ਤਾਜ਼ੇ ਸੂਏ ਪਸ਼ੂਆਂ ਦੀ ਸਭ ਤੋਂ ਖ਼ਤਰਨਾਕ ਬਿਮਾਰੀ - ਕੀਟੋਸਿਸ - ਕਾਰਨ ਅਤੇ ਇਲਾਜ!

  Рет қаралды 5,356

Dr Jiwan Gupta-Dairy Farming

Dr Jiwan Gupta-Dairy Farming

6 ай бұрын

Ketosis-causes and Treatments in cows and Buffaloes

Пікірлер: 62
@papachachadotcom6660
@papachachadotcom6660 3 ай бұрын
Best information
@kulverhayer6143
@kulverhayer6143 6 ай бұрын
ਤੁਹਾਡੇ ਵਰਗੇ ਡਾਕਟਰ 10 15 ਹੁਣੇ ਚਾਹੀਦੇ ਪੰਜਾਬ ਚ ਲੋਕਾ ਦਾ ਭਲਾ ਹੋ ਸਕੇ
@batthfarm3058
@batthfarm3058 5 ай бұрын
ਜਾਣਕਾਰੀ ਲਈ ਧੰਨਵਾਦ ਜੀ
@gurpreetjangianavetnerypha5327
@gurpreetjangianavetnerypha5327 6 ай бұрын
ਧੰਨਵਾਦ ਜੀ 🙏
@Dr.JagjitsinghDairyfarming
@Dr.JagjitsinghDairyfarming 6 ай бұрын
ਡਾਕਟਰ ਸਾਬ ਮੇਰੀ ਗਾ ਸੂਈ ਨੂੰ 10,12 ਦਿਨ ਹੋਏ ਆ ਇਕ ਥਾਨ ਵਿਚੋ ਧਾਰ ਬੜੀ tite ਨਿਕਲਦੀ ਆ
@JatinderSingh-hv6uh
@JatinderSingh-hv6uh 5 ай бұрын
Dudh test karva ke sensitivity check karva ke injection lagvao
@jasvindersinghsaini8456
@jasvindersinghsaini8456 6 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਬ,,ਲੋਕਾਂ ਨੂੰ ਅਗਿਆਨਤਾ ਚੋ ਕੱਢ ਕੇ ਸਹੀ ਜਾਣਕਾਰੀ ਮੌਹਾਇਆ ਕਰਾ ਰਹੇ ਹੋ ਜੀ,,,ਨਿਸਵਾਰਥ ਸੇਵਾ,,,
@JagtarSinghSidhu
@JagtarSinghSidhu 6 ай бұрын
Good information
@gurdeepsingh7440
@gurdeepsingh7440 6 ай бұрын
Thanks sir
@r.n.gurjar9390
@r.n.gurjar9390 6 ай бұрын
Sir Namaskar. Sir aapko jankari hamare liye bahut hi valuable hai. Thanks
@harmindersingh5167
@harmindersingh5167 6 ай бұрын
Sir tuhadi viedo bahut jankari wali hundi hai tuhanu dil to salute ❤❤❤❤
@aseesfarm9012
@aseesfarm9012 6 ай бұрын
Nice information sir
@gurjeetsingh6793
@gurjeetsingh6793 6 ай бұрын
Good jee . Keep it up
@AmitKumar-co1jv
@AmitKumar-co1jv 6 ай бұрын
Satsriakal sir ji
@arshbrar3833
@arshbrar3833 6 ай бұрын
Beet pulp silage bare v details daso ji
@Bhupindersingh-vz5vj
@Bhupindersingh-vz5vj 5 ай бұрын
Dr saab ji cow bufllo da normal Blood uria kina hund aa
@drjiwangupta
@drjiwangupta 5 ай бұрын
25-30
@SajankumarKathpal
@SajankumarKathpal 5 ай бұрын
Transition de vch sir kina gulucose hona chaheda ji
@drjiwangupta
@drjiwangupta 5 ай бұрын
50 plus
@SajankumarKathpal
@SajankumarKathpal 5 ай бұрын
@@drjiwangupta and milking veg ve same sir Ke ohnde vch change ha
@malwabelt5543
@malwabelt5543 3 ай бұрын
​@@drjiwanguptaਡਾ ਸਾਹਿਬ ਅਪ੍ਰੈਲ ਮਹੀਨੇ ਵਿੱਚ ਸੂਈ ਗਾਂ ਨੂੰ ਗੁੜ ਕਾੜੇ ਬਣਾ ਕੇ ਦਿੱਤਾ ਜਾਵੇ ਜਾਂ ਪਾਣੀ ਵਿੱਚ ਘੋਲ ਕੇ ਤੇ ਕਿੰਨੇ ਦਿਨ ਤੱਕ ਦਿਤਾ ਜਾਵੇ ਮਾਤਰਾ ਵੀ ਜਰੂਰ ਦੱਸੋ ਜੀ
@goldysharma28
@goldysharma28 6 ай бұрын
Sir fmd bare ve video deo je
@BalwinderSingh-un5ys
@BalwinderSingh-un5ys 6 ай бұрын
❤❤
@Kamboj62
@Kamboj62 6 ай бұрын
ਸਰ 10 ਦਿਨ ਸੂਈ ਗਾਂ ਪਾਣੀ ਬਹੁਤ ਘੱਟ ਪੀਂਦੀ ਹੈ... ਪਾਣੀ ਕੋਸਾ ਕਰ ਕੇ ਪਿਆਉਂਦੇ ਹਾਂ.. ਫਿਰ ਵੀ ਨਹੀਂ ਪੀਂਦੀ... ਫੀਡ ਨਹੀਂ ਖਾਂਦੀ... ਹਰੇ ਪੱਠੇ ਤੇ ਤੂੜੀ ਠੀਕ ਖਾਂਦੀ ਹੈ। ਕੀ ਸੂਣ ਤੋਂ 15 ਦਿਨ ਬਾਅਦ Albendazole 3000 mg ਨਾਲ Dewarming ਕਰਵਾ ਸਕਦੇ ਹਾਂ.?
@BalwantSingh-xl5wb
@BalwantSingh-xl5wb 6 ай бұрын
🙏🙏🙏👍
@malwabelt5543
@malwabelt5543 3 ай бұрын
ਡਾ ਸਾਹਿਬ ਅਪ੍ਰੈਲ ਮਹੀਨੇ ਵਿੱਚ ਸੂਈ ਗਾਂ ਨੂੰ ਗੁੜ ਕਾੜੇ ਬਣਾ ਕੇ ਦਿੱਤਾ ਜਾਵੇ ਜਾਂ ਪਾਣੀ ਵਿੱਚ ਘੋਲ ਕੇ ਤੇ ਕਿੰਨੇ ਦਿਨ ਤੱਕ ਦਿਤਾ ਜਾਵੇ ਮਾਤਰਾ ਵੀ ਜਰੂਰ ਦੱਸੋ ਜੀ
@drjiwangupta
@drjiwangupta 3 ай бұрын
1 kg Daily dose for one month-Buffer-100 gm Live yeast-10 gm
@malwabelt5543
@malwabelt5543 3 ай бұрын
@@drjiwangupta ਕਾੜਾ ਬਣਾ ਕੇ ਦੇਣਾ ਜੀ?
@malwabelt5543
@malwabelt5543 3 ай бұрын
@@drjiwangupta ਦੱਸਿਓ ਜੀ
@aulakhdairyfarmshahbazpur
@aulakhdairyfarmshahbazpur 6 ай бұрын
ਡਾਕਟਰ ਸਾਬ ਬਨ ਦੇ ਇਲਜ਼ deso
@drjiwangupta
@drjiwangupta 6 ай бұрын
BSK Homeopathic Medicine is best-+91 98158 84107
@gurmailsingh7258
@gurmailsingh7258 6 ай бұрын
🙏🏻🙏🏻🙏🏻🙏🏻
@varinderkhehra1322
@varinderkhehra1322 6 ай бұрын
❤❤❤❤❤❤❤❤❤
@ShivKumar-uz4le
@ShivKumar-uz4le 6 ай бұрын
Sir baban cow no fmd hojai se fmd karka weak bhut hoji weakness dur karn wasta ki hal kar sakda
@drjiwangupta
@drjiwangupta 6 ай бұрын
Please call me anytime
@BainsBreedingFarm
@BainsBreedingFarm 6 ай бұрын
Hngi ess bar apne v eh ho gyi c
@prabhjitsinghbal
@prabhjitsinghbal 6 ай бұрын
ਡਾ ਸਾਬ੍ਹ ਸ਼ੂਗਰ ਵਾਲੀ ਮਸ਼ੀਨ ਨਾਲ ਸ਼ੂਗਰ ਚੈੱਕ ਕਰੀਏ ? ਮੱਝ ਤੇ ਗਾਂ ਦੀ ਬਰਾਬਰ ਹੁੰਦੀ
@drjiwangupta
@drjiwangupta 6 ай бұрын
Yes
@satpalram9341
@satpalram9341 6 ай бұрын
🙏🙏🙏🌹🌺
@drjiwangupta
@drjiwangupta 6 ай бұрын
🙏🙏🙏
@parmvirsingh7639
@parmvirsingh7639 5 ай бұрын
ਡਾਕਟਰ ਸਾਹਿਬ ਮੈਂ ਖੰਨੇ ਤੋਂ ਮੇਰਾ ਪਸੂ ੧੭ਦਸੰਬਰ ਨੁੰ ਸੂਇਆ ਪਰਅਜੇ ਤੱਕ ਸਹੀ ਦੁੱਧ ਤੇ ਨਹੀਂ ਆਇਆ ਮਾੜੇ ਦਲੀਆ ਦਵਾਈਆਂ ਬਹੁਤ ਕੁਝ ਪਾਲ਼ਿਆ ਪਰ ਦੁੱਧ ੪ਲੀਟਰਹੈ ਮੱਝ ਹਰਿਆਣੇ ਤੋਂ ਲੈਕੇ ਆਏ ਹਾਂ ਕਿਰਪਾ ਕਰਦੋ ਜੀ
@nishanboparai4648
@nishanboparai4648 6 ай бұрын
Sir sadi buffalo v kamjor aa te boli v nahi 3 4 month ho gaye aa suyi nu Koi hall sir
@singhjaspinder6529
@singhjaspinder6529 6 ай бұрын
ਗੁੜ ਪਾਣੀ ਚ ਘੋਲ ਕੇ ਪਿਆ ਸਕਦੇ ਜੀ
@Sidhupawan001
@Sidhupawan001 6 ай бұрын
ਡਾਕਟਰ ਸਾਹਬ ਜੀ ਆਪਣੇ ਮੱਝ ਦੇ ਦੁੱਧ ਵਿੱਚ ਪਾਣੀ ਸੋ ਹੁੰਦਾ ਕੀ ਕਾਰਨ ਹੋ ਸਕਦਾ ਜੀ 🙏🙏🙏🙏 ਉਸ ਦੀ ਫੈਟ ਵੀ ਘੱਟ ਆ ਰਹੀ ਆ
@drjiwangupta
@drjiwangupta 6 ай бұрын
BUFFER AND LIVE YEAST PAO
@Sidhupawan001
@Sidhupawan001 6 ай бұрын
​@@drjiwanguptaਕਿੰਨਾ ਕਿੰਨਾ ਵਰਤਨਾ ਜੀ
@LovepreetSingh_-
@LovepreetSingh_- 6 ай бұрын
​@@Sidhupawan001buffer 50-100 gm daily according to animal And yeast 25 gm to 50 gm according to your animal
@aulakhdairyfarmshahbazpur
@aulakhdairyfarmshahbazpur 6 ай бұрын
ਮੇਰੀ ਗਾ ਦੇ 15 ਦਿਨ ਰਹਿ ਗਏ ਸੁਣ ਵਿਚ ਬਨ ਦੀ ਪਰੋਬਲਮ ਆ ਗੋਬਰ ਸਕਤ ਕਰਦੀ ਆ
@drjiwangupta
@drjiwangupta 6 ай бұрын
Mifex lagwao
@aulakhdairyfarmshahbazpur
@aulakhdairyfarmshahbazpur 6 ай бұрын
Dhanwad doc saab
@Jhunirdairyfarm67
@Jhunirdairyfarm67 6 ай бұрын
ਡਾਕਟਰ ਸਾਹਿਬ ਮੈਂ ਮੱਝ ਲਈ ਅ ਪਰਸੋ ਮੱਝ ਪੁੱਜ ਕ ਲਿੱਸੀ ਦੋ ਚਾਰ ਦਿਨ ਲਓਗੀ ਸੂਨ ਵਿਚ ਕੀ ਕਰਾ ਜੀ ਮੈਂ ਰਿਸਕ ਲੈ ਲਿਆ ਕੀ ਕੀ ਦੇਵਾਂ ਖਾਨ ਲਈ
@hardeepsinghdeepdhaliwal9900
@hardeepsinghdeepdhaliwal9900 6 ай бұрын
bai cargill de trajestion feed deyo bai ji
@Jhunirdairyfarm67
@Jhunirdairyfarm67 6 ай бұрын
@@hardeepsinghdeepdhaliwal9900 ok vir calcium v tut sakda majh da waekness bhut jyada
@gurjeetkaler-vk5un
@gurjeetkaler-vk5un 6 ай бұрын
V carus company da mikovet xl de lai baaki dr d salah jroor lyi te naal gel laili calcimust gold jdhe dn soona odn de d te jdhn soo p odn de d phr 2 3 din de d baaki khurak naal frk pai ju
@Jhunirdairyfarm67
@Jhunirdairyfarm67 6 ай бұрын
@@gurjeetkaler-vk5un gel kis cheej vich deva veer leti vich ta khandi nhi
@gurjeetkaler-vk5un
@gurjeetkaler-vk5un 6 ай бұрын
@@Jhunirdairyfarm67 naala naal
@preetbatti8931
@preetbatti8931 6 ай бұрын
ਡਾਕਟਰ ਸਾਬ ਮਿਲਕ ਰਿਪਲੇਸ ਕਿਹੜੀ ਕੰਪਨੀ ਦਾ ਸਹੀ ਹੈ ਜੀ ਛੋਟੇ ਪਸ਼ੂਆਂ ਵਾਸਤੇ ਜੀ
@drjiwangupta
@drjiwangupta 6 ай бұрын
All good 👍
@kamalgrewal9068
@kamalgrewal9068 6 ай бұрын
Serval company da bahut vdia apa use krde aa bahut tym tu purra ok result aa
@preetbatti8931
@preetbatti8931 6 ай бұрын
@@kamalgrewal9068 ਕੀ ਰੇਟ ਮਿਲ਼ਦਾ ਵੀਰ ਜੀ ਕਿੱਥੋਂ ਮਿਲੂ
@kamalgrewal9068
@kamalgrewal9068 6 ай бұрын
25 kg di packing mildi aa veer 6300 di me mulapur tu laa k auna pdfa de office chu
DEFINITELY NOT HAPPENING ON MY WATCH! 😒
00:12
Laro Benz
Рет қаралды 58 МЛН
New model rc bird unboxing and testing
00:10
Ruhul Shorts
Рет қаралды 24 МЛН
아이스크림으로 체감되는 요즘 물가
00:16
진영민yeongmin
Рет қаралды 60 МЛН
ਪਸ਼ੂਆਂ ਦੀ ਅਚਾਨਕ ਮੌਤ: ਕਾਰਨ ਅਤੇ ਇਲਾਜ!
4:16