kirnjoti interview teja talwandi ਅਮਰਜੀਤ ਨਗੀਨੇ ਨੂੰ ਮੈ ਮਾੜਾ ਨਹੀ ਕਹਿਣਾ..ਕਿਰਨਜੋਤੀ kirnjoti 99883 11028

  Рет қаралды 118,991

TEJA TALWANDI

TEJA TALWANDI

4 жыл бұрын

ਗਰਮ ਗੀਤ ਜਾਣ ਬੁਝ ਕੇ ਨਹੀ ਗਾਏ..ਕਿਰਨਜੋਤੀ .99883 11028
ਮੈ ਨਸ਼ੇ ਨਗੀਨੇ ਦੀ ਟੈਸ਼ਨ ਵਿਚ ਕੀਤੇ

Пікірлер: 183
@navpreetsidhu6031
@navpreetsidhu6031 Жыл бұрын
ਬੁਲੰਦ ਆਵਾਜ ਐ ਜੀ ਮੈਡਮ,, ਅਜ ਵੀ ਯੂ ਟਿਊਬ ਤੇ ਗੀਤ ਸੁਣਦੇ ਹਾਂ ਤੁਹਾਡੇ ਦੋਗਾਣੇ
@kashmirattalan2538
@kashmirattalan2538 3 жыл бұрын
ਕਿਰਨ ਜੋਤੀ ਜੀ ਵਧੀਆ ਗਾਇਕਾ ਹੈ MY GOD BLESS YOU
@windersingh9211
@windersingh9211 Жыл бұрын
ਕਿਰਨ ਜੋਤੀ ਤੇ ਅਮਰਜੀਤ ਨਗੀਨੇ ਦੇ ਗਾਣੇ ਲਾ ਕਿ ਪੈਲ਼ੀ ਬਾਹੁਦੇ ਹੁੰਦੇ ਸੀ ਜੇ ਡਿੱਕ ਖਾਰਾਬ ਹੋ ਜਾਂਦਾ ਟਰੈਕਟਰ ਨੀ ਚੱਲਦਾ ਸੀ ਬਹੁਤ ਵੱਡਾ ਫੈਨ ਨਗੀਨੇ ਦੀ ਏਸ ਜੋੜੀ ਦਾ
@AkAk-yd9qf
@AkAk-yd9qf Жыл бұрын
ਪਤਰਕਾਰ ਪੂਰੀ ਗੱਲ ਨਹੀਂ ਕਰਨ ਦਿੰਦਾ ਜੋਤੀ ਨੂੰ ਵਿਚੋਂ ਟੋਕਦਾ
@jashanpreetkaurpannu3701
@jashanpreetkaurpannu3701 Жыл бұрын
ਉਸ ਸਮੇ ਦੀ ਸੁਪਰ ਹਿੱਟ ਜੋੜੀ ਸੀ
@chamkaursinghthandewala9912
@chamkaursinghthandewala9912 Жыл бұрын
ਬਹੁਤ ਹੀ ਵਧੀਆ ਲੱਗਾ ਗੱਲਾਬਾਤਾਂ ਸੁਣ ਕੇ ਕਿਸੇ ਟਾਈਮ ਸੁਪਰ ਹਿੱਟ ਰਹੀ ਸੀ ਅਮਰਜੀਤ ਨਗੀਨਾ ਤੇ ਕਿਰਨਜੋਤੀ ਦੀ ਜੋੜੀ
@jagdevbrar9392
@jagdevbrar9392 3 жыл бұрын
ਕਿਆ ਬਾਤਾ ਸੀ ਇਹਨਾ ਦੇ ਗੀਤਾ ਦੀਆ ਅੱਜ ਸੁਣਦੇ ਹਾ
@rajwindersinghraju1605
@rajwindersinghraju1605 3 жыл бұрын
ਬਹੁਤ ਵਧੀਆ ਸੁਭਾਅ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ
@surjitsingh6327
@surjitsingh6327 Жыл бұрын
ਬੀਬਾ ਤੁਹਾਡੇ ਸਬਰ ਦੀ ਮੈਂ ਕਦਰ ਕਰਦਾ ਹਾਂ ਜਿਸ ਨਾਲ਼ ਰਹੇ ਉਸਨੂੰ ਨਿੰਦਿਆ ਨਹੀਂ। ਇਸ ਵਿੱਚ ਤੁਸੀਂ ਵੱਡਪਣ ਦੀ ਗੱਲ ਕੀਤੀ ਐ।
@vinylRECORDS0522
@vinylRECORDS0522 Жыл бұрын
ਸ਼ਰਮ ਤੇ ਠੰਡ ਤਾਂ ਮੰਨੇ ਦੀ ਹੈ😄😄
@gorayaaudio
@gorayaaudio 4 жыл бұрын
ਕਿਰਨ ਜੋਤੀ ਜੀ ਸੱਤ ਸੀ੍ ਅਕਾਲ ਜੀ ਅਸੀਂ ਤੁਹਾਡੇ ਗੀਤ ਤੇ ਅਵਾਜ਼ ਬਹੁਤ ਪਸੰਦ ਕਰਦੇ ਆ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ
@amarjeetdhillon8368
@amarjeetdhillon8368 3 жыл бұрын
ਜੋਤੀ ਬੁਹਤ ਖੂਬਸੂਰਤ। ਅਵਾਜ਼ ਵਿੱਚ ਗੀਤ ਗਾਉਂਦੇ ਹਨ ਅਤੇ👌👌👌👌👌
@singarnathjandjandwala9837
@singarnathjandjandwala9837 4 жыл бұрын
ਬੜੀ ਚੰਗੀ ਮੈਂਡਮ ਬਹੁਤ ਵਧੀਆ ਜੀ ਵਾਹਿਗੁਰੂ ਭਲਾਂ ਕਰੇ ਜੀ
@nishanbrar1588
@nishanbrar1588 4 жыл бұрын
Nath jandwala Amrik toofan de geetan ch thoda e name onda h ?
@SurjeetSingh-ib2fx
@SurjeetSingh-ib2fx 4 жыл бұрын
ਬਹੁਤ ਹੀ ਹਿੱਟ ਜੋੜੀ ਨਗੀਨਾ ਜੋਤੀ
@SurjeetSingh-hj8lk
@SurjeetSingh-hj8lk 3 жыл бұрын
ਸਾਰੇ ਦੋਗਾਣੇ ਸੁਪਰ ਹਿੱਟ ਜੀ
@BaljitSingh-gm7ff
@BaljitSingh-gm7ff 3 жыл бұрын
ਜਵਾਨੀ ਚੇਤੇ ਆ ਗਈ। ਪੈਗ ਲਾ ਕੇ ਟਰੈਕਟਰ ਤੇ ਬਹਿ ਜਾਣਾ। ਸਾਰੀ ਰਾਤ ਨਗੀਨਾ ਚਲਣਾ। ਠੰਢ ਨਹੀ ਲਗਦੀ ਸੀ
@GurwinderSingh-rd3fp
@GurwinderSingh-rd3fp 3 жыл бұрын
Amarjit nagine te kiranjoti di Jodi salamat rahe
@amanbrar7370
@amanbrar7370 Жыл бұрын
ਬਹੁਤ ਕਲਾਕਾਰ ਦੇਖੇ ਬਾਅਦ ਵਿੱਚ ਮਾੜੇ ਹਲਾਤ ਹੋ ਜਾਂਦੇ ਨੇ
@majdoorektajindabad3784
@majdoorektajindabad3784 3 жыл бұрын
ਬਹੁਤ ਵਧੀਆ ਅਵਾਜ ਬੁਲੰਦ ਆ ਜੀ
@manjindersingh315
@manjindersingh315 4 жыл бұрын
ਆਪਣੇ ਅਤੀਤ ਨੂੰ ਭੁਲ ਕੇ ਭਵਿੱਖ ਕਦੇ ਵੀ ਚੰਗਾ ਨਹੀਂ ਬਣਦਾ ਬਲਕਿ ਬੀਤੇ ਵੇਲੇ ਨੂੰ ਯਾਦ ਕਰਕੇ ਬਹੁਤ ਦੁੱਖ ਹੁੰਦਾ ਹੈ ਕਿਸੇ ਵੀ ਇਨਸਾਨ ਨੂੰ ਗੁੰਮਰਾਹ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਿਸੇ ਨੂੰ ਗੁੰਮਰਾਹ ਕਰਨਾ ਚਾਹੀਦਾ ਹੈ
@ILoveFarmer-nj2eo
@ILoveFarmer-nj2eo 7 ай бұрын
ਅੱਜ ਵੀ ਸੁਣਦੇ ਐ ਐਸ ਜੋੜੀ ਨੂ ❤
@kashmirattalan2538
@kashmirattalan2538 3 жыл бұрын
ਤੇਜਾ ਤਲਵੰਡੀ ਜੀ ਬਹੁਤ ਹੀ ਵਧੀਆ ਲੱਗਾ ਜੀ
@HarpalSingh-zb9gp
@HarpalSingh-zb9gp 4 жыл бұрын
ਬਹੁਤ ਹੀ ਵਧੀਆ ਲੱਗਾ ਹੈ ਜੀ ਵੀਡੀਓ ਜੀ ਠੀਕ ਹੈ ਧੰਨ ਵਾਦ ਜੀ ਓਕੇ ਜੀ ਠੀਕ ਹੈ
@gurjantsinghrairaisaab4640
@gurjantsinghrairaisaab4640 Жыл бұрын
ਜੱਟ ਫੈਨ ਨਗੀਨੇ ਦਾ
@harjotnagra8835
@harjotnagra8835 2 жыл бұрын
Bhut sohni awaaj a tuwadi❤️❤️
@jagdevbrar9392
@jagdevbrar9392 4 жыл бұрын
ਨਗੀਨੇ ਤੇ ਕਿਰਨ ਜੋਤੀ ਜੋੜੀ ਕਿਆ ਬਾਤਾ ਸੀ
@majorsinghchahal1939
@majorsinghchahal1939 Жыл бұрын
Mittra ve.... Bahoat sona bolde ne... Amarjit Nagina ji & Kiran jyoti ji... Ekala Ekala Geet yaad hai ji... Evergreen🌲 Jodi forever👌... 🙏
@kamalpreet3283
@kamalpreet3283 4 жыл бұрын
Thank you teja saab. Madam boht dil de saf ne.
@user-ee8fm7qn5s
@user-ee8fm7qn5s 4 жыл бұрын
ਬਹੁਤ ਵਧੀਆ 23----6----2020
@djnoordeepentertainmentrai8892
@djnoordeepentertainmentrai8892 3 жыл бұрын
Very nice talwandi shaab ji
@01arshadali30
@01arshadali30 4 жыл бұрын
ਬਲੁੰਦ ਅਵਾਜ ਦੀ ਮਾਲਿਕਾਂ
@karanbaraich2300
@karanbaraich2300 Ай бұрын
Kiranjoti di awaz bahut sohni a
@AshrafKhan-lr6ez
@AshrafKhan-lr6ez 3 жыл бұрын
ਬੱਗਾ ਸਫਰੀ ਨਾਲ ਵੀ ਗਾਈਆ
@tejatalwandi1853
@tejatalwandi1853 Жыл бұрын
kzbin.info/www/bejne/jXKqcpdrpcmjg9E
@msmarbleadviser4731
@msmarbleadviser4731 3 жыл бұрын
ਸੁਪਰਹਿਟ ਜੋੜੀ
@JagtarSingh-iu3kh
@JagtarSingh-iu3kh Жыл бұрын
ਹੁਣ ਸੋਚ ਠੀਕ ਹੈ
@GurwinderSingh-ec3kz
@GurwinderSingh-ec3kz 4 жыл бұрын
Bahut vdyea interview
@singarnathjandjandwala9837
@singarnathjandjandwala9837 4 жыл бұрын
ਬਹੁਤ ਵਧੀਆ ਕਲਾਕਾਰ
@balkaransinghsingh622
@balkaransinghsingh622 4 жыл бұрын
ਤੁਹਾਡੀ ਤੇ ਨਗੀਨੇ ਦੀ ਜੋੜੀ ਬਹੁਤ ਵਦੀਆ ਸੀ ਅੱਜ ਵੀ ਦੋਨੋ ਤੁਸੀ ਗਾਣਾ ਗਾਉ ਤਾੰ ਹਿਟ ਜਾਵੇਗਾ
@gurpreesingh2958
@gurpreesingh2958 4 жыл бұрын
ਬਹੁਤ ਵਧੀਆ ਜੀ
@manindersingh9382
@manindersingh9382 4 жыл бұрын
ਮਨ ਖੁਸ਼ ਹੋ िਗਅਾ.ਪ੍ਮਾਤਮਾ िਸਹਤਜਾਬ ਰਖੇ ਮੇ੩ਮ ਨੂੰ🙏🙏🙏🙏🙏🙏🙏🙏
@tejatalwandi1853
@tejatalwandi1853 4 жыл бұрын
ਦੋਸਤੋ ਕੋਈ ਵੀ ਗਲਤ ਕਮੈਟ ਨਾ ਕਰੋ ਕਿਸੇ ਦਾ ਦਿਲ ਨਹੀ ਧੁਖਾਈ ਦਾ ਗਲਤੀ ਹਰ ਇਨਸਾਨ ਤੋ ਹੋ ਜਾਦੀ ਆਂ
@DeepSingh-oq5pd
@DeepSingh-oq5pd 4 жыл бұрын
ਜੋਤੀ ਜੀ ਚੜ ਦੀ ਕਲਾ ਰਖੇ ਮਹਾਰਾਜ ਜੀ
@vipansiviasivia6095
@vipansiviasivia6095 4 жыл бұрын
Param brar di inter view v layo
@angrejsingh1030
@angrejsingh1030 Жыл бұрын
Param brar de interviews karo
@GhostRider-iz2iq
@GhostRider-iz2iq 3 жыл бұрын
Bht vdiaa lgaa interview dekh ke 👌👌👌
@jassimail6704
@jassimail6704 4 жыл бұрын
Very gud song kirn joti ji from Jassi sumal raikot
@SukhdevSingh-of7iu
@SukhdevSingh-of7iu Жыл бұрын
ਅਸੀਂ ਵੀ ਮਮਦੋਟ ਤੋਂ ਹੈ ਕਿਰਨ ਜੀ
@freefire-cw1ns
@freefire-cw1ns 3 жыл бұрын
Madam ji gold bless you Teja bai think you
@SurjeetSingh-hj8lk
@SurjeetSingh-hj8lk 3 жыл бұрын
ਬਾਈ ਜੀ ਅਮਰੀਕ ਤੂਫ਼ਾਨ ਨਾਲ ਇੰਟਰਵਿਊ ਕਰਾਵੋ
@tejatalwandi1853
@tejatalwandi1853 Жыл бұрын
kzbin.info/www/bejne/jXKqcpdrpcmjg9E
@surinderpal9680
@surinderpal9680 4 жыл бұрын
ਮੈਡਮ ਕਿਰਨਜੋਤੀ ਜੀ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਡਮ ਕਿਰਨਜੋਤੀ ਜੀ ਆਪ ਦੇ ਗੀਤ ਘੈਟ ਤੇ ਅਤ ਹਨ ਗੀਤ ਮਧਰੀ ਤੀਵੀਂ ਦਾ ਇਹੋ ਪੰਗਾ ਖਿਚਾ ਧੂਈ ਵਿਚ ਰਹਿੰਦਾ ਬੰਦਾ ਤੇ ਸਹੁਰੀ ਮੈਰੇ ਗਲ ਉਡਗੀ ਤੇ ਗੀਤ ਭਾਰ ਹਿੱਕ ਤੇ ਵਧ ਗਿਆ ਤੇਰਾ ਹੋ ਗਏ ਲੀੜੇ ਤੰਗ ਮਿੱਤਰਾ ਤੇ ਹੋਰ ਬਹੁਤ ਮਨ ਨੂੰ ਖੁਸ਼ ਕਰਨ ਵਾਲੇ ਗੀਤ ਹਨ ਸਾਡੀ ਅਰਦਾਸ ਹੈ ਤੁਸੀਂ ਸਦਾ ਖੁਸ਼ ਰਙੋ
@SewakCheemavlogs
@SewakCheemavlogs 2 жыл бұрын
Very nice awaj joti ji
@dheer_saab_noor
@dheer_saab_noor Жыл бұрын
MEDAM ji tusi ta pehla nalo v sohne lagde aa g
@jassimail6704
@jassimail6704 4 жыл бұрын
Very gud kirn joti ji
@baggubawa6993
@baggubawa6993 Жыл бұрын
Interview leta kiranjoti ji da bahut vadia lageya
@Amrinder.grewal
@Amrinder.grewal 3 жыл бұрын
ਪੱਤਰਕਾਰ ਵੀ ਸਵਾਦ ਲੈ ਰਿਹਾ ਪੂਰਾ ਅਖੇ ਮੋਰਚਾ ਮੱਛਰਦਾਨੀ ਚ ਲਾ ਲਿਆ😂😂😂😂😂
@gurpreetcheema2189
@gurpreetcheema2189 3 жыл бұрын
Jatt fen nagine te kirnjoti da
@rajaudio788
@rajaudio788 4 жыл бұрын
Very nice g
@karndhaliwal8581
@karndhaliwal8581 Жыл бұрын
Legend singer❤❤
@AshokKumar-bn1wp
@AshokKumar-bn1wp Жыл бұрын
Waheguru mehar karan
@rjassijassi4615
@rjassijassi4615 4 жыл бұрын
Sira ji kirnjoti
@KamalBhatti-nj7lb
@KamalBhatti-nj7lb 8 ай бұрын
Mevrou, jy is baie, pragtig, vuil
@ratinderatwal1029
@ratinderatwal1029 4 жыл бұрын
Nice veer
@navneetbrar7153
@navneetbrar7153 3 жыл бұрын
Very good nice song
@pirthipalsingh3835
@pirthipalsingh3835 4 жыл бұрын
Bibiji tuhanu god ne hor bahut trakki bakhshni.q k tusi durlubh klakaar Chamkila ji nal geet gaye.
@nanaksingh8174
@nanaksingh8174 Жыл бұрын
Madam ji labh heera naal jodi vana lvo ji hit superhit ho jo ge
@HarinderSingh-ts1df
@HarinderSingh-ts1df 3 жыл бұрын
Very nice
@sahilhundal4719
@sahilhundal4719 4 жыл бұрын
ਉਸ ਟਾਈਮ ਜਵਾਨੀ ਸਿਰ ਤੇ ਸੀ
@kundansingh6441
@kundansingh6441 3 жыл бұрын
ਬਹੁਤ ਵਧੀਆ ਲੱਗਿਆ ਬਾਈ ਜੀ ਮੇਰਾ ਪਿੰਡ ਵੀ ਮਮਦੋਟ ਹੈ ਭੈਣ ਨੇ ਬਹੁਤ ਵਧੀਆ ਜਵਾਬ ਦਿੱਤਾ ਧੰਨਵਾਦ 🙏🙏🙏🙏
@user-bs7lw9km4e
@user-bs7lw9km4e Жыл бұрын
ਮਮਦੋਟ ਕਿੱਥੇ ਕੁ ਪੈਂਦਾ
@MandeepSingh-fy9tl
@MandeepSingh-fy9tl 3 жыл бұрын
Medam.g.me.tuhada.bhot.fen.ha.g.
@sukhmandervirk3252
@sukhmandervirk3252 2 жыл бұрын
Honestly ladies may you live long all the best way
@sonykhan4358
@sonykhan4358 4 жыл бұрын
Sira
@amritpal1014
@amritpal1014 Жыл бұрын
22 G Bagga safri di interview kro mai fan Ha Ohna Da
@BaljitSingh-gm7ff
@BaljitSingh-gm7ff 3 жыл бұрын
Nice g
@laddirampura6095
@laddirampura6095 4 жыл бұрын
Good Lyrics Jagdev Rampura
@karanbraich444
@karanbraich444 4 жыл бұрын
Waheguru ji mehar kare
@MandeepSingh-fy9tl
@MandeepSingh-fy9tl 3 жыл бұрын
Nays.medam.g.singig
@majorchahal470
@majorchahal470 4 жыл бұрын
Kiran Jyoti te AMARJIT NAGINA JI di jodi CHAMKILA Amarjot jodi to' N baad best jodi si...ajay vi madam tusi fan's di request te fer naal mil ke gawao jee🙏
@kachraseth690
@kachraseth690 3 жыл бұрын
Jodi number 1 hi c atttttttt all song super hit🤘💫🌠🎉🎶✨👌👍🌟✌️🌹✳️🎤🎵✴️⭐🌴🔥
@Amrinder.grewal
@Amrinder.grewal 3 жыл бұрын
ਸੱਭਿਆਚਾਰ ਦੀ ਬਹੁਤ ਸੇਵਾ ਕੀਤੀ ਆ ਬੀਬੀ ਨੇ 😂😂😂
@HappySingh-qb5et
@HappySingh-qb5et 4 жыл бұрын
Sirra ji
@shivnath5501
@shivnath5501 4 жыл бұрын
kiran joti and bugga saffri di video cassettes bhi release hoian .per teja ji ne madamnaaldiscuss nahi kiti
@BaljitSingh-gm7ff
@BaljitSingh-gm7ff 3 жыл бұрын
ਤੁਸੀਂ ਫੀਰ ਇਕ ਹੋ ਜਾਵੋ
@DsNo-no8eu
@DsNo-no8eu Жыл бұрын
Good
@hardeepSingh-ev8hz
@hardeepSingh-ev8hz 2 жыл бұрын
amrjit nagina ji Kiran joti ji good singer
@brarvlogs5531
@brarvlogs5531 4 жыл бұрын
❤ ❤ ❤ ❤
@kewalsekhon8206
@kewalsekhon8206 Жыл бұрын
🙏🙏
@lovelysingh3842
@lovelysingh3842 8 ай бұрын
❤❤
@nirmalsinghjagdeo1792
@nirmalsinghjagdeo1792 4 жыл бұрын
ਮੈਡਮ ਜੀ ਆਪ ਇਕੱਲੇ ਗੀਤ ਗਾਉ ਤੁਸੀ
@virenderchamkila2627
@virenderchamkila2627 3 жыл бұрын
awaaz ajj vi boht sohni aa ji beetya hoya bhul ke dubaara nagine naal set bnaao jodi hitt hou fer
@karanbraich444
@karanbraich444 4 жыл бұрын
nyc
@togadmusic6968
@togadmusic6968 4 жыл бұрын
Satnam sagar sharanjit shammi di interview karo veer ji
@kalimuddinmalik5712
@kalimuddinmalik5712 2 жыл бұрын
Dr sukhpal Singh
@HappySingh-iu6ds
@HappySingh-iu6ds 4 жыл бұрын
So beautiful ❤️ story
@user-pc5tt6gz6i
@user-pc5tt6gz6i 10 ай бұрын
Karnail Hera Kon Hai
@manjeetmalwaofficial1504
@manjeetmalwaofficial1504 3 жыл бұрын
Teja Talwandi saab songs da name puchhke sirrraaa krata😂😂😂😂😂😂😂😂😂
@HarmanSingh-yo6jp
@HarmanSingh-yo6jp 3 жыл бұрын
13:05 pain da yaar interview wala vi swaad lai janda betha😅
@baggasingh1146
@baggasingh1146 3 жыл бұрын
Nagina bai
@bindersingh7142
@bindersingh7142 4 жыл бұрын
Madam ji me tera fen a
@vipansiviasivia6095
@vipansiviasivia6095 4 жыл бұрын
Param brar di Interview v layo
@harjotbro6729
@harjotbro6729 4 жыл бұрын
Aawaj bhut sohni c thodi
@user-lt5lb1ko3v
@user-lt5lb1ko3v 4 жыл бұрын
Bhai ji kise ah gana patta kedi album da ( BABA BOL PIYA MANU GHAR NU JAN DE YARA)
@user-ph9ct5zf9v
@user-ph9ct5zf9v 10 ай бұрын
Chuni thala dekh. Mitra
@ramndeepkuar7614
@ramndeepkuar7614 3 жыл бұрын
Kirnjoti madam da number milsakda veer ji mai bhut b'day fan aa veer
@user-ph9ct5zf9v
@user-ph9ct5zf9v 10 ай бұрын
Kiran Jyoti ilkey fzr
@balimohammedgujjar5185
@balimohammedgujjar5185 3 жыл бұрын
Meri Nagina Bai ji naal gall hundi rehdi a ji. Please tussi sadde Kar k Nagina Bai nu aapne kol bula lvo
Clown takes blame for missing candy 🍬🤣 #shorts
00:49
Yoeslan
Рет қаралды 32 МЛН
БОЛЬШОЙ ПЕТУШОК #shorts
00:21
Паша Осадчий
Рет қаралды 11 МЛН