Thar ਤੇ ਦਿੱਲੀ ਪਹੁੰਚੀ ਸੁਪਰੀਮ ਕੋਰਟ ਦੀ ਵਕੀਲ, ਆਪਣੀ ਧੀ ਨੂੰ ਦਿਖਾਇਆ ਦਿੱਲੀ ਦਾ ਜਲੌਅ | Akhar

  Рет қаралды 245,114

Mitti ਮਿੱਟੀ

Mitti ਮਿੱਟੀ

Күн бұрын

Пікірлер
@sukhjindersinghrandhawa4361
@sukhjindersinghrandhawa4361 4 жыл бұрын
ਬਹੁਤ ਵਧੀਆ ਵਿਚਾਰ ਭੈਣ ਜੀ ਮਾਣ ਆ ਸਾਨੂੰ ਤੁਹਾਡੇ ਵਰਗੀਆਂ ਭੈਣਾਂ ਤੇ
@msgill4307
@msgill4307 4 жыл бұрын
ਇਹ ਮੇਰੀ ਭੈਣ ਅਤੇ ਭਾਣਜੀ ਸੇਮ ਇਕੋ ਵਰਗੇ ਲੱਗ ਰਹੇ ਹਨ, ਹਿੰਮਤ ਵਾਹਿਗੁਰੂ ਆਪ ਦੇਂਦਾ ਹੈ, ਬੜੇ ਮਾਣ ਦੀ ਗੱਲ ਹੈ, ਵਾਹਿਗੁਰੂ ਚਡਦੀ ਕਲਾ ਵਿਚ ਰੱਖਣ
@jaswinderkumarburja
@jaswinderkumarburja 4 жыл бұрын
22 kudi ha us di bhang nai
@jassumohanpur9830
@jassumohanpur9830 4 жыл бұрын
@@jaswinderkumarburja M.S gill ne wakeel nu bhain (sister) te us di kudi nu bhanji (Nephew) keha hai Veer ji
@RanjeetSingh-gy8rc
@RanjeetSingh-gy8rc 4 жыл бұрын
ਭੈਣ ਜੀ ਬਹੁਤ ਹੀ ਵਧੀਆ ਲੱਗਾ
@impreet4631
@impreet4631 4 жыл бұрын
@@jaswinderkumarburja bro punjabi dyaan naal pdo vade bro ne eh likheya vakeel meri behan te ohns di beti meri bhanji hai 🙏🏻
@jotgrewal1192
@jotgrewal1192 4 жыл бұрын
Ms gil tusi kihri jgha to ho
@gurcharanjitsharma8969
@gurcharanjitsharma8969 4 жыл бұрын
ਇਹ ਸੋਚ ਸਾਰੇ ਅਪਣਾਉਣ ਤਾ ਪੁਰਾਣਾ ਕਲਚਰ ਦੁਬਾਰਾ ਆ ਸਕੇ ਤੇ ਕਿਸਾਨ ਖ਼ੁਦਕੁਸ਼ੀਆਂ ਕਰਨ ਤੋਂ ਬਚ ਸਕਣ ਤੇ ਦੁਬਾਰਾ ਪੰਜਾਬ ਖੁਸ਼ਹਾਲ ਹੋ ਸਕੇ।
@kulwantsingh1561
@kulwantsingh1561 4 жыл бұрын
Very.very.good.madem.ji
@amanbrar3627
@amanbrar3627 4 жыл бұрын
ਤਹਿ ਦਿਲੋਂ ਸਲੂਟ ਭੈਣਾਂ ਨੂੰ ਇਹਨਾਂ ਨੂੰ ਦੇਖ ਕੇ ਮਾਣ ਮਹਿਸੂਸ ਹੁੰਦਾ
@harbhajansinghsingh7971
@harbhajansinghsingh7971 4 жыл бұрын
ਇਹ ਤਾਂ ਵੀਰੇ ਹਰ ਅਸਲੀ ਪੰਜਾਬੀ ਦੇ ਖੂਨ ਵਿੱਚ ਹੈ ਤੇ ਉਹ ਅਸਲੀ ਪੰਜਾਬੀ ਰੁੱਕ ਨਹੀਂ ਸਕਦਾ
@PunjabiShortVideoChannel
@PunjabiShortVideoChannel 4 жыл бұрын
ਸਲਾਮ ਹੈ ਤੁਹਾਨੂੰ ਵਕੀਲ ਸਾਹਿਬਾ ਜੀ, ਕਿਸਾਨ ਅੰਦੋਲਨ ਦਾ ਸਾਥ ਦੇਣ ਵਾਲ਼ਿਆਂ ਦਾ ਤਹਿ ਦਿਲੋਂ ਸ਼ੁਕਰੀਆ ❤️❤️ 🙏🙏 ਜਵਾਨ ਜੈ ਕਿਸਾਨ 🙏🙏
@dalbirvirk2524
@dalbirvirk2524 4 жыл бұрын
ਰੂਹ ਖੁਸ਼ ਹੋ ਜਾਂਦੀ ਜਦੋਂ ਇਹੋ ਜਿਹੀਆਂ ਧੀਆਂ ਦਾ ਜੱਜਬਾ ਦੇਖਦਾ। ਵਾਹਿਗੁਰੂ ਇਹਨਾਂ ਨੂੰ ਹੋਰ ਤਰੱਕੀਆਂ ਦੇਵੇ। ਧੰਨਵਾਦ ਕਰਦੇ ਹਾਂ ਧੀਆਂ ਦਾ ਿਕਸਾਨ ਸਗੰਠਨ ਿਵੱਚ ਪਹੁੰਚਣ ਲਈ ।
@sarabjitsandhu1970
@sarabjitsandhu1970 4 жыл бұрын
ਵਕੀਲ ਨੂੰ ਸ਼ਪੋਟ ਆ ਸ਼ੰਧੂ ਦੀ ਧੰਨਵਾਦ ਵਕੀਲ ਸ਼ਾਬ ਜੀ
@nagindergill5514
@nagindergill5514 4 жыл бұрын
ਵੈਰੀ ਗੁੱਡ ਵਕੀਲ ਸਾਹਿਬ ਬਹੁੱਤ ਧੰਨਵਾਦ
@GurpreetSingh-rn3kg
@GurpreetSingh-rn3kg 4 жыл бұрын
ਜੇ ਹਰ ਇਕ ਦੀ ਸੋਚ ਇਹੋ ਜਿਹੀ ਹੋ ਜਾਵੇ ਤਾਂ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ। ਸ਼ੁਕਰੀਆ ਜੀ।
@amarsandhu7519
@amarsandhu7519 4 жыл бұрын
Soch ta haugi j pdn ge oh lawyer c te kudi 15 saaal di kini maturity c sade Punjab wala 15 saal da ki krda apan nu v pta
@balwinderbrar3739
@balwinderbrar3739 4 жыл бұрын
ਧੰਨਵਾਦ ਜੀ ❤️❤️❤️❤️❤️ ਲਵ ਯੂ ਮਿੱਤਰਾਂ, ਬਹੁਤ ਵਧੀਆ ਲੋਕਾਂ ਨੂੰ ਮਿਲਾਉਂਦਾ
@aulakh9276
@aulakh9276 4 жыл бұрын
ਬਹੁਤ ਧੰਨਵਾਦ ਵਕੀਲ ਭੈਣ ਜੀ ਹੋਣਾ ਦਾ ਕਿਸਾਨੀ ਸੰਘਰਸ਼ ਬਾਰੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਕਾਸ਼ ਅੰਨ੍ਹੇ ਹੋਏ ਮੋਦੀ ਭਗਤਾ ਨੂੰ ਵੀ ਜਲਦੀ ਸਮਝ ਆਵੇ।🌾🌾 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾
@karamjeetkaur1316
@karamjeetkaur1316 4 жыл бұрын
ਭੈਣ ਤੁਹਾਡੇ ਜਜਬੇ ਨੂੰ ਸਤਿ ਸ਼੍ਰੀ ਅਕਾਲ,
@sukhpalkaur9635
@sukhpalkaur9635 4 жыл бұрын
ਬਹੁਤ ਵਧੀਆ ਗੱਲ ਹੈ
@user-pr1ns8ct6y
@user-pr1ns8ct6y 4 жыл бұрын
🌾🦅ਮਹਾ ਪੰਜਾਬ (ਹਰਿਆਣਾ +ਪੰਜਾਬ +ਹਿਮਾਚਲ) ਤੋਂ ਉੱਠੀ ਹੋਈ ਅਵਾਜ਼ ਪੂਰੀ ਦੁਨੀਆਂ ਵਿੱਚ ਫੈਲ ਰਹੀ ਹੈ ।ਨੌਜਵਾਨ ਭਾਈਚਾਰਾ ਜ਼ਿੰਦਾਬਾਦ ਕਿਸਾਨ ਏਕਤਾ ਜ਼ਿੰਦਾਬਾਦ 🌾🐅🐅
@gurjitchhina9514
@gurjitchhina9514 4 жыл бұрын
ਬਹੁਤ ਵਧੀਆ ਜੀ
@manjitsingh8997
@manjitsingh8997 4 жыл бұрын
ਸੁਪਰੀਮ ਕੋਰਟ, ਹਾਈਕੋਰਟ ਦੇ ਵਕੀਲਾਂ ਅਤੇ ਜੱਜਾਂ ਨੂੰ ਚਾਹੀਦਾ ਹੈ ਇਹਨਾਂ ਬਿੱਲਾਂ ਨੂੰ ਰੱਦ ਕਰਵਾਏ ਨਹੀਂ ਤੋਂ ਬਾਅਦ ਵਿੱਚ ਇਹਨਾਂ ਨੂੰ ਵੀ ਘੁੱਟਣ ਮਹਿਸੂਸ ਹੋਵੇਗੀ, ਜਿਵੇਂ ਰਾਸ਼ਟਰਪਤੀ ਦਾ ਅਹੁਦਾ ਪ੍ਰਧਾਨ ਮੰਤਰੀ ਤੋਂ ਉੱਤੇ ਹੈ ਫੇਰ ਵੀ ਪ੍ਰਧਾਨ ਮੰਤਰੀ ਦੇ ਹੁਕਮ ਹੇਠ ਕੰਮ ਕਰਨਾ ਪੈ ਰਿਹਾ
@Singh-ny2km
@Singh-ny2km 4 жыл бұрын
ਧੰਨਵਾਦ ਭੈਣਾਂ ਦਾ ............
@GurmeetSingh-ud1dv
@GurmeetSingh-ud1dv 4 жыл бұрын
ਸ਼ਾਬਾਸ਼ ਭੈਣ ਜੀ ਵਧੀਆ ਕੀਤੀ ਧੰਨ ਮਾਤਾ ਧੰਨ ਪਿਤਾ ਧੰਨਵਾਦ ਜੀ ਤੁਹਾਡਾ
@manjitsingh6186
@manjitsingh6186 4 жыл бұрын
ਬਹੁਤ ਚੰਗਾ ਜਿਉਦੀਆ ਰਹੋ ਸਾਬਸ
@nachhatervirk1768
@nachhatervirk1768 4 жыл бұрын
ਅ ਚੈਨਲ ਕਿਸਾਨਾਂ ਲਈ ਚਾਨਣ ਮੁਨਾਰਾ ਬਣ ਗਿਆ ਹੈ
@MicromegMovies
@MicromegMovies 4 жыл бұрын
ਏਕਤਾ ਹੀਂ ਸਾਡਾ ਸਭ ਤੋਂ ਵੱਡਾ ਹਥਿਆਰ ਹੈ-Unity is our biggest weapon
@NeverGiveUp-TheResilience
@NeverGiveUp-TheResilience 4 жыл бұрын
जय जवान,जय किसान। Great lady....Salute। ✊✊✊✊✊✊✊✊✊✊
@GurpreetSINGHOZSIKH
@GurpreetSINGHOZSIKH 4 жыл бұрын
We salute you Sister 🙏🙏🙏🙏🙏🙏
@jagdeepsingh5666
@jagdeepsingh5666 4 жыл бұрын
ਸਲਾਮ ਜ਼ਜਬਿਆਂ ਹੌਂਸਲਿਆਂ ਭੈਣੇ 👏
@SukhwinderSingh-gd3vy
@SukhwinderSingh-gd3vy 4 жыл бұрын
ਚੜਦੀਕਲਾ ਕਲਾ ਮੇਰੀਆਂ ਭੈਣਾਂ ਦੀ ਬਹੁਤ ਮਾਣ ਵਾਲੀ ਗੱਲ ਹੈ ਵਾਹਿਗੁਰੂ ਜੀ
@manindersingh5356
@manindersingh5356 4 жыл бұрын
Bahen meria good msg kisan ekta zindabad
@nainewaliasandhu1534
@nainewaliasandhu1534 4 жыл бұрын
ਭੈਣ ਜੀ ਬਹੁਤ ਵਧੀਆ ਕੀਤਾ ਆਪਣੀਆਂ ਮਾਵਾਂ ਅਤੇ ਭੈਣਾਂ ਦਾ ਹੌਂਸਲੇ ਵਿੱਚ ਹੋਰ ਵਧੇਰੇ ਵਾਧਾ ਹੋਵੇਗਾ
@jajbirsinghboparai5952
@jajbirsinghboparai5952 4 жыл бұрын
Thankyou my elder SISTER.WAHEGURU G KA KHALSA ,WAHEGURU G KI FATTEH.
@palwindersingh1575
@palwindersingh1575 4 жыл бұрын
ਬਹੁਤ ਬਹੁਤ ਧੰਨਵਾਦ ਇਹਨਾਂ ਭੈਣਾਂ ਦਾ , ਪਰਮਾਤਮਾ ਹਮੇਸ਼ਾ ਖੁਸ਼ ਰੱਖੇ🙏
@kirtansinghsangha3385
@kirtansinghsangha3385 4 жыл бұрын
Salute my honourable lawyer sister and her family members
@sukhjitsingh8461
@sukhjitsingh8461 4 жыл бұрын
ਇਹ ਕਨੂੰਨ ਸਿਰਫ ਕਿਸਾਨਾਂ ਦੇ ਹੀ ਨਹੀਂ ਆਮ ਲੋਕਾਂ ਦੇ ਖਿਲਾਫ ਵੀ ਹੈ। ਇਸ ਲਈ ਇਹ ਕਨੂੰਨ ਰੱਦ ਹੋਣਾਂ ਚਾਹੀਦਾ ਹੈ।
@GurcharanDhillon
@GurcharanDhillon 4 жыл бұрын
Sivia Ji you are doing wonderful job. And Thank you Delhiites for your support. ਅੱਖਰ ਚੈਨਲ ਅਤੇ ੲਿਸਦੇ ਕਰਿੳੂ ਬਹੁਤ ਹੀ ਸੋਹਣਾ ਕੰਮ ਕਰ ਰਹੇ ਹਨ I ਸਲਾਮ ਹੈ ਜੀ ਤੁਹਾਨੂੰ I
@davindermann5413
@davindermann5413 4 жыл бұрын
Thanks Madam
@GurdeepSingh-tm8mw
@GurdeepSingh-tm8mw 4 жыл бұрын
ਇਹ ਹੈ ਜਾਗਦੇ ਜਮੀਰ ਦੀ ਉਦਾਹਰਨ, ਜਿਹੜੇ ਲੋਕਾਂ ਨੇ ਜਮੀਰ ਦੀ ਆਵਾਜ਼ ਸੁਣੀ ਹੈ ਉਹ ਦਿੱਲੀ ਸ਼ਾਂਤ ਰੋਸ ਧਰਨੇ ਵਿੱਚ ਹਾਜ਼ਰੀ ਜਰੂਰ ਲਵਾ ਰਹੇ ਹਨ!!!!
@daynitebakerssirsa5845
@daynitebakerssirsa5845 4 жыл бұрын
ਇਹੋ ਜਿਹੇ ਪੜੇ ਲਿਖੇ ਲੋਕਾਂ ਦੀ ਲੋੜ ਹੈ
@roopgill5189
@roopgill5189 4 жыл бұрын
Bhut vdya g
@mannnandgarhia9858
@mannnandgarhia9858 4 жыл бұрын
ਬਹੁਤ ਬੜੀਆਂ ਜੀ ਸਹੀ ਸੰਦੇਸ਼ ਵਕੀਲ ਜੀ ਸਰਕਾਰ ਹੀ ਨਹੀਂ ਸਮਝ ਸਕਦੀ ਏ ਕਿਸਾਨਾਂ ਨੇ ਤਾਂ ਸਮਝ ਲਿਆ
@satvjit
@satvjit 4 жыл бұрын
ਸ਼ੱਬਦ ਨਹੀ ਲੱਭ ਰਹੇ ਇਨਾ ਦੀ ਵਾਹ ਵਾਹ ਲਿਖਣ ਲਈ🌹🙏
@bahadurbatth8437
@bahadurbatth8437 4 жыл бұрын
ਭੈਣ ਜੀ ਤੁਸੀਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ
@buntyanand8962
@buntyanand8962 4 жыл бұрын
Thank you mam. Good to see ppl like you making the effort to visit all the protest sites. Wish more Indians were so aware and make that extra effort. India needs to be saved .
@RanjitSingh-ek1si
@RanjitSingh-ek1si 4 жыл бұрын
ਜਾਗੋ ਸਹਿਰ ਵਾਲਿੳੁ ਧਰਨੇ ਵਿੱਚ ਪਹੁੰਚੋ ,ਜੇ ਅਡਾਨੀ ਅੰਬਾਨੀ ਕੋਲ ਸਟੋਰੇਜ ਹੱਥ ਅਾਗੀ ਪਿਅਾਜ ਵਾਗ 80 ਰੁਃ ਅਨਾਜ ਖਰੀਦਣਾਂ ਪਵੇਗਾਂ।।।🙏
@babbubrar391
@babbubrar391 4 жыл бұрын
I am proud of you sister
@surjitdhanoa1644
@surjitdhanoa1644 4 жыл бұрын
You are right beta ji.people are sitting in government uneducated
@narinderphogat6332
@narinderphogat6332 4 жыл бұрын
महा पंजाब के जन-आंदोलन को सलाम। जय-जवान जय-किसान। किसान-कमेरे का भाईचारा ज़िंदाबाद।
@ninderralh3196
@ninderralh3196 4 жыл бұрын
🌷🌷🌷🌷🙏🙏🙏 sister bahut hi badhiya Soch Hai Thodi hai nice ji Jay Jawan Jay Kisan
@gladiatorbrar4673
@gladiatorbrar4673 4 жыл бұрын
Women power in India..we need more progressive women like them for betterment of India..Salute & Respect 🙏
@sukhwinderkaur9459
@sukhwinderkaur9459 4 жыл бұрын
good ideas of sis about farmers and against govt
@jatindersharma8758
@jatindersharma8758 4 жыл бұрын
ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ।
@gurjindersingh4140
@gurjindersingh4140 4 жыл бұрын
Amazing work mam 👍👍👍👍
@sharanjitsinghgill7181
@sharanjitsinghgill7181 4 жыл бұрын
Very nice g God bliss you sister' kisan majdoor ekta zindabaad
@mandyatla5782
@mandyatla5782 4 жыл бұрын
Waheguru ji
@naturalhealing5544
@naturalhealing5544 4 жыл бұрын
ਅਸਲ ਵਿੱਚ ਗੁਮਰਾਹ ਲੋਕ ਨਹੀਂ ਹੈ ਬਲਕਿ ਸਰਕਾਰ ਹੀ ਗੁਮਰਾਹ ਹੋਏ ਹੋਏ ਹਨ।
@RajinderSingh-wc2yg
@RajinderSingh-wc2yg 4 жыл бұрын
Eh bahena Delo sach boldea ne ase logo ke jaruret he dash ko chlane ke lea salam he ase logo ko khuda enko salamet rakhe
@dhuri3137
@dhuri3137 4 жыл бұрын
ਅਸੀਂ ਜੁੜੇ ਹੋਏ ਹਾਂ ਅੱਖਰ ਦੇ ਨਾਲ । ਧੰਨਵਾਦ
@rupindersingh6202
@rupindersingh6202 4 жыл бұрын
Waheguru bless you sister helping poor kisan
@tarlochansingh2644
@tarlochansingh2644 4 жыл бұрын
Very good per app nu ruqeset he haryana punjab ko maha punjab bolo pehley bi maha punjab tha ab maha punjab bolney me kya harj he
@balvirkhangura7072
@balvirkhangura7072 4 жыл бұрын
Pure intelligence by daughter,government closed their eyes like pigeons seeing cat , thinking cat will go away !
@manjitkaur1007
@manjitkaur1007 4 жыл бұрын
Thanks mem ji
@rupindersingh6202
@rupindersingh6202 4 жыл бұрын
Thanks sister helping kisan
@bhupindersingh7215
@bhupindersingh7215 4 жыл бұрын
ਨਵਰੀਤ ਵੀਰ ਜੀ ਤੁਹਾਡੀ ਹਰ ਪੋਸਟ ਵੇਖਦਾ ਹਾਂ.. ਬੜੀ ਸੋਹਣੀ ਪੋਸਟ ਹੁੰਦੀ ਹੈ.. ਜੇ ਕਿਤੇ ਤੁਸੀਂ ਆਪਣਾ no send kryio plz
@sukhisingh8451
@sukhisingh8451 4 жыл бұрын
ਵਕੀਲ ਸਾਬ ਜੀ ਸਲੂਟ ਹੈ ਜੀ
@chyasirslife1225
@chyasirslife1225 4 жыл бұрын
Buhat vadiya Bhai ji kisan veer Bhaichara zandabad 💞 silanwali Sargodha Punjab Pakistan
@shalluwadhera
@shalluwadhera 4 жыл бұрын
God bless u Sister🙏🙏
@KuldeepSingh-uw6be
@KuldeepSingh-uw6be 4 жыл бұрын
ਆਪਕੀ ਬਾਤ ਸਹੀ ਹੈ। ਬਿਲਕੁਲ ਮੈਂਮ
@RanjeetSingh-gg7io
@RanjeetSingh-gg7io 4 жыл бұрын
ਇਸ ਭੈਣ ਨੇ ਬਿੱਲਕੁਲ ਸਹੀ ਗੱਲਾਂ ਕੀਤੀਆ।
@amanpreetsingh1706
@amanpreetsingh1706 4 жыл бұрын
Very good speech...outstanding points...advocate support farmer.....kissan ekta zindabad 🚩
@laaljotsingh6141
@laaljotsingh6141 4 жыл бұрын
THANKS FOR HELP GOD BLESS
@amarjitsingh8388
@amarjitsingh8388 4 жыл бұрын
Proud of u sister.. God bless u 🙏🏻🙏🏻
@mayakour5008
@mayakour5008 4 жыл бұрын
Rabb lambi umar kre ...thode bangu sab dehli wale Bi samj jan
@sukhvirsingh3312
@sukhvirsingh3312 4 жыл бұрын
I salute and respect you madam
@kewalsingh4609
@kewalsingh4609 4 жыл бұрын
very good sister proud of you sister and salute you for come support farmers
@shipyardjlalabaadwest8662
@shipyardjlalabaadwest8662 4 жыл бұрын
Saluteee aaa dilll to tuhadey jehe logaaa toii
@jinder6966
@jinder6966 4 жыл бұрын
Very nice Waheguru ji chardikala vich rakhe ji
@balvindergill9747
@balvindergill9747 4 жыл бұрын
ਬਹੁਤ ਵਧੀਆ Keep it up for good work 👍👍🙏
@Lordlucifer8
@Lordlucifer8 4 жыл бұрын
Full support vree Love from 🇩🇪 Germany ❤️
@davinderjain7685
@davinderjain7685 4 жыл бұрын
Ji bht vdiya treke ena bibbi g ne gall dasi aa hatsoff ena matawa bhena nu🙏🙇
@garrybirring8805
@garrybirring8805 4 жыл бұрын
Wah beta ji bahut khoob 🙏🏻🙏🏻🙏🏻🙏🏻🙏🏻👍🏻👍🏻
@sadapindsadaghar1659
@sadapindsadaghar1659 4 жыл бұрын
ਬਹੂਤ ਵਧੀਆ ਜੀ
@Kulwinderbenipal-mx6jl
@Kulwinderbenipal-mx6jl 4 жыл бұрын
ਵਾਹਿਗੁਰੂ ਜੀ ਮੇਹਰ ਕਰੀ
@jatindermukhija5387
@jatindermukhija5387 4 жыл бұрын
Jai jawan jai kisan Good work madam g.........
@ranjitgill9033
@ranjitgill9033 4 жыл бұрын
Akhar doing good job 👍
@rupindersinghshergill9307
@rupindersinghshergill9307 4 жыл бұрын
WAHEGURU JI BHAN JI KHUS RAHO WAHEGURU JI
@arjansingh2798
@arjansingh2798 4 жыл бұрын
Very good ji god bless you
@pardeepsharma-jv9gd
@pardeepsharma-jv9gd 4 жыл бұрын
NAVDEEP you're doing GREAT job Cary on God Blessed please interview LAKKA SAIDHNA JAGDEEP RANDHWA PARDAN MANTRI KARU HE'S DOING HARD WORK TO🌷🇨🇦
@gurbingrewal5628
@gurbingrewal5628 4 жыл бұрын
Proud of you my Indian real woman 🙏 please Indians be united and justice for farmers 🌾🌾🌾justice for India 🇮🇳 EVM band karo paper voting shuru karo 🙏
@rajpreetkaur4345
@rajpreetkaur4345 4 жыл бұрын
Right g bilkul shi aa g good wording g👍👍👍👍👍i realy proudoff you g
@binderchahal4682
@binderchahal4682 4 жыл бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ
@jasspreetsingh8925
@jasspreetsingh8925 4 жыл бұрын
Thanks sister g
@malawipb05wale36
@malawipb05wale36 4 жыл бұрын
ਬਹੁਤ ਵਧੀਆਂ ਜੀ 👍👍👍👍
@sukhchainsingh7223
@sukhchainsingh7223 4 жыл бұрын
Great jawab godhi media sunlo kisan sab kuch janta hai dont under estimate the power of kisan
@HardeepSingh-zk3cf
@HardeepSingh-zk3cf 4 жыл бұрын
Thanks kissan sport kissan ekta zindabad
@mscontact4071
@mscontact4071 4 жыл бұрын
Great words
@rameshwadhwa7174
@rameshwadhwa7174 4 жыл бұрын
Good job navreet sivia waheguru chardi Kela vich rakhe
@jasspreetsingh8925
@jasspreetsingh8925 4 жыл бұрын
Thankx sister
@malkitsingh8730
@malkitsingh8730 4 жыл бұрын
God Bless You Sister ji. Kisan Majdoor Ekta Zindabad. Jai Jawan Jai Kisan. BJP Sarkar Murdabad. Sivia Veer ji tuhada bahut bahut Thanks.
@jsn2190
@jsn2190 4 жыл бұрын
Thanks to this lady and her family for supporting Farmers.god bless you.
@hermionegranger4793
@hermionegranger4793 4 жыл бұрын
It is going to be a big revolution🙏🏻🙏🏻
@gurlalsingh5199
@gurlalsingh5199 4 жыл бұрын
ਧੰਨਵਾਦ ਜੀ
@ManjitKaur-fd1jb
@ManjitKaur-fd1jb 4 жыл бұрын
I am so proud of u sister, no idea who u r, but Ur thinking is so good, we share humanity. Pls support and keep on rising above the situation. U have the power, intelligence and most of all u have the true foundation in what's right that's alone is Ur biggest strength x
Support each other🤝
00:31
ISSEI / いっせい
Рет қаралды 81 МЛН
Chain Game Strong ⛓️
00:21
Anwar Jibawi
Рет қаралды 41 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Support each other🤝
00:31
ISSEI / いっせい
Рет қаралды 81 МЛН