSingh-hz1in 8 ай бұрын
ਡਾਕਟਰ ਸਾਹਿਬ ਪੰਜਾਬ ਵਿੱਚ ਆਪਦਾਕਲੀਨਕਿਥੇ। ਹੈ
@manivirk1457
@manivirk1457 Жыл бұрын
Satnam whigure ji🎉🎉🎉
@tijnarbrd
@tijnarbrd Жыл бұрын
20:14 good msg Dr saab thank you for good informations.
@paramjeetsingh8325
@paramjeetsingh8325 Жыл бұрын
ਡਾਕਟਰ ਮੈ ਅਾਪ ਜੀ ਅਾਖਰੀ ਵਾਲਾ ਫਾਰਮੂਲੇ ਦਾ ਤਜ਼ੁਰਥਾ...ਕਰੂਗਾਂ ।
@ManjitKaur-ph3ue
@ManjitKaur-ph3ue 9 ай бұрын
ਆਂਵਲੇ ਦਾ ਮੁਰੱਬਾ ਘਰ ਹੀ ਬਣਾਉ।
@micksingh792
@micksingh792 9 ай бұрын
yograj ji good one best programme
@samisha3075
@samisha3075 4 ай бұрын
Very good thanks you
@SurjeetSingh-hz1in
@SurjeetSingh-hz1in 8 ай бұрын
ਡਾਕਟਰ ਸਾਹਿਬ ਜੀ ਆਪ ਛੋਟੇ ਰੱਬ ਹੋ
@rishabhrai8934
@rishabhrai8934 Жыл бұрын
ਪਹਿਲਾ ਡਾਕਟਰ ਦੇਖਿਆ ,ਜਿਹੜਾ ਕਹਿੰਦਾ ਚਾਹ ਪੀਓ
@kuljeetkaur-d9d
@kuljeetkaur-d9d 9 ай бұрын
ਹੁਣ ਗਰਮੀ ਆ ਗਈ ਜੀ ਗਰਮੀ ਦੇ ਬਾਰੇ ਦੱਸ ਦਿਉ ਜੀ
@kashifsultanahmed847
@kashifsultanahmed847 4 ай бұрын
Plz suger patient eating chat plz Breakfast, Lanch and Dinner please
@MalkitToor-ec8jw
@MalkitToor-ec8jw 5 ай бұрын
Very very good things what you let us for the breakfast thank you doctor sahib
@BalwinderBhatti-lm8hf
@BalwinderBhatti-lm8hf 8 ай бұрын
Thank you doctor you are very good
@robinbhinder8047
@robinbhinder8047 5 ай бұрын
ਗਰਮੀ ਦੀ ਰੁੱਤ ਵਾਲੀ smoothie ਦਸਣੀ ਭੁੱਲ ਗਏ ਜਾਂ ਫਿਰ ਇਹੀ ਵਾਲੀ smoothie ਗਰਮ ਰੁੱਤ ਵਿੱਚ ਬਣਾਉਣੀ ਹੈ ਜੀ
@yadwindersingh8894
@yadwindersingh8894 5 ай бұрын
ਐਂਕਰ ਦੀ ਨਲਾਇਕੀ ਐ, ਉਸਨੂੰ ਪੁੱਛਣਾ ਚਾਹੀਦਾ ਸੀ; ਇਹ ਵੀ ਨਹੀਂ ਪੁੱਛਿਆ ਕਿ ਲੱਸੀ ਬਣਾਉਣ ਸਮੇਂ ਦੁੱਧ ਮਿਲਾਉਣ ਦਾ ਕੀ ਫਾਇਦਾ ਜਾਂ ਮਕਸਦ
@daljindersingh2682
@daljindersingh2682 9 ай бұрын
Yr msg bhot sohna schi bhot pyra
@GurpreetSingh-ns1ik
@GurpreetSingh-ns1ik Жыл бұрын
Bhut bhut shukria jnab
@jagdishkumar2090
@jagdishkumar2090 7 ай бұрын
Too good information for health.
@ManvirDhillon-j6v
@ManvirDhillon-j6v 5 ай бұрын
Thanks sir.❤ Maybe gòd bless you.❤❤❤❤❤❤❤.
@gurinderkaur3736
@gurinderkaur3736 2 ай бұрын
Bht vadia sir Sir plz clear karna ke sugar patient v smoothie pee sakde ne?
@Om_jai_jagdish
@Om_jai_jagdish 6 ай бұрын
Express about summer's smoothly
@premajimal1907
@premajimal1907 9 ай бұрын
V good ji THANX I will follow from tomorrow PREM Singh from NAIROBI KENYA I LIKE TIS VERY MUCH SAT SHIRI AKAL JI
@majorsingh4407
@majorsingh4407 Жыл бұрын
Dr shaib very fine decision kabel a tarif
@jaswindergill5770
@jaswindergill5770 Жыл бұрын
Olive oil ਤੋ ਪਾਣੀ ਕਿੰਨਾ ਚਿਰ ਬਾਅਦ ਪੀਣਾ
@ekamsingh5546
@ekamsingh5546 9 ай бұрын
But means olive oil
@Yaarpunjabie
@Yaarpunjabie Жыл бұрын
ਇਹ ਸਮੂਦੀ ਤਾਂ ਤੁਸੀਂ ਸਰਦੀਆਂ ਲਈ ਦੱਸਿਆ ਹੈ, ਜਾਂ ਫ਼ਿਰ ਗ਼ਰਮੀ ਚ ਵੀ ਇਹ ਲੈ ਸਕਦੇ ਹਾਂ ???
@SurinderKaur-wg3dw
@SurinderKaur-wg3dw 10 ай бұрын
Veer,ji thankyou so much.
@pammikaur66
@pammikaur66 Жыл бұрын
Very helpful video. Dr ji very nice person.
@sudharshanrehal5389
@sudharshanrehal5389 Жыл бұрын
Sat siri akal ji .. Thanks so much ek hor mithe de tha steevya keh rhe len vaste es bare vi jankari deni ji..
@swarnkaur1562
@swarnkaur1562 10 ай бұрын
Sir, Summers da nashta v dasna ji...me tuhadi sarian videos dekh rahi ha ji.... veryyyyy impressive...
@satnamkaur1486
@satnamkaur1486 9 ай бұрын
Good information
@amarjitkaur-gz2kc
@amarjitkaur-gz2kc 6 ай бұрын
Veri nice
@sarbjeetkaur3575
@sarbjeetkaur3575 7 ай бұрын
Nice dr sahib
@RajBahiya7
@RajBahiya7 8 ай бұрын
Seb, chukundr,gajar, adrak,Kali mirch, chitti mirch
@LovepreetKaur-kl6qt
@LovepreetKaur-kl6qt Жыл бұрын
Sir....pcos is main problem nowadays ,plz make a vedio on it
@paramsingh7973
@paramsingh7973 Жыл бұрын
Dr sahib Thyroid bare vi ki programe karo
@gurnamsingh8058
@gurnamsingh8058 Жыл бұрын
ਓਹ ਮੁੰਡਿਉ ਇਹ ਤੇ ਹੋਈਆਂ ਤੁਹਾਡੇ ਵੱਰਗੇ ਮੁੰਡਿਆਂ ਦੀਆਂ ਜਾਂ ਪਹਿਲਵਾਨਾਂ ਦੀਆਂ ਖੁਰਾਕਾਂ, ਸਾਡੇ ਵਰਗੇ ਬੁਢਿਆਂ ਦੇ ਮੂੰਹ ਵਿੱਚ ਪਾਣੀ ਤੇ ਆ ਜਾਂਦਾ ਪਰ ਹੁਣ ਕੋਈ ਨਰਮ ਤੇ ਹਲਕੀ ਖੁਰਾਕ ਦੱਸੋ,ਸਾਡੇ ਵਰਗੇ ਸਵੇਰੇ ਕੋਸਾ ਪਾਣੀ, 9 ਕੁ ਵਜੇ ਫਲ, 12 ਵਜੇ ਲੰਚ ਵਿੱਚ ਕਦੇ ਚਿਕਨ ਜਾਂ ਮੱਛੀ ਤੇ ਹਲਕਾ ਡਿਨਰ ਛੇ ਸਾਡੇ ਛੇ ਜਾਂ ਕਦੇ ਕਦੇ ਪੈਗ। ਬੱਸ ਚਾਹ ਸਿਰਫ ਇਕ ਟਾਈਮ ਤਿੰਨ ਕੁ ਵਜੇ।
@reetamasih3452
@reetamasih3452 11 ай бұрын
Thank you so much Doctor shib ji
@VisitPunjab
@VisitPunjab Жыл бұрын
Waheguru sabnu sehat bakshe
@bholialag51
@bholialag51 Жыл бұрын
amazing tips thanks smoothie & amla to good diet
@Binder-p4p
@Binder-p4p Жыл бұрын
Dr sahib Thanks smoodi the jankari layi
@GURPREETSINGH-ue5zy
@GURPREETSINGH-ue5zy Жыл бұрын
Dr sahab pls make programme on home made remedies for cold/ flu etc especially for kids
@manjot8
@manjot8 Жыл бұрын
Dr. Murtaza, Pls explain your statement (not to skip breakfast or dinner, causing ageing) in light of new concept of "Intermittent Fasting" and its benefits including Anti- ageing as discovered in new research.
@manjot8
@manjot8 Жыл бұрын
Pls explain this in the next video
@manusharma5059
@manusharma5059 Жыл бұрын
He is a fool. Talking about everything unscientific, all BS.
@gurdeep790
@gurdeep790 Жыл бұрын
Same question,,please answer
@manusharma5059
@manusharma5059 Жыл бұрын
@@gurdeep790 This guy doesn't know anything. Just everything is unscientific or nothing based on any system. I stopped listening the day he started showing up. All BS. Just a waste of time.
@sunnygill3944
@sunnygill3944 Жыл бұрын
Thanks sir your recipes always helpful for our life
@kuldeepkaur5611
@kuldeepkaur5611 Жыл бұрын
ਮੇਰੇ ਤਾਂ ਦਰਦ ਹੋਣ ਲੱਗ ਜਾਂਦਾ ਖੱਟਾ ਖਾਣ ਨਾਲ
@NaviKhetia
@NaviKhetia 5 ай бұрын
ਡਾਕਟਰ ਜੀ ਸੌਮਧੀ ਤੋ after ਸਾਰਬ ਜਾ ਬੀਅਰ pe ਸਕਦਾ ਆਵ ਦੱਸੋ ਜੀ
@yadwindersingh8894
@yadwindersingh8894 5 ай бұрын
Smoothie ਵਿੱਚ ਈ 60 ml ਪਾ ਲਓ
@parminderjitkaur3128
@parminderjitkaur3128 Жыл бұрын
Dinner ਬਾਰੇ ਵੀ ਜਾਣਕਾਰੀ ਦਿੰਦੇ।
@avinashkaur3058
@avinashkaur3058 Жыл бұрын
Please tell about summer smoothie
@BaljitKaur-yn2yf
@BaljitKaur-yn2yf 10 ай бұрын
Thanks dr shiabji
@Janat522
@Janat522 Жыл бұрын
Sardar ji too cute and funny 😅😂. Thanks sir 🙏🏻
@jkaur2394
@jkaur2394 Жыл бұрын
Thyroid Di problem bare daso please
@4urapar
@4urapar 4 ай бұрын
Dr sahib can you tell us about summer time smoothie along with the time frame. Baki bouth wadiya show aa ji.
@veerpalkour6380
@veerpalkour6380 10 ай бұрын
Sir plz wake-up to told in last video don’t take tea after meal or with meal 🫢🫢🤗🤪🤪
@bhupinderkaur8087
@bhupinderkaur8087 Жыл бұрын
Good morning sir. Amla and smoothie too good.Thank you sir But my question Smoothie is good for acidity and constipation? Please tell me
@Sutanter509
@Sutanter509 8 ай бұрын
Dr.sahib please tell about summer smoodi
@SukhzinderSingh
@SukhzinderSingh Жыл бұрын
Ok sir nice A 22 ji 🌹❤️🙏♥️🌹🇮🇳🙋👌👍
@tarloksingh9376
@tarloksingh9376 Жыл бұрын
👌👌👏
@desraj6641
@desraj6641 2 ай бұрын
sir g oil konsa hai eske speling stil out kar do please
@SarojBala-p5p
@SarojBala-p5p Жыл бұрын
Super morning sir with your breakfast .Amla nd smoothie too good Thank you so much 🙏
@depikasharma5743
@depikasharma5743 Жыл бұрын
ppppppp
@gurmeetsinghlearnmusic420
@gurmeetsinghlearnmusic420 2 ай бұрын
🙏🙏❤
@rajdipsingh7816
@rajdipsingh7816 Жыл бұрын
Breakfast te vadhia c but end Massage ta us to v end
@darshan2895
@darshan2895 Ай бұрын
Room temperature 10c hai kya kya thik hai ?
@bhupinderjitgill1859
@bhupinderjitgill1859 Жыл бұрын
Bete nu Epilepsy 16year toh chal rahi hai bhut elaj krvaya test vich kush nahi a reha fit toh pahla Darda fir Bathroom vich hi nikal janda hai 🙏mere bete nu theek krdo mai bhut preshan hai
@varunkareer8594
@varunkareer8594 Жыл бұрын
good....but dinner ta bohat saray doctor mana karday nay......ki raat di roti na khawo ?
@BalwinderSarpanch-n5b
@BalwinderSarpanch-n5b 5 ай бұрын
Thanks jio
@sandeepsinghrai5693
@sandeepsinghrai5693 Жыл бұрын
Sar cronic pancreatitis de ilaz te video banao plz
@neelamkaushal5589
@neelamkaushal5589 10 ай бұрын
Dr saab ki sugar wale samoothi vich fig pa sakde And Sugar Wale Patient khajur kha sakde
@parminderkaur9516
@parminderkaur9516 Жыл бұрын
Please make a video for summer. Smoothie
@amargarhchc3814
@amargarhchc3814 Жыл бұрын
Sir ਸਰਦੀਆਂਂ ਚ ਤਾਂ ਸਵੇਰੇ ਤਾਜਾ ਪਾਣੀ ਵੀ ਬਹੁਤ ਠੰਢਾ ਹੁੰਦਾ।ਤਾਂ ਗਰਮ ਨੀ ਕਰਨਾ ਪੀਣ ਲੱਗੇ ?
@bhagwantkaurramgadia4206
@bhagwantkaurramgadia4206 Жыл бұрын
😊 23:59
@SurinderKaur-yv5mj
@SurinderKaur-yv5mj Жыл бұрын
0
@davinderkaursidhu6286
@davinderkaursidhu6286 Жыл бұрын
ਪਾਣੀ ਗੁਣਗੁਣਾ ਕਰ ਲਓ
@NeelamDevi-ep6cd
@NeelamDevi-ep6cd Жыл бұрын
​@@bhagwantkaurramgadia4206😊
@gurmailsingh6245
@gurmailsingh6245 Жыл бұрын
​@@bhagwantkaurramgadia4206😢😢😢😢
@ajityt9204
@ajityt9204 Жыл бұрын
Thank you g
@nirmalmann9347
@nirmalmann9347 Жыл бұрын
Yograj ji Tehna Sahib nu dasoo ke Black Coffee kade kade peni ha.
@rajindersandhu2339
@rajindersandhu2339 Жыл бұрын
WELL KNOWLAGABLE
@sdeb3470
@sdeb3470 Жыл бұрын
But how one can mix curd and milk which are opposite food.
@jatinderjagpal8933
@jatinderjagpal8933 Жыл бұрын
If someone has apple allergies can we use apple Sauce instead for smoothies
@aishsandhu4481
@aishsandhu4481 Жыл бұрын
Dr saab bvaseer da elaz dso pls reply kro
@DaljeetKaur-rx5qr
@DaljeetKaur-rx5qr 5 ай бұрын
Doctor sahab olive oil Kheda Lena chahie
@singhlakhwinder7743
@singhlakhwinder7743 9 ай бұрын
Doc,sab es sumuti nal garmi te na hoegi qk mera bavasir da apresan hoiaa he menu garmi bohat jaldi ho jandi he
@ThindAgroIndustries
@ThindAgroIndustries 10 ай бұрын
sir Garmi lyi v dso samuti
@MohinderGill-m7p
@MohinderGill-m7p Жыл бұрын
ਸਰੋਂ ਦਾ ਤੇ ਖਾ ਸਕਦੇ ਹਾਂ ? ਜੇ ਖਾਣਾ ਪੈ ਹੀ ਜਾਵੇ ਤਾਂ ਇਸਦਾ ਕੀ ਨੁਕਸਾਨ ਹੈ ?
@bildersing572
@bildersing572 9 ай бұрын
🙏🙏🙏
@KamalKaur-p5f
@KamalKaur-p5f Жыл бұрын
Very nice farmula🙏🌹❤️
@s.k.haridas6726
@s.k.haridas6726 4 ай бұрын
Boiled food for healthy heart
@makhnasingh9209
@makhnasingh9209 Жыл бұрын
👍👍
Chain Game Strong ⛓️
00:21
Anwar Jibawi
Рет қаралды 41 МЛН