ਸਿੱਧਰੀ ਨੂੰਹ ਸਿਆਣੀ ਨੂੰਹ ep 254 | New punjabi movie | Punjabi Natak | Sukhpal Video

  Рет қаралды 277,406

Pendu Virsa vlogs

Pendu Virsa vlogs

Күн бұрын

Пікірлер: 919
@sarabjeetkaur-rd8kd
@sarabjeetkaur-rd8kd 3 ай бұрын
ਆ ਬੂੜੀ ਪਤਾ ਨੀ ਕੀ ਬਦਾਮ ਖਾਂਦੀ ਐਂ ਕਿੰਨਾ ਬੋਲਦੀ ਐਂ ਇਹਦਾ ਸਿਰ ਨੀ ਦੁਖਦਾ ਸੁਖਪਾਲ ਭੈਣ ਜੀ ਤੁਸੀਂ ਇੱਨੇ ਤਸੀਹੇ ਕਿਉਂ ਝੱਲਦੀ ਐਂ ਤੈਨੂੰ ਵੇਖ ਕੇ ਰੋਣ ਆਉਦਾਂ ਜੱਸੇ ਵੀਰ ਜੀ ਵੀਡੀਉ ਬਹੁਤ ਸੋਹਣੀ ਤੇ ਵਧੀਆਂ ਹੈ ਬਾਕੀ ਵੀਡੀਉ ਬਹੁਤ ਸੋਹਣੀ ਐਂ ❤❤❤❤❤❤❤🎉🎉😢😢😮😮, 👌👌👌👌👍👍👍👍👍👍👍🌺🌹🌷🔥💙💜🌲🪴💐🍀ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ
@AshmeetSingh-rj4ll
@AshmeetSingh-rj4ll 3 ай бұрын
Purania khuraka khadia agli ne😅
@NavdeepSingh-kw8tw
@NavdeepSingh-kw8tw 3 ай бұрын
Sahi gal aa asi buddhe lgde AA saggo ehna de agge haha😂​@@AshmeetSingh-rj4ll
@benipalkiran2173
@benipalkiran2173 3 ай бұрын
Eh gl jma shi aw ik ta budi har video ch bhut boldi aw ik uchi bhut boldi a ik awaz eni tikhi aw jma ni vdia lgdi
@ParmjitKaur-mj8pu
@ParmjitKaur-mj8pu 3 ай бұрын
Sachhi bahut jada boldi aa . Mera tan sir dard lagg gya sunke. Par jasse veere te sukhpal bhain dyan video bahut sohnian hundian ne.
@JassaSukhpal
@JassaSukhpal 3 ай бұрын
ਮਿਹਰਬਾਨੀ ਜੀ
@harpreetsharma4125
@harpreetsharma4125 3 ай бұрын
ਗਗਨ ਵੀ ਬਹੁਤ ਮਾੜੀ ਨਿਕਲੀ ਗਗਨ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਸੁਖਪਾਲ ਨਾਲ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ❤❤ ਪਰਮਜੀਤ ਜਗਰਾਓਂ
@JassaSukhpal
@JassaSukhpal 3 ай бұрын
ਬਹੁਤ ਬਹੁਤ ਧੰਨਵਾਦ ਜੀ
@ArpanBawa
@ArpanBawa 3 ай бұрын
ਜਦੋ ਬੇਬੇ ਤੇ ਗਗਨ ਸੁੱਖਪਾਲ ਭੈਣ ਨੂੰ ਬਾਹੋਂ ਫੜਕੇ ਘਰੋਂ ਕੱਢ ਰਹਿਆ ਸੀ ਸੱਚ ਜਾਣਿਓ ਦੇਖ ਕੇ ਬਹੁਤ ਮਨ ਦੁਖੀ ਹੋਇਆ ਰੋਣਾ ਆ ਗਿਆ ਵੀਰੇ ਗਗਨ ਕਿੱਧਰਲੀ ਸਿਆਣੀ ਨੂੰਹ ਆ ਇਹਨੇ ਕਿਹੜਾ ਸਿਆਣੀ ਨੂੰਹ ਦਾ ਰੋਲ ਨਿਭਾਇਆ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐💐💐💐
@charnjeetkaur8688
@charnjeetkaur8688 3 ай бұрын
Very nice ji
@AmarjeetKaur-nb2rc
@AmarjeetKaur-nb2rc 3 ай бұрын
ਣਮਹਙਮਮਚ ਆ
@PindDina
@PindDina 3 ай бұрын
.❤❤❤❤❤❤❤❤❤❤❤❤❤❤❤❤❤❤❤❤❤😊
@JobanBhuchar
@JobanBhuchar 3 ай бұрын
😮😮😮 N😮 D N😮😮😮 N.
@jujharsingh9451
@jujharsingh9451 3 ай бұрын
Booth Booth galat hoa
@SimranSingh-zx4wj
@SimranSingh-zx4wj 3 ай бұрын
ਊਚੀ ਸੂਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ❤❤❤❤❤❤❤
@JassaSukhpal
@JassaSukhpal 3 ай бұрын
ਬਿਲਕੁਲ ਜੀ
@FarmanKhan-u6p
@FarmanKhan-u6p 2 ай бұрын
ਵੀਰੇ ਮੈਨੂੰ ਤਾਂ ਆਹਾ ਵੀਡੀਓ ਸੀਧਰੀ ਨੂੰ ਤੇ ਸਿਆਣੇ ਨੂੰ ਬਹੁਤ ਸੋਹਣੀ ਲੱਗੀ
@ArpanBawa
@ArpanBawa 3 ай бұрын
ਬੂਟੇ ਤੇ ਗਗਨ ਨੂੰ ਪੁੱਛੇ ਕੀ ਤੁਸੀਂ ਘਰ ਦੇ ਮੈਂਬਰ ਨਹੀ ਜਿਹੜੀ ਸੁੱਖਪਾਲ ਨੂੰ ਸਿੱਧਰੀ ਕਹਿੰਦੇ ਸੀ ਉਹੀ ਸੁੱਖਪਾਲ ਭੈਣ ਕੰਮ ਆਈ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐💐
@JassaSukhpal
@JassaSukhpal 3 ай бұрын
ਬਿਲਕੁਲ ਜੀ ਸਹੀ ਕਿਹਾ ਤੁਸੀਂ
@Jaggichhabra431
@Jaggichhabra431 3 ай бұрын
ਬੋਤ ਵਧੀਆ ਬਾੲਈ ❤ਜਗੀ ਸਾਦਕ ਫਰੀਦਕੋਟ ❤❤❤❤❤❤
@JassaSukhpal
@JassaSukhpal 3 ай бұрын
ਧੰਨਵਾਦ ਜੀ
@Gurlal-o3o
@Gurlal-o3o 3 ай бұрын
ਬਹੁਤ ਵਧੀਆ ਵਿਡੀਊ ਜੱਸੇ ਵੀਰ ਪੇਡੂ ਵਿਰਸਾ ਦੀ ਸਾਰੀ ਟੀਮ ਨੂੰ ਬਹੂਤ ਮੁਬਾਰਕਾ❤❤❤🎉🎉🎉🎉🎉🎉🎉🎉🎉
@JassaSukhpal
@JassaSukhpal 3 ай бұрын
ਧੰਨਵਾਦ ਵੀਰ
@boharsingh7725
@boharsingh7725 3 ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਵਾਹ ਜੀ 👍👍👍👍👍 👌👌👌👌👌
@JassaSukhpal
@JassaSukhpal 3 ай бұрын
❤️❤️
@manjeetsinghsukhanand2473
@manjeetsinghsukhanand2473 3 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਇਹ ਬੇਗਾਨੀ ਧੀ ਘਰੋਂ ਕੱਢ ਜੇ ਇਹਦੀ ਜਗ੍ਹਾ ਆਪਣਾ ਪੁੱਤ ਸਿਧਰਾ ਹੁੰਦਾ ਉਹਨੂੰ ਵੀ ਘਰੋ ਕੱਢ ਦਿੰਦੇ ਅਖੀਰ ਤੇ ਸਿੱਧਰੀ ਕੰਮ ਆਈ ਸਿਧਰਾ ਬੰਦਾ ਤਾਂ ਰੱਬ ਦਾ ਰੂਪ ਹੁੰਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤
@happysinghsingh6064
@happysinghsingh6064 3 ай бұрын
😊😮😅😊
@parmindersingh5165
@parmindersingh5165 3 ай бұрын
ਬਹੁਤ ਵਧੀਆ ਵੀਡੀਓ ਬਣਾਉਣ ਲਈ ਬਹੁਤ ਬਹੁਤ ਮੁਬਾਰਕਾਂ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ।
@JassaSukhpal
@JassaSukhpal 3 ай бұрын
Thank you 🙏
@GursharnSingh-zd7fq
@GursharnSingh-zd7fq 3 ай бұрын
ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉🎉ਸਿੱਧਰੀ ਨੇ ਸਾਥ ਦਿੱਤਾ ਬੇਬੇ ਦਾ ਸਿਆਣੀ ਨੇ ਸਾਥ ਨੀ ਦਿੱਤਾ
@JassaSukhpal
@JassaSukhpal 3 ай бұрын
ਧੰਨਵਾਦ ਭੈਣ ਮੇਰੀਏ
@M___10____KING514
@M___10____KING514 3 ай бұрын
ਬਹੁਤ ਵਧੀਆ। ਜਦੋਂ ਸੁਖਪਾਲ ਨੂੰ ਘਰੋਂ ਕੱਢ ਦਿੱਤਾ ਤਾਂ ਬਹੁਤ ਰੋਣਾ ਆਇਆ ਕਿ ਸਿਧਰੇ ਆ ਲਈ ਕੋਈ ਵੀ ਜਗਾ ਹੈ ਨੀ। ਜਿਹੜੇ ਲੋਕ ਐਹੋ ਜਿਹੇ ਹੁੰਦੇ ਹਨ ਉਹ ਵੀਡੀਓ ਜਰੂਰ ਦੇਖਣ❤❤❤ 🎉🎉🎉🎉🎉 ਪਿੰਡ ਸਦੋਹਾ ਰਮਨਦੀਪ ਕੌਰ
@JassaSukhpal
@JassaSukhpal 3 ай бұрын
ਸਹੀ ਗੱਲ ਆ
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@JassaSukhpal
@JassaSukhpal 3 ай бұрын
ਧੰਨਵਾਦ ਜੀ
@Sweetibhabhi9690
@Sweetibhabhi9690 2 ай бұрын
Jai ho jassa and Jai ho sukhpal bhabhi. 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@JassaSukhpal
@JassaSukhpal 2 ай бұрын
ਧੰਨਵਾਦ ਜੀ🙏
@kamalpreet4326
@kamalpreet4326 3 ай бұрын
ਵਾਹਿਗੁਰੂ ਜੀ ਤਰੱਕੀ ਬਖਸ਼ੇ ਸਾਰੀ ਟੀਮ ਨੂੰ ਜਪਲੀਨ nd ਗੁਰਲੀਨ ਸਾਹਨੇਵਾਲ
@veenakhurana1335
@veenakhurana1335 3 ай бұрын
0
@JassaSukhpal
@JassaSukhpal 3 ай бұрын
ਧੰਨਵਾਦ ਜੀ
@JassiKaur-w3d
@JassiKaur-w3d 3 ай бұрын
Very nice video God bless you Jassi kaur rangi bathinda ❤❤❤❤❤🎉🎉🎉🎉🎉🎉
@manjitkaurfaridkot2888
@manjitkaurfaridkot2888 3 ай бұрын
Bhuat bhuat shoni video aa ji waheguru ji chaddikla bakhshn sareya nu 🎉🎉🎉❤❤❤❤
@JassaSukhpal
@JassaSukhpal 3 ай бұрын
Thank you so much ji
@inderjitkaur4820
@inderjitkaur4820 3 ай бұрын
Bahut vadhia video hai ji 👌👌👌👌👌 waheguru ji tuhanu turkey bakhsen 🙏🏽🙏🏽 inderjit kaur bathinda
@JassaSukhpal
@JassaSukhpal 3 ай бұрын
Thank you 🙏
@SimranKaur-xp8xy
@SimranKaur-xp8xy 3 ай бұрын
very nice god bless you team members 🙏🙏👍👍👌🏻👌🏻👌🏻
@JassaSukhpal
@JassaSukhpal 3 ай бұрын
Thank you so much
@KulwinderKaur-f3t
@KulwinderKaur-f3t 3 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💔👌💔👌💔👌💔👌💔👌💔👌💔👌💔👌💔👌💔👌💔👌💔👌
@rachhpalsingh78466
@rachhpalsingh78466 3 ай бұрын
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@JassaSukhpal
@JassaSukhpal 3 ай бұрын
ਮਿਹਰਬਾਨੀ ਜੀ ਬਹੁਤ ਬਹੁਤ ਸੋਡਾ ਕੌਮਿੰਟ ਹਰ ਇੱਕ ਵੀਡੀਓ ਤੇ ਜਰੂਰ ਹੁੰਦਾ ਪ੍ਰਮਾਤਮਾ ਸੋਨੂੰ ਹਮੇਸ਼ਾ ਖੁਸ਼ ਰੱਖੇ
@Bhullarrajsthan
@Bhullarrajsthan 3 ай бұрын
ਬਹੁਤ vdhiyaa❤ਪਰ ਤੁਸੀਂ sada ਨਾਮ ਨੀ ਲੀਆ ਨਵਕੀਰਤਕੌਰ ਅਤੇ ਸਫਰੀਨ ਕੌਰ ਪਦਮਪੁਰ ਰਾਜਸਥਾਨ❤ ਅਗਲੀ ਵੀਡੀਓ ਵਿਚ pca la dyo❤
@JassaSukhpal
@JassaSukhpal 3 ай бұрын
ਧੰਨਵਾਦ ਜੀ ਜਰੂਰ ਬੋਲਾਂਗੇ ਜੀ
@Bhullarrajsthan
@Bhullarrajsthan 3 ай бұрын
@@JassaSukhpal ❤️
@jagdevsingh7524
@jagdevsingh7524 3 ай бұрын
ਬਾਈ ਜੀ ਸਿੱਧੇ ਇਨਸਾਨ ਦੀ ਵਾਹਿਗੁਰੂ ਹਮੇਸ਼ਾ ਨੇੜੇ ਹੋ ਕੇ ਸੁਣਦਾ ਹੈ। ਮੈਂ ਇਹ ਗੱਲ ਸੁਣੀ ਸੁਣਾਈ ਜਾਂ ਪੜ੍ਹ ਕੇ ਨਹੀਂ ਕਹਿ ਰਿਹਾ। ਇਹ ਮੇਰਾ ਜ਼ਾਤੀ ਤਜਰਬਾ ਹੈ। ਮੇਰੀ ਸਿੰਘਣੀ ਵੀ ਥੋੜ੍ਹੀ ਸਿੱਧੀ ਸੀ ਸਾਡੇ ਵਿਆਹ ਵੇਲੇ। ਜ਼ਿੰਦਗੀ ਵਿੱਚ ਬਹੁਤ ਮੁਸੀਬਤਾਂ ਵੀ ਆਈਆਂ, ਪਰ ਸਿੰਘਣੀ ਕਦੇ ਨਹੀਂ ਡੋਲੀ, ਨਾ ਹੀ ਮੈਨੂੰ ਡੋਲਣ ਦਿੱਤਾ। ਵਧੀਆ ਸਰਕਾਰੀ ਨੌਕਰੀ ਹੋਣ ਦੇ ਬਾਵਜੂਦ ਮੇਰੀ ਜ਼ਿੰਦਗੀ ਵਿੱਚ ਚਾਰ ਸਾਲ ਅਜਿਹੇ ਆਏ ਸਨ ਜਦੋਂ ਮੇਰੀ ਤਨਖਾਹ ਬੰਦ ਹੋ ਗਈ ਸੀ, ਪਰ ਮੇਰੀ ਪਤਨੀ ਨੇ ਹਰ ਤਰ੍ਹਾਂ ਮੇਰਾ ਸਾਥ ਦਿੱਤਾ। ਉਸ ਦੀਆਂ ਅਰਦਾਸਾਂ ਨਾਲ ਸਭ ਕੁਝ ਦੁਬਾਰਾ ਤੋਂ ਠੀਕ ਹੋ ਗਿਆ। 2012 ਤੋਂ 2023 ਤੱਕ ਦੇ ਸਮੇਂ ਵਿੱਚ ਸਭ ਕੁੱਝ ਰਿਕਵਰ ਹੋ ਗਿਆ।ਅੱਜ ਵਾਹਿਗੁਰੂ ਦੀ ਫੁੱਲ ਕਿਰਪਾ ਹੈ। ਨੌਕਰੀ ਤੋਂ ਰਿਟਾਇਰਮੈਂਟ ਉਪਰੰਤ ਅੱਜ ਵਧੀਆ ਜ਼ਿੰਦਗੀ ਜੀ ਰਹੇ ਹਾਂ। ਬੱਚੇ ਵੀ ਸਰਕਾਰੀ ਨੌਕਰੀਆਂ 'ਤੇ ਸੈੱਟ ਹਨ। ਕਈ ਵਾਰ ਸੋਚਦਾ ਹੁੰਦਾ ਹਾਂ ਕਿ ਜੇ ਇਸ ਔਰਤ ਦੀ ਜਗ੍ਹਾ ਕੋਈ ਚੁਸਤ ਚਲਾਕ ਔਰਤ ਹੁੰਦੀ ਤਾਂ ਸ਼ਾਇਦ ਮੇਰੇ ਬੁਰੇ ਸਮੇਂ ਵੇਲੇ ਘਰ ਛੱਡ ਜਾਂਦੀ। ਅੱਜ ਇਹ ਵੀਡੀਓ ਵੇਖ ਕੇ ਸਭਕੁਝ ਦੁਬਾਰਾ ਯਾਦ ਆ ਗਿਆ ਤੇ ਆਪ ਮੁਹਾਰੇ ਸਭ ਕੁਝ ਲਿਖਿਆ ਗਿਆ।
@JassaSukhpal
@JassaSukhpal 3 ай бұрын
ਸਹੀ ਗੱਲ ਆ ਜੀ ਤੁਹਾਡੀ
@NavjotMand-k8d
@NavjotMand-k8d 3 ай бұрын
ਬਹੁਤ ਵਧੀਆ ਵੀਡੀਓ ਜੀ ਇਦਾਂ ਹੀ ਸੋਹਣੀ ਸੋਹਣੀ ਵੀਡੀਓ ਬਣਾਉਂਦੇ ਰਹੋ। 🙏🙏 ਵੱਲੋਂ ਦਮਨਪ੍ਰੀਤ ਕੌਰ ਮੰਡ ਭੁੱਟਾ ਲੁਧਿਆਣਾ ।
@JassaSukhpal
@JassaSukhpal 3 ай бұрын
ਧੰਨਵਾਦ ਜੀ
@BeantSingh-ih1sn
@BeantSingh-ih1sn 3 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ
@JassaSukhpal
@JassaSukhpal 3 ай бұрын
ਧੰਨਵਾਦ ਜੀ
@RYNX-MIRZA
@RYNX-MIRZA 3 ай бұрын
Taja bai good 👍👍👍
@JassaSukhpal
@JassaSukhpal 3 ай бұрын
Thank you
@sukhpreetsidhu6351
@sukhpreetsidhu6351 3 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਮੈਂ ਸੂਖ ਪ੍ਰੀਤ ਸਗਰਿਏ ਤੋਂ ਰਾਜਸਥਾਨ
@JassaSukhpal
@JassaSukhpal 3 ай бұрын
ਧੰਨਵਾਦ ਸੁਖਪ੍ਰੀਤ ਜੀ
@parwaaz8431
@parwaaz8431 3 ай бұрын
ਪਰਵਾਜ਼ ਬੱਛੋਆਣਾ ਬਹੁਤ ਵਧੀਆ ਹੈ ਅਸੀਂ ਤੁਹਾਡੀ ਵੀਡੀਓ ਤੇ ਹਰ ਵਾਰ ਕਮੇਂਟ ਕਰਦੇ ਹਾਂ ਪਰ ਤੁਸੀਂ ਸਾਡਾ ਨਾਮ ਨਹੀਂ ਬੋਲਦੇ 😢❤
@JassaSukhpal
@JassaSukhpal 3 ай бұрын
ਜਰੂਰ ਬੋਲਾਂਗੇ ਜੀ
@SidhumonuSidhumonu-kn3bc
@SidhumonuSidhumonu-kn3bc 3 ай бұрын
ਅੱਸੀ ਬਿੱਨਾ ਵੇਖੇ ਤੋ ਦੱਸ ਦੇਨੇਆ ਕੀ ਵੀਡੀਓ ਬਹੁਤ ਸੋਹਣੀ ਏ, ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ, ਜਿਉਂਦੇ ਵੱਸ ਦੇ ਰੱਵੋ
@JassaSukhpal
@JassaSukhpal 3 ай бұрын
ਮਿਹਰਬਾਨੀ ਜੀ
@jaspalsingh3506
@jaspalsingh3506 3 ай бұрын
ਬਹੁਤ ਵਧੀਆ ਸਟੋਰੀ ਆ ਵੀਰ ਜੀ ਵਾਹਿਗੂਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜਸਪਾਲ ਸਿੰਘ ਲਸੋਈ ਮਲੇਰਕੋਟਲਾ
@JassaSukhpal
@JassaSukhpal 3 ай бұрын
ਧੰਨਵਾਦ ਜਸਪਾਲ ਜੀ
@navrajbatthsaab3728
@navrajbatthsaab3728 3 ай бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@JassaSukhpal
@JassaSukhpal 3 ай бұрын
ਧੰਨਵਾਦ ਜੀ
@SatnamSingh-zi8kj
@SatnamSingh-zi8kj 3 ай бұрын
ਬਹੁਤ ਵਧੀਆ ਵੀਡੀਓ ਜੱਸੇ ਬਈ ❤❤❤❤❤❤❤❤❤❤❤❤
@JassaSukhpal
@JassaSukhpal 3 ай бұрын
ਧੰਨਵਾਦ ਜੀ
@shinderpal-ts2bb
@shinderpal-ts2bb 3 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉❤️🎉🎉🎉
@JassaSukhpal
@JassaSukhpal 3 ай бұрын
ਧੰਨਵਾਦ ਜੀ
@pargat.sher.gill.2870
@pargat.sher.gill.2870 3 ай бұрын
ਬਹੁਤ ਦੇਰ ਤੋਂ ਦੇਖਦੇ ਆ ਰਹੇ ਹਾਂ ਬਹੁਤ ਵਧੀਆ ਵੀਡੀਓਆਂ ਹੁੰਦੀਆਂ ਨੇ ਬਾਈ ਜੱਸੇ👍👍 🎉🎉🎉🎉❤❤
@JassaSukhpal
@JassaSukhpal 3 ай бұрын
Thank you so much ji
@jagdevbrar9973
@jagdevbrar9973 3 ай бұрын
ਜਗਦੇਵ ਬਰਾੜ ਲਖਵਿੰਦਰ ਕੌਰ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ
@JassaSukhpal
@JassaSukhpal 3 ай бұрын
ਧੰਨਵਾਦ ਜੀ
@HarjitKaur-r8k
@HarjitKaur-r8k 2 ай бұрын
Att all team ji❤❤❤
@JassaSukhpal
@JassaSukhpal 2 ай бұрын
ਧੰਨਵਾਦ ਜੀ🙏
@GaganBrar-gm6os
@GaganBrar-gm6os 3 ай бұрын
ਤੁਹਾਡੀ ਵੀਡੀਓ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ
@JassaSukhpal
@JassaSukhpal 3 ай бұрын
ਮਿਹਰਬਾਨੀ ਵੀਰੇ
@GaganpreetchahalChahal
@GaganpreetchahalChahal Ай бұрын
Y butta chaha di kudi da marrage c ralli wali mni de gudhani dakhea c
@GaganpreetchahalChahal
@GaganpreetchahalChahal Ай бұрын
Chaha Nirmal di marriage c
@GaganpreetchahalChahal
@GaganpreetchahalChahal Ай бұрын
Kudi da
@RekhaMakkar-v7q
@RekhaMakkar-v7q 3 ай бұрын
Very imotional story 😢sukhpal didi ne bahut Acha message dita😊🎉 aaj Kal sidhe nal aise hi hota hai nd jassy veer G ne sukhpal didi ka sath nahi chhoda😊🎉Be happy Be healthy keep smiling always you an your team members ❤️😊🎉
@JassaSukhpal
@JassaSukhpal 3 ай бұрын
Thank you so much ji
@SidhumonuSidhumonu-kn3bc
@SidhumonuSidhumonu-kn3bc 3 ай бұрын
ਮੋਨੂੰ ਡਰੈਵਰ ਪਿੰਡ ਦਿਲਾ ਰਾਮ, ਜਿੱਲਾ ਫਿਰੋਜਪੁਰ, ਪਲੀਸ ਸਾਡਾ ਕਮੈਟ ਪੱੜੇਆ ਜਾਵੇ ਬੇਨਤੀ ਏ ਜੱਸੇ ਵੀਰ ਨੂੰ
@JassaSukhpal
@JassaSukhpal 3 ай бұрын
ਧੰਨਵਾਦ ਜੀ
@zimmysandhu
@zimmysandhu 3 ай бұрын
ਤੇਜਾ 👍👍👍 ਜ਼ਿੰਮੀ ਨਾਭਾ ( cA )
@JassaSukhpal
@JassaSukhpal 3 ай бұрын
Thank you jimmy ji
@sandeepkaur1648
@sandeepkaur1648 3 ай бұрын
🙏🙏🙏ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਰੀ ਟੀਮ ਦੇ ਮੈਂਬਰਾਂ ਨੂੰ ਬਹੁਤ ਸੋਹਣਾ ਨਾਟਕ ਬਹੁਤ ਸੋਹਣੀ Acting ਬਹੁਤ ਸੋਹਣਾ❣️❣️❣️❣️❣️❣️ ਕਨਸੈਪਟ ਮੈਂ ਸੰਦੀਪ ਕੌਰ ਕਨੇਡਾ ਤੋਂ ਤੁਹਾਡਾ ਇਹ serial ਦੇਖ ਰਹੀ ਹਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JassaSukhpal
@JassaSukhpal 3 ай бұрын
ਧੰਨਵਾਦ ਜੀ
@SantoshKumar-oj2no
@SantoshKumar-oj2no 3 ай бұрын
Very nice video Bai g santosh Banur ❤️❤️❤️❤️❤️❤️❤️❤️❤️
@JassaSukhpal
@JassaSukhpal 3 ай бұрын
Thank you 🙏
@manveergrewal7181
@manveergrewal7181 3 ай бұрын
ਬਹੁਤ ਵਧੀਆ ਵੀਡੀਓ ਹੈ ਜੀ ਮਨਵੀਰ ਸਿੰਘ ਗਰੇਵਾਲ ਪਿੰਡ ਕੂਲਰਿਆ ਤੋ
@JassaSukhpal
@JassaSukhpal 3 ай бұрын
ਧੰਨਵਾਦ ਜੀ
@hardeepkaur8056
@hardeepkaur8056 3 ай бұрын
ਬਹੁਤ ਵਧੀਆ ਵੀਡੀਓ
@JassaSukhpal
@JassaSukhpal 3 ай бұрын
ਧੰਨਵਾਦ ਜੀ
@Gs.Jattgamerz
@Gs.Jattgamerz 3 ай бұрын
Best video ❤❤❤🎉🎉
@JassaSukhpal
@JassaSukhpal 3 ай бұрын
Thank you
@navjyotkaur9354
@navjyotkaur9354 29 күн бұрын
Jai ho jassa and jai ho sukhpal bhabhi🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@JassaSukhpal
@JassaSukhpal 22 күн бұрын
🙏
@shinderpal-ts2bb
@shinderpal-ts2bb 3 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ
@JassaSukhpal
@JassaSukhpal 3 ай бұрын
ਧੰਨਵਾਦ ਰੁਪਿੰਦਰ ਕੋਰ ਜੀ
@binderdhumi1232
@binderdhumi1232 3 ай бұрын
ਬਹੁਤ ਵਧੀਆ ਜੀ❤❤❤❤❤❤❤❤
@JassaSukhpal
@JassaSukhpal 3 ай бұрын
ਧੰਨਵਾਦ ਜੀ
@HarwinderSingh-ei3li
@HarwinderSingh-ei3li 3 ай бұрын
ਅਮ੍ਰਿਤ ਪਾਲ ਕੌਰ ਕੋਟ ਫੱਤਾ ਬਠਿੰਡਾ 🎉🎉🎉🎉
@JassaSukhpal
@JassaSukhpal 3 ай бұрын
ਧੰਨਵਾਦ ਅਮ੍ਰਿਤਪਾਲ ਕੋਰ ਜੀ
@surinderkaurbrar63
@surinderkaurbrar63 2 ай бұрын
Very nice
@JassaSukhpal
@JassaSukhpal 2 ай бұрын
ਧੰਨਵਾਦ ਜੀ🙏
@MakhanSingh-c3d
@MakhanSingh-c3d 3 ай бұрын
ਮੱਖਨ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਸਟੋਰੀ
@JassaSukhpal
@JassaSukhpal 3 ай бұрын
ਧੰਨਵਾਦ ਜੀ
@navtejbrar1018
@navtejbrar1018 3 ай бұрын
Bhot hi vdia sari Team hi kabill Ae Tarieff aw sda Chardikla bkshhe Prmatama Sb nuu
@JassaSukhpal
@JassaSukhpal 3 ай бұрын
Thank you brar Saab
@ArpanBawa
@ArpanBawa 3 ай бұрын
ਜੱਸੇ ਵੀਰ ਤੇਜਾ ਵੀਰ ਤੇ ਰਾਜੂ ਵੀਰ ਵੀ ਬਹੁਤ ਵਧੀਆ ਰੋਲ ਨਿਭਾਉਂਦੇ ਨੇ ਸਾਰੀ ਟੀਮ ਸ਼ਲਾਘਾਯੋਗ ਹੈ ਵੀਰੇ ਬਹੁਤ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐💐💐💐💐
@JassaSukhpal
@JassaSukhpal 3 ай бұрын
Thank you so much ji
@SimranSingh-zx4wj
@SimranSingh-zx4wj 3 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤
@JassiKaur-w3d
@JassiKaur-w3d 3 ай бұрын
Very nice video God bless you Jassi kaur rangi bathinda ❤❤❤❤❤❤🎉🎉🎉🎉🎉
@JassaSukhpal
@JassaSukhpal 3 ай бұрын
Thank you so much ji
@SimranSingh-zx4wj
@SimranSingh-zx4wj 3 ай бұрын
@@JassaSukhpal ਮਨ ਖ਼ੁਸ਼ ਹੋ ਗਿਆ ਤੁਸੀਂ ਮੇਰੇ ਮੈਸਜ਼ ਦਾ ਰਿਪਲਾਈ ਕੀਤਾ
@kulvirgill5881
@kulvirgill5881 3 ай бұрын
Very very nice story God bless you all family 💘
@JassaSukhpal
@JassaSukhpal 3 ай бұрын
Thank you so much
@charanjeetkaur2347
@charanjeetkaur2347 3 ай бұрын
Veer ji sari video very beautiful waheguru chardikla vich rakhe 👌👌🙏🙏❤❤
@JassaSukhpal
@JassaSukhpal 3 ай бұрын
Thank you
@sehbazkhan7728
@sehbazkhan7728 3 ай бұрын
❤❤❤❤
@JassaSukhpal
@JassaSukhpal 3 ай бұрын
Thank you
@daljeetjeeti383
@daljeetjeeti383 3 ай бұрын
ਵੀਡੀਓ ਬਹੁਤ ਵਧੀਆ ਬਣਾਉਣ ਲਈ ਬਹੁਤ ਬਹੁਤ ਮੁਬਾਰਕਾ ਸਾਰੀ ਟੀਮ ਨੂੰ ਤੇ ਪੇਂਡੂ ਵਿਰਸਾ ਬਲੋਗ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@JassaSukhpal
@JassaSukhpal 3 ай бұрын
Thank you 🙏
@sarabjeetsingh8574
@sarabjeetsingh8574 3 ай бұрын
Bahut badhiya video hai 22 ji 👌 excellent 👌 God job ❤❤❤❤ SarbjeetSingh Kalsi from ❤ Ludhiana ❤ Punjab 🙏 Waheguru ji 🙏❤️ from Ludhiana ❤️ Punjab ❤️ India ❤️
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@ArpanBawa
@ArpanBawa 3 ай бұрын
ਜੱਸੇ ਵੀਰ ਗਗਨ ਭੈਣ ਨੂੰ ਬੇਰੁਖੀ ਆਲੇ ਰੋਲ ਕਾਤੋ ਆਉਦੇ ਨੇ ਕਹਿ ਗਗਨ ਹੈਈ ਰੁੱਖੇ ਸੁਭਾਅ ਦੀ ਆ ਜ਼ਰੂਰ ਦੱਸਣਾ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐
@JassaSukhpal
@JassaSukhpal 3 ай бұрын
ਧੰਨਵਾਦ ਜੀ
@paramjeetkor
@paramjeetkor 3 ай бұрын
Bhut hi sohni video c sachi bebe ji awesome ❤❤❤❤teje bai da getup bhut vadiya c 🌹🌹🌹🌹💖💖💖💖
@JassaSukhpal
@JassaSukhpal 3 ай бұрын
Thank you 🙏
@kavisherranjitsinghchohla3254
@kavisherranjitsinghchohla3254 3 ай бұрын
❤❤❤❤ਤੇਜੇ ਦੇ ਡਾਇਲਾਗ ਨੇ ਤਾਂ ਦਿਲ ਮੋਹ ਲਿਆ ਹੈ ਸਾਡਾ,🎉🎉 ਕਵੀਸ਼ਰ ਚੋਹਲਾ ਸਾਹਿਬ ਤਰਨ ਤਾਰਨ
@JassaSukhpal
@JassaSukhpal 3 ай бұрын
ਅੱਛਾ ਜੀ 😂
@manjindersingh5679
@manjindersingh5679 3 ай бұрын
Very nice ji 👌 😊😊❤❤
@JassaSukhpal
@JassaSukhpal 3 ай бұрын
Thanks 🤗
@HarmanSingh-qj6bc
@HarmanSingh-qj6bc 3 ай бұрын
Very nice 👍 Harman brar jeeda🎉
@JassaSukhpal
@JassaSukhpal 3 ай бұрын
Thank you so much ji
@KarmjeetSingh-z5c
@KarmjeetSingh-z5c 3 ай бұрын
ਬਹੁਤ ਹੀ ਵਧੀਆ ਵੀਡੀਓ ਹੈ ❤
@JassaSukhpal
@JassaSukhpal 3 ай бұрын
ਧੰਨਵਾਦ ਜੀ
@Sidhudesignercheema
@Sidhudesignercheema 3 ай бұрын
Rajveer. Kaur. Goog❤❤❤❤❤😊
@Sidhudesignercheema
@Sidhudesignercheema 3 ай бұрын
Goog❤😂😊
@JassaSukhpal
@JassaSukhpal 3 ай бұрын
Thank you
@NavdeepVirk-ds5gz
@NavdeepVirk-ds5gz 3 ай бұрын
Navdeep singh sounkra bhout vdia vedio
@JassaSukhpal
@JassaSukhpal 3 ай бұрын
Thank you so much ji
@navjyotkaur9354
@navjyotkaur9354 Ай бұрын
Very nice video God bless you sukhleen kaur rangi bathinda❤❤❤❤❤🎉🎉🎉🎉🎉🎉
@JassaSukhpal
@JassaSukhpal 29 күн бұрын
ਧੰਨਵਾਦ ਜੀ🙏
@Simarjitkaur-i5k
@Simarjitkaur-i5k 3 ай бұрын
ਵਾਹਿਗੁਰੂ ਸੋਨੂ ਤਰੱਕੀ ਬਖਸੀ ਸਾਰੀ ਟੀਮ ਨੂੰ ਸਿਮਰਜੀਤ ਪਿਲਛੀਅ
@JassaSukhpal
@JassaSukhpal 3 ай бұрын
ਧੰਨਵਾਦ ਜੀ
@manjeetkaurrattansingh3084
@manjeetkaurrattansingh3084 3 ай бұрын
ਬਹੁਤ ਵਧੀਆ ਵਿਡੀਊ
@JassaSukhpal
@JassaSukhpal 3 ай бұрын
ਧੰਨਵਾਦ ਜੀ
@AmarjeetKaur-y1f
@AmarjeetKaur-y1f 3 ай бұрын
ਵੀਰੇ ਤੇ ਭੈਣ ਤਹਾਡੀ ਵੀਡੀਓ ਬਹੁਤ ਵਧੀਆ ਲਗਦੀ ਆ ਅਮਰਜੀਤ ਕਲੇਰ ਪਿੰਡ ਚੂਹੜਚਕ ਮੋਗਾ
@JassaSukhpal
@JassaSukhpal 3 ай бұрын
Thank you 🙏
@jeetsinghnagra
@jeetsinghnagra 3 ай бұрын
❤😂❤. ❤😂❤. ❤😂❤ Bahut achha aur . Lajabab video banane ke liye bahut dhanbad. Jassey bhai aur. Sukhpal bhain ka kaam bahut hi dil ko chhoo. Lene wala hai. Bhagwan sari teem ko hamesha tarakky dey Jeet Singh nagra pind magowali ❤😂❤. ❤😂❤. ❤😂❤
@JassaSukhpal
@JassaSukhpal 3 ай бұрын
Thank you so much ji
@Preet_gill_3674
@Preet_gill_3674 3 ай бұрын
Damanpreet Kaur Shahpur there are so many nice videos
@JassaSukhpal
@JassaSukhpal 3 ай бұрын
Thank you so much ji
@userPali
@userPali 3 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 👌👌🙏🏻ਪਾਲੀ,ਪੈਰੀ ਮਾਨਸਾ
@JassaSukhpal
@JassaSukhpal 3 ай бұрын
ਧੰਨਵਾਦ ਜੀ
@HappyJohal-v7n
@HappyJohal-v7n 3 ай бұрын
ਮੇਰੀ ਘਰਵਾਲੀ ਸੁੱਖਪਾਲ ਦੀਆ ਸਾਰੀਆਂ ਵੀਡੀਓ ਦੇਖਦੀ ਆ
@JassaSukhpal
@JassaSukhpal 3 ай бұрын
Thank you 🙏
@daljitjudge9963
@daljitjudge9963 3 ай бұрын
👌👌👌👌👌👌 video
@JassaSukhpal
@JassaSukhpal 3 ай бұрын
Thanks
@GURJEETSINGH-ਜੈਲਦਾਰ
@GURJEETSINGH-ਜੈਲਦਾਰ 3 ай бұрын
ਬਹੁਤ ਵਧੀਆ ਵਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ।❤❤❤❤❤❤❤❤❤
@JassaSukhpal
@JassaSukhpal 3 ай бұрын
ਮਿਹਰਬਾਨੀ ਬਾਈ ਜੀ
@manpreetsinghgill6511
@manpreetsinghgill6511 3 ай бұрын
ਯਾਰ ਬਾਈ ਗਗਨ ਸੱਚ ਮੁੱਚ ਅਸਲ ਜਿੰਦਗੀ ਚ ਵੀ ਘਰ ਚ ਫੁੱਟ ਹੀ ਪਾਉਂਦੀ ਆ ਜਾ ਸਿਆਣੀ ਤੇ ਲੰਬੀ ਸੋਚ ਆਲੀ ਆ
@manindersingh-xh4zn
@manindersingh-xh4zn 3 ай бұрын
ਗਗਨ ਤਾਂ ਰੀਅਲ ਜ਼ਿੰਦਗੀ ਚ ਵੀ ਜਹਿਰਲੀ ਲੱਗਦੀਆਂ ਸ਼ਕਲ ਤੌ
@JassaSukhpal
@JassaSukhpal 3 ай бұрын
ਨਹੀਂ ਜੀ ਜਿਵੇਂ ਅਮਰੀਸ਼ਪੁਰੀ ਨਿੱਜੀ ਜ਼ਿੰਦਗੀ ਚ ਬਹੁਤ ਵਧੀਆ ਇਨਸਾਨ ਸੀ । ਗਗਨ ਵੀ ਬਹੁਤ ਵਧੀਆ ਸੁਭਾਅ ਦੀ ਮਾਲਕ ਆ
@GurmeetSingh-oo2ig
@GurmeetSingh-oo2ig 3 ай бұрын
ਬਹੁਤ ਸੋਹਣੀ ਵੀਡਿਓ ਬਾਈ ਜੱਸੇ ਦੰਮੁ ਕੋਕਰੀ ਕਲਾਂ ਮੋਗਾ ਤੋਂ
@JassaSukhpal
@JassaSukhpal 3 ай бұрын
ਧੰਨਵਾਦ ਵੀਰ
@BalwindermannMann
@BalwindermannMann 3 ай бұрын
❤❤❤❤ RAJVEER SINGH KHILLAN
@JassaSukhpal
@JassaSukhpal 3 ай бұрын
ਧੰਨਵਾਦ ਜੀ
@allrounder833
@allrounder833 3 ай бұрын
ਬਹੁਤ ਵਧੀਆ ਵਿਡੀਓ ਜਗ੍ਹਾ ਵੀਰ ਸਦਾ ਖੁਸ ਰਹੋ ਸੁਖਪਾਲ ਭੈਣ ਪਰਮਾਤਮਾ ਥੋਡੀ ਤਰੱਕੀ ਦੇਵੇ ਕਰੇ ਤੇ ਨਾਲ ਸਾਡੇ ਜੱਸੇ ਵੀਰ ਨੂੰ
@JassaSukhpal
@JassaSukhpal 3 ай бұрын
Thank you 🙏
@jujharsingh9451
@jujharsingh9451 3 ай бұрын
ਬਹੁਤ ਬਹੁਤ ਬਹੁਤ ਬਹੁਤ ਦੁੱਖ ਹੋਇਆ ਜਦੋਂ ਸੁਖਪਾਲ ਭੈਣ ਨੂੰ ਦੋਹਾਂ ਨੇ ਘਰੋਂ ਕੱਢਿਆ ❤❤❤❤ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗਾ ਸਾਰੀਆਂ ਵੀਡੀਓ ਦੇਖਦੇ ਹਾਂ ਸ ਮੇਰਾ ਵੀ ਨਾਮ ਬੋਲੋ ਕਮਾਲ ਧਮਾਲ ਆ ਵੀਡੀਓ ਬਹੁਤ ਵਧੀਆ ਵੀਡੀਓ ❤❤❤🎉🎉🎉🎉🎉😊😊😊😊😊
@JassaSukhpal
@JassaSukhpal 3 ай бұрын
ਬਹੁਤ ਬਹੁਤ ਧੰਨਵਾਦ ਜੀ
@harmanbrar6045
@harmanbrar6045 3 ай бұрын
Bittu Brar pind bhallaiana distk Shri muktsar sahib
@JassaSukhpal
@JassaSukhpal 3 ай бұрын
Thank you so much ji
@HarmasMann
@HarmasMann 3 ай бұрын
Bhot vadia video aa Bhai rab sodi sari team nu tarkia bakhsayaa Bai
@JassaSukhpal
@JassaSukhpal 3 ай бұрын
Thank you
@RamanSumal
@RamanSumal 3 ай бұрын
Hello aunti ji
@JassaSukhpal
@JassaSukhpal 3 ай бұрын
Hi beta
@SatteSatte-iz4fy
@SatteSatte-iz4fy 3 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ,,❤🎉
@JassaSukhpal
@JassaSukhpal 3 ай бұрын
ਧੰਨਵਾਦ ਵੀਰ
@JasbirSingh-w4n
@JasbirSingh-w4n 3 ай бұрын
ਵੀਰ ਕਤੂਰੇ ਹੈਗੇ ਜਾ ਵਿਕਗੇ ਬਾਕੀ ਤੇਜੇ ਵੀਰ ਦਾ ਰੋਲ ਹੁਣ ਵੀਡੀਓ ਵਿਚ ਬਹੁਤ ਘੱਟ ਫਿਲਮਾਇਆ ਜਾਣ ਲੱਗ ਪਿਆ ਪਹਿਲਾ ਵਾਗ ਨਹੀ ਵੀਡੀਓ ਵਿਚ ਆਰਹੇ ਜੱਸੇ ਬਾਈ ਤੇਜੇ ਵੀਰ ਨੂੰ ਵੀ ਮੁੱਖ ਭ=ਮੀਕਾ ਵਿਚ ਲਿਆ ਕਰੋ ਫਿਰ ਵੀ ਪੁਰਾਣਾ ਜੋੜੀਦਾਰ ਵੀਰ
@JassaSukhpal
@JassaSukhpal 3 ай бұрын
ਵਿਕਗੇ ਸੀ ਬਾਈ ਬਹੁਤ ਟਾਇਮ ਹੋ ਗਿਆ
@NeetuRani-f8x
@NeetuRani-f8x 3 ай бұрын
Bahut vadyia video🙏🙏
@JassaSukhpal
@JassaSukhpal 3 ай бұрын
Thank you
@RamanSumal
@RamanSumal 3 ай бұрын
Aunti ji tusi video ch sada name ni bolde mom gusse hundi a plese
@JassaSukhpal
@JassaSukhpal 3 ай бұрын
Ki name aa ji ?
@GurpreetSingh-f5t4w
@GurpreetSingh-f5t4w 3 ай бұрын
First comment ji very nice video ji kulpreet kaur abul khurana ❤❤❤
@JassaSukhpal
@JassaSukhpal 3 ай бұрын
Thank you so much ji
@HarpreetRao-j1p
@HarpreetRao-j1p 3 ай бұрын
Bhut vdia video c bro 👌👌👍👍❤❤❤❤
@JassaSukhpal
@JassaSukhpal 3 ай бұрын
Thank you
@Gs.Jattgamerz
@Gs.Jattgamerz 3 ай бұрын
Gurda❌Gurja☑️😂
@JassaSukhpal
@JassaSukhpal 3 ай бұрын
🙏
@HarpalSidhu-r7t
@HarpalSidhu-r7t 3 ай бұрын
ਬੇਬੇ ਨੇ ਤਾਂ ਕੋਈ ਕਂਮੀ ਨੀ ਛੱਡੀ ਸੁਖਪਾਲ ਨਾ ਗਗਨ ਨੂੰ ਚੰਗੀ ਕਹਿੰਦੀ ਸੀ ਉਹਨੇ ਮਿੰਟ ਵਿੱਚ ਜਵਾਬ ਦੇਤਾ ਸੁਖਪਾਲ ਦਾ ਸੀਨ ਜਵਾ ਊਵੇ ਸੀ ਸਿਧਰੀਆ ਚੁੰਨੀ ਜੀ ਲਮਕਾ ਕੇ ਜੇ ਹੰਮ ਕਰਦੀਆਂ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜਿਲਕਾ
@JassaSukhpal
@JassaSukhpal 3 ай бұрын
ਹਾਂ ਜੀ 😂
@harseesjawanda4893
@harseesjawanda4893 3 ай бұрын
Very nice video g 👌👌👌👌👌👌👌👌👌👌
@JassaSukhpal
@JassaSukhpal 3 ай бұрын
Thanks a lot
@BrijlalShouri
@BrijlalShouri 3 ай бұрын
Am janta too wakhar nad good🎉🎉🎉🎉🎉🎉
@JassaSukhpal
@JassaSukhpal 3 ай бұрын
Thank you so much ji
@DeshRaj-oi8pg
@DeshRaj-oi8pg Ай бұрын
Sukhpal ji apda Natka de jan ha sukhpal ji nu mubarak Rabrakha
@JassaSukhpal
@JassaSukhpal Ай бұрын
ਧੰਨਵਾਦ ਜੀ 🙏
@malkeetsingh-nz1sn
@malkeetsingh-nz1sn 3 ай бұрын
वेरीगुड बहुत वाडिया
@JassaSukhpal
@JassaSukhpal 3 ай бұрын
Thank you malkeet ji🙏
@harjitkaur2702
@harjitkaur2702 3 ай бұрын
Sukhpal.sis nice acting sudhri de and Teja bro.very nice.roll waheguru ji tohanu.all team nu.khush rakhe ❤❤
@JassaSukhpal
@JassaSukhpal 3 ай бұрын
Thank you so much ji
@RavinderKaur-d4b
@RavinderKaur-d4b 3 ай бұрын
Very nice very nice video ❤❤
@JassaSukhpal
@JassaSukhpal 3 ай бұрын
Thank you so much
@TejwinderSingh-gp7cf
@TejwinderSingh-gp7cf 3 ай бұрын
Nice video 👍👍👍👍👍👍👍👍👍👍👍👍👍👍👍👍👍👍👍👍👍👍👍👍
@JassaSukhpal
@JassaSukhpal 3 ай бұрын
Many many thanks
Мясо вегана? 🧐 @Whatthefshow
01:01
История одного вокалиста
Рет қаралды 7 МЛН
Beat Ronaldo, Win $1,000,000
22:45
MrBeast
Рет қаралды 158 МЛН
Sandhu studio patran best girl song #dheeyan
4:26
Sandhu studio patran
Рет қаралды 1,3 М.
ਅਸੀ ਲਾਈ ਸਾਂਝੀ ਮਾਈ 💫❤️
4:10
Jagnoor Dhillon
Рет қаралды 23 М.