ਤੀਵੀਂ ਤੋਂ ਅੱਕੇ ਨੇ ਕੀਤਾ ਕਾਰਾ 🤣 || new punjabi comedy movie || new Punjabi videos

  Рет қаралды 1,617,520

DESI MASTI PINDA WALE

DESI MASTI PINDA WALE

Күн бұрын

Пікірлер
@deepaksidhu1259
@deepaksidhu1259 4 жыл бұрын
ਸੱਚੀ ਧਰਨਾ ਟ ਸਿਹਾਂ ਸਵਾਦ ਆ ਜਾਂਦਾ ਯਾ ਰ ਤੇਰੀ ਵੀਡੀਓ ਦੇਖ ਕੇ 👌👌👍👍👍👍👍👍👍👍👏👏👏👏👏👏👏
@deepakkandyara319
@deepakkandyara319 3 жыл бұрын
यार bai Teri ti बड़ी केंट है 😂😂😂
@sehajpreetkaur3448
@sehajpreetkaur3448 3 жыл бұрын
ਬਹੁਤ😘💕😘💕😘💕 ਵਧੀਆ ਸੀ ਵਡੀਉ ਵਾਹ ਕਮਾਲ 💞💞💞💞💞ਕਰਤੀ
@harmailsingh627
@harmailsingh627 3 жыл бұрын
ਬਹੁਤ ਵਧੀਆ ,, ਸਟੋਰੀ👌👌👌👌👍👍
@premkishore7828
@premkishore7828 3 жыл бұрын
तरनैट सिंह जी तुशी ग्रेट हो तुवहाडा जवाब नहीं तुशी बहुत ही बढ़िया कलाकार हो त तुशी हरेक किरदार नु बडी बहुत ही बढ़िया कर लेनदे हो त तुवाहनु ओर तुहाडी पुरी टीम नु लख लख बधाईयाँ हो ।💐🌹🌹⚘⚘👍💕❤🤣😅
@labhkamboj2468
@labhkamboj2468 4 жыл бұрын
ਧਰਨਾਟ ਬਾਈ ਜੀ ਨਾਲੇ ਹਾਸੀ ਮਜ਼ਾਕ ਨਾਲ ਬਹੁਤ ਵਧੀਆ ਸੁਨੇਹਾ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਜਿਉਂਦੇ ਵਸਦੇ ਰਹੋ ਫੁੱਲ ਕੈਮ👍
@gaganjeetdhillon5806
@gaganjeetdhillon5806 4 жыл бұрын
Dharnaat is best actor ....sirrra
@SurinderSingh-bp3kq
@SurinderSingh-bp3kq 4 жыл бұрын
Jhede Jhede mere Veera nu Dharnat bai vadia lagda please like my this comment
@SurinderSingh-bp3kq
@SurinderSingh-bp3kq 4 жыл бұрын
Please bai bne 100 tak likes karo
@avtarsamra2823
@avtarsamra2823 4 жыл бұрын
ਨ,ਨਾਟ ਸਿਘ ਜੀ ਸਿੱਧੀ ਸਟ ਮਾਰੇ ਤੋ ਮੋਰ ਦੀ ਪਲੇਟ ਟੁਟ ਜਾਉ ਗੀ ਲੱਕੜੀ ਦਾ ਸੁਕਾ ਸੁਕਾ ਰੱਖਕੇ ਸਟ ਮਾਰ ਧਰਨਾਟ ਵੀਰ ਜੀ ਜਦ ਤੇ ਛੜਾ ਸੀ ਵਧੀਆ ਸੀ ਸਾਰਾ ਦਿਨ ਗਾਣੇ ਚਲਦੇ ਸੀ ਹੁਣ ਵਿਆਹ ਕਰਵਾਕੇ ਫਸ ਗਿਆ
@harmelsinghsidhu7024
@harmelsinghsidhu7024 4 жыл бұрын
@@SurinderSingh-bp3kq ਦ ਓਨੇ ੱਨੰਨ ।. ਭ
@nareshnareshkumar7317
@nareshnareshkumar7317 3 жыл бұрын
ਧਰਨਾਟ ਬਾਈ ਜੀ ਬਹੁਤ ਹੀ ਵਧੀਆ ਵੀਡੀਓ ਨਰੇਸ਼ ਕੁਮਾਰ ਲਸੋਈ
@MalkitSingh-rm3xy
@MalkitSingh-rm3xy 4 жыл бұрын
ਕਿਆ ਬਾਤ ਏ ਬਾਈ ਧਰਾਨਾਟ ਵੀਰੇ ਵੀਡੀਓ ਸਿਰਾ ਖਿੱਚੀ ਰੱਖ ਕੰਮ ਨੂੰ ਜੱਟਾ
@avtarsamra2823
@avtarsamra2823 3 жыл бұрын
ਧਰਨਾਟ ਬਾਈ ਬੇਇਜ਼ਤੀ ਬਹੁਤ ਖਕਰਵਾਓਨਾ ਏ
@avtarsamra2823
@avtarsamra2823 3 жыл бұрын
ਧਰਨਾਟ ਬਾਈ ਜੀ ਬਬਲੀ ਦਾ ਪੀਟਰ ਰੇਹੜੇ ਮੋਗੇ ਦੇ ਨੰਬਰ ਦਾ ਖਿੱਚੀ ਫਿਰਦੇ ਓ
@GurdevSingh-fv4hd
@GurdevSingh-fv4hd 3 жыл бұрын
,,ਵਾਹ ਝਰਨਾਹਟ ਜੀ ,,,, ਕਿਨਾਂ ਸੋਹਣਾਤੇਰਾ ਰੋਲ ਕਿਨੀਂ ਸੋਹਣੀ ਵੀਡੀਓ ਸੋਹਣੇ ਤੇਰੇ ਐਕਸ਼ਨ। ,,,,,,,,,,,,,,,, ਗੁਰਦੇਵ ,ਮਾਨSA,,,,,,,,,,
@Preet_virdi-pb31-wale
@Preet_virdi-pb31-wale 4 жыл бұрын
Dharnat 22 di acting sirraaa . good team work .nice video .
@gurmukhsandhu7305
@gurmukhsandhu7305 4 жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਵੀਰ ਪੱਗਾਂ ਬੰਨਣ ਵਾਰੇ ਧੰਨਵਾਦ ਤੁਹਾਡਾ ਜੋ ਤੁਸੀਂ ਪੱਗ ਦੀ ਗੱਲ ਕੀਤੀ ਹੈ
@akashjohal2273
@akashjohal2273 4 жыл бұрын
ਧਰਨਾਟ ਬਾਈ ਬਹੁਤ ਹੀ ਵਧੀਆ ਸਿਰਾ ਲਾਇਆ ਪਿਆ ਟੋਪ ਦੀ ਵੀਡੀਓ ਆ ਨਜਾਰਾ ਆ ਗਿਆ ਵੈਰੀ ਗੁੱਡ NICE ਕਿਆ ਬਾਤ ਆ ਸੁਪਰ ਸਟਾਰ ਵੀਡੀਓ
@khushidandiwal9898
@khushidandiwal9898 3 жыл бұрын
Nice video ji your speak a truth ji and ❤❤❤❤🤘🤘🤘🤘👌👌👌👌
@gurchatsingh6264
@gurchatsingh6264 4 жыл бұрын
ਧਰਨਾਟ ਵੀਰ ਤੇਰਾ ਕੋਈ ਜਵਾਬ ਨੀ ਜਂਰ ਸਿਰਾ attttttttt love you truk par ky
@amritpalamit4388
@amritpalamit4388 3 жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਹੈ । ਬਾਈ ਜੀ,
@sahilbaisal7374
@sahilbaisal7374 4 жыл бұрын
ਭੈਣ ਜੀ ਦੀ ਅਵਾਜ਼ ਬਹੁਤ ਘੈਂਟ ਏ ਐਕਟਿੰਗ ਵੀ ਵਧੀਆ ਕਰਦੇ ਨੇ ਪੰਜਾਬੀ ਫਿਲਮ ਕੰਮ ਮਿਲਣਾ ਚਾਹੀਦਾ
@deshraj441
@deshraj441 3 жыл бұрын
िੲਸ Video ਚ ਬਹੁਤ ਕੁॅਝ िਸॅਖਣ ਨੂੰ िਮਲਦਾ ਹੈ ਤਾिਹੳੁ ਤਾਂ िਸਅਾਣੇ ਕिਹਦੇ ਨੇ िਕ ਸਸਤਾ ਰੋਵੇ ਬਾਰ ਬਾਰ ਮिਹੰਗਾ ਰੋਵੇ िੲॅਕ ਵਾਰ ਧੰਨਵਾਦ ਜੀ
@sandhuboys5217
@sandhuboys5217 4 жыл бұрын
Darnaat di garvali very nice rool krdi aw😙😗😗😗
@Jaskaran22l
@Jaskaran22l 4 жыл бұрын
ਧਰਨਾਟ ਵੀਰਾ ਤੇਰਾ ਕੋਈ ਜਵਾਬ ਨੀ ਜਂਰ ਸਿਰਾ
@PreetKaur-rv1eg
@PreetKaur-rv1eg 4 жыл бұрын
Boht vdiya video g god bless you 👍👍
@harmeetkharoud8994
@harmeetkharoud8994 4 жыл бұрын
ਅਗਲੇ ਜਨਮ ਵਿੱਚ ਮੈ ਬਣੋ ਗੀ ਤੇਰੀ ਤੀਵੀਂ ਤੂੰ ਬਣੀ ਮੇਰਾ ਬੰਦਾ ਫਿਰ ਗਿਣ ਗਿਣ ਬਦਲੇ ਲਉ ਬਾਹ ਉਏ ਬਾਈ ਧਰਨਾਟ ਸਿਆ
@Brarsab6888
@Brarsab6888 4 жыл бұрын
ਸਿਰਾ ਬਾਈ ..ਲਵ ਯੂ ਟਰਾਲੀ ਭਰਕੇ
@vehlejanta5036
@vehlejanta5036 4 жыл бұрын
ਟੀ ਨਹੀ ਵਜੋਣੀ ਬਹੁਤ ਵੱਦੀਆ ਲੱਗੀ ਵੀਡੀਓ ਟੀ ਆਲਾ ਸਿਰਾ ਲਾਤਾ ਧਰਨਾਟ ਵੀਰ ਨੇ ਬਬਲੀ ਵੀਰ ਬਹੁਤ ਵੱਦੀਆ
@Voice_of_Emanuel
@Voice_of_Emanuel 4 жыл бұрын
ਜਦੋਂ ਧਰਨਾਟ ਨੂੰ ਮੋਟਰ ਤੋਂ ਬਿਜਲੀ ਪੈ ਗੲੀ ਸੀ ਉਸ ਟਾਈਮ ਜਿਹੜਾ ਉਹ ਹੱਸਿਆ ਉਹ ਸੀਨ ਘੈਂਟ ਸੀ
@Sukhvindersingh1313-i2b
@Sukhvindersingh1313-i2b 4 жыл бұрын
ਸੲੀ ਗੱਲ ਮੁਕਲਾਵਾ ਮੁਕਾਬਲੇ ਤੋਂ ਘੱਟ ਹੁੰਦਾ😀
@Babbubajjar
@Babbubajjar 4 жыл бұрын
ਬੱਬੂ ਜੀ ਜਮਾਂ ਅੱਤ ਕਰੀ ਜਾਂਦੇ ਹੋ ਫਿਲਮ ਵਿਚ
@neelamchoudhary4695
@neelamchoudhary4695 4 жыл бұрын
@parmjeetsinghmks8035
@parmjeetsinghmks8035 2 жыл бұрын
ਬਹੁਤ ਵਧੀਆ ਜੀ 👍
@gursewaksinghbagri9909
@gursewaksinghbagri9909 4 жыл бұрын
ਧਰਨਾਟ.ਗਁਲਾ.ਕਿਥੋ.ਆਉਦੀਆ.ਨੇ22.ਬਹੁਤ.ਬਧੀਆ.ਵੀਰ.ਜੀ
@sagandeep3402
@sagandeep3402 4 жыл бұрын
ਸਗਨਾ,ਡਨ
@navneetsingh9179
@navneetsingh9179 4 жыл бұрын
ਟੀਂ ਟੀਂ ਵਾਲੀ ਗੱਲ ਤਾਂ sira ਹੋ ਗਈ,ਬਹੁਤ ਹਾਸਾ ਆਇਆ,ਧਰਮ ਨਾਲ ਟਿੱਡ ਹੀ ਦੁਖਣ ਲਾ ਦਿੱਤਾ ਪਤੰਦਰਾ ਨੇ
@sukhasandhu3148
@sukhasandhu3148 4 жыл бұрын
ਧਰਨਾਟ ਬਾਈ ਛੱਡੀ ਨਾ ਕੋਈ ਕੰਮ ਬਾਕੀ ਬਾਈ ਵਿਡਿਊ ਬਹੁਤ ਹੀ ਵਧੀਆ ਹੈ ਕੰਮ ਖਿੱਚ ਕੇ ਰੱਖ ਉਹਨਾਂ ਲੋਕਾਂ ਨੂੰ ਪਤਾ ਲੱਗ ਜਾਵੇ ਕੇ ਧਰਨਾਟ ਨੂੰ ਇਕਲਾ ਵਿਡਿਊ ਪੂਰੀ ਕਰ ਲੈਂਦਾ ਹੈ ਇਹ ਨੂੰ 5911ਕਹਿੰਦੇ ਨੇ ਜਿਊਂਦਾ ਵਸਦਾ ਰਿਹੈਂ ਬਾਈ ਧਰਨਾਟ
@tarsemchand2161
@tarsemchand2161 3 жыл бұрын
ਬਹੁਤ ਹੀ ਸਿੱਖਿਆ ਦਾਇਕ ਹੈ
@babbuharika1575
@babbuharika1575 4 жыл бұрын
Kon kon chahuda dharnat nu lale te gill ura nal video bnaoni chahidi a like kro
@rishavdhuria4622
@rishavdhuria4622 2 жыл бұрын
Slaah kaadi sirrrraaa bai sirrrrraaa Cary on jatto
@kulwindersingh8356
@kulwindersingh8356 4 жыл бұрын
ਬਾਈ ਜੀ ਧਰਨਾਟ ਦੇ ਘਰਵਾਲੀ ਬਣੀ ਹੋਈ ਹੈ ਜੋ ਉਸ ਦਾ ਰੋਲ ਸਾਰਿਆਂ ਨਾਲੋਂ ਵੱਖਰਾ ਹੈ ਬਹੁਤ ਹੀ ਵਧੀਆ ਕਰਦੀ ਹੈ ਇਸ ਭੈਣ ਨੇ ਸਭ ਤੋਂ ਵੱਖਰਾ ਰੋਲ ਕੀਤਾ ਬਹੁਤ ਹੀ ਵਧੀਆ ਲੱਗਿਆ ਅਵਾਜ਼ ਬਹੁਤ ਹੀ ਵੱਖਰੀ ਹੈ ਕਿਸੇ ਦਿਨ ਇਹ ਭੈਣ ਫਿਲਮਾਂ ਵਿੱਚ ਸਟਾਰ ਹੋਵੇਗੀ
@karmjitrai146
@karmjitrai146 3 жыл бұрын
Dharnat ਵੀਰ ਰੱਬ ਚੜਦੀ ਕਲਾ ਵਿਚ ਰੱਖੇ
@vellyjatt8439
@vellyjatt8439 4 жыл бұрын
‘’ਵਾਹ’’ ਨੀ ਤਕਦੀਰੇ, ਬੀਜੀਆ ਸੀ ਗਾਜਰਾਂ ਉਗ ਪਏ ਖੀਰੇ ਧਰਨਾਟ.. ਯਾਰ ਕਦੇ ਤੂੰ ਏਹਨੂ ਲਾਡੋ ਭੈਨ ਬਨਾਉਦਾ ਏ।ਤੇ ਕਦੇ ਘਰ ਵਾਲੀ ਹੋਰ ਨੀ ਕੋਈ ਮਿਲਦੀ ਇਕ ਰੋਲ ਕਰਨ ਲੀ ਪਤੰਦਰਾਂ ਤੇਰਾ ਵੀ ਜਮਾਂ ਸਰਿਆ ਪਿਆ ਏ। ਇਹ ਤਾਂ ਓਹੀ ਗੱਲ ਹੋਗੀ ਅਮ੍ਰਤਸਰਿਆਂ ਦਾ ਕਹਿਨਾਂ ਤੇ ਭੈਨ ਬਨਾ ਕੇ ਯੈਹਨਾਂ 😂😂😂😂😂
@kulwinderjassar963
@kulwinderjassar963 4 жыл бұрын
😆😀😄😂
@bhinderbrar617
@bhinderbrar617 4 жыл бұрын
Ik hor aah gaya vadda vidwaan tusi aap ਡੱਕਾ ਨੀ todna thuje nu bahut ਸਲਾਹਾਂ deniya aoundiya
@SukhwinderSingh-mv7rd
@SukhwinderSingh-mv7rd 4 жыл бұрын
Siraa all video
@amritkaurmattu4279
@amritkaurmattu4279 4 жыл бұрын
ਬਹੁਤ ਵਧੀਆ ਵਡਿਓ ਵੀਰੇ ਆ🙏🙏
@Dg_Godzilla
@Dg_Godzilla 4 жыл бұрын
Bohat sohni video te bohat vadiya acting sari team di
@j.sdhindsasinghsardar523
@j.sdhindsasinghsardar523 4 жыл бұрын
ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ
@sukhwindersonu5051
@sukhwindersonu5051 2 жыл бұрын
Nice video ਧਰਨਾਹਟ b
@hardeepkaurbabbu326
@hardeepkaurbabbu326 4 жыл бұрын
Thanks my all friends ,,,,
@amandeepsidhusidhu1968
@amandeepsidhusidhu1968 4 жыл бұрын
Ssa g...i need a true nd an amiable friend ...r u agree to be my friend ?
@amandeepsidhusidhu1968
@amandeepsidhusidhu1968 4 жыл бұрын
Plz reply
@jaasikuor2976
@jaasikuor2976 2 жыл бұрын
ਭੋਲੇ ਬਾਈ ਤੂੰ ਵੀ ਚੰਗਾ ਪੇਛ ਪਿਆ ਧਰਨਾਟ ਭਾਜੀ ਦੇ
@avtarsinghsandhu7009
@avtarsinghsandhu7009 4 жыл бұрын
ਧਰਨਾਟ ਬਾਈ ਬਹੁਤ ਵਧਿਆ ਵੀਡੀਓ।।ਵਾਹਿਗੁਰੂ ਜੀ ਮੇਹਰ ਕਰੇ ਹਮੇਸ਼ਾਂ ਚੜ੍ਹਦੀ ਕਲਾ ਚੋਂ ਰੱਖੇ ਤੁਹਾਨੂੰ ।।
@PardeepKumar-hq2kw
@PardeepKumar-hq2kw 2 жыл бұрын
Omg darnaat veer kehndha muh ho gya eshar tarectar tara BHA hathi di sund wanghu balle darnaat kya baat kahi
@desipenduvirsa
@desipenduvirsa 4 жыл бұрын
ਸਿਰਾ ਵਾਈ ਜੀ ਚੜ੍ਹਦੀਕਲਾ ਚ ਰਹੋ ਸਾਰੇ
@gaganchahal3646
@gaganchahal3646 3 жыл бұрын
Bohut vdia veer mainu eha wale didi di acting bohut vdia lagdi qa
@shivjassar
@shivjassar 4 жыл бұрын
ਇਹ ਬੁੜੀ ਦੇ ਦੇਸੀ ਕਪੜੇ ਪਵਾਇਆ ਕਰੋ ਇਹ ਤਾਂ ਡਾਂਸਰਾਂ ਵਾਂਗ ਬਣੀ ਰਹਿੰਦੀ ਆ ਕਿਲੋ ਕਿੱਲੋ ਮੇਕ ਉਪ ਥਪ ਕੇ
@GurpreetKaur-rr5oi
@GurpreetKaur-rr5oi 4 жыл бұрын
Ryt😁
@jazzkaur7249
@jazzkaur7249 4 жыл бұрын
😂😂😂😂😂😂😂comment
@tractor-sale-markting
@tractor-sale-markting 4 жыл бұрын
Hahahahahaha shi ghl aa simple vadia lagdi
@Ramkaran-mv4pg
@Ramkaran-mv4pg 4 жыл бұрын
Dharnat bai teri renchi bhut kam ki e love u trolly bhar k bai
@manpreetrandhawa9386
@manpreetrandhawa9386 4 жыл бұрын
ਟੀ ਵਾਜਾਦੀਏ
@gurditjosan3628
@gurditjosan3628 4 жыл бұрын
Bhot bdia video yg full enjoye siraaa video 👌👌👌👌👌👌👌👌👌💞💞💞🔥🔥🔥🔥🔥🔥🔥
@yadwindersingh2253
@yadwindersingh2253 4 жыл бұрын
ਧਰਨਾਟ ਤੈਨੂੰ ਛੱਡ ਕੇ ਤੇਰੇ ਆਲੀ ਫਿਲਮਾਂ ਚ ਕੰਮ ਕਰੂਗੀ 100%
@vickybhangu9142
@vickybhangu9142 4 жыл бұрын
Y ehe dhrnat di wife aw
@yadwindersingh2253
@yadwindersingh2253 4 жыл бұрын
@@vickybhangu9142 ਫਿਰ ਬਿਨਾਂ ਛੱਡੇ ਕਰੂਗੀ ਕੋਈ ਨਾ ਕੋਈ ਆਫਰ ਆਈ ਲੈ ਵੀਰ
@paramcheema4805
@paramcheema4805 4 жыл бұрын
Bro ehnu grwali bna lena kde behn eme na kryea kro
@pargatsidhu3459
@pargatsidhu3459 2 жыл бұрын
I Love you Sara nu tarli bhar ka dharnat Ji
@harmelsharma1585
@harmelsharma1585 4 жыл бұрын
Dekhn to pehla like te coment
@sihdumoosewalasihdumoosewa164
@sihdumoosewalasihdumoosewa164 4 жыл бұрын
Veer bhot NYC video te nojvana nu 1 message dita love a veer men tuhada fan a men teri har 1 video dehkda ato z
@pritpalsinghsidhuadv7488
@pritpalsinghsidhuadv7488 4 жыл бұрын
ਬੱਲੇ ਧਰਨਾਟ , ਘੈਂਟ ਐਕਟਿੰਗ , ਪਰ ਤ੍ਰਮਾਡੋਲ ਗਲਤ
@JOHALDESIWEB
@JOHALDESIWEB 4 жыл бұрын
ਓਏ ਵੱਖੀਆ ਉਧੇੜਤੀਆਂ ਯਾਰਾ ਧਰਨਾਟ 30ਮਿੰਟ ਤੱਕ ਹਾਸਾ ਨੀ ਬੰਦ ਹੋਇਆ ਯਾਰ
@labhsingh3041
@labhsingh3041 4 жыл бұрын
ਜੇਸੀ ਕਰਨੀ ਉਸੀ ਭਰਨੀ ਜਿਮੇ ਕਾਰ ਦੇ ਟੈਰ ਲਾਹੇ ਸੀ ਧਰਨਾਟ ਉਮੇ ਪਰਮਾਤਮਾ ਨੇ ਤੇਰੇ ਟੈਰ ਪੈਚਰ ਕਰਤੇ ਵੀਰ ਜੀ
@jazzkaur7249
@jazzkaur7249 4 жыл бұрын
Mukabla hogia 😂😂😂😂😂😂😂siraaaaaa
@manjitkaur7967
@manjitkaur7967 4 жыл бұрын
ਸੱਤ ਸੀ੍ ਅਕਾਲ ਵੀਰੇ ਮੈਂ ਤੂਹਡੀਆ ਸਾਰੀਆਂ ਵੀਡੀਓ ਦੇਖਦੀ ਆ ਧਰਨਾਟ ਵੀਰੇ ਵੀਡੀਓ ਬਹੂਤ ਸੋਹਣੀਆਂ ਨੇ ਪਰ ਵੀਰੇ ਗੱਲ ਗੱਲ ਤੇ ਗਾਲਾਂ ਨਾ ਕੱਢਿਆ ਕਰੋ ਵੀਡੀਓ ਤਾਂ ਬਿਨਾਂ ਗਾਲਾਂ ਕੱਢਿਆ ਵੀ ਵੀਡੀਓ ਚੱਲ ਜਾਂਦੀ ਆ ।ਬਾਕੀ ਨੀ ਉਰੇ ਆਈ ।ਕਹਿੰਦਾ ਵੀਰੇ ਬਹੂਤ ਸੋਹਣਾ ਲੱਗਦਾ । ਧੰਨਵਾਦ ਵੀਰੇ ਲੱਗੇ ਰਹੋ। ਵਾਹਿਗੁਰੂ ਤੂਹਾਨੂੰ ਚੜਦੀ ਕਲਾ ਵਿੱਚ ਰੱਖੇ।
@avtarsamra2823
@avtarsamra2823 4 жыл бұрын
ਧਰਨਾਟ ਬਾਈ ਜੀ ਗੱਡੀ ਸਾਡੇ ਮੋਗਾ ਸਹਿਰ ਦਿਲ ਈ ਫਿਰਦੇ ਓ ਆਈ ਲਵ ਯੂ ਮੋਗਾ
@harrygoldmith7578
@harrygoldmith7578 4 жыл бұрын
Very nice video 👍👍👍👍👍
@sarabhjeetsinghyghi9pm966
@sarabhjeetsinghyghi9pm966 4 жыл бұрын
/ਬਾਈ ਸਿਰੇ ਦੀ ਬਿਡੀਓ ਬਾਈ ਤੇਲ ਨੀ ਮੁਕਦਾ
@kakamitu9713
@kakamitu9713 4 жыл бұрын
Maja a gya bhai 😁😁😁😁😁
@latesmovies
@latesmovies 4 жыл бұрын
ਓ ਬਾਈ ਪੱਗਾਂ ਬੰਨਿਆ ਕਰੋ ਯਾਰ ਇਕ ਚੰਗਾ ਸੁਨੇਹਾ ਸਾਰੀ ਟੀਮ ਵਧੀਆ Lali Pb
@rekhakaur6002
@rekhakaur6002 4 жыл бұрын
Ryt ji
@lakhveersinghdhaliwal8924
@lakhveersinghdhaliwal8924 Жыл бұрын
Satsry akal Ji Mubarak Ji sary team noo Dhaliwal jernal Store k d s Dharnat nsse to bina v kam ker lia ker Nssa ta pehla hi bhut h Ji
@jaanpalkaur9866
@jaanpalkaur9866 4 жыл бұрын
ਗੋਲੀ ਕੁਛ ਜਾਇਦੇ ਅਸਰ ਕਰ ਗਈ ਟਰਮਾ ਡੋਲ
@inderjitsinghsekhon4146
@inderjitsinghsekhon4146 4 жыл бұрын
Darnat Singh you add a lot of rural flavour in your videos. God bless.
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@96krodi46
@96krodi46 4 жыл бұрын
Sera bi tarnat and there team
@sarbjeet225
@sarbjeet225 4 жыл бұрын
Sirra veer 👌👌👌👌👌
@sukhpreetkaur4774
@sukhpreetkaur4774 4 жыл бұрын
My favorite tarnat uncle Ji 👍
@amandeepsidhusidhu1968
@amandeepsidhusidhu1968 4 жыл бұрын
Ssa g...i need a true nd an amiable friend...r u agree to be my friend ?
@Harmansingh-ix1or
@Harmansingh-ix1or 4 жыл бұрын
Good video brother👍👍👍👍👍👍👍👍👍👍👍👍
@parminderkaur2267
@parminderkaur2267 4 жыл бұрын
Jithe dharnaat veera hove othe hassa na pve ho e nhi skda. Wounderful vdo
@gill_9191
@gill_9191 4 жыл бұрын
22 ਲਗਦਾ ਪੈਸਿਆ ਨੇ ਫਰਕ ਪੁਵਾ ਈ ਦਿਤਾ, ਲਾਲੇ ਹੁਣਾ ਨਾਲੋਂ ਅੱਡ ਹੋ ਗਏ। ਚੰਗੀ ਗੱਲ ਨੀ ਧਰਨਾਟ 22
@tarloksingh9345
@tarloksingh9345 4 жыл бұрын
Dharnat and all teem.waheguru lambi umar bakhse tahanu.wasde raho.bhouhat sohni soch tahadi
@jatindersinghsingh2673
@jatindersinghsingh2673 4 жыл бұрын
Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 👍👍👍👍😂😂😂🤣🤣👆👆♥️♥️♥️🙏🙏
@jagwantsingh2030
@jagwantsingh2030 4 жыл бұрын
ਮੈਸੇਜ ਵਧੀਆ ਦਿੱਤਾ ਪਰ ਸਬਦ ਇਹੋ ਜਿਹੇ ਵਰਤਿਆ ਕਰੋ, ਕਿ ਪਰਿਵਾਰ ਵਿੱਚ ਬੈਠ ਕੇ ਵੀਡੀਓ ਵੇਖ ਸਕੀਏ
@karmjitrai146
@karmjitrai146 3 жыл бұрын
Very nice 👌 Jodi and good work 👍
@overseersinghbhullaroverse9716
@overseersinghbhullaroverse9716 4 жыл бұрын
ਧਰਨਾਟ ਬਾਈ ਜੀ ਵੀਡੀਓ ਬਹੁਤ ਵਧੀਆ ਆ ਜੀ
@rajveerkaurmahal194
@rajveerkaurmahal194 4 жыл бұрын
Nice viedo ji 💯💯💯
@Gamerboyfff
@Gamerboyfff 4 жыл бұрын
आपकी तारीफ के लिए सोच रहा हूं लेकिन आपकी तारीफ नहीं शब्द ही नहीं मिल रहे हैं मुझे एक नंबर का एक्टर है गुरप्रीत सिंह ( dharnat)
@sukhchainsingh8536
@sukhchainsingh8536 4 жыл бұрын
ਪ੍ਰਾਹੁਣੇ ਦੀ ਜੂਨ ਬੁਰੀ ਦੂਜਾ ਭਾਗ ਕਦੋ ਅਾੳੁਣਾ ਜੀ
@NaibSingh-s5x
@NaibSingh-s5x 7 ай бұрын
Jeende raho😢 bro ji love 💕 you bhut vadiya video 📷 hai ji
@kamalsingh3382
@kamalsingh3382 4 жыл бұрын
Love you Jaan god bless you
@chahalgang9094
@chahalgang9094 4 жыл бұрын
Jehra y nu desi masti pinda wala vadia lagda kro like fr y 🚩🚩🏴🏴
@JasbirSingh-mw1vr
@JasbirSingh-mw1vr 4 жыл бұрын
ਧਰਨਾਟ ਬਾਈ ਓਵਰ ਐਕਟਿੰਗ ਦੀ ਡੋਜ ਘਟ ਕਰ।ਵੀਡੀਓ ਠੀਕ ਬਣੀ ਹੈ
@gurjotsinghsidhugurjotsing6065
@gurjotsinghsidhugurjotsing6065 3 жыл бұрын
Very nice ji 👍👍
@nehalgaming3516
@nehalgaming3516 4 жыл бұрын
First like + view
@AvtarSingh-mj2ei
@AvtarSingh-mj2ei Жыл бұрын
ਝਰਨਾਟ,ਬੀਡਿੳ, ਵਧੀਆ ਲੱਗੀ ਬੱਬੂ ਮੈਡਮ ਬਹੁਤ ਵਧੀਆ ਲੱਗਿਆ ਮੈਡਮ ਪਤੀ,ਦੇਵ,ਦੀ,ਛਿਤਰ,ਪਰੇ੍ਟ, ਬਹੁਤ,ਕਰਦੀਆਂ,ਝਰਨਾਟ,ਪੱਗ,ਬਨੇਆ,ਕਰ
@jassugaming6718
@jassugaming6718 4 жыл бұрын
One like and reply from dharnat is impossible
@gurindersidhu5791
@gurindersidhu5791 4 жыл бұрын
Very nice ji
@harmandhaliwal1548
@harmandhaliwal1548 3 жыл бұрын
Very good video Bhai ji 👌
@maanlifestyle5816
@maanlifestyle5816 4 жыл бұрын
Sirra end bomb speach less videos
@narinderkaur9205
@narinderkaur9205 4 жыл бұрын
Tarnat te bahut tarc anda vichara tarnat good
@khushboochawla4179
@khushboochawla4179 4 жыл бұрын
Hardeep kaur doing good job . We are waiting for ur next short movies ...
@ramsinghbakshi5441
@ramsinghbakshi5441 3 жыл бұрын
||||ñ|||||
@varinderkaur1680
@varinderkaur1680 4 жыл бұрын
Mainu eh video ta vadiya lggi qu k ish vich paggg wale Munde ne apni dstaar di la k dharnaat di help kitti . I proud of you all. very nice video.
@beantghumaan6266
@beantghumaan6266 4 жыл бұрын
ਵੀਰ ਨੇ ਸਨੇਹਾ ਬਹੁਤ ਵਧੀਆ ਦਿੱਤਾ ਕੀ ਸਾਰੇ ਪੱਗਾਂ ਬੰਨੀਆਂ ਕਰੋ
@babbumaanpanjab6394
@babbumaanpanjab6394 4 жыл бұрын
😝😝😝 very nice 👌👌
@rickyhalwara5144
@rickyhalwara5144 4 жыл бұрын
ਸਟੋਰੀ ਤਾਂ ਇਹ ਅਮਨ ਹਲਵਾਰਾ ਦੀ ਲਿਖੀ ਹੋਈ ਆ ਨਾਮ ਤੂੰ ਆਪਣਾ ਲਿਖੀ ਫਿਰਦਾ
@jabarjung6183
@jabarjung6183 3 жыл бұрын
wah oh dharnat ķya kamal ďèè acting àà
@sukhpreet_mahla_8558
@sukhpreet_mahla_8558 4 жыл бұрын
ਤੁਸੀਂ ਵੀਡੀਓ ਇਕੱਠੇ ਹੋਕੇ ਕਿਉਂ ਨਹੀਂ ਬਣਾਉਂਦੇ ਤੁਹਾਡੇ ਦੋ ਚੈਨਲ ਹੈ ਅਗਲੀ ਵੀਡੀਓ ਵਿੱਚ ਦੱਸੋ ਜੀ
Мен атып көрмегенмін ! | Qalam | 5 серия
25:41
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Jatt Doctor • Dharnat Jhinjer | Desi Masti Pinda Wale | New Punjabi Comedy Movie |
31:41
Мен атып көрмегенмін ! | Qalam | 5 серия
25:41