Takhat Shri Hazur Sahib De Darshan & Itihas । Kiwe Milde Rooms ? Amrik Manpreet । Walk With Turna

  Рет қаралды 62,500

Walk With Turna

Walk With Turna

Күн бұрын

Пікірлер: 175
@GurcharsinghSekhon
@GurcharsinghSekhon 10 ай бұрын
ੴਦੀ ਕਿਰਪਾ ਮੈਨੂੰ ਬਾਬਾ ਨਿਧਾਨ ਸਿੰਘ ਦੀ ਜਵੀਨੀ ਪੜੀ ਤਾ ਮੇਰੀਆ ਅੱਖਾ ਵਿੱਚ ਵਿਰਾਗ ਦੇ ਹੰਝੂ ਨਾ ਰੁੱਕੇ ਬੁਹਤ ਓੱਚੀ ਰੂਹ ਹੌਈ ਬਾਬਾ ਨਿਧਾਨ ਸਿੰਘ ਜੀ
@gurvindersinghbawasran3336
@gurvindersinghbawasran3336 10 ай бұрын
ਬਿਲਕੁਲ ਏਸੇ ਤਰ੍ਹਾਂ ਹੀ ਹੈ ਵੀਰ ਜੀਓ
@user67125
@user67125 9 ай бұрын
Kitho read kiti , mainu v daso main v read karni , kitho milegi pls
@SumitaKamboj-ij4dm
@SumitaKamboj-ij4dm 7 ай бұрын
​@@user67125😮
@harpreetsinghbrar1417
@harpreetsinghbrar1417 7 ай бұрын
ਕਿੱਥੋਂ ਪੜੀ ਵੀਰ ਦੱਸ ਸਕਦੇ ਹੋ ਜੀ
@gurdialsingh-uj8li
@gurdialsingh-uj8li 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurdialsingh-uj8li
@gurdialsingh-uj8li 2 ай бұрын
ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ
@luckykamboj2069
@luckykamboj2069 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸੋਹਣਾ ਲੱਗਿਆ ਦਰਸ਼ਨ ਕਰਕੇ ਵਾਹਿਗੁਰੂ ਤੁਹਾਨੂੰ ਵੀ ਦੋਨਾਂ ਨੂੰ ਚੜਦੀ ਕਲਾ ਚ ਰੱਖੇ
@gurdialsingh-uj8li
@gurdialsingh-uj8li 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@hansaliwalapreet812
@hansaliwalapreet812 9 ай бұрын
WAHEGURU ji ka Khalsa WAHEGURU ji ki fateh ji 🙏 ❤❤❤
@jagdishvermani31
@jagdishvermani31 10 ай бұрын
ਜੌ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਬਾਉਤ ਵਧੀਆ ਲੱਗਾ ਵੇਖ ਕੇ ਹਜ਼ੂਰ ਸਾਹਿਬ ਨੰਦੇੜ ਸਾਹਿਬ ਜਿਉਂਦੇ ਵੱਸਦੇ ਰਵੋ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭੈਣੇ 👁️🙏🏼👁️🇮🇳🙏🏼🇮🇳🌹🙏🏼🌹 🙊🙈🙉♥️
@gurwantsandhu2699
@gurwantsandhu2699 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kulwantkalsi6996
@kulwantkalsi6996 9 ай бұрын
Satnaam Sri wahguru ji wahguru ji 🙏🙏
@maluksingh5489
@maluksingh5489 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤❤❤❤
@hansaliwalapreet812
@hansaliwalapreet812 9 ай бұрын
WAHEGURU ji bless 🙌 to 🙌 both of you ❤❤❤❤ji..May WAHEGURU ji full fill ur all dreams forever ji 🙏 ❤❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 10 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ।
@jagdishkumarjajoria4847
@jagdishkumarjajoria4847 10 ай бұрын
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਦੋਂ ਸਾਨੂੰ ਬੁਲਾਉਣਗੇ 🙏🙏🙏
@kulwinderkaur3576
@kulwinderkaur3576 9 ай бұрын
Phikar na kro ji Waheguru ji bahut jaldi AAP ji nu bulange 🙏🙏
@sushilgarggarg1478
@sushilgarggarg1478 10 ай бұрын
Dhan-Dhan guru gobind singh ji 🙏 ❤❤❤❤❤
@sushilgarggarg1478
@sushilgarggarg1478 10 ай бұрын
Satnam wahaguru ji 🙏 ❤❤❤❤
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@AmrinderSidhu104
@AmrinderSidhu104 10 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ 🌹🙏
@smilepari943
@smilepari943 10 ай бұрын
Waheguru ji❤❤❤❤❤
@paramjitisinghbaj
@paramjitisinghbaj 9 ай бұрын
Thanks Mr and Mrs Turna for giving information about Takhat Hazur sahib Zatra
@WalkWithTurna
@WalkWithTurna 9 ай бұрын
Always welcome
@Punjabi_746
@Punjabi_746 9 ай бұрын
🌹 Waheguru 🙏 ji 👏 waheguru 👏 ji 💐 waheguru 💐 ji 💐 waheguru 🌹 ji 🙏 waheguru 👏 ji 👏 waheguru 💐 ji 💐 waheguru 💐 ji 🌹🙏👏👏💐💐💐
@balrajsingh4182
@balrajsingh4182 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@rajvindersinghtiwana7012
@rajvindersinghtiwana7012 10 ай бұрын
Waheguru ji
@pachitarsingh9580
@pachitarsingh9580 10 ай бұрын
ਵਾਹਿਗੁਰੂ ਜੀ 🙏
@wandiyapunjab8297
@wandiyapunjab8297 10 ай бұрын
Me yousaf dhillon panjwarriya from Pakistan punjab 💕 u Amrik singh te Manpreet tusi Hazur sahb de darshan karaye tuhada dhanwad
@WalkWithTurna
@WalkWithTurna 9 ай бұрын
🤗🙏
@HardeepSingh-lv3eu
@HardeepSingh-lv3eu 10 ай бұрын
ਹਾਂ ਜੀ ਵੀਰੇ ਦੀਦੀ ਸਤ ਸ੍ਰੀ ਅਕਾਲ ਪਰਮਾਤਮਾ ਤਹਾਨੂੰ ਤੰਦਰੁਸਤ ਰੱਖਣ ਸਾਨੂੰ ਘਰ ਬੈਠਿਆਂ ਨੂੰ ਹੀ ਗੁਰੂ ਘਰਾਂ ਦੇ ਦਰਸ਼ਨ ਕਰੌਣ ਲਈ ਧੰਨਵਾਦ ਤੁਹਾਡਾ ਮਨਪ੍ਰੀਤ ਦੀਦੀ ਤੁਹਾਡਾ ਦੁਪੱਟਾ ਬਹੁਤ ਸੋਹਣਾ ਹੈਂ ਕੋਟਨ ਦਾ ਹੈ ਜੇ ਦੀਦੀ ਕੋਟਨ ਦਾ ਹੈ ਤਾਂ ਮੈਨੂੰ ਇਕ ਭੇਜ ਦਿਉਗੇ ਤਾਂ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਹੋਊ ਗਾ ਮੇਰੇ ਸਵਾਲ ਦਾ ਜਵਾਬ ਜਰੂਰ ਦੇਣਾ
@kishorwaghwani1024
@kishorwaghwani1024 7 ай бұрын
Satnam shri vaheguru 🙏🙏🙏🙏
@gurdialsingh5951
@gurdialsingh5951 10 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@Uppal-ny5le
@Uppal-ny5le 10 ай бұрын
Waheguru ji ❤️❤️❤️❤️❤️❤️❤️❤️❤️🇨🇦
@gurpalsingh4543
@gurpalsingh4543 10 ай бұрын
ست سری اکال ضی 🎉 ناءیس ویڈیو ۔ واہیگورو جی آپ کو ہمیشہ تندروست اور خوش رکھے ۔ دھن دھن دسویں پاتشاہ شری گورو گووند سنگھ ساہب جی سب کے اوپر میہر بھرییاہ ہاتھ رکھنا۔ واہیگورو جی 🎉🎉🎉🎉❤❤❤❤❤❤ پنجاب انڑییا 🌹🪔🍰🍩
@harpalsingh-xg2pf
@harpalsingh-xg2pf 10 ай бұрын
Satnam Sri waheguru ji.from sangruria
@JarnailSingh-u1x
@JarnailSingh-u1x 10 ай бұрын
Waheguru waheguru
@tarjitsingh5991
@tarjitsingh5991 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤
@gulzarsingh2557
@gulzarsingh2557 10 ай бұрын
Bahut khoob
@BalbirKaur-y2z
@BalbirKaur-y2z 10 ай бұрын
ਵਹਿਗੁਰੂ ਜੀ
@SABGOBINDHAI1313
@SABGOBINDHAI1313 10 ай бұрын
ਪਾਵਨ ਪਵਿੱਤਰ ਅਸਤਾਨ ਨੂੰ ਉਹ ਨਹੀਂ ਕਹੀ ਦਾ 🙏❤️ਜੀ
@ravinderkaur9613
@ravinderkaur9613 9 ай бұрын
Very well explained and filmed. Really useful for new visitors to plan. Thanks a lot.
@WalkWithTurna
@WalkWithTurna 9 ай бұрын
Our pleasure!
@guysdabeasta3200
@guysdabeasta3200 10 ай бұрын
Satsriakal paji and enjoy your journey with your friends ❤❤❤❤❤❤❤❤❤❤❤❤❤
@PunjabiSikhSangat
@PunjabiSikhSangat 10 ай бұрын
ਵਾਹਿਗੁਰੂ ਜੀ 🙏 Dhan Guru Gobind Singh Ji
@Punjabi_746
@Punjabi_746 9 ай бұрын
Dan Dan Guru Gobind Singh Ji 🙏🌹🙏👏👏💐💐🚩🚩⭐
@sardar_avtarsingh3005
@sardar_avtarsingh3005 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@WalkWithTurna
@WalkWithTurna 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@CharanjeetSingh-eu5hx
@CharanjeetSingh-eu5hx 10 ай бұрын
Waheguru ji waheguru Ji
@mohansingh3290
@mohansingh3290 10 ай бұрын
Waheguru ji Chardikala rakhna
@JarnailSingh-u1x
@JarnailSingh-u1x 10 ай бұрын
❤❤❤❤
@gurmailsingh5936
@gurmailsingh5936 10 ай бұрын
Waheguru Waheguru Waheguru Waheguru Waheguru ji mehar karna sab te bahout vadya lagya ji tuhada blog 🙏
@MandeepKaur-cu2ed
@MandeepKaur-cu2ed 9 ай бұрын
Nice vlog and nice vlogger and beautiful family
@WalkWithTurna
@WalkWithTurna 9 ай бұрын
Thank you so much 🙂
@tejpalpannu2293
@tejpalpannu2293 9 ай бұрын
Waheguru ji 🙏🙏🙏🙏🇮🇳🌹🇮🇳🙏🙏🙏🙏
@jatindersaini5034
@jatindersaini5034 10 ай бұрын
waheguru
@muhammadtayyab9933
@muhammadtayyab9933 10 ай бұрын
Proud to be a Muslim ❤
@manusidhu
@manusidhu 10 ай бұрын
Ti amo fra🎉🎉🎉🎉❤😊
@MandeepKaur-cu2ed
@MandeepKaur-cu2ed 9 ай бұрын
🙏🙏🙏🙏🙏❤❤❤
@SatinderSingh-t1i
@SatinderSingh-t1i 10 ай бұрын
Very nice bro ji
@MandeepKaur-cu2ed
@MandeepKaur-cu2ed 9 ай бұрын
🌷🌷🌼🌻🌻🌻🌻
@sanghaparminder7070
@sanghaparminder7070 10 ай бұрын
Love❤Respect 🙏 from #Holland
@magharsingh7831
@magharsingh7831 10 ай бұрын
Very good vlog
@WalkWithTurna
@WalkWithTurna 9 ай бұрын
Thanks for liking
@jangaujla8219
@jangaujla8219 9 ай бұрын
Very good
@WalkWithTurna
@WalkWithTurna 9 ай бұрын
Thanks
@sukhchainsingh4047
@sukhchainsingh4047 10 ай бұрын
🙏🙏🙏🙏
@lifehappinessfamilyvlogs
@lifehappinessfamilyvlogs 9 ай бұрын
🙏🏻🙏🏻🙏🏻
@rajindersingh5303
@rajindersingh5303 10 ай бұрын
❤❤❤❤❤❤❤❤❤🎉🎉🎉🎉🎉🎉🎉🎉🎉🎉
@MandeepKaur-cu2ed
@MandeepKaur-cu2ed 9 ай бұрын
🍏🍏🍏🍏
@baljindersingh7802
@baljindersingh7802 10 ай бұрын
I love you bata and bati
@simrannagra9094
@simrannagra9094 Күн бұрын
Sat shri akall ji January vich mausam kive da hunda hai g
@sandhu7784-c5b
@sandhu7784-c5b 10 ай бұрын
Sat sri akal bhene and vire Me hun ee start kite tuhade vlog vekhne 1 interview to baad Bot vdia hunde tuhade vlog 1 gl a k tuhade vich *fukarpuna ni hega Plz eda de ee reo jine mrji famous ho jao Bhen bilkul theth bolde ne......I like
@WalkWithTurna
@WalkWithTurna 10 ай бұрын
ਬਹੁਤ ਬਹੁਤ ਧੰਨਵਾਦ ਜੀ
@jagmetsingh4297
@jagmetsingh4297 10 ай бұрын
ਵਾਹਿਗੁਰੂ ਜੀ 🙏
@malkitghai4314
@malkitghai4314 10 ай бұрын
ਗੁਰੂ ਅਮਰਦਾਸ ਐਨ.ਆਰ. ਆਈ. ਸਰਾਂ ਵਿੱਚ ਅਸੀਂ 1/12/23 ਤੋਂ 5/12/23 ਤੱਕ ਰਹੇ ਹਾਂ ਕਮਰਾ ਨੰਬਰ 807 ਵਿੱਚ, ਬਹੁਤ ਵਧੀਆ ਖੁਲੇ ਕਮਰੇ ਹਨ, ਤਿੰਨ ਡਬਲ ਬੈੱਡ ਤੇ ਦੋ ਸਿੰਗਲ ਬੈੱਡ ਹਨ,ਏ.ਸੀ. ਰੂਮ ਹਨ,ਪਿਛੇ ਵਧੀਆ ਖੁਲੀ ਗੈਲਰੀ ਹੈ,ਦੋ ਵਾਸ਼ਰੂਮ ਹਨ,ਲੰਗਰ ਹਾਲ ਦੇ ਨਾਲ ਹੈ,ਕਿਰਾਇਆ ਉਸ ਦਾ ਵੀ 400/- ਹੈ,8 ਯਾਤਰੀਆਂ ਲਈ ਬਹੁਤ ਵਧੀਆ ਹੈ,ਇਹ ਸਰਾਂ ।
@WalkWithTurna
@WalkWithTurna 9 ай бұрын
ਹਾਂਜੀ ਵਧੀਆ ਹੈ
@rajidhawanrajidhawan8837
@rajidhawanrajidhawan8837 10 ай бұрын
ਸਤਿ ਸਿਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਵੀਰ ਜੀ ਤਰੀਕ ਅਤੇ ਦਿਨ ਅਤੇ ਟਾਈਮ ਦੱਸਿਆ ਕਰੋ ਤਾਂ ਕੇ ਪਤਾ ਲੱਗਦਾ ਰਹਿੰਦਾ ਹੈ ਕੇ ਵੀਡਿਉ ਨਵੀਂ ਹੈ ਜਾਂ ਪੁਰਾਣੀ ਹੈ ਤਾਂ ਕੇ ਇਨਗੋਰ ਨਾਂ ਕਰੇ
@WalkWithTurna
@WalkWithTurna 9 ай бұрын
ਨਵੀਂ ਹੀ ਹੈ ਜੀ
@HarjeetSingh-s1j
@HarjeetSingh-s1j 7 ай бұрын
Veer ji asi vi es sra vich hi cmara lane a jido one a
@WalkWithTurna
@WalkWithTurna 7 ай бұрын
ਠੀਕ ਹੈ ਜੀ
@karamjitjatti5485
@karamjitjatti5485 20 күн бұрын
17:57
@Chanpreetkaur610
@Chanpreetkaur610 7 ай бұрын
Veer ji july vich kiwe da weather hunda ji🙏🏻
@WalkWithTurna
@WalkWithTurna 7 ай бұрын
ਗਰਮ ਹੀ ਹੋਵੇਗਾ ਜੀ
@lovepreetkang3941
@lovepreetkang3941 10 ай бұрын
Tuhade vlog bohut late onde 9 tareek de gye te ajj vlog aun dea plz update krdea kro jldi
@WalkWithTurna
@WalkWithTurna 9 ай бұрын
ਸਮਾਂ ਨਹੀਂ ਮਿਲਿਆ ਸੀ ਜੀ ਤਾਂ ਲੇਟ ਹੋ ਗਏ
@nirmalkaur2987
@nirmalkaur2987 10 ай бұрын
ਸਤਿ ਸ੍ਰੀ ਆਕਾਲ ਜੀ ਤੁਹਾਡਾ ਗੁਆਚਾ ਫੋਨ ਵੀ ਲੱਭਿਆ ਕਿ ਨਹੀਂ ਦੀ
@WalkWithTurna
@WalkWithTurna 10 ай бұрын
ਨਹੀਂ ਮਿਲਿਆ ਜੀ
@Rajindersingh-nq4pz
@Rajindersingh-nq4pz 2 ай бұрын
SANGAT JI GURBANI NAAL JUDO,,,,, BAAKI GURU JI 60 SAAL TAK UDEEK KARDE LOK DASDE HAN JI EH MANMAT HAI GURMATT NAHIN JI,,,,, WAHEGURU JI KA KHALSA WAHEGURU JI KI FATEH🙏🙏
@SinghJasbir-ez4pi
@SinghJasbir-ez4pi 7 ай бұрын
Guru Gobind Singh De Time Ralwaye Station Nhi Si
@sanjaykapoor7205
@sanjaykapoor7205 10 ай бұрын
didi ji tusi kdo gye c kehre month rash zra v hai hi ni..... didi ji tusi video bahut bahut bahut wadia banadey ho me tuhada channel sabcribe kr liya hai waheguru tuhanu hamesha chardikla ch rakhe
@WalkWithTurna
@WalkWithTurna 9 ай бұрын
9 ਫਰਵਰੀ ਤੋਂ 19 ਫਰਵਰੀ ਤੱਕ ਉੱਥੇ ਸੀ
@rajindersingh4605
@rajindersingh4605 9 ай бұрын
Veer ji by air de bare vi daso … flight Chandigarh te Delhi ton vi daso ji . 🙏🏻
@hunnygamingh2104
@hunnygamingh2104 8 ай бұрын
Bai ji June vich mosam kis Tara da hunda hajur sahib
@AmanSingh-mq9wn
@AmanSingh-mq9wn 7 ай бұрын
15:59 ais zaga plha sarovar hunda see 15 saal pelha I am from Nagpur 🙏
@harwinder1980
@harwinder1980 10 ай бұрын
ਵਾਹਿਗੁਰੂ ਜੀ ਨਾਰੀਅਲ ਤੇਲ ਦੇ ਕੋਹਲੋਂ ਵੀ ਹ ਹੈ ਮਾਰਕੀਟ ਵਿਚ ਓਥੋਂ ਤੇਲ ਕਢਵਾ ਲਾਉ
@shabadditakat1344
@shabadditakat1344 10 ай бұрын
ਸੰਗਤ ਘਾਟ ਹੀ ਲਗਦੀ
@tractorfanclub3005
@tractorfanclub3005 10 ай бұрын
ਵੀਰ ਜੀ, ਦਰਬਾਰ ਸਾਹਿਬ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਤਖਤ ਸਾਹਿਬ ਹੈ , ਉਸਦੇ ਬਾਰੇ ਜਾਣਕਾਰੀ ਦਿਉ…ਅਤੇ ਉਹ ਕਿਸਨੇ ਬਣਵਾਇਆ ਸੀ ਵੀ ਦੱਸੋ ਜੀ..
@jashanhundal5860
@jashanhundal5860 5 ай бұрын
ਭਾਉ ਜੀ ਰੂਮ ਦਾ ਖ਼ਰਚਾ daily ‘ pay krna painda ?
@WalkWithTurna
@WalkWithTurna 5 ай бұрын
ਅਖੀਰ ਤੇ ਜਾਣ ਲੱਗੇ ਵੀ ਦੇ ਸਕਦੇ ਓ
@InderjitSingh-f7e
@InderjitSingh-f7e 8 ай бұрын
Station to kini door gurudwara sahib ha total gurudware kini ha sarre nank jira ve
@PARAMJITSINGH-yi6bn
@PARAMJITSINGH-yi6bn 10 ай бұрын
Paaji plz ek Baaj lai ke aana 20-30 da aana hai request main tuhade to le levanga
@hunnygamingh2104
@hunnygamingh2104 7 ай бұрын
Veer ji assi June vich Jana hazoor sahib te baba nidhan Singh Ji yatri niwas ja ke room Pakka mill jande aa assi 8 member Ghar de ja rahe ha te is sra to sachkhand sahib kinni Duri te hai please is bare dasso ji
@WalkWithTurna
@WalkWithTurna 7 ай бұрын
ਹਾਂਜੀ ਮਿਲ ਜਾਵੇਗਾ, ਨੇੜੇ ਹੀ ਹੈ 10 ਮਿੰਟ ਲੱਗਣਗੇ ਪੈਦਲ
@jaspreetkaur5460
@jaspreetkaur5460 8 ай бұрын
Geezer di facility available hai rooms vich??
@HarpreetKaur-ir4gl
@HarpreetKaur-ir4gl 10 ай бұрын
Jaldi vlog paya kro
@WalkWithTurna
@WalkWithTurna 9 ай бұрын
ਠੀਕ ਹੈ ਜੀ
@Grewal_johal
@Grewal_johal Ай бұрын
Passport show karna penda NRI sran layi ja nahi. Please jaroor daseo
@sourabh.srivastava
@sourabh.srivastava 10 ай бұрын
How to get permission to shoot video??? Please reply
@WalkWithTurna
@WalkWithTurna 9 ай бұрын
ਮਰਿਆਦਾ 'ਚ ਰਹਿ ਕੇ ਸ਼ੂਟ ਕਰੋ ਬੱਸ
@kamalkaur9663
@kamalkaur9663 10 ай бұрын
Asi hazoor sahib da tel wartya bhut wadiya te hair growth vich vi help krda. Han eh thik eh jamda nhi but bhut wadiya result milya si sanu.
@WalkWithTurna
@WalkWithTurna 9 ай бұрын
ਠੀਕ ਹੈ ਜੀ
@guri77172
@guri77172 10 ай бұрын
Veerji rehdian te nakli milda jehra pull hai baba nidhan singh ji wala us to agey jaoge ta bazar aunda ji uthe karyane wali dukan bhandeya wali dukan uthe asli milda nal chotta jeha Ludhiana wangu ghanta ghar 😅😅 hai jarur jana
@WalkWithTurna
@WalkWithTurna 10 ай бұрын
🙂👍
@teghvanshvansh4803
@teghvanshvansh4803 49 минут бұрын
Baba nidhan Singh yatri niwas da koi contact number milega
@IronMan-ij8gt
@IronMan-ij8gt 10 ай бұрын
🙏🙏🙏 bhut late karti video, 4 din hoge wait krde 🙏🙏🙏
@BhagatRavi-xp2ze
@BhagatRavi-xp2ze 10 ай бұрын
Sleeper da ki kiraya wa veer ji Ludhiana to
@WalkWithTurna
@WalkWithTurna 9 ай бұрын
700-800 ਦੇ ਨੇੜੇ ਹੋਵੇਗਾ
@jaspreetsinghsekhon949
@jaspreetsinghsekhon949 9 ай бұрын
Veer ji main bhi hazur Sahib Ji rahana wa Mera bhi hajur Sahib de vich taxi da kam aa
@WalkWithTurna
@WalkWithTurna 9 ай бұрын
Thik Hai ji
@guri77172
@guri77172 10 ай бұрын
Bro nd bhabhi ji ethe maharaja hotel hai bht tasty food milda te genuine rates ne jarur taste karna ji ❤
@alwindersingh7596
@alwindersingh7596 8 ай бұрын
etho v milda hai jaman wala tell oho 800 de kene mildi hai jere na jaman wali hundi hai oho 500 di mildi hai
@kamaljit9055
@kamaljit9055 9 ай бұрын
ਬਾੲਈ ਜਦ ਟ੍ਰੇਨ ਆੳ ਸੰਗਤ ਦੇ ਦਰਸ਼ਨ ਕਰਾੲਇੳ ਕਿ ਕਿਵੇ ਰੁਲਦੀ ਸਚ ਦਸੇ
@sainiaman9345
@sainiaman9345 6 ай бұрын
3 jne lyi kina rent hou room da
@dalbirsingh62
@dalbirsingh62 6 ай бұрын
Cold pressed and hot pressed da fharak hunda hai
@KarjSingh-p8q
@KarjSingh-p8q 10 ай бұрын
Wheguru ji
@RamandeepsinghSandhu-px4ty
@RamandeepsinghSandhu-px4ty 10 ай бұрын
Veer ji sat sri akal me aurangabad rehna thonu milna c tusi kinne din aaa gurdwara sahib
@WalkWithTurna
@WalkWithTurna 9 ай бұрын
ਅਸੀਂ ਵਾਪਿਸ ਆ ਗਏ ਜੀ
@RamandeepsinghSandhu-px4ty
@RamandeepsinghSandhu-px4ty 9 ай бұрын
@@WalkWithTurna hanji veer tusi dasya c insta te
Леон киллер и Оля Полякова 😹
00:42
Канал Смеха
Рет қаралды 4,5 МЛН
1% vs 100% #beatbox #tiktok
01:10
BeatboxJCOP
Рет қаралды 49 МЛН
It works #beatbox #tiktok
00:34
BeatboxJCOP
Рет қаралды 14 МЛН
Hazur Sahib To Nanak Jhira Sahib । Amrik Manpreet । Walk With Turna
29:47
Леон киллер и Оля Полякова 😹
00:42
Канал Смеха
Рет қаралды 4,5 МЛН