Bikram Majithia ਪਿੱਛੇ ਮਰਨ ਤੱਕ ਗਏ ਤੇ Sukhbir Badal ਪਿੱਛੇ ਗਾਲ੍ਹਾਂ ਖਾਧੀਆਂ - Talbir Singh | Pro Punjab

  Рет қаралды 39,131

Pro Punjab Tv

Pro Punjab Tv

Жыл бұрын

"ਬਿਕਰਮ ਮਜੀਠੀਆ ਪਿੱਛੇ ਮਰਨ ਤੱਕ ਗਏ ਤੇ ਸੁਖਬੀਰ ਪਿੱਛੇ ਗਾਲ੍ਹਾਂ ਖਾਧੀਆਂ"
ਭਾਜਪਾ ਦੇ ਹੋਣ ਵਾਲੇ ਤਲਬੀਰ ਗਿੱਲ ਦਾ ਧਾਕੜ ਇੰਟਰਵੀਊ,ਅਕਾਲੀਆਂ 'ਤੇ ਕੱਢੀ ਭੜਾਸ
ਕਿਹਾ, "ਡਾ AP ਸਿੰਘ ਨੂੰ ਤਾਂ ਬੱਬਲਗਮ ਵਾਂਗ ਲੰਬਾ ਕਰ ਦੇਵਾਂਗਾ"
#TalbirSinghGill #Interview #SukhbirSinghBadal #AkaliDalLeader #BikramSinghMajithia #ShiromaniAkaliDal #DrAPSingh #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 82
@vickysinghvicky2618
@vickysinghvicky2618 11 ай бұрын
ਇਸ ਨੇ ਵੀ ਮਜੀਠੀਏ ਦੇ ਨਾਂ ਤੇ ਬਹੁਤ ਧੱਕਾ ਕੀਤਾ ਤੇ ਬਹੁਤ ਪੈਸਾ ਕਮਾਇਆ
@narinderpalsingh4086
@narinderpalsingh4086 11 ай бұрын
ਤਲਬੀਰ ਸਿੰਘ ਤੇਰਾ ਦਰਵੇਸ਼ ਸਿਆਸਤਦਾਨ ਇੱਕ ਦੁਸ਼ਟ ਸਿਆਸਤਦਾਨ ਸੀ
@amriksingh8773
@amriksingh8773 11 ай бұрын
ਇਕ ਸਿਆਸਤਦਾਨ ਤੇ ਓਹ ਵੀ ਦਰਵੇਸ਼ ਇਹ ਕਿਵੇਂ ਹੋ ਸਕਦਾ ਹੈ ਜੀ?
@JaskaranSingh-oy9wg
@JaskaranSingh-oy9wg 11 ай бұрын
ਪਹਿਲਾਂ ਬੋਲਣਾ ਚਾਹੀਦਾ ਸੀ ਹੁਣ ਬਹੁਤ ਦੇਰ ਹੋ ਚੁੱਕੀ ਹੈ ਗਿੱਲ ਸਾਹਬ ਪਰ ਫੈਸਲਾ ਫੇਰ ਵੀ ਗਲਤ ਲੈ ਲਿਆ।
@jasbir436
@jasbir436 11 ай бұрын
ਜਿੱਥੇ ਇਜੱਤ ਨੀ ਹੈਗੀ ਫਿਰ ਫੈਂਸਲਾ ਸਹੀ ਕਰਨ ਪੈਂਦਾ
@kuljitsingh9302
@kuljitsingh9302 11 ай бұрын
ਬਹੁਤ ਲੁਟਿਆ ਤਲਬੀਰ ਸਿਆ . Punjab di ਜਵਾਨੀ ਬਰਬਾਦ ਕਰਤੀ.
@sonusingh-cn5pr
@sonusingh-cn5pr 11 ай бұрын
JDO MAJITHEA MNISTER C ENE CRORA RUPY KMAE C KOTHEA BNAEA VADIA GADIA LAEA
@BaljitSingh-dl9bh
@BaljitSingh-dl9bh 11 ай бұрын
ਤਲਬੀਰ ਗਿੱਲ ਦੇ ਬੰਦੇ ਨੇ ਸਾਡੇ ਨਾਲ 6 ਲੱਖ ਰੁਪੈ ਦੀ ਠੱਗੀ ਮਾਰੀ। ਅਸੀ ਗਿੱਲ ਸਾਬ ਨੂੰ ਕਿਹਾ c ਸਾਡਾ ਮਸਲਾ ਹੱਲ ਕਰਵਾਓ। ਗਿੱਲ ਸਾਬ ਨੇ ਸਾਨੂੰ ਜਵਾਬ ਦਿੱਤਾ ਸੀ ਨਾਲ ਕਿਹਾ c ਅਸੀ ਇਹੋ ਜਹੇ ਲੋਕ ਵੋਟਾਂ ਲਈ ਨਾਲ ਜੋੜੇ
@ravipan-ty2tr
@ravipan-ty2tr 11 ай бұрын
ਭਾਜਪਾ ਚ ਤਾ ਗਿਆ ਕਿ ਤੇਰੀ ਭ੍ਰਿਸ਼ਟਚਾਰ ਦੀ ਹੂਣ ਕੋਈ ਵੀ ਇਨਕੁਆਰੀ ਨਹੀ ਪੈਣ ਦੇਣੀ । ਆਪ ਞਲ ਕਿਊ ਨਹੀ ਗਿਆ। ਮਾਵਾ ਭੇਣਾ ਦੀਆ ਗਾਲਾ ਦਾਗੀ ਬੰਦਾ ਈ ਖਾਂਦਾ ਹੁੰਦਾ। ਮਜੀਠੀਆ ਸਾਬ ਨਾਲ ਚਿਟਾ ਕਿਨਾ ਕ ਵੇਚਿਆ? ਮਜੀਠੀਆ ਨੇ ਤਸੀਹਿਲਦਾਰ ਦੀ promotion ਫ੍ਰੀ ਚ ਕਿਊ ਕਰ ਦਿੱਤੀ।
@sardarjisingh1558
@sardarjisingh1558 11 ай бұрын
ਇਨ੍ਹਾਂ ਦੀ ਆਪਣੀ ਕੋਈ ਜੁਬਾਨ ਨੀ, ਇਨ੍ਹਾਂ ਦਾ ਨਾ ਕੋਈ ਧਰਮ, ਤੇ ਨਾ ਕੋਈ ਦੀਨ-ਇਮਾਨ ਈ ਆ, ਜਦੋਂ ਕਿਤੋਂ ਬੁਰਕੀ ਮਿਲੀ ਤੇ ਕਿਸੇ ਹੋਰ ਦੇ ਪਿਓ ਨੂੰ ਪਿਓ ਮੰਨ ਕੇ ਬੋਟੀਆ ਖਾਣ ਚਲੇ ਜਾਂਦੇ ਆ, ਲਖ ਦੀ ਲਾਹਨਤ ਤੁਹਾਡੇ ਤੇ ਤੁਹਾਡੇ ਜੰਮਣ ਵਾਲਿਆ ਦੇ, ਹੁਣ ਬੀ ਜੇ ਪੀ ਦੇ ਤਲਵੇ ਚਟ ਤਲਬੀਰਾ
@kuldipjamus1968
@kuldipjamus1968 11 ай бұрын
ਬਾਦਲਾਂ ਦਾ ਅੰਤ ਵੀ ਆਣਾ ਹੈ ਹੁਣ ਅੰਤ ਦਾ ਟਾਇਮ ਆ ਗਿਆ ਹੈ।
@RAMINDERJITSINGH-hj3eb
@RAMINDERJITSINGH-hj3eb 11 ай бұрын
ਦਲਬੀਰ ਜੀ ਏ ਪੀ ਕਮਿਸ਼ਨ ਵੱਧ ਦਿੰਦਾ
@ronniebhullar156
@ronniebhullar156 11 ай бұрын
Asi tuhade nal Talbir Saab..
@dopindersingh7599
@dopindersingh7599 11 ай бұрын
Eda hi chahida c
@inderpalsingh7799
@inderpalsingh7799 3 ай бұрын
ਤਲਬੀਰ ਜੀ ਤੁਹਾਡੇ ਵਿਚ ਮੈਂ ਆ ਗਈ
@gurjitsingh4156
@gurjitsingh4156 11 ай бұрын
Bhaut paise khda c es ne eda hi honi c es nal
@jogindersingh-iu5gs
@jogindersingh-iu5gs 9 ай бұрын
ਕੈਪਟਨ ਅਮਰਿੰਦਰ ਸਿੰਘ ਮਗਰ ਹਜ਼ਾਰਾਂ ਗੱਡੀਆਂ ਹੁੰਦੀਆਂ ਸਨ ਆਮ ਲੋਕਾਂ ਨੇ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਤੂੰ ਤਾਂ ਚੀਜ਼ ਹੀ ਕੀ ਹੈ ਲੋਕ ਉਸ ਜਗ੍ਹਾ ਤੇ ਲਿਆ ਕੇ ਛੱਡਣਗੇ ਜਿਸ ਜਗ੍ਹਾ ਤੋਂ ਉਠਿਆ ਸੀ
@BaljitSingh-dl9bh
@BaljitSingh-dl9bh 11 ай бұрын
ਗਿੱਲ ਸਾਬ ਝੂਠ ਕਿਉ ਬੋਲਦੇ j ਸਾਡੀ ਕਿਉ ਨੀ ਸੁਣਦੇ
@SHARANKAUR-wt2dq
@SHARANKAUR-wt2dq 11 ай бұрын
Very good person talbir singh ji
@sandeepsinghkhanoura4850
@sandeepsinghkhanoura4850 2 ай бұрын
ਤਲਵੀਰ ਗਿੱਲ ਤੂੰ ਬਹੁਤ ਵੱਡੀ ਗਲਤੀ ਕਰ ਗਿਆ ਆਉਣ ਵਾਲੇ ਸਮੇਂ ਵਿੱਚ ਅਕਾਲੀ ਆ ਰਹੇ ਨੇ
@amandeepkaur7064
@amandeepkaur7064 2 ай бұрын
ਸਭ ਤੋਂ ਵੱਡਾ ਯੋਧਾ ਵਲਟੋਹਾ ਸਾਹਿਬ ਪਾਵਾਂ ਉੱਪਰ ਕਰਕੇ ਭੱਜਣ ਵਾਲਾ ਯੋਧਾ
@madanmohanmonga9034
@madanmohanmonga9034 11 ай бұрын
Gill saab Jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad
@gurlabhsingh8072
@gurlabhsingh8072 11 ай бұрын
ਬਾਦਲਾਂ ਦਾ ਪੱਤਾ ਸਾਫ ਹੋ ਜਾਣਾ ਬਹੁਤ ਜਲਦੀ ਖਤਮ ਜੇਕਰ ਬਾਦਲ ਅਸਤੀਫ਼ਾ ਨਹੀ ਦਿੰਦੇ
@harmandeepsingh720
@harmandeepsingh720 11 ай бұрын
Bhau tu hisab la lya b ehna ne te hun 50 ku sal nhi auna te udar chance zyada ne.
@sahadapotradonali2370
@sahadapotradonali2370 11 ай бұрын
Talbor saab da koi nabar de sakda plz
@sukhnoorpunjabi
@sukhnoorpunjabi 11 ай бұрын
Tusi sare majithia da dulla rakha hoya c tusi bahut lokan da ghar ojarra sri guru Ramdas Maharaaj ji da ghar daar hai andaar nahi koi ni talbeer singh tusi jo majithia naal rul ka kutta kum kita na Maharaj ji ikk ikk da hsaab kernga hun vaari thoda ghar ujjerrn di hai subbr ker itha amla da hona na nberra kisa na teri baat pushni sabaas idan hi ikk duja da perdafaas Maharaaj appa karounga waheguru ji
@user-fn7mz5io2x
@user-fn7mz5io2x 11 ай бұрын
Badal kom daa gadar
@PankajVerma-xs5ut
@PankajVerma-xs5ut 2 ай бұрын
Eh sb ikathe h bai ji vote to baad dekh laina
@heerasingh3992
@heerasingh3992 11 ай бұрын
Gill.Sahib.Waheguru
@PammaGandiwind-qv8nz
@PammaGandiwind-qv8nz 11 ай бұрын
Ek number da chor banda hai eda kam hai bas paise paisa ek var amritsar tarn taran de lok jande ne
@ronniebhullar156
@ronniebhullar156 11 ай бұрын
Talbir Saab gal koi nhi ..tuhade Kam bolde ..Inna Jija Saley da Kam hogeya hun...
@harneksingh1685
@harneksingh1685 11 ай бұрын
Gaddar. Greedy. Dog
@inderpalsingh7799
@inderpalsingh7799 3 ай бұрын
ਤਲਬੀਰ ਸਿੰਘ ਦਾ ਕੋਈ ਹਾਲ ਨਈ ਕਦੀ ਬੀਜੇਪੀ ਕਦੀ ਆਮ ਪਾਰਟੀ ਵਿਚ
@user-ld1jr5kj2f
@user-ld1jr5kj2f 3 ай бұрын
Comments nu aapna family nu dasi
@narindersidhu3067
@narindersidhu3067 3 ай бұрын
Gill.ji pehle kio nahi bole
@psbrar6429
@psbrar6429 11 ай бұрын
Kute /Dogs of ?
@inderpalsingh7799
@inderpalsingh7799 3 ай бұрын
ਤਲਬੀਰ ਜੀ ਤੇਰੇ ਵਿਚ ਮੈ ਆ ਗਈ
@SHARANKAUR-wt2dq
@SHARANKAUR-wt2dq 11 ай бұрын
Very well done talbir ji
@jatinderrandhawa3698
@jatinderrandhawa3698 11 ай бұрын
A V koi vdia Banda ni ... Hun kache chithe khulan de dbah vich Dr. da bhana bna k bhajpa vich chleaa....
@amarbirsingh2935
@amarbirsingh2935 2 ай бұрын
ਹੁਣ ਤੈਨੁੰ ਕਿਹੜੈ ਫ਼ੁਲ ਪੈਣੈ
@ManjeetSingh-tx9ok
@ManjeetSingh-tx9ok 2 ай бұрын
Sgpc te badal party da kabza, Preet saini na bahut kuj dasaya sach galla na saini bai diya
@bholisran7561
@bholisran7561 11 ай бұрын
Waheguru ji nu 19 sal diti hunde a tere aka per tonde tere sacha banda
@harmandeepsingh720
@harmandeepsingh720 11 ай бұрын
Talbir g Majithiya g nu v jaldi same faisla laina paina ha tuhade vala e.
@satinderdhillon6507
@satinderdhillon6507 2 ай бұрын
Galat ..talbir singh tusi bahut vaddi galti kiti
@ranjeetchahal6030
@ranjeetchahal6030 2 ай бұрын
Alkali.da.end
@rajveergill6036
@rajveergill6036 11 ай бұрын
Tusi saare jutti de yaar aa.. punjab nu khn waaliya di chamcha girri karn waale da ah hi hal hunda
@narindersidhu3067
@narindersidhu3067 3 ай бұрын
Us da krke masoor ho
@ARSHDEEPSINGH-ec1nq
@ARSHDEEPSINGH-ec1nq 11 ай бұрын
*Oye Keji media tuc agg Lao dabbu hoon. Saleyo tuc sidha hi likh di keji protection channel ja pro congress cruption..* Tuhade pio ne ehh keha ki mein jhukda nhi babbal gum vang lamma ho jo ga.. Eh kdo keha v mein Dr.ap nu babal gum vang lamma kr dewaga... Interview eda c lgg rhi jiwe koi aam admi party+ congress alliance da bnda dukh pargat krn geya te ehh boln geya boht bura kita mtlb pori agg lgan
@labhsingh3199
@labhsingh3199 11 ай бұрын
Bhagwant mann jindabad
@NavjotSingh-qu1ys
@NavjotSingh-qu1ys 11 ай бұрын
Eeee bachhan nu firde hun
@bakshishsingh5383
@bakshishsingh5383 11 ай бұрын
Saley Badal Papi Kedar Da Darwes Sikha Da Sab Tu Wada Dusman Badal Te Majithia Pariwar
@narindersidhu3067
@narindersidhu3067 3 ай бұрын
Matlab di gal hai taĺbir
@sonusingh-cn5pr
@sonusingh-cn5pr 11 ай бұрын
SUKHBIR T MAJITHEA NE AKALIDAL KHTM KRTA SAREA SHADJANA AKALIDAL NU
@goldysandhu4630
@goldysandhu4630 11 ай бұрын
A party da end ho riha rab karwa riha jo ihna de leader bhaj rahe ne kheru kheru ho rahi hai party
@labhsingh3199
@labhsingh3199 11 ай бұрын
Magitia taa sukhnir karkay sromni akali da gia
@ibelieveinhumanity8312
@ibelieveinhumanity8312 11 ай бұрын
Tu gandha bandha.Bahut lutaya tu te jawani ve punjab dhe barbadh kitti tu.Teri poori badhmashi se akaliya dhe sarkar dhoraan majithya dhe ser te.
@amritpal5028
@amritpal5028 11 ай бұрын
Akali dal alwadi
@labhsingh3199
@labhsingh3199 11 ай бұрын
Mgitia vdia ni
@Idyllic_World
@Idyllic_World 11 ай бұрын
ਖਾਕੀ ਨਿੱਕਰ ਪਾਕੇ ਨਾਗਪੁਰ ਪਰੇਡ ਕਰਿਆ ਕਰੇਗੇ ? ਮੰਨੂੰ ਸਿਮਰਿਤੀ ਦਾ ਪਾਠ ਵੀ ਕਰਿਆ ਕਰੋਗੇ ? ਹਾ ਕੁਰਪਸ਼ਨ ਬਾਰੇ ਤੁਹਾਡੀਆਂ ਗਲਾਂ ਸੱਚੀਆਂ ਹਨ । ਸਰੋਮਣੀ ਕਮੇਟੀ ਵਿਚ ਰਿਹ ਕੇ ਜੋ ਭਰਿ਼ਸ਼ਟਾਚਾਰ ਕਰਦੇ ਹਨ ਜਾਂ ਗੁਰੂ ਰਾਮ ਦਾਸ ਹਸਪਤਾਲ ਵਿਚ ਭਰਿਸ਼ਟਾਚਾਰ ਕਰਦੇ ਹਨ ਉਹ ਪਾਪੀ ਇਨਸਾਨ ਹਨ । ਤੁਸੀ ਵੇਖੋਗੇ ਇੰਨਾਂ ਨੂੰ ਕਿਤੇ ਢੋਈ ਨਹੀਂ ਮਿਲਣੀ ।ਇੰਨਾਂ ਨੂੰ ਰੱਬ ਦੀ ਮਾਰ ਪਵੇਗੀ । ਪਰ ਜੋ ਕਦਮ ਤੁਸੀਂ ਚੁਕ ਰਹੇ ਹੋ ਉਹ ਬਾਬੇ ਗੁਰੂ ਨਾਨਕ ਦੇ ਅਸੂਲਾਂ ਨਾਲ ਮੇਲ ਨਹੀਂ ਖਾਂਦਾ । ਸਭੇ ਸਾਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ) ਜਾਂ ਮੰਨੂੰ ਸਿਮਿਰਿਤੀ ਵਿਚੋਂ ਇਕ ਦੀ ਚੋਣ ਕਰ ਲਵੋ । ਗੁਰੂ ਭਲੀ ਕਰੇ ।ਗਲਤੀ ਤਾਂ ਚਿਰ ਤੋਂ ਹੋ ਚੁਕੀ ਹੈ । ਬਾਦਲ ਸਾਹਿਬ ਦੀ ਸਾਂਝ ਤਾਂ ਚਿਰਾਂ ਤੋਂ ਹੈ ।
@amriksingh8773
@amriksingh8773 11 ай бұрын
ਤੁਸੀ ਬਿਲਕੁਲ ਸਹੀ ਕਿਹਾ ਹੈ bro, ਪਰ ਬਾਬਾ ਨਾਨਕ ਜੀ ਦੇ ਅਸੂਲਾਂ ਨਾਲ ਏਨਾ ਲੋਕਾਂ ਦਾ ਕੀ ਲੈਣਾ ਦੇਣਾ ਹੈ । ਇਹ ਲੋਕ ਤੇ ਸਿਰਫ ਆਪਣੇ ਮਤਲਬ ਲਈ ਸਭ ਕੁਝ ਕਰਦੇ ਨੇ।
@user-ld1jr5kj2f
@user-ld1jr5kj2f 3 ай бұрын
Es banda nai buht kuj khud das deta
@harleenkaur8960
@harleenkaur8960 11 ай бұрын
badla da lana khatma
@Sukhdev-lf9sm
@Sukhdev-lf9sm 11 ай бұрын
Khachar
@Deepknowledge03
@Deepknowledge03 11 ай бұрын
Eh sabb to vadda lutera punjab da
@jasbir436
@jasbir436 11 ай бұрын
ਸੱਚੇ ਸੁੱਚੇ ਇਨਸਾਨ ਨੇ ਤਲਬੀਰ ਸਿੰਘ ਜੀ ਵਾਹਿਗਰੂ ਜੀ ਇਹੇਨਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@sardarjisingh1558
@sardarjisingh1558 11 ай бұрын
ਇਸੇ ਦਲੇ ਨੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਗਲਤ ਠਹਿਰਾਇਆ ਸੀ, ਤੇ ਹੁਣ ਆਪ ਈ ਠੋਕਰਾਂ ਖਾ ਰਿਹਾ ਹਰਾਮਖੋਰ
@harleenkaur8960
@harleenkaur8960 11 ай бұрын
chte de vapari
@JaideepSingh-bz5od
@JaideepSingh-bz5od 11 ай бұрын
Tabir teri soch te pehara dawa ge thokk kehh
@amriksingh8773
@amriksingh8773 11 ай бұрын
Dear bro, ਏਨਾ ਦੀ ਕਿਹੜੀ ਸੋਚ ਹੈ ਮੈਨੂੰ ਵੀ ਦਸੋ ਮੈ ਵੀ ਠੋਕ ਪਹਿਰਾ ਦੇਵਾ ।
@DUSHMAN-bk4in
@DUSHMAN-bk4in 11 ай бұрын
ਹੁਣ ਭਗਵੰਤ ਮਾਨ ਦੇ ਧੱਕੇ ਚੜੂ ਕਰ ਪਾਲਸ਼ਾਂ
@user-ql6vx6oq1m
@user-ql6vx6oq1m 11 ай бұрын
ਸਾਰੇ ਚੋਰ ਹਨl😊
@jasmergiri6058
@jasmergiri6058 11 ай бұрын
ਬਾਦਲ ਦਲ ਤਾਂ ਖਾਲੀ ਦਲ ਹੈ
小蚂蚁被感动了!火影忍者 #佐助 #家庭
00:54
火影忍者一家
Рет қаралды 45 МЛН
НЫСАНА КОНЦЕРТ 2024
2:26:34
Нысана театры
Рет қаралды 1,6 МЛН
Jumping off balcony pulls her tooth! 🫣🦷
01:00
Justin Flom
Рет қаралды 30 МЛН
Lehanga 🤣 #comedy #funny
00:31
Micky Makeover
Рет қаралды 23 МЛН
小蚂蚁被感动了!火影忍者 #佐助 #家庭
00:54
火影忍者一家
Рет қаралды 45 МЛН