Mittar Pyare Nu...! Khan Saab

  Рет қаралды 2,150,114

Thath Nanaksar Kaleran

Thath Nanaksar Kaleran

Күн бұрын

Пікірлер: 1 700
@sushilbansal6442
@sushilbansal6442 Жыл бұрын
ਕੀਰਤਨ ਕਰਵਾਉਣ ਵਾਲਿਆ ਦਾ ਧੰਨਵਾਦ ਜਿਨ੍ਹਾਂ ਨੇ ਜਾਤ ਪਾਤ ਦੇ ਨੂੰ ਮਿਟਾ ਕੇ khan ਸਾਬ ਨੂੰ ਸ਼ਬਦ ਗਾਉਣ ਦਾ ਮੌਕਾ ਦਿੱਤਾ
@jagdevsinghmehra365
@jagdevsinghmehra365 Жыл бұрын
Nn111n1
@KuldeepSingh-jd5cm
@KuldeepSingh-jd5cm Жыл бұрын
@charnjitsinghsingh8108
@charnjitsinghsingh8108 Жыл бұрын
Veer Guru Nanak Dev Ji Maharaj ne jaat paat Bohat pehle hi khatam kar diti cc siraf ASI bhull gae cc
@BeingPunjabee
@BeingPunjabee Жыл бұрын
ਅਸਲ ਵਿੱਚ ਇਹੀ ਸਿੱਖੀ ਹੈ ਅਸਲ ਵਿੱਚ ਇਹੀ ਧਰਮ ਹੈ
@sanjhproduction
@sanjhproduction Жыл бұрын
ਧੰਨਵਾਦ ਵੀਰ ਜੀ,, 🙏
@akashb8125
@akashb8125 4 ай бұрын
I a Hindu listening to a Muslim singer singing Sikh shabad ❤
@DILLUMUSICZ
@DILLUMUSICZ 4 ай бұрын
God is one ❤
@tarnsingh9914
@tarnsingh9914 3 ай бұрын
ਏਥੇੇ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਹੈ
@hksingh7168
@hksingh7168 2 ай бұрын
BAHUT WADHIA UPRALA
@charanjeetsingh7150
@charanjeetsingh7150 2 ай бұрын
sabad sikh nahi hunda sabad sarav viapak hai
@user-eu8iq5mz3l
@user-eu8iq5mz3l 2 ай бұрын
Manas ke jat sabhe ek pachanae
@pinkykaur-my2bv
@pinkykaur-my2bv Жыл бұрын
ਕਿ ਜਾਤ ਪਾਤ ਐ? ਕਿ ਧਰਮ ਐ? ਸਭ‌ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਚਨਾ ਹੈ 🙏🙏🙏🙏
@btagroudyog.morindarailway254
@btagroudyog.morindarailway254 Жыл бұрын
Bilkull ji🙏waheguru ji
@jotsahota5836
@jotsahota5836 2 ай бұрын
Sab kuj Shri guru nanak DAV ji da hi aa
@SagarAttri-p5h
@SagarAttri-p5h Ай бұрын
Bhut kut log sochde es tra
@sikandersidhu278
@sikandersidhu278 Ай бұрын
Sahi gl aa veer ji pr dilo koi ni samj de upro upro hi kehnde
@kamaljitkaur7871
@kamaljitkaur7871 28 күн бұрын
❤ 8:29
@IrfanAli-db6kb
@IrfanAli-db6kb 8 ай бұрын
कबीरा कुआ एक है पानी भरें अनेक बर्तन भिन्न हैं तौ क्या? पानी सब में एक ❤❤
@kulwantahuja5078
@kulwantahuja5078 5 ай бұрын
Q
@singhgurdeep6467
@singhgurdeep6467 4 ай бұрын
True
@jaggisingh4908
@jaggisingh4908 Ай бұрын
wow ❤❤❤ schi baat h
@harjapsingh8006
@harjapsingh8006 Ай бұрын
@harjapsingh8006
@harjapsingh8006 Ай бұрын
❤❤❤❤❤❤❤
@nirmalkanta6407
@nirmalkanta6407 11 ай бұрын
एक नूर से सब जग उपजा ----------बहुत खूब खान साहब माशाअल्लाह। खुदा ने आपको बहुत मीठी बानी से नवाजा है।सलामत रहो बेटा।
@ataminderbhasin9540
@ataminderbhasin9540 9 ай бұрын
May God bless all of us 🙏
@sukhwindersingh2162
@sukhwindersingh2162 10 ай бұрын
ਜਿੰਦਗੀ ਦੇ ਵਿੱਚ ਮੈ ਇੰਨੀ ਮਿੱਠੀ ਅਵਾਜ਼ ਕਦੇ ਨਹੀਂ ਸੁਣੀ ਬੇਟਾ ਜੀ ਵਾਹਿਗੂਰੂ ਜੀ ਹਮੇਸਾ ਤੈਨੂੰ ਚੜ੍ਹਦੀ ਕੱਲਾ ਵਿੱਚ ਰੱਖੇ
@harindersingh4898
@harindersingh4898 Жыл бұрын
ਬਾਈ ਤੈਨੂੰ ਕਹੀ ਸਕਦੇ ਆ ਰੱਬ ਦਾ ਬੰਦਾ ਜਿਨੇ ਧਰਮ ਦਾ ਕੋਈ ਭੇਦ ਭਾਵ ਨੀ ਕੀਤਾ
@tarankang298
@tarankang298 Жыл бұрын
ਵਾਹਿਗੁਰੂ ਜੀ ਦੀ ਬਹੁਤ ਬਖਸ਼ਸ ਹੈ ਆਵਾਜ਼ ਬੁਲੰਦ ਹੈ ਰੂਹ ਖੁਸ਼ ਹੋ ਗਈ
@rajwinderkaurraj7131
@rajwinderkaurraj7131 Жыл бұрын
ਸ਼ਬਦ ਤੇ ਆਵਾਜ਼ ਦੀ ਤਾਂ ਕਿ ਗਲ ਕਰਾ ਕੋਈ ਲਫਜ਼ ਨੀ ਪਰ ਤਬਲੇ ਵਾਲੇ ਵੀਰ ਜੀ ਨੇ ਸੋਨੇ ਤੇ ਸੁਹਾਗੇ ਵਾਲਾ ਰਸ ਬਨ ਦਿੱਤਾ ,,,,,ਦਾਤਾ ਸਾਹਿਬ ਜੀ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ
@devgundeep4646
@devgundeep4646 Жыл бұрын
NYC voice
@JaswinderGill-h8f
@JaswinderGill-h8f 2 ай бұрын
ਖਾਨ ਭਾਈ ਸਾਬ ਜੀ ਖੁਸ਼ ਰਹੋ ਦਸ਼ਮੇਸ਼ ਪਿਤਾ ਜੀ ਤੁਹਾਨੂੰ ਚੜ੍ਹਦੀ ਕਲਾ ਬਖਸਣ ਜੀ
@LovepreetSingh-dp8lj
@LovepreetSingh-dp8lj Жыл бұрын
ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੇ ਗੁਰੂ ਸਾਹਿਬਾਨਾਂ ਦੀ ਸਰਬ ਸਾਂਝੀ ਗੁਰਬਾਣੀ ਨੂੰ ਕੋਟਿ ਕੋਟਿ ਪ੍ਰਣਾਮ 🙏🙏
@kuldeepdhillon7400
@kuldeepdhillon7400 Жыл бұрын
Har mahzab ki izzat hi asli DHARM aur INSANIYET hai❤
@user-js3ee5qv6g
@user-js3ee5qv6g Жыл бұрын
Well said.
@_netscapenavigator
@_netscapenavigator 11 ай бұрын
truth
@siddarthkoul3588
@siddarthkoul3588 11 ай бұрын
I am a devil worshipper , my religion should be respected too.
@shangpu6013
@shangpu6013 10 ай бұрын
Good sarcasm😊😅​@@siddarthkoul3588
@HarvinderSingh-yy8th
@HarvinderSingh-yy8th 10 ай бұрын
VEDIC BRAHMIN DHARM ke izat keun karen. Jo jatti aur Vernvevasta par tikka hua hai. Ye dharm ek sazis hai. MANUSIMRITI padhi hai kabhi. LAWS OF MANU he pad lo.
@CharanGrewal-Mundy
@CharanGrewal-Mundy 7 ай бұрын
Waheguruji, khan sahib nu Chardi kala vich rakhn ji 🙏🙏🙏
@ranjeetkaur6746
@ranjeetkaur6746 Жыл бұрын
ਇੱਕ ਜਪੁਜੀ ਸਾਹਿਬ ਜੀ ਦੀ ਕੈਸਟ ਵੀ ਬਣਾਓ ਬੇਟਾ ਤੁਹਾਡੀ ਅਵਾਜ਼ ਵਿੱਚ ਰਸ ਬਹੁਤ ਹੈ। ਮੈਂ ਤੁਹਾਨੂੰ ਜਪੁਜੀ ਸਾਹਿਬ ਜੀ ਦੀਆਂ ਤੁਕਾਂ ਬੋਲਦਿਆਂ ਸੁਣਿਆ ਹੈ। 🙏🙏🙏
@paskashsinghpash2453
@paskashsinghpash2453 Жыл бұрын
Right
@6kuldeepsingh
@6kuldeepsingh Жыл бұрын
hnji mai bhi suneya
@krishanlal911
@krishanlal911 Жыл бұрын
सतनाम वाहेगुरु
@charanjeetsinghbhatia5431
@charanjeetsinghbhatia5431 Жыл бұрын
Pp
@Jigar93739
@Jigar93739 Жыл бұрын
Mata Shri ji 🙏 per Aminder gill me already bhot vdia gayia oh mnu bhot pssnd aaa odi awaj ch
@shiv_meghvanshi
@shiv_meghvanshi Жыл бұрын
आप सुलझे हुए इंसान मालूम होते हो ।। जात पात से पार देखने की नजर रखते हो ❤️❤️ परमात्मा आपको स्देव खुशियां बख्शे 🙏🙏
@jagankaur5533
@jagankaur5533 Жыл бұрын
Summaameen
@HardeepHardeep-t7q
@HardeepHardeep-t7q Жыл бұрын
​@@jagankaur5533❤ 0:42
@SukhKaur-x8b
@SukhKaur-x8b Жыл бұрын
Sikh Dharm yhi sikhaata bhai saab; Isiliye HARIMANDIR SAHIB k 4 Gate bne hue 4o varno k liye🙏
@charanjeetsingh2380
@charanjeetsingh2380 Жыл бұрын
Sach to sach h jio or jine do wahe guru jee
@rakeshhkdewan1265
@rakeshhkdewan1265 Жыл бұрын
Best wishes for Comments
@JagmeetSingh-mc8md
@JagmeetSingh-mc8md Жыл бұрын
ਬਹੁਤ ਖੂਬਸੂਰਤ ਅਵਾਜ ਤੇ ਗੁਰੂ ਜੀ ਦੇ ਸ਼ਬਦ ਤਾ ਸਾਡੇ ਲਈ ਅਣਮੁੱਲੇ ਹਨ ਵਰਦਾਨ ਚ ਮਿਲੇ ਨੇ🙏🏻🙏🏻🙏🏻
@GurtejSingh-dw4gq
@GurtejSingh-dw4gq Жыл бұрын
Waheguru ji mehar Rakheo ji 🙏
@randhirsingh7520
@randhirsingh7520 Жыл бұрын
Khan ji ਬਾ ਕਮਾਲ ਸਬਦ ਗਾਇਨ ਕੀਤਾ। ਦਿਲ ਨਹੀਂ ਸੀ ਕਰਦਾ ਕਿ ਸਬਦ ਪੂਰਾ ਹੋਵੇ। ਐਵੇਂ ਦਿਲ ਕਰਦਾ ਸੁਣਦੇ ਰਹੀਏ। ਰੱਬ ਥੋਨੂੰ ਬੁਲੰਦੀਆਂ ਤੇ ਪਹੁੰਚਾਵੇ ਸਾਰੀ ਟੀਮ ਇਕ ਦੂਜੇ ਨਾਲੋਂ ਚੜਦੀ ਕਲਾ ਵਾਲੇ ਹਨ। ਤਬਲੇ ਵਾਲਾ v ਬਾ ਕਮਾਲ ਕਰ ਰਿਹਾ ਸੀ।ਸੋ ਸਾਰੀ ਟੀਮ ਚੜਦੀ ਕਲਾ ਚ ਹੋਵੇ।
@gurbhagatsingh7678
@gurbhagatsingh7678 Жыл бұрын
ਸ਼ਹਿਦ ਨਾਲੋਂ ਮਿੱਠੀ ਅਵਾਜ਼ ਖਾਂਨ ਸਾਹਿਬ 🔥🔥🔥🔥🔥
@arwinderkaur7520
@arwinderkaur7520 Жыл бұрын
Waheguruji
@GurdeepSingh-tk1py
@GurdeepSingh-tk1py 8 ай бұрын
Khan sahib mittar pyare nu. Hr roj tuhada gaiya Sunda ha te guru Gobind sahib de drshan krda ha Dhan ho app.
@jagtarsingh5250
@jagtarsingh5250 Жыл бұрын
ਖਾਨ ਸਾਬ ਨੂੰ ਸੁਣ ਕੇ ਨੁਸਰਤ ਫ਼ਤਹਿ ਅਲੀ ਖਾਨ ਸਾਬ ਦੀ ਜਾਦ ਤਾਜਾ ਹੋ ਜਾਂਦੀ ਆ
@Jasmine34337
@Jasmine34337 6 ай бұрын
Very. Good. Kirt
@surinder474
@surinder474 6 ай бұрын
ਮੋਹੰਮਦ ਰਫੀ ਸਾਹਿਬ ਨੂੰ ਸੁਣਿਆ ਸੀ ਮੈ ਮਿੱਤਰ ਪਿਆਰੇ ਨੂੰ । ਕੋਈ ਵੀ ਨਹੀਂ ਗਾ ਸਕਿਆ ਅੱਜ ਤੱਕ। ਲਤਾ ਮਗੇਸ਼ਕਰ ਨੇ ਪੰਜਾਬੀ ਨਾ ਹੋ ਕੇ ਵੀ ਜੋ ਗੁਰਬਾਣੀ ਸ਼ਬਦ ਗਏ ਹਨ, ਕੋਈ ਪੰਜਾਬੀ ਕੁੜੀ ਵੀ ਨਹੀਂ ਗਾ ਸਕਦੀ।
@gillmssingh
@gillmssingh Жыл бұрын
Wah khan saab wah..... jithe rbb naal pyar hove dharam koi v hovve sbb apna apna hi lgda... waheguru ji.... kudrat de sab bande
@jashpalsingh1875
@jashpalsingh1875 Жыл бұрын
ਵਸਦੇ ਰਹੋ ਪੰਜਾਬੀਓ ਵਾਹਿਗੁਰੂ ਚੜਦੀ ਕਲਾ ਰੱਖੇ
@ragibkhan5663
@ragibkhan5663 Жыл бұрын
Good
@kuldipsingh9373
@kuldipsingh9373 11 ай бұрын
इन्होंने शब्द का रूप ही बदल दिया है यह शब्द गुरु गोबिंद सिंह जी महाराज पर है 🙏
@jaspalsingh9068
@jaspalsingh9068 Жыл бұрын
ਬੇਟਾ ਜੀ ਤੁਹਾਡੀ ਸਾਰੀ ਟੀਮ ਨੂੰ ਸਾਬਾਸ਼ ਬਹੁਤ ਸੋਹਣੀ ਆਵਾਜ਼ ਹੈ ਪ੍ਰਮਾਤਮਾ ਤੁਹਾਨੂੰ ਹੋਰ ਵੀ ਕਈ ਗੁਣਾ ਜ਼ਿਆਦਾ ਗੁੱਡ ਆਵਾਜ਼ ਦੇਵੇ
@khushwantsingh1081
@khushwantsingh1081 Жыл бұрын
wah ustad Nusrat Fateh Ali Khan Sahib ਦੀ ਯਾਦ ਆ ਗਈ ਓਹਨਾਂ ਨੇ ਇਹ ਸ਼ਬਦ ਪਹਿਲਾਂ ਹੀ ਇਸੇ ਤਰ੍ਹਾਂ ਗਾਇਆ ਹੈ ❤❤❤❤❤❤❤
@Pargatsingh-qf2bg
@Pargatsingh-qf2bg 3 ай бұрын
😊😊😊😊😊
@prabhmeetsingh8371
@prabhmeetsingh8371 Жыл бұрын
Muslim veeran ne Bohat Anand Mai Kirtan Kita Dhan Guru Gobind Singh Ji
@jyotiarora8244
@jyotiarora8244 Жыл бұрын
Veer ohnu Muslim nhi ik sacha sucha insaan manno. Kyu ki jithe Hindu sikh musalman howe othe ekka nhi hunda..
@neutrality_456
@neutrality_456 Жыл бұрын
@@jyotiarora8244 he is muslim but he respect Sikh religion and so we do also !!
@favin86
@favin86 11 ай бұрын
he doesnt respect - if he did you would be a kafir. I wonder how much he got paid from the khalistanis to do it?@@neutrality_456
@kulwatsibgh1819
@kulwatsibgh1819 Жыл бұрын
ਮਿੱਠੀ ਰਸੀਲੀ ਆਵਾਜ ਛੋਟੇ ਵੀਰ ਦੀ !!!!
@damanpreetkaurkaur2513
@damanpreetkaurkaur2513 Ай бұрын
ਨਨਕਾਣਾ ਸਾਹਿਬ ਵਿਖੇ ਅੱਜ ਵੀ ਭਾਈ ਮਰਦਾਨਾ ਜੀ ਦੀ ਕੁੱਲ ਦੇ ਮੁਸਲਿਮ ਵੀਰ ਕੀਰਤਨ ਕਰਦੇ ਨੇ
@ManpreetSinghManpreetSingh-m9y
@ManpreetSinghManpreetSingh-m9y Жыл бұрын
Ustaad khan Saab ji mainu mazboor krta aa tuc a video download krn nu ena jayada anad aw reha c shabad sunan da Dil krda baar baar suni Java ❤❤❤❤❤❤
@balvinderbajwa1675
@balvinderbajwa1675 Жыл бұрын
Beautiful voice! We should respect all religions. Only then we can evolve as human beings.Mesmerising voice🙏🙏🙏🙏🙏🌹❤️
@harmanmanu7906
@harmanmanu7906 Жыл бұрын
Jini vaar vi suno unni vaar hor vadiya lagda.
@fatehsingh6688
@fatehsingh6688 3 ай бұрын
ਭਾਈ ਮਰਦਾਨਾ ਜੀ, ਬਾਬਾ ਫਰੀਦ ਜੀ ਬਾਬਾ ਸਾਈ ਮੀਆਂ ਮੀਰ ਜੀ, ਭਾਈ ਗਨੀ ਖਾਂ ਜੀ, ਭਾਈ ਨਬੀ ਖਾਂ ਜੀ।🙏🙏🌺🌹🏵️
@gurnavsingh5263
@gurnavsingh5263 10 ай бұрын
ਬਹੁਤ ਸੋਹਣਾ ਗਾਇਆ ਬਾਬਾ ਜੀ ਦਾ ਹੀ ਤੁਹਾਨੂੰ ਤੰਦਰੁਸਤੀਆਂ ਦਵੇ ਇਦਾਂ ਹੀ ਸੁਰੀਲੀ ਆਵਾਜ਼ ਵਿੱਚ ਗਾਉਂਦੇ ਰਹੋ
@jaspreetgill1715
@jaspreetgill1715 Жыл бұрын
🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹 ਦਿਲ ਨੂੰ ਬਹੁਤ ਸਕੂਨ ਮਿਲਿਆ ਸ਼ਬਦ ਸੁਣ ਕੇ ਵਾਹਿਗੁਰੂ ਜੀ ਸਭ ਨੂੰ ਚੜਦੀਕਲਾ ਵਿਚ ਰੱਖਣ 🙏💯
@HarvinderSingh-yy8th
@HarvinderSingh-yy8th 10 ай бұрын
Pakistani Punjab vich 40% log jatt muslims he han.
@KuldeepSingh-hi7pw
@KuldeepSingh-hi7pw Жыл бұрын
Satnam shri waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉
@happyleel2732
@happyleel2732 7 ай бұрын
Jai Raja sahib ji maher kero ji 108 Raja sahib ji ❤❤❤❤❤❤❤
@Mannu759
@Mannu759 Жыл бұрын
ਵਾਹਿਗੁਰੂ ਜੀ ਤੁਹਾਨੂੰ ਸੇਵਾ ਕਰਨ ਦਾ ਵੱਲ ਬਖ਼ਸ਼ੇ 🙏 ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੀ ਰਖਣ
@ragibkhan5663
@ragibkhan5663 Жыл бұрын
Bai ji mai punjabi padh lena
@NinderKunar-wk1ez
@NinderKunar-wk1ez Жыл бұрын
Wahe guru ji 🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺⚔️⚔️🙏🙏🙏🙏🙏🙏🙏🙏🙏🙏🙏🙏🙏🦅🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌹🌹🌹
@ManjeetKaur-dz4us
@ManjeetKaur-dz4us Жыл бұрын
ਅਤਿ ਅਨੰਦਮਈ ਸ਼ਬਦ ਕੀਰਤਨ। ਵਾਹਿਗੁਰੂ ਸਮੁਚੀ ਟੀਮ ਨੂੰ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹
@Mehtaab4
@Mehtaab4 Жыл бұрын
ਵਾਹ ਜੀ ਵਾਹ
@krishanKumar-mg1bk
@krishanKumar-mg1bk Жыл бұрын
ਵਾਹ ਵਾਹ ਧੰਨ ਸਤਿਗੁਰ ਧੰਨ ਵਾਹਿਗੁਰੂ,ਸੁਬਹਾਨਅੱਲਾ,ਜਿਜ਼ਾਕ ਅੱਲਾ।
@AmarjitSingh-mj7uf
@AmarjitSingh-mj7uf Жыл бұрын
GURVANI KE SHABD KO KOI B BOLE ESME TO HAMARE GURU JI KE SURT NAZR AATI HAI WAHEGURU ❤❤❤❤❤
@newsfirst2149
@newsfirst2149 Жыл бұрын
ਖਾਨ ਸਾਬ ਬੇਟਾ ਜੀ ਨੁਸਰਤ ਸਾਬ ਦੀ ਯਾਦ ਆ ਜਾਂਦੀ ਆ ਜਦੋਂ ਤੁਸੀਂ ਗਾਉਂਦੇ ਹੋ ਏਹੋ ਸ਼ਬਦ ਨੁਸਰਤ ਸਾਬ ਨੇ ਗਾਇਆ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖਣ
@ragibkhan5663
@ragibkhan5663 Жыл бұрын
Yas
@LakhvirSingh-w7t
@LakhvirSingh-w7t 7 ай бұрын
❤❤❤waw has sweet sabad jio
@Amansingh-vt9zk
@Amansingh-vt9zk Жыл бұрын
ਵਾ ਜੀ ਵਾ ਖਾਨ ਸਾਬ.. ਬੋਹਤ ਵਧੀਆਂ ਆਵਾਜ਼ ਰੂਹ ਨੂੰ ਸਕੂਨ ਮਿਲ ਗਿਆ... 👍
@suchasingh4164
@suchasingh4164 8 ай бұрын
ਖ਼ਾਨ ਸਾਹਿਬ ਜੀ ਤੁਹਾਡੇ ਸ਼ਬਦ ਗਾਇਨ ਕਰਨ ਨਾਲ ਰੱਬ ਨਾਲ ਜੋੜ ਦਿੱਤਾ ਹੈ ਜੀ 🙏🙏🙏🙏🙏 ਬਹੁਤ ਬਹੁਤ ਧੰਨਵਾਦ ਜੀ ਗੁਰੂ ਦੇ ਪਿਆਰੇਓ।। ਆਨੰਦ ਆ ਗਿਆ ਜੀ 🙏🌹🙏🌹🙏
@pammi100
@pammi100 2 күн бұрын
Thank you Khan Sahib & full Team… sang so Beautifully, ❤️Dhan Dhan Sri Guru Gobind Singh Jee 🙏🥲🙏
@Sidh-zf4ff
@Sidh-zf4ff Жыл бұрын
Beauty of india ❤Jai Siya Ram❤Satnam Shri waheguru ji 🤗🙏🏻
@neutrality_456
@neutrality_456 Жыл бұрын
its happened in PANJAB ,everyone know what happened in india ok ...😀
@jasvirkaursidhu5189
@jasvirkaursidhu5189 Жыл бұрын
Danvad ji jina ne moka dita Khan Saab nu kirat da🙏
@husanpreet4305
@husanpreet4305 Жыл бұрын
ਕਵਾਲ ਚ ਸ਼ਬਦ ਨੂੰ ਸੁਣਿਆ ਤਾਂ ਬੁਹਤ ਚੰਗਾ ਲੱਗਾ ਏਸੇ ਤਰ੍ਹਾਂ ਹੋਰ ਵੀ ਸ਼ਬਦ ਸੁਣਾਓਦੇ ਰਹੋ ਵਾਹਿਗੁਰੂ ਮੇਹਰ ਰੱਖਣ 🙏🙏🙏🙏
@parvinder777
@parvinder777 Жыл бұрын
Also listen to Nusrat Fateh Ali Khan ji Same Shabd
@mohdramzan1900
@mohdramzan1900 Жыл бұрын
Faqeeri rng de wich Boht sohni peshkari Ba-kmal..
@ManishSingh-cw7ir
@ManishSingh-cw7ir Жыл бұрын
Gura Di Bani sun ke rooh sakoon milda har same 🙏 bas Dil karda suni jaiye waheguru Di sifat na muke 🙏
@ParminderKaur-ub7ml
@ParminderKaur-ub7ml 11 ай бұрын
ਬਹੁਤ ਵਧੀਆ ਕੀਰਤਨ
@gurwindersingh2799
@gurwindersingh2799 Жыл бұрын
Dhan Kalgidhar Dashmesh Pita Shri Guru Gobind Singh Ji Maharaj ❤️♥️🙏
@LakhwinderSingh-pg1dz
@LakhwinderSingh-pg1dz Жыл бұрын
Vary nice.veer.g💛
@technicaljasmail6912
@technicaljasmail6912 Жыл бұрын
God bless you waheguru waheguru ji
@rupinderjitkaur9881
@rupinderjitkaur9881 Ай бұрын
ਵਾਹ ਪੁੱਤਰ ਜੀ।
@ravneetkaur341
@ravneetkaur341 Жыл бұрын
Bot Soni aawaj khan Saab veere waheguru bless both of you 💐💐🙏😊
@waheguruji4215
@waheguruji4215 Жыл бұрын
Waheguru ji 🙏
@mandeepsinghgollusidhu9319
@mandeepsinghgollusidhu9319 18 күн бұрын
ਚੜ੍ਹਦੇ ਪੰਜਾਬ ਦਾ ਨੁਸਰਤ ਐ ਖ਼ਾਨ ਸਾਬ੍ਹ🙏🙏
@SOE.Kotshamir
@SOE.Kotshamir Жыл бұрын
Allah tuhanu slamt rakhe, bahut khubsurat aavaz hai
@goneviral8814
@goneviral8814 Жыл бұрын
Wonderful amazing kirtan 🙏🙏
@HarjinderSingh-fv5uv
@HarjinderSingh-fv5uv Жыл бұрын
Dhan dhan sri Guru Nanak Dev Ji 🙏 very nice voice God bless you Khan Sahab
@yuvisingh7759
@yuvisingh7759 Жыл бұрын
Better he become sikh
@tripatkaur1318
@tripatkaur1318 Жыл бұрын
Waheguru ji 🙏🏽...very nice voice 🙏🏽
@ataminderbhasin9540
@ataminderbhasin9540 9 ай бұрын
May God bless you always 🙏
@entertainment47
@entertainment47 10 ай бұрын
Paaji main akhaa band karr k sara Shabad suneya to much peaceful
@jaspaldhindsa3421
@jaspaldhindsa3421 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
@VIKRAM_LION
@VIKRAM_LION Жыл бұрын
Ki guru Gobind Singh Rabb hai?
@lakhvir1994
@lakhvir1994 Жыл бұрын
ਵਾਹਿਗੁਰੂ ਜੀ ਮੇਹਰ ਕਰੇ
@parneetsinghbedi1231
@parneetsinghbedi1231 Жыл бұрын
True voice
@Singhsidhu1984
@Singhsidhu1984 Жыл бұрын
@@VIKRAM_LION sikhism vich rabb nu waheguru ja ik onkar keha gea aa guru gobind singh ji ik guru san te sade kalgi tharr patshah
@vichitrasingh3987
@vichitrasingh3987 Жыл бұрын
@@VIKRAM_LION guru govind singh ji guru c na key parmesher guru ji ne likheaa hay jo moko parmesher uchreyhey te sab narak kund mey perehayn
@SoniyaEllis
@SoniyaEllis Ай бұрын
Thand pegai eh sath dekh kr♥Kash sare log zat pat da frq hta k yun gul milkr Rab nu yad karan🙏
@bulbulgurna1772
@bulbulgurna1772 Жыл бұрын
Bahut khoob!!🧕🙏 Nusrat g di yaad taaza kr ditti....ohna ne v London de gurudware vich eh shabad parea si....te when he left this world....othe ohna da bhog v paya gaya si!!
@Punjabisingerliveshow
@Punjabisingerliveshow Жыл бұрын
Right ji❤️
@bulbulgurna1772
@bulbulgurna1772 Жыл бұрын
@@Punjabisingerliveshow R u a singer really!?🧕
@Punjabisingerliveshow
@Punjabisingerliveshow Жыл бұрын
@@bulbulgurna1772 no its KZbin channel
@RanjitSingh-hm5xf
@RanjitSingh-hm5xf Жыл бұрын
Bha ji bani wich kolo kujh wi add na Karo ji
@bulbulgurna1772
@bulbulgurna1772 Жыл бұрын
@@RanjitSingh-hm5xf consider the fact that he is a Muslim singing a shabad in quawwali form with all the adab!!🧕
@ranjitkaur6868
@ranjitkaur6868 5 ай бұрын
ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰਖਣ 🙏🙏
@gurveerveer7272
@gurveerveer7272 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kanchankapoor1342
@kanchankapoor1342 11 ай бұрын
Waheguru ji waheguru ji waheguru ji waheguru ji waheguru ji
@jagskaur3095
@jagskaur3095 Жыл бұрын
If this is possible anything is possible 🙏🙏 Waheguru ji bless everyone 🙏
@SurjitSingh-rh6es
@SurjitSingh-rh6es Жыл бұрын
ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਸਦਾ ਰੱਖੀ ਰੱਖਣ ਜੀ
@kawaljeetkaur1294
@kawaljeetkaur1294 7 ай бұрын
खान साहब जी आपको प्रणाम प्रणामप्रणाम❤🎉
@SurinderSingh-we9rt
@SurinderSingh-we9rt Жыл бұрын
ਖ਼ਾਨ ਸਾਹਿਬ ਬਹੁਤ ਪ੍ਰਭਾਵਸ਼ਾਲੀ ਆਵਾਜ਼ ਹੈ ਅਤੇ ਬਹੁਤ ਸੋਹਣਾ ਗਾਉਂਦੇ ਹੋ।ਅੱਜ ਪਤਾ ਲੱਗਾ ਹੈ ਪਹਿਲਾਂ ਤਾਂ ਮੈ ਤੁਹਾਨੂੰ ਲੋਕਾਂ ਦੀਆਂ ਸਾਂਗਾਂ ਲਾਉਂਦੇ ਹੀ ਸੁਣਿਆ ਸੀ।
@surinder474
@surinder474 6 ай бұрын
ਸਾਂਗਾਂ ਵੀ ਲਾ ਲੈਂਦਾ, ਬੰਦਾ ਕਹਿੰਦਾ ਹਰ ਪਾਸੇ ਤੋਂ ਮਸ਼ਹੂਰ ਹੋ ਕੇ ਪੈਸੇ ਕਮਾਓ, ਨਾਲੇ ਲੋਕ ਰੱਬ ਦਾ ਬੰਦਾ ਕਹਿ ਦਿੰਦੇ ਹਨ। ਇਹ ਲੋਕ ਬਾਅਦ ਵਿਚ ਆਪਣੇ ਪਰਿਵਾਰ ਚ ਬਹਿ ਕੇ ਹੱਸਦੇ ਹਨ।
@ManinderKhan-dq8be
@ManinderKhan-dq8be Жыл бұрын
I love u. Khan ਸਾਬ❤❤❤❤❤❤
@satinderkaur5479
@satinderkaur5479 Жыл бұрын
It prove that *God is One* You are Blessed one Khan Saab...we respect n love you. *Allah* Rehmat bakhshae thonnu 🙏😇
@dhimandhiman2142
@dhimandhiman2142 2 ай бұрын
ਬ੍ਹਹੁਤ ਵਧੀ ਆ ਜੀ
@sarikabagga2370
@sarikabagga2370 Жыл бұрын
Bahut hi mithi awaj aur bahut mitha shabad❤❤❤
@rotikithaali8959
@rotikithaali8959 2 ай бұрын
Listen original from Nusrat Fateh Ali khan
@kamlesharora6062
@kamlesharora6062 Жыл бұрын
Saare bachye bahut hiw miitha ga rahe hi 🌹 Guru Gobind Singh ji ke piyare se shabad ko chaar chand laga diyew hi🥰🥰🙏🙏
@GurpreetsinghDhariwal
@GurpreetsinghDhariwal 5 ай бұрын
Koyi jaat nahin gurbani saareyan vaaste samaan hai ji gurbani daa satkaar karna jaroory hai ji waheguru ji sat kartaar
@NeetaSinghSardarSingh
@NeetaSinghSardarSingh Жыл бұрын
Khan sahib tusi bade bade singer jehde thum kahaunde si ohna nu fail karta. Amar ho gye tusi mittar piyare nu gaake. Waheguru mehar rakhe tuhade te
@ragvirsingh945
@ragvirsingh945 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੁਸੀਂ ਮੱਕੇ ਨੂੰ ਚਾਰੇ ਦਿਸ਼ਾ ਦਾ ਪ੍ਰਕਾਸ਼ ਕੀਤਾ ਸੀ
@jasbirsingh668
@jasbirsingh668 Жыл бұрын
Khan Sahib You are a Great Artist. I salute you and Waheguru blessed you.
@sukhwinderkaur2158
@sukhwinderkaur2158 Жыл бұрын
Bhut badia
@amarjitkaurgill2248
@amarjitkaurgill2248 Жыл бұрын
Very nice voice kirten of Parmatam is for all humanity no label of religion needed
@darabhupendrasingh3529
@darabhupendrasingh3529 Ай бұрын
Jinda raho Veer ji ......waheguru chardi klaa Karan. Wohi Nusrat Saheb wali gaun di adaaa hai.
@rajwinderkaurraj7131
@rajwinderkaurraj7131 Жыл бұрын
Khan baba ji di yad aa gyi unha ne vi aa shbd Gaya c gurudwara sahib ch ,,,miss you Khan baba ji 😭😭😭😭😭😭😭😭😭😭😘😘😘😘😘🤲🤲🤲🤲Khan baba ji nu asi kdi vi ni bhul skde ,,,Khan baba ji tan music di duniya di rab c te hai ,,,unha warga koi vi na aana
@kamleshkaur4799
@kamleshkaur4799 Жыл бұрын
Waheguruji
@ajitkhan0786
@ajitkhan0786 Жыл бұрын
वाहेगुरूजी मैहर करें सभी पर
@balkourdhillon5402
@balkourdhillon5402 Жыл бұрын
ਖਾਨ ਜੀਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਹਾਡੀਆਵਾਜ ਤੇ ਸੁਰ ਬਹੁਤ ਹੀ ਜਿਆਦਾ ਵਧੀਆ ਤੇਸੋਹਣੀ ਹੈ ਪਰ ਤੁਸੀਂ ਗੁਰੂ ਗੌਬਿੰਦ ਸਿੰਘ ਸਾਹਿਬ ਜੀ ਦਾ ਉਚਾਰਣ ਕੀਤਾ ਸਬਦ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸਾਰਾ ਸੰਪੂਰਣ ਸਬਦ ਗਾਉਣਾ ਸੀ ।ਆਪਣੀਆ ਧਾਰਨਾਵਾਂ ਨੂੰ ਅਲੱਗ ਕਰਕੇ ਗਾਇਆ ਜਾ ਸਕਦਾ ਸੀ ।ਪੰਜਾਬ ਦੀ ਸਾਰੀ ਸੰਗਤ ਨੇ ਪਸੰਦ ਕਰਨਾ ਬੁਰਾ ਨਾ ਮੰਨਣਾ ਮਾਫ ਕਰਨਾ। ਧੰਨਵਾਦ ਤੁਹਾਡਾ ਸੈਲ ਨੰਬਰ ਦੇਣਾ ।
@user-js3ee5qv6g
@user-js3ee5qv6g Жыл бұрын
I sometimes wonder if the British had never ruled India, how life would have been for us who all look same color, speak same language and still largely accept and respect each other.
@lovepreetsinghgill517
@lovepreetsinghgill517 11 ай бұрын
ਬ੍ਰਿਟਿਸ਼ ਰੂਲ ਤੋਂ ਪਹਿਲਾਂ ਇੱਕੋ ਜਿਹੇ ਰੰਗ ਵਾਲੇ ਲੋਕਾਂ ਨੂੰ ਆਰੀਆ ਨੇ ਛੇ ਹਜਾਰ ਜਾਤਾਂ ਵਿੱਚ ਵੰਡਿਆ ਹੋਇਆ ਸੀ। Same color before British rule People were divided into six thousand castes by Arya
@akmediaarts6640
@akmediaarts6640 11 ай бұрын
@@lovepreetsinghgill517 agreed the caste system existed prior to the British. However their arrival and interpretation helped make the caste lines more ridge and poisonous in their speech when it came to worship of God in whatever form. The caste system was one that setup a system of jobs that gave groups certain jobs. But it wasn’t originally you could not say go from a carpenter to musician. Or a person who cleaned the dead to a musician, carpenter, teacher etc. They were jobs. Not a means of describing your worth as a human being. Note that the person who handles the dead is a very important person, just as those who clean the filth from gutters. Without these lowly job people we all would die much sooner from the disease rotting flesh and human/animal waste produced in life.
@ataminderbhasin9540
@ataminderbhasin9540 9 ай бұрын
May God bless all of us 🙏
@jugsingh2006
@jugsingh2006 2 ай бұрын
​@@akmediaarts6640poor and mean justification of casteism.
@SukhwinderSingh-xq6bg
@SukhwinderSingh-xq6bg Жыл бұрын
ਮਨ ਹੀ ਨੀ ਕਰਦਾ ਸ਼ਬਦ ਛੱਡ ਕੇ ਕੰਮ ਕਰਨ ਲੱਗ਼ਾਂ
@AvtarSingh-ed7ph
@AvtarSingh-ed7ph Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@gurdarshansingh3816
@gurdarshansingh3816 Жыл бұрын
KAASH AGAR DUNIYA MEIN SIRF INSANIYAT DHARAM HOTA TO KITNA AACHA HOOTA
@GurpreetKaur-pc3lu
@GurpreetKaur-pc3lu Жыл бұрын
ਵਾਹਿਗੁਰੂ ਸਾਰਿਆਂ ਨੂੰ ਸੁਮੱਤ ਬਖਸ਼ਣ🙏🙏🙏🙏🙏🙏
@cnwlive6961
@cnwlive6961 5 ай бұрын
Khan Saab ji Aj Tusi Sabit Kar Dita Ek Acha Insaan Hi Sacha Muslmaan Ho Sakda Hai Very good Nice Ji God Bless You ji g All ji Rab Mere Valo Chardikal Rakhe g Ji ❤❤❤❤ God Bless You ji All g
@sukhmandergill5896
@sukhmandergill5896 8 ай бұрын
ਗੁਰੂ ਸਾਹਿਬ ਸਮੇ ਕੀਰਤਨ ਇਹ ਭਾਈ ਮਰਦਾਨਾ ਦੇ ਵੰਸ਼ਜ ਹੀ ਕਰਦੇ ਆਏ ਹਨ 1947 ਤਕ ਜਦੋਂ ਦੇਸ਼ ਦੀ ਵੰਡ ਤੋਂ ਪਹਿਲਾਂ ਤਕ ਕਰਦੇ ਰਹੇ ਹਨ। ਇਹਨਾਂ ਨੂੰ ਗੁਰੂ ਘਰਾਂ ਤੋਂ ਦੂਰ ਕਰਨ ਵਾਲੇ ਵੀ ਸਾਡੇ ਹੀ ਲੀਡਰ ਪ੍ਰਧਾਨ ਸਨ
@ਗੁਰਦਿਆਲਸਿੰਘਸੁਰਸਿੰਘ
@ਗੁਰਦਿਆਲਸਿੰਘਸੁਰਸਿੰਘ Жыл бұрын
ਆਨੰਦ
@gigiminiature4192
@gigiminiature4192 Жыл бұрын
ਕੇਆ ਵਾਤ ਆ ਸੋਣੇ ਆ ਸਜਨਾ ਦਿਲ 💓💘💖
@jagdevsingh3618
@jagdevsingh3618 Жыл бұрын
ਇਕ ਗੁਰੂ ਦੀ ਬਾਣੀ ਹੀ ਐ,, ਜਿਸਨੇ ਸਾਰੇ ਧਰਮਾਂ ਨੂੰ ਜੋੜ ਕੇ ਰੱਖਿਆਂ ਹੈ,, ਵਾਹਿਗੁਰੂ ਜੀ ਮੇਹਰ ਕਰਨ ਇਨਸਾਨੀਅਤ ਸਦਾ ਕਾਇਮ ਰਹੇ
@ushabbr5245
@ushabbr5245 Жыл бұрын
Rooh ko parmatama se mila deti hai yeh aawaj
@avinashkaur8135
@avinashkaur8135 Жыл бұрын
tabla player awesome performance... very good job.... khan saheb ji di stage yaad aa gai 🙏🙏🙏💐
@tehalsingh1022
@tehalsingh1022 Жыл бұрын
Table wala sade pind da bai pind chak kala singh wala zilla shri mukatsar sahib to
@VickYKumaR-mt7ry
@VickYKumaR-mt7ry Жыл бұрын
ਬਹੁਤ ਸੋਹਣੀ ਆਵਾਜ਼,ਤੇ ਬਹੁਤ ਖੂਬਸੂਰਤ ਗਾਇਆ, ਪਰ ਮੇਰਾ ਇੱਕ ਸਵਾਲ ਹੈ ਕੁਝ ਅਖੌਤੀ ਸੋਚ ਵਾਲਿਆਂ ਲਈ ਜਿਹੜੇ ਨਿਦਾ ਕਰਦੇ ਹਨ,ਜਦ ਸਾਡੇ ਸਿੱਖ ਭਾਈਚਾਰੇ ਵਾਲੇ ਕ੍ਰਿਸ਼ਨ ਜੀ ਦੇ ਉੱਪਰ ਸ਼ਬਦ ਗਾਉਂਦੇ ਹਨ ਤਾਂ ਅਸੀਂ ਭੜਕ ਜਾਂਦੇ ਹਾਂ,ਜਦ ਕੋਈ ਹੋਰ ਧਰਮ ਦਾ ਬੰਦਾ, ਗੂਰੂ ਜੀ ਦੇ ਸ਼ਬਦ ਗਾਉਂਦਾ ਹੈ ਤਾਂ ਅਸੀਂ ਉਸਦੀ ਪ੍ਰਸੰਸਾ ਕਰਦੇ ਹਾਂ।ਏਦਾਂ ਦੀ ਸੋਚ ਕਿਓਂ?
@avinashsharma7457
@avinashsharma7457 Жыл бұрын
Unique example that all is one it doesn't matter by which name we call him but he always there for all of us ek om kar satnaam
@paljeetkaur2066
@paljeetkaur2066 Жыл бұрын
Manu bhut skun milda Khan Saab di vioce sun ke ,bht sona shabd Gaya tusi thanks 🙏
@SimranKaur-iv7os
@SimranKaur-iv7os Жыл бұрын
Ba kamaal khan bai .. waheguru ji 🙏🏻
@gurpreetsandhu4156
@gurpreetsandhu4156 Жыл бұрын
ਬਹੁਤ ਵਧੀਆ ਜੀ ਸਾਹਿਬ ਜੀ ਰੈਮ ਕਰੇਂ 🙏
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 3,5 МЛН
Mittar Pyare Nu - Chaar Sahibzaade - With Gurbani & Translations
4:40
Mandeep Singh
Рет қаралды 23 МЛН
🕊️Valera🕊️
00:34
DO$HIK
Рет қаралды 20 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 26 МЛН
Mittar Pyare Nu | Lyrical Video with Meanings
4:46
Divine Gurbani
Рет қаралды 6 МЛН
Mittar Pyare Noon (Shabads) - Ustad Nusrat Fateh Ali Khan - OSA Official HD Video
26:16
Oriental Star Agencies Ltd
Рет қаралды 1,4 МЛН
Mitr Pyare Nu - Devotional Audio Jukebox | Jagjit Singh
39:18
Sony Music India
Рет қаралды 342 М.