ਤਲਬੀਰ ਸਿੰਘ ਗਿੱਲ ਦਾ ਧਮਾਕੇਦਾਰ Interview ਗੱਲਾਂ ਦੱਸਦਿਆਂ ਅੱਖਾਂ 'ਚ ਆ ਗਏ ਹੰਝੂ ਗੁੱਸੇ 'ਚ ਮਜੀਠੀਆ ਦੇ..

  Рет қаралды 20,756

The Unmute

The Unmute

Күн бұрын

Пікірлер: 44
@gurjindersingh956
@gurjindersingh956 5 ай бұрын
ਯਾਰਾ ਐਵੇਂ ਰੋਈ ਜਾਣਾ ਕਲਪੀ ਜਾਣਾ ਗੁਰੂ ਰਾਮਦਾਸ ਦੀ ਨਗਰੀ ਵਿਚ ਰਹਿਣਾ ਗੁਰੂ ਰਾਮਦਾਸ ਜੀ ਦਾ ਨਾਮ ਜਪੋ ਜਿੰਦਗੀ ਦੇ ਨਜ਼ਾਰੇ ਲਓ ਝਾੜੂ ਨੇ ਕੀ ਬੁੱਕਤ ਪਾਨੀ ਛੋਟੇਪੁਰ ਵਰਗੇ ਖੂੰਜੇ ਲ਼ਾਤੇ ਛੱਡੋ ਸਿਆਸਤ ਦਾ ਖਹਿੜਾ ਅਸੀਂ ਵੀ ਲੀਡਰਾ ਪਿੱਛੇ ਲੱਗ ਕੇ ਬਹੁਤ ਮੰਨ ਦੁਖਾਇਆ ਜੇ ਮਜੀਠੀਆ ਨਹੀਂ ਪੁੱਛਦਾ ਦੁਨੀਆ ਥੋੜੀ ਖਤਮ ਹੋਗੀ ਸਿਆਣਾ ਬਣ ਭਰਾ ਐਵੇਂ ਗੱਲ ਦਿਲ ਨੂੰ ਲਾਈ ਫਿਰਦਾ ਚੁੱਪ ਕਰ ਕੇ ਗੁਰੂ ਰਾਮਦਾਸ ਦਾ ਨਾਮ ਜਪੋ ਬਾਬਾ ਦੀਪ ਸਿੰਘ ਜੀ ਦਾ ਜਾਪ ਕਰੋ ਸ਼ੋਹਰਤ ਦੌਲਤ ਇੱਜ਼ਤ ਪਿੱਛੇ ਭਜੂਗੀ ਮੌਕਾਪ੍ਰਸਤ ਲੀਡਰਾ ਪਿੱਛੇ ਕਲਪ ਕੇ ਆਪਣੀ ਸਿਹਤ ਨਹੀ ਖਰਾਬ ਕਰੀ ਦੀ
@lakhbirsingh4240
@lakhbirsingh4240 5 ай бұрын
ਸੱਚ ਗੱਲ ਵੀਰ ਤੇਰੀ, ਸਾਨੂੰ ਸਭ ਪਤਾ ਹੈ
@JaspinderGill-i4r
@JaspinderGill-i4r 4 ай бұрын
ਤਲਬੀਰ ਸਿੰਘ ਗਿੱਲ 👍👍👍💯💯💯💯💯✌️✌️✌️🔥🔥🔥🔥🔥🔥🙏🙏🙏🙏
@amanpreetsingh8584
@amanpreetsingh8584 5 ай бұрын
ਸਾਡੇ ਹਲਕੇ ਦੇ ਵਿੱਚ ਇਮਾਨਦਾਰ ਇਨਸਾਨ ਸੀ ਇਹ ਤਲਬੀਰ ਗਿੱਲ ਅੱਜ ਵੀ ਸਾਨੂੰ ਮਾਣ ਹੈ ਤਲਵੀਰ ਗਿਲ ਤੇ
@JaspinderGill-i4r
@JaspinderGill-i4r 4 ай бұрын
ਤਲਬੀਰ ਸਿੰਘ ਗਿੱਲ ਵਰਗਾ ਲੀਡਰ ਨਾ ਹੋਇਆ ਤੇ ਨ ਹੋਣਾ 💯✌️✌️✌️✌️💯🔥🔥🔥🙏🙏 from laddu sultanwind
@harbhajanjandiala8724
@harbhajanjandiala8724 5 ай бұрын
ਪੰਥਕ ਹਲਕੇ ਖਡੂਰ ਸਾਹਿਬ ਵਿੱਚ ਪੰਥ ਦੀ ਪਿੱਠ ਚ ਛੁਰਾ ਮਾਰਨ ਵਾਲਾ ਅਕਾਲੀ ਦਲ ਮੁਰਦਾਬਾਦ
@AmirsinghAmirsingh-o4m
@AmirsinghAmirsingh-o4m 5 ай бұрын
❤❤❤❤❤🙏🙏🙏🙏🙏🙏🙏🙏🙏
@gurlabhsingh8072
@gurlabhsingh8072 5 ай бұрын
ਮਾਨ ਸਾਹਿਬ ਇਮਾਨਦਾਰ ਮੁੱਖ ਮੰਤਰੀ ਹੈ
@Randhawa-xi3pe
@Randhawa-xi3pe 5 ай бұрын
Good job Gill veer ji 👍🏻
@SarbjitSingh-fp3oj
@SarbjitSingh-fp3oj 5 ай бұрын
Talveer Singh Gill sahib tusi vahuhat hi neak rooh ho parmatama thanu chardhi kala vakshan
@inderpalsingh7799
@inderpalsingh7799 5 ай бұрын
ਗਿੱਲ ਸਾਬ Sgpc ਦੀਆਂ ਵੋਟਾਂ ਵੀ ਕਰਵਾਓ ਜੀ ਮਾਨ ਸਾਬ ਨੂੰ ਕਹੋ
@harbhajanjandiala8724
@harbhajanjandiala8724 5 ай бұрын
ਨਸੇਆ ਤੇ ਬੇਅਦਬੀਆ ਦੇ ਦੋਸੀ ਮੁਰਦਾਬਾਦ
@Vagrantsoul6
@Vagrantsoul6 5 ай бұрын
S.Talbir Singh gill bhut vadia ne congress ch hundea hoye vi onna ne sada Jaij kam Karvayea c
@ravinderjitsingh304
@ravinderjitsingh304 5 ай бұрын
Sardaar talbir singh gill ji jindabad
@hardevsingh6468
@hardevsingh6468 Ай бұрын
ਗੋਡੇ ਹੱਥ ਲਾੳਣਾ ਤੈਨੂੰ ਸੋਭਾ ਨਹੀ.ਦਿਦਾ ਗਿਲ ਸਾਹਿਬ
@LoveVeer-e4s
@LoveVeer-e4s 5 ай бұрын
Very good ji
@BalrajSingh-g8r
@BalrajSingh-g8r 5 ай бұрын
ਤਲਬੀਰ। ਜਿ। Tusi। Ve। Bahot। ਕੁੱਝ। ਕੀਤਾ
@BhupinderSingh-dj1em
@BhupinderSingh-dj1em 5 ай бұрын
ਤੁਸੀਂ ਭਰਾ ਜੀ ਨਵਜੋਤ ਸਿੱਧੂ ਨਾਲ ਭਾਈਵਾਲੀ ਪਾ ਲ਼ਓ ਚੰਗੇ ਬੰਦੇ ਕੱਠੇ ਹੋਵੋ।ਕੁਛ ਬਣੇ ਗੁਲਦਸਤਾ ।
@JagjeetSingh-mm9wy
@JagjeetSingh-mm9wy 5 ай бұрын
nic
@hardevdhillon5120
@hardevdhillon5120 5 ай бұрын
Maan good cm
@gurlabhsingh8072
@gurlabhsingh8072 5 ай бұрын
ਸੁੱਖਾ ਗੱਪੀ ਵੀ ਰਲਿਆ ਮਜੀਠੀਆ ਨਾਲ ਚੋਰ ਚੋਰ ਮਸੇਰੇ ਭਾਈ
@AmrikSingh-xb3eb
@AmrikSingh-xb3eb 5 ай бұрын
Phone na chukan , ghar aae bande nu na milna da dukh tan hunda hai.
@charanjeetsingh6137
@charanjeetsingh6137 5 ай бұрын
Sahi gal hai talbir gill di, majithia neh party khatam karti SAD..
@ManjeetSingh-tx9ok
@ManjeetSingh-tx9ok 5 ай бұрын
Sgpc te badal family da kabza, preet Saini reporter bai such pehla hi das dita corrupt members ne
@pammashah6361
@pammashah6361 5 ай бұрын
ਗਿੱਲ ਸਾਹਿਬ ਬੱਸ ਕਰੋ ਕੋਈ ਨਵੀਂ ਗੱਲ ਕਰੋ
@ranjodhkahlon7334
@ranjodhkahlon7334 5 ай бұрын
Rabb janda mera bht mann kr reha bhra nal khade hoan da but mai mera parivaar kattarh akali aa asi nahi shdd skde party mera v ehna wala haal aa mai v executive working committee member aa shiromani akali dal vich
@Parminder_waraich303
@Parminder_waraich303 5 ай бұрын
Gill saab maan nu Nsa bare zarur sawaal kriyo
@hardevsingh6468
@hardevsingh6468 Ай бұрын
ਆਪ.ਤੋ ਛੋਟੀ ੳਮਰ ਦੇ ਬੰਦੇ ਪਿਤਾ ਸਮਾਨ ਕਹਿਣਾ ਪਾਪ ਹੈ
@ravinderjitsingh304
@ravinderjitsingh304 5 ай бұрын
Such bolan wala bnda aa talbir singh
@sanamdeepsingh227
@sanamdeepsingh227 5 ай бұрын
Very good person gill sab
@harbhajanjandiala8724
@harbhajanjandiala8724 5 ай бұрын
ਅਕਾਲੀ ਦਲ ਚ ਈਮਾਨਦਾਰ ਵਰਕਰਾ ਨੂੰ ਦਰਕਿਨਾਰ ਕਰਨ ਵਾਲੇ ਮੁਰਦਾਬਾਦ
@FeelSatisfying-hp8wb
@FeelSatisfying-hp8wb 5 ай бұрын
Prakash Badal ne purane leader bhar kade Majithia ne nave leader bhar karte
@Fullysikh
@Fullysikh 5 ай бұрын
Shame on you Talbir
@avtarmaan2098
@avtarmaan2098 5 ай бұрын
Punjab bacho nahe badal parvar baçho yatra
@PuranSingh-dq5ym
@PuranSingh-dq5ym 5 ай бұрын
Phir hatiar chuk murd bun siaasi lok murd nah mtlb khor hunde a
@DaljitSingh-h7v
@DaljitSingh-h7v 5 ай бұрын
CHAUDHAR DA BHUKHA
@harpalbuttar6147
@harpalbuttar6147 5 ай бұрын
Great bnda
@harpalbuttar6147
@harpalbuttar6147 5 ай бұрын
Great bnda
@amandeepkaur7064
@amandeepkaur7064 5 ай бұрын
ਖਾਲੀ ਨਾਲ ਮੁਰਦਾਬਾਦ
НАШЛА ДЕНЬГИ🙀@VERONIKAborsch
00:38
МишАня
Рет қаралды 2,9 МЛН
Who’s the Real Dad Doll Squid? Can You Guess in 60 Seconds? | Roblox 3D
00:34
НАШЛА ДЕНЬГИ🙀@VERONIKAborsch
00:38
МишАня
Рет қаралды 2,9 МЛН