ਤਪੋਬਣ ਦਾ ਹੋਲਾ ਮਹੱਲਾ | Tapoban Da Holla Mohalla Highlights 2024 | Tapoban Dhakki Sahib

  Рет қаралды 15,221

Dhakki Sahib

Dhakki Sahib

Күн бұрын

ਤਪੋਬਣ ਦਾ ਹੋਲਾ ਮਹੱਲਾ | Tapoban Da Holla Mohalla Highlights 2024
SANT BABA DARSHAN SINGH JI OFFICIAL SOCIAL LINKS :
🠺 To join our Whatsapp Group :
Send your Name and City on this Number -
+919915715600
🠺 Telegram Channel (Official) :
t.me/+5GkZGc4g...
🠺 You Tube Channel (Official) :
/ @dhakkisahibtv
🠺 Instagram Account (Official) :
...
🠺 Facebook Page (Official) :
www.facebook.c...
🠺 Website (Official) :
www.dhakkisahib...
🠺 Baba Ji's Old Satsang Programs (You Tube Channel - Official) :
/ @tapobandhakkisahib
Contact: +91-98728-88550, +91-98727-52208
Address : Village Maksudra, Tehsil Payal, District Ludhiana, Punjab 141416
Directions : maps.app.goo.g...
Brief HISTORY of Tapoban Dhakki Sahib -
Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
Contact us - +91- 9872888550, +91-9915715600, +91-9872752208
#hollamohalla #tapoban #tapobanwale #santbabadarshansinghji #tapobandhakkisahib

Пікірлер: 118
@mahaveerdhiman5388
@mahaveerdhiman5388 5 ай бұрын
ਧੰਨ ਧੰਨ ਤਪੋਬਣ ਵਾਲੇ ਮਹਾਰਾਜ ਜੀ ❣️❣️
@sukhpalsingh1772
@sukhpalsingh1772 5 ай бұрын
Satnam waheguru ji Satnam waheguru ji Satnam waheguru ji Satnam waheguru ji Satnam waheguru ji 🙏🙏🙏🙏🙏
@gurbaxdhandi3833
@gurbaxdhandi3833 5 ай бұрын
Dhan hai baba ji maharaj jio waheguru ji ka Khalsa waheguru ji ki fate💐🙏🙏🙏🙏🙏🙏🙏🙏🙏🙏🙏💐
@iqbalrai6085
@iqbalrai6085 5 ай бұрын
Waheguru ji
@AmanAman-bd9cd
@AmanAman-bd9cd 5 ай бұрын
ਰੂਹਾਂ ਨੂੰ ਰੰਗ ਦੇ ਨੇ ਤਪੋਬਣ ਵਾਲੇ ਰਿਸ਼ੀ ਜੀ
@SukhpreetKaur-vi5th
@SukhpreetKaur-vi5th 5 ай бұрын
Waheguru waheguru waheguru ji
@gurbakhsishthind6301
@gurbakhsishthind6301 5 ай бұрын
ਚੜਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
@AvtarSingh-jf4iq
@AvtarSingh-jf4iq 5 ай бұрын
Waheguru ji dhan sant baba darshan singh ji dhaki sahib wale ji
@gurbakhsishthind6301
@gurbakhsishthind6301 5 ай бұрын
ਵਾਹਿਗੁਰੂ ਜੀ 🙏
@Sabimanku
@Sabimanku 5 ай бұрын
DHAN DHAN PITA SRI GURU GOBIND SINGH SAHIB JI MAHARAJ WAHEGURU JI KA KHALSA WAHEGURU JI KE FATEH JI SAB TE APNI MEHAR KARNA
@bainsBains-v4p
@bainsBains-v4p 5 ай бұрын
ਬਿਲਕੁਲ ਜੀ ਰੂਹਾਂ ਨੂੰ ਰੰਗਦੇ ਨੇ ਤਪੋਬਣ ਵਾਲੇ ਰਿਸ਼ੀ ਜੀ 🙏🏻🙏🏻💐💐
@ravidhillon1745
@ravidhillon1745 5 ай бұрын
ਤਪੋਬਣ ਦੇ ਵਿੱਚ ਖੇਡਦਾ ਸੰਤ ਸਿਪਾਹੀ ਹੋਲਾ❤
@amarjeetkaur7351
@amarjeetkaur7351 5 ай бұрын
ਸੰਤ ਸਿਪਾਹੀ ਖੇਲਦਾ ਤਪੋਬਨ ਵਿਚ ਹੋਲਾ
@harjitsingh931
@harjitsingh931 5 ай бұрын
Dhan ho baba g ❤❤❤❤❤❤
@kamaljeetkaur3073
@kamaljeetkaur3073 5 ай бұрын
ਚੜਦੀਕਲਾ ਦਾ ਪਰਤੀਕ ਹੋਲਾ ਮਹੱਲਾ 🙏🙏
@NebulaQuester
@NebulaQuester 5 ай бұрын
never a dull day at tapoban huh guys?
@Jotpandher2219
@Jotpandher2219 5 ай бұрын
🙏🏻🙏🏻🙏🏻🙏🏻
@sharanjitkaur5961
@sharanjitkaur5961 5 ай бұрын
Rooh khush ho ge
@KaurDhaliwal-hf8ls
@KaurDhaliwal-hf8ls 5 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@kamaljeetkaur3073
@kamaljeetkaur3073 5 ай бұрын
ਵਾਹਿਗੁਰੂ🙏
@akashdeeppannu1407
@akashdeeppannu1407 5 ай бұрын
Waheguru ji 🙏🏻🙏🏻🙏🏻
@KaurDhaliwal-hf8ls
@KaurDhaliwal-hf8ls 5 ай бұрын
ਧੰਨ ਧੰਨ ਵਾਜਾ ਵਾਲਿਆਂ ਧੰਨ ਤੇਰਾਂ ਖਾਲਸਾ
@karamjeetkaur8376
@karamjeetkaur8376 5 ай бұрын
Wehaguru wehaguru wehaguru wehaguru jo 🙏🙏🙏🙏🙏🙏🙏🙏🙏❤❤❤❤❤❤
@kaurpreet1565
@kaurpreet1565 5 ай бұрын
Waheguru❤
@kamaljeetkaur3073
@kamaljeetkaur3073 5 ай бұрын
ਲੋਕਾ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ🙏🙏
@chetandhaliwalofficial4119
@chetandhaliwalofficial4119 5 ай бұрын
Waheguru ji🌹🙏🌹
@waheguruji2861
@waheguruji2861 5 ай бұрын
ਜਾਪ ਰਿਹਾ ਹੈ ਜਿਵੇਂ ਦਸਮੇਸ਼ ਪਿਤਾ ਜੀ ਆਪ ਸੰਗਤਾਂ ਨਾਲ ਹੋਲਾ ਖੇਡ ਰਹੇ ਹਨ
@gurbakhsishthind6301
@gurbakhsishthind6301 5 ай бұрын
ਖੁਸ਼ੀਆਂ ਦੇ ਜੈਕਾਰੇ ਗਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ 🙏
@ManpreetSingh-113
@ManpreetSingh-113 5 ай бұрын
ਵਾਹਿਗੁਰੂ ਜੀ👏👏
@RajKumar-xt7uk
@RajKumar-xt7uk 5 ай бұрын
Waheguru ji🥀🥀🙏🙏🥀🥀
@BaljeetKaur-ff7bg
@BaljeetKaur-ff7bg 5 ай бұрын
ਸਤਿਗੁਰ ਪਿਆਰੇ ਨਾਲ ਸਾਡੇ ਰੂਹਾਂ ਦੇ ਰਿਸ਼ਤੇ ਨੇ।❤🙏
@swarankaur1163
@swarankaur1163 5 ай бұрын
ਰੰਗਦੋ ਸੰਤੋਂ ਰੰਗਦੋਂ ਸਾਨੂੰ ਪਰੇਮ ਰੰਗਣ ਵਿੱਚ ਰੰਗ ਦੇਵੋ ਸਾਨੂੰ ਆਪਣੇ ਘਰ ਦਾ ਰੰਗ ਦੇਵੋ ਸਾਨੂੰ ਗੁਰਾਂ ਦੇ ਘਰ ਦਾ ਰੰਗ ਦੇਵੋ ਸੇਵਾ ਸਿਮਰਨ ਦਾ ਢੰਗ ਦੇਵੋ🙏🏻
@zarmalaulakh4133
@zarmalaulakh4133 4 ай бұрын
Happy and blessed to see hola mhala in tapoban which is the best time for sangat ever that they celebrate with baba g in a authentic way
@pardeepkhattra1563
@pardeepkhattra1563 5 ай бұрын
Sant Khalsa Ji is the first Saint in Sikh history who has maintained the Sikhi culture and traditions inherited from our Gurus as it is till today. We are so proud of Sant Khalsa Ji. Seeing the glory of Khalsa at Tapoban reminds us of Guru Ji. 🙇‍♀️🙇‍♀️
@khalsa.tejbirr5223
@khalsa.tejbirr5223 5 ай бұрын
Thank you much for sharing this video ji. we also wanted to be part of such blissful moments. we miss Tapoban a lot . We are so grateful to behold such blissful sights from the Holla Mahalla at Tapoban Dhakki Sahib🙏🏻🙏🏻🥹❤️
@khalsa.tejbirr5223
@khalsa.tejbirr5223 5 ай бұрын
ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਹੈ ਧੰਨ ਬਾਜ਼ਾਂ ਵਾਲੇ ਪਾਤਸਾਹ🙏🏻🚩
@gurbakhsishthind6301
@gurbakhsishthind6301 5 ай бұрын
ਤਪੋਬਨ ਦੇ ਵਿੱਚ ਖੇਡਦੇ ਸੰਤ ਕਲਗੀਧਰ ਦੇ ਹੋਲਾ ਜੀ
@BaljeetKaur-ff7bg
@BaljeetKaur-ff7bg 5 ай бұрын
ਰੂਹਾਂ ਨੂੰ ਰੰਗਦੇ ਨੇ ਮੇਰੇ ਸਤਿਗੁਰ ਪਿਆਰੇ।❤♥️🙏
@GurdeepSinghChuhan
@GurdeepSinghChuhan 5 ай бұрын
Lima
@JagdevSingh-tx8ux
@JagdevSingh-tx8ux 5 ай бұрын
Very nice ❤
@manveertheg
@manveertheg 5 ай бұрын
ਸੰਤਾ ਦੀ ਮਹਮਾ ਨੂੰ ਵਿਰਲੇ ਹੀ ਜਾਣਦੇ
@KaurDhaliwal-hf8ls
@KaurDhaliwal-hf8ls 5 ай бұрын
ਤਪੋਬਣ ਦੇ ਵਿੱਚ ਖੇਡ ਦੇ ਸੰਤ ਕਲਗੀਧਰ ਦੇਹੌਲਾਜੀ
@rupindersingh1312
@rupindersingh1312 5 ай бұрын
waheguru ji
@SukhpreetKaur-vi5th
@SukhpreetKaur-vi5th 5 ай бұрын
ਦੇਖ ਘੋੜਿਆਂ ਨੂੰ ਯਾਦ ਤੇਰੀ ਆਵੇ ਗੁਰੂ ਜੀ
@iqbalbenipal199
@iqbalbenipal199 5 ай бұрын
Dhan dhan sant Khalsa ji tpoban wale
@gurbakhsishthind6301
@gurbakhsishthind6301 5 ай бұрын
ਸਤਿ ਸ੍ਰੀ ਅਕਾਲ 🙏
@khalsa.tejbirr5223
@khalsa.tejbirr5223 5 ай бұрын
ਅੱਜ ਦੇ ਟਾਈਮ ਤਪੋਬਣ ਢੱਕੀ ਸਾਹਿਬ ਇਹ ਸਭ ਮੈਂ ਅਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਕਿਵੇਂ ਸੰਤ ਖਾਲਸਾ ਜੀ ਗੁਰੂ ਦਸਮੇਸ਼ ਪਿਤਾ ਜੀਆਂ ਦੇ ਪੁਰਾਤਨ ਵਿਰਸੇ ਦੀ ਬਾਖੂਬੀ ਸੰਭਾਲ ਕਰ ਰਹੇ ਹਨ। ਤਪੋਬਣ ਵਿਖੇ ਜਦੋਂ ਖਾਲਸਾਈ ਫੌਜਾਂ ਦੇ ਦਰਸ਼ਨ ਕਰਦੇ ਹਾਂ ਤਾਂ ਜੋ ਅਸੀਂ ਕਦੇ ਅਪਣੇ ਬਜ਼ੁਰਗਾਂ ਤੋਂ ਸਰਵਣ ਕਰਦੇ ਸੀ ਜਾਂ ਕਿਤੇ ਪੜਦੇ ਸੀ ਕਿ ਗੁਰੂ ਸਾਹਿਬਾਨ ਦੇ ਸਮੇਂ ਇੰਝ ਹੁੰਦਾ ਸੀ ਉਹ ਅੱਜ ਪਰਤੱਖ ਅਪਣੀਆਂ ਅੱਖਾਂ ਸਾਹਮਣੇ ਤਪੋਬਣ ਵਿਖੇ ਵਰਤਦਾ ਵੇਖ ਰਹੇ ਹਾਂ। ਧੰਨ ਹਨ ਪਿਆਰੇ ਸੰਤ ਸਿਪਾਹੀ ਸੰਤ ਖਾਲਸਾ ਜੀ ਜਿਹਨਾਂ ਨੇ ਗੁਰੂ ਕੀਆਂ ਪੁਰਾਤਨ ਪ੍ਰੰਪਰਾਵਾਂ ਨੂੰ ਖਾਲਸਾਈ ਵਿਰਾਸਤ ਨੂੰ ਅੱਜ ਵੀ ਉੱਦਾਂ ਹੀ ਹੂ ਬ ਹੂ ਕਾਇਮ ਰੱਖ ਰੱਖਿਆ ਹੈ ਤੇ ਸਾਡੇ ਵਰਗੇ ਭੁੱਲੇ ਹੋਏ ਕਲਯੁਗੀ ਜੀਵਾਂ ਨੂੰ ਵੀ ਇਹਨਾਂ ਪ੍ਰੰਪਰਾਵਾਂ ਨਾਲ ਜੋੜ ਰਹੇ ਹਨ। 🙏🏻
@Harpreetkaur-he3hj
@Harpreetkaur-he3hj 5 ай бұрын
Rooha nu rangde Naam de Rishi pyaare
@yodhbenipal
@yodhbenipal 5 ай бұрын
🙏🙏🙏🙏🙏🙏
@BarjinderSingh-fd7cz
@BarjinderSingh-fd7cz 5 ай бұрын
❤❤❤❤❤❤
@khalsa.tejbirr5223
@khalsa.tejbirr5223 5 ай бұрын
ਅਨੰਦਪੁਰ ਵਾਲੀ ਝਲਕ ਹੈ ਪੈਂਦੀ, ਤਪੋਬਣ ਆਈ ਸੰਗਤ ਕਹਿੰਦੀ, ਰੰਗ ਆਪਣੇ ਵਿੱਚ ਰੰਗ ਦੇਵੋ ਮੈਂ ਤੇਰੇ ਦਰ ਦਾ ਗੋਲਾ ਜੀ, ਤਪੋਬਣ ਦੇ ਵਿੱਚ ਖੇਡਦੇ ਸੰਤ ਕਲਗੀਧਰ ਦੇ ਹੋਲਾ ਜੀ🙏🏻
@jashanhoneybeefarmjhamatra7612
@jashanhoneybeefarmjhamatra7612 5 ай бұрын
Nice
@ramandeepsidhu7960
@ramandeepsidhu7960 5 ай бұрын
Wahaguru ji wahaguru ji 🙏🏻🌹❤️
@pardeepkhattra1563
@pardeepkhattra1563 5 ай бұрын
I am saying from my personal experience that celebrating Holla Mahalla at Tapoban alongwith beloved Baba Ji and Sangat is a completely unique experience. I wish if I would be present there too.🙇‍♀️🙏🏻
@khalsa.tejbirr5223
@khalsa.tejbirr5223 5 ай бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🏻🚩
@khalsa.tejbirr5223
@khalsa.tejbirr5223 5 ай бұрын
ਰੂਹਾਂ ਨੂੰ ਰੰਗਦੇ ਨੇ ਤਪੋਬਣ ਵਾਲੇ ਰਿਸ਼ੀ ਜੀ.. ਵਾਹ ਵਾਹ ਬਿਲਕੁਲ ਸੱਚ ਹੈ ਜੀ ਦੁਨੀਆਂ ਕੇਵਲ ਕੱਪੜੇ ਰੰਗਦੀ ਪਰੰਤੂ ਤਪੋਬਣ ਵਾਲੇ ਰਿਸ਼ੀ ਜੀ ਸਾਡੇ ਮਨ ਨੂੰ, ਸਾਡੀ ਆਤਮਾ ਨੂੰ, ਸਾਡੀ ਰੂਹ ਨੂੰ ਸੇਵਾ, ਸਿਮਰਨ, ਸਤਿਸੰਗਤ ਦਾ ਸੱਚਾ ਰੰਗ ਚਾੜ੍ਹਦੇ ਨੇ, ਐਸਾ ਪੱਕਾ ਰੰਗ ਜੋ ਫਿਰ ਕਦੇ ਨਹੀਂ ਉੱਤਰਦਾ🙏🏻🙏🏻🥹
@kuldeepjhajj7745
@kuldeepjhajj7745 5 ай бұрын
ਪੁਰਾਤਨਤਾ ਨੂੰ ਦਰਸਾਉਂਦਾ ਤਪੋਬਨ ਵਾਲੇ ਰਿਸ਼ੀ ਜੀ ਨਾਲ ਮਨਾਇਆ ਹੋਲਾ ਮਹੱਲਾ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨਾਲ ਪਿਆਰ ਵਧਾਉਂਦਾ ਇਹ ਦਿ੍ਸ ਸਭ ਦੇ ਮਨਾਂ ਨੂੰ ਪ੍ਰੇਮ ਰੰਗ ਵਿੱਚ ਰੰਗਦਾ ਹੈ ਜੀ
@Tejindersingh447-h3u
@Tejindersingh447-h3u 5 ай бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
@khalsa.tejbirr5223
@khalsa.tejbirr5223 5 ай бұрын
ਹੇ ਸਤਿਪੁਰਸ਼ੋ ਆਪ ਜੀ ਪਰੇਮ ਵੈਰਾਗ ਸੇਵਾ ਸਿਮਰਨ ਦੇ ਅਥਾਹ ਸਾਗਰ ਹੋਂ ਸਾਡੇ ਪਾਪੀਆਂ ਤੇ ਵੀ ਛਿੱਟਾ ਪਰੇਮ ਸ਼ਰਧਾ ਸੇਵਾ ਸਿਮਰਨ ਦਾ ਮਾਰ ਦਿਉ ਜੀ। ਸਾਡੇ ਮਨਾਂ ਤੋਂ ਝੂਠੇ ਦੁਨਿਆਵੀ ਰੰਗ ਉਤਾਰਕੇ ਸਾਨੂੰ ਪਰੇਮ ਰੰਗ ਵਿੱਚ ਰੰਗ ਲਵੋ ਜੀ। ਆਪ ਜੀ ਸਰਬ ਸਮਰੱਥ ਹੋ ਸਾਡੀ ਮੱਤ ਥੋੜੀ ਹੈ ਆਪ ਮਿਹਰ ਕਰੋ ਜੀ🙏🏻🙏🏻
@khalsa.tejbirr5223
@khalsa.tejbirr5223 5 ай бұрын
ਕਹਿਬੇ ਕਉੁ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥ 💕💕 ਬੜੇ ਹੀ ਦਿਲਾਂ ਨੂੰ ਟੁੰਬਣ ਵਾਲੇ ਦਰਿੱਸ਼ ਹਨ।ਗੁਰਾਂ ਦੇ ਖਾਲਸੇ ਦੀ ਸ਼ਾਨ ਸਾਰੇ ਜੱਗ ਤੋਂ ਨਿਰਾਲੀ ਹੈ...ਗੁਰੂ ਕਾ ਖਾਲਸਾ ਪੂਰੇ ਸੰਸਾਰ 'ਚ ਇੱਕ ਵੱਖਰੀ ਪਹਿਚਾਣ ਰੱਖਦਾ ਹੈ।ਤਪੋਬਣ ਵਿਖੇ ਹੋਲਾ ਮਹੱਲਾ ਮਨਾਉਣ ਦਾ ਅਨੰਦ ਹੀ ਵੱਖਰਾ ਹੁੰਦਾ ਹੈ।ਖਾਲਸਾਈ ਸ਼ਾਨ ਦੇ ਦਰਸ਼ਨ ਕਰ ਸ੍ਰੀ ਅਨੰਦਪੁਰ ਸਾਹਿਬ ਦੀ, ਗੁਰੂ ਦਸ਼ਮੇਸ਼ ਪਿਤਾ ਜੀਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਹਰ ਕੋਈ ਧੰਨ ਬਾਬਾ ਜੀਆਂ ਪਾਸੋਂ ਆਪਣੇ ਉੱਪਰ ਰੰਗ ਪਵਾਉਣ ਲਈ ਬਹੁਤ ਹੀ ਉਤਸ਼ਾਹਿਤ ਹੁੰਦਾ ਹੈ ਕਿਉਂਕਿ ਧੰਨ ਬਾਬਾ ਜੀ ਜਿੱਥੇ ਸਾਡੇ ਕੱਪੜਿਆ ਉੱਪਰ ਵਡਭਾਗੀ ਰੰਗ ਪਾਉਂਦੇ ਹਨ ਉੱਥੇ ਹੀ ਸਾਡੇ ਮਨਾਂ ਨੂੰ ਵੀ ਨਾਮ ਵਾਲੇ ਪਰੇਮ ਵਾਲੇ ਸੱਚੇ ਰੰਗ ਵਿੱਚ ਰੰਗ ਦਿੰਦੇ ਹਨ।🙏🏻🥹
@khalsa.tejbirr5223
@khalsa.tejbirr5223 5 ай бұрын
ਹਰ ਦਿਨ ਹਰ ਤਿਉਹਾਰ ਹਰ ਖੁਸ਼ੀ ਗੁਰੂ ਤੋਂ ਬਿਨ੍ਹਾਂ, ਗੁਰੂ ਪਿਅਰਿਆਂ ਤੋਂ ਬਿਨ੍ਹਾਂ ਅਧੂਰੀ ਹੈ।ਗੁਰੂ ਅਤੇ ਗੁਰੂ ਦੇ ਪਿਆਰੇ ਹੀ ਸਾਡੇ ਜੀਵਨ ਚ ਪਰੇਮ ਦਾ ਸੱਚਾ ਰੰਗ ਭਰਦੇ ਹਨ ਜਿਸ ਨਾਲ ਸਾਡਾ ਤਨ ਹੀ ਨਹੀਂ ਬਲਕਿ ਸਾਡਾ ਮਨ,ਸਾਡੀ ਆਤਮਾ ਵੀ ਰੰਗੇ ਜਾਂਦੇ ਹਨ। ਐਸੇ ਸੰਤ ਪਿਆਰਿਆਂ ਦਾ ਸੰਗ ਜਦੋਂ ਜੀਵਨ ਚ ਮਿਲ ਜਾਵੇ ਫੇਰ ਹੀ ਹਰ ਦਿਨ ਤਿਉਹਾਰ ਮਨਾਉਣ ਦੀ ਅਸਲ ਜਾਂਚ ਆਉਂਦੀ ਹੈ, ਅਸਲ ਅਰਥ ਸਮਝ ਆਉਂਦੇ ਹਨ।🙏🏻
@khalsa.tejbirr5223
@khalsa.tejbirr5223 5 ай бұрын
ਤਪੋਬਣ ਦੇ ਵਿੱਚ ਖੇਡਦੇ ਸੰਤ ਕਲਗੀਧਰ ਦੇ ਹੋਲਾ ਜੀ, ਨਾਲ ਨਾਮ ਦੇ ਰੰਗਿਆ ਹੈ ਜਿਨ੍ਹਾਂ ਦਾ ਮਜੀਠੀ ਚੋਲਾ ਜੀ.. 🙏🏻
@KaramjitKaur-hk5nw
@KaramjitKaur-hk5nw 5 ай бұрын
ਵਾਹਿਗੁਰੂ ਜੀ!ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ 🙏🌹🙏🌹🙏
@harpreetramgarhia2804
@harpreetramgarhia2804 5 ай бұрын
Bole so nihaal sat Shiri akal ji
@gurbakhsishthind6301
@gurbakhsishthind6301 5 ай бұрын
ਇੰਨੀ ਸੰਗਤ ਮਹਾਂਪੁਰਸ਼ਾਂ ਨਾਲ ਹੋਲਾ ਮਹੱਲਾ ਮਨਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਜੀ
@HarwinderSingh-dc8us
@HarwinderSingh-dc8us 5 ай бұрын
ਧੰਨ ਧੰਨ ਪਿਆਰੇ ਮਹਾਰਾਜ ਜੀ ਤਪੋਬਨ ਵਾਲੇ 🙏🏻🌹❤️🚩🚩🚩
@dimpykaur5994
@dimpykaur5994 5 ай бұрын
ਤਪੋਬਣ ਦਾ ਹੋਲਾ ਮਹੱਲਾ ਪੁਰਾਤਨ ਸਮੇਂ ਦੇ ਹੋਲੇ ਮਹੱਲੇ ਦੀ ਯਾਦ ਕਰਵਾਉਂਦਾ ਹੈ ਇੰਝ ਮਹਿਸੂਸ ਹੁੰਦਾ ਹੈ ਜਿਵੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏 ਵੀ ਇਸੇ ਤਰ੍ਹਾਂ ਹੀ ਆਪਣੀਆਂ ਸੰਗਤਾਂ ਨਾਲ ਹੋਲਾ ਮਹੱਲਾ ਮਨੁਓਦੇ ਹੋਣ .🙇‍♀🙏🎉
@karanvirkullar110
@karanvirkullar110 5 ай бұрын
🌷🌷🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌷🌷
@amarpandher9480
@amarpandher9480 5 ай бұрын
ਰੂਹਾਂ ਨੂੰ ਰੰਗ ਦੇ ਨੇ, ਤਪੋਬਣ ਵਾਲੇ ਰਿਸੀ ਜੀ 🙏🙏🙏
@KaurDhaliwal-hf8ls
@KaurDhaliwal-hf8ls 5 ай бұрын
ਰੂਹਾਂ ਨੂੰ ਰੰਗ ਦੇ ਤਪੋਬਣ ਵਾਲੇ ਰਿਸ਼ੀ ਜੀ
@gurbakhsishthind6301
@gurbakhsishthind6301 5 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰਾ ਚੌਹੀਂ ਕੁੰਟੀ ਰਾਜ 🙏
@waheguruji2861
@waheguruji2861 5 ай бұрын
ਤਪੋਬਨ ਵਿਖੇ ਕਲਗੀਧਰ ਪਾਤਸਾਹ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ h
@jaswantsingh-gy4xo
@jaswantsingh-gy4xo 4 ай бұрын
Sikh Sangat ji Guru de Lar luggo, Deredaran Pakhandian te Bacho.
@khalsa.tejbirr5223
@khalsa.tejbirr5223 5 ай бұрын
ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ, ਗੂੰਜਦੇ ਜੈਕਾਰੇ ਤੇਰੇ ਬਾਜ਼ਾਂ ਵਾਲਿਆ🙏🏻
@ishratgrewal939
@ishratgrewal939 5 ай бұрын
ਤਪੋਬਨ ਦੇ ਵਿਚ ਖੇਲਦੇ ਸੰਤ ਕਲਗੀਧਰ ਦੇ ਹੋਲਾ
@jogi8914
@jogi8914 5 ай бұрын
ਗੁਸਤਾਖੀ ਮਾਫ਼ ਕਰਨਾ ਮੈ ਪਾਪੀ ਸਮੇਂ ਦੀ ਤੇ ਦਿਲ ਦੀ ਗੱਲ ਕਰ ਰਿਹਾ ਹਾਂ ਬਾਬਾ ਜੀ ਸਿੱਖੀ ਦਾਂ ਪਰਚਾਰ ਘੱਟ ਗ਼ਰੀਬ ਸਿਖਾ ਦੀ ਮੱਦਦ ਘੱਟ ਤੇ ਆਪਣੇ ਆਪ ਨੂੰ ਪ੍ਰਮੋਟ ਮੌਜ ਮਸਤੀ ਜਿਆਦਾ ਕਰਦੇ ਹਨ 🙏🙏🙏❤️
@Harmanjeetsingh-hz6pj
@Harmanjeetsingh-hz6pj 5 ай бұрын
ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵੰਦੇ।। ਨਾਲੇ ਅਕਲ ਨੂੰ ਹੱਥ ਮਾਰੋ ਜੀ ਤੁਸੀ ਜੌ ਵੀ ਹੋ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਉਸਦਾ ਜੀਵਨ ਪੜ੍ਹਨਾ ਚਾਹੀਦਾ ਹੈ।।
@jogi8914
@jogi8914 5 ай бұрын
​​@@Harmanjeetsingh-hz6pj ਜਿੰਦਗੀ ਵਿੱਚ ਅਗਰ ਬਾਬਾ ਜੀ ਨੇ ਸੱਚਾ ਤਪ ਕੀਤਾ ਹੈ ਤਾਂ ਅਸੀਂ ਤਹਿ ਦਿਲੋ ਨਮਸਕਾਰ ਕਰਦੇ ਹਾਂ ਮੈ ਵੀ ਦਰਸਨ ਕੀਤੇ ਹਨ ਬਾਬਾ ਜੀ ਦੇ ਬਾਬਾ ਜੀ ਨੇ ਕੁਦਰਤੀ ਅਸਥਾਂਨ ਬਣਾਇਆ ਹੈ ਸੁੰਦਰ ਹੈ ਆਮਦਨ ਵੀ ਚੰਗੀ ਹੁੰਦੀ ਹੈ ਕਮੀ ਇਹ ਹੈ ਕੇ ਗ਼ਰੀਬ ਸੰਗਤਾਂ ਨੂੰ ਕੋਈ ਮਾਲੀ ਮੱਦਦ ਨਹੀਂ ਆਪਣੀ ਮੌਜ ਮਸਤੀ ਹੀ ਹੈ 🙏🙏🙏
@SARPREETSINGH191
@SARPREETSINGH191 Ай бұрын
ਬਚਨ ਮੰਨ ਕੇ ਸੁੱਮਤ ਲੈ ਕੇ ਸਿਮਰਨ ਕਰੋ ਖੁਸ਼ੀ ਚ ਆਇਆ ਗੁਰੂ ਨਾਨਕ ਸ੍ਰਿਸ਼ਟੀ ਦਾ ਰਾਜ ਹੀ ਬਖਸ਼ ਦਿੰਦੈ ਗਰੀਬ ਨੂੰ ਮਾਲੀ ਮਦਦ ਦੇ ਰੂਪ ਚ 🙏🚩🔥🚩🙏👁🔥👁🙏
@jaswantsingh-gy4xo
@jaswantsingh-gy4xo 4 ай бұрын
Eh Ayash Baba Guru Ghar da Sharik,, as RAM RAHIM , Apna naam Japanda hai. Badalan dee SGPC Jumewar
@TapobanAustrlia0515
@TapobanAustrlia0515 5 ай бұрын
ਰੰਗ ਦੇ ਮਾਲਕਾ ਰੰਗ ਦੇ ਸਾਨੂ ਪ੍ਰੇਮ ਦੀ ਗੂੜੀ ਰੰਗਣ ਰੰਗ ਦਿਓ ਜੀ
@JatinderSingh-xh6io
@JatinderSingh-xh6io 5 ай бұрын
ਵਾਹਿਗੁਰੂ ਜੀ 🙏
@Jotpandher2219
@Jotpandher2219 5 ай бұрын
ਰੂਹਾਂ ਨੂੰ ਰੰਗਦੇ ਨੇ ਤਪੋਬਣ ਵਾਲੇ ਰਿਸ਼ੀ ਜੀ
@kamaljeetkaur3073
@kamaljeetkaur3073 5 ай бұрын
ਬਿਲਕੁਲ ਸੱਚ ਹੈ ਜੀ ਰੂਹਾਂ ਨੂੰ ਰੰਗ ਦੇ ਨੇ ਤਪੋਵਣ ਵਾਲੇ ਰਿਸ਼ੀ ਜੀ🙏
@ramphalsingh1635
@ramphalsingh1635 5 ай бұрын
Dhan dhan baba ji 👏👏👏👏👏
@ManpreetKaur-tj3yf
@ManpreetKaur-tj3yf 5 ай бұрын
Waheguru ji 🙏🙏🙏🙏🙏
@JugrajSingh-g7x
@JugrajSingh-g7x Ай бұрын
Waheguru ji
@HarwinderSingh-dc8us
@HarwinderSingh-dc8us 5 ай бұрын
Waheguru ji 🙏🏻🌹❤️
@DavinderSingh-1995
@DavinderSingh-1995 5 ай бұрын
Waheguru waheguru❤❤❤
@manidhiman918
@manidhiman918 Ай бұрын
🙏🙏
@SukhwinderSingh-wy6qn
@SukhwinderSingh-wy6qn 5 ай бұрын
❤❤❤❤❤
@khalsa.tejbirr5223
@khalsa.tejbirr5223 5 ай бұрын
ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ🙏🏻🙏🏻
@gurdarshansingh2094
@gurdarshansingh2094 5 ай бұрын
Waheguru ji 🙏♥️🌹🇬🇷🇬🇷🇬🇷
@khalsa.tejbirr5223
@khalsa.tejbirr5223 5 ай бұрын
ਰੰਗਦੋ ਸੰਤੋਂ ਰੰਗਦੋਂ ਸਾਨੂੰ ਪਰੇਮ ਰੰਗਣ ਵਿੱਚ ਰੰਗ ਦੇਵੋ ਸਾਨੂੰ ਆਪਣੇ ਘਰ ਦਾ ਰੰਗ ਦੇਵੋ ਸਾਨੂੰ ਗੁਰਾਂ ਦੇ ਘਰ ਦਾ ਰੰਗ ਦੇਵੋ ਸੇਵਾ ਸਿਮਰਨ ਦਾ ਢੰਗ ਦੇਵੋ🙏🏻
@ButaSingh-ox7fd
@ButaSingh-ox7fd 5 ай бұрын
ਧੰਨ ਧੰਨ ਵਾਹਿਗੁਰੂ ਜੀ ਧੰਨ ਧੰਨ ਵਾਹਿਗੁਰੂ ਜੀ ਦੇ ਪਿਆਰੇ ਸੰਤ ਖਾਲਸਾ ਜੀਓ 🙏🙏🙏🙏🙏
@balwinderkaur4881
@balwinderkaur4881 5 ай бұрын
ਵਾਹਿਗੁਰੂ ਜੀ 🙏🙏
@user-et3ck8uz2l
@user-et3ck8uz2l 5 ай бұрын
ਵਾਹਿਗੁਰੂ ਜੀ 💐
@gurbakhsishthind6301
@gurbakhsishthind6301 5 ай бұрын
ਰੂਹਾਂ ਨੂੰ ਰੰਗਦੇ ਨੇ ਤਪੋਬਨ ਵਾਲੇ ਰਿਖੀ ਜੀ ❤
@sandeepgrewal8684
@sandeepgrewal8684 5 ай бұрын
Waheguru ji 🙏🙏🙏🙏
@LovelySingh-vy6kc
@LovelySingh-vy6kc 5 ай бұрын
Waheguru Ji
@GurmeetSingh-xz8ss
@GurmeetSingh-xz8ss 3 ай бұрын
Waheguru ji
@ramphalsingh1635
@ramphalsingh1635 5 ай бұрын
Waheguru ji
@Sukhan_Virk
@Sukhan_Virk 5 ай бұрын
Waheguru ji
@PardeepSingh-zz4sf
@PardeepSingh-zz4sf 5 ай бұрын
Waheguru ji
هذه الحلوى قد تقتلني 😱🍬
00:22
Cool Tool SHORTS Arabic
Рет қаралды 105 МЛН
Fake watermelon by Secret Vlog
00:16
Secret Vlog
Рет қаралды 15 МЛН
АЗАРТНИК 4 |СЕЗОН 1 Серия
40:47
Inter Production
Рет қаралды 1,4 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
SALOK MAHALLA 9 (BETA) At Manji Sahib Amritsar
30:10
Gurmukh Singh
Рет қаралды 2,3 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 105 МЛН