ਆਤਮਾ ਬੁਡੇਵਾਲਾ ਨੇ ਬਣਾਈ ਜੋੜੀ ਕਰਤੀ ਕਮਾਲ

  Рет қаралды 309,878

Smile Face Production

Smile Face Production

Күн бұрын

Пікірлер: 263
@sunyrandhava7088
@sunyrandhava7088 Жыл бұрын
ਜੋੜੀਆ ਰੱਬ ਬਣਾਉਦਾ ਏ ਤੇ ਤੋੜਦਾ ਵੀ ਰੱਬ ਏ,,ਜੋ ਹੁੰਦਾ ਠੀਕ ਹੁੰਦਾ ਏ,,ਆਤਮਾ ਦੀ ਜੋੜੀ ਬਣ ਗਈ ਹੁਣ ਰੋਜੀ ਜੀ ਦੀ ਵੀ ਬਣਜੂਗੀ ਜੋੜੀ,, ਇਹ ਤਾਂ ਹੱਥ ਨੂੰ ਹੱਥ ਏ
@singarrawaldhamidhami7133
@singarrawaldhamidhami7133 Жыл бұрын
Baki by atma g bahut hi vadiaa kllakar hai sur klaam da ptta hai stej krn di soji hai puri baki roji nu v tiyar kita c es nu v tiyar kr laina do char stej krn te kuri ne vadiaa bnn jana hai
@gurtejsandhu0499
@gurtejsandhu0499 Жыл бұрын
ਬਹੁਤ ਹੀ ਵਧੀਆ ਜੋੜੀ ਜੋੜੀ ਪਹਿਲਾਂ ਵੀ ਬਹੁਤ ਵਧੀਆ ਸੀ ਜੋੜੀ ਹੁਣ ਵੀ ਬਨ ਗਈ ਰੱਬ ਤਰੱਕੀਆ ਬਖਸ਼ੇ
@tarsemsinghrajput6675
@tarsemsinghrajput6675 Жыл бұрын
ਚਲ ਸੈਟ ਤਾ ਬਣਾਉਣਾ ਹੀ ਸੀ,ਲੋਕਾ ਦੇ ਪਿਆਰ ਨਾਲ ਫਿਰ ਹਿੱਟ ਹੋਣਗੇ,,,
@moharpandher3574
@moharpandher3574 Жыл бұрын
Thanks atama budawali je ap magar ta bhot singar fordia but good keta nice girl ap ka sath
@harbanschhina555
@harbanschhina555 Жыл бұрын
Jorri bhuett sohna sing kardi hai ,aman rozi nallon better sing kardi hai ,aman rozi show off bhuett kardi se ,this girl very very beautiful
@gurmukhbhatti751
@gurmukhbhatti751 Жыл бұрын
Ba kmal awaz bahut vadiya
@Baliharsingh-vl1xj
@Baliharsingh-vl1xj Жыл бұрын
Atmamandykalravierynicegood👍👍👍👍👌
@avtarmalhi7184
@avtarmalhi7184 Жыл бұрын
Thik hai par amage Atme.di ROZY ne he karwai hai
@jaskaransinghjassi4773
@jaskaransinghjassi4773 Жыл бұрын
Bai ji Jodi tan hum bani aaa.. Good 😊😊
@bhupindersinghchahal3881
@bhupindersinghchahal3881 Жыл бұрын
Good👍
@GaganDeep-ic5qc
@GaganDeep-ic5qc Жыл бұрын
ਆਤਮਾ ਫੁਕਰਾ
@JaswinderSingh-xw5hk
@JaswinderSingh-xw5hk Жыл бұрын
Very nice singer's love him
@jagsirsingh1963
@jagsirsingh1963 Жыл бұрын
bahut vadhiya jodi 22 ji. good weldone
@parmjitlegha9892
@parmjitlegha9892 Жыл бұрын
ਮੇਰੇ ਤੋਂ ਸੁਨੱਖੀ ਕੋਈ ਹੋਰ ਲੱਭਕੇ, ਹੁਣ ਗੱਲਾਂ ਸਾਡੀਆਂ ਤੋਂ ਵੋਰ ਹੋ ਗਿਆ| ਭਵਰਾਂ ਵਾਂਗੂੰ ਕਲੀਆਂ ਦੀ ਮਹਿਕ ਮਾਣਕੇ , ਵੱਡਿਆ ਚਲਾਕਾ ਚਿੱਤ ਚੋਰ ਹੋ ਗਿਆ|
@gurpreet.singhsingh8680
@gurpreet.singhsingh8680 Жыл бұрын
Good are you great
@koonerbro4996
@koonerbro4996 Жыл бұрын
Good luck..ver.ji
@Rajpalsingh-yg8kh
@Rajpalsingh-yg8kh Жыл бұрын
ਜੋੜੀਂ ਬਹੁਤ ਵਧੀਆ ਹੈ ਪਰ ਸਾਊਂਡ ਵਧੀਆ ਨਹੀਂ
@satnamesingh2477
@satnamesingh2477 Жыл бұрын
ਆਤਮਾ ਸਿੰਘ ਸਿਰਾ ਬੰਦਾ ਆ
@GurpreetSingh-xk5jo
@GurpreetSingh-xk5jo Жыл бұрын
Jodi ta Amanroji nal vadya lag di a
@khakatpawa9050
@khakatpawa9050 Жыл бұрын
Hun vekh pehla bande nu banda nahi samjda c tu atme
@sunnyrania365
@sunnyrania365 Жыл бұрын
Sera krata 22 ji bhut nice
@bahadursingh5720
@bahadursingh5720 Жыл бұрын
Congratulations jodi
@BhupinderSingh-dg6et
@BhupinderSingh-dg6et Жыл бұрын
Good performance
@ranjitsinghsingh2131
@ranjitsinghsingh2131 Жыл бұрын
Love you atma
@DEON765
@DEON765 Жыл бұрын
change hona jarrroi hunda
@jindergarcha7757
@jindergarcha7757 Жыл бұрын
Amanroji ta amanroji a
@satpalSingh-cw1uo
@satpalSingh-cw1uo Жыл бұрын
Very good
@sarmukhsingh7240
@sarmukhsingh7240 Жыл бұрын
Sirf Nakhre dee ghat ji
@ranglapunjab4253
@ranglapunjab4253 Жыл бұрын
Very beautiful 😍 ❤
@karma573
@karma573 Жыл бұрын
ਰੋਜੀ ਨੋ ਸੋਹਣਾ ਗਾਉਂਦੀ ਐ ਕੁੜੀ ਬਹੁਤ ਸੋਹਣੀ ਜੋੜੀ ਜਿਉਂਦੇ ਵਸਦੇ ਰਹੋ। ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@mohinderkaur8116
@mohinderkaur8116 Жыл бұрын
ਇਹ ਕੁੜੀ ਵੀ ਬਹੁਤ ਸੋਹਣੀ ਆ ਤੇ ਗਾਇਆ ਵੀ ਸੋਹਣਾ👌👌
@ਗੁਰਚਰਨਸਿੰਘਗਿੱਲ-ਯ3ਵ
@ਗੁਰਚਰਨਸਿੰਘਗਿੱਲ-ਯ3ਵ Жыл бұрын
ਬਹੁਤ। ਵਧੀਆ। ਆਤਮਾ। ਜੀ। ਪਰ। ਜਨਾਨੀਆਂ। ਦਾ। ਕੋਈ। ਭਰੋਸਾ। ਨਹੀ। ਹੁੰਦਾ। ਰੋਜੀ। ਨੇ। ਮਾੜੀ। ਕੀਤੀ
@gurjinderkooner3648
@gurjinderkooner3648 Жыл бұрын
ਪਹਿਲਾਂ ਵਾਲੀ ਕੁੜੀ ਨਾਲੋਂ ਵਧੀਆ ਗਾਉਂਦੀ ਆ ਇਹ ਕੁੜੀ
@hardevlongiahardevlongia7977
@hardevlongiahardevlongia7977 Жыл бұрын
ਆਤਮਾ ਸਿੰਘ ਇਕ ਹੋਨਹਾਰ ਗਾਇਕ ਅਤੇ ਸੰਗੀਤਕਾਰ ਵਜੋਂ ਜਾਣਿਆ ਜਾਂਦਾ ਹੈ ਅਮਨਰੋਜੀ ਦਾ ਨਾਂ ਆਤਮਾ ਸਿੰਘ ਨਾਲ ਹੀ ਜਾਣਿਆ ਜਾਂਦਾ ਸੀ
@gurdevsingh1847
@gurdevsingh1847 Жыл бұрын
ਕਾਮਯਾਬ ਜ਼ਰੂਰ ਹੋਵੇਗੀ ਇਹ ਜੋੜੀ, ਬਹੁਤ ਸੋਹਣਾ ਗਾਉਂਦੀ ਹੈ ਇਹ ਕੁੜੀ,ਅਮਨ ਰੋਜ਼ੀ ਦੀ ਆਵਾਜ਼ ਵਿੱਚ ਥਰਥਰਾਹਟ ਹੈ ,ਅਮਨ ਰੋਜ਼ੀ ਸਟੇਜ ਤੇ ਸੋਹਣੀ ਬਹੁਤ ਲਗਦੀ ਹੈ,
@Bawarecordsofficial
@Bawarecordsofficial Жыл бұрын
Right
@GurnamSingh-ut7zq
@GurnamSingh-ut7zq Жыл бұрын
Thik
@Sukh.Samridhi
@Sukh.Samridhi Жыл бұрын
Esdi awaaj boht achi h
@kashmirattalan2538
@kashmirattalan2538 Жыл бұрын
ਬੰਦੇ ਤੋਂ ਬਿਨਾ ਜਨਾਨੀ ਕਿਸੇ ਕੰਮ ਦੀ ਨਹੀਂ ਹੁੰਦੀ ਆਤਮੇ ਦੀ ਬੱਲੇ ਬੱਲੇ ਹੋ ਗਈ ਸੇਮ ਅਵਾਜ ਹੀ ਮਿਲ ਗਈ
@kaurg5656
@kaurg5656 Жыл бұрын
😂😂 ਕਿੰਨੀ ਗਰੀਬ ਸੋਚ ਆ
@harrydhaliwal4997
@harrydhaliwal4997 Жыл бұрын
ਇਹ ਕੁੜੀ ਅੱਤ ਕਰਾੳਊ
@amritpalsingh7755
@amritpalsingh7755 Жыл бұрын
ਬਾਈ ਅਤਮਾ ਜੀ ਇੱਕ ਦੋ ਸਟੇਜਾਂ ਨਾ ਲ ਹੀ ਮੇਲੇਣ ਲੱਗ ਜੂ ਇਹ ਤਾਂ ਮੈਡਮ ਪੁਰੀ ਸਿਰਾਂ
@BaljitKaur-gg6os
@BaljitKaur-gg6os Жыл бұрын
ਏ ਕੁੜੀ ਬਹੁਤ ਪਿਆਰੀ ਆ ❤️
@jagansingh2163
@jagansingh2163 Жыл бұрын
wehguruji very nice
@rashpalsingh5259
@rashpalsingh5259 Жыл бұрын
ਬਹੁਤ ਵਧੀਆ ਮੈਂਡੀ ਜੀ ਅਤੇ ਆਤਮਾ ਜੀ
@amarjitram1312
@amarjitram1312 Жыл бұрын
ਬਹੁਤ ਵਧੀਆ ਜੋੜੀ ਬਣਾਈ ਹੈ । ਵਾਹਿਗੁਰੂ ਤੇ ਭਰੋਸਾ ਰੱਖੋ ।ਹਮੇਸ਼ਾ ਚੜਦੀ ਕਲਾ ਵਿਚ ਰਹੇ ਇਹ ਜੋੜੀ ।
@ਬਹਾਦੁਰਬਹਾਦੁਰ
@ਬਹਾਦੁਰਬਹਾਦੁਰ Жыл бұрын
ਰੋਜ਼ੀ ਤਾਂ ਰੋਜ਼ੀ ਸੀ ਗਲ ਨਹੀਂ ਬਣੀ
@navdeep8000
@navdeep8000 Жыл бұрын
ਰੋਜੀ ਨਾਲੋ ਕਿਤੇ ਸੋਹਣਾ ਗਾਉਦੀਹੈ ਲਗਾਰਹੇ
@AmarjitSingh-yc9qh
@AmarjitSingh-yc9qh Жыл бұрын
ਬਹੁਤ ਵਧੀਆ ਜੋੜੀ ਬਣੀ ਪਰ ਰੋਜ਼ੀ ਵਰਗਾ ਰੰਗ ਬੱਝਣਾ ਮੁਸ਼ਕਿਲ ਹੈ
@AmarjitKaur-eh2sg
@AmarjitKaur-eh2sg Жыл бұрын
Aman rozi ejt vali kuri he ekali gaundi he sab aman rozi nu piary karde koy vi kuri nahi rozi vargi
@jogasingh5485
@jogasingh5485 Жыл бұрын
ਸੋਹਣੀ ਜੋੜੀ ❤
@policeman9281
@policeman9281 Жыл бұрын
Very good
@hardevsingh5160
@hardevsingh5160 Жыл бұрын
Very nice keep it up
@bhupindersinghghuman4158
@bhupindersinghghuman4158 Жыл бұрын
ਵਧੀਆ ਜੋੜੀ ਲਗਦੀ ਹੈ
@charanjitbrar7982
@charanjitbrar7982 Жыл бұрын
ਬਹੁਤ ਵਧੀਆ ਜੋੜੀ ਬਣਾਈ ਮੁਤਾਬਕ ਜੀ
@AmrikSingh-vn6dc
@AmrikSingh-vn6dc Жыл бұрын
ਅਮਨ ਰੋਜ਼ੀ ਬਿੰਨਾਂ ਗੱਲ ਨੀ ਬਣੀ
@kindersingh1861
@kindersingh1861 Жыл бұрын
Good atma ae kudi v sirra gaundi a very nice 👍
@gurbajdoctor9455
@gurbajdoctor9455 Жыл бұрын
ਜਿਹੜੇ ਗਾਇਕ ਜੋੜੀ ਤੋੜਦੇ ਆ! ਅਸਲ ਚ ਉਹ ਆਪਣਾ ਕੈਰੀਅਰ ਬਰਬਾਦ ਕਰਦੇ ਆ ਤੁਸੀਂ ਹਕੀਕਤ ਤੇ ਝਾਤ ਮਾਰ ਲਵੋ ਜਿਵੇਂ ਰਮਲੇ ਸੁਖੀ ਦੀ ਜੋੜੀ ਟੁੱਟੀ,ਰਾਜੇ ਸਿੱਧੂ ਤੇ ਰਾਜਵਿੰਦਰ ਦੀ ਜੋੜੀ ਟੁੱਟੀ,
@kulwantheer315
@kulwantheer315 Жыл бұрын
Bohit vadhia veere. Es kudi dee awaaj bohit piyari hai. Ehde naal hee apni pakki Jodi bana lo. Roji sohni tan see par us dee awaaj bilkul bhi samjh nahi lagdi see. Kalakaar dee khubsoorati sohne chehre naal nahi sohni awaaj naal hundi hai. Eh kudi sohni bhi hai te es dee awaaj bhi bohit ashhi hai. God bless you both.
@parmjitsingh3820
@parmjitsingh3820 Жыл бұрын
Roji nu hankaar ho giaa c hun v jorhi very nice bani chak de fatte atma siaa
@ravindersidhu637
@ravindersidhu637 Жыл бұрын
Aman roji overacting thi but ye best hai bhai
@satnamesingh2477
@satnamesingh2477 Жыл бұрын
ਅਮਨ ਰੋਜ਼ੀ ਤਾਂ ਫੂਕਰੀ ਆ
@bhupindersingh5731
@bhupindersingh5731 Жыл бұрын
100% ਗੁੱਡ ਬਾਈ ਰੋਜੀ ਨਾਲ਼ੋਂ ਅਵਾਜ ਵੀ ਪਿਆਰੀ ਹੈ ਇਸ ਲੜਕੀ ਦੀ ਰੋਜੀ ਦੀ ਅਵਾਜ਼ ਤਾਂ ਹਰ ਗਾਨੇ ਵਿੱਚ ਪਾਟਦੀ। ਹੁਨ ਜੋੜੀ ਬੰਨੀ ਹੈ ਬਾਈ ਪਰਮਾਤਮਾ ਇਸ ਭੈਨ ਨਾਲ ਤੁਹਾਨੂੰ ਹੋਰ ਤਰੱਕੀ ਬਕਛੇ। ਧੰਨਵਾਦ
@dalvirsingh1881
@dalvirsingh1881 Жыл бұрын
Very good performance🎉🎉
@Harbhajansingh-om8xp
@Harbhajansingh-om8xp Жыл бұрын
ਇਸ ਲੜਕੀ ਦੀ ਆਵਾਜ਼ ਸਲਾਹੁਣ ਯੋਗ ਆ ਪ੍ਰ ਰੋਜ਼ੀ ਨਾਲੋਂ ਜੋੜੀ ਟੁੱਟੀ ਇਹ ਸਾਨੂੰ ਦੁੱਖ ਆ
@sukhwindersingh-hq2wu
@sukhwindersingh-hq2wu Жыл бұрын
ਬਹੁਤ ਵਧੀਆ ਜੋੜੀ ਬਾੲੀ
@db42dilbagsinghbuttar41
@db42dilbagsinghbuttar41 Жыл бұрын
Congratulations Bai ji... Nice duet couple 👍
@harkamalkaursalhan
@harkamalkaursalhan Жыл бұрын
Roji is Roji
@kiratjot5776
@kiratjot5776 Жыл бұрын
Aman roji vali gal nhi bni
@harjotsingh4643
@harjotsingh4643 Жыл бұрын
Best combination ,congratulations Atma g
@sonusingh2364
@sonusingh2364 Жыл бұрын
ਬਹੁਤ ਵਧੀਆ ਜੋੜੀ ❤
@GurpreetSingh-le7vc
@GurpreetSingh-le7vc Жыл бұрын
ਬਹੁਤ ਸੋਹਣੀ ਜੋੜੀ ਬਣੀ ਰੋਜੀ ਨੂੰ ਹੰਕਾਰ ਹੋ ਗਿਆ ਸੀ.. ਮੁਬਾਰਕਾਂ ਹੋਣ ਨਿਊ ਜੋੜੀ ਦੀਆ ਆਤਮਾ ਸਿੰਘ ਜੀ
@jgill6094
@jgill6094 Жыл бұрын
Very nice jorhi 👌❤️
@HarmeetKaur-no1lz
@HarmeetKaur-no1lz Жыл бұрын
Hankar wali ki gal aa Jodi Dona di c or Dona walo tuti aa
@nancybirfi9756
@nancybirfi9756 Жыл бұрын
Huu
@shivram4704
@shivram4704 Жыл бұрын
ਵਾਹ ਕਮਾਲ ਮੈਡੀ ਰੋਜੀ ਤੋ ਵੀ ਸਿਰਾ
@pscreativeart7083
@pscreativeart7083 Жыл бұрын
Att aa 22g hik te Barota laa ditta Aa kiti aa jattan wali kise di parvah nhi karidi Best of luck Jodi no 1
@rajvinderaujla5191
@rajvinderaujla5191 Жыл бұрын
ਕ੍ਰਿਪਾਨ ਪਾਈ ਦਾੜ੍ਹਾ ਚਿੱਟਾ ਤੇ ਗੀਤਾਂ ਦੇ ਅਖਾੜੇ ਚ ਗੀਤ ਲਵਾਉਂਦਾ
@sadhsingh2036
@sadhsingh2036 Жыл бұрын
ਆਤਮਾ ਬਾਈ ਬਹੁਤ ਵਧੀਆ ਥੋੜੇ ਦਿਨਾ ਰੋਜੀ ਨੂੰ ਪਿੱਛੇ ਛੱਡੂ ਇਹ ਕੁੜੀ ਚੱਕ ਦੇ ਆਤਮਾ,,,,ਵਧਾਈਆ ਨਵੀ ਜੋੜੀ ਦੀਆ
@gurdipsingh3446
@gurdipsingh3446 Жыл бұрын
ਇਹ ਤਾ ਰੌਜੀ ਦੇ ਪੈਰਾ ਵਰਗੀ ਨਹੀ
@P.S.CHAUHAN1473
@P.S.CHAUHAN1473 Жыл бұрын
ਬਹੁਤ ਵਧੀਅਾ ਜੋੜੀ ਅਾ ਜੀ
@Gurmeetsingh-wy1tj
@Gurmeetsingh-wy1tj Жыл бұрын
O HO DIL JIT LEYA JATTIYE BHUT SOHNI JODDI AA KAIYA NU LGDA C KHARRE MAIN NA GAYA KHARRE ATMA FAIL HO JNNA OHNA DE MUH TE CHAPERRR AA
@jagjeetsingh9613
@jagjeetsingh9613 Жыл бұрын
ਮਿਊਜਕ ਜਿਆਦਾ
@SukhvinderSingh-vm1yf
@SukhvinderSingh-vm1yf Жыл бұрын
ਏਹ ਜੋੜੀ ਫੇਲ ਅਮਨ ਰੋਜੀ ਬਣਾਉਂਦੀ ਸੀ ਰੇਲ
@balwinderdeol6876
@balwinderdeol6876 Жыл бұрын
Atma Singh Ji Hona Jodi bahut badhiya banogi ji jodi Sodhi very very nice
@Gurpreetsingh-nh2qj
@Gurpreetsingh-nh2qj Жыл бұрын
Osm jodi
@abhijot9079
@abhijot9079 Жыл бұрын
Eh kuri the awajj be bout sohni a bast of you aman roji be ies veer nal he famuss hoei se aj kuch be khei javaa
@Sattekaking
@Sattekaking Жыл бұрын
PEHLI JORHI SOHANI SI.
@kulbirsinghjhand731
@kulbirsinghjhand731 Жыл бұрын
ਵਾਹ ਆਤਮਾ ਬੁੱਢਣਵਾਲ, ਕਿਆ ਬਾਤਾਂ । ਪੁਤਰਾ ਗੌਡ ਗਿਫਟਿਡ ਇਨਸਾਨ ਐਂ , ਜਿਹੜੀ ਵੀ ਗਾਇਕਾ ਤੇਰੇ ਨਾਲ ਗਾ ਗਾਈ। ਉਹ ਹੀਰਾ ਬਣ ਜਾਂਦੀ ਏ। ਉਸ ਦਾ ਕਾਰਣ, ਗਾਇਕੀ ਦੇ ਨਾਲ ਸਟੇਜ ਪਰਫਾਰਮੈਂਸ ਦੇ ਦਾਅ ਪੇਚ ਵੀ ਸਿਖਾ ਦਿੰਦਾਂ ਐਂ। ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਬਖਸ਼ੇ।
@nishanjohal2319
@nishanjohal2319 Жыл бұрын
Gaon ne dy ron dy aa fite mu Roji Roji se tu odi tha ne lai skdi kde ve fite mu tera hhaatt
@GurnamSingh-wv8rs
@GurnamSingh-wv8rs Жыл бұрын
Kamal di jorhi
@surinderpal5223
@surinderpal5223 Жыл бұрын
Love for both of you.
@manjeedsingh6268
@manjeedsingh6268 Жыл бұрын
Roji no one c atma je ho gal ne bannitera dill byi man ho gea lagda
@jashankamboj3945
@jashankamboj3945 Жыл бұрын
Aman rozi nl he Jodi c oh gl nhi bndi jitha mrgi bhaj lva
@gurinderpalsingh1046
@gurinderpalsingh1046 Жыл бұрын
ਰੱਬ ਦੇ ਰੰਗ ਨਿਆਰੇ ਪਹਿਲਾਂ ਵਰਗੀ ਹੀ ਜੋੜੀਂ ਬਣਾਤੀ ਰੱਬ ਨੇ ਗੋਂਡ ਬਲੈਸ ਯੂ ਆਤਮਾ ਸਿੰਘ ਜੀ
@shivapublicsensecschoolkap8183
@shivapublicsensecschoolkap8183 Жыл бұрын
Great people kde bhi apni haar nahi mnnde hunde.... Koi gal ni ho jayega es new bibi singer da flow bhi badhiya.... God bless
@harbanssingh3943
@harbanssingh3943 Жыл бұрын
Bas lok oe hi dharvasa da jada hn jhuthay ek naber da
@arzoopreet7234
@arzoopreet7234 Жыл бұрын
Roji ਸਟੇਜ ਦੇ ਵਟ ਕਡ ਦੀ ਸੀ ਪੂਰੇ ਆ ਨਿੰਮੀ ਜੀ va ਓਹ ghaint c love you roji miss you alot
@harbanslalamandep7991
@harbanslalamandep7991 Жыл бұрын
Roje.da.mokbala.keth
@Sukh.Samridhi
@Sukh.Samridhi Жыл бұрын
Rozi nalo 100% achi jodi bni h
@Gurjantsingh-ff1it
@Gurjantsingh-ff1it Жыл бұрын
ਬਹੁਤ ਬਹੁਤ ਮੁਬਾਰਕਾਂ ਜੀ
@ibal855
@ibal855 Жыл бұрын
Hatma bhi jatta nice bhi kuri nu hor mehnat karva veer very nice 👍
@SurindPalram
@SurindPalram 10 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jagdeepsingh6540
@jagdeepsingh6540 Жыл бұрын
Jodi poori javerdest bngi 22 ji awaz v dona di bahut javerdest hai roji di awaz tan EMI Kammi ji jandi c
@meet2747
@meet2747 Жыл бұрын
ਆਤਮਾ ਲੇਖਕ ਬਹੁਤ ਬਦਿਆ ਆ ਪਰ ਗਾਇਕੀ ਚ ਨਾਮ ਮੈਡਮ ਅਮਨ ਰੋਜੀ ਕਰ ਕੇ ਬਣਿਆ
@gurindersingh3584
@gurindersingh3584 Жыл бұрын
Super Duper ji
@sonusingh2364
@sonusingh2364 Жыл бұрын
Very Very nice jore
@YuvrajSingh-25001
@YuvrajSingh-25001 Жыл бұрын
Thk aa par roji apni jagah te ghaint c
@manjeedsingh6268
@manjeedsingh6268 Жыл бұрын
Atma je tera diil bhi man ho gea
@amarjitsinghgrewal4155
@amarjitsinghgrewal4155 Жыл бұрын
ਜੱਚ ਗਿਆ ਖਾੜਾ।
@shingarasinghkaler3105
@shingarasinghkaler3105 Жыл бұрын
Very good.. Better than Mrs Rosy
@manjitgrewal4232
@manjitgrewal4232 Жыл бұрын
ਰੋਜ਼ੀ ਤਾਂ ਚੀਕਾਂ ਮਾਰਦੀ ਸੀ ਗਲ ਸਮਝ ਨੀ ਆਓਂਦੀ ਸੀ
@jandwalianath7279
@jandwalianath7279 Жыл бұрын
ਬਹੁਤ ਵਧੀਆ ਉਪਰਾਲਾ ਹੈ
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН
Electric Flying Bird with Hanging Wire Automatic for Ceiling Parrot
00:15
Help Me Celebrate! 😍🙏
00:35
Alan Chikin Chow
Рет қаралды 41 МЛН
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН