ਟਰੱਕ ਤੇ ਬੱਸ ਚਲਾਓਣ ਵਿੱਚ ਕੀ ਫਰਕ ਹੈ ਬਾਬੇ ਨੇ ਦੋਨੋ ਹੀ ਚਲਾਕੇ ਦੱਸ ਦਿੱਤਾ

  Рет қаралды 15,663

Tari baba smalsar

Tari baba smalsar

Күн бұрын

Пікірлер: 83
@bhupindersinghaulakh
@bhupindersinghaulakh 7 ай бұрын
ਮੇਰੇ ਦਾਦਾ ਜੀ ਟਰੱਕ ਡਰਾਈਵਰ ਸੀ 1975 ਚ D ਮਾਡਲ ਨਵੀਂ ਪਈ ਸੀ ਟਰੱਕ ਡਰਾਈਵਰ ਦੀ ਪੂਰੀ ਚੜਾਈ ਹੁੰਦੀ ਸੀ
@amansandhu60
@amansandhu60 4 ай бұрын
😅 ji a+yi
@chahalch-mj6kb
@chahalch-mj6kb 7 ай бұрын
101% ਸੱਚੀਅਾਂ ਗੱਲਾ ਕੀਤੀਅਾ ਬਾਬੇ ਨੇ
@gursewak2990
@gursewak2990 7 ай бұрын
ਇਕ ਡਰਾਈਵਰ ਨੂੰ 3,4, ਗੱਡਿਆ ਚਲੋਣੀਆ ਪੈ਼ਦੀਆ ਨੇ, ਪਰ ਬਾਬਾ ਲੋਕ ਆਪਾ ਨੂੰ ਗਾਲ ਤੋ ਬਿਨਾ ਗੱਲ ਨੀ ਕਰਦੇ,
@manpreetsinghbrar3869
@manpreetsinghbrar3869 7 ай бұрын
ਬਾਬਾ ਜੀ ਹੁਣ ਇੱਥੇ ਵੀ ਬੁਰਾ ਹਾਲ ਐ ਹੁਣ ਤਾਂ ਚੱਲ ਸੋ ਚੱਲ ਐ ਸੋਲਾਂ ਸੋਲਾਂ ਘੰਟੇ ਆਮ ਹੀ ਚਲਾਉਣਾ ਪੈਦਾ
@Q-singh526
@Q-singh526 7 ай бұрын
ਬਾਬਾ ਨਾਲ ਵਾਲੇ ਬਾਈ ਨੂੰ ਬੇਨਤੀ ਬੱਸ ਹੁੰਗਾਰਾ ਭਰਿਆ ਕਰ,
@gursewak2990
@gursewak2990 7 ай бұрын
ਡਰਾਈਵਰ ਦੀ ਜਿੰਦਗੀ ਹਰ ਪਲ ਇਕ ਫੁੱਟ ਦੇ ਫਾਸਲੇ ਨਾਲ ਲੰਘਦੀ ਹੈ, ਪਰ ਲੋਕਾਂ ਨੂੰ ਨੀ ਪਤਾ ਇਹਨਾਂ ਦਿਆ ਮਜਬੂਰੀ ਆ
@SukhdeepSekhon-4822
@SukhdeepSekhon-4822 6 ай бұрын
Y mai apni maa nu ne dekh sakeya jandi bari nu hle v apne app te gussa anda k mai ghar ne ja sakeya truck te kla aya c os chakar Tata de load c gaddi
@gursewak2990
@gursewak2990 6 ай бұрын
@@SukhdeepSekhon-4822 ਵੀਰ ਮੇਰੇ ਪਾਪਾ ਦਾ ਖੜਕਪੁਰ ਅਕਸਿਰੇਂਟ ਹੋ ਗਿਆ ਸੀ ਮੈਂ ਵੀ ਉਹਨਾਂ ਨੂੰ ਪਿੰਡ ਨਹੀਂ ਲਿਆ ਸਕਿਆ ਸੀ, ਕਿਸਮਤ ਦਿਆ ਗੱਲਾਂ ਨੇ ਵੀਰੇ
@gopibhandol98
@gopibhandol98 7 ай бұрын
Driver nu sport kro sare 22 ji❤❤❤
@buttasingh8359
@buttasingh8359 12 күн бұрын
Bhot vdiya baba ji ❤ nice ❤
@preetGill-fk8mg
@preetGill-fk8mg 7 ай бұрын
ਕਲਕੱਤੇ ਦੀ ਗੱਲ ਵੀ ਸੁਣਦੇ ਕੋਈ ਬਹੁਤ ਟਾਈਮ ਹੋ ਗਿਆ ਹੁਣ ਤਾਂ ਕਦੇ ਗਏ ਵੀ ਨੀ ਉਹ ਲਾਈਨ ਤੇ ਬਾਬਾ
@harrybhullar7296
@harrybhullar7296 6 ай бұрын
Shi gal baba ji main bhi night vich sleeper bus chalana haa
@karandeep455
@karandeep455 3 ай бұрын
ਬਾਬਾ ਜੀ ਹੁੰਦਾ ਤਾਂ ਐਵੇਂ ਹੀ ਏ
@jaskaranjass6180
@jaskaranjass6180 Ай бұрын
ਆਪਣੀ ਰਾਜਸਥਾਨ ਵਾਲੀ ਕਹਾਣੀ ਉਦੋਂ ਵੀ ਸਾਨੂੰ ਦੱਸੀ ਸੀ ਕਿ ਕਿਵੇਂ ਤੁਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਤੇ ਕਿਵੇਂ ਤੁਸੀਂ ਮੰਦਰ ਵਿੱਚ ਸੇਵਾ ਕਰਦੇ ਸੀ ਸਾਰੀ ਗੱਲ ਤੁਸੀਂ ਉਦੋਂ ਦੱਸੀ ਸੀ ਜੀਪ ਤੇ ਆਏ ਸੀ ਇਹ ਗੱਲ 18ਜਾ 19 ਦੀ ਹੈ ਜੈਤੋਂ ਦੀ ਗੱਡੀ ਹੁੰਦੀ ਸੀ ਮੇਰੇ ਕੋਲੇ
@RajinderKumar-yy8wg
@RajinderKumar-yy8wg 7 ай бұрын
TRANSPORT TA KHATAM KARNI HAI BABA JI ENA NE
@The_Romi_Studio
@The_Romi_Studio 4 ай бұрын
Babaji, make a video telling people about common tips for good driving.
@jaskaranjass6180
@jaskaranjass6180 4 ай бұрын
ਬਾਬਾ ਮੈਂ ਕੋਟਕਪੂਰੇ ਜੰਮੂ ਗਿਆ ਸਾਰੀ ਰਾਤ ਲਾ ਕੇ ਉੱਥੇ ਸਾਰੀ ਦਿਹਾੜੀ ਗੱਡੀ ਖਾਲੀ ਕਰਨ 'ਚ ਲੰਘ ਗਈ ਸ਼ਾਮ ਨੂੰ ਆ ਕੇ ਪੱਥਰ ਭਰ ਲਿਆ ਰਾਤੇ ਰਾਤ ਕੋਟਕਪੂਰੇ ਆਏ ਆਂ ਦੂਜੇ ਦਿਨ 11 ਵਜੇ ਆ ਕੇ ਵੀ ਮਾਲਕ ਕਹਿੰਦਾ ਤੂੰ ਖਾਲੀ ਕਰ ਮੈਥੋਂ ਨਹੀਂ ਹੁੰਦੀ
@KamaljeetSingh-s2c
@KamaljeetSingh-s2c 28 күн бұрын
ਸਹੀ ਗੱਲ ਬਿਗਲੌਰ ਤੇ ਦਿੱਲੀ 48 ਘੰਟੇ ਮਿਲਦੇ
@sukhpalsingh9477
@sukhpalsingh9477 7 ай бұрын
ਸਤਿ ਸ਼੍ਰੀ ਅਕਾਲ ਬਾਬਾ ਜੀ ❤❤
@JoabpreetsinghBrar
@JoabpreetsinghBrar 25 күн бұрын
Baba ji thik aa tera kheha kitha ok aa bai ji
@AmanPannu-j9d
@AmanPannu-j9d 4 ай бұрын
Hega kake kaniyale fatak baba me Awna India February ch tenu viah te sad na ❤
@KuldeepSingh-l9h6g
@KuldeepSingh-l9h6g 7 ай бұрын
Sirra yaar Baba K Moge Wala ❤🎉❤
@sukhi56053
@sukhi56053 7 ай бұрын
🙏❤️dilo Respect Baba...!
@amarjitsingh1946
@amarjitsingh1946 7 ай бұрын
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@DarshanSingh-q2f
@DarshanSingh-q2f 7 ай бұрын
ਤਾਰੀ ਤੇਰੇ ਨਾਲ ਬੰਦਾ ਬੋਲਦਾ ਬਹੁਤ
@soniSekhon-cq2pd
@soniSekhon-cq2pd 2 ай бұрын
I 😍 u baba Ji
@australianjatt1290
@australianjatt1290 7 ай бұрын
bai yarr oh video nai labde jado tusi dode lain gaye se plz daseo😂😂
@kuljeetsingh897
@kuljeetsingh897 6 ай бұрын
Baba plzz nal de nu keha Karo Ave na bole Jaya kr vich
@AmanSangha1322
@AmanSangha1322 2 ай бұрын
Amritsar ta baba g hun b ohi kam a marha driver contr ni la skda
@pushpindersingh7175
@pushpindersingh7175 7 ай бұрын
❤❤❤❤❤❤❤❤❤❤❤❤❤❤ Great job baba ji ❤❤❤❤❤❤❤❤❤❤❤❤
@BalourChahal-r8h
@BalourChahal-r8h 7 ай бұрын
ਬਾਈ ਸਿਰਾਂ ਲਾਤਾ💯👌👌
@jassidhaliwal7615
@jassidhaliwal7615 7 ай бұрын
ਬਾਬਾ ਗੱਪੀ ਜੀ ਤੁਸੀ ਇੱਕ ਦਿਨ ਗੱਲ ਕਰਦੇ ਸੀ ਗਦਾਫੀ ਦੀ ਓਸ ਵਿੱਚ ਗੱਲ ਕੀਤੀ ਗਰੂਮਿੰਗ ਦੀ ਤੂੰ ਕਿਹਾ ਨਿੱਕੀ ਗੱਲ ਆ ਉਹ ਨਿੱਕੀ ਗੱਲ ਨਹੀ ਆ ਜਾ ਤਾ ਉਹ ਪਾਰਟ ਕੱਟ ਦੇ ਨਹੀ ਫੇਰ ਰਿਸਰਚ ਕਰ ਓਹ ਬਹੁਤ ਵੱਡਾ ਮੁੱਦਾ 10000+ ਕੁੜੀ ਇਸਲਾਮ ਵਿਚ ਤਬਦੀਲ ਹੋ ਗੀ ੧੩ ੧੩ ਸਾਲ ਦੀਆ ਕੁੜੀਆ
@ranjeetsingh-yb1vo
@ranjeetsingh-yb1vo 4 ай бұрын
Baba ji sat shri akal
@jaskaranjass6180
@jaskaranjass6180 Ай бұрын
ਬਾਬਾ ਇੱਕ ਵਾਰ ਤੂੰ ਮੈਨੂੰ ਅਨੋਖੇ ਵਾਲੇ ਹੋਟਲ ਤੇ ਮਿਲਿਆ ਸੀ ਤੇ 3000 ਜੇਬ ਚੋਂ ਦੇ ਕੇ ਆਰਟੀਓ ਤੋਂ ਗੱਡੀ ਛੜਾ ਕੇ ਦਿੱਤੀ ਸੀ ਓਵਰਲੋਡ ਗੱਡੀ
@rajwindersinghrajasandhu2900
@rajwindersinghrajasandhu2900 7 ай бұрын
Baba ji sat shree akal je
@amardeepsinghbhattikala189
@amardeepsinghbhattikala189 7 ай бұрын
Sat shri akal veer ji tuhade warga ek banda hor ha sade pind
@harmeetdhillonharry2560
@harmeetdhillonharry2560 3 ай бұрын
You are right baba ji
@MandeepSingh-gn9yp
@MandeepSingh-gn9yp 2 ай бұрын
ਬਾਬਾ ਜੀ ਲੀਵਰ ਦੀ ਦਵਾਈ ਬਾਰੇ ਦੱਸੋ
@BalwantSingh-ls1vs
@BalwantSingh-ls1vs 7 ай бұрын
Waheguru ji
@GurjitSingh-g9p
@GurjitSingh-g9p 3 ай бұрын
Nice ❤
@nishangill3115
@nishangill3115 7 ай бұрын
Baba naal de bnde nu kho thoda ghatt bolya kre gussa ni krna veer
@AmanPannu-j9d
@AmanPannu-j9d 4 ай бұрын
Baba ji rasulpur nehra ,Aladinpur ,seiron,nushara pannua,Burj mahrana,thathiyA mahnta,harke,makhu,etc.......yaad va kuz 😂
@MadanLal-v1f
@MadanLal-v1f 5 ай бұрын
ਸਬਝੂਡਹੈਬਾਹਰਕੋਈਗਡੀਨਹੀਚਲਾਦਾਸਪੀਡਦੌਸੌਦੀਹੁਦੀਬਾਈਜੀ
@VikramSend
@VikramSend 7 ай бұрын
Garali gal sahi a baba
@hemsidhu4115
@hemsidhu4115 7 ай бұрын
ਖਾਲਿਸਤਾਨ ਲਿਬਰੇਸ਼ਨ ਫੋਰਸ ਪਜਾਬ
@karnjitsingh9782
@karnjitsingh9782 7 ай бұрын
so
@SukhjitGill-r4e
@SukhjitGill-r4e 7 ай бұрын
Good 👍
@MadanLal-v1f
@MadanLal-v1f 5 ай бұрын
ਭੀਲਵਾੜੇਵਾਲਾਪਕਾਖੜਦਾਕੋਈਨੀਪੁਛਦਾ
@GurwinderSingh-gi3te
@GurwinderSingh-gi3te 4 ай бұрын
🙏🙏🙏
@jagmohan2838
@jagmohan2838 6 ай бұрын
Seraa ❤
@amandeepKaur-jz6dv
@amandeepKaur-jz6dv 7 ай бұрын
❤❤❤❤❤
@minturoomigill2997
@minturoomigill2997 3 ай бұрын
ਬਾਬਾ ਨਾਲ ਦਾ ਤੇਰੇ ਕਿੰਨਾ ਬੋਲ ਦਾ ,ਹੁੰਗਾਰਾ ਭਰ ਯਾਰ ਸਿਰਫ ਤੂੰ ਪਤਾ ਨਹੀ ਕੀ ਖਾਧਾ ਬੋਲੀ ਜਾਨਾ ਗੱਲ ਖਰਾਬ ਕਰੀ ਜਾ ਰਿਹਾ , ਬਾਬੇ ਨੂੰ ਬੇਨਤੀ ਹੈ ਤੁਸੀ ਚੁੱਪ ਕਰ ਜਾਵੋ ਇਹ ਨੂੰ ਸੁਣਾ ਲੈਣ ਦਿਓ ਗੱਲ ਇਸਨੂੰ ਵੱਧ ਪਤਾ ਹੋਣਾ,
@The_Romi_Studio
@The_Romi_Studio 4 ай бұрын
Never park vehicle on the road 🙏🏻🙏🏻
@YaadveerDhillon
@YaadveerDhillon 7 ай бұрын
❤❤
@nirmalgill6802
@nirmalgill6802 7 ай бұрын
ਮੰਖੀਅਆ ਦੋ ਡੱਬੇ ਗੁਰਦਿੱਤੀ ਵਾਲੇ ਹੈਢ ਤੇ ਬਹੁਤ ਕਡੇ ਸੀ
@AmanPannu-j9d
@AmanPannu-j9d 4 ай бұрын
Baba Arab ch ni koi log book
@Azzadyoutober
@Azzadyoutober 15 күн бұрын
😂😂😂❤😂😂😂😂😂
@sankarLal-zk9yn80
@sankarLal-zk9yn80 7 ай бұрын
Good
@sardarishonk1313
@sardarishonk1313 7 ай бұрын
💯👌
@Gursawak-i5n
@Gursawak-i5n 26 күн бұрын
Ha ji
@DarshanSingh-q2f
@DarshanSingh-q2f 7 ай бұрын
ਬਾਬਾ ਜੀ ਇਹ ਬੰਦਾ ਬੋਲਦਾ ਬਹੁਤ ਇਸ ਨੂੰ ਵੀਡੀਓ ਵਿੱਚ ਨਾ ਲੈਕੇ ਆ ਕਰੋ
@jass_smalsar
@jass_smalsar 7 ай бұрын
ਵੀਰ ਹੁਗਾਰਾ ਭਰਨਾ ਪੈਦਾ,,,,ਸਵਾਲ ਜਵਾਬ ਕਰਨੇ ਪੈਦੇ ਹੁੰਦੇ ਆ ,ਫਿਰ ਹੀ ਵੀਡੀਓ ਸਹੀ ਲੱਗਦੀ ਆ,,,,,ਜੇਕਰ ਬਾਬਾ ਜੀ ਇਕੱਲੇ ਹੀ ਬਿਨਾਂ ਸਵਾਲਾ ਜਾ ਹੁਗਾਰੇ ਤੋ ਬੋਲੀ ਜਾਣ ਫਿਰ ਵੀ ਚੰਗਾ ਨਹੀ ਲਗਦਾ ਹੁੰਦਾ ਬਾਈ
@jass_smalsar
@jass_smalsar 7 ай бұрын
ਬਾਕੀ ਤੁਹਾਡੀ ਗੱਲ ਵੀ ਸਿਰ ਮੱਥੇ,,,,ਅੱਗੇ ਤੋ ਧਿਆਨ ਰੱਖਿਆ ਜਾਵੇਗਾ ਜੀ
@AmanPannu-j9d
@AmanPannu-j9d 4 ай бұрын
Rasulpur nehra mera pind va chutala Patti morh
@kamaljit9055
@kamaljit9055 7 ай бұрын
ਪਿਛੇ ਬੈਨਾ ਵੀ ਕੁੜ ਕੁੜ ਕੁੜ ਕਰੀ ਜਾਂਦਾ
@OGchahal47
@OGchahal47 7 ай бұрын
🎉
@punjabson5991
@punjabson5991 7 ай бұрын
ਚੰਗੀ ਤਰ੍ਹਾਂ ਫਰਕ ਸਮਝਾ ਦੇਹ ਲੋਕਾਂ ਨੂੰ ਟਰੱਕ ਤੇ ਬੱਸ ਵਿੱਚ ਕੀ ਫਰਕ ਹੁੰਦਾ ਬੱਸ ਦੇ ਮੂੰਹ ਵਾਲੀ ਗੱਡੀ ਵਿਚ ਬੈਠਣਾ ਚਾਹੀਦਾ ਕਿ ਨਹੀਂ ਤੇ ਟਰੱਕ ਦੇ ਮੂੰਹ ਵਾਲੀ ਬੱਸ ਵੀ ਹੁੰਦੀ ਹੈ ਕਸ਼ਮੀਰ ਵਿਚ , ਤੂੰ ਸਾਰਾ ਮਾਮਲਾ ਸਮਝਾ ਦੇਹ। ਹੋਰ ਤਾਂ ਆਪਾਂ ਨਾ ਕੁੱਝ ਸਿੱਖਿਆ ਤੇ ਨਾ ਹੀ ਸਿੱਖਣਾ ਹੈ
@Fatehsingh-gu3gy
@Fatehsingh-gu3gy 20 күн бұрын
😂😂😂😂😂😂
@sankarLal-zk9yn80
@sankarLal-zk9yn80 7 ай бұрын
Hi
@amardeepsinghbhattikala189
@amardeepsinghbhattikala189 7 ай бұрын
Veer ji tusi bhane bhogurae de copy na kria kro kyuki tuhada apna character bohat vadea ha
@amritpaldhillon1856
@amritpaldhillon1856 7 ай бұрын
Baba kive galaa takhiii aauna
@GurmeetWander
@GurmeetWander 7 ай бұрын
ਬਾਬਾ ਜਰ ਇਸ ਬੰਦੇ ਨੂੰ ਚੁੱਪ ਕਰਾ
@VikramSingh-qm5hc
@VikramSingh-qm5hc 6 ай бұрын
😅
@charanjeetmaan1826
@charanjeetmaan1826 7 ай бұрын
Tari Ver S Sr Akl Ji Tari Ver Rula Da Kisy Nu Ni Pata Ver Jada Ta Pinda Waly Yellow Bati Da Ni Pata Ver
@sandeepsran8731
@sandeepsran8731 6 ай бұрын
Bharat mala road dhuri tak bal giaa baba ji
@soniSekhon-cq2pd
@soniSekhon-cq2pd 2 ай бұрын
Baba ji Sada ek restedaar c jagdev eh Driver c bahar loka ne kut maar kiti ser paarhta c bad ta c banda namard ho gya c apne look bhaiya ji bhaiya ji karde.moga.to.c
@im.chanpreetsingh8284
@im.chanpreetsingh8284 7 ай бұрын
ਬਾਬਾ ਯਰ ਵੀਡੀਉ ਬਣਾਉਣ ਤੋਂ ਪਹਿਲਾਂ ਆਵਦੇ ਨਾਲ ਦੇ ਦੇ ਮੁੰਹੂ ਤੇ ਸਿੱਕਲੀ ਚੜਾ ਦਿਆ ਕਰ। ਹਰੇਕ ਗੱਲ ਚ ਭੋਕੀ ਜਾਦਾ ਭੋਕੀ ਜਾਦਾ
@MadanLal-v1f
@MadanLal-v1f 5 ай бұрын
ਜਜਦੇਸਮਜਨਾਆੳਪੇਸੀਦੇਦੂਸਾਨੂਅਖਦੇਝਮਕੇਨਾਲਫੈਸਲਾਕਰਨਾਪੈਦਾਬਾਈਜੀ❤🎉
@Gursawak-i5n
@Gursawak-i5n 26 күн бұрын
❤❤❤
@harmandhaliwalbihla7205
@harmandhaliwalbihla7205 6 ай бұрын
❤❤❤❤❤
小丑女COCO的审判。#天使 #小丑 #超人不会飞
00:53
超人不会飞
Рет қаралды 14 МЛН
To Brawl AND BEYOND!
00:51
Brawl Stars
Рет қаралды 16 МЛН
Правильный подход к детям
00:18
Beatrise
Рет қаралды 10 МЛН
baba rukyaa bus laike dhabe t 😂💯
30:27
Tari baba smalsar
Рет қаралды 19 М.
ਬਾਬੇ ਨੇ ਕੀਤੀ ਬੱਸ ਤੇ ਦਾਦਾਗਿਰੀ
33:22
小丑女COCO的审判。#天使 #小丑 #超人不会飞
00:53
超人不会飞
Рет қаралды 14 МЛН