प्रत्येक सुख सुविधा से भरपूर है जीव जंतुओं पक्षिओं का यह आशियाना - Tapoban Dhakki Sahib(Punjab)

  Рет қаралды 147,731

Dhakki Sahib

Dhakki Sahib

3 жыл бұрын

Sant Baba Darshan Singh Ji
Tapoban Dhakki Sahib, Maksudra Ludhiana
For all latest updates, please visit the following page:
Website Link: www.dhakkisahib.tv
Facebook Information Updates: / dhakkisahib
KZbin Media Clips: / dhakkisahibtv
DOWNLOAD "Tapoban Dhakki Sahib" OFFICIAL app from play store
play.google.com/store/apps/de...
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
#SantBabaDarshanSinghJi #TapobanDhakkiSahib

Пікірлер: 182
@kamalpreetsingh9120
@kamalpreetsingh9120 3 жыл бұрын
इसमे कोई शक्क नही ऐसे संत और ऐसी तपोभूमि का मिलना भाग्य की बात है
@Harpreetkaur-he3hj
@Harpreetkaur-he3hj 2 жыл бұрын
ਤਪੋਬਨ ਅਜਿਹਾ ਅਸਥਾਨ ਹੈ ਜਿੱਥੇ ਸਭ ਜੀਵਾਂ, ਪੰਛੀਆਂ ਦਾ ਪੂਰਨ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ। ਇਹ ਸਭ ਜੀਵ ਤਪੋਬਨ ਦੀ ਸ਼ਾਨ ਹਨ।
@HarpreetSingh-mi8lh
@HarpreetSingh-mi8lh 2 ай бұрын
Waheguru ji❤❤
@pindersahouliwala1406
@pindersahouliwala1406 3 жыл бұрын
ਤਪੋਬਣ ਢੱਕੀ ਸਾਹਿਬ ਇਕ ਅਜਿਹਾ ਅਸਥਾਨ ਏ ਜਿੱਥੇ ਸਿਰਫ ਇਨਸਾਨੀਅਤ ਸਿਖਾਈ ਜਾਂਦੀ ਹੈ ਤੇ ਕੁਦਰਤ ਨੂੰ ਪਿਆਰ ਕਰਨ ਸੰਦੇਸ਼ ਦਿੱਤਾ ਜਾਂਦਾ ਹੈ ਗੀਤਕਾਰ ਪਿੰਦਰ ਸਹੌਲੀ ਵਾਲਾ
@mdsk6273
@mdsk6273 3 жыл бұрын
ਗੁਰੂ ਗੋਬਿੰਦਸਿੰਘ ਜੀ ਦਾ ਖਾਲਸਾ ਹੀ ਇਸ ਤਰ੍ਹਾਂ ਦੇ ਕੌਤਕ ਕਰ ਸਕਦਾ ਹੈ🌟 ☄।ਸਾਡੇ ਵਰਗੇ ਪਾਪੀ ਤਾਂ ਚੂਹੇ ਦੀ ਪੂਛ ਦੇਖ ਕੇ ਛਾਲ ਮਾਰ ਜਾਂਦੇ ਆ।
@radhekamboj6666
@radhekamboj6666 2 ай бұрын
Jai shree Ram Ji dhan guru nanak dev ji Maharaj ji har har Mahadev ji God bless you guru ji dhan ho app Om Shanti Om Shanti Om Om Om Om Om Om Om Om Om Om Om Om Om
@sainath7842
@sainath7842 2 ай бұрын
Santaan-mahatma da koi dharam nhi hunda A rabb de khas pyare hunde ne
@user-im8lq9kb1e
@user-im8lq9kb1e 3 жыл бұрын
ਤਪੋਬਣ ਦਾ ਪੱਤਾ ਪੱਤਾ ਵਾਹਿਗੁਰੂ ਸਿਮਰਨ ਚ ਲੀਨ ਹੈ ਕਿਉਂਕਿ ਇਹ ਉਹ ਤਪ ਅਸਥਾਨ ਹੈ ਜਿਥੇ ਬੈਠ ਕੇ ਰੱਬ ਦੇ ਪਿਆਰਿਆਂ ਨੇ ਨਾਮ ਦੀ ਘੋਰ ਭੀਸ਼ਮ ਤਪੱਸਿਆ ਕੀਤੀ।ਸਰੀਰ ਵੀ ਸਾਧੂਆਂ ਦਾ ਪਿਆਰੇ ਦੀ ਯਾਦ ਵਿਚ ਹੱਡੀਆਂ ਦੀ ਮੁੱਠ ਬਣ ਗਿਆ ਸੀ ਪ੍ਰੰਤੂ ਸੰਤਾਂ ਦੀ ਸਮਾਧੀ ਸਾਲ ਸਾਲ ਭਰ ਨਹੀਂ ਸੀ ਖੁਲਦੀ।ਐਸੀ ਕਠਿਨ ਤਪੱਸਿਆ ਦਾ ਹੀ ਪ੍ਰਤਾਪ ਹੈ ਕਿ ਅੱਜ ਤਪੋਬਣ ਦਾ ਹਰ ਜੀਵ ਜੰਤੂ ਪਸ਼ੂ ਪੰਛੀ ਰੁੱਖ ਪੇੜ ਪੌਦਾ ਪ੍ਰਭੂ ਦਾ ਨਾਮ ਜਪਦਾ ਦਿਸਦਾ ਹੈ
@sandeepkaur1867
@sandeepkaur1867 Жыл бұрын
🙏🙏🙏
@Hansa-nd2ys
@Hansa-nd2ys 4 ай бұрын
🙏🙏🙏
@harwinderkaur5295
@harwinderkaur5295 Жыл бұрын
Waheguru ji 🙏🏻🙏🏻🙏🏻🙏🏻🙏🏻🙏🏻
@manjinderkaur9017
@manjinderkaur9017 3 жыл бұрын
ਜਦੋਂ ਜੰਗਲੀ ਜੀਵ ਸੁਰੱਖਿਆ ਦਿਨ ਮਨਾਇਆ ਸੀ ਤਦ ਜੰਗਲੀ ਜੀਵ ਸੁਰੱਖਿਆ ਮਹਿਕਮੇ ਵਾਲੇ ਇਹ ਗੱਲ ਕਹਿ ਕੇ ਗਏ ਸੀ ਕਿ ਮਹਾਪੁਰਸ਼ਾ ਦੇ ਅੰਦਰ ਦੀਆਂ ਨਾਮ ਸਿਮਰਨ ਦੀਆਂ ਤਰੰਗਾਂ ਦੀ ਖਿੱਚ ਕਾਰਨ ਜੀਵ ਜੰਤੂ ਉਨ੍ਹਾਂ ਵੱਲ ਭੱਜੇ ਆਉਂਦੇ ਹਨ ਅਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਉਨ੍ਹਾਂ ਨੇ ਵੀ ਇਸ ਰੱਬੀ ਜੋਤ ਨੂੰ ਪਹਿਚਾਣ ਲਿਆ ਹੈ ।
@bhagwanbharvani2393
@bhagwanbharvani2393 3 жыл бұрын
Dhakki sahib. Tappoban is very beautiful. .Congratulations. Bhagwan Bharvani. Karachi. Pakistan.
@cheemwheguruacheema3295
@cheemwheguruacheema3295 3 жыл бұрын
ਧੰਨ ਇਹ ਪਵਿੱਤਰ ਧਰਤੀ ਰੂਹੀਅਨਤ ਤੇ ਬਨਸਪਤ ਮੁਜੱਸ਼ਫਾ🌷🍂🍁🌴🌳🌲🌱🌵🌴
@satishranga5111
@satishranga5111 3 жыл бұрын
वाहेगुरु
@bichittarkalsi-in6nu
@bichittarkalsi-in6nu Жыл бұрын
U.K thank you baba ji.
@radhekamboj6666
@radhekamboj6666 2 ай бұрын
Jai shree Ram Ji jai shri radhe Krishna ji dhan guru nanak dev ji Maharaj ji har har Mahadev ji waheguru ji God God bless you ji
@user-im8lq9kb1e
@user-im8lq9kb1e 3 жыл бұрын
तपोबन अदभुत प्राकृतिक सुंदरता से भरा दुनिया का एक अनोखा अस्थान है यहां पर सापो की भी हाथो से मलम पट्टी की जाती हैं।
@simransharma2132
@simransharma2132 3 жыл бұрын
यह video भी इस बात का प्रमाण है कि तपोबन एक अैसा सथान है यहाँ केवल इनसानों से ही नहीं बलकि पशु पकशीअों यहाँ तक की जहरीले साँपो के साथ भी प्ेम किया जाता है, उन के लिए भी अैसे भलाई के काय॔ किए जाते बाकी हम खुद तपोबन जाकर अपनी आँखों से दर्शन कर सकते हैँ
@jasbirsingh5764
@jasbirsingh5764 3 жыл бұрын
ਪਰਉਪਕਾਰੀ ਗੁਰੂ ਪਿਆਰੇ ॥
@parminderkumar1384
@parminderkumar1384 Жыл бұрын
Sab te mehr kri maalka
@PARDEEPKUMAR-kr9ep
@PARDEEPKUMAR-kr9ep Жыл бұрын
Super,,, sALuTe Able
@karanvirkullar110
@karanvirkullar110 3 жыл бұрын
💐💐🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻💐💐
@gurtejsinghkhalsa6428
@gurtejsinghkhalsa6428 3 жыл бұрын
इस वीडियो से हमें आज बहुत कुझ सीखने को मिला मन को बहुत ही अच्छा लगा .. बहुत ही अच्छे messages मिले हैं जिनके पीछे भी हमारी ही भलाई छिपी है.. बहुत ही कोमल ह्रदय के मालिक हैँ संत जी जो इन बेजुबान जीवो की खुद अपने हाथों से देखभाल करते हैँ
@rupindersinghkhalsa2320
@rupindersinghkhalsa2320 3 жыл бұрын
DHAN DHAN SANT BABA DARSHAN SINGH JI
@HarjitKaur-dy8jt
@HarjitKaur-dy8jt 7 күн бұрын
Waheguru ji
@Jupitor6893
@Jupitor6893 2 жыл бұрын
ਬਲਿਹਾਰੀ ਕੁਦਰਤਿ ਵਸਿਆ🙏🌹🙏
@InderjitSingh-mu5co
@InderjitSingh-mu5co 3 жыл бұрын
Balhari kudrat vassya 🌿🌹🌹🙏🙏🙏🙏🙏🌹🌹🌿
@Hansa-nd2ys
@Hansa-nd2ys 4 ай бұрын
Waheguru ji ka Khalsa waheguru ji ki Fateh 🙏🙏
@Hansa-nd2ys
@Hansa-nd2ys 4 ай бұрын
🙏🙏
@harneetgillandprabhgill4366
@harneetgillandprabhgill4366 Жыл бұрын
Waheguru ji 🙏
@user-im8lq9kb1e
@user-im8lq9kb1e 3 жыл бұрын
वाहेगुरु जी
@user-jr1jh8cg5b
@user-jr1jh8cg5b 3 жыл бұрын
ਬੇਮਿਸਾਲ ❤️
@pardeepkhattra1563
@pardeepkhattra1563 3 жыл бұрын
संत जी सभी धर्म के लोगों का इतना प्रेम और आदर करते हैँ तभी तोह सब धर्मो के लोग संत जी को इतना पसंद करते हैँ..Hindi Sadhna channel पर जो हर week संत जी का program आता है दुनिया के कोने कोने में वसे हुए जीव संत जी के अमूल्य बचनो को सुनकर अधिक प्रसन्न होते हैँ ...
@karamjeetkaur8376
@karamjeetkaur8376 2 жыл бұрын
ਧੰਨ ਧੰਨ ਧਰਤੀ ਤਪੌਬਨ ਢਕੀ ਸਾਹਿਬ ਦੀ ਜਿਥੇ ਮਹਾਨ ਸ਼ਕਤੀ ਦੇ ਮਾਲਕ ਅਾੲੇ ਹੋਏ ਹਨ ਧੰਨ ਹਨ ੳੁਹ ਰੂਹਾਂ ਜਿਨ੍ਹਾਂ ਨੂੰ ਹਰ ਵੇਲੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਜਨਮਾਂ ਜਨਮਾਂ ਦੇ ਬੰਧਨ ਕੱਟ ਕੇ ਸਿੰਘ ਸਜ਼ਾ ਦਿੰਦੇ ਹਨ ਅਤੇ ਚੁਰਾਸੀ ਕੱਟ ਦਿੰਦੇ ਹਨ 🙏🙏🙏🙏🙏🙏🙏
@karamjeetkaur8376
@karamjeetkaur8376 2 жыл бұрын
ਸਤਿਨਾਮ ਸੀ੍ ਵਹਿਗੁਰੂੂ ਜੀ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਜੀ🙏🙏🙏🙏🙏🙏
@rajinderkaursarao7214
@rajinderkaursarao7214 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏
@rajghuman3837
@rajghuman3837 3 жыл бұрын
Satnam Sri Vaheguru Sahib Ji 🌹🌹🌹🌹🌹
@gurdevsinghheer4612
@gurdevsinghheer4612 3 жыл бұрын
ਵਾਹਿਗੁਰੂ ਜੀ ਤਪੋਬਨ ਢੱਕੀ ਸਾਹਿਬ ਦੇ ਦਰਸ਼ਨ ਕਰਕੇ ਰੂ ਨਿਹਾਲ ਗਈ ਵਾਹਿਗੁਰੂ ਜੀ ਬਾਬਾ ਜੀ ਨੂੰ ਚੜ੍ਹਦੀਕਲਾ ਚੇ ਰੱਖਣ ਬਹੁਤ ਵਧੀਆਂ ਵੀਡੀਓ ਬਣਾਈ ਜੀ ਵੀਡੀਓ ਬਨਾਉਣ ਵਾਲੇ ਦਾ ਬਹੁਤ ਧੰਨਵਾਦ ਜੀ ਬਾਬਾ ਜੀ ਰੱਬ ਦੀ. ਬਖਸ਼ੀ ਹੋਈ ਕੁਦਰਤ ਨੂੰ ਗੁਰੂ ਜੀ ਦੀ ਬਖਸ਼ਿਸ਼ ਸਦਕਾ ਸਾਬ ਕੇ ਰੱਖੇ ਹੋਏ ਆ
@goldeysingh4547
@goldeysingh4547 3 жыл бұрын
ਰੂਹ ਖੁਸ਼ ਹੋਗਈ ਵੀਡੀਓ ਦੇਖ ਕੈ ਧਰਮ ਨਾਲ਼ ਬਾਬਾ ਜੀ ਵੀ ਧੰਨ ਆਂ 🙏
@jaswindermangat4932
@jaswindermangat4932 3 жыл бұрын
Love and like your thinking great ho sant ji
@ranjeetkaur3971
@ranjeetkaur3971 Жыл бұрын
💖ऐसे दृश्य मन को अभिभूत कर जाते हैं! धन्य हैं संत बाबा जी! 💖
@yodhbenipal
@yodhbenipal 3 жыл бұрын
Waheguru g sab nu khush rakhio
@ramansidhu2092
@ramansidhu2092 3 жыл бұрын
ਤਪੋਬਣ ਬਹੁਤ ਹੀ ਸੁੰਦਰ ਅਸਥਾਨ ਹੈ ਜਿੱਥੇ ਮਹਾਪੁਰਸ਼ਾਂ ਵਲੋਂ ਸੇਵਾ ਸਿਮਰਨ ਕਰਵਾਉਣ ਦੇ ਨਾਲ ਨਾਲ ਕੁਦਰਤ ਤੇ ਪਸ਼ੂ ਪੰਛੀਆਂ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਐਸਾ ਅਸਥਾਨ ਕਿਤੇ ਹੋਰ ਨਹੀਂ ਹੈ। ਮਹਾਪੁਰਸ਼ ਸਾਰੇ ਪੰਛੀਆਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਹਨਾਂ ਦੀ ਸਾਂਭ ਸੰਭਾਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਮਹਾਪੁਰਸ਼ ਆਪ ਪੰਛੀਆਂ ਲਈ ਦਾਣਾ ਪਾਣੀ ਪਾਂਉਂਦੇ ਹਨ ਤੇ ਸਾਨੂੰ ਸਭ ਨੂੰ ਹਮੇਸ਼ਾ ਹੀ ਸਾਰੇ ਜਾਨਵਰਾਂ ਦਾ ਧਿਆਨ ਰੱਖਣ ਦਾ ਉਪਦੇਸ਼ ਦਿੰਦੇ ਹਨ। ਐਸੇ ਭਗਤੀ ਤੇ ਦਇਆ ਵਾਲੇ ਗੁਣ ਪਰਉਪਕਾਰੀ ਪੂਰਨ ਮਹਾਪੁਰਸ਼ਾਂ ਵਿੱਚ ਹੀ ਹੋ ਸਕਦੇ ਹਨ।
@rajendratiwari1726
@rajendratiwari1726 3 жыл бұрын
Baba ji twanu bahut bahut dhanyvad ho wye mai deepak tiwari main Uttar Pradesh Se hun
@RajinderSingh-xm3tz
@RajinderSingh-xm3tz Жыл бұрын
Waheguru g
@khalsa.tejbirr5223
@khalsa.tejbirr5223 3 жыл бұрын
एक सच्चखंड प्रभु की सच्ची दरगाह धुर दरगाह में है और एक सचखंड यह तपोबन है इस धरती पर यहाँ 24Hrs गुरबानी कीर्तन होता है और प्रभु के गुण गाये जाते हैँ, बह जीव बहुत lucky हैँ जो इस अस्थान पर संत जी की चरण शरण में अपना जीवन बसर कर रहे हैँ ... ऐसा अस्थान हमने अपने जीवन में पहली बार देखा होगा यहाँ जहरीले साँप जिनसे दुनिया डर कर भागती उनकी भी संत जी खुद अपने हाथों से मलम पट्टी करते हैँ ..धन्य धन्य हैँ प्रभु के प्यारे ...यह जुबान और यह कलम इस अस्थान की और संत जी की मेहमा को बयाँ नहीं कर सकती इनका कोई अंत नहीं..
@rajpalsingh9147
@rajpalsingh9147 3 жыл бұрын
Radha Soami ji ❤️🙏🙏🙏🙏🙏❤️
@gururamdassmart5579
@gururamdassmart5579 3 жыл бұрын
Waheguru ji di bhut kirpa Tapoban dhakki sahib te waheguru jio
@abcdefgh9513
@abcdefgh9513 3 жыл бұрын
DUNIYA DAA SAB TO VADDA DHARAM
@vinodrana5067
@vinodrana5067 2 жыл бұрын
Thanks jai hind
@harjeets6398
@harjeets6398 3 жыл бұрын
Thank Beautiful
@sukhdevkaur9697
@sukhdevkaur9697 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤️❤️❤️❤️❤️❤️❤️🙏
@buttarajia815
@buttarajia815 3 жыл бұрын
ਵਾਹਿਗੁਰੂ ਜੀ 🙏🙏🙏🙏
@kanchanbatham8158
@kanchanbatham8158 3 жыл бұрын
bAhut mahan seva hai yai sabbe se nibedan karte hai jib jantu par Dekh bhal kare
@user-jr1jh8cg5b
@user-jr1jh8cg5b 3 жыл бұрын
ਕਿਆ ਬਾਤ ਆ ਜੀ 💐🙏😇
@cheemakaka5804
@cheemakaka5804 3 жыл бұрын
ਵਾਹਿਗੁਰੂ ਜੀ
@khalsa.tejbirr5223
@khalsa.tejbirr5223 3 жыл бұрын
ऐसी प्रेम की तिरंगे तपोबन में खिल रही हैँ, सच्चमुच यह अस्थान हर ओर प्रेम की खुश्बू बिखेर रहा है, यहाँ परमात्मा के बनाये हर जीव से प्रेम किया जाता है और हमें भी करना सिखाया जाता इस video के through हमें बहुत ही अच्छे संदेश मिले हमें आवश्य इन पर अमल करना चाहिए..we are proud of Baba Ji❤️
@kamaldeepkaur9750
@kamaldeepkaur9750 3 жыл бұрын
ਤਪੋਬਣ ਢੱਕੀ ਸਾਹਿਬ ਇਕ ਅਜਿਹਾ ਅਸਥਾਨ ਹੈ ਜਿਥੋ ਕਿ ਸਾਨੂੰ ਹਰ ਤਰਾਂ ਦੀ ਪ੍ਰੇਰਨਾ ਮਿਲਦੀ ਹੈ ਜਿਥੇ ਕਿ ਬਾਬਾ ਜੀ ਸਾਨੂੰ ਕਲਜੁਗ ਜੀਵਾਂ ਨੂੰ ਨਾਮ ਜਪਾ ਕੇ ਸਾਡਾ ਭਲਾ ਕਰ ਰਹੇ ਉਥੇ ਬਾਬਾ ਜੀ ਜੀਵਾਂ ਜਾਨਵਰਾਂ ਨਾਲ ਪਿਆਰ ਕਰਦੇ ਹਨ ਤੇ ਸਾਨੂੰ ਕਰਨ ਲਈ ਕਹਿਦੇ ਹਨ ਜੇ ਕਿਸੇ ਨੇ ਦੇਖਣਾ ਹੈ ਕਿ ਕਾਦਰ ਕੁਦਰਤ ਨੂੰ ਕਿਵੇਂ ਪਿਆਰ ਕਰਦਾ ਹੈ ਤਾ ਉਹ ਢੱਕੀ ਸਾਹਿਬ ਵਿੱਚ ਦੇਖ ਲੳ ਜਾ ਕੇ
@parvinderbains5128
@parvinderbains5128 2 жыл бұрын
❤️❤️❤️❤️
@Kuldeepchahal929
@Kuldeepchahal929 Жыл бұрын
🙏🙏🙏🙏
@preetmajri4073
@preetmajri4073 Жыл бұрын
🙏🏻🙏🏻
@mandeepkour9222
@mandeepkour9222 2 жыл бұрын
Waaaaaaaaaaaaaaaaaaaaaaaaaaguru
@preetgill6690
@preetgill6690 3 жыл бұрын
One of the video I personally seen on the KZbin. Waheguru bless the sant.
@Kuldeepchahal929
@Kuldeepchahal929 Жыл бұрын
🌹🌹🌹🌹🌹
@gurtejsinghkhalsa6428
@gurtejsinghkhalsa6428 3 жыл бұрын
बहुत ही अच्छा लगा यह वीडियो देखकर..सच में इस संस्था के उद्देश्य बहुत ही vast हैँ यहाँ तक हमारी सोच भी नहीं पहुंच सकती .. इन संत जी की सोच बहुत ही unique है.. यह हमेशा कुछ अलग ही करते हैँ.. आज के समय जो संदेश हमें तपोबन से मिलते हैँ वह और कहीं से भी नहीं मिलते ..संत जी केवल हर धर्म के लोगों का ही आदर और प्रेम नहीं करते बल्कि यह तोह जीव जंतु पशु पक्षीओ यहाँ तक की पेड़ पौधे उनसे भी अधिक प्रेम करते हैँ ..बाबा जी के द्वारा मुख्य संदेश सदैव ही प्रभु भक्ती के लिए दिया जाता है
@user-pm8bh8be5h
@user-pm8bh8be5h 3 жыл бұрын
तपोबन ढाकी साहिब उन लाखों पक्षियों का निवास स्थान है जहाँ महापुरुषों इन पक्षियों के खाने-पीने का ध्यान रखते हैं। महापुरुष हमेशा प्रचार करते हैं कि हमें जानवरों से प्यार करना चाहिए। धन्य है तपोवन की धरती, जहां हर जीवित प्राणी सुरक्षित महसूस करता है महापुरुषों हर जानवर को बच्चे की तरह प्यार करते है।
@joginderkaur9625
@joginderkaur9625 3 жыл бұрын
baba ji tujhe koti koti prnam
@payaljaggi9523
@payaljaggi9523 2 жыл бұрын
Agr tapoban jaegi toh sare pakshi janwar se mil skte hai i luv animals birds
@ranjurana4225
@ranjurana4225 2 жыл бұрын
💖Satnam Shri Waheguru Ji💖
@user-im8lq9kb1e
@user-im8lq9kb1e 3 жыл бұрын
तपोबन से तो इतने अच्छे लोग भलाई के अनेकों काम किए जाते है जिनकी गिनती हो ही नहीं सकती।तपोबन के दर्शन करके मन को शांति मिलती हैं।कुदरत की अदभुत झलकियां यहां देखने को मिलती हैं जिनकी सुंदरता अथाह हैं
@JasveerSingh-xl8nn
@JasveerSingh-xl8nn 2 ай бұрын
Sant baba darshan singh jirab da dusra roop hai waheguru ji😊
@sharanjeetkaur3395
@sharanjeetkaur3395 3 жыл бұрын
waheguru ji
@pardeepkhattra1563
@pardeepkhattra1563 3 жыл бұрын
संत महापुरष हमे बहुत ही लंमे समय से परेणा देते आ रहे है कि हमे सभी जीभ जंतुओ के साथ पयार करना चाहीए ता कि बह बिना किसी डर के रह सके और साथ ही हमे जयादा से जयादा पेड पौदे लगाने चाहिए ता कि बह उनके ऊपर आपना घर बनाकर रह सके। संत जी भी सभी पशु पक्षियों के खाने पीने और स्वास्थ्य का बहुत अच्छे से ख़्याल रखते है और हमे भी परेरते है।
@jaswinderkauraujla1056
@jaswinderkauraujla1056 3 жыл бұрын
Waheguru ji🙏🙏🙏🙏🙏🙏🙏🙏
@sonusachdeva9339
@sonusachdeva9339 3 жыл бұрын
Waheguru ji👃🌹🌹🌹🌹🌹🌹🌹🌹🌸🌸🌸🌸🌸🌸🌸🌸🌸🌸
@BaljinderSingh-rk2tc
@BaljinderSingh-rk2tc 2 жыл бұрын
Waheguru g Dhan ho ape g de kudrat ape g de sant mahapurakh
@sukhwantsingh8669
@sukhwantsingh8669 5 ай бұрын
Vary vary nice 👍 Waheguru waheguru waheguru waheguru waheguru waheguru waheguru waheguru waheguru waheguru ji ke Fateh 🙏
@diwansinghpbo2
@diwansinghpbo2 Жыл бұрын
ਵਾਹਿ ਗੁਰੂ ਜੀ
@khalsa.tejbirr5223
@khalsa.tejbirr5223 3 жыл бұрын
सचमुच आज हर कोई शांति की तलाश में ईधर उधर भटक रहा है, तपोबन आकर हमारा मन बिलकुल शांत हो जाता है क्यूंकि यहाँ हमें केवल कुदरत की सुन्दरता ही नहीं देखने को मिलती बल्कि हमारा मन भी बिल्कुल शांत हो जाता है क्यूंकि इस अस्थान के कण कण को बाबा जी ने प्रभु के नाम की दिन रात आराधना कर इसको पवित्र किया है यह झूठ नहीं कि बहुत सारी संस्थाए अपनी अपनी तरफ से efforts कर रही हैँ लेकिन यही भी सच है आत्मा को परमात्मा का मिलाप केवल तपोबन में हो रहा है
@pawanmitra2113
@pawanmitra2113 Жыл бұрын
Sat sat naman sant baba darshan ji mahraj🙏🙏🙏
@sarvjeetsarvjeet7658
@sarvjeetsarvjeet7658 Жыл бұрын
ਬੰਦੇ ਸੁੱਖ ਚਾਉਂਦਾ ਹੈ ਜਿੰਦਗੀ ਵਿੱਚ। ਭਾਈ ਢੱਕੀ ਸਾਹਿਬ ਵਿੱਚ ਆਇਆ ਕਰ।। ਦਿਲੋਂ ਕੱਢ ਕੇ ਸਾਰੇ ਭਰਮਾ ਨੂੰ।।। ਸਦਾ ਰੱਬ ਦਾ ਨਾਮ ਧਿਆਇਆ ਕਰ
@simransharma2132
@simransharma2132 3 жыл бұрын
इस पावन धरती की महिमा आज पूरे संसार मे फैल चुकी है क्योंकि इस धरती को संत बाबा दर्शन सिंह जी खालसा ने कई वर्षों तक तपस्या करके पवित्र किया है।इस धरती के कण कण से नाम सिमरन की खुशबू आ रही है। आज कोई भी इस स्थान के दर्शन करने के लिए आता है वो मन की शान्ति और अद्धभुत आनंद की प्राप्ति करता है।
@JaswantSingh-yf7nn
@JaswantSingh-yf7nn 3 жыл бұрын
WAHEGURU GOOD CAUSE
@balwantsingh6251
@balwantsingh6251 Жыл бұрын
ਪਸੂ ਪੰਛੀ ਦੇਸ ਦੀ ਸੁੰਦਰਤਾ ਹੈ ਜੀ
@manjitgurm6943
@manjitgurm6943 3 жыл бұрын
Tpobn di pvitar dharti nu mai bndna barm baar kran Bethi rooh naam vich rangi nu mai jguk jguk sda slaam kran ....
@pawanmitra2113
@pawanmitra2113 Жыл бұрын
Satnam sri waheguru saheb ji 🙏🙏🙏
@manjitram2466
@manjitram2466 3 жыл бұрын
🌹🌹🌹🙏🙏🙏🌹🌹🌹🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌲🌲🌲🌲🌲🌲🌲🌲🌲🌲🌲🌲🌲🌻🌻🌻🌻🌻🌻🌻🌻🌻🌻🌻🌻🌻🌴🌴🌴🌴🌴🌴🌴🌴🌴🌴🌴🌴🌴🌷🌷🌷🌷🌷🌷🌷🌷🌷🌷🌷🌷🌷🐦🐦🐦🐦🐦🐦🐦🐦🐦🐦🐦🐦🐦🐥🐥🐥🐥🐥🐥🐥🐥🐥🐥🐥🐥🐥🐣🐣🐣🐣🐣🐣🐣🐣🐣🐣🐣🐣🐣🦒🦒🦒🦒🦒🦒🦒🦒🦒🦒🦒🦒🦒🐘🐘🐘🐘🐘🐘🐘🐘🐘🐘🐘🐘🐘🐿🐿🐿🐿🐿🐿🐿🐿🐿🐿🐿🐿🐿🦆🦆🦆🦆🦆🦆🦆🦆🦆🦆🦆🦆🦆🐝🐝🐝🐝🐝🐝🐝🐝🐝🐝🐝🐝🐝🌱🌱🌱🌱🌱🌱🌱🌱🌱🌱🌱🌱🌱🌺🌺🌺🌺🌺🌺🌺🌺🌺🌺🌺🌺🌺ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@PindiKaler
@PindiKaler 5 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@mandmand9107
@mandmand9107 Жыл бұрын
SATNAM WAHEGURU JI DHAN DHAN SHRI GURU,NANAK DEV JI MAHARAJ DHAN DHAN BABA DARSHAN SINGH JI MAHARAJ WAHEGURU JI WAHEGURU JI
@JaswinderSingh-gu3dv
@JaswinderSingh-gu3dv 3 жыл бұрын
Wahe guru ji...
@parvenderpaulsinghpuri2960
@parvenderpaulsinghpuri2960 3 жыл бұрын
Can I come and stay here for 3,4 days. Waha guru ji
@InderjitSingh-mu5co
@InderjitSingh-mu5co 3 жыл бұрын
Dhan GURU NANAK SAHEB JI
@harjitsingh6302
@harjitsingh6302 2 жыл бұрын
ਧੱਨਬਾਬਾਜੀ
@sandeepgrewal8684
@sandeepgrewal8684 3 жыл бұрын
Waheguru ji waheguru ji
@satnamdhanoa5066
@satnamdhanoa5066 3 жыл бұрын
Waheguru Waheguru
@babananakvlog4129
@babananakvlog4129 Жыл бұрын
waheguru ji waheguru ji 🙏🙏🙏🙏🙏
@ravidhillon4154
@ravidhillon4154 3 жыл бұрын
Bhut vdiya g
@GurpreetSingh-fx9ir
@GurpreetSingh-fx9ir 3 жыл бұрын
Waheguru Ji
@rajveervlogs9798
@rajveervlogs9798 2 жыл бұрын
🙏🙏🙏🙏🙏🙏🙏
@yodhbenipal
@yodhbenipal 3 жыл бұрын
🙏🙏🙏🙏🙏🙏
@entertainmentmarket3171
@entertainmentmarket3171 Жыл бұрын
Waheguru waheguru ji
@androiduser7508
@androiduser7508 3 жыл бұрын
Satnaam Sri Waheguru Ji 🙏 Waheguru Waheguru Waheguru Waheguru Waheguru Waheguru Waheguru Ji 🙏
@kanchanbatham8158
@kanchanbatham8158 3 жыл бұрын
🙏🙏🙏
@gurtejsinghkhalsa6428
@gurtejsinghkhalsa6428 3 жыл бұрын
वाह कुदरत में खुद ही रहता कुदरत बनाने वाला
@Sukhwindersingh-wk6ox
@Sukhwindersingh-wk6ox 3 жыл бұрын
Wah wah wah baba ji
@satinderkaur9152
@satinderkaur9152 3 жыл бұрын
Wahaguru wahaguruji 🙏🙏🙏🙏🙏🙏👍👍
UNO!
00:18
БРУНО
Рет қаралды 2,6 МЛН
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 27 МЛН
UNO!
00:18
БРУНО
Рет қаралды 2,6 МЛН