Show with R S Bains | Political | EP 502 | Talk with Rattan

  Рет қаралды 32,653

Talk with Rattan

Talk with Rattan

Күн бұрын

Пікірлер: 109
@Anonymouspunjabi
@Anonymouspunjabi Ай бұрын
ਬੈਂਸ ਸਾਬ ਤੇ ਪਿਤਾ ਜੀ ਪੰਥ ਰਤਨ ਨੇ ਤੇ ਰ.ਸ. ਬੈਂਸ ਜੀ ਵੀ ਬਕਮਾਲ ਇੰਸਾਨ ਹਨ ਰਤਨ ਬਾਈ ਤੇ ਹੈ ਈ ਸਿਰਾ
@Balbirsingh-wm2es
@Balbirsingh-wm2es Ай бұрын
ਬੈਂਸ ਸਾਹਿਬ ਇੱਕ ਦਰਵੇਸ਼ ਅਤੇ ਇਮਾਨਦਾਰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਇਨਸਾਨ ਹਨ ਬੈਂਸ ਸਾਹਿਬ ਨੇ ਮੇਰੀਆਂ ਤਿੰਨ ਜੁਬਾਨ ਤਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋ ਕਰਵਾਈਆਂ ਸਨ ਮੇਰੇ ਤੋਂ ਇੱਕ ਵੀਰ ਰੁਪਈਆ ਨਹੀਂ ਲਿਆ ਸੀ ਅਤੇ ਮੈਨੂੰ ਜੇਲ ਚੋਂ ਰਿਹਾਅ ਕਰਵਾਇਆ ਸੀ ਜੋ ਕਿ ਪੰਜਾਬ ਪੁਲਿਸ ਵੱਲੋਂ ਮੇਰੇ ਤੇ ਝੂਠੇ ਪਰਚੇ ਪਾਏ ਗਏ ਸਨ ਮੈਂ ਬੈਸ ਸਾਹਿਬ ਦਾ ਜ਼ਿੰਦਗੀ ਭਰ ਰੀਣੀ ਰਹਾਂਗਾ ਪਰਮਾਤਮਾ ਬੈਂਸ ਸਾਹਿਬ ਨੂੰ ਤੰਦਰੁਸਤੀ ਅਤੇ ਲੰਬੀਆਂ ਉਮਰਾਂ ਬਖਸ਼ੇ ਮੇਰਾ ਵਾਹਿਗੁਰੂ
@KkpKkp-k7e
@KkpKkp-k7e Ай бұрын
ਮੇਰੇ ਤੇ ਵਿਜੀਲੈਂਸ ਬਿਊਰੋ ਦੇ ਰੀਡਰ ਰਣਜੀਤ ਸਿੰਘ ਦਾ ਜਾਲੀ ਐਸ ਸੀ ਸਰਟੀਫਿਕੇਟ ਨਸ਼ਰ ਕਰਨ ਲਈ ਅਤੇ ਰਾਜਿੰਦਰ ਸਿੰਘ ਤੱਗੜ ਸਾਡੇ ਸਾਰਿਆਂ ਤੇ ਰਣਜੀਤ ਸਿੰਘ ਰੀਡਰ ਵਿਜੀਲੈਂਸ ਬਿਊਰੋ ਨੇ ਝੂਠੇ ਕੇਸ ਪਾਏ ਬੈਂਸ ਸਾਹਿਬ ਜੀ ਨੇ ਬਿੰਨਾਂ ਪੈਸੇ ਲੈ ਲਵੇ ਸਾਡੀ ਜਮਾਨਤ ਕਰਵਾਇਆਂ ਹਨ। ਗਰੀਬਾਂ ਦੇ ਮਸੀਹਾ
@schoolprojects7371
@schoolprojects7371 Ай бұрын
ਬਹੁਤ ਹੀ ਵਧੀਆ ਗਲਬਾਤ ਵਕੀਲ ਸਾਹਿਬ ਜੀ ਦੀ , ਕਿਉਂ ਨਹੀਂ ਇਹੋ ਜਿਹੀਆਂ ਸਖਸ਼ੀਅਤਾਂ ਨੂੰ ਜਨਤਾ ਪਹਿਚਾਨਦੀ? ਵੋਟਾਂ ਪਾਉਣ ਲਗਿਆਂ ਆਪਣਾ ਦਿਮਾਗ ਨਹੀਂ ਵਰਤਦੀਆਂ ਤੇ ਉਹਨਾਂ ਗੰਦੇ ਤੇ ਘਟੀਆ ਤੋਂ ਘਟੀਆ ਸੋਚ ਵਾਲੇ ਜਾਹਿਲ ਲੋਕਾਂ ਨੂੰ ਜਿਤਾ ਕੇ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਭੇਜ ਦੇਂਦੇ ਨੇ, ਸ਼ਰਮ ਆਉਂਦੀ ਇਹੋ ਜਿਹੀ ਜਨਤਾ ਤੇ
@combatx3373
@combatx3373 Ай бұрын
Satluj tv channel vekho Panjaabio tuhanu America full support krr reha
@combatx3373
@combatx3373 Ай бұрын
Satluj tv channel vekho Panjaabio tuhanu America full support krr reha
@hssingh964
@hssingh964 Ай бұрын
@@combatx3373chnl jo mrji hove os ne galt ki keha oh dso
@ALLINONE-xq4wi
@ALLINONE-xq4wi Ай бұрын
ਸੱਚੇ ਇਨਸਾਨ ਇਮਾਨਦਾਰ ਨੀਤੀਵਾਨ ਬੰਦੇ ਮਗਰ(ਨਾਲ) ਪਰਿਵਾਰ ਵੀ ਮੁਸ਼ਕਿਲ ਨਾਲ ਤੁਰਦਾ ਵੀਰ ਜੀ ,
@kaurbrar4101
@kaurbrar4101 Ай бұрын
ਜਿਸਨੂੰ ਮਰਜ਼ੀ ਵੋਟਾਂ ਪਾ ਲਓ ਵੀਰ ਜੀ, ਕਿਸੇ ਵੀ ਪਾਰਟੀ ਨੇ ਕੁਝ ਨਹੀਂ ਸਵਾਰਨਾ ਆਮ ਲੋਕਾਂ ਦਾ।। ਵੋਟ ਸਿਰਫ ਇਕ ਹਥਿਆਰ ਹੈ ਮੁਲਕ ਦਾ ਪੈਸਾ ਖਾਣ ਦਾ ਰਾਜਨੀਤਿਕਾਂ ਦਾ।।
@GurjeetSingh-nn9zn
@GurjeetSingh-nn9zn Ай бұрын
ਜਿਹੜੇ ਸ਼ਿੱਖ ਮੁੱਖ ਮੰਤਰੀ ਸਿੱਖ ਤੋਂ ਹੀ ਖਤਰਾ ਜਿਨ੍ਹਾਂ ਨੇ ਕੁਰਸੀ ਤੇ ਬਿਠਾਇਆ ਫਿੱਟੇ ਮੁੰਹ ਇਹੋ ਜਿਹੇ ਮੁੱਖ ਮੰਤਰੀ ਗਦਾਰ ਦੇ
@KalaSerron
@KalaSerron Ай бұрын
ਬੈਸ ਸਾਬ ਲਵ ਯੂ ਰੱਬ ਉਮਰ ਲੱਬੀ ਕਰੇ
@combatx3373
@combatx3373 Ай бұрын
Satluj tv channel vekho Panjaabio tuhanu America full support krr reha
@AmandeepSingh-bu4wn
@AmandeepSingh-bu4wn Ай бұрын
ਫੇਲ ਸਰਕਾਰ ਏ
@ksdhaliwal3670
@ksdhaliwal3670 Ай бұрын
ਹੰਕਾਰਿਆ ਸੋ ਮਾਰਿਆ ਰੱਬ ਤੇ ਅੱਤ ਦਾ ਵੈਰ ਹੈ।ਉਹ ਦਿਨ ਦੂਰ ਨਹੀਂ ਇਨ੍ਹਾਂ ਨੂੰ ਦੁਆਨੀ ਪਿੱਛੇ ਨਹੀਂ ਪੁਛਣਾਂ।
@combatx3373
@combatx3373 Ай бұрын
Satluj tv channel vekho Panjaabio tuhanu America full support krr reha
@gurdeepsingh1126
@gurdeepsingh1126 Ай бұрын
​@@combatx3373ਚੈਨਲ ਦਾ ਲਿੰਕ ਵੀ ਨਾਲ send ਕਰੋ ਤਾਂਹੀ ਲੋਕ ਅਰਾਮ ਨਾਲ ਆਸਾਨੀ ਨਾਲ ਜੁੜ ਸਕਣਗੇ
@satnamSingh-nm8hq
@satnamSingh-nm8hq Ай бұрын
ਲੱਖਾ ਸਧਾਣਾ ਭਾਨਾ ਸਿੱਧੂ ਝੋਟਾ ਮਹਿਰੋ ਅੰਮ੍ਰਿਤਪਾਲ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅੰਮ੍ਰਿਤ ਪਾਲ ਦੇ ਸਾਥੀ ਪੰਜਾਬ ਦਾ ਅਸਲੀ ਅਕਾਲੀ ਦਲ ਅਗਲਾ ਅਕਾਲੀ ਦਲ
@ALLINONE-xq4wi
@ALLINONE-xq4wi Ай бұрын
ਹਾਂ,ਹਾ
@surinderkaurnihal8347
@surinderkaurnihal8347 Ай бұрын
😂😅
@skumarmedia.
@skumarmedia. Ай бұрын
ਸੱਚੀ ਗੱਲ ਆ ਕਿ ਪੁਰਾਣੀਆਂ ਸਰਕਾਰਾਂ, ਇਸ ਸਰਕਾਰ ਨਾਲੋਂ ਕਿਤੇ ਜ਼ਿਆਦਾ ਚੰਗੀਆਂ ਸਨ, ਤੇ 100/: ਪੁਰਾਣੀਆਂ ਸਰਕਾਰਾਂ ਦੋਬਾਰਾ ਸੱਤਾ ਚ ਆਉਣਗੀਆ ਪੰਜਾਬ ਚ
@BaljitSingh-bj4vm
@BaljitSingh-bj4vm Ай бұрын
ਜੇ ਭੰਗੂ ਮਾਨ ਸੁਰਖਿਅਤ ਨਹੀ ਜਿਸ ਕੋਲ ਇਕ ਲੱਖ ਪੁਲਿਸ ਤੰਤਰ ਹੈ ਹਥਿਆਰਾਂ ਨਾਲ ਲੈਸ ਹਰ ਚੀਜ਼ ਹੈ ਆਮ ਆਦਮੀ ਕੀ ਕਰੇਗਾ ਜਿਸ ਕੁੱਝ ਨਹੀ ਗੈਂਗਸਟਰ ਛਡ ਆਮ ਆਦਮੀ ਦੀ ਅਵਾਜ਼ ਬੰਦ ਕਰਨੀ ਚਹੁੰਦਾ ਇਹ ਨਹੀਂ ਹੋ ਸਕਦਾ ਵਾਹਿਗੁਰੂ ਵਾਹਿਗੁਰੂ ਜੀ
@vellyveer2554
@vellyveer2554 Ай бұрын
ਪਾਗ਼ਲ ਲੋਕੋ ਮਾਨ ਸਾਹਬ ਤੇ ਸਰਦਾਰ ਕੇਜਰੀਵਾਲ ਜੀ ਪੰਜਾਬੀ ਲੋਕਾ ਲਈ ਰੱਬ ਨੇ ,,,ਟੂਕ ਰੱਬ ਨੂੰ ਪਹਿਚਾਣ ਨੀ ਰਹੇ ਬਾਅਦ ਚ ਰੋਣਾ ਤੁਸੀ ,,,ਜਦੋਂ ਰੱਬ ਨੂੰ ਗਵਾ ਲਿਆ,,,,ਅਨਮੋਲ ਗਗਨਮਾਣ ਜਿੰਦਾਬਾਦ ,,,,ਅਗਲੀ ਉਪ ਮੁੱਖ ਮੰਤਰੀ ਮੈਡਮ ਗਗਨ ਮਾਨ ਜੀ ਨੇ
@daljeetgill
@daljeetgill Ай бұрын
ਝਹੁੱਝ ਝੁੱਝੁ ਝੁੱਝੁ ਜੂਝ​@@vellyveer2554😅😅😅😮ਅਸਾ😅ਆਆਵਾ hori
@jagdeepsidhu1962
@jagdeepsidhu1962 Ай бұрын
​@@vellyveer2554😂
@nishansinghmajitha
@nishansinghmajitha Ай бұрын
​@@vellyveer2554ਮੈਡਮ ਤੇ ਮੰਤਰੀ ਵੀ ਨਹੀ ਰਹੀ ਭਰਾ।
@hssingh964
@hssingh964 Ай бұрын
@@vellyveer2554 thude rab ne punjab ser 2 saal vich last 30 saal jinna krjaa hor char taa
@tejasidhu4739
@tejasidhu4739 Ай бұрын
ਸਰਕਾਰ ਨੇ ਸੰਗ ਸ਼ਰਮ ਮਹਿਸੂਸ ਕਰਨੀਂ ਛੱਡ ਦਿੱਤੀ ਹੈ
@GurnamGill-s9o
@GurnamGill-s9o Ай бұрын
ਵਾਹਿਗੁਰੂ ਜੀ ਕੋਈ ਤਾਂ ਬੋਲ ਰਹੇ ਬਿਲਕੁਲ ਠੀਕ ਢੰਗ ਨਾਲ ਪੇਸ਼ ਕਰ ਰਹੇ ਹਨ ਵਾਹਿਗੁਰੂ ਜੀ ਚੜ੍ਹਦੀਕਲਾ ਰਹੇ
@AmarSingh-gp2hd
@AmarSingh-gp2hd Ай бұрын
ਅਸੀਂ ਗੁਲਾਮ ਹਾਂ ਦਿੱਲੀ ਦੇ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਅਜ਼ਾਦੀ ਦਾ ਸਾਥ ਦਿਓ ਪੰਜਾਬੀਓ 🚩 ਐਸ ਐਫ਼ ਜੇ ਜਿੰਦਾਬਾਦ 🚩 ਯੂ ਐਸ ਮੀਡੀਆ 🚩 ਸਤਲੁਜ ਮੀਡੀਆ 🚩 ਪੋਲੀਟਿਕਸ ਪੰਜਾਬ ਮੀਡੀਆ 🚩T,V84
@GdhdGdgd-y4t
@GdhdGdgd-y4t Ай бұрын
Very good discussion and information ji thanks 🙏
@PUNJABREGIONKHALISTAN
@PUNJABREGIONKHALISTAN Ай бұрын
Thanks bains Saab ❤❤❤❤❤❤veer Amritpal Singh zindabad
@chamkaur_sher_gill
@chamkaur_sher_gill Ай бұрын
ਰਤਨ ਵੀਰ ਜੀ ਸਤਿ ਸ੍ਰੀ ਅਕਾਲ 🎉🎉🎉🎉🎉🎉❤❤❤❤❤❤❤❤❤
@labhsingh8134
@labhsingh8134 Ай бұрын
Very good analysis thanks Bains saheb
@suminderjeetsingh6767
@suminderjeetsingh6767 Ай бұрын
Very nice disscussion
@PUNJABREGIONKHALISTAN
@PUNJABREGIONKHALISTAN Ай бұрын
Thanks ratan veer hor jada video kreya kro veer Amritpal Singh te❤❤❤❤❤❤
@PIRTPALSINGH-g4v
@PIRTPALSINGH-g4v Ай бұрын
ਵਾਹਿਗੁਰੂ ਭਲਾ ਕਰਨ ਵੀਰ ਜੀ।
@kamaljitkaur5771
@kamaljitkaur5771 Ай бұрын
ਵਕੀਲ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣਾ ਜੀ
@kanwardeep6975
@kanwardeep6975 Ай бұрын
🙏ਬਹੁਤ ਬਹੁਤ ਧੰਨਵਾਦ ਜੀ 🙏ਲੋਕਤੰਤਰ ਦੇਸ਼ਾਂ ਦੀ ਬੁਨਿਆਦ ਹੀ ਇਸ ਵਿਚਾਰ ਤੇ ਅਧਾਰਿਤ ਹੈ ਕਿ ਤੁਹਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਹੈ। ਵਿਚਾਰਾਂ ਦੇ ਆਦਾਨ ਪ੍ਰਦਾਨ ਤੋਂ ਹੀ ਵਿਕਾਸ ਦੀ ਸੰਭਾਵਨਾ ਹੁੰਦੀ ਹੈ। ਵਿਚਾਰਾਂ ਨੂੰ ਕੈਦ ਕਰਕੇ ਵਿਕਾਸ ਦੇ ਸੁਪਨੇ ਕਦੇ ਪੂਰੇ ਨਹੀਂ ਹੁੰਦੇ। 🙏
@parmindersingh4287
@parmindersingh4287 Ай бұрын
Kamal di gal hai, Ehni Jayda security, z+, NSG, intelligence toh baad v CM -PM di Jaan nu khatra ho sakda hai, aam janta ta rab rakhe
@HardeepSingh-HH88
@HardeepSingh-HH88 Ай бұрын
ਸਰਾਬੀ ਪੀਕੇ ਵੀ ਐਨਾ ਡਰਦਾ ਯਾਰ
@KulwinderSingh-lj6nj
@KulwinderSingh-lj6nj Ай бұрын
Good, Rattan jee your interviews with intellectual personals are back bone of your channel. Bains sahib greater personality 🙏🙏🙏🙏🙏
@GurmeetSingh-vu4fv
@GurmeetSingh-vu4fv Ай бұрын
ਭਾਈ ਅੰਮ੍ਰਿਤਪਾਲ ਅਤੇ ਮਾਲੀ ਦੀ ਗਿਰਫਤਾਰੀ ਭੰਗੂ ਦੀਆਂ ਜੜਾਂ ਵਿੱਚ ਬੈਠੇਗੀ ਜਨਤਾਂ ਵੀ ਸਮਝ ਚੁੱਕੀ ਹੈ ਇਸ ਸਰਕਾਰ ਦੀ ਗਲਤ ਹਰਕਤਾਂ ਨੂੰ 😡🤬💀💀
@bhajansingh3849
@bhajansingh3849 Ай бұрын
Bains sahib great very good discussion
@leaderpunjab
@leaderpunjab Ай бұрын
Bhai amritpal jindabad
@JinderSidhu-u8j
@JinderSidhu-u8j Ай бұрын
ਜੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਾਹਰ ਕਢਵਾ ਸਕਦਾ ਹੈ ਤਾਂ ਇਹ ਵਕੀਲ ਹੀ ਜਲਦੀ ਤੋਂ ਜਲਦੀ ਹੀ ਕੁਛ ਕੇ ਸਕਦਾ
@kashmir2445
@kashmir2445 Ай бұрын
ਵਾਹਿਗੁਰੂ ਜੀ। ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ।। ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ।।
@AvtarSinghBaidwan-mq2vs
@AvtarSinghBaidwan-mq2vs Ай бұрын
ਸਤਿ ਸ੍ਰੀ ਅੰਮ੍ਰਿਤ ਜੀ ਬੈਂਸ ਸਾਹਿਬ ਜੀ ਹਮੇ ਤੁਹਾਨੂੰ ਮੋਬਾਲੀ ਤੌ ਸੂਣ ਰਹੇ ਹਾੰ
@combatx3373
@combatx3373 Ай бұрын
Satluj tv channel vekho Panjaabio tuhanu America full support krr reha
@gurmelsinghchahal5654
@gurmelsinghchahal5654 Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@GurvinderSingh-xl9nt
@GurvinderSingh-xl9nt Ай бұрын
ਪਤਾ ਨੀ ਜਮਾਂ ਅਕਲ ਨੀ ਇਨਹਾਂ ਰਾਜਨੀਤਕਾਂ ਨੂੰ ਕਿ ਕਿੰਨੇ ਬੇਵਕੂਫ ਸਲਾਹਕਾਰ ਰੱਖੇ ਨੇ ਜੋ ਇਨਹਾਂ ਨੂੰ ਮੂਰਖਪੁਣੇ ਆਲੇ ਫੈਸਲੇ ਲੈਣ ਦੀ ਸਲਾਹ ਦਿੰਦੇ ਨੇ ਇਨਹਂ ਇਨਕਲਾਬੀਆਂ ਨੂੰ ਦਿਸਦੇ ਨੀ ਰਾਜਵਿੰਦਰ ਸਿੰਘ ਬੈਂਸ ਹੋਣਾਂ ਅਰਗੇ ਇਮਾਨਦਾਰ ਤੇ ਸਿਆਣੇ ਬੰਦੇ
@sukhvindersinghriat2745
@sukhvindersinghriat2745 Ай бұрын
Hats off to you Mr. Bains.
@sukhbirsingh7003
@sukhbirsingh7003 Ай бұрын
ਬਾਹਲੇ ਬਦਨਾਮ ਹੋਗੇ ਇਹ ਲੀਡਰ 😢
@SukhwinderSingh-lx6cv
@SukhwinderSingh-lx6cv Ай бұрын
Waheguru ji sachai de gall karde ne hamesa vakil shib
@nirmalgill7
@nirmalgill7 Ай бұрын
Bahut khoob ji
@JaspalToor-i6i
@JaspalToor-i6i Ай бұрын
102% Right Bains saab.Aap zero te Punjab police drug dealer ban ki reh gai hai
@JinderSidhu-u8j
@JinderSidhu-u8j Ай бұрын
ਜੈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ
@JasvinderSingh-dr7oi
@JasvinderSingh-dr7oi Ай бұрын
God bless you
@davinderkaur5095
@davinderkaur5095 Ай бұрын
ਭਗਵੰਤ ਮਾਨ ਨੂੰ ਅਮ੍ਰਿੰਤਪਾਲ ਤੋਂ ਜਾਨ ਨੂੰ ਖਤਰਾ ਵਾਹਿਗੁਰੂ ਜੀ ਆਪ ਖਤਰਾ ਬਣਕੇ ਇਸਦੇ ਇਸ ਵਹਿਮ ਨੂੰ ਪਰਗਟ ਕਰਨਗੇ
@happythind6869
@happythind6869 Ай бұрын
ਸਹੀ ਕਿਹਾ ਸਰ ਜੀ
@JaswantSingh-fg3qs
@JaswantSingh-fg3qs Ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਭਗਵੰਤ ਮਾਨ ਮੁਰਦਾਬਾਦ ਹੈ
@ParamjitSingh-i1h
@ParamjitSingh-i1h Ай бұрын
ਤੁਹਾਡੀ ਗੱਲ ਬਿਲਕੁਲ ਸੀ ਭਗਵੰਤ ਮਾਨ ਨੂੰ ਖਤਰਾ ਸਾਡੇ ਸਿੱਖਾਂ ਤੋਂ ਨਹੀਂ ਹੈਗਾ ਉਹਨੂੰ ਕਾਲੇ ਬਾਹਮਣ ਤੋਂ ਖਾਰਾ ਕਾਲਾ ਬਾਹਮਣ ਪਿੱਛੇ ਸਾਰਾ ਚਲਦਾ ਇਹਨਾਂ ਆਪਣੇ ਆਪ ਹੀ ਮਰ ਜਾਣਾ ਇਹਨੂੰ ਮਾਰਨੇ ਦੀ ਲੋੜ ਹੀ ਨਹੀਂ ਪੈਣੀ ਆਪਣੇ ਆਪੇ ਮਰ ਜਾਣਾ
@parmjitsinghghungranadhill8949
@parmjitsinghghungranadhill8949 Ай бұрын
Bilkul ji bhains sahib
@ManjeetPunia-g5w
@ManjeetPunia-g5w Ай бұрын
Bhai Amritpal Singh zindabad ❤ ਹੀਰੋ ਸਾਡਾ ਸਿੱਖ ਕੌਮ ਦਾ ਅਨਮੋਲ ਖ਼ਜ਼ਾਨਾ ਸਾਡੀ ਜਾਨ ਕੁਰਵਾਨਭ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ
@charnjitsingh56
@charnjitsingh56 Ай бұрын
S S Akal ji Good Luck 🤞 ❤🇨🇦
@manjitsingh-lb2nb
@manjitsingh-lb2nb Ай бұрын
ਬਦਲਾਅ ਵਾਲੀ ਸਰਕਾਰ
@KkpKkp-k7e
@KkpKkp-k7e Ай бұрын
ਜਾਲੀ ਜ਼ਾਤੀ ਸਰਟੀਫਿਕੇਟ ਵਿਜੀਲੈਂਸ ਬਿਊਰੋ ਵਿੱਚ ਰਣਜੀਤ ਸਿੰਘ ਰੀਡਰ ਦਾ ਜਾਲੀ ਐਸ ਸੀ ਸਰਟੀਫਿਕੇਟ ਨਸ਼ਰ ਕਰਨ ਕਰਕੇ ਰਾਜਿੰਦਰ ਸਿੰਘ ਤੱਗੜ ਤੇ 4 ਝੂਠੇ ਕੇਸ ਪਾਏ ਗਏ ਹਨ।
@faze_jeff4067
@faze_jeff4067 Ай бұрын
Mere Kisi NRI Nal Phone Te Gl Hoye Oh Kehnde Asi Punjab Vich Business Vich Paise Invest Krn Bare Sochde C Hun Eda Lagda Kadde V Koi Goli Vajj Ja Kidnap Or Firoti Mang Sakda.
@KkpKkp-k7e
@KkpKkp-k7e Ай бұрын
ਮਾਨਯੋਗ ਸ੍ਰੀ ਆਰ ਐਸ ਬੈਂਸ ਗਰੀਬਾਂ ਦੇ ਮਸੀਹਾ ਹਨ। ਸੱਚ ਦਾ ਅਧਾਰ ਹੋਵੇ ਤਾਂ ਇਨ੍ਹਾਂ ਕੋਲ ਆ ਜਾਓ ਤੁਹਾਡੀ ਪੂਰੀ ਸੁਣਵਾਈ ਕਰਦੇ ਹਨ।
@ParamjitSingh-sv3ce
@ParamjitSingh-sv3ce Ай бұрын
ਇੱਕ ਨੇਸ਼ਨ, ਇੱਕ ਧਰਮ ਹੀ ਬਾਕੀ ਰਹਿ ਗਿਆ🙃
@dilvargill-nw7xo
@dilvargill-nw7xo Ай бұрын
Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏
@majorsingh5308
@majorsingh5308 Ай бұрын
ਤੀਜੀ ਧਿਰ ਨੇ ਸਾਬਤ ਕਰ ਦਿੱਤਾ ਕਿ ਗਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ।
@bittuvirk1885
@bittuvirk1885 Ай бұрын
ਅਕਾਲੀ ਦਲ ਕਾਂਗਰਸ ਝਾੜੂ ਨਾਲੋ ਕਿਤੇ ਵਧੀਆ ਪੰਜਾਬ ਲਈ ਕਾਂਗਰਸ ਝਾੜੂ ਪੰਜਾਬ ਲਈ ਨਹੀ ਖੜ ਸਕਦੇ ਇਹ ਕੇਂਦਰ ਦੀਆਂ ਪਾਰਟੀਆਂ ਅਕਾਲੀ ਦਲ ਤਕੜਾ ਪੰਜਾਬ ਤਰੜਾ
@PatientPLAY
@PatientPLAY Ай бұрын
🙏🙏🙏
@kulvinderbrar-z1w
@kulvinderbrar-z1w Ай бұрын
Sir, when on public portals you are expected to dress up appropriately
@kahlonamrit284
@kahlonamrit284 Ай бұрын
👍👍👍👍
@parmjitsinghghungranadhill8949
@parmjitsinghghungranadhill8949 Ай бұрын
Bilkul ji
@combatx3373
@combatx3373 Ай бұрын
Satluj tv channel vekho Panjaabio tuhanu America full support krr reha
@sukhvirkaur789
@sukhvirkaur789 Ай бұрын
❤❤
@PatientPLAY
@PatientPLAY Ай бұрын
🙏🙏🙏🙏🙏🙏🙏🙏
@KhushiDhaliwal-gc6qo
@KhushiDhaliwal-gc6qo Ай бұрын
❤❤❤❤❤🎉🎉
@KalaSerron
@KalaSerron Ай бұрын
ਸਰਕਾਰ ਫੇਲ ਹੋ ਗਈ ਹੈ ਪਰ ਮਾਲੀ ਸਹੀ ਹੈ ਜ਼ਿੰਦਾਬਾਦ
@combatx3373
@combatx3373 Ай бұрын
Satluj tv channel vekho Panjaabio tuhanu America full support krr reha
@khanfariyad14
@khanfariyad14 Ай бұрын
Power da miss use krr rhi aw government poore desh ch ehi kuch chall riha bangladesh Wale hall b raah pege
@thepunjabtimes29
@thepunjabtimes29 Ай бұрын
Cm of panjab ravneet bitoo Rss wants
@GuraSingh-r8b
@GuraSingh-r8b Ай бұрын
Bahgwat maan ge hun ap murgi farm kholo phela sarkara nu teachra makhol karda se
@GuraSingh-r8b
@GuraSingh-r8b Ай бұрын
Sara he Punjab punjabi rooh rahe hai es bahgwat maan jumle was kgrewal nu voota pa ke deep sidhu de her gal sach hoye loka nu jagrok kera se par loka nu hun samg ah geya hun loka ne 2027vich garu sarkaar khatm kr deni hai
@KewalSingh-e9u
@KewalSingh-e9u Ай бұрын
As Nachar bhand to asyi koi umeed nahi see jo bhand jini lut kar rehai sarkar beiman ho gi Brain on TV di riport mutabak bhand ne 5000/crod di jaiydat bana li hai
@GuraSingh-r8b
@GuraSingh-r8b Ай бұрын
Bahgwat maan jumle was kgrewal bajahao Punjab punjabi vachao bahgwat maan bahout gooth bolda loka nu doka deta jo vada beyan karke sarkaar bani oh ek ve vada beyan poora nahi keta sab kog olta keta badi singha de rehai olta vda deti msp paj mint de adr adr ke ke doka deta aj ve larkeya tenkeya te betheya rooh raheya he bahgwat maan nu
@kanwaljitsingh2616
@kanwaljitsingh2616 Ай бұрын
Good ji
@GuraSingh-r8b
@GuraSingh-r8b Ай бұрын
Phela sab sarkara tu vad dokewas bailman papi dusi bahgwat maan jumle was sarkaar savt hoye sirf goothe elan karke voota leya se
@abhilashrandev425
@abhilashrandev425 Ай бұрын
I advise Mr Bains to go back to law school as he is saying ke Amritpal ne kuch nahi kitta te Sarkar us to darr rahi hai, Bains sasb bhajeya te Amritpal se nalle je us ne kuch nahi kitta te tusi us nu chur wa kyon nahi rehe. Tuhadiya gallan te tuhadi communist ideology saaf nazar aa rehe hai. .
@manjindersingh-ts7qh
@manjindersingh-ts7qh Ай бұрын
Brother tusi dasdo amritpal ne kehra crime kita koi murder ya rape ya lut mar ya kidnapping koi kise to dhamki deke pharauti lai hove daso kehra crime kita ehna cho ! Jado rajasthan ch court te rss da flag lagaya se kise ne othe nsa ne lagai, manipur ch ke kuj hoya othe nsa ne lagi kai hor ve bathere incident a piche jehe news ayi thana gherya lokan ne police wale kutte se othe ne nsa lagi, eh sirf sikhan layi a
@nirmalchindrey4640
@nirmalchindrey4640 Ай бұрын
Sarkar fail hai
Prime Parvas (83) || Australia has introduced a new visa for Indians
23:58
Players vs Pitch 🤯
00:26
LE FOOT EN VIDÉO
Рет қаралды 128 МЛН
Happy birthday to you by Secret Vlog
00:12
Secret Vlog
Рет қаралды 6 МЛН
ТЮРЕМЩИК В БОКСЕ! #shorts
00:58
HARD_MMA
Рет қаралды 2,3 МЛН
The Singing Challenge #joker #Harriet Quinn
00:35
佐助与鸣人
Рет қаралды 39 МЛН
Show with Charanjit Singh Channi | Political | EP 535 | Talk with Rattan
23:28
Show with Malwinder Singh kang | Political | EP 533 | Talk with Rattan
33:34
Show with Ravneet Singh Bittu | Political | EP 532 | Talk with Rattan
51:59
Players vs Pitch 🤯
00:26
LE FOOT EN VIDÉO
Рет қаралды 128 МЛН