Tarn Taran :ਪ੍ਰਸਾਸ਼ਨ ਨੇ ਵਾਹ ਦਿੱਤੀ ਕਿਸਾਨਾਂ ਦੀ ਖੇਤ 'ਚ ਖੜੀ ਫਸਲ, ਤਰਨਤਾਰਨ 'ਚ ਪ੍ਰਸ਼ਾਸਨ ਤੇ ਕਿਸਾਨ ਆਹਮੋ-ਸਾਹਮਣੇ

  Рет қаралды 34,870

PTC NEWS

PTC NEWS

Күн бұрын

ਪ੍ਰਸਾਸ਼ਨ ਨੇ ਵਾਹ ਦਿੱਤੀ ਕਿਸਾਨਾਂ ਦੀ ਖੇਤ 'ਚ ਖੜੀ ਫਸਲ!
ਤਰਨਤਾਰਨ 'ਚ ਪ੍ਰਸ਼ਾਸਨ ਤੇ ਕਿਸਾਨ ਹੋਏ ਆਹਮੋ-ਸਾਹਮਣੇ
ਕਿਸਾਨ ਕਹਿੰਦੇ,"ਸਾਨੂੰ ਮਾਰ ਕੇ ਤੁਸੀਂ ਕਬਜ਼ਾ ਲੈ ਸਕਦੇ ਹੋ ਲੇਕਿਨ.."
#tarantarn #punjab #punjabpolice #punjabkisan #farmers #crops #latestnews #ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 46
@RajinderSingh-ob2su
@RajinderSingh-ob2su 10 ай бұрын
ਬਿਲਕੁਲ ਸਹੀ ਕਿਸਾਨ ਯੂਨੀਅਨ ਜ਼ਿੰਦਾਬਾਦ
@Doaba73
@Doaba73 10 ай бұрын
ਸਾਰੇ ਚਲੋ ਤਰਨਤਾਰਨ ਸਾਹਿਬ
@GurpreetChhina-tx4lv
@GurpreetChhina-tx4lv 10 ай бұрын
ਪੰਜਾਬ। ਕਿਸਾਨਾ।ਜ਼ਿੰਦਾ੍ਬਾਦ
@rajdeepbhol8780
@rajdeepbhol8780 10 ай бұрын
ਇਨ੍ਹਾਂ ਧੱਕਾ ਯਾਰ ਪੰਜਾਬ ਦੇ ਨਾਲ, ਫੇਰ ਕਹਿੰਦੇ ਕਿ ਪੰਜਾਬੀ ਸਰਕਾਰਾਂ ਦੇ ਖਿਲਾਫ਼ ਹਥਿਆਰ ਕਿਉਂ ਚੁੱਕਦੇ ਨੇ
@dr.arjunyadav6922
@dr.arjunyadav6922 10 ай бұрын
Jado Paisa dita a t Rola kyu jameen d Jo rate ohi milu
@bhupinderroadways4483
@bhupinderroadways4483 10 ай бұрын
ਕਿਸਾਨਾਂ ਦੀ ਕੁੱਟਮਾਰ ਨਾ ਕੀਤੀ ਜਾਵੇ
@jagtarsingh6256
@jagtarsingh6256 10 ай бұрын
Sahi gal aa g
@ranadhaliwal3027
@ranadhaliwal3027 10 ай бұрын
ਪੰਜਾਬ ਖਤਮ ਹੋ ਜਾਣਾ ਇਸ ਹਿਸਾਬ ਨਾਲ ਜ਼ਮੀਨ ਤਾ ਪਹਿਲਾ ਘੱਟ ਰਹੀ ਪੰਜਾਬ ਅੰਦਰ
@big--brain4231
@big--brain4231 10 ай бұрын
ਗੁਰਜੀਤ ਔਜਲਾ MP ਅੰਮਿਤਸਰ ਦੀ ਭੈਣ ਤੇ ਚੜੋ। ਅਤੇ ਹਰਸਿਮਰਤ ਕੌਰ ਬਾਦਲ ਤੇ ਚੜੋ। ਇਹਨਾਂ ਦੋਵਾਂ ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰ ਕਰਵਾਇਆ ਸੀ।
@Khushwakhat
@Khushwakhat 10 ай бұрын
Full support farmer union
@satwinder5611
@satwinder5611 10 ай бұрын
Very sad news
@PawanKumar-qh2jc
@PawanKumar-qh2jc 10 ай бұрын
Kisan ki kre bechara, har paseyo mar re h Sarm kro kuj kisana nu dukhi krn waleyo
@sheratalwandi2545
@sheratalwandi2545 10 ай бұрын
Ji hind l
@gumti315
@gumti315 10 ай бұрын
ਸੇੰਟਰ ਗੌਰਮਿੰਟ ਦਾ ਏਹ ਕੰਮ
@nirmalsingh4807
@nirmalsingh4807 10 ай бұрын
Waheguru ji
@tarlokbains6829
@tarlokbains6829 10 ай бұрын
Jamin honi sekari chahiye
@Ramanjitkaur034
@Ramanjitkaur034 10 ай бұрын
Bha
@gurnamsingh7464
@gurnamsingh7464 10 ай бұрын
Galt Sarkar
@SurinderSingh-xy2lq
@SurinderSingh-xy2lq 10 ай бұрын
1 crore 18 lack da killa ah sarkari rate aaa kisan nira blackiya ne jdo jmeen vechde marliya vich 3 lack nu marle par sarkari rate hunda 15000 nu Marla hunda aihna loka te sarkar karwai kre
@laddisidhu6246
@laddisidhu6246 10 ай бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🚜🚜🚜🚜🚜🚜🚜🚜🚜🚜🚜🌾🌾🌾🌾🌾🌾🌾🌾🌾🌾🌾🌾
@LovepreetSingh-mh8gn
@LovepreetSingh-mh8gn 10 ай бұрын
Hun mazdorr da cheta aa gya 😂😂😂
@RoiTy-x2g
@RoiTy-x2g 10 ай бұрын
Mar deo Ena nu ,jo sada haq napda
@Sukhwindersingh-bl2wb
@Sukhwindersingh-bl2wb 10 ай бұрын
Mauvaja 1crore 18 lakh kime mang rhe ho ki hisab a eh?
@IamGursahib
@IamGursahib 10 ай бұрын
Jado Sarkar Zameen Acquire Krdi Ta Area De Rate Naalo 5x Paise Dene Hunde Sarkar Ne.... Rule Aa Eh Sarkar Da
@manjit63881
@manjit63881 10 ай бұрын
Handoo Bhagwant maan
@Dhanraj-s5m
@Dhanraj-s5m 10 ай бұрын
Asin thonu kiha si sab chor thagh ne khao shitar thonu Khalistan nahi chaida Congress app chahidi aa hor pao votan
@karpal_pannu_12
@karpal_pannu_12 10 ай бұрын
2 CRORE KILE DA CHAIDA WA🌹🌹🌹🌹🌹🌹🌹
@dr.arjunyadav6922
@dr.arjunyadav6922 10 ай бұрын
J road n nikhle bai t kile d rate t 200000 lakh v nhi hou
@ChainSidhu-qg2hw
@ChainSidhu-qg2hw 10 ай бұрын
Hun nii double paise mlde
@ristiwana1745
@ristiwana1745 10 ай бұрын
Road thoda ghuma k kadh lave sarkar, ehi minta krnge
@sahilpreet5885
@sahilpreet5885 10 ай бұрын
Panchati jameen vari bhout parcha kita kutti mann govt na but sala kissana d jameen taka nal daban wala ta nu v sarkar police dindi a
@KuldeepSingh-pw6zs
@KuldeepSingh-pw6zs 10 ай бұрын
Poyo vote Bagwant man no
@LakhvirSingh-zm4py
@LakhvirSingh-zm4py 10 ай бұрын
Pahla ta tose pasa da lalch vach a jamena akyer kra deteya hon ku Rola pona a
@gurusingh2020
@gurusingh2020 10 ай бұрын
As elka na punjab di sab durges di dana ha hun tu shafi da raha
@nariansinghbajwa9921
@nariansinghbajwa9921 10 ай бұрын
AAP da Gunda Raj
@SukhdevSingh-of7iu
@SukhdevSingh-of7iu 10 ай бұрын
ਨਾਲ਼ੇ ਅਨੇ ਸਰਕਾਰ ਭਜ ਗਿਆ ਨਾਲ਼ੇ ਗਿਰਫ਼ਤਾਰ ਕਰਕੇ ਲੈਗੀ ਤੂਸੀਂ ਝੂਠੇ
@navpreet8884
@navpreet8884 10 ай бұрын
A sadi zameen khoniya chaoda naa kisan enaa ne istra free kardena aa
@dr.arjunyadav6922
@dr.arjunyadav6922 10 ай бұрын
Bai paise lye kyu jameen d
@Gurpreetsingh-yl5fx
@Gurpreetsingh-yl5fx 10 ай бұрын
ਸਰਕਾਰ ਨੇ ਰੋਡ ਵੀ ਲੋਕਾਂ ਲਈ ਹੀ ਕੱਢਣਾ ਕਿਸਾਨ ਯੂਨੀਅਨ ਫਾਲਤੂ ਦਾ ਰੌਲਾ ਪਵਾ ਰਹੀ ਲੋਕਾਂ ਅਤੇ ਸਰਕਾਰ ਵਿਚਕਾਰ। ਇਹਨਾਂ ਨੂੰ ਪੁੱਛਣਾ ਹੋਵੇ ਹੋਰ ਕੀ ਰੋਡ ਉੱਪਰ ਦੀ ਨਿਕਲਦੇ ਹੁੰਦੇ ਆ ਰੋਡ ਨਿਕਲਣਗੇ ਤਾਂ ਧਰਤੀ ਉੱਤੇ ਹੀ। ਪੁਲਿਸ ਨੂੰ ਸਖ਼ਤੀ ਵਰਤਣੀ ਚਾਹੀਦੀ।
@RajinderSingh-ob2su
@RajinderSingh-ob2su 10 ай бұрын
ਤੇ ਜਦੋ ਤੇਰੇ ਵਰਗੇ ਦਾ ਘਰ ਆਉਂਦਾ ਰੋਡ ਵਿੱਚ ਉਸ ਵਕਤ ਕਿਸਾਨ ਯੂਨੀਅਨ ਦੇ ਨਾਲ ਰਲਦੇ ਸਾਡੀ ਮਦਦ ਕਰੋ
@Gurpreetsingh-yl5fx
@Gurpreetsingh-yl5fx 10 ай бұрын
@@RajinderSingh-ob2su ਬਾਈ ਜੀ ਜਦੋਂ ਸਰਕਾਰ ਨੇ ਕੀਮਤ ਤੋਂ ਜ਼ਿਆਦਾ ਪੈਸੇ ਦਿੱਤੇ ਹੋਣ ਫਿਰ ਮਸਲਾ ਕਿਸ ਗੱਲ ਦਾ।
@RajinderSingh-ob2su
@RajinderSingh-ob2su 10 ай бұрын
ਕੀਮਤ ਤੋ ਜਿਆਦਾ ਕਿੱਥੇ ਦਿੰਦੇ ਵੀਰੇ 25 ਲੱਖ ਬਹੁਤ ਘੱਟ ਰੁਪਏ ਹੈ ਜ਼ਮੀਨ ਵਿੱਚੋ ਕਿਸਾਨ ਆਪਣਾ ਤੇ ਪੂਰੈ ਵਲਡ ਦਾ ਪੇਟ ਭਰਦਾ ਹੈ
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,8 МЛН
Ozoda - Lada ( Official Music Video 2024 )
06:07
Ozoda
Рет қаралды 25 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,7 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,8 МЛН