Рет қаралды 1,439
TATA SPC | TATA SPC ਖਰੀਦਣਾ ਚਾਹੀਦਾ ਹੈ ਜਾ ਨਹੀਂ 🤔| infromation about tata spc
ਇਸ ਵੀਡੀਓ ਚ ਅਸੀਂ ਤੁਹਾਨੂੰ ਜਾਣਕਰੀ ਦੇਵਾਗੇ ਕੇ ਤੁਹਾਨੂੰ ਟਾਟਾ ਦਾ ਸਿੰਗਲ ਫੇਜ ਕੰਟਰੋਲਰ ਬਾਰੇ ਜਾਣਕਾਰੀ ਦੇਵਾਗੇ | ਇਹ ਕੰਟਰੋਲਰ ਨੂੰ ਤੁਸੀਂ ਸਿੱਧੀ ਸੁੱਪਲੀ ਪੈਦਾ ਕਰਨ ਵਾਸਤੇ ਵਰਤ ਸਕਦੇ ਹੋ ਜਿਥੇ ਤੁਹਾਡੀ ਸੋਲਰ ਮੋਟਰ ਲੱਗੀ ਹੈ ਤੇ ਜਦੋ ਮੋਟਰ ਨਹੀਂ ਚਲਦੀ ਤਾ ਤੁਸੀਂ ਉਸਨੂੰ ਵਰਤ ਕੇ ਆਪਣੇ ਘਰ ਨੂੰ ਸਪਲਾਈ ਦੇ ਕੇ ਸਿੱਧੀ ਬਿਜਲੀ ਚਲਾ ਸਕਦੇ ਹੋ | ਜਾ ਜੇਕਰ ਤੁਹਾਡੇ ਘਰ ਆਨ ਗਰਿੱਡ ਸੋਲਰ ਲੱਗਿਆ ਹੈ ਤਾ ਬਿਜਲੀ ਜਾਨ ਤੇ ਇਸਦੀ ਵਰਤੋਂ ਕਰ ਸਕਦੇ ਹੋ | ਪਰ ਇਸ ਪ੍ਰੋਡਕਟ ਚ ਬਹੁਤ ਸਾਰੀਆਂ ਕਮੀਆਂ ਹਨ ਅਤੇ ਸਾਡੀ ਨਜ਼ਰ ਚ ਇਸ ਤੇ ਪੈਸੇ ਲਾਉਣੇ ਸਹੀ ਨਹੀਂ | ਇਸ ਵੀਡੀਓ ਚ ਇਸ ਦੀਆ ਕਮੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਮੀਦ ਕਰਦੇ ਹੈ ਕੇ ਜਾਣਕਾਰੀ ਤੁਹਾਨੂੰ ਵਧੀਆ ਲੱਗੇਗੀ |
in this video below topics will be covered
tata spc
tata single phase controller
tata spc working
tata single phase controller working
tata psc price
tata single phase controller price
tata solar motor
single phase controller for solar motor
direct supply from solar motor
direct supply from on grid solar system
on grid solar system
off grid solar system
24v 3kva solar pcu
solar pcu 3 kva 24 v
3kva off grid solar system
solar motor
solar water pump
subsidy on solar water pump
nirmal singh
Nirmal Singh
nirmal singh solar
My Facebook link - www.facebook.c...
#tataspc
#tatasolar
#tatasinglephasecontroller
#ongridsolar
#ongridsolarsystem
#offgridsolar
#offgridsolarsystem
#solarwaterpump