Tainu Bhulna (Full Video)- Simar Doraha -Shipra Goyal

  Рет қаралды 12,749,103

TuneSlay Entertainment

TuneSlay Entertainment

Жыл бұрын

Tainu Bhulna (Full Video)- Simar Doraha -Shipra Goyal -Latest New Punjabi Songs 2022 - Punjabi Songs
Subscribe! / @tuneslayentertainments
Click On The Bell + Turn On Notifications.
TuneSlay Entertainment Presents "TAINU BHULNA". Beautifully Sung &
Written By Simar Doraha and Shipra Goyal
Music by Goldboy and Video by Sukh Brar.
Song Credits:
Title -Tainu Bhulna
Singer/Lyrics - Simar Doraha
Female Singer - Shipra Goyal
Female Lead - Ginni Kapoor & Sana Sultan
Music - Goldboy
Video- Sukh Brar
Produced by - Anuj Mishra & Yashvardhan
Distribution- Believe Digital
Online Promotions - Being Digital
Project- Kartik Skater & Aman Madahar
Direction team - Jzeet, Pardeep Gill, Jashan Brar
Actors - Simar Doraha, Aman Madahar, Gini Kapoor
Dop- Nishan Singh
Edit/di - Jagjeet Singh dhanoa
Choregrapher- Deush Mehra
Casting- Senty Virk
Makeover - Honey Kalsi
Hair Stylist- RD
Costume Stylist- Rajat
Line Production - HS Dhaliwal
Bts - Karamjit GilI
Label Contact- 9041855611

Пікірлер: 3 800
@simardoraha9390
@simardoraha9390 Жыл бұрын
Hanji mitro pyaareo kive lag reha ganna tohanu pasand ayea ja nahi sach sach dseo fer mai wait kr reha tohade comments da 💔
@gurinderpal3397
@gurinderpal3397 Жыл бұрын
Veer g buhut Shona gana ❤❤
@gurpreetsaini1556
@gurpreetsaini1556 Жыл бұрын
Simar 22 🥺 tuhada geet bhot vdia lgeya ciraa krata 22 geet sunke rona aw gya 22 schiyo💔🥺
@amrikbining3619
@amrikbining3619 Жыл бұрын
Bahut badhiya a veer ji song 🙌
@karanbainsbains8519
@karanbainsbains8519 Жыл бұрын
Bahut vadia gaana aa ustad g ❤❤
@karanbainsbains8519
@karanbainsbains8519 Жыл бұрын
Happy birthday ustad g ❤❤😊😊
@ravinder.na6443
@ravinder.na6443 Жыл бұрын
ਅੱਖਾਂ ਸਿੱਲੀਆਂ ਕਰ ਦਿੱਤੀਆ ਤੇਰੇ ਗਾਣੇ ਨੇ, ਦਿਲ ਨੂੰ ਛੂਹਦੀ ਹਰ ਇੱਕ ਲਾਈਨ ਯਾਰਾ, ਕਿੰਨਾ ਪਿਆਰ ਏ ਕਰਦਾ ਉਹ ਵੀ ਪੁੱਛਣਾ ਚਾਹੁੰਦੀ ਸੀ ਦੁਆਰਾ!
@jasmelsandhujasmelsandhu
@jasmelsandhujasmelsandhu Жыл бұрын
Same yr 😭😭😭
@tuneslayentertainments
@tuneslayentertainments Жыл бұрын
Hanji Kive Lgya Tuhanu Gaana ? Apni Apni Favourite Line Dso Khedi aw ❤️? #SimarDiraha #ShipraGoyal
@Harsh-lh2ud
@Harsh-lh2ud Жыл бұрын
Gazab, hila diya gaane ne
@sukhsidhu2441
@sukhsidhu2441 Жыл бұрын
❤️❤️
@ravi_mehmi_0912
@ravi_mehmi_0912 Жыл бұрын
Ghaint aa y
@ravi_mehmi_0912
@ravi_mehmi_0912 Жыл бұрын
ਓਹਦੇ ਬਾਰੇ ਦੱਸ ਜਿਹਦੇ ਪਿੱਛੇ ਮੈਨੂੰ ਛੱਡਿਆ
@on_youtube_dreamer3962
@on_youtube_dreamer3962 Жыл бұрын
Preet simar di h fav. My line
@MangalSingh-ph3nh
@MangalSingh-ph3nh 2 ай бұрын
ਉਂਝ ਜਿੰਮੇਵਾਰੀਆਂ ਸਾਰੀਆਂ ਸਾਂਭ ਲੈਂਦਾ ਹਾਂ ਮੈਂ ਪਰ ਕਦੇ-ਕਦੇ ਆਪਣਾ ਆਪ ਹੀ ਨੀ ਸਾਂਭਿਆ ਜਾਂਦਾ😣😭😢😢
@user-nd6en4ls4x
@user-nd6en4ls4x Жыл бұрын
Same story ਜਦੋਂ ਉਸ ਦੀ ਯਾਦ ਆਉਂਦੀ ਆ ਤਾਂ ਇਹ ਗੀਤ ਸਹਾਰਾ‌ ਦਿੰਦਾ,😭😭😭😭😭😭😭
@seemu0001
@seemu0001 Жыл бұрын
😢😢ryt ji
@MandeepKaur-uu2ws
@MandeepKaur-uu2ws 9 ай бұрын
Same with me
@HarbansSingh-qj5vc
@HarbansSingh-qj5vc 7 ай бұрын
Same with hasband
@lavpreetsingh1813
@lavpreetsingh1813 11 ай бұрын
ਕਈ ਵਾਰ ਜਿੰਦਗੀ ਇਹੋ ਜਿਹੇ ਮੋੜ ਤੇ ਆ ਜਾਂਦੀ ਹੈ ਕਿ ਕਿਸੇ ਸਕਸ਼ ਨੂੰ ਜਾਂਦੇ ਨੂੰ ਚਾ ਕਿ ਵੀ ਰੋਕ ਨਹੀਂ ਸਕਦੇ
@preetkambojpreetkamboj3857
@preetkambojpreetkamboj3857 Жыл бұрын
ਕੋਈ ਕਿਸੇ ਨੂੰ ਨੀ ਛੱਡ ਦਾ ਬੱਸ ਜਿੰਮੇਵਾਰੀ ਤੇ ਮਜਬੂਰੀ ਹੁੰਦੀ a ਉਹ ਇਨਸਾਨ ਦਿਲ ਵਿੱਚੋ ਨਹੀਂ ਨਿਕਲਦਾ ਮਰ k ਵੀ ਹਰ ਇਨਸਾਨ ਦੀ ਕੋਈ ਨਾਂ ਕੋਈ ਵਜ੍ਹਾ ਹੁੰਦੀ a 😭😭😭😭😭😭😭😭😌😌
@mohitsharma4068
@mohitsharma4068 11 ай бұрын
Pyr rooh wale kethte bhulde ne ❤❤❤❤❤❤ Mohabbat G ❤vsss Time Majboori kha k kddna panda 😢 Je Sacha pyr milda hunda ta Mohabbtt❤da apna Desh hona C ❤ khush raho ❤
@sapnasaini3382
@sapnasaini3382 8 ай бұрын
Mare sath yhi hua bro😢
@sahibdeepsingh5318
@sahibdeepsingh5318 7 ай бұрын
😢😢😢😢😢
@sonugagdiya9829
@sonugagdiya9829 7 ай бұрын
Shi gal aa❤
@GurpreetSingh-zn3sz
@GurpreetSingh-zn3sz 6 ай бұрын
Vja v dsni chydi a ....
@goldysandhu4630
@goldysandhu4630 Жыл бұрын
ਯਾਰ ਸੱਚੀ ਬਹੁਤ ਸੋਹਣਾ ਗੀਤ ਹੈ ਧੁ ਪਾਂ ਦਿੱਤੀ ਦਿਲ ਵਿਚ ਇਹੋ ਜਿਹਾ ਗੀਤ ਮੈਨੂੰ ਬਹੁਤ ਪਸੰਦ ਹੈ ਪੁਰਾਣਾ ਟਾਈਮ ਚੇਤੇ ਕਰਵਾ ਦਿੱਤਾ ਪਤੰਦਰ ਨੇ ਸੱਚੀ ਲਿਖਤ ਬਹੁਤ ਸੋਹਣੀ ਹੈ ਦਿਲ ਵਿਚ ਦੁਬਾਰਾ ਚੇਤੇ ਆ ਗਿਆ ਪੁਰਾਣਾ ਟਾਈਮ 👌👌👌ਸੱਚੀ ਬਹੁਤ ਚੇਤਾ ਆਇਆ ਅੱਜ ਗੀਤ ਸੁਣਕੇ ਸਭ ਦੀ ਇਕ ਨਾ ਸਟੋਰੀ ਹੁੰਦੀ ਹੈ ਕਵਾਰੇ ਹੁੰਦੀਆ ਦੀ ਭਾਵੇਂ ਕੋਈ ਜਿਨਾ ਮਰਜੀ ਭੋਲਾ ਬੰਨੀ ਜਾਵੇ ਸਹੀ ਲਗੇ ਕਮੇਂਟ ਤਾਂ ਦਸਿਓ ਜੀ ਯਾਦ ਆ ਗਈ ਅੱਜ
@khushgillgill7208
@khushgillgill7208 Жыл бұрын
yes kuj yaadan yaad aa gyiaaa eh song sun ke
@kaur_deep_3196
@kaur_deep_3196 Жыл бұрын
Haaa y a gyi yaad☹️☹️
@seemu0001
@seemu0001 Жыл бұрын
Ryt ji jma 😊😊
@goldysandhu4630
@goldysandhu4630 Жыл бұрын
ਵੀਰ ਇਹੋ ਜਿਹੇ ਗੀਤ ਅੱਜਕਲ੍ਹ ਬਹੁਤ ਘੱਟ ਹੀ ਆਉਂਦੇ ਸੀ ਚੰਗਾ ਹੋਇਆ ਤੁਸੀ ਇਹੋ ਜਿਹਾ ਗੀਤ ਲੈਕੇ ਆਏ ਜੀ ਸੱਚੀ ਰੂਹ ਖੁਸ ਹੋ ਗਈ ਜਿਨੀ ਵਾਰੀ ਮੈਂ ਗੀਤ ਸੁਣਦਾ ਉਨੇ ਵਾਰੀ ਕਮੇਂਟ ਕਰਦਾ ਕਿਉ ਕੇ ਚੰਗਾ ਹੀ ਇਨਾਂ ਲਗਦਾ ਏ ਗੀਤ ਤੇਰਾ ਸਿਮਰ ਦੋਰਾਹਾ ਸੱਚੀ ਬਹੁਤ ਘੈਂਟ ਗਾਉਂਦਾ ਏ
@NavBajwa-zc5ls
@NavBajwa-zc5ls 6 ай бұрын
ਸੱਚੀ ਕਹਾਣੀ ਤੇ ਆਧਾਰਿਤ love you ਦੋਰਾਹਾ saab ♥️♥️
@officialadarshgill
@officialadarshgill 9 ай бұрын
ਜੇ ਸੱਚ ਪੁੱਛੇਂ ਤਾਂ ਜਿੰਨਾ ਤੇਰੇ ਲਈ ਰੋਇਆ ਮੈ ਕਿਸੇ ਲਈ ਰੋਇਆਂ ਹੀ ਨਹੀ 🥺 ਮਿਲੀਆ ਤਾ ਬਹੁਤ ਨੇ ਤੇਰੇ ਬਾਅਦ ਪਰ ਤੇਰੇ ਜਿੰਨਾ ਪਿਆਰ ਕਿਸੇ ਨਾਲ ਹੋਇਆ ਹੀ ਨਹੀਂ 😢😞✍️ ਦਰਸ਼😢
@BobbyGill-pz8hb
@BobbyGill-pz8hb 9 ай бұрын
😢
@avatarnanak1817
@avatarnanak1817 8 ай бұрын
hmm
@sardarnig917
@sardarnig917 3 ай бұрын
,👌👌👌
@endlessvicky8634
@endlessvicky8634 3 ай бұрын
🙁🙁
@GurwinderSingh-rq5gt
@GurwinderSingh-rq5gt 3 ай бұрын
❤❤
@kirankaur4929
@kirankaur4929 Жыл бұрын
ਮੇਰਾ ਪਿਆਰ ਤੈਨੂੰ ਕਦੇ ਦਿਸਿਆ ਹੀ ਨੀ ਗੁਰਦਿੱਤ, ਪਰ ਮੈ ਤੇਰੀ ਖੁਸ਼ੀ ਵਿਚ ਖੁਸ਼ ਆ😥😥😥😥
@JagseerSingh-xu8gv
@JagseerSingh-xu8gv 5 ай бұрын
❤❤❤
@MandeepKaur-ti9cw
@MandeepKaur-ti9cw 2 ай бұрын
Sahi yrr 😭😭😭😭😭😭
@preetghasiwala69
@preetghasiwala69 Жыл бұрын
ਕੁੰਜ ਗੱਲਾਂ ਵਿੱਚ ਤੇਰਾ ਜ਼ਿਕਰ ਜਾ ਰਹਿੰਦਾ ਲੱਖ ਦੂਰ ਹੋਗੀ ਤਾ ਵੀ ਤੇਰਾ ਫਿਕਰ ਜਾ ਰਹਿੰਦਾ ✍️
@ajayurapar
@ajayurapar Жыл бұрын
Kihne Kihne Note Kitta ਦੇਖ਼ ਜਿਗਰਾ ਉਹ ਕਹੇ ਮੁੜਨੇ ਨੂੰ, ਤੇਰੇ ਕੋਲ ਮੁੜਨ ਨੂੰ ਕਹੇ, ਨਾਲੇ ਕਹੇ ਪ੍ਰੀਤ ❤️ ਸਿਮਰ ਦੀ ਆ..... ਤੈਨੂੰ ਭੁੱਲਣਾ ਅੜੀਏ ਔਖਾ ਪਿਆਰ ਤਾਂ ਉਹ ਵੀ ਕਰਦੀ ਆ..... ❤️
@pushpindersingh5211
@pushpindersingh5211 Жыл бұрын
Nice👍
@tavu_
@tavu_ Жыл бұрын
🥺💔
@varinderkaur1118
@varinderkaur1118 Жыл бұрын
Ryt g very hearting song
@manjit_20
@manjit_20 Жыл бұрын
?
@Hindimovies358
@Hindimovies358 Жыл бұрын
preet👩‍❤️‍👩simar
@Armylover-ug4pm
@Armylover-ug4pm Жыл бұрын
Bhut ghaint song simar doraha 💯❤️ ਅਪਣੇ ਆਪ ਨੂੰ ਬਰਬਾਦ ਕਰਨਾ ਪੈਂਦਾ ਕਿਸੇ ਲਈ ਕੁਝ ਬਣਨ ਲਈ ❤️
@dhruvsethi28
@dhruvsethi28 Жыл бұрын
ਬਹੁਤ ਵਧੀਆ ਗੀਤ ਐ ਦਿਲ ਨੂੰ ਛੂਹ ਗਿਆ। ਦੱਸੋ ਤੁਹਾਡੇ ਸਾਰੇਆਂ ਨੂੰ ਵੀ ਲਗਿਆ। ❤️❤️❤️❤️❤️❤️❤️❤️❤️❤️❤️❤️
@harmansingh4552
@harmansingh4552 Жыл бұрын
Hajji brother ncy song😍😍😍😍
@AkbarKhan-xn8er
@AkbarKhan-xn8er Жыл бұрын
Niece song
@nirvailsandhu6238
@nirvailsandhu6238 Жыл бұрын
nic aa ji
@dharmamaan-cs3tc
@dharmamaan-cs3tc Жыл бұрын
ਤੂੰ ਕਦੇ ਦਾ ਵਾਪਿਸ ਆਏਗੀ ਰੋ k ਗਲ ਨਾਲ ਲਏਗੀ ਇੱਕ ਆਸ ਮੇਰਾ ਦਿਲ ਰਹਿੰਦਾ a ਸ਼ਾਮ ਨੂੰ ਪੈੱਗ ਜਦੋਂ ਲਾ ਕੇ ਕਮਲਾ ਦਿਲ ਮੇਰਾ ਰੋ ਪੈਂਦਾ a
@AvtarSingh-fm5px
@AvtarSingh-fm5px Ай бұрын
Dost peg la ke ki hunda fer otar janda morning nu fer tri di jga fer peg la lenda 😂😂😂
@Thealtafmalik_
@Thealtafmalik_ Жыл бұрын
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@azadkaurmavimohali3148
@azadkaurmavimohali3148 Жыл бұрын
💞
@itsdeep9733
@itsdeep9733 Жыл бұрын
❤❤💯
@ramanjotsingh2358
@ramanjotsingh2358 Жыл бұрын
Manpreet tuada har ik de gane te ehi cmt hunda … kuj hor v likh lea kro tareef ch
@majorsingh6070
@majorsingh6070 Жыл бұрын
@@azadkaurmavimohali3148 Ll lll ਿ
@Baaz___751
@Baaz___751 Жыл бұрын
✨♠
@arshsekhon_21
@arshsekhon_21 Жыл бұрын
ਯਾਦ ਤੇਰੀ ਭੁਲਾ ਨਹੀਂ ਹੁੰਦੀ, ਤੇਰੇ ਵਾਂਗ ਉਹ ਚਾਹ ਨਹੀਂ ਹੁੰਦੀ, ਕੀ ਕਰਾਂ ਮੈਨੂੰ ਸਮਝ ਨੀ ਆਉਂਦੀ, ਉਹਨੂੰ ਵੀ ਮੇਰੇ ਤੋਂ ਨਾਹ ਨਹੀਂ ਹੁੰਦੀ। 🔥🔥🔥💔💔
@Chaklorana
@Chaklorana Жыл бұрын
bai ji tuc likhya ehna sohna ?
@arshsekhon_21
@arshsekhon_21 Жыл бұрын
@@Chaklorana hnji shabdan nal pyar aa menu ❤🤝
@Chaklorana
@Chaklorana Жыл бұрын
@@arshsekhon_21 bhot sohna likhde o bai cary on❤🤝
@arshsekhon_21
@arshsekhon_21 Жыл бұрын
@@Chaklorana thnks bai
@laddi_putt3656
@laddi_putt3656 Жыл бұрын
Wow. Yrrr?? song... ch shayri : sirraaa likhya bai😍😍😍😍😘😘😘😘😘
@chrnjitkaur6748
@chrnjitkaur6748 Жыл бұрын
ਮੇਰੀ ਜਿੰਦਗੀ ਦੀ ਸਚਾਈ ਆਂ ਬਹੁਤ ਰੋਈ ਆਂ ਮੈਂ ਆਂ ਗੀਤ ਸੁਣ ਕੇ.. ਗਲਤ ਮੈਂ ਵੀ ਨਹੀਂ ਤੇ ਮੈਂ ਵੀ ਨਹੀਂ...😭😭😭
@PardeepSingh-dr7rv
@PardeepSingh-dr7rv Жыл бұрын
Yr mere nal v eda he hoeaa tusi Mandeep ta nhi
@chrnjitkaur6748
@chrnjitkaur6748 Жыл бұрын
Nhi ji
@PardeepSingh-dr7rv
@PardeepSingh-dr7rv Жыл бұрын
@@chrnjitkaur6748 okk g soory
@NgoAzadhelpingzonefirozepur
@NgoAzadhelpingzonefirozepur Жыл бұрын
Mtlb
@jashanpb19
@jashanpb19 2 ай бұрын
😢😢😢😢😢​@@PardeepSingh-dr7rv
@JasjeevanBhatti
@JasjeevanBhatti 7 ай бұрын
ਵਾਹ ਓਏ ਬਾਈ ਜਿਓੰਦਾ ਰਹ ਬਾਈ ਵਾਹਿਗੁਰੂ ਮੇਹਰ ਰੱਖੇ ਵੀਰ ਤੇ❤❤❤
@SUKHSAAB650
@SUKHSAAB650 Жыл бұрын
ਬਹੁਤ ਹੀ ਪਿਆਰੀ ਲਿਖਤ, ਸੱਚੀ ਸੁਣਕੇ ਦਿਲ ਨੂੰ ਬਹੁਤ ਵਧੀਆ ਲੱਗਾ, ਸੱਚਾ ਪਿਆਰ ਹਮੇਸ਼ਾ ਅਧੂਰਾ ਹੀ ਰਹਿ ਜਾਂਦਾ, ਨਾ ਚਾਹੁੰਦੇ ਹੋਏ ਵੀ ਦੂਰ ਹੋ ਜਾਈ ਦਾ
@jasvindarjassi7382
@jasvindarjassi7382 Жыл бұрын
Right 😭😭
@jyotisidhu2896
@jyotisidhu2896 Жыл бұрын
Very nic song heart touching song ma ta 100 bar sun lea g
@JassRatol
@JassRatol Жыл бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਰਾਹਾ ਸਾਬ੍ਹ ਲਵ ਯੂ ਟਰੱਕ ਭਰ ਕੇ ਸੋਂਗ ਦੀ ਐਂਡ ਗੱਲ ਬਾਤ ਏ 🔥🔥💥💥
@mr.-rihan_28
@mr.-rihan_28 Жыл бұрын
ਦੇਖੀ ਪਲਟਾ ਨਾ ❌ ਦੲੀ😁😅
@JassRatol
@JassRatol Жыл бұрын
@@mr.-rihan_28 😁😁
@manpreetsinghjatt1242
@manpreetsinghjatt1242 Жыл бұрын
Pyar bhulna bhut aukha hunda apna😢😢😢😕😕
@Vishwajeetchauhan58
@Vishwajeetchauhan58 4 ай бұрын
Ryt bro😢
@manimehramehra7635
@manimehramehra7635 5 ай бұрын
ਜਿਧੇ ਤੇਰੀ ਖੁਸ਼ੀ ਆ ਜਾਨੇ ਓੁਧੇ ਮੇ ਖੁਸ਼ ਅਾ ਪਰ ਗਾਣੇ ਨੇ ਸਿਰਾ ਹੀ ਲਾਤਾ ਜਾਨੇ ❤❤❤
@Jass_status_lyrics
@Jass_status_lyrics Жыл бұрын
ਮੈਨੂੰ ਇਹ ਗਾਣਾ ਬਹੁਤ ਵਧੀਆ ਲਗਿਆ। ਤੁਸੀ ਲਿਖਦੇ ਵੀ ਬਹੁਤ ਵਧੀਆ ਹੋ। ਮਾਲਕ ਤੁਹਾਡੇ ਤੇ ਜ਼ਿੰਦਗੀ ਭਰ ਹੀ ਮੇਹਰ ਕਰੇ।। ❣️💞 love You So Much 🥰 Simar Doraha 😘
@honeyr1332
@honeyr1332 Жыл бұрын
ਇੱਕ _ ਤੇਰੀ ਕਲਮ ਇੱਕ _ ਹਰ ਲਫਜ਼ ਦੀ ਸੱਚਾਈ ਧੁਰੋਂ ਲਿਖਦਾਂ _ ਤੇ ਰੂਹ ਤੋਂ ਗਾਉਣਾਂ ਗਾਣੇ ਸੁਣਨ ਦਾ ਮਜਾ ਤਾਂ ਹੁਣ ਆਇਆ ਜਿੰਦਗੀ ਚ ਮਰੇ ਹੋਏ ਬੰਦੇ ਚ ਵੀ ਜਾਨ ਪਾ ਦਿੰਨਾ _ ਤੂੰ ਤਾਂ ਯਾਰ
@PBGAMER-yx3ef
@PBGAMER-yx3ef Жыл бұрын
Ryt ☺️☺️☺️
@rajupandit266
@rajupandit266 Жыл бұрын
Ryt
@lovejitsingh2111
@lovejitsingh2111 Жыл бұрын
Shandar
@honeyr1332
@honeyr1332 Жыл бұрын
@@PBGAMER-yx3ef thnx bro
@honeyr1332
@honeyr1332 Жыл бұрын
@@rajupandit266 thankx bro
@RamandeepSingh-yw7bm
@RamandeepSingh-yw7bm 7 ай бұрын
ਮੁੜਕੇ ਤਾਂ ਯਾਦਾਂ ਆਉਂਦੀਆਂ ਨੇ ਵਕਤ ਨਹੀ ,💐
@Baaz_gharu
@Baaz_gharu 6 ай бұрын
ਮੈਨੂੰ ਵੀ ਅੱਜ ਤੱਕ ਇਕ ਹੀ ਗੱਲ ਸਤੋਦੀ ਆ ਕਿ........ ਓਨੇ ਛੱਡਿਆ ਹੀ ਕਿਉ?......... ਸ਼ਾਇਦ ਜੇ ਵਜ੍ਹਾ ਪਤਾ ਲੱਗ ਜਾਵੇ ਤਾਂ ਜਿਉਣਾ ਸੌਖਾ ਹੋ ਜਾਂਦੀ ਹੈ 💔💔🥀😔
@priyaattri9643
@priyaattri9643 Жыл бұрын
Yr mera nl te real life cha aa sab hoye aw 😭😭😭😭😭sahi song veera bht vadiya 👍
@Atwal_Saab_G1729
@Atwal_Saab_G1729 Жыл бұрын
ਬਹੁਤ ਡੂੰਗੀ ਸੱਟ ਲੱਗੀ ਆ 22 ਦੇ
@RajveerSingh-oh9gi
@RajveerSingh-oh9gi 11 ай бұрын
❤❤❤❤ ਆਤ ਬਾਬੇ😊😊🎉
@gurpreetlovegurpreet7236
@gurpreetlovegurpreet7236 Жыл бұрын
ਸੂਬਾ ਉੱਠਦੇ ਹੀ ਤੇਰੀ ਯਾਦ ਆਵੇ ਸੁਭਾ ਉਠਦਿਆਂ ਹੀ ਉਹਦੀ ਯਾਦ ਆਵੇ ਤੇ ਘਰਵਾਲੀ ਚਾਹ ਦਾ ਗਲਾਸ ਬਣਾਵੇ ਤੈਨੂੰ ਭੁੱਲਣਾ ਬੜਾ ਔਖਾ ਪਿਆਰ ਤਾਂ ਉਹਵੀ ਕਰਦੀ ਹੈ
@PawanDeep-mh8rb
@PawanDeep-mh8rb Жыл бұрын
ਕਿਝ,ਕਰਾਂ,ਪਿਆਰ,ਮਿਲੇ,ਤਾਂ,ਸਹੀ,ਬਸ,ਜਲਦੀ
@gurpreetlovegurpreet7236
@gurpreetlovegurpreet7236 Жыл бұрын
@@PawanDeep-mh8rb 😊
@lahkhveersingh1630
@lahkhveersingh1630 Жыл бұрын
😌😌😌😌
@seemu0001
@seemu0001 Жыл бұрын
😢😢😢😢😢
@gurpreetlovegurpreet7236
@gurpreetlovegurpreet7236 Жыл бұрын
@@seemu0001 🙏
@dharmamaan-cs3tc
@dharmamaan-cs3tc Жыл бұрын
ਪ੍ਰੀਤ ਮਾਨ ਦੀ ਸੀ ਪਰ ਸੁਪਨਾ ਬਣ k ਰਹਿ ਗਈ ਓਹਨੇ ਵਾਪਿਸ ਨੀ ਆਉਣਾ miss u jane
@nantdeepPB29
@nantdeepPB29 Жыл бұрын
ਬਾਬੇ ਪਹਿਲਾਂ ਆਲੀ ਦੀ ਯਾਦ ਆਗੀ ਗੀਤ ਸੁਣਕੇ🥺
@vinnykumarvinny3075
@vinnykumarvinny3075 Жыл бұрын
Sahi gal bai ji 😭😭😭😭😭💔💔💔💔
@janitkumar8295
@janitkumar8295 Жыл бұрын
ਭਰਾ ਲਿਖਣੀ ਬਾਰੇ ਦੱਸਣ ਦੀ ਤਾ ਲੋੜ ਵੀ ਨੀ ਸਭ ਨੂੰ ਪਤਾ ਆ ਕਿ ਤੂੰ ਘੈਟ ਲਿਖਦਾ ਆ ਪਰ ਤੂੰ ਗੋਂਦਾ ਵੀ ਕੈਰ ਪੋਂਦਾ 💥💥💯
@sukhsahotapb11wala19
@sukhsahotapb11wala19 Жыл бұрын
ਤੈਨੂੰ ਭੁੱਲਣਾ ਅੜੀਏ ਔਖਾ,ਪਿਆਰ ਤਾਂ ਓਹ ਵੀ ਕਰਦੀ ਆ ❤️❤️❤️
@manpreetpb31wala71
@manpreetpb31wala71 Жыл бұрын
Jo pyar sacha karda onu pyar nai milda😢😢😢
@navjitsinghcareofajitsingh16
@navjitsinghcareofajitsingh16 Жыл бұрын
vadde bai bahut vadiya song menu Ta inj Lagda ki tusi Mere te song Banaya ik ik gal Song ch saari meri life de aa inj lagda mainu.... 😊 love you bai
@sandhusaab4837
@sandhusaab4837 Жыл бұрын
ਵੀਰੇ ਤੇਰੀ ਲਿਖਣੀ ਬਹੁਤ ਵਧਿਆ ਆ ਮੈਨੂੰ ਲੱਗਦਾ preet ਭਾਬੀ ਨੇ ਸੁਣ ਲਿਆ ਹੋਣਾ ਗੀਤ
@jagreetmaan2860
@jagreetmaan2860 Жыл бұрын
😂
@dilpreetkaur2451
@dilpreetkaur2451 Жыл бұрын
Hnji sun liya
@sinrecord2113
@sinrecord2113 Жыл бұрын
💯
@Raman79009
@Raman79009 Жыл бұрын
Preet kon a
@officalguri0055
@officalguri0055 Жыл бұрын
@@dilpreetkaur2451 acha😟
@azadkaurmavimohali3148
@azadkaurmavimohali3148 Жыл бұрын
ਜਨਮ ਦਿਨ ਮੁਬਾਰਕ ਕਾਕੇ ਵਾਹਿਗੁਰੂ ਅੰਗ ਸੰਗ ਸਹਾਈ ਹੋਣ ਤੰਦਰੁਸਤੀ ਬਖਸ਼ਣ ਹਰ ਮੈਦਾਨ ਫਤਹਿ ਹੋਵੋ ਹਮੇਸ਼ਾ ਹੱਸਦੇ ਵਸਦੇ ਰਹੋ ਵਾਹਿਗੁਰੂ ਖ਼ੂਬ ਤਰੱਕੀ ਦਵੇ ।🎂🎉 ਬਹੁਤ ਖੂਬ ਲਿਖਿਆ ਤੇ ਗਾਇਆ ਹੈ ਸੰਗੀਤ ਵੀ ਬਹੁੱਤ ਵਧੀਆ ਹੈ ਵੀਡੀਓ 👌👌 #simardoraha
@happymehra3201
@happymehra3201 Жыл бұрын
ਬਹੁਤ ਵੱਡਾ Song a veer
@gurikahlon8927
@gurikahlon8927 Жыл бұрын
Aina changa kinjh ho skda koi..👌
@shayeraligudduraj4680
@shayeraligudduraj4680 Жыл бұрын
ਪਿਆਰ ਤਾਂ ਓਵੀ ਕਰਦੀ ਹੋਵੇਗੀ , ਨਾਮ simar ਦਾ ਲੈਂਦੀ ਹੋਵੇਗੀ, ਮਜਬੂਰੀ ਕਹਿ ਕੇ ਛੱਡ ਗਈ ਸੀ ਤੈਨੂੰ ਹੁਣ ਸੁਪਨੇ ਵਿੱਚ ਓਹੀ ਦੁਰਾਹਾ- ਦੁਰਾਹਾ ਕਹਿੰਦੀ ਹੋਵੇਗੀ...!
@happysingh-je7rt
@happysingh-je7rt Жыл бұрын
Yarra Tera har ik geet dill te Jake lagda yr love you brother ❤️👌
@JasleenKaur-yn7uj
@JasleenKaur-yn7uj Жыл бұрын
Tuhade is song ne ta rwa ta schiii veere 😭😭😭😭😭😭😭 Bhhut sohna likhde ho tusi Rabb tuhade var wish puri kre veere ❤️🎯❤️❤️
@kirandeepkaur5153
@kirandeepkaur5153 Жыл бұрын
Ida kisea nl v naa hva Ida di majboori Pyr ch naa ee aava Sara jna apn nl da Khush rahn God bless all g
@kirandeepkaur5153
@kirandeepkaur5153 Жыл бұрын
@koiun dwrru haji Ida ee aa
@MandeepSingh-zb1zi
@MandeepSingh-zb1zi Жыл бұрын
ਬਹੁਤ ਸਹੋਣਾ ਸੀ ਵੀਰੇ ❤️🔥 ਰੱਬ ਤਹਾਨੂੰ ਹਮੇਸ਼ਾ ਖੁਸ਼ ਰੱਖੇ ਜਨਮਦਿਨ ਦੀਆਂ ਮੁਬਾਰਕਾ ਵੀਰੇ ❤️❤️
@gauravchaudhary9363
@gauravchaudhary9363 Жыл бұрын
No one can't beat Simar doraha 💔
@preetkaur5742
@preetkaur5742 Жыл бұрын
Dsi jaroor kina k krdi a
@AshwaniKumar-gd5ic
@AshwaniKumar-gd5ic 5 ай бұрын
❤❤❤
@makhansingh4785
@makhansingh4785 4 ай бұрын
ਕਦੇ ਧੋਖੇ ਨਹੀਂ ਸੀ ਖਾਦੇ 💔💔💔
@jagjeetsingh6545
@jagjeetsingh6545 11 ай бұрын
Bohat he vadia song har 1gal SMG aundi ea bai
@arshbhattiofficial6224
@arshbhattiofficial6224 Жыл бұрын
ਜਨਮ ਦਿਨ ਮੁਬਾਰਕਾਂ ❤️ Simar veere good bless you ....🎂🎉💓 ਕਲਮ ਵੀ ਕਮਾਲ . ❤️👌
@RajKaur-qk3uu
@RajKaur-qk3uu Жыл бұрын
ਗੀਤ ਜਮਾਂ ਦਿਲ ਨੂੰ ਟੁੰਬਣ ਵਾਲਾ ਹੈ
@gurpreetlovegurpreet7236
@gurpreetlovegurpreet7236 Жыл бұрын
Haji
@kauritalyton8560
@kauritalyton8560 Жыл бұрын
nice song boht wdia song ❤❤❤... but ਜਿਹੜੇ ਆਪਣੇ ਹੁਦੇ ੳਹ ਕਦੀ ਛਡ ਕੇ ਨਿ ਜਾਦੇ .. ਜੇ ਛਡ ੲ ਗਏ ਤਾ ਆਪਣੇ ਕਦੀ ਵਿ ਨਿ ਸਿ ੳਹ fake love wale
@Jesus-Associates
@Jesus-Associates Жыл бұрын
ਸਿਰਾ ਵੀਰ ਜੀ ਕੋਈ ਲਬਜ ਨੀ ਕੁਝ ਕਹਿਣ ਨੂੰ
@VarinderSingh-gj1fn
@VarinderSingh-gj1fn Жыл бұрын
ਗੀਤ ਬਹੁਤ ਸੋਹਣਾ
@harmanbrar2443
@harmanbrar2443 Жыл бұрын
ਐਵੇਂ ਲੱਗਦਾ ਜਿਵੇਂ ਇਹ ਮੇਰੇ ਦਿਲ ਦੇ ਬੋਲ ਹੋਣ 🥺🥺🥺💔💔💔💔
@SartajSingh-gw2vs
@SartajSingh-gw2vs 8 ай бұрын
ਜੇ ਸੱਚ ਪੁੱਛੇ ਤਾ ਜਿੰਨਾ ਤੇਰੇ ਲਈ ਪਰੋਇਆ ਮੈ ਕਿਸੇ ਲਈ ਰੋਇਆ ਹੀ ਨਹੀਂ ✍😔 ਮਿਲੀਆਂ ਤਾ ਬਹੁਤ ਨੇ ਤੇਰੇ ਬਾਅਦ ਪਰ ਤੇਰੇ ਜਿੰਨਾ ਪਿਆਰ ਕਿਸੇ ਨਾਲ ਹੋਇਆ ਹੀ ਨਹੀਂ ✍😔😔
@preetsohi6675
@preetsohi6675 Жыл бұрын
ਸਾਡੇ ਆਲਾ always on top 🙏
@dharmpreetsheemar8640
@dharmpreetsheemar8640 Жыл бұрын
22 ji bhut sona song c ♥️ bhut wari kise time pyar vich kuj majburi a jndia ta door hona penda 🥺🥺🥺
@mirjabirk6921
@mirjabirk6921 Жыл бұрын
ਸੌਂਹ ਲੱਗੇ ਬਾਈ ਬਿਲਕੁਲ ਸੱਚ ਆ
@kala935
@kala935 Жыл бұрын
Very nice song ਬਾਈ ਜੀ 😭 ਇਹ ਗੀਤ 👍 ਸੋਹ ਲੱਗੇ ਰੋਣ ਅੱਖੀਆ ਬਹੁਤ ਵਧੀਆ ਗੀਤ 👍 ਹੈ 😭😭😭😭😭😭😭
@guk9002
@guk9002 Жыл бұрын
The little girl is damn cute. Loved her expressions ❤️❤️❤️
@AmanDeep-uu8xk
@AmanDeep-uu8xk Жыл бұрын
So nyc song love you simar veera both vdia likhda tusi 💯💯👍👍❤️❤️❤️❤️
@anjalichumber5514
@anjalichumber5514 Жыл бұрын
Nic bro u de all song very nice 👌 both vadia lga u de song sun ke love u veere rad thanu hamesha kush rakhe God bless you
@sonuasp1505
@sonuasp1505 Жыл бұрын
ਵੀਰੇ bhut ਸੋਹਣਾ song hy 👌👌👌👌 ਸੱਚੀ love u simer ji😊
@btkarday3300
@btkarday3300 Жыл бұрын
Sirra simar bai
@amanrandhawa6347
@amanrandhawa6347 Жыл бұрын
Same story aa meri😥emotional krta bhra
@GurpreetSingh-im3ux
@GurpreetSingh-im3ux 7 ай бұрын
ਕਹਿੰਦੀ ਕਿੰਨਾ ਪਿਆਰ ਕਰਦਾ ਕੋਈ ਗਵਾਹ ਹੈ ਤੇਰੇ ਕੋਲ ਗਵਾਹ ਮੈ ਕਿਹਾ ਦੋ ਹੀ ਨੇ ਇੱਕ ਤਾਰੇ ਓਹ ਬੋਲ ਨੀ ਸਕਦੇ ਦੂਜਾ ਮੇਰਾ ਦਿਲ ਜਿਸ ਦੀ ਤੂੰ ਸੁਣ ਨੀ ਸਕਦੀ 😔 Tera gupi ✍️
@user-up3pn8hz2n
@user-up3pn8hz2n 9 ай бұрын
Kise nu bhulna Jaan nikle Tu vii akhoa hunda ee raab kidi kise da pyar kise Tu door nhi Karri bhut dard hunda
@pankajalchauhan7862
@pankajalchauhan7862 Жыл бұрын
Bai ji ajj to 4 saal piche di saari story dikhati beshak ohh nhi mili Parr Rona aa gya ehh song sun ke
@brar9402
@brar9402 Жыл бұрын
Very fantastic song I AM NOT TELL YOU ANY WORD BECAUSE THIS SONG TOUCH MY HEART❤❤❤❤👌👌👌👌
@ksrajan8185
@ksrajan8185 Жыл бұрын
ਬਹੁਤ ਵਧੀਆ ਲਿਖਿਆ ਵੀਰ ਜੀ ਰੂਹਾ ਨੂੰ ਝੰਜੋੜ ਕੇ ਰੱਖ ਦਿੱਤਾ ਸਾਰਿਆਂ ਰਿਸਤਿਆ ਦੀ ਮਜਬੂਰੀ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਦੀ ਬਹੁਤ ਵਧੀਆ ਕਲਾ ਵੀਰ ਜੀ
@rajkumarlediya6428
@rajkumarlediya6428 Жыл бұрын
Sachi Bai bada sohna geet banaya. Aw.. ❤❤🙏🙏
@GuriKambojYT
@GuriKambojYT Жыл бұрын
Damn!! Only Simar can bring these masterpieces to us.
@GuriKambojYT
@GuriKambojYT Жыл бұрын
@dueeh nyyu yeah right
@mannujatt7033
@mannujatt7033 Жыл бұрын
Waheguru sade bai Sidhu moosewale nu khush rakhe💔💔
@punjabisongsshorts3207
@punjabisongsshorts3207 Жыл бұрын
Es time main eh same situation ch aa bilkul same feel 💔 main v ehhi feel kr rhi a🥺😓
@pawanravi8205
@pawanravi8205 Жыл бұрын
ਲਵ ਯੂ bro nyc song Ludhiana wale end
@rashwinderkaur2336
@rashwinderkaur2336 Жыл бұрын
Sachi Bhoot Sona Song aa ❤️❤️❤️❤️🥰🥰🥰🥰😍😍😍😍💔💔💔💔😭😭😭😭😢😢😢😢🥺🥺🥺🥺
@billasidhu6565
@billasidhu6565 Жыл бұрын
Heart touching song
@brar9402
@brar9402 Жыл бұрын
Mere aale jatt de same lashan simar veer g wangu ne👌👌👌❤❤❤❤auna de karke ta menu simar bhai de song vdia lagn lage ne❤❤I LOVE YOU ALWAYS
@chhinderpalsingh2909
@chhinderpalsingh2909 Жыл бұрын
ਕੋਈ ਤਾਂ ਪਿਆਰ ਦੀ ਕਦਰ ਹੀ ਨਹੀਂ ਕਰਦਾ ਕਿਸੇ ਨੂੰ ਪਿਆਰ ਦੀ ਕਦਰ ਹੀ ਨਹੀਂ ਜਾ ਕਿ ਵਿਆਹ ਕਰਵਾ ਲੈਂਦੇ ਹਨ ਜਦੋਂ ਉਹ ਪਿਆਰ ਦੂਰ ਹੋ ਜਾਂਦਾ ਹੈ ਫਿਰ ਪਿਆਰ ਦੀ ਕਦਰ ਪਛਾਣਦੇ ਹਨ ਜਦੋਂ ਗੱਲ ਵੀ ਨਹੀਂ ਹੁੰਦੀ ਤੇ ਪਿਆਰ ਦਿਖਦਾ ਨਹੀਂ ਫਿਰ ਜਾਨ ਤੇ ਬਣਦੀ ਹੈ
@_.v.a.s.u_.8075
@_.v.a.s.u_.8075 Жыл бұрын
Extraordinary performance girl....superb....i loved the way you grooved.
@kajaldhaliwal1536
@kajaldhaliwal1536 Жыл бұрын
Mere Tah Dil nu lg gya veere tera eh song God bless you Simar veere
@amrikhans2979
@amrikhans2979 6 ай бұрын
Yr kuj mtlbi insan v hunde Jo sirf jism di bhuk lai hi pyr krde ne te pyr krn vale di kdar ni krde pr song ta sohna aa veer da
@AjaySingh-bd9em
@AjaySingh-bd9em Жыл бұрын
Kya concept a vr bhot hi vadia main phela ni dekhea. Kise gane ch eda de family situation
@raziyasayed1353
@raziyasayed1353 Жыл бұрын
Expression Queen The One And Only Sana Khan Ji 💯
@MandeepKumar-uh8cw
@MandeepKumar-uh8cw Жыл бұрын
Nic line ❤️❤️❤️❤️
@MohitKumar-pk4sf
@MohitKumar-pk4sf Жыл бұрын
Simar Dorraha Bai Songs kaint . Swad agaya Simar pajji de Song Sunkrr . Simar pajji Voice 😍👌❤️🤩🔥 . Simar Dorraha Never Fails to Entertain with Amazing , Unique, interesting Songs . ❤️❤️❤️. Happy Birthday Simar pajji. Keep Growing pajji. Waheguru Ji aap ke lambi umar dee . God bless you Simar pajji .
@gilldhuri953
@gilldhuri953 Жыл бұрын
Bahut sohna song veere
@jotbnljyotibnl3602
@jotbnljyotibnl3602 Жыл бұрын
ਦਿਲ ਕਰਦਾ ਬਾਰ ਬਾਰ ਸੁਣਾ ਬੁਹਤ ਵਧੀਆ ਗੀਤ ਆ
@bhawansuthar4311
@bhawansuthar4311 Жыл бұрын
This girl rocks it everytime. Superb work. Sana
@rashwinderkaur2336
@rashwinderkaur2336 Жыл бұрын
Happy birthday 🎂🎂🎂🎂 Simar doraha Sir May God Bless You Bless You 🙏🏻 Rabb Tuhanu Hamesha 🥰 Khush Rakhe
@Baaz___751
@Baaz___751 Жыл бұрын
❣️
@SabiSarbjit-ki2io
@SabiSarbjit-ki2io 5 күн бұрын
ਮੇਰਾ ਵੀ ਤੇਰੇ ਵਾਲਾ ਹਾਲ ਆ ਬਾਈ
@jaggisingh9819
@jaggisingh9819 Жыл бұрын
ਗਾਣਾ ਸੁਣ ਕੇ ਰਹਿਆ ਨੀ ਗੲੀਆ ਵੀਰੇ ਕੂਮੈਂਟ ਕਰੇ ਬਿਨ੍ਹਾਂ,❤️ ਦਿਲੋਂ ਸਲੂਟ ਆ ਵੀਰੇ 👍🙋 ਨੈਣਾਂ ਦੇਵੀਂ ਜਾਨੇ ਆ ਜਦੋਂ ਰਾਹ ਵਿਚ ਆਉਂਦਾ ਦੁਰਾਹਾ
@arpanbrar3003
@arpanbrar3003 Жыл бұрын
Gana sunan ton pehla hi like krta About this song it's just wow 😍😍 Avaaz sun ke kana nu shanti aa gyi Lyrics are next level sirrraa Music...... Iss ton vadia koi ho hi nhi sakda..... The best music I've ever heard..... Listening this song on full volume.... Just like heaven 💖💖 Issdi video.... Wow Issdi song di story kaafi zyada vadia te unique hai i can't express how good this song is 😍😍😍😍❤❤ Man nu shanti mili eh lyrics music te vocals sun ke..... I hope tusi future vich eho je hor gane lai ke aao Love it ❤❤ Happy birthday simar dorahha 🎂🎂🍨🍨😍i hope this year brings you alot of success💖💖🍨🍨and many more new songs 💖🍨🍨😍
@BaljitSingh-mf3qt
@BaljitSingh-mf3qt Жыл бұрын
Awesome very sweet vocals both of u. Really heart 💖 touched lines.
@preetmaurmusic9522
@preetmaurmusic9522 3 ай бұрын
ਰੁਵਾ ਈ ਦਿੱਤਾ ❤ ਕਮਾਲ ਦੀ ਲਿਖ਼ਤ ਦਰਦ ❤
@SunnySingh-pw1fy
@SunnySingh-pw1fy Жыл бұрын
Waah veer repeat te chlda roj e
@RajveerKaur-pv8jy
@RajveerKaur-pv8jy Жыл бұрын
Shipra Goyal voice 🔥🔥
@shyampanwar2748
@shyampanwar2748 Жыл бұрын
Sana you definitely will go a long way with these skills. Keep up the pace.
Simar Doraha - Before You ( Official Music Video )
4:33
Simar Dorraha
Рет қаралды 3,8 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 571 М.
He tried to save his parking spot, instant karma
00:28
Zach King
Рет қаралды 20 МЛН
狼来了的故事你们听过吗?#天使 #小丑 #超人不会飞
00:42
超人不会飞
Рет қаралды 65 МЛН
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 12 МЛН
Simar Dorraha - Shawl (Official Video)
4:29
TuneSlay Entertainment
Рет қаралды 16 МЛН
Sucha Yaar Best Songs • Punjabi-Mp3
55:41
Punjabi - Mp3
Рет қаралды 2,7 МЛН
Jaloliddin Ahmadaliyev - Yetar (Official Music Video)
8:28
NevoMusic
Рет қаралды 4,3 МЛН
Максим ФАДЕЕВ - SALTA (Премьера 2024)
3:33
Селфхарм
3:09
Monetochka - Topic
Рет қаралды 2,2 МЛН
Akimmmich - TÚSINBEDIŃ (Lyric Video)
3:10
akimmmich
Рет қаралды 252 М.
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 113 М.
Bidash - Dorama
3:25
BIDASH
Рет қаралды 93 М.