Tap to unmute

ਸੱਤ ਲੱਖ ਸਟੂਡੈਂਟ ਨੂੰ ਵਾਪਸ ਭੇਜਣ ਦੀ ਤਿਆਰੀ Canada Student life | Punjabi Travel Couple | Ripan Khushi

  Рет қаралды 337,529

Punjabi Travel Couple

Punjabi Travel Couple

Күн бұрын

Пікірлер: 489
@AkashAkash-r9f
@AkashAkash-r9f 3 ай бұрын
ਧੰਨਵਾਦ ਕਨੇਡਾ ਸਰਕਾਰ ਦਾ 7 ਲੱਖ ਥੋੜਾ 15 ਲੱਖ ਵਾਪਸ ਆਉਣਾ ਚਾਹੀਦਾ ਬੰਦਾ ਪੰਜਾਬ ਅੰਦਰ ਬੇਰੁਜ਼ਗਾਰੀ ਸਾਈ ਹੋਈ ਇਹਨਾਂ ਸਟੂਡੈਂਟਾਂ ਕਰਕੇ ਪੰਜਾਬ ਦਾ ਸਾਰਾ ਪੈਸਾ ਕਨੇਡਾ ਲੈ ਕੇ ਆ ਗਈ
@HarpreetSingh-tc7rh
@HarpreetSingh-tc7rh 2 ай бұрын
🌵🌵🌵🩴🩴🩴🩴🐴🐴🐴🐴
@jarnail-jas
@jarnail-jas 3 ай бұрын
ਸ਼ਰਮ ਦੀ ਗੱਲ ਹੈ ਪੰਜਾਬੀ ਏਧਰ ਜਮੀਨਾਂ ਦੇ ਮਾਲਕ ਹੁੰਦੇ ਹੋਏ ਨੌਕਰ ਬਣਨ ਲਈ ਕਿਵੇਂ ਲੇਹਲੜੀਆਂ ਕੱਢ ਰਹੇ ਹਨ 😢
@sharnalsingh5765
@sharnalsingh5765 3 ай бұрын
ਤੁਸੀ ਪੜਨ ਆਏ ਸੀ ਕਿ ਪੱਕੇ ਹੋਣ, ਪੱਕਾ ਕਰਨਾ ਓਥੋ ਦੀ ਸਰਕਾਰ ਵੱਲੋ ਦਿਤੀ ਜਾਣ ਵਾਲੀ ਸਹੂਲਤ ਆ ਨਾ ਕਿ ਤੁਹਾਡਾ ਹੱਕ, ਜਿਥੋ ਦੇ ਤੁਸੀ ਸਿਟੀਜਨ ਹੀ ਨਹੀ ਓਥੇ ਧਰਨਾ ਪਰਦਰਸ਼ਨ ਤੁਸੀ ਕਰ ਈ ਨੀ ਸਕਦੇ।
@Motivationalvideo-yy3lp
@Motivationalvideo-yy3lp 3 ай бұрын
Bilkul
@RamanKumar-hg3ow
@RamanKumar-hg3ow 3 ай бұрын
ਜਿੱਥੇ ਵੀ ਕੋਈ ਹੋਵੇ ਰੱਬਾ ਰੋਜ਼ਗਾਰ ਸੱਭ ਨੂੰ ਦੇਈ
@SukhwinderSingh-wq5ip
@SukhwinderSingh-wq5ip 3 ай бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤
@TheNavRandhawa
@TheNavRandhawa 3 ай бұрын
ਵੀਰੇ ਕੈਨੇਡਾ ਵਿਚ ਕੰਮਾਂ ਦੇ ਹਾਲ ਬਹੁਤ ਮਾੜੇ ਨੇ. +2 ਵਾਲਿਆਂ ਦਾ ਕੋਈ ਫਿਊਚਰ ਨਹੀ ਹੁਣ. ਇਸ ਤੋਂ ਚੰਗਾ ਤੁਸੀਂ ਦੁਬਈ ਵਿਚ ਟਰੱਕ ਡਰਾਈਵਰ ਜਾ ਕਿਸੇ ਚੰਗੀ ਕੰਪਨੀ ਵਿਚ ਕੰਮ ਕਰਲੋ. .. ਬੁਰਾ ਹਾਲ ਵੀਰੇ canada ਦਾ
@kulwindersingh-id6xj
@kulwindersingh-id6xj 3 ай бұрын
ਪੜਾਈ ਕੀ ਕੀਤੀ ਹੋਣੀ ਚਾਹੀਦੀ ਆ ਜੀ
@brarsukh4916
@brarsukh4916 3 ай бұрын
​@@kulwindersingh-id6xj Minimum graduation tan hove, nal kise v sector da skill hona most important aa, Jo sectors ch demand aa Phla search kro kis sector vich jada demand aa, fir oh Kam sikho part time ch, nal nal graduation complete ho ja te tuhade lai best v rhu. Sb kuj online available aa, kise piche lgn di lod nai . Best wishes
@kulwindersingh-id6xj
@kulwindersingh-id6xj 3 ай бұрын
@@brarsukh4916 GRADUATION KITTI HOYI AA JII PEE SKILL KIS SECTOR DA LAYIE EH NHI SAMJ NHI AAUNDA JII DOOSRA KOI SKILL FULL COURSE NHI KAR SAKDE JII BECAUSE OF MONEY PROBLEMS JII SABKUCH ONLINE AVAILABLE AA JII PER SAB DII FEES LAGDI AA JII
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 3 ай бұрын
ਆਪ ਜੀ ਨੇ ਵਿਦਿਆਰਥੀਆਂ ਬਾਰੇ ਖੁਲਕੇ ਦੱਸਿਆ ਬਹੁਤ ਬਹੁਤ ਧੰਨਵਾਦ ਜੀ। ਚੜ੍ਹਦੀ ਕਲਾ ਰਹੇ
@user-he4ee8rs2o
@user-he4ee8rs2o 3 ай бұрын
ਵੀਰ ਜੀ, ਸਾਡੇ ਲੋਕ ਪੈਸੇ ਲੈਕੇ ਸਟੂਡੈਂਟਸ ਨੂੰ ਟਰੱਕ ਦਾ ਲਾਇਸੈਂਸ ਦਵਾ ਦਿੰਦੇ ਆ. ਇਹਨਾ ਨੂੰ ਡਰਾਈਵਿੰਗ experince ਨਾ ਹੋਣ ਕਰਕੇ owners ਦਾ ਬਹੁਤ ਨੁਕਸਾਨ ਕਰਦੇ ਨੇ. ਰਹੀ ਗੱਲ work permit extension ਦੀ, ਜਦੋਂ ਕੰਮ ਹੀ ਨਹੀਂ ਫਿਰ ਵਰਕ ਪਰਮਿਟ ਕਿਵੇਂ ਵਧਾਇਆ ਜਾਵੇ??? ਗੈਸ ਸਟੇਸ਼ਨ, gorcessay stores, construction companies ਵਿੱਚ ਕੈਸ਼ ਤੇ ਚੋਰੀ ਕੰਮ ਕਰਕੇ system ਦਾ ਸਤਿਆਨਾਸ ਕਰ ਦਿੱਤਾ. Visitor visa ਲੇਕੇ ਮਾ ਪਿਉ ਨੂੰ ਇੱਧਰ ਲਾ ਦਿੱਤਾ. ਇਹ ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ. ਲੋਕਾਂ ਨੇ ਘਰਾਂ ਦੇ rent ਵਧਾ ਦਿੱਤੇ ਤੇ ਉਹਨਾ ਨੂੰ ਰਜ਼ ਕੇ ਪੈਸਾ ਕਮਾਇਆ. ਕੁਝ ਲੋਕਾਂ ਨਾ ਦੋ ਤਿਨ ਘਰ ਲੈਕੇ rent ਤੇ ਦਿੱਤੇ ਹੋਏ ਆ. Govermnent ਕੋਲ ਇਹਨਾ ਨੂੰ ਰੱਖਣ ਲਈ ਜਗ੍ਹਾ ਨਹੀਂ, ਲੋਕਾਂ ਨੇ ਫਿਆਦਾ ਚੁੱਕਿਆ. ਇਹ ਬਿਲਕੁਲ ਗਲਤ ਆ ਕੇ Canada government ਨੇ ਕੋਈ PR ਦਾ promise ਕੀਤਾ ਸੀ. ਸਾਡੇ ਬੱਚੇ ਵੀ ਬਾਹਰ ਪੜ੍ਹਨ ਜਾਂਦੇ ਆ ਤੇ ਵਾਪਸ ਆ ਜਾਂਦੇ ਆ. ਇਹਨਾ protest ਦੇ ਵਿੱਚ ਉਹ ਵੀ ਮੋਹਰੀ ਬੋਲਦੇ ਆ ਜੀਹਨੇ ਲੋਕਾਂ ਦੀ basements da ਨੁਕਸਾਨ ਵੀ ਕੀਤਾ ਤੇ rent ਵੀ ਨੀ ਦਿੱਤਾ. ਗਿਨਤੀ ਥੋੜੀ ਵਿੱਚ ਗਲਤ ਨੇ ਪਰ ਸਰਕਾਰ ਦਾ ਕਾਨੂੰਨ ਇਕ ਲਈ ਨਹੀਂ ਬਣਦਾ. ਲੋੜ ਤੋਂ ਵੱਧ ਲੋਕ enter ਹੋ ਚੁੱਕੇ ਨੇ. ਦੇਸ਼ ਦਾ ਬੁਰਾ ਹਾਲ ਹੋ ਗਿਆ, ਇਹਨਾ ਕੁਝ ਕ ਦੀ ਗਲਤੀ ਨਾਲ racism ਵੱਧ ਗਿਆ. ਸਾਡੇ ਲੋਕਾਂ ਨੇ ਬਹੁਤ ਮਿਹਨਤ ਨਾਲ ਇੱਜ਼ਤ ਕਮਾਈ ਸੀ, ਪੱਗ ਨੂੰ ਮਾਣ ਸਨਮਾਨ ਮਿਲਿਆ ਸੀ ਜਿਹੜਾ ਇਹਨਾ risk ਤੇ ਲਾ ਦਿੱਤਾ। God bless them save your daughters and thier ਇੱਜ਼ਤ. ਪੈਸਾ ਸੱਭ ਕੁਝ ਨਹੀਂ ਹੁੰਦਾ. ਇੰਡੀਆ ਵਿੱਚ ਬੈਠੇ ਮਾ ਬਾਪ 25 ਲੱਖ ਖੂਹ ਵਿੱਚ ਨਾ ਸੁੱਟਣ 🙏
@ChardaPunjab-p6e
@ChardaPunjab-p6e 3 ай бұрын
ਗੱਲਤ ਗੱਲ।
@Worldwidevirk
@Worldwidevirk 3 ай бұрын
Asal vich ehna educated and well awarded students NE Canadian system nu sari duniya sahmne reveal Kar dita hai, Jis gand nu purane Canadian NE rajj k manya ate aapne bache Punjab vich jaa k lakha vich sell kite Oh Hun agganh hunda najar nahi aa rya Gulami nu kull duniya Dekh rahi hai System khilaf ladn wale thode hi hunde NE Bohte talwe chatt mehkma Proud canadians
@manijoshi7664
@manijoshi7664 3 ай бұрын
Dono pakh hi ne 22.. phla bulae kyu..te hun sarkar piche hat rahi ..ehna da ta bann subb karo ..aagge to bhave na bulao .. ma v canada ch e ha 25 lakh la k aya kmm ethe haini te hun ki kra cash te hi kmm kruga kruga ... Fer aage di aage nal dekhi jau.. ehi hlat sare canada ch ne ...
@gurnoorx1313
@gurnoorx1313 3 ай бұрын
@@manijoshi7664bai thodi v glti h na jd thonu pta hunda india ch v ki kam nhi h tusi fr v ni rukde te hun ehde ch glti sarkar di thoda thodi aa veer ji
@Crazybtsgirl608
@Crazybtsgirl608 3 ай бұрын
ਬਹੁਤ ਵਦੀਆ ਗਲ ਕਹੀ ਤੁਸੀ
@SatnamSingh-zk4ce
@SatnamSingh-zk4ce 3 ай бұрын
ਆਜੋ ਭਾਈਐ ਆ ਗਏ ਪੰਜਾਬ ਚ ਸਰਪੰਚ ਵੀ ਬਨੇਣੇਂ ਲੱਗ ਗਏ। ਆ
@Ajnabi-0007
@Ajnabi-0007 3 ай бұрын
ਘੂਸਿਆ ਪੰਜਾਬੀ ਪਰਵਾਸੀ ਵੀ ਕਨੇਡਾ ਚ MP-MLA ਬਣਨ ਲਗ ਗਏ ਤਾਂ ਹੀ ਹੁਣ ਬਾਹਰ ਕੱਢ ਰਹੇ ਆ
@tejbir-q4t
@tejbir-q4t 3 ай бұрын
Right said brother
@thetruth5672
@thetruth5672 3 ай бұрын
Eh te aap bhaiye banana chahende ni Canada de
@paulsingh8508
@paulsingh8508 3 ай бұрын
ki karngey india as ke, 0 toh start kidda hou life, tuhaadey kol koi solution hai for 700000 students
@thetruth5672
@thetruth5672 3 ай бұрын
@@paulsingh8508 yes sir. Go back and start a new life. 0 toon othe v start kar sakde. Many people who were serious about their careers got their PR. These are the ones busy in making money. Canadian government is the most decent government in the world.
@preet_kauraz
@preet_kauraz 3 ай бұрын
ਪੰਜਾਬ ਆਜੋ ਟਾਇਮ ਆ ਗਿਆ ਵਾਪਸ ਆਉਣ ਦਾ ਹੁਣ 🙏
@paulsingh8508
@paulsingh8508 3 ай бұрын
binna kam toh punjab aa ke ki karn, hai koi solution
@DarshanjeetKaur-p2r
@DarshanjeetKaur-p2r 3 ай бұрын
Hi​@@paulsingh8508
@OhiSandhu
@OhiSandhu 3 ай бұрын
Nhi g
@Animalloverz123
@Animalloverz123 3 ай бұрын
​@@paulsingh8508y 20-25 lakh lake canada jande ne Loki 20- 25 lakh di gaddi aa jandi aa
@RDeepRL
@RDeepRL 3 ай бұрын
25lakh c kio v wadde to wadda Kam chala skda
@VijayKumar-eg3ps
@VijayKumar-eg3ps 3 ай бұрын
ਆਪਜੀ ਦਾ ਵਲੋਗ ਬਹੁਤ ਵਧੀਆ ਲੱਗਿਆ ਤੇ ਮੈਂ ਬੇਸਮੈਂਟ ਵਾਲਾ ਅਤੇ ਕਲ ਬਹੁਤ ਸੋਹਣੇ ਘਰ ਵਿਚ ਸਾਰੇ ਰਲਕੇ ਰਿਹ ਰਹੇ ਤੇ ਚਾਹ ਵੀ ਪੀਤੀ ਵਧੀਆ ਜਾਨਕਾਰੀ ਦੇਂਦੇ ਹੋ ਸੋ ਹੁਣ ਇਹ ਸਟੂਡੈਂਟਸ ਦਾ ਅੱਗੇ ਦਾ ਕੀ ਭਵਿੱਖ ਹੋਉਗਾ ਵਾਹਿਗੁਰੂ ਜੀ ਮਿਹਰ ਕਰੋ ਇਹ ਬਚਿਆਂ ਤੇ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ChardaPunjab-p6e
@ChardaPunjab-p6e 3 ай бұрын
ਮੇਰੀਆਂ ਗੱਲਾਂ ਦਾ ਗੁੱਸਾ ਤਾਂ ਸਾਰੀਆਂ ਨੂੰ ਲੱਗਣਾ। ਜਦੋ ਤੁਸੀ ਬਿਗੱਨੇ ਦੇਸ਼ ਵਿੱਚ ਧਰਨਾ ਲਾਕੇ ਬੈਠੇ ਹੋ। ਤੁਸੀ ਪੰਜਾਬ ਮੁੜਨਾ ਨਹੀ ਚਾਹੁੰਦੇ ਫਿਰ ਵੋਟਾਂ ਆਪਣੇ ਸਰਪੰਚੀ ਦੀਆਂ ਵੀ ਕੱਲ ਹਨ। ਫਿਰ ਅਸੀ ਪੰਜਾਬ ਵਿੱਚ ਵੀ ਬਣੇ ਰਹਿੰਣਾ ਚਾਹੁੰਦੇ ਹਾਂ। ਤੇ ਕਨੇਡਾ ਵਿੱਚ ਵੀ। ਜਿਸ ਕੋਲ ਪੰਜਾਬ ਵਿੱਚ 10 ਕਿੱਲੇ ਹਨ ਉਹ ਨਾ ਜਾਉਂ ਜੀ 🙏
@JagtarSingh-wg1wy
@JagtarSingh-wg1wy 3 ай бұрын
ਰਿਪਨ ਜੀ ਤੁਸੀਂ ਗਰਾਉਂਡ ਰਿਪੋਰਟ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਪਰ ਪੰਜਾਬੀ ਹਾਲੇ ਵੀ ਨਹੀਂ ਸਮਝਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@Sandhu_official13
@Sandhu_official13 3 ай бұрын
Eh khud othe sirf avde aap nu celebrity samjh ke gurughr ch meet up rakhde aa eb kde nu kehnde asi. Vlgr aa sada kam aa ja kuch eh kehnde aa oh eda hi reha es bande ne avdi jnani pesh keeti par differ way nal ji eh pehla si hun aukat ton bahar kyu hge kde vekhya nahi kuch punjab ch subway de roll ton bina
@QuickCulinary
@QuickCulinary 3 ай бұрын
ਦੂਜੇ ਦੇਸ਼ਾਂ ਦੇ ਸਟੂਡੈਂਟ ਵੀ ਹੈਗੇ ਜਿੰਨਾ ਦੇ ਵਰਕ ਪਰਮਿਟ ਖਤਮ ਹੋਏ ਨੇ , ਜੇ ਹੈਗੇ ਨੇ ਤਾਂ ਕੀ ਉਹ ਸਾਥ ਨੀ ਦੇ ਰਹੇ , ਕਿੳਂ ਕਿ ਏਥੇ ਸਾਰੇ ਆਪਣੇ ਹੀ ਨੇ , ਉਹਨਾ ਦਾ ਸਾਥ ਵੀ ਜਰੂਰੀ ਆ
@Ss-eq9dg
@Ss-eq9dg 3 ай бұрын
India is the best . With even little money, life can be still good.
@punjabap139
@punjabap139 3 ай бұрын
Well said
@harrysethi9650
@harrysethi9650 3 ай бұрын
U are welcome to return back 😊
@Jugaddi4321
@Jugaddi4321 3 ай бұрын
Aajtak da sab tau wadia comment on youtube. Punjab naal di mauj heni main vi 10 saal bahar reh k aya par hun nai jana kese passe.
@kulwindersingh-id6xj
@kulwindersingh-id6xj 3 ай бұрын
​@@Jugaddi4321 PER EK WAAR TAAN TUCI JA AAYE NA JII PUNJAB TOH BAHAR
@Raajkaregakhalsa1997
@Raajkaregakhalsa1997 3 ай бұрын
Right bro
@johnnysingh9020
@johnnysingh9020 3 ай бұрын
ਧੰਨ ਗੁਰੂ ਰਾਮਦਾਸ ਜੀ ਸਾਰਿਆਂ ਦਾ ਭਲਾ ਕਰਨ 🙏🏼🙏🏼🙏🏼
@worldwidebroadcasting5787
@worldwidebroadcasting5787 3 ай бұрын
Thank you for showing the REALITY OF CANADA 🇨🇦
@balbirgill9961
@balbirgill9961 3 ай бұрын
ਬਾਈ ਰਿਪਨ ਤੁਸੀ ਸੱਤ ਲੱਖ ਸਟੂਡੈਂਟਸ ਡਿਪੋਰਟ ਕਰਨ ਦਾ ਲਿਖੀ ਬੈਠੇ ਓਂ ; ਇਹ ਵੀਹ - ਤੀਹ ਬੱਚੇ ਆ ਤੇ ਵੀਕ - ਐਂਡ ਤੇ ਕਹਿੰਦੇ ਆ ਸੌ ਜਣਾ ਹੋ ਜਾਂਦੇ ਨੇ । ਕਿੱਥੇ ਸੌ ਤੇ ਕਿੱਥੇ ਸੱਤ ਲੱਖ, ਬਾਕੀ ਦਿਹਾੜੀ ਲਾਉਣ ਚਲੇ ਜਾਂਦੇ ਹੋਣਗੇ ਫਿਰ ।
@SurinderSingh-ws9wg
@SurinderSingh-ws9wg 3 ай бұрын
Didn't you hear student leader was talking about 7, 8 lakh kids through out the Canada.
@Smart-One
@Smart-One 3 ай бұрын
Please keep it secret.....❤🍁
@sushilgarggarg1478
@sushilgarggarg1478 3 ай бұрын
THANKS FOR SEE PUNJABI STUDENTS LIFE IN BRAMPTON IN CANADA 🇨🇦 😀 👍 🙌 👏 👌 🇨🇦 😀 👍
@harbhajansingh8872
@harbhajansingh8872 3 ай бұрын
ਵਾਹਿਗੁਰੂ ਜੀ ਹਮੇਸ਼ਾ ਪੰਜਾਬੀਆ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@sarbjeetsinghsarbjeetsingh6872
@sarbjeetsinghsarbjeetsingh6872 3 ай бұрын
ਕੱਲੇ ਪੰਜਾਬੀਆ ਨੂੰ ਹੀ ਕਿਓ ਪਰੋਬਲਮ ਆ ਡੇਡ ਸੌਅ ਕੱਟਰੀਆ ਦੇ ਲੋਕ ਏਥੇ ਆਉਦੇ ਆ
@PardeepSalaria-om9jp
@PardeepSalaria-om9jp 3 ай бұрын
Right
@dhillonsingh1350
@dhillonsingh1350 3 ай бұрын
😂😂ohi ta gl h
@sidh_u
@sidh_u 3 ай бұрын
ਹੱਕ ਹੀ ਸਾਡੇ ਆਲੇ ਲੈ ਸੱਕਦੇ ਆ
@4tracker88
@4tracker88 3 ай бұрын
ਪਇਆ ਪੰਜਾਬ ਦਾ ਸਰਪੰਚ ਬਣ ਗਈ 😂
@mrsingh4970
@mrsingh4970 3 ай бұрын
Aajo veero punjab awaja marda
@amarjeetsingh-er4bq
@amarjeetsingh-er4bq 3 ай бұрын
ਕੇਨੈਡਾ ਸਰਕਾਰ ਨੂੰ ਸਾਰੇ ਵਿਦਿਆਰਥੀਆਂ ਨੂੰ ਵਾਪਸ ਪੰਜਾਬ ਭੇਜ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿੱਚ ਪੰਜਾਬੀਆ ਦੀ ਗਿਣਤੀ ਵਧ ਸਕੇ। ਭੲਈਆ ਨੂੰ ਕਢਿਆ ਜਾ ਸਕੇ
@Ahn-n4i
@Ahn-n4i 3 ай бұрын
Next time VISA nahi milta .... Tourists aren't allowed to be involved in Protests ann Act as Media to cover Internal matters of Country You signed this when you applied Visitor VISA
@harpreetdhillon5759
@harpreetdhillon5759 3 ай бұрын
huh?
@physics77guy
@physics77guy 3 ай бұрын
@@harpreetdhillon5759 what he is trying to say that you cannot be a part of a protest as per the condition of your student visa, tourist visa and other visas, so by doing this, our people are making things difficult for future immigrants, and visitors. These people cannot demand anything and he is saying it wrong that govt officials went there to tell them, but they were not govt representatives. work permit is not a guarantee in any study.
@gurmeetsinghsanghera5232
@gurmeetsinghsanghera5232 3 ай бұрын
ਜਿਹੜ੍ਹੇ 8-7 ਪੜ੍ਹੇ ਫੈਮਲੀ ਕੇਸ ਵਿੱਚ ਕਨੇਡਾ ਆ ਕੇ ਪੱਕੇ ਹੋਏ ਆ, ਉਹਨਾਂ ਦੇ ਸਟੂਡੈਂਟ ਜਿਆਦਾ ਰੜਕਦੇ ਆ.ਫੁਕਰਿਆਂ ਨੂੰ ਪੰਜਾਬ ਦਾ ਫਿਕਰ ਆ ਪਰ ਪੰਜਾਬੀਆਂ ਦਾ ਨਹੀਂ.
@jarmangill5911
@jarmangill5911 3 ай бұрын
Bro eh video banaun wala gyaani ohna vicho hi lagda va . Purane punjabian di chatda rehna nale ehde nal ehdi budi vi hundi aa ohne hi ehda visa lagva lagda va bas faltu boli janda va koi sense di gal ni karda eh ….
@DriverMehkma0013
@DriverMehkma0013 3 ай бұрын
@@jarmangill5911100 Topa di salami veer tainu madi moti search kar lia karo ji kio certificate tiar kar diney o vind ch jionda reh veer hope in future be positive sarey e apney aa tu v
@manjindersinghbhullar8221
@manjindersinghbhullar8221 3 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
@jaspindersingh2381
@jaspindersingh2381 2 ай бұрын
Absolutely right work done by Canadians govt
@HardipSingh-fx9wd
@HardipSingh-fx9wd 2 ай бұрын
ਕਨੇਡਾ ਸਰਕਾਰ ਬਹੁਤ ਵਧੀਆ ਹੈ ਜੋ ਇਨਾ ਨੂ ਧਰਨਾ ਪ੍ਰਦਰਸ਼ਨ ਕਰਨ ਦੇ ਰਹੀ ਹੈ ਪੰਜਾਬ ਵਿੱਚ ਹੁੰਦੇ ਤਾ ਧਰਨੇ-ਪ੍ਰਦਰਸ਼ਨ ਕਰਨ ਨਹੀ ਦੇਣੈ ਸੀ ਵਾਪਸ ਆਜੌ ਇਜਤ ਨਾਲ ਨਹੀ ਤਾ ਡਿਪੋਟ ਕਰ ਦੇਣਗੇ
@RandeepSingh-q7n
@RandeepSingh-q7n 2 ай бұрын
ਵੀਰ ਰਿਪਨ ਕੈਨੇਡਾ ਸਰਕਾਰ ਨੂੰ ਕਵੋ ਇਹਨਾਂ ਦੇ ਛਿਤਰ ਫੇਰੋ ਇਧੇ ਪੰਜਾਬ ਵਿੱਚ ਬਿਹਾਰੀ ਸਰਪੰਚ ਬਣਦੇ ਪੜੋ ਕੰਮ ਕਰੋ ਤਰੱਕੀਆਂ ਕਰੋ ਵਾਪਸ ਪੰਜਾਬ ਪਰਤੋ ਇਥੇ ਪੰਜਾਬ ਦਾ ਬੁਰਾ ਹਾਲ ਆ
@sukhjeet8485
@sukhjeet8485 3 ай бұрын
ਆਏ ਤਾਂ ਪੜ੍ਹਨ ਸੀ ਤੁਸੀਂ ਪੱਕੇ ਹੋਣ ਥੋੜਾ ਆਏ ਸੀ😂
@hgill4072
@hgill4072 3 ай бұрын
ਕਾਮੀਨੇ ਆਸੀ 90%ਸਿੱਖ ਪੰਜਾਬੀ ਲੋਕ ਆ
@reshamsingh5449
@reshamsingh5449 3 ай бұрын
ਬਹੁਤ ਹੀ ਵੱਡਾ ਧੱਕਾ ਹੈ ਬੱਚਿਆਂ ਲਈ
@Gs123-t3q
@Gs123-t3q 3 ай бұрын
No bacha after 18
@RajeshKumar-sj1ee
@RajeshKumar-sj1ee 3 ай бұрын
Rab sare bacchean di rakhiya kre 🙏
@GurwinderSingh-zi4fd
@GurwinderSingh-zi4fd 3 ай бұрын
ਮੁੰਡੇ ਵਿੱਚ ਅਗਵਾਈ ਕਰਨ ਵਾਲੇ ਗੁਣ ਹਨ,, ਲੋੜ ਕਾਢ ਦੀ ਮਾਂ ਹੈ,, ਸੱਚੇ ਪਾਤਸ਼ਾਹ ਸਾਰਿਆਂ ਨੂੰ ਕਾਮਯਾਬੀਆਂ ਬਖਸ਼ਣ ਜੀ,,
@jasvirSingh-sd2rp
@jasvirSingh-sd2rp 3 ай бұрын
Bhut vadia kita canada na apne loka nu akal ayi aa hon thori bhut
@narinderpalsingh5349
@narinderpalsingh5349 3 ай бұрын
ਵਾਪਸ ਆ ਜਾਓ ਪੁੱਤਰੋ ❤❤
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ 3 ай бұрын
ਕਨੇਡਾ ਸਰਕਾਰ ਕਨੇਡਾ ਨੂੰ ਖਰਾਬ ਨਹੀਂ ਕਰਨਾ ਚਹੁੰਦੀ। ਸਰਕਾਰ ਪਹਿਲਾਂ ਹੀ ਓਨੇ ਲੋਕਾਂ ਨੂੰ ਵੀਜੇ ਦੇਵੇ ਜਿਨੇ ਲੋਕਾਂ ਨੂੰ ਕੰਮ ਮਿਲ ਸਕੇ। ਹੁਣ ਵੀ ਏਜੰਟ ਲੋਕਾਂ ਨੂੰ ਬਹੁਤ ਝਾਂਸੇ ਦੇ ਰਹੇ ਨੇ
@tarsemlal8907
@tarsemlal8907 3 ай бұрын
Reasons are required to be analyzed as to why such situation came into being. The agents are the black sheep, you should ought to have analyzed the requirements of the land n then proceeded to Canada. Besides, you should also know your rights n duties and contributions of the Punjabis towards the prevailing lawlessness.
@avtarcheema3253
@avtarcheema3253 3 ай бұрын
ਵਿਦਿਆਰਥੀਆਂ ਵਾਰੇ ਜਾਣਕਾਰੀ ਦੇਣ ਕਈ ਧੰਨਵਾਦ 🙏
@SukhveerKaur-q1t
@SukhveerKaur-q1t 3 ай бұрын
ਤੁਹਾਡੇ ਸੁਪਨੇ ਪੂਰੇ ਹੋਣ 🙏🙏🙏
@mahavirsingh7130
@mahavirsingh7130 3 ай бұрын
ਵਾਪਸ ਆਜੋ ਪੰਜਾਬ ਤੇ ਬੱਈਆ ਦਾ ਰਾਜ ਹੋਜੂ ਫੇਰ ਪੈਸੇ ਵੀ ਕੰਮ ਨਹੀ ਆਉਣਾ ਫੇਰ ਪਸਤਾਈਆ ਕਿਆ ਬਣੇ ਜੱਦ ਚਿੜੀਆ ਚੁੱਗ ਗਈ ਖੇਤ
@factverse3227
@factverse3227 3 ай бұрын
Bhaiya raaj ho gya aa bs hun ronde rho😂
@gurmaildhaliwal9510
@gurmaildhaliwal9510 3 ай бұрын
Good luck go to back Iandi 👍👍👍👍
@GurjeetSingh-s9z
@GurjeetSingh-s9z 3 ай бұрын
Waheguru kare 15 Lakh Punjabi student wapas Pb aa jaan kio ke pb vich bhaea biharea sarpanch ban rahe hun . Je nojean pbi honge eh sarpanch banange .
@PreetDhaliwal-xh6dm
@PreetDhaliwal-xh6dm 3 ай бұрын
God bless you all’s hearts every body 💕🍁😊🌺🙏
@HardeepSingh-tr5qb
@HardeepSingh-tr5qb 3 ай бұрын
Ripan vlog changa lagia ji.tuhada danwad ji.❤deepa bathinda to.❤❤
@tarlochanrai6339
@tarlochanrai6339 3 ай бұрын
ਇਕੱਲੇ ਪੰਜਾਬੀ ਸਟੂਡੈਂਟਸ ਹਨ ਦੂਸਰੀ ਕੂਮੈਟੀ ਦੇ ਨਹੀਂ ਹਨ
@kulbirhanjra9077
@kulbirhanjra9077 3 ай бұрын
G
@harpreetdhillon5759
@harpreetdhillon5759 3 ай бұрын
baaki communities de protest nhi krde
@gurpalsingh6647
@gurpalsingh6647 3 ай бұрын
Kyu k dujjeya nu ron di aadat ni haigi..
@chogittichogitti
@chogittichogitti 3 ай бұрын
sir eh punjab vich kyo ni kaam krde ... canda vich labour karde punjab ina nalo bhaye change aa jo punjab vich taraki kar gye
@jeetkaur7733
@jeetkaur7733 3 ай бұрын
ਐਨੀ ਉਡੀਕ ਨਾ ਕਰਾਇਆ ਕਰੋ
@harmanbawa19
@harmanbawa19 3 ай бұрын
Canada ਦੇ ਪੱਕੇ ਪੰਜਾਬੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਇਹਨਾਂ ਸਟੂਡੈਂਟਸ ਦਾ ਸਾਥ ਦੇਣਾ ਚਾਹੀਦਾ ਹੈ। PR ਮਿਲਣੀ ਚਾਹੀਦੀ ਹੈ
@lovebrar8416
@lovebrar8416 3 ай бұрын
bilkul ji
@jagirsingh8623
@jagirsingh8623 3 ай бұрын
Punjab aa jao bccheo. Bhiya nu kddo aa k Punjab toh. Canada nu dffa kro.
@darasran556
@darasran556 3 ай бұрын
ਬਹੁਤ। ਉਡੀਕ। ਕਰ। ਰਹੇ।ਤੁਹਾਡੇ।ਵਲੋਗ। ਦੀ।❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉
@ParamjitSingh-df2kh
@ParamjitSingh-df2kh 3 ай бұрын
Dhan dhan baba deep Singh ji. Bachiya. Te. Mehar kro
@meetokaur6000
@meetokaur6000 3 ай бұрын
ਬਹੁਤ ਹੀ ਸੋਹਣਾ ਹੋਇਆ ਵਾਪਿਸ ਇੰਡੀਆ ਪੰਜਾਬ ਵਿਚ ਕਿੰਨੇ ਭੇਈਏ ਆਬਚਿਓ ਆਪ ਦਾ ਪੰਜਾਬ bicao ਕੈਨਡਾ ਵਿਚ ਕਿਉਂ ਆਵੇ ਧਕੇ ਖਾਦੇ ਫ਼ਿਰਦੇ ਆ ਆਪ ਦੀ ਜਮੀਨ ਵਿਚ ਕੰਮ ਕਰੋ ਤੇ ਰੱਜਕੇ ਰੋਟੀ ਖਾਉ ਟੋਹਰ ਦੇ ਨਾਲ ਰਹਾਉ nice video uk 🌹🙏
@dilbagpatto3419
@dilbagpatto3419 3 ай бұрын
ਵੀਰ ਰੱਬ ਭਲੀ ਕਰੂ ਡਟੇ ਰਹੋ
@Kuldeep_Singh_Aulakh_00644
@Kuldeep_Singh_Aulakh_00644 3 ай бұрын
ਵਾਹਿਗੁਰੂ ਜੀ ਮੇਹਰ ਕਰੋ
@GurdevDeol-sr2cn
@GurdevDeol-sr2cn 3 ай бұрын
ਪਹਿਲਾ ਤਾ ਇਹ ਦੱਸੋ ਕੇ ਤੁਸੀਂ ਪੜਨ ਗਏ ਸੀ ਜਾ ਪੱਕੇ ਹੋਣ 😂
@harseeratkaur1089
@harseeratkaur1089 3 ай бұрын
Je hun v parents apneya bachya nu pejnge tan ohna to vdda bevkoff koi ni hovega.. Hun dekh lena chida ke ki halat a.... Bachya nu ithe hi study karwao...
@SatnamSingh-fe3tg
@SatnamSingh-fe3tg 3 ай бұрын
Dhan Guru Nanak Dev g Chadikala Rakhna 🙏
@Param19901
@Param19901 3 ай бұрын
sirf Punjabi students e kyo involved ne protest cha ..hor Indian states te hor country's de students kyo nahi kar rahe protest .canada government ne rules te sab layi banaye hune na kee ikle punjabiyan layi ..
@ssingh5119
@ssingh5119 3 ай бұрын
Ehna ne Punjab wale ban krvone akheer ch
@JagjitSingh-db4oq
@JagjitSingh-db4oq 3 ай бұрын
Satnam Waheguru Ji 🙏 Sohal Dhanaula
@sushilgarggarg1478
@sushilgarggarg1478 3 ай бұрын
Enjoy a tour of Canada 🇨🇦 ✨️ 💙 💕
@Punjabstate6677-mm7ff
@Punjabstate6677-mm7ff 3 ай бұрын
West ਵਿੱਚ ਕਨੂੰਨ ਮੁਤਾਬਿਕ ਹਰ ਕੰਮ ਹੁੰਦਾ ਹੈ, ਧਰਨੇ ਲਗਾਉਂਣ ਨਾਲ ਕੁੱਝ ਨਹੀਂ ਹੋਣਾਂ , ਬੀਤੇ ਦਿਨੀਂ ਇਸ ਭਾਰਤੀ youTuber ਦਾ US ਮੀਡੀਆ ਤੇ ਧਾਲੀਵਾਲ ਨੇ ਪੂਰਾ ਜਲੂਸ ਕੱਢਿਆ ਸੀ
@harbindersahota5352
@harbindersahota5352 3 ай бұрын
What is the name of us media?
@ksonezero8932
@ksonezero8932 3 ай бұрын
ਭਾਰਤ ਮਾਤਾ ਦਾ ਜੀਜਾ ਜੀ​@@harbindersahota5352
@harjitharjit2789
@harjitharjit2789 3 ай бұрын
ਜੇ ਟੋਟਲ ਬਾਹਰ ਵਾਲੇ ਵਾਪਿਸ ਆਪਣੇ ਪੰਜਾਬ ਆ ਜਾਣ ਤਾਂ ਓ ਦਿਨ ਦੂਰ ਨਹੀਂ ਪੰਜਾਬ ਖਾਲਿਸਤਾਨ ਬਣ ਸਕਦਾ। ਜੇ ਇਹ ਇੱਥੇ ਆ ਕੇ ਇਮਾਨਦਾਰੀ ਨਾਲ ਕੰਮ ਕਰਨ।
@Gill_cinematographer
@Gill_cinematographer 3 ай бұрын
Oo bhraa sade india nu india e rehn de kiyo .. faltuu galla krda yr
@RDeepRL
@RDeepRL 3 ай бұрын
Punjab wargi moz nhi milni ethe raal mil ke festival mnode aa saam nu kam to takk ke augee ghree chaggi roti milogi pariwar kol aa har ik kol bhave kena v greeb a har ek de. Ser te. sath aa hje v moka a vapis ajao😢
@harrysidhu6885
@harrysidhu6885 3 ай бұрын
Waheguru ji mehar karo bachean te 🙏
@ranapatwari
@ranapatwari 2 ай бұрын
ਭਰਾਵੋ ਆ ਜਾਉਂ ਸਾਡਾ ਪੰਜਾਬ ਭਈਆ ਨੇ ਮੱਲ ਲਿਆ ਆ
@jatindersekhon7838
@jatindersekhon7838 3 ай бұрын
Welcome back to your homeland punjab
@dalbirsinghsingh8144
@dalbirsinghsingh8144 3 ай бұрын
ਆਪਣਾ ਦੇਸ਼ ਆਪਣਾ ਹੀ ਹੁੰਦਾ ਆ
@tejpalpannu2293
@tejpalpannu2293 3 ай бұрын
Waheguru ji 🙏🙏🙏🙏🇮🇳🇨🇦🇮🇳🙏🙏🙏🙏
@SukhveerKaur-q1t
@SukhveerKaur-q1t 3 ай бұрын
ਵਾਹਿਗੁਰੂ ਤੁਹਾਡੇ ਸਿਰ ਤੇ ਹੱਥ ਰੱਖੇ🙏🙏🙏
@SurjitSingh-ot4zj
@SurjitSingh-ot4zj 3 ай бұрын
shabaash puttra dte rho sucsess zrur milegi
@England_aale_jatt
@England_aale_jatt 3 ай бұрын
Baii govern dii mrzi jo mrzi policy bnawe PR kre ya naa kre ehde ch glt kii ae aapa govern de hisab naal chliye naa kii aapa eh sochiye kii govern sade hisab nal chle agleya di mrzi PGWP extend krn yaa naa krn ya PR krn ya naa krn agleya di mrzi hon UK ch study toh bad 2 saal PSW work permit milda aa oh extend nii ho skda exclude skilled worker visa Tier-2 eh rule aa govern da te hon ethe dharne laake beh jaan students ki PSW expire hon wala aa extend kro ya saanu pakke kro hon UK da rule aa jehda 20 saal UK ch illegal without documents reh lenda aa without any criminal record ya police case oh PR lyii eligible aa par lok 20 saal bad v nii pakke hunde te hon Kiii oh protest krn ethe kii saanu 20 saal ho gye pakke kro nale ehna students nu jehde dharne laake bethe aa ya support krde aa ehna nu Canada di govern ghr jaake leke aayi c chakk ke kii Canada chlo sade nal te asi PR v dvage nale sare apni mrzi nl hii jande aa Canada sab nu eh gll pta ae kii mostly students file launde time apne district court ch jaake affidavit banwa ke file ch launde aa kii asii study toh bad waapis Punjab mudna aa sadi Canada ch rehn dii koii intension nii hegii Fer hon kyo ronde aa govern nu glt naa dsso apni glti dsso muhh chakk ke bina mtlb toh dharna laa dena kehde paaseyo sahi aa jithe sahi aa dharna jiven kisaani da India ch oh sahii ae but eh 1% v sahii nii kii sirf apne fayde lyii Work visa ya PR lyii jo mrzi kro so Canadian govern da koii kasoor nii naa badnam kro ohnu eh har country dii policy hundi aa students lyii kii aao padho work permit lao te jaao eh nhii Kiii tuhanu pakke krn lyi visa dende aa…
@physics77guy
@physics77guy 3 ай бұрын
system is not wrong, the govt is not responsible for anybody, they can change their rules if they want, if these kids are not happy with govt changing their rules, then they can hire a lawyer and go to court. also these visitors visa people are doing protest which is against the visa rules, they can get arrested and deported. please please behave like educated people
@GurmeetKaur-fv8ox
@GurmeetKaur-fv8ox 3 ай бұрын
ਹੁਣ ਜਿੰਨੇ ਪੁਹੰਚ ਗਏ ਉਹਨਾਂ ਦਾ ਹੱਲ ਕਰੋ ਹੋਰ ਵੀਜੇ ਦੇਣੇ ਬੰਦ ਕਰ ਦਿਓ ਹੁਣ ਜਿਹੜੇ ਪੁੰਹਚ ਗਏ ਉਹਨਾਂ ਨੂੰ ਕਿਓ ਹਰਾਨ ਕਰਦੇ ਓ
@jagjitsinghbains7741
@jagjitsinghbains7741 3 ай бұрын
ਧੰਨਵਾਦ ਜੀ ਪੰਜਾਬੀ ਟ੍ਰੇਵਲ ਕਪਲ
@singhrajinder68
@singhrajinder68 3 ай бұрын
ਖਾਲਿਸਤਾਨੀ ਵੀਰ ਜੋ ਕਿ ਕਨੇਡਾ ਵਿੱਚ ਬਹੁਤ ਤਾਦਾਤ ਵਿੱਚ ਹਨ ਤੇ ਲੱਖਾਂ ਡਾਲਰ ਖਰਚ ਕੇ ਨਗਰ ਕ੍ਰੀਤਨ ਕੱਢਦੇ ਨੇ ਕ੍ਰਿਪਾ ਕਰਕੇ ਇਹਨਾਂ ਨੋਜਵਾਨਾਂ ਦੀ ਆਵਾਜ਼ ਚੁੱਕੋ ਜੀ ਧੰਨਵਾਦ 🙏
@rajabsfamilyyy94
@rajabsfamilyyy94 3 ай бұрын
Aslam o lakam Mashallah very good nice thanks for information pervaiziqbal Karachi Pakistan 💚❤
@DilbagSingh-xh8sd
@DilbagSingh-xh8sd 3 ай бұрын
ਧੰਨਵਾਦ ਬਾਈ ਜੀ ਵਧੀਆ ਵਿਸ਼ਾ ਜੀ ਚੱਕਿਆ ਸਟੂਡੈਂਟ ਦਾ❤❤❤❤❤❤❤❤❤❤❤❤❤❤❤
@sandhusarbjit149
@sandhusarbjit149 3 ай бұрын
Canada krkee kudiyaaa da both dimag khrab hoyaa peyaaaa chngaaa hoyaa joo hoyaa mein te kehdaaa ke sare de sare wapish auneee chachidee need.....
@jassjass657
@jassjass657 3 ай бұрын
2025 ton Ghar vapsi shuro ho javegi not kar lo,,,,purane gye v vapis Bhajan layi majboor honge😅😂
@Smart-One
@Smart-One 3 ай бұрын
Pilets is compulsory for the people who are coming to Panjaab,,,,, 🖋️🍁❤️
@kulwindersingh-id6xj
@kulwindersingh-id6xj 3 ай бұрын
TUCI EH SAB KIVEN KEH SAKDE HON JII
@jassjass657
@jassjass657 3 ай бұрын
@@kulwindersingh-id6xj 2025 ton 2030 Tak eh sab hi hona
@kulwindersingh-id6xj
@kulwindersingh-id6xj 3 ай бұрын
@@jassjass657 KYUN JII 2025 TOH 2030.TAK EH SAB KUCH KYUN HONA JII 2030.TOH BAAD SAB THEEK KIVEN HO JANA JII CANADA VICH ELECTIONS TAAN 2025 NU AA JII
@jassjass657
@jassjass657 3 ай бұрын
Yug parivartan ho reha hai,,
@Sagar-ic5hd
@Sagar-ic5hd 3 ай бұрын
Paji please jado tuhada pura tour hojuga , ik overview di video payio Ki tuhanu pura ghum ke kida lgaa . Worth it hega hun Canada 🇨🇦 jana 2025 vich ??????
@PriyaSharma-of9ii
@PriyaSharma-of9ii 3 ай бұрын
Ethe study kr ke government job le lo ..bhawe group d di howe....but Canada na jao...paise khrab na kro...baki tuhadi marzi
@ManinderKaur-ls3qe
@ManinderKaur-ls3qe 3 ай бұрын
Je videos te ja kise jan pehchan wale te koi yakeen nhi ho reha ta ji ,, aajo aake dekho CAnada jaroor
@Sagar-ic5hd
@Sagar-ic5hd 3 ай бұрын
@@ManinderKaur-ls3qe tuci Canada rehnde hoo ?
@kulwindersingh-id6xj
@kulwindersingh-id6xj 3 ай бұрын
​​@@PriyaSharma-of9iiPRIYA JI GOOD SUGGESTION JII BUT SORRY JI GOVT JOB CHAHE D GROUP HOVE OH V HAR ROZ NHI AAUNDI JI ASSI 7 SAAL WASTE KARE AA JII D GROUP DI JOB LYI PER JOB HAR ROZ NHI AAUNDI JII RAILWAYS LOCCO PIOLAT JISNU KII AAPAN RAIL DRIVER KENDE AA JI 2018 VICH JOBS AAYI SI HUN 2024 VICH JAAKE 10,000 JOBS AAYIAN NE JI AND FORM FILL HOYE NE 40,LAKH AGE LIMIT AA JII 28 SAAL, ES TRAH RAILWAYS NTPC D GROUP 2019 VICH 35,000 JOBS AAYIAN SI FORM APPLY HOYE SI 1.95 CRORE AGE LIMIT SII 30 SAAL, HUN ES TIME RAILWAYS NTPC D GROUP DI SIRF 8,000 JOBS AAYIAA NE JI AND FORM APPLY HONE NE APPROXIMATELY 1.50 CRORE HUN ES DORAN JINNA DI AGE UPTO 30 SAAL HO GAYI OH KI KARN AND SAADI PARLIAMENT VICH JAANKARI DITTI GAYI C 2023 VICH KI 2014 TOH 2022 TAK 22 CRORE LOKKAN NE GOVT JOBS LYI APPLY KITTA SI PER GOVT SIRF 7 LAKH LOKKAN NU HII GOV JOB DE PAAAYI AA JII YAANI 0.33 PERCENT LOK HI GOVT JOB LE PAAYE JADKI 80, LAKH TOH JYADA GOVT SEATS VACANT PAYIAN HOYEAN NE JII TUCI DASSO ES DORAAN LOK OVERAGE HO JAANDE NE GOVT JOB AVAILABLE HON TOH BAWAJOOD SARKAR GOVT JOB NHI DINDI TAAN LOG KII KARN JII
@Life-986
@Life-986 3 ай бұрын
Come back Punjab all are educated can open own bussiness after community become aware and our Punjab and Haryana become good otherwise Our country government break our community with drugs and with unemployment 🙏please come back our country🙏
@rajvirsingh1545
@rajvirsingh1545 3 ай бұрын
Bohut vadiya. Kita. Eda. Hi. Hona. Cahida.
@malkiatsingh-dz7nm
@malkiatsingh-dz7nm 3 ай бұрын
One thing which i don't understand , why only Punjabi student protesting. what about other international students from other states of india or from other countries. Are they not facing the same problem or there is something else........
@GurmeetKaur-iz1sk
@GurmeetKaur-iz1sk 3 ай бұрын
ਕੈਨੇਡਾ ਜਾਣ ਦਾ ਚਾਅ ਵੀ ਕੇਨੇਡਾ ਜਾ ਕੇ ਹੀ ਮਨ ਚੋਂ ਨਿਕਲਦਾ ਪਹਿਲਾਂ ਨਹੀਂ ਸਾਰਾ ਮੁਲਕ ਤਾਂ ਸਿੱਧਾ ਹੋਇਆ ਪਿਆ ਇਕ ਸੋਚਣ ਦੀ ਗੱਲ ਆ ਇਨਾ ਪੈਸਾ ਲਾ ਕੇ ਦਿਹਾੜੀ ਕਰਨ ਲਈ ਧਰਨਾ ਲਾਇਆ ਹੋਇਆ ਇਧਰ ਇਹੋ ਪੈਸੇ ਲਾ ਕੇ ਕੋਈ ਕੰਮ ਖੋਲ ਲੈਦੇ ਹੁਣ ਕਰੋ ਇਹਨਾਂ ਦੀਆਂ ਮਿੰਨਤਾਂ
@sushilgarggarg1478
@sushilgarggarg1478 3 ай бұрын
Satnam wahaguru ji 🙏 ❤❤❤❤
@zahoorahmad456
@zahoorahmad456 3 ай бұрын
Love 💕💕 you work bro thanks Love ❤ from Pakistan
@Jaspreetkaur-d2u
@Jaspreetkaur-d2u 3 ай бұрын
Tu website di gl shad tu pehlan eh ds sop vich ki kehc c after completing my study come back my home country
@Balwinderkaur356
@Balwinderkaur356 3 ай бұрын
Good veer chadikla raho from mansa to
@gurjitsingh474
@gurjitsingh474 3 ай бұрын
ਬੇਨਤੀ ਹੈ ਜਿੰਨਾ ਦੇ ਪੰਜਾਬ ਵਿੱਚ ਕਾਰੋਬਾਰ ਚੰਗੇ ਹਨ ਉਹ ਤਾ ਵਾਪਸ ਆਪਣੇ ਕਾਰੋਬਾਰ ਨੂੰ ਸਾਂਭੋ ਚੰਗੇ ਲੈਵਲ ਤੇ ਲੈਕੇ ਜਾਵੋ ਤੁਸੀਂ ਮਿਹਨਤਾਂ ਤਾ ਕਨੇਡਾ ਵਿੱਚ ਵੇਖ ਹੀ ਲਈ ਜਿਸ ਕੋਲ ਕਮੀਨ ਹੈ ਉਹ ਵੀ ਚੰਗੀ ਖੇਤੀਬਾੜੀ ਕਰ ਸਕਦੇ ਨੇ ਤੁਸੀਂ ਚੰਗੇ ਪੜ੍ਹੇ ਲਿਖੇ ਹੋ ਸੋ ਆਪਣਾ ਰਾਜ ਭਾਗ ਸਾਂਭੋ ਜਿੰਨਾ ਨੂੰ ਪ੍ਰਮਾਤਮਾ ਨੇ ਬੱਖਸਿਆ ਹੈ
@parmjitsingh2594
@parmjitsingh2594 3 ай бұрын
Canada walean nu chahida jiven saade student kehnde ne oho j ee kanoon banaun 😂😂😂
@manjindersingh0369
@manjindersingh0369 3 ай бұрын
Veer hosla rkho god bless you
@karmandeep8090
@karmandeep8090 3 ай бұрын
Menu te lgda 3 saal da permit milda aa fr 3 saal de ki kar rhe c mitro ????? Brampton de vich ki aa jehda ithe hi bethe rhe ,,, jehde move hoye c hor province de vich ohn kehde pgl c PR hoge ne fr o sare almost , sirf prince edward vle nai hoye o v bot late gye hone ne
@GurjeetSingh-s9z
@GurjeetSingh-s9z 3 ай бұрын
Wapas aa jawo punjabio nahi oh din door nahi jad bhaea pb te kabja kar Lainge .
@mohinderdeval2836
@mohinderdeval2836 3 ай бұрын
Apna Punjab ie kam avna end vich. 25 lakh average la k chalo tusi jo canada janda . J aa hi passa Punjab vich changa business vich la dayia apna Punjab sona di chidi ban jana .
@ashugupta1183
@ashugupta1183 2 ай бұрын
Sahi hai ye to pehle hi hona chahiye tha shukar hai ab dubara india or punjab bhi chahel pahel hogi
@marysadiq7864
@marysadiq7864 3 ай бұрын
Everybody's life is hard here just leave them alone they bring all troubles
@singhsaab20237
@singhsaab20237 3 ай бұрын
FULL SUPPORT AINA VEERA BHENA DI JUST KUCH KEHN LAGA MIND NA KAREYO Eh je australia ch hunda ohna sare deport kar dene c kyuki ethe eh hai pr aukhi huni sanu otho tak pujna pena jida marji ohna sade krke saukha ni kuch krna ethe every year rule change hunde ne jo ethe rule kr rahe ne canada change eh australia 10saal pehla sann ki degree master ch auna bogus college ni pr point vadd bahut jada hunde hi ni kayia studies jine point chahide har study alag ne nursing li ghat bakiya li vadd BAKI AUSTRALIA DI SIFFAT HAI KOI PAISA NI MAAR SAKDA STUDENT DA ETHE JA KISE DA V CASH V KAM KITA FAIR WORK GOV. EGENCY KEHNDE COMPLAINT KARO WAGE THEFT BIGGEST CRIME AUSTRALIA CH 1,2WEEK BUISNESS BAND HOYU TE PENALITY LA KE PAISE DWAUNDE NE. CANADA BEHRAGARK SYSTEM NAHI KISE CHEEJ NA HEALTHCARE NA RENTING VALA NA STUDENT DE PAISE NARDE NA PAISE NA KAM NA PR HUN JO IKALI PR C PEHLA MILDI BAHUT SAUKHI KUCH V KAR K CANADA PH V BAND APNE BACHE JAA KYU RAHE AUSTRALIA AUNA AUKHA TA NORWAY JAYO MASTER PHD FREE STUDY PAISE DINDE NE OH PHD CH SAGO TUHANU OTHE STUDY LI SWITZERLAND JAYO 3 ATT NE KAINT MULKH TODD NI 🙏🙏🙏
@arslansani1097
@arslansani1097 3 ай бұрын
Assalam Welcome, I am from Pakistan Faisalabad, I am a big fan of yours, I want to give you a suggestion that you should upload such a block once a week in which you can read good comments of people.
@manmohansingh839
@manmohansingh839 3 ай бұрын
Is Their Any other Couminty with Punjabi
1% vs 100% #beatbox #tiktok
01:10
BeatboxJCOP
Рет қаралды 67 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
The Best Band 😅 #toshleh #viralshort
00:11
Toshleh
Рет қаралды 22 МЛН
Chain Game Strong ⛓️
00:21
Anwar Jibawi
Рет қаралды 41 МЛН
1% vs 100% #beatbox #tiktok
01:10
BeatboxJCOP
Рет қаралды 67 МЛН