ਤੈ ਸਾਹਿਬ ਕੀ ਮੈ ਸਾਰ ਨ ਜਾਨੀ ||

  Рет қаралды 8,825

Music Book Records

Music Book Records

Күн бұрын

Пікірлер: 23
@jaswindersinghbodal8974
@jaswindersinghbodal8974 9 ай бұрын
ਜਿਨਾਂ ਦੀ ਬਾਣੀ ਆ ਓਨਾ ਨੂ ਕਿੰਨਾ ਵੈਰਾਗ ਹੋਵੇਗਾ 🙏ਧੰਨ ਧੰਨ ਬਾਬਾ ਫ਼ਰੀਦ ਜੀ
@officialragisohansinghkhal7460
@officialragisohansinghkhal7460 Жыл бұрын
ਬਹੁਤ ਸੁੰਦਰ
@Sukhwindersingh-nr6so
@Sukhwindersingh-nr6so 10 ай бұрын
ਇਨਸਾਨ ਦਾ ਜੀਵਨ ਪਾਣੀ ਪਰ ਜਦੋਂ ਨਾਂ ਮਿਲ਼ੇ ਅਹਿਮੀਅਤ ਦਾ ਪਤਾ ਚਲਦਾ 🙏🙏🌹❤️
@sandhuSaab-vc6vk
@sandhuSaab-vc6vk Жыл бұрын
Waaaahaaa ji bhut khoob waheguru ji
@RajveerSingh-ge8rz
@RajveerSingh-ge8rz Жыл бұрын
ਸੁਰਾਂ ਦਾ ਸੌਦਾਗਰ ਬਾਬਾ ਬਲਬੀਰ ਸਿੰਘ ਜੀ
@HardevSingh-ly4lx
@HardevSingh-ly4lx Жыл бұрын
ਬਸ ਏਹੀ ਸੁਣੀ ਜਾਦੇ ਆ ਹਿਰਦਾ ਬਿੰਨਿਆ ਗਿਆ ਇਕ ਸੁਰਾ ਵੈਰਾਗ ਮਈ ਨੇ ਇਕ ਸਬਦ ਵੈਰਾਗ ਮਈ ਐ ਕਿਨਾ ਕੁ ਵੈਰਾਗ ਹੋਵੇਗਾ ਬਾਬਾ ਫਰੀਦ ਜੀਆ ਨੂੰ ਦਸਿਆ ਨਹੀ ਜਾ ਸਕਦਾ
@sukjindersinghtallewal9302
@sukjindersinghtallewal9302 Жыл бұрын
ਪਹਿਲਾਂ ਤਾਂ ਤੁਸੀਂ ਚੈਨਲਾਂ ਵਾਲ਼ਿਆਂ ਨੇ ਵੀ ਨੀ ਕਦਰ ਕੀਤੀ ਬਾਬਾ ਜੀ ਦੀ ਜੇ ਪਹਿਲਾਂ ਮਸ਼ਹੂਰ ਕਰਦੇ ਭਾਈ ਸਾਹਿਬ ਨੂੰ ਸ਼ਾਇਦ ਉਹ ਵੀ ਦੇਖ ਜਾਂਦੇ
@HardevSingh-ly4lx
@HardevSingh-ly4lx Жыл бұрын
ਵੀਰ ਜੀ ਮੈ ਤਾ ਪਹਿਲੀ ਵਾਰ ਸੁਣੇਆ ਏਨਾ ਨੂੰ ਅਖਾ ਚੋ ਜਲ ਵੈ ਤੁਰੇਆ ਏਹ ਬਾਬਾ ਜੀ ਕਿਹੜੀ ਨਗਰ ਤੋ ਸੀ ਏਨਾ ਦਾ ਏਹੀ ਸਬਦ ਪੂਰਾ ਗਾਇਨ ਕੀਤਾ ਹੋਵੇ ਤਾ ਜਰੂਰ ਦਸਿਓ ਜੀ ਬਾਕੀ ਏਹ ਗਲ ਬਿਲਕੁਲ ਸਚ ਐ ਜੀ ਜਿਉਦੇਆ ਨੂੰ ਕੋਈ ਸਪੋਟ ਨਹੀ ਕਰਦਾ
@bhaiVijaypalsinghjiGRKS
@bhaiVijaypalsinghjiGRKS Жыл бұрын
Jo piyar ehna di rooh nu mil rhia oh shyd kise kise nu milda 😢❤
@officialragisohansinghkhal7460
@officialragisohansinghkhal7460 Жыл бұрын
ਇੱਕ ਵੀਰ ਬਿਲਕੁਲ ਸਹੀ ਲਿਖਿਆ ਕਿ ਭਾਈ ਸਾਹਿਬ ਜੀ ਦੇ ਜਿਉਂਦੇ ਕੋਈ ਸਪੋਟ ਨਹੀਂ ਕਰਦਾ ਜਦੋਂ ਬੰਦਾ ਚੜਾਈ ਕਰ ਜਾਵੇ ਫਿਰ ਲੋਕ ਕਹਿੰਦੇ ਕਿ ਬੰਦਾ ਬਹੁਤ ਚੰਗਾ ਸੀ ਤੇ ਬਹੁਤ ਗੁਣੀ ਸੀ
@Singhzroute2.0
@Singhzroute2.0 Жыл бұрын
Kmaaalll
@singwithsunil
@singwithsunil Жыл бұрын
Bhai sabb di gayki da koi tod nahi
@HardevSingh-ly4lx
@HardevSingh-ly4lx Жыл бұрын
😭😭😭😭😭😭😭😭😭
@dharmindersingh3858
@dharmindersingh3858 Жыл бұрын
Waheguru ji
@HarjeetKaur-sb2jm
@HarjeetKaur-sb2jm Жыл бұрын
Waheguru ji 🙏
@dilhassingh9275
@dilhassingh9275 3 жыл бұрын
Bahut hi vadhia g
@JagdeepSingh-sk1vn
@JagdeepSingh-sk1vn 3 жыл бұрын
Paji voice bhut soni
@Harpreetsingh-eo7sw
@Harpreetsingh-eo7sw 3 жыл бұрын
Nice❤❤
@sajansingh7860
@sajansingh7860 3 жыл бұрын
Nice
@dharmindersingh3858
@dharmindersingh3858 Жыл бұрын
Saloot
@bhaiVijaypalsinghjiGRKS
@bhaiVijaypalsinghjiGRKS Жыл бұрын
ROOH TO kirtan krde ne eh
Bhai Balvir Singh (Ludhiana) - Prabh Keeje Kirpa Nidhan
17:44
Kirtan Sewa (Malaysia)
Рет қаралды 22 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Beat Ronaldo, Win $1,000,000
22:45
MrBeast
Рет қаралды 158 МЛН
Har_Ji_Aaye ""Bhai_Gurdas_ji"" {{ Lord_Krishna_and_Sudama }}
11:52
LORD**KRISHNA** LORD**OF**UNIVERSE भारत
Рет қаралды 3,3 МЛН
#Baba Balvir Singh ji#Wah Rangiya Tere Rang#Part-10
12:56
SUR SANGAM
Рет қаралды 8 М.
Bhai Balbir Singh Ji Ludhiana | Gurbani Kirtan | Ramdaspur | Gurpurab |
43:31
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН