ਆ ਤਾਂ ਕਮਾਲ ਦੀ ਚੀਜ਼ ਵੇਖ ਲੀ ਪੱਠੇ ਪਾਉਣ ਵਾਲੀ ਮਸ਼ੀਨ, ਗੋਹਾ ਚੁੱਕਣ ਵਾਲੀਆਂ ਮਸ਼ੀਨਾਂ || TMR machine

  Рет қаралды 122,978

sewak singh

sewak singh

Жыл бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
tmr machine price
tmr machine price in india
small tmr machine price
small tmr machine price in india
shaktiman tmr machine price
tmr machine for piling
tmr machine full form
tmr machine for sale

Пікірлер: 40
@dilbaghsinghdhillon1137
@dilbaghsinghdhillon1137 Жыл бұрын
ਇਨੇ ਜੱਬ ਨਾਲੋਂ ਗਾਵਾਂ ਈ ਮਸ਼ੀਨ ਚ ਬੰਨ ਦੇਵੇ,
@jagroopsinghbhullar3233
@jagroopsinghbhullar3233 Жыл бұрын
Bohat vadia information dasan lai Thank you 👍
@sukhasandhusukha9981
@sukhasandhusukha9981 Жыл бұрын
ਬਾਈ ਸਰਵਿਸ ਦੇਣ ਨੂੰ ਬਹੁਤ ਮਾੜੇ ਨੇ ਤਿੰਨ ਦਿਨ ਕਹਿੰਦੇ ਨੇ ਇਹ ਪੰਜ ਛੇ ਦਿਨ ਤੋ ਪਹਿਲਾ ਨੀ ਆਊਦੇ ਜਿੰਨਾ ਮਰਜੀ ਫੂੰਨ ਕਰੀ ਜਾਊ
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ।
@sharryramgarhia3628
@sharryramgarhia3628 Жыл бұрын
Very nice 👌 god bless you 🙌 parmatma chardi kala bakshe parmatma Din Dugni Raat Changani Turcky Bakshe 🙌 👏 😊 💖 ❤️ 💕 har khushi mela 👌👍👏👏👏👏👏
@G.singh0001
@G.singh0001 Жыл бұрын
Bhut vdya sewak singh g,, good information
@gursevaksingh4694
@gursevaksingh4694 Жыл бұрын
Very good job
@brarsaab007
@brarsaab007 Жыл бұрын
Good information 👍 bro.
@dalbirsinghsingh8144
@dalbirsinghsingh8144 Жыл бұрын
ਇੱਥੇ ਨਹੀ ਏ ਕਾਮਯਾਬ ਏ ਮਸ਼ੀਨ ਤੇ ਵਿਦੇਸ਼ ਵਿੱਚ ਕਾਮਯਾਬ ਆ ਇੱਥੇ ਤੇ ਕੰਮ ਦੇਸੀ ਹੀ ਚੱਲੇ ਗਾ
@simarinder2377
@simarinder2377 Жыл бұрын
ਤੇਰੇ ਅਰਗੇ ਨੇ ਡੱਕਾ ਤੋੜਨਾ ਨੀ ਹੁੰਦਾ ਹਰੇਕ ਜਗ੍ਹਾ ਤੇ ਭੰਡਣ ਆ ਜਾਨੇ ਉ ਬਥੇਰੇ ਫਾਰਮਾ ਤੇ ਚਲਦੇ ਆ ਟੀ ਐੱਮ ਆਰ ਤੇ ਗੋਹਾ ਚੱਕਣ ਆਲੇ ਪੰਪ ਅੱਜ ਤੋ ਨੀ ਪਿਛਲੇ ਕਈ ਸਾਲਾਂ ਦੇ ਚਲਦੇ ਆ ਪੰਜਾਬ ਚ ਈ। ਡੇਅਰੀ ਫਾਰਮ ਵੀ ਸਭ ਤੋਂ ਵੱਡੇ ਗਾਵਾਂ ਦੇ ਪੂਰੇ ਭਾਰਤ ਚੋਂ।
@JobFarming
@JobFarming Жыл бұрын
ਬਾਈ ਜਿੱਥੇ 10 ਬੰਦੇ ਕੰਮ ਕਰਦੇ ਨੇ ਓਥੇ ਇਕ ਕਰਦੀ ਇਹ ਮਸ਼ੀਨ ਕੰਮ।ਕਈ ਵੀਰ ਬਾਹਰ ਤੋ ਆਕੇ ਇਹ ਮਹਿੰਗੀਆਂ ਮਸ਼ੀਨਾਂ ਲੈਕੇ ਇਹ ਫਾਰਮ ਕਰਦੇ ਆ imported ਮਸ਼ੀਨਾਂ ਲੈਕੇ।ਇਹ ਸਸਤੀਆਂ ਮਿਲਣ ਤਾਂ ਬਹੁਤ ਜਲਦ ਕਈ ਫ਼ਾਰਮ ਇਸਨੂੰ ਅਪਣਾਉਣਗੇ।।ਕਿਉੰਕਿ ਮਸ਼ੀਨਾਂ ਨਾ ਚੋਰੀ ਕਰਦੀਆਂ ਨੇ,ਨਾ ਹੀ ਵੰਡ ਦੁੱਧ ਜਾ ਹੋਰ ਚੀਜ਼ਾਂ ਚ ਘਪਲੇ ਕਰਦੀਆਂ ਨੇ
@maanchugeawala1793
@maanchugeawala1793 Жыл бұрын
Bai ethe Apne Punjab Ch v bhut vadde farm aa te harik kol ehh machina hgeaaa a
@dheerajguleria4884
@dheerajguleria4884 Жыл бұрын
Dairy industry layi nazaare a
@sharamveersingh4387
@sharamveersingh4387 Жыл бұрын
Nice👍
@user-happy-1992_
@user-happy-1992_ Жыл бұрын
Buhat mehnga kam
@rajdeepkaur4490
@rajdeepkaur4490 Жыл бұрын
Good job veere keep it up
@PritamSingh-rg1cl
@PritamSingh-rg1cl Жыл бұрын
Very nice
@punnuuppal6921
@punnuuppal6921 Жыл бұрын
Y red wali tmr dee price nahi dassi mai video 2 war dekh lee y
@rajpreetsingh8648
@rajpreetsingh8648 Жыл бұрын
Good veer ji
@gurbazsinghkahlonzaildar6763
@gurbazsinghkahlonzaildar6763 Жыл бұрын
👌
@gurucharansinghdhillon2935
@gurucharansinghdhillon2935 Жыл бұрын
Good information veer ji
@jasvindersingh4571
@jasvindersingh4571 Жыл бұрын
Love u Punjabi 👌👌👌
@kuldeepsidhu1149
@kuldeepsidhu1149 Жыл бұрын
👌👌👌
@gurmeetsingh9201
@gurmeetsingh9201 Жыл бұрын
👍
@punjabfarmers7298
@punjabfarmers7298 Жыл бұрын
Good
@karamjitsingh6875
@karamjitsingh6875 Жыл бұрын
Balle balle g
@davindertiwana2862
@davindertiwana2862 Жыл бұрын
🙏🙏🙏🙏🙏💯💯💯💯💯
@karamjitsingh6875
@karamjitsingh6875 Жыл бұрын
🙏🙏🙏🙏
@nsrandhawa
@nsrandhawa Жыл бұрын
🙏🙏🇨🇦
@sukhdevsingh-hx8lu
@sukhdevsingh-hx8lu Жыл бұрын
Ok
@iqbaliqbalsingh9060
@iqbaliqbalsingh9060 Жыл бұрын
x4
@harvindersingh7830
@harvindersingh7830 Жыл бұрын
THESE MACHINES ARE BEING USED IN ITALY FOR THE THREE DECADES AT LEAST,EVEN MORE ADVANCED TOOLS AGRICOLE MACHINES OPERATE IN FARMING FIELD. THANKS.
@happybrar8295
@happybrar8295 Жыл бұрын
Good 👍🏻
@sewakmechanical
@sewakmechanical Жыл бұрын
Thanks ✌️
@abhiraltasir6748
@abhiraltasir6748 Жыл бұрын
Panjab De Mehnti Putt
@butabhullar141
@butabhullar141 Жыл бұрын
ਵੀਰ ਗੋਹਾ ਚੱਕਣ ਵਾਲੇ ਪੰਪ ਦੀ ਕੀ ਕੀਮਤ ਹੈ ਜੀ
@gurtejsidhu3005
@gurtejsidhu3005 Жыл бұрын
2230
@SandeepKumar-vb3db
@SandeepKumar-vb3db Жыл бұрын
ਬੰਦੇ ਦੇ ਕਰਨ ਯੋਗ ਕੰਮ ਨਾ ਰਹਿਣ ਦਿਓ।
@balwindersinghjattana5770
@balwindersinghjattana5770 Жыл бұрын
ਵੀਰ ਜੀ ਮਾਫ ਕਰਨਾ ਸਭ ਤੋਂ ਜਿਆਦਾ ਪੁਆਡ਼ਏ ਮਸੀਨਾਂ ਨੇ ਪਾਏਆ ਅੱਜ ਤੋਂ ਲਗਭਗ 20 ਸਾਲ ਪਹਿਲਾਂ ਹੱਥ ਨਾਲ ਵਾਢੀ ਹੁੰਦੀ ਸੀ ਡੇਢ ਮਹੀਨੇ ਤੋਂ ਜਿਆਦਾ ਵੱਢਣ ਕੱਢਣ ਤੂਡ਼ਈ ਤੰਦ ਸਾਂਭਣ ਚ ਲੱਗ ਜਾਂਦਾ ਸੀ ਹੁਣ ਕੰਬਾਈਨਾ ਨੇ ਇਹ ਕਂੰਮ ਹਫਤੇ ਚ ਮੁਕਾ ਤਾ ਬਚਿਆ ਟਾਇਮ ਕੀ ਫਾਇਦਾ ਹੋਇਆ
Free Energy Generator
10:12
sewak singh
Рет қаралды 196 М.
Inside Out 2: Who is the strongest? Joy vs Envy vs Anger #shorts #animation
00:22
Slow motion boy #shorts by Tsuriki Show
00:14
Tsuriki Show
Рет қаралды 10 МЛН
Finger Heart - Fancy Refill (Inside Out Animation)
00:30
FASH
Рет қаралды 29 МЛН
Как удвоить напряжение? #электроника #умножитель
1:00
Hi Dev! – Электроника
Рет қаралды 1,1 МЛН
#samsung #retrophone #nostalgia #x100
0:14
mobijunk
Рет қаралды 13 МЛН
تجربة أغرب توصيلة شحن ضد القطع تماما
0:56
صدام العزي
Рет қаралды 63 МЛН