Telefoon (Full Song) Babbu Maan | Latest Punjabi Songs 2017 | Hey Yolo & Swag Music

  Рет қаралды 26,218,903

Hey Yolo

Hey Yolo

6 жыл бұрын

Hey Yolo, Swag Music & Munish Sharma Presents
/ heyyolomusic
Song - Telefoon
Singer - Babbu Maan
Music - Babbu Maan
Lyrics - Babbu Maan
Directed & Concept - Babbu Maan
Label - Hey Yolo & Swag Music
Produced By - Munish Sharma
/ munish-sharma-77683034...
/ officialmunishsharma
Editor - Harmeet S Kalra
/ officialharmeetskalra
D.O.P - Inder Sohi
Like || Comment || Share
Hear it on Saavn - bit.ly/2yE6QBm
Listen to it on Gaana...... - bit.ly/2zFDLZP
Listen to Telephone at wynk.in/u/1013YVZDFxnh4A on Wynk Music
Play & Download in HD on JioMusic - bit.ly/2zEsh9m
Operator Codes : -
Airtel Subscribers Direct Dial to 5432116417791
Vodafone Subscribers for Caller Tune Direct Dial 5379940107
Idea Subscribers for Dialer Tone Direct Dial 567899940107
Aircel Subscribers SMS DT SPACE 6908764 to 53000
BSNL North Subscribers SMS BT SPACE 6908764 to 56700
BSNL South Subscribers SMS BT SPACE 9940107 to 56700

Пікірлер: 14 000
@harbablnssingh8599
@harbablnssingh8599 2 ай бұрын
2024 ਚ ਕੋਣ ਕੋਣ ਸੁਣ ਰਿਹਾ
@Golu-gl9ik
@Golu-gl9ik 2 ай бұрын
Main bhi
@vickySingh-qr8hc
@vickySingh-qr8hc Ай бұрын
🖐️
@khosagori2215
@khosagori2215 Ай бұрын
ਕੌਣ ਨਹੀਂ ਸੁਣ ਰਹਿ ਆ
@user-iv1wg7de7w
@user-iv1wg7de7w Ай бұрын
Mai v
@bhagwantsing0001
@bhagwantsing0001 Ай бұрын
@jaswindermann85jaswinder38
@jaswindermann85jaswinder38 4 жыл бұрын
ਹੈ ਕੋਈ ਜੋ ਅੱਜ ਸੁਣ ਰਿਹਾ ਼਼ ਟੈਲੀਫੋਨ ਉਸਤਾਦ ਬੱਬੁ ਮਾਨ ਼
@jaggisingh7551
@jaggisingh7551 3 жыл бұрын
W
@jaggisingh7551
@jaggisingh7551 3 жыл бұрын
Wwww
@kamalbrar461
@kamalbrar461 3 жыл бұрын
Hnji
@hindersandhu2622
@hindersandhu2622 3 жыл бұрын
@@jaggisingh7551 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kuljitsingh8269
@kuljitsingh8269 3 жыл бұрын
Nyc
@kuldeepaujla5675
@kuldeepaujla5675 8 күн бұрын
ਸਵੇਰ ਦੀ ਸੈਰ ਕਰਦੇ ਸਮੇਂ ਹੈੱਡਫੋਨ ਲਾ ਕੇ ਹਰ ਰੋਜ਼ ਰਪੀਟ ਕਰ ਕਰ ਕੇ ਸੁਣੀਦਾ ਨਹਿਰ ਦੇ ਕੰਢੇ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਕਿਲੋਮੀਟਰ ਤੱਕ ਸੈਰ ਹੋ ਗਈ।। Love You Maan Saab. 💖💖 God Bless You. 🙏🏻🙏🏻
@dilpreet8812
@dilpreet8812 2 ай бұрын
ਬੱਬੂ ਨੇ ਉਹ ਦੌਰ ਗਇਆ ਜਦੋਂ ਸਾਡਾ ਪੰਜਾਬ .....ਪੰਜਾਬ ਸੀ
@Jindabrar
@Jindabrar 6 жыл бұрын
@5:11 ਸਾਨੂੰ ਨਹੀਂ ਚਾਹੀਦੀ ਤਰੱਕੀ ਮਹਿਰਮਾ ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ When he talks about Environment Too ਉਸਤਾਦ ਉਸਤਾਦ ਹੀ ਆ
@jagpalsingh2683
@jagpalsingh2683 6 жыл бұрын
babbu g tusi tusi ho great
@sidhuclothhousebhadaur6671
@sidhuclothhousebhadaur6671 4 жыл бұрын
ਬੱਬੂ ਮਾਨ ਉਹ ਫਨਕਾਰ ਆ ਜਿਸ ਤੇ ਆਉਣ ਵਾਲੇ ਸਮੇਂ ਵਿੱਚ ਪਾੜੇ ਪੀ ਐਚ ਡੀ ਕਰਿਆ ਕਰਨਗੇ
@gurbaazbhogal2947
@gurbaazbhogal2947 3 жыл бұрын
Babbu maan sab ji da song remake Kita sun ke dasna ji kida da laga kzbin.info/www/bejne/aWKsen6eiL-Unpo
@sidhuclothhousebhadaur6671
@sidhuclothhousebhadaur6671 3 жыл бұрын
@@gurbaazbhogal2947 ਬਹੁਤ ਵਦੀਆ ਭੈਣ
@ramandeepgujjarwal7368
@ramandeepgujjarwal7368 3 жыл бұрын
nice song
@kulwindersingh5566
@kulwindersingh5566 Жыл бұрын
ਜਦੋਂ ਗਾਣਾ ਆਇਆ ਸੀ 100੍ਰview ਸੀ ਅੱਜ ਵੀ ਇਹ ਗਾਣਾ 100 ਵੀ ਵਾਰ ਸੁਣ ਰਿਹਾ ਕਿਸੇ ਵਜ੍ਹਾ ਕਰਕੇ
@harmansingh1087
@harmansingh1087 2 ай бұрын
ਸੁਹਾਵਣਾ ਮੌਸਮ ਅਤੇ ਚਾਹ ਨਾਲ ਕੁਸ਼ ਗਰਮ ਅਤੇ ਇਹ ਗੀਤ ਚਲਦਾ ਹੋਵੇ - ਜੰਨਤ ਨਸੀਬ ਹੋਗੀ❤
@zxjatinder686
@zxjatinder686 6 жыл бұрын
ਰੱਬ ਦੀ ਸੁੰਹ ਲੱਗੇ ਜੇ 15 ਤਾਰੀਕ ਤੋਂ ਬਾਅਦ ਹੋਰ ਕੋਈ ਗੀਤ ਸੁਣਿਆ ਹੋਵੇ। ਆਹੀ ਚਲ ਰਿਹਾ ਬਾਈ।
@navidhaliwalfanbabbumaanda8422
@navidhaliwalfanbabbumaanda8422 6 жыл бұрын
zxjatinder same to u vire
@sandeepmaan4756
@sandeepmaan4756 6 жыл бұрын
same 2 u
@rajindersinghgill4403
@rajindersinghgill4403 2 жыл бұрын
Bilkul bai sirrra e launda 🥰
@sattasandha1313
@sattasandha1313 2 жыл бұрын
Hanji
@sagarsingh3947
@sagarsingh3947 Жыл бұрын
@@navidhaliwalfanbabbumaanda8422 q
@babbumaandsm3893
@babbumaandsm3893 5 жыл бұрын
ਹੈ ਕੋਈ ਜਿਹੜਾ ਅੱਜ ਆ ਗੀਤ ਸੁਣ ਰਿਹਾ ਹੋਵੇ ਸਾਫ ਸੁਥਰੀ ਅਵਾਜ ਦਾ ਮਾਲਕ ਬਾਈ ਬੱਬੂ ਮਾਨ ਲਾਸਟ ਆਲਾ ਫੈਨ #DSM68
@simranjeetkaur3237
@simranjeetkaur3237 5 жыл бұрын
🙏🙏🙏🙏🙏👏👏👏
@gopychahal2823
@gopychahal2823 4 жыл бұрын
Sahi gal aa
@LakhwinderSingh-lv5ye
@LakhwinderSingh-lv5ye 4 жыл бұрын
Hanji alwys babbumaan 👍👍🙏
@lallykallyrakkar9695
@lallykallyrakkar9695 4 жыл бұрын
9am Sveere suni da veere
@user-xb4pl6ct1z
@user-xb4pl6ct1z 4 жыл бұрын
Bhot badhia gonda jatt burrrrrrrrrrrrrrrrrrrrrrrra
@amarsukhi2925
@amarsukhi2925 2 жыл бұрын
100 ਵਾਰ ਤੋਂ ਵੀ ਵੱਧ ਸੁਣ ਲਿਆ ਹੋਣਾ ਏ ਗਾਣਾ ,ਹਾਲੇ ਵੀ ਸੁਣਨੇ ਨੂੰ ਦਿਲ ਕਰਦਾ ਹੈ ਵਾਰ ਵਾਰ,,ਵਾ ਵੇ ਮਾਨਾ ਵਾਹ...............,
@happynpk3276
@happynpk3276 Жыл бұрын
Mere wala hall
@JesusChrist-Gives-Eternal-Life
@JesusChrist-Gives-Eternal-Life 8 ай бұрын
ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ? ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਹੈ। ਯਿਸੂ ਸਵਰਗ ਦਾ ਰਸਤਾ ਹੈ। ਯਿਸੂ ਸਾਡੇ ਪਾਪਾਂ ਲਈ ਮਰਿਆ, ਦਫ਼ਨਾਇਆ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂ ਜੋ ਯਿਸੂ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਸਵਰਗ ਵਿੱਚ ਸਦੀਵੀ ਜੀਵਨ ਪ੍ਰਾਪਤ ਕਰ ਸਕਣ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੋ ਅਤੇ ਤੁਹਾਨੂੰ ਬਚਾਇਆ ਜਾਵੇਗਾ. ਯੂਹੰਨਾ 3:16
@KuldeepSingh-fz2yl
@KuldeepSingh-fz2yl 8 ай бұрын
@@JesusChrist-Gives-Eternal-Life chal oye ithe gal chaldi a babbu maan di ok apni gal apne kol rakh thik a sala nikal itho
@jagseersingh6318
@jagseersingh6318 2 ай бұрын
​@@JesusChrist-Gives-Eternal-Life🎉
@gurpreetsekhon5064
@gurpreetsekhon5064 3 жыл бұрын
2021 ਵਿੱਚ ਜੋ ਸੁਣ ਰਿਹਾ ਦੱਸੋ ਜਿੰਨੀ ਵਾਰ ਵੀ ਸੁਣਦਾ ਇਹ ਗਾਣਾ ਉਨਾ ਸੋਹਣਾ ਲੱਗਦਾ
@PinkyPinky-lu2ul
@PinkyPinky-lu2ul 2 жыл бұрын
Main din cho 5 6vari sundi aa my favourite Babbu Maan
@simranjeetsinghsimran4072
@simranjeetsinghsimran4072 2 жыл бұрын
@@PinkyPinky-lu2ul yyyyyyyyyyyyyyyyyyyyyyyyyyyýyyyyyyyýyyyyyyyyyýy6yýyýy6yyýýyýyýyyyyýyyyyyyyyyyyýyyyyyyyyyyyyyyyýyyyyyýyyyyyyyyyyýyyy6ýyyyyyyyyyyy6ýyyyyýyyýyýýyýyyyyyyyyy6yyyýýyyyýýý66yyyýýyýýýyýýýýýýyýyyýyyúýýýúýyýýýýýyýýýýýýý
@mohittomar9798
@mohittomar9798 2 жыл бұрын
@@PinkyPinky-lu2ul ai pp a
@HardevSingh-yc5mp
@HardevSingh-yc5mp 2 жыл бұрын
Nice
@rajamehta1799
@rajamehta1799 2 жыл бұрын
@@PinkyPinky-lu2ul u u u u,u u,u,u,u u u u,u u,u u,u,,u u u Uzi , u,u u,u,u u u u,u guys,
@nirmannguys
@nirmannguys 6 жыл бұрын
"Babbu Maan Saab" ਨੇ ਸਾਬਤ ਕਰ ਦਿੱਤਾ ਹੈ ਕਿ, ਉੱਚੇ ਦਰਜੇ ਦੀ ਵੀਡੀਓ ਲਈ ਮਹਿੰਗੀਆਂ ਕਾਰਾਂ, ਵੱਡੇ ਸ਼ਹਿਰ, ਜਿਆਦਾ ਪੈਸਾ... ਇਹਨਾਂ ਸਭ ਚੀਜ਼ਾਂ ਦੀ ਲੋੜ ਨਹੀਂ ਪੈਂਦੀ, ਇਹਨਾਂ ਤੋਂ ਇਲਾਵਾ ਵੀਡੀਓ ਬਣ ਸਕਦੀ ਹੈ ਅਤੇ ਮਹਿੰਗੇ ਭਾਅ ਦੀਆਂ ਵੀਡੀਓ ਨਾਲੋਂ ਕਿਤੇ ਜ਼ਿਆਦਾ ਵਧੀਆ ਬਣ ਸਕਦੀ ਹੈ।। jeonda reh maana♥️
@shreddedunion9201
@shreddedunion9201 6 жыл бұрын
sahi gall bro
@aryan5901
@aryan5901 5 жыл бұрын
Thanks bhaji.....tuhadi gal sunke ek gal smjh aa gyi main hamesha yaad rkhunga dhanvaad tuhada........🙏🙏🙏🙏🙏🙏🙏🙏
@jatinderdhatt2854
@jatinderdhatt2854 5 жыл бұрын
I am a great fan of babbu maan he is a great artist I always pray for his wellbeing I pray he may rise to more glorious heights with utmost love his greatest fan
@rockyykcor9241
@rockyykcor9241 4 жыл бұрын
Pakke fan kro like lockdown ch ustaad g nu sunan aale
@karanparwaaz2319
@karanparwaaz2319 4 жыл бұрын
😍✌
@amandeepsingh8531
@amandeepsingh8531 3 жыл бұрын
ਕੱਲੇ ਲਾਕਡਾਊਨ ਚ ਕਿਓ ਸਦਾ ਹੀ ਸੁਣਦੇ ਆ ਬਾਈ
@anoopsaharan8177
@anoopsaharan8177 Жыл бұрын
2023 ਆ ਗਿਆ।ਤੇ ਅਸੀਂ ਹਾਲੇ ਤਕ ਉਸਤਾਦ ਨੂੰ ਸੁਣੀ ਜਾਂਦੇ ਆ। ਮਾਨ ਸਾਹਬ ਸੀਰਾ ਈ ਆ
@jatindernikkachani9843
@jatindernikkachani9843 Жыл бұрын
ਗੂੰਗੀ ਕੁੜੀ ਦੇ ਜਜ਼ਬਾਤ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤੇ ਹਨ Maan Saab ਦੇ ਹੱਥਾਂ ਦੀ bani ਚਾਹ pinn nu dil ਕਰਦੈ
@kulwindersingh312
@kulwindersingh312 6 жыл бұрын
ਖੰਟ ਵਾਲਾ ਯੂਰਪ ਕਿੱਲ ਲਾ ਗਿਆ ਵੱਡੇ ਵੱਡੇ ਿਸੰਗਰਾਂ ਤੇ ਭਾਰੀ ਪੈ ਗਿਆ 100 million ਵਾਲੇ ਕਿੱਥੇ ਰਹਿ ਗੇ ਿੲਹ ਤੇ 3 ਮਿਲੀਅਨ ਵਾਲਾ ਈ ਗਰਦਾ ਠਾਈ ਜਾਂਦਾ ਜ਼ਿੰਦਾਬਾਦ ਮਾਨ 👌💪🏻 Kehda Rees Kr Lao Ustad Babbu Maan Di 😘😘 Jatt Ne Paa Dita Gah Germany Ch Ik hor International Award Punjabi Maa Boli Lyi Congratulations Maan Sb and All Fanzzzzzz lub U All 😘😘😘😘
@rangijaggi2023
@rangijaggi2023 6 жыл бұрын
nice
@simmamarok8227
@simmamarok8227 6 жыл бұрын
yaar tera paji I like on ur comment baki babu maan ta ustaad va
@oyesunny9873
@oyesunny9873 6 жыл бұрын
ਇਹ ਮੇਰਾ ਦੂਜਾ ਕਮੈਂਟ ਹੈ। ਸੱਚੀ ਮੈਨੂੰ ਮੇਰੇ ਪਰਮਾਤਮਾ ਦੀ ਸੋਹੰ ਲੱਗੇ ਬਸ ਗੀਤ repeat moad ਤੇ ਚਲ ਰਿਹਾ ਹੈ। ਕਸ਼ਿਸ਼ ਹੈ ਜਾਦੂ ਹੈ ਮਾਨ ਸਾਹਬ ਦੀ ਆਵਾਜ਼ ਵਿੱਚ। ਬਹੁਤ ਹੀ ਮੀਠੀ ਆਵਾਜ਼ ਸਿੱਦਾ ਦਿਲ ਤੇ ਉਤਰ ਗਿਆ ਇਹ ਗੀਤ।
@kuldeepak12345
@kuldeepak12345 11 ай бұрын
ਸਾਨੂੰ ਨਹੀਂ ਚਾਹੀਦੀ ਤਰੱਕੀ ਮਹਿਰਮਾ, ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ ਭੈਂਚੋ ਕੌਣ ਕਰਲੂ ਇਸ ਡੂੰਘਾਈ ਦੀ ਰੀਸ💔
@imdilvir
@imdilvir 2 жыл бұрын
ਵਾਹ ਅੱਜ ਫੇਰ ਸੁਣ ਕੇ ਓਹੀ ਫੀਲਿੰਗ ਆਂਦੀ ਜੋ ਪਹਿਲੀ ਵਾਰ ਸੁਣ ਕੇ ਆਈ ਸੀ
@karanveer9422
@karanveer9422 2 жыл бұрын
I am sorry
@imdilvir
@imdilvir 2 жыл бұрын
@@karanveer9422 kis gal di parawa
@harmanmasih4844
@harmanmasih4844 2 жыл бұрын
ਸਹੀ ਕਿਹਾ ਜੀ
@imdilvir
@imdilvir 2 жыл бұрын
@@harmanmasih4844 hanji g 🙏🙏
@lovepreetSingh-hw5ln
@lovepreetSingh-hw5ln Жыл бұрын
​@@karanveer9422 s
@jassa66
@jassa66 4 жыл бұрын
ਟਿਕੀ ਰਾਤ ਨੂੰ ਮੋਟਰ ਤੇ ਜਦੋ ਟਰੈਕਟਰ ਤੇ ਫੁੱਲ ਅਵਾਜ਼ ਛੱਡ ਕੇ ਇਹ ਗੀਤ ਲੱਗਾ ਹੁੰਦਾ ਧਰਮ ਨਾਲ ਕਲੇਜੇ ਚ ਧੂ ਜੀ ਪਾਉਦਾਂ ਇਹ ਗੀਤ ਮੇਰਾਂ ਸਾਲਾ ਨਜ਼ਾਰਾਂ ਈ ਵੱਖਰਾਂ ਹੁੰਦਾਂ ਸੁਣਨ ਦਾ ਇੱਦਾ ਦੇ ਗੀਤ ਵਾਰ ਵਾਰ ਨੀ ਬਣਦੇ
@harrydhesi2028
@harrydhesi2028 4 жыл бұрын
sahi gal a bai
@gurbaazbhogal2947
@gurbaazbhogal2947 3 жыл бұрын
Babbu maan sab ji da song remake Kita sun ke dasna ji kida da laga kzbin.info/www/bejne/aWKsen6eiL-Unpo
@jassa66
@jassa66 3 жыл бұрын
@@gurbaazbhogal2947 bot sohna banya
@ruvradio6859
@ruvradio6859 3 жыл бұрын
kzbin.info/www/bejne/jpWWlnZ6ib90gZY ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ Plzzzz like nd share Alll Ustad Fans
@ruvradio6859
@ruvradio6859 3 жыл бұрын
kzbin.info/www/bejne/jpWWlnZ6ib90gZY ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ Plzzzz like nd share Alll Ustad Fans
@Randhawa548
@Randhawa548 4 жыл бұрын
💞ਸਾਨੂੰ ਨੀ ਚਾਹੀਦੀ ਤਰੱਕੀ ਮਹਿਰਮਾ ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ 🙏ੲਿਹ ਬਸ ਮਾਨ ੲੀ ਲਿਖ ਸਕਦਾ👌👌
@gagansidhu8262
@gagansidhu8262 3 ай бұрын
ਕੌਣ ਜਾਣੇ ਬੇਈਮਾਨ ਦੀ ਅੱਥਰੀ ਸੋਚ ਨੂੰ ❤❤❤❤❤ love u Maan beimaan ❤❤
@JasvirSingh-be2py
@JasvirSingh-be2py 3 жыл бұрын
ਨਿਰਾ ਸਕੂਨ ❤️❤️👌🏻
@9176694134
@9176694134 6 жыл бұрын
ਇਹ ਤਾਂ ਜੀ ਸਿਨਮੇ ਚ release ਕਰਨਾ ਸੀ। ਤੁਸੀਂ 100 ਰੁਪਈਆ ਟਿਕਟ ਰੱਖ ਲੈਂਦੇ ਭਾਂਵੇ, ਲੋਕਾਂ ਨੇ repeat ਤੇ ਲਵਾ ਕੇ ਸਿਨਮੇ ਚ ਹੀ ਬੈਠੇ ਰਹਿਣਾ ਸੀ।
@rakeshkumar-et3jz
@rakeshkumar-et3jz 6 жыл бұрын
harry virk bhai siraaaaa laaaataaaa yr tu taaan...
@rockyarora7611
@rockyarora7611 6 жыл бұрын
harry virk sahi gal
@Anonymous-us6je
@Anonymous-us6je 5 жыл бұрын
Inna fuddu taan tu hi hona
@sidhuji2835
@sidhuji2835 5 жыл бұрын
Ha bro. Att yr
@sidhuclothhousebhadaur6671
@sidhuclothhousebhadaur6671 4 жыл бұрын
ਰਾਈਟ ਜੀ
@Randhawa548
@Randhawa548 3 жыл бұрын
ਜੋ ਬੋਲ ਨੀ ਸਕਦੇ ੳੁਹਨਾ ਲੲੀ ਸਪੈਸ਼ਲ ਗੀਤ ਬਣਾੲਿਅਾ ਬੱਬੂ ਮਾਨ ਸਾਬ ਨੇ ਕਮਾਲ ਮਾਨ ਸਾਬ ਸੋਚ ਤੁਹਾਡੀ ਹਰ ਰੰਗ ਪੇਸ਼ ਕੀਤਾ
@SunilKumar-kd2jb
@SunilKumar-kd2jb 3 жыл бұрын
Hi
@sonibhatti3256
@sonibhatti3256 3 жыл бұрын
ਬਹੁਤ ਵਧੀਆ ਗਾਣਾ ਪਤਾ ਨਹੀਂ ਕਿੰਨੇ ਬਾਰੀ ਸੁਣਿਆ ❤❤ ਮਾਨ ਸਾਹਿਬ ਜਿੰਦਾਬਾਦ🙏🙏❤❤
@ManisranMaan-mq2xt
@ManisranMaan-mq2xt 7 ай бұрын
ਪੂਰੇ ਪੰਜਾਬ ਚ ਇੱਕੋ ਇੱਕ ਨਾਮ ਐ ਨਾਮ ਬਦਨਾਮ ਖੰਟੀਆਂ ਭੇਡਾਂ ਰੰਡੀਆਂ ਰੋਂਦੀਆਂ ਬਹੁਤ ਨੇ ਕਦੋਂ ਜਾਉ ਸਮਸ਼ਾਨ ਖੰਟੀਆਂ ਲੱਖਾਂ ਦੀ ਗਿਣਤੀ ਚ ਹੋ ਜਾਵੇ ਇਕੱਠ ਪੰਜਾਬ ਦੀ ਸ਼ਾਨ ਖੰਟੀਆਂ
@preetmani4849
@preetmani4849 6 жыл бұрын
ਲੋਕੀ ਏਵੈ ਸਾਲੇ ਬੋਲਦੇ ਕੇ ਬੱਬੂ ਮਾਨ ਏਦਾ ਤੇ ਓਦਾ ਜੋ ਚੀਜ ਬੱਬੂ ਮਾਨ ਆ ਓਹ ਅੱਜ ਕੱਲ ਦੇ ਜਵਾਕ ਕੀ ਜਾਨਣ। ੲੈਨੀ ਡੂੰਗੀ ਸੋਚ ਆ ੲੈਨੀ ਡੂੰਗੀ ਕਲਮ ਆ ਜੋ ਕਿਸੇ ਵਿਰਲੇ ਦੀ ਹੀ ਹੋ ਸਕਦੀ ਆ। ਕਿ੍ਪਾ ਕਰੇ ਰੱਬ ਤੇਰੇ ਤੇ ਬਾਈ ਜੀ। ਬਾਕੀ ਜੰਟਾਂ ਨੀ ਬੋਲਿਆ ਹਜੇ ਤੇ ਨਾਂ ਓਹ ਪੇਜ ਵਾਲਾ ਜਿਸ ਨੇ ਗਲਤ ਨਾ ਤੇ ਪੇਜ ਬਣਾਇਆ ਬਾਈ ਦਾ। ਅਕਲ ਦੇ ਲੋਕਾ ਨੂੰ ਰੱਬਾ
@babbumaankattadfan1705
@babbumaankattadfan1705 4 жыл бұрын
ਅਜੀਬ ਜਿਹਾ ਨਸ਼ਾ ਇਹ ਸੌਗ ਚ ਵੀ ਰੂਹ ਤੱਕ ਅਸਰ ਕਰਦਾ ਸਕੂਨ ਜਿਹਾ ਮਿਲਦਾ ਜਿੰਨੀ ਵਾਰ ਵੀ ਸੁਣੋ ❤🤗❣
@AmandeepSingh-zo5sj
@AmandeepSingh-zo5sj 3 жыл бұрын
Ha g y
@RaviKumar-jd6js
@RaviKumar-jd6js 3 жыл бұрын
Right bro.bhut sukon milda yr
@oneonlymaansaab5397
@oneonlymaansaab5397 3 жыл бұрын
Maan saab.... Luv u ..
@PARDEEPSHARMA-gx7me
@PARDEEPSHARMA-gx7me 3 жыл бұрын
Bilkul shi bro 👍♥️♥️
@amargill6337
@amargill6337 3 жыл бұрын
Gal baat maan Saab warga koi nai aa
@JasdeepSingh-jd7sz
@JasdeepSingh-jd7sz 3 ай бұрын
6,2,2024 ਚ ਕੌਣ ਕੌਣ ਸੁਣ ਰਿਹਾ ਇਸ ਮੰਤਰ ਮੁਗਦ ਗਾਣੇ ਨੂੰ ਦਸੋ ਜੀ ❤❤❤❤❤❤❤
@nirbhairatol8091
@nirbhairatol8091 3 ай бұрын
4:35
@nirbhairatol8091
@nirbhairatol8091 3 ай бұрын
@JasdeepSingh-jd7sz
@JasdeepSingh-jd7sz 3 ай бұрын
@@nirbhairatol8091 ਗੁਡ ਬਾਈ ਜੀ
@multanisingh2410
@multanisingh2410 2 ай бұрын
7.3.2024
@user-ek1wl2bm7h
@user-ek1wl2bm7h 2 ай бұрын
9.3.2024
@Amrit-maan-
@Amrit-maan- 7 ай бұрын
ਬੱਬੂ ਬਾੲੀ ਦੇ ਗੀਤਾਂ ਬਿਨ ਨਹੀ ਸਰਦਾ, ਕਿਸੇ ਮਰਜੀ ਸੁਣ ਦੇ ਖ ਲਿਆ❤❤
@amangaggi8799
@amangaggi8799 3 жыл бұрын
ਸਪੈਸ਼ਲ ਲਿਖਿਆ ਉਸਤਾਦ ਨੇ ਲਾਇਕ ਕਰੋ ਦੋ ਹਜਾਰ ਵੀਹ ਵਾਲੇ ❤❤❤❤👌👌👌👌👌
@jindroop803
@jindroop803 6 жыл бұрын
ਜਿਵੇ ਬੇੲੀਮਾਨ ਰੂਹ ਨਾਲ ਲਿਖਦਾ ਤੇ ਗਾੳੁਦਾ ੲਿਸ ਸ਼ਿਦਤ ਨਾਲ ਕੋੲੀ ਸੱਚੇ ਰੱਬ ਦੀ ਸਿਫਤ ਬੰਦਗੀ ਗਾਵੇ ਤਾਂ ਬਾਬੇ ਕਬੀਰ ਤੇ ਫਰੀਦ ਜੀ ਵਾਂਗੂ ਭਗਤ ਸਾਹਿਬਾਨਾਂ ਵਿੱਚ ਨਾਮ ਦਰਜ ਹੋ ਜਾਵੇ.
@artistichustlersoul
@artistichustlersoul 6 жыл бұрын
bot sohna likhea tuc
@manshukhurana2219
@manshukhurana2219 6 жыл бұрын
nic song
@kanpreetkaur1085
@kanpreetkaur1085 6 жыл бұрын
ahhahahahaha saale kutte
@gurwindersingh7336
@gurwindersingh7336 3 жыл бұрын
ਇਸ਼ਕੇ ਦੀ ਸ਼ੰਤਰੰਜ਼ ਨੀ ਅੜ੍ਹੀਏ,,💞 ਬਾਜ਼ੀ ਹੱਥ ਨਾਂ ਆਈ,,✋
@pardeepsandhi182
@pardeepsandhi182 2 жыл бұрын
ਰੂਹ ਦੀ ਖੁਰਾਕ ਮਾਨਾ ❤️❤️🔥🔥
@navpreetmehmi3815
@navpreetmehmi3815 5 жыл бұрын
"ਸਾਂਭ ਕੇ ਸੰਦੂਕੇ ਦਰੀਆਂ ਮੈਂ ਰੱਖੀਆਂ ਰੇਸ਼ਮੀ ਵਿਛਾਉਣੇ ਨਾਲੇ ਦੋ ਦੋ ਪੱਖੀਆ" ਇਕ ਕੁੜੀ ਦੇ ਜਜ਼ਬਾਤਾਂ ਨੂੰ ਬੱਬੂ ਮਾਨ ਆਪਣੀ ਆਵਾਜ਼ ਵਿੱਚ ਕਿੰਨੀ ਸਹਿਜਤਾ ਨਾਲ ਕਹਿ ਗਿਆ।ਇਹ ਕਲਾ,ਸਹਿਜਤਾ,ਰੋਮਾਂਚ,ਰਚਨਾਤਮਕਤਾ ਬੱਬੂ ਮਾਨ ਦੇ ਹਿੱਸੇ ਆਈ।
@sukhjeetchahal9236
@sukhjeetchahal9236 5 жыл бұрын
Sahi gal a bai
@jatinderdhatt2854
@jatinderdhatt2854 4 жыл бұрын
Babbu maan sab sameena kadaran keemtan nalj jurria punjabian da chaheetah kalmar hai us de fan us nu pagalpan di haddad take piair kare han janta apne favourite filmstar noo jo top the singer vi hai Frishte di Tran samjhde han
@saraisaab7095
@saraisaab7095 6 жыл бұрын
Oh balle balle maan saab att krati...sara india, singra nal phreya pya .. pr ehni pyari te mithib awwaz kise di v nai.... lyrics da ta koi jwab hi nai...video ch kuri ne ta lajwab acting kite ......loovvvv uuuu maannn ssaaabbb ji....
@deepromana4014
@deepromana4014 3 жыл бұрын
Maan Saab future ch ki kuj hona a ..oh sab tuc 5 7 saal pehla apne song ch ds dinne o ...Dillon salute a ustad jii
@jayeye47
@jayeye47 2 жыл бұрын
ਲੁਵ ਜੂ ਬਾਈ ਜੀ ❤
@kuldeepboparai5841
@kuldeepboparai5841 4 жыл бұрын
ਅੱਜ ਬੱਬੂ ਮਾਨ ਦੀ ਇੰਟਵਿਊ ਚੱਲ ਰਹੀ ਸੀ ਫੇਸਬੁੱਕ ਉਸਤੇ ਗਲ ਕੀਤੀ ਸੀ ਮਾਨ ਸਾਹਬ ਨੇ ਇਸ ਗਾਣੇ ਦੀ ਮੈਂ ਤਾਂ ਦੇਖਣ ਆਇਆ 16.4.2020 ਨੂੰ ਕੌਣ ਕੌਣ ਦੇਖਦਾ ਕਰੋ ਲਾਈਕ
@gurbaazbhogal2947
@gurbaazbhogal2947 3 жыл бұрын
Babbu maan sab ji da song remake Kita sun ke dasna ji kida da laga kzbin.info/www/bejne/aWKsen6eiL-Unpo
@kuldeepboparai5841
@kuldeepboparai5841 3 жыл бұрын
@@gurbaazbhogal2947 bahut vdhia ji sirra kita👌👌
@JatinderSingh-wh3dd
@JatinderSingh-wh3dd 3 жыл бұрын
ਅਸੀਂ ਤਾ all time ਸੁਣੀ ਦਾ ਮਾਨ ਸਾਬ ਨੂੰ
@jassamaan3092
@jassamaan3092 6 жыл бұрын
ਬਾਈ ਰੋਜ ਸੁਣਦਾ ਗਾਣਾ . ਤੇਰੇ ਗਾਣੇ ਦਿੱਲਾ ਚ ਵਡਦੇ ਬਾਈ ਨਾ ਹੀ ਕਦੇ ਪੁਰਾਣੇ ਹੁੰਦੇ
@RajvirSingh-tu5ft
@RajvirSingh-tu5ft 3 жыл бұрын
Maan Saab de song jdo marzi sun lao hamesha new wali feeling hundi song vich. Bai di awaz rooh nu sakon dindi 💖
@sunnysingh-hf3jo
@sunnysingh-hf3jo 3 жыл бұрын
Sahi gal
@kalajandu3909
@kalajandu3909 10 ай бұрын
ਉਸਤਾਦ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ; ਅਵਾਜ ਰੂਹ ਵਿਚ ਸਿੱਧੀ ਵਜਦੀ
@mandeepratol5158
@mandeepratol5158 3 жыл бұрын
ਸੱਚ ਤੇ ਕੱਚ ਹਮੇਸ਼ਾ ਚੁਭਦਾ ਹੁੰਦਾ " ਨਕਲੀ ਲੀਜਿੰਡ ਕਿੱਥੋਂ ਰੀਸ ਕਰੂ ਅਸਲੀ ਉੱਚੀਆਂ ਮਹਿਕਾਂ ਦੀ ਅਡਵ ਪੰਜਾਬੀ ਸਦਾ ਪਹਿਲੇ ਨੰਬਰ ਤੇ ਜਦੋਂ ਗੱਲ ਚੱਲੇ ' ਹੱਕ ਸੱਚ ਲਈ ਹੇਕਾਂ ' ਦੀ ਗਾਇਕ ਮੂਸੈਵਾਲ ਜੋ ਵੀ ਆ ਤੈਨੂੰ ਕੁਝ ਗੱਲਾਂ ਸਮਝਾਉਣੇ ਆ ਜੇ ਤੂੰ ਸਮਝਣਾ ਚਾਹੁੰਦਾ ਤੇ ਸਮਝਣ ਦੇ ਲਾਇਕ ਵੀ ਹੈਂ ਜਾਂ ਨਹੀਂ ਤੂੰ ਹਰੇਕ ਥਾਂ ਢੁੱਚ ਡਾਉਣਾ , ਤੇ ਲੋਕਪ੍ਰਿਯਤਾ ਭਾਲਦੇਂ ਭਾਵੇਂ ਉਹ ਚੰਗੇ ਪਾਸੇ ਘੱਟ ਮਾੜੇ ਪਾਸਿਓਂ ਜਿਆਦਾ ਕਿਉਂ ਨਾ ਹੋਵੇ " ਮਾਈ ਭਾਗੋ "ਦੇ ਬਾਰੇ ਤੂੰ ਬੱਜ਼ਰ ਗਲਤੀ ਕੀਤੀ, ਐਨ ਆਰ ਆਈ ਤੇ ਪੁੱਠਾ ਤੂੰ ਬੋਲਿਆ, ਟਰੱਕਾਂ ਵਾਲਿਆਂ ਦੇ ਖਿਲਾਫ ਤੂੰ ਬੋਲਿਆ, ਸਟੇਜਾਂ ਤੇ ਗਾਲਾਂ ਕੱਢੀ ਜਾਂਣੇ, ਆਰਮਡ ਲਾਅ ਤੋੜ ਕਰੋਨਾ ਟਾਇਮ ਤੂੰ ਬਿਬਾਦ ਪੈਦਾ ਕੀਤੇ , ਆਵਦੇ ਆਪ ਨੂੰ ਹੀ ਅਸ਼ੋਕ ਤੇ ਸਿਕੰਦਰ ਤੋਂ ਵੀ ਮਹਾਨ ਸਮਝੀ ਜਾਂਦਾ, ਗਲਤੀਆਂ ਕਰਦੈਂ ਫਿਰ ਜਦੋਂ ਖਮਿਆਜ਼ਾ ਭੁਗਤਣਾ ਪੈਂਦਾ ਹੈ ਮਾਂ ਪਿਓ ਨੂੰ ਮੂਹਰੇ ਲਾ ਦੈਦਾਂ , ਲੱਖ ਲਾਹਨਤਾਂ ਓਸ ਪੰਜਾਬੀ ਦੇ ਜਿਹਦੇ ਮਾਂ ਪਿਓ ਨੂੰ ਆਪਣੇ ਪੁੱਤਰ ਲਈ ਮਾਫੀ ਮੰਗਣ ਦੀ ਨੌਬਤ ਆ ਜਾਏ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਸੀ ਅਜਿਹਾ ਬੰਦਾ ਕੇਵਲ ਭੇਡਾਂ ਦਾ ਹੀ ਲੰਡੂ ਲੀਜਿੰਡ ਹੋ ਵੇਗਾ ਪੰਜਾਬੀ ਸਮਾਜ ਦਾ ਨਹੀਂ, ਸਿਰ ਤੇ ਤੇਰੇ ਪੱਗ ਆ ਘੱਟੋ ਘੱਟ ਪੱਗ ਦੀ ਤਾਂ ਲਾਜ ਰੱਖ ਲੈ ਭਰਾਵਾ, ਪਹਿਲਾਂ ਸ਼ਰੇਆਮ ਗੋਲੀਆਂ ਚਲਾ ਕੇ ਸ਼ੋਅ ਕਰਦਾ ਜਦੋਂ ਪਰਚਾ ਹੁੰਦਾ ਫਿਰ ਵਿੱਚੇ ਮੂਤਦਾ, ਮਾਫੀਆਂ ਮੰਗਦੈਂ , ਸਤਿਕਾਰ ਦੀ ਕੋਈ ਗੱਲ ਨਹੀਂ ਨਿਕਲਦੀ ਤੇਰੇ ਮੂੰਹੋਂ, ਛੋਟੀ ਉਮਰ ਦੇ ਫੈਨਜ ਨੂੰ ਗਲਤ ਮਾਰਗ ਦਰਸ਼ਨ ਦੇ ਵੱਲ ਧੱਕਦਾਂ , ਗਾਇਕੀ ਦੇ ਖੇਤਰ ਕੀ ਹਰੇਕ ਖੇਤਰ ਵਿੱਚ ਮਹਾਨ ਤੋਂ ਮਹਾਨ ਧੀਂਗ ਵਿਅਕਤੀ ਹੋਏ ਹਨ, ਤੇ ਹੁੰਦੇ ਰਹਿਣਗੇ ਕਦੇ ਕੋਈ ਅਜਿਹਾ ਨਹੀਂ ਆਇਆ ਨਾਂ ਹੀ ਆਵੇਗਾ ਜੋ ਇਹ ਕਹਿ ਸਕੇ ਕਿ ਦੁਨੀਆਂ ਤੇ ਬਸ ਮੈਂ ਹੀ ਹਾਂ ਜਾਂ ਹੋਇਆਂ ਇਸ ਖੇਤਰ ਦਾ ਗੌਡ , ਲੀਜਿੰਡ, ਮਹਾਨ, ਪਤਾ ਨੀ ਤੇਰੇ ਮਾਂ ਪਿਓ ਨੇ ਕਿਉਂ ਨੀ ਸਮਝਾਇਆ ਜਾਂ ਤੂੰ ਸਮਝਣਾ ਈ ਨਹੀਂ ਚਾਇਆ ਇਸ ਫੋਕੀ ਲੋਕਪ੍ਰਿਯਤਾ ਸ਼ੋਹਰਤ ਲਈ, ਬਾਕੀ ਰਹੀ ਗੱਲ ਪੁਰਾਣੇ ਧੜੱਲੇਦਾਰਾਂ ਗਾਇਕਾਂ ਦੀ , ਜੇ ਤੂੰ ਆਵਦੇ ਆਪ ਨੂੰ ਇਹ ਸਮਝਦੈਂ ਕਿ ਤੂੰ ਆਵਦੇ ਸਿਰ ਤੇ ਆਪ ਪਤਾ ਨੀ ਕਿਹੜਾ ਪਹਾੜ ਢਾਹ ਕੇ ਵੱਡਾ ਗੀਤਕਾਰ ਬਣਿਆ, ਸੋਚ ਇਵੇਂ ਹੀ ਬਾਕੀ ਸਾਰਿਆਂ ਨੇ ਮਿਹਨਤ ਕੀਤੀ ਹੋਣੀ ਆ ਪਹਾੜਾਂ ਨੂੰ ਢਾਹੁਣ ਵਿੱਚ ਸਗੋਂ ਓਸ ਟਾਇਮ ਤਾਂ ਅੱਜ ਨਾਲੋਂ ਵੀ ਕਿਤੇ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਉਹਨਾਂ ਨੇ ਤਾਂ ਕਦੇ ਇਸ ਤਰ੍ਹਾਂ ਦੀਆਂ ਮਹਾਨਗੀਆਂ ਪੇਸ਼ ਨਹੀਂ ਕੀਤੀਆਂ, ਜੇਕਰ ਬਾਕਿਆਈ ਤੇਰਾ ਕੋਈ ਕਿਸੇ ਨਾਲ ਨਿੱਜੀ ਮਸਲਾ ਹੈ ਜਾਂ ਤੈਨੂੰ ਅਸਲੀਂ ਕੋਈ ਤੰਗ ਕਰ ਰਿਹਾ , ਤੇਰੇ ਨਾਲ ਕਿਸੇ ਨੇ ਕੀ ਗਲਤ ਕੀਤਾ ਤੱਥਾਂ ਦੇ ਆਧਾਰ ਤੇ ਖੁਦ ਵਾਰਤਾਲਾਪ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰ , ਕਾਨੂੰਨੀ ਕਾਰਵਾਈ ਕਰ ਫਿਰ ਵੀ ਨਾਂ ਸੁਣਵਾਈ ਹੋਵੇ ਤਾਂ ਲੋਕ ਸਾਹਮਣੇ ਸਹੀ ਢੰਗ ਨਾਲ ਪੇਸ਼ ਕਰ , ਤੂੰ ਤਾਂ ਸਦਾ ਹੀ ਕਹਿਣਾ ਕਿ ਉੱਪਰ ਤੱਕ ਮਾਰਾਂ ਨੇ ਫਿਰ ਤੈਨੂੰ ਕੌਣ ਤੰਗ ਕਰਦਾ ਭਲਾਂ , ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰਨਾ ਸਾਡੀ ਕੌਮ ਦੇ ਇਤਿਹਾਸ ਨੇ ਸਿਖਾਇਆ, ਸਿੱਖ ਕੌਮ ਕਈ ਮਹਾਨ ਲੀਜਿੰਡ ਹੋਏ ਆ , ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਸਿੱਖ ਮਿਸਲਾਂ ਦੇ ਬਹਾਦਰ, ਸਰਦਾਰ ਭਗਤ ਸਿੰਘ, ਸਰਦਾਰ ਊਧਮ ਸਿੰਘ, ਤੇ ਹੋਰ ਕਈ ਮਹਾਨ ਜਤੀ ਸਤੀ ਵੀ ਹੋਏ ਆ ਉਹ ਹੀ ਹਨ ਅਸਲ ਹੀਰੋ, ਅਸਲ ਲੀਜਿੰਡ, ਅਸਲੋਂ ਮਹਾਨ, ਜ਼ਰਾ ਵੇਖ ਨਿਗਾਹਾਂ ਮਾਰ ਕੇ ਸਾਰਾ ਇਤਿਹਾਸ ਬਹਾਦਰੀਆਂ , ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਕੌਮ ਸ਼ਹੀਦਾਂ ਦੇ ਦੇਣ ਨਹੀਂ ਦੇ ਸਕਦੀ, ਜੇ ਹੋ ਸਕੇ ਤਾਂ ਜ਼ਰਾ ਗੌਰ ਕਰੀਂ ਤੇ ਕੁਝ ਚੰਗਾ ਲਿਖਣ ਤੇ ਗਾਉਣ ਦੀ ਕੋਸ਼ਿਸ਼ ਕਰੀਂ ਵਾਹ ਵਾਹ ਵੀ ਆਪੇ ਹੁੰਦੀ ਰਹੂਗੀ , ਇੱਕ ਗੱਲ ਹੋਰ ਤੇਰੇ ਵਰਗਾ ਪੱਲੀਚੱਕ ਸਿੰਗਰ ਲੱਖ ਕੋਸ਼ਿਸ਼ਾਂ ਕਰਲੇ ਫਿਰ ਵੀ ਹਰਭਜਨ ਮਾਨ, ਵਰਗੇ ਕਲਾਕਾਰ ਦਾ ਪੈਰ ਵੀ ਨਹੀਂ ਬਣ ਸਕਦਾ , ਲਾ ਕੇ ਵੇਖ ਜੇਰ ਸਤਿੰਦਰ ਸਰਤਾਜ ਵਰਗਾ ਕੋਈ ਛੰਦ ਨਹੀਂ ਲਿਖ ਸਕਦਾ, ਜੇ ਥੋੜੀ ਜਿਹੀ ਵੀ ਅਣਖ ਹੈ ਤਾਂ ਘੱਟੋ ਘੱਟ ਕੋਸ਼ਿਸ਼ ਤਾਂ ਤੂੰ ਕਰ ਸਕਦਾਂ , ਅਡਵ ਪੰਜਾਬੀ ਗੀਤ ਸੁਣਕੇ ਤੈਨੂੰ ਕੀ ਗਲਤ ਲੱਭਿਆ ਗੀਤ ਤੇ ਪੜਚੋਲ ਕਰਨ ਲਈ ਤੈਨੂੰ ਖੁੱਲ੍ਹਾ ਚੈਲੰਜ 👈👈 ਦੂਜੀ ਗੱਲ ਇਹ ਹੈ ਕਿ ਤੂੰ ਵਾਰ ਵਾਰ ਇਹੀ ਕਹਿਣਾ ਮੈਂ ਕਿਸੇ ਨੂੰ ਕੁਸ ਕਹਿੰਦਾ ਨੀ ਵਾਈ ਮੈਂ ਤਾ ਆਮ ਨਰਮ ਜਾ ਬੰਦਾ ਆਂ , ਤੇ ਗਾਲਾਂ ਤੂੰ ਹਰ ਦੂਜੀ ਗੱਲ ਤੇ ਕੱਢੀ ਜਾਨਾ , ਤੂੰ ਦੂਸਰਿਆਂ ਨੂੰ ਕਹਿਣਾ ਮੇਰੇ ਤੇ ਪੁਰਾਣੇ ਕਲਾਕਾਰ ਮੱਚਦੇ ਨੇ ਜੇ ਕਰਦੇ ਨੇ ਬੋ ਕਰਦੇ ਨੇ ਫਿਰ ਤੂੰ ਕਿਉਂ ਮੱਚਿਆ ਅਡਵ ਪੰਜਾਬੀ ਗੀਤ ਸੁਣਕੇ ਤੈਨੂੰ ਕੀ ਗਲਤ ਲੱਭਿਆ ਗਾਣੇ ਵਿੱਚ ਬਾਕੀ ਰਹੀ ਗੱਲ ਲੋਕਪ੍ਰਿਯਤਾ ਦੀ " ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ " ਦੀ ਸਹੁੰ ਖਾ ਕੇ ਲੋਕਾਂ ਸਾਹਮਣੇ ਕਹਿ ਕਿ ਤੂੰ ਆਪਣੀ ਲੋਕਪ੍ਰਿਯਤਾ ਕਰਾਉਣ ਲਈ ਅੱਜ ਤੱਕ ਕੋਈ ਵੀ ਗਲਤ ਢੰਗ ਨਾਲ ਉਪਰਾਲੇ ਨਹੀਂ ਕੀਤੇ ਇੱਕ ਗੱਲ ਹੋਰ ਜੋ ਤੂੰ ਫੈਨਾਂ ਨੂੰ ਗੱਲਾਂ ਵਿੱਚ ਵੱਡੇ ਛੋਟੇ ਭਰਾ ਕਹਿਣਾ , ਵਧੀਆ ਗੱਲ ਆ, ਇਹੀ ਗੱਲ ਆਪਣੇ ਮਾਂ ਪਿਓ ਦੀ ਸਹੁੰ ਖਾ ਕੇ ਲੋਕਾਂ ਸਾਹਮਣੇ ਕਹਿ ਕਿ ਤੂੰ ਉਹਨਾਂ ਨੂੰ ਅਸਲੀਅਤ ਵਿੱਚ ਵੀ ਗਲਤ ਗਾਈਡ ਨਹੀਂ ਕਰਦਾ ਤੇ ਨਾਂ ਹੀ ਕਰਨਾ ਚਾਹੀਦਾ ਜੋ ਤੂੰ ਗਾਣਿਆਂ ਵਿਚ ਹਥਿਆਰਾਂ ਤੇ ਨਾਂਰਾਂ ਥੀਮ ਆਮ ਵਰਤਦਾਂ ਤੂੰ ਵਾਰ ਵਾਰ ਇਹੀ ਕਹਿਣਾ ਤੇਰੀ ਕਲਮ ਚ ਦਮ ਆ ਹਾਂ ਹੋ ਸਕਦਾ, ਪਰ ਫਿਰ ਪਤਾ ਲੱਗੂ ਆ ਜੇਕਰ ਸਾਰੀਆਂ ਗੱਲਾਂ ਦਾ ਜਵਾਬ ਆਪ ਹਰ ਪੱਖ ਤੋਂ ਸਿਧਾਂਤਕ ਆਧਾਰ ਤੇ ਖੁਦ ਦੇਵੇਂ, ਚਰਚਾ ਲਈ ਤਿਆਰ ਗੌਰ ਜਰੂਰ ਕਰੀਂ ਆਪ ਆਪਣੇ ਫੈਨਾਂ ਤੋਂ ਨਹੀਂ ਉਹਨਾਂ ਦੁਆਰਾ ਕੁਝ ਵੀ ਜਵਾਬ ਨਹੀਂ ਜੇ ਅਣਖ ਹੈ ਤਾਂ ਖੁਦ ਵਾਜਬ ਬਿਆਨ ਦੇਵੀ ਫੈਨਜ ਲਈ ਮਾਫ ,
@vsgaming9118
@vsgaming9118 Жыл бұрын
ਅੜਬ ਪੰਜਾਬੀ ਬਹੁਤ ਜਾਣਿਆ ਦੇ ਚੁੱਬਿਆ ਗਾ
@gursewakbrar2405
@gursewakbrar2405 Жыл бұрын
Deep Bai bare v daso avde Bai da hun daso ki vichar ena lamba comment ta karts c
@AapKiPrisha
@AapKiPrisha 6 жыл бұрын
बचपन से सुनते आये है,,बुढ़ापे तक सुनना है,,दिन सुरु होता है बबू मान से ,,नींद आ जाती है बबू मान को सुनते सुनते,,,अब फिर से मान साहब का दौर आ गया,, पता नही कब मुलाकात होगी हमारे भगवान से ,, I love babbu maan Mere dil me is janam me koi or singer jagah nhi bna skta jo maan ke liye hai...Love u
@rahulshera7163
@rahulshera7163 6 жыл бұрын
Sandy Jat Bhai sabah Apni vi tamana ha apne bhgwaan ss milne ki dost
@AapKiPrisha
@AapKiPrisha 6 жыл бұрын
i will meet soon
@vikthakur1824
@vikthakur1824 6 жыл бұрын
Sandy Jat 😍
@harjotaujla008
@harjotaujla008 6 жыл бұрын
Waah o jatta edhr v ehi haal aa bss
@butabutapamal4074
@butabutapamal4074 6 жыл бұрын
Sandy Jat Yes
@MandeepMandeepsingh-up8qr
@MandeepMandeepsingh-up8qr 6 күн бұрын
ਸਾਡੀ ਜਿੰਦ ਸਾਡੀ ਜਾਨ ਸਾਡਾ ਖੰਟ ਵਾਲਾ " ਮਾਨ ....." 💞
@pardeepsandhi182
@pardeepsandhi182 2 жыл бұрын
ਦੇਸ ਪਰਾਏ ਦੇ ਵਿਚ ਕਿੱਧਰੇ ਰਹਿੰਦੀ ਹੋਣੀ ਆ... ਵੱਡੀਆਂ ਕਾਰਾਂ ਦੇ ਝੂਟੇ ਵੀ ਲੈਂਦੀ ਹੋਣੀ ਐ,, ਟਿਕੀ ਰਾਤ ਵਿੱਚ ਜਦ ਮੰਜੇ ਤੇ ਪੈਂਦੀ ਹੋਣੀ ਐ,, ਇੱਕ ਸੀ ਪਾਗ਼ਲ ਇਕ ਸੀ ਪਾਗ਼ਲ ,,, ਇੱਕ ਸੀ ਪਾਗ਼ਲ ਦਵੀ ਜਵਾਨ ਚ ਕਹਿੰਦੀ ਹੋਣੀ ਐ,,, ਹਾਏ ਇਕ ਸੀ ਪਾਗ਼ਲ,, ਅੱਖਾਂ ਮੀਚ ਕੇ ਦਿਲ ਵਿਚ ਬੈਠੇ ਪੁੱਛ ਆਪਣੇ ਭਗਵਾਨ ਤੋਂ,,, ਕਿਹੜੇ ਜਨਮ ਦਾ ਬਦਲਾ ਲੇ ਲਿਆ ਤੂੰ ਦੱਸ ਬੇਈਮਾਨ ਤੋਂ,,, ਮੇ ਸੁਣਿਆ ਐ ਦੇਸ ਤੇਰੇ ਵਿਚ ਬਰਫ ਪਵੇ ਆਸਮਾਨ ਤੋਂ,, ਤੂੰ ਕੀ ਲੈਣਾ ਗਰਦਾ ਦੇ ਵਿਚ ਗੁੰਨੇ ਹੋਏ ਮਾਨ ਤੋਂ,,, ਚਿਹਰਾ ਛਪਦਾ ਹੋਣਾ ਜਾ ਲਾਉਂਦੀ ਮਹਿੰਦੀ ਹੋਣੀ ਆ,, ਇੱਕ ਸੀ ਪਾਗ਼ਲ ਇੱਕ ਸੀ ਪਾਗ਼ਲ ,,, ਇੱਕ ਸੀ ਪਾਗ਼ਲ ਦਵੀ ਜਵਾਨ ਕਹਿੰਦੀ ਹੋਣੀ ਆ,,, ਵੱਟਾ ਖੋਤਦਾ ਕਦ ਬੰਨ ਬੈਠਾ ਮੇ ਗਮਾ ਦੀਆ ਪੰਡਾ,,, ਕੱਦ ਮੇਰੇ ਸਿਰ ਤੇ ਤੂੰ ਧਰ ਗਈ ਗੋਲ ਮਾਰਕੇ ਗੰਢਾ,, ਤੇਰੇ ਤਕ ਮੇਰੀ ਪਹੁੰਚ ਰਹੀ ਨਾ ਕਿਸ ਮਹਿਰਮ ਨਾਲ ਵੰਡਾ,, ਦੁਖਾ ਦਾ ਐ ਪੀਣਾ ਤੂੰ ਦੱਸ ਕਿੱਥੇ ਬਹਿ ਕੇ ਛੰਡਾ,,, ਪਿੱਛਲੇ ਪਹਿਰ ਤਾ ਤੁਵੀ ਹੌਂਕੇ ਲੈਂਦੀ ਹੋਣੀ ਆ,, ਇੱਕ ਸੀ ਪਾਗ਼ਲ ਇਕ ਸੀ ਪਾਗ਼ਲ ,,, ਇੱਕ ਸੀ ਪਾਗ਼ਲ ਦਵੀ ਜਵਾਨ ਚ ਕਿਹਦੀ ਹੋਣੀ ਐ,,, ਹਾਏ ਇਕ ਸੀ ਪਾਗ਼ਲ,, ਰਾਜਿਆ ਰਨਕਾ ਦੇ ਅੜੀਏ ਦੱਸ ਕਿੱਥੇ ਰਿਸ਼ਤੇ ਜੁੜਦੇ ਨੇ,, ਪੰਛੀ ਤੇ ਪਰਦੇਸੀ ਲੋਕੋ ਕਿੱਥੇ ਉਡ ਕੇ ਮੁੜਦੇ ਨੇ,, ਖਬਰੇ ਤੇਰਾ ਸੌਂਕ ਸੀ ਜਾ ਫਿਰ ਤੇਰੀ ਐ ਮਜਬੂਰੀ ਸੀ,,, ਪਲ ਪਲ ਹੱਡੀਆਂ ਖੋਰੀ ਜਾਂਦਾ ਪਾਰਾ ਸੀ ਜਾ ਚੂਰੀ ਸੀ,, ਆਪਣੀਆਂ ਕਰੀਆ ਦੇ ਨੁਕਸਾਨ ਤਾਂ ਸਹਿੰਦੀ ਹੋਣੀ ਆ,,ਇਕ ਸੀ ਪਾਗ਼ਲ ਇਕ ਸੀ ਪਾਗ਼ਲ ਇਕ ਸੀ ਪਾਗ਼ਲ ਦਵੀ ਜਵਾਨ ਚ ਕਿਹਦੀ ਹੋਣੀ ਆ,,, ਹਾਏ ਇਕ ਸੀ ਪਾਗ਼ਲ,,,
@JasderpSingh-cf1xb
@JasderpSingh-cf1xb Жыл бұрын
ਉਹ ਬਲੇ 22ਜੀ ❤❤
@user-mr5iz1vi3u
@user-mr5iz1vi3u 6 жыл бұрын
ਲਾਜ਼ਵਾਬ ਬੁਹਤ ਹੀ ਸਕੂਨ ਦਾਇਕ ਗੀਤ ਆ ਬੇਚੈਨ ਦਿੱਲ ਨੂੰ ਅਰਾਮ ਮਿਲ ਗਿਆ ਇਹ ਆ 21ਵੀਂ ਸਦੀ ਦਾ ਮਹਾਨ ਸ਼ਾਇਰ..।।
@ravinderwarring01
@ravinderwarring01 6 жыл бұрын
Eh sirf babbu maan hi kr skda .. ajj jado da song aya hai .. youtube te hi repeat te chali janda maana . Tu ta meri jaan hai babbu maan .. sirf tenu hi dekh reha bar bar song ch ... mera dhyan ta sirf tere wal hi c . Love u babbu maan
@hayerjatt6635
@hayerjatt6635 6 жыл бұрын
Ravinder Warring wag g wag bth sohni gal aw bro Mera Channel subscribe kr do
@sathirangare
@sathirangare Күн бұрын
ਮੈ ਹਰ ਰੋਜ ਸੁਣਦਾ ਤੁਰੋ ਤਾਜਾ ਮਾਨ ਮੇਰੀ ਜਾਨ ❤❤❤❤❤❤
@mundafanbabbumannda8062
@mundafanbabbumannda8062 Жыл бұрын
ਜਿੰਨੇ ਸੋਹਣੇ ਗੀਤ ਉੱਨੇ ਵਿਉਜ ਘੱਟ ਹੁੰਦੇ ਆ 🙏🙏🙏🙏
@gillgill1720
@gillgill1720 4 жыл бұрын
ਇਕ ਉਹ ਨੇ ਜੋ ਆਪਣੇ ਆਪ ਨੂੰ legend ਆਖਦੇ ਆ ਇਕ ਆ ਜੱਟ ਆ ਜਿੰਨੂ ਦੁਨੀਆਂ legend ਆਖਦੀ ਆ
@sharansandhu9228
@sharansandhu9228 4 жыл бұрын
GILL gill shi gl aa vir bht vdia aa
@sidhuclothhousebhadaur6671
@sidhuclothhousebhadaur6671 4 жыл бұрын
ਰਾਈਟ ਵੀਰ
@ramanpreet6067
@ramanpreet6067 4 жыл бұрын
bai babbu maan ustad ji👌👌👌
@gurbaazbhogal2947
@gurbaazbhogal2947 3 жыл бұрын
Babbu maan sab ji da song remake Kita sun ke dasna ji kida da laga kzbin.info/www/bejne/aWKsen6eiL-Unpo
@ruvradio6859
@ruvradio6859 3 жыл бұрын
kzbin.info/www/bejne/jpWWlnZ6ib90gZY ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ Plzzzz like nd share Alll Ustad Fans
@neetu.shatraa.aalaaa
@neetu.shatraa.aalaaa 4 жыл бұрын
ਜੰਗਲ਼ ਦੀ ਕਿਸੇ ਜੜੀ ਬੂਟੀ ਵਰਗਾ ਏ ਤੂੰ ਮਾਨਾ ਕਿਸੇ ਨੂੰ ਜ਼ਹਿਰ ਲੱਗਦਾ ਏ ਕਿਸੇ ਨੂੰ ਦਵਾਈ
@GurpreetSingh-mw6jl
@GurpreetSingh-mw6jl 4 жыл бұрын
Y g eh heera saanb lo
@GurpreetSingh-mw6jl
@GurpreetSingh-mw6jl 4 жыл бұрын
I love you maan saab
@taranveerdhillon924
@taranveerdhillon924 4 жыл бұрын
love u mAAn Sabh
@sidhuclothhousebhadaur6671
@sidhuclothhousebhadaur6671 4 жыл бұрын
ਰਾਈਟ ਵੀਰ
@gurbaazbhogal2947
@gurbaazbhogal2947 3 жыл бұрын
Babbu maan sab ji da song remake Kita sun ke dasna ji kida da laga kzbin.info/www/bejne/aWKsen6eiL-Unpo
@khassgallan3933
@khassgallan3933 Жыл бұрын
2023 ਵਿਚ ਕੋਣ ਕੋਣ ਸੁਣ ਰਿਹਾ
@HarinderSingh-lh7in
@HarinderSingh-lh7in 5 ай бұрын
I m listening right now
@officialParamjitkhokhar3213
@officialParamjitkhokhar3213 5 ай бұрын
ਆਤਮਾ ਖੁਸ਼ ਹੋ ਜਾਂਦੀ ਉਸਤਾਦ ਦੇ ਗੀਤ ਸੁਣਕੇ ❤👍
@gurmindersingh7116
@gurmindersingh7116 6 жыл бұрын
ਗਾਣਾ ਸੁਣ ਕੇ ਸੰਨ 1990-95 ਦੇ ਪਿੰਡਾਂ ਦੀ ਯਾਦ ਆ ਗਈ ਰੁਹ ਨੂੰ ਸਕੂਨ ਦੇਣ ਵਾਲਾ ਗੀਤ ਆ ਤੇ ਪਹਿਲੀ ਵਾਰ ਬੱਬੂ ਮਾਨ ਨੇ ਆਪਣੇ ਮਾਤਾ ਪਿਤਾ ਦੀ ਫੋਟੋ ਕਿਸੇ ਗਾਣੇ ਵਿੱਚ ਲਈ । ਜਿਉਂਦਾ ਰਹਿ ਮਾਨਾਂ 👍👍👍
@jatinderdhatt2854
@jatinderdhatt2854 5 жыл бұрын
Great fan of babbu maan love you maan sab
@mr.pipatt6026
@mr.pipatt6026 Жыл бұрын
👏 ਧੰਨਵਾਦ ਜੀ 👏
@HarcharanjeetSingh-fc5fr
@HarcharanjeetSingh-fc5fr 10 ай бұрын
L
@HarcharanjeetSingh-fc5fr
@HarcharanjeetSingh-fc5fr 10 ай бұрын
;
@pindusingh536
@pindusingh536 7 ай бұрын
9)
@dr.harpreetsingh6647
@dr.harpreetsingh6647 6 жыл бұрын
ਕੰਮ ਆਉਣਾ ਚਾਹੀਦਾ ਹੈ ਚਲਣਾ ਸੁਭਾਵਿਕ ਆ ਚਲ ਜਾਂਦਾ ਪਰ ਚਲਦਾ ਰਹਿਣਾ ਔਖਾ ਸੱਚੀ ਬਾਈ ਤੇਰੀ ਰੀਸ ਕਿੱਥੇ ਹੋਣੀ ਕਿਸੇ ਤੋ ਜਿਓਦਾਂ ਰਿਰ ਬਾਈ
@karmasingh1900
@karmasingh1900 11 ай бұрын
ਮੈਂ ਤੇਰੇ ਫੈਨਾਂ ਦਾ ਫੈਨ ਹਾਂ 💕 Love you respected Brother Maan Saab 🦅
@sukhwindermultani7243
@sukhwindermultani7243 3 жыл бұрын
ਛੱਡਿਆ ਨੀ ਕੋਈ ਵਿਸ਼ਾ ਪੰਜਾਬਣ ਸਾਰੇ ਈ ਗਾ ਦਿੱਤੇ
@avigillRJ13
@avigillRJ13 6 жыл бұрын
ਪਹਿਲਾਂ ਕੱਡਿਆ ਗੀਤ ਮਹਿੰਦੀ, ਫਿਰ ਸਮੁੰਦਰ ❤ਦਿਲ ਤੇ ਛਾ ਗਿਆ, ਅੱਤ ਸਿਰਾ ਐਂਡ ਲੰਡੂ ਜੇ ਸਿੰਗਰ ਕਰਾਉਂਦੇ ਨੇ, ਮੁੰਡਾ ਮਾਨਾਂ ਦਾ ਟੈਲੀਫੋਨ ਨਾਲ਼ ਫਿਰ ਧੰਨ ਧੰਨ ਕਰਾ ਗਿਆ
@baljindersingh6434
@baljindersingh6434 6 жыл бұрын
Avi Gill ...y aatt hai ...Babbu maan
@anki29shena
@anki29shena 6 жыл бұрын
Avi Gill sirra bai
@RajinderSingh-ut8cm
@RajinderSingh-ut8cm 5 жыл бұрын
ਉਸਤਾਦ ਜੀ ਸਵਾਦ ਆ ਗਿਆ ਜਿਉਦੇ ਰਹੋ ਲਬੀ ਉਮਰ ਹੋਵੇ ਸੋਡੀ ਕਟੜ ਫੈਨ ਸਿਧੂ ਭਦੋੜ 2019
@dilbagsingh5247
@dilbagsingh5247 3 жыл бұрын
Jeonda reh veer iss Tarah gaonda reh babbu maan Punjab di shaan
@MandeepMandeepsingh-up8qr
@MandeepMandeepsingh-up8qr 2 ай бұрын
ਕਿਸਾਨ ਬਿਨਾਂ ਦਾਣੇ ਨੀ ਮਾਨ ਬਿਨਾਂ ਗਾਣੇ ਨੀ ...." 🤍💛
@arshgill7608
@arshgill7608 6 жыл бұрын
Evergreen song Aj toh 10-15 saal baadh v lok keha krnge yr telefoon gana lao maan saab da👌🏻
@surindersingh-nw3ci
@surindersingh-nw3ci 5 жыл бұрын
arsh gill ਹਰਕਿ
@KayDKJ
@KayDKJ 5 жыл бұрын
Jida hun kehnde aan pind pehra lagda song lao ,🌸🌸😍😍💞💞
@gpsandhu1276
@gpsandhu1276 6 жыл бұрын
ਰੂਹਾਂ ਦੇ ਮਿਲਾਪ ਦਾ ਵੇਰਾਗ ਛਿੜਿਆ ❤❤❤
@satindersidhu8059
@satindersidhu8059 6 жыл бұрын
ਵੈਰਾਗ
@JasderpSingh-cf1xb
@JasderpSingh-cf1xb Жыл бұрын
ਸੱਚ ਕਿਹਾ 22ਜੀ ❤❤❤❤
@JasderpSingh-cf1xb
@JasderpSingh-cf1xb Жыл бұрын
ਜਦੋ ਤਕ ਅਸੀਂ ਵਾ ਜਰੂਰ ਸੁਣਾ ਗ਼ੇ ਜੱਟਾ ਤੈਨੂੰ ਸਾਡੇ ਚਲੇ ਜਾਣ ਤੂੰ ਬਾਦ ਤੈਨੂੰ ਅਗਲੀ ਪੀੜੀ ਦੇ ਬੁਦੀ ਵਾਲੇ ਲੋਕ ਜਰੂਰ ਸੁਣਨ ਗੇ ਇੱਕ ਸੀ ਪਾਗਲ ਜਸਦੀਪ ਟਰੱਕਾ ਵਾਲਾ❤❤❤❤
@37aala
@37aala Жыл бұрын
ਆਏ ਹਾਏ ਜਸਦੀਪ ਸਿਆ, ਤੇਰੀ ਉਮਰ ਲੰਬੀ ਕਰੇ ਵਾਹਿਗੁਰੂ #welovebabbumaan
@JasderpSingh-cf1xb
@JasderpSingh-cf1xb Жыл бұрын
@@37aala same two you ਜੀ ਬੁਹਤ ਬੁਹਤ ਦਿਲੋਂ ਧੰਨਵਾਦ ਵੀਰ ਜੀ ਲਵ ਯੂ ਮਾਨ ਸਾਬ ਅਤੇ ਫੈਨਸ .ਜੀਓ ਜੀਓ 22ਜੀ
@user-wg4ze6lw1r
@user-wg4ze6lw1r 2 жыл бұрын
ਬੱਬੂ ਮਾਨ ਸਦਾ ਬਹਾਰ ਗੀਤਾਂ ਦਾ ਰਾਜਾ
@deepusialka6440
@deepusialka6440 5 жыл бұрын
ਕਿਹੜਾ ਕਿਹੜਾ ਸੌਣ ਤੋਂ ਪਹਿਲਾਂ ਸੁਣ ਦਾ ਏਹ 2019 ਕਰੋ ਲਾਇਕ
@ishkiretsingh9309
@ishkiretsingh9309 4 жыл бұрын
Deepu Beimaan oi
@ManpreetSingh-gd8mi
@ManpreetSingh-gd8mi 4 жыл бұрын
Babbu,22Good◌⑅●♡⋆♡LOVE♡⋆♡●⑅◌
@user-ur5pu2dz6z
@user-ur5pu2dz6z 3 жыл бұрын
ਇਹ ਗੀਤ ਸਪੈਸ਼ਲ ਜਿਹੜੇ ਸਾਡੇ ਭੈਣ ਭਰਾ ਗੁੰਗੇ ਜਾ ਬੋਲੇ ਆ ਉਹਨਾਂ ਨੂੰ ਸਮਰਪਿਤ ਕੀਤਾ ਆ ਮਾਨ ਸਾਬ ਨੇ ਮਾਨ ਸਾਬ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਬਹੁਤ ਜਾਂਦੇ ਆ ਤੇ ਉਥੇ ਕਿਸੇ ਭੈਣ ਭਰਾ ਨੇ ਮਾਨ ਸਾਬ ਨੂੰ ਇਸ਼ਾਰੇ ਨਾਲ ਸਮਝਾਇਆ ਸੀ ਕਿ ਸਾਡੇ ਲਈ ਕੋਈ ਗਾਣਾ ਬਣਾਉ ਫਿਰ ਇਹ ਗੀਤ ਸਪੈਸ਼ਲ ਲਿਖਿਆ ਮਾਨ ਸਾਬ ਨੇ ਦਿਲੋਂ ਲਵ ਯੂ ਆ ਜੱਟਾ
@gurbaazbhogal2947
@gurbaazbhogal2947 3 жыл бұрын
Babbu maan sab ji da song remake Kita sun ke dasna ji kida da laga kzbin.info/www/bejne/aWKsen6eiL-Unpo
@user-ur5pu2dz6z
@user-ur5pu2dz6z 3 жыл бұрын
@@gurbaazbhogal2947 ਉਕੇ ਜੀ
@Kalirana_00
@Kalirana_00 2 жыл бұрын
ਜਿਹੜੇ ਬੋਲੇ ਨੇ ਉਹ ਕਿਵੇੱ ਸੁਨਣਗੇ ਵੀਰੇ ਇਹ ਗਾਣਾ ?
@Pb11waleitalyton
@Pb11waleitalyton 2 жыл бұрын
🥰🙏✍️🎤
@ranveersinghrinku4191
@ranveersinghrinku4191 2 жыл бұрын
Babu maan no1soog ji
@sarbjitskhehra6323
@sarbjitskhehra6323 8 ай бұрын
25sep ਤੋ 1988 ਤੋ ਅੱਜ ਫੇਰ song ਸੁਣਨ ਤੱਕ। ਸਭ same ਓਸ ਟਾਈਮ ਜਦੋਂ ਪੰਜਾਬ ਵਿੱਚ ਹੜ੍ਹ ਆਏ ਸਨ। ਸਾਲੀ ਓਸ ਟਾਈਮ ਵੀ canada ਸਭ ਕੁਝ ਲੁੱਟ ਲੈਅ ਗਈ ਸੀ।35 ਸਾਲ ਹੋ ਗਏ , ਕੱਲ ਦੀਆ ਗੱਲਾਂ
@IqbalSinghI
@IqbalSinghI 7 ай бұрын
ਮੈ ਵੀ ਗੁੰਗਾ ਭਾੲੀ ਤੇ ਏ ਗੀਤ ਸੁਣ ਕੇ ਮੈਨੂੰ ਕੋਜ ਅੇਕਸੰਨ ਸੇਖ ਗਿਅਾ i love yeu ❤❤bai
@Valmikiaandolan
@Valmikiaandolan 3 жыл бұрын
ਲੋਕੀ ਕਹਿੰਦੇ ਲੰਘ ਗਿਅਾ ਦੌਰ, ਮੈਂ ਤਾਂ ਅੱਜ ਵੀ ਸੁਣਦਾ ਅਾਂ, ਉਹਦੇ ਬੋਲ ਹੀ ਅੈਸੇ ਨੇ, ਲੱਖਾਂ ਚੋਂ ਚੁਣਦਾ ਅਾ | 26/8/2020
@amritpalsingh7597
@amritpalsingh7597 Жыл бұрын
22 saal hoge sunde nu
@amarjeetbatth1135
@amarjeetbatth1135 2 ай бұрын
2024 ❤❤❤
@Prince-xd7ol
@Prince-xd7ol 2 жыл бұрын
Maan sahib jindabad jisne be Maan sahib ke gaane sune he vo baar baar sune ga
@LovepreetSingh-sz2te
@LovepreetSingh-sz2te 11 ай бұрын
Mai eh song 1 ਦਿਨ ਚ 4 5 ਵਾਰ jroor ਸੁਣਦਾ ਆ cafe ਚ
@atulkumarsingh4924
@atulkumarsingh4924 6 жыл бұрын
पंजाब की शान " बब्बू मान"। इस गीत को सुनने के बाद बस एक कहावत याद आ रही है कि " सौ सुनार की एक लोहार की"। बब्बू मान आपका कोई सानी नहीं। अदभुत मनमोहक गीत 😊😊
@munishinsha9593
@munishinsha9593 6 жыл бұрын
ਇਹ ਮੇਰਾ ਦੂਜਾ ਕਮੈਂਟ ਹੈ। ਸੱਚੀ ਮੈਨੂੰ ਮੇਰੇ ਪਰਮਾਤਮਾ ਦੀ ਸੋਹੰ ਲੱਗੇ ਬਸ ਗੀਤ repeat moad ਤੇ ਚਲ ਰਿਹਾ ਹੈ। ਕਸ਼ਿਸ਼ ਹੈ ਜਾਦੂ ਹੈ ਮਾਨ ਸਾਹਬ ਦੀ ਆਵਾਜ਼ ਵਿੱਚ। ਬਹੁਤ ਹੀ ਮੀਠੀ ਆਵਾਜ਼ ਸਿੱਦਾ ਦਿਲ ਤੇ ਉਤਰ ਗਿਆ ਇਹ ਗੀਤ। REPLY
@Hakamsinghwaraich
@Hakamsinghwaraich 6 жыл бұрын
Mai ve
@Writerpreet123
@Writerpreet123 6 жыл бұрын
munish arora sahi gl prava❤👌
@MohitKumar-cb1vc
@MohitKumar-cb1vc 6 жыл бұрын
munish arora It's reallty sauu lge
@kakaji1566
@kakaji1566 Жыл бұрын
जब तक sas है तब तक बब्बू मान ही सुन्हे गे लव यू उस्ताद बब्बू मान ❤❤
@Sandeepkalanwali3076
@Sandeepkalanwali3076 Жыл бұрын
ਅੱਜ ਕਾਫ਼ੀ ਟਾਇਮ ਬਾਅਦ ਸੁਣਿਆ ਸਕੂਨ ਹੀ ਆ ਨਿਰਾ ❣️
@prabhshah4383
@prabhshah4383 6 жыл бұрын
ਬੱਬੂ ਮਾਨ ਉਹ ਫਨਕਾਰ ਹੈ ਜਿਸ ਤੇ ਆਉਣ ਵਾਲੇ ਸਮੇ ਵਿੱਚ ਪਾੜੇ ਪੀ. ਐਚ . ਡੀ ਕਰਿਆ ਕਰਨ ਗੇ
@Paramjit.4270
@Paramjit.4270 2 ай бұрын
ਸਹੀ ਗੱਲ ਵੀਰ ਜੀ 👌👍
@GurditaSingh-nn2rw
@GurditaSingh-nn2rw 10 сағат бұрын
I love maan sahab❤❤❤❤❤
@JarnailSingh-yo8cw
@JarnailSingh-yo8cw 6 жыл бұрын
ਫਿਲਮਾਂ ਨਾਲੋ ਵੱਡੇ ਪੱਧਰ ਤੇ ਤਾ ਮਾਨ ਸਾਬ ਦਾ ਗੀਤ ਰਲਿਜ ਹੁੰਦਾ।।।। । ਬੁਰਾਆਆਆਆਆ
@hilariousharryandlonglarry1609
@hilariousharryandlonglarry1609 6 жыл бұрын
Wow
@officialmaan2279
@officialmaan2279 5 ай бұрын
Ryt 💯😊 22 ji
@HARSHUL......21
@HARSHUL......21 3 жыл бұрын
Ustaad da tod koi nai Full feeling waale geet aa ustaad de... Lagda satt dungi khaayi baitha.... Khant wala maan...
@demonsingh2596
@demonsingh2596 2 жыл бұрын
Kise nu suni jayiye par sakoon ethe aa k hee milda 🔥 Jiyo astaad dilon pyar stkar duavan
@joker73213
@joker73213 4 жыл бұрын
Koi hathyar ni , koi lacharpuna ni, koi mehngi cara ni , koi nangpuna ni .bilkul saaf suthre song hunde ustaad de. Real ustaad jinu loka ne ustaad kiha. Oda akj kl kai lalli shali ture firde astaad bne
@nitinkaler7895
@nitinkaler7895 4 жыл бұрын
Chaklo rivalvar asla kabja Lena ai
@gurbaazbhogal2947
@gurbaazbhogal2947 3 жыл бұрын
Babbu maan sab ji da song remake Kita sun ke dasna ji kida da laga kzbin.info/www/bejne/aWKsen6eiL-Unpo
@satinderhullar3984
@satinderhullar3984 6 жыл бұрын
ਜਿੰਨਾਂ ਲੋਕਾ ਨੇ ਗਾਣੇ ਨੂੰ ਨਾਪਸੰਦ ਕੀਤਾ ਵਾ ਉਹਨਾ ਨੂੰ ਬੇਨਤੀ ਹੈ ਕੀ ਉਹ ਪੰਜਾਬੀ ਗਾਣੇ ਸੁਨਣੇ ਛੱਡ ਦੇਣ
@upinderhans8680
@upinderhans8680 6 жыл бұрын
😂😂😂 ਨਹੀਂ ..... !! ੳੁਹਨਾ ਨੂੰ ਸਾਹ ਲੈਣ ਦੀ ਵੀ ਲੌੜ ਨੀ....ਮਰ ਜਾਣ ੳੁਹ
@nirmannguys
@nirmannguys 6 жыл бұрын
Upinder Hans han, eho ji video dislike karn nalo tan marr jana chnga
@lovelyrai8669
@lovelyrai8669 6 жыл бұрын
bhullar satendra
@kaursim786
@kaursim786 Жыл бұрын
Aaj v nwaa lagda bhai bht reejh naal gaya te likhya ✍✍2023 waale attendance here👇👇👇👇👇
@inderjeetSingh-fl3gc
@inderjeetSingh-fl3gc 2 ай бұрын
Hlo😊
@ranjodhsandhughangakalan7245
@ranjodhsandhughangakalan7245 2 жыл бұрын
ਬੱਤੀ ਹੈਨੀ ਬੱਤੀ ਵੱਟ ਬਾਲ ਲੀਨੇ ਆ ਦਿਵੇਯਾ ਚ ਹਾਜੇ ਏਹ ਜਨੂਨ ਸੋਨੇਆ ❤️
@moang3130
@moang3130 5 жыл бұрын
ਵਾਹ ਕਿਨਾਂ ਸੋਹਣਾ ਗਾੲਿਅਾ ਏ ਬੱਬੂ ਮਾਨ ਜੀ ਨੇ ਤੁਹਾਡੀ ਕੋੲੀ ਰੀਸ ਨਹੀ ਸਰ ਦਿਲ ਕਰਦਾ ਬਾਰ ਬਾਰ ਸੁਨਣ ਨੂ 🌹🌹ਕੋੲੀ ਲਫਜ ਨੲੀ ਮੇਰੇ ਕੋਲ ਕੇ ਮੈ ਤਾਰੀਫ ਕਰ ਸਕਾਂ
@gurmeet643
@gurmeet643 5 жыл бұрын
ਸਾਫ ਸੁਥਰੇ ਸ਼ਬਦ, ਇੱਕ ਮਹਾਨ ਫਨਕਾਰ, love u ਉਸਤਾਦ ਜੀ
@AmitSaini-nq6qc
@AmitSaini-nq6qc 5 жыл бұрын
I love you MAAN SAHAB G 💝
@Anonymous-us6je
@Anonymous-us6je 5 жыл бұрын
Jhantu banda hai sala ghamandi
@deepdeep1051
@deepdeep1051 5 жыл бұрын
ਹਾਂ ਹਾਂ ਸਾਫ ਸੁਥਰਾ ਗੀਤ ਇਹ ਵੀ ਹੈ ਚੌਥਾ ਪੈੱਗ ਉਹ ਵੀ ਸਾਫ ਸੁਥਰਾ ਜਰੂਰ ਸੁਣੀ।
@dhaliwalcreations5559
@dhaliwalcreations5559 4 жыл бұрын
Gurpreet Singh ekam film kon dekhu singh better than king album kon sunnu soda budha
@karansandhu1140
@karansandhu1140 4 жыл бұрын
@@deepdeep1051 saleya.tainu.ehi.peo.disda.tera...hot.tere.piyo.jehre.gaunde.ohna.nu.puch.ja.ke...saala.vda...saadh.tu
@RajpalParihar-jf8vr
@RajpalParihar-jf8vr Жыл бұрын
ਰੂਹ ਦੀ ਖੁਰਾਕ ਮੇਰੀ ਮੇਰਾ ਖੰਟ ਵਾਲਾ ਮਾਨ ❤️❤️❤️ ਉਸਤਾਦ ਜੀ ਜ਼ਿੰਦਾਬਾਦ 💐💐
@sathirangare
@sathirangare Күн бұрын
ਮਾਨ ਤਾ ਫਿਰ ਮਾਨ ਆ ਨਹੀ ਰੀਸ ਹਰੇਕ ਵਿਸੇ ਤੇ ਗਾ ਰੱਖਿਆ LOVE YOU maan y ❤ ♥ 💙 💜 👌 💖 ❤ ♥ 💙 💜
@user-no4es9ml7m
@user-no4es9ml7m 4 жыл бұрын
ਇਹ ਤੋਪ ਨੀ ਕਦੇ ਪੁਰਾਣੀ ਹੋਣੀ
@user-no4es9ml7m
@user-no4es9ml7m 4 жыл бұрын
@@ajaykang6526 ਧੰਨਵਾਦ ਜੀ
@gurbaazbhogal2947
@gurbaazbhogal2947 3 жыл бұрын
Babbu maan sab ji da song remake Kita sun ke dasna ji kida da laga kzbin.info/www/bejne/aWKsen6eiL-Unpo
@ravneeshsingh2276
@ravneeshsingh2276 3 жыл бұрын
Yes right
@user-dm4dg5dd7n
@user-dm4dg5dd7n 3 жыл бұрын
Babbumaan zindabaad Forever ♥️
@triar8824
@triar8824 5 жыл бұрын
Is bande vich pta nhi kahda jadoo magic aa k banda apne ap fan bn janda ta dil ton pyar krda maan saab nu..singer ta bhut ne par Ustaad varga koi nhi.love you Ustaad G
@prabhjotsingh3173
@prabhjotsingh3173 5 жыл бұрын
Adap are all uy
@pawankhullar8231
@pawankhullar8231 5 жыл бұрын
T Riar 2
@RaviRaj-tk1mt
@RaviRaj-tk1mt 5 жыл бұрын
Sahi gal a y
@sapnagola5748
@sapnagola5748 5 жыл бұрын
Sahi kha aap ne
@pushwindersingh5886
@pushwindersingh5886 4 жыл бұрын
shi gal y
@gurpreetsekhon5064
@gurpreetsekhon5064 3 жыл бұрын
ਜਿਨੀ ਵਾਰੀ ਏਹ ਗਾਣਾ ਸੁਣਦਾ ਹਾਂ ਉਨੀ ਵਾਰੀ ਚੰਗਾ ਲੱਗਦਾ ਜੀ ਬਾਈ ਮਾਨਾ
@harmanvlogs395
@harmanvlogs395 3 жыл бұрын
ਵਾਹ ਮੇਰੈ ਬਾਈ
@jassandhu3484
@jassandhu3484 5 жыл бұрын
Mann teri rees ni kr sakda koi ਰਹੇ ਖੰਟ ਵਾਲਾ ਮੇਰਾ ਵੱਸਦਾ_________😘😍💕💕
@kamleshmutti7669
@kamleshmutti7669 5 жыл бұрын
Ryt ji
@SpeedySingh0013
@SpeedySingh0013 6 жыл бұрын
je tusi v maan saab de mom dad pehli war dekhe ta Hit likes for his parents😇
@raionionfarmvilldhakkonmah8046
@raionionfarmvilldhakkonmah8046 2 жыл бұрын
ਕਦੇ ਨਾ ਪੁਰਾਣਾ ਹੋਣ ਵਾਲਾ ਗੀਤ
@SSMaan-hc1ng
@SSMaan-hc1ng Жыл бұрын
ਪਹਿਲਾਂ ਜਜ਼ਬਾਤ ਮਹਿਸੂਸ ਕੀਤੇ, ਫਿਰ ਲਿਖੇ, ਫਿਰ ਗਾਏ, ਪੇਸ ਵੀ ਬੜੇ ਕਮਾਲ ਨਾਲ ਕੀਤੇ। ਇਹ ਖੰਟ ਆਲਾ ਈ ਕਰ ਸਕਦਾ
@sukhjudge5489
@sukhjudge5489 4 жыл бұрын
ਰੂਹਾਂ ਵਾਲੇ ਗੀਤਨੇ ਇਹ ਤਾਂ ❤️❤️
@HemRaj-hd5ds
@HemRaj-hd5ds 3 жыл бұрын
Yes
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 102 МЛН
UFC 302 : Махачев VS Порье
02:54
Setanta Sports UFC
Рет қаралды 888 М.
WHY IS A CAR MORE EXPENSIVE THAN A GIRL?
00:37
Levsob
Рет қаралды 11 МЛН
Cat story: from hate to love! 😻 #cat #cute #kitten
00:40
Stocat
Рет қаралды 14 МЛН
Taj | Veet Baljit | Reel Purani Reejh | Full Official Music Video
3:52
Speed Records
Рет қаралды 14 МЛН
Babbu Maan - Jogiya | Latest Punjabi Songs 2016
11:59
Babbu Maan
Рет қаралды 6 МЛН
Babbu Maan : "Bootta" Full Video Song | Rabb Ne Banaiyan Jodiean
5:12
T-Series Apna Punjab
Рет қаралды 15 МЛН
Patiale Waliye | Sangram Hanjra | New Punjabi Song 2019 | Japas Music
4:13
JapasMusicChannel
Рет қаралды 2,5 МЛН
Babbu Maan - Chan Reha Na Chan | Punjabi Song 2023
6:15
Babbu Maan
Рет қаралды 3,2 МЛН
"Mere Dil Vich Babbu Maan"  (Full Song)  | Pyaas
4:34
T-Series Apna Punjab
Рет қаралды 56 МЛН
Mehrmaan (Full Audio Song ) | Babbu Maan | Latest Punjabi Song 2016
5:33
Babbu Maan : Ohi Chann Ohi Rataan Full Video Song | Hit Punjabi Song
4:44
T-Series Apna Punjab
Рет қаралды 23 МЛН
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,3 МЛН
Adil - Серенада | Official Music Video
2:50
Adil
Рет қаралды 94 М.
Максим ФАДЕЕВ - SALTA (Премьера 2024)
3:33
Diana Ismail - Kezdeser (Official Music Video)
4:01
Diana Ismail
Рет қаралды 896 М.