28 ਤੋਂ ਪਹਿਲਾਂ ਭੜਥੂ! ਚੰਦੂਮਾਜਰਾ ਨੇ ਖਿਲਾਰਤੀ ਖੇਡ! ਸੁਖਬੀਰ ਨਾਲ ਸਮਝੌਤਾ? ਇੰਟਰਵਿਊ 'ਚ ਤੱਤੇ ਤੇ ਤਿੱਖੇ ਸਵਾਲ

  Рет қаралды 30,036

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 164
@takhatpanjab
@takhatpanjab Күн бұрын
kzbin.info/www/bejne/bKLIemWwo9eJrLs ਸ਼ਰਮ ਹੀ ਲਾਹਤੀ! ਲਾਹਨਤ ਨਹੀਂ ਤਾਂ ਹੋਰ ਕੀ? ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ
@jaswinderlucky4310
@jaswinderlucky4310 23 сағат бұрын
ਪੰਜਾਬ ਗਰੀਬ ਹੋ ਗਿਆ,18 ਵੇ ਨੰਬਰ ਤੇ ਆ ਗਿਆ,, ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਸਾਰਿਆ ਪਾਰਟੀਆ ਦੇ MLA ਅਤੇ ਮੰਤਰੀ ਸਾਰੇ ਦੇ ਸਾਰੇ ਦੂਜਿਆ ਪਾਰਟੀਆ ਦੇ ਵੀ (117) mLA ਉਹ ਅਮੀਰ ਕਿਸ ਤਰਾਂ ਹੋ ਗਏ , ਕਿਸ ਤਰ੍ਹਾਂ ? ? ਅਮੀਰ ਹੋ ਗਏ ? ? ਸਮਝ ਨਹੀ ਆਉਦੀ , , ਪਰੰਤੂ ਸਮਝ ਤਾਂ ਆਉਦੀ ਹੈ😢😢 ਪੰਜਾਬ ਗਰੀਬ ਕਿਵੇ ਹੋ ਗਿਆ ? ?
@ManpreetSingh-l2x6n
@ManpreetSingh-l2x6n 17 сағат бұрын
Bai plz ekta karo akali dal di
@balrajsandhu6161
@balrajsandhu6161 22 сағат бұрын
ਇਹਨੇ ਵੀ ਸਾਰੀ ਉਮਰ ਬਾਦਲਾ ਦੀ ਪੂਛ ਫੜਕੇ ਸ਼ਪੜ ਪਾਰ ਕੀਤੇ ਹਨ
@KuldeepSingh-zq8zn
@KuldeepSingh-zq8zn 20 сағат бұрын
ਇਹ ਚਵਲ ਪ੍ਰੇਮ ਚੰਦ ਆਰ ਐਸ ਐਸ ਬੀਜੇਪੀ ਦਾ ਛਿੱਤਰ ਚੱਟ ਦੱਲਾ, ਕੰਜਰ
@GurmukhSingh-mz5it
@GurmukhSingh-mz5it 19 сағат бұрын
ਚੰਦੂਮਾਜਰਾ ਤੁਹਾਡੀਆਂ ਕਿਉ ਜਮਾਨਤਾ ਜਬਤ ਹੋਇਆਂ
@gurnamsingh-bc8oy
@gurnamsingh-bc8oy 22 сағат бұрын
ਚੰਦੂਮਾਜਰਾ ਵੀ ਬਹੁਤ ਵਧੀਆ ਬੰਦਾ ਨਹੀਂ
@mohindersinghkangkang9604
@mohindersinghkangkang9604 19 сағат бұрын
ਸੁਧਾਰ ਲਹਿਰ ਵਾਲਿਆਂ ਨੂੰ ਸਾਰਿਆਂ ਨੂੰ ਪ੍ਧਾਨ ਬਣਾ ਦਿਓ। ਪ੍ਧਾਨ ਨੰਬਰ = 1= ਪੇ੍ਮ ਸਿੰਘ ਚੰਦੂਮਾਜਰਾ ਪ੍ਧਾਨ ਨੰਬਰ = 2 = ਬੀਬੀ ਜਗੀਰ ਕੌਰ ਪ੍ਧਾਨ ਨੰਬਰ = 3 = ਗੁਰਪ੍ਰਤਾਪ ਵਡਾਲਾ ਪ੍ਧਾਨ ਨੰਬਰ = 4 = ਸੁਰਜੀਤ ਰੱਖੜਾ ਪ੍ਧਾਨ ਨੰਬਰ = 5 = ਚਰਨਜੀਤ ਬਰਾੜ
@RandhirMann-i1u
@RandhirMann-i1u 23 сағат бұрын
ਅਕਾਲੀਦਲ ਕਿਸੇ ਜਮੇਂ ਜਥੇਦਾਰਾਂ ਦੀ ਪਾਰਟੀ ਹੁੰਦੀ ਸੀ ਉਹ ਲਮੇਂ ਲਮੇਂ ਨਾਵਾਂ ਦੇ ਨਾਲ ਅੱਗੇ ਅਆਪਣੇ ਪਿੰਡਾ ਦਾ ਨਾਂ ਵੀ ਲੱਗਾਉਦੇ ਸੀ ਹੁਣ ਪੂਰਾ ਨਾਮ ਵੀ ਨਹੀ ਲਿਖਦੇ । ਸਿਰਫ ਬੰਟੀਆ ਸ਼ੰਟੀਆ ਰੋਜੀਆ ਬੰਕਰੰਦੀਆ ਤੇ ਆਈਟੀ ਸੈਲਾਂ ਦਾ ਦਲ ਰਹਿ ਗਿਆ ਜਥੇਦਾਰ ਤਾਂ ਇਸ ਨੂੰ ਛੱਡ ਕੇ ਚਲੇ ਗਏ।ਸੁਖਬੀਰਬਾਦਲ ਇਸਨੂੰ ਆਪਣੀ ਪ੍ਰਸਨਲ ਪ੍ਰਾਪਰਟੀ ਬਣਾਈ ਬੈਠਾ ਹੈ।ਸ੍ਰੋਮਣੀ ਕਮੇਟੀ ਨੂੰ ਵੀ ਖਾਈ ਜਾਂਦੇ ਹਨ ਬਾਦਲ
@yuvi8010
@yuvi8010 21 сағат бұрын
ਇਹ ਵੀ ਪ੍ਰਧਾਨਗੀ ਭਾਲਦਾ
@KuldeepSingh-zq8zn
@KuldeepSingh-zq8zn 20 сағат бұрын
ਇਹ ਪ੍ਰੇਮ ਚੰਦ ਚਵਲ ਆਰ ਐਸ ਐਸ ਬੀਜੇਪੀ ਦਾ ਜੁੱਤੀ ਚੱਟ ਦੱਲਾ ਹਰਾਮੀ
@jasbirpathak5279
@jasbirpathak5279 17 сағат бұрын
ਪੱਤਰਕਾਰ ਵੀਰ ਜੀ ਬੰਧੀ ਸਿੰਘਾਂ ਬਾਰੇ ਜਦੋਂ ਇਹਨਾਂ ਦੀ 10 ਸਾਲ ਸਰਕਾਰ ਰਹੀ ਹੈ ਤਾਂ ਇਹ ਤਾਂ ਇਹ ਕਹਿੰਦੇ ਸੀ ਕਿ ਅਗਰ ਬੰਧੀ ਸਿੰਘ ਛੱਡ ਦਿੱਤੇ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ ਜੀ ਪਰ ਹੁਣ ਜਦੋਂ ਇਹਨਾਂ ਕੋਲ ਕੁਰਸੀ ਨਹੀਂ ਤਾਂ ਇਹ ਬੰਧੀ ਸਿੰਘਾਂ ਦੇ ਹਮਦਰਦ ਬਣ ਰਹੇ ਨੇ ਜੀ।ਅਗਰ ਇਹਨਾਂ ਨੂੰ ਦਿਲ ਤੋਂ ਫ਼ਿਕਰ ਹੁੰਦਾ ਤਾਂ ਜਦੋਂ ਵਾਜਪਾਈ ਦੀ ਸਰਕਾਰ ਵੇਲੇ BJP ਨੂੰ ਇੱਕ ਇੱਕ MP ਦੀ ਲੋੜ ਸੀ ਤਾਂ ਇਹ ਸਾਰੇ ਮਸਲੇ ਹੱਲ ਹੋ ਸਕਦੇ ਸੀ ਪਰ ਇਹਨਾਂ ਨੂੰ ਸਿਰਫ ਆਪਣੀਆਂ ਕੁਰਸੀਆਂ ਪਿਆਰੀਆਂ ਸੀ ਜੀ।ਇਹ ਦੱਲੇ ਲੀਡਰ ਆਪਣੇ ਫਾਇਦੇ ਲਈ ਆਪਣੇ ਬਾਪ ਨੂੰ ਵੀ ਫਰਤ ਸਕਦੇ ਨੇ ਜੀ ਤਾਂ ਆਮ ਲੋਕਾਂ ਦੇ ਮੁੱਦੇ ਤਾਂ ਆਮ ਗੱਲ ਹੈ ਜੀ
@AjitSingh-iw1oz
@AjitSingh-iw1oz 20 сағат бұрын
ਨਵੇਂ ਬੰਦਿਆਂ ਨੂੰ ਅੱਗੇ ਲੈ ਕੇ ਆਉਣ ਵਾਲੀ ਗੱਲ ਨੂੰ ਨਵੀਂ ਜਨਰੇਸ਼ਨ ਕਹਿਣ ਲੱਗੇ ਹਨ। ਇਨਾ ਨੇ ਆਪਣੇ ਧੀਆਂ ਪੁੱਤਰਾਂ ਨੂੰ ਅੱਗੇ ਲੈ ਕੇ ਆੳਣਾ ਹੈ।
@mohindersinghkangkang9604
@mohindersinghkangkang9604 20 сағат бұрын
ਜਦੋਂ ਸੀ੍ ਅਕਾਲ ਤਖਤ ਸਾਹਿਬ ਤੇ ਇਹ ਸੁਧਾਰ ਲਹਿਰ ਵਾਲਿਆਂ ਨੇ ਕਿਹਾ ਜੋ ਗਲਤੀਆਂ ਸ਼ੋ੍ਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੀਆਂ ਅਸੀ ਵੀ ਬਰਾਬਰ ਦੇ ਦੋਸ਼ੀ ਹਾਂ ਫਿਰ ਇਹਨਾਂ ਸੁਧਾਰ ਲਹਿਰ ਵਾਲਿਆਂ ਨੂੰ ਸਜ਼ਾ ਕਿਉਂ ਨਹੀ।
@tkaila37
@tkaila37 17 сағат бұрын
Veer ji- Sukhbir Badal had taken Direct decision- DGP Saini nomination, Meeting Kuldeep Kaler in delhi residence , Dera Sauda maffi and many more
@jasbirpathak5279
@jasbirpathak5279 17 сағат бұрын
ਲੰਡੂ ਮਾਜਰਾ ਸਾਬ੍ਹ ਪੰਥ ਨੂੰ ਕੋਈ ਖਤਰਾ ਨਹੀ ਜੀ ਕਿਉਕਿ ਪੰਥ ਹਮੇਸ਼ਾਂ ਚੜਦੀਕਲਾ ਵਿੱਚ ਸੀ ਹੈ ਤੇ ਹਮੇਸ਼ਾਂ ਹੀ ਚੜਦੀਕਲਾ ਵਿੱਚ ਰਹੇਗਾ ਜੀ।ਵੈਸੇ ਇੱਕ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਤੇ ਤਾਂ ਦਿਨੋ ਦਿਨ ਕਰਜਾ ਬਹੁਤ ਜਿਆਦਾ ਹੋ ਰਿਹਾ ਹੈ ਪਰ ਪੰਜਾਬ ਦੇ ਸਾਰੇ MLA ਅਰਬਾਂਪਤੀ ਕਿਵੇਂ ਹੋ ਰਹੇ ਨੇ।ਇਹਨਾਂ ਸਾਰੇ ਦੱਲੇ ਲੀਡਰਾਂ ਨੂੰ ਪੰਜਾਬ ਜਾਂ ਪੰਥ ਦਾ ਕੋਈ ਦਰਦ ਨਹੀਂ ਜੀ ਇਹਨਾਂ ਨੂੰ ਸਿਰਫ ਆਪਣੇ ਘਰ ਤੇ ਕਾਰੋਬਾਰ ਦਾ ਫ਼ਿਕਰ ਹੈ ਜੀ। ਇਹ ਸਾਰੇ ਸਿਰਫ ਕੁਰਸੀ ਦੇ ਭੁੱਖੇ ਨੇ ਜੀ। ਇਹ ਸਾਰੇ ਆਪਣੀ ਚੌਧਰ ਲਈ ਧਰਮ ਦਾ ਸਹਾਰਾ ਲੈ ਰਹੇ ਨੇ ਜੀ
@gursewakbuttar6371
@gursewakbuttar6371 20 сағат бұрын
ਸਾਰੇ ਪੰਥ ਨੂੰ ਇਕ ਅਮਲੀ ਮੂਰਖ਼ ਬਣਾਈ ਜਾਂਦਾ
@RavinderSingh-mh1jh
@RavinderSingh-mh1jh 17 сағат бұрын
ਬਾਦਲ ਪਰਿਵਾਰ ਨੇ ਹਮੇਸਾਂ ਹੀ ਕੁਰਸੀ ਨੂੰ ਪਹਿਲ ਦਿੱਤੀ ਮੁੱਖ ਮੰਤਰੀ ਵੀ ਆਪ ਕੇਦਰ ਦੇ ਮੰਤਰੀ ਵੀ ਆਪ
@rupsingh8153
@rupsingh8153 Күн бұрын
ਬਾਦਲ ਪਰਿਵਾਰ ਨੇ ਪੰਜਾਬ ਨੂੰ ਬਹੁਤ ਗਿਰਾਵਟ ਵੱਲ ਧਕੇਲ ਦਿੱਤਾ ਹੈ ਇਸ ਗੁਨਾਹ ਦਾ ਫੈਸਲਾ ਤਾਂ ਵਾਹਿਗੁਰੂ ਦੇ ਚਰਨਾਂ ਵਿਚ ਜਾਂ ਕਿ ਹੋ ਸਕਦਾ ਹੈ
@RandhirMann-i1u
@RandhirMann-i1u 23 сағат бұрын
ਵੱਡੇ ਬਾਦਲ ਨੇ ਪੰਜਾਬ ਦੇ ਪਾਣੀ ਚੰਡੀਗੜ੍ਹ ਦਾ ਮਸਲਾ ਬਿਲਿਉ ਸਟਾਰ ਆਪ੍ਰੇਸ਼ਨ ਦਿੱਲੀ ਦੰਗੇ ਖਾੜਕੂਵਾਦ ਚ ਪੰਜਾਬ ਵਿਰੋਧਈ ਰੋਲ ਗੱਜ ਵੱਜ ਕੇ ਨਿਭਾਇਆ।ਜੇਤੋ ਮੋਰਚੇ ਚ ਇਨਾ ਨੇ ਅੰਗਰੇਜ ਦਾ ਸਾਥ ਦਿੱਤਾ।ਰਾਜਿਆ ਨੇ ਵੀ ਮਜੀਠੀਆ ਨੇ ਵੀ ।ਹੁਣ ਲੋਕ ਪ ਲਿਖ ਗਏ।ਹੁਣ ਲੋਕ ਸਮਝ ਗਏ।ਕਿਸਾਨਅੰਦੋਲਨ ਚ ਵੀ ਮੋਦੀ ਦਾ ਸਾਥ ਦਿਤਾ ।25 ਸਾਲ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ।ਹੁਣਹੋਰਾਂ ਨੂੰ RSSਦੇਬੰਦੇ ਕਹਿੰਦੇ ਹਨ ਕਦੇ ਅਮ੍ਰਿਤਪਾਲ ਨੂੰ BJP ਦਾ ਕਹਿੰਦੇ ਹਨ।
@GuRlalasinghSran
@GuRlalasinghSran 22 сағат бұрын
ਜੇਕਰ ਜਥੇਦਾਰ ਰਘਬੀਰ ਸਿੰਘ ਕਿਸੇ ਮਰਦ ਦਾ ਪੁਤਰ ਹੋੲਇਅਆ ਅਤੇ ਗੁਰੂ ਗੋਬਿਦ ਸਿੰਘ ਜੀ ਮਹਾਰਾਜ ਨੂੰ ਪਿਤਾ ਅਤੇ ਮਾਤਾ ਸਾਹਿਬ ਦੇਵਾ ਜੀਨੂੰ ਮਾਤਾ ਮੰਨਦਾ ਹੈ ਤਾ ਫੈਸਲਾ ਅਕਾਲੀ ਫੂਲਾ ਸਿੰਘ ਵਾਗ ਬਿਨਾ ਕਿਸੇ ਡਰ ਦੇ ਹੁਕਮ ਸੁਨਾੲਇਅਆ ਜਾਵੇਗਾ ਅਤੇ ਸਿਖ ਪੰਥ ਕੌਮ ਜਥੇਦਾਰ ਜੀ ਸਦੀਅਆ ਤਕ ਰਿਣੀ ਰਹੇਗੀ ਅਤੇ ਇਕ ਜੋਧੇ ਦੇ ਤੋਰ ਪਰ ਸਨਮਾਨ ਦਿਤਾ ਜਾਵੇਗਾ
@balbindrasinghbalbindra5692
@balbindrasinghbalbindra5692 17 сағат бұрын
ਚੰਦੂ ਮਾਜਰਾ ਸਾਬ ਸਹੀ ਕਹਿ ਰਹੇ ਹੁਕਮਨਾਮਾ ਮੰਨਣ ਦੀ ਗੱਲ ਕਰਦੇ ਨੇਂ 1001% ਸੱਚ ਬੋਲਦੇ ਨੇ
@balbindrasinghbalbindra5692
@balbindrasinghbalbindra5692 17 сағат бұрын
❤❤❤❤❤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🎉🎉🎉🎉🎉❤❤❤❤❤
@bhupindersinghmann5096
@bhupindersinghmann5096 Күн бұрын
ਬਾਦਰ ਟੱਬਰ ਤੇ ਟੋਲੇ ਨੂੰ ਵਾਹਿਗੁਰੂ ਕਦੇ ਟੋਹ।ਨਹੀ ਦੇਵੇਗਾ
@majorsinghbrar7129
@majorsinghbrar7129 19 сағат бұрын
ਸਭ ਤੋਂ ਵੱਡਾ ਕਤੀੜ ਇਹ ਹੀ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਵੀ ਝੂਠ ਬੋਲਿਆ ਪਰ ਇਹ ਸਭ ਨੂੰ ਹੀ ਪਤਾ ਕਿ ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਤੇ ਇਸ ਨੇ ਸਹਿਮਤੀ ਪ੍ਰਗਟ ਵੀ ਕੀਤੀ ਸੀ ਅਖ਼ਬਾਰ ਵਿੱਚ ਇਸਦਾ ਬਿਆਨ ਵੀ ਆਇਆ ਸੀ ਪਰ ਇਹ ਉਥੇ ਝੂਠ ਬੋਲ ਕੇ ਸ਼ਰੇਆਮ ਹੀ ਮੁੱਕਰ ਗਿਆ
@tirthanandraghbirsingh9266
@tirthanandraghbirsingh9266 23 сағат бұрын
ਚੈਦੂਮਾਜਰਾ ਸਾਹਿਬ ਆਪਣਾ ਅਕਾਲੀ ਦਲ ਬਣਾ ਲਵੋ ਸਾਰੇ ਸੁਧਾਰ ਲਹਿਰ ਵਾਲੇ ਪ੍ਰਧਾਨ ਬਣ ਜਾਇਓ ਕਿਸੇ। ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ।
@makhansinghgill7029
@makhansinghgill7029 21 сағат бұрын
ਬਕਵਾਸ ਹੈਡਿੰਗ ਯਕੜਬਾਜੀ
@AngrejDhillon-g5u
@AngrejDhillon-g5u 20 сағат бұрын
ਜਿਨ੍ਹਾਂ ਨੂੰ ਜਥੇਦਾਰ ਸਾਹਿਬ ਨੇ ਨਿਹਾਰਿਆ ਸੀ ਉਸ ਵਿੱਚ ਤੁਸੀਂ ਵੀ ਸੀ।
@Gurinder_Rana
@Gurinder_Rana 8 сағат бұрын
ਸੁਖਵਿੰਦਰ ਸਿੰਘ ਜੀ . ਅਜਿਹੇ ਘਟੀਆ ਇਨਸਾਨ ਨੂੰ ਚੈਨਲ ਤੇ ਲਿਆ ਕੇ ਤੁਹਾਡੇ subscribe ਘੱਟ ਜਾਣਗੇ ਜੀ . ਇਹ ਕੱਟੜ ਕਾਮਰੇਡ ਹੈ ਜੀ. ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕਣਕ ਬੀਜਣ ਦੀਆਂ ਗੱਲਾਂ ਕਰਦਾ ਸੀ. ਲਾਹਨਤ ਹੈ ਆਪਣੇ ਆਪ ਨੂੰ ਅਕਾਲੀ ਲੀਡਰ ਕਹਾਉਣ ਤੇ .
@mohindersinghkangkang9604
@mohindersinghkangkang9604 20 сағат бұрын
ਬੀਬੀ ਜਗੀਰ ਕੌਰ,, ਪੇ੍ਮ ਸਿੰਘ ਚੰਦੂਮਾਜਰਾ,, ਸੁਰਜੀਤ ਸਿੰਘ ਰੱਖੜਾ,, ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਅਪਣੇ ਗੁਨਾਹ ਸੀ੍ ਅਕਾਲ ਤਖਤ ਸਾਹਿਬ ਤੇ ਮੰਨ ਕੇ ਪਰ ਇਹਨਾਂ ਨੂੰ ਸਜ਼ਾ ਕਿਉਂ ਨਹੀ ਲਗਾਈ ਗਈ।
@tkaila37
@tkaila37 17 сағат бұрын
Sukhbir Badal only soley gunhagar hay
@mohindersinghkangkang9604
@mohindersinghkangkang9604 16 сағат бұрын
@tkaila37 ਕੁੜੀ ਮਾਰ ਨੜੀ ਮਾਰ। ਬੀਬੀ ਤਾ ਬਹੁਤ ਵਿਚਾਰੀ ਹੈ। ਡੇਰਾ ਸਾਧ ਨੂੰ ਸਵਾਗ ਰਚਣ ਸਮੇ 7 ਲੱਖ ਦੀ ਪੁਸ਼ਾਕ ਲੈਕੇ ਜਾਣ ਵਾਲਾ ਤਾਂ ਬੀਬਾ ਬੰਦਾ ਹੈ ਜੋ ਸੀ੍ ਅਕਾਲ ਤਖਤ ਸਾਹਿਬ ਤੇ ਜਥੇਦਾਰਾਂ ਵਲੋਂ ਵਾਰ ਵਾਰ ਪੁਛਣ ਤੇ ਵੀ ਸ਼ਰੇਆਮ ਮੁਕਰ ਗਿਆ। ਦਿੱਲੀ ਵਾਲੇ ਟੇਲਰ ਮਾਸਟਰ ਨੇ ਚੀਕ ਚੀਕ ਕੇ ਕਿਹਾ ਕਿ ਇਹ ਬੰਦਾ ਮੇਰੇ ਕੋਲੋਂ ਪੁਸ਼ਾਕ ਸਿਲਵਾ ਕੇ ਲੈ ਗਿਆ ਸੀ ਅੱਜ ਸੁਧਾਰ ਲਹਿਰ ਇਸ ਬੰਦੇ ਨੇ ਸਿਰ ਉੱਤੇ ਚੁੱਕੀ ਹੋਈ ਹੈ।
@JagdeepSingh-v8f
@JagdeepSingh-v8f 20 сағат бұрын
ਹੁਣ ਪੁਰਾਣੇ ਸਾਰੇ ਲੀਡਰਾਂ ਬਾਰੇ ਸੰਗਤ ਸਭ ਜਾਣ ਗੀ। ਇਹਨਾਂ ਵਿੱਚ ਕੋਈ‌ ਨੀ ਜਿੱਤਦੈ
@RavinderSingh-mh1jh
@RavinderSingh-mh1jh 17 сағат бұрын
ਬਾਦਲ ਟੌਲਾ ਕੌਮ ਦਾ ਗਦਾਰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਦੇਸ਼ਾ ਦੇ ਵਿਰੁੱਧ ਕੰਮ ਕਰ ਰਹੇ ਨੇ
@mohindersinghkangkang9604
@mohindersinghkangkang9604 20 сағат бұрын
ਸੁਖਦੇਵ ਸਿੰਘ,,ਪਰਮਿੰਦਰ ਸਿੰਘ ਢੀਡਸੇ ਵਲੋਂ ਇਜਹਾਰ ਆਲਮ ਤੇ ਉਸ ਦੀ ਪਤਨੀ ਨੂੰ ਪਾਰਟੀ ਵਿੱਚ ਲਿਆਉਣਾ ਟਿਕਟਾਂ ਦੇਣੀਆ ਅਤੇ ਮੰਤਰੀ ਬਣਾਉਣ ਦਾ ਗੁਨਾਹ ਸੀ੍ ਅਕਾਲ ਤਖਤ ਸਾਹਿਬ ਤੇ ਮੰਨ ਕੇ ਵੀ ਉਹਨਾਂ ਨੂੰ ਸਜ਼ਾ ਨਹੀ ਦਿੱਤੀ ਗਈ ਕਿਉਂ ਦੱਸੋ ਚੰਦੂਮਾਜਰਾ
@khushwantsingh9626
@khushwantsingh9626 17 сағат бұрын
ਬਾਦਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ।
@GurnamSingh-ll5xp
@GurnamSingh-ll5xp 22 сағат бұрын
ਸੁਖਬੀਰ ਸਿੰਘ ਬਾਦਲ ਜਦੋ ਸਤਾ ਵਿੱਚ ਸੀ ਤਾਂ ਤੁਸੀ ਵੀ ਸਰਕਾਰ ਦਾ ਹਿੱਸਾ ਸੀ ਪਾਰਟੀਆਂ ਵਿੱਚ ਉਤਰਾ ਚੜ੍ਹਾ ਆਉਂਦੇ ਰਹਿੰਦੇ ਹਨ ਪਿੱਠ ਵਿੱਚ ਛੁਰਾ ਨਹੀ ਮਾਰੀ ਦਾ
@Chardikalag
@Chardikalag 21 сағат бұрын
ਸਰਕਾਰ ਦਾ ਹਿੱਸਾ ਜਰੂਰ ਸੀ ਵੀਰ ਜੀ , ਪਰ ਮੁੱਖ ਜਿੰਮੇਵਾਰੀ ਪ੍ਰਧਾਨ ਸਾਹਿਬ ਅਤੇ CM ਦੀ ਹੀ ਹੁੰਦੀ ਹੈ ਜੀ , ਮਜੀਠੀਆਂ ਜੀ ਨੇ ਮੰਨਿਆਂ ਸੀ ਸਿੰਘ ਸਾਹਿਬਾਨ ਦੇ ਸਾਹਮਣੇ ਕਿ ਸਾਰੇ ਫੈਸਲੇ ਕੈਬਿਨੇਟ ਚ ਵਿਚਾਰੇ ਨਹੀ ਗਏ ।
@KalaSerron
@KalaSerron 20 сағат бұрын
ਚੰਦੁਮਾਜਰਾ ਸਾਬ ਲਵ ਯੂ ਪਰ ਅਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੀਉ ਲੋਕੋ ਜਾਗੋ ਜਾਗੋ
@balbindrasinghbalbindra5692
@balbindrasinghbalbindra5692 17 сағат бұрын
❤❤ ਵਾਰਿਸ ਪੰਜਾਬ ਦੇ ਅਕਾਲੀਦਲ ਨੂੰ ਪੂਰਾ ਪੰਜਾਬ ਸਾਥ ਦਵੇਗਾ ਫੁੱਲ ਸਪੋਰਟ 🎉🎉🎉🎉🎉❤
@punjabirozenama5974
@punjabirozenama5974 5 сағат бұрын
ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਪਿਓ ਦਾ ਨੀ ਪ੍ਰਧਾਨ ਤਾਂ ਮਨਪ੍ਰੀਤ ਸਿੰਘ ਇਆਲੀ ਦਾ ਬਣਾਨਾ ਬਣਦਾ ਐ ਕਿਉਂ ਨੀ ਬਣਾਉਂਦੇ ਹੋਰ ਵੀ ਬਹੁਤ ਹੋਣਗੇ ਸੁਖਵੀਰ ਬਾਦਲ ਦੀ ਕੀ ਦੇਣ ਸ਼੍ਰੋਮਣੀ ਅਕਾਲੀ ਦਲ ਨੂੰ? ਬਾਦਲ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਨੇ ਨਿਕਾਰਿਆ ਉਸ ਦਾ ਕੀ ਹੱਲ ਐ ? ਬੀ ਜੇ ਪੀ ਦੀ ਕੇਦਰ ਦੀ ਸਰਕਾਰ ਚ ਬਾਦਲ ਪਰਿਵਾਰ ਤੋਂ ਬਿਨਾਂ ਕੋਣ ਕੇਂਦਰ ਚ ਮੰਤਰੀ ਰਿਹਾ ਲੋਕ ਬਹੁਤ ਸਿਆਣੇ ਨੇ ਹੁਣ
@RavinderSingh-mh1jh
@RavinderSingh-mh1jh 17 сағат бұрын
ਬਾਦਲ ਟੌਲੇ ਨੇ ਤਾਂ ਜਥੇਦਾਰ ਸਾਬ ਹੀ ਨੀ ਬਖਸ਼ੇ
@RavinderSingh-mh1jh
@RavinderSingh-mh1jh 17 сағат бұрын
ਚੰਦੂਮਾਜਰਾ ਪੰਜਾਬ ਦੇ ਉਹ ਸ਼ਖਸ ਨੇ ਜਿੰਨਾ ਨੇ ਕਿਸਾਨੀ ਬਿੱਲਾ ਦੇ ਵਿਰੋਧ ਵਿੱਚ ਸਭ ਤੋ ਪਹਿਲਾ ਝੰਡਾ ਚੁਕਿਆ ਸੀ ਜਿਸਦੀ ਪ੍ਰਸ਼ੰਸਾ ਉਸ ਸਮੇਂ ਦੇ ਕਾਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤੇ
@jogindersaini7200
@jogindersaini7200 12 сағат бұрын
ਇਸ ਬੰਦੇ ਨਾਲ ਗੱਲਬਾਤ ਕਰਨ ਦਾ ਕੋਈ ਮਤਲਬ ਨਹੀਂ। ਲੋਕਾਂ ਨੇ ਬਾਦਲਾਂ ਨੂੰ ਨਕਾਰ ਦਿੱਤਾ ਹੈ।ਪੰਥ ਦੀ ਕਚਹਿਰੀ ਵਲੋਂ ਇਸ ਬੇਦਿਲ ਬਾਦਲ ਨੂੰ ਛੇਕ ਦਿੱਤਾ ਹੈ।
@sjmahal5
@sjmahal5 14 сағат бұрын
ਕਾਲੀ ਜਮਾਤ ਤੇ ਵੱਧੀਆ ਸੀ ਤੂੰ ਸੁੱਖੇ ਵਰਗਿਆਂ ਕਤੀੜਾਂ ਨੇ ਤਬੇਲਾ ਬਣਾਅ ਧੱਰਿਆ 😢😢
@baisahib6516
@baisahib6516 33 минут бұрын
Very good statement Chandumajra Sahib 🙏🏼
@balbindrasinghbalbindra5692
@balbindrasinghbalbindra5692 17 сағат бұрын
ਸੁਖਬੀਰ ਜੁੰਡਲੀ ਖਤਮ ਖਾਲੀਦਲ ਬੰਗਿਆ ਹੁਣ ਕਿੱਸੇ ਵੋਟ ਨਹੀਂ ਪਾਉਣੀ 😮😮
@RavinderSingh-mh1jh
@RavinderSingh-mh1jh 17 сағат бұрын
ਇਹ ਉਹ ਲੀਡਰ ਹੈ ਜਿਸਨੇ ਪਾਰਟੀ ਤੋ ਵੱਖ ਹੋਕੇ ਕਿਸਾਨਾ ਦੇ ਹੱਕ ਵਿੱਚ ਰੈਲੀ ਕਰਕੇ ਕਿਸਾਨ ਅੰਦੋਲਨ ਲਈ ਵਰਕਰਾ ਨੂੰ ਲਾਮਬੰਦ ਕੀਤਾ ਦੂਜੇ ਪਾਸੇ ਬਾਦਲ ਪਰਿਵਾਰ ਬਿੱਲਾ ਦੇ ਹੱਕ ਵਿੱਚ ਵੀਡਿਓ ਪਵਾ ਰਹੇ ਸੀ
@KuldeepSingh-zq8zn
@KuldeepSingh-zq8zn 20 сағат бұрын
ਪ੍ਰੇਮ ਚੰਦਾ ਜੇ ਤੁਹਾਡੀ gaig🌹ਵਿਚ ਹਿੰਮਤ ਹੈ ਤਾ ਆਪਣਾ ਦੱਲ ਬਣਾ ਲੈ,, ਏਨਾ ਕੰਜਰਾ ਵਿਚ ਆਰ ਐਸ ਐਸ ਬੀਜੇਪੀ ਬੋਲ ਰਹੀ
@jagwindersinghjagwindersin4633
@jagwindersinghjagwindersin4633 18 сағат бұрын
ਇਹ ਕਦੇ ਜਿਤਿਆ ਤਾਂ ਨਹੀਂ ਬਾਦਲ ਸਾਹਿਬ ਨੇ ਹੀ ਕਿੰਨੇ ਵਾਰੀ ਦਿੱਲੀ ਭੇਜਿਆ
@pashorasingh3251
@pashorasingh3251 22 сағат бұрын
ਚੰਦੂਮਾਜਰਾ ਜੀ ਸੁਧਾਰ ਲਹਿਰ ਵਾਲਿਆਂ ਨੂੰ ਸੁਖਬੀਰ ਬਾਦਲ ਦਾ ਖਹਿੜਾ ਛੱਡ ਕੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਕੇਵਲ ਸ੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲੜਨੀਆਂ ਚਾਹੀਦੀਆਂ ਹਨ 100 ਪ੍ਰਤੀਸ਼ਤ ਜਿੱਤ ਹੋਵੇਗੀ ਤੇ ਬਾਦਲਾਂ ਦਾ ਕਮੇਟੀ ਤੋਂ ਕਬਜ਼ਾ ਛੁੱਟ ਜਾਵੇਗਾ ਸ੍ਰੋਮਣੀ ਕਮੇਟੀ ਦੀ ਜਿੱਤ ਤੋ ਬਾਅਦ ਨਵਾਂ ਅਕਾਲੀ ਦਲ ਪੰਥ ਦਾ ਬਣ ਜਾਵੇਗਾ ਬਾਦਲ ਟੱਬਰ ਤੋ ਪੰਥ ਦਾ ਖਹਿੜਾ ਛੁੱਟ ਜਾਵੇਗਾ
@majorsinghbrar7129
@majorsinghbrar7129 19 сағат бұрын
ਭਾਈ ਸਾਹਿਬ ਇਸ ਕੰਮ ਲਈ ਤੁਹਾਨੂੰ ਅੱਗੇ ਆਉਣਾ ਚਾਹੀਦਾ ਹੈ ਇਹਨਾਂ ਚੰਦੂਮਾਜਰਾ ਵਰਗਿਆਂ ਨੇ ਤਾਂ ਪਹਿਲਾਂ ਵੀ ਕਈ ਵਾਰ ਜੋਰ ਲਾ ਕੇ ਵੇਖ ਲਿਆ ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਇਹ ਜੰਗੀਰ ਕੌਰ ਨੂੰ ਐਸ ਜੀ ਪੀ ਸੀ ਦਾ ਪ੍ਰਧਾਨ ਬਣਾਉਣ ਲੱਗੇ ਸੀ ਪਰ ਗੱਲ ਨਹੀਂ ਬਣੀ ਇਸਨੂੰ ਸਾਰਾ ਪਤਾ ਕਿ ਪਹਿਲਾਂ ਵੀ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਹੋਣ ਲਈ ਟੌਹੜਾ ਸਾਹਿਬ ਨੂੰ ਸਿਫਾਰਸ਼ ਕਰਨੀ ਪਈ ਸੀ ਫਿਰ ਕਿਤੇ ਅੱਡੀਆਂ ਗੋਡੇ ਰਗ਼ੜ ਕੇ ਵਿਚਾਰੇ ਮਸਾਂ ਵਾਪਸ ਆਏ ਸੀ
@jasbirpathak5279
@jasbirpathak5279 17 сағат бұрын
ਲੰਢੂ ਮਾਜਰਾ ਸਾਹਿਬ ਤੁਸੀਂ ਤਾਂ BJP ਦੇ ਤਲਵੇ ਚੱਟ ਚੱਟ ਕੇ ਖਤਮ ਹੋ ਗਏ ਹੋ ਜਦੋਂ 1996 ਵਿੱਚ ਬਿਨਾਂ ਕਿਸੇ ਮੰਗ ਪੂਰੀ ਕਰੇ ਹੀ ਤੁਸੀ BJP ਨੂੰ ਸਿਰਫ ਇੱਕ ਪਰਿਵਾਰ ਦੀ ਕੁਰਸੀ ਲਈ ਸਮਰਥਨ ਦੇ ਦਿੱਤਾ ਤੇ ਹੁਣ ਤੁਸੀ ਪੰਜਾਬ ਲਈ ਫ਼ਿਕਰ ਜਤਾ ਰਹੇ ਹੋ ਇਹ ਦੱਲ ਪੁਣਾ ਠੀਕ ਨਹੀਂ।ਤੁਸੀ ਲੀਡਰ ਲੋਕ ਕੋਈ ਕੰਮ ਕੋਈ ਨੌਕਰੀ ਨਹੀਂ ਕਰਦੇ ਫਿਰ ਵੀ ਤੁਸੀ ਏਨੇ ਅਮੀਰ ਕਿਵੇਂ ਬਣ ਜਾਂਦੇ ਹੋ ਇਹ ਗੱਲ ਸਮਝ ਤੋਂ ਬਾਹਰ ਹੈ
@GurbajVirk-wm8bn
@GurbajVirk-wm8bn 18 сағат бұрын
ਚੰਦੁਮਾਜਰਾ ਜੀ ਤੱਥਾ ਦੇ ਅਧਾਰ ਤੇ ਗੱਲ ਕਰ ਰਹੇ ਹਨ
@amrikathwal7134
@amrikathwal7134 12 сағат бұрын
ਚੰਦੂ ਮਾਜਰਾ ਜੀ ਅੱਜ ਅਸਲੀ ਮਾਲ ਨਹੀਂ ਖਾਦਾ ਅੱਜ ਗੱਲ ਦੇ ਵਿੱਚ ਬੜਕ ਹੈ ਨੀਗੀ
@harbhajansingh-ie8kv
@harbhajansingh-ie8kv 21 сағат бұрын
Gangu
@Singh13422
@Singh13422 2 сағат бұрын
ਚੰਦੂ ਮਾਜਰਾ ਜੀ ਸ਼ਰਮ ਕਰੋ ਤਖਤ ਤੇ ਝੂਠ ਬੋਲਣ ਵਾਲੇ ਇਹ ਗੱਲਾ ਕਰਦੇ ਨੇ ਸੁਧਾਰ ਦੀਆ ਜਥੇਦਾਰਾ ਨੂੰ ਬਦਨਾਮ ਕਰਤਾ ਇਹਨਾ ਨੇ
@daljindersingh4625
@daljindersingh4625 17 сағат бұрын
ਜੱਥੇਦਾਰ ਨਹੀਂ, ਜੱਥੇਦਾਰ ਸਾਹਿਬ ਹੁੰਦਾ।
@Kiranpal-Singh
@Kiranpal-Singh 15 сағат бұрын
ਦਾਗੀ-ਬਾਗ਼ੀ ਲੋਕਾਂ ਨੇ ਪਰਵਾਨ ਨਹੀਂ ਕਰਨੇ !
@rajughumanrajughuman7004
@rajughumanrajughuman7004 21 сағат бұрын
ਪੱਤਰਕਾਰ ਤੂ ਵੀ ਜੋਰ ਲਾ ਲਏ ਨਵਾ ਬਣਾਕੇ
@SukhdevVirk-p8m
@SukhdevVirk-p8m 18 сағат бұрын
ਇੱਕ ਚਾਪਲੂਸ ਆਪਣੇ ਆਕਾ ਦੇ ਗੁਣ ਗਾ ਰਿਹਾ ਦਿਲੋ ਫਿਰ ਪੂਛ ਫੜਨ ਲਈ ਤੜਪ ਰਿਹਾ ਪਰ ?????
@karamjitpowar
@karamjitpowar 22 сағат бұрын
Weakest leader Punjab politics. Don't believe this girgit. Mokaparasat and begerat. His contribution is zero.
@mittiputtmajhail2960
@mittiputtmajhail2960 8 сағат бұрын
Prof. Chandu Majra himself is able to run a party. In past he did it one handed. Though I do not agree with him in few issues but a fact is that he is competent to run a party.
@gurpritamsingh8556
@gurpritamsingh8556 20 сағат бұрын
ਚੰਦੂਮਾਜਰਾ ਜੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਲੋਕਾਂ ਵਿੱਚ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਕੰਮ ਕਰ ਕੇ ਅਕਾਲੀ ਦਲ ਨੂੰ ਮਜ਼ਬੂਤ ਕਰੋ ਬਾਦਲ ਪਰਿਵਾਰ ਨੂੰ ਕੌਮ ਦੇ ਗੱਲੋਂ ਉਤਾਰ ਦਿਉ
@AmarjitSingh.manakpur
@AmarjitSingh.manakpur 21 сағат бұрын
ਏਕੋ ਖਬਰ ਨੂੰ ਲੱਗ ਲੱਗ ਨਾਮ ਨਾ ਦੇਈ ਆ ਕਰੋ
@tejvirk3150
@tejvirk3150 20 сағат бұрын
ਫੰਡ ਫੰਡ +ਸਨੌਰ =ਚੰਦੂਮਾਜਰਾ
@sukhbatth9089
@sukhbatth9089 Күн бұрын
ਹੁਣ।ਭੁਲਜੈ।ਕੁਰਸੀ।ਗੱਗੂ।ਗੁਰੂ।ਦਾ।ਦੋਖੀ
@parvindersingh1629
@parvindersingh1629 19 сағат бұрын
ਐ'ਕਰ ਨੂੰ ਸਵਾਲ ਪੁੱਛਣੇ ਨਹੀਂ ਆਉਦੇ।
@jarnailsingh4310
@jarnailsingh4310 23 сағат бұрын
ਸਾਨੂੰ ਸਾਡੇ ਰਹਿਮ ਤੇ ਛਡ ਦਿਉ ਕੋਈ ਕਸਰ ਰਹਿ ਗਈ ਤਾ ਦਸ ਦਿਉ
@subacheema6440
@subacheema6440 20 сағат бұрын
ਕੰਗਨਾ ranout ਨੂੰ bana ਦਿਓ SGPC ਦੀ ਪਰਧਾਨ
@carlosingh7072
@carlosingh7072 17 сағат бұрын
😂👍
@palasinghsandhujatsikh9929
@palasinghsandhujatsikh9929 21 сағат бұрын
ਤੁਸੀ ਕਿਹਾ ਕਿ ਲੋਕ ਚਾਹੁੰਦੇ ਹਨ ਬਾਦਲ ਕਿਆ ਨੂੰ ਅਕਾਲੀ ਦਲ ਵਿੱਚੋ ਬਾਹਰ ਕੱਢਣਾ ਚਾਹੀਦਾ ਹੈ। ਫਿਰ ਤੁਸੀ ਆਪਣਾ ਨਵਾਂ ਅਕਾਲੀ ਦਲ (ਮੋਦੀ) ਬਣਾ ਲਵੋ। ਪਰ ਪਤਾ ਤੁਹਾਨੂੰ ਵੀ ਹੈ ਕਿ ਤੁਹਾਨੂੰ ਕਿਸੇ ਨੇ ਚੁਆਨੀ ਕਿਲੋ ਵੀ ਨਹੀ ਪੁੱਛਣਾ।
@KalaSerron
@KalaSerron 20 сағат бұрын
ਨਹੀਂ ਬਾਈ ਅਕਾਲੀ ਦਲ ਅਮ੍ਰਿਤਪਾਲ ਸਿੰਘ ਵਾਲਾ ਆਉ ਆਪਾਂ ਜਿੱਤਾ ਗੇ ਪਰ ਬਾਦਲ ਤਾ ਬਹੁਤ ਗੰਦਾ ਬੰਦਾ ਹੈ
@rohtashsingh2003
@rohtashsingh2003 18 сағат бұрын
Chandumajra shahab jindabad
@HarinderSingh-hw4gq
@HarinderSingh-hw4gq 21 сағат бұрын
ਨੈਤਿਕ ਤੌਰ ਤੇ ਅਗਵਾਈ ਕਰਨ ਨੈਤਿਕਤਾ ਗਾਵਾਂਉਣ ਵਾਲੇ ਲੀਡਰਸ਼ਿਪ ਵਿੱਚ ਕੀ ਚੰਦੂਮਾਜਰਾ ਵਡਾਲਾ ਨਹੀਂ ਆਉੁਂਦੇ ਇੱਕਲੇ ਸੁਖਬੀਰ ਸਿੰਘ ਬਾਦਲ ਹੀ ਆਉਂਦੇ ਹਨ
@Chardikalag
@Chardikalag 21 сағат бұрын
ਜਦੋ ਵੀਰ ਜੀ ਪਿਓ ਪਾਰਟੀ ਦਾ ਸਰਪ੍ਰਸਤ ਅਤੇ CM ਹੋਵੇ, ਪੁੱਤਰ ਪਾਰਟੀ ਪ੍ਰਧਾਨ ਅਤੇ deputy CM ਹੋਵੇ , ਤਾਂ ਮੁੱਖ ਜਿੰਮੇਵਾਰ ਇੱਕ ਹੀ ਪ੍ਰੀਵਾਰ ਨੂੰ ਮੰਨਿਆਂ ਜਾਦਾਂ ਹੈ । ਲਗਾਤਾਰ 34 ਸਾਲ ਜਿਸ ਪ੍ਰੀਵਾਰ ਦਾ ਅਕਾਲੀ ਦਲ ਤੇ ਕਬਜਾ ਹੋਞੇ , ਗਲਤੀਆਂ ਦਾ ਮੁੱਖ ਜਿੰਮੇਵਾਰ ਉਸੀ ਨੂੰ ਮੰਨਿਆਂ ਜਾਦਾਂ ਹੈ ਜੀ ।
@KalaSerron
@KalaSerron 20 сағат бұрын
ਬਾਦਲ ਕੰਜਰ ਗ਼ਦਾਰ ਹੈ ਮੁੱਖ ਦੋਸ਼ੀ ਹੈ
@GurmukhSingh-mz5it
@GurmukhSingh-mz5it 19 сағат бұрын
ਸੁਖਵਿੰਦਰ ਕਿਉਂ ਟਾਇਮ ਖਰਾਬ ਕਰ ਰਹੇ ਹੋ
@gurmukhsuhagheri
@gurmukhsuhagheri 21 сағат бұрын
ਚੰਦੂਮਾਜਰਾ ਬਹੁਤ ਸਿਆਣਾ ਤੇ ਸੁਲਝਿਆ ਹੋਇਆ ਆਗੂ ਹੈ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ
@lakindersinghsidhu8786
@lakindersinghsidhu8786 17 сағат бұрын
Chandumajra ji good
@GurbajVirk-wm8bn
@GurbajVirk-wm8bn 18 сағат бұрын
👍👍
@tkaila37
@tkaila37 17 сағат бұрын
Sukhbir Badal and his toli not good if we see how they are behaving- didn’t accept resignation in 3 days and now not doing 7 members committe formation. It’s same like he was meeting Deta people like Pardeep Kaler in delhi by ignoring hukam of Akal Thaqat saab. we should not accept any leader ding under Sukhbir and his toli
@baisahib6516
@baisahib6516 Сағат бұрын
People have REJECTED badals tola
@charanjitsinghvirk4911
@charanjitsinghvirk4911 22 сағат бұрын
Chandumajra is also equally responsible for down fall and irregularities done during Badal regime since he was enjoying the fruits of regime and his son nicely settled down in SAD. In my opinion these guys are unfit for calling themselves Sikh , they are actually doing business by joining SAD and do not have any affection or respect of Khalsa Panth or Gurmat … following pankhandi actions
@NirmalSingh-gf8zl
@NirmalSingh-gf8zl 18 сағат бұрын
BJP akali dal vale Janta de nakare leader nu bahar kaddo mluka chanmajra dhindsa charanjit Parminder Harinder rakhra jangir kaur visvas jog nahi ena SAD da bahut nukshan kitta hai ena ne galti man bhi saja nahi mili fir samil hon lai tadaf rahe han
@baisahib6516
@baisahib6516 58 минут бұрын
Any right thinking person can see badals have been Rejected- in MP elections, MC elections Shame on badals for Looting Punjab
@harmaildhaliwal.5488
@harmaildhaliwal.5488 17 сағат бұрын
ਤੂੰ ਆਪਣਾ ਮੰਡੇ ਨੂੰ ਐਮ ਐੱਲ ਕਿਉ ਬਣਿਆ ਦੱਸ
@BalrajSingh-v6y
@BalrajSingh-v6y 23 сағат бұрын
Tuhade wargeya ne ministriya handha ke akali dal di mitti preet krn dye je ...hath jod ke benti aa aam worker ajj vi tuhade Wal vekhn dya a
@sukhbatth9089
@sukhbatth9089 Күн бұрын
ਭੁਲਦਾ।ਹੁਣ।ਕੁਰਸੀ।ਗੱਗੂ ਪੱਤਰਕਾਰਾਂ।ਵੈਖ।ਲਿਆ।ਕਰ।ਬੰਦਾ।ਕੋਣ।ਪੁਛਦਾ।ਏਨੂ
@tapindersingh3749
@tapindersingh3749 22 сағат бұрын
Good job
@amrikwahla
@amrikwahla 22 сағат бұрын
Now boj is for power
@tejvirk3150
@tejvirk3150 20 сағат бұрын
ਇਹਨੂੰ ਕਹੋ ਆਪਣਾ ਦਲ ਬਣਾ ਲਵੇਂ
@BalrajSingh-v6y
@BalrajSingh-v6y 22 сағат бұрын
Hyee raba sade parle kakh ni ...sukhbir nu pargandi toh lahwo 20 wari hareya...loka da nkareya leader
@satwantkaur7296
@satwantkaur7296 22 сағат бұрын
Chandu majra tan fervan chullah. Ih sochde sirf asin hi akali han baki punjabian di koi aukaat nahin hai.
@JasPinder-gx3xs
@JasPinder-gx3xs 23 сағат бұрын
BADLA DA GAING LOKA NOOGHOOSE SOJDA HAI,BUT EAH NHI SOCH DE KE DUNIA DE WUDE GHOOSE GHUTE BADL KE AND OUH NA DE GAING DE GODAR😮😢 AADMI HUN JI RS DHALIWALL FDK PUNJAB ❤
@asingh9137
@asingh9137 12 сағат бұрын
ਸਿਰੇ ਦਾ ਕਮੀਨਾ ਲੀਡਰ ਆ ਇਹ
@AbrahamCureshi
@AbrahamCureshi 18 сағат бұрын
ਲਾਹਣਤੀ
@darshansingh8492
@darshansingh8492 20 сағат бұрын
Chanduaa parti tussi hi fail kiti aa
@mahinderkaur8646
@mahinderkaur8646 18 сағат бұрын
chandu di ulad sari umar guru de ghar da kha ke musibt wele dhokha dita
@kanwarshah3862
@kanwarshah3862 9 сағат бұрын
Ehnu Reberio ne theek keeta c always dogla riha koee yakeen nahi ehda and Malooka da
@gurjindersinghtiwana1751
@gurjindersinghtiwana1751 22 сағат бұрын
Badalaan ne aap mehal bna ke Punjab punjabiat nu barbaad kar ta
@nazarsingh9723
@nazarsingh9723 22 сағат бұрын
SARSE WALE SAD DE CHOLE DI NAVI CHNDU MAJRA BHEMT KAREGA FIR AKALI DAL DA SUDHAR JOSDHA
@SurinderSingh-fd9ed
@SurinderSingh-fd9ed 20 сағат бұрын
Koli..chat..lider
@harmandhillon6768
@harmandhillon6768 19 сағат бұрын
Chandu chor
@BalwinderSingh-wy3ve
@BalwinderSingh-wy3ve 22 сағат бұрын
Ah sarà tola iko hi ha dekhava karda
@gurvinderusingthe2097
@gurvinderusingthe2097 23 сағат бұрын
S. Sukhvinder Singh Ji, ChanduMajra Sahib. Ekk Channel Te S.Sukhdev Singh Dhindsa Interw..... De Rahey C, K Ekk War S. SURJEET SINGH BARNALA Nu India Da Pardhan Mantry Banaun Laggey C, Mai Poora Zore La K, Apney Nal Parkas Singh Badal Nu Apney Naal Jorh K Asi BARNALA Sahib Nu P.M. Nahi Banan Ditta . S Dhindsa Ji Kehindey K Ekk War S.Parkas Singh Badal Nu Akal Takhat Sahib Te Pesh Hone Layie Kiha, Taan Asi Badal Sahib De Haqq Wich Bahut Saarey Mundey Ekkathey Kar K Lai Gaye. Oh Mundeyan Ne Akal Takhat Sahib Te Ja K Hangama Keeta. Akal Takhat Sahib De Jathedar Ne Bath Room Wich Lukah K/ Bath Room Wich Warh K Andron Kundj La K Apni Jaan Bachayie. So Hun Sikh Kaum Bahut Jagruk Ho Chucki Hai. Loke Jagruk Ho Chuckey Han, Dhindsa Wargay Leader Nu Loke Hun Kadey Muh Nahi Laungay.
@JarnailSingh-z3c
@JarnailSingh-z3c 19 сағат бұрын
Ahh dogli gal karda assali nahi
@smartphonedoctor1242
@smartphonedoctor1242 23 сағат бұрын
Gap na mereyo kro sharm kro panjab ch bhut mude ne tuhade ki khiyal jina loka no worker nhi chunde ohna no parti di kaman de den akalidal de khilaf kon bolda jisne ajj tak akalidal vote ni pai ja jina ne vakh akalidal bnaeya oh bol rhe aa ik pase chandu majra varge char panj bande duje pase akalidal de sgpc member halka incharge te totel worker hun tusi ki sochde o ohna sareya di gal na mani jave te parti dha te la den ta k jive pehla kes lad reha akalidal hun fir churt ch kes lde baki jatydar sab di meeting multavi ho gai hun koi navi khabar labo
@manhinderkaur9370
@manhinderkaur9370 19 сағат бұрын
Chor de face kala kar do
@sukhvinderkaur3432
@sukhvinderkaur3432 23 сағат бұрын
Chando Ganda Baeman lache ce ha ta raho ga dob mar Gala karda chnla vala vi masla londa han kade AdR ta kada oder
@DarshanSingh-l2d
@DarshanSingh-l2d 22 сағат бұрын
Bakwas
@lakhvirsingh4457
@lakhvirsingh4457 20 сағат бұрын
Badal ne party khatm karti
SLIDE #shortssprintbrasil
0:31
Natan por Aí
Рет қаралды 49 МЛН
"Идеальное" преступление
0:39
Кик Брейнс
Рет қаралды 1,4 МЛН