SYL ਦਾ ਇਤਿਹਾਸ(ਬਲਵਿੰਦਰ ਸਿੰਘ ਜਟਾਣਾ ਦੀ ਸ਼ਹਾਦਤ)-Dhadi Bhai Gurpartap Singh Ji Padam(Amritsar Sahib Wale)

  Рет қаралды 680,240

Nirmal Baani 24x7

Nirmal Baani 24x7

Күн бұрын

#BalwinderSinghJatana #SYL #DhadiJatha #sidhumoosewala #sgpc #indragandhi #haryana #punjab #galibkhurdwale #nanaksarlive #sachkhandshrihazursahib

Пікірлер: 338
@LakhwinderSingh-qy4gg
@LakhwinderSingh-qy4gg Ай бұрын
ਪੰਜਾਬ ਦੇ ਸੂਰਮੇ ਭਾਈ ਬਲਵਿੰਦਰ ਸਿੰਘ ਜਟਾਨਾ ਦਾ ਧੰਨਵਾਦ ਜੋ ਇਨਸਾਫ਼ ਦੇ ਲਈ ਲੜਿਆ ❤❤
@HarpalSingh-hd2kw
@HarpalSingh-hd2kw 5 ай бұрын
ਭਾਈ ਬਲਵਿੰਦਰ ਸਿੰਘ ਜਟਾਣਾਂ ਦੀ ਸ਼ਹਾਦਤ ਸੁਣ ਕੇ ਅੱਖਾਂ ਭਰ ਆਈਆਂ 😢😢😢😢
@AnmolKamboj-r8h
@AnmolKamboj-r8h 2 ай бұрын
❤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਣਾ ਜੀ ਦੀ ਸ਼ਹਾਦਤ ਨੂੰ ਕੋਟੀ ਕੈਟ ਪ੍ਰਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@Paramshabdtimes
@Paramshabdtimes Жыл бұрын
ਬਹੁਤ ਹੀ ਸੋਹਣੇ ਤੇ ਚੰਗੇ ਵਿਚਾਰ ਆਪ ਜੀ ਨੇ ਐਸਵਾਈਐਲ ਦੇ ਪੇਸ਼ ਕੀਤੇ ਨੇ ਇਤਿਹਾਸ ਸੁਣਨ ਤੋਂ ਬਾਅਦ ਹੀ ਪਤਾ ਲੱਗਦਾ ਕੀ ਸਿੱਖ ਕੌਮ ਕਿਸ ਕਿਸ ਜੁਲਮਾਂ ਨੂੰ ਸਹਿ ਚੁੱਕੀ ਵਾ ਗੁਰੂ ਸਾਹਿਬ ਆਪ ਡਾਢੀ ਸਿੰਘਾਂ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਜਿਨ੍ਹਾਂ ਨੇ ਏਨੇ ਸੋਹਣੇ ਤਰੀਕੇ ਦੇ ਨਾਲ ਇਤਿਹਾਸ ਨੂੰ ਪੇਸ਼ ਕੀਤਾ ਜਿਸ ਨੂੰ ਸੁਣ ਕੇ ਰੂਹ ਦੇ ਰੋਮ-ਰੋਮ ਖੜ੍ਹੇ ਹੋ ਗਏ ਵਾਹਿਗੁਰੂ ਜੀ ਸਿੱਖ ਕੌਮ ਉੱਤੇ ਮਿਹਰ ਰੱਖਣ ਆਪਣੀ 👏
@sukhmander9822
@sukhmander9822 11 ай бұрын
6
@GurinderBajwa-xc4mn
@GurinderBajwa-xc4mn 8 ай бұрын
😮
@gursewakdhillon5998
@gursewakdhillon5998 7 ай бұрын
Waheguru ji 🙏🏻🙏🏻
@Balwinder-ml6jn
@Balwinder-ml6jn 5 ай бұрын
⁰0⁰0⁰⁰q¹😊😊000⁰s​@@sukhmander9822
@jasvirsingh6413
@jasvirsingh6413 7 ай бұрын
ਕੌਮੀ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ ਨੂੰ ਲੱਖਾਂ ਵਾਰ ਤਹਿਦਿਲੋਂ ਸਲੂਟ ਆ ਜੀ।।
@Jugraj....
@Jugraj.... 3 ай бұрын
ਸ਼ਹੀਦ ਬਲਵਿੰਦਰ ਸਿੰਘ ਜਟਾਣਾ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ।
@singhsonu3057
@singhsonu3057 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਸਿੱਖ ਕੌਮ ਤੇ ਚੜਦੀਕਲਾ ਰੱਖੇ ਜੀ ਵਾਹਿਗੁਰੂ ਜੀ
@BapuJi-fu3jy
@BapuJi-fu3jy Жыл бұрын
W
@BapuJi-fu3jy
@BapuJi-fu3jy Жыл бұрын
TT
@GurpreetSingh-wu1lb
@GurpreetSingh-wu1lb 7 ай бұрын
बहुत बहुत प्रणाम सहीदो को और भाई बलविंदर सिंह जटाना जी को सभी परिवार जी को और समूह शहीदा को
@SandeepSingh-ur4wj
@SandeepSingh-ur4wj Жыл бұрын
ਵਾਹਿਗੁਰੂ ਜੀ
@bikramjeetsingh8057
@bikramjeetsingh8057 Жыл бұрын
ਭਾਈ ਬਲਵਿੰਦਰ ਸਿੰਘ ਜੀ ਜਟਾਣਾਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jagvirsinghbenipal5182
@jagvirsinghbenipal5182 6 ай бұрын
ਭਾਈ ਬਲਵਿੰਦਰ ਸਿੰਘ ਜੱਟਾਣਾਂ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਜੀ 🙏🙏
@Deepsingh-ak47
@Deepsingh-ak47 6 ай бұрын
O waheguru 😭😭😢😢😢😢😢 🙏🏻🙏🏻🙏🏻🙏🏻🙏🏻 mai sikh pariwaar cho nhi aa. Par panjabi honn De mutaabik boht sunn ke ronna aaya bhai balwinder singh jataana amar rahe 🙏🏻
@pardeepjaan5264
@pardeepjaan5264 Жыл бұрын
ਬਹੁਤ ਸੋਹਣਾ ਇਤਿਹਾਸ ਜੀ
@gurjeetsingh2072
@gurjeetsingh2072 Жыл бұрын
ਵਾਹਿਗੁਰੂ ਮਹੇਰ ਕਰਨ ਸਿੱਖ ਕੌਮ ਦੇ ਰਾਜ ਦੀ ਅਰਦਾਸ ਜ਼ਰੂਰ ਕਰਿਆ ਕਰੋ ਖਾਲਸਾ ਜੀ
@GurpreetSingh-nf4xu
@GurpreetSingh-nf4xu 10 ай бұрын
ਹੋਰ ਕਿਸੇ ਵੀ ਬਾਬੇ , ਢਾਡੀ, ਜਥੇਦਾਰ ਗਿਆਨੀ ਵਿਚ ਇਹਨਾਂ ਸੱਚ ਬੋਲਣ ਦਾ ਅੱਜ ਦਮ ਨਹੀਂ
@GurdeepSingh-gf7hq
@GurdeepSingh-gf7hq Ай бұрын
ਘਰ
@JaswinderKaur-gp1on
@JaswinderKaur-gp1on 26 күн бұрын
Right
@JagtarSingh-tg7uz
@JagtarSingh-tg7uz 5 ай бұрын
ਵਾਹਿਗੁਰੂ ਜੀ ਚੱੜਦੀ ਕਲਾ ਕਰਨ ਜੀ
@kuldipjhajj5085
@kuldipjhajj5085 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@najarsingh3234
@najarsingh3234 Жыл бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
@AmritpalSingh-ls7lv
@AmritpalSingh-ls7lv Жыл бұрын
Waheguru ji ka khalsa Waheguru ji ki fathe ji Bohat vadeia jathaa a khalsa ji je sare jathe ehana vangu bina kise darrr to ithas dasan apne app sare jagg jan ghee 🙏🙏🙏
@mrranjitkaler1697
@mrranjitkaler1697 7 ай бұрын
ਬਲਵਿੰਦਰ ਜਟਾਣਾ ਅਮਰ ਸਹੀਦ ਯੌਧਾ ਸਾਡਾ ਸੇਰ 🙏🏻🙏🏻ਪਰਣਾਮ ਸਹੀਦ ਦੇ ਪਰਿਵਾਰ ਨੂੰ 🙏🏻🙏🏻🙏🏻
@GurpreetSingh-wu1lb
@GurpreetSingh-wu1lb 7 ай бұрын
बहुत धन्यवाद ढाडी जथा पदम जी का ऐतिहास सुनाने के लिए
@Happysandhu-i8s
@Happysandhu-i8s Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
@BHUPINDERSINGH-lm2om
@BHUPINDERSINGH-lm2om Жыл бұрын
Parnaam Balwinder Singh Jataana nu.
@lachmansingh3126
@lachmansingh3126 8 ай бұрын
Hall Khalsa g waheguru ki fateh g very good g
@KarajSidhu-z7s
@KarajSidhu-z7s 2 ай бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਅਤੇ ਢਾਡੀ ਜਥੇ ਦਾ ਵੀ ਅਤਿ ਧੰਨਵਾਦ
@harjindersingh-hx1cc
@harjindersingh-hx1cc Жыл бұрын
ਭਾਈ ਬਲਵਿੰਦਰ ਸਿੰਘ ਜਟਾਣਾਂ ਜੀ ਅਮਰ ਸ਼ਹੀਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹🙏🙏🙏🙏🌹🌹🙏❤️🙏❤️❤️
@jasvindersingh4813
@jasvindersingh4813 Жыл бұрын
Durfite Mooh Tere Dala Haramjada Jatana S Y L De 2 Senior Most Engineers And 29 Labour Walia Da Kuti Da put Jatana Katal See
@sukhbhullar6083
@sukhbhullar6083 7 ай бұрын
ਬਹੁਤ ਇਤਹਾਸ ਸੁਣਿਆ ਅੱਜ
@Nadarsandhu911
@Nadarsandhu911 Жыл бұрын
ਭਾਈ ਬਲਵਿੰਦਰ ਸਿੰਘ ਜਟਾਨਾ ਅਮਰ ਸਹੀਦ
@HarjitBadesha-wc7nf
@HarjitBadesha-wc7nf 8 ай бұрын
Ankhi veer gurprtap singh bhut vadea itihas sunya
@KuldeepSingh-dr4we
@KuldeepSingh-dr4we 5 ай бұрын
ਵਾਹਿਗੁਰੂ ਮੇਹਰ ਕਰੇ
@BhagwanSingh-zy3qr
@BhagwanSingh-zy3qr 7 ай бұрын
ਬਲਵਿੰਦਰ ਸਿੰਘ ਜਟਾਣੇ ਦੀ ਮੁਖਬਰੀ ਕਿੰਨੇ ਕੀਤੀ ਸੀ ਬਾਬਾ ਜੀ ਬਾਅਦ ਵਿੱਚ ਦੱਸਿਆ ਨਹੀਂ
@totighuman4433
@totighuman4433 6 ай бұрын
ਭਾਈ ਬਲਵਿੰਦਰ ਸਿੰਘ ਜੀ ਜਟਾਣਾ 🙏🙏
@gurindersinghpannu3149
@gurindersinghpannu3149 Жыл бұрын
ਪ੍ਰਣਾਮ ਸ਼ਹੀਦਾਂ ਨੂੰ
@HarbhajanSingh-jn5gx
@HarbhajanSingh-jn5gx Жыл бұрын
VeersinghVposanhhawalChakiwala
@jagirsingh1773
@jagirsingh1773 11 ай бұрын
Waheguru ji mhar kro jo
@gurjindersingh4619
@gurjindersingh4619 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ
@amolaksinghsunnerd4999
@amolaksinghsunnerd4999 23 күн бұрын
ਭਾਈ ਬਲਵਿੰਦਰ ਸਿੰਘ ਜਟਾਣਾ ਜ਼ਿੰਦਾਬਾਦ ਉਸਦਾ ਤੇ ਉਸਦੇ ਪਰਿਵਾਰ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਖਾਲਿਸਤਾਨ ਜ਼ਿੰਦਾਬਾਦ, ਆਜਾਦ ਪੰਜਾਬ ਜ਼ਿੰਦਾਬਾਦ।
@baljittoor1822
@baljittoor1822 Жыл бұрын
Bhi shaib good speach great message, great parsing syl
@jaswinderkaurbrar6409
@jaswinderkaurbrar6409 Жыл бұрын
ਭਾਈ ਸਾਹਿਬ ਚੜਦੀਕਲਾ ਰਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ
@JitendraSingh-j1u1f
@JitendraSingh-j1u1f 10 ай бұрын
Bhai Saab Ji Waheguru Ji Ka Khalsa Waheguru Ji Ki Fathey🙏🙏🙏🙏🙏❤️❤️❤️❤️❤️✌️✌️✌️✌️✌️
@lovepreetkaur1173
@lovepreetkaur1173 6 ай бұрын
Waheguru ji surmian parvaran te mehar Bhatia hath rakhna ji
@gurcharansingh1388
@gurcharansingh1388 Жыл бұрын
Waheguru ji waheguru ji waheguru ji
@JaswinderKaur-yu5zy
@JaswinderKaur-yu5zy 11 ай бұрын
ਵਾਹਿਗੁਰੂ ਜੀ ❤️❤️
@gurdevsinghkhalsa8894
@gurdevsinghkhalsa8894 10 ай бұрын
Parnaam sheedaan nu jehre jaan kom toh bare bohit vdiyaa khalsa g ithaas pesh kita
@tarsemsingh7494
@tarsemsingh7494 7 ай бұрын
ਢਾਡੀ ਜੱਥੇ ਨੂੰ ਸਤਿਸੀ੍ ਅਕਾਲ ਜੀ ਧਨਵਾਦ ਜੀ
@sukhdevdhillon3941
@sukhdevdhillon3941 Жыл бұрын
Dhan Dhan Baba Buddha Sahib Ji
@hdhxccf1851
@hdhxccf1851 Жыл бұрын
Wahe guru je mehar kare ga ona sikha te kotee koot wahe guru je mehar kare ga
@MandeepSingh-j9b
@MandeepSingh-j9b 8 ай бұрын
❤❤
@ParmjeetSingh-le1wv
@ParmjeetSingh-le1wv Жыл бұрын
Amar saheed balbindrr singh jatana ji jindabaad .kot kot parnam
@lovedhillon3154
@lovedhillon3154 Жыл бұрын
Waheguru ji🙏🙏🙏🙏
@AmanDeepSingh-jw6fc
@AmanDeepSingh-jw6fc 2 ай бұрын
Sade ta ajj v ਗ੍ਰੰਥੀ ਸਿੰਘ ਦੀ ਸੇਵਾ ਕਿਤੀ ਜਾਂਦੀ ਆ,,ਚਾਹੇ ਅਖੰਡ ਪਾਠ ਹੋਵੇ ,, ਸੁਖਮਨੀ ਸਾਹਿਬ ਦਾ,,ਜਾ ਸਹਿਜ ਪਾਠ ਹੋਵੇ 🙏🏻
@AkashdeepSingh-jw1it
@AkashdeepSingh-jw1it Жыл бұрын
ਇਕ ਜਟਾਣਾ ਸਰਦੂਲ ਗੜ ਕੋਲ ਹੈ
@sahidsahid5634
@sahidsahid5634 Жыл бұрын
Chamkur sahib kol h
@badansinghbhullar6638
@badansinghbhullar6638 Ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
@jasschouhan8099
@jasschouhan8099 2 ай бұрын
ਵਸ੍ਸ ਯਹੋਵਾਹ ਸਯਸ ਯਹੋਵਾਹ ਲਾਸ਼ ਸਬੂਤ ਸਲਸਲਸਲ ।
@GurpreetSingh-lw4ki
@GurpreetSingh-lw4ki 7 ай бұрын
❤❤❤❤❤❤❤❤❤
@ਗੁਰਸੇਵਕਸਿੰਘਖਾਲਸਾ-ਞ4ਨ
@ਗੁਰਸੇਵਕਸਿੰਘਖਾਲਸਾ-ਞ4ਨ 3 ай бұрын
ਭਾਈ ਨਿਰਵੈਰ ਸਿੰਘ ਫੌਜੀ ਦੀਪ ਸਿੰਘ ਵਾਲਾ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਸੀ ਐਸ ਵਾਈ ਐਲ ਨਹਿਰ ਰੋਕਣ ਲਈ 😢
@surendrasinghgill
@surendrasinghgill 10 ай бұрын
Guruhsada taremhaerji
@BalrajSingh-vk8of
@BalrajSingh-vk8of Жыл бұрын
ਬਲਵਿੰਦਰ ਸਿੰਘ ਜਟਾਣਾਂ ਜੀ ਅਮਰ ਸ਼ਹੀਦ ਬਹੁਤ ਵੱਡੀ ਕੁਰਬਾਨੀ ਸੁਣ ਕੇ ਰੋਮ ਖੜੇ ਹੋ ਗਏ 😢 ਸਾਰੇ ਪਰਿਵਾਰ ਦੀ ਕੁਰਬਾਨੀ। ਏਨੀਂ ਬੁਰੀ ਹਾਲਤ ਕੀਤੀ ਗਈ ਬਾਰ ਬਾਰ ਪ੍ਰਨਾਮ ,,🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@RajSingh-s2f2y
@RajSingh-s2f2y 10 ай бұрын
ਸਤਿਕਾਰ ਆ ਜੀ ਆਪ ਜੀ ਦਾ ❤
@Kaka-ey5hd
@Kaka-ey5hd 2 ай бұрын
❤❤❤❤❤❤ waheguru ji
@kmlajehadeep1326
@kmlajehadeep1326 Жыл бұрын
ਨਹਿਰ ਤਾਂ ਬਾਬਾ ਜੀ ਚੱਲੇਗੀ ਜ਼ਰੂਰ ਕਿਉਂਕਿ ਜਿਹਨਾਂ ਨੇ ਇਸ ਵਿਰਾਸਤ ਨੂੰ ਸਾਂਭਣ ਲਈ ਯਤਨ ਕਰਨੇ ਨੇ ਉਹ ਤਾਂ ਬਾਹਰਲੇ ਮੁਲਕਾਂ ਵੱਲ ਨੂੰ ਹੋ ਤੁਰੇ ਹੁਣ ਭਈਆਂ ਦਾ ਰਾਜ ਅਉਗਾ ਤੇ ਇਹ ਨਹਿਰ ਨੂੰ ਉਹ ਚਲਾ ਕੇ ਹਟਣਗੇ ਕਿਉਂਕਿ ਉਹ ਜਾਣਦੇ ਨੇ ਕਿ ਸਿੱਖਾਂ ਦੀ ਜਿੱਦ ਨੂੰ ਖਤਮ ਕਰ ਕੇ ਹੀ ਉਹ ਹਿੱਕ ਚੌੜੀ ਕਰ ਕੇ ਤੁਰ ਸਕਦੇ 🙏🙏
@mrranjitkaler1697
@mrranjitkaler1697 7 ай бұрын
ਸਿੱਖ ਕੋਮ ਦਾ ਬੱਬਰ ਸੇਰ ਬਲਵਿੰਦਰ ਜਟਾਣਾ ਅਮਰ ਸਹੀਦ
@GurmeetSingh-yd6zn
@GurmeetSingh-yd6zn 8 ай бұрын
Wahe guru ji ❤❤❤❤❤❤❤❤
@gurmeetsingh6903
@gurmeetsingh6903 Жыл бұрын
Gurupreet. Singh ji. Satnam. Weheguru Ji
@suhkvindersingh215
@suhkvindersingh215 Жыл бұрын
Wmk ਜੀ 🙏❤️🌹🚩🚩🚩🚩🚩
@PritpalSingh-bv3re
@PritpalSingh-bv3re 22 күн бұрын
Waheguru ❤
@sukhbhullarfzk3012
@sukhbhullarfzk3012 Ай бұрын
ਵਾਹਿਗੁਰੂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਏ ਪਰ ਚਿੱਟੇ ਦੇ ਲੱਗ ਗਿਆ ਪੰਜਾਬ ਸਰਕਾਰਾਂ ਨੇ ਕੁਝ ਨਹੀਂ ਕਰਨਾ ਗੁਰੂ ਰਾਮਦਾਸ ਇਹ ਰਾਜ ਰਾਜ ਕਰੇਗਾ ਖਾਲਸਾ ਹੀ ਕਰੇਗਾ ਆ ਕੇ ਖਤਮ ਚਿੱਟੇ ਨੂੰ
@jugrajsinghjugrajsingh5316
@jugrajsinghjugrajsingh5316 Ай бұрын
Waheguru waheguru waheguru waheguru waheguru waheguru waheguru
@GulbaharSinghDhillon-fl2pt
@GulbaharSinghDhillon-fl2pt 8 ай бұрын
ਰਾਜ ਕਰੇਗਾ ਖ਼ਾਲਸਾ
@WaheguruJi-w2z
@WaheguruJi-w2z 18 күн бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਆਪ ਜੀ ਆਪ ਜੀ ਨੂੰ ਬੇਨਤੀ ਹੈ ਕਿ ਸੰਗਤ ਨੂੰ ਕਈ ਜਾਝਰੁ ਸਿੰਘਾਂ ਬਾਰੇ ਸ਼ਾਇਦ ਨਾ ਪਤਾ ਹੋਵੇ ਉਨ੍ਹਾਂ ਸਿੰਘਾਂ ਦਾ ਇਤਿਹਾਸ ਜ਼ਰੁਰ ਦਸੋ ਵਾਹਿਗੁਰੂ ਆਪ ਸਹਾਈ ਹੋ ਕੇ ਆਪ ਜੀ ਕੋਲੋਂ ਸੇਵਾਵਾਂ ਲੇਂਣ ਜੀ ਧਨਵਾਦ ਜੀ
@jagrupsingh4012
@jagrupsingh4012 Жыл бұрын
balvindr.jtana.jinda.bad
@ArwinderSingh-f5j
@ArwinderSingh-f5j 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@gagandeepkaur8746
@gagandeepkaur8746 Ай бұрын
Waheguru g ka khalsa waheguru g ki fathe
@paramjitsingh224
@paramjitsingh224 9 күн бұрын
ਵਾਹਿਗੁਰੂ ਭਲੀ ਕਰੇ ਜੀ
@Dilshan77777
@Dilshan77777 Жыл бұрын
ਪੂਹਲਾ ਨਿਹੰਗ ਨਹੀਂ ਸੀ ਨਿਹੰਗ ਸਿੰਘ ਤਾਂ ਉੱਚੀ ਸਖਸ਼ੀਅਤ ਹੁੰਦੀ ਹੈ ਉਸਨੂੰ ਗੰਦ ਕਿਹਾ ਕਰੋ ਜੀ
@KhushpalSingh-sx7zw
@KhushpalSingh-sx7zw 2 ай бұрын
I in fever of Jatanna Sahib.
@KuldeepSingh-yb8iy
@KuldeepSingh-yb8iy 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harneksectry3522
@harneksectry3522 Ай бұрын
ਵਾਹਿਗੁਰੂ
@JarnailsinghJarnailsingh-pc4tl
@JarnailsinghJarnailsingh-pc4tl Ай бұрын
Waheguru Ji mehr krn thouda te
@sukhbhullarfzk3012
@sukhbhullarfzk3012 Ай бұрын
ਵਾਹਿਗੁਰੂ ਜੀ ਬਾਦਲ ਕਿਰਦਾਰ ਤੇ ਗਿਰਦਾ ਹੀ ਰਹਿਣਗੇ
@surjitkaur5252
@surjitkaur5252 Жыл бұрын
waheguruni
@DarshanSingh-y1d
@DarshanSingh-y1d 5 ай бұрын
Sidhu ne yaad karwaa ditta hai ji
@harkewalsinghgrewal
@harkewalsinghgrewal Жыл бұрын
WAHE GURU JI
@HarbhajanSingh-jn5gx
@HarbhajanSingh-jn5gx Жыл бұрын
MohansinghsosarainsinghVpoNall and Bhajnkour and Sarai New Delhi India Pvt ltd plot no so
@AmanDeepSingh-jw6fc
@AmanDeepSingh-jw6fc 2 ай бұрын
Both vdhia GL Kahi TUC,, Gyani ji
@AtmasinghBraham
@AtmasinghBraham 4 ай бұрын
Jatana. Jindabad❤❤❤❤❤❤❤❤❤❤❤❤❤❤❤
@gurshangill8074
@gurshangill8074 8 ай бұрын
Waheguru ji Mehra karn
@chhinasabb6920
@chhinasabb6920 Жыл бұрын
Wehaguru.ji
@JaswinderSingh-qw9jn
@JaswinderSingh-qw9jn Жыл бұрын
Waheguryjji
@SukdavSingh-ss9mz
@SukdavSingh-ss9mz Ай бұрын
ਪ੍ਹਣਾਮ ਸ਼ਹੀਦਾਂ ਨੂੰ
@NirmalSingh-to9wo
@NirmalSingh-to9wo 3 ай бұрын
Very nice 👌 👍
@Amansdesilooks
@Amansdesilooks 5 ай бұрын
Ang ang farkan lag janda he Ave da ithas sun k parnam he Ave de sahidya ni
@BaljeetSingh-k2p2l
@BaljeetSingh-k2p2l 2 ай бұрын
DHAN..DHAN..GURU..RAM..DAS..G..KIRPA..KARAN..VEER..G.
@charanjitsingh240
@charanjitsingh240 Ай бұрын
Kotan kotan parnam dona Sahid vira nu
@PirtpalSingh-it4wt
@PirtpalSingh-it4wt Ай бұрын
Guru Ramdas ji dhadi jatha nu chardikala ch rakhn
@Parminder-ef9fh
@Parminder-ef9fh Жыл бұрын
Whaheguru ji
@labhsingh3199
@labhsingh3199 Жыл бұрын
Bhai jatana amar rha.
@sardoolsinghsheikh4046
@sardoolsinghsheikh4046 Жыл бұрын
🙏🙏
@Harikebhawan
@Harikebhawan Жыл бұрын
Sidhu moose wala na Balwinder ਜਟਾਣਾ ਬਾਰੇ ਜਾਣਕਾਰੀ ਦਿੱਤੀ ਹੈ ਬਾਕੀ ਕਿਸੇ ਨੇ ਨਹੀਂ ਦਿਤੀ sidhu tiger c
@HarbhajanSingh-jn5gx
@HarbhajanSingh-jn5gx Жыл бұрын
KavelsinghsoujagersinghVpoMooleawalShahkot
@HarbhajanSingh-jn5gx
@HarbhajanSingh-jn5gx Жыл бұрын
JoginderkourwoNir and NaseebkourwoSudagursinghAndhawalShahkot pb
@bhadursingh3907
@bhadursingh3907 Жыл бұрын
​@@HarbhajanSingh-jn5gx qqq
@rajwantkaur3508
@rajwantkaur3508 Жыл бұрын
Waheguru ji ka khals wahegru ji ki phate
@dasiboys7064
@dasiboys7064 Жыл бұрын
🙏🏿🙏🏿🙏🏿🙏🏿🙏🏿
@GurmanSingh-g3j
@GurmanSingh-g3j 26 күн бұрын
Very.nice.my.brother.
@ParamjeetSingh-f2v
@ParamjeetSingh-f2v 8 ай бұрын
🌹🙏🙏🙏🙏🙏🌹
1984 Shaheedi Saka Katha! Bhai Gurpratap Singh Padam Dhadhi Jatha ! Akal Takhat Sahib
51:19
GURNAAD LIVE - GURBANI SHABAD KIRTAN
Рет қаралды 492 М.
GIANT Gummy Worm Pt.6 #shorts
00:46
Mr DegrEE
Рет қаралды 88 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,9 МЛН
My daughter is creative when it comes to eating food #funny #comedy #cute #baby#smart girl
00:17
From Small To Giant Pop Corn #katebrush #funny #shorts
00:17
Kate Brush
Рет қаралды 69 МЛН
ਸਿੱਖ ਸਾਮਰਾਜ ਦਾ ਪਤਨ ਗੁਰ ਪ੍ਰਤਾਪ ਸਿੰਘ ਪਦਮ ਭਾਗ ਤੀਜਾ
15:48
GURU KANSHI DIGITAL STUDIO ਗੁਰੂ ਕਾਸ਼ੀ ਫੋਟੋਗ੍ਰਾਫੀ
Рет қаралды 65 М.
GIANT Gummy Worm Pt.6 #shorts
00:46
Mr DegrEE
Рет қаралды 88 МЛН