ਤੈਨੂੰ ਬਾਪ ਕਿਵੇਂ ਆਖਾਂ (EP - 91) New Punjabi Movie 2024 • Jatt Speed

  Рет қаралды 195,007

jatt speed

jatt speed

Күн бұрын

#natak #jattspeed #punjabi
ਤੈਨੂੰ ਬਾਪ ਕਿਵੇਂ ਆਖਾਂ (EP - 91) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
Guri 👉 9738000288
New KZbin Channel 👇
/ @gurivlogs47
Facebook👇
www.facebook.c...
Instagram 👇 ...

Пікірлер: 213
@HarpreetKaur-vy9ki
@HarpreetKaur-vy9ki Ай бұрын
ਬੁੱਢਿਆਂ ਤੈਨੂ ਆਪਣਾ ਮਰਨਾ ਵੀ ਯਾਦ ਹੋਣਾ ਚਾਹੀਦਾ ਇੱਕ ਦਿਨ ਤੇਰੇ ਤੇ ਵੀ ਇਹ ਦਿਨ ਆਉ ਜ਼ਮੀਨ ਨਾਲ ਲੈਂ ਜੀ
@karnaildhiman2568
@karnaildhiman2568 Ай бұрын
ਜ਼ਮੀਨ ਤਾਂ ਬੁੜੇ ਦੇ ਨਾਂ ਹੈਨੀ ਉਹ ਤਾਂ ਯੂਵੀ ਦੇ ਨਾਂ ਐ।
@Deshijatti
@Deshijatti Ай бұрын
ਬਹੁਤ ਹੀ ਵਧੀਆ ਵੀਡੀਓ ਵੀਰ ਜੀ❤❤❤
@SukhwinderSingh-fh7bz
@SukhwinderSingh-fh7bz 29 күн бұрын
Very nice video very
@sukhpalsingh8637
@sukhpalsingh8637 Ай бұрын
ਬਹੁਤ ਵਧੀਆ ਇਨ੍ਹਾਂ ਦਾ ਘਰ ਵੀ ਦੇਸ਼ ਦਾ ਸੰਸਦ ਬਣਿਆ ਰਹਿੰਦਾ ਹੈ
@user-ur8kx6nr5y
@user-ur8kx6nr5y Ай бұрын
ਸੱਚੀ ਗੱਲ ਆ ਸੰਸਦ ਹੀ ਲਗਦਾ
@user-ur8kx6nr5y
@user-ur8kx6nr5y Ай бұрын
ਬੁੱਢਾ ਚੋਰਾ ਅਜੇ ਵੀ ਅਠਾਰਾਂ ਦਾਦੀ ਆ ਲੀਆਦੁ ਮੁੰਡੇ ਨੂੰ ਬੋਲਦਾ ਸ਼ਰਮ ਜਵਾਂ ਨਹੀ ਕੰਜ਼ਰ ਨੂੰ
@balwinderkaur5330
@balwinderkaur5330 Ай бұрын
😂😅
@khushwantkaur7456
@khushwantkaur7456 Ай бұрын
Without personality Canada girl ਅੱਜ ਬਾਪੂ ਸਭ ਕੁੱਝ ਸਹੀ ਕਹਿ ਰਿਹਾ ਹੈ
@manjeetkaur7991
@manjeetkaur7991 Ай бұрын
ਬਹੁਤ ਘੈਂਟ ਵੀਡੀਓ ਵੀਰੇ ਬਾਪੂ ਜੀ ਦਾ ਰੋਲ ਬਹੁਤ ਬਹੁਤ ਘੈਂਟ ਏ ਸਾਰੀਆਂ ਦੀ ਐਕਟਿੰਗ ਬਹੁਤ ਵਧੀਆ ❤❤❤❤ ਤੋਂ
@manindersohi7662
@manindersohi7662 29 күн бұрын
Bant di acting bomb aaaa
@JASVIRSINGH-ls5xh
@JASVIRSINGH-ls5xh 29 күн бұрын
That's wonderful all team good work. Thanks
@mehaksingh1542
@mehaksingh1542 Ай бұрын
Vvvnice
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@gurmalsingh3892
@gurmalsingh3892 Ай бұрын
ਬੱਬੂ ਵੀ ਕੋਈ ਗੇਮ ਖੇਡ ਰਹੀ ਹੈ ਗੁਰੀ ਦੇ ਪਰਿਵਾਰ ਨਾਲ ਬੱਬੂ ਦੀ ਕੁੜੀ ਦੀ ਸਹੇਲੀ ਤਾਂ ਮੰਨੂ ਦੀ ਕੁੜੀ ਹੈ ਇਹ ਦੋਨੋ ਕੁੜੀਆ ਬੱਬੂ ਨਾਲ ਮਿਲਕੇ ਕੋਈ ਨਾ ਕੋਈ ਖੇਡ ਖੇਡਣ ਗੀਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਹੈ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ
@sukhwindersidhu9105
@sukhwindersidhu9105 Ай бұрын
ਵੀਰ ਜੀ ਐਨਾ ਕੁੱਝ ਹੁੰਦਿਆਂ ਜੇਕਰ ਬੰਤ ਦਾ ਪਰਿਵਾਰ ਨੂੰਹਾਂ ਅਤੇ ਪੁੱਤਰ ਅਤੇ ਪੌਤਰਾ ਅਤੇ ਪੌਤਰੀ ਇਸ ਉਤੇ ਇਤਬਾਰ ਕਰਨਗੇ ਤਾਂ ਫਿਰ ਸਭ ਤੋਂ ਮੂਰਖ ਅਤੇ ਝੁੱਢੂ ਹੋਣਗੇ।ਯੂਵੀ ਨੂੰ ਇਹ ਵੀ ਅਕਲ ਹੋਣੀ ਚਾਹੀਦੀ ਕਿ ਜੇਕਰ ਬੁੱਢੇ ਦੀ ਪੋਤਰੀ ਅਤੇ ਉਸ ਦੀ ਮਾਂ ਕੁੱਝ ਨਹੀਂ ਲੱਗਦੀ ਫਿਰ ਤੂੰ ਉਸ ਦਾ ਕੀ ਲੱਗਦਾ ਕਿਉਂਕਿ ਤੇਰੀ ਮਾਂ ਨੂੰ ਵੀ ਬੁੱਢਾ ਆਪਣੇ ਵੱਲੋਂ ਮਾਰ ਕੇ ਸੁੱਟ ਆਇਆ ਸੀ ਅਤੇ ਤੂੰ ਪੇਟ ਵਿੱਚ ਸੀ ਪਰ ਚੰਗੀ ਕਿਸਮਤ ਨੂੰ ਤੁੰ ਅਤੇ ਤੇਰੀ ਮਾਂ ਉਦੋਂ ਬਚ ਅਤੇ ਗੁੰਮਨਾਮ ਜਿੰਦਗੀ ਜਿਉਂਦੇ ਰਹੇ ਨਹੀਂ ਤਾਂ ਬੁੱਢੇ ਨੇ ਤੈਨੂੰ ਅਤੇ ਤੇਰੀ ਮਾਂ ਨੂੰ ਉਦੋਂ ਹੀ ਮਰਵਾ ਦੇਣਾ ਸੀ । ਕਿਉਂਕਿ ਬੁੱਢੇ ਨੇ ਤਾਂ ਆਪਣਾ ਪੁੱਤ ਗੁਰੀ ਦੁਬਾਰਾ ਵਿਆਹ ਲਿਆ ਅਤੇ ਫਿਰ ਉਸ ਨਵੀਂ ਨੂੰਹ ਨੂੰ ਵੀ ਮਰਨ ਲਈ ਕਈ ਕੁੱਝ ਕੀਤਾ ਪਰ ਉਹ ਬਚ ਗਈ ਫਿਰ ਜਦੋਂ ਤੂੰ ਅਤੇ ਤੇਰੀ ਮਾਂ ਬੁੱਢੇ ਤੋਂ ਆਪਣੇ ਉਪਰ ਹੋਏ ਜ਼ੁਲਮਾਂ ਦਾ ਹਿਸਾਬ ਕਿਤਾਬ ਕਰਨ ਆਏ ਤਾਂ ਉਸ ਤੈਨੂੰ ਆਪਣੇ ਜਾਲ ਵਿੱਚ ਫਸ ਲਿਆ ਹਾਲਾਂਕਿ ਬੁੱਢਾ ਤੇਰੀ ਮਾਂ ਅਤੇ ਗੁਰੀ ਦੀ ਦੂਜੀ ਘਰਵਾਲੀ ਵਿੱਚ ਕਲੇਸ਼ ਪਵਾ ਕੇ ਇੱਕ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਗੁਰੀ ਦੀ ਸਮਝਦਾਰੀ ਅਤੇ ਤੇਰੀਆਂ ਦੋਵਾਂ ਮਾਂ ਨੇ ਆਪਣੇ ਵਿੱਚ ਜ਼ਿਆਦਾ ਲੜਾਈ ਝਗੜਾ ਨਹੀਂ ਕੀਤਾ ਅੰਤ ਫਿਰ ਵੀ ਬੁੱਢੇ ਨੇ ਤੇਰੀ ਮਾਂ ਦਾ ਐਕਸੀਡੈਂਟ ਕਰਵਾ ਕੇ ਮਾਰ ਦਿੱਤਾ ਜਿਸ ਦਾ ਤਹਾਨੂੰ ਸ਼ੱਕ ਹੈ ਜੋਂ ਤੁਸੀਂ ਹਾਲੇ ਪੂਰੀ ਛਾਣਬੀਣ ਉਪਰ ਲੱਗੇ ਹੋਏ ਹੋ। ਦੂਜੇ ਪਾਸੇ ਯੂਵੀ ਤੇਰੀ ਘਰਵਾਲੀ ਨਾਲ ਕਲੇਸ਼ ਖੜ੍ਹਾ ਕਰਨ ਵਾਲਾ ਵੀ ਬੁੱਢਾ ਹੈ ਫਿਰ ਤਲਾਕ ਤੱਕ ਪਹੁਚਾਉਣ ਵਾਲਾ ਵੀ ਬੁੱਢਾ ਹੈ ਜੋਂ ਤੇਰੀ ਘਰਵਾਲੀ ਦੇ ਪੇਕੇ ਜਾਂ ਕੇ ਤੇਰੇ ਸੌਹੁਰੇ ਨੂੰ ਉਂਗਲਾਂ ਲਗਾਉਣ ਵਾਲਾ ਬੁੱਢਾ ਹੈ ਹੁਣ ਵੀ ਤੇਰੇ ਅਤੇ ਤੇਰੀ ਤਾਈਂ ਦੀ ਕੁੜੀ ਵਿਚ ਕਲੇਸ਼ ਖੜ੍ਹਾ ਕਰਨ ਦੀ ਕੋਸ਼ਿਸ਼ ਬੁੱਢਾ ਹੈ ਇਥੋਂ ਤੱਕ ਕਿ ਬੁੱਢਾ ਤਹੁਡੇ ਵਿੱਚੋਂ ਕਿਸੇ ਦਾ ਵੀ ਸੱਕਾ ਨਹੀਂ ਹੈ ਉਸ ਨੂੰ ਸਿਰਫ ਆਪਣੇ ਆਪ ਦੀ ਹੈ ਜਿਵੇਂ ਕਹਿੰਦੇ ਹੁੰਦੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਇਹ ਹਾਲ ਤਹਾਡੇ ਬੁੱਢੇ ਦਾ ਹੈ।
@sukhdeepkaur3348
@sukhdeepkaur3348 12 күн бұрын
shi kiha
@TariqLodhi-ux4et
@TariqLodhi-ux4et 29 күн бұрын
Jeo jutta.❤
@user-kc8kf9ot3s
@user-kc8kf9ot3s 29 күн бұрын
Bapu boli pure malwae . Do mara rakhde ehde muh te ....😁😁👍👍
@sidhusiblings385
@sidhusiblings385 Ай бұрын
ਬਹੁਤ ਵਧੀਆ ਵਿਡੀਉ ਹੈ ਬਹੁਤ ਉਡੀਕ ਕਰਦੇਹਾ। ਗੁਰੀ ਬਾਪੂ ਕਿਸੇ ਤੇ ਭਰੋਸਾ਼ ਨਹੀ ਕਰਦਾ ਪਤਾ ਨਹੀ ਕੀ ਕਰਨਾ ਵਹਿਗੁਰੂ ਚੜਦੀਕਲਾ ਬਖ਼ਸ਼ੇ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ
@JassJot-uj4nl
@JassJot-uj4nl 29 күн бұрын
ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ
@ManpreetKaur-tc2zd
@ManpreetKaur-tc2zd Ай бұрын
Manpreet Kaur 👌 nice ji 👍
@RupinderKaur-sw6rh
@RupinderKaur-sw6rh Ай бұрын
ਪੋਤੀ ਵੀ ਤੇਰਾ ਖੂਨ ਆ ਬਾਪੂ ਜੀ
@Amandeepkaur-rx7xd
@Amandeepkaur-rx7xd Ай бұрын
ਬੰਤਾ ਸਿੰਘ ਦੀ ਆਪਣੀ ਇਜ਼ਤ ਬਹੁਤ ਆ 😅😅😅 ਸੁੱਖ ਨਾਲ
@r.kdhiman7396
@r.kdhiman7396 Ай бұрын
😮😅😅😮😅😅
@ArshdeepSingh-oh4qk
@ArshdeepSingh-oh4qk Ай бұрын
ਕਨੇਡਾ ਵਾਲ਼ੀ ਕੁੜੀ ਦਾ ਰੋਹਬ ਨਹੀਂ ਪੈਂਦਾ 15 ਕਿਲੋ ਭਾਰ ਐ ਚਿਬੀ ਜੀ ਐ
@bheemaguht8816
@bheemaguht8816 Ай бұрын
😂
@tarsemsingh9456
@tarsemsingh9456 Ай бұрын
ਬੂੜੀਆ ਦੀ ਐਕਟਗ ਬੁਹਤ ਵੱਧੀਆ ਹੇ ਜੀ
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 👌👌👌👌👌
@LakhveerBrar-ey3gy
@LakhveerBrar-ey3gy Ай бұрын
ਬਹੁਤ ਹੀ ਵਧੀਆ ਵੀਡੀੳ ਵੀਰ ਜੀ ….
@dhilloncarbazzarghagga8215
@dhilloncarbazzarghagga8215 Ай бұрын
Bittu car point Ghagga ❤❤❤❤❤😂😂😂😂😂😂
@samonaralhan5951
@samonaralhan5951 Ай бұрын
Bhot vadiya video guri veere ❤❤
@manusarao6367
@manusarao6367 Ай бұрын
ਇੱਜਤ ਦੀ ਗੱਲ ਤਾ ਬੂੜਾ ਐਵੇ ਕਰਦਾ ਜਿਵੇ ਆਪ ਵਾਲੇ ਝੰਡੇ ਗੱਡੇ ਹੋਣ
@user-im4gh7nt9o
@user-im4gh7nt9o Ай бұрын
ਬੱਬੂ ਭੈਣੇ ਫੇਰ ਵੀ ਤੇਰਾ ਸਹੁਰਾ 😂😂😂😂😂
@MSG_GOD
@MSG_GOD 28 күн бұрын
👌👌👌👌👌Kiran Jaito
@jenishsharma1882
@jenishsharma1882 Ай бұрын
Ajj bapu ne sahi gal kti ae
@SubegSingh-gf1oc
@SubegSingh-gf1oc Ай бұрын
ਬਹੁਤ ਵਧੀਆ ਵੀਡੀਓ
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਸਾਰਿਆਂ ਦੀ ਐਕਟਿੰਗ ਕਮਾਲ ਦੀ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ
@komaldhillon1291
@komaldhillon1291 Ай бұрын
ਯੂਵੀ। ਇਹ ਦੀਆਂ ਗੱਲਾਂ ਵਿੱਚ ਆ ਨਾ ਜਾਵੀਂ
@narinderkaur5811
@narinderkaur5811 Ай бұрын
Very nice and very intresting vidio
@LovepreetkaurSamra
@LovepreetkaurSamra Ай бұрын
Bhot vdiya guri veer ji manu didi ji banta bapu ji ❤❤❤❤❤❤❤❤❤❤❤❤❤❤❤❤bhot vdiya all episodes 🎉🎉🎉🎉🎉🎉
@manjeetkaur949
@manjeetkaur949 Ай бұрын
ਬਹੁਤ ਵਧੀਆ ਵੀਡਿਉ ❤❤❤❤ਮਨਜੀਤ ਕੌਰ ਘਨੌਰੀ 🎉🎉🎉🎉🎉
@Sidhu_Girl_21
@Sidhu_Girl_21 Ай бұрын
Sadi v ristedari a ghnori g
@user-zi5qg2ti2g
@user-zi5qg2ti2g Ай бұрын
Very nice video ❤❤
@manvirkaur2047
@manvirkaur2047 Ай бұрын
Bhout Vdia story aw❤️👌
@user-mp8nq4xc3z
@user-mp8nq4xc3z 29 күн бұрын
Very.very.Nice.ji
@gurminderdhaliwal9700
@gurminderdhaliwal9700 Ай бұрын
ਵੈਰੀ ਨਾਇਸ
@GurpreetSingh-fq7di
@GurpreetSingh-fq7di Ай бұрын
Very nice video brother Guri always your videos always your videos superb and your all team members work awesome 👍🌹❤️🙏🙏
@manormagarg8197
@manormagarg8197 28 күн бұрын
Very nice
@rachhpalsingh78466
@rachhpalsingh78466 Ай бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@kirankappal9683
@kirankappal9683 Ай бұрын
Very nice episode god bless to all teem guri apki wife Ka. roll bahut Achcha kar rahi hai like very much Dadaji Ka Bhi Kuchh perda fash karo❤❤
@SxcvvDdcg
@SxcvvDdcg Ай бұрын
Bapu ijjat dea Galla kre jana 😂😂😂😂😂😂😂
@premmakkar3428
@premmakkar3428 Ай бұрын
All members god bless you
@Jappnoor-vj5vf
@Jappnoor-vj5vf 22 күн бұрын
😂😂😂😂
@nachhattarkaur3115
@nachhattarkaur3115 Ай бұрын
ਅੱਜ ਬਾਪੂ ਸਹੀ ਜੱਜ ਕਰ ਰਿਹਾ ਤੇਠੀਕ ਵੀ ਹੈ
@jagdevsingh8335
@jagdevsingh8335 Ай бұрын
ਗੁਰੀ ਤੇਰਾ ਬਾਪ ਸਦਾ ਕਰੋਧ ਵਿੱਚ ਹੀ ਰਹਿੰਦਾ ਹੈ ਐਵੇਂ ਸੱਪ ਦੀ ਤਰ੍ਹਾਂ ਜ਼ਹਿਰ ਘੋਲਦਾ ਰਹਿੰਦਾ ਹੈ ਕਦੇ ਵੀ ਖੁਸ਼ ਦਿਖਾਈ ਨਹੀਂ ਦਿੰਦਾ ਇਸ ਦੀ ਕਿਸੇ ਨਾਲ ਨਹੀਂ ਬਣਦੀ ਸਾਰੇ ਪਰਿਵਾਰ ਨੂੰ ਆਪਸ ਵਿੱਚ ਫਰਕ ਪਵਾਉਣ ਦੀ ਕਸਰ ਨਹੀਂ ਛੱਡਦਾ ਕਦੇ ਤਾਂ ਨੇਕ ਕੰਮ ਲਵੇ ਅੱਗੇ ਨੇੜਾ ਆਇਆ ਪਿਛਾ ਰਹਿ ਗਿਆ ਦੂਰ ਜੇਕਰ ਕੋਈ ਚੰਗਾ ਕੰਮ ਪਰਿਵਾਰ ਲਈ ਕੀਤਾ ਹੁੰਦਾ ਅੱਜ ਨੂੰ ਸਾਰਾ ਪਰਿਵਾਰ ਅੱਗੇ ਪਿੱਛੇ ਘੁੰਮਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬਾਪੂ ਜੀ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏 🙏
@amarjitsingh1946
@amarjitsingh1946 Ай бұрын
ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤❤
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।
@ranjeetsinghbhourji422
@ranjeetsinghbhourji422 Ай бұрын
Bohot bohot hi vadiya story h sare team members di àcting waha Super No 1
@SimranSingh-zx4wj
@SimranSingh-zx4wj Ай бұрын
ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@narinderkaur6295
@narinderkaur6295 Ай бұрын
❤nice
@balramsharma2444
@balramsharma2444 Ай бұрын
U v best god bless you very nice video
@SarwanDass-qp1pi
@SarwanDass-qp1pi Ай бұрын
Ohhhhhhhhhhhhhhhhhhhh Bhai Guriiiiiiiiiiiiiiiiiiiiiiiiiiiiiiiiiii Gurpyar Singh ji ki Haal ehh ji thodaaaaaaaaaaaaaaaa Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏
@JasdeepSingh-nv1rk
@JasdeepSingh-nv1rk Ай бұрын
Very very nice 👌👌 video 🎉🎉🎉🎉🎉🎉❤❤❤❤❤❤❤
@GurpreetKaur-yx7uv
@GurpreetKaur-yx7uv Ай бұрын
Very nice story God bless you
@Surinderkaur-en4rx
@Surinderkaur-en4rx Ай бұрын
ਬੱਬੂ ਤੂੰ ਵੀ ਜਵਾਨ ਸੰਭਾਲ ਕੇ ਬੋਲਿਆ ਕਰ ਫਿਰ ਵੀ ਅਫਸਰ ਤੇਰਾ ਸਹੁਰਾ ਬੋਲੀ ਆ ਰਹੀਆਂ ਅੰਗੂ ਚਲਦੀਆਂ ਪੁੱਠਾ ਸਿੱਧਾ ਬੋਲਦੀਆਂ ਆਪਦੇ ਜਾਨੀ ਤਾਂ ਤੂੰ ਬਾਲੀ ਚਲਾਕ ਕਹਾਣੀਆ ਮਾੜਾ ਜਿਹਾ ਜਵਾਨ ਸਵਾਰ ਲਿਆ ਕਰ ਬੋਲਣ ਲੱਗੀ ਧੀ ਤੇਰੀ ਵੀ ਬੁੱਧ ਦਾ ਉੱਚਾ ਕਰੂਗੀ ਤੇਰੇ
@balwinderkaur5330
@balwinderkaur5330 Ай бұрын
😂😅
@VipinKumar-xh6yj
@VipinKumar-xh6yj Ай бұрын
Bhotebadhya balog je❤❤❤❤🎉🎉🎉🎉
@KuldeepSingh-ci9yw
@KuldeepSingh-ci9yw 18 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@cutenoor4073
@cutenoor4073 Ай бұрын
I like your videos 🎉🎉
@user-yq3db4xg6x
@user-yq3db4xg6x Ай бұрын
Bhai app koi fastival bhi mnna liya kro Abb raksha bhadan aa reha hai dono behan bhai mnna lo 🎉🎉
@Manpreetkaur-i9d
@Manpreetkaur-i9d Ай бұрын
Very nice video g
@brownmunde444
@brownmunde444 Ай бұрын
ਪਹਿਲਾਂ ta bapu di ijjat Bohut jiada a😂😂
@sukhwinde8330
@sukhwinde8330 Ай бұрын
Very nice video
@user-gg2kb7ee2c
@user-gg2kb7ee2c Ай бұрын
very nice 🎉🎉🎉🎉🎉
@Kulbirsingh-fn7rn
@Kulbirsingh-fn7rn Ай бұрын
Very nice video ji ❤❤❤❤❤🎉🎉🎉🎉🎉🎉🎉🎉🎉🎉🎉🎉🎉🎉
@PalSingh-jo2lf
@PalSingh-jo2lf Ай бұрын
Very nice vedio
@user-vb6sp5wj3y
@user-vb6sp5wj3y Ай бұрын
❤❤❤❤❤❤👌👌👌👌👌👌
@Virk55-jh9pr
@Virk55-jh9pr Ай бұрын
Es bar bapu sahi aa😂😂😂 lgda babbu di kudi da achanak auna babbu di hi chaal aa kudi kite Canada to v nai ayi lgdi dona maa dhiya di chaal honi🥺 bapu di v baaz wali akh aa pehchan jada mint ch😂😂😂😂😂
@balbirsingh4913
@balbirsingh4913 Ай бұрын
Very nice 👍
@user-ye4dy3kt2p
@user-ye4dy3kt2p 28 күн бұрын
Stroy ਉਲਜਾ ਵਾਲੀ ਲਈ hor kuj kri jnda a
@user-vm4zd4hl5m
@user-vm4zd4hl5m Ай бұрын
😂😂❤
@anitaarora1162
@anitaarora1162 Ай бұрын
Very nice episode ❤
@Taran.__.20
@Taran.__.20 Ай бұрын
Very nice 👌🏻 vedo 🎉🎉🎉🎉🎉🎉🎉🎉❤❤❤❤❤❤❤❤❤❤❤❤❤❤
@user-yq3db4xg6x
@user-yq3db4xg6x Ай бұрын
Bhai vo dadi ji Kahan cheli gyi unko bhi bulaiye na episode mein
@ranjeetsekhon765
@ranjeetsekhon765 Ай бұрын
Very Nice g ❤❤❤
@kamlarani8052
@kamlarani8052 Ай бұрын
Very nice episode God bless you all members🎉🎉🎉❤❤❤❤
@ramandeepkaur434
@ramandeepkaur434 Ай бұрын
Dade di ijjat hahaha😂
@AmandeepKaur-kp5fb
@AmandeepKaur-kp5fb Ай бұрын
❤❤❤❤❤❤❤❤❤❤
@user-ml4hg5kq4s
@user-ml4hg5kq4s Ай бұрын
Very nice ❤❤❤❤❤🎉🎉🎉🎉
@kaurbrar5463
@kaurbrar5463 Ай бұрын
Awesome 👌
@HARBANSSINGH-iz3st
@HARBANSSINGH-iz3st Ай бұрын
💯👍
@seemabansal1671
@seemabansal1671 Ай бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹
@VeersinghDhaliwal-nu4nr
@VeersinghDhaliwal-nu4nr Ай бұрын
Very very nice video Manu didi ji ❤❤❤❤🎉🎉🎉🎉
@baljeetsummy2642
@baljeetsummy2642 Ай бұрын
Very nice video ji❤❤❤❤🎉🎉🎉😂
@user-do4vl5rn2p
@user-do4vl5rn2p Ай бұрын
😂😂
@KuldeepSingh-ci9yw
@KuldeepSingh-ci9yw 18 күн бұрын
कुलदीप सिंह मुंबईसे
@bhavjot5005
@bhavjot5005 Ай бұрын
👌👌👌👌👌👌👌👌👌
@SukhpreetKauruppal
@SukhpreetKauruppal Ай бұрын
Very very nice video ❤❤❤❤🎉
@Gurmeet-xi7wd
@Gurmeet-xi7wd Ай бұрын
V❤❤❤❤very nice 😂😂😂video
@Raman_jatt1
@Raman_jatt1 Ай бұрын
Att ji🎉❤
@parmdhaliwal3677
@parmdhaliwal3677 Ай бұрын
👌👌👌👌
@surindergill5186
@surindergill5186 Ай бұрын
Guri the acting is very nice his. Dad and His bhabi both are same they have to send in rushia and Ukrainian war and then we will see who is going to win 🥇
@manindersohi7662
@manindersohi7662 29 күн бұрын
Jaldi episode paya karo ji wait ni hundi thode serial to binna punjabi videos ni dekhde ji
@ParamjitSingh-ke9hx
@ParamjitSingh-ke9hx Ай бұрын
Very nice video g 👍❤️👍👍❤️👍
@ParmjitsinghKhurmi
@ParmjitsinghKhurmi Ай бұрын
Very good by Banta Singh
@beantkaurgill3609
@beantkaurgill3609 Ай бұрын
Very good massage gbu all members ❤❤😊❤❤
@manjindersingh1822
@manjindersingh1822 Ай бұрын
Very nice video ji waheguru bless u all team members ji
@gurpreetsoni4517
@gurpreetsoni4517 Ай бұрын
Lower t shirt h banteee bapu 😅😅
The CUTEST flower girl on YouTube (2019-2024)
00:10
Hungry FAM
Рет қаралды 42 МЛН
What will he say ? 😱 #smarthome #cleaning #homecleaning #gadgets
01:00
Magic or …? 😱 reveal video on profile 🫢
00:14
Andrey Grechka
Рет қаралды 62 МЛН
Will A Guitar Boat Hold My Weight?
00:20
MrBeast
Рет қаралды 103 МЛН
The CUTEST flower girl on YouTube (2019-2024)
00:10
Hungry FAM
Рет қаралды 42 МЛН