Show with Ranjit Singh Kuki Gill | EP 554 | Talk With Rattan

  Рет қаралды 22,781

Talk with Rattan

Talk with Rattan

Күн бұрын

Пікірлер: 104
@tejaspreetsingh6090
@tejaspreetsingh6090 19 сағат бұрын
ਗਿੱਲ ਸਾਬ ਨੂੰ ਧਮਕੀਆਂ ਦੇਣ ਵਾਲ਼ੇ ਬੱਚਿਆਂ ਨੂੰ ਸ਼ਾਇਦ ਇਹਨਾਂ ਦਾ ਪਿਛੋਕੜ ਨਹੀਂ ਪਤਾ, ਦੁਬਾਰਾ ਨਾਂ ਜਗਾਊ ਸ਼ਾਂਤ ਬੈਠੇ ਇਨਸਾਨ ਨੂੰ।
@GurvinderSingh-ug3xe
@GurvinderSingh-ug3xe 15 сағат бұрын
ਬੁਹਤ ਵਧੀਆ ਵਿਚਾਰ Gill sahib the Great
@singh.pradeep
@singh.pradeep 18 сағат бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@PremSinghDeol
@PremSinghDeol 22 сағат бұрын
ਗਿੱਲ ਸਾਬ ਨੂੰ ਅੱਗੇ ਆੳਣਾ ਚਾਹੀਦਾ ਜਿੰਨਾਂ ਨੇਆਪਦੀ ਸਾਰੀ ਉਮਰ ਸਿੱਖ ਸੰਘਰਸ਼ ਦੇ ਲੇਖੇ ਲਾਈ ਹੈ
@Parmjitsingh-t3w4k
@Parmjitsingh-t3w4k 20 сағат бұрын
ਧਾਮੀ ਤੇ ਬਹੁਤ ਦਬਾਅ ਸੁਖਬੀਰ ਦਾ ਕਿ ਤਿਨੇ ਜਥੇਦਾਰ ਨੂੰ ਬਦਲਣ ਦਾ
@TejpalsinghGuraya
@TejpalsinghGuraya Сағат бұрын
Sardar kuki Gill sahib Zindabad We proud of you
@jaspalrai1378
@jaspalrai1378 22 сағат бұрын
ਜੋ ਹਾਲਾਤ ਹਨ ਪੰਜਾਬ ਦੇ ਹਨ,, ਸਾਨੂੰ ਅੱਜ ਇੰਟਰਨੈਸਨਲ ਸਮਝ ਦਾ ਲੀਡਰ ਚਾਹੀਦਾ ਗਿੱਲ ਸਾਹਿਬ ਵਰਗੇ ਜਿੰਨਾ ਦਾ ਇਤਿਹਾਸ ਹੈ
@daljitsingh6221
@daljitsingh6221 15 сағат бұрын
Tainu sharam naa augi ehnu leader mande nu . Sabat surat banda chahida sikha da leader
@GurmaanSingh-xg8xg
@GurmaanSingh-xg8xg 14 сағат бұрын
A lann da leadervaa😅😅
@RoopSingh-mu2fj
@RoopSingh-mu2fj 13 сағат бұрын
​@@daljitsingh6221Kali dal ch dhian marlo kinek ne sabat surat dastar sira
@vakhrekaraj9948
@vakhrekaraj9948 4 сағат бұрын
Bilkul ji
@vakhrekaraj9948
@vakhrekaraj9948 4 сағат бұрын
@@daljitsingh6221gall sabat surat di nahi gall kirdar di hundi hai fuddu insaan
@mukaddarsingh5917
@mukaddarsingh5917 20 сағат бұрын
ਵੈਸੇ ਗਿੱਲ ਸਾਬ ਤੁਹਾਡੇ ਮੂੰਹ ਤੋਂ ਅੰਤਮ ਅਰਦਾਸ ਸ਼ਬਦ ਸਹੀ ਨਿਕਲ ਗਿਆ,ਇੱਕ ਪਰਿਵਾਰ ਲਈ ਅਕਾਲੀ ਦਲ ਦੀ ਅੰਤਮ ਅਰਦਾਸ ਕਰਨ ਤੇ ਤੁਲੇ ਹੋਏ ਹਨ। ਅੱਜ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਸਾਡੇ ਗੁਰੂ ਸਾਹਿਬ ਨੇ ਕੌਮ ਲਈ ਪਰਿਵਾਰ ਵਾਰ ਦਿੱਤਾ, ਪਰ ਅਫਸੋਸ ਅੱਜ ਇੱਕ ਪਰਿਵਾਰ ਲਈ ਸਾਡੀਆਂ ਸੰਸਥਾਵਾਂ ਵਾਰੀਆਂ ਜਾ ਰਹੀਆਂ ਨੇ😥😥😭😭
@JaswantSingh-te9xt
@JaswantSingh-te9xt 11 сағат бұрын
ਕੁਕੀ ਗਿੱਲ ਜੀ ਤੁਸੀਂ ਖਾਲਸਾ ਪੰਥ ਦੀ ਅਗਵਾਈ ਕਰੋ।ਤੁਹਾਡੇ ਪਰਿਵਾਰ ਕੁਰਬਾਨੀ ਵੀ ਵੱਡੀ ਹੈ ਪੜਾਈ ਤੇ ਬੁੱਧੀ ਪੱਖੋਂ ਵੀ ਤੁਸੀਂ ਸਿਆਣੇ ਹਨ।
@vakhrekaraj9948
@vakhrekaraj9948 4 сағат бұрын
Kuki gill ji well educated and kom da Anmol ratan ne
@vakhrekaraj9948
@vakhrekaraj9948 4 сағат бұрын
Salute to ranjit Singh kuki gill saab
@vakhrekaraj9948
@vakhrekaraj9948 4 сағат бұрын
Gill Saab bilkul right keh rahe
@farmertv5483
@farmertv5483 8 сағат бұрын
ਬਾਦਲ ਦਲੀਆ ਤੋ ਕਾਗਰਸ ਸਹੀ ਸੀ ਜਿੰਨਾ ਨੇ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਨੂੰ ਕੁਰਸੀ ਤੋ ਸੁੱਟ ਦਿੱਤਾ ਸੀ ਅਤੇ ਅਕਾਲੀ ਦਲ ਚ ਬਾਦਲ ਦੇ ਸਾਰੇ ਗੁਨਾਹ ਮੰਨੇ ਜਾਣ ਤੇ ਵੀ ਬਾਦਲ ਦੇ ਗੁਣ ਗਾਉਣ ਵਾਲੇ ਜਿਆਦਾ ਅਤੇ ਸੱਚ ਦੇ ਰਾਹ ਤੇ ਇੱਕ ਦੋ ਹਨ,,,,,ਬਾਦਲ ਦੇ ਹੱਕ ਚ ਜਦ ਤੱਕ ਅਕਾਲੀ ਭੁਗਤਣਗੇ ਉਦੋ ਤੱਕ ਅਕਾਲੀ ਸਰਕਾਰ ਨਹੀ ਬਣਨੀ,,,,,ਅਕਾਲੀਓ ਗੁਰੂ ਦੇ ਬਣੋ ਸਾਰੇ ਬਾਦਲ ਨੂੰ ਮਗਰੋ ਲਾਹੋ।
@iqbalchahal4775
@iqbalchahal4775 5 сағат бұрын
ਵੀਰ ਗੱਲ ਤਾਂ ਤੂੰ ਬਿਲਕੁਲ ਸੱਚ ਕਹੀ ਆ !
@GurjeetSingh-kg9mr
@GurjeetSingh-kg9mr 17 сағат бұрын
ਰਣਜੀਤ ਸਿੰਘ ਕੁੱਕੀ ਗਿੱਲ ਜੀ ਇੱਕ ਸੁਝਵਾਨ ਤੇ ਪੱੜੇ ਲਿਖੇ ਯੋਧੇ ਹਨ,
@jassidhaliwal7615
@jassidhaliwal7615 21 сағат бұрын
ਸੱਚੀ ਲੋੜ ਆ ਅੱਜ ਭਾਈ ਅਮ੍ਰਿਤਪਾਲ ਸਿੰਘ ਮਹਿਰੋ ਜੀ ਜੱਥੇਦਾਰ ਸਾਹਿਬ ਜੀ ਹੋਣ ਤੇ ਇਹਨਾ ਵਰਗੇ ਯੋਧੇ
@happythind6869
@happythind6869 23 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਰਤਨ ਵੀਰ ਜੀ
@KamalSingh-bz7hy
@KamalSingh-bz7hy 21 сағат бұрын
Mr gill you are Tru and brave man,God bless you
@dilawarsingh5244
@dilawarsingh5244 14 сағат бұрын
Kuki bro , God bless you .
@Dinfotainmentlive
@Dinfotainmentlive 14 сағат бұрын
ਪੰਜਾਬ ਦਾ ਮਾਣ ਕੁੱਕੀ ਗਿੱਲ ਭਾ ਜੀ
@KuldeepSingh-nx3lc
@KuldeepSingh-nx3lc 19 сағат бұрын
ਕੁਕੀ ਗਿੱਲ ਜੀ ਅੰਤਮ ਅਰਦਾਸ ਤਾ ਮ੍ਰਿਤਕਾ ਦੀ ਹੁੰਦੀ ਹੈ ਕੀ ਪਤਾ ਤੇਰੇ ਬੋਲ ਸਚਾ ਹੋ ਜਾਵੇ ਬਾਦਲ ਕੰਪਨੀ ਦਾ ਸਿਆਸਤ ਵਿਚੋ ਭੋਗ ਹੀ ਨਾ ਪੈ ਜਾਵੈ ❤❤
@JattFactor
@JattFactor 16 сағат бұрын
😁😄😃😀
@rangrew7868
@rangrew7868 6 сағат бұрын
This will come true
@tarjeetsingh8619
@tarjeetsingh8619 15 сағат бұрын
ਕੁੜੀ ਗਿੱਲ ਜੀ ਬਿਲਕੁਲ ਠੀਕ ਕਿਹਾ ਤੁਸੀਂ ਪਰ ਪੰਜਾਬ ਨੂੰ ਬਰਬਾਦ ਹੋਣ ਨੂੰ ਕੋਈ ਨਹੀਂ ਰੋਕ ਸਕਦੇ ਪੰਜਾਬ ਖ਼ਤਮ ਆ
@SukhjinderSingh-ru1ts
@SukhjinderSingh-ru1ts 2 сағат бұрын
ਇਹੀ ਗੱਲ ਮੈਂ ਕਹਿੰਦਾ ਹਾਂ ਕਿ ਪੰਜਾਬ ਬਰਬਾਦ ਹੋ ਗਿਆ
@kulwantsingh9563
@kulwantsingh9563 22 сағат бұрын
🙏🙏 Great Going Dear Kuki Gill Veer Ji
@hrpit
@hrpit 21 сағат бұрын
It is the most important interview, very crucial aspect has been revealed in this Vedio. I think every Sikh should watch this ਇਹ ਸਭ ਤੋਂ ਮਹੱਤਵਪੂਰਨ ਇੰਟਰਵਿਊ ਹੈ, ਇਸ ਵੀਡੀਓ ਵਿੱਚ ਬਹੁਤ ਹੀ ਮਹੱਤਵਪੂਰਨ ਪਹਿਲੂ ਸਾਹਮਣੇ ਆਏ ਹਨ , ਮੈਨੂੰ ਲੱਗਦਾ ਹੈ ਕਿ ਹਰ ਸਿੱਖ ਨੂੰ ਇਹ ਦੇਖਣਾ ਚਾਹੀਦਾ ਹੈ।
@gaganchahal8969
@gaganchahal8969 23 сағат бұрын
Nice talk ਸੱਚ ਕਿਹਾ
@CharanjitShergill-p6o
@CharanjitShergill-p6o 22 сағат бұрын
Very good views kukki gill
@Sabilubana01
@Sabilubana01 23 сағат бұрын
ਰਤਨ ਵੀਰ ਜੀ ਕੀ ਹਾਲ ਨੇ ਗੁਰ ਫਤਿਹ ਜੀ
@surjitkpannu6852
@surjitkpannu6852 20 сағат бұрын
waheguru ji aap te mehar krn God bless you aap nu long life dave we need a leader like you brother
@BaljinderSinghDhillon-h6e
@BaljinderSinghDhillon-h6e 14 сағат бұрын
Kuki gill sahib walo jo bol Aachank mooh wicho nikle ne jaldi hi poore hon wale ne
@BalwinderSingh-sv7hp
@BalwinderSingh-sv7hp 17 сағат бұрын
ਕੁੱਕੀ ਸਾਹਿਬ ਅੰਤਿਮ ਅਰਦਾਸ ਕਿਹਦੀ ਕਿਹਦੀ ਕਰ ਦਿੱਤੀ ਜੇ??
@dhsahota2258
@dhsahota2258 23 минут бұрын
ਜੇਕਰ ਰਣਜੀਤ ਸਿੰਘ ਕੁੱਕੀ ਜੀ ਤੇ ਦਲਜੀਤ ਸਿੰਘ ਬਿੱਟੂ,ਸਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲ ਲੈਣ ਤਾਂ,,ਪੰਜਾਬ ਚ ਅਕਾਲੀ ਦਲ ਨੂੰ ਕੋਈ ਨਹੀਂ ਹਰਾ ਸਕਦਾ। ਸਾਰੀਆਂ ਪਾਰਟੀਆਂ ਨੂੰ ਛੱਡ ਸੂਝਵਾਨ ਲੋਕ, ਇਹਨਾਂ ਨਾਲ ਖੜ੍ਹਨ ਗੇ। ਜਾਂ ਇਹ ਵੀਰ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ , ਪੰਜਾਬ ਨੂੰ ਬਚਾਣ ਲਈ ਆਪ ਸ਼ਾਮਿਲ ਹੋ ਜਾਣ।
@Bajwa_91
@Bajwa_91 19 минут бұрын
Kukki gill ਹੋਣਾ ਨੂੰ ਵੀ ਧਮਕੀ ਮਿਲ ਰਹੀ, ਮਲਵਿੰਦਰ ਸਿੰਘ ਮਾਲੀ ਨੂੰ ਵੀ ਮਿਲ ਰਹੀਆਂ,,ਸਭ ਆਮ ਆਦਮੀ ਪਾਰਟੀ ਦਾ ਕੰਮ ਆ
@saravjitkaur7580
@saravjitkaur7580 21 сағат бұрын
Wheguru ji mehar kro ji
@krishankumar4606
@krishankumar4606 Сағат бұрын
Kuki gill is great man and able far leader of Punjab
@singh.pradeep
@singh.pradeep 14 сағат бұрын
ਜਬ ਲਗ ਖ਼ਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਕੀਉ ਮੈਂ ਸਾਰਾ ॥ ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪ੍ਰਤੀਤ ॥
@RoopSingh-mu2fj
@RoopSingh-mu2fj 13 сағат бұрын
Bil kul apdi foto to ta ap niara hi lag rahe ho
@primaldeepsinghgoria6042
@primaldeepsinghgoria6042 11 сағат бұрын
Kukki v wich gapp mar dinda , Tiwana ta Jinha de pressure ch resignation de gaya c Congress save from the civil war.
@GurjeetSingh-kg9mr
@GurjeetSingh-kg9mr 17 сағат бұрын
ਸਹੀ ਸ਼ੁਜਾ ਵਧੀਆ ਵਾਰਤਾਲਾਪ ਵਿਖਾਈ ਰਤਨ ਸਿੰਘ,
@NareshSharma-de8bo
@NareshSharma-de8bo 20 сағат бұрын
Namaste 🙏both of you
@J.K.0007
@J.K.0007 20 сағат бұрын
Ssa kukki veer ji.
@surjitkpannu6852
@surjitkpannu6852 20 сағат бұрын
you have great history
@vakhrekaraj9948
@vakhrekaraj9948 4 сағат бұрын
Hahahha manpreet badal gajla❤ vich guach gya
@savepunjab1997
@savepunjab1997 14 сағат бұрын
Businessmen have become ruler
@vakhrekaraj9948
@vakhrekaraj9948 4 сағат бұрын
Sahi keha veer ji jumebaari sgpc te akali dal di c
@jaspalrai1378
@jaspalrai1378 23 сағат бұрын
ਗਿੱਲ ਸਾਹਿਬ,,, ਹੁਣ ਨਹੀਂ ਤਾਂ ਕਦੋ
@ravsekhon1987
@ravsekhon1987 14 сағат бұрын
Bhai Amritpal Singh Khalsa Zindabad
@KuldeepSingh-nx3lc
@KuldeepSingh-nx3lc 20 сағат бұрын
ਰਤਨ ਸਿੰਘ ਪੰਜਾਬ ਹੋਰ ਬਹੁਤ ਭਖਦੇ ਮੁੱਦੇ ਹੈਗੇ ਆ ਉਹਨਾ ਮੁਦਿਆ ਤੇ ਗਿਲ ਸਹਿਬ ਨਾਲ ਚਰਚਾ ਕਰੋ ਪੰਥਕ ਮੁਦਿਆ ਤੇ ਇਹ ਚਰਚਾ ਕਰਦਾ ਸੋਹਣਾ ਨਹੀ ਲਗਦਾ ਇਹ ਤਾ ਆਪ ਪਤਿਤ ਹੈ ਜਥੇਦਾਰ ਸਹਿਬ ਨੇ ਦੋ ਤਾਰੀਕ ਨੂੰ ਪਤਿਤਾ ਨੂੰ ਬਹਾਰ ਕਢ ਦਿਤਾ ਸੀ ਬਾਕੀ ਤੂੰ ਆਪ ਸਿਆਣਾ ਹੈ ❤❤
@Kang6126
@Kang6126 17 сағат бұрын
ਕਿੱਥੇ ਨੇ ਅਸਤੀਫੇ ਜਿਹਨਾ ਨੂੰ ਜਥੇਦਾਰ ਨੇ ਦੋਸ਼ੀ ਕਰਾਰ ਦਿੱਤਾ ਭੂੰਦੜ ਪ੍ਰਧਾਨ ਲਾਇਆ ਇਹਨਾਂ ਨੇ ਉਸਨੇ ਕਿੱਥੇ ਕਿਹਾ ਕਿ ਬਾਦਲ ਲਾਣਾ ਹੁਣ ਅਕਾਲੀ ਦਲ ਵਿੱਚ ਨਹੀਂ ਹੈ ਜਿਹਨਾ ਨੂੰ ਅਕਾਲ ਤਖਤ ਸਾਹਿਬ ਨੇ ਪੰਥ ਦੋਖੀ ਕਿਹਾ ਰਹੀ ਗੱਲ ਕੁੱਕੀ ਗਿੱਲ ਦੇ ਪ੍ਰਤੀਤ ਹੋਣ ਦੀ ਬਾਦਲਾਂ ਦੇ ਘਰ ਤਾ ਪ੍ਰਕਾਸ਼ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਬਾਦਲਾਂ ਨੇ ਕੀ ਹਾਲ ਕੀਤਾ ਸਿੱਖਾਂ ਦਾ ਨਾਲੇ ਲੰਗਾਹ ਵਰਗੇ ਨੇ ਚੰਦੂਮਾਜਰੇ ਵਰਗੇ ਤਾ ਸਾਬਤ ਸੂਰਤ ਨੇ ਉਹਨਾ ਨੇ ਕੀ ਕਰਤਾ ਸਿੱਖਾ ਲਈ ਉਲਟਾ ਜਲੂਸ ਹੀ ਕੱਢਿਆ ਸਿੱਖਾਂ ਦਾ ਨਾਲੇ ਇਸ ਵੱਧ ਜ਼ਰੂਰੀ ਮੁੱਦਾ ਕਿਹੜਾ ਏ
@vakhrekaraj9948
@vakhrekaraj9948 4 сағат бұрын
Gall patit di nahi hundi gall kirdaar di hai
@BaljinderSinghDhillon-h6e
@BaljinderSinghDhillon-h6e 14 сағат бұрын
Kuki gill ji Apna m no bhejo sakreen te ta ke punjab de Halata bare gall karana chunda ha saab ji
@vakhrekaraj9948
@vakhrekaraj9948 4 сағат бұрын
Akal takhat jathedaar sahibann nu chahida c 7membri commety vich kuki gill saab nu v pauna chahida c
@bathindadoordarshan2166
@bathindadoordarshan2166 14 сағат бұрын
Aeeda me ki kita y dso
@harmanpreetvirk6724
@harmanpreetvirk6724 19 сағат бұрын
🙏🙏🙏
@SukhvirkaurGrewal-k9o
@SukhvirkaurGrewal-k9o 23 сағат бұрын
❤❤❤❤
@gyanijarnail6919
@gyanijarnail6919 17 сағат бұрын
ਰਣਜੀਤ ਸਿੰਘ ਕੁੱਕੀ ਗਿੱਲ ਸਾਹਿਬ ਤੁਸੀਂ ਮਨਪ੍ਰੀਤ ਬਾਦਲ ਤੋਂ ਖਾਲਸਾ ਰਾਜ ਦੀ ਉਮੀਦ ਕਰ ਸਕਦੇ ਹੋ ਕਮਾਲ ਆ ਜੀ ਤੁਸੀਂ ਤਾਂ ਰੋਲ ਮਾਡਲ ਆ
@bathindadoordarshan2166
@bathindadoordarshan2166 14 сағат бұрын
Y hege kaun o eh v dso
@sarabadhaliwal9606
@sarabadhaliwal9606 17 сағат бұрын
ਉਲਝਿਆ ਹੋਇਆ ਇਨਸਾਨ ਹੈ ਬਾਪੂ ਕੁੱਕੀ ਗਿੱਲ । ਗੱਲ ਦਾ ਕੋਈ ਮੂੰਹ ਸਿਰ ਨਹੀ ਹੁੰਦਾ । ਜਿਹੜੀ ਗੱਲ ਬਾਪੂ ਕੁੱਕੀ ਗਿੱਲ ਨੂੰ ਆਪਣੇ ਹਿਸਾਬ ਨਾਲ ਸਹੀ ਲੱਗਦੀ ਉਸਨੂੰ ਅਟੱਲ ਸਚਾਈ ਬਣਾ ਦਿੰਦੇ ਹਨ ਪਰ ਉਲਝਿਆ ਹੋਇਆ ਇਨਸਾਨ ਹੈ ਬਾਪੂ ਜੀ
@samandeepmundi9818
@samandeepmundi9818 11 сағат бұрын
Sheep 🐑 🐏 a too
@sarabadhaliwal9606
@sarabadhaliwal9606 5 сағат бұрын
@ ਮੈਨੂੰ ਕਹਿ ਰਹੋ ਹੋ ਬਾਈ ਜੀ ਕੇ ਮੈ ਭੇਡ ਹਾਂ ?? ਸਾਫ ਸਾਫ ਦੱਸਿਉ ਜੀ ਫਿਰ ਕਰਦੇ ਹਾਂ ਅਗਲੀ ਗੱਲ ਆਪ ਜੀ ਦੇ ਨਾਲ
@SukhjinderSingh-ru1ts
@SukhjinderSingh-ru1ts 2 сағат бұрын
ਤੂੰ ਪੱਕਾ ਅਕਾਲੀ ਹੈ
@PritamSingh-xn1yv
@PritamSingh-xn1yv 19 сағат бұрын
ਕਈ ਸੱਜਣ ਲਿਖ ਰਹੇ ਹਨ ਕਿ ਇਹ ਪਤਿਤ ਹਨ ਇਨ੍ਹਾਂ ਨਾਲ ਕਿਓਂ ਗੱਲ ਕਰਦੇ ਹੋ। ਜਿਹੜੇ ਪਤਿਤ ਨਹੀਂ ਸਿੱਖਾ ਦੇ ਖੈਰਖਾਹ ਕਹਾਉਂਦੇ ਹਨ ਜਿਵੇਂ ਕਿ ਬਾਦਲ ਟੋਲਾ ਜਿਹੜਾ ਕਿ ਅਕਾਲ ਤਖ਼ਤ ਤੇ ਮੰਨਿਆ ਹੈ ਕਿ ਸਾਰਾ ਕੁੱਝ ਮੇਰੇ ਬਾਪ ਤੇ ਮੇਰੀ ਅਗਵਾਈ ਵਿੱਚ ਹੋਇਆ ਹੈ ਕੀ ਉਨ੍ਹਾਂ ਨੂੰ ਸੁਣੀਏ । ਉਨ੍ਹਾਂ ਅਖੌਤੀ ਅੰਮ੍ਰਿਤਧਾਰੀਆਂ ਨਾਲੋਂ ਇਹ ਪਤਿਤ ਹਜ਼ਾਰ ਗੁਣਾ ਤਸ਼ੱਦਦ ਝੱਲਕੇ ਆਏ ਹਨ ਸਿੱਖ ਕੌਮ ਲਈ। ਛੱਡ ਦਿਓ ਬਾਦਲ ਕਿਆ ਨੂੰ ਨਾਂ ਝੋਲੀ ਚੁੱਕ ਬਣੋ ।
@BalwinderSingh-sv7hp
@BalwinderSingh-sv7hp 17 сағат бұрын
ਪਤਿਤ ਨਾਲੋਂ ਭੇਖੀ ਸਿੱਖ ਜ਼ਿਆਦਾ ਬੁਰਾ ਹੁੰਦਾ ਹੈ
@SurinderSingh-gf2hv
@SurinderSingh-gf2hv 22 сағат бұрын
Gill sahib harprit is also doubtful person
@niteshsharma9037
@niteshsharma9037 23 сағат бұрын
ਰਤਨ ਵੀਰ ਐਪ ਉਤੇ ਪੈਮੇਂਟ ਨਹੀਂ ਹੋ ਰਹੀ। ਏਕ ਵਾਰ ਗੱਲ ਕਰੋ ਐਪ ਟੈਕਨੀਕਲ ਟੀਮ ਨਾਲ਼
@BaljinderSinghDhillon-h6e
@BaljinderSinghDhillon-h6e 14 сағат бұрын
Kuki gill ji majithaia hora da ithaas ta hai janral odwaier nu jalliahan wale bagh de sake dee doshina nu Roti khawai ta c ehna ne
@jagdishpuri5366
@jagdishpuri5366 19 сағат бұрын
Agar akal takht da rutba bahut ucha hai fer akal takht te akal takht banen to baad vale 4 guru kyu akal takht te nai aaye?
@KarmSingh-o9y
@KarmSingh-o9y 18 минут бұрын
Gill..sahib.ji.Ssa.punjab..De.imandar.bande..ikathe..ho.ke.ik..vakhri..party..bnao.ihna.purane..lead ran.ch.ik..bi.imandar.nhi.ih.sare..sire.de.daku..ne
@gurvinderusingthe2097
@gurvinderusingthe2097 17 сағат бұрын
MANPREET BADAL Manpreet Badal Pehili War GIDDERHBAHA Ton Zimni Chone Jitt K M.L.A. Baniya. 1997 Wich Punjab Wich Badal Sarkar Bani. Manpreet Badal Cabnit Mantri Ban Giya. 2007 Wich Punjab Wich Badal Sarkar Bani, Manpreet Badal Fir Cabnit Mantri Baniya. Fir Manpreet Badal Sukhbeer Badal Nal Matt Bhade Hone KaranAkalidal Party Chhadd K Apni Punjab People Party Bana Layie. Punjab De Lokkan Da Jhukaa Manpreet Badal Wall Hone Lagg Piya, Per Manpreet BADAL Punjab De Lokkan Nu Sirf Urhdu De Shayer Hi Sunayie Giya. Jadon Punjab De Paterkar Manpreet Badal Naal Koyie Punjab De Mudey Di Gall Karan Laggdey C, Taan Manpreet Badal Paterkaran Nu V Urhdu De Shayer Sanaun Lagg Janda. Jitney Cha Naal Loke Manpreet Badal De Pichhey Laggey, Utni Chheti Manpreet Badal De Urhdu Shayeran Ton Tangg Aa K Manpreet Ton Pichhey Hat Gaye. Punjab Wich Dubara 2012 Wich Badal Sarkar Ban Gayie. 2012 Ton 2017 Taqq Fir Badalan Ne Dabb KLttiya Te Kuttiya, Jis Da Rezalat Hun Akalidal Di Leadership Bhugat Rahi Hai. Hun Sikh Kaum Bahut Jagruk Ho Chucki Hai, Hun Eho Jihey Leaderan Nu Kadey Muh Nahi Laungay.
@Indiasfather
@Indiasfather 23 сағат бұрын
Kukki gill was warrior but now he's suspicious
@jagtarsinghbassi395
@jagtarsinghbassi395 22 сағат бұрын
Right
@GurjitSingh-hr8qn
@GurjitSingh-hr8qn 14 сағат бұрын
Sade loka apas ch he lari Jana va odar up da muslim ta Bangladesh da muslim jo 2 no ch India ch reh reha va jis de ginti 2 crore dasi jandi aa o vadi ginti ch Punjab ch aa reha aa ta baki doaba ch kasmir da Muslim gujjar bhut vadi ginti ch okaa Ghar bar la k rehn lag peya aa
@amrikwahla
@amrikwahla 13 сағат бұрын
Bagi and dagi will finish sikh and punjab under the shadow of bjp all these about 20 persons needs to kicked out of panth who are all generally in media
@mehakpreet8917
@mehakpreet8917 19 сағат бұрын
ਗਿੱਲ ਵੀਰ ਸਿਹਤ ਵਿਚ ਠੀਕ ਨਹੀਂ ਲੱਗ ਰਿਹਾ ।
@royalpunjabi2463
@royalpunjabi2463 19 сағат бұрын
ਇਹ ਤਾਂ ਆਪ ਪਤਿਤ ਹੈ ਇਸ ਨਾਲ ਪੰਥਕ ਮੁੱਦਿਆਂ ਤੇ ਗੱਲ ਕਿਉ
@amarjitsingh1684
@amarjitsingh1684 17 сағат бұрын
Kuldeep s tuhanu pta nhi patit kaun huda h and kuki gill kaun han
@reply4515
@reply4515 17 сағат бұрын
Kuki Gil ji panth di definition ki hal
@palasinghsandhujatsikh9929
@palasinghsandhujatsikh9929 18 сағат бұрын
SAD Badal Zindabad Zindabad Zindabad Zindabad
@hrpit
@hrpit 22 сағат бұрын
Our leaders should have prioritized fighting for the Khalsa Raj instead of Indian independence, as we predicted that this community would not follow through on their promises.
@nehaghumman643
@nehaghumman643 18 сағат бұрын
Patat. Hankaria
@dilawarsingh5244
@dilawarsingh5244 14 сағат бұрын
Kuki bro , God bless you .
@HarpalSingh-yv1ni
@HarpalSingh-yv1ni 15 сағат бұрын
❤❤❤❤
@sukhdeepsingh2393
@sukhdeepsingh2393 11 сағат бұрын
🙏🙏
@dilawarsingh5244
@dilawarsingh5244 14 сағат бұрын
Kuki bro , God bless you .
VIP ACCESS
00:47
Natan por Aí
Рет қаралды 30 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
VIP ACCESS
00:47
Natan por Aí
Рет қаралды 30 МЛН