ਤੋਤਲੀ ਭੂਆ | totli bhua |punjabi movies2024|punjabi short videos|ghar parivar

  Рет қаралды 53,985

Gharparivarvlogs

Gharparivarvlogs

6 күн бұрын

#gharparivar #funny #punjabientertainment #punjabicinema #comedy #punjabidrama #punjabifilms #punjabisong #punjabimovies #love ##bhua #husbandwifecomedy #maa #bebe #mother #sarpanchni #jattlifestyle #villagelifestyle #pindlifestyle #mansa

Пікірлер: 193
@neetugold6136
@neetugold6136 2 күн бұрын
Wah ਬੇਬੇ ਵਾਹ।
@manjitkaur-wy1tg
@manjitkaur-wy1tg 2 күн бұрын
ਬਹੁਤ ਸੋਹਣੀ ਵੀਡੀਓ, ਬਹੁਤ ਸੋਹਣੀ ਐਕਟਿੰਗ,ਬਹੁਤ ਮਜ਼ਾ ਆ ਗਿਆ ਦੇਖ ਕੇ 👌👌👍👍🙏🙏ਧੰਨਵਾਦ ਜੀ 🙏🙏❤️❤️❤️🌹🌹❤️❤️🌹🌹❤️❤️🌹🌹🌹
@baljitsandhu8931
@baljitsandhu8931 2 күн бұрын
ਬਹੁਤ ਖੂਬ ਬਲਜੀਤ ਸੰਧੂ ਮਲੋਟ
@KulwinderKaur-xw9tp
@KulwinderKaur-xw9tp 3 күн бұрын
Parm jeet babe di acting 👌👌👌👌
@jagdevsingh8335
@jagdevsingh8335 4 күн бұрын
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੇਖ ਕੇ ਮੇਰਾ ਮਨ ਐਨਾ ਖੁਸ਼ ਹੋਇਆ ਕਿ ਮੈ ਦੱਸ ਨਹੀਂ ਸਕਦਾ ਜਦੋਂ ਪਰਮਜੀਤ ਕੌਰ ਤੋਤਲੀ ਅਵਾਜ਼ ਕੱਢ ਕੇ ਪੂਰਾ ਤੋਤਲਾ ਪਨ ਦਿਖਾਇਆ ਹੈ ਬੇਬੇ ਪਰਮਜੀਤ ਕੌਰ ਦਾ ਦੇਣ ਨਹੀਂ ਦੇ ਸਕਦਾ ਜੋ ਕਿ ਹਰ ਤਰ੍ਹਾਂ ਦਾ ਰੋਲ ਕਰਨ ਦੀ ਪ੍ਰਮਾਤਮਾ ਨੇ ਕਲਾ ਬਖਸ਼ੀ ਹੈ ਪਰਮਾਤਮਾ ਸਦਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬੇਬੇ ਦਲਜੀਤ ਕੌਰ ਜੀ ਧੰਨ ਤੁਸੀਂ ਹੋ ਜੋ ਤੋਤਲੀ ਭੂਆ ਜੀ ਦੀ ਅਵਾਜ਼ ਨੂੰ ਸਮਝ ਸਕਦੀ ਹੈ ਬੇਬੇ ਪਰਮਜੀਤ ਕੌਰ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੁੰਦਾ ਧੰਨ ਤੁਸੀਂ ਹੋ ਜਿਹੜੇ ਸ਼ੂਟਿੰਗ ਕਰ ਰਹੇ ਹੋ ਮੇਰਾ ਤਾਂ ਵੀਡੀਓ ਦੇਖ ਕੇ ਹਾਸਾ ਨਹੀਂ ਬੰਦ ਹੁੰਦਾ ਜੇਕਰ ਤੁਹਾਡੇ ਕੋਲ ਸ਼ੂਟਿੰਗ ਦੇਖ ਰਿਹਾ ਹੋਵਾਂ ਤਾਂ ਮੇਰਾ ਹੱਸ ਹੱਸ ਕੇ ਬੁਰਾ ਹਾਲ ਹੋ ਜਾਵੇ ਵੀਡੀਓ ਐਨੀ ਵਧੀਆ ਬਣੀ ਹੈ ਜਿੰਨੀ ਵੀ ਤਾਰੀਫ਼ ਕੀਤੀ ਜਾਏ ਓਨੀ ਹੀ ਥੋੜੀ ਹੈ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏🙏🙏🙏
@binderdhumi1232
@binderdhumi1232 2 күн бұрын
ਬਹੁਤ ਵਧੀਆ ਜੀ❤❤❤❤❤❤❤❤
@user-my1xd7fj2d
@user-my1xd7fj2d 3 күн бұрын
ਬਹੁਤ ਵਧੀਆ ਵੀਡੀਓ ਬਾਈ ਜੀ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@binderdhumi1232
@binderdhumi1232 Күн бұрын
ਬਹੁਤ ਸੋਹਣੀ ਵਿਡੀਓ ਜੀ❤❤❤❤❤❤❤❤😂😂😂😂
@neelamsingh4952
@neelamsingh4952 4 күн бұрын
ਗਰਮੀ ਐੇ ਨਪੁੱਤੀ ਦਿਏ ਹਾ ਹਾ ਬੇਬੇ ਵੀ ਸਿਰਾ ਲਾਉਂਦੀ 🤣🤣🤣
@noorsidhu2896
@noorsidhu2896 4 күн бұрын
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਐਕਟਿੰਗ ਹੈ ਪਰਮਜੀਤ ਬੇਬੇ ਦੀ
@user-kq5dk2nl8x
@user-kq5dk2nl8x 4 күн бұрын
ਬਹੁਤ ਵਧੀਆ ਵੀਡੀਓ ਹੈ
@japjitbasraon6886
@japjitbasraon6886 2 күн бұрын
Bebe di saari samjh aundi aa
@mandeepkaurjattana2412
@mandeepkaurjattana2412 4 күн бұрын
ਲੱਛੀ ਨੂੰ ਆਪਣੀ ਹੀ ਭੂਆ ਦੀ ਅਵਾਜ ਦੀ ਪਛਾਣ ਨਹੀ ਆਈ…….ਸਮਝੋਂ ਬਾਹਰ ਹੈ 😂😂😂😂
@DilpreetGill-pw6ks
@DilpreetGill-pw6ks 2 күн бұрын
Very very beautiful story 💟💟💟
@ShubhreetKaur-ho5mq
@ShubhreetKaur-ho5mq 4 күн бұрын
Veerpal bhut vadia a acting v vadia krdi a
@balbirsinghatwal9272
@balbirsinghatwal9272 3 күн бұрын
Garmin ah Mach ge
@swaransinghbhatia3116
@swaransinghbhatia3116 3 күн бұрын
Bada hi soni acting kitti hai ji totali jaban di
@rajrani-ou7pn
@rajrani-ou7pn 4 күн бұрын
Bhouat vadia ji
@balwinderjindal4360
@balwinderjindal4360 4 күн бұрын
Nice video bhi ji
@user-cv6nf9vp2d
@user-cv6nf9vp2d 2 күн бұрын
Very nice video ❤❤🎉🎉
@user-uw2ie4xk9h
@user-uw2ie4xk9h 2 күн бұрын
ਬਹੁਤ ਬਦੀਆਂ ਵੀਡੀਓ ਆ ਐਨਕਾ ਵਾਲੀ ਬੇਬੇ ਕਮਾਲ ਏ ਤਰਸੇਮ ਭੰਗੂ ਪਿੰਡ ਚੀਮਾ
@HappySingh-f9e
@HappySingh-f9e 3 күн бұрын
ਬਹੁਤ ਵਧੀਆ ਹਾਸਾ ਬਹੁਤ ਆਇਆ 😂❤❤😂ਹਰਦੀਪ ਕੌਰ ਬਸਰਾੳ
@naibsingh2354
@naibsingh2354 3 күн бұрын
ਬਹੁਤ ਹੀ ਵਧੀਆ perfomance 🎉🎉🎉
@channiverma176
@channiverma176 4 күн бұрын
Bebeaan ne mnn khush krta
@nirmalkaur4798
@nirmalkaur4798 3 күн бұрын
Very good acting 🎉🎉 Nirmal Kaur nawan shahar ❤❤
@KuldeepKaur-xb6nh
@KuldeepKaur-xb6nh 3 күн бұрын
Very good Kuldeep barsal
@neelamsingh4952
@neelamsingh4952 4 күн бұрын
Bebe di acting 👍👍👍♥️♥️♥️
@turks8020
@turks8020 4 күн бұрын
Very nice video
@anurag_saddi
@anurag_saddi 4 күн бұрын
Nice video Sanjeev Sharma Moga I
@balvirsingh-il3eb
@balvirsingh-il3eb 4 күн бұрын
ਸਤਸੀ੍ਅਕਾਲ ਵੱਡੇ ਭੈਣ ਜੀ ਵਰਖਾ ਮੀਂਹ ਕਾਫੀ ਰਾਤ ਦੋ ਵਜੇ ਖੁਸ਼ ਰਹੋ 🙏🙏 ਵਲੋਂ ਬਲਵੀਰ ਦਹਿਲੀਜ਼
@mandeepkaurjattana2412
@mandeepkaurjattana2412 4 күн бұрын
ਸਮਝ ਤਾਂ ਆ ਰਹੀ ਹੈ ….😂😂
@surenderkaur1697
@surenderkaur1697 2 күн бұрын
Very nice acting
@AmamGill-lf2ng
@AmamGill-lf2ng 4 күн бұрын
Nice ❤
@dr.bhupinderchadha9116
@dr.bhupinderchadha9116 4 күн бұрын
Bahut h hassa a reha si Bahut h enjoyable si
@poojasandeep2743
@poojasandeep2743 3 күн бұрын
Very funny video
@surinderrkaurr2747
@surinderrkaurr2747 4 күн бұрын
Very very nice acting ❤
@ranjeetsekhon765
@ranjeetsekhon765 4 күн бұрын
Very Nice g ❤❤❤
@harjapbhullar28
@harjapbhullar28 4 күн бұрын
ਬੁਹਤ ਵਧੀਆ rehmat bhullar
@MrRavimaan
@MrRavimaan 4 күн бұрын
ਬਹੁਤ ਖੂਬ ਰਵਿੰਦਰ ਸਿੰਘ ਮਲੋਟ
@Kamalchattha-xl9sc
@Kamalchattha-xl9sc 4 күн бұрын
ਭੂਆ ਤੋਂ ਬਿਨਾਂ ਵੀ ਕੋਈ ਨਾ ਰੱਖ ਲਿਆ ਕਰੋ 😂😂
@RashpalSingh-he6mn
@RashpalSingh-he6mn 2 күн бұрын
Very nice team
@bhupindergaddu4562
@bhupindergaddu4562 4 күн бұрын
Paap!!!!!!!😂😂😂😂😂😂 bhua is just fabulous 👌 👏 👍
@kanshiramsharma2403
@kanshiramsharma2403 4 күн бұрын
So Nice video Kanshi Ram Sharma Kasauli Himachal Pradesh India waah waah kya baat hai
@GursharnSingh-zd7fq
@GursharnSingh-zd7fq 4 күн бұрын
ਬਹੁਤ ਵਧੀਆ ਵੀਡਿਉ ਅਮਨਦੀਪ ਕੌਰ ਫੱਤਾ ਮਾਲੌਕਾ ਜਿਲਾ੍ ਮਾਨਸਾ🎉🎉🎉🎉❤
@HarmanDeep-lu9im
@HarmanDeep-lu9im 4 күн бұрын
Wa ji wa buaa di acting bahut badiya lagi hasa ni rukega 😅😅😅😅😅😅😅❤❤❤❤❤
@anudhawan9157
@anudhawan9157 4 күн бұрын
Totli bhua di acting real hai bilkul nakli nhi lagdi😂❤
@amritsingh6061
@amritsingh6061 4 күн бұрын
❤❤❤❤
@Raghav.09135
@Raghav.09135 4 күн бұрын
Bhout sunder 👌👌
@husanpreet9665
@husanpreet9665 4 күн бұрын
Buaa di acting sirra hai ji thanks 😂😂
@monshukhurana4011
@monshukhurana4011 4 күн бұрын
Excellent acting of bua ji
@Armanveer_sidhu
@Armanveer_sidhu 4 күн бұрын
ਬਹੁ ਬਧੀਆ ਵੀਡੀਓ ਜੀ❤❤❤❤🎉🎉🎉🎉
@sukhdialtakhar7948
@sukhdialtakhar7948 4 күн бұрын
Very good very nice very meaningful very funny 😂😂😂😂❤
@VipinKumar-xh6yj
@VipinKumar-xh6yj 4 күн бұрын
Nicebaloog je❤❤❤❤🎉🎉🎉🎉😅😅😅😅😅
@bhupindergaddu4562
@bhupindergaddu4562 4 күн бұрын
Bebeji paramjit di acting bohot hi kamal🎉🎉🎉🎉🎉🎉 lassi bhai😂😂😂😂😂😂 my stomach hurting from laughing so much😂😂😂😂😂😂😂
@amitojsingh374
@amitojsingh374 3 күн бұрын
Bhut sohni video ❤❤ Amitoj singh Ludhiana
@dhillon711
@dhillon711 2 күн бұрын
Acting bahut he vida hasa v aunda Navjot Dhillon pind Leel
@neenasingh6208
@neenasingh6208 4 күн бұрын
God bless u all team members 😊❤
@GurinderSingh-bp3xc
@GurinderSingh-bp3xc 4 күн бұрын
Guriender.moga
@inderjitkaur4820
@inderjitkaur4820 4 күн бұрын
👌👌👌👌👍👍👍👍👍🎉🎉🎉🎉🌹🌹🌹🌹 inderjit kaur bathinda
@GurpreetKaur-jr7wv
@GurpreetKaur-jr7wv 4 күн бұрын
Bahut hee sohni video Maza aa gia❤
@user-iy4cl7sy6c
@user-iy4cl7sy6c 3 күн бұрын
Niceg
@happyjoshi5426
@happyjoshi5426 4 күн бұрын
Bahut vadhià video ji ❤❤🎉🎉
@GurmeetKaur-xw2tx
@GurmeetKaur-xw2tx 2 күн бұрын
😂😂
@GurpinderKaur-kx1vg
@GurpinderKaur-kx1vg 4 күн бұрын
Bahut sohni video ji🙏
@gurpreetmaan-oh1yr
@gurpreetmaan-oh1yr 4 күн бұрын
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
@yadvinderbinder
@yadvinderbinder 4 күн бұрын
ਬਹੁਤ ਸੋਹਣੀ ਵੀਡਿਓ ਬੇਬੇ ਜੀ
@ushachugh3211
@ushachugh3211 4 күн бұрын
Bahaut vadia video aa
@rajkaur986
@rajkaur986 4 күн бұрын
Bhot vadea
@GurpinderKaur-kx1vg
@GurpinderKaur-kx1vg 4 күн бұрын
Bahut vadiya video ji♥️🙏
@user-hx4zy3mv7i
@user-hx4zy3mv7i 4 күн бұрын
ਬੇਬੇ ਜੀਹਨੇ ਕੰਮ ਕਰਨਾ ਹੀ,ਉਹ ਤਾਂ ਜਦੋਂ ਮਰਜ਼ੀ ਬੈਠੇ, ਉਦੋਂ ਵਿਹਲਾ🙏😀👍👌 gulab dhillon Bathinda,ਤੁਤਲੀ ਬੇਬੇ ਦੀ ਐਕਟਿੰਗ ਸਿਰਾ ਏ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ 🙏
@manpreetdhaliwal6765
@manpreetdhaliwal6765 3 күн бұрын
Mata di acting bahut good a osam acting
@usharani6155
@usharani6155 4 күн бұрын
Saaf samj lagdi bhua di😅😅😅😅
@hardeepcheema2337
@hardeepcheema2337 4 күн бұрын
Mata paramjeet kaur de acting v nice good job ghar parivar team deep cheema Mohali
@hemlatachauhan4354
@hemlatachauhan4354 4 күн бұрын
Wow super video ❤❤❤🎉🎉
@Virrpal009
@Virrpal009 4 күн бұрын
Bahut vadia,Noor Bathinda
@vijayghai7929
@vijayghai7929 4 күн бұрын
Vijay kuparthala nic moves
@Maninder_brar
@Maninder_brar 4 күн бұрын
ਬੇਬੇ ਜੀ ਕਿਹੜੇ ਟ੍ਰੇਨਿੰਗ ਸਕੂਲ ਚੋ ਐਕਟਿੰਗ ਦੀ ਸਿਖਲਾਈ ਲਈ ਆ ਸਿਰਾ ਹੀ ਕਰਾ ਦਿਨੇ ਹੋ ਐਕਟਿੰਗ ਦੀ,,,ਬਹੁਤ ਹਾਸਾ ਆਇਆ 😅😅😅😅😅ਤੋਤਲੀ ਭੂਆ ❤❤❤❤ਬਹੁਤ ਵਧੀਆ ਵੀਡਿਓ ❤
@gurteshwarsingh4885
@gurteshwarsingh4885 4 күн бұрын
V funny video 😂😂
@parmjeetkaur4750
@parmjeetkaur4750 4 күн бұрын
ਬਹੁਤ, ਸਾਹਨੀ, ਵੀਡੀਓ,
@Rog_Gaming_1
@Rog_Gaming_1 4 күн бұрын
ਬਹੁਤ ਵਧੀਆ ਵੀਡੀਓ ਜੀ ਧੰਨਵਾਦ ❤❤❤
@GSBoutique_705
@GSBoutique_705 4 күн бұрын
ਬੇਬੇ ਜੀ ਦੀ ਐਕਟਿੰਗ ਵਾਲੀ ਸੋਹਣੀਆਂ 🎉
@user-oc2sz1ze4p
@user-oc2sz1ze4p 4 күн бұрын
Bebe paramjeet d acting vadia
@deepdhaliwal7854
@deepdhaliwal7854 2 күн бұрын
😂😂😂😂😂😂😂😂nyc video❤❤❤❤❤❤❤❤Deep Italy
@MandeepkaurGill-jm9im
@MandeepkaurGill-jm9im 4 күн бұрын
Super ❤❤❤❤❤ video...veer ji . veerpal...dono bebe bahut natural acting... Namandeep Singh gill
@satinderkaur7687
@satinderkaur7687 4 күн бұрын
Bhuaa ji nd all members excellent job. My favorite channel. Keep it up.
@user-lq4qp2ch8v
@user-lq4qp2ch8v 4 күн бұрын
ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪੂਰੀ ਘਰ ਪਰਿਵਾਰ ਟੀਮ ਨੂੰ ਤੁਹਾਡੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ ਵੇਖ ਕੇ ਨਜ਼ਾਰਾ ਆ ਜਾਂਦਾ ਮਨ ਖੁਸ਼ ਹੋ ਜਾਂਦਾ ਜਿਉਂਦੇ ਵਸਦੇ ਰਹੋ ਭਰਾਵੋ ਰਮਨ ਗੁਜਰ ਸ੍ਰੀ ਆਨੰਦਪੁਰ ਸਾਹਿਬ
@MK-lm8ro
@MK-lm8ro 4 күн бұрын
❤❤😂😂
@BoharDhillon-hw3uc
@BoharDhillon-hw3uc 4 күн бұрын
Very Very nice ji 👍👍👍👍👍 👌👌👌👌👌
@jeetorita802
@jeetorita802 4 күн бұрын
Very nice dama ❤
@jaggishing4923
@jaggishing4923 4 күн бұрын
🎉🎉🎉🎉 Veri nice Jagjit Singh Barnala
@karamjeetkaur5019
@karamjeetkaur5019 4 күн бұрын
Waheguru
@zimmysandhu
@zimmysandhu 4 күн бұрын
Na ji sade ni peya mih, Bahot vdiya vedio bnae ਐ G ਜ਼ਿੰਮੀ ਬਾਬਰਪੁਰ ਨਾਭਾ।
@HarpreetKaur-qx8ks
@HarpreetKaur-qx8ks 4 күн бұрын
Parmjeet kaur good job
@user-xr3mu2he6g
@user-xr3mu2he6g 4 күн бұрын
ਬਹੁਤ ਵਧੀਆ ਵੀਡੀਓ ਸਰਬਜੀਤ ਕੋਰ ਫਰੀਦਕੋਟ
@BhinderKaur-pg7hk
@BhinderKaur-pg7hk 4 күн бұрын
Very nice video ji 😂😂😂😂
@narendarbhatia1585
@narendarbhatia1585 4 күн бұрын
Nice video😊😊
@simarjeetkaur1547
@simarjeetkaur1547 4 күн бұрын
Simarjeet abohar
@karamjitkaur5008
@karamjitkaur5008 4 күн бұрын
Very nice badeo
@RukmaniDevi-vl4nn
@RukmaniDevi-vl4nn 4 күн бұрын
Nice vedio 👍👍 hp parwanoo to manjinder kaur
@sonubala2327
@sonubala2327 4 күн бұрын
Very nice
100❤️
00:19
MY💝No War🤝
Рет қаралды 7 МЛН
Слепой парень помог раскрыть тайну 😱
0:45
Фильмы I Сериалы
Рет қаралды 1,7 МЛН
Heavy package 🤭🤣 #demariki
0:25
Demariki
Рет қаралды 4,2 МЛН
My cat mastered black magic #cat #cats
0:23
Princess Nika cat
Рет қаралды 41 МЛН
🚓КОПЫ явно такого НЕ ЖДАЛИ🫣#shorts
0:19
Sigma Girl Past #sigma #funny #comedy
0:20
CRAZY GREAPA
Рет қаралды 4,6 МЛН