Tara Singh / ਤਾਰਾ ਸਿੰਘ Punjabi Poet (ਪਿਆਰ ਤੇਰਾ ਜੀਵਨ ਵਿਚ ਮੈਨੂੰ)

  Рет қаралды 1,043

Mahal Entertainment

Mahal Entertainment

Күн бұрын

ਪੰਜਾਬੀ ਸ਼ਾਇਰ ਤਾਰਾ ਸਿੰਘ (ਕਾਮਿਲ) ਦਿੱਲੀ ਵਾਲੇ

Пікірлер: 3
@rajvir1881
@rajvir1881 4 жыл бұрын
Bahut hi Kamal...!
@rajdeepkaur4158
@rajdeepkaur4158 4 жыл бұрын
Bhut vdiya
@charangill3324
@charangill3324 Жыл бұрын
ਕੀ ਕੋਈ ਮਾਣ ਕਰੇ ਜੀਵਨ ਤੇ - ਤਾਰਾ ਸਿੰਘ ਪਿਆਰ ਤੇਰਾ ਜੀਵਨ ਵਿਚ ਮੈਨੂੰ, ਕੁੱਲ ਏਨਾ ਚਿਰ ਮਿਲਿਆ - ਜੇਠ ਹਾੜ ਦੀ ਰੁੱਤੇ, ਜਿਉਂ ਥੱਲ ਭੁਜਦੇ ਸਿਖਰ ਦੁਪਿਹਰੇ, ਇੱਕ ਕਿਣਕੇ ਦੇ ਉਤੋਂ, ਅੱਕ-ਕੱਕੜੀ ਦਾ ਫੰਭਾ ਉਡਦਾ ਪਲ-ਛਿਣ ਛਾਂ ਕਰ ਜਾਵੇ ! ਹੇ ਮੇਰੀ ਸਰਘੀ-ਮੁੱਖ ਚੰਨੀਏਂ, ਯਾਦ ਤੇਰੀ ਮੈਂ ਸਾਂਭ ਸਾਂਭ ਕੇ, ਇੰਝ ਦਿਲ ਅੰਦਰ ਰੱਖੀ - ਜਿਉਂ ਸਿਆਲੀ ਰੁੱਤੇ, ਟੁੱਟੇ ਹੋਏ ਛੱਪਰ ਦੇ ਉੱਤੇ, ਮੀਂਹ ਗੜੇ ਦਾ ਵਸਦਾ, ਛਪਰ ਚੋਵੇ, ਥੱਲੇ ਇਕ ਮੁਸਾਫਰ ਬੈਠਾ ਅੱਗ ਬਾਲ ਕੇ, ਤ੍ਰਿੱਪ ਤ੍ਰਿੱਪ ਚੋਂਦੇ ਮੀਂਹ ਦੇ ਟੇਪਿਉਂ, ਨਿੱਘ ਬਚਾਵਣ ਖਾਤਰ, ਰੋਕ ਪਿੱਠ ਤੇ ਗੰਧਲਾ ਪਾਣੀ, ਅੱਗ ਤੇ ਝੁਕਿਆ ਹੋਵੇ. ਕਾਹਦਾ ਮਾਣ ਕਰੇ ਕੋਈ ਦਿਲ ਤੇ, ਕੀ ਕੋਈ ਬੰਨ੍ਹੇ ਦ੍ਹਾਵੇ ਪੱਲਾ ਸਬਰ ਮੇਰੇ ਦਾ ਦਿਲ ਤੋਂ ਏਦਾਂ ਛੁੱਟ ਛੁੱਟ ਜਾਵੇ - ਜਿਉਂ ਕਣਕਾਂ ਦੇ ਵੱਢਾਂ ਦੇ ਵਿੱਚ, ਨਿੱਕਾ ਜਿਹਾ ਪੋਲੀ ਦਾ ਬੂਟਾ, ਜੁੰਡਾਂ ਦੇ ਵਿਚ ਫਸਿਆ ਹੋਵੇ, ਹਵਾ ਦੇ ਧੱਫਿਆਂ ਨਾਲ ਵਿਚਾਰਾ, ਕਦੇ ਫਸੇ, ਛੁਟ ਜਾਵੇ ਫਸ ਜਾਵੇ, ਛੁੱਟ ਜਾਵੇ. ਮੇਰੇ ਰੋਮ ਰੋਮ ’ਚੋਂ ਹਰ ਦਮ, ਰਹਿੰਦੀ ਏਦਾਂ ਰਵਾਂ ਹੈ ਪਿਆਰ-ਕਹਾਣੀ - ਕਿਤੇ ਕਿਤੇ ਜਿਉਂ ਪਰਬਤਾਂ ਅੰਦਰ, ਸਿਲ੍ਹਿੱਆਂ ਸਿਲ੍ਹਿੱਆਂ ਪਥਰਾਂ ਵਿਚੋਂ ਹੌਲੀ ਹੌਲੀ ਸਿੰਮਦਾ ਰਹਿੰਦਾ ਕੋਸਾ ਕੋਸਾ ਪਾਣੀ
Narinder Singh Kapoor Talking About Socrates | Sukrat Story | Best Punjabi Audiobooks | Punjabistan
20:42
Punjabistan ਪੰਜਾਬੀਸਤਾਨ پنجابستان
Рет қаралды 64 М.
Женская драка в Кызылорде
00:53
AIRAN
Рет қаралды 402 М.
Clown takes blame for missing candy 🍬🤣 #shorts
00:49
Yoeslan
Рет қаралды 39 МЛН
50 YouTubers Fight For $1,000,000
41:27
MrBeast
Рет қаралды 192 МЛН
Эффект Карбонаро и нестандартная коробка
01:00
История одного вокалиста
Рет қаралды 9 МЛН
10 July 2024
4:02
SANT TV 13
Рет қаралды 2,7 М.
80 Year Olds Share Advice for Younger Self
12:22
Sprouht
Рет қаралды 1,4 МЛН
La emociones de Bluey #歌ってみた #bluey #burrikiki
0:13
Bluey y BurriKiKi
Рет қаралды 18 МЛН
Приятного аппетита 🤣
0:15
Dragon Нургелды 🐉
Рет қаралды 9 МЛН
Выйграли Много Денег с Сыном
0:55
Карман
Рет қаралды 8 МЛН