ਤਰਥੱਲੀ 'ਆਪ' 'ਚ! ਹਵਾਈ ਅੱਡੇ 'ਤੇ ਡਿੱਗੇ ਭਗਵੰਤ ਮਾਨ? ਪਿਆ ਕੇਜਰੀਵਾਲ ਨਾਲ ਪੇਚਾ? ਡਾ. ਗਰਗ ਨੇ ਕੀਤਾ ਪਰਦਾਫ਼ਾਸ਼!

  Рет қаралды 137,579

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 200
@takhatpanjab
@takhatpanjab Ай бұрын
kzbin.info/www/bejne/iZbSpZSEab2UrNk Malvinder Mali ਦੀ ਗ੍ਰਿਫ਼ਤਾਰੀ ਪਿੱਛੇ ਕੌਣ? ਅਸਲੀਅਤ ਸੁਣਕੇ ਹੈਰਾਨ ਹੋਵੋਗੇ! ਦੇਣਾ ਪਿਆ ਅਸਤੀਫ਼ਾ! ਪ੍ਰੋ. ਮਨਜੀਤ ਸਿੰਘ
@Kiranpal-Singh
@Kiranpal-Singh Ай бұрын
ਡਾ. ਗਰਗ ਸਾਹਿਬ ਤੇ ਹੋਰ ਸੂਝਵਾਨ ਸਖਸ਼ੀਅਤਾਂ ਦਾ ਮਾਲੀ ਦੀ ਗ੍ਰਿਫਤਾਰੀ ਤੇ ਇਕੱਠੇ ਹੋ ਕੇ *ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਆਵਾਜ ਉਠਾਉਣਾ ਕਾਬਲੇ-ਤਾਰੀਫ ਹੈ, ਪੰਜਾਬ-ਲੋਕ ਹਿਤ ਲਈ ਡਟੇ ਰਹੋ ਜੀ, ਧੰਨਵਾਦ* !
@GurjantBrar-vd9lt
@GurjantBrar-vd9lt Ай бұрын
ਵਵਵਵਵਵ❤ਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵ❤ਵਵਵਵਵ❤ਵਵਵ❤❤ਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵ❤ਵਵ❤ਵਵਵਵਵਵਵ❤❤ਵਵਵਵਵਵ❤ਵਵਵਵਵਵਵਵ❤ਵਵ❤ਵਵ❤❤ਵਵ❤❤❤❤ਵਵਵ❤ਵਵਵ❤❤❤
@Sukhman-g5h
@Sukhman-g5h Ай бұрын
Pp km m Ok ok😊​@@GurjantBrar-vd9lt
@ginderkaur6274
@ginderkaur6274 Ай бұрын
ਬਹੁਤ ਵਧੀਆ ਗੱਲਬਾਤ ਡਾਕਟਰ ਸਾਹਿਬ ਵੱਲੋਂ ਧਨਵਾਦ
@jatinderbhandal5520
@jatinderbhandal5520 Ай бұрын
ਗਰਗ ਸਾਹਿਬ ਜੀ ਸਾਰੇ ਧਰਮਾਂ ਵਿੱਚ ਪਾਗਲਾਂ ਦੀ ਕੋਈ ਘਾਟ ਨਹੀਂ ਹੈ ਮਾੜੀ ਜਿਹੀ ਗੱਲ ਹੁੰਦੀ ਹੈ ਧਰਮ ਨੂੰ ਮੂਹਰੇ ਲੈ ਆਉਂਦੇ ਹਨ
@buntykhosla5718
@buntykhosla5718 Ай бұрын
ਗਰਗ ਸਾਹਿਬ ਕਿਆ ਬਾਤ ਜਿਉਂਦੇ ਵਸਦੇ ਰਹੋ ਬਹੁਤ ਵਧੀਆ ਇੰਟਰਵੀਊ
@BhajanSingh-co8ot
@BhajanSingh-co8ot Ай бұрын
ਸਰਬ ਸਾਂਝੀਆਂ ਥਾਵਾਂ ਤੇ ਕਬਜ਼ਾ ਕਰਨ ਲਈ ਧਾਰਮਿਕ ਸਥਾਨ ਬਣਾਉਣਾ ਸਭਤੋਂ ਸੌਖਾ ਢੰਗ ਹੈ।
@iqbalsingh5034
@iqbalsingh5034 Ай бұрын
ਡਾ: ਸਾਹਿਬ ਬਹੁਤ ਸੁਲਝੇ ਤੇ ਇਮਾਨਦਾਰ ਵਿਅਕਤੀ ਹਨ, ਮੇਰੀ ਰਾਏ ਹੈ ਕਿ ਜੇਕਰ ਕਿਸੇ ਦੀਆਂ ਭਾਵਨਾਂਵਾਂ ਨੂੰ ਠੇਸ ਪੁੱਜਣ ਮਾਲੀ ਨੂੰ ਗਰਿਫਤਾਰ ਕੀਤਾ ਹੈ ਤਾਂ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਕੰਙਣਾ ਰਨੌਤ ਨੂੰ ਗਰਿਫਤਾਰ ਕਰਨਾ ਚਾਹੀਦਾ ਸੀ ਜਿਸ ਨੇ ਸੰਤਾਂ ਨੂੰ ਮੰਦਾ ਬੋਲ ਕੇ ਲੱਖਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਸੀ, ਉਸ ਟਾਇਮ ਇਹ ਪੁਲਿਸ ਕਿਹੜੀ ਭੰਗ ਪੀ ਕੇ ਸੁੱਤੀ ਰਹ ਗਈ??
@KamaljeetSingh-c8j
@KamaljeetSingh-c8j Ай бұрын
Yes
@Pkwaraich
@Pkwaraich Ай бұрын
ਤੁਹਾਡੇ ਸਵਾਲ ਤੇ ਗਰਗ ਜੀ ਦੇ ਜਵਾਬ ਬਹੁਤ ਵਧੀਆ ਹਨ ਸਤਿਕਾਰ ਸਾਹਿਤ ਸਤਿ ਸ੍ਰੀ ਅਕਾਲ🙏
@gurbhejsingh5703
@gurbhejsingh5703 Ай бұрын
ਗਰਗ ਸਾਹਿਬ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਨੇ
@rampal33e65
@rampal33e65 Ай бұрын
ਡਾਕਟਰ ਗਰਗ ਸਾਹਿਬ ਜੀ ਤੁਸੀਂ ਅੱਜ ਦੇ ਸਮੇਂ ਵਿੱਚ ਜਦੋਂ ਕਿ ਬਹੁਤੇ ਲੋਕ ਸਰਕਾਰਾਂ ਦੀ ਧੱਕੇਸ਼ਾਹੀ ਖ਼ਿਲਾਫ਼ ਇੱਕ ਵੀ ਸ਼ਬਦ ਕਹਿਣ ਨੂੰ ਤਿਆਰ ਨਹੀਂ। ਤੁਸੀਂ ਡਟ ਕੇ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਦਲੀਲਾਂ ਸਹਿਤ ਬੋਲਦੇ ਹੋ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਅਸਲੀ ਸਿੱਖੀ ਸਿਧਾਂਤਾਂ ਤੇ ਚੱਲ ਰਹੇ ਹੋ। ਗੁਰੂ ਨਾਨਕ ਦੇਵ ਜੀ ਬੁਰਾਈਆਂ ਵਿਰੁੱਧ ਅਵਾਜ਼ ਉਠਾਉਂਦੇ ਸਨ ਅਤੇ ਇਥੋਂ ਤੱਕ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ ਤੱਕ ਕਹਿ ਦਿੰਦੇ ਸਨ। ਆਪਾਂ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚੱਲਦੇ ਹੋਏ ਸਰਕਾਰਾਂ ਜਾਂ ਸਰਮਾਏਦਾਰਾਂ ਦੀਆਂ ਵਧੀਕੀਆਂ ਵਿਰੁੱਧ ਡਟ ਕੇ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਜ਼ੁਲਮ ਨੂੰ ਠੱਲ੍ਹ ਪਾਈ ਜਾ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।ਕੋਈ ਗਲਤੀ ਹੋਵੇ ਤਾਂ ਮੁਆਫ ਕਰਿਓ ਜੀ। ਧੰਨਵਾਦ ਜੀ।
@dr.paramjitsinghsumra179
@dr.paramjitsinghsumra179 Ай бұрын
ਤਖ਼ਤ ਪੰਜਾਬ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ
@singh.pradeep
@singh.pradeep Ай бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@BalvirSingh-ig7lx
@BalvirSingh-ig7lx Ай бұрын
Dr Garg ji salute Great panjabi
@SatnamSingh-qh3le
@SatnamSingh-qh3le Ай бұрын
ਸਰਕਾਰ ਧੱਕਾ ਕਰ ਰਹੀ ਆ
@GurnekSingh-l6c
@GurnekSingh-l6c Ай бұрын
ਡਾਕਟਰ ਗਰਗ ਸਹਿਬ ਤੋਂ ਵੀਰ ਸੁਖਵਿੰਦਰ ਸਿੰਘ ਜੀ 💚🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।❤👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯💚👏😊
@davygrup1717
@davygrup1717 Ай бұрын
ਤਾਨਾਸ਼ਾਹ ਰਾਜ
@paramjittenny3042
@paramjittenny3042 Ай бұрын
ਪੰਜਾਬ ਚ ਅਵਾਰਾ ਪਸ਼ੂ ਅਕਸਰ ਹੀ ਗੰਦਗੀ ਦੇ ਢੇਰਾਂ ਤੇ ਵੇਖੇ ਜਾ ਸਕਦੇ ਹਨ।ਗਉੁਆਂ ਦੀ ਰਾਜਨੀਤੀ ਕਰਨ ਵਾਲੇ ਉੁਦੇਂ ਕਿੱਥੇ ਹੁੁੰਦੇ ਹਨ ਜਦੋ ਹਰ ਰੋਜ ਇੰਨਾਂ ਕਾਰਨ ਹਾਦਸੇ ਚ ਲੋਕ ਮਰਦੇ ਹਨ। ਕੇਂਦਰ ਸਰਕਾਰ ਨੂੰ ਸਟੇਟਾਂ ਨੂੰ ਸਹਿਯੋਗ ਕਰਕੇ ਅਵਾਰਾਂ ਪਸ਼ੂਆਂ ਲਈ ਉਪਰਾਲੇ ਕਰਨੇ ਚਾਹੀਦੇ ਹਨ ।
@dalbarasingh4503
@dalbarasingh4503 Ай бұрын
Total true
@charnjitsinghrourkila5416
@charnjitsinghrourkila5416 Ай бұрын
ਰਾਜ ਸਭਾ ਦੇ ਮੈਂਬਰ ਵੀ ਬਾਹਰ ਦੇ ਲੋਕਾਂ ਨੂੰ ਬਣਾ ਕੇ ਭੇਜਿਆ ਹੈ ਪੰਜਾਬ ਦੀ ਗੱਲ ਕੌਣ ਕਰੇਗਾ ਜੀ
@JagtarSingh-uq6xs
@JagtarSingh-uq6xs Ай бұрын
ਪਾਕਿਸਤਾਨ ਵਾਲਾ ਹਾਲ ਪੰਜਾਬ ਦਾ ਹੋਇਆ ਪਿਆ ਨਾ ਕੋਟ ਸਟੈਂਡ ਲੈ ਰਹੀ ਹੈ ਜੇ ਇਸਤਰਾਂ ਹਾਲ ਰਿਹਾ ਤਾਂ ਕੁਛ ਵੀ ਹੋ ਸਕਦਾ ਹੈ ਆਪਣਾ ਹਾਲ ਸਾਰੀ ਦੁਨੀਆਂ ਦੇਖ ਰਹੀ ਹੈ ਭੁਲੇਖੇ ਚ ਨਾ ਰਿਹੋ
@harbanssidhu8925
@harbanssidhu8925 Ай бұрын
ਪੰਜਾਬ ਦੇ ਹਿਤੈਸ਼ੀ ਪੁੱਤ ਮਾਲੀ ਦੀ ਗ੍ਰਿਫਤਾਰੀ ਪੰਜਾਬ ਸਰਕਾਰ ਦੀ ਬਹੁਤ ਨਿੰਦਣਯੋਗ ਕਾਰਵਾਈ ਹੈ
@lakheeaulakh2475
@lakheeaulakh2475 Ай бұрын
Tusi kyo NAHI samghde, eh center de kahe to hoyia hai
@gr3324-br
@gr3324-br Ай бұрын
ਮੇਰੀ ਭਾਵਨਾਵਾਂ ਪੀਡ਼ਤ ਹੋਇਆਂ ਕੇਜਰੀਵਾਲ ਨੇ ਆਪਣੇ ਆਪ ਨੂੰ ਭਗਵਾਨ ਰਾਮ ਨਾਲ ਅਤੇ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਨਾਲ ਤੁਲਨਾ ਕੀਤੇਹਿ
@jaswantkang786
@jaswantkang786 Ай бұрын
Very nice
@GurmehtabSinghkhallsaGagu
@GurmehtabSinghkhallsaGagu Ай бұрын
ਪੰਜਾਬੀਆਂ ਦਾ ਗਲਾ ਦਬਾ ਰਹੇ ਹਨ ਅਤੇ ਸਰਕਾਰ ਫੇਲ ਹੋਈ ਹੈ
@vishavjeetsingh908
@vishavjeetsingh908 Ай бұрын
Bouht vadhia dr sahib
@kulwantbrar1435
@kulwantbrar1435 Ай бұрын
ਗਰਗ ਜੀ GOOD
@RanjitSingh-gs1cd
@RanjitSingh-gs1cd Ай бұрын
Garg sir you are right 😊😊
@happythind6869
@happythind6869 Ай бұрын
ਸਹੀ ਕਿਹਾ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ
@gurcharansinghbasiala8790
@gurcharansinghbasiala8790 Ай бұрын
ਭਗਵੰਤ ਮਾਨ ਵਲੋਂ ਪੰਜਾਬ ਦੇ ਹਿੱਤ ਵਿੱਚ ਵਧੀਆ ਬਦਲਾਵ ਲਿਆਉਣ ਵਿੱਚ ਪੂਰੀ ਤਰ੍ਹਾਂ ਅਸਫਲ ਹੋਈ ਹੈ। ਬਲਕਿ ਹਾਲਾਤ ਹੋਰ ਬਿਗੜੇ ਹਨ।
@manjitsingh-lb2nb
@manjitsingh-lb2nb Ай бұрын
🎉🎉ਡਾ ਸਾਹਿਬ 🎉🎉
@JagdishMall-wl6me
@JagdishMall-wl6me Ай бұрын
Garag saib tuse great ho
@singh17karnail
@singh17karnail Ай бұрын
ਚੰਗਾ ਹੋਵੇ ਜੇਕਰ ਇਸ ਪਖੰਡੀ ਉੱਤੇ ਮਾਮਲਾ ਦਰਜ ਕਰਵਾਇਆ ਜਾਵੇ।
@jasbirsingh3770
@jasbirsingh3770 Ай бұрын
ਗਊਸ਼ਾਲਾ ਵਿੱਚ ਵਪਾਰ ਚਲ ਵਪਾਰ ਚਲ ਰਹਾ ਹੈ ਗਊਆਂ ਦੇ ਨਾਂ ਤੇ ਗਰਾਂਟਾਂ ਵੀ ਖਾਂਦੇ ਹਨ ਤੇ ਜੋ ਗਊ ਛੱਡਣ ਜਾਂਦਾ ਹੈ ਉਸ ਤੋਂ ਵੀ ਤੋਂ ਵੀ ਚਾਰ ਹੈ ਯਾਰ ਰੁਪਈਆ ਲਿਆ ਜਾਂਦਾ ਹੈ
@SukhdevSingh-bp6yf
@SukhdevSingh-bp6yf Ай бұрын
Good Discussions 👍
@gurmitsingh3286
@gurmitsingh3286 Ай бұрын
ਪਟਿਆਲੇ ,ਐਨ ਆਈ ਐਸ ਦੇ ਚੌਂਕ ਵਿੱਚ ਮਿਉਂਸਪਲ ਦਫ਼ਤਰ ਦੇ ਸਾਹਮਣੇ ,ਚੌਂਕ ਰੋਕ ਕੇ, ਪੂਰਾ ਮੰਦਿਰ ਬਣਾ ਕੇ ਵਧੀਆ ਦੁਕਾਨ ਚੱਲ ਰਹੀ ਐ। ਭਈਏ ਦਾ ਵਧੀਆ ਕੰਮ ਚੱਲ ਰਿਹੈ। ਪੰਜਾਬ ਵਿੱਚ ਸੜਕਾਂ ਤੇ ਨਜਾਇਜ਼ ਗੁਰਦੁਆਰੇ, ਮੰਦਿਰ , ਮਸੀਤਾਂ ਆਮ ਬਣੇ ਪਏ ਨੇ। ਕੋਈ ਨਹੀਂ ਪੁੱਛਦਾ।
@pashorasingh3251
@pashorasingh3251 Ай бұрын
ਬਿਲਕੁਲ ਸਹੀ ਡਾਕਟਰ ਗਰਗ ਸਾਹਿਬ ਜੀ
@pritpalanand9783
@pritpalanand9783 Ай бұрын
Good statement
@reshamsingh3081
@reshamsingh3081 Ай бұрын
Garg sahib di soch nu salam
@kamaljit-9811
@kamaljit-9811 Ай бұрын
Respect to Dr.Sahib and Sukhwinder Singh Ji
@sukhbirsingh7003
@sukhbirsingh7003 Ай бұрын
ਸਹੀ ਗੱਲ ਗਰਗ ਸਾਬ
@sukhvinderkhosa9954
@sukhvinderkhosa9954 Ай бұрын
Nice Dr sahab
@RanjitSingh-pv4fk
@RanjitSingh-pv4fk Ай бұрын
ਡਾ ਗਰਗ ਸਾਹਿਬ ਜੀ ਤੇ ਸੁਖਵਿੰਦਰ ਸਿੰਘ ਜੀ ਮੇਰੇ ਨਾਲ ਬਹੁਤ ਜਿਆਦਾ ਧੱਕਾ ਕੀਤਾ ਗਿਆ। ਮੈਂ 2011 ਤੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਕੰਟਰੈਕਟ ਅਧਾਰਿਤ ਨੌਕਰੀ ਕਰ ਰਿਹਾ ਸੀ । ਮੇਰੀ ਉਚ ਅਧਿਕਾਰੀਆਂ ਵੱਲੋਂ ਤਿੰਨ ਵਾਰ ਸਾਲਾਨਾ ACR ਲਿਖੀ ਜੋ ਕਿ ਪਹਿਲਾਂ very good ਦੂਜੀ ਵਾਰ average ਤੀਜੀ ਵਾਰ ਫਿਰ very good ਲਿਖ ਕੇ ਉਪਰ ਭੇਜੀ ਜਿਸ ਕਾਰਨ ਮੇਰਾ ਕੰਟਰੈਕਟ ਰੀਨਿਊ ਨਹੀਂ ਕੀਤਾ ਗਿਆ । ਮੈਂ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਤੋਂ ਪੰਜ ਵਾਰ ਫੋਨ ਕਰਵਾਇਆ ਪਰ ਅਧਿਕਾਰੀਆਂ ਨੇ ਮੰਨੀ ਨਹੀਂ । ਮੈਂ 12 ਸਾਲ ਲਗਾਤਾਰ ਨੌਕਰੀ ਕੀਤੀ ਤੇ ਇਨਸਾਫ ਨਹੀਂ ਦਿਤਾ ਜਾ ਰਿਹਾ ਇਸ ਬਾਰੇ ਹੁਣ ਚਾਰ ਵਾਰ ਮੇਰੇ ਕੰਮ ਨੂੰ ਅਫਸਰਾਂ ਨੇ ਤਸੱਲੀਬਖਸ਼ ਲਿਖ ਕੇ ਭੇਜ ਦਿਤਾ 2 ਸਾਲ ਦੀ ਤਨਖ਼ਾਹ ਬਕਾਇਆ ਹੈ ਪਰ ਇਨਸਾਫ ਨਹੀਂ ਦੇ ਰਹੇ ਕਿਰਪਾ ਕਰਕੇ ਮੁੱਖ ਮੰਤਰੀ ਸਾਹਿਬ ਜਾਂ ਸਬੰਧਤ ਗੌਰ ਫਰਮਾੳ 9814619019 ਰਣਜੀਤ ਸਿੰਘ ਰਣਜੀਤ ਸਿੰਘ
@maninderchandi4420
@maninderchandi4420 Ай бұрын
ਭੰਡ ਨੂੰ ਕਿਸੇ ਦੀ ਪਰਵਾਹ ਨਹੀ?????❤❤❤❤❤❤😄😄😃😀😀😊
@satvindersingh3240
@satvindersingh3240 Ай бұрын
Salute Garg Saheb G
@jeetinderkaur5896
@jeetinderkaur5896 Ай бұрын
Very nice gal bat wahguru Maher kara
@harpreetkaur5022
@harpreetkaur5022 Ай бұрын
ਕੰਜਰੀਵਾਲ ਨੂੰ ਕਿਸੇ ਨਹੀਂ ਪੁੱਛਣਾ ਮਾਨ ਤੋ ਬਿਨਾਂ ਮਾਨ ਨੁੰ ਚਾਹੀਦਾ ਪੰਜਾਬ ਦੇ ਲੋਕਾ ਲਈ ਕੰਮ ਕਰਨਾ ਚਾਹੀਦਾ
@HarbansSingh-zs7vz
@HarbansSingh-zs7vz Ай бұрын
Good ji
@kewalsekhon8206
@kewalsekhon8206 Ай бұрын
Good chanal
@harjotkaur5184
@harjotkaur5184 Ай бұрын
Good ji
@HardialSingh-o3f
@HardialSingh-o3f Ай бұрын
ਥੋੜੀ ਪੀਂਦਾ, ਨਾ ਡਿਗਦਾ 😂
@BalbirSingh-jv8un
@BalbirSingh-jv8un Ай бұрын
SEYLUT HAI DOCTOR PYARA LAL GARG JI NU 🙏🏿
@JAGJITSINGH-gp3bm
@JAGJITSINGH-gp3bm Ай бұрын
Dr Garg sab nice person
@hemrajsarangal6590
@hemrajsarangal6590 Ай бұрын
Great ਸ਼੍ਰੀ. ਪਿਆਰੇ ਲਾਲ ji ਗਰਗ 🙏🙏
@BalbirSingh-jv8un
@BalbirSingh-jv8un Ай бұрын
MYRE IDOL DOCTOR PYARA LAL GARG JI NU SEYLUT HAI 🙏
@surjeetsingh-cc9sw
@surjeetsingh-cc9sw Ай бұрын
ਸਰਾਸਰ ਧੱਕਾ
@RajSingh-h7u
@RajSingh-h7u Ай бұрын
🙏🙏🙏
@mewasingh3980
@mewasingh3980 Ай бұрын
ਪਿਆਰੇ ਲਾਲ ਗਰਗ ਜੀ ਬੁਹਤ ਸੁਲਜੇ ਹੋਏ ਨੇ ਸਾਰੇ ਲੀਡਰਾ ਦੇ ਭੈਤੀ ਨੇ
@MohanSinghKamboj
@MohanSinghKamboj Ай бұрын
ਧੰਨਵਾਦ ਜੀ ਡਾਕਟਰ ਸਾਹਿਬ
@parmindersinghgill6613
@parmindersinghgill6613 Ай бұрын
ਸੁਖਵਿੰਦਰ ਸਿੰਘ ਤੇ ਗਰਗ ਸਾਬ ਸਤਿ ਸ੍ਰੀ ਅਕਾਲ ਜੀ। ਗਰਗ ਸਾਬ ਇਹ "ਗੌ ਰਕਸ਼ਕ" ਨਹੀਂ ਸਗੋਂ "ਗੌ ਭਕਸ਼ਕ" ਹਨ। ਇਹ ਪਿੰਡਾਂ ਚੋਂ ਗਾਵਾਂ ਨੂੰ ਬੁੱਚੜਾਂ ਦੇ ਟਰੱਕਾਂ ਚ ਚੜਾਉਣ ਲਈ 10,000/- ਪ੍ਰਤੀ ਟਰੱਕ ਲੈਂਦੇ ਹਨ ਤੇ ਆਪ ਟਰੱਕ ਨੂੰ ਦਿੱਲੀ ਦਾ ਬਾਰਡਰ ਪਾਰ ਕਰਾਉਂਦੇ ਹਨ।
@jagdevsingh328
@jagdevsingh328 Ай бұрын
Good program
@gurdialsingh7405
@gurdialsingh7405 Ай бұрын
ਮਾਲੀ ਤੇ ਦਰਜ ਕੀਤਾ ਗਿਆ ਪਰਚਾ ਝੂਠਾ ਹੈ ।
@boharsingh5225
@boharsingh5225 Ай бұрын
ਸੱਜਣ ਜੀ ਇਹ ਕਿਉਂ ਭੁੱਲ ਜਾਂਦੇ ਹਨ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪਿ ਨਿਰਮਲ ਕਰਮਿ ਰਬ ਸੁਮਤ ਬਖਸ਼ੇ ।
@VajinderpalSingh-h6s
@VajinderpalSingh-h6s Ай бұрын
ਭਗਵੰਤ ਮਾਨ ਗੈਂਗਸਟਰਾਂ ਨਾਲ ਰਲ਼ ਗਿਆ ਹੈ
@MrXYZ-eq7zi
@MrXYZ-eq7zi Ай бұрын
ਤੇਰੇ ਸਵਾਲ ਜਵਾਬ ਤੋਂ ਵੀ ਲੰਮੇ ਆਂ
@BharpurBaring
@BharpurBaring Ай бұрын
ਉਘੇ ਅਤੇ ਸੀਨੀਅਰ ਪਤਰਕਾਰ ਸਾਹਿਬ ਨੂੰ ਲੋਕਾ ਦੇ ਰੂਬਰੁਹ ਕਰਨ ਦਾ ਤਰੀਕਾ ਬਿਲਕੁਲ ਪ੍ਰਭਾਵਸਾਲੀ ਨਹੀ ਹੈ ਬਾਈ ਜੀ ਠੀਕ ਕਰੋ ਜੀ
@harbanslal7287
@harbanslal7287 Ай бұрын
Garg sahib bahut sujhvan viakti
@jarnailsingh9949
@jarnailsingh9949 Ай бұрын
77081st viewer Jarnail Singh Khaihira Retired C H T Seechewaal ❤
@JaswinderSingh-zi6mq
@JaswinderSingh-zi6mq Ай бұрын
Patarkar ji qostion lamba nahi short time vich puchi da hunda.
@hardevsingh4429
@hardevsingh4429 Ай бұрын
ਭੰਡ ਹਿਆ ਅਤੇ ਅਕਲੋਂ ਅੰਨ੍ਹਾ
@JagtarSinghSidhu
@JagtarSinghSidhu Ай бұрын
ਸਰਕਾਰ ਦਾ ਫੇਲੀਅਰ
@RanjitSingh-gs1cd
@RanjitSingh-gs1cd Ай бұрын
Hi all 😅😂❤
@surindersingh22katoch99
@surindersingh22katoch99 Ай бұрын
ਅੱਜ ਤੱਕ ਭਾਰਤ ਦੇ ਕਿਸੇ ਵੀ ਸੂਬੇ ਵਿਚ ਇਹੋ ਜਿਹੀ ਨਾਕਾਬਲ ਸਰਕਾਰ ਨਹੀਂ ਬਣੀ ਜਿਹੋ ਜਿਹੀ ਅੱਜ ਪੰਜਾਬ ਵਿਚ ਹੈ ਸਿਵਾਏ ਝੂਠ ਤੋਂ ਕੁਝ ਨਹੀਂ ਇਨ੍ਹਾਂ ਦੇ ਪੱਲੇ.
@PalwinderKaur-bp9kr
@PalwinderKaur-bp9kr Ай бұрын
Honest hai sada cm kute loka nu bhaonkan tu bina koi kem nhi asi aam janta khush ha cm de kema tu
@harpreetkaur5022
@harpreetkaur5022 Ай бұрын
@@surindersingh22katoch99 ਬਹੁਤ ਸੂਬਿਆਂ ਵਿੱਚ ਇਸ ਤੋਂ ਵੀ ਮਾੜੀਆਂ ਹਨ
@aryaveersinghrollno5557
@aryaveersinghrollno5557 Ай бұрын
garg.sahib.is.very..much..right
@inderjitsingh1912
@inderjitsingh1912 Ай бұрын
ਰਾਤ ਵਾਲੀ ਉਤਰੀ ਨੀ ਹੋਣੀ
@James-Prinsep
@James-Prinsep Ай бұрын
ਪਬਲਿਕ ਕਮਿਸ਼ਨ ਬਣਾਓ ਸਾਰੇ ਮਿਲਕੇ
@shallysingh829
@shallysingh829 Ай бұрын
ਮਾਲਵਿੰਦਰ ਸਿੰਘ ਮਾਲੀ ਦੀ ਜੁਆਬ ਇਸ ਤਰੀਕੇ ਨਾਲ ਬੰਦ ਨਹੀ ਕੀਤੀ ਜਾ ਸਕਦੀ ਸਗੋਂ ਉਹ ਹੋਰ ਵੀ ਬੇਬਾਕੀ ਨਾਲ ਬੋਲਣਗੇ ਅਤੇ ਲੋਕ ਹਿਤਾਂ ਵਿੱਚ ਲਿਖਣਗੇ,ਮਾਨ ਸਾਹਿਬ ਜੀ ਦੀ ਸਰਕਾਰ ਵੱਲੋਂ ਕੀਤੀ ਗਈ ਗਿਰਫਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਪੂਰਜੋਰ ਤਰੀਕੇ ਨਾਲ ਨਿਖੇਧੀ ਕਰਦਾ ਹਾਂ|
@KuldeepSingh-r3p1i
@KuldeepSingh-r3p1i Ай бұрын
Dr sab ji bhut badhia teh shujhwan teh shulje hoi jornlists ne 🇦🇺🇦🇺🇦🇺🇦🇺🇦🇺
@HarbakhshSatia
@HarbakhshSatia Ай бұрын
Dr Garg is real desh bhagt who think for better Punjab
@simarjitgarcha3873
@simarjitgarcha3873 Ай бұрын
ਇੱਕ ਜੈਨ ਵਿਆਕਤੀ ਦਾ ਗਊ ਨਾਲ ਕੀ ਲੈਣਾ ਦੇਣਾ ਹੋ ਸਕਦਾ?
@bahadursingh2006
@bahadursingh2006 Ай бұрын
ਬਿਲਕੁਲ ਸਹੀ ਗੱਲ ਹੈ ਗਰਗ ਸਾਹਬ ਜੀ ਜਗਰਾਓਂ ਸ਼ਹਿਰ ਦੀ ਦਾਣਾ ਮੰਡੀ ਦੇ ਨੇੜੇ ਇਕ ਗਾਊ ਮਰੀ ਹੋਈ ਹੈ ਉਸ ਨੂੰ ਕੋਈ ਕਮੇਟੀ ਵਾਲੇ ਜਾ ਕੋਈ ਪ੍ਰਾਈਵੇਟ ਗਊਸ਼ਾਲਾ ਵਾਲੇ ਦੱਬਣ ਨੂੰ ਤਿਆਰ ਨਹੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਭਾਜਪਾ ਸਰਕਾਰ ਗਾਊ ਸੈਸ ਤਾ ਸਾਰੇ ਦੇਸ਼ ਦੇ ਲੋਕਾਂ ਤੋਂ ਲੈ ਰਹੀ ਹੈ ਪਰ ਗਾਵਾਂ ਤਾ ਸੜਕਾਂ ਤੇ ਜਾ ਰੂੜੀਆਂ ਤੇ ਰੁਲਦੀਆਂ ਹਨ
@charnjitsinghrourkila5416
@charnjitsinghrourkila5416 Ай бұрын
ਪੰਜਾਬ ਅਤੇ ਪੰਜਾਬੀਆਂ ਨੂੰ ਬਚਾਉਣ ਲਈ ਗਰਗ ਜੀ ਪੰਜਾਬ ਦੇ ਵਿਦਵਾਨ ਲੋਕਾਂ ਨੂੰ ਇਕੱਠੇ ਕਰਕੇ ਕੁਝ ਕਰਨਾ ਚਾਹੀਦਾ ਹੈ ਜੀ ਕੁਝ ਕਰਨਾ ਚਾਹੀਦਾ ਹੈ ਪੰਜਾਬ ਵਾਸਤੇ ਲੋਕ ਆਪ ਜੀ ਨੂੰ ਯਾਦ ਕਰਨਗੇ ਜੀ
@davindersingh8354
@davindersingh8354 Ай бұрын
ਬਦਸ ਬਾਬਾ ਬੱਗੇ ਵਾਲੀਆ। ਸ਼ਰਾਬੀ ਰਾਜਾ ਪਾਗ਼ਲ ਪੁਲਿਸ ਬੁਚੜ ਅਫਸਰ।
@davygrup1717
@davygrup1717 Ай бұрын
ਸਾਡੀ ਇਕ ਅਪੀਲ ਗਰਗ ਸਾਬ ਤੇ ਮਾਲੀ ਸਾਬ ਤੱਕ ਜਰੂਰ ਪਹੁੰਚਾ ਦਿਉ ਕਿ ਕਿਰਪਾ ਕਰਕੇ ਖਸਖਸ ਖੇਤੀ ਪੋਸਤ ਦੇ ਠੇਕੇਆਂ ਦੇ ਵਿਰੋਧ ਚ ਨਾ ਖੜਿਆ ਕਰੋ ਜੀ ਅਸੀਂ ਬਹੁਤ ਇੱਜਤ ਕਰਦੇ ਹਾਂ ਬਜੁਰਗਾਂ ਦੀ ❤
@Dosanjh84
@Dosanjh84 Ай бұрын
ਡਾਕਟਰ ਸਾਬ੍ਹ ਇਹ ਸਰਕਾਰ ਤਾਂ ਹੱਦੋਂ ਵੱਧ ਧੱਕਾ ਕਰਨ ਲੱਗ ਪਈ।
@ravinderdhami6217
@ravinderdhami6217 Ай бұрын
Garg ji is right .
@JasvirsinghMiangde
@JasvirsinghMiangde Ай бұрын
ਜੇ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਨਾ ਹੁੰਦਾ ਤਾਂ ਆਪ ਕਦੇ ਵੀ ਨਹੀਂ ਜਿੱਤ ਸਕਦੀ ਸੀ
@jsharika4277
@jsharika4277 Ай бұрын
ਨੰਬਰ ਦਿਉ ਜੀ
@gurpreetbrar2194
@gurpreetbrar2194 Ай бұрын
ਪੰਜਾਬ ਹੱਲ ਖਾਲਿਸਤਾਨ
@tajindersingh-mb7bt
@tajindersingh-mb7bt Ай бұрын
ਭਾਈ ਸਾਹਿਬ ਜੀ ਕੇਸ ਕੋਈ ਨਹੀਂ ਹੈ ਸਰਕਾਰ ਦੇ ਮੁੱਖ ਮੰਤਰੀ ਡਰਾਉਣਾ ਚਾਹੁੰਦਾ ਹੈ ਉਹ ਕਹਿੰਦਾ ਮੈਂ ਜੋਂ ਮਰਜੀ ਕਰਾਂ ਮੇਰੇ ਖਿਲਾਫ ਕੋਈ ਆਵਾਜ਼ ਨਾਂ ਚੁੱਕੇ
@harpsandhu37
@harpsandhu37 Ай бұрын
ਅਸਲ ਵਿਚ ਅੱਜ ਦੇ ਸਮੇ ਲੋਰਿਸ ਬਿਸ਼ਨੋਈ ਪੰਜਾਬ ਦਾ ਮੁੱਖ ਮੰਤਰੀ ਹੈ || ਪੁਲਿਸ ਨੇ ਤਾ ਡਰਨਾ ਹੀ ਹੈ !
@dilawarsingh3012
@dilawarsingh3012 Ай бұрын
ਗਰਗ ਸਾਹਿਬ ਸਹੀ ਕਹਿ ਰਹੇ ਹਨ
@reetuchahal721
@reetuchahal721 Ай бұрын
ਦੋ ਦਿਨ ਪਹਿਲਾਂ ਮਾਲਵਿੰਦਰ ਮਾਲੀ ਨੇ ਭਗਵੰਤ ਮਾਨ ਦੇ ਖਾਸਮ ਖ਼ਾਸ ਜਮਾ ਨੇੜਲੇ ਬੰਦਿਆਂ ਦਾ ਨਾਮ ਲੈ ਕੇ ਕਿਹਾ ਸੀ ਵੀ ਦੋ ਨੰਬਰ ਦਾ ਪੈਸਾ ਕਿੱਥੇ ਸੈਟ ਕਰ ਰਹੇ ਐ
@ramsinghsarpanch9812
@ramsinghsarpanch9812 Ай бұрын
Garg sihab zandabad
@SarbjitSingh-ek1si
@SarbjitSingh-ek1si Ай бұрын
Sr slected list teachers 5994 bharti barey v kugh bollo sr
@balbirsingh540
@balbirsingh540 Ай бұрын
ਓ ਭਰਾਵਾ ਅਸੀਂ ਨਹੀਂ ਕਰਨਾ ਕੁਮੈਂਟ ਮੁਹਾਲੀ ਵਾਲਾ ਸੀ ਆਈ ਸਟਾਫ ਚੁਕਕੇ ਲੈਜੂਗਾ
@NarinderSingh-d3s
@NarinderSingh-d3s Ай бұрын
ਜਾਣ ਦੇ😂😂😂😂😂😂😂😂
@VijaypalSingh-nx5rs
@VijaypalSingh-nx5rs Ай бұрын
ਇਹਨਾਂ ਨੇ ਦੁਬਾਰਾ ਸਰਕਾਰ ਨਹੀਂ ਬਨਾਉਣੀ
@Harjinderbrar-j2e
@Harjinderbrar-j2e Ай бұрын
ਡਾਕਟਰ ਗਰਗ ਸਾਹਿਬ ਜੀ। ਹੁਣ ਕੇਜਰੀਵਾਲ ਜੀ ਨੂੰ ਵੀ ਦਿੱਲੀ ਵਿੱਚ ਖੁਦ ਆਪਣੇ ਵਾਂਗ ਹੀ ਹੁਣ ਤੱਕ ਪੰਜਾਬ ਦੇ ਵਿੱਚ ਵੀ ਸਰਦਾਰ ਮਾਲਵਿੰਦਰ ਸਿੰਘ ਮਾਲੀ ਜੀ ਦੇ ਨਾਲ ਵੀ ਧੱਕੇਸ਼ਾਹੀ ਹੋ ਜਾਣ ਦਾ ਅਹਿਸਾਸ ਅਤੇ ਦੁੱਖ ਹੋਇਆ ਹੈ।ਜਿਸ ਦੇ ਬਾਵਜੂਦ ਹੀ ਸ਼ਾਇਦ ਹੁਣ ਉਹਨਾਂ ਵੱਲੋਂ ਇਸ ਵਾਰ ਹਰਿਆਣਾ ਦੀਆਂ ਚੋਣਾਂ ਵਿੱਚ ਮਾਨ ਜੀ ਨੂੰ ਮੁੱਖ ਜਿਮੇਦਾਰੀ ਸੰਭਾਲਣ ਦਾ ਫੈਸਲਾ ਵੀ ਬਦਲ ਦਿੱਤਾ ਗਿਆ ਹੈ। ਧੰਨਵਾਦ ਜੀਉ। ਧੰਨਵਾਦ ਜੀ।
@dalerglory
@dalerglory Ай бұрын
ਮੈਨੂੰ ਤਾਂ ਲਗਦਾ ਕੇਜਰੀਵਾਲ ਹੁਣ ਜ਼ਿਮਨੀ ਚੋਣ ਲੜੂਗਾ ਪੰਜਾਬ ਤੋਂ
@gurdialsinghbadwal3213
@gurdialsinghbadwal3213 Ай бұрын
ਲੋਕਾਂ ਦੀਆਂ ਪੈਨਸ਼ਨਾਂ ਬੰਦ ਕਰਾਉਣ ਦੀਆਂ ਵੀ ਗਲਾਂ ਕਈ ਕਰਦੇ ਫਿਰਦੇ ਹਨ , ਜਦੋਂ ਉਹਨਾਂ ਨੂੰ ਸੇਕ ਲੱਗਦਾ ਤਾਂ ਬਹੁਤ ਪਿੱਟਦੇ ਹਨ ਇਸ ਲਈ ਹਮਦਰਦੀ ਲੈਣ ਲਈ ਲੋਕਾਂ ਦੀਆਂ ਪੈਨਸ਼ਨਾਂ ਬੰਦ ਕਰਾਉਣ ਦੀਆਂ ਵੀ ਗਲਾਂ ਕਰਨੀਆਂ ਬੰਦ ਕਰੋ।
@ss-zg8ql
@ss-zg8ql Ай бұрын
ਭਗਵੰਤ ਮਾਨ ਡਿਗਿਆ ਸਾਡੀ ਸੁਣ ਲੀ
@harnekmalhans7783
@harnekmalhans7783 Ай бұрын
Kejriwal should cooperate with Mann Govt to solve Panjab problems Thanks
@bhupinderchhokar8969
@bhupinderchhokar8969 Ай бұрын
MR. MAALI. BOHAT BOLDA..( MAAN SARKAR..VERY GOOD)
Это было очень близко...
00:10
Аришнев
Рет қаралды 7 МЛН
CAN YOU DO THIS ?
00:23
STORROR
Рет қаралды 48 МЛН
amazing#devil #lilith #funny #shorts
00:15
Devil Lilith
Рет қаралды 18 МЛН
Это было очень близко...
00:10
Аришнев
Рет қаралды 7 МЛН