THARKI BABAA 103 || ਠਰਕੀ ਬਾਬਾ 103 || SEASON 02 || 2024 || Bakhipaad || Producerdxx

  Рет қаралды 342,596

Producer Dxxx

Producer Dxxx

2 ай бұрын

STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music - Young blood , Amby music
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Пікірлер: 907
@Navjotsingh_9851
@Navjotsingh_9851 2 ай бұрын
ਬਾਈ ਕਸਮ ਆਲੀ ਗੱਲ ਆ ਬਹੁਤ ਹੀ ਅਸਲੀ ਕਲਾਕਾਰੀ ਆ ਬਾਈ ਇਹਨਾਂ ਦੀ ਭੂਆ ਦੀ ਬਾ ਕਮਾਲ ਕਿਰਦਾਰ ਨਿਭਾਇਆ ਵੀਰ ਨੇ
@diljotji300
@diljotji300 2 ай бұрын
ਕੋਣ ਕੋਣ ਚਾਹੁੰਦਾ ਪੁਰਾਣੇ ਅਮਲੀ ਤੇ ਪੁਰਾਣੀ ਸ਼ਾਰੀ ਟੀਮ ਵਾਪਸ਼ ਆਵੇ ਜੀ ਜਲਦੀ ਜਲਦੀ ਦੱਸ਼ੋ 104 ਪਾਰਟ ਦੀ ਕਿਹਨੂੰ ਕਿਹਨੂੰ wait ਆ ਫੇਰ ਚੋਬਰੋ ਮੱਘਰ ਵੱਖੀਪਾੜ ਮੱਘਰ ਵੱਖੀਪਾੜ ਹੋਈ ਪਈ ਆ ਸ਼ਾਰੇ ਪਾਸ਼ੇ ਫੇਰ ਚੋਬਰੋ ❤❤❤
@sukhdeepmangat9979
@sukhdeepmangat9979 2 ай бұрын
teri ma di bakhi padi lgdi a mnu es ne
@navpreetsidhu6031
@navpreetsidhu6031 2 ай бұрын
ਰੀਠਾ ,, ਹੀਰਾ ਤੇ ਪੁਰਾਣਾ ਗਿਆਨੀ ਬਾਈ ਆ ਜਾਵੇ ਨਜਾਰਾ ਆ ਜਾਣਾ ❤❤❤❤
@sukhveer7735
@sukhveer7735 Ай бұрын
Hanji bai
@Gsd34571
@Gsd34571 Ай бұрын
Ryt
@GurdeepSingh-zn6rf
@GurdeepSingh-zn6rf 2 ай бұрын
ਬਾਈ ਜਿਹੜੀ ਭੂਆ ਲੈਕੇ ਆਇਆ ਵਾਪਿਸ ਓਹਨੇ ਸਿਰਾ ਲਾਤਾ ਪ੍ਰੋਡਿਊਸਰ ਬਾਈ 😂
@manishagarg5381
@manishagarg5381 2 ай бұрын
ਮੱਗਰਾ ਜਬਾਕ ਜੇ ਤੇਰੇ ਹੀ ਗੇਮ ਪਾਗੇ ਹੁਣ ਜਰਾ ਬੱਚ ਕੇਚੱਲ ਹੁਨ ਤੇਰਾ ਟੈਮ ਗਿਆ🎉🎉🎉🎉
@anilkumarpb32
@anilkumarpb32 2 ай бұрын
ਭੂਆ ਨੇ ਚੱਕਤਾ ਕੰਮ ਆ ਕੇ 😂😂😂😂 ਜਿਉਂਦੇ ਰਹੋ ਸਾਰੇ.. 22 ❤❤
@user-ue8ce8vz2o
@user-ue8ce8vz2o 2 ай бұрын
ਬੋਹਤ ਖ਼ੁਸ਼ੀ ਹੋਈ ਕਿ ਵਿੱਕੀ ਬਡਵਰ ਦਵਾਰਾ ਆ ਗਿਆ ਹੁਣ ਕਿਮੇ ਨਾ ਕਿਮੇ ਟਾਰਜ਼ਨ ਹਮੀਰਗੜ੍ਹ ਨੂੰ ਵੇ ਬੁਲਾ ਲੋ ਚਲੋ ਵੀ ਮਿਤਰੋਂ ਮੱਗਰ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਾਵੋਓ❤❤
@oddahi7886
@oddahi7886 2 ай бұрын
Tarzan Canada chal gya
@Aman-09828
@Aman-09828 2 ай бұрын
Oh ta Canada betha
@jasvirsingh5602
@jasvirsingh5602 2 ай бұрын
Sira y vicky
@kulveersingh6345
@kulveersingh6345 2 ай бұрын
Vicky badbar 😂😂😂 siraaaa
@user-me5kl6iz4t
@user-me5kl6iz4t Ай бұрын
Tarzan te baagi to Bina o gal ni bni
@JagsirSingh-xu9ds
@JagsirSingh-xu9ds 2 ай бұрын
ਆ ਗਿਆ ਬਾਈ ਲੇ ਕੇ 103 ਯਾਰੋ ਖਿਚ ਕੇ ਰੱਖ ਕੰਮ ਪ੍ਰਡਿਊਸਰਾ
@Manu-kj1zb
@Manu-kj1zb 2 ай бұрын
Hi❤
@FerozKhan-du4qi
@FerozKhan-du4qi Ай бұрын
Kmboumm hm
@dhaliwal4282
@dhaliwal4282 2 ай бұрын
ਵਾਹ ਮੱਘਰਾ ਵਿੱਕੀ ਭੂਆ ਤੇ ਨਾਲ ਗੰਦਲੀ ਜੀ ਲਿਆਂਦੀ ਹੁਣ ਬਣੂ ਗੱਲ੍ਹ ਸਿਰਾ ਮੱਘਰਾ ਯਾਰ
@varindersharmavarinderchan5172
@varindersharmavarinderchan5172 2 ай бұрын
ਮੱਘਰ ਸਾਡਾ ਯਾਰ, ਦਿੰਦਾ ਵੱਖੀਪਾੜ ❤❤❤
@ShaganPreet-jn6gw
@ShaganPreet-jn6gw 2 ай бұрын
ਖਿੱਚ ਕੇ ਰੱਖ ਮੱਘਰਾਂ ਰੱਬ ਮੇਹਰ ਕਰੇ❤❤❤❤
@gurjeetsingh-fw1bh
@gurjeetsingh-fw1bh 2 ай бұрын
40ja 45 mint pa part bna yr itly cho batha dakhda a yr JD nu mja aun lgda odo nu khtm ho jada lub u jatta ❤🇮🇹
@gagan_cheema_official
@gagan_cheema_official 2 ай бұрын
ਮੱਘਰਾ ਘਰ ਵਾਲੀ ਨੂੰ ਡਬਲ ਰੋਲ ਦੇਤਾ ਯਰ ਉਹ ਜਨਾਨੀ ਵਦੀਆ ਰੋਲ ਚ,,, ਯਰ ਅਮਲੀ ਤਾਂ ਓਹੋ ਜਹੇ ਹੋਰ ਭਾਲ,,,
@editoraujla9446
@editoraujla9446 2 ай бұрын
ਠਕਰੀ ਬਾਬਾ 103 ❤❤
@siixtube7674
@siixtube7674 2 ай бұрын
ਆ ਗਿਆ ਮੱਘਰ ਬੱਖੀਪਾੜ ❤️
@kamardeepsingh785
@kamardeepsingh785 2 ай бұрын
ਦਿਲ ਖੁਸ਼ ਹੋ ਜਾਦਾ ਪ੍ਰੋਡਿਊਸਰ ਦੀ ਵੀਡੀਓ ਦੇਖ ਕੇ❤️🔥
@spsidhu38
@spsidhu38 2 ай бұрын
ਕਰ ਦਿਏ Entry ਆਪਾ ਵੀ Tharki Babe Ch😊
@GARCHA-mu9lh
@GARCHA-mu9lh 2 ай бұрын
Jai ho ਕੋਟ ਦੁਨੇ ਵਾਲੇ ਬਾਬੇ ਕੀ
@deepmaan9796
@deepmaan9796 5 күн бұрын
ਭੂਆ ਦੀ ਭਤੀਜੀ ਬਹੁਤ ਘੈਂਟ ਆ
@chamkaurkharoud9065
@chamkaurkharoud9065 2 ай бұрын
ਆ ਗਿਆ ਵੀ ਆ ਗਿਆ ਮੱਘਰ ਵੱਖੀਪਾੜ ਕੋਟਦੁਨੇ ਵਾਲਾ ਕਿਆ ਬਾਤਾਂ ਨੇ ❤😂
@chamkaursingh793
@chamkaursingh793 2 ай бұрын
ਤੀਜੀ ਵੀ ਤਿਆਰ ਆ ਕਾਲੇ ਨੂੰ ਮਾਰਨਗੀਆ😂😂😂😂
@GaganpreetSingh-nv5qe
@GaganpreetSingh-nv5qe 2 ай бұрын
ਖਿੱਚ ਕੇ ਰੱਖ ਚੋਬਰ ਆ 💯💥
@goravdheri153
@goravdheri153 2 ай бұрын
ਨਜ਼ਾਰਾ ਆ ਗਿਆ ਮੱਘਰਾ
@safideenkumar1016
@safideenkumar1016 2 ай бұрын
ਖਿੱਚ ਕੇ ਰੱਖ ਕਮ ਮਿੱਤਰਾ ❤
@gill1268
@gill1268 2 ай бұрын
ਸੁਵਾਦ ਆ ਗਿਆ ਬਾਈ ਜੀ ਬਹੁਤ ਜ਼ਿਆਦਾ ਨਜ਼ਾਰੇ ਆਉਂਦੇ ਪਏ
@editoraujla9446
@editoraujla9446 2 ай бұрын
ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ ਆ ਬਾਈ ❤❤
@JagdeepSingh-gd6jn
@JagdeepSingh-gd6jn 2 ай бұрын
ਕੌਣ ਕੌਣ wait ਕਰ ਰਿਹਾ ਸੀ ਠਰਕੀ ਬਾਬੇ episode 103 ਦਾ ❤
@sukhjitsingh1916
@sukhjitsingh1916 2 ай бұрын
ਮੇਰਾ ਯਾਰ ਇਕ ਖਾਸ ਲਹੌਰੀਅਾ ਏਨੀਅਾ ਗਾਲਾ ਕਡਦਾ ਕੋਈ ਗੁੱਸਾ ਨੀ ਕਰਦਾ ਅੋਦਾ ਵੀ ਸੁਬਾਅ ਈ ਏਦਾ ਦਾ
@karmitakaur3390
@karmitakaur3390 2 ай бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@manaksingh425
@manaksingh425 2 ай бұрын
👍👍👍👍
@GurwinderSingh-zt5mq
@GurwinderSingh-zt5mq 2 ай бұрын
Achaji🎉🎉
@GurpreetSingh-fz3xi
@GurpreetSingh-fz3xi 2 ай бұрын
ਆ ਕੋਈ song ne Chad ਦੀ har ਵਾਰ ਇੱਕ ਕਮੈਂਟ
@Gsmaster-zb6mt
@Gsmaster-zb6mt 2 ай бұрын
Tenu bahut njara aunda dekhn which Too ve ralja ina which
@user-qb2xh7ff3k
@user-qb2xh7ff3k 2 ай бұрын
​@@GurpreetSingh-fz3xisahi gal aa yr ehda comment pkka hunda
@editoraujla9446
@editoraujla9446 2 ай бұрын
ਪਹਿਲਾ ਕਮੇਂਟ ❤😂
@NirvghSingh
@NirvghSingh 2 ай бұрын
❤❤
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@inderpalbhinder7810
@inderpalbhinder7810 2 ай бұрын
ਸ਼ਿੱਦਰ ਵਾਲਾ ਸਿਰਾ ਕੰਮ
@chaudhary8085
@chaudhary8085 2 ай бұрын
ਵਿੱਕੀ ਨੇਂ ਦੋਬਾਰਾ ਰੌਣਕ ਲਾਤੀ
@gurditsingh5479
@gurditsingh5479 2 ай бұрын
A bhua nu duwara bulake ta wala vadiya km kita hun ayu dekhn da mza Tarzan nu v bulao hun
@user-yc6hh6gx2r
@user-yc6hh6gx2r 2 ай бұрын
ਯਾਰ ਬੇਲੀ ਆਪਣੇ ਆ ਗਏ ਪਹਿਲਾਂ ਵਲੇ❤
@jaskaranvirk9231
@jaskaranvirk9231 2 ай бұрын
Bhua di acting siraa jmaa
@sukhjitsingh1916
@sukhjitsingh1916 2 ай бұрын
ਬੋਤ ਵਦੀਅਾ ਮੱਗਰ ਵੀ ਦੱਬ ਕੇ ਰੱਖ ਕਿੱਲੀ ਨੂ ਸੁੱਖਾ ਜੱਸੜਾ ਦਾ ਲੁਧਿਅਾਣੇ ਤੋ 👌👌👌
@jugrajsingh2843
@jugrajsingh2843 2 ай бұрын
😂😂😂
@legendroasted
@legendroasted 2 ай бұрын
Ek hor agya ek hor agya eh a romantic 😂😂
@Malwa_kabaddi_pb03
@Malwa_kabaddi_pb03 2 ай бұрын
ਭੀਮੜੇ ਆਲੀ ਸੋਨੀ ਕਿਹਨੂੰ ਕਿਹਨੂੰ ਵਧੀਆ ਲੱਗਦੀ ਆ ਕਰੋ ਫਿਰ ਲਾਇਕ ਮੇਰੇ ਮਿੱਤਰੋ 💥😅
@gurindersingh-xb9tz
@gurindersingh-xb9tz 2 ай бұрын
ਟਾਰਜ਼ਨ ਬਾਈ ਨੂੰ ਲੇ ਕੇ ਆਯੋ ਜਲਦੀ ਉਦਾ ਸੀਨ ਬਹੁਤ ਘੈਂਟ ਹੁੰਦਾ ,, ਸਿਰਾ ਵੀਡਿਉ
@user-ue8ce8vz2o
@user-ue8ce8vz2o 2 ай бұрын
ਟਾਰਜ਼ਨ ਬਾਈ ਤਾ ਬਾਹਰ ਦੀ ਉਡਾਰੀ ਮਾਰ ਗਿਆ
@mansimar43
@mansimar43 2 ай бұрын
ਵਿੱਕੀ ਦਾ ਰੋਲ ਬਹੁਤ ਸਿਰਾ 😂😂
@boharsingh7725
@boharsingh7725 2 ай бұрын
ਬਹੁਤ ਵਧੀਆ ਬਾਈ 👌👌👌👌👌
@dollyrandhawa-tp1ft
@dollyrandhawa-tp1ft 2 ай бұрын
Shinder de aun nal Maja agya bhut
@im_deeeep
@im_deeeep 2 ай бұрын
Ehh tn signature khaaandaa tadkiiiiiii😂😂😂😂😂😂😂😂
@officialbeimaan542
@officialbeimaan542 2 ай бұрын
ਆ ਗਿਆ ਠਰਕੀ ਬੁੜਾ 😂
@user-OG.302
@user-OG.302 2 ай бұрын
ਖਿੱਚ ਕੇ⚡️
@sukhjitsingh1916
@sukhjitsingh1916 2 ай бұрын
ਪੋਰਡਿਊਸਰ ਵੀਰ ਜਿੱਨੀਅਾ ਗਾਲਾ ਤੁਸੀ ਕੱਡਦੇ ਅੋ ਵੀਡੀਊ ਚ ਅਸੀ ਅੋਨੀਅਾ ਗਾਲਾ ਸਥ ਚ ਤਾਸ਼ ਖੇਡਦੇ ਕੱਡ ਦਿੱਨੇ ਅਾ ਵੀਰ
@GW_MIXED
@GW_MIXED 2 ай бұрын
ਜੋ ਚੋਂਦਾ ਕਿ produser dxx ਮੇਰਾ ਨਾਲ ਗੱਲ ਕਰਾਂ ਪੁਰਣਾ ਅਮਲੀ ਲਿਓਨ ਬਸਤਾ like kro ❤️❤️
@GurpiarSingh-xh6er
@GurpiarSingh-xh6er 2 ай бұрын
Y Jaldi Jaldi La K Aiya Karo Yr Plz Purane Episode Dakh K Time Pass Karna Penda Khich K Rakho Km Nu Sonny Billo Nu V LA K Ayo Ji
@JaspreetSingh-wo4xr
@JaspreetSingh-wo4xr 2 ай бұрын
ਲਿਆ ਦੇਉ ਹਨੇਰੀ❤❤
@Treandingwalia66
@Treandingwalia66 2 ай бұрын
Nazra aa gyea Bakhipaad😂😂😂😂😂😂😂😂😂😂😂😂😂
@AVHIPAWAROFFICIAL-uc2lb
@AVHIPAWAROFFICIAL-uc2lb 2 ай бұрын
Sabbal ❤️‍🔥❤️‍🔥💯
@dugridugri7045
@dugridugri7045 2 ай бұрын
ਮੱਘਰ 🔥🔥🔥
@ArmaanKhan-wb1tk
@ArmaanKhan-wb1tk 17 күн бұрын
ਨਵੀ ਭੂਆ ਵੀ ਸਿਰਾ ਯਰ
@pawanadwani5264
@pawanadwani5264 2 ай бұрын
ਘੈਂਟ ਗੱਲਬਾਤ 🔥
@happysingh1712
@happysingh1712 2 ай бұрын
ਪੁਰਾਣੇ ਅਮਲੀ ਲਿਆਉ 🎉😂 ਮੱਘਰ 👍💯
@mintusardar1290
@mintusardar1290 2 ай бұрын
ਵਿਁਕੀ ਬਡਬਰ ਜਿਵੇਂ ਐਕਟਿੰਗ ਵਧੀਆ ਕਰਦਾ! ਉਵੀਂ ਪਿੰਡ ਚ ਵੀ ਵਧੀਆ ❤ ਸੁਁਭ-ਇੱਛਾਵਾਂ ਪੂਰੀ ਟੀਮ ਨੂੰ!
@balibarnala
@balibarnala 2 ай бұрын
Bahut Vadia ......
@jashangill141
@jashangill141 2 ай бұрын
Eh frrrr a giiiiii😂😂😂😂😂🔥🔥🔥🔥🔥
@im_deeeep
@im_deeeep 2 ай бұрын
Khushhaaaali aaaagyiiiiii
@GurpreetSingh-sr5gs
@GurpreetSingh-sr5gs 2 ай бұрын
Sira ❤❤❤❤
@babbujassar800
@babbujassar800 2 ай бұрын
ਭੂਤ ਨੂੰ ਲਏ ਗਿਆ ਚੱਕ ਕੇ ਜਿੰਨ ਠਰਕੀ ਬਾਬਾ 103 😂
@varinderbawafarmer5080
@varinderbawafarmer5080 2 ай бұрын
Manjeet gill d acting attt a yrrr
@Manu-kj1zb
@Manu-kj1zb 2 ай бұрын
Hi🎉
@balkarsingh6009
@balkarsingh6009 2 ай бұрын
ਸਿਰਾ
@editoraujla9446
@editoraujla9446 2 ай бұрын
ਘੈਂਟ ਆ
@mehramanpreet
@mehramanpreet 2 ай бұрын
Omg sukar a meta fovrite sindar agi hun mja ayoga
@chanisahb
@chanisahb 2 ай бұрын
hajri from australia melbourne 🇦🇺🇦🇺
@pakkecanadawale733
@pakkecanadawale733 2 ай бұрын
Sira y
@fanmannsabde4623
@fanmannsabde4623 2 ай бұрын
Sira babe tharki baba de part na mukan kadi v ❤❤❤
@JaspreetSingh-wo4xr
@JaspreetSingh-wo4xr 2 ай бұрын
ਬਹੁਤ ਘੈਂਟ ਵੀਡੀਓ ਬਾਈ ਮੱਘਰ ਬੱਖੀਪਾੜ ❤❤❤❤❤❤❤❤
@MANPREETSINGH-yz8ym
@MANPREETSINGH-yz8ym 2 ай бұрын
❤ ਦੁਿਲੋ ਪਿਆਰ ਬਾਈ
@GurveerSingh-jj6dh
@GurveerSingh-jj6dh 2 ай бұрын
Shukar aaa bahli wait ni krni payi ❤
@RoshanSingh-fl6wm
@RoshanSingh-fl6wm 2 ай бұрын
sira la rakhiaaa aa bai kechi rakhi bai km nu 😂😂
@surendersheoran1696
@surendersheoran1696 2 ай бұрын
Surender sheoran kheowali sirsa nice video
@sandeepkumar-to3un
@sandeepkumar-to3un 2 ай бұрын
ਮੱਘਰ ਸਿਰਾ ਕਰਾ ਰੱਖਿਆ ਯਰ
@karanveer6591
@karanveer6591 2 ай бұрын
ਮੱਘਰ 🔥🔥
@BaljinderSingh-hf7yo
@BaljinderSingh-hf7yo 2 ай бұрын
ਸਿਰਾ y💥💥🔥
@luckytelecom7162
@luckytelecom7162 2 ай бұрын
Vicky aaa gya dil bhut kush Hoya ❤❤❤❤❤❤❤❤❤❤❤
@deepkatnoria1841
@deepkatnoria1841 2 ай бұрын
ਮੱਘਰ ਦੀ ਕੁੜਮਣੀ ਆ ਗਈ ਬਹੁਤ ਵਧੀਆ
@bhupinderramgarhia253
@bhupinderramgarhia253 2 ай бұрын
ਮੱਘਰ ਓਏ 😅😅😅😅
@pradeepbawabawa6948
@pradeepbawabawa6948 2 ай бұрын
Eh nhi hatda 😂😂
@jaggikhewa4400
@jaggikhewa4400 2 ай бұрын
ਬਡਬਡ ਵਾਲੇ ਰੋਲ਼ 1 ਨੰਬਰ
@JagjeetSingh-bq4og
@JagjeetSingh-bq4og 2 ай бұрын
ਆ ਗਿਆ ਮੱਘਰ ਬੱਖੀਪਾੜ ਬਹੁਤ ਵਧੀਆ ਵੀਡੀਓ ਹੈ
@AnnoyedAirplaneWindow-ul3zb
@AnnoyedAirplaneWindow-ul3zb 2 ай бұрын
ਆ ਗਿਆ ਬਾਈ ❤❤❤
@mardayfamesstudios5573
@mardayfamesstudios5573 2 ай бұрын
Sira
@mikkasingh5435
@mikkasingh5435 2 ай бұрын
ਮੱਘਰਾ ਦੱਬ ਕੇ ਰੱਖ ❤❤
@sukhasandhusukha9981
@sukhasandhusukha9981 2 ай бұрын
ਇਹ ਤਾ ਬਾਈ ਉਹੀ ਗੱਲ ਹੋਈ ਤੋੜਿਆ ਰੰਗ ਬਰੰਗੀਆਂ ਥੱਲੇ ਇਕੋ ਜਹੇ
@angrejmeemsa9952
@angrejmeemsa9952 2 ай бұрын
ਆ ਗਿਆ ਮੱਘਰ ਵੱਖੀਪਾੜ 😂
@JaskaranSingh-xw1kh
@JaskaranSingh-xw1kh 2 ай бұрын
Nice 👌 ❤
@sahilkanda1871
@sahilkanda1871 2 ай бұрын
VERY HEARTY WELCOME MANJEET VICKY
@naveenkumar-pn6kv
@naveenkumar-pn6kv Ай бұрын
Bhua di entry ne jaan pa diti vakhipaad which ❤
@ladidhubali8340
@ladidhubali8340 Ай бұрын
ਹੋਰ ਗੱਲਾਂ ਦਾ ਗੱਲਾਂ ਕਾਲੇ ਦੀ ਐਕਟਿੰਗ ਤੇ ਐਂਟਰੀ tune ਬੋਹਤ ਘੈਂਟ ਆ ❤😂😂😂
@Beimaan...
@Beimaan... 2 ай бұрын
Vakhipaad 🔥🔥
@kamalmodelmaker7334
@kamalmodelmaker7334 2 ай бұрын
🤣🤣🔥🔥1/2/3🔥🔥🤣🤣
@navidhillon8469
@navidhillon8469 2 ай бұрын
Astaad ji...❤
@sukhjitsingh1916
@sukhjitsingh1916 2 ай бұрын
ਬੋਤ ਘੈਟ ਅਾ ਸਾਰੇਅਾ ਦੀ ਅੈਕਟੀਗ ਬਾਬੇ
@ranjeetsandhu6213
@ranjeetsandhu6213 2 ай бұрын
❤Atttt koka bamb siraaa jatta khich kee rakh kamm 🔥
@vickynicearora4516
@vickynicearora4516 2 ай бұрын
Welcome vicky ❤
@colorsofpunjab5003
@colorsofpunjab5003 2 ай бұрын
Vicky😂😂...
@HarpreetSingh-pe7ee
@HarpreetSingh-pe7ee 2 ай бұрын
ਕਪੱਤੀ ਜਨਾਨੀ ਆ ਹੁੰਦੀ ਜਿਹੜੀ ਲੜਕੇ ਫਿਰ ਆਗੀ ਤੇ ਕਲੇਸ ਕਰਨ ਲੱਗ ਗੀ ਜੇ ਕਿਸੇ ਦਾ ਇਦਾ ਦੀ ਨਾਲ ਵਿਆਹ ਹੋ ਜੇ ਮਰਿਆ ਚੰਗਾ ਬੰਦਾ ਇਸ ਨਾਲੋ
Sigma Girl Past #funny #sigma #viral
00:20
CRAZY GREAPA
Рет қаралды 22 МЛН
Can You Draw A PERFECTLY Dotted Line?
00:55
Stokes Twins
Рет қаралды 47 МЛН
Tharki Baba 06 || ਠਰਕੀ ਬਾਬਾ 06 || Producerdxxx
24:51
Producer Dxxx
Рет қаралды 1,8 МЛН
THARKI BABA 14 || ਠਰਕੀ ਬਾਬਾ 14 || Producerdxxx
24:56
Producer Dxxx
Рет қаралды 1 МЛН
Do you love helping homeless ? #homeless #youtubeshorts #comedy
0:55
Mr 99cm Kindness
Рет қаралды 16 МЛН
САМЫЙ СЧАСТЛИВЫЙ ПАРЕНЬ 😂😂
0:48
TwoR FILMS
Рет қаралды 1,1 МЛН
القطة الشجاعة 😭😭🐱 #shorts #cat
0:27
7amoda Gaming
Рет қаралды 17 МЛН