ਤਾਜੇ ਸੂਏ ਪਸੂ ਨੂੰ ਦੁੱਧ ਵਧਾਉਣ ਵਾਸਤੇ ਕਾਹੜਾ ।

  Рет қаралды 5,748

Gurlabh Singh Bathinda

Gurlabh Singh Bathinda

Күн бұрын

ਸਤਿ ਸ੍ਰੀ ਅਕਾਲ ਜੀ
ਮੇਰਾ ਨਾਮ ਗੁਰਲਾਭ ਸਿੰਘ
ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm

Пікірлер: 11
@majorsingh1345
@majorsingh1345 2 сағат бұрын
ਸਤਿ ਸ਼੍ਰੀ ਆਕਾਲ ਜੀ ਤਾਜ਼ੀ ਸੂਈ ਝੋਟੀ ਬਾਪੂ ਜੀ ਕੁੱਝ ਦਿਨ ਕੱਟੀ ਨੂੰ ਲੈਂਦੀ ਹੈ ਫਿਰ ਨਹੀਂ ਝੱਲਦੀ ਕੋਈ ਹੱਲ ਦੱਸੋਂ ਲਗਾਤਾਰ ਕੱਟੀ ਤੇ ਦੁੱਧ ਲਾਹ ਲੈਵੇ ਜੀ,,
@bhagwantsran9432
@bhagwantsran9432 38 минут бұрын
ਬਾਪੂ ਜੀ ਸਤਿ ਸ੍ਰੀ ਆਕਾਲ ਬਾਪੂ ਜੀ ਝੋਟੀ ਨੂੰ 3ਮਹੀਨੇ ਹੋ ਗਏ ਗੱਭਣ ਆ ਕਿਵੇਂ ਦੇਖਭਾਲ ਕਰੀਏ k vadiaa ਦੁੱਧ ਦੇਵੇ ।ਹੁਣ ਕੋਈ ਖੁਰਾਕ ਸ਼ੁਰੂ ਕਰਨੀ ਆ ਜੀ।
@Gurwinder6023
@Gurwinder6023 14 сағат бұрын
ਮੱਝ ਸੂਈ ਨੂੰ 17 ਦਿਨ ਹੋ ਗਏ ਸੂਣ ਤੋਂ ਪਹਿਲਾਂ ਨਾਰੀਅਲ ਤੇ ਛੋਲੇ ਪਾਏ ਸੂਣ ਤੋਂ ਬਾਅਦ ਗੁਲਕੰਦ ਤੇ ਮਿਸ਼ਰੀ ਦੇ 7 ਕਾੜੇ ਦੇਤੇ ਹੁਣ ਅਲਸੀ,ਹਾਲੋਂ,ਗੁੜ ਲੇਟੀ ਵਿਚ ਰਿਨ ਕੇ ਨਾ ਰਹੇ ਹਾਂ ਪਰ ਦੁਧ ਨੀ ਚੜ ਰਹੀ
@manpreetksinghk5958
@manpreetksinghk5958 10 сағат бұрын
Veer bacha Dani ch infection reh gi hogi
@GurlabhSinghBathinda
@GurlabhSinghBathinda 3 сағат бұрын
🙏🏻🙏🏻🙏🏻
@GurjitSingh-jz4tt
@GurjitSingh-jz4tt 13 сағат бұрын
ਸਤਿ ਸ੍ਰੀ ਅਕਾਲ ਜੀ ਔਜਲਾ ਫਰੀਦਕੋਟ
@RupinderKaur-tu8ki
@RupinderKaur-tu8ki 12 сағат бұрын
Very nice video uncle Ji 🙏💐 Rupinder Kaur pind Moujo khurd Mansa 🎉🌟🌟🌟🌟🌟
@GurlabhSinghBathinda
@GurlabhSinghBathinda 3 сағат бұрын
🙏🏻🙏🏻
@SatpalSingh-pw1mt
@SatpalSingh-pw1mt 11 сағат бұрын
ਪਹਿਲਾਂ ਝੋਟੀ ਸੂਨ ਵਾਲੀ ਦਸਵਾ ਮਹੀਨਾ ਚੱਲ ਰਿਹਾ ਕੀ ਦੇਣਾ
@harjeetgrewal-se6df
@harjeetgrewal-se6df 9 сағат бұрын
Very nice ji
@GurlabhSinghBathinda
@GurlabhSinghBathinda 3 сағат бұрын
🙏🏻🙏🏻
Mom had to stand up for the whole family!❤️😍😁
00:39
啊?就这么水灵灵的穿上了?
00:18
一航1
Рет қаралды 47 МЛН
Flipping Robot vs Heavier And Heavier Objects
00:34
Mark Rober
Рет қаралды 31 МЛН
Charde Punjab To Aye Sade Parone
33:33
Anjum Saroya
Рет қаралды 3,8 М.
Mom had to stand up for the whole family!❤️😍😁
00:39