Tari Baba Live on PRIME PUNJAB MEDIA. Hass Hass bura hall ho jana

  Рет қаралды 21,155

Prime Punjab Media

Prime Punjab Media

Күн бұрын

Пікірлер: 35
@chaudhary8085
@chaudhary8085 Жыл бұрын
ਬਾਈ ਸਾਡਾ ਤਾਰੀ ਬਾਬਾ ਪੂਰਾ ਸਿਰਾ ਕਰਾਉਂਦਾ ਅੱਜ ਕੱਲ ਦੀ ਜਿੰਦਗੀ ਭੱਜ ਦੌੜ ਵਾਲੀ ਦੇ ਵਿੱਚ ਹਸਾਉਣਾ ਬਹੁਤ ਵੱਡਾ ਕੰਮ ਹੈ ਜੋ ਬਾਬਾ ਕਰਦਾ ਹੱਸਦੇ ਵੱਸਦੇ ਰਹਿਣ ਪੰਜਾਬੀ ਸਾਡੇ 😊
@JagdevSingh-mx2gu
@JagdevSingh-mx2gu Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ
@Tourwithsidhu
@Tourwithsidhu Жыл бұрын
ਬਾਈ ਨਜ਼ਾਰਾ ਆ ਗਿਆ ਯਾਰ
@charnjeetsinghdhabguruki9895
@charnjeetsinghdhabguruki9895 Жыл бұрын
ਤਾਰੀ ਬਾਬਾ ਜੀ ਤੁਹਾਡੀ ਅਵਾਜ ਜਮਾ ਗਾਇਕ ਸੁਰਿੰਦਰ ਛਿੰਦੇ ਵਰਗੀ ਆ ਵਾਹਿਗੁਰੂ ਤੁਹਾਨੂੰ ਤਰੱਕੀਆ ਬਖਸ਼ਣ
@RajinderKumar-yy8wg
@RajinderKumar-yy8wg Жыл бұрын
TARI BABA NU STAR KISE KANJAR NE AAKHIA EH TAN SADA SUPER STAR HAI Y JI KASAM LAGE BABE NU DEKH KE HI HASA NIKAL JANDA HAI
@balbirsingh236
@balbirsingh236 Жыл бұрын
ਅਵਤਾਰ ਸਿੰਘ ਤਾਰੀ ਬਹੁਤ ਵਧੀਆ ਬੰਦਾ ਹੈ
@ManpreetKaur-zv8de
@ManpreetKaur-zv8de Жыл бұрын
Very nice show veer 👍
@amankaur8929
@amankaur8929 Жыл бұрын
Bilkul wadiya insaan ney baba ji main aas aa baba g nu asi TV dekha gy hun be asi saari family TV LCD te laake dekhde aaa
@manpreetbrar5149
@manpreetbrar5149 Жыл бұрын
ਵਾਹ ਜੀ ਵਾਹ👌👌😊
@gurmeetgarry2063
@gurmeetgarry2063 Жыл бұрын
ਤਾਰੀ ਬਾਬਾ ਬਹੁਤ ਵਧੀਆ ਜੀ ਸਵਾਦ ਆ ਜਾਂਦਾ ਤੁਹਾਡੀਆਂ ਗੱਲਾਂ ਸੁਣ ਕੇ
@jamalrajaofficial2908
@jamalrajaofficial2908 Жыл бұрын
Fan of Tari baba. Enjoy his videos thoroughly. Awesome
@balbirsingh236
@balbirsingh236 Жыл бұрын
ਅਵਤਾਰ ਸਿੰਘ ਬਹੁਤ ਘੈਟ ਬੰਦਾ ਹੈ
@sukhpalkhosa5589
@sukhpalkhosa5589 Жыл бұрын
तारी बाबा दा चोटी दा ,,,,,,,,,है
@ParminderSingh-yg1qh
@ParminderSingh-yg1qh Жыл бұрын
ਅਸਲੀ ਅਤੇ ਸੱਚ ਗੱਲਾਂ ਦਾ ਤਾਂ ਸ਼ਵਾਂਦ ਆਉਂਦਾ ਹੈ
@ManpreetKaur-zv8de
@ManpreetKaur-zv8de Жыл бұрын
Laughter is a best medicine 😊 ਖੁਸ਼ੀਆਂ ਵੰਡੋ
@VerraSingh-n5w
@VerraSingh-n5w 2 ай бұрын
Phone kar c chek nhi ji tusi
@sandeepmaan1707
@sandeepmaan1707 Жыл бұрын
ਪੈਹਲਾਂ ਵਾਲੇ ਫੋਨ ਕੋਲਰ ਨੂੰ ਬਾਈ ਜੀ ਬਹੁਤ ਵਦੀਆ ਜਵਾਬ ਦਿੱਤਾ ਬਾਈ ਜੀ ਬਈ ਤੂੰ ਸਾਕ ਕਰਨਾ ਵੀਰ ਜੀ ਪੰਜਾਬੀਆ ਨੂੰ ਆਦਤ ਹੁੰਦੀ ਆ ਲਤ ਡੌਣ ਦੀ ਕੇਹਂਦਾ ਕਯੋ ਟਾਈਮ ਖਰਾਬ ਕਰਦਾ ਬਈ ਤੈਨੂੰ ਚਿੱਠੀ ਪਾਈ ਐ ਬਈ ਤੂੰ ਇੰਟਰ ਵਯੁ ਸੁਣ ਹੁਣ ਇਹ ਗਾ ਕਿਸੇ ਨੂੰ ਛੇਤੀ ਫੋਨ ਨੀ ਕਰਦਾ ਤਾਰੀ ਬਾਬੇ ਜੀ ਨੂੰ ਤੇ ਤੁਹਾਨੂੰ ਪਿਆਰ ਭਰੀ ਸਤ ਸ਼੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਜੀ
@jagdeepdhillon8858
@jagdeepdhillon8858 Жыл бұрын
ਆ ਐਵੇਂ ਹੀ ਵਿੱਚ ਅੜੀ ਜਾਦਾਂ ਪਰੀਤ
@taranbajwa1108
@taranbajwa1108 Жыл бұрын
Good luck good
@ParminderSingh-yg1qh
@ParminderSingh-yg1qh Жыл бұрын
ਪਰ ਅਸਲੀ ਗੱਲ ਬਾਤ ਤਾਂ ਤਾਂਰੀ ਬਾਬਾ ਦੀਆਂ
@Gaganlohara
@Gaganlohara Жыл бұрын
ਬਾਈ ਨਾਮ ਚੈਨਲ ਦਾ ਜੇ ਪਰਾਈਮ ਪੰਜਾਬ ਰੱਖਿਆ ਤਾ ਵੀਰ ਬਣ ਕੇ ਪਿੱਛੇ ਫੋਟੋ ਪੁਰਾਣੇ ਪੰਜਾਬ ਵਾਲੀ ਲਾਅੋ। ਸੋਹਣੀ ਲੱਗੂ
@Prime_Punjab_Media
@Prime_Punjab_Media Жыл бұрын
ਜੀ ਵੀਰ, ਕੋਸ਼ਿਸ਼ ਕਰਾਂਗੇ. ਸੁਝਾਅ ਦੇਣ ਲਈ ਬਹੁਤ ਬਹੁਤ ਧੰਨਵਾਦ 🙏
@harryfdk9828
@harryfdk9828 Жыл бұрын
❤️❤️❤️❤️
@harryfdk9828
@harryfdk9828 Жыл бұрын
👌👌👍❤️❤️❤️
@sukhdevsingh6069
@sukhdevsingh6069 Жыл бұрын
ਵੀਰ ਜੀ ਭਾਰਤ ਵਿੱਚ ਟਿੱਕ ਟਾਕ ਚਲਦੀ ਹੈ ਦੱਸਣਾ
@krmjitgill996
@krmjitgill996 Жыл бұрын
👌👌👌
@amarjitraju9464
@amarjitraju9464 Жыл бұрын
🙏🙏🙏
@sukhpindersingh1204
@sukhpindersingh1204 Жыл бұрын
Bhai g ssa
@nirbhaisingh6456
@nirbhaisingh6456 Жыл бұрын
Hello
@amritpalsingh-og9gr
@amritpalsingh-og9gr Жыл бұрын
ਮਰਾਸੀ ਤਾਰੀ ਬਾਬਾ😂😂😂
@VerraSingh-n5w
@VerraSingh-n5w 2 ай бұрын
Numer send karo bai ji
@SahilSharma-dm2gx
@SahilSharma-dm2gx Жыл бұрын
Par Preet banda tez hai taari baba sidha hai Preet de roti v taari babe de karan chaldi hai taari babe nu pehle hi agreement karva lena chahida ke jina v profit hoyega 70 % profit taari babe da hona chahida 30 % profit Preet da hona chahida
@digitaldesi3173
@digitaldesi3173 Жыл бұрын
sahi kiha.
@s.Barjinder7945
@s.Barjinder7945 Жыл бұрын
ਤਾਰੀ ਬਾਬਾ ਜੀ ਦਾ ਫੋਨ ਨੰਬਰ ਦਿੳ ਜੀ।
Ujad Ke vsaya  Baba 
22:35
Tari baba smalsar
Рет қаралды 13 М.
It works #beatbox #tiktok
00:34
BeatboxJCOP
Рет қаралды 41 МЛН
When you have a very capricious child 😂😘👍
00:16
Like Asiya
Рет қаралды 18 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
How to treat Acne💉
00:31
ISSEI / いっせい
Рет қаралды 108 МЛН
tari baba || podcast || tari baba life story ||2024
45:34
Safar Television ਸਫ਼ਰ ਟੈਲੀਵਿਜ਼ਨ
Рет қаралды 115 М.
baba ne fadaya pusha den ala
25:36
Tari baba smalsar
Рет қаралды 18 М.
It works #beatbox #tiktok
00:34
BeatboxJCOP
Рет қаралды 41 МЛН