Aman Rozi ਮਗਰੋਂ ਹੁਣ ਆਤਮਾ ਬੁੱਢੇਵਾਲ ਦੀ ਇਸ ਗਾਇਕਾ ਨਾਲ ਵੀ ਟੁੱਟੀ ਜੋੜੀ ||

  Рет қаралды 150,539

Daily Post Punjabi

Daily Post Punjabi

Ай бұрын

Aman Rozi ਮਗਰੋਂ ਹੁਣ ਆਤਮਾ ਬੁੱਢੇਵਾਲ ਦੀ ਇਸ ਗਾਇਕਾ ਨਾਲ ਵੀ ਟੁੱਟੀ ਜੋੜੀ, ਸੁਣੋ ਕਿਹੜੀ ਗੱਲੋਂ ਪੈਂਦਾ ਦੋਗਾਣਾ ਜੋੜੀਆਂ ‘ਚ ਕਲੇਸ਼, ਕਿਸਦੇ ਮਾਰਿਆ ਸੀ ਮੈਂਡੀ ਕਾਲੜਾ ਨੇ ਸਟੇਜ ‘ਤੇ ਥੱਪ/ੜ
#dailypostpunjabi #punjabnews #newsofpunjab #latestnews #dailypostpunjab #punjabnews #mandykalra
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 71
@palpatrewala
@palpatrewala Ай бұрын
ਮੈਂਡੀ ਸੂਰਤ ਤੇ ਸੀਰਤ ਦਾ ਸੁਮੇਲ ਆ,ਬਹੁਤ ਸਿਆਣਪ ਨਾਲ ਗੱਲ ਕੀਤੀ ਆ ਮੈਂਡੀ ਨੇ,
@jarnailvirkjarnailvirk5764
@jarnailvirkjarnailvirk5764 Ай бұрын
ਬਹੁਤ ਵਧੀਆ ਆਵਾਜ
@suchasinghsuchasingh6761
@suchasinghsuchasingh6761 Ай бұрын
Sister Mandy ਇਜਤ ਵਾਲੀ waheguru ji chardi kala vich rakhe sister nu dilo mubarka
@manjitmann7943
@manjitmann7943 Ай бұрын
ਸਿਰਾਂ ਆਵਾਜ਼ ਹੈ ਜੀ God bless you
@ManpreetKaur-fr3gc
@ManpreetKaur-fr3gc Ай бұрын
ਬਹੁਤ ਵਧੀਆ ਜੀ
@chanchalsingh9938
@chanchalsingh9938 Ай бұрын
ਆਤਮਾ ਰੌਜੀ ਦੇ ਸਾਹਮਣੇ ਜੀਰੂ ਰੌਜੀ ਬਹੁਤ-ਬਹੁਤ ਵਧੀਆ ਢੰਗ ਨਾਲ ਗਾਉਦੀ ਹੈ ਆਤਮਾ ਰੌਜੀ ਸਾਮਣੇ ਫੇਲ
@user-ql7ou6mu6h
@user-ql7ou6mu6h Ай бұрын
ਇਹ ਕਲਾ ਵਾਹਿਗੁਰੂ ਦੀ ਦੇਣ ਹੈ ਇਸ ਨੂੰ ਪਹਿਚਾਨਣ ਦੀ ਲੋੜ ਹੈ ਨਾ ਕਿ ਕਿਸੇ ਦੇ ਰੰਗ ਰੂਪ ਨੂੰ ਜਿਸ ਨੂੰ ਕਲਾ ਨਾਲ ਪਿਆਰ ਹੈ ਓਹ ਹੀ ਪਹਿਚਾਣ ਸਕਦਾ ਹੈ ਜੀ ਮੁਲਾਕਾਤ ਬਹੁਤ ਵਧੀਆ ਲੱਗੀ ਧੰਨਵਾਦ ਜੀ 🙏📢🙏🪕
@SukhdevSingh-ur2ir
@SukhdevSingh-ur2ir Ай бұрын
Very nice mendi calra
@ajmersingh6484
@ajmersingh6484 Ай бұрын
Good blising
@makhansinghmauji-lo7jm
@makhansinghmauji-lo7jm Ай бұрын
ਮੈਂਡੀ ਜੀ, ਤੁਸੀਂ ਤਾੜੀ ਦੀ ਗੱਲ ਕੀਤੀ ਹੈ, ਕੇ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਏ,,ਚੁੱਟਕੀ ਤਾਂ ਇਕ ਹੱਥ ਨਾਲ ਹੀ ਵੱਜਦੀ ਏ,
@ranjitsinghchahal273
@ranjitsinghchahal273 Ай бұрын
ਯਾਰ ਗੱਲਾਂ ਤਾਂ ਠੀਕ ਨੈ ਪਰ ਜਵਾਬ ਵੀ ਸੁਣੋਂ ਲੜਕੀ ਦੇ ਵੋਸੇ ਵੀ ਮੈਂਡੀ ਅੱਧਾ ਹੀ ਜਵਾਬ ਦੇ ਰਹੀ। ਏ।
@Naibsingh-jf3it
@Naibsingh-jf3it Ай бұрын
ਬੱਹੁਤ।ਵਧੀਆ।ਬੋਲ।ਬੇਟੀ,।ਜੀ।ਅਵਾਜ਼।
@user-eb7gd1sc4k
@user-eb7gd1sc4k 4 күн бұрын
Nice sister ji
@sukhmandervirk3252
@sukhmandervirk3252 Ай бұрын
Mehdi kalra God bless you Stay Blessed May you live long life.
@pritamsingh3482
@pritamsingh3482 Ай бұрын
Very nice mandi calra Good sapch. Parmatma. App. Ko. Bal. Bakshe.
@hardeepsingh-uj2ic
@hardeepsingh-uj2ic Ай бұрын
Mandy great 👍
@GurvinderSingh-wr7up
@GurvinderSingh-wr7up 26 күн бұрын
Very nice thinking and u nice
@saabbande777
@saabbande777 Ай бұрын
❤❤gud kudiye chakde fatte
@user-sl2gn6kq5o
@user-sl2gn6kq5o Ай бұрын
🌹Great🌹
@sukhmandervirk3252
@sukhmandervirk3252 Ай бұрын
Mandy is very good and very beautiful knowledgeable girl.
@charanjeetsinghuppal8012
@charanjeetsinghuppal8012 Ай бұрын
ਆਤਮਾ ਸਿੰਘ ਸਟਾਰ ਸੀ ਇਸ ਕਰਕੇ ਹੀ ਮੈਂਡੀ ਨੂੰ ਪੁਛਣ ਲੱਗ ਪਏ ਕੋਣ ਪੁੱਛਦਾ ਸੀ ਮੈਂਡੀ ਨੂੰ ਆਤਮਾ ਸਿੰਘ ਦੀ ਮੇਹਰ ਹੋਈ
@saabbande777
@saabbande777 Ай бұрын
O bharava tu har var atme de gun gouna prouna ke oh thoda
@mohindergrewal8992
@mohindergrewal8992 Ай бұрын
Awaz bhut vdea
@karamjitsinghsalana4648
@karamjitsinghsalana4648 Ай бұрын
❤❤❤❤❤
@ManpreetKaur-fr3gc
@ManpreetKaur-fr3gc Ай бұрын
ਠਂਬ
@karanbaraich2300
@karanbaraich2300 Ай бұрын
👍
@Baljinder.singh777
@Baljinder.singh777 Ай бұрын
Bhut bhut vdia awaaz v vdia kudi di ❤🎉dhabi rakhi km🎉wmk🙏
@paramjitsharma9900
@paramjitsharma9900 Ай бұрын
Good 👍 mandi ji
@darshansinghdarshansingh3577
@darshansinghdarshansingh3577 Ай бұрын
ਪੁੱਤਰਾ ਕੀ ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਲੋਕਾਂ ਦਾ ਮਸਲੇ ਨਹੀਂ ਦਿਖਾਈ ਦਿੰਦੇ ਐਵੇਂ ਇਨ੍ਹਾਂ ਨੂੰ ਮਸ਼ਹੂਰ ਕਰੀਂ ਜਾਂਦੇ ਬੰਦ ਕਰੋ ਇਹ ਬਕਵਾਸ
@lakhysidhu2390
@lakhysidhu2390 Ай бұрын
Sandeep g good job
@user-xf2ni3yp5t
@user-xf2ni3yp5t Ай бұрын
ਬੇਟੀ ਧਨਵਾਦ ਢਿਲਵਾਂ ਕਪੂਰਥਲਾ ਜਦੋਂ ਆਪ ਨੇ ਗਲ ਬਾਤਾਂ ਕਰਦੇ ਹੋਏ
@jaspalsingh9068
@jaspalsingh9068 Ай бұрын
balkar ankhila vare vi kuch daso una nal kis trah hai
@vinylRECORDS8518
@vinylRECORDS8518 Ай бұрын
ਮੇਰਾ ਖਿਆਲ ਹੈ ਕਿ ਐਂਕਰ ਪੂਰੀ ਕੋਸ਼ਿਸ਼ ਕਰ ਰਿਹਾ ਕਿ ਕੁੜੀ ਆਤਮੇ ਦੇ ਵਿਰੁੱਧ ਕੁਝ ਨਾ ਕੁਝ ਜਰੂਰ ਕਹੇ, ਪਰ ਕੁੜੀ ਬਹੁਤ ਸਿਆਣਪ ਨਾਲ ਬਚਾ ਕਰ ਗਈ।
@saabbande777
@saabbande777 Ай бұрын
Haji y
@user-kj3bz7ps3c
@user-kj3bz7ps3c Ай бұрын
ਐਂਕਰ ਹੀ ਜਿਆਦਾ ਅੱਗ ਲਾਉਣ ਦਾ ਕੰਮ ਕਰਦੇ ਨੇ
@harshdeepsingh8358
@harshdeepsingh8358 Ай бұрын
​@@saabbande777😊0😊z.7nh9go9 5:28
@karamjitsinghsalana4648
@karamjitsinghsalana4648 Ай бұрын
Nice❤❤❤interview
@BalvirSingh21475
@BalvirSingh21475 Ай бұрын
ਪੰਜਾਬ ਕਿਸਾਨਾਂ ਬਾਰੇ ਜਾਂ ਹੋਰ ਮਸਲੇ ਨੇ ਇਨਾਂ ਨਾ ਦਿਖਾਉਣ ਲੋਕਾਂ ਦੀ ਗੱਲ ਕਰੋ
@tarloksingh5755
@tarloksingh5755 Ай бұрын
Atma singh and aman rozi beutiful singer hai ji ❤
@mandeepshergill6231
@mandeepshergill6231 Ай бұрын
Nice abaja good ❤❤❤❤❤❤
@SukhwinderSingh-qb5sk
@SukhwinderSingh-qb5sk Ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@lakhi_pb1639
@lakhi_pb1639 Ай бұрын
1 ਹੱਥ ਨਾਲ ਮੈ ਵਜਾ ਦਿੰਨਾ ਤਾੜੀ Pr mein video ni paundaa Jai vekhnii tan ਸ੍ਰੀ ਅਨੰਦਪੁਰ ਸਾਹਿਬ ਅ ਕੇ ਯਾਦ ਕਰਲਿਓ
@jaswinderkaur75
@jaswinderkaur75 Ай бұрын
Maindi surat nice awaz
@Gurmeet-pc8lz
@Gurmeet-pc8lz 16 күн бұрын
Kudi changai singr a nisc ,,❤ geetcar meet safipur kalan
@gulshanmaan1364
@gulshanmaan1364 Ай бұрын
ਅਜ ਤੱਕ ਏ ਨੀ ਪਤਾ ਲਗਦਾ ਕਾਰਨ ਕੀਆ ਛਡਕੇ ਭਜ ਜਾਂਦੀਆਂ ਆਤਮੇ ਬਾਰੇ 😅
@AvtarGujjar-je8hj
@AvtarGujjar-je8hj Ай бұрын
Veer ji rozi nal atme veer ne 20sal km kita 2no klakar bot vdia ne baki bai pta nhi eh kio alg higaye
@ManjitSingh-hy8jb
@ManjitSingh-hy8jb Ай бұрын
Sachi gl ancor pushana chahunda ha pr .mandi gl tall jandi ha
@harmindersingh7493
@harmindersingh7493 Ай бұрын
hna bhut boldi
@BholaSingh-dj5we
@BholaSingh-dj5we Ай бұрын
ਵਾਈ ਜੀ ਕੁੜੀ ਬਹੁਤ ਵਧੀਆ ਤੇ ਸਮਝਦਾਰ ਤੇ ਦਲੇਰ ਹੈਂ ਪਰ ਪੱਤਰਕਾਰ ਨੇ ਇਕੋਂ ਰੱਟ ਲਾਈ ਹੈ ਕਿ ਤੁਹਾਨੂੰ ਕੋਂਣ ਛੇੜਦਾ ਬਗੈਰਾ ਬਗੈਰਾ ਪਰ ਸਵਾਲ ਤਾਂ ਹੋਰ ਵੀ ਬਹੁਤ ਸਾਰੇ ਨੇਂ ਸਾਨੂੰ
@ShamSunder-mh3xk
@ShamSunder-mh3xk Ай бұрын
Miss u Mom 💝
@singhbhinda88
@singhbhinda88 Ай бұрын
ਆਤਮੇ ਬਾਈ ਦਾ ਨਾਂ ਲੈ ਕੇ ਐਕਰ ਆਪਣਾ ਕੰਮ ਚਲਾਉਣਾ ਚਾਹੁੰਦਾ
@hardeepsingh-uj2ic
@hardeepsingh-uj2ic Ай бұрын
Baijee Atma Singh Wife Se Aman Rozi 20 years Atma and Rozi
@parwaangkaur3966
@parwaangkaur3966 Ай бұрын
Reportr saab atme nu hi Blake puchla tera koi personal lagda atme nal roula.😂😂
@ShabdGill-gq8fn
@ShabdGill-gq8fn Ай бұрын
ਅਮਨ ਰੋਜ਼ੀ ਆੰਤਮੇ ਨਾਲ ਜੋੜੀ ਨੀ
@suchasinghsuchasingh6761
@suchasinghsuchasingh6761 Ай бұрын
Haji aa gayi ji
@darshankaur1613
@darshankaur1613 Ай бұрын
ਅਮਨ ਰੋਜ਼ੀ ਰੋਜ਼ੀ ਸੀ ਆਤਮਾ ਜਿਨੀਆਂ ਮਰਜ਼ੀ ਸਿਗਰ ਕੱਠੀਆਂ ਕਰ ਲੈਣ ਪਰ ਉਹ ਗੱਲ ਨੀ ਬਣਦੀ ਬਹੁਤ ਵੱਡੀ ਗਲਤੀ ਕੀਤੀ
@GurmeetsinghMeet-wp7td
@GurmeetsinghMeet-wp7td Ай бұрын
ਨਵੇ ਗੀਤ ਗਾਇਆ ਕਰੋ ਭੈਣ ਪਹਿਲਾ ਕਿਸੇ ਦੇ ਗਾਣੇ ਨਾ ਗਾਇਆ ਕਰੋ
@sukhmandervirk3252
@sukhmandervirk3252 Ай бұрын
Ghuman ghamoun nu taah car rakhi hai , Sandeep Ney Mandy naal interview rakhi hai swaad lain nu.
@jaspalsingh9068
@jaspalsingh9068 Ай бұрын
roji jati di rees karni chungi gal hai 20 sal da tejerba hai roji kol uhde kolo kuch sikho
@jaspalsingh9068
@jaspalsingh9068 Ай бұрын
shabash mandy amanroji di rees karo khadhe hona roji to sikho
@_Amritsar_california_
@_Amritsar_california_ Ай бұрын
👍🏻🫶👌🏻
@gurbaxkaur2452
@gurbaxkaur2452 Ай бұрын
ਕੂੜੀਏ ਤਾੜੀ ਦੀ ਗਲ ਨਾਂ ਕਰ ਤੈਨੂੰ ਵੀ ਪਤਾ ਲਗ ਜਾਉਗਾ
@gurbaxkaur2452
@gurbaxkaur2452 Ай бұрын
ਇਹ ਵੀ ਪਤਰਕਾਰ ਚਸਕੇ ਲੈਣ ਵਾਲਾ ਹੀ ਆਲੋਕਾਂ ਦੀਆ ਲੜਾਈਆ ਕਰੌਣ ਵਾਲਾ ਕੂੜੀਚੰਗੀ ਪਰ ਪਰਕਾਰ ਨਹੀ ਠੀਕ
@balwinderdhami5971
@balwinderdhami5971 Ай бұрын
👍👍👍
@sidhugaming2216
@sidhugaming2216 27 күн бұрын
Aatma vuda hogea hun ne Kam chalda ada
@jaspalsharma6160
@jaspalsharma6160 Ай бұрын
Aatma hai hi Ganda Banda g usdi ta aakh hi dasdi hai lucha bnda oh ,us nal ta koi kudi v na gaawe gana
@JaspreetSandhu-nm6ly
@JaspreetSandhu-nm6ly 21 күн бұрын
Atmaa bikar banda kudi nu use krda bikar
BHINDE SHAH RAJOWALIA & HARDEEP KAUR BABBU [Full Live Show] SADIQ (Faridkot) KARTAR RAMLA MELA 2024
55:55
Aman Rozi Support to Kulwinder Kaur | Kangana Ranaut | Bore (Ludhiana) Cultural Mela 8 June 2024
2:46
Black Magic 🪄 by Petkit Pura Max #cat #cats
00:38
Sonyakisa8 TT
Рет қаралды 39 МЛН
когда достали одноклассники!
00:49
БРУНО
Рет қаралды 4,1 МЛН
Nighi Galbaat with  Maahi Sharma | Sardar's Take
58:19
Sardar's Take
Рет қаралды 298 М.
Black Magic 🪄 by Petkit Pura Max #cat #cats
00:38
Sonyakisa8 TT
Рет қаралды 39 МЛН