Kalam Kalla (Full Song) Babbu Maan | All Alone | Latest Punjabi Song 2022

  Рет қаралды 20,526,519

Babbu Maan

Babbu Maan

Күн бұрын

Пікірлер: 114 000
@GovindKumar-yw9sc
@GovindKumar-yw9sc 8 ай бұрын
ਦੁੱਖ ਤੋੜ ਗੀਤ ❤❤ ਛੱਲੇ ਗਮਾਂ ਦੇ ਉਡਾਏ ਜਾਮ🥃ਭਰ ਭਰ ਪੀਤੇ #ਬੱਬੂ ਮਾਨ✍️
@Sukh-ti5pb
@Sukh-ti5pb Ай бұрын
2024 ਵਾਲੇ ਆਜੋ ਲਵਾਉ ਹਾਜਰੀ 🎉
@SukhPal-g1q
@SukhPal-g1q 21 күн бұрын
Hajar ji❤
@amnidersingh-qu9yp
@amnidersingh-qu9yp 19 күн бұрын
ਲਵਾਤੀ ਜੀ ਹਾਂਜਰੀ❤❤❤❤
@nannurenu
@nannurenu 7 күн бұрын
hnji❤
@happysharma3549
@happysharma3549 Күн бұрын
25-12-24
@GaganGharu-f3w
@GaganGharu-f3w Күн бұрын
Meri v hazri lga do sir ji main v aa gya 😂❤❤
@GurpreetSingh-ce1is
@GurpreetSingh-ce1is 8 ай бұрын
ਵਾਅ ਵੀਰ ਏ ਗਾਣਾ ਤਾ ਦਿਲ ਤੇ ਦਿਮਾਗ਼ ਨੂੰ ਬੰਨ੍ਹ ਦਿੰਦਾ
@GovindKumar-yw9sc
@GovindKumar-yw9sc 10 ай бұрын
ਕੁੱਝ ਕਹਾਣੀਆਂ ਬਿਨਾਂ ਅਲਵਿਦਾ ਕਹੇ ਖ਼ਤਮ ਹੋ ਜਾਂਦੀਆਂ ਨੇ .. 🥀🍂 ਬੇਈਮਾਨ❤
@goravirkawala5987
@goravirkawala5987 2 жыл бұрын
ਜਦੋ ਦਾ ਇਹ ਗੀਤ ਆਇਆ ਰਪੀਟ ਤੇ ਚੱਲ ਰਿਹਾ ਯਾਰ ਕਿਆ ਅਵਾਜ ਐ , ਕਿਆ ਕਲਮ ਐ , ਹਰ ਵਾਰ ਇਕ ਵੱਖਰਾ ਸਕੂਨ ਮਿਲਦਾ , ਰੂਹ ਖੁਸ਼ ਕਰਤੀ ਉਸਤਾਦ ਜੀ ,,, ਜਿਨਾਂ ਕੋਲ ਰਪੀਟ ਚੱਲ ਰਿਹਾ ਕਰੋ ਲਾਇਕ ਤੇ ਚੈਨਲ ਸਬਸਕਰਾਈਬ ਵੀ ਕਰਲੋ ,,,, ਜਿੰਦਜਾਨ ਬੱਬੂ ਮਾਨ ❤❤❤❤❤❤
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@officialmaan2279
@officialmaan2279 2 жыл бұрын
Maan saab g🙏🏻💖😊
@officialmaan2279
@officialmaan2279 2 жыл бұрын
🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍMaan saab g🙏🏻💖😊
@jassbrarlande9347
@jassbrarlande9347 2 жыл бұрын
🎉
@jassbrarlande9347
@jassbrarlande9347 2 жыл бұрын
@arshgoriyaimc527
@arshgoriyaimc527 2 жыл бұрын
ਯਾਰ ਸਕੂਨ ਮਿਲਦਾ ਮਾਨ ਸਾਬ ਦੇ ਗਾਣੇ ਸੁਣ ਕੇ love You Maan Saab
@pardeeppardeepdhaliwal2516
@pardeeppardeepdhaliwal2516 2 жыл бұрын
Maan saab
@officialmaan2279
@officialmaan2279 2 жыл бұрын
Maan saab g🙏🏻💖😊
@pardeeppardeepdhaliwal2516
@pardeeppardeepdhaliwal2516 2 жыл бұрын
Sira songs
@veerpalsidhu5006
@veerpalsidhu5006 2 жыл бұрын
ਸਕੂਨ ਮਿਲਦਾ ਆਪ ਜੀ ਦੀ ਕਲਮ ਦੇ ਬੋਲ ਸੁਣ ਕੇ ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਖੁਸ਼ ਰੱਖਣ
@jassiguru9423
@jassiguru9423 2 жыл бұрын
😍😍😍😍😍
@manisran9405
@manisran9405 2 жыл бұрын
ਤੇਰੇ ਵੈਰਾਗ ਚ ਖੱਪਿਆ ਹੋਇਆ ਬਣ ਗਿਆ ਦੇਖ ਲਿਖਾਰੀ, ਰੱਬ ਦੇ ਦਰਵਾਜ਼ੇ ਕਿਉ ਬੰਦ ਨੇ ਦੱਸੋ ਮੇਰੀ ਵਾਰੀ,,❤
@manisran9405
@manisran9405 2 жыл бұрын
Nyc song
@manisran9405
@manisran9405 2 жыл бұрын
Gaint
@manisran9405
@manisran9405 2 жыл бұрын
Nyc song
@brarsheikhupuriya9263
@brarsheikhupuriya9263 8 ай бұрын
ਕਦੇ ਬੱਬੂਮਾਨ ਨੂੰ ਸੁਣਿਆਂ ਨਹੀਂ ਸੀ ਪਰ ਇਸ ਗਾਣੇ ਨੇ ਰੂਹ ਟੁੰਬ ਕੇ ਰਖ ਦਿੱਤੀ ਹੈ ਵਾਕਿਆ ਹੀ ਗੀਤ ਰੂਹ ਤੋਂ ਗਾਇਆ ਹੈ ਕੋਈ ਕੋਈ ਗੀਤ ਸਾ਼ਇਰ ਦੇ ਧੁਰ ਅੰਦਰੋਂ ਉੱਠਦਾ ਹੈ
@MandrelSingh-yi7kt
@MandrelSingh-yi7kt 7 ай бұрын
😢 pp
@jatinderdhillon9492
@jatinderdhillon9492 Жыл бұрын
ਦਿਲ ਨੂੰ ਟਚ ਕਰਦੀ ਮਾਨ ਸਾਹਿਬ ਦੀ ਅਵਾਜ਼। ਬਹੁਤ ਸੋਹਣਾ ਮਾਨ ਸਾਹਿਬ
@khalsa1007
@khalsa1007 2 жыл бұрын
ਜਿੰਨਾ ਚਿਰ ਸਾਹ ਰਹਿਣਗੇ ਓਦੋਂ ਤੱਕ repeat ਤੇ ਚੱਲੂਗਾ ਮਾਨ ਸਾਬ ਨਹੀਂ ਕੋਈ ਸ਼ਬਦ ਇਸ ਗਾਣੇ ਦੀ ਤਾਰੀਫ਼ ਚ ਬੱਸ ਇਹ ਸਮਝੋ ਸਮੁੰਦਰ ਦੀਆਂ ਗਹਿਰਾਈਆਂ ਜਿਨਾ ਪਿਆਰ ਕਰਦੇ ਹਾ I love you ❤️ ਜੱਟਾ ਗੁਰਪ੍ਰੀਤ ਚੱਕ
@officialmaan2279
@officialmaan2279 2 жыл бұрын
🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍ
@jarmalsingh2250
@jarmalsingh2250 Жыл бұрын
Man
@RanjitSinghRanjit-z4z
@RanjitSinghRanjit-z4z 8 ай бұрын
Shi bro
@ladidhaliwal769
@ladidhaliwal769 2 жыл бұрын
ਕਿਸੇ ਵੀ ਕਿਸਮ ਦਾ ਕੰਜਰਖਾਨਾ ਨੀ ।ਸਲਾਮ ਆ ਕਲਮ ਨੂੰ👍👍👍😊😊
@Nanu.y-n1z
@Nanu.y-n1z 2 жыл бұрын
I love my Mana
@sidhumoosewala7314
@sidhumoosewala7314 2 жыл бұрын
ਹੋਵੇ ਜਗਾ ਕਮਾਦ ਵਰਗੀ😂 ਉਹ ਕੰਜ਼ਰਖਾਨਾ ਨੀ
@lovepreetheer453
@lovepreetheer453 2 жыл бұрын
@@sidhumoosewala7314 ਕੰਜਰਖਾਨਾ ਪਹਿਲਾ ਹੀ ਬਹੁਤ ਗਾ ਦਿੱਤਾ...ਸਲਾਮ ਅਾ ਸਿੱਧੂ ਦੀ ਕਲਮ ਨੂੰ🙏
@sidhumoosewala7314
@sidhumoosewala7314 2 жыл бұрын
@@lovepreetheer453 respect ❤️
@bhawandeepmahal2479
@bhawandeepmahal2479 2 жыл бұрын
@@sidhumoosewala7314 ikali bhed comts vich mai mai krdi fiddi ve koi nhi puchda tatti khani goosevali di bhed nu 🐑🐑😂😂
@surindersidhuwala557
@surindersidhuwala557 3 ай бұрын
22 ਦਾ ਗੀਤ ਸੁਣ ਕੇ ਇਸ ਤਰ੍ਹਾਂ ਲੱਗਦਾ ਏ ਜਿਵੇਂ ਹੀਰ ਰਾਂਝੇ ਦੋ ਰੂਹਾਂ ਦਾ ਅੱਜ ਵੀ ਪਿਆਰ ਚੇਤੇ ਆ ਜਾਂਦਾ ਜੋ ਸਦਾ ਲਈ ਅਮਰ ਨੇ ਤੇ ਪਾਕਿਸਤਾਨ ਤੇ ਪੁਰਾਣੇ ਸੱਭਿਆਚਾਰ ਦੀ ਖ਼ੁਸ਼ਬੂ ਆ ਜਾਂਦੀ ਏ ❤❤❤❤❤❤❤
@Jassludhianawala
@Jassludhianawala 2 жыл бұрын
ਦਿਲ ਛੂਹਦੀ ਅਵਾਂਜ ਤੇ ਕੋਈ ਤੋੜ ਨਹੀ ਕਲਮ ਦਾ।।ਇਕੱਲਾ ਇਕੱਲਾ ਪਹਿਰਾ ਚਿਣ ਕੇ ਲਾਤਾ।।।love maan saab
@AttBhullar
@AttBhullar 2 жыл бұрын
Newzealand ch #18 trending ch ❤️❤️❤️Maan Saab 🇳🇿
@AttBhullar
@AttBhullar 2 жыл бұрын
Newzealand ch #18 trending ch ❤️❤️❤️Maan Saab 🇳🇿
@Jassludhianawala
@Jassludhianawala 2 жыл бұрын
ਬੇਈਮਾਨਾ ਤੇਰੀਆਂ ਤਰਕ ਦਲੀਲਾਂ ਨੇ ਸਾਨੂੰ ਸੋਚਾ ਵਿੱਚ ਪਾ ਦਿੱਤਾ ……. ਸਦ ਕੇ ਜਾਵਾਂ ਮਾਨਾ ਮਰ ਜਾਣਿਆ ਤੇਰੇ ਤੋਂ ਤੂੰ ਆਪਣੇ ਚਾਹੁਣ ਵਾਲਿਆਂ ਨੂੰ ਵੀ ਪਾਗਲ ਸ਼ਾਇਰ ਬਣਾ ਦਿੱਤਾ ❤️😇
@Jassludhianawala
@Jassludhianawala 2 жыл бұрын
ਬੇਈਮਾਨਾ ਤੇਰੀਆਂ ਤਰਕ ਦਲੀਲਾਂ ਨੇ ਸਾਨੂੰ ਸੋਚਾ ਵਿੱਚ ਪਾ ਦਿੱਤਾ ……. ਸਦ ਕੇ ਜਾਵਾਂ ਮਾਨਾ ਮਰ ਜਾਣਿਆ ਤੇਰੇ ਤੋਂ ਤੂੰ ਆਪਣੇ ਚਾਹੁਣ ਵਾਲਿਆਂ ਨੂੰ ਵੀ ਪਾਗਲ ਸ਼ਾਇਰ ਬਣਾ ਦਿੱਤਾ ❤️😇
@Jassludhianawala
@Jassludhianawala 2 жыл бұрын
@@AttBhullar ਬੇਈਮਾਨਾ ਤੇਰੀਆਂ ਤਰਕ ਦਲੀਲਾਂ ਨੇ ਸਾਨੂੰ ਸੋਚਾ ਵਿੱਚ ਪਾ ਦਿੱਤਾ ……. ਸਦ ਕੇ ਜਾਵਾਂ ਮਾਨਾ ਮਰ ਜਾਣਿਆ ਤੇਰੇ ਤੋਂ ਤੂੰ ਆਪਣੇ ਚਾਹੁਣ ਵਾਲਿਆਂ ਨੂੰ ਵੀ ਪਾਗਲ ਸ਼ਾਇਰ ਬਣਾ ਦਿੱਤਾ ❤️😇
@massgursimar6015
@massgursimar6015 2 жыл бұрын
" ਵਾਹ ਉਸਤਾਦ ਜੀ " ਗੀਤ ਸੁਣ ਕੇ ! ਅੱਜ ਉਨ੍ਹਾਂ ਦੀ ਯਾਦ ਆ ਗਈ ਜੋ ਦਿਲ ਦੇ ਬਹੁਤ ਕਰੀਬ ਹੋ ਕੇ ਦੂਰ ਹੋਏ ਆ...! 😊 Love You The Real Legend ਉਸਤਾਦ ਜੀ " ਪੁਰਾਣੇ ਜਖ਼ਮ ਤਾਜੇ ਹੋ ਗਏ, ਇਹ ਗੀਤ ਬਣੇ ਆ ਮਹਿਫ਼ਲ ਚੋਂ ਬਹਿ ਕੇ ਪੈੱਗ ਲਾਉਣ ਵਾਲੇ...!
@manibharwal3427
@manibharwal3427 Жыл бұрын
ਕਿਆ ਬਾਤ ਆ ਬਾਈ ਯਾਰ 😘💞
@aayushpardhan6088
@aayushpardhan6088 Жыл бұрын
@@manibharwal3427 m
@aayushpardhan6088
@aayushpardhan6088 Жыл бұрын
@@manibharwal3427 m
@DilnoorSingh-p3s
@DilnoorSingh-p3s 15 күн бұрын
Same jaan
@ButaGoswami-c8z
@ButaGoswami-c8z 6 күн бұрын
Sahi a bai
@gurjantguri3727
@gurjantguri3727 2 жыл бұрын
, ਗਾਣਾ ਜਿਸ ਦਿਨ ਦਾ ਆਇਆ ਏ ਹਰ ਰੋਜ਼ 4.5ਵਾਰੀ ਜ਼ਰੂਰ ਸੁਣਦਾ ਦਿਲ ਮੋਹ ਲਿਆ ਗਾਣੇ ਨੇ ਜਿਊਂਦਾ ਰਹੈਂ ਮਾਨਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@ravibains874
@ravibains874 2 жыл бұрын
❤❤❤❤❤❤❤
@TarsemSingh-nr7wn
@TarsemSingh-nr7wn 2 жыл бұрын
Jaan bm
@PunjabZindabad-kk8vj
@PunjabZindabad-kk8vj 2 жыл бұрын
Ustad vi Fer Babbu maan aa
@harmankaurbrar5980
@harmankaurbrar5980 2 жыл бұрын
M v roj sondi aw ❤bot sohna
@VISHALEDITs-u9m
@VISHALEDITs-u9m 10 ай бұрын
ਸੱਚੀਂ ਠੋਕਰ ਲੱਗਣ ਤੋਂ ਬਾਅਦ ਇਸ ਗਾਣੇ ਦੀ ਅਹਿਮੀਅਤ ਦਾ ਪਤਾ ਲੱਗਾ 😢❤
@luckyKUMAR-iy7nm
@luckyKUMAR-iy7nm 2 жыл бұрын
ਤੇਰੇ ਗੀਤ ਸੁਣ ਕੇ ਤਾਂ ਸਾਡਾ ਅੱਧਾ ਲੀਟਰ ਖ਼ੂਨ ਈ ਵੱਧ ਜਾਂਦਾ ਆ ਯਰ..... Love BABBU MAAN always zindabaad.
@gurjantsingh3079
@gurjantsingh3079 2 жыл бұрын
❤️☺️
@manjitsandhu9803
@manjitsandhu9803 2 жыл бұрын
Ustaad ji
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@thikgas3273
@thikgas3273 2 жыл бұрын
love you Maan sabb
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab
@dhillonlehriwala6908
@dhillonlehriwala6908 2 жыл бұрын
ਕੋਈ ਲਫਜ ਹੀ ਨਹੀ ਇਸ ਗਾਣੇ ਦੀ ਤਾਰੀਫ ਲਈ 🔥🙏❤️ ਲਵ ਜੂ ਮਾਨ ਸਾਬ
@pardeeppardeepdhaliwal2516
@pardeeppardeepdhaliwal2516 2 жыл бұрын
Very nice songs
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@gurcheatsingh7497
@gurcheatsingh7497 2 жыл бұрын
Maan Saab
@babausingh3877
@babausingh3877 10 ай бұрын
Love you. Maan ji❤❤❤❤❤
@SarwanSingh-t1f
@SarwanSingh-t1f 9 ай бұрын
​@@officialmaan2279😅😊😊😅😅😅😊😊😊😊
@drrinku2678
@drrinku2678 2 жыл бұрын
ਗਾਣਾ ਜਿਸ ਦਿਨ ਦਾ ਆਇਆ ਏ ਹਰ ਰੋਜ਼ 4.5ਵਾਰੀ ਜ਼ਰੂਰ ਸੁਣਦਾ ਦਿਲ ਮੋਹ ਲਿਆ ਗਾਣੇ ਨੇ ਜਿਊਂਦਾ ਰਹੈਂ ਮਾਨਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@amarjeetbatth1135
@amarjeetbatth1135 2 жыл бұрын
16 din repat veer ji
@drawingbranch
@drawingbranch 2 жыл бұрын
hnji
@aliusman4662
@aliusman4662 Жыл бұрын
Wassup😊,
@kaatenkapten
@kaatenkapten Жыл бұрын
I love you 💗 bai
@DEEPAKKUMAR-zr4qd
@DEEPAKKUMAR-zr4qd Жыл бұрын
1991 ch aaya c
@sathirangare
@sathirangare 14 күн бұрын
ਰੂਹ ਦੀ ਖੁਰਾਕ ਮਾਨ ਬਚਪਨ ਤੋ ਸੁਣਦੇਆ ਤੇ ਮੌਤ ਤੱਕ ਚੱਲਣਾ ਦਿਲ ਨੂੰ ਛੂਹਣ ਆਲੇ ਗੀਤ ਨੇ ਬਾਈ ਦੇ ਵਾਹਿਗੁਰੂ ਜੀ ਮੇਹਰ ਭਰੇਆ ਹੱਥ ਰੱਖਣ ਬਾਈ ਬੱਬੂ ਮਾਨ ਤੇ Love you maan y ❤ ♥ 💙 💜 💕 💓
@jarnailsingh2287
@jarnailsingh2287 2 жыл бұрын
ਵਾਹ ਜੀ ਵਾਹ, ਦਿਲ ਖੁਸ਼ ਹੋ ਗਿਆ ਮਾਨ ਸਾਹਿਬ ਗੀਤ ਸੁਣ ਕੇ। ਜਿਉਂਦੇ ਵਸਦੇ ਰਹੋ। ਰੱਬ ਚੜ੍ਹਦੀ ਕਲਾ ਵਿੱਚ ਰੱਖੇ।
@rashpalmalik432
@rashpalmalik432 2 жыл бұрын
ਦਿਲ ਖੁਸ਼ ਹੋ ਗਿਆ ਮਾਨ ਸਾਹਿਬ ਸੁਣ ਕੇ ਜਿਉਂਦੇ ਵਸਦੇ ਰਹੋ ਰੱਬ ਚੜ੍ਹਦੀ ਕਲਾ ਵਿਚ ਰੱਖੇ 🤘🤘🤘🤘🇮🇳🇮🇳
@sinrecord2113
@sinrecord2113 2 жыл бұрын
Ustaad ji❣️
@sinrecord2113
@sinrecord2113 2 жыл бұрын
Ustaad ji❣️
@sinrecord2113
@sinrecord2113 2 жыл бұрын
Ustaad ji❣️
@sinrecord2113
@sinrecord2113 2 жыл бұрын
Ustaad ji❣️
@majhablock8586
@majhablock8586 2 жыл бұрын
ਵਾਹ ਮਾਨ ਸਾਹਿਬ ਕਿਆ ਬਾਤ ਐ headphone 🎧 ਲਾ ਕੇ ਸੁਣਿਆ ਵੱਖਰੀ ਹੀ ਦੁਨੀਆ ਚ le ਜਾਂਦੇ ਓ , ਬਕਮਾਲ ਲਿਖਤ ਬਕਮਾਲ ਗਾਇਕੀ ,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਤੇ ਖੁਸ਼ ਰੱਖਣ ❤️❤️❤️
@gurcheatsingh7497
@gurcheatsingh7497 2 жыл бұрын
Maan Saab
@pardeeppardeepdhaliwal2516
@pardeeppardeepdhaliwal2516 2 жыл бұрын
Maan saab
@ishqpurapb0712
@ishqpurapb0712 2 жыл бұрын
ਬੱਬੂ ਮਾਨ ਤਾਂ ਏਦਾਂ ਹੀ ਚੱਲਣਾ ❤
@vickybhumbak1987
@vickybhumbak1987 2 жыл бұрын
🎧 🎧 Headphone ਲਾ ਕੇ ਵੱਖਰਾ ਈ ਆਨੰਦ ਏ
@majhablock8586
@majhablock8586 2 жыл бұрын
@@vickybhumbak1987 hm baijan👍💕
@sukhdevsinghdhaliwal9433
@sukhdevsinghdhaliwal9433 2 жыл бұрын
ਬੱਬੂ ਮਾਨ ਸਾਹਿਬ ਜੀ ਵਰਗਾ ਹੀਰਾ ਸਦੀਆਂ ਸਦੀਆਂ ਤੱਕ ਨਹੀ ਜ਼ਨਮ ਲੈ ਸਕਦਾ only Babbu Maan sahib ji❤️❤️❤️❤️❤️❤️❤️❤️❤️❤️❤️
@swaraj.pannu_
@swaraj.pannu_ Жыл бұрын
😂
@dxbrecordings5042
@dxbrecordings5042 Жыл бұрын
😂😂😂 ਡੱਬੂ ਆਈ ਟੀ ਸੈਲ ਵਾਲਾ
@GovindKumar-yw9sc
@GovindKumar-yw9sc 12 күн бұрын
ਕਿਆ ਲਿਖੂ ਅਪਨੀ ਜ਼ਿੰਦਗੀ ਕੇ ਬਾਰੇ ਮੇ ਦੋਸਤ ਵੋ ਲੋਗ ਹੀ ਵਿਛੜ ਗਏ। ਜੋ ਜ਼ਿੰਦਗੀ ਹੁਆ ਕਰਤੈ ਥੇ ਬੇਈਮਾਨ
@gurvarindergrewal
@gurvarindergrewal 2 жыл бұрын
ਵਾਹ 👌 ਮਜ਼ਾ ਆ ਗਿਆ। ਅਸਲ ਵਿੱਚ ਗੀਤ ਹੀ ਉਹ ਹੈ, ਜੋ ਰੂਹ ਨੂੰ ਆਪਣੇ ਨਾਲ ਤੋਰ ਲਵੇ। ❤️🙏🏻
@pardeeppardeepdhaliwal2516
@pardeeppardeepdhaliwal2516 2 жыл бұрын
Bohot shona songs
@ishqpurapb0712
@ishqpurapb0712 2 жыл бұрын
Beimaan ❤
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@Harryviewpoint
@Harryviewpoint Жыл бұрын
💯❣️
@nirbhaimohie
@nirbhaimohie 2 жыл бұрын
ਵਾਹ ਓਏ ਮਾਨਾਂ ਅੱਜ ਵੀ ਓਹੀ ਅਵਾਜ਼ ਆ....ਸਮੇ ਦੇ ਨਾਲ ਸਭ ਦੀਆਂ ਰਗਾਂ ਬੈਠ ਜਾਦੀਆਂ ਦੇਖੀਆਂ ਪਰ ਤੇਰੀ ਆਵਾਜ਼ ਚ ਤੇਰੇ ਹੁਸ਼ਨ ਚ ਰਤਾ ਵੀ ਨੀ ਫਰਕ....ਜਿਓਦਾ ਰਹਿ ਏਸੇ ਤਰਾਂ ਗਾਉਦਾ ਰਹਿ....God Blessed you...❤
@romanreigns0019
@romanreigns0019 2 жыл бұрын
Bhut mitthi awaaj a ruh nu skoon dindi a.
@sinrecord2113
@sinrecord2113 2 жыл бұрын
Ustaad ji❣️
@sinrecord2113
@sinrecord2113 2 жыл бұрын
Ustaad ji❣️
@sinrecord2113
@sinrecord2113 2 жыл бұрын
Ustaad ji❣️
@sinrecord2113
@sinrecord2113 2 жыл бұрын
Ustaad ji❣️
@lovejeet4755
@lovejeet4755 2 жыл бұрын
ਅੱਜ ਮੇਰਾ ਜਨਮ ਦਿਨ ਆ ਉਤੋਂ ਬਾਈ ਦਾ ਗੀਤ ਆ ਗਿਆ ਸਿਰਾਂ ਹੋ ਗਿਆ Love you maan saab ❤❤❤❤❤
@harmandeep816
@harmandeep816 2 жыл бұрын
Happy birthday bro🎂🎂🎂🎂🍕🍕🍿🍿
@gursewakbhari1124
@gursewakbhari1124 2 жыл бұрын
Happy birthday bro ❤❤❤🎂🎂🎂
@tajindersingh8010
@tajindersingh8010 2 жыл бұрын
Happy birthday
@sonysidhu5328
@sonysidhu5328 2 жыл бұрын
ਹੈਪੀ ਵਰਥ ਡੇ 🎉🎉🎉
@binderkataria1070
@binderkataria1070 2 жыл бұрын
Happy Birthday veer....
@manindermaan3036
@manindermaan3036 3 ай бұрын
Miss you papa 😢😢 ਅੱਜ ਇਕ ਮਹੀਨਾ ਹੋ ਗਿਆ ਯਾਰਾ ਕਿੱਥੇ ਜਾਕੇ ਬਹਿ ਗਿਆ 😢😢
@VikramMehra-zi4sc
@VikramMehra-zi4sc 3 ай бұрын
😓
@gamernav8245
@gamernav8245 3 ай бұрын
God may bless you
@patiala_news
@patiala_news 2 жыл бұрын
ਝੜੀਆਂ ਦੇ ਵਿਚ ਰੋ ਲਿਆ ਕਰ ਅਨਪੜ੍ਹ ਬੇਈਮਾਨਾਂ ਵਾਹ ਮਾਨ ਸਾਬ ਲੰਬੇ ਗਾਣੇ ਤੂੰ ਹੀ ਗਾ ਸਕਦਾ ਹੋਰ ਕੋਈ ਨੀ 🙏❤️❤️❤️🙏
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@RSRecordsSurjeet
@RSRecordsSurjeet 2 жыл бұрын
Sidhu moosewala😘😘😘 attt hai ok
@officialmaan2279
@officialmaan2279 2 жыл бұрын
@@RSRecordsSurjeet Mere Veer Apna stand ik rakhiya kro tuc🤨 Fer aithe ki aa 🤔Ohnu suno Ja k🙂 Tuahdi Range 📊to bahr aa 22🤨 Maan Saab 🙂 Aithe aa k tym🕗 west naa kriya kro 🙂
@ramsandhu1420
@ramsandhu1420 2 жыл бұрын
Babbu Maan great 👍👍
@sukhdevsinghdhaliwal9433
@sukhdevsinghdhaliwal9433 2 жыл бұрын
Love u maan sahib ji 🙏🙏🙏🙏❤️
@gagandeep8099
@gagandeep8099 2 жыл бұрын
ਇਹਨੂੰ ਕਹਿੰਦੇ ਐ ਗੀਤ ਅੱਜ ਫੇਰ ਗੀਤ ਸੁਣਕੇ ਪੁਰਾਣਾ ਪਿਆਰ ਚੇਤੇ ਆ ਗਿਆ ਗਾਨਾ ਸੁਣਕੇ ❤️ ਦਿੱਲ ਰੋਣ ਲੱਗ ਜਾਂਦਾ ਰੂਹ ਨੂੰ ਸਕੂਨ ਮਿਲਦਾ ਗੀਤ ਸੁਣਕੇ ਖੁਸ਼ ਰਹੋ ਮਾਣ ਸਾਹਿਬ ਬਾਬਾ ਭਲੀ ਕਰੇ 🙏🙏
@babbubabbu9608
@babbubabbu9608 2 жыл бұрын
Sirra bai
@sinrecord2113
@sinrecord2113 2 жыл бұрын
Shi gl
@VickycharnjeetLife
@VickycharnjeetLife 2 жыл бұрын
kya bat h bhai ji
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@luckyKUMAR-iy7nm
@luckyKUMAR-iy7nm 10 ай бұрын
ਗੀਤ ਕਾਹਦਾ ਬਣਾਇਆ ਬਾਈ ਯਰ... ❤❤❤ ਜਾਨ ਈ ਕੱਢ ਲਈ ਸਾਡੀ ਤਾਂ ...❤❤
@satbirsingh4541
@satbirsingh4541 Жыл бұрын
ਬੱਬੂ ਵੀਰ ਬਹੁਤ ਸੋਹਣਾ ਗਾਇਆ। 2009 ਦੀ ਯਾਦ ਆ ਗਈ। ਦਿਲ ਨੂੰ ਟੁੰਬ ਗਿਆ ਇਹ ਖੂਬਸੂਰਤ ਗੀਤ ਦਾ ਲਮਹਾ🥰
@ShivSamnotra
@ShivSamnotra 2 жыл бұрын
ਜਿਵੇਂ ਜਿਵੇਂ ਅੱਖਾਂ ਚ ਰੜਕੁਗਾ ਸਾਡੇ ਦਿਲਾਂ ਚ ਉਨ੍ਹਾਂ ਧੜਕੂਗਾ 🔥
@MaanSaab-gy9mm
@MaanSaab-gy9mm 2 жыл бұрын
ਧੰਨ ਉਹ ਮਾਪੇ ਜਿਨ੍ਹਾਂ ਇਸ ਹੀਰੇ ਨੂੰ ਜਨਮ ਦਿੱਤਾ Love you maan Saab ਉਸਤਾਦ ਜੀ ਲਵ ਯੂ
@SukhwinderSingh-je1zi
@SukhwinderSingh-je1zi 2 жыл бұрын
🙏🙏🙏🙏🙏🙏
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@jasssingh7310
@jasssingh7310 2 жыл бұрын
🤣🤣🤣🤣🤣sahi aa
@sukhjitkaurdhaliwal2418
@sukhjitkaurdhaliwal2418 2 жыл бұрын
God bless u Maan sahib ji 🙏🙏🙏🙏🙏
@sukhjitkaurdhaliwal2418
@sukhjitkaurdhaliwal2418 2 жыл бұрын
✍️✍️✍️✍️✍️✍️✍️✍️✍️✍️🙏🙏🙏🙏🙏
@JashanSingh-u4h
@JashanSingh-u4h Ай бұрын
ਇੱਕ ਵਾਰ ਗਾਣਾ ਸੁਣ ਕੇ ਦੁਵਾਰਾ ਸੁਣ ਨੂੰ ਜੀ ਵਾਰ ਵਾਰ ❤❤👌👌👍👍
@deeppunjabi90
@deeppunjabi90 2 жыл бұрын
ਜਾਦੂ ਹੀ ਆ ਏਸ ਗਾਣੇ ਚ ਕਿਉਂਕਿ ਮਨ ਹੀ ਨਹੀਂ ਭਰਦਾ ਜਿਨੀ ਵਾਰ ਮਰਜੀ ਸੁਣੀ ਜਾਈਏ ਧੰਨਵਾਦ ਮਾਨ ਸਾਬ🙏🙏🙏
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@beimaansukh8039
@beimaansukh8039 2 жыл бұрын
Bai ji
@beimaansukh8039
@beimaansukh8039 2 жыл бұрын
Babbu maan
@beimaansukh8039
@beimaansukh8039 2 жыл бұрын
ਮਾਨ ਸਾਬ
@beimaansukh8039
@beimaansukh8039 2 жыл бұрын
Ustaad Babbu maan zindabad
@Sherry_pb13
@Sherry_pb13 2 жыл бұрын
ਹਾਏ ਉਸਤਾਦ ਜੀ ਤੁਹਾਡੀ ਆਵਾਜ਼ ਮੈਂ ਕਿਹਾਂ ਜਮਾਂ ਸਿਰਾਂ ਹੀ ਆ 15 ਵਾਰੀ ਸੁਣ ਕਿ ਫੇਰ ਕਮੈਂਟ ਕਰਾਇਆ ਸਦਾ ਖੁਸ਼ ਰਹੋ ਮਾਨ ਜੀ ਤੇ ਸਾਨੂੰ ਵੀ ਸ਼ਾਨਦਾਰ ਗੀਤ ਨਾਲ ਖੁਸ਼ ਰੱਖੋਂ 🙏🙏🙏🙏🙏
@jassiguru9423
@jassiguru9423 2 жыл бұрын
😊😍😊😍😊😍😊😍😊😍😊
@ishqpurapb0712
@ishqpurapb0712 2 жыл бұрын
💯💯💯
@ishqpurapb0712
@ishqpurapb0712 2 жыл бұрын
Very nice song ❤
@gurcheatsingh7497
@gurcheatsingh7497 2 жыл бұрын
Maan Saab
@gurpreetbadowalia458
@gurpreetbadowalia458 Жыл бұрын
@@ishqpurapb0712
@ammyjalandhriya2730
@ammyjalandhriya2730 2 жыл бұрын
ਚੰਗੇ ਸੰਗੀਤ ਦਾ ਕਦੇ ਦੌਰ ਨਹੀਂ ਜਾਦਾਂ ❤️‍🔥✍🏼🎼 Masterpiece Song
@officialmaan2279
@officialmaan2279 2 жыл бұрын
Maan saab g🙏🏻💖😊
@jassiguru9423
@jassiguru9423 2 жыл бұрын
Hji jne shi kiha
@gurcheatsingh7497
@gurcheatsingh7497 2 жыл бұрын
Maan Saab
@ishqpurapb0712
@ishqpurapb0712 2 жыл бұрын
Beimaan ❤
@pardeeppardeepdhaliwal2516
@pardeeppardeepdhaliwal2516 2 жыл бұрын
Maan saab
@Singerkingstonsidhu
@Singerkingstonsidhu 5 ай бұрын
ਸਾਜ ਮੇਰੇ ਲਈ ਤੇ ਬਾਈ ਬੱਬੂ ਲਈ ਹੀ ਬਣੇ ਬਸ
@ZainabEmbroidery
@ZainabEmbroidery 2 жыл бұрын
ਦਿਲ ਜਿੱਤ ਲਿਆ ਮਾਨਾ ।ਇਕ ਦਿਲ ਆ ਮਿੱਤਰਾ ਕਿੰਨੀ ਵਾਰ ਜਿੱਤਣਾ । ਸਲਾਮ ਕਲਾਮ ਨੂੰ ਮਾਨਾਂ ❣️
@manjitsandhu9803
@manjitsandhu9803 2 жыл бұрын
Ustaad ji
@manjitsandhu9803
@manjitsandhu9803 2 жыл бұрын
Ustaad ji
@officialmaan2279
@officialmaan2279 2 жыл бұрын
Maan saab g🙏🏻💖😊
@ZainabEmbroidery
@ZainabEmbroidery 2 жыл бұрын
32 ਸਾਲ ਬੱਚਿਆਂ ਵਾਂਗ ਰੱਖਿਆ ਮਾਨ ਨੇ ਗੀਤ ਨੂੰ । ਅੱਜ ਟਾਈਮ ਆਇਆ ਤਾਂ ਸੁਣਕੇ ਐਵੇਂ ਲੱਗਦਾ ਜਿਵੇਂ ਰੂਹ ਚ ਦੁਬਾਰਾ ਤੋਂ ਜਾਣ ਆਗਿ ਹੋਵੇ
@laalsaab4304
@laalsaab4304 2 жыл бұрын
Att
@h.srecord388
@h.srecord388 2 жыл бұрын
ਉਸਤਾਦ ਤਾਂ ਉਸਤਾਦ ਹੀ ਹੁੰਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ ਉਸਤਾਦਾਂ ਦੇ ਸੰਗੀਤ ਵਿਚੋਂ , ਦਿਲ ਦੀਆਂ ਗਹਿਰਾਈਆਂ ਵਿਚੋਂ ਬਹੁਤ ਬਹੁਤ ਧੰਨਵਾਦ ਉਸਤਾਦ ਜੀ, ਰੱਬ ਚੜ੍ਹਦੀ ਕਲਾ ਵਿਚ ਰੱਖੇ ਪੰਜਾਬ ਤੇ ਪੰਜਾਬੀਅਤ ਨੂੰ 🙏
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@rjsandhu47
@rjsandhu47 2 жыл бұрын
😂😂😂...dhiya bhena di izat te gaane goun aale ustad 😂😂🙏🙏🙏🚩
@maansaab4006
@maansaab4006 2 жыл бұрын
Maan saab
@amandeepgillamandeepgill5971
@amandeepgillamandeepgill5971 2 жыл бұрын
@@rjsandhu47 teri kyu patt di aa Londa sala
@jatindersinghpatiala7930
@jatindersinghpatiala7930 2 жыл бұрын
Very nice Bai ji waheguru ji Mehar Karen
@gaggi6594
@gaggi6594 2 жыл бұрын
1998 ਦਾ ਗਾਣਾ,2002 ਚ ਸੁਣਿਆ ਸੀ ਡੈੱਕ ਚ,ਵਾਰ ਵਾਰ ਬੈਕ ਕਰਕੇ ਓਹੀ ਸਵਾਦ ਅੱਜ ਵੀ❤❤❤❤ Lov u maan
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@officialmaan2279
@officialmaan2279 2 жыл бұрын
Maan saab g🙏🏻💖😊
@gurdasgandhi3060
@gurdasgandhi3060 2 жыл бұрын
Y 1999 ayea c syid mnu lgda deek te chlda hunda c ❤️❤️❤️
@lakhwinderlakhwinder1001
@lakhwinderlakhwinder1001 2 жыл бұрын
👍
@GovindKumar-yw9sc
@GovindKumar-yw9sc 12 күн бұрын
ਕੌਣ-ਕੌਣ ਚਾਹੁੰਦਾ ❤ਦਿਲ ਤੋ ਇਹ ਗੀਤ ਦੀ ਵੀਡੀਓ ਬਣਾਏ ਮਾਨ ੨੨
@punjaabupdates
@punjaabupdates 12 күн бұрын
❤❤
@lovekhanna2651
@lovekhanna2651 2 жыл бұрын
ਗੀਤ ਦੀ ਇਕ ਇਕ ਲਾਈਨ ਦਾ ਮਤਲਬ ਸਮਝ ਆਉਂਦਾ ਹੈ ਇਹ ਹੁੰਦੀ ਲਿੱਖਤ ਤੇ ਗਾਇਕੀ ਮਾਣ ਸਾਬ ਖੁਸ਼ਨਸੀਬ ਹਾਂ ਜੋ ਅਸੀਂ ਤੁਹਾਨੂੰ ਸੁਣਦੇ ਹਾਂ ❤️❤️🔥🔥
@officialmaan2279
@officialmaan2279 2 жыл бұрын
Maan saab g🙏🏻💖😊
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@lakhwindersingh5153
@lakhwindersingh5153 2 жыл бұрын
❤️❤️❤️💞💞💕💞
@lakhwindersingh5153
@lakhwindersingh5153 2 жыл бұрын
ਬਾਈ ਬੱਬੂ ਮਾਨ ❤️
@arjunsidhu7669
@arjunsidhu7669 2 жыл бұрын
❤️Babbu Maan saab❤️ 🔥 ਮਾਨ ਸਾਹਿਬ ਐਵੇਂ ਹੀ ਸਾਡੇ ਲਈ ਗੀਤ ਲੈ ਕੇ ਆਉਂਦੇ ਰਹੋ🔥ਯਾਦ ਤੇਰੀ ਵਿੱਚ ਸੋਹਣਿਆ ਸੱਜਣਾ❤️
@singhnarinder9353
@singhnarinder9353 4 ай бұрын
❤❤
@harjeetsra320
@harjeetsra320 4 ай бұрын
ਬੱਬੂ ਮਾਨ ਸਾਹਿਬ ਪੁਤਰਾਂ ਤੂੰ ਉਹ ਗਾਇਆ ਜੋਂ ਜਵਾਨ ਦੀ ਆਵਾਜ਼ ਹੈ ਅਤੇ ਬੁੱਢੇ ਦੀ ਦਰਦ ਹੈ
@MrSingh1577
@MrSingh1577 2 жыл бұрын
ਬੁਹਤ ਬੁਹਤ ਪਿਆਰ ❤💯❤ਅਤੇ ਸਤਿਕਾਰ ਮਾਨ ਸਾਹਿਬ ਨੂੰ ਵਾਹਿਗੁਰੂ ਚੜਦੀਕਲਾ ਵਿਚ ਰੱਖੀ💯💯💯💯💯💯
@gurcheatsingh7497
@gurcheatsingh7497 2 жыл бұрын
Maan Saab
@pardeeppardeepdhaliwal2516
@pardeeppardeepdhaliwal2516 2 жыл бұрын
Ustaad ji
@ishqpurapb0712
@ishqpurapb0712 2 жыл бұрын
ਬੱਬੂ ਮਾਨ ਤਾਂ ਏਦਾਂ ਹੀ ਚੱਲਣਾ ❤
@ishqpurapb0712
@ishqpurapb0712 2 жыл бұрын
ਬੱਬੂ ਮਾਨ ਤਾਂ ਏਦਾਂ ਹੀ ਚੱਲਣਾ ❤
@varindersinghdhaliwal4305
@varindersinghdhaliwal4305 2 жыл бұрын
ਬਹੁਤ ਸੋਹਣਾ ਗੀਤ ਗਾਇਆ ਮਾਨ ਸਾਹਿਬ ਨੇ। ਮਾਨ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਬਹੁਤ ਵੱਡੇ ਸਟਾਰ ਕਲਾਕਾਰ ਨੇ। God bless you 👍👍👍✌️✌️✌️✌️✌️✌️🙏🙏
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@sukhdevsinghdhaliwal3468
@sukhdevsinghdhaliwal3468 2 жыл бұрын
Love u maan sahib ji 🙏🙏❤️❤️👏
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@parveenkirna1349
@parveenkirna1349 2 жыл бұрын
ਜਦੋਂ ਦਾ ਆਇਆ ਆ ਵਾਰ ਵਾਰ ਸੁਣ ਰਹੀ ਆ ❤️ਬਹੁਤ ਸੁਕੂਨ ਮਿਲਦਾ ਏਦਾ ਦੇ ਗੀਤ ਸੁਣ ਕੇ 💞😘ਦਿਲ ਕਰਦਾ ਸੁਣੀ ਜਾਵਾ । Love uhh ustaad jii💞❤️chddi kalla ch rho .....🙏🏻💖
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@lakhwindersingh5153
@lakhwindersingh5153 2 жыл бұрын
ਕਿਹੜੇ ਦੇਸ ਗਿਉਂ ਕਿਥੇ ਖੱਤ ਮੈ ਪਾਵਾਂ ✍️✍️
@thikgas3273
@thikgas3273 2 жыл бұрын
Maan sabb
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@GagandeepSingh-dy7kz
@GagandeepSingh-dy7kz Ай бұрын
ਦਿਨ ਵਧੀਆ ਲੰਘ ਜਾਂਦਾ ਉਸਤਾਦ ਦਾ ਇਹ ਗੀਤ ਸੁਣਕੇ
@GagandeepSingh-dy7kz
@GagandeepSingh-dy7kz Ай бұрын
❤❤❤❤❤❤❤❤❤❤
@prbpenduvlogs7968
@prbpenduvlogs7968 2 жыл бұрын
❤️❤️❤️ ਬਹੁਤ ਸੋਹਣਾ ਗੀਤ ਵਾਰ ਵਾਰ ਸੁਣ ਰਹੇ ਹਾਂ ਜੀ ਮਾਨ ਸਾਬ ਨੂੰ ਰੱਬ ਹਮੇਸ਼ਾ ਐਵੇਂ ਹੀ ਚੜਦੀਕਲਾ ਚ ਰੱਖੇ ❤️❤️❤️
@sinrecord2113
@sinrecord2113 2 жыл бұрын
Swre da repeat❣️ chln dya❤
@sinrecord2113
@sinrecord2113 2 жыл бұрын
500 comt krdo ❤❤❤
@sinrecord2113
@sinrecord2113 2 жыл бұрын
Ustaad ji❣️❣️❣️
@pardeeppardeepdhaliwal2516
@pardeeppardeepdhaliwal2516 2 жыл бұрын
Love you maan saab
@inderjeetsaab633
@inderjeetsaab633 2 жыл бұрын
Repeat te aa eh song
@khushdeepsingh4508
@khushdeepsingh4508 2 жыл бұрын
ਕੱਲਮ ਕੱਲੇ ਮਾਨ ਨੇ ਹਰ ਇਕ ਦੇ ਦਿਲ ਚ ਦੇਸ਼ ਬਣਾ ਲਿਆ ਆਪਣਾ ਤੇ ਰਾਜ ਕਰ ਰਹੇ ਨੇ ❤️ਲੋਕਾ ਦੇ ਦਿਲਾ ਤੇ ❤️ god bless you sir 🙏🏻
@ballimangat8861
@ballimangat8861 2 жыл бұрын
Babbu maan zindabaad
@PardeepSingh-lf7gi
@PardeepSingh-lf7gi 2 жыл бұрын
ਬਹੁਤ ਵਧੀਆ ਗੀਤ ਲਿੱਖਿਆ ਮਾਨ ਸਾਬ।ਚੜ੍ਹਦੀ ਕਲਾ ਵਿੱਚ ਰੁਹੋ ਮਾਨ ਸਾਹਿਬ.
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@BalwinderSingh-gm4gu
@BalwinderSingh-gm4gu 2 жыл бұрын
Love u Maan sab
@Punjabplace
@Punjabplace 2 жыл бұрын
Song att ji mosse wale lyi gaya song ji dilo selute aaa ji 💯💯💯💯💯👌🎤🎤🎤
@sathirangare
@sathirangare 14 күн бұрын
ਕਿਥੇ ਚਲੇ ਗਏ ਮਾਂ-ਬਾਪ ਮਿਸ ਯੂ ਕੋਈ ਨਹੀ ਸੋਡੇ ਬਿਨਾ 😢😢😢😢😢😢😢😢😢😢😢😢😢
@gurjeetbagri9692
@gurjeetbagri9692 2 жыл бұрын
ਜਿੰਨੀ ਵਾਰ ਵੀ ਸੁਣਦੇ ਆ ਦਿਲ ਨੀ ਭਰਦਾ, ਕਿਆ ਕਮਾਲ ਦੀ ਗਾਇਕੀ ਆ ❤️
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@rozie8934
@rozie8934 2 жыл бұрын
kzbin.info/www/bejne/nqrceKd_YsxniKM
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@sukhdevsinghdhaliwal9433
@sukhdevsinghdhaliwal9433 2 жыл бұрын
God bless you maan sahib ji 🙏🙏❤️❤️👏👏
@riprecords1372
@riprecords1372 2 жыл бұрын
ਵਾਹਿਗੁਰੂ ਜੀ 🙏 ਬਹੁਤ ਖੂਬਸੂਰਤ ਗੀਤ ਬੱਬੂ ਮਾਨ ਜੀ ਦਿੱਲ ਨੂੰ ਸਕੂਨ ਦੇਣ ਵਾਲਾ ਸਦਾਬਹਾਰ ਚੱਲਣ ਆਲਾ ਗੀਤ ON REPEAT ਅੱਖਾਂ ਵਿੱਚ ਹੰਝੂ ਆ ਗੲੇ 😔♥️♥️ ਬਾਕੀ ਯਰ ਕੁਝ ਨੀ ਲਵ ਯੂ ਪੰਜਾਬੀਓ
@ranjeetsinghranjeetsingh7555
@ranjeetsinghranjeetsingh7555 2 жыл бұрын
Atttttt
@mandeepshergill986
@mandeepshergill986 2 жыл бұрын
Old gold
@gurcheatsingh7497
@gurcheatsingh7497 2 жыл бұрын
Maan Saab
@jinderdk5310
@jinderdk5310 2 жыл бұрын
Maan saab ਸਕੂਨ ਮਿਲਦਾ song ਸੁਣਕੇ ਵਾਰ ਵਾਰ ਸੁਣਨ ਨੂੰ ਜੀ ਕਰਦਾ ਜੀਓ maan ਸਾਬ
@paramjitsingh7567
@paramjitsingh7567 2 жыл бұрын
V very nice song man Sahab
@officialmaan2279
@officialmaan2279 2 жыл бұрын
🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍ
@ramandeepusa
@ramandeepusa 9 ай бұрын
ਬਹੁਤ ਵਧੀਆ ਲੇਖਣੀ ਦਾ ਮਾਲਕ ਬੱਬੂ ਮਾਨ 🙏❤️🙏…ਪਤਾ ਨਹੀਂ ਕਈ ਬੰਦੇ ਸਿੱਧੂ ਤੇ ਬੱਬੂ ਦਾ ਨਾ ਕਿਵੇਂ ਗਲਤ ਗੱਲਾਂ ਵਿੱਚ ਜੋੜ ਦਿੰਦੇ ਯਾਰ …ਸਿੱਧੂ ਬੱਬੂ both are Legends…I salute both 🙏❤️🙏
@rajpalsarpanch2819
@rajpalsarpanch2819 6 ай бұрын
Right❤❤
@BaljinderSingh-lo4pb
@BaljinderSingh-lo4pb 4 ай бұрын
Right bro ❤️
@user-kulwinderjm7rg2by3v
@user-kulwinderjm7rg2by3v 3 ай бұрын
Bilkul theek veer❤
@harpeetsingh9919
@harpeetsingh9919 Ай бұрын
Bilkul sahi keha bhaji kash sab di soch aap ji vargi hoje lad ke kuj nahi milna pyar hi jorda hai ..... jorde jao bs ..... rabb rakha
@ashok_tarawali
@ashok_tarawali 2 жыл бұрын
ਸ਼ਤਸ਼੍ਰੀ ਅਕਾਲ ਜੀ ਇਹ ਗੀਤ ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲਾ ਹੈ ਤੇ ਪੂਰੇ ਪਰਿਵਾਰ ਨਾਲ ਭੇਠਕੇ ਸੁਣਨ ਵਾਲਾ ਹੈ ਇਸ ਲਈ ਭਾਈ ਦੀ ਫੇਂਨ ਹੈ ਦੁਨੀਆ 🙏🙏🙏🙏
@Rabbirooh394
@Rabbirooh394 2 жыл бұрын
ਕਿਆ ਬਾਤਾਂ ਮਾਨ ਬਾਈ ਤੇਰੀਆਂ ਐਂਨਾ ਸਕੂਨ ਮਿਲਿਆ ਸੁਣ ਕੇ ਦਿਲ ਹੌਲਾ ਹੋ ਗਿਆ।❤️❤️
@Rabbirooh394
@Rabbirooh394 2 жыл бұрын
👍👍
@ShayarSidhu-vu7bj
@ShayarSidhu-vu7bj 2 жыл бұрын
M bai sidhu nu rabb mnyaa .. Ajj nhi aa sade vich😓😓😓😓😓😓.. And maan saab da eh song inj lgryaa sidhu bai de jnm to philaa rabb ne likhaya c bai 5911 ly.. Aj inj lgdaa ohde te aa sabb 🙏🙏🙏
@officialmaan2279
@officialmaan2279 2 жыл бұрын
Maan saab g🙏🏻💖😊
@GodIsOne010
@GodIsOne010 2 жыл бұрын
ਸਹੀ ਲਿਖਿਆਂ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
@bm_studio7
@bm_studio7 2 жыл бұрын
ਕਦੇ ਵੀ ਪੁਰਾਣਾ ਨਹੀ ੲਿਹ ਗਾਣਾ ਦਿਲ ਤੇ ਪੂਰਾ ਵੱਜਦਾ , ਰੂਹ ਨੂੰ ਪੂਰਾ ਸਕੂਨ ਮਿਲਦਾ ਗਾਣਾ ਸੁਣਕੇ ...❤❤❤
@officialmaan2279
@officialmaan2279 2 жыл бұрын
Maan saab g🙏🏻💖😊
@daljitkharour8024
@daljitkharour8024 2 жыл бұрын
Ustaad ji ...💝💝
@daljitsingh1907
@daljitsingh1907 2 жыл бұрын
❤❤❤❤
@rohitkapil2439
@rohitkapil2439 2 жыл бұрын
Hi
@bm_studio7
@bm_studio7 2 жыл бұрын
@@rohitkapil2439 hanji
@S_kular_818
@S_kular_818 8 ай бұрын
ਇਹ ਹੁੰਦੀ ਹੈ ਗਾਇਕੀ ਵਾਧੂ ਕਾਵਾਂ ਰੌਲੀ ਟਪੂਸੀ ਮਾਰ ਪਾਉਂਦੇ ਆ 🥰🥃
@Thealtafmalik_
@Thealtafmalik_ 2 жыл бұрын
Babbu Maan Saab ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@manjindersingh5230
@manjindersingh5230 2 жыл бұрын
ਕਿਵੇਂ ਊ
@ballimangat8861
@ballimangat8861 2 жыл бұрын
Babbu maan zindabaad
@Jassludhianawala
@Jassludhianawala 2 жыл бұрын
👩‍❤️‍👨ਵਿਆਹ ਦੀ ਕਾਹਲੀ ਪੂਰਾ 🗓️ਟੈਮ ਲਾਵਾਂਗੇ______😏ਐਰ__ਗ਼ੈਰ ਨਾਲ 😍ਸਾਡਾ ਕੋਈ 👎ਮੇਲ ਨੀਂ_______😍ਬੇਬੇ ਲਈ 👸ਨੂੰਹ_________😘ਬੱਬੂ__ਮਾਨ ਦੀ 😍ਫੈਨ ਲਿਆਵਾਂਗੇ 😘❤️😍
@Jassludhianawala
@Jassludhianawala 2 жыл бұрын
👩‍❤️‍👨ਵਿਆਹ ਦੀ ਕਾਹਲੀ ਪੂਰਾ 🗓️ਟੈਮ ਲਾਵਾਂਗੇ______😏ਐਰ__ਗ਼ੈਰ ਨਾਲ 😍ਸਾਡਾ ਕੋਈ 👎ਮੇਲ ਨੀਂ_______😍ਬੇਬੇ ਲਈ 👸ਨੂੰਹ_________😘ਬੱਬੂ__ਮਾਨ ਦੀ 😍ਫੈਨ ਲਿਆਵਾਂਗੇ 😘❤️😍
@sinrecord2113
@sinrecord2113 2 жыл бұрын
Ustaad ji❣️
@billabhinder689
@billabhinder689 2 жыл бұрын
ਮਾਨ ਸਾਬ੍ਹ ਜੀ ਤੁਹਾਡੀ ਕਲਮ ਦਾ ਕੋਈ ਤੋੜ ਨਹੀਂ 🙏🙏 ਜਿਉਂਦਾ ਰਹਿ ਮਾਨਾਂ ਬਿੱਲੇ ਭਿੰਡਰ ਵੱਲੋਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਂ 🙏🙏
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@officialmaan2279
@officialmaan2279 2 жыл бұрын
Maan saab g🙏🏻💖😊
@sumanpreetsingh9317
@sumanpreetsingh9317 2 жыл бұрын
@@officialmaan2279 ki too l
@Pubgmobilex6960
@Pubgmobilex6960 2 жыл бұрын
Anu kha kad ka Wakh Hollywood ch gana
@lakhwindersingh5153
@lakhwindersingh5153 2 жыл бұрын
ਦਿਲੋਂ ਪਿਆਰ ਸਤਿਕਾਰ ਬਾਈ ਬੱਬੂ ਮਾਨ ਨੂੰ ਪਿਆਰ ਕਰਨ ਵਾਲਿਆ ਦਾ🙏❤️
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@harkamal2912
@harkamal2912 5 ай бұрын
ਅੱਖਾਂ ਮੱਲੋ ਮੱਲੀ ਬੰਦ ਹੋ ਜਾਦੀਆਂ ਨੇ ਇਹ ਗਾਣਾ ਸੁਣ ਕੇ ਜਿਓੁਦਾ ਰਹਿ ਖੰਟ ਵਾਲਿਆ ਮਾਨਾ🙏
@gagandeep8099
@gagandeep8099 2 жыл бұрын
ਦਿੱਲ ਜਿੱਤ ਲਿਆ ਮਾਣ ਸਾਬ ਜਿਨੀ ਸਿਫਤ ਕਰਾ ਉਨੀ ਥੋੜੀ ਆ ਬਾਈ ਜੀ ਰੱਬ ਤੁਹਾਨੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏
@sehajpreetsingh465
@sehajpreetsingh465 Жыл бұрын
ਗੂੜ੍ਹਾ ਰਿਸ਼ਤਾ ਹੈ ਕਦਰ ਤੇ ਕਬਰ ਦਾ,,, ਕਬਰ ਚ ਪੈਂਦੇ ਹੀ ਕਦਰ ਮਿਲ ਜਾਂਦੀ ਏ ਤੇ ਕਦਰ ਪੈਂਦੇ ਪੈਂਦੇ ਬੰਦਾ ਕਬਰ ਚ ❤️
@MandeepSingh-f6n
@MandeepSingh-f6n 11 ай бұрын
😢
@sabigangar7375
@sabigangar7375 11 ай бұрын
@ramanmehra8288
@ramanmehra8288 10 ай бұрын
@professor9663
@professor9663 10 ай бұрын
❤❤
@OnkarSingh-vb1zg
@OnkarSingh-vb1zg 9 ай бұрын
❤❤❤❤
@gondersabb4675
@gondersabb4675 2 жыл бұрын
👍ਘਾਟੇ ਕਦੇ ਵੀ ਨਾ ਪੂਰੇ ਹੋਣੇ ਤੇਰੇ ਛੱਡ ਜਾਣ ਦੇ 😊 ❤️ਟਿਕੀ ਰਾਤ ਵਿੱਚ ਗਾਣੇ ਮੁੰਡਾ ਸੁਣੇ ਬੱਬੂ ਮਾਨ ਦੇ ❤️ Love you Ustad ji ❤️❤️
@jassiguru9423
@jassiguru9423 2 жыл бұрын
Love you bhraa 😍😍😍
@bablutahli6424
@bablutahli6424 2 жыл бұрын
Jan maan ❤❤❤❤❤
@MikaSandhu
@MikaSandhu 2 жыл бұрын
Hye oye bai
@manjitsandhu9803
@manjitsandhu9803 2 жыл бұрын
Ustaad Ji
@AXIS-Live
@AXIS-Live 2 жыл бұрын
Paji tempu tempu honda aa te ustaad ustaad honda aa
@lovepreetkanng9187
@lovepreetkanng9187 5 ай бұрын
ਕੀਹਨੂੰ ਕੀਹਨੂੰ ਇਹ ਗਾਣਾ ਸੁਣ ਕੇ ਸੁਕੂਨ ਮਿਲਦਾ ♥️💯❤️‍🩹
@ravimaan.9414
@ravimaan.9414 2 жыл бұрын
Love You Maan Saab..❤❤😍 ਰੂਹ ਦਾ ਸਕੂਨ...ਹਮੇਸ਼ਾ ਦੀ ਤਰਾ ਸੋਗ ਚ.❤ ਯਾਦ ਤੇਰੀ ਵਿੱਚ ਸੋਣੇਅਾ ਸੱਜਣਾ ਗੀਤ ਵੀ ਸੋਕ ਦੇ ਗਾਵਾ....💔
@ballimangat8861
@ballimangat8861 2 жыл бұрын
Babbu maan zindabaad
@pardeeppardeepdhaliwal2516
@pardeeppardeepdhaliwal2516 2 жыл бұрын
Maan saab love you❤
@officialmaan2279
@officialmaan2279 2 жыл бұрын
Maan saab g🙏🏻💖😊
@surjeetbaimaan5827
@surjeetbaimaan5827 2 жыл бұрын
Love you bhai ji ❤️ V sok h veer vijog h ( kala pann, bisora, )
@gurcheatsingh7497
@gurcheatsingh7497 2 жыл бұрын
Maan Saab
@djpunjabvip
@djpunjabvip 2 жыл бұрын
ਜਿੰਦਗੀ ਦਾ ਬਹੁਤ ਸਮਾ ਗੁਜਰ ਗਆ ਗਾਣਾ ਸੁਣ ਕੇ ਦਿਮਾਗ ਫਿਰ ਤੋ ਪੁਰਾਣੀਆ ਯਾਦਾ ਚ ਗਿਆ ਜਿਉਦਾ ਰਹਿ ਬੇਈਮਾਨਾ❤❤
@officialmaan2279
@officialmaan2279 2 жыл бұрын
Maan saab g🙏🏻💖😊
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@Sunny-pv1jw
@Sunny-pv1jw 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਚੜਦੀਕਲਾਂ ਚ ਰੱਖੇ 🚩
@officialmaan2279
@officialmaan2279 2 жыл бұрын
Maan saab g🙏🏻💖😊
@real_production_Entertainment
@real_production_Entertainment 2 жыл бұрын
Maan beimaan
@ishqpurapb0712
@ishqpurapb0712 2 жыл бұрын
Beimaan ❤
@ishqpurapb0712
@ishqpurapb0712 2 жыл бұрын
❤❤❤
@gurpeetjanagal3231
@gurpeetjanagal3231 2 жыл бұрын
ਸਿਰਾ ਗਾਣਾ
@Sukh-ti5pb
@Sukh-ti5pb 14 күн бұрын
12-12-2024 ❤❤❤❤❤ ਵਾਲੇ ਲਵਾਓ ਹਾਜਰੀ
@पवनसहरावत
@पवनसहरावत 2 жыл бұрын
ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਮਾਨ ਜੀ 🙏❤️
@gurcheatsingh7497
@gurcheatsingh7497 2 жыл бұрын
Maan Saab
@pardeeppardeepdhaliwal2516
@pardeeppardeepdhaliwal2516 2 жыл бұрын
Ustaad ji
@officialmaan2279
@officialmaan2279 2 жыл бұрын
Maan saab g🙏🏻💖😊
@pardeeppardeepdhaliwal2516
@pardeeppardeepdhaliwal2516 2 жыл бұрын
Maan saab
@pardeepsingh4287
@pardeepsingh4287 2 жыл бұрын
🙏🙏
@lakhveersingh212
@lakhveersingh212 2 жыл бұрын
ਤੇਰੀ ਤਰਜ਼ ਨੇ ਅੱਜ ਫ਼ੇਰ ਕੱਲਾ ਬਠਾ ਦਿੱਤਾ, ਦੇਖ਼ ਇੱਕ ਕਮਲਾ ਆਸ਼ਕ ਫੇਰ ਮਾਨਾ ਤੈਂ ਰਵਾਤਾ💔♥️ ਜਿਉਂਦਾ ਰਹਿ ਜੱਟਾ♥️
@ishiqpuraviahusanpura8666
@ishiqpuraviahusanpura8666 2 жыл бұрын
Bilkul ❤️
@sukhsalina7456
@sukhsalina7456 2 жыл бұрын
Right aa
@ishiqpuraviahusanpura8666
@ishiqpuraviahusanpura8666 2 жыл бұрын
ਕੰਮ ਤੇ ਜਾਣ ਲੱਗਿਆ ਸੀ ਅੱਜ ਛੁੱਟੀ ਕਰ ਲਈ ਬਾਈ ਦਾ ਗੀਤ ਸੁਣੁ ਬੈਠ ਕੇ ਸਾਰਾ ਦਿਨ,,,, ਸਕੂਨ ਐ
@jagandeep5327
@jagandeep5327 2 жыл бұрын
💞
@PREMSINGH-Music19
@PREMSINGH-Music19 2 жыл бұрын
@@ishiqpuraviahusanpura8666 😁😁😁🌹🌹
@SunilSunil-qr9fp
@SunilSunil-qr9fp 2 жыл бұрын
ਬੇਈਮਾਨਾਂ , ਗੀਤ ਨੂੰ ਸੁਣਿਆ ਵੀ ,, ਤੇ ਸਮਝਿਆ ਵੀ. ਗੀਤ ਨੇ ਸਭ ਕੁੱਝ ਫੇਰ ਤੋਂ ਯਾਦ ਕਰਾਤਾ,ਪੁਰਾਣੀਆ ਗੱਲਾਂ ਯਾਦ ਆ ਗਈਆਂ ਜੋ ਜੋ ਹੋਇਆ , ਦੂਜੀ ਗੱਲ ਗੀਤ ਸੁਣਕੇ , ਰੂਹ ਨੂੰ , ਕੰਨਾਂ ਨੂੰ , ਦਿਲ ਨੂੰ ,, ਸਕੂਨ ਆਗਿਆ , ਜਿਉਂਦਾ ਰਹਿ ਮਾਨਾ ,, love you ♥️❣️🔥
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@rajdeepsingh1598
@rajdeepsingh1598 2 жыл бұрын
Same here bro
@mpsleem9422
@mpsleem9422 2 жыл бұрын
❤️❤️❤️
@Mantinder_Dhaban
@Mantinder_Dhaban 3 ай бұрын
ਇਹ ਗੀਤ ਨਹੀਂ ਹਰ ਉਸ ਇਨਸਾਨ ਦਾ ਦਰਦ ਹੈ ਜਿਸਤੋਂ ਵਕਤ ਨੇ ਉਹਦੇ ਦਿਲ ਦਾ ਟੁੱਕੜਾ ਖੋਹ ਲਿਆ 😢
@shansandhu4032
@shansandhu4032 3 ай бұрын
I ma fan of SIDHU and cry for Sidhu with this song 😢😢😢 BRO Do not fight for stupid things
@AjayRajput.052
@AjayRajput.052 3 ай бұрын
@JatinderSingh-gx6sp
@JatinderSingh-gx6sp 3 ай бұрын
Shi aa pra 😢
@CharanjeetSingh-so6xu
@CharanjeetSingh-so6xu 2 ай бұрын
Sahi gal baisade ghar de kol khoh Hi bai jithe sanu pani pide asi eh song ma nu lle c oh khoh ajj Hi pani Hi ji
@surajmenka1550
@surajmenka1550 Ай бұрын
​@@AjayRajput.052I LOVE you
@nittunandpur3499
@nittunandpur3499 2 жыл бұрын
ਇਹ ਗੀਤ ਜਦੋਂ ਦਾ ਆਇਆ ਹੈ ਜਿੰਨੀ ਵਾਰ ਇਸ ਨੂੰ ਸੁਣ ਲਓ ਰੂਹ ਨੂੰ ਤਰੋਤਾਜਾ ਕਰਦਾ ਹੈ ਦਿਲ ਨੂੰ ਬਹੁਤ ਸਕੂਨ ਮਿਲਦਾ ਵਾ ਮਾਨ ਸਾਬ ਕਿਆ ਬਾਤ ਹੈ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰਖਣਾ ਪਿਆਰੇ ਪਿਆਰੇ ਗੀਤ ਸਾਡੀ ਝੋਲੀ ਵਿੱਚ ਪਾਉਂਦਾ ਰਹੋ ਬਹੁਤ ਹੀ ਸੋਹਣਾ ਗੀਤ ਹੈ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👌👌👌👌👌👌👌👌👌👌love you Maan saab ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👌👌👌👌👌👌👌👌👌👌
@real_production_Entertainment
@real_production_Entertainment 2 жыл бұрын
ਬੱਚਿਆਂ ਵਰਗੇ ਦਿਲ ਨੂੰ ਸੱਜਣ ਲੋਰੀ ਦੇਕੇ ਪਾਵਾਂ
@gurpeetjanagal3231
@gurpeetjanagal3231 2 жыл бұрын
ਇਸ ਤੋਂ ਉਪਰ ਕੂਝ ਵੀ ਨਹੀਂ
@beimaansukh8039
@beimaansukh8039 2 жыл бұрын
@@gurpeetjanagal3231 hnji
@beimaansukh8039
@beimaansukh8039 2 жыл бұрын
@@gurpeetjanagal3231 cometh kro
@beimaansukh8039
@beimaansukh8039 2 жыл бұрын
@@gurpeetjanagal3231 vadh to vadu
@jellychauhan8594
@jellychauhan8594 2 жыл бұрын
ਨਹੀ ਰੀਸਾ ਮਾਨ ਸਾਬ ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਅਤੇ ਏਦਾ ਹੀ ਬਹੁਤ ਹੀ ਸੋਹਣੇ ਬੋਲ ਅਤੇ ਗਾਣੇ ਲਿਖਦੇ ਰਹੇ ਲਵ ਯੂ ਤਹਿ ਦਿਲੋਂ ਜੀ❤️🤗
@pardeeppardeepdhaliwal2516
@pardeeppardeepdhaliwal2516 2 жыл бұрын
Maan saab
@officialmaan2279
@officialmaan2279 2 жыл бұрын
Maan saab g🙏🏻💖😊
@gurcheatsingh7497
@gurcheatsingh7497 2 жыл бұрын
Maan Saab
@rupisandhu6295
@rupisandhu6295 2 жыл бұрын
ਅੱਜ 10 ਵਾਰ ਸੁਣ ਲਿਆ ਸਵੇਰ ਦਾ ਬਹੁਤ ਸੋਹਣਾ ਗੀਤ ਆ ਮਾਨ ਸਾਬ ਤੁਹਾਡੀ ਲਿਖਤ ਨੂੰ ਸਲਾਮ 🙏🙏🙏❤️❤️❤️❤️
@pragyaprince8240
@pragyaprince8240 2 жыл бұрын
Nicesong
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@tajindersinghsidhu3014
@tajindersinghsidhu3014 2 жыл бұрын
Very nice songmanji
@maansaab4006
@maansaab4006 2 жыл бұрын
Kahb
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@SatnamSingh-d6d3d
@SatnamSingh-d6d3d 5 ай бұрын
ਮਾਨ ਦੇ ਗਾਣੇ ਮਨ ਨੂੰ ਸਕੂਲ ਦੇੰਦੇ ਆਵਾਜ਼ ਵਿੱਚ ਜਿਵੇ ਜਾਦੂ ਹੁੰਦਾ ਦਿਲ ਕਰਦਾ ਸੁਣੀ ਜਾਈਏ
@bhimsainsaharan9175
@bhimsainsaharan9175 2 жыл бұрын
ਜਿੰਦਗੀ ਰਹੇ ਯਾ ਨਾ ਰਹੇ ਪਰ ਬੱਬੂ ਮਾਨ ਦਿਲ ਚ ਜਰੂਰ ਰਹੂ ❤️❤️❤️❤️ Love You Ustaad Ji ❤️❤️
@lakhwindersingh5153
@lakhwindersingh5153 2 жыл бұрын
ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️
@lakhwindersingh5153
@lakhwindersingh5153 2 жыл бұрын
ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️
@lakhwindersingh5153
@lakhwindersingh5153 2 жыл бұрын
ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️
@lakhwindersingh5153
@lakhwindersingh5153 2 жыл бұрын
ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️
@pardeepsingh4287
@pardeepsingh4287 2 жыл бұрын
Sira
@gurdeepdeep9664
@gurdeepdeep9664 2 жыл бұрын
ਸਾਰੇ ਦਰਦ ਦੂਰ ਹੋ ਗਏ ਗੀਤ ਸੁਣ ਕੇ ਜਿਉਦਾ ਰਹੇ ਮਾਨ ਸਾਹਬ ਵਾਹਿਗੁਰੂ ਲੰਮੀਆਂ ਉਮਰਾ ਬਖਸ਼ੇ ❤❤❤❤
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@rozie8934
@rozie8934 2 жыл бұрын
kzbin.info/www/bejne/nqrceKd_YsxniKM
@rozie8934
@rozie8934 2 жыл бұрын
kzbin.info/www/bejne/nqrceKd_YsxniKM
@gugijohal3259
@gugijohal3259 2 жыл бұрын
Kyo corona ho gya c
@GurdeepSingh-jm6zp
@GurdeepSingh-jm6zp 2 жыл бұрын
ਦਿਲ ਨੂੰ ਸਕੂਨ ਮਿਲ ਜਾਂਦਾ ਉਸਤਾਦ ਦੇ ਗਾਣੇ ਸੁਣ ਕੇ ਵਾਹਿਗੁਰੂ ਲੱਮੀ ਉਮਰ ਦੇਵੇ ਉਸਤਾਦਾਂ ਤੈਨੂੰ
@ishqpurapb0712
@ishqpurapb0712 2 жыл бұрын
❤❤❤
@ishqpurapb0712
@ishqpurapb0712 2 жыл бұрын
Babbu maan ❤
@pardeeppardeepdhaliwal2516
@pardeeppardeepdhaliwal2516 2 жыл бұрын
Nice songs
@IqbalSinghChahal
@IqbalSinghChahal 9 ай бұрын
ਸਦਾਬਹਾਰ ਹਿੱਟ ❤❤❤👌🏼👌🏼👌🏼👌🏼😘
@goldyarman
@goldyarman 2 жыл бұрын
ਨਹੀ ਰੀਸਾ ਮਾਨ ਸਾਬ.ਗੀਤ ਸੁਣ ਕੇ ਰੂਹ ਨੂੰ ਬਹੁਤ ਸਕੂਨ ਮਿਲਦਾ। ਜਿਉਂਦੇ ਰਹੋ...👌👌👌👌.......
@officialmaan2279
@officialmaan2279 2 жыл бұрын
Maan saab g🙏🏻💖😊
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@tscraft55
@tscraft55 2 жыл бұрын
ਇਹਨੂੰ ਕਹਿੰਦੇ ਅਸਲ ਗਾਇਕੀ ।।ਜਿੰਨੀ ਵਾਰ ਸੁਣੋ ਓਨਾ ਦਿਲ ਹੋਰ ਕਰਦਾ ਸੁਣਨ ਲਈ।
@amandeepsinghsidhu7875
@amandeepsinghsidhu7875 2 жыл бұрын
Bai ji tuhade ki Rees karoga ji koi
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@haripal121013
@haripal121013 8 ай бұрын
Hira banda
@LovepreetKaur-q2y
@LovepreetKaur-q2y 2 ай бұрын
Mann saab geet dil nu ਸ਼ੌਹ ਲੈਂਦੇ ਆ ❤❤
@charanjitladdi450
@charanjitladdi450 2 жыл бұрын
ਮੇਰੇ ਵੀਰ ਜੀ ਬੱਬੂ ਮਾਨ ਜੀ ਇਹ ਗੀਤ 32 ਸਾਲ ਬਾਅਦ ਆਇਆ ਹੈ ਜ਼ੋ ਮਾਨ ਸਾਹਿਬ ਦਾ ਪਹਿਲਾ ਗੀਤ ਸੀ ਉਹ ਵੀ ਬਹੁਤ ਵਧੀਆ ਸੀ ਜਿਉਂਦੇ ਰਹੋ ਉਸਤਾਦ ਜੀ ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਬੀ ਕਰੇ
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@SikanderBhullarOfficial
@SikanderBhullarOfficial 2 жыл бұрын
1990 ਦਾ ਲਿਖਿਆ ਗਾਣਾ ਅੱਜ Release ਕੀਤਾ… ਅੱਜ ਵੀ ਨਵਾਂ-ਨਵਾਂ ਲੱਗਦਾ… ਰੂਹ ਦਾ ਸਕੂਨ = ਬੱਬੂ ਮਾਨ… ❤❤
@thikgas3273
@thikgas3273 2 жыл бұрын
Maan sabb
@officialmaan2279
@officialmaan2279 2 жыл бұрын
Maan saab g🙏🏻💖😊
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
🙏🙏👌🏻👌🏻👍👍🥰🥰
@Behl42.
@Behl42. 2 жыл бұрын
ਗੱਲਾਂ ਦੋ ਹੀ ਨੇ!!ਅੱਜ ਨਹੀਂ ਤਾਂ ਕੱਲ ਨੂੰ ਪੈਣਾ ਮੰਨਣਾ..💯👍 ਏ ਬੰਦੇ ਦੇ ਅਪਣੇ ਹੱਥ ਹੁੰਦੈ ਕਿ ਲੋਕਾਂ ਦੇ ਦਿੱਲ ਜਗ੍ਹਾ ਬਣਾਉਣੀ ਜਾ ਲੋਕਾਂ ਦਾ ਦਿੱਲ ਬਣਨਾ❤️❤️.. ਮਾਨ ਦਿੱਲ ਏ ਸਾਡਾ ❤️💯
@Gsaabਲਿਖਾਰੀ
@Gsaabਲਿਖਾਰੀ 2 жыл бұрын
Love you maan saab ji
@Gsaabਲਿਖਾਰੀ
@Gsaabਲਿਖਾਰੀ 2 жыл бұрын
End song end maan saab ji
@mannsingh51
@mannsingh51 2 жыл бұрын
Good
@balbirkaur9885
@balbirkaur9885 7 ай бұрын
ਤੂੰ ਲੈ ਰੂਹ ਨਾਲ ਲਾਵਾਂ .....
@VISHALEDITs-u9m
@VISHALEDITs-u9m 10 ай бұрын
ਰੂਹ ਦੀ ਖੁਰਾਕ ਵਾਲਾ ਗੀਤ 😌❤️
@Rvdhaliwal0003
@Rvdhaliwal0003 2 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਮਾਨ ਸਾਬ ਤੇ ਏਦਾਂ ਹੀ ਰੂਹ ਨੂੰ ਸਕੂਨ ਦੇਣ ਵਾਲੇ ਬਾਕਮਾਲ ਗਾਣੇ ਗਾਈ ਜਾਓ ਸਲੂਟ ਹੈ ਤੁਹਾਡੀ ਕਲਮ ਤੇ ਬਾਕਮਾਲ ਆਵਾਜ਼ ਨੂੰ ਸਵੇਰ ਦਾ ਇਹੀ ਗਾਣਾ ਚੱਲ ਰਿਹਾ ਦਿਲ ਨੀ ਰੱਜਦਾ
@iqbalsingh2495
@iqbalsingh2495 2 жыл бұрын
ਮਾਨ ਸਾਹਬ ਦੇ ਗੀਤ ਨੇ ਦਿਲਾਂ ਦੀ ਗੰਢ ਖੋਲ੍ਹ ਕੇ ਬੈਚੈਨ ਕਰ ਦਿੱਤਾ। ਮਾਨ ਸਾਹਬ ਜੀ ਇੱਕ ਚੁੱਪ ਸੌਂ ਸੁੱਖ ਹੋਣੀ ਸੀ। ਪਰ ਤੁਸੀਂ ਕਹਿਣ ਲਈ ਕੁੱਝ ਛੱਡਿਆ ਹੀ ਨਹੀਂ ...... ਗੀਤਕਾਰੀ ਨੂੰ ਸਲਾਮ, ਧੰਨਵਾਦ ਸਾਹਿਤ।
@Mado-7696_e2
@Mado-7696_e2 2 жыл бұрын
Mman sir u r oossam
@beerumasih8212
@beerumasih8212 2 жыл бұрын
Hii 44
@babbumaanmusicgang6747
@babbumaanmusicgang6747 2 жыл бұрын
ਬਿਲਕੁਲ ਵੀਰ ਸਕੂਨ ਔਂਦਾ ਗੀਤ ਸੁਣਕੇ ❤️❤️❤️
@ompreetsingh2332
@ompreetsingh2332 2 жыл бұрын
ਅਨੰਦ ਆ ਗਿਆ ਵੀਰੇ ਗਾਣਾ ਸੁਣ ਕੇ 😊❤
@Jassludhianawala
@Jassludhianawala 2 жыл бұрын
ustad babbu man Sahab jindabad love u ustad ji
@harpeetsingh9919
@harpeetsingh9919 Ай бұрын
Purane song wangu eh gana kade purana nahi hona sadiyaan takk love u astaad❤❤
@chamkilasingh4885
@chamkilasingh4885 2 жыл бұрын
ਬੁਹਤ ਬੁਹਤ ਪਿਆਰ ਅਤੇ ਸਤਿਕਾਰ ਮਾਨ ਸਾਹਿਬ ਨੂੰ ਤੇ ਦੋਸਤਾਂ ਨੂੰ 🙏🥳🥳🥳🥳,bai ji ❤️🙏
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@gurcheatsingh7497
@gurcheatsingh7497 2 жыл бұрын
Maan Saab
@pardeeppardeepdhaliwal2516
@pardeeppardeepdhaliwal2516 2 жыл бұрын
Ustaad ji
@gurjeetbagri9692
@gurjeetbagri9692 2 жыл бұрын
ਕਿੰਨਾ ਪਿਆਰ ਆ ਮਾਨ ਸਾਬ ਤੁਹਾਡੇ ਲਫਜਾ ਚ, ਦਿਲ ਖੁਸ਼ ਹੋ ਗਿਆ 🎶
@sinrecord2113
@sinrecord2113 2 жыл бұрын
Ustaad ji❣️
@pardeeppardeepdhaliwal2516
@pardeeppardeepdhaliwal2516 2 жыл бұрын
Babbu maan saab
@ishqpurapb0712
@ishqpurapb0712 2 жыл бұрын
❤❤❤
@ishqpurapb0712
@ishqpurapb0712 2 жыл бұрын
Ustaad ji ❤
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@Mandeepsingh-qi3xf
@Mandeepsingh-qi3xf 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਚ ਰਖੇ ਏਵੇ ਗੋਨਦੇ ਲਿਖਦੇ ਰਹੋ ਤੇ ਅਸੀ ਸੁਣਦੇ ਰਹੀਏ ਮਾਨ ਸਾਬ 😍😍😍😍😍😍😍😍😍😍😍
Adab Punjabi, Pt. 2 & 3
19:29
Babbu Maan
Рет қаралды 3,3 МЛН
Babbu Maan - Chan Reha Na Chan | Punjabi Song 2023
6:15
Babbu Maan
Рет қаралды 3,9 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Support each other🤝
00:31
ISSEI / いっせい
Рет қаралды 81 МЛН
How to treat Acne💉
00:31
ISSEI / いっせい
Рет қаралды 108 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Babbu Maan - Kinara | Mera Gham
5:51
Babbu Maan
Рет қаралды 26 МЛН
Taaj
3:56
Veet Baljit
Рет қаралды 4,7 МЛН
Babbu Maan : "Bootta" Full Video Song | Rabb Ne Banaiyan Jodiean
5:12
T-Series Apna Punjab
Рет қаралды 16 МЛН
Babbu Maan - Jogiya | Latest Punjabi Songs 2016 Babbu Maan  Babbu Maan
11:59
Gurjit Singh (Sunny)
Рет қаралды 145 М.
Nirvair Pannu - Tere Layi | Official Video | Juke Dock
6:39
Juke Dock
Рет қаралды 42 МЛН
Babbu Maan : Adab Punjabi (Part 2&3) | New Punjabi Song 2022
19:29
Babbu Maan
Рет қаралды 4,2 МЛН
Mehrmaan (Full Audio Song ) | Babbu Maan | Latest Punjabi Song 2016
5:33
Butta
7:48
Babbu Maan
Рет қаралды 607 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН