baba ne paltayi bus

  Рет қаралды 25,737

Tari baba smalsar

Tari baba smalsar

Күн бұрын

Пікірлер: 122
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਤਾਰੀ ਬਾਬਾ ਵਧੀਆ ਉਪਰਾਲਾ ਕੀਤਾ ਬਾਬਾ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ
@SatjeetsinghSingh
@SatjeetsinghSingh 15 күн бұрын
Baba is good
@Kaileysaab-ms7lx
@Kaileysaab-ms7lx Жыл бұрын
ਵਧੀਆ ਹੋਇਆ ਬਾਬਾ ਆਪਣਾ ਚੈਨਲ ਆਪਣਾ ਆ
@Bainstattoos
@Bainstattoos Ай бұрын
🙏🙏🙏🙏🙏
@sukhmanjotsingh7427
@sukhmanjotsingh7427 Жыл бұрын
ਬਾਬਾ ਜੀ ਸਤਿ ਸ੍ਰੀ ਆਕਾਲ ਜੀ 🙏🙏
@Sukhdev03596
@Sukhdev03596 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mohandhaliwal9812
@mohandhaliwal9812 Жыл бұрын
Good baba g
@gurtejboparai5329
@gurtejboparai5329 Жыл бұрын
Vdia 22
@naazphotographylandemoga6090
@naazphotographylandemoga6090 Жыл бұрын
Good work baba tari
@gurpreetbrar9025
@gurpreetbrar9025 Жыл бұрын
ਬਹੁਤ ਚੰਗਾ ਕੰਮ ਕਰ ਰਹੇ ਹੋ ਬਾਬਾ ਜੀ ਵਾਹਿਗੁਰੂ ਤੁਹਾਨੂੰ ਕਾਮਯਾਬ ਕਰੇ
@AaravdeepGill476
@AaravdeepGill476 2 ай бұрын
Shi gal
@GurpreetSingh-s9i7w
@GurpreetSingh-s9i7w Жыл бұрын
ਘੈਟ ਕੰਮ ਅਾ ਬਾਬਾ ਜੀ ਲੋਕਾ ਦੀ ਪਰਵਾਹ ਨਾ ਕਰੋ ਬਹੁਤ ਵਧਿਅਾ ੳੁਪਰਾਲਾ ਹੈ
@Dawindersingh-r5k
@Dawindersingh-r5k 10 ай бұрын
God bless you baba ji khich k rakho kam
@GurpreetSingh91640
@GurpreetSingh91640 Жыл бұрын
Very good baba
@SabiGharu-jy3ik
@SabiGharu-jy3ik Жыл бұрын
Jataa thaa v chori kardaa naa baba ji
@MSGaminG-cc4dz
@MSGaminG-cc4dz Жыл бұрын
Sira te Khra Banda h Baba
@DarshanSingh-q2f
@DarshanSingh-q2f 7 ай бұрын
ਬਾਬਾ ਜੀ ਕੀ ਹਾਲ ਹੈ ਮੈਂ ਦਰਸ਼ਨ ਸਿੰਘ ਤੰਗੌਰੀ ਮੋਹਾਲੀ
@gurvindersran1881
@gurvindersran1881 Жыл бұрын
Baba ji rav thonu tarakiya bakchhe 🙏🙏
@HarjinderSingh-tg2pg
@HarjinderSingh-tg2pg Жыл бұрын
ਤਾਰੀ ਬਾਬਾ ❤ ਤੋ ਸਤਕਾਰ ਹੈ ਥੋਡਾ ਬਹੁਤ ਵਧੀਆ ਕੰਮ ਹੈ ਥੋਡਾ। ਬਾਕੀ ਜੇਹੜੀਆ ਕਤੀੜਾ ਗਲਤ ਕਮਿਟ ਕਰਦੀਆ ਨੇ ਉਹਨਾ ਨੂੰ ਕੋਈ ਜਵਾਵ ਦੇਣ ਦੀ ਲੋੜ ਨੀ ।
@DarshanSingh-q2f
@DarshanSingh-q2f 7 ай бұрын
ਦਰਸ਼ਨ ਸਿੰਘ ਤੰਗੌਰੀ ਮੋਹਾਲੀ
@gokulchoudhry89
@gokulchoudhry89 4 ай бұрын
Vah ji ❤
@Indiatruckersusa
@Indiatruckersusa Жыл бұрын
Baba 😂hasaunda bala 😂 khanda mai ta uniii aa 😂
@MadavMohitSharma
@MadavMohitSharma 2 ай бұрын
Baba ji mai hindu da munda baba ji mai punjab tu a sade pind ena nsa nhi pr you tube te dekhda baba ji je punjab bach skda bacha lo baba ji duja rab da roop a
@vickybenipal4762
@vickybenipal4762 2 ай бұрын
Babba g yaar khanne to
@jagsirsingh4983
@jagsirsingh4983 Жыл бұрын
ਤਾਰੀ ਬਾਬਾ ਜੀ ਲੌਕ ਛੱਤਰ ਨਾਲ਼ ਲੋਟ ਆਦਿ ਜੀ ਜੱਟ ਦਾ ਗੁਰੂ ਖੌਛੜੇ ਛੌਲੀਆ ਦੀ ਗੁਰੂ ਚਾਹ ਜੀ ਬਾਬਾ ਜੀ ਫੇਰ ਲੋਟ ਆਦਿ ਜੀ ਹਾਂ
@SUKHA-Khai-shergarh
@SUKHA-Khai-shergarh Жыл бұрын
*Ram Ram bhai ji from haryana love you so much bhaji*
@lakhvirsinghdulamsar3
@lakhvirsinghdulamsar3 Жыл бұрын
ਬਹੁਤ ਵਧੀਆ ਵੀਰ
@ManbirMaan1980
@ManbirMaan1980 Жыл бұрын
ਬਾਬਾ ਫੇਸਬੁੱਕ ਵਾਲਾ ਜਾਅਲੀ ਅਕਾਉਂਟ ਛੇਤੀ ਬੰਦ ਕਰਵਾ, ਤੇਰੀ ਹਰ ਨਵੀਂ ਵੀਡੀਓ ਉਸ ਅਕਾਉਂਟ ਤੇ ਹੁੰਦੀ ਤੇਰੇ ਨਾਲ ਜੁੜਨ ਵਾਲੇ ਸਾਰੇ ਬੰਦੇ ਤਾਂ ਉਹ ਖਿੱਚੀ ਜਾਂਦਾ,
@SukhmanderSingh-j9j
@SukhmanderSingh-j9j Жыл бұрын
Very good 👍
@BadeshaBarinder
@BadeshaBarinder Жыл бұрын
Nice. G
@varinderkumar2189
@varinderkumar2189 Жыл бұрын
Good job
@GurpalSingh-zk8xf
@GurpalSingh-zk8xf 2 ай бұрын
Dhari Baba jindabad ji God bless you ❤❤❤
@satveersinghsidhu-dm6dm
@satveersinghsidhu-dm6dm Жыл бұрын
Very very nice
@RameshKumar-fr1vz
@RameshKumar-fr1vz Жыл бұрын
Aj baba tawa changa layea yaar sachi puchhe na yaar khoon vadh Gaya dil khush ho janda waheguru chardi kla ch rakhe ji from Sri Ganga Nagar Rajasthan satsriakal ji 🇮🇳❤️❤️🌹🌹
@gurpreetsidhu1408
@gurpreetsidhu1408 Жыл бұрын
Very nice
@MSGaminG-cc4dz
@MSGaminG-cc4dz Жыл бұрын
Baba yar tun v Sant hi Lagda mainu tan dillon Dhanwad Bro g K Moge Wala
@AmandeepButtar-d3m
@AmandeepButtar-d3m Ай бұрын
ਸਹੀ ਗੱਲ ਹੈ ਬਾਈ ਲੋਕਾਂ ਦਾ ਵੀ ਕੁਝ ਵੀ
@deepphotographyGureh
@deepphotographyGureh Жыл бұрын
Baba ji sirra
@jaskaran__aujla__8924
@jaskaran__aujla__8924 Жыл бұрын
👍👍👍👍
@sarbbrar4173
@sarbbrar4173 Жыл бұрын
Good job Baba ji 🙏
@iqbalsinghkalsiraj22g92
@iqbalsinghkalsiraj22g92 Жыл бұрын
ਬਾਬਾ ਸਤਿ ਸਿਰੀ ਆਕਾਲ ਪਰੀਤ ਨਾਲ ਬੈਠ ਕੇ ਗੱਲ ਕਰ ਲਵੋ।ਮੁਆਫ ਕਰਨਾ ਕਈ ਵਾਰ ਦੋ ਬਿੱਲੀਆਂ ਦੀ ਰੋਟੀ ਦੀ ਲੜਾਈ ਵਿੱਚ ਤੀਜਾ ਬਾਂਦਰ ਆਪਣਾ ਦਾਅ ਲਾ ਜਾਂਦਾ। ਕੋਈ ਗਲਤ ਲਿਖਿਆ ਗਿਆ ਹੋਏ ਅਨਜਾਣ ਸਮਝ ਕੇ ਮੁਆਫ ਕਰ ਦੇਣਾ।❤❤❤❤❤❤❤🎉🎉🎉🎉❤❤❤❤🎉
@AjaibSingh-d2o
@AjaibSingh-d2o 27 күн бұрын
Waheguru ji ❤
@NirmalSingh-ny7ro
@NirmalSingh-ny7ro Жыл бұрын
ਬਾਬਾ ਜ਼ਾਹਲੀ ਅਕਾੳਟ ਵੱਲ ਵੀ ਧਿਆਨ ਦੇ ਦੇ
@DaraBajakhana.Official
@DaraBajakhana.Official Жыл бұрын
ਬਾਬਾ ਜੀਭ ਥੱਲੇ ਰਖਣ ਵਾਲੀ ਗੋਲੀ ਵੀ ਛੁਡਵਾ ਦੇਣਗੇ ਏਹ ਹਸਪਤਾਲ ਵਾਲ਼ੇ?? ਬਾਬਾ ਜਵਾਬ ਜਰੂਰ ਦੇਣਾ ਬੇਨਤੀ ਹੈ।
@kanwersingh8185
@kanwersingh8185 Жыл бұрын
Baba g a ta game pan gye c .himati aa baba tu jeda ena nu gdisi firda
@Arjun-fm4ht
@Arjun-fm4ht Жыл бұрын
Nice
@rajansharma-yp3ed
@rajansharma-yp3ed 6 ай бұрын
Baba baki ta theek ae jar, pr aye na gapp maar peeli shilt alelyi v ehne nasha chaddeya😂😂
@RajvirSingh-z7k
@RajvirSingh-z7k Жыл бұрын
👍👍👍👍👍👍👍👍👍👍👍
@HarwinderDhillon-z7g
@HarwinderDhillon-z7g Ай бұрын
Baba g sade ariye vich jine v pinde si oh mar hi gay ne 2.3 di hor teyari a
@MSGaminG-cc4dz
@MSGaminG-cc4dz Жыл бұрын
Very good Bai g apna Ph nu Reply me Bai yar K Moge Wala
@ManpreetSingh-df1ek
@ManpreetSingh-df1ek Жыл бұрын
Baba Sanu Das ke dohe bataiye
@manjeetuppal2760
@manjeetuppal2760 Жыл бұрын
Baba g parmatma bala kare tara
@prabhsingh7462
@prabhsingh7462 Жыл бұрын
WaHeGuRu g
@AadeshBrar-io4bg
@AadeshBrar-io4bg Жыл бұрын
👌❤️
@samarverma1747
@samarverma1747 Жыл бұрын
Baba sirraa
@MadavMohitSharma
@MadavMohitSharma 2 ай бұрын
ਬਾਬਾ ਜੀ ਏਨਾ ਜ਼ਮੀਰ ਮਰ ਗਿਆ ਲੋਕਾਂ ਦੇ ਸਚੀ ਗੁੱਸਾ ਓਂਦਾ ਮੇਰਾ ਪੰਜਾਬ ਵਿੱਚ ਅੱਣਖ ਆ ਲੀ ਜਾਣਾ ਵਾਰ ਦਿੰਦੇ ਸੀ ਇਹ ਲੋਕ ਪੰਜਾਬ ਦੇ ਆ
@AaravdeepGill476
@AaravdeepGill476 2 ай бұрын
Chori v krde chitta v vechde shi gal bababji
@parwinderkaur2627
@parwinderkaur2627 Жыл бұрын
❤❤❤
@SharnpreetMaan-v4r
@SharnpreetMaan-v4r Жыл бұрын
Baba main fauj ch aw teri pahali video dekhi c sauth driver ali o bhi short....baba main v nasa krda c bht jyada...pr ajj mera phala cmnt aw bhi teria video s hi mere lai medicine bn gia...te ajj main klla zrda launa o bhi sdu ga..te sutti aea tnu mil k jau... love you baba....miss u
@surjitgill6411
@surjitgill6411 Жыл бұрын
ਬਾਬਾ ਤੇਰੀਆਂ ਗੱਲਾਂ ਬਿਲਕੁਲ ਸਹੀ ਆ ਅੱਜ ਇੱਕ ਕੋਠੇ ਗੁਰੂ ਦੀ ਪਿੱਟੀ ਜਾਂਦੀ ਸੀ ਕਹਿੰਦੀ ਤਿੰਨ ਮੁੰਡੇ ਆ ਦੋ ਚਿੱਟਾ ਪੀਂਦੇ ਆ। ਅਸੀਂ ਦਿਹਾੜੀ ਕਰਦੇ ਹਾਂ ਸਾਥੋਂ ਕੁੱਟ ਕੇ ਪੈਸੇ ਖੋ ਲੈਂਦੇ ਆ। ਇਹ ਹਾਲ ਆ ਬਾਬਾ। ਘੋਲੀਆ ਕਲਾਂ
@sohi-zb3ek
@sohi-zb3ek Ай бұрын
ਬਾਈ ਜੀ ਅੱਜ ਮੇਰੇ ਪਿੰਡ ਬਜ਼ੁਰਗ ਮਾਤਾ ਨੂੰ ਉਹਦੇ ਮੁੰਡੇ ਨੇ ਬਹੁਤ ਕੁਟਿਆ ਦਾਰੂ ਪੀ ਕੇ ਸਾਲੇ ਨੇ ਫਿਰ ਇੱਟਾਂ ਮਾਰੀਆ ਕਿਸੇ ਨੇ ਕੁਝ ਨਹੀਂ ਕਿਹਾ ਉਸ ਨੂੰ ਜਦੋਂ ਮੈਂ ਗਿਆ ਮਾਤਾ ਵਿਚਾਰੀ ਰੋਂਦੀ ਸੀ ਬਾਈ ਆਪਾ ਤੋਂ ਤਾ ਦੇਖੀ ਨਹੀਂ ਗਈ ਮੈਂ ਤਾਂ ਸਾਲੇ ਦੇ 5-6 ਸਿੱਟੇ ਨਾਲੇ ਮਾਤਾ ਨੂੰ ਆਪਣੇ ਘਰੋਂ ਰੋਟੀ ਭੇਜੀ ਆ.
@S.PDhillon
@S.PDhillon Жыл бұрын
Masad kive a y hun thik hai
@dashmeshtrucks13
@dashmeshtrucks13 Жыл бұрын
Baba g Mike off lgda
@PreetSingh-ip4qh
@PreetSingh-ip4qh Жыл бұрын
Baba ji Punjab bacha Lao please
@sundiamond8172
@sundiamond8172 Жыл бұрын
Baba ji Nasha kehnde ne lok pyar naal chad ho janda ya jutti naal Nasha apne Mann naal chad hunda fr Banda jo marzi kari jave main 18 center Kate ne te center v aida de kithe takde takde badmash v hanji hanji karde ne waheguru ji di mehar naal ajj mainu 2 saal ton jada ho gaye Nasha chade nu tusi boht changa Kam kar rahe ho
@rajwinderkaila2822
@rajwinderkaila2822 Жыл бұрын
Baba hun ta waiting te aun lag gea
@Q-singh526
@Q-singh526 Жыл бұрын
ਬਾਬੇ ਜੋ ਵੀ ਗੱਲ ਲੜਾਈ ਦਾ ਕਾਰਨ ਹੋਵੇ ਪ੍ਰੀਤ ਨਾਲ ਉਹ ਬੈਠ ਕੇ ਜਰੂਰ ਨਬੇੜ ਲਿਉ ਅਗਰ ਨਿੱਬੜ ਦੀ ਹੋਈ,ਪਰ ਬਾਬੇ ਫੇਰ ਦੁਬਾਰੇ ਵਿੱਚ ਰਲਾਉਣ ਆਲਾ ਸਿਆਪਾ ਨਾ ਪਾਈ,ਚਾਹੇ ਕੋਈ ਵੀ ਹੋਵੇ,ਤੂੰ ਸਾਫ ਦਿਲ ਬੰਦਾ ਨਾਲੇ ਕੱਲਾ ਸੌਖਾ ਰਹੇਗਾ ਬਾਬੇ. ਬੇਨਤੀ ਆ ਤਹਾਨੂੰ ਬਾਕੀ ਤਾ ਚਲੋ ਤਹਾਡੀ ਮਰਜੀ.
@deepakrajput8930
@deepakrajput8930 Жыл бұрын
🙏🙏🙏🙏💕
@Prime_Punjab_Media
@Prime_Punjab_Media Жыл бұрын
👍
@jaspalsidhukubbe9021
@jaspalsidhukubbe9021 Жыл бұрын
ਬਾਬਾ ਫੋਨ ਤਾ ਚੱਕ ਲਿਆ ਕਰ ਯਾਰ
@MSGaminG-cc4dz
@MSGaminG-cc4dz Жыл бұрын
Bai M L A bnana h tainu Pakka K Moge Wala
@amtabsingh2592
@amtabsingh2592 Жыл бұрын
❤❤❤💎❤❤❤
@satwantsinghgill9851
@satwantsinghgill9851 Жыл бұрын
ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਬਾਈ ਜੀ ਇੱਕ ਜਰੂਰੀ ਸੂਚਨਾ ਹੈ ਤਾਰੀ ਬਾਬੇ ਤੇ ਨੱਥੂਵਾਲਾ ਚੌਂਕੀ ਜਿਲਾ ਮੋਗਾ ਵਿੱਚ ਧੱਕੇ ਨਾਲ ਪਰਚਾ ਪਾਉਣ ਲੱਗੇ ਨੇ ਕਿਉਕਿ 4 ਮੁੰਡੇ ਇਥੋਂ ਨਸ਼ਾ ਮੁਕਤ ਹੋ ਕੇ ਗਏ ਸੀ ਤੇ ਓਹਨਾਂ 4 ਨੇ ਮਿਲਕੇ ਦੁਬਾਰਾ ਟੀਕਾ ਲਾ ਲਿਆ ਤੇ ਇੱਕ ਮੁੰਡਾ ਮਰ ਗਿਆ ਉਹਦਾ ਪਰੀਵਾਰ ਤਾਰੀ ਬਾਬੇ ਤੇ ਇਲਜ਼ਾਮ ਲਾ ਰਿਹਾ ਸਾਰੇ ਬੀਰ ਜ਼ਰੂਰ ਪੋਂਚੋ 🙏
@amardeepsinghbhattikala189
@amardeepsinghbhattikala189 Жыл бұрын
Sat shri akal veer ji tusi kisa de parwah na kria kar
@gagudandiwal8134
@gagudandiwal8134 Жыл бұрын
ਬਾਬਾ ਜੀ ਫੋਨ ਨੰਬਰ ਸ਼ੇਅਰ ਕਰੋ ਜੀ
@harmandeepsingh5223
@harmandeepsingh5223 Жыл бұрын
Hnji baba ji... I m advocate.. Me in tahada fan aa... Baba ji thoda dydn rakhoo.. Aaj Kal.. Online complaint bhut hundea.. Jive tusi aaj di video vch kita complaint ho skdi... Baki baba ji tusi bhut vdya Kam kr rahe O... Wmk.... God bless u
@sumarbhaati4885
@sumarbhaati4885 Жыл бұрын
🙏🙏🙏👌👌
@amritpaldhillon1856
@amritpaldhillon1856 Жыл бұрын
Ke hall baba ji number ke aa thoda
@PreetSingh-ip4qh
@PreetSingh-ip4qh Жыл бұрын
Mai sab dharma da Satkar karda and Mery sab veer ney koi v howe and Mery lai sab toh wash fan majbi Sikha da fan a Kyo k sikha wich sab toh jada kurbani ohna diti a sab apa ek waheguru dey Dey aya koi fark nhi a
@amarjeetsinghgill670
@amarjeetsinghgill670 Жыл бұрын
Baba ji phone aap ka 90 wala band aata hai kya baat hai
@sahildhunna4841
@sahildhunna4841 Жыл бұрын
ਵੀਡੀਓ ਤੁਹਾਡੀ ਮੈਂ ਦੂਜੀ ਵਾਰੀ ਵੇਖਣ ਲੱਗਿਆਂ ਮੈਂ ਤਾਂ ਆਪ ਗੋਲੀ ਮਾਰਨੀ ਤੁਹਾਡੇ ਪਰ ਮਾਰਨੀ ਪੈਰਾਸੀਟਾਮਾਲ ਦੀ ਆ ਕਿਉਂ ਕਿ ਤੁਸੀਂ ਮੇਰਾ ਫ਼ੋਨ ਨੀਂ ਚੱਕਦੇ ਪਏ ਯਾਰ 😠 ਆਪਣੇ ਪੁੱਤ ਦਾ
@rambostory
@rambostory Жыл бұрын
Baba assin fb te bhalde c eh dus Diya Karo you tueb te aa fake Wale te aj hi case karo paise Dene penge ohnu
@harrys8915
@harrys8915 Жыл бұрын
Baba ji copyright kralo youtube te fer jithe v tuhdi avaz hou o videos bnd h janiya ya tuhanu paise aun lag jaane
@sonunigamsonusonu1607
@sonunigamsonusonu1607 Жыл бұрын
Baba ji manu apna nomber b deyo ji
@harjindersidhu4097
@harjindersidhu4097 Жыл бұрын
ਬਾਬਾ ਲੋਕਾਂ ਦੀ ਪਰਵਾਹ ਨਾ ਕਰ।।
@gillpassanger
@gillpassanger Жыл бұрын
ਵੀਰ ਕਿਸੇ ਜਾਤ ਦਾ ਨਾ ਲੈ ਕੇ ਗਲਤ ਨਹੀ ਬੋਲੀਦਾ ,,ਬੇਸਕ ਅਸੀ ਜੱਟ ਆ ,ਪਰ ਸਾਰੇ ਮਜ਼ਬੀ ਸਿੱਖ ਮਾੜੇ ਨਹੀ ਹੁੰਦੇ,
@sakindersingh5387
@sakindersingh5387 Жыл бұрын
Pagal ho gya bai eh
@rajwindersinghrajasandhu2900
@rajwindersinghrajasandhu2900 Жыл бұрын
Baba preet de bus ve ulta de fr sidha chalu
@jasssarpanch6482
@jasssarpanch6482 Жыл бұрын
ਬਾਬਾ ਜੀ ਬਹੁਤ ਸਤਿਕਾਰ ਕਰਦੇ ਆ ਤੁਹਾਡਾ🙏ਤੁਸੀ ਉਪਰਾਲਾ ਵੀ ਬਹੁਤ ਵਧੀਆ ਕਰਦੇ ਲੋਕਾਂ ਨੂੰ ਹਸਾਉਦੇ ਹੋ ਟੈਨਸਨ ਦੂਰ ਕਰਦੇ ਓ ਤੇ ਦੀਜਾ ਨਸ਼ੇ ਵਾਲਾ 👌ਪਰ ਬੇਨਤੀ ਹੈ ਬਾਬਾ ਜੀ ਕੇ ਕੱਲੇ ਮਜ੍ਹਬੀ ਸਿੱਖਾਂ ਨੂੰ ਬਦਨਾਮ ਨਾ ਕਰਿਆ ਜਾਵੇ 🙏75% ਚੋਰੀਆ ਕਰਦੇ ਆ ਕਿਉਕੇ ਆਪਣੇ ਵੀਰ ਜੱਟ ਸਿੱਖ ਵੀ 95% ਚਿੱਟੇ ਦੀ ਦਲਦਲ ਚ ਆ ਤੇ ਇਹ ਸਭ ਨਸੇੜੀ ਰਲ ਮਿਲ ਕੇ ਚੋਰੀਆ ਕਰਦੇ ਆ ਤਾ ਜੋ ਬਾਬਾ ਜੀ ਸਾਝੀ ਗੱਲ ਕਰੋ ਜੋ ਤੁਹਾਡੇ ਨਾਲ ਗਲਤ ਕੀਤਾ ਮਜ੍ਹਬੀ ਸਿੱਖਾ ਦੇ ਮੁਡਿਆ ਨੇ ਗਲਤ ਕੀਤਾ ,ਜੇਕਰ ਆਪਣੇ ਭਾਈ ਜੱਟ ਸਿੱਖਾਂ ਦੇ ਮੁੰਡੇ ਤੁਹਾਡੇ ਨਾਲ ਕਰਦੇ ਫਿਰ ਵੀ ਤੁਸੀ ਤਰੀਕੇ ਨਾਲ ਤੇ ਦਾਇਰੇ ਚ ਰਹਿ ਕੇ ਗੱਲ ਕਰਨੀ ਸੀ🙏 ਤਾ ਜੋ ਜਾਤ ਨੂੰ ਪਰਮੋਟ ਜਾ ਮੁੱਖ ਰੱਖ ਕੇ ਨਾ ਗੱਲ ਕਰੋ ਬਾਬਾ ਜੀ ਤੁਹਾਡਾ ਸਾਰੇ ਸਤਿਕਾਰ ਕਰਦੇ ਹਨ। 🙏ਨਸ਼ਾ ਕੋਈ ਵੀ ਕਰਦੇ ਮੈਡੀਕਲ ਜਾ ਹੋਰ ਸਭ ਚੋਰੀਆ ਕਰਕੇ ਕਰਦੇ ਆ ਕੋਈ ਘਰੇ ਕੋਈ ਰਸਤੇ ਬਾਜਾਰ ਚ ਕੋਈ ਤਰੀਕੇ ਨਾ ਭਾਵੇ ਉਹ ਕਿਸੇ ਵੀ ਜਾਤ ਨਾਲ ਤਾਲੁਕ ਰੱਖਦਾ ਹੋਵੇ🤝 ਤੁਹਾਨੂੰ ਸਪੋਟ ਆ ਫੁੱਲ ਬਾਬਾ ਜੀ ਬਹੁ ਬਹੁਤ ਅਦਬ ਸਤਿਕਾਰ 🙏
@crazyfun9463
@crazyfun9463 Жыл бұрын
ਬਾਬਾ, ਜਿਹੜੀ ਫੇਸਬੁੱਕ ID ਦੀ ਤੂੰ ਗੱਲ ਕਰਦਾ, DP ਤਾਂ ਉਹਨੇ ਵੀ ਬਦਲ ਲਈ, ਤੂੰ ਇੱਕ ਕੰਮ ਕਰ ਕਿ ਅਪਣੀ ਅਸਲ ID ਦਾ ਲਿੰਕ ਯੂਟਿਊਬ ਤੇ ਸ਼ੇਅਰ ਕਰ ਤੇ ਫਿਰ ਫੇਸਬੁੱਕ ਤੇ ਲਾਈਵ ਹੋ ਦੋ ਚਾਰ ਮਿੰਟ, ਨਹੀ ਤਾਂ ਅਸੀ ਗਧੀਗੇੜ ਚ ਪਏ ਰਹਿਣਾ 🙏🙏🙏
@SUKHA-Khai-shergarh
@SUKHA-Khai-shergarh Жыл бұрын
*bai preet de id follower jiyada ne*
@crazyfun9463
@crazyfun9463 Жыл бұрын
ਉਹ ਠੀਕ ਆ,ਪਰ ਵੀਰੇ ਉਹ ਭੈਣ ਗੜਾਵਾ ਉਸ ID ਤੇ same ਫੋਟੋ ਲਾਈ ਬੈਠਾ, ਇਸੇ ਕਰਕੇ ਲੋਕਾਂ ਨੂੰ ਪਤਾ ਨੀ ਲੱਗ ਰਿਹਾ।
@Tari_baba
@Tari_baba Жыл бұрын
Veer ji apna facebook da link a lao facebook.com/profile.php?id=100092381262638&mibextid=LQQJ4d
@crazyfun9463
@crazyfun9463 Жыл бұрын
ਲੱਭ ਗਿਆ ਬਾਬਾ, ਧੰਨਵਾਦ 🙏🙏
@harrys8915
@harrys8915 Жыл бұрын
​@@Tari_babababa ji eh link description ch v pao
@HarpalSingh-lq2nm
@HarpalSingh-lq2nm Жыл бұрын
I love you baba lande Wala italy tu full sprt 🇮🇹
@PreetSingh-ip4qh
@PreetSingh-ip4qh Жыл бұрын
Lokka di help karda a banda fir v Galla Kyo es admi nu sorry Yarr mai maffi Magda Kuch galt keh dita but oh thdi help karda a
@sonunigamsonusonu1607
@sonunigamsonusonu1607 Жыл бұрын
Baba ji me HP toh hai me javaan thale rakhan Bali goli lenda hai ji One day 02 table
@ManjinderSingh-mk9gz
@ManjinderSingh-mk9gz Жыл бұрын
Asi tan krta baba preet syan unsubscribe
@RomyLudhiana-bt7vg
@RomyLudhiana-bt7vg Жыл бұрын
baba tere yr izat bht karde c pr kdo tanu jaatan paatan dea gallan karde dekhea tu kirdar to ger jhe gya.....dr gurinder singh rangreta wargean kol oh clip chale gaye baba oh social media te auna muhall kr denge oh tuhada....
@pg4ever...677
@pg4ever...677 Жыл бұрын
baba ji plz jaat paat nu na vich le k ao chahe kuj b hoje ok ji n tusi bhut vadiya kam kr rhe hon par fer b plz na le k ao dharm te jaat paat nu ok ji......sb nu pta k iki duki hundi hai vich koi na koi par fer b plz na le k ao ok ji request aa bs thode agey ok ji........baki tusi waddey ho n smjhdhar hon thodi mrji aa ok ji.......kisi ek d vjah naal tusi puri jaat nu blame ni kr sakde theek hai na ji........
@ManpreetSingh-qs5ef
@ManpreetSingh-qs5ef Жыл бұрын
Baba preet ne fr DP badal k tere wali hi laa layi report krr facebook te
@gagandeepsinghgagan8573
@gagandeepsinghgagan8573 Жыл бұрын
ਚਗਲਾ ਨੂੰ ਕਾਹਤੋਂ ਮੂੰਹ ਲਾਓਨੇ ਹੁਨੇ ਓ ਬਾਬਾ ਜੀ।
@Realhorselover-ii6nk
@Realhorselover-ii6nk Жыл бұрын
Baba ji ma thanu phela hi akhya c kuttiya chadma nu mhu na lya kro ena de gurde bhot shote hunde a ena di aukat nhi thode nal rhen di
@sukhjeewandullat8819
@sukhjeewandullat8819 Жыл бұрын
sahi keha veer eh chaddam jaata shitra de like e hundia
@Realhorselover-ii6nk
@Realhorselover-ii6nk Жыл бұрын
@@sukhjeewandullat8819 babe to push kerya chdama ne gand pya har gal te jatta de te na charya kro
@manjeetsidhu224
@manjeetsidhu224 Жыл бұрын
ਬਾਬਾ ਕੁੱਤੇ ਭੌਂਕਦੇ ਰਹਿੰਦੇ ਖਿੱਚੀ ਚੱਲ ਕੰਮ।
@singhlally9349
@singhlally9349 Жыл бұрын
Baba ral k gpp kutda se chnga lgda se hun ik dua nu gala kd de o sirra de fuddu lagda o,ohna tenu stand kita tu ohnu stand kita prr tusi vloga ch lrr Kmm fuddu kita,asi loka ne thunu pyar dita thuda kheer hzam ne hoyi ikhta ho jo prr uda tusi loka de dilo uttar gya,.
baba ne chlayi bus PART -2
36:15
Tari baba smalsar
Рет қаралды 33 М.
Baba nu takera baba
31:20
Tari baba smalsar
Рет қаралды 17 М.
Chain Game Strong ⛓️
00:21
Anwar Jibawi
Рет қаралды 41 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
baba nu rokiya police Aliya ne
25:52
Tari baba smalsar
Рет қаралды 13 М.
Baba naseer k sath mulaqat boht achi baten baba g ki
5:42
Fahad Official vlogs
Рет қаралды 913
Suno ek kudi di khani
33:02
Tari baba smalsar
Рет қаралды 20 М.
baba ne chlayi das tehri
28:42
Tari baba smalsar
Рет қаралды 29 М.
Baba ne layi police alya te seep//baba khud bnaya police ala
21:35
Tari baba smalsar
Рет қаралды 29 М.
Baba ne dasya kive hou nasha band
29:50
Tari baba smalsar
Рет қаралды 7 М.
Baba di hadbiti PART-7
18:34
Tari baba smalsar
Рет қаралды 26 М.
Chain Game Strong ⛓️
00:21
Anwar Jibawi
Рет қаралды 41 МЛН