ਚਲਦੀ ਸਟੇਜ 'ਤੇ ਹੀ Sarabjit Singh Khalsa ਦਾ ਹੋ ਗਿਆ ਵਿਰੋਧ,ਨਵੀਂ ਪਾਰਟੀ ਬਣਾਉਣ ਦਾ ਕਰ ਰਹੇ ਸੀ ਐਲਾਨ

  Рет қаралды 150,622

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

Күн бұрын

ਚਲਦੀ ਸਟੇਜ 'ਤੇ ਹੀ Sarabjit Singh Khalsa ਦਾ ਹੋ ਗਿਆ ਵਿਰੋਧ
ਸੰਤਾਂ ਦੇ ਭਰਾ ਦੇ ਭੋਗ 'ਤੇ ਨਵੀਂ ਪਾਰਟੀ ਬਣਾਉਣ ਦਾ ਕਰ ਰਹੇ ਸੀ ਐਲਾਨ
Buta Singh ਰਣਸੀਂਹ ਨੇ MP ਦੀ ਲਾਈ ਕਲਾਸ
#sarbjitsinghkhalsa #butasinghranseeh #live #auzartv #jagseersinghsardulgarh #santjarnailsinghkhalsabhindranwala

Пікірлер: 587
@tarsemmannp5499
@tarsemmannp5499 2 ай бұрын
ਪਹਿਲਾ ਕੌਈ ਞੀ mp mla ਨੇ ਜਿੱਤ ਕੇ ਇੰਨਾ ਧੰਨਵਾਦ ਨਈ ਕੀਤਾ ਜਿੰਨਾ ਸਰਬਜੀਤ ਸਿੰਘ ਨੇ ਲੌਕਾ ਦਾ ਧੰਨਵਾਦ ਕੀਤਾ ❤❤❤❤❤❤❤❤❤❤❤❤
@Jaswinder-c9v
@Jaswinder-c9v 2 ай бұрын
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ ਵੀਰ ਜੀ ਚੱਲੀ ਜਾਓ ਰੱਬ ਦਾ ਨਾਮ ਲੈਕੇ
@gurdeepsingh1126
@gurdeepsingh1126 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ❤
@GurcharnsinghGuri
@GurcharnsinghGuri 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅੰਮ੍ਰਿਤਪਾਲ ਖਾਲਸਾ ਜ਼ਿੰਦਾਬਾਦ
@GurcharnSingh-k2l
@GurcharnSingh-k2l 2 ай бұрын
ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨਗੇ ਪੰਥ ਦੀ ਸੇਵਾ ਕਰੋ ਬੋਲਣ ਵਾਲੇ ਬਹੁਤ ਹੋਣਗੇ ਚੱਲੇ ਚੱਲ ਹੋਰ ਕੋਈ ਹੋਵੇ ਭਾਵੇਂ ਨਾ ਹੋਵੇ ਇਹ ਬੁੱਢਾ ਬਾਪੂ ਤੇਰੇ ਨਾਲ ਹੈ ਜਦੋ ਤੱਕ ਸਾਹ ਚੱਲਦੇ ਆਂ।
@Khalsa-kf3wt
@Khalsa-kf3wt 2 ай бұрын
ਸਰਬਜੀਤ ਸਿੰਘ ਜੀ ਬਿਲਕੁਲ ਠੀਕ ਆਖ ਰਹੇ ਹਨ
@Lakha-ov5mr
@Lakha-ov5mr 2 ай бұрын
ਅਸੀਂ ਸਰਬਜੀਤ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਰੋਡੇ ਪਰਿਵਾਰ ਨੇ ਤਾਂ ਬਾਦਲਾਂ ਨੂੰ ਵਿਆਹ ਵਿੱਚ ਸੱਦਿਆ ਸੀਗਾ ਇਨਾ ਰੋਡੇ ਪਰਿਵਾਰ ਦਾ ਬਾਦਲਾਂ ਦਾ ਆਉਣ ਜਾਣ ਰਿਹਾ ਪਰ ਇੱਕ ਸੰਤ ਭਿੰਡਰਾਂ ਵਾਲਿਆਂ ਦਾ ਸਤਿਕਾਰ ਕਰਦੇ ਆਂ ਇਸ ਕਰਕੇ ਇਹ ਬੰਦਿਆਂ ਨੇ ਬਾਅਦ ਚ ਕੌਮ ਦੀ ਗੱਲ ਨਹੀਂ ਕੀਤੀ ਤੇ ਇਸ ਕਰਕੇ ਕਿਉਂਕਿ ਬਾਦਲਾਂ ਨਾਲ ਬਹਿੰਦੇ ਉੱਠਦੇ ਸੀਗੇ ਤੇ ਅਸੀਂ ਸਰਬਜੀਤ ਦੇ ਨਾਲ ਆ ਅੰਮ੍ਰਿਤ ਪਾਲ ਦੇ ਨਾਲ ਆ
@RaviRavi-ij9zh
@RaviRavi-ij9zh 2 ай бұрын
ਵੀਰੇ ਸਰਬਜੀਤ ਵੀ ਤਾਂ ਅਕਾਲੀਆ ਨਾਲ ਰਲਕੇ ਪਾਰਟੀ ਬਣਾਉਣ ਦੀ ਗੱਲ ਕਰ ਰਿਹਾ। ੳਸਨੇ ਖੁਦ ਕਿਹਾ ਕਿ ਪੁਰਾਣੇ ਅਕਾਲੀ ਜਿਹੜੇ ਮੰਤਰੀ ਰਹਿ ਚੁੱਕੇ ਨੇ ਉਨਾ ਨਾਲ ਰਲਕੇ। ਪੁਰਣੇ ਅਕਾਲੀ ਮੰਤਰੀ ਕਿਹੜੇ ਸੀ ਜਿਹੜੇ ਬਾਦਲਾਂ ਦੇ ਨੇੜੇ ਸੀ ਉਹੀ ਮੰਤਰੀ ਬਣਦੇ ਸੀ। ਸਰਬਜੀਤ ਗਲਤ ਕਰ ਰਿਹਾ। ਬਾਕੀ ਆ video ਦੇਖਕੇ ਲੱਗਦਾ ਨਹੀ ਕਿ ਸਿੱਖ ਕਦੇ ਇੱਕਠੇ ਹੋਣਗੇ। ਇਨਾ ਇਦਾ ਹੀ ਸਟੇਜਾਂ ਤੇ ਲੜਦੇ ਰਹਿਣਾ।
@bschungha8542
@bschungha8542 2 ай бұрын
ਬਹੁਤ ਦਰਵੇਸ਼ ਬੰਦਾ ਭਾਈ ਸਰਬਜੀਤ ਸਿੰਘ ਜੀ
@bhagatsingh7004
@bhagatsingh7004 2 ай бұрын
ਕੌਮ ਨੇ ਸ਼ਹੀਦ ਬੇਅੰਤ ਸਿੰਘ ਦੀ ਕੁਰਬਾਨੀ ਦਾ ਮੁੱਲ ਤਾਰਤਾ ਹੈ। ਪ੍ਰਣਾਮ ਸ਼ਹੀਦਾਂ ਨੂੰ
@NirmalSingh-bz3si
@NirmalSingh-bz3si 2 ай бұрын
ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਜੀ ਜਿੰਦਾਬਾਦ,,,ਓ ਪੰਜਾਬੀਓ ਸਾਥ ਦਿਓ
@harmanjeetsingh8308
@harmanjeetsingh8308 2 ай бұрын
ਪੀਲੀ ਪੱਗ ਵਾਲਾ ਬਾਦਲ ਲਾਣੇ ਦਾ ਵੱਡਾ ਕੱੜਛ ਹੈ 💯✅ਇਸ ਚਵਲ ਨੂੰ ਬੜੀ ਕਸੂਤੀ ਥਾਂ ਤੇ ਮਿਰਚਾਂ ਲੱਗੀਆਂ ਨੇਂ ਬੜਾ ਤੜਫਿਆ 🤣🤣🤔
@manindersingh6988
@manindersingh6988 2 ай бұрын
ਵੱਡੇ ਫੈਸਲੇ ਸਰਬੱਤ ਖਾਲਸਾ ਬੁਲਾਕੇ ਹੀ ਕਰਨੇ ਚਾਹੀਦੇ ਹਨ.
@GursewakSingh-ux8gn
@GursewakSingh-ux8gn 2 ай бұрын
ਸਿੱਖ ਕੌਮ ਕਦੇ ਨਾ ਹਾਰੇ,,,ਜੇ ਸਿੱਖ ਨੂੰ ਸਿੱਖ ਨਾ ਮਾਰੇ
@jagseerdeol1298
@jagseerdeol1298 2 ай бұрын
ਸਰਬੱਤ ਖਾਲਸਾ ਬੁਲਾ ਕੇ ਇਹੋ ਜਿਹੇ ਕਰਨੇ ਚਾਹਿਦੇ ਹਨ ਵਾਹਿਗੁਰੂ ਮਿਹਰ ਕਰਨਗੇ
@harmanjeetsingh8308
@harmanjeetsingh8308 2 ай бұрын
ਬਾਈ ਜੀ ਸਰਬਜੀਤ ਸਿੰਘ ਨੇ ਕੇੜੀ ਪਾਰਟੀ ਬਣਾ ਦਿਤੀ ਹੈ ਉਹ ਤੇ ਪਿਹਲਾ ਈ ਕਿਹ ਰਹੇ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਬਾਹਰ ਔਣ ਤੋਂ ਬਾਦ ਸਲਾਹ ਕਰਕੇ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਕਰਾਂ ਗੇ,, ਬਾਦਲਾਂ ਦਿਆਂ ਭੇਡਾਂ ਨੂੰ ਮਿਰਚਾਂ ਲੱਗਦਿਆਂ ਨੇ ਬਾਈ ਜੀ ਬਾਕੀ ਤੁਹਾਡੀ ਗੱਲ ਵੀ ਠੀਕ ਹੈ ਸਰਬੱਤ ਖਾਲਸਾ ਸੱਦਕੇ ਸਬ ਦੀ ਰੈਅ ਲੈਕੇ ਹੀ ਪਾਰਟੀ ਬਣਾਉਣੀ ਚਾਹੀਦੀ ਹੈ
@HarjitSingh-og2qv
@HarjitSingh-og2qv 2 ай бұрын
ਸਰਬਜੀਤ ਸਿੰਘ ਜੀ ਸਿੱਧੇ ਤੇ ਸਾਫ ਦਿਲ ਇਨਸਾਨ ਹਨ
@goldysandhu4630
@goldysandhu4630 2 ай бұрын
ਯਾਰ ਬਹੁਤ ਵੱਡੀ ਗੱਲ ਏ ਵੀਰ m p ਬਣ ਗਯਾ ਵੀਰ ਕੌਮ ਨੇ ਤੁਹਾਨੂੰ ਜੀਤਾ ਦਿੱਤਾ ਹੁਣ ਪੰਜਾਬ ਵਾਸਤੇ ਕੁੱਛ ਕਰਿਓ ਪਾਰਟੀ ਬਣਾਵਾ ਗੇ
@sukhjitsingh6668
@sukhjitsingh6668 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@JasvirSingh-nl6yk
@JasvirSingh-nl6yk 2 ай бұрын
ਨਵੇਂ ਮੁੰਡਿਆਂ ਨੂੰ ਲੈਕੇ ਨਵੀਂ ਪਾਰਟੀ ਬਣਨੀ ਚਾਹੀਦੀ ਜਿਨਾਂ ਵਿਚ ਸੇਵਾ ਭਾਵਨਾ ਹੋਵੇ ਨਿਮਰਤਾ ਹੋਵੇ ਉਹਨਾਂ ਨੂੰ ਅਗੇ ਲਿਆਉਣਾ ਚਾਹੀਦਾ
@GurdevSingh-rn5ct
@GurdevSingh-rn5ct 2 ай бұрын
Munde ki te nimrat ki😮😮😮
@-pf3tw
@-pf3tw 2 ай бұрын
ਫੇਸਬੁੱਕੀ ਕੁਤੀਹੜਾ ਨੂੰ ਲੈਕੇ😂
@harpalkaursandhu4250
@harpalkaursandhu4250 2 ай бұрын
ਬਿਲਕੁਲ ਨਵੀ ਪਾਰਟੀ ਬਣਨੀ ਚਾਹੀਦੀ ਹੈ ਕੋਈ ਬਾਗੀ ਜਾ ਪੁਰਾਣੇ ਨਹੀ ਚਾਹੀਦੇ ਜੋ ਪਹਿਲਾਂ ਚੁੱਪ ਰਹੇ ਹਾਰਨ ਬਾਅਦ ਲੋਕਾਂ ਦਾ ਉੱਲ਼ੂ ਬਣਾ ਰਹੇ
@SukhBeer-hc8vf
@SukhBeer-hc8vf 2 ай бұрын
ਸਰਬਜੀਤ ਸਿੰਘ ਸਾਹਿਬ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@harjotkahlon5493
@harjotkahlon5493 2 ай бұрын
ਭਾਈ ਸਰਬਜੀਤ ਸਿੰਘ ਜਿੰਦਾਬਾਦ
@gurdeepsingh1126
@gurdeepsingh1126 2 ай бұрын
ਬਾਦਲਾਂ ਦੇ ਦੱਲਿਆ ਨੂੰ ਕਿਵੇਂ ਅੱਗ ਲੱਗੀ ਹੈ ਨਵੀਂ ਪਾਰਟੀ ਦੇ ਨਾਮ ਤੇ
@makhansingh4956
@makhansingh4956 2 ай бұрын
ਬੂਟਾ ਸਿੰਘ ਰਣਸੀਂਹ ਅੱਜ ਤੱਕ ਕਦੇ ਵੀ ਬਾਦਲ ਦਲ ਚ ਨਹੀਂ ਗਿਆ
@gurnoorpadda7304
@gurnoorpadda7304 2 ай бұрын
Jo sach bole oh gadar
@balbirgill9961
@balbirgill9961 2 ай бұрын
ਲੀਗਲ ਟੀਮ ਲਈ ਮੁਬਾਰਕਬਾਦ। ਤੁਸੀ ਵੀ ਮਸੰਦਾਂ ਵਾਲੇ ਰਾਹ ਪੈ ਗਏ।
@-pf3tw
@-pf3tw 2 ай бұрын
ਸਰਬਜੀਤ ਸਿੰਘ ਵਰਗੇ ਬੜੇ ਆਏ ਬੜੇ ਗਏ ਨਸ਼ੇੜੀ
@ShamsherSingh-he5wo
@ShamsherSingh-he5wo 2 ай бұрын
Bilkul Sahi gal ji 🙏
@satvirbuttar1371
@satvirbuttar1371 2 ай бұрын
ਸਰਬਜੀਤ ਜਿੰਦਾਬਾਦ🙏🏻🙏🏻
@avtarsinghsidhu2245
@avtarsinghsidhu2245 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ।
@gurdeepsingh1126
@gurdeepsingh1126 2 ай бұрын
ਨਵੀਂ ਪਾਰਟੀ ਦਾ ਨਾਮ ਸੁਣਦੇਆ ਹੀ ਬਾਦਲਾਂ ਦੇ ਤੇ ਮਾਨ ਦੇ ਦੱਲੇ ਕਿਵੇਂ ਥੈਲੇਓ ਬਾਹਰ ਆਉਂਦੇ ਨੇ ਦੇਖ ਲਵੋ
@Charansingh-fh6ig
@Charansingh-fh6ig 2 ай бұрын
ਮਾਨ ਨੇ ਕੋਈ ਵਿਰੋਧ ਨਹੀਂ ਕੀਤਾ। ਐਵੇਂ ਜਾਤੀ ਨਫਰਤ ਅਧਾਰਿਤ ਵਿਰੋਧੀ ਪੈਦਾ ਨਾ ਕਰੋ।
@salwinderkaur6581
@salwinderkaur6581 2 ай бұрын
ਭਾਈ ਸਾਹਿਬ ਜੀ ਸਾਰਿਆਂ ਪਾਰਟੀਆਂ ਨੂੰ ਚੁੱਭਦੇ ਹਨ ਕਿਉਕਿ ਓਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ
@Surjitsingh-eg2hb
@Surjitsingh-eg2hb 2 ай бұрын
Maan sahib taan hai hi jaat paat de takrhe Haami ne..... Grib nu dekh ke agg lagg jandi hai captain te maan sahib nu
@GurmeetSingh-ud1dv
@GurmeetSingh-ud1dv 2 ай бұрын
ਬਾਦਲ ਕੋੜਮਾ ਸੈਂਟਰ ਦਾ ਤੋਤਾ ਵੀ ਆ ਗਿਆ
@HarmanChahal-ll1zi
@HarmanChahal-ll1zi 2 ай бұрын
Paltu badlan da
@NishansinghMalhi-y2p
@NishansinghMalhi-y2p 2 ай бұрын
ਨੋਜਵਾਨ ਵਰਗ ਅੱਗੇ ਆਵੇ ਬਾਈ ਜੀ ਸਰਬਜੀਤ ਸਿੰਘ ਜੀ ਖਾਲਸਾ ਵਾਂਗ ਪੁਰਾਣੇ ਲੀਡਰ ਸਲਾਹ ਦੇਣ ਸਾਥ ਦੇਣ ਨੋਜਵਾਨ ਵਰਗ ਚੋਣ ਲੜੇ ਪੜ੍ਹਿਆ ਲਿਖਿਆ ਯੂਥ ਅੱਗੇ ਆਵੇ
@BalkarSingh-og4xb
@BalkarSingh-og4xb 2 ай бұрын
ਸਿੱਖੋ ਪੁਰਾਾਣੇ ਅਜਮਾ ਲਏ, ਹੋਏ ਫੇਲ, ਨਵਾਂ ਜੋਸ਼ ਅੱਗੇ ਲਿਆਉ, ਕਰਦੋ ਬਦਲਾਅ,ਕਰਲੋ ਕਬਜਾ ਬਿਠਾਉ ਘਰ ਅਕਲ ਆ ਜਾਉ ਜੇ ਅਜੇ ਤਕ ਨਹੀਂ ਆਈ।
@RobinSingh-tf9dj
@RobinSingh-tf9dj 2 ай бұрын
ਭਾਈ ਸਰਬਜੀਤ ਸਿੰਘ ਐਮ ਪੀ ਨੂੰ ਸੰਯਮ ਤੋ ਕੰਮ ਲੈਣਾ ਚਾਹੀਦਾ ਹੈ।
@gurdeepsingh1126
@gurdeepsingh1126 2 ай бұрын
ਪੀਲੀ ਪੱਗ ਵਾਲੇ ਦਗੜ੍ਹ ਦੱਲਿਆ ਕਰਕੇ ਕੌਮ ਦਾ ਕੁਝ ਨਹੀਂ ਬਣਿਆ ਅੱਜ ਤੱਕ ਇਹ ਦਗੜ੍ਹ ਦੱਲੇ ਮਰਦੇ ਕਿਉਂ ਨਹੀਂ. ਇਹਨਾਂ ਬੁੱਢੇ ਆ ਨੇ ਕੌਮ ਦਾ ਬੇੜਾ ਗਰਕ ਕਰ ਰੱਖਿਆ ਹੈ ਆਪਣੇ ਨਿੱਜ ਲਈ
@gurdeepsingh1126
@gurdeepsingh1126 2 ай бұрын
ਸਰਬਜੀਤ ਸਿੰਘ ਖਾਲਸਾ ਜੀ ਨੇ ਨਵੀਂ ਪਾਰਟੀ ਦਾ ਨਾਮ ਨਹੀਂ ਲਿਆ ਲੱਗਦਾ ਏ ਪੀਲੀ ਪੱਗ ਵਾਲੇ ਦੀ ਬੁੰਡ ਤੇ ਪੈਟਰੋਲ ਦਾ ਫਮਬਾ ਲਾ ਦਿੱਤਾ ਏ ਕਿਵੇਂ ਤੜਫਿਆ ਏ ਇਹਨੂੰ ਪਾਣੀ ਵਾਲੇ ਚੱਬਚੇ (ਆਲੁ )ਬੈਠਾਓ ਜਲਣ ਘੱਟ ਹੋਵੇ 😂
@Ks-df8po
@Ks-df8po 2 ай бұрын
ਸਭ ਤੋਂ ਪਹਿਲਾਂ ਸਿੱਖ ਹੀ ਸਿੱਖਾਂ ਦੇ ਦੁਸ਼ਮਨ ਬਣ ਜਾਂਦੇ ਨੇ
@BalwinderSingh-kr3pf
@BalwinderSingh-kr3pf 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਪਾਰਲੀਮੈਟ ਮੈਬਰ ਅਤੇ ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਪਾਰਲੀਮੈਟ ਮੈਬਰ ਜਿੰਦਾਬਾਦ🙏🏼🙏🏼ਪਿਛਲੇ ਦਾਗੀਆਂ ਲੀਡਰਾਂ ਬਚ ਕੇ ਤਾ ਫਿਰ ਖਾਲਸਾ ਦਾ ਰਾਜ 27ਵਿੰਚ ਪੱਕਾ🙏🏼🙏🏼
@ManoharSingh-ub9lo
@ManoharSingh-ub9lo 2 ай бұрын
ਦੱਬੀ ਚੱਲ ਲੋਕ ਤਾਂ ਮਾੜਾ ਕਹਿੰਦੇ ਨੇ ਤੱਕੜੇ ਹੋ ਕੇ ਕੰਮ ਕਰੋ। ਕੰਮ ਨੂੰ ਸਲਾਮਾਂ ਹੁੰਦੀਆਂ ਹਨ ਪਿਆਰਿਓ
@manjeetsinghpawar1383
@manjeetsinghpawar1383 2 ай бұрын
ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ 🙏🙏
@GurmeetSingh-vs4ct
@GurmeetSingh-vs4ct 2 ай бұрын
ਆਰ ਐਸ ਐਸ ਦੇ ਦੱਲੇ ਨੂੰ ਸਟੇਜ ਤੇ ਨਹੀਂ ਚੱੜਨ ਦੇਣਾ ਚਾਹੀਦਾ ਬਾਦਲ ਚਿਮਚੇ ਹਨ ਇਹਨਾਂ ਸਰਬਜੀਤ ਸਿੰਘ ਜੀ ਜਿਤਣ ਦੀ ਬਹੁਤ ਤਕਲੀਫ ਹੁੰਦੀ ਹੈ
@surjitsingh01313
@surjitsingh01313 2 ай бұрын
Sardar Sarabjit Singh ji Jindabad 🌍🌸🙏🏼
@SukhwinderSingh-jg1je
@SukhwinderSingh-jg1je 2 ай бұрын
ਭਾਈ ਸਰਬਜੀਤ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ। ਪੀਲੀ ਦਸਤਾਰ ਵਾਲਾ ਪੰਥ ਇਕੱਠਾ ਵੇਖਣਾ ਨਹੀਂ ਚਾਹੁੰਦੇ। ਸਿਮਰਨਜੀਤ ਸਿੰਘ ਮਾਨ ਨੂੰ ਹੁਣ ਸਿਆਸਤ ਤੋਂ ਸਨਿਆਸ ਲੈ ਲੈਣਾ ਚਾਹੀਦਾ ਹੈ
@harbhajansinghsekhon2899
@harbhajansinghsekhon2899 2 ай бұрын
ਸਿਮਰਨਜੀਤ ਸਿਘ ਮਾਨ ਤਾ ਬੁੱਢਾ ਹੋ ਗਿਆ ਅਤੇ ਉਮਰ ਵਡੇਰੀ ਕਰਕੇ ਬਿਆਨ ਵੀ ਸਹੀ ਨਹੀ ਦਿਦੇ।ਮਾਨ ਦੀ ਪਾਰਟੀ ਨੂੰ ਕੋਈ ਵੋਟ ਨਹੀ ਪਾਉਣੀ।
@bachittarsingh8429
@bachittarsingh8429 2 ай бұрын
Bachtteisinghmahey
@Surjitsingh-eg2hb
@Surjitsingh-eg2hb 2 ай бұрын
Bhai Sarabjit singh ji Khalsa da Virodh karan karke, Badal te Maan sahib votes vich boori taraa haar gaye......
@preetsidhu49653
@preetsidhu49653 2 ай бұрын
ਭੁਲੇਖੇ ਆ ਕਾਕੂ 😂
@hajarasingh5129
@hajarasingh5129 2 ай бұрын
ਦਾੜੀ ਬੰਨਣ ਵਾਲੇ ਨੂੰ ਸਟੇਜ ਤੇ ਨਹੀਂ ਬੋਲਣ ਦੇਣਾ ਚਾਹੀਦਾ ਇਹੋ ਜਿਹੇ ਸੀ ਲੋਕ ਹੁੰਦੇ ਨੇ ਜਿਹੜੇ ਸਾਡੇ ਵਿੱਚ ਫੁੱਟ ਪਾਉਂਦੇ ਨੇ
@sikanderjitdhaliwal2078
@sikanderjitdhaliwal2078 2 ай бұрын
ਸਰਬਜੀਤ ਖਾਲਸ਼ਾ ਨੂੰ ਰੋਡੇ ਜੁੰਡਲੀ ਵਰਤਣਾਂ ਚਾਹੁੰਦੀ ਹੈ। ਪਹਿਲਾਂ ਇਹਨਾਂ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਨੂੰ ਵਰਤਿਆ। ਰਾਜਦੇਵ ਸਿੰਘ ਸਿੰਘ ਵਕੀਲ ਵੀ ਇਸ ਜੁੰਡਲੀ ਦਾ ਹਿੱਸਾ ਹੈ । ਅੰਮ੍ਰਿਤਪਾਲ ਨੂੰ ਇਹਨਾਂ ਨਾਲ ਤੋਰਨ ਦੀ ਸਾਜ਼ਿਸ਼ ਕਰਦਾ ਨਜ਼ਰ ਆਉਦਾਂ ਹੈ। ਇਹ ਸਭ ਲੋਕਾਂ ਦੇ ਨਿਕਾਰੇ ਹੋਏ ਹਨ ਲੋਕਾਂ ਜਸਵੀਰ ਸਿੰਘ ਰੋਡੇ ਨੂੰ ਪ੍ਰਵਾਨ ਨਹੀਂ ਕਰਨਾਂ।
@govindersingh9230
@govindersingh9230 2 ай бұрын
ਸਹੀ ਕਿਹਾ ਜਸਬੀਰ ਸਿੰਘ ਦਾ ਕਿਰਦਾਰ ਸੱਕੀ ਰਿਹਾ
@Sukhdarshansingh-m6e
@Sukhdarshansingh-m6e 2 ай бұрын
ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@BalkarSingh-dc1oq
@BalkarSingh-dc1oq 2 ай бұрын
ਪੀਲੀ ਪਗ ਵਾਲਾ ਮਸੰਦ ਹੈ ਲਗਦਾ ਸਰਬਜੀਤ ਸਿੰਘ ਜਿੰਦਾ ਬਾਦ
@sukhwantsidhu53
@sukhwantsidhu53 2 ай бұрын
ਪੂਰੀ ਐਕਟਿੰਗ ਕਰਦਾ ਬਾਹਵਾਂ ਮਾਰ ਮਾਰ ਕੇ
@gurdeepsingh1126
@gurdeepsingh1126 2 ай бұрын
ਇਹ ਬਾਦਲਾਂ ਦਾ ਦੱਲਾ ਹੈ ਤਾ hi ਨਵੀਂ ਪਾਰਟੀ ਦੇ ਨਾਮ ਤੇ ਕਿਵੇਂ ਅੱਗ ਬਬੂਲਾਂ ਹੋਇਆ ਹੈ
@AmarjitSingh-eq3rl
@AmarjitSingh-eq3rl 2 ай бұрын
ਮਸੰਦ ਜਾ ਮਸਾ ਰਘਦ7 ਦੀ ਪ੍ਰਭਾਸ਼ਾ ਕੀ ਹੈ ਜਿਹੜੇ ਸਿੱਖ ਡੀ ਜੇ ਉਤੇ ਸਿੱਖ ਵਿਆਹਾਂ ਵਿਚ ਕੁੜੀਆਂ ਨਾਲ ਨੱਚਦੇ ਤੇ ਨੋਟ ਵਾਰਦੇ ਹਨ ਕਿ ਉਹ ਮਸਾ ਰਘੜ ਜਾ ਮਸੰਦ ਨਹੀ ਹਨ ਸਿਖਾ ਦੇ ਵਿਆਹਾਂ ਵਿਚ ਇਹ ਆਮ ਵਰਤਾਰਾ ਹੈ
@rimpybaude4089
@rimpybaude4089 2 ай бұрын
Veere tenu eh pta v es da krke he Bhai saab 26000 vote te jite aa Nihal Singh wala to
@harbhajansinghsekhon2899
@harbhajansinghsekhon2899 2 ай бұрын
ਅਜਾਦ ਖੜਨ ਕਰਕੇ ਸਰਬਜੀਤ ਸਿਘ ਜਿੱਤ ਗਿਆ ਏ, ਜੇ ਕਿਸੇ ਪਾਰਟੀ ਤੋ ਖੜਦੇ ਤਾ ਜਿੱਤ ਨਹੀ ਹੋਣਾ ਸੀ।
@romanasingh1914
@romanasingh1914 2 ай бұрын
ਪੀਲੀ ਪਗੜੀ ਵਾਲਾ ਮਸੰਦ ਹੈ ਵੀਰ ਜੀ ਸਰਬਜੀਤ ਸਿੰਘ ਖਾਲਸਾ ਜੀ ਜਿੰਦਾ ਬਾਦ ਹੈ ਜਿੱਦ ਬਾਦ ਪਰਮਾਤਮਾ ਲੰਮੀ ਉਮਰ ਕਰੇ
@gurmelsingh4465
@gurmelsingh4465 2 ай бұрын
jo thanu sach bole o masand gaddar bol do..
@KalaSerron
@KalaSerron 2 ай бұрын
ਬਾਈ ਜੀ ਸੱਚ ਬੋਲਣ ਨਾਲ ਤਾ ਸੱਚਾ ਹੁੰਦਾ ਪਰ ਝੁਠ ਵਾਲਾ ਦੱਲਾ ਹੁੰਦਾ ਬਾਦਲ ਕੰਜਰ ਵਰਗਾ ਲੋਕੁ ਜਾਗੋ ਜਾਗੋ​@@gurmelsingh4465
@SuchaSadiq
@SuchaSadiq 2 ай бұрын
Jindabad nu oh rab aa mp ban ke lok sbha ch gea hi nhi punjab da mudda koi chukea hi nhi
@SurjitSingh-hh5ur
@SurjitSingh-hh5ur 2 ай бұрын
​@@gurmelsingh4465ਬੂਟਾ ਰਣਸੀਂਹ ਸਿਰੇ ਦਾ ਠੱਗ ਬਲੈਕਮੇਲਰ ਬੰਦਾ ਆ।ਵਿਆਜ ਤੇ ਪੈਸੇ ਲੈ ਕੇ ਮੁਕਰਨ ਦੀ ਕੋਸ਼ਿਸ਼ ਕਰਦਾ।ਪਾਰਟੀ ਫੰਡ ਦੇ ਨਾਂ ਤੇ ਲੋਕਾਂ ਤੋਂ ਪੈਸੇ ਮੰਗਦਾ। ਜਿਹੜੀ ਇਹ 89ਵਾਲੀ ਲਹਿਰ ਦੀ ਗੱਲ ਕਰਦਾ ਉਹ ਲਹਿਰ ਇਹੋ ਜਿਹੇ ਲੋਕਾਂ ਕਰਕੇ ਹੀ ਖਤਮ ਹੋਈ ਸੀ।
@gurnoorpadda7304
@gurnoorpadda7304 2 ай бұрын
Os n bilkul sach bolia
@gurmeetg2193
@gurmeetg2193 2 ай бұрын
ਇਹ ਸਰਬਜੀਤ ਸਿੰਘ ਖਾਲਸਾ ਦਾ ਵਿਰੋਧ ਕਰਨ ਵਾਲਾ ਕਿਉਂ ਭੌਂਕ ਰਿਹਾ ਹੈ।।।
@davinderkaur7592
@davinderkaur7592 2 ай бұрын
ਬਹੁਤ ਦੁਖੀ ਹੋਏ ਇਸ ਤਰ੍ਹਾਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਸਰਬ ਸੰਮਤੀ ਨਾਲ ਪ੍ਰਧਾਨ ਚੁਣੋ ਆਪਣੇ ਆਪਣੇ, ਤੁਹਾਡੇ ਬਕਵਾਸ ਨਾਲ ਕੋਈ ਸਹਿਮਤ ਨਹੀਂ ਹੈ।
@balvirsingh5810
@balvirsingh5810 2 ай бұрын
ਇਹ ਪੀਲੀ ਪਗੜੀ ਵਾਲਾ ਬਾਦਲ ਕਾ ਚਮਚਾ ਲੱਗਦਾ
@sonyx7012
@sonyx7012 2 ай бұрын
22ਜੀ ਕੋਕਰੀ ਕਲਾਂ ਜਿਲਾ ਮੋਗਾ ਜਰੂਰ ਆਉਣਾ ਕੋਕਰੀ ਪਿੰਡ ਦਾ ਬਹੁਤ ਵੱਡਾ ਸਾਥ ਆ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@russelwiper3112
@russelwiper3112 2 ай бұрын
ਸਭ ਮਿਲ ਕੇ ਖੇਤਰੀ ਪਾਰਟੀ ਬਣਾਓ ਅਸੀਂ ਤੁਹਾਡੇ ਨਾਲ ਪੰਜਾਬ ਦਾ ਭਲਾ ਕਰਨਾ ਆਪਾਂ ਨੇ ਰਲ ਮਿਲ ਕੇ 🙏🙏
@navrajsingh9739
@navrajsingh9739 Ай бұрын
ਸਰਬਜੀਤ ਸਿੰਘ ਸਹੀ ਬੋਲ ਰਿਹਾ ਤੇ ਦੂਸਰਾ ਪੀਲੀ ਪੱਗ ਵਾਲਾ ਬਾਦਲ ਦਾ ਦਲਾਲ ਲਗਦਾ, ਮਿਰਚ ਮਸਾਲਾ ਲਗਿਆ ਚੰਗਾ ਇਹਦੇ ਲਗਦਾ ,
@gurdeepsingh-yn5ox
@gurdeepsingh-yn5ox 2 ай бұрын
ਰਾਜ ਕਰੇਗਾ ਖਾਲਸਾ
@sukhwinderbling1330
@sukhwinderbling1330 2 ай бұрын
ਭਾਈ ਸਰਬਜੀਤ ਸਿੰਘ ਮਲੋਆ ਨੂੰ ਅਜਿਹੇ ਬੰਦਿਆਂ ਦੀ ਪ੍ਰਵਾਹ ਨਹੀ ਕਰਨੀ ਚਾਹੀਦੀ ਇਹਨਾਂ ਨੇ ਪਹਿਲਾਸ਼ ਵੀ ਕੌਮ ਡੋਬੀ ਐ ਹੁਣ ਵੀ ਡੋਬਣ ਨੂੰ ਫਿਰਦੇ ਨੇ
@surinderkaur4233
@surinderkaur4233 2 ай бұрын
एम पी भाई सरबजीत सिंह खालसा जिंदाबाद हैं जिंदाबाद रहेगा
@hrpit
@hrpit 2 ай бұрын
ਸਿਮਰਜੀਤ ਮਾਨ ਨੇ ਸਿਰਫ ਖਾਲਿਸਤਾਨ ਦੇ ਨਾਮ ਤੇ ਧੰਨ ਇਕੱਠਾ ਕੀਤਾ ਹੈ ਸਵਾਹ ਦੇਣ ਹੈ ਇਸਦੀ ਕੌਮ ਨੂੰ , ਭਾਈ ਸਾਬ ਨੂੰ ਇਹੋ ਜੋਹੇ ਏਜੇਂਟਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ
@-pf3tw
@-pf3tw 2 ай бұрын
ਸਿਮਰਨਜੀਤ ਮਾਨ ਦੀ ਰੀਸ ਦੱਲਾ ਸਰਬੂ ਨੀ ਕਰ ਸਕਦਾ
@preetsidhu49653
@preetsidhu49653 2 ай бұрын
Tanu lun pta
@preetsidhu49653
@preetsidhu49653 2 ай бұрын
Jita a be maan da bndya krka aa kaku
@arshsandhu9936
@arshsandhu9936 2 ай бұрын
ਪੀਲੀ ਪੱਗ ਮਸੰਦ ਕੀ ਕਹਿ ਰਿਹਾ ਹੈ। ਅਸੀਂ ਜੀਰੋ ਹੀ ਰਹਿਣਾ ਹੈ। ਤੁਹਾਡੀਆਂ ਕਰਤੂਤਾਂ ਹੀ ਜੀਰੇ ਰਹਿਣ ਵਾਲੀਆਂ ਸਨ ਦਾੜੀ ਬੰਨਾ। ਤੁਸੀਂ ਜੰਮੇ ਹੀ ਲੱਤਾਂ ਖਿੱਚਣ ਲਈ ਹੋ। ਭਾਈ ਸਾਹਿਬ ਸਰਬਜੀਤ ਸਿੰਘ ਹਮੇਸ਼ਾ ਹੀ ਚੜਦੀ ਕਲਾ ਨਾਲ ਸਪੀਜ ਕਰਦੇ ਹਨ।
@Khalsa_foj21
@Khalsa_foj21 2 ай бұрын
ਇਹਨੂੰ ਮਸੰਦ ਨੂੰ ਸਟੇਟ ਤੋਂ ਲਾ ਦੇਣਾ ਚਾਹੀਦਾ ਸੀ ਪੀਲੀ ਪੱਗ ਵਾਲੇ ਨੂੰ
@BaldaveSingh-p7c
@BaldaveSingh-p7c 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਬਹੁਤ ਵਦੀਆ ਵਿਚਾਰ ਤੁਹਾਡੇ ਆਪਣੇ ਅਜੰਡੇ ਵਿਚ ਅਮਿ੍ਤਸਰ ਸਾਹਿਬ ਨੁੰ ਪਵਿਤਰ ਸਹਿਰ ਦਾ ਕਰਦਾ ਦੇਣਾ ਵੀ ਸ਼ਾਮਲ ਕਰੋ ਹੋਰ ਪਰਮਾਤਮਾ ਤੁਹਾਡੀ ਚੜਦੀ ਕਲਾ ਕਰੁਗਾ
@sukhveersingh1360
@sukhveersingh1360 2 ай бұрын
ਸਰਬਜੀਤ ਨੂੰ ਇੰਨਾ ਟੁਚਿਆਂ ਨਾਲ ਸਟੇਜ ਸਾਂਝੀ ਨਹੀਂ ਕਰਨੀ ਚਾਹੀਦੀ ਪਾਰਟੀ ਤਾਂ ਲੋਕਾਂ ਬਣਾ ਦਿੱਤੀ ਇਹਨਾਂ ਡੋਗਰਿਆਂ ਨੂੰ ਤਾਂ ਕੁਰਸੀਆਂ ਤੋ ਬਿਨਾਂ ਕੁਝ ਦਿਸਦਾ ਹੀ ਨਹੀਂ
@sikanderjitdhaliwal2078
@sikanderjitdhaliwal2078 2 ай бұрын
ਸਹੀ ਗੱਲ ਹੈ ਇਹਨਾਂ ਤੋਂ ਦੂਰ ਰਹਿਣਾਂ ਚਾਹੀਦਾ। 89 ਤੋਂ ਬਾਅਦ ਜ਼ਮਾਨਤ ਜ਼ਬਤ ਕਰਵਾਉਂਦੇ ਰਹੇ ਹੁਣ ਕਹਿੰਦੇ ਦੋ ਸੀਟਾਂ ਅਸੀ ਜਿੱਤਾਂ ਦਿੱਤੀਆਂ । ਫਿਰ ਤੁਸੀ ਹੁਣ ਚਿਮਨੀ ਚੋਣਾਂ ਲੜ ਕੇ ਵੇਖ ਲਵੋ ਪਤਾ ਲੱਗਜੂ।
@iqbalsingh-xx2cz
@iqbalsingh-xx2cz 2 ай бұрын
Sarbjeet Singh Khalsa MP jindabad ji ❤
@ManoharSingh-ub9lo
@ManoharSingh-ub9lo 2 ай бұрын
ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
@GurpalSingh-qo9qc
@GurpalSingh-qo9qc 2 ай бұрын
ਪੰਜਾਬ ਦੇ ਲੋਕਾਂ ਦਾ ਸਾਰੀਆਂ ਸਿਆਸੀ ਪਾਰਟੀਆਂ ਤੋਂ ਖਹਿੜਾ ਛਡਾਉਣ੍ਰ ਦੇ ਲਈ ਸਾਰਾ ਸਿੱਖ ਜਗਤ ਸੰਗਤਾਂ ਇਕੱਠੀਆਂ ਹੋਣਗੀਆਂ 2027 ਦੇ ਲਈ ਤਿਆਰੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਅੱਜ ਤੋਂ ਹੀ ਸਿੱਖ ਪੰਥ ਸਿੱਖ ਕੋਮ ਸਿੱਖ ਸੰਗਤਾਂ ਨੂੰ ਆਪਣੀ ਏਕਤਾ ਦੇ ਲਈ ਡੱਟਣਾ ਚਾਹੀਦਾ ਹੈ
@harpalsingh7351
@harpalsingh7351 2 ай бұрын
ਭਾਈ ਸਰਬਜੀਤ ਸਿੰਘ ਜੀ, ਅਤੇ ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾਬਾਦ
@JaskarnBhullar-wn4xv
@JaskarnBhullar-wn4xv 2 ай бұрын
ਸਰਬਜੀਤ ਸਿੰਘ ਜੀ ਤੁਸੀਂ ਗਿਦੜਬਾਹਾ ਤੋ ਪ੍ਰਧਾਨ ਮੰਤਰੀ ਬਾਜੇਕੇ ਨੂੰ ਜੱਤਾ ਦਿਓ ਫੇਰ ਚੜ੍ਹਦੀ ਕਲਾ ਹੋਜੂਗੀ
@amritpalsingh225
@amritpalsingh225 2 ай бұрын
ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@lakhwindersinghkhangura3465
@lakhwindersinghkhangura3465 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@hsbhatti2682
@hsbhatti2682 2 ай бұрын
ਤੁਸੀਂ ਪਾਰਟੀ ਜ਼ਰੂਰ ਬਣਾਉ,ਦੁੱਕੀ ਤਿੱਕੀ,ਪੈਸੇ ਲੈਕੇ ਲੱਤ ਅੜਾਉਣ ਵਾਲੇ ਚੀਕਾਂ ਮਾਰਦੇ ਮਰ ਜਾਣੇ ਨੇ, ਸਰਬਜੀਤ, ਜ਼ਿੰਦਾਬਾਦ ❤❤❤❤
@waheguruji55
@waheguruji55 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
@lakhmirsinghkhalsa8282
@lakhmirsinghkhalsa8282 2 ай бұрын
ਪੀਲੀ ਪੱਗ ਵਾਲਿੁਆ ਤੈਨੂੰ ਕਿਉਂ ਲਗੀਆਂ ਮਿਰਚਾਂ ਸਮਝ ਤੋਂ ਬਾਹਰ ਹੈ,,
@ReshamsinghGill-dq3pb
@ReshamsinghGill-dq3pb 2 ай бұрын
ਅਸੀਂਭਾਈ,ਸਰਬਜੀਤ ਸਿੰਘ ਖਾਲਸਾਮਲੋਆ ਮੈਂਬਰ ਪਾਰਲੀਮੈਂਟ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਪਰਿਵਾਰ ਬਹੁਤ ਵਧੀਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਲਾਮੋਗਾਟੀਮ ਭਾਈ ਨਾਲ-ਨਾਲ ਹੈ
@CharanSingh-dj6gh
@CharanSingh-dj6gh 2 ай бұрын
ਵੇਖ ਕਿਵੇਂ ਚੰਗਿਆੜਾਂ ਮਾਰਦਾ,,ਸੱਤੀਂ ਕੱਪੜੀਂ ਅੱਗ ਲੱਗ ਗਈ,,, ਸੱਤਰ ਸਾਲ ਚੂੰਡ ਕੇ ਖਾ ਲਿਆ ਪੰਜਾਬ ਨੂੰ , ,, ਭਾਈ ਸਰਬਜੀਤ ਸਿੰਘ ਖਾਲਸਾ ਬਹੁਤ ਵਧੀਆ ਇਨਸਾਨ ਏ ਮੈਨੂੰ ਪੰਜਾਬੀਆਂ ਤੇ ਮਾਣ ਏ ਸਾਰਾ ਪੰਜਾਬ ਭਾਈ ਸਰਬਜੀਤ ਸਿੰਘ ਦਾ ਸਾਥ ਦੇਣਗੇ
@RashphalToor
@RashphalToor 2 ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ 👍🏻👍🏻👍🏻
@gurlabhsingh8072
@gurlabhsingh8072 2 ай бұрын
ਰੋਡੇ ਪਰਿਵਾਰ ਤੋਂ ਬੱਚ ਕੇ ਰੈਣਾ ਇਹਨਾਂ ਠੋਕ ਹੀ ਦੇਣਾ ਇਹਨਾਂ ਨਹੀ ਵੇਖਣਾ ਸ਼ਹੀਦ ਦਾ ਪੁੱਤਰ ਗੱਦਾਰ ਲੋਕਾਂ ਤੋਂ ਬਚੋ
@balrajsingh6919
@balrajsingh6919 2 ай бұрын
ਬਾਬਾ ਜੀ ਸੋਡੀ ਜਿੱਤ ਤੇ ਹਵਾ ਸਿਰਫ ਭਾਈ ਅਮਿ੍ਤਪਾਲ ਖਾਲਸਾ ਕਰਕੇ ਹੀ ਬਣੀ ਆ
@gurmelsinghchahal5654
@gurmelsinghchahal5654 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸੁਖਵਿੰਦਰ ਸਿੰਘ ਅਗਵਾਨ ਜੀ ਜ਼ਿੰਦਾਬਾਦ
@dilshauksinghbalbal5264
@dilshauksinghbalbal5264 2 ай бұрын
ਅਸੀਂ ਤੁਹਾਡੇ ਨਾਲ ਹਾਂ ਭਾਈ ਸਾਹਿਬ ਜੀ❤❤
@lakhmirsinghkhalsa8282
@lakhmirsinghkhalsa8282 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🚩
@hakamsinghhakamsinghhakams4664
@hakamsinghhakamsinghhakams4664 2 ай бұрын
ਸਰਬਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ।ਇਹ ਕੌਣ ਹੈ ਤਿਗਭਦਾ ਬਹੁਤ ਹੈ।
@ranfatehsingh9399
@ranfatehsingh9399 2 ай бұрын
ਏਨਾ ਨੂੰ ਕਿਉ ਮਿਰਚਾਂ ਲੱਗੀਆਂ ਹਨ....ਮਸੰਦ ਪਿਛਲੀਆਂ ਗੱਲਾਂ ਵਿਚ ਫਸਾ ਕੇ ਲੋਕਾਂ ਨੂੰ ਕਦੇ ਵੀ ਇਕੱਠੇ ਨਹੀਂ ਹੋਣ ਦੇਣਗੇ
@CharanjeetSingh-q7p
@CharanjeetSingh-q7p 2 ай бұрын
ਭਾਈ ਰਣਜੀਤ ਸਿੰਘ ਜੀ ਦੀ ਅਗਵਾੲੀ ਹੇਠ ਇਕੱਠੇ ਹੋਣ ਦੀ ਜਰੂਰਤ ਹੈ ਜੀ
@baljitkaurkaur2527
@baljitkaurkaur2527 2 ай бұрын
ਭਾਈ ਸਾਹਿਬ ਜੀ,,,,,ਬਾਦਲਾ ਦੇ ਚਮਚੇਆ ਨੂੰ ਹੁਣ ਸਟੇਜ ਤੇ ਬੋਲਣ ਨਾ ਦਿੱਤਾ ਜਾਵੇ।ਬਾਦਲ ਗਦਾਰ ਪਾਰਟੀ ਆ ਬਾਈਕਾਟ ਕਰੋ ਇਹਨਾ ਬਾਦਲ ਕੰਪਨੀ ਦਾ ਬਹੁਤ ਬਹੁਤ ਘਾਣ ਕੀਤਾ ਏ ਪੰਜਾਬ ਤੇ ਪੰਥ ਦਾ।😡😡😡
@IqbalSingh-ve4nl
@IqbalSingh-ve4nl 2 ай бұрын
ਸ ਸਰਬਜੀਤ ਖਾਲਸਾ ਜੀ ਵੀਰ ਜੀ ਤੁਸੀ ਆਪਣੀ ਪਾਰਟੀ ਬਣਾਉ ਜਿਨਾ ਦਾ ਘਰ ਦਾ ਮੈਬਰ ਕੋਈ ਸਹੀਦ ਵਾ ਉਨਾ ਨੂੰ ਮੈਬਰ ਲਉ
@jagroophundal6079
@jagroophundal6079 2 ай бұрын
Bhai sarabjeet Singh zindabad
@mohansingh509
@mohansingh509 2 ай бұрын
ਅਜੇ ਤਾਂ ਗੱਲ ਹੀ ਕੀਤੀ ਆ ਕੌਮ ਦੇ ਗਦਾਰਾਂ ਨੂੰ ਕਿਵੇਂ ਮਿਰਚਾਂ ਲਗੀਆਂ ਭਾਈ ਸਾਹਿਬ ਜੀ ਇਹੋ ਜਿਹੇ ਲੋਕਾਂ ਦੀ ਪੱਸਾਨ ਰੱਖਣੀ ਪਵੇਗੀ
@JagjitSingh-uz4dv
@JagjitSingh-uz4dv 2 ай бұрын
ਸ੍ਰ ਸਰਬਜੀਤ ਸਿੰਘ ਖਾਲਸਾ ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ
@gurlabhsingh8072
@gurlabhsingh8072 2 ай бұрын
ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਇਸ ਵੀਰ ਨੂੰ
@-pf3tw
@-pf3tw 2 ай бұрын
ਦਾੜੀ ਰੰਗਦਾ ਤੇ ਨਸ਼ੇ ਕਰਦਾ ਇਹ
@SukhwinderSingh-wq5ip
@SukhwinderSingh-wq5ip 2 ай бұрын
ਵਾਹਿਗੁਰੂ ਜੀ ❤
@SinghMalhi-gf8po
@SinghMalhi-gf8po 2 ай бұрын
Sarbjeet singh khalsa zindabad ❤❤
@avtarsinghganda5864
@avtarsinghganda5864 2 ай бұрын
Bhaji Sarabjeet Singh Khalsa Simple and honest man,sikho Bhaji sahib da Seth devo
@harmindersingh1872
@harmindersingh1872 2 ай бұрын
ਸਰਬਜੀਤ ਸਿੰਘ ਖਾਲਸਾ ਜੀ ਦੇ ਵਿਰੁੱਧ ਬੋਲਣ ਵਾਲੇ ਨੂੰ ਅਕਲ ਦੀ ਘਾਟ ਹੈ ਕਿਵੇਂ ਬਕਵਾਸ ਕਰ ਰਿਹਾ ਹੈ ਸਿਮਰਨ ਜੀਤ ਸਿੰਘ ਮਾਨ ਦਾ ਬੰਦਾ ਹੈ
@RanjitSingh-ih1cb
@RanjitSingh-ih1cb 2 ай бұрын
ਮਿਰਚਾਂ ਤਾਂ ਜਸਬੀਰ ਸਿੰਘ ਰੋਡੇ ਜੀ ਨੂੰ ਵੀ ਲੱਗੀਆਂ ਸੀ
@baldevsinghbrar4335
@baldevsinghbrar4335 2 ай бұрын
ਵਾਹਿਗੁਰੂ ਜੀ ਕੋਈ ਗੱਲ ਕਰਨੀ ਹੁੰਦੀ ਤਾਂ ਪੜਦੇ ਵਿਚ ਬੈਠ ਕਿ ਗੱਲ ਕਰਿਆ ਕਰੋ ਤੁਹਾਡੇ ਅਹੰਕਾਰ ਨੇ ਸਿੱਖ ਕੌਮ ਨੂੰ ਥੱਲੇ ਲਾਤਾ ਹੱਥ ਬੰਨਕੇ ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਜੀ ਸਟੇਜਾਂ ਤੇ ਘਰੇਲੂ ਗੱਲਾ ਤੇ ਸੱਚੀਆਂ ਗੱਲਾ ਕਿਸੇ ਭੁੱਖੇ ਲੋਕਾ ਤੇ ਨੰਬਰ ਬਨਾਉ ਟੋਲਾ ਨੂੰ ਚੰਗੀਆਂ ਨਹੀ ਲੱਗਦੀਆ ਜਿੱਤ ਦਾ ਕਾਰਨ ਸਿਰਫ ਵਾਹਿਗੁਰੂ ਦੀ ਕਿਰਪਾ ਹੈ ਤੇ ਅਜਾਦ ਹੋਣ ਦੇ ਨਾਤੇ ਤੇ ਤੇਰੇ ਪਿਤਾ ਸ੍ਰ: ਬੇਅੰਤ ਸਿੰਘ ਦੀ ਸਹੀਦੀ ਨੂੰ ਵੋਟ ਪਈ ਹੈ ਕਹਿਣਾ ਚਾਹੀਦਾ ਕਿ ਮੇਰੇ ਪਿਤਾ ਸਤਿਕਾਰਯੋਗ ਸ੍ਰ: ਬੇਅੰਤ ਸਿੰਘ ਸਹੀਦ
@GurpreetSidhunumberdaar
@GurpreetSidhunumberdaar 2 ай бұрын
ਭਾਈ ਸਾਹਿਬ ਜੀ ਅਸੀ ਤਹੁਨੂੰ ਵੋਟ ਅਜਾਦ ਹੋਣ ਕਰਕੇ ਪਾਈ ਹੈ ਨਾ ਕਿ ਕਿਸੇ ਅ੍ਰਮਿਤਪਾਲ ਕਰਕੇ ਤੁਹਾਡੇ ਪਰਿਵਾਰ ਦੀ ਕੁਰਬਾਨੀ ਲਾਸਾਨੀ ਹੈ ਜਿਸ ਦੀ ਕੋਮ ਕੋਈ ਕੀਮਤ ਨਹੀ ਦੇ ਸਕਦੇ
@gurnamsingh1404
@gurnamsingh1404 2 ай бұрын
ਭਾਈ ਜੀ ਮਗਰ ਹੀ ਲੱਗ ਜਾਉ ਸਿੱਖ ਪੰਥ ਨੂੰ ਬਰਬਾਦ ਨਾ ਕਰੋ ਤੁਸੀਂ ਲੱਤਾਂ ਖਿੱਚਣ ਜਾਣਦੇ ਹੋ ਆਰ ਐਸ ਐਸ ਦੇ ਮਸੰਦ ਨਾ ਬਣੋ
@bhupinderjitsingh7648
@bhupinderjitsingh7648 2 ай бұрын
Waheguru ji ka khalsa waheguru ji ki Fateh
@gurmailkaur2197
@gurmailkaur2197 2 ай бұрын
ਹੰਕਾਰ ਤਾਂ ਦਿੱਸ ਰਿਹਾ hai
@majorsingh1124
@majorsingh1124 2 ай бұрын
Bhai Sarbjit singh jindabad jindabad jindabad❤❤🎉🎉🎉🎉
@SardoolsinghKang
@SardoolsinghKang 2 ай бұрын
ਸਰਬਜੀਤ ਸਿੰਘ ਜੀ ਤੁਹਾਡੀ ਮਾਤਾ ਜੀ ਵਾਰੇ ਸਭ ਤੋ ਜਿਆਦਾ ਤੁਸੀ ਜਾਣਦੇ ਓ ਪਰ ਪਰ ਕਿਵੇ ਅੰਤ ਹੋਇਆ ਦਿਮਾਗ ਵਿਚ ਰਖੋ ਪੈਰ ਥਲੇ ਬਟੇਰਾ ਆਗਿਆ ਆਪਣੇ ਆਪ ਨੂੰ ਸਿਕਾਰੀ ਨਾ ਸਮਝ ਬੈਠਿਓ ਇਹ ਪੰਜਾਬ ਆ
@jaspreetsingh-df5pd
@jaspreetsingh-df5pd 2 ай бұрын
Sarbjeet Singh ji jindawad
@GurdeepSingh1-t7g
@GurdeepSingh1-t7g 2 ай бұрын
ਹਰ ਰੋਜ਼ ਬਟੇਰੇ ਪੈਰ ਥੱਲੇ ਨਹੀਂ ਆਉਂਦੇ
@paramjitdhamrait5185
@paramjitdhamrait5185 2 ай бұрын
Waheguru ji bless you Sardaar Sarabjit Singh Khalsa ji.
She's very CREATIVE💡💦 #camping #survival #bushcraft #outdoors #lifehack
00:26
Synyptas 4 | Жігіттер сынып қалды| 3 Bolim
19:27
kak budto
Рет қаралды 1,2 МЛН
VAMPIRE DESTROYED GIRL???? 😱
00:56
INO
Рет қаралды 6 МЛН
She's very CREATIVE💡💦 #camping #survival #bushcraft #outdoors #lifehack
00:26