ਤਰਥੱਲੀ ਰਾਤੋ ਰਾਤ! ਉਲਟਾ ਜਥੇਦਾਰ ਨੂੰ ਕੱਢਤਾ ਬਾਹਰ! 28 ਤੋਂ ਪਹਿਲਾਂ ਭੜਥੂ! ਜਸਬੀਰ ਸਿੰਘ ਪੱਟੀ ਤੋਂ ਸੁਣੋ ਅੰਦਰਲੀ ਗੱਲ

  Рет қаралды 22,661

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 62
@takhatpanjab
@takhatpanjab 11 сағат бұрын
kzbin.info/www/bejne/noPElIB5gNKlrpI ਉਧੇੜਤੇ ਮਾਲਵਿੰਦਰ ਸਿੰਘ ਮਾਲੀ ਨੇ! ਬੁਲਾ ਲਿਆ ਜਥੇਦਾਰਾਂ! ਖੜਕ ਗਿਆ ਖੰਡਾ! ਅਖੌਤੀ ਪੰਥਕ ਖੇਡ ਦਾ ਪਰਦਾਫ਼ਾਸ਼!
@dilbagpannu7799
@dilbagpannu7799 Сағат бұрын
ਹਿੰਮਤ ਕਰਕੇ ਸਾਰੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਉੱਚਤਮਤਾ ਨੂੰ ਬਰਕਰਾਰ ਰੱਖੋ ।
@gurdialsingh8832
@gurdialsingh8832 Сағат бұрын
ਬਹੁਤ ਚੰਗੀ ਵਾਰਤਾ ਹੈ ਜੀ, ਪਟੀ ਸਾਹਿਬ ਨੂੰ ਬਹੁਤ ਜਾਣਕਾਰੀ ਹੈ, ਚੀਮਾ ਤੇ ਸੁਖਬੀਰ ਬਹੁਤ ਗ਼ਲਤ ਨੇ, ਇਨ੍ਹਾਂ ਨੂੰ ਅਕਾਲ ਤਖਤ ਸਾਹਿਬ ਨਾਲ ਕੋਈ ਸਰੋਕਾਰ ਨਹੀ, ਸਿਰਫ ਆਪਣੇ ਠੁੱਠੇ ਨਾਲ ਹੈ l ਸ਼ਰਮ ਦਾ ਘਾਟਾ l ਲਾਹਨਤ l
@jagtarbrar7236
@jagtarbrar7236 2 сағат бұрын
[[([[[[ ਰਘਬੀਰ ਸਿਘ ਜਥੈਦਾਰ ਜੀ ਨੂੰ ਨਿਡਰਤਾ ਨਾਲ ਆਦੇਸ਼ਾ ਤੇ ਪਹਿਰਾ ਦੇਣਾ ਚਾਹੀਦਾ ਹੈ !]]]]))) ਬਾ
@dhaliwaldaljit9375
@dhaliwaldaljit9375 4 сағат бұрын
ਅਕਾਲ ਤਖਤ ਸਾਹਿਬ ਤੋਂ ਐਲਾਨੀ ਨਿਗਰਾਨ ਕਮੇਟੀ ਨੂੰ ਵਰਕਿੰਗ ਕਮੇਟੀ ਅਦੇਸ਼ ਨਹੀਂ ਦੇ ਸਕਦੀ।
@LakhbirSingh-c6g
@LakhbirSingh-c6g 3 сағат бұрын
ਸੁੱਖਵਿੰਦਰ ਸਿੰਘ ਜੀ 👏👏🌹
@parampalsingh-t2w
@parampalsingh-t2w 2 сағат бұрын
ਬਹੁਤ ਵਧੀਆ
@JagjitSingh-c8l7j
@JagjitSingh-c8l7j 3 сағат бұрын
ਕੁਝ ਅਰਸਾ ਪਹਿਲਾ ਬਾਦਲ ਫੈਮਲੀ ਕਹਿੰਦੀ ਸੀ ਕਿ ਕਾਗਰਸ ਨੇ ਅਕਾਲ ਤਖਤ ਢਾਹਿਆ ਹੁਣ ਆਪ ਹੀ ਅਕਾਲ ਤਖਤ ਨੂੰ ਸਮਝਦੇ ਕੁਝ ਨਹੀ ਇਨਾ ਤੇ ਕਾਗਰੀਆ ਚ ਕੋਈ ਫਰਕ ਨਹੀ😂😂😂😂😂😂😂😂😂😂
@avtarsingh2531
@avtarsingh2531 3 сағат бұрын
ਬਾਦਲ ਜੁੰਡਲੀ ਨੇ ਤਾਂ ਅੱਤ ਹੀ ਚੁੱਕ ਲਈ ਹੈ। ਸਿੰਘ ਸਹਿਬਾਨ ਸਮੁੱਚੀ ਕੌਮ ਦੇ ਜਥੇਦਾਰ ਹਨ ਨਾ ਕਿ ਕੇਵਲ ਬੇਈਮਾਨ ਬਾਦਲ ਜੁੰਡਲੀ ਦੇ ਇਸ ਲਈ ਇਸ ਜੁੰਡਲੀ ਨੂੰ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਸਿੰਘ ਸਾਹਿਬਾਨਾਂ ਲਗਾਉਣ ਜਾਂ ਹਟਾਉਣ ਦਾ।
@gurbaxsinghbedi2696
@gurbaxsinghbedi2696 2 сағат бұрын
ਪਟੀ ਸਾਹਿਬ ਤੁਹਾਡੀ ਜਾਣਕਾਰੀ ਕਾਫੀ ਪੁਖਤਾ ਹੈ। ਧਾਮੀ ਸਾਹਿਬ ਟੋਹੜਾ ਸਾਹਿਬ ਗਰੁਪ ਦੇ ਹਨ ਇਹ ਵੀ ਠੀਕ ਹੈ। ਪਰ ਪਿਛਲੇ ਕਾਫੀ ਸਮੇ ਤੋੰ ਸੁਖਬੀਰ ਬਾਦਲ ਦੇ ਕਹਿਣ ਤੋ ਹੀ ਚਲਦੇ ਰਹੇ। ਹੁਣ ਵੀ ਚੰਗਾ ਹੈ ਜੇ ਇਹਨਾ ਨੂ ਹੋਸ਼ ਆ ਗਈ ਹੈ ਤੇ ਅਕਾਲ ਤਖਤ ਨੂ ਵੰਗਾਰਨ ਤੋਂ ਪਾਲਾ ਵਟ ਗਏ ਹਨ। ਪਰ ਆਪਣੀ ਪ੍ਰਧਾਨਗੀ ਦੌਰਾਨ ਇਹ ਵਕੀਲ ਹੋਣ ਦੇ ਨਾਤੇ ਬੜੀਆਂ ਕਾਨੂਨੀ ਗਲਤੀਆਂ ਵੀ ਕਰ ਰਹੇ ਹਨ। ਤੁਹਾਡਾ ਕੂੂਮੈਂਟ ਬਿਲਕੁਲ ਠੀਕ ਹੈ ਕਿ ਜਿਹੜੀ ਸਬ ਕਮੇਟੀ ਬਣਾਉਂਦੇ ਹਨ ਉਹ ਸਭ ਕੁਝ ਮਿਟੀ ਕਰਨ ਲਈ ਬਣਾਉਂਦੇ ਹਨ। ਸਬ ਕਮੇਟੀ ਦੇ ਮੈਬਰ ਬਹੁਤੀ ਮਿਹਨਤ ਹੀ ਨਹੀ ਕਰਦੇ। ਧਾਮੀ ਸਾਹਿਬ 328 ਸਰੂਪਾਂ ਦੇ ਮਾਮਲੇ ਅਤੇ ਵਿਦਿਅਕ ਮਾਮਲਿਆਂ ਵਿਚ ਇਹ ਫੇਲ ਹੋਏ ਹਨ। ਪ੍ਰਧਾਨਗੀ ਵਾਸਤੇ ਬਾਬਾ ਗੁਰਮੀਤ ਸਿੰਘ ਰੰਧਾਵਾ ਮੈਬਰ ਸ਼੍ਰੋਮਣੀ ਕਮੇਟੀ ਵੀ ਫਿਟ ਉਮੀਦਵਾਰ ਹਨ ਪ੍ਰਧਾਨਗੀ ਵਾਸਤੇ।
@hardialsingh352
@hardialsingh352 2 сағат бұрын
ਬਾਦਲਾਂ ਨੇ ਕੋਮ ਤੇ ਪੰਥ ਦੇ ਹਰ ਸਿੱਖ ਦੀ ਬੋਲੀ ਲਗਾਈ ਹੋਈ ਹੈ ਤਾ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਕਾਇਮ ਰੱਖੀ ਜਾ ਸਕੇ
@Pappu-m9g8s
@Pappu-m9g8s 17 минут бұрын
Bhaut wadiaya. Vachar. Rakhaya. Uncle. Ji. Salut 💕💕💗💗💗
@baldevraj4560
@baldevraj4560 Сағат бұрын
❤ ਸਤਿ ਸ਼੍ਰੀ ਅਕਾਲ ਜੀ 🎉 🎉
@amarjitsinghkaura1217
@amarjitsinghkaura1217 4 сағат бұрын
ਸਤਿ ਸ੍ਰੀ ਅਕਾਲ ਜੀ 🙏
@brarsingh6830
@brarsingh6830 2 сағат бұрын
वाहेगुरु जी का खालसा वाहेगुरु जी की भक्ति
@KuldeepSingh-f6m9u
@KuldeepSingh-f6m9u 4 сағат бұрын
ਮਾਨਯੋਗ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਸ, ਮਨਜੀਤ ਸਿੰਘ ਖੈਇਰਾ ਨੇ ਬਾਦਲ ਦਲੀਏ ਦੀਆਂ ਝੂਠੀਆਂ ਗੱਲਾਂ ਦਾ ਪਰਦਾਫਾਸ਼ ਕੀਤਾ ਹੈ ਉਨ੍ਹਾਂ ਨੇ ਤੱਥਾਂ ਦੇ ਆਧਾਰ ਤੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਚੋਣ ਕਮਿਸ਼ਨ ਦਾ ਅਕਾਲੀ ਦਲ ਤੇ ਕੋਈ ਅਸਰ ਨਹੀਂ ਹੁੰਦਾ ਹੈ।
@LakhbirSingh-c6g
@LakhbirSingh-c6g 3 сағат бұрын
ਜਸਬੀਰ ਸਿੰਘ ਪੱਟੀ ਜੀ 🙏👏
@gurbaxsinghbedi2696
@gurbaxsinghbedi2696 2 сағат бұрын
ਕਮੇਟੀ ਦੀਆ ਵੋਟਾਂ ਵਿਚ ਵਾਕਿਆ ਗ਼ਲਤੀਆਂ ਹਨ। ਨਾ ਇਹਨਾ ਫੋਟੋਆਂ ਲਾਈਆਂ , ਘਰਾਂ ਦੇ ਨੰਬਰ ਹੀ ਨਹੀ ਲਿਖੇ ਅਤੇ ਵੋਟਾਂ ਡਬਲ ਡਬਲ ਬਣਾ ਕੇ ਲਿਸਟ ਲੰਬੀ ਕਰ ਲਈ ਹੈ।
@sudarshansingh4402
@sudarshansingh4402 Сағат бұрын
ਇਸ ਸਾਰੇ ਘਮਸਾਨ ਨੂੰ ਅਕਾਲ ਤਖ਼ਤ ਦਾ ਜਥੇਦਾਰ ਜੇ ਨਬੇੜਣਾ ਚਾਹੁੰਦੇ ਤਾਂ ਸੁਖਬੀਰ ਬਾਦਲ ਵੱਲੋਂ ਗੁਨਾਹ ਕਬੂਲ ਕਰ ਲੈਣ ਤੋਂ ਪਿੱਛੋਂ ਉਸ ਨੂੰ ਪੰਥ ਵਿੱਚੋਂ ਛੇਕ ਕੇ ਦੱਸ ਸਾਲ ਲਈ ਰਾਜਨੀਤਿਕ ਗਤੀ ਵਿਧੀ ਤੇ ਪਾਬੰਧੀ ਲਾ ਦੇਂਦੇ ਤੇ ਨਾਲ ਹੀ ਦੂਜੇ ਦੋਖੀਆਂ ਨੂੰ ਵੀ ਬਣਦੀ ਤਨਖਾਹ ਲਾ ਦੇਂਦੇ ਤਾਂ ਗੱਲ ਕਦੋਂ ਦੀ ਨਿਬੜ ਗਈ ਹੁੰਦੀ। ਅੱਜ ਸਿੱਖ ਕੌਮ ਦਾ ਇਹਨਾਂ ਬਾਗ਼ੀਆਂ ਤੇ ਵਫਾਦਾਰਾਂ ਦੀ ਸੂਝ ਤੇ ਰਾਜਨੀਤਿਕ ਸੋਚ ਨੇ ਦੁਨੀਆ ਸਾਹਮਣੇ ਨਮੂਜ ਕੱਢ ਕੇ ਰੱਖ ਦਿੱਤਾ ਏ। ਕੀੜਿਆਂ ਦੇ ਭੌਣ ਵਾਂਗੂੰ ਆਪਸ ਵਿਚ ਵੱਜ ਵੱਜ ਕੇ ਜਖਮੀਂ ਹੋਣ ਵਾਲੇ ਕੌਡੀਉਂ ਖੋਟੇ ਇਹ ਲੀਡਰ ਕੌਮ ਨੂੰ ਕੀ ਸੇਧ ਦੇ ਸਕਦੇ ਹਨ? ਸਿੱਖ ਕੌਮ ਵਾਸਤੇ ਵਿਚਾਰਨ ਦੀ ਮਹੱਤਵ ਪੂਰਨ ਗੱਲ ਹੈ।
@bittuvirk1885
@bittuvirk1885 4 сағат бұрын
ਸੀਨੀਅਰ ਪੱਤਰਕਾਰ ਜੀ ਅਕਾਲੀ ਦਲ ਤਾ ਦਸ ਸਾਲ ਹੋਣ ਵਾਲੇ ਸਰਕਾਰ ਵਿੱਚ ਵੀ ਨਹੀਂ ਜਿਹੜੇ ਕਹਿੰਦੇ ਸੀ ਚੋਵੀਂ ਘੰਟੇ ਬਹੁਤ ਕਾਂਗਰਸ ਝਾੜੂ ਵਾਲੇ ਅਸੀ ਦੋਸ਼ੀ ਫੜਾਂਗੇ ਕਾਂਗਰਸ ਪੰਜ ਸਾਲ ਰਾਜ ਕਰ ਗਈ ਹੁਣ ਝਾੜੂ ਵਾਲੇ ਜਾਣ ਵਾਲੇ ਇਹਨਾਂ ਨੂੰ ਪੱਤਰਕਾਰ ਕਦੋਂ ਪੁੱਛਣਗੇ
@darshansinghsidhu1179
@darshansinghsidhu1179 43 минут бұрын
ਜਹਿੜਾ ਵੀ ਆਨਾਕਾਨੀ ਕਰਦਾ ਉਸ ਨੂੰ 11 ਸਾਲ ਤੱਕ ਕਮੇਟੀ ਵੱਲੋਂ ਪਾਬੰਦੀਆਂ ਲਗਾਈਆਂ ਜਾਣ, ਅਕਾਲ ਤਖਤ ਸਾਹਿਬ ਤਾਂ ਇਹਨਾਂ ਨੂੰ ਖੇਤ ਪਾੲਏ ਕੋਠੇ ਵਾਂਗ ਹੈ, ਮੰਨਦੇ ਤਾਂ ਇਹ ਸਭ ਕੁਝ ਨਹੀਂ ਵਾਪਰਦਾ ਅਜੇ ਵੀ ਵੇਲਾ ਹੈ। ਧੰਨਵਾਦ ਜੀ ਵਾਹਿਗੁਰੂ। ਗਲਤੀ ਹੋਵੇ ਤਾਂ ਮੁਆਫ ਕਰਨਾ ਜੀ।
@dilbarsingh1313
@dilbarsingh1313 2 сағат бұрын
ਕੁੱਝ ਨਾ ਕੁੱਝ ਪੱਕ ਨਹੀਂ ਸੜ ਰਿਹਾ ਹੈ।।
@sukhdevsdhillon7815
@sukhdevsdhillon7815 2 сағат бұрын
Good informative true talk thanks
@iqbalsingh401
@iqbalsingh401 3 сағат бұрын
84 ਵਿਚ ਬਡੂੰਗਰ ਸ਼ਮਸ਼ਾਨਘਾਟ ਵਿਚ ਮੈਨੀ ਮੈਨੀ deads were burnt.
@jasbirpalsingh8910
@jasbirpalsingh8910 42 минут бұрын
Waheguru ji jathedar sehbana nu takdehon dee jarurt
@jaspalrai1378
@jaspalrai1378 3 сағат бұрын
ਸਮਾਂ ਜਿੰਨਾ ਮਰਜ਼ੀ ਲੈ ਸਕਦਾ ਅਮ੍ਰਿਤਪਾਲ ਸਿੰਘ,,,, ਸਰਦਾਰ ਅਤਿੰਦਰਪਾਲ ਸਿੰਘ ਸਾਬਕਾ mp
@jagdishsingh-uc7ud
@jagdishsingh-uc7ud 2 сағат бұрын
Waheguru ji chrhdi kla bkhshe g 😅
@BalvinderSingh-x2s
@BalvinderSingh-x2s 2 сағат бұрын
28 January 2025 ਤਰੀਕ ਦੂਰ ਹੈ, ਜਥੇਦਾਰ ਸਾਹਿਬਾਨ ਦੀ ਮੀਟਿੰਗ ਦੀ ਤਰੀਕ ਨੇੜੇ ਦੀ ਨਿਯਤ ਕਰਨੀ ਚਾਹੀਦੀ ਹੈ
@gurdeepsidhu4216
@gurdeepsidhu4216 3 сағат бұрын
ਪੱਟੀ ਸਾਹਿਬ ਨੇ ਤੱਥਾਂ ਸਹਿਤ ਵਿਚਾਰ ਸਾਂਝੇ ਕੀਤੇ। ਧੰਨਵਾਦ।
@pritpalSingh-pe8cc
@pritpalSingh-pe8cc 58 минут бұрын
1984 ਚ ਤੇ ਸਿਰਫ ਅਕਾਲ ਤਖ਼ਤ ਸਾਹਿਬ ਜੀ ਦੀ ਬਿਲਡਿੰਗ ਹੀ ਢਾਈ ਸੀ ਪਰ ਹੁਣ ਤੇ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤ ਹੀ ਢਾਹੇ ਜਾ ਰਹੇ ਨੇ ਇਕ ਗੂੰਡਾ ਦਲ ਵਲੋਂ (ਸੁਖਬੀਰ ਦਲ )
@PalveerDhillon98
@PalveerDhillon98 2 сағат бұрын
ਸੁਖਵਿੰਦਰ ਤੇ ਭੱਟੀ ਜੀ ਕਦੇ ਝਾੜੂ ਵਾਲੀ ਸਰਕਾਰ ਦਾ ਰੰਗ ਵੀ ਦੇੜੋ ਏ ਦਿਲੀ ਚ ਡੇਰੇ ਲਾਈ ਬੈਠੇ ਨੇ ਇਨਾਂ ਵਾਲੇ ਵੀ ਗੱਲ ਕਰੋ
@harichand482
@harichand482 Сағат бұрын
ਇਹ ਸਾਰਾ ਖਲੇਰਾ ਠੀਕ ਹੋ ਸਕਦਾ ਜੇ ਬਾਦਲ ਦਲੀਏ ਪ੍ਰਧਾਨਗੀ ਛਡ ਕੇ ਪਾਸੇ ਹੋ ਜਾਣ,
@bittuvirk1885
@bittuvirk1885 4 сағат бұрын
ਧੰਨ ਪੰਜਾਬ ਦੇ ਪੱਤਰਕਾਰ ਧੰਨ ਪੰਜਾਬ ਦੇ ਵਿਦਵਾਨ ਜਿਹਨਾ ਨੂੰ ਅਕਾਲੀਆਂ ਨੂੰ ਗਰਿੱਲ ਕਰਨ ਤੋ ਬਿਨਾਂ ਹੋਰ ਕੋਈ ਮਸਲਾ ਨਹੀਂ ਦਿਸਦਾ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ
@jaspalrai1378
@jaspalrai1378 3 сағат бұрын
ਭਰਾਵਾਂ ਪੰਥ ਤੇ ਪੰਜਾਬ ਦੇ ਮੁੱਦੇ ਇਕ ਹਨ, ਜਿਸਦਾ ਹੱਲ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਰ ਕੇ ਦੇ ਦਿੱਤਾ ਸੀ,, ਜੇ ਬਾਗੀ ਧੜੇ 6 ਮੈਬਰੀ ਕਮੇਟੀ ਨੂੰ ਕੰਮ ਕਰਨ ਤੇ ਕਿਸੇ ਨੂੰ ਕੀ ਇਤਰਾਜ਼ ਹੈ
@KalaSerron
@KalaSerron 2 сағат бұрын
ਕਰੀਆ ਵੀ ਬਾਦਲ ਗ਼ਦਾਰ ਨੇ ਪਰ ਅਕਾਲੀ ਦਲ ਤਾ ਜ਼ਿੰਦਾਬਾਦ ਹੈ ਤੇ ਰੇਹਗਾ ਪਰ ਗੱਲ ਬਾਦਲ ਕੰਜਰ ਦੀ ਹੈ ਉਏ ਲੋਕੋ ਜਾਗੋ ਭੇਡ ਨਾ ਬਣੋ
@jagtarbrar7236
@jagtarbrar7236 2 сағат бұрын
ਇਸ ਸੁਖਬੀਰ ਦੇ ਚਾਪਲੂਸ ਨੂੰ ਸੁਖਬੀਰ ਦੀ ਛਿਲ ਲੈਂਦੀ ਚੰਗੀ ਨਹੀ ਲਗਦੀ ਕਿਉਕਿ ਚੇਲਾ ਹੈ !]]]]]
@mohindersingh4906
@mohindersingh4906 3 сағат бұрын
Asi nahi sunde sgpc deya jo ker reha keri jan rab bhala kera
@balbindrasinghbalbindra5692
@balbindrasinghbalbindra5692 Сағат бұрын
ਧਾਮੀ ਵੀ ਸੁਖਬੀਰ ਦੇ ਪਾਪਾ ਦਾ ਭਾਗੀਦਾਰ ਬਣ ਗਿਆ 😮
@balbindrasinghbalbindra5692
@balbindrasinghbalbindra5692 Сағат бұрын
ਇੱਕੋ ਹੱਲ ਸੁਖਬੀਰ ਇੰਸਾ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ
@SardarilalMahey
@SardarilalMahey 2 сағат бұрын
It's means all pre-planned as business management
@sarbjitsinghspall2821
@sarbjitsinghspall2821 59 минут бұрын
ਦੇੋਖੋ ੧ Banday ਨੂੰ ਸ਼ਰਮ ਨਹੀਂ ਹੈ jis karkay problem hai
@SukhdevVirk-p8m
@SukhdevVirk-p8m Сағат бұрын
ਕੀ ਪੰਜਾਬ ਦਾ ਮੁੱਦਾ ਬਾਦਲ ਹੀ ਹੈ ਜਾਂ ਕੋਈ ਹੋਰ ਬੀ
@devindergrewal2004
@devindergrewal2004 2 сағат бұрын
Bai tera heading hai,, kadhte jthedar bahar. ,, par khabar koi hai nahi. Kion jhuith likhde ho. ...
@bb-vi5db
@bb-vi5db 2 сағат бұрын
ਪੱਟੀ ਜੀ ਬਾਦਲ ਭੁੰਦੜ ਚੀਮਾ ਤੇ ਹੋਰ ਚਮਚਿਆ ਦਾ ਬੇੜਾ ਗਰਕ ਗਿਆ ਤੇ ਹੋਰ ਗੜਕੇ ਗਾ
@gurcharansingh8698
@gurcharansingh8698 Сағат бұрын
Pb bare sochna govt da km hai nake ina pTarkara da,ina kolsikha lyi ehi bhKhda masla hai
@GsinghSran
@GsinghSran 4 сағат бұрын
ਪੱਟੀ ਸਾਹਿਬ ਕੋਲ ਅਕਾਲੀ ਦਲ ਨੂੰ ਭੰਡਣ ਬਗੈਰ ਹੋਰ ਕੋਈ ਕੰਮ ਨਹੀਂ ਇਨ੍ਹਾਂ ਨੇ ਕਦੇ ਸਰਕਾਰ ਦੇ ਖਿਲਾਫ਼ ਕਦੇ ਨਹੀਂ ਬੋਲਦੇ
@rashpalsingh8767
@rashpalsingh8767 2 сағат бұрын
ਪੱਟੀ ਸਾਹਿਬ ਸੱਚ ਬੋਲਦੇ ਹਨ।ਸੱਚ ਸੁਣਨ ਦੀ ਆਦਤ ਪਾਓ। ਭੇਡਾਂ ਨਾ ਬਣੋ।
@gurpreetsingh-gz3kc
@gurpreetsingh-gz3kc Сағат бұрын
An indecisive Akal Takht does no credit to the Institution. It is to be hoped that Jathedar Sahib will be firm, decisive and final. The matter is being unnecessarily drugged.
@PSBadh
@PSBadh Сағат бұрын
Pati Sahib nothing new opposition always from your own one
@jaswantrai5840
@jaswantrai5840 Сағат бұрын
Es channel vale nu Punjab dean hor problems nazar ee ne ondean.Eh hamesha akali dal, Akal Takhat Sahib de ale dwale he video bnoda rehda hai. Oh Bhai Punjab kirsani mudde, unemployment, failed law and order, drugs, employees problems, bad administrative system: Eh sarien punjabian dean urgent problems ne.Sikh community apnean problems khud solve kar lavi ge. Tusi views de chakar vich Punjabian nu muddean to derail karde hon. Apne responsibility samjo.
@GsinghSran
@GsinghSran 4 сағат бұрын
ਪੱਟੀ ਸਾਹਿਬ ਵੀ ਅਕਾਲੀ ਦਲ ਤੋਂ ਕਾਫੀ ਪੀੜਤ ਲੱਗ ਰਹੇ ਹਨ
@KalaSerron
@KalaSerron 2 сағат бұрын
ਨਹੀਂ ਜੀ ਅਕਾਲੀ ਦਲ ਆਪਣਾਂ ਹੈ ਪਰ ਗੱਲ ਤਾ ਬਾਦਲ ਕੰਜਰ ਦੀ ਹੈ
@jagtarbrar7236
@jagtarbrar7236 2 сағат бұрын
ਸਹੀ ਕਿਹੈ ਚੀਮਾ ਜੁੰਡਲੀ ਕੰਜਕਾਂ ਦਾ ਟੋਲਾ ਹੈ
@rashpalsingh8767
@rashpalsingh8767 2 сағат бұрын
ਪੱਟੀ ਸਾਹਿਬ ਸੱਚ ਬੋਲਦੇ ਹਨ।
@KalaSerron
@KalaSerron 43 минут бұрын
@@rashpalsingh8767 ਬਾਈ ਪੱਟੀ ਤਾ ਸੱਚ ਬੋਲੇ ਜਾ ਝੁਠ ਪਰ ਆਪਾ ਨੂੰ ਦਿਖਦਾ ਪਰ ਬਾਦਲ ਕੰਜਰ ਨੇ ਮੁਗਲਾਂ ਤੋ ਵੱਧ ਨੁਕਸਾਨ ਕਰ ਦਿੱਤਾ ਪੰਜਾਬ ਤੇ ਪੰਥ ਤੇ ਗ੍ਰੰਥ ਤੇ ਸਿੱਖ ਕੌਮ ਦਾ ਪਰ ਹੁਣ ਆਪਾ ਜਾਗੋ
@satwantkaur7296
@satwantkaur7296 4 сағат бұрын
Dhami tan sukhbir singh da aaka hai.unahn ton koi aas nahin . Bj ch
@satwantkaur7296
@satwantkaur7296 4 сағат бұрын
Dhami tan sukhbir singh da aaka hai.unahn ton koi aas nahin . Bj ch
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
黑天使被操控了#short #angel #clown
00:40
Super Beauty team
Рет қаралды 61 МЛН