"ਤੂੰ ਕਹਿੰਦਾ ਸੀ ਨਾ ਕਿ ਦਬਦਾ ਕਿੱਥੇ ਆ,ਅੱਜ ਤੈਨੂੰ ਮਾਸਟਰ ਲੱਭਣ ਨੂੰ ਫਿਰਦੇ ਪਰ ਤੂੰ ਲੱਭਦਾ ਕਿੱਥੇ ਹੈ"ਮਾਸਟਰ ਦਾ ਪੁੱਤ

  Рет қаралды 14,892

LOK AWAZ TV

LOK AWAZ TV

Күн бұрын

Пікірлер: 72
@RajinderSingh-c2s
@RajinderSingh-c2s 5 сағат бұрын
ਬਾਈ ਮਨਜਿੰਦਰ ਜੀ ਤੁਹਾਡੀਆ ਕੀਤੀਆਂ ਐਟਰਵਿਉਆ ਵੇਖ ਕੇ ਮਨ ਖ਼ੁਸ਼ ਹੋ ਜਾਂਦੈ ਰੱਬ ਤੈਨੂੰ ਤੇ ਤੇਰੇ। ਪਰਿਵਾਰ ਨੂੰ ਤੰਦਰੁਸਤੀਆ ਖੁਸ਼ੀਆਂ ਤੇ ਤਾਰੱਕੀਆ ਬਖਸ਼ੇ ਜੀ
@BhinderSran-ky8ok
@BhinderSran-ky8ok 5 сағат бұрын
ਸੋਨੂੰ ਵੀ ਬਹੁਤ ਚਾਹ ਸੀ ਬਦਲਾਅ ਦਾ ਹੁਣ ਵੇਖ ਲਓ ਬਦਲਾਅ ਭੰਡ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ
@desivlog2260
@desivlog2260 4 сағат бұрын
Lokan nu bdlaa chahida c jhuddu ne ohi kr k rakh dita bthera loka nu Rola payea ki na lgo es piche bhut a notankibaj aa eh bnda but lok nhi smjde bayi sade
@KuldeepSingh-vv6dm
@KuldeepSingh-vv6dm 6 сағат бұрын
ਸਾਡੇ ਇਸ ਨੌਜਵਾਨ ਭੈਣ ਤੇ ਭਰਾਵਾਂ ਨਾਲ ਬਹੁਤ ਧੱਕਾ ਕੀਤਾ ਹੈ ਇਸ ਨਚਾਰ ਨੇ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆਉਣਾ ਪੈਣਾ ਭੰਡਾ ਇਸ ਸ਼ਰਾਬੀ ਨਾਲੋ ਪਹਿਲਾਂ ਵਾਲੇ ਮੁੱਖ ਮੰਤਰੀ ਬਹੁਤ ਹੀ ਵਧੀਆ ਸਾਬਤ ਹੋਏ ਇਹ ਨੇ ਪੰਜਾਬ ਉਜਾੜ ਕੇ ਰੱਖ ਦਿੱਤਾ
@desasingh7038
@desasingh7038 3 сағат бұрын
ਤੂੰ ਲਭਦਾ ਕਿਥੇ ਆ ਸਹੀ ਗੱਲ ਹੈ
@DarshanSingh-jk8sv
@DarshanSingh-jk8sv 6 сағат бұрын
ਬਦਲਾਅ ਚਾਹੀਦਾ ਜੀ
@IqbalSingh-ps1mg
@IqbalSingh-ps1mg 2 сағат бұрын
ਆਮ ਆਦਮੀ ਪਾਰਟੀ ਫੇਲ ਫੇਲ ਫੇਲ
@SK-io4gd
@SK-io4gd 4 сағат бұрын
ਜੈਨ ਡੋਰੀਆਂ ਬਦਲਣ ਵਾਲੇ ਨੂੰ ਮੁੱਖ ਮੰਤਰੀ ਬਣਾਉਣ ਦੇ ਨਤੀਜੇ ਭੁਗਤਣੇ ਪੈਣਗੇ 😢
@deepsharma9764
@deepsharma9764 6 сағат бұрын
ਜੀ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਗਰੂਪ ਸਿੰਘ ਗਿੱਲ ਦੇ ਮੀਡੀਆ ਇੰਚਾਰਜ ਨੇ 14 ਲੱਖ ਦੀ ਠੱਗੀ ਮਾਰੀ ਆ ਵਿਦੇਸ਼ ਭੇਜਣ ਦੇ ਨਾਮ ਤੇ ਬਠਿੰਡਾ ਐਮ ਐਲ ਏ ਓਹਦਾ ਸਾਥ ਦੇ ਰਿਹਾ ਜੇ ਅੰਮ ਅੱਲ ਏ ਮੁੱਕਰਦਾ ਹੈ ਕਿ ਮੇਰਾ ਬੰਦਾ ਨਹੀਂ ਓਮਕਾਰ ਕਰੀ ਤੇ ਮੇ ਓਹਦਾ ਸਾਥ ਨਹੀਂ ਦਿੰਦਾ ਤਾਂ ਮੇਰੇ ਕੋਲ ਸਾਰੇ ਸਬੂਤ ਆ ਕਿਰਪਾ ਕਰਕੇ ਇਹ ਕਮੇਂਟ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾ ਦਿਓ ਸਾਰੀ ਸਾਰੀ ਪੁਲਿਸ ਮਹਿਕਮਾ ਓਹਦਾ ਸਾਥ ਦੇ ਰਹੀ ਆ ਏਹਦੇ v ਸਬੂਤ ਆ ਮੇਰੇ ਕੋਲ ਮੇਰੇ ਤੇ ਹਮਲੇ ਵੀ ਹੋਏ ਆ ਮੈਂਨੂ ਜਾਨ ਤੋਂ ਮਾਰਨ ਦੀ ਧਮਕੀ ਵੀ ਮਿਲੀ ਆ ਇਹਦੇ v ਸਬੂਤ ਆ ਜਦੋਂ ਪੁਲਸ ਨੂੰ ਦੱਸਿਆ ਤਾਂ ਕਹਿੰਦੇ ਹਜੇ ਕੁੱਝ ਹੋਇਆ ਨਹੀਂ ਜਦੋਂ ਹਉ ਓਦੋਂ ਦੇਖਾ ਗਏ
@deepsharma9764
@deepsharma9764 6 сағат бұрын
ਜੀ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਗਰੂਪ ਸਿੰਘ ਗਿੱਲ ਦੇ ਮੀਡੀਆ ਇੰਚਾਰਜ ਨੇ 14 ਲੱਖ ਦੀ ਠੱਗੀ ਮਾਰੀ ਆ ਵਿਦੇਸ਼ ਭੇਜਣ ਦੇ ਨਾਮ ਤੇ ਬਠਿੰਡਾ ਐਮ ਐਲ ਏ ਓਹਦਾ ਸਾਥ ਦੇ ਰਿਹਾ ਜੇ ਐਮ ਐਲ ਏ ਮੁੱਕਰਦਾ ਹੈ ਕਿ ਮੇਰਾ ਬੰਦਾ ਨਹੀਂ ਓਮਕਾਰ ਕਰੀ ਤੇ ਮੇ ਓਹਦਾ ਸਾਥ ਨਹੀਂ ਦਿੰਦਾ ਤਾਂ ਮੇਰੇ ਕੋਲ ਸਾਰੇ ਸਬੂਤ ਆ ਕਿਰਪਾ ਕਰਕੇ ਇਹ ਕਮੇਂਟ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾ ਦਿਓ ਸਾਰੀ ਸਾਰੀ ਪੁਲਿਸ ਮਹਿਕਮਾ ਓਹਦਾ ਸਾਥ ਦੇ ਰਹੀ ਆ ਏਹਦੇ v ਸਬੂਤ ਆ ਮੇਰੇ ਕੋਲ ਮੇਰੇ ਤੇ ਹਮਲੇ ਵੀ ਹੋਏ ਆ ਮੈਂਨੂ ਜਾਨ ਤੋਂ ਮਾਰਨ ਦੀ ਧਮਕੀ ਵੀ ਮਿਲੀ ਆ ਇਹਦੇ v ਸਬੂਤ ਆ ਜਦੋਂ ਪੁਲਸ ਨੂੰ ਦੱਸਿਆ ਤਾਂ ਕਹਿੰਦੇ ਹਜੇ ਕੁੱਝ ਹੋਇਆ ਨਹੀਂ ਜਦੋਂ ਹਉ ਓਦੋਂ ਦੇਖਾ ਗਏ
@deepukumar-ih4nd
@deepukumar-ih4nd 5 сағат бұрын
Media vich awa interview da msg nal kus nahi hunda
@gurcharanbrar3029
@gurcharanbrar3029 4 сағат бұрын
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਵਾਂਗੇ
@prabhsharankaur4749
@prabhsharankaur4749 2 сағат бұрын
ਸ਼ਾਬਾਸ਼
@raghbirsingh6076
@raghbirsingh6076 3 сағат бұрын
ਖਿਚ ਕੇ ਰੱਖੋ
@Billajatt-j3p
@Billajatt-j3p 5 сағат бұрын
ਪੱਦਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ।
@jasmindersingh8535
@jasmindersingh8535 4 сағат бұрын
ਸ਼ਰਾਬੀ ਦਾ ਸਰਾਬੀ
@GopalRavidaseya
@GopalRavidaseya 3 сағат бұрын
Good 👍
@sukhwindersingh1349
@sukhwindersingh1349 2 сағат бұрын
ਵੀਰ ਹੁਣ ਪੰਜਾਬੀ ਮੁਫ਼ਤਖੋਰ ਲਾਲਚੀ ਤੇ ਵਿਕਾਊ ਹੋਗੇ ਹੁਣ ਆਮ ਆਦਮੀ ਪਾਰਟੀ ਦਾ ਹਰਨਾ ਬਹੁਤ ਮੁਸ਼ਕਿਲ ਹੈ ਇੱਥੇ ਤਾਂ ਲੋਕ ਇੱਕ ਪੈੱਗ ਪਿੱਛੇ ਲੋਕਾਂ ਨੂੰ ਪਿਓ ਮੰਨਣ ਲੱਗ ਜਾਂਦੇ ਨੇ
@MohanSingh-uq7ej
@MohanSingh-uq7ej 31 минут бұрын
ਆਮ ਆਦਮੀ ਪਾਰਟੀ ਜਿੰਦਾਬਾਦ ਗੁਮਰਾਹਕੁੰਨ ਪ੍ਰਚਾਰ ਤੋਂ ਬਚੋ। ਪੰਜਾਬੀਉ ਪੰਜਾਬ ਬਚਾਓ ਪੰਜਾਬੀਉ
@gurcharanbrar3029
@gurcharanbrar3029 4 сағат бұрын
Good Carry On
@studynutz
@studynutz 2 сағат бұрын
Sarkar di glti aa Theke te nokri kadni ni chaidi....jd koi post khaali hundi aa kise school ....jde us post nu sarkari post kd k ... kise v sansthaa ja vde institute nu contract kr dena chaida v qualification kdke jo hundi aa main ..b.ed.ctet.ptet.msc vgera jo v hove post de hsab naal.... Form bhrvake paper leke fr rkhna chaida Hun jime ...kine paper hunde ne alag alag santhaavaa under ...koi punjab University koi hor Pehla to ae glti kri v aa sarkar ne Hun jehde intelligent javak ne o kehnde ne v aaye kime paka kr skde ne v ...asi edr competition di teyari kr re aa....saade naal compete taa kron Jehde theke theke te ne o kehnde ne ene saal hoge sanu lgeya nu pka kro... But vese rule hai ni ehe v bina paper de binaa hajara javaka naal mukabla kraye bina ...sarkari nokri ni de skde pki Glti bs aahi aa v theke te shuru to rkhna ae ni chaida Hun taa lgda ni koi hal niklu Uljhana hoyiyaa payiya Gl aahi aa main v theke aali nokri ni kadni chaidi.....sidha sarkari post bnaake kad k post nu paper leke competition krvake fr rkhna chaida Hun aaye taa kach heriyaan ch v jd clerka diyaa khaaliya hundiyaa....o bilkul maade je tym lyi contract te kam saaran nu kad k post bhrti kr lende ne...but thode je mahineya da contract khatam hoye te kad k Fr jd khaasiyaa posta kathiyaa ho jndiyaa....fr sarkari post bnaake kadke ...paper krgaake .. competition krvaake fr rkhde ne pkaaa Eme o hona chaida schoola ch v Mneyaa kde thode tym lyi lod pendi aa kisi school ch ikdm kise post nu bhrn di...maade je chir lyi rkh len koi contact te teacher but fir....thodiya motiyaa postaa jd kathiyaa ho jaan fr ohna nu sarkari kdke paper krvake competition krvaake bhrna chaida pke tor te Ehe ome o contract age vdhayi jande ne...posta ae ni kd de ohna vacant seats diyaa Glt aa
@prabhsharankaur4749
@prabhsharankaur4749 2 сағат бұрын
ਵਰਦੀਧਾਰੀ ਗੁਂਡੇ ਪੁਲੀਸ ਵਾਲੇ
@harvinderbal-qt9xg
@harvinderbal-qt9xg Сағат бұрын
Jassi veere te Maninder sidhu veere tnx dil ton
@harvinderbal-qt9xg
@harvinderbal-qt9xg Сағат бұрын
Bai maninder jass grewal veere tusi sach bolde ho sach di awz ho ❤️🙏
@JaggiSingh-i9b
@JaggiSingh-i9b Сағат бұрын
Wah ji bhain ji
@DharmVeer-u8m
@DharmVeer-u8m Сағат бұрын
ਬਾਈ ਮੈਂ ਪੇਂਡੂ ਚੌਂਕੀਦਾਰ ਹਾਂ ਮੇਰੀ 1250 ਰੁਪਏ ਤਨਖਾਹ ਹੈ
@jaloursingh3758
@jaloursingh3758 4 сағат бұрын
Zero kardo aap nu
@kisankaur4459
@kisankaur4459 4 сағат бұрын
thusi vota paea, don't cry now.... hor Sharbi nu vota pao
@goldysahot
@goldysahot 2 сағат бұрын
góod
@Singh-e8b
@Singh-e8b 5 сағат бұрын
General candidate over age😢 no job pharmacist in health in department😢 increase age 45 year of General candidate
@Singh-e8b
@Singh-e8b 5 сағат бұрын
General candidate over age no job pharmacist age increase 42 year
@Pardeepkumar-u3x
@Pardeepkumar-u3x 3 сағат бұрын
Mulajam ekta jinda bad
@KarmjeetSingh-f9m
@KarmjeetSingh-f9m 47 минут бұрын
Agar saade Punjab de teachers sadka te rull rhe aw ta saade bchiya da future ki hovega ?????? Bhout glt gll hai Punjab sarkaar vaste , oh relliya te faltu paisa lga rhe aw btt Punjab de teachers sadka te rulln vaste mjboor ne , 😢😢😢😢😢😢ki krvauna essi sarkaar to
@satpalsinghkaloya8264
@satpalsinghkaloya8264 3 сағат бұрын
Pehle Bhagat singh di copy krda c Hun aap duja viah krva liya Hun vota vele bahar niklu😡😡
@RamSingh-gl7vd
@RamSingh-gl7vd 5 сағат бұрын
Amitoj mann jihe insana 🎉 nu punjab di vagdoor sambhalo.
@VirajSingh-bz2dy
@VirajSingh-bz2dy 9 минут бұрын
Majdoor nu v pucho usda ghar kida chalda
@HarbhajanKaur-i2l
@HarbhajanKaur-i2l 3 сағат бұрын
Deep sidhu Amritpal singh sai kende cccc
@palsidhu5636
@palsidhu5636 5 сағат бұрын
😂
@JagwinderSingh-qb4kb
@JagwinderSingh-qb4kb 5 сағат бұрын
😂😂
@ajaymaths7733
@ajaymaths7733 47 минут бұрын
Mastra ne ta gund paya pdhana dhakka nhi
@The_solo_man_.....225
@The_solo_man_.....225 5 сағат бұрын
Jhanda amli
@princemohan6693
@princemohan6693 5 сағат бұрын
Fadlo pooch ehdi,galti to apni hai.
@tarachandsharma6181
@tarachandsharma6181 3 сағат бұрын
Bhaee jadon gadda chlaun vale noon pilot banaonge taan jahaj crash karaooga passanger marooga
@GuraSingh-r8b
@GuraSingh-r8b 5 сағат бұрын
Bahgwat maan jumle was dabda kithe he hun labda kithe he loka ne garu majke tela tela kar deta ate dena
@kashmirsingh51
@kashmirsingh51 Сағат бұрын
Sade bache double M A Bed karke vehle firde over age ho gay thanks
@GuraSingh-r8b
@GuraSingh-r8b 5 сағат бұрын
Bahgwat maan jumle was gooth de omer soti hudi he es karke her state zero seet nahi meli loka ne garu majke tela tela tela kar deta hai
@GuraSingh-r8b
@GuraSingh-r8b 5 сағат бұрын
Am admi sarkaar khatm ho jaygi kgrewal tu kursi kho ley mahel ve hun loka ne mp nahi banona ek muka deta se par bahgwat maan jumle was sirf goothe lalch goothe elan karke voota leneya
@BhagsinghBhangu
@BhagsinghBhangu 4 сағат бұрын
Kaput comedian
@GuraSingh-r8b
@GuraSingh-r8b 5 сағат бұрын
Bahgwat maan jumle was da beyan se ke ek muka deo dubara kam vekh ke voota pa deo par hun fir gar gar ja ke minta karke voota magda ferda kioke ek ve vada beyan piora nahi keta sirf gooth bol bol ke loka nu budu fudu samgda
@manmohamsingh3775
@manmohamsingh3775 5 сағат бұрын
Oh master school ਦਾ ਸੀ ਜਾਂ ਟੇਲਰ ਮਾਸਟਰ ਸੀ
@JagwinderSingh-qb4kb
@JagwinderSingh-qb4kb 5 сағат бұрын
ਸਾਡਾ ਸੀ ਐਮ ਭਗਵੰਤ ਮਾਨ ਸਾਬ ਜ਼ਿੰਦਾਬਾਦ
@KrishanDev-h9u
@KrishanDev-h9u 4 сағат бұрын
ਇਨ੍ਹਾਂ ਦੇ dharnia ਵਿੱਚ ਜਾ ਕੇ ਬੋਲੋ ਜਿਸ ਤਰ੍ਹਾ ਇਹ ਬੋਲ ਰਹੇ ਹਨ
@ਅਮਨਦੀਪਸਿੰਘਵੜਵਾਲ
@ਅਮਨਦੀਪਸਿੰਘਵੜਵਾਲ 4 сағат бұрын
ਦੱਲਿਆ ਤੈਨੂੰ ਝਾੜੂ ਟੋਲੇ ਨੇ ਬੁਰਕੀ ਪਾ ਦਿੱਤੀ ਤੇਰੇ ਮਗਰ ਕੀੜੇ ਤੰਗ ਕਰਦੇ ਆ
@jagwindersingh7898
@jagwindersingh7898 6 сағат бұрын
ਚੰਗੀ ਚੀਜ਼ ਦੀ ਵੀ ਦਿਖਾ ਦਿਆ ਯਾਰ। ਮੇਰਾ ਇੰਟਰਵਿਊ ਕਰ ਜੇ ਤੇਰੇ ਵਿੱਚ ਦਮ ਹੈ। ਮੇਰੇ ਭਰਾ ਨੂੰ ਸਰਕਾਰੀ ਨੌਕਰੀ ਮਿਲੀ ਹੈ ਆਪ ਸਰਕਾਰ ਵਿੱਚ
@singhdeep-v9q
@singhdeep-v9q 5 сағат бұрын
Koi na putt jaldi o v dharne vich millu tenu
@SemarajputSema
@SemarajputSema 4 сағат бұрын
Singhdeep ਵੀਰ ਜੀ ਬਹੁਤ ਵਧੀਆ ਉੱਤਰ ਦਿੱਤਾ ਤੁਸੀ ਦੇਖੋ ਹਲੇ ਤਾ ਬਹੁਤ ਕੁਝ ਹੋਣਾ ਬਾਕੀ ਹੈ ਬਗਮੰਤ ਮਾਨ ਨੇ ਬੇੜਾ ਗਰਕ ਕਰ ਕੇ ਰੱਖ ਦਿੱਤਾ ਪੰਜਬ ਦਾ ਉਹਨੂੰ ਬੱਸ ਦਾਰੂ ਮਿੱਲ ਜਾਂਦੀ ਉਹ ਇਨੇ ਚ ਬਹੁਤ ਖੁਸ਼ ਹੈ
@DaljitKaur-mr1uj
@DaljitKaur-mr1uj 5 сағат бұрын
Meri beti nu do var gvt job mil gy ap sarkar vlo
@kisankaur4459
@kisankaur4459 Сағат бұрын
Mere munde nu 5 var job mil gy, Ap Sarkar tu
@RandhirSingh-t6o6y
@RandhirSingh-t6o6y 27 минут бұрын
Larebaj gappi no 1
@GuraSingh-r8b
@GuraSingh-r8b 5 сағат бұрын
Bahgwat maan jumle was gooth de omer soti hudi he es karke her state zero seet nahi meli loka ne garu majke tela tela tela kar deta hai
風船をキャッチしろ!🎈 Balloon catch Challenges
00:57
はじめしゃちょー(hajime)
Рет қаралды 83 МЛН
За кого болели?😂
00:18
МЯТНАЯ ФАНТА
Рет қаралды 2,6 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 83 МЛН