Swimming pool | Academy |

  Рет қаралды 187,343

Bazi jand

Bazi jand

Күн бұрын

ਇਸ ਚੈਨਲ ਨੂੰ ਜਰੂਰ Subscribe ਕਰੋ ਜੀ ||
|| ਤੇ Bell icon 🔔 ਜਰੂਰ ਦਬਿਓ ਤਾਂ ਜ਼ੋ ਹਰ ਨਵੀਂ ਵੀਡੀਉ ਦਾ
Notification ਤੁਹਾਡੇ ਕੋਲ ਪਹੁੰਚ ਸਕੇ ਜੀ ਧੰਨਵਾਦ ਜੀ ||। contact📞 6280080577 ,,, 9872702264 channel subscribe----- / @bazijand6963,, , ਅਕੈਡਮੀ ਦੀ ਲੋਕੇਸ਼ਨ ਇਸ ਰਾਹੀਂ ਤੁਸੀਂ ਪਹੁੰਚ ਸਕਦੇ ਹੋ ਇਸ ਲਿੰਕ ਨੂੰ ਟੱਚ ਕਰੋ👉 maps.app.goo.g..., ✨Blog fitness,,, Exercise,,,, Nature,,,, Kabaddi live #bazijand , abs workout at home,,,,,, #youtube,physical fitness test,Physical fitness ,Swimming pool | Academy,,,,,Swimming pools

Пікірлер: 158
@Powerpoint-2025
@Powerpoint-2025 3 ай бұрын
Podcast ale pta ni kithe gvache a ? Eh asal coach to jwani nu bacha rahe a dilo salute a ❤❤❤❤❤❤❤
@kamaluppal1550
@kamaluppal1550 3 ай бұрын
ਜਿਉਂਦਾ ਵੱਸਦਾ ਰਹਿ ਬਾਈ ਜੀ
@malkitsingh6103
@malkitsingh6103 3 ай бұрын
22 ji ਰੁੱਖ ਲਗਾਈਏ ਵਾਤਾਵਰਨ ਬਚਾਈਏ ਰੁੱਖਾ ਲਈ ਵੀ ਪ੍ਰੇਰਿਤ ਕਰੋ
@JehlamDeKandhe
@JehlamDeKandhe 3 ай бұрын
ਬਹੁਤ ਵਧੀਆ ਜੀ ਪੰਜਾਬ ਦੀ ਸ਼ਾਨ ਵੀਰ ਜੀ ਬਾਜੀ ਜੰਡ ਜਵਾਬ ਇਹ ਮਹਾਨ ਉਪਰਾਲਾ ਕਰ ਰਹੇ ਹੋ ਬਹੁਤ ਦੇ ਕੇ ਖੁਸ਼ੀ ਹੁੰਦੀ ਹੈ ਕਿ ਆਪ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਪੰਜਾਬ ਦੀ ਮਹਾਨ ਖੇਡ ਕਬੱਡੀ ਦੇ ਨਾਲ ਜੋੜ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਉਤਸਾਹਿਤ ਕਰਦੇ ਰਹੋ ਅਤੇ ਇਸ ਖੇਡ ਕਬੱਡੀ ਦੇ ਨਾਲ ਜੋੜਦੇ ਰਹੋ ਜੀ ਵੱਲੋਂ ਦਾਸ ਸਤਨਾਮ ਸਿੰਘ ਭੌਰਾ
@arshdhillon1484
@arshdhillon1484 3 ай бұрын
ਬਹੁਤ ਵਧੀਆ ਤੁਸੀਂ ਭਲਵਾਨ ਜੀ ਤੁਹਾਡੇ ਪਲੇਅਰ ਬਹੁਤ ਚੰਗਾ ਕੰਮ ਕਰ ਰਿਹਾ ਤੁਸੀਂ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਮੈਂ ਅਰਸ਼ ਮੂਸੇ ਆਲਾ ਜਿਲਾ ਤਰਨ ਤਾਰਨ ਤੋਂ
@navkaran7175
@navkaran7175 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@AmanDeep-jq4vs
@AmanDeep-jq4vs 3 ай бұрын
🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
@JehlamDeKandhe
@JehlamDeKandhe 3 ай бұрын
ਬਹੁਤ ਵਧੀਆ ਜੀ ਪੰਜਾਬ ਦੀ ਸ਼ਾਨ ਵੀਰ ਜੀ ਬਾਜੀ ਜੰਡ ਜਵਾਬ ਇਹ ਮਹਾਨ ਉਪਰਾਲਾ ਕਰ ਰਹੇ ਹੋ ਬਹੁਤ ਦੇ ਕੇ ਖੁਸ਼ੀ ਹੁੰਦੀ ਹੈ ਕਿ ਆਪ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਪੰਜਾਬ ਦੀ ਮਹਾਨ ਖੇਡ ਕਬੱਡੀ ਦੇ ਨਾਲ ਜੋੜ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਉਤਸਾਹਿਤ ਕਰਦੇ ਰਹੋ ਅਤੇ ਇਸ ਖੇਡ ਕਬੱਡੀ ਦੇ ਨਾਲ ਜੋੜਦੇ ਰਹੋ ਜੀ ਵੱਲੋਂ ਦਾਸ ਕਥਾ ਵਾਚਕ ਸਤਨਾਮ ਸਿੰਘ ਭੌਰਾ ਯੂਟਿਬ ਤੇ ਜਿਹਲਮ ਦੇ ਕੰਢੇ ਚੈਨਲ
@mattu_12
@mattu_12 2 ай бұрын
❤🎉
@MehakdeepSingh-p4n
@MehakdeepSingh-p4n 2 ай бұрын
Good job ❤❤❤
@AmrinderSandhu-hk4ke
@AmrinderSandhu-hk4ke 3 ай бұрын
Very good bazi bro
@taljeetdhindsa4001
@taljeetdhindsa4001 3 ай бұрын
Bahut maan ae bai ji thode te,, bahut bahut jyada vdia kam kar rahe oo tusi,, salute ae Bazi jand bai nu waheguru kirpa rakhe bai te
@kamaluppal1550
@kamaluppal1550 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Manpreetbawa871
@Manpreetbawa871 3 ай бұрын
bahut vadia mehnat lwaunda ustaad mera bhi bda dill krda y tere kol es academy join karn nu pr bs duty krke a ni sakda
@jattvaad6990
@jattvaad6990 3 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾ ਤੇ 🙏Wmk🙏❤
@happyhappy7383
@happyhappy7383 3 ай бұрын
Bohat wadhiaa g ...
@rabb_rakha_yarr
@rabb_rakha_yarr 2 ай бұрын
5:38 Harry huuuuu❤
@Turbanator54
@Turbanator54 3 ай бұрын
ਬਾਜੀ ਵੀਰੇ ਮੈਂ ਤੁਹਾਨੂੰ ਪਹਿਲੀ ਵਾਰ ਖੇਡਦੇ ਪਿੰਡ ਘਲੋਟੀ ਵਿਖੇ 1993.94 ਵਿੱਚ ਵੇਖਿਆ ਸੀ ਮੈਂ ਛੇਵੀ ਕਲਾਸ ਵਿੱਚ ਪੜਦਾ ਸੀ ਤੁਹਾਡਾ ਮੈਚ ਪਿੰਡ ਬੁਟਾਰੀ ਨਾਲ ਪਿਆ ਸੀ ਉਸ ਟਾਈਮ ਭੂਪਾ ਰੇਡਰ ਬੁਟਾਰੀ ਇੱਕ ਪਿੰਡ ਦਾ ਮਸਹੂਰ ਰੇਡਰ ਸੀ ਤੁਹਾਡੀ ਫੁੱਲਾਵਾਲ ਦੀ ਟੀਮ ਬਾਜੀ ਸੀਦਰੀ ਤੇ ਰੇਡਰ ਇੰਦਰਜੀਤ ਤਿੰਨਾਂ ਨੇ ਹੀ ਮੈਚ ਜਿੱਤਿਆ ਸੀ ਭੂਪੇ ਨੂੰ ਸਿੰਦਰੀ ਨੇ ਕੈਚੀਆ ਮਾਰ ਮਾਰ ਮੱਤ ਮਾਰ ਤੀ ਬਾਜੀ ਗੁੱਟ ਤੋ ਫੜਦਾ ਸੀ ਵੇਖਿਆ ਮੈਚ ਬਹੁਤ ਚੰਗਾ ਸੀ ਇੱਕ ਪਿੰਡ ਪਿਉਰ ਉਪਨ ਸੀ ਉਸ ਟਾਈਮ
@RajveerBeniwal-lu3bm
@RajveerBeniwal-lu3bm 3 ай бұрын
Kati jahar bhai saab
@HarjitSingh-hi5ju
@HarjitSingh-hi5ju 3 ай бұрын
Waheguru ji
@sitaramkhatana8445
@sitaramkhatana8445 3 ай бұрын
Good👍👍👍👍👍 Ustaj Ji 🙏🙏🙏🙏
@dhillonhub4502
@dhillonhub4502 3 ай бұрын
@surdipkaur5909
@surdipkaur5909 3 ай бұрын
Sat shri akal bhaji buhat vadia video from Germany❤
@sandeepkumar-nh4zl
@sandeepkumar-nh4zl 3 ай бұрын
Bhut vadeya Zor la rkhya academy te ❤❤❤❤
@SandeepSingh-kz5xx
@SandeepSingh-kz5xx 3 ай бұрын
Bajejad.bae.jedabad
@Jasbir_singh_jassaa
@Jasbir_singh_jassaa 3 ай бұрын
Ustaad ji ❤❤
@Babbal_sonia
@Babbal_sonia 3 ай бұрын
😂 ਉਸਤਾਦ ਜੀ ਜੁਗਾੜ ਵਧੀਆ 🙌 ਲਾਈਆ ਪਾਣੀ ਲੀਕ ਆਲਾ
@BahadarSingh-z6x
@BahadarSingh-z6x 3 ай бұрын
Sira veer g Bai jand
@PrabhKabaddi-gc8db
@PrabhKabaddi-gc8db 3 ай бұрын
Ustad ji❤❤❤
@HekulwantsinghKulwant
@HekulwantsinghKulwant 3 ай бұрын
🌹🌹🙏❤️❤️
@-pinder.katana
@-pinder.katana 3 ай бұрын
Video ਹਰ ਰੋਜ਼ upload ਕਰ ਦਿਉਂ ਕਰੋ ਬਾਈ
@GaggiBrar-y9i
@GaggiBrar-y9i 3 ай бұрын
ਬਾਜੀ ਹੋਰ ਗੱਲਾ ਦੀਆ ਗੱਲਾ ਗੱਲ ਕੋਈ ਹੋਵੇ ਜਮਾ ਸੱਚੀ ਕਰਦਾ ਆਵਦੇ ਨੰਬਰ ਨੀ ਬਣਾਉਦਾ
@simanbatthsimanbatth1298
@simanbatthsimanbatth1298 3 ай бұрын
ਬਹੁਤ ਵਧਿਆ ਬਾਜੀ ਵੀਰ
@SagarSinghGolu
@SagarSinghGolu 3 ай бұрын
Very nice
@jassisohi249
@jassisohi249 3 ай бұрын
Shi aa y
@khushidhillon1823
@khushidhillon1823 3 ай бұрын
❤️🙏
@amandaliwal6092
@amandaliwal6092 3 ай бұрын
🎉
@navneetsingh1873
@navneetsingh1873 3 ай бұрын
❤👍🏽
@RajveerBeniwal-lu3bm
@RajveerBeniwal-lu3bm 3 ай бұрын
Nice ustad ji
@jasbirsingh291
@jasbirsingh291 3 ай бұрын
Waheguru ji Maher kro ji
@nekhayer1817
@nekhayer1817 3 ай бұрын
❤🙏🏻🏋️
@PalwinderSingh-hl6bk
@PalwinderSingh-hl6bk 3 ай бұрын
DHAN WAHEGURU JI 🙏🙏🙏🙏🙏
@RavinderSingh-nf5ee
@RavinderSingh-nf5ee 3 ай бұрын
Bazi veer good life marry good dog
@harmanpreet588
@harmanpreet588 3 ай бұрын
ਨਾਈਸ ਬਾਈ ❤
@khushkaransidhu7965
@khushkaransidhu7965 3 ай бұрын
❤❤❤❤
@Ajjudhurkotia
@Ajjudhurkotia 3 ай бұрын
❤❤❤❤❤❤❤
@ਪੰਜਾਬਖੁਸ਼ਹਾਲਸੂਬਾtranding
@ਪੰਜਾਬਖੁਸ਼ਹਾਲਸੂਬਾtranding 3 ай бұрын
❤❤ ਫੂਲ ਸਪੋਟ ਵੀਰ ਜੀ
@Ranjit4587
@Ranjit4587 3 ай бұрын
Raidera di chad c kand , Ghanit ja jaffi jand 😊😊
@SunnyRana-yj3jy
@SunnyRana-yj3jy 3 ай бұрын
Har har Mahadev g 🙏
@sajidmanj9192
@sajidmanj9192 3 ай бұрын
Very nice ❤❤
@ramanjeetsinghsran2063
@ramanjeetsinghsran2063 3 ай бұрын
pinka jarg nu acedamy ch invite kri kise din
@DeepSingh-rajput
@DeepSingh-rajput 3 ай бұрын
Siraa ❤❤❤❤
@jdkk9798
@jdkk9798 3 ай бұрын
22 ji Good job
@garryfreeman8095
@garryfreeman8095 3 ай бұрын
Full support ji
@RakeshKumar-s5z7e
@RakeshKumar-s5z7e 3 ай бұрын
Vadig sir g
@SatyamSingh-ug2rk
@SatyamSingh-ug2rk 25 күн бұрын
Sir fees kitna hai plij bata do
@kamalbirrai4595
@kamalbirrai4595 3 ай бұрын
ਵੀਰ ਜੀ ਰੁੱਖ ਵੀ ਲਗਾਉ ਇਥੇ
@moneybhath
@moneybhath 3 ай бұрын
2400 sequre foot 2400*7=16800
@gurditsingh1792
@gurditsingh1792 3 ай бұрын
ਮੇਰੇ ਪਿੰਡ ਦੇ ਬਿਲਕੁਲ ਨਾਲ ਜੌੜੀਆਂ ਨਹਿਰਾਂ ਹਨ ਜਵਾਂ ਸੇਮ ਜਾਨਵਰ ਮੇਰੇ ਕੋਲ ਪਿੱਟਬੁੱਲ ਲਾਲ ਰੰਗ ਦਾ ਮੈਂ ਜਦੋਂ ਖੇਤ ਜਾਂਦਾ ਹਾਂ ਉਹ ਐਕਟੀਵਾ ਤੋਂ ਉੱਤਰਕੇ ਨਹਿਰ ਵਿਚ ਵੜ ਜਾਂਦਾ ਹੈ ਇਸ ਨਸਲ ਨੂੰ ਗਰਮੀ ਬਹੁਤ ਲੱਗਦੀ ਹੈ ਜੀ 🙏
@Destination693
@Destination693 3 ай бұрын
ਗਰਮੀ ਬਹੁਤ ਵਾ ਵੀਰ ਪਿਟਬੁੱਲ ਛੋਟੇ ਵਾਲ ਦਾ ਹੈ ਇਹਨਾਂ ਨੂੰ ਠੰਡ ਜ਼ਿਆਦਾ ਲੱਗਦੀ ਵਾ ਗਰਮੀ ਵੱਡੇ ਵਾਲਾ ਨੂੰ ਜ਼ਿਆਦਾ ਲੱਗਦੀ ਵਾ ਜਿਵੇਂ ਜਰਮਨ ਸ਼ੈਫਰਡ
@rajpreetsingh-ez4il
@rajpreetsingh-ez4il 3 ай бұрын
Good job bai g
@BalvirSingh-ig7lx
@BalvirSingh-ig7lx Ай бұрын
Adress ki Hai ji Academy da
@JaswinderSingh-wl5ms
@JaswinderSingh-wl5ms 3 ай бұрын
ਫਟਕੜੀ ਪਾ ਦਿਉ ਪਾਣੀ🚰 ਚ ਖਰਾਬ ਨੀ ਹੁੰਦਾ
@rampalsharma4057
@rampalsharma4057 3 ай бұрын
Kated ke chad ta vich
@jassshoan7130
@jassshoan7130 3 ай бұрын
Baaji bere me b aja taari laun
@satpalsingh8576
@satpalsingh8576 2 ай бұрын
Veer ji apna location kithe aa ji
@GagandeepSingh-is2ck
@GagandeepSingh-is2ck 3 ай бұрын
Fakkar banda bai bazi Maharaj bana bakshan Baki eh v kirpa har kise te ni karda maharaj jo bai te kiti hoi a.
@satpalsingh8576
@satpalsingh8576 2 ай бұрын
Mera putt tear karna veer ji
@ਜੱਸੂਢੋਲੇਵਾਲ
@ਜੱਸੂਢੋਲੇਵਾਲ 3 ай бұрын
ਬਹੁਤ ਵਧੀਆ ਉਸਤਾਦ ਜੀ ਵਾਹਿਗੁਰੂ ਮੇਹਰ ਕਰੇ ਫਲਾਂ ਤੇ ਬਰੋਟੇ ਦੇ ਰੁੱਖ ਜਰੂਰ ਲਾਇਉ
@AmrinderSandhu-hk4ke
@AmrinderSandhu-hk4ke 3 ай бұрын
Very good bazi bro
@harsukhsingh2914
@harsukhsingh2914 3 ай бұрын
@khushkaransidhu7965
@khushkaransidhu7965 3 ай бұрын
❤❤❤❤
@GurpreetSandhu-d3m
@GurpreetSandhu-d3m 3 ай бұрын
🎉
@mahalbhainiaala7316
@mahalbhainiaala7316 3 ай бұрын
ਜੰਡ ਬਾਈ ਸਤ ਸੀਰੀ ਅਕਾਲ ਜੀ ਤੁਸੀਂ ਕੰਮ ਵਧੀਆ ਕਰਦੇ ਓ ਮੁੰਡਿਆਂ ਨੂੰ ਚੰਗੇ ਰਾਹ ਪਾ ਰਹੇ ਓ। ਪਰ ਆ ਪੂਲ ਵਿੱਚ ਕੁੱਤਾ ਨਹੀਂ ਸੀ ਵਾੜਨਾ ਚਾਹੀਦਾ ਇਹ ਗ਼ਲਤ ‌ਕੰਮ ਹੋ ਗਿਆ
@windersingh9211
@windersingh9211 3 ай бұрын
ਬਾਜ਼ੀ ਬਾਈ ਬਹੁਤ ਵਧੀਆ ਉਪਰਾਲਾ ਗਰਮੀ ਤੋਂ ਬਚਣ ਲਈ ਮੁੰਡਿਆਂ ਨੂੰ ਇਹ ਸਹੂਲਤ ਬਹੁਤ ਵਧੀਆ
@San_soh
@San_soh 3 ай бұрын
ਕਲੋ ਰੀਨ ਮਿਲ ਜਾਣੀ , ਪਾਣੀ ਸਾਫ ਕਰਨ ਲਈ ਹੁੰਦੀ । ਫੇਰ ਚਾਹੇ ਮਹੀਨੇ ਬਾਅਦ ਪਾਣੀ ਬਦਲ ਦਿਉ। ਸਸਤੀ ਹੁੰਦੀ ।
@goddavid8819
@goddavid8819 3 ай бұрын
Open Ch Aa Veer Pool.... Jaa te uppro Cover Kr Len
@Jatt673
@Jatt673 3 ай бұрын
Chlorine skin bda khushak krdi
@goddavid8819
@goddavid8819 3 ай бұрын
@@Jatt673 Sahi Gall... Akhan ch b radakdi A
@yuvisstudio2776
@yuvisstudio2776 3 ай бұрын
@Punjabimixx
@Punjabimixx 3 ай бұрын
Love u from Pakistan punjab toba tek singh lailpur
@khushkaransidhu7965
@khushkaransidhu7965 3 ай бұрын
❤❤❤
@EkamdeepSingh-ci2pq
@EkamdeepSingh-ci2pq 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@singerjivanrai5791
@singerjivanrai5791 3 ай бұрын
Bazzi veer baki ta thik a apna pool bhar wlaa a kheta ch sup wagira hunde so ohna bachyea thora care full rehan lyi kho kyu k grmi bhut a sare awe de jehrele janwar grmi to bachan lyi thandi tha labhde so baba nanak kirpa rkhe ❤
@GurmitSingh-gg5qd
@GurmitSingh-gg5qd 3 ай бұрын
ਬਹੁਤ ਹੀ ਵਧੀਆ ਕੰਮ ਕਰਿਆ ਬਾਈ ਜੀ ਤੁਸੀਂ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੀ
@RakeshKumar-s5z7e
@RakeshKumar-s5z7e 3 ай бұрын
❤❤
@proud2514
@proud2514 3 ай бұрын
❤😊
@harmandeepsingh5019
@harmandeepsingh5019 3 ай бұрын
ਵਾਹਿਗੂ ਜੀ ਕਾ ਖਾਲਸਾ ਵਾਹਿਗੂ ਜੀ ਕੀ ਫਤਿਹ
@celiacbootasingh2906
@celiacbootasingh2906 3 ай бұрын
Paji, very nice. Satnam Waheguru.
@atifrajput3968
@atifrajput3968 3 ай бұрын
Love you from Pakistan Punjab to ustad ji ❤❤
@GHARAM-SANDHU-007
@GHARAM-SANDHU-007 3 ай бұрын
⚔️ Sherni ( ( 🦁 ) ) jatti ⚔️ ⚔️Kulwinder Kaur⚔️
@ParminderSingh-ru7vl
@ParminderSingh-ru7vl 3 ай бұрын
ਸਰਦਾਰ ਜੀ ਮੈਂ ਜੰਡਿਆਲੀ ਤੋ ਆ ਤੁਹਾਡੇ ਦੋਸਤ ਕਿੰਦੀ ਜੰਡਿਆਲੀ ਦੇ ਪਿੰਡ ਮੇਰਾ ਵੀ ਬਹੁਤ ਪਿਆਰ ਸੀ ਕਿੰਦੀ ਵੀਰ ਨਾਲ ਅਕਸਰ ਮੈਂ ਘਰੇ ਜਾਦਾਂ ਰਹਿੰਦਾ ਸੀ ਤੁਹਾਨੂੰ ਵੀ ਕਈ ਵਾਰ ਮਿਲਿਆ ਮੈ ਕਿੰਦੀ ਵੀਰ ਵੀ ਮਨੀਲਾ ਚਲੇ ਗਿਆ ਮੈ ਅਰਬ ਚ ਆ ਗਿਆ , ਮੈ ਇਕ ਗਲ ਸੋਚ ਰਿਹਾ ਕਿਉ ਨਾ ਇਸ ਘਰ ਨੂੰ ਰੰਗ ਕਰਾਇਆ ਜਾਵੇ ਮੈ ਜਰੂਰ ਮਦਦ ਕਰੂ
@KaranSingh-cr8qd
@KaranSingh-cr8qd 3 ай бұрын
Full support to CIF kulwinder kaur.
@sukhsukhvirsingh1043
@sukhsukhvirsingh1043 3 ай бұрын
ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ
@jaisleenkailay4780
@jaisleenkailay4780 3 ай бұрын
Véer ji bhut vadia kmm kr rhe ho tusi waheguru hmesha tandrusti dve .veer ji ik gall kehni c please dog nu bachea naal na pool ch chdea kro kite kise bache nu na katt lwe Kai bache Darr k pre nu b jande ne
@AmrinderSandhu-hk4ke
@AmrinderSandhu-hk4ke 3 ай бұрын
Very good bazi bro
@AmrinderSandhu-hk4ke
@AmrinderSandhu-hk4ke 3 ай бұрын
Very good bazi bro
@DavinderSingh1634.wx4km
@DavinderSingh1634.wx4km 3 ай бұрын
ਵਾਹਿਗੁਰੂ ਜੀ 💖🙏
@Sukhmanjitsinghkhattra
@Sukhmanjitsinghkhattra 3 ай бұрын
Swimming Pool Sahi Hai But Water Saf Rakhna. Kette Sap Vagera Na Vad Jave Vich
@tony20singh
@tony20singh 3 ай бұрын
Waheguru Ji Khalsa 🙏🏻 Waheguru Ji Ki Fateh ❤️❤️❤️❤️
@DeepakMadhas-yf1eq
@DeepakMadhas-yf1eq 3 ай бұрын
Bai ji tusi Sade Punjab de herre ho jihna ne Punjab di jawani bacha rakhi aa . Sache patshah ji tuhanu meri Umar vi laa deve . Bai ji je geda lagga ta jarrur tuhada ashirvaad prapat karanga
@jaseerdassnathdass8544
@jaseerdassnathdass8544 26 күн бұрын
❤❤❤❤❤❤
@Turbanator54
@Turbanator54 3 ай бұрын
ਬਾਜੀ ਬਾਈ ਇੱਕ ਗਰਮੀਆਂ ਵਿੱਚ ਐਨਰਜੀ ਡਰਿੰਕ ਜਾ ਕੋਈ ਫੂਡ ਖਾਣ ਲਈ ਦੱਸੋ ਗਰਮੀ ਵਿੱਚ ਸਰੀਰ ਟੁੱਟੀਆਂ ਥੱਕੀਆਂ ਰਹਿੰਦਾ ਵੀਰੇ 🙏🏻
@shamshershamsher3250
@shamshershamsher3250 3 ай бұрын
Veer sehad vich 2 3 turyia lasan dia lai ke thoda jea adrak raat nu 2 3 chamach sehad ch bheo ke rakh dena dine narne kalje kha lea kr sareer changeAde maaro
@mattu_12
@mattu_12 2 ай бұрын
❤❤❤
Running | Academy | #bazijand
17:01
Bazi jand
Рет қаралды 85 М.
DESI ENERGY DRINK RAGRA | ACADEMY | BAZI JAND
23:31
Bazi jand
Рет қаралды 8 М.
Brawl Stars Edit😈📕
00:15
Kan Andrey
Рет қаралды 56 МЛН
🍉😋 #shorts
00:24
Денис Кукояка
Рет қаралды 3,4 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 5 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 1,8 МЛН
Leg Traning
5:54
Khalid Maher Brand Vlogs
Рет қаралды 2,6 М.
Powerful food & speed work | bazi jand
30:45
Bazi jand
Рет қаралды 106 М.
Action Boys Kabaddi Match at Baba Budha Ji Kabaddi Cup 2019
14:14
PunjabLive1.com
Рет қаралды 8 МЛН
Non-veg | power food | fateh rustam kabaddi club jand
15:15
Bazi jand
Рет қаралды 511 М.
Brawl Stars Edit😈📕
00:15
Kan Andrey
Рет қаралды 56 МЛН