The Makkah Moved I ਮੁਸਲਿਮ ਵਲੀ ਅੱਲ੍ਹਾ ਵੀ ਦਰਬਾਰ ਸਾਹਿਬ ਨੂੰ ਪੈਰਾਂ ਨਾਲ ਬਦਲ ਸਕਦਾ ਹੈ? Baba Banta Singh

  Рет қаралды 222,808

Zikria saeed Vlogs

Zikria saeed Vlogs

Күн бұрын

Пікірлер: 1 100
@AvtarSingh-ec3ir
@AvtarSingh-ec3ir 6 ай бұрын
ਗਰੂ ਨਾਨਕ ਦੀ ਸਿਖਿਆ ਨੂੰ ਸਮਜੋ ਗੁਰੂ ਸਾਹਿਬ ਨੇ ਇਹ ਸਮਝਾਇਆ ਹੈ ਕਿ ਅੱਲਾ ਦੀ ਮਜੂਦਗੀ ਸਿਰਫ ਇਕ ਖਾਸ ਜਗਾ ਤਕ ਸੀਮਤ ਨਹੀ ਬਲ ਕਿ ਹਰ ਪਾਸੇ ਹੀ ਅਲਾ ਮਜੂਦ ਹੈ
@vardaantv542
@vardaantv542 6 ай бұрын
TUCI MERE NAL GAL KRN DA TIME KADD SKDE HO BHAI SAAB JI ?
@meharphillips3664
@meharphillips3664 6 ай бұрын
ਇਹ ਗਲ ਸਿੱਖਾਂ ਨੇ ਤਾਂ ਅਜੇ ਤੱਕ ਸਮਝੀ ਨਹੀਂ ਵੀਰ ਜੀ ।
@SurjitKumar-k5k
@SurjitKumar-k5k 6 ай бұрын
0pplb😊❤​@@vardaantv542
@PunjabGAMING_
@PunjabGAMING_ 6 ай бұрын
Kine ni smjhi DS skde?​@@meharphillips3664
@harpreetsinghrandhawa7772
@harpreetsinghrandhawa7772 6 ай бұрын
ਵਾਹਿਗੁਰੂ ਜੀ
@kuldipnandchahal8994
@kuldipnandchahal8994 3 ай бұрын
ਬਾਬਾ ਬੰਤਾ ਸਿੰਘ ਇੱਕ ਨਿਰਪੱਖ ਅਤੇ ਵੱਡੇ ਸੂਝਵਾਨ ਗੁਰੂ ਦੇ ਸੇਵਕ ਸੱਚੇ ਸਿੱਖ ਹਨ ਕਥਾ ਬੜੇ ਵਿਸਤਾਰ ਨਾਲ ਵਿਆਖਿਆ ਕਰਦੇ ਹਨ ਮੈਂ ਬੇਸ਼ੱਕ ਹਿੰਦੂ ਧਰਮ ਨੂੰ ਮੰਨਦਾ ਹਾਂ ਪਰ ਮੇਰੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਅਤੇ ਵਾਣੀ ਵਿਚ ਦਰਜ ਸ਼ਬਦ ਮੈਨੂੰ ਬਹੁਤ ਅੱਛੇ ਲਗਦੇ ਹਨ ਐਸੇ ਤਰਾਂ ਬਾਬਾ ਬੰਤਾ ਸਿੰਘ ਜੀ ਨੂੰ ਮੈਂ ਵਡੀ ਸ਼ਰਧਾ ਨਾਲ ਸੁਣਦਾ ਹਾਂ
@gurdevsinghbhatia7797
@gurdevsinghbhatia7797 3 ай бұрын
Absolutely right. No doubt Giani Banta Singh is great philosopher. Having good Knowledge.
@user-sh1ar12n
@user-sh1ar12n 6 ай бұрын
ਪਹਿਲੀ ਗੱਲ, ਗੁਰੂ ਨਾਨਕ ਸਾਹਿਬ ਦਾ ਕਾਬੇ ਵੱਲ ਪੈਰ ਕਰਕੇ ਸਾਰੇ ਮੁਸਲਿਮ ਬੰਦਿਆ ਦਾ ਭੁਲੇਖਾ ਦੂਰ ਕੀਤਾ ਕੇ ਖ਼ੁਦਾ ਸਿਰਫ ਮਕੇ ਵਿੱਚ ਹੀ ਨਹੀਂ ਵਸਦਾ ਸਗੋਂ ਸਭ ਥਾਂ ਤੇ ਹੈ, ਇਹ ਮਕਸਦ ਸੀ, ਰਾਹੀਂ ਗੱਲ ਕਰਾਮਾਤ ਦੀ ਜਦੋਂ ਕੋਈ ਗਿਆਨ ਨਾਲ ਨਾ ਸਮਝੇ ਫਿਰ ਕਰਾਮਾਤ ਕਰਨੀ ਪੈਂਦੀ ਗੁਰੂ ਨੂੰ, ਕੋਈ ਵੀ ਬੰਦਾ ਅਪਣੇ ਧਰਮ ਨੂੰ ਨੀਵਾਂ ਨਹੀਂ ਦੱਸਦਾ,,,, ਇਕ ਗੱਲ ਹੋਰ ਤੁਸੀਂ ਇਹ ਤਾਂ ਮੰਨਦੇ ਹੋ ਹਰਮੰਦਰ ਸਾਹਿਬ ਦੀ ਨੀਂਹ ਵੀ ਇਕ ਮੁਸਲਿਮ ਕੋਲੋਂ ਰੱਖਾਈ ਸੀ? ਫਿਰ ਕਾਬੇ ਬਾਰੇ ਕਿਉਂ ਨਹੀਂ ਮੰਨਦੇ,,, ਭਾਈ ਗੁਰਦਾਸ ਜੀ ਦੀ ਬਾਣੀ ਹੈ ਇਹ ਕਾਬਾ ਨਹੀਂ ਸਗੋਂ ਸਾਰਾ ਮਕਾ ਹੀ ਘੁੰਮ ਗਿਆ ਸੀ, ਗੁਰੂ ਦਾ ਮੰਨ ਕਿਸੇ ਧਰਮ ਨੀਵਾਂ ਨਹੀਂ ਦੱਸਦਾ,,, ਜਿਹੜਾ ਸਾਡੇ ਮੰਨ ਵਿੱਚ ਸ਼ੰਕੇ ਵਹਿਮ ਕੱਟੜਤਾ ਵੜੀ ਸੀ ਓਹ ਕਢਣ ਗਿਆ ਸੀ ਬਾਬਾ ਉਥੇ,ਹੋਰ ਕੋਈ ਗੁਰੂ ਵਡਿਆਈ ਦਾ ਭੁੱਖਾ ਨਹੀਂ,, ਨਾਲੇ ਜਿਹੜੇ ਉਸ ਸਮੇ ਗੁਰੂ ਨੂੰ ਸਮਝ ਗਏ ਸੀ ਉਨ੍ਹਾਂ ਦੀਆਂ ਅਜਤਕ ਪੀੜੀਆਂ ਦੀ ਵੰਛ ਚੱਲੀ ਆਉਂਦੀ ਹੈ ਓਹ ਮੰਨਦੇ ਹਨ,, ਵਲੀ ਗੁਰੂ ਨਾਨਕ
@ikoankarsatgurparsadh1313
@ikoankarsatgurparsadh1313 5 ай бұрын
kzbin.info/www/bejne/l2qrg3p3f7qHgbMsi=9cUK-flals9ma2QZ
@Ginnivideos
@Ginnivideos 5 ай бұрын
ਗੁਰੂ ਨਾਨਕ ਦੇਵ ਜੀ ਦੇ ਬਾਰੇ ਇਹਨਾਂ ਨੂੰ ਦੱਸਣਾ ਮੱਝ ਮੂਹਰੇ ਬੀਨ ਬਜਉਣ ਵਾਲਾ ਕੰਮ ਆ ਬਾਈ ,ਇਹਨਾਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਆ ਸਬ ਨੂੰ ਪਤਾ । Convert ਕਰਨ ਵਾਲਿਆ ਮਸ਼ੀਨਾਂ ਨੇ ਇਹ ਸਬ ।ਮੂੰਹ ਤੇ ਭਾਈ ਬਣ ਜਾਂਦੇ ਨੇ ਤੇ ਜਦੋਂ ਇਹਨਾਂ ਦੀ ਗਿਣਤੀ ਵੱਧ ਹੋ ਜਾਵੇ ਫਿਰ ਘੱਟ ਗਿਣਤੀ ਲੋਕਾਂ ਨੂੰ ਸਮਝਦੇ ਕੁਝ ਨੀ
@HarryRangra
@HarryRangra 5 ай бұрын
Bilkul sahi mere veer thkdi eh gall bilkul sahi aa....
@ashokklair2629
@ashokklair2629 5 ай бұрын
ਤਰਕ ਕਰਨ ਵਾਲੇ ਕੁਝ ਮਿਸਨਰੀ, ਕੁਹ ਢਢਰੀ ,ਨੇਕੀ , ਘੱਗਾ ਬਰਗੇ ਢੁੱਚਰਾ ਕਰਦੇ ਨੇ। ਅਕਾਲਤਖਤ ਤੇ ਸਰੋਵਰਾ ਦੀ ਨਿੰਦਿਆ।
@mrsingh4540
@mrsingh4540 5 ай бұрын
Bilkul sahi gall kahi veer. Guru sahib nu kise vadiyayi di lod nai. Oh bahut vadde he san pehla he.
@bindersahotapb9211
@bindersahotapb9211 6 ай бұрын
ਇਹ ਸੱਚ ਹੈ ਪਰ ਕਈਆਂ ਨੂੰ ਇਹ ਪਚਣੀ ਨਿ ਧੰਨ ਗੁਰੂ ਨਾਨਕ ਦੇਵ ਜੀ
@dailytech1251
@dailytech1251 3 ай бұрын
Ahmed shah abdali ne golden temple todya si 2 waar..ehe sachh aa sikh es cheez nu v mann de ne..koi v kise muslim nu hate ni krda..Fr ehde ch hate wali kehdi gall aa je kaba ghummya🤔
@dailytech1251
@dailytech1251 2 ай бұрын
@@jatinderKumar-q3e galat ni boli da bro
@Tractorlovers9997
@Tractorlovers9997 Ай бұрын
ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਜੀ ਦਾ ਰੂਪ ਹਨ ਅਤੇ ਉਨ੍ਹਾਂ ਨੂੰ ਇਹ ਸਭ ਅਕਾਲ ਪੁਰਖ ਜੀ ਦੇ ਹੁਕਮ ਸਨ...ਅਤੇ ਉਨ੍ਹਾਂ ਇਹ ਸਮਝਾਇਆ ਕਿ ਅਕਾਲ ਪੁਰਖ ਜੀ ਹਰ ਥਾਂ ਉੱਤੇ ਮੌਜੂਦ ਹਨ.... ਨਾਲੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਅਕਾਲ ਪੁਰਖ ਜੀ ਦਾ ਨਾਮ ਜੱਪਣਾ ਦਸਿਆ ਗਿਆ ਹੈ. ਜੋ ਕਿ ਆਪ ਅਕਾਲ ਪੁਰਖ ਜੀ ਪਰਮੇਸ਼ੁਰ ਜੀ ਦੇ ਹੁਕਮ ਹਨ ।। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਬ ਦੇ ਜੀਵਤ ਹਾਜ਼ਰ ਨਾਜ਼ਰ ਗੁਰੂ ਅਕਾਲ ਪੁਰਖ ਜੀ ਹਨ. ਜੇ ਇਥੇ ਵੀ ਕਿਸੇ ਨੂੰ ਕੋਈ ਸ਼ਕ ਹੇ ਤਾਂ ਉਹ ਆਪ ਧੂਰ ਦਰਗਾਹ ਦੀ ਬਾਨੀ ਪਰ ਸਕਦਾ ਅਤੇ ਧੂਰ ਦਰਗਾਹ ਤੋਂ ਹੁਕਮਨਾਮਾ ਸਾਹਿਬ ਲੇ ਅਤੇ ਸ੍ਵਵਨ ਕਰ ਸਕਦਾ।।। ਬਾਕੀ ਗਲਤ ਬੋਲਣ ਵਾਲੇ ਊ ਤੂਸੀ ਦਿਲਾਂ ਵਿੱਚ ਇਨ੍ਹਾਂ ਜਹਿਰ ਭਰਿਆ ਹੋਇਆ ਹੈ ਜਿਸ ਕਰਕੇ ਵਾਰ ਵਾਰ ਜੂੰਨਾ ਵਿਚ ਪੇ ਰਹੇ ਹੋ ਤੈ ਜੌ ਲੋਕ ਸ਼੍ਰੀ ਹਰਮੰਦਿਰ ਸਾਹਿਬ ਜੀ ਵਲ ਪੈਰ ਕਰਨ ਦੀ ਗੱਲ ਕਰ ਰਹੇ ਹਨ ਊਹਨਾਂ ਨੂੰ ਖੂਲ ਹੇ ਸ਼੍ਰੀ ਹਰਮੰਦਿਰ ਸਾਹਿਬ ਜੀ ਤਾ ਦੂਰ ਤੂਸੀ ਕਿਸੇ ਪਿੰਡ ਕਿਸੇ ਵੀ ਸਹਿਰ ਵਿੱਚ ਗੁਰੂ ਘਰ ਵਲ ਪੈਰ ਕਰਕੇ ਤਾਂ ਵੇਖੋ ਜੱਦੋ ਸ਼ਹੀਦਾਂ ਤੇ ਅਕਾਲ ਪੁਰਖ ਜੀ ਦੇ ਪਿਆਰੇਆ ਆਪ ਤੁਹਾਡੀ ਸੰਗੀ ਘੂਟੀ ਤੂਹਾਨੂੰ ਸਾਰਾ ਇਤਹਾਸ ਨਾਲੋਂ ਨਾਲ ਰੂਬਰੂ ਹੈ ਜਾਨਾ.. ਬਾਕੀ ਲੋਕ ਕਹ ਰਹੇ ਹਨ। ਬੰਦਾ ਤੈ ਦੂਰ ਤੈ ਕਿਸੇ ਵੱਲੀ ਜੀ ਸ਼੍ਰੀ ਹਰਮੰਦਿਰ ਸਾਹਿਬ ਵਲ ਪੈਰ ਕੀਤਾ ਜੈ ਇਹ ਕਹਿ ਦਿੱਤਾ ਜਾਵੇ ਤਾਂ ਉਹਨਾ ਨੂੰ ਕਹਿਨਾ ਚਾਹਾਗਾ ਕਿ ਕਿਸੇ ਵੱਲੀ ਜੀ ਨੂੰ ਇਹ ਅਕਾਲ ਪੁਰਖ ਜੀ ਦਾ ਹੁਕਮ ਨਹੀਂ ਹੋਇਆ। ਇਸ ਕਰਕੇ ਆਪਨੇ ਦਿਲਾਂ ਵਿੱਚੋ ਜਹਿਰ ਕਡੋ ਤੇ ਅਕਾਲ ਪੁਰਖ ਜੀ ਦਾ ਨਾਮ ਜੱਪੌ ਵੀਡੀਓ ਪਾਊਨ ਵਾਲੇ ਵੀਰਾ ਨੂੰ ਬੇਨਤੀ ਹੈ ਕਿ ਕੰਮੈਟ PIN ਕੀਤਾ ਜਾਵੇ youtube.com/@zikriasaeedvlogs?si=6RBpt__a9B03dYM6 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🪔🙏
@KulwinderSingh-vj7jd
@KulwinderSingh-vj7jd 6 ай бұрын
ਸ਼ਾਬਾਸ਼ ਵੀਰੋ ਬਹੁਤ ਸਹੀ ਵਿਚਾਰ ਬਾਬਾ ਗੁਰੂ ਨਾਨਕ ਸਾਹਿਬ ਨੇ ਕਿਸੇ ਧਰਮ ਦੀ ਵਿਰੋਧਤਾ ਨੀ ਕੀਤੀ ਬੱਸ ਅਗਿਆਨ ਚ ਬੈਠੀ ਮਾਨਵਤਾ ਨੂੰ ਜਗਾਇਆ ਹੈ ਕਿ ਪ੍ਰਭੂ ਹਰ ਥਾਂ ਮੌਜੂਦ ਏ ਉਹ ਕਿਸੇ ਧਰਮ ਦੀ ਮੁਖਾਲਫਤ ਨੀਂ ਭਾਈ ਜਾਂਨ
@pargatsekhon3808
@pargatsekhon3808 5 ай бұрын
ਕੁਲਵਿੰਦਰ ਸਿੰਘ ਵੀਰ ਜੀ ਨੇ ਸਹੀ ਕਿਹਾ ਜੀ।ਕੁੱਜੇ ਚ, ਹਾਥੀ ਬੰਦ ਕਰ ਦਿੱਤਾ ਹੈ।
@amarjitsingh4178
@amarjitsingh4178 6 ай бұрын
ਭਾਈ ਜਾਨਗੁਰੂ ਸਾਹਿਬ ਦੀ ਮਨਸਾ ਕਿ ਧਰਮ ਨੂੰ ਨੀਵਾਂ ਦਿਖਾਉਣ ਦੀ ਨਹੀਂ ਸੀਉਹਨਾਂ ਦੀ ਮਨਸਾ ਸੀ ਕਿ ਅੱਲਾ ਜੋ ਹੈ ਉਹ ਪੱਛਮ ਦੀ ਤਰਫ ਨੀ ਚਾਰੋਂ ਦਸਾਵਾਂ ਦੇ ਵਿੱਚ ਹੈੈ
@kaurkaur7621
@kaurkaur7621 6 ай бұрын
Bhai pinderpal ji ne dasya c,raat c ohna nu pta nai laga ki latan kis passe kitiya ne.ohna da matlab kise pavitar jagah nu neevan dikhauna nai c,eh dasna c ki rabb har passe hai
@ohigurri9031
@ohigurri9031 6 ай бұрын
​@@kaurkaur7621jagat guru c ge oh te ohna nu pta ni lgya? Kive di gal kr rahe ho waheguru ji eh kautak guru sahib ne loka nu sojhi paun lyi kita c k prmaatma kise ikk disha ch nhi hr disha hr kinke ch hai
@8beatmusic761
@8beatmusic761 6 ай бұрын
ਵੀਰ ਮੇਰੇ ਖ਼ਿਆਲ ਨਾਲ ਉਹਨਾ ਨੂੰ ਗੁਰਮੁਖੀ ਨਹੀਂ ਪੜਨੀ ਆਉਂਦੀ । ਇਸ ਕਰਕੇ ਇੰਗਲਿਸ਼ ਲੈਟਰ ਵਿੱਚ ਪੰਜਾਬੀ ਸਮਝ ਆਊਂਗੀ ।
@gurvindersinghgill752
@gurvindersinghgill752 6 ай бұрын
ਸਾਖੀਆਂ ਮਾਰਕੀਟਿੰਗ ਦਾ ਹਿੱਸਾ ਹੀ ਹੁੰਦੀਆਂ।। ਚੰਦ ਦੇ ਦੋ ਟੁਕੜੇ ਮੁਹੰਮਦ ਨੇ ਕੀਤੇ, ਕਿਸੇ ਘੋੜੇ ਤੇ ਬਹਿ ਕਿ ਜੰਨਤ ਜਾਣਾਂ ਵੀ ਇਸੇ ਸਾਖੀ ਜਿੰਨਾਂ ਸੱਚ ਹੈ
@kiratengineers6142
@kiratengineers6142 6 ай бұрын
Islaam bahut hi pyara dharm hai
@manindersinghsidhu3392
@manindersinghsidhu3392 6 ай бұрын
ਸ਼ਰੀ ਹਰਿਮੰਦਰ ਸਾਹਿਬ ਚਾਰਾਂ ਦਿਸ਼ਾਵਾ ਵੱਲ ਹੈ ਵਿਅਕਤੀ ਕਿਸੇ ਵੀ ਦਿਸ਼ਾ ਪਾਸੋ ਆ ਸਕਦਾ ਹੈ ਇਸ ਕਰਕੇ ਹਰਿਮੰਦਰ ਸਾਹਿਬ ਚਾਰੋਂ ਦਿਸ਼ਾਵਾ ਵੱਲ ਘੁੰਮਿਆ ਗੁਰੂ ਜੀ ਨੇ ਨਕਸ਼ਾ ਇਸ ਤਰਾ ਤਿਆਰ ਕੀ ਦੇਖਣ ਵਾਲੇ ਨੂੰ ਚਾਰੋਂ ਪਾਸੋ ਇਕੋ ਜਿਹਾ ਦਿਸਦਾ ਹੈ
@13jaskaur
@13jaskaur 6 ай бұрын
Waheguru kya baat hai
@VinayKumar-fe6us
@VinayKumar-fe6us 6 ай бұрын
bohot sahi waheguru 🙏🙏🙏🙏
@balwinderkumar7946
@balwinderkumar7946 5 ай бұрын
Baba. English. Bolda C
@Tractorlovers9997
@Tractorlovers9997 Ай бұрын
ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਜੀ ਦਾ ਰੂਪ ਹਨ ਅਤੇ ਉਨ੍ਹਾਂ ਨੂੰ ਇਹ ਸਭ ਅਕਾਲ ਪੁਰਖ ਜੀ ਦੇ ਹੁਕਮ ਸਨ...ਅਤੇ ਉਨ੍ਹਾਂ ਇਹ ਸਮਝਾਇਆ ਕਿ ਅਕਾਲ ਪੁਰਖ ਜੀ ਹਰ ਥਾਂ ਉੱਤੇ ਮੌਜੂਦ ਹਨ.... ਨਾਲੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਅਕਾਲ ਪੁਰਖ ਜੀ ਦਾ ਨਾਮ ਜੱਪਣਾ ਦਸਿਆ ਗਿਆ ਹੈ. ਜੋ ਕਿ ਆਪ ਅਕਾਲ ਪੁਰਖ ਜੀ ਪਰਮੇਸ਼ੁਰ ਜੀ ਦੇ ਹੁਕਮ ਹਨ ।। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਬ ਦੇ ਜੀਵਤ ਹਾਜ਼ਰ ਨਾਜ਼ਰ ਗੁਰੂ ਅਕਾਲ ਪੁਰਖ ਜੀ ਹਨ. ਜੇ ਇਥੇ ਵੀ ਕਿਸੇ ਨੂੰ ਕੋਈ ਸ਼ਕ ਹੇ ਤਾਂ ਉਹ ਆਪ ਧੂਰ ਦਰਗਾਹ ਦੀ ਬਾਨੀ ਪਰ ਸਕਦਾ ਅਤੇ ਧੂਰ ਦਰਗਾਹ ਤੋਂ ਹੁਕਮਨਾਮਾ ਸਾਹਿਬ ਲੇ ਅਤੇ ਸ੍ਵਵਨ ਕਰ ਸਕਦਾ।।। ਬਾਕੀ ਗਲਤ ਬੋਲਣ ਵਾਲੇ ਊ ਤੂਸੀ ਦਿਲਾਂ ਵਿੱਚ ਇਨ੍ਹਾਂ ਜਹਿਰ ਭਰਿਆ ਹੋਇਆ ਹੈ ਜਿਸ ਕਰਕੇ ਵਾਰ ਵਾਰ ਜੂੰਨਾ ਵਿਚ ਪੇ ਰਹੇ ਹੋ ਤੈ ਜੌ ਲੋਕ ਸ਼੍ਰੀ ਹਰਮੰਦਿਰ ਸਾਹਿਬ ਜੀ ਵਲ ਪੈਰ ਕਰਨ ਦੀ ਗੱਲ ਕਰ ਰਹੇ ਹਨ ਊਹਨਾਂ ਨੂੰ ਖੂਲ ਹੇ ਸ਼੍ਰੀ ਹਰਮੰਦਿਰ ਸਾਹਿਬ ਜੀ ਤਾ ਦੂਰ ਤੂਸੀ ਕਿਸੇ ਪਿੰਡ ਕਿਸੇ ਵੀ ਸਹਿਰ ਵਿੱਚ ਗੁਰੂ ਘਰ ਵਲ ਪੈਰ ਕਰਕੇ ਤਾਂ ਵੇਖੋ ਜੱਦੋ ਸ਼ਹੀਦਾਂ ਤੇ ਅਕਾਲ ਪੁਰਖ ਜੀ ਦੇ ਪਿਆਰੇਆ ਆਪ ਤੁਹਾਡੀ ਸੰਗੀ ਘੂਟੀ ਤੂਹਾਨੂੰ ਸਾਰਾ ਇਤਹਾਸ ਨਾਲੋਂ ਨਾਲ ਰੂਬਰੂ ਹੈ ਜਾਨਾ.. ਬਾਕੀ ਲੋਕ ਕਹ ਰਹੇ ਹਨ। ਬੰਦਾ ਤੈ ਦੂਰ ਤੈ ਕਿਸੇ ਵੱਲੀ ਜੀ ਸ਼੍ਰੀ ਹਰਮੰਦਿਰ ਸਾਹਿਬ ਵਲ ਪੈਰ ਕੀਤਾ ਜੈ ਇਹ ਕਹਿ ਦਿੱਤਾ ਜਾਵੇ ਤਾਂ ਉਹਨਾ ਨੂੰ ਕਹਿਨਾ ਚਾਹਾਗਾ ਕਿ ਕਿਸੇ ਵੱਲੀ ਜੀ ਨੂੰ ਇਹ ਅਕਾਲ ਪੁਰਖ ਜੀ ਦਾ ਹੁਕਮ ਨਹੀਂ ਹੋਇਆ। ਇਸ ਕਰਕੇ ਆਪਨੇ ਦਿਲਾਂ ਵਿੱਚੋ ਜਹਿਰ ਕਡੋ ਤੇ ਅਕਾਲ ਪੁਰਖ ਜੀ ਦਾ ਨਾਮ ਜੱਪੌ ਵੀਡੀਓ ਪਾਊਨ ਵਾਲੇ ਵੀਰਾ ਨੂੰ ਬੇਨਤੀ ਹੈ ਕਿ ਕੰਮੈਟ PIN ਕੀਤਾ ਜਾਵੇ youtube.com/@zikriasaeedvlogs?si=6RBpt__a9B03dYM6 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🪔🙏
@mangatrai1319
@mangatrai1319 Ай бұрын
ਇਸ ਕਥਾ ਨੂੰ ਵਧੀਆ ਸ਼ਬਦਾਂ ਵਿਚ ਵੀ ਪੇਸ਼ ਕੀਤਾ ਜਾ ਸਕਦਾ ਸੀ। ਪਰ ਭਾਈ ਸਾਹਿਬ ਨੇ ਬਹੁਤ ਹੀ ਭੈੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜਿਵੇਂ ਟੰਗਾਂ, ਬਾਰ-ਬਾਰ ਮੁਸਲਮਾਨ ਸ਼ਬਦ ਦੀ ਵਰਤੋਂ ਕਰਨੀ। ਅਖੀਰ ਵਿਚ ਉਹਨਾਂ ਨੇ ਇਸ ਸਾਖੀ ਦਾ ਭਾਵ ਵੀ ਨਹੀਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਕੀ ਗਿਆਨ ਦੇਣਾ ਚਾਹੁੰਦੇ ਸਨ ਇਸ ਵਾਕਿਆ ਤੋਂ। ਅਜ ਕਲ ਬਹੁਤ ਸਿੱਖ ਪ੍ਰਚਾਰਕ ਵੀ ਇਹ ਕਹਿ ਰਹੇ ਹਨ ਕਿ ਗੁਰੂ ਸਾਹਿਬਾਨ ਬਾਰੇ ਬਹੁਤ ਸਾਰੀਆਂ ਸਾਖੀਆਂ ਮਨੋ ਕਲਪਿਤ ਹੀ ਹਨ ਜੋ ਉਨ੍ਹਾਂ ਦੇ ਗੁਰਬਾਣੀ ਉਪਦੇਸ਼ ਤੋਂ ਵਿਪਰੀਤ ਹਨ। ਬਾਕੀ ਬਾਬਾ ਨਾਨਕ ਜੀ ਹੀ ਜਾਣਦੇ ਹਨ ਅਸਲੀਅਤ ਕੀ ਹੈ।
@jagatkamboj9975
@jagatkamboj9975 6 ай бұрын
Dhan dhan satguru Nanak Dev Ji Maharaj waheguru ji 👏
@panjab2956
@panjab2956 6 ай бұрын
Its true kabba moved 100 percent
@arshdeepsingh9327
@arshdeepsingh9327 6 ай бұрын
Really???😮😮
@uselessguide6841
@uselessguide6841 6 ай бұрын
Really
@ohigurri9031
@ohigurri9031 6 ай бұрын
​@@arshdeepsingh9327bai saboot dekhna ta hazoor sahib de 40 ku meel te ikk pind aa othe ikk mandir aa jdo otho Kabir ji nu mandir cho bahar kadd ta c eh keh k p tu shoodr hain , ta oh bahar Beth k bairaag ch aa jande ta fr mandir dia moortian apna mooh odr nu ghuma lendia , ajj v ous mandir da booha hor paase te moortian da mooh hor paase , dunia de kise v hor mandir ch Eve nhi , j murtian mooh ghuma skdia fr makka kyu nahi ???
@manindersinghsidhu3392
@manindersinghsidhu3392 6 ай бұрын
ਸਹੀ ਆ ਬਾਈ ਜੀ
@awaishaider8271
@awaishaider8271 6 ай бұрын
It's totally fake and bakwas
@mangibhikhi1152
@mangibhikhi1152 6 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🏻🙏🏻
@gurindersingh278
@gurindersingh278 6 ай бұрын
ਇਹਨਾਂ ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ ਵਾਸਤੇ ਸੱਚ ਸੁਣਨ ਵਾਸਤੇ ਤਿਆਰ ਨਹੀਂ
@SukhrajSingh-dt2mv
@SukhrajSingh-dt2mv 6 ай бұрын
Rab da Roop Guru Nanik Sahib g❤
@ArmindarSingh-h6o
@ArmindarSingh-h6o 5 ай бұрын
@@SukhrajSingh-dt2mv Rub da roop nahi, Rub he
@GgFff-kt6vy
@GgFff-kt6vy 5 ай бұрын
Ye rabb Kaya hota batao​@@ArmindarSingh-h6o
@aprilmax9486
@aprilmax9486 5 ай бұрын
Una di kabar Iran vich bani hui aa... Guru nanak ji learned islam and became Muslim...... God is greatest....don't compare human being with God...
@ArmindarSingh-h6o
@ArmindarSingh-h6o 5 ай бұрын
@@aprilmax9486" jot roop her aap nanak kahayo" pakistan iran vich hona fir🤣
@paradisesameer2
@paradisesameer2 5 ай бұрын
Rab Kidda Janam le sakda ​@@ArmindarSingh-h6o
@SarjeetSingh-dh9ks
@SarjeetSingh-dh9ks Ай бұрын
Rab Da roop guru nanak dev Ji ❤❤
@RanjitSingh-wk4ll
@RanjitSingh-wk4ll 3 ай бұрын
ਭਾਈ ਗੁਰਦਾਸ ਜੀ ਆਪਣੀਆ ਵਾਰਾ ਵਿਚ ਲਿਖਦੇ ਹਨ । ਟੰਗੋ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਹੋਇ ਹੈਰਾਨ ਕਰੇਨਿ ਜੁਹਾਰੀ।।
@BaazSingh-ig1yl
@BaazSingh-ig1yl 2 ай бұрын
GURU NANAK SHAIB JI App waheguru alah da roop ne jo marji kar sakde
@jatsher
@jatsher 6 ай бұрын
I don’t know Muslims get offended by this story. The moral of the story is that God, Allah , Waheguru is not just in the Makkah he is everywhere. Sikhs will never say the God is only in the Golden Temple because we know he is in every Mander, Masjid. Gurdwara and in every living person . Now tell me a place where God is not?
@Gur199
@Gur199 5 ай бұрын
You are absolutely right ✅️
@upjeetkauruppal4357
@upjeetkauruppal4357 4 ай бұрын
That is the main point which Guru Nanak Dev ji was teaching us but we can’t understand it.
@amazingnature8181
@amazingnature8181 3 ай бұрын
Thank u for expanding in English so these people get it , they probably can’t read Punjabi comments no use in writing in Punjabi
@amarjitsingh4178
@amarjitsingh4178 6 ай бұрын
।ਭਾਈ ਸਾਹਿਬ ਜੀ ਸੱਚ ਨੂੰ ਮੰਨਣ ਵਾਸਤੇ ਬਹੁਤ ਵੱਡਾ ਦਿਲ ਰੱਖਣਾ ਪੈਂਦਾ ਹੈ ਜੋ ਕਿ ਸਿੱਖ ਧਰਮ ਕੋਲ ਹੈ ਸਿੱਖ ਧਰਮ ਮੰਨਦਾ ਹੈ ਕਿ ਦਰਬਾਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਜੀ ਨੇ ਰੱਖੀ ਹੈ
@GorbY68
@GorbY68 6 ай бұрын
🌱ਵਾਹਿਗੁਰੂ🌱 ਜੀ ਇਹ ਕਹਿਣਾ ਕਿ ਸਿੱਖ “ਧਰਮ” ਕੋਲ ਹੀ ਵੱਡਾ ਦਿਲ ਹੈ ਬਸ, ਬਿਲਕੁਲ ਗ਼ਲਤ ਹੈ। ਕੁਝ ਗੱਲਾਂ : ੧) ਪਹਿਲਾਂ ਤਾਂ ਇਹ ਕੇ ਸਿੱਖ ਕੋਈ “ਧਰਮ” ਨਹੀ ਹੈ, ਸਿੱਖੀ ਧਰਮ ਤੋਂ ਉੱਪਰ ਉੱਠ ਕੇ ਜਿਊਣ ਦਾ ਇੱਕ ਰਸਤਾ ਮਹਾਰਾਜ ਜੀ ਹੋਣਾ ਨੇ ਸਾਰੀ ਲੋਕਾਈ ਲਈ ਪ੍ਰਗਟ ਕੀਤਾ ਹੈ, ਨਾ ਕੇ ਕੁਝ ਲੋਕਾਂ ਲਈ 💕🌹……. ੨) ਫਿਰ ਇਹ ਕਹਿਣਾ ਕੇ ਬੱਸ ਸਿੱਖਾਂ ਕੋਲ ਹੀ ਸਭ ਤੋਂ ਵੱਡਾ ਦਿਲ ਹੈ ਇਸ ਦੁਨੀਆ ਵਿੱਚ, ਇਹ ਤਾਂ ਹੋਰ ਪਾਪ ਕਮਾਉਣਾ ਹੈ। ਇਹ ਗੱਲ ਤਾਂ ਸਭ ਤੋਂ ਵੱਡਾ ਹੰਕਾਰੀ ਮਨੁੱਖ ਹੀ ਕਰ ਸਕਦਾ ਹੈ, ਕਿਉਂ ਕੇ ਮਹਾਰਾਜ ਜੀ ਹੋਰਾਂ ਨੇ ਤਾਂ ਇੱਕ ਸਿੱਖ ਨੂੰ, “ਸੁਰਤ” (ਵਿਚਾਰ) ਕਰਕੇ, ਸਭ ਤੋਂ ਨੀਵਾਂ ਹੋ ਕੇ ਇਸ ਜੀਵਨ ਨੂੰ ਨਿਭਾਉਣ ਲਈ ਕਿਹਾ ਹੈ 🌱❤️🙏🏽…… ਸਿੱਖ ਕੌਮ ਦੇ ਜ਼ਿਆਦਾਤਰ ਲੋਕਾਂ ਨੂੰ (ਆਪਣੇ ਆਪ ਨੂੰ ਵਿੱਚ ਸ਼ਾਮਿਲ ਕਰਦੇ ਹੋਏ) ਹੰਕਾਰੀ ਬਿਰਤੀ ਤਿਆਗ ਕੇ ਨਿਮਰਤਾ ਦੀ ਮੂਰਤ ਬਣ ਕੇ ਚੱਲਣਾ ਚਾਹੀਦਾ ਹੈ। ਅਤੇ ਜਦ ਕਦੇ ਵੀ ਹੱਕ ਲਈ ਲੜਨਾ ਪਵੇ ਤਾਂ ਸਤਿਗੁਰਾਂ ਜੀ ਲਈ ਆਪਣੇ ਆਪ ਨੂੰ ਵਾਰ ਸਕੀਏ, ਘੜੀ ਮੁੜੀ, ਇਹ ਅਰਦਾਸ ਮਨ ਅੰਦਰ ਚੱਲਦੀ ਰਹੇ, ਬੱਸ ਇਹ ਆਸਾਂ ‘ਚ ਜੀਣਾ ਆ ਜਾਏ ਸਾਨੂੰ….. 🌱💕🌹🙏🏽 ਭੁੱਲਾੰ ਚੁੱਕਾਂ ਦੀ ਮਾਫ਼ੀ ਮੰਗਦਾ ਇਹ ਦਾਸ 🌹🙏🏽
@KulvirSingh-ne7tf
@KulvirSingh-ne7tf 6 ай бұрын
​@@GorbY68payii saab ji, ah v gal dasdeo ki kaba ghumeya c ja nhi
@SurinderPal-d6p
@SurinderPal-d6p 6 ай бұрын
Bilkul Wrong.. Neeh.mian.meer.ne.nahi.rakhi..itihas.pado.....
@balwinderkumar7946
@balwinderkumar7946 5 ай бұрын
Ala. Har Pase. Hi
@SatpalHarbans-rt8rv
@SatpalHarbans-rt8rv 5 ай бұрын
👎👎👎👎👎
@Singh-wg5ny
@Singh-wg5ny 5 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
@Panjibgarh123Singhatwal
@Panjibgarh123Singhatwal 6 ай бұрын
ਵੀਰ ਤੁਹਾਨੂੰ ਤੁਹਾਡਾ ਮੁਬਾਰਕ ਅਸੀਂ ਵੀਰ ਗ਼ਲਤ ਤੁਸੀਂ ਸੱਚੇ ਜੇਕਰ ਅਸੀਂ ਜਾਂ ਕੋਈ ਹੋਰ ਨੇ ਤੁਹਾਡੇ ਮਜ਼ਹਬ ਦੀ ਗੱਲ ਕੀਤੀ ਤਾਂ ਉਹ ਤੌਹੀਨੇ ਰਿਸਾਲਤ ਕਹੋਗੇ ਇਸ ਲਈ ਤੁਹਾਡਾ ਮਜ਼ਹਬ ਤੁਸੀਂ ਜਾਣੋਂ ਸਾਡਾ ਅਸੀਂ ਜਾਣੀਏਂ ਕੋਈ ਮੁਸ਼ਕਲ ਨਹੀਂ। ਤੁਸੀਂ ਵੀਰੇ ਹੋਰ ਕਿਸੇ ਟੌਨਿਕ ਤੇ ਰਿਐਕਟਰ ਕਰ ਲਿਆ ਕਰੋ। ਮਜ਼ਹਬਾਂ ਉੱਤੇ ਇਕ ਦੂਜੇ ਦੇ ਸਵਾਲ ਨਾ ਹੀ ਕਰੀਏ ਤਾਂ ਵਧੀਆ ਹੈ।
@singhreactionfun5897
@singhreactionfun5897 6 ай бұрын
Shi keha veer ina nu react krna h te apne dharm di koi gal baat dassan ja react karan , dharm da react hor te gal baat apni karde te comparison krde apne dharam naal 😅
@Tractorlovers9997
@Tractorlovers9997 Ай бұрын
ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਜੀ ਦਾ ਰੂਪ ਹਨ ਅਤੇ ਉਨ੍ਹਾਂ ਨੂੰ ਇਹ ਸਭ ਅਕਾਲ ਪੁਰਖ ਜੀ ਦੇ ਹੁਕਮ ਸਨ...ਅਤੇ ਉਨ੍ਹਾਂ ਇਹ ਸਮਝਾਇਆ ਕਿ ਅਕਾਲ ਪੁਰਖ ਜੀ ਹਰ ਥਾਂ ਉੱਤੇ ਮੌਜੂਦ ਹਨ.... ਨਾਲੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਅਕਾਲ ਪੁਰਖ ਜੀ ਦਾ ਨਾਮ ਜੱਪਣਾ ਦਸਿਆ ਗਿਆ ਹੈ. ਜੋ ਕਿ ਆਪ ਅਕਾਲ ਪੁਰਖ ਜੀ ਪਰਮੇਸ਼ੁਰ ਜੀ ਦੇ ਹੁਕਮ ਹਨ ।। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਬ ਦੇ ਜੀਵਤ ਹਾਜ਼ਰ ਨਾਜ਼ਰ ਗੁਰੂ ਅਕਾਲ ਪੁਰਖ ਜੀ ਹਨ. ਜੇ ਇਥੇ ਵੀ ਕਿਸੇ ਨੂੰ ਕੋਈ ਸ਼ਕ ਹੇ ਤਾਂ ਉਹ ਆਪ ਧੂਰ ਦਰਗਾਹ ਦੀ ਬਾਨੀ ਪਰ ਸਕਦਾ ਅਤੇ ਧੂਰ ਦਰਗਾਹ ਤੋਂ ਹੁਕਮਨਾਮਾ ਸਾਹਿਬ ਲੇ ਅਤੇ ਸ੍ਵਵਨ ਕਰ ਸਕਦਾ।।। ਬਾਕੀ ਗਲਤ ਬੋਲਣ ਵਾਲੇ ਊ ਤੂਸੀ ਦਿਲਾਂ ਵਿੱਚ ਇਨ੍ਹਾਂ ਜਹਿਰ ਭਰਿਆ ਹੋਇਆ ਹੈ ਜਿਸ ਕਰਕੇ ਵਾਰ ਵਾਰ ਜੂੰਨਾ ਵਿਚ ਪੇ ਰਹੇ ਹੋ ਤੈ ਜੌ ਲੋਕ ਸ਼੍ਰੀ ਹਰਮੰਦਿਰ ਸਾਹਿਬ ਜੀ ਵਲ ਪੈਰ ਕਰਨ ਦੀ ਗੱਲ ਕਰ ਰਹੇ ਹਨ ਊਹਨਾਂ ਨੂੰ ਖੂਲ ਹੇ ਸ਼੍ਰੀ ਹਰਮੰਦਿਰ ਸਾਹਿਬ ਜੀ ਤਾ ਦੂਰ ਤੂਸੀ ਕਿਸੇ ਪਿੰਡ ਕਿਸੇ ਵੀ ਸਹਿਰ ਵਿੱਚ ਗੁਰੂ ਘਰ ਵਲ ਪੈਰ ਕਰਕੇ ਤਾਂ ਵੇਖੋ ਜੱਦੋ ਸ਼ਹੀਦਾਂ ਤੇ ਅਕਾਲ ਪੁਰਖ ਜੀ ਦੇ ਪਿਆਰੇਆ ਆਪ ਤੁਹਾਡੀ ਸੰਗੀ ਘੂਟੀ ਤੂਹਾਨੂੰ ਸਾਰਾ ਇਤਹਾਸ ਨਾਲੋਂ ਨਾਲ ਰੂਬਰੂ ਹੈ ਜਾਨਾ.. ਬਾਕੀ ਲੋਕ ਕਹ ਰਹੇ ਹਨ। ਬੰਦਾ ਤੈ ਦੂਰ ਤੈ ਕਿਸੇ ਵੱਲੀ ਜੀ ਸ਼੍ਰੀ ਹਰਮੰਦਿਰ ਸਾਹਿਬ ਵਲ ਪੈਰ ਕੀਤਾ ਜੈ ਇਹ ਕਹਿ ਦਿੱਤਾ ਜਾਵੇ ਤਾਂ ਉਹਨਾ ਨੂੰ ਕਹਿਨਾ ਚਾਹਾਗਾ ਕਿ ਕਿਸੇ ਵੱਲੀ ਜੀ ਨੂੰ ਇਹ ਅਕਾਲ ਪੁਰਖ ਜੀ ਦਾ ਹੁਕਮ ਨਹੀਂ ਹੋਇਆ। ਇਸ ਕਰਕੇ ਆਪਨੇ ਦਿਲਾਂ ਵਿੱਚੋ ਜਹਿਰ ਕਡੋ ਤੇ ਅਕਾਲ ਪੁਰਖ ਜੀ ਦਾ ਨਾਮ ਜੱਪੌ ਵੀਡੀਓ ਪਾਊਨ ਵਾਲੇ ਵੀਰਾ ਨੂੰ ਬੇਨਤੀ ਹੈ ਕਿ ਕੰਮੈਟ PIN ਕੀਤਾ ਜਾਵੇ youtube.com/@zikriasaeedvlogs?si=6RBpt__a9B03dYM6 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🪔🙏
@jitpalsingh7738
@jitpalsingh7738 6 ай бұрын
There is ancient mander in Maharashtra, which also moved to opposite direction, when Bhagat Namdev ji visited that place,it is still in opposite direction
@jaswantsingh8022
@jaswantsingh8022 6 ай бұрын
This specific event has been recorded in Guru Granth Sahib to demonstrate the power of God that it is always with divine souls and instantaneously manifests it self for his saints. This historic event happened with Bhagat Namdev ji.
@AMBRROSIA
@AMBRROSIA 6 ай бұрын
Absolutely right. The proof is still there of that temple that the door is on opposite side. Gurbani is always right undoubtedly. ❤
@Modi-Drink-Moot
@Modi-Drink-Moot 5 ай бұрын
​oh really, wat is the name of the temple??? There is absolutelyno nonsenselike this in the guru granthshaibji @jaswantsingh8022
@jatinrai3956
@jatinrai3956 5 ай бұрын
Dhan bhagat namdev ji..narsi natha mandir road naam ae hun jithe eh mandir ae
@reshihairdresser5756
@reshihairdresser5756 16 күн бұрын
bhut sona babe god bless you brothers
@ShardpalSingh-r5q
@ShardpalSingh-r5q 5 ай бұрын
Two Muslim brothers have lot of knowledge and seem very wisdom. Keep brotherhood and Communilharmony among communities
@Surindersingh-pr1yu
@Surindersingh-pr1yu 7 күн бұрын
ਮੈ ਆਪਣੀ ਤੁਸ਼ ਬੁੱਧੀ ਅਨੁਸਾਰ ਕਹਾਂਗਾ ਕਿ ਇਹ ਵਾਕ ਗੁਰੂ ਨਾਨਕ ਨੇ ਮੁਸਲਮਾਨ ਵੀਰਾਂ ਨੂੰ ਸਮਝਾਉਣ ਲਈ ਕਹਿ ਕਿ ਮੱਕਾ ਇੱਕ ਪਾਸੇ ਹੋ ਸਕਦਾ ਹੈ ਪਰ ਰੱਬ ਇੱਕ ਪਾਸੇ ਨਹੀ ਹੋ ਸਕਦਾ,ਉਹ ਸਭ ਪਾਸੇ ਹੈ(ਜਹ ਜਹ ਦੇਖਹੁ ਤਹਾ ਹਜੂਰ)ਇਸ ਭਰਮ ਚ ਨਾ ਪੈਣਾਂ ਕਿ ਅੱਲਾ ਮੱਕੇ ਵਿੱਚ ਹੀ ਹੈ॥
@sukhroopsinghbrar36
@sukhroopsinghbrar36 6 ай бұрын
ਕਿਸੇ ਧਰਮ ਨੂੰ ਉਚਾ ਨੀਵਾਂ ਵਿਖਾਉਣਾ ਠੀਕ ਨਹੀਂ ।ਪਰ ਸੁਧ ਗਿਆਨ ਜਿਵੇਂ ਅੱਲ੍ਹਾ ਸੱਭ ਜਗਾ ਸੱਭ ਪ੍ਰਤੱਖ ਹੈ ਵਾਹਿਗੁਰੂ ਜੀ ਵਾਹਿਗੁਰੂ
@surinderpalsinghchadha2223
@surinderpalsinghchadha2223 6 ай бұрын
Many Muslims take offense with the reference that Jeevan (Qazi Rukunudin) saw the Kaaba move as he moved Guru Nanak’s feet to point them in a direction away from Kaaba. They claim that this could not have happened. However, there are many famous references in Islam which talk about the Kaaba moving. 1*****Hazrat Iban writes in his book Fatuhat Makih that he saw the Kaaba rise to crush him when he thought inappropriate thoughts about the Kaaba during the Hajj (Israr Shariat, part 2, page 74) 2*****Rabia, when passing through a forest on her way to the Hajj for the second time, saw the Kaaba coming towards her to welcome her. Rabia said, I was hoping to see God. I have no need for God’s house. If he were to walk towards me a length of a hand, I will advance a yard towards him. What do I do with the Kaaba? This doesn’t please me. 3*****Hazrat Ibrahim Azam went to Mecca, and was surprised to see the Kaaba missing. He thought his eyesight was failing him. He heard a voice which said, “there is nothing wrong with your eyesight, the Kaaba has gone to welcome a lady who is too feeble to walk to the Hajj” (Tazkiratul Awliayah, page 62).
@AmbientWaveoffical
@AmbientWaveoffical 5 ай бұрын
ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ। ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜਾਰੀ। ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ। ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫਰ ਕੁਫਾਰੀ ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ। ਟੰਗੋਂ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ। ਹੋਇ ਹੈਰਾਨੁ ਕਰੇਨਿ ਜੁਹਾਰੀ ॥੩੨॥ ਇਹ ਭਾਈ ਗੁਰਦਾਸ ਜੀ ਦੀ ਵਾਰ ਆ ਤੇ ਭਾਈ ਗੁਰਦਾਸ ਜੀ ਓਹ ਸਖਸ਼ੀਅਤ ਨੇ ਜਿੰਨਾਂ ਦੀਆ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਦਾ ਦਰਜਾ ਗੁਰੂ ਅਰਜਨ ਸਾਹਿਬ ਜੀ ਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗਾ ਸਕਣ ਦਾ ਮਾਣ ਪ੍ਰਾਪਤ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤੇ ਇਤਿਹਾਸਿਕ ਹਵਾਲੇ ਨਹੀ ਆ ਸਿਰਫ ਨਿਰੋਲ ਬ੍ਰਹਮ ਦੀ ਗੱਲ ਆ
@FataSingh-sc3jk
@FataSingh-sc3jk 2 ай бұрын
👌
@ਕੀਸੋਚਿਆ
@ਕੀਸੋਚਿਆ 5 ай бұрын
ਸਭ ਤੋਂ ਵੱਡਾ ਸਤਿਗੁਰੂ ਨਾਨਕ
@Gurbanichannelboparai
@Gurbanichannelboparai 6 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏 ਗਿਆਨ ਧਿਆਨ ਕਿਛੁ ਕ੍ਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ 🙏🙏
@happynauria9310
@happynauria9310 6 ай бұрын
ਭਾਜੀ ਕੀ ਮਤਲਬ ਆ ਇਸ ਸਲੋਕ ਦਾ
@gurdevgondara440
@gurdevgondara440 6 ай бұрын
Guru Nanak Sahib ji wanted to explain to the people that Allah is everywhere. Not only that Allah is only one side where Kabha is situated.
@DilpreetKaur-ky9ih
@DilpreetKaur-ky9ih 5 ай бұрын
ਉਹ ਮਜਹਬ ਨੂੰ ਉਪਰ ਜਾ ਨਿਵਾ ਦਖਾਉਣ ਦੀ ਕੋਸਿਸ ਨਹੀਂ ਕਰ ਰਹੇ । ਬਾਬਾ ਬੰਤਾ ਸਿੰਘ ਜੀ ਨੇ ਬਿਲਕੁਲ ਸਹੀ ਗਲ ਕਰੀ । ਸੰਤ ਮਸਕੀਨ ਜੀ ਦੀ ਕਥਾ ਜਰੂਰ ਸੁਣਨਾ ਜੀ ਓਹਨਾ ਨੇ ਇਸ ਗਲ ਦਾ ਜਿਕਰ ਕੀਤਾ ਕੇ ਬਾਬਾ ਨਾਨਕ ਜੀ ਦੇ ਪੈਰਾਂ ਵੱਲ ਮੱਕਾ ਘੁਮਿਆ। ਮੱਕਾ ਘੁੰਮਣ ਦਾ ਮਤਲਬ ਸੀ ਕਿ ਰੱਬ ਸਿਰਫ ਇਕ ਦਿਸ਼ਾ ਪੱਛਮ ਵੱਲ ਨਹੀਂ ਹਰ ਇੱਕ ਦਿਸ਼ਾ ਵਿਚ ਹੈ ਇਹ ਸੰਦੇਸ਼ ਮੁਸਲਮਾਨਾਂ ਲਈ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਸੇ ਕਹਾਣੀਆਂ ਨਹੀਂ ਲਿਖਿਆ ਹੋਇਆ , ਗ੍ਰੰਥ ਸਾਹਿਬ ਜੀ ਵਿੱਚ ਕੇਵਲ ਪ੍ਰਮਾਤਮਾ ਦੀ ਉਸਤਤ ਕੀਤੀ ਗਈ ਹੈ। ਗ੍ਰੰਥ ਸਾਹਿਬ ਵਿੱਚ ਮੱਕੇ ਦਾ ਕਿੱਸਾ ਕਿਉੰ ਦਰਜ ਕੀਤਾ ਜਾਊ । ਤਾਜੁਦੀਨ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ 2 ਸਾਲ ਰਹੇ ਜਦੋਂ ਗੁਰੂ ਜੀ ਨੇ ਮੱਕਾ ਤੋਂ ਬਗਦਾਦ ਤਕ ਉਦਾਸੀ ਕੀਤੀ , ਇਸ ਤਰਾ ਦੇ ਸਫ਼ਰ ਤੇ ਕੋਈ ਨਾਲ ਕੋਈ ਰੂਹਾਨੀਅਤ ਵਾਲਾ ਬੰਦਾ ਹੀ ਰਹਿ ਸਕਦਾ ।
@Bharatiyasikh5
@Bharatiyasikh5 6 ай бұрын
नानक नाम चारदीकला तेरे भाणे शरबत दा भला वाहेगुरु जी 🙏❤️
@jattdaman8150
@jattdaman8150 5 ай бұрын
ਵਾਹਿਗੁਰੂ ਜੀ ਸਾਨੂੰ ਸਾਰਿਆ ਨੂੰ ਇੰਨੀ ਸਮਝ ਦਿਓ ਕੇ ਤੁਹਾਡੀਆਂ ਦਿੱਤੀਆਂ ਉਦਾਹਰਣਾਂ ਨੂੰ ਅਸੀ ਸਮਝ ਸਕੀਏਹ। ਬਾਬੇ ਨਾਨਕ ਜੀ ਨੇ ਤਾਂ ਸਮਝੋਉਣ ਦੀ ਕੋਸ਼ਿਸ਼ ਕੀਤੀ ਸੀ ਕੇ ਰੱਬ ਦਾ ਘਰ ਸਾਰੇ ਪਾਸੇ ਆ ਓਹ ਹਰ ਥਾਹ ਹੀ ਹੈ ਓਹ ਕਣ ਕਣ ਵਿੱਚ ਹੈ ਮੇਰੇ ਪੈਰਾਂ ਨਾਲ ਕੁਝ ਗ਼ਲਤ ਨਹੀਂ ਹੋਣ ਲੱਗਾ ਪਰ ਏਥੇ ਸਾਰੇ ਅਪੋ ਆਪਣੀ ਸਿਆਣਪ ਦਿਖਾ ਰਹੇ ਆ ਮੈਨੂੰ ਇਹ ਸਭ ਦੇਖ ਕੇ ਬਹੁਤ ਦੁੱਖ ਲੱਗਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਆਪਣੇ ਸਾਰੇ ਬੱਚਿਆਂ ਉੱਪਰ
@sukhisingh1175
@sukhisingh1175 6 ай бұрын
ਬਾਕੀ ਧਰਮਾਂ ਦੇ ਲੋਕਾਂ ਨੂੰ ਕਾਫ਼ਰ ਆਖਣ ਵਾਲੇ ਇਹ ਨਹੀਂ ਮੰਨਣਗੇ ਇਹਨਾਂ ਲਈ ਕੇਵਲ ਇਸਲਾਮ ਹੀ ਪਹਿਲਾਂ ਤੇ ਆਖਰੀ ਧਰਮ ਹੈ। ਇਹਨਾਂ ਨੂੰ ਕੇਵਲ ਆਪਣੇ ਧਰਮ ਤੇ ਹੀ ਰਿਐਕਸਨ ਵੀਡੀਓ ਬਣਾਉਂਣੀ ਚਾਹੀਦੀ ਹੈ।
@gurinderlakhanpal5211
@gurinderlakhanpal5211 2 ай бұрын
In my opinion supreme power is in all directions there’s no limit of power only supreme power can do it self all religions are same noone is above super power
@ismyle_khan_vlog
@ismyle_khan_vlog 6 ай бұрын
ਪਹਿਲੀ ਗੱਲ ਤੇ ਹਜ਼ਰਤ ਬਾਬਾ ਨਾਨਕ ਸਾਹਿਬ ਖ਼ਾਨਾ ਏ ਕਾਬਾ ਵੱਲ ਪੈਰ ਕਰ ਸਕਦੇ ਹੀ ਨਹੀਂ ਆ ਇਹ ਗੱਲ ਕਹਿਣ ਵਾਲਾ ਹੀ ਮੂਰਖ ਆ. ਹਜ਼ਰਤ ਬਾਬਾ ਨਾਨਕ ਜੀ ਨੇ ਕਈ ਵਾਰ ਨਮਾਜ਼ ਅਦਾ ਕੀਤੀ ਤੇ ਓਹ ਵੀ ਬਾਜਮਾਤ ਹਜ਼ਰਤ ਬਾਬਾ ਨਾਨਕ ਜੀ ਨਮਾਜ਼ ਪੜ੍ਹਦੇ ਹੋਏ ਓਸ ਸਰਵਸ਼ਕਤੀਮਾਨ ਨਿਰੰਕਾਰ ਅੱਲਾਹ ਦੇ ਅੱਗੇ ਨਤਮਸਤਕ ਹੋਏ ਤੇ ਅਸੀਂ ਸਾਰੇ ਜਾਣਦੇ ਆ ਕਿ ਇਸਲਾਮ ਦੀ ਇਕ ਵਿਵਸਥਾ ਆ ਅੱਲਾਹ ਦਾ ਹੁਕੁਮ ਆ ਕਿ ਤੁਸੀ ਐਸੇ ਦਿਸ਼ਾ ਵਾਲ ਹੋ ਕੇ ਕਯਾਮਤ ਤੱਕ ਆਪਣੀ ਨਮਾਜ਼ ਦੀ ਇਬਾਦਤ ਕਰਨੀ ਆ ਇਹੋ ਹੀ ਹੁਮਕਮ ਕੁਰਾਨ ਚੇ ਆ ਐਸੇ ਹੀ ਕੁਰਾਨ ਦੇ ਹੁਕਮ ਨੂੰ ਮੰਨਦੇ ਹੋਏ ਹਜ਼ਰਤ ਬਾਬਾ ਨਾਨਕ ਜੀ ਮਹਾਰਾਜ ਨੇ ਨਮਾਜ਼ ਪੜ੍ਹੀ ਕਾਬਾ ਸ਼ਰੀਫ਼ ਵਾਲ ਨਤਮਸਤਕ ਹੋਏ ਤੇ ਢੋਂਗੀ ਮੁਸਲਮਾਨਾਂ ਨੂੰ ਸਿੱਧ ਕਰਕੇ ਦਿਖਾ ਦਿੱਤਾ ਕਿ ਨਮਾਜ਼ ਕਿਵੇਂ ਹੁੰਦੀ ਆ. ਸਾਨੂੰ ਮੁਸਲਮਾਨਾਂ ਨੂੰ ਅਕਾਲਪੁਰਖ ਮਾਹਰਾਜ ਨੇ ਇਹ ਦਾਤ ਬਖਸ਼ੀ ਆ ਕਿ ਸਾਨੂੰ ਕੋਈ ਸ਼ੱਕ ਨਹੀਂ ਆ ਕਿ ਸਾਡੀ ਇਬਾਦਤ ਦਾ ਤਰੀਕਾ ਕਿ ਕਾਬਾ ਤੇ ਅੱਲਾਹ ਦਾ ਚਿੰਨ੍ਹ ਆ ਜਿਵੇਂ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ. ਐਸਾ ਕਿਵੇਂ ਤੇ ਹੋ ਸਕਦਾ ਕਿ ਇਕ ਮਹਾਵਿਦਵਾਂ ਸਿੱਧ ਪੁਰਸ਼ ਇਕ ਵਲੀਉੱਲਾਹ ਅੱਲਾਹ ਦੇ ਚਿੰਨ੍ਹਾਂ ਦੇ ਅੱਗੇ ਨਤਮਸਤਕ ਵੀ ਹੋ ਰਿਹਾ ਆ ਤੇ ਉਧਰ ਪੈਰ ਵੀ ਕਰ ਰਿਹਾ ਆ ਗੱਲ ਮੰਨਣ ਯੋਗ ਹੀ ਨਹੀਂ ਆ ਮੈਂ ਸਿੱਖ ਪੰਥ ਦੇ ਚਿੰਨ੍ਹਾਂ ਦਾ ਦਿਲੋਂ ਸਰਕਾਰ ਕਰਦਾ ਹਾਂ ਮਗਰ ਇਹ ਤੇ ਦੱਸੋ ਕੋਈ ਗੁਰੂ ਸਿੱਖ ਗੁਰੂਦਵਾਰਾ ਸਾਹਿਬ ਜਾ ਕੇ ਨਤਮਸਤਕ ਵੀ ਹੋ ਜਾਂਦਾ ਆ ਤੇ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਪੈਰ ਵੀ ਕਰ ਲੈਂਦਾ ਆ ਅਸੀਂ ਸਾਰੇ ਜਾਣਦੇ ਹਾਂ ਕਿ ਐਸੇ ਮਨੁੱਖ ਨੂੰ ਕਿ ਕਹਿਣਾ ਚਾਹੀਦਾ ਹੈ ਤੁਹਾਡਾ ਪਤਾ ਨਹੀਂ ਪਰ ਮੈਂ ਏਸੇ ਮਨੁੱਖ ਨੂੰ ਮੂਰਖ ਹੀ ਕਹੂੰਗਾ. ਤੇ ਵਲੀਉੱਲਾਹ ਮੂਰਖ ਨਹੀਂ ਹੁੰਦੇ
@proudindian3930
@proudindian3930 6 ай бұрын
veerji Nabi e Khuda Guru Nanak Dev ji ne paigham ditta c ke Allah har jagah he..kaba srf direction he muslims lyi sajda krn di.jve 100 sal phla tk kaba ch muslims de alag alag firqe othe alag line bnake nmaz prhde c jsnu saudi govt.ne band krta..NabiAllah Guru Nanak Dev ji ne Allah de kehan te eh moaza keta c
@satwindersingh21
@satwindersingh21 Ай бұрын
Sachi gl ae Bhai jaan
@Jiosingh
@Jiosingh Ай бұрын
ਵੀਰ ਜੀ ਗੁਰੂ ਨਾਨਕ ਜੀ ਨੇ ਕਿਹਾ ਸੀ ਕਿ ਉਸ ਤਰਫ ਲੱਤਾ ਕਰਦੇ ਜਿਸ ਤਰਫ ਤੇਰਾ ਖੁਦਾ ਨਹੀਂ ਹੈ ਤੇ ਕਾਬਾ ਤਾਂ ਗਿਆ ਸੀ ਕਿਉਂਕਿ ਖੁਦਾ ਹਰ ਇੱਕ ਜਗਹਾ ਤੇ ਸੀ ਸੋ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਖੁਦਾ ਹਰ ਇਕ ਜਗਹਾ ਤੇ ਹੈ ਜੇ ਖੁਦਾ ਜੇ ਕਾਬਾ ਉਸ ਤਰਫ ਨਾ ਜਾਂਦਾ ਕਿ ਉਸ ਤਰਫ ਖੁਦਾ ਨਹੀਂ ਹੈ ਖੁਦਾ ਦੀ ਬਣਾਈ ਹੋਈ ਕਾਇਨਾਤ ਹੈ ਤੇ ਖੁਦਾ ਹਰ ਤਰਫ ਹੈ ਹਰ ਇੱਕ ਇਨਸਾਨ ਵਿੱਚ ਹੈ ਇਸ ਲਈ ਕਾਬਾ ਉਸ ਤਰਫ ਗਿਆ ਸੀ ਨਾ ਕਿ ਬਾਬਾ ਨਾਨਕ ਜੀ ਨੇ ਘੁਮਾਇਆ ਸੀ
@rashpalsingh8767
@rashpalsingh8767 5 ай бұрын
ਮੱਕਾ/ ਕਾਅਬਾ ਘੁੰਮਣ ਦੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਦਰਜ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ। ਗੁਰੂ ਜੀ ਦਾ ਇਹ ਕਰ ਕੇ ਇਸਲਾਮ ਧਰਮ ਨੂੰ ਨੀਵਾਂ ਦਿਖਾਉਣਾ ਨਹੀਂ ਸਗੋਂ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਪਰਮਾਤਮਾ ਕਿਸੇ ਇੱਕ ਦਿਸ਼ਾ ਵਿੱਚ ਨਹੀਂ ਸਗੋਂ ਸਾਰੇ ਪਾਸੇ ਸਰਬ ਵਿਆਪਕ ਹੈ।
@jagveersingh3451
@jagveersingh3451 Ай бұрын
👌🙏🙏🙏👍
@hargopalpaul8729
@hargopalpaul8729 2 ай бұрын
Bhut vadia
@godisone1203
@godisone1203 6 ай бұрын
Kaba ਘੁਮਾਇਆ ਸੀ ਇਸੇ ਕਰਕੇ kabe ਦਿਆਂ ਦੀਵਾਰਾਂ ਚ aajtak ਤਰੇੜ ਆਈ ਹੋਈ ਹੈ ਤੇ ਇਸੇ ਤਰਾਂ ਮਹਾਰਾਸ਼ਟਰ Bombay side ਇੱਕ ਮੰਦਰ ਵੀ ਘੁਮਆ ਸੀ Bhakat ਨਾਮਦੇਵ ਕਰਕੇ 🙏🙏
@happynauria9310
@happynauria9310 6 ай бұрын
ਭਰਾਵਾ ਬਸ ਕਰ ਕਿਉ ਤੁਸੀਂ ਯਬਲੀਆਂ ਮਾਰਦੇ ਹੋ, ਕਾਬੇ ਵਿੱਚ ਮੌਲਾ ਅਲੀ ਸਰਕਾਰ ਦਾ ਜਨਮ ਹੋਇਆ ਸੀ ਉਸ ਵੇਲੇ ਕਿਤੇ ਵੀ ਕੋਈ ਵੀ ਸਥਾਨ ਨਹੀਂ ਮਿਲ ਰਿਹਾ ਸੀ ਉਨ੍ਹਾਂ ਦੀ ਮਾਤਾ ਜੀ ਨੂੰ ਇਸ ਲਈ ਅੱਲਾ ਨੇਂ ਆਪਣੇਂ ਘਰ ਦਾ ਦਰਵਾਜਾ ਖੋਲਿਆ ਸੀ ਤਾਂ ਤਰੇੜਾਂ ਆਈਆ ਸੀ ਹਰਮ ਸ਼ਰੀਫ਼ ਨੂੰ, ਜਿਨਾ ਨੂੰ ਅੱਜ ਤੱਕ ਬੰਦ ਨਹੀਂ ਕੀਤਾ ਗਿਆ ਤੁਸੀਂ ਭਰਾਵੋ ਏਨਾ ਝੂਠ ਬੋਲ ਕੇ ਕਿਉ ਧਰਮ ਨੂੰ ਬਦਨਾਮ ਕਰਦੇ ਆ
@SurinderPal-d6p
@SurinderPal-d6p 6 ай бұрын
Guru.ji.de.charan..naal.kabha.ghum.gaya.c....guru.ji.ik.hath.naal.pahad.v.rok.dita.c...muslmaan.manan.ja Nahi......guru.ji.sarb.shaktian.de.malik...is.laye....kabha.ghumi.janda.c.
@godisone1203
@godisone1203 6 ай бұрын
@@happynauria9310अभी तक रास्ते में लटके हुए हो ?
@happynauria9310
@happynauria9310 5 ай бұрын
@@godisone1203 ਅਸ਼ਾ ਜੀ ਫੇਰ ਤੂੰ ਤੇ ਪਹੁੰਚ ਗਿਆ ਹੋਣਾ ਪੂਰਾ ਰੱਬ ਕੋਲ ਤੂੰ ਤੇ ਪਾ ਲਿਆ ਰੱਬ ਨੂੰ ਅਸੀਂ ਤਾਂ ਫੁਦੂ ਆ ਫੇਰ
@jatinderKumar-q3e
@jatinderKumar-q3e 2 ай бұрын
Raaj Kareyga Khalsa 🙏🙏🙏🙏🙏🙏
@uselessguide6841
@uselessguide6841 6 ай бұрын
Kaba moved because Jeevan said God is in Macca. Guru Nanak said he is everywhere. Bhai Gurudas wrote it during the times of 5th Guru. Bhai Gurdas jee writings are as if Hadees in Muslims. It is said to be 100% authentic as per whole Sikh panth since last 550 years. It is followed and read all over the world in all Gurdwaras by all Sikhs.
@MTalhabintanveer
@MTalhabintanveer 2 ай бұрын
Mashallah 🙏🏻🙏🏻
@amrikgoraya580
@amrikgoraya580 6 ай бұрын
It’s not written in Sri Guru Granth Sahib ji. But it is written in wars (poems) of Bhai Gurdas ji. And also a Muslim writer Tajudin wrote in his daily diary who was present there when Guru ji visited Kaba.And Syed Prithipal Singh also read this when he visited Kaba.Syed Prithi pal Singh was a Muslim before he converted to a Sikh. And he was Wali ehad of Mir Pur State.(in J&k state)
@sajjansingh7602
@sajjansingh7602 6 ай бұрын
ਸੰਤ ਸੈਯਦ ਪ੍ਰਿਥੀਪਾਲ ਸਿੰਘ ਦੀ ਵੰਸ਼ ਵਿੱਚੋਂ ਸਿਮਰ ਸਿੰਘ ਖ਼ਾਲਸਾ ਹੈ ਜਿਨ੍ਹਾਂ ਦੀ ਉਮਰ 17 ਸਾਲ ਹੈ ਇਹਨਾਂ ਦਾ ਸਬੰਧ ਹਜ਼ਰਤ ਮੁਹੰਮਦ ਸਾਹਿਬ ਦੇ ਕਬੀਲੇ ਨਾਲ਼ ਹੈ ਸਿਮਰ ਸਿੰਘ ਖ਼ਾਲਸਾ ਵਿਸ਼ਵ ਦਾ ਸਭ ਤੋਂ ਛੋਟਾ ਇਤਿਹਾਸਕਾਰ ਹੈ ਬਾਬਾ ਬੰਤਾ ਸਿੰਘ ਜਿਸ ਘਟਨਾ ਦਾ ਜ਼ਿਕਰ ਕਰ ਰਹੇ ਨੇ ਇਹ ਕਿਤਾਬ ਸਿਮਰ ਸਿੰਘ ਨੇ ਲਿੱਖੀ ਹੈ ਪੰਜਾਬੀ ਭਾਸ਼ਾ ਵਿੱਚ
@ArmindarSingh-h6o
@ArmindarSingh-h6o 6 ай бұрын
Mohmmad sahib de vansh vicho san
@sajjansingh7602
@sajjansingh7602 6 ай бұрын
@@ArmindarSingh-h6o ਇਹਨਾਂ ਨੇ ਇਕ ਇੰਟਰਵਿਊ ਵਿੱਚ ਕਬੀਲੇ ਦਾ ਜ਼ਿਕਰ ਕੀਤਾ ਸੀ ਅਤਿੰਦਰਪਾਲ ਸਿੰਘ ਦੇ ਚੈਨਲ ਤੇ
@ArmindarSingh-h6o
@ArmindarSingh-h6o 6 ай бұрын
@@sajjansingh7602 mohmmad sahib de 2 puttar sun, ohna de ik putter de agliya pihdjya vich sun, laug pug 15vi _16 vi
@dhadidesrajsinghdiwana696
@dhadidesrajsinghdiwana696 5 ай бұрын
ਕਿਤਾਬ ਦਾ ਨਾ ਪੰਜਾਬੀ ਦੱਸੋ ਜੀ
@sajjansingh7602
@sajjansingh7602 5 ай бұрын
@@dhadidesrajsinghdiwana696 ਮੈਂ ਤਕਰੀਬਨ ਦੋ ਸਾਲ ਪਹਿਲਾਂ ਇਹਨਾਂ ਦੀ ਇੰਟਰਵਿਊ ਸੁਣੀ ਸੀ ਉਸ ਵਿੱਚ ਇਹਨਾਂ ਨੇ ਦੱਸਿਆ ਸੀ ਕੁੱਝ ਕਿਤਾਬਾਂ ਬਾਰੇ ਜੋ ਹੁਣ ਮੈਨੂੰ ਯਾਦ ਨਹੀਂ ਜੇ ਮੈਨੂੰ ਉਹ ਵੀਡਿਓ ਮਿਲੀ ਮੈਂ ਤੁਹਾਨੂੰ ਦੱਸ ਦੇਵਾਂਗਾ ਤੁਸੀ ਨੈਟ ਤੋਂ ਇਹਨਾਂ ਦਾ ਨੰਬਰ ਲੈ ਕੇ ਇਹਨਾਂ ਨਾਲ਼ ਸਿੱਧੀ ਗੱਲ ਕਰ ਸੱਕਦੇ ਹੋ
@BHAGWANSINGH-x3q
@BHAGWANSINGH-x3q 2 ай бұрын
ਗੁਰੂ ਸਾਹਿਬ ਜੀ ਨੇ ਏਂ ਸਮਝਾਇਆ ਵਾ ਕੇ ਅਕਾਲ ਪੁਰਖ ਸਭ ਜਗ੍ਹਾ ਤੇ ਆ, ਗੱਲ ਧਰਮ ਦੀ ਨਹੀਂ ਏ ਇਥੇ
@BAAPJI1987
@BAAPJI1987 4 ай бұрын
ਸੱਚ ਤਾਂ ਸੱਚ ਹੈ
@baljitsinghkhalsa8627
@baljitsinghkhalsa8627 5 ай бұрын
ਰੱਬ ਦੀ ਕੋਈ ਜ਼ਾਤ ਨਹੀਂ। ਜਿ ਕਾਬਾ ਰੱਬ ਦਾ ਘਰ ਹੈ ਫਿਰ ਓਥੇ ਗ਼ੈਰ ਮੁਸਲਮਾਨਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ।
@SiraaStudio
@SiraaStudio 3 ай бұрын
ਗੱਲ ਬਾਈ ਜੀ ਇਹ ਨੀ ਹੁੰਦੀ ਕਿ ਕਿਵੇਂ ਹੋ ਗਿਆ ਗੱਲ ਏ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਰੱਬ ਉਹਨਾਂ ਨਾਲ ਖੜ੍ਹਦਾ ਏ ਇਹ ਸੌ ਪ੍ਰਸੈਂਟ ਸੱਚ ਆ ❤ ਗੁਰੂ ਨਾਨਕ ਦੇਵ ਜੀ ਇੱਕ ਅਵਤਾਰੀ ਪੁਰਸ਼ ਸੀ ਉਹ ਅੱਲ੍ਹਾ ਦੇ ਬੰਦੇ ਸੀ। ਇਹਦਾ ਮਤਲਬ ਇਹ ਹੈ ਕਿ ਜਦੋਂ ਜਦੋਂ ਵੀ ਉਸ ਕਾਜ਼ੀ ਨੇ ਦੇਖਿਆ ਤਾ ਉਹਨੂੰ ਮੱਕਾ ਗੁਰੂ ਸਾਹਿਬ ਦੇ ਪੈਰਾਂ ਵੱਲ ਹੀ ਦਿਸਿਆ। ਗੱਲ ਇੱਥੇ ਧਰਮ ਦੀ ਨੀ ਇੱਥੇ ਪਾਖੰਡ ਵਾਦ ਕੀਤੀ ਬਾਬਾ ਨਾਨਕ ਨੇ ਮਤਲਬ ਜੇ ਕੋਈ ਸਿੱਖ ਵੀ ਪਾਖੰਡ ਕਰਦਾ ਫੇਰ ਵੀ ਇਹੀ ਹੋਣਾ ਸੀ 🙏🏼❤
@sonusidhu3065
@sonusidhu3065 6 ай бұрын
Dhan Dhan Guru Nanak Dev Ji 🙏 🙏🙏🙏🙏
@amandeeppurewal2774
@amandeeppurewal2774 Ай бұрын
Aslaam Alekum Veero...Kaba nahin ghumiya c.🙏 Dhan Dhan Shri Guru Nanak Dev Ji.
@mangakalkat5141
@mangakalkat5141 6 ай бұрын
ਬਾਬਾ ਨਾਨਕ ਜੀ ਨੇ ਧਰਮ ਜਾਤ ਪਾਤ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਕੇ ਸੱਭ ਇਕ ਹਨ ਰੱਬ ਇਕ ਹੈ, ਪਰ ਅਸੀਂ ਬਾਬੇ ਨਾਨਕ ਦਾ ਇਕ ਅਲੱਗ ਸਿੱਖ ਧਰਮ ਬਣਾ ਦਿੱਤਾ, ਸਿੱਖ ਸ਼ਬਦ ਦਾ ਮਤਲਬ ਕਿਸੇ ਨੂੰ ਪਤਾ ਹੀ ਨਹੀਂ
@adevgun
@adevgun 2 ай бұрын
Vaaheguru Ji 🙏🏽♥️🙏🏽
@gurubindersinghsandhu4117
@gurubindersinghsandhu4117 6 ай бұрын
ਅੱਲਾ ਦਾ ਘਰ ਸਾਰੇ ਜਗਾ ਹੈ
@Simar_Cheema
@Simar_Cheema 6 ай бұрын
Dhan Guru Nanak 🙏♥️😊
@GurumeetSingh-yj1lp
@GurumeetSingh-yj1lp 6 ай бұрын
ਮੱਲਾ ਜੀ ਆਪ ਜੀ ਦੇ ਵਿਚਾਰ ਵਧੀਆ ਹਨ ਇਹ ਜਿਹੜਾ ਬਾਬਾ ਬੰਤਾ ਸਿੰਘ ਹੈ ਬੀਜੇਪੀ ਦਾ ਖਾਸ ਬੰਦਾ ਹੈ ਹਿੰਦੂਤਵ ਦਾ ਤੇ ਇਹ ਮੁਸਲਮਾਨ ਤੇ ਸਿੱਖਾਂ ਦੇ ਵਿੱਚ ਇੱਕ ਪਾੜਾ ਪਾਉਣਾ ਚਾਹੁੰਦੇ ਹਨ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਕੋਈ ਬਹੁਤ ਵੱਡੀ ਮਾਨਤਾ ਨਹੀਂ ਸਿਰਫ ਸਰਕਾਰੀ ਬੰਦਾ ਹੋਣ ਕਰਕੇ ਸ਼ਹਿ ਦੇ ਉੱਤੇ ਇਹ ਫੇਮਸ ਹੋਣ ਦੀ ਕੋਸ਼ਿਸ਼ ਕਰਦਾ ਹੋਇਆ ਗੱਲ ਇਹ ਹੈ ਕਿ ਇਹਦੀ ਗੱਲ ਵੱਲ ਧਿਆਨ ਨਾ ਦਿੱਤਾ ਜਾਵੇ ਦੂਸਰੀ ਗੱਲ ਤੇ ਜਦੋਂ ਬਾਬਾ ਜੀ ਉੱਥੇ ਲੰਮੇ ਪਏ ਸੀ ਤੇ ਜਦੋਂ ਪਹਿਰੇਦਾਰ ਦੀ ਜਾਂ ਕਿਸੇ ਵੀ ਬੰਦੇ ਦੀ ਨਿਗਾ ਪਈ ਤੇ ਉਹ ਆਣ ਕੇ ਕ੍ਰੋਧ ਵਿੱਚ ਆਇਆ ਤੇ ਆਣ ਕੇ ਵੱਧ ਘੱਟ ਬੋਲਿਆ ਉਹਨੇ ਆਣ ਕੇ ਲੱਤ ਲੱਤ ਵੀ ਮਾਰ ਦਿੱਤੀ ਪਰ ਗੁਰੂ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਫਿਰ ਉਸਨੇ ਕਾਫੀ ਰੌਲਾ ਪਾਇਆ ਤੇ ਲੋਕ ਇਕੱਠੇ ਹੋ ਗਏ ਤੇ ਗੁਰੂ ਸਾਹਿਬ ਨੂੰ ਉਸ ਕਾਜੀ ਜੀ ਨੇ ਵੱਧ ਘੱਟ ਗੱਲ ਵੀ ਕਹੀ ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਭਾਈ ਤੂੰ ਨਾਰਾਜ ਕਿਉਂ ਹੋ ਰਿਹਾ ਕਹਿੰਦਾ ਤੂੰ ਪਤਾ ਨਹੀਂ ਰੱਬ ਦੇ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਹਨ ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਭਾਈ ਜਿੱਧਰ ਰੱਬ ਨਹੀਂ ਹੈ ਅੱਲਾ ਖੁਦਾ ਨਹੀਂ ਹੈ ਮੇਰੇ ਉਧਰ ਨੂੰ ਪੈਰ ਕਰਦੇ ਜਾ ਮੈਨੂੰ ਦੱਸ ਕਿ ਮੈਂ ਉਧਰ ਨੂੰ ਪੈਰ ਕਰ ਲਵਾਂ ਜਿੱਥੇ ਰੱਬ ਨਹੀਂ ਹੈ ਬਸ ਇੰਨੀ ਗੱਲ ਕਰਨ ਦੀ ਲੋੜ ਸੀ ਤੇ ਇਹਦਾ ਜਵਾਬ ਨਹੀਂ ਸੀ ਤੇ ਇਹ ਗੱਲ ਸਮਝ ਆ ਗਈ ਕਿ ਪਰਮਾਤਮਾ ਰੱਬ ਅੱਲਾ ਖੁਦਾ ਹਰ ਜਗਾ ਦੇ ਉੱਤੇ ਮੌਜੂਦ ਹੈ ਬਸ ਇਨੀ ਗੱਲ ਸੀ ਇਹ ਇੱਕ ਉਪਦੇਸ਼ ਦੇਣਾ ਚਾਹੁੰਦੇ ਸਨ ਕਿ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ ਦੂਸਰੀ ਗੱਲ ਆਪ ਜੀ ਨੇ ਕੀਤੀ ਹੈ ਕਿ ਮਰਦਾਨਾ ਜੀ ਹੱਜ ਕਰਨ ਵਾਸਤੇ ਜਾਣਾ ਚਾਹੁੰਦੇ ਸਨ ਤੇ ਗੁਰੂ ਸਾਹਿਬ ਉਹਨਾਂ ਦੇ ਨਾਲ ਗਏ ਇਹ ਗੱਲ ਆਪ ਦੀ ਠੀਕ ਨਹੀਂ ਕਿਉਂਕਿ ਉਹਨਾਂ ਦਾ ਇਹ ਟੀਚਾ ਸੀ ਕਿ 14 ਦਿਸਾਨ ਨੂੰ ਹਰ ਜਗ੍ਹਾ ਦੇ ਉੱਤੇ ਧਰਮ ਪ੍ਰਚਾਰ ਵਾਸਤੇ ਜਾਣਾ ਹੈ ਸੋ ਉਹ ਵੀ ਇੱਕ ਉਹਨਾਂ ਦਾ ਨਿਸ਼ਾਨਾ ਸੀ ਪੱਛਮੀ ਮੁਲਕਾਂ ਦੇ ਵਿੱਚ ਜਾਣ ਦਾ ਸੋ ਦੂਰ ਤੱਕ ਉਹ ਆਪਣਾ ਮਿਸ਼ਨ ਦਾ ਪ੍ਰਚਾਰ ਕਰਨ ਵਾਸਤੇ ਹਰ ਜਗ੍ਹਾ ਤੇ ਗਏ ਜਿਸ ਤਰ੍ਹਾਂ ਸ੍ਰੀ ਲੰਕਾ ਥਾਈਲੈਂਡ ਵਰਮਾ ਜਾਂ ਹਿੰਦੂ ਤੀਰਥਾਂ ਤੇ ਗਏ ਉਦੋਂ ਉਹਨਾਂ ਨੂੰ ਕਿੰਨੇ ਆਖਿਆ ਸੀ ਕਿ ਆਪਾਂ ਉਥੇ ਇਸ਼ਨਾਨ ਕਰਨ ਜਾਣਾ ਹੈ ਤੀਰਥਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ ਇਹ ਨਹੀਂ ਇਹ ਉਹਨਾਂ ਦੀ ਆਪਣੀ ਵਿਚਾਰ ਸੀ ਕਿ ਅਸੀਂ ਹਰ ਜਗ੍ਹਾ ਦੇ ਉੱਤੇ ਉਸ ਪਰਮਾਤਮਾ ਦਾ ਨਾਮ ਵੰਡਣ ਵਾਸਤੇ ਜਾਣਾ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਬੰਤਾ ਸਿੰਘ ਜੀ ਵੱਲ ਜਿਆਦਾ ਧਿਆਨ ਦੇਣ ਦੀ ਲੋੜ ਨਹੀਂ
@deepdhaliwal3614
@deepdhaliwal3614 5 ай бұрын
Tu kihda bnda jeda aa comnt kita 😅 l paada koi nhi paunda
@SatinderpalSingh-l8u
@SatinderpalSingh-l8u Ай бұрын
ਧੰਨ ਧੰਨ ਗੁਰੂ ਨਾਨਕ ਜੀ
@dr.harvarindersinghdhindsa59
@dr.harvarindersinghdhindsa59 6 ай бұрын
ਕਿਉਂ ਕੇ ਕੋਈ ਵੀ ਏਹੇ ਨਹੀਂ ਕਹਿੰਦਾ ਕਿ ਪਰਮਾਤਮਾ ਸਿਰਫ ਦਰਬਾਰ ਸਾਹਿਬ ਚ ਹੀ ਵੱਸਦਾ ਹੈ ਜੀ🙏 0:05
@Tractorlovers9997
@Tractorlovers9997 Ай бұрын
ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਜੀ ਦਾ ਰੂਪ ਹਨ ਅਤੇ ਉਨ੍ਹਾਂ ਨੂੰ ਇਹ ਸਭ ਅਕਾਲ ਪੁਰਖ ਜੀ ਦੇ ਹੁਕਮ ਸਨ...ਅਤੇ ਉਨ੍ਹਾਂ ਇਹ ਸਮਝਾਇਆ ਕਿ ਅਕਾਲ ਪੁਰਖ ਜੀ ਹਰ ਥਾਂ ਉੱਤੇ ਮੌਜੂਦ ਹਨ.... ਨਾਲੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਅਕਾਲ ਪੁਰਖ ਜੀ ਦਾ ਨਾਮ ਜੱਪਣਾ ਦਸਿਆ ਗਿਆ ਹੈ. ਜੋ ਕਿ ਆਪ ਅਕਾਲ ਪੁਰਖ ਜੀ ਪਰਮੇਸ਼ੁਰ ਜੀ ਦੇ ਹੁਕਮ ਹਨ ।। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਬ ਦੇ ਜੀਵਤ ਹਾਜ਼ਰ ਨਾਜ਼ਰ ਗੁਰੂ ਅਕਾਲ ਪੁਰਖ ਜੀ ਹਨ. ਜੇ ਇਥੇ ਵੀ ਕਿਸੇ ਨੂੰ ਕੋਈ ਸ਼ਕ ਹੇ ਤਾਂ ਉਹ ਆਪ ਧੂਰ ਦਰਗਾਹ ਦੀ ਬਾਨੀ ਪਰ ਸਕਦਾ ਅਤੇ ਧੂਰ ਦਰਗਾਹ ਤੋਂ ਹੁਕਮਨਾਮਾ ਸਾਹਿਬ ਲੇ ਅਤੇ ਸ੍ਵਵਨ ਕਰ ਸਕਦਾ।।। ਬਾਕੀ ਗਲਤ ਬੋਲਣ ਵਾਲੇ ਊ ਤੂਸੀ ਦਿਲਾਂ ਵਿੱਚ ਇਨ੍ਹਾਂ ਜਹਿਰ ਭਰਿਆ ਹੋਇਆ ਹੈ ਜਿਸ ਕਰਕੇ ਵਾਰ ਵਾਰ ਜੂੰਨਾ ਵਿਚ ਪੇ ਰਹੇ ਹੋ ਤੈ ਜੌ ਲੋਕ ਸ਼੍ਰੀ ਹਰਮੰਦਿਰ ਸਾਹਿਬ ਜੀ ਵਲ ਪੈਰ ਕਰਨ ਦੀ ਗੱਲ ਕਰ ਰਹੇ ਹਨ ਊਹਨਾਂ ਨੂੰ ਖੂਲ ਹੇ ਸ਼੍ਰੀ ਹਰਮੰਦਿਰ ਸਾਹਿਬ ਜੀ ਤਾ ਦੂਰ ਤੂਸੀ ਕਿਸੇ ਪਿੰਡ ਕਿਸੇ ਵੀ ਸਹਿਰ ਵਿੱਚ ਗੁਰੂ ਘਰ ਵਲ ਪੈਰ ਕਰਕੇ ਤਾਂ ਵੇਖੋ ਜੱਦੋ ਸ਼ਹੀਦਾਂ ਤੇ ਅਕਾਲ ਪੁਰਖ ਜੀ ਦੇ ਪਿਆਰੇਆ ਆਪ ਤੁਹਾਡੀ ਸੰਗੀ ਘੂਟੀ ਤੂਹਾਨੂੰ ਸਾਰਾ ਇਤਹਾਸ ਨਾਲੋਂ ਨਾਲ ਰੂਬਰੂ ਹੈ ਜਾਨਾ.. ਬਾਕੀ ਲੋਕ ਕਹ ਰਹੇ ਹਨ। ਬੰਦਾ ਤੈ ਦੂਰ ਤੈ ਕਿਸੇ ਵੱਲੀ ਜੀ ਸ਼੍ਰੀ ਹਰਮੰਦਿਰ ਸਾਹਿਬ ਵਲ ਪੈਰ ਕੀਤਾ ਜੈ ਇਹ ਕਹਿ ਦਿੱਤਾ ਜਾਵੇ ਤਾਂ ਉਹਨਾ ਨੂੰ ਕਹਿਨਾ ਚਾਹਾਗਾ ਕਿ ਕਿਸੇ ਵੱਲੀ ਜੀ ਨੂੰ ਇਹ ਅਕਾਲ ਪੁਰਖ ਜੀ ਦਾ ਹੁਕਮ ਨਹੀਂ ਹੋਇਆ। ਇਸ ਕਰਕੇ ਆਪਨੇ ਦਿਲਾਂ ਵਿੱਚੋ ਜਹਿਰ ਕਡੋ ਤੇ ਅਕਾਲ ਪੁਰਖ ਜੀ ਦਾ ਨਾਮ ਜੱਪੌ ਵੀਡੀਓ ਪਾਊਨ ਵਾਲੇ ਵੀਰਾ ਨੂੰ ਬੇਨਤੀ ਹੈ ਕਿ ਕੰਮੈਟ PIN ਕੀਤਾ ਜਾਵੇ youtube.com/@zikriasaeedvlogs?si=6RBpt__a9B03dYM6 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🪔🙏
@jagveersingh3451
@jagveersingh3451 Ай бұрын
kzbin.info/www/bejne/gaiYo6OApLuioZosi=J_Qlz98SZ0UEVhGY
@tarnsingh9914
@tarnsingh9914 5 ай бұрын
ਹਿੰਦੂ ਅੰਨਾ ਤੁਰਕੂ ਕਾਣਾ ਦੋਹਾ ਤੇ ਗਿਆਨੀ ਸਿਆਣਾ ਮੁਸਲਮਾਨ ਕਬੀਰ ਸਾਹਿਬ ਜੀ ਦੀ ਬਾਣੀ
@GgFff-kt6vy
@GgFff-kt6vy 5 ай бұрын
Hum sanatani hai Hum Aatma hai jo Sanatan hai Satya hai netya hai Bagwan shree krishna ji ne kha hai jeev Aatma jo chatan hai mera he anas hai mai sabhi ki hirrday minder me rehta hu mujh se pare kuch nahi hai Bhramad Nayak hu sabhi jeev Aatma ka param pati hu Jo mujhe tatav se Jan leta hai vo sab pa leta hai Maya se sada ke liye pare ho jata hai aur us jeev Aatma ka mann sada mujh me rehta hai
@noorpuri8331
@noorpuri8331 6 ай бұрын
❤❤❤❤ Gurubani tu ilawa sirf or sirf Bhai Gurdas ji (Brahmgiani) or Bhai Nand Lal ji di hi waara da kirtan ho sakda hai. Sant Maskeen ji ne vi kahaya c ki pahla mai v nahi manda c, lekin badh vich unane v maneya. Kiyonki Maharashtar vich Bhagat Namdev ji nu pandita ne Madir vicho bahar kad ke koot ke mandir de pishe sut dita te Pramatma ne Mandir da muh laide wale pase nz kuma dita. Ih mandir mai dekheya hoya hai. Iko ek mandir hai jis da muh lahde wal hai.
@JagjeetSingh-r8n
@JagjeetSingh-r8n 4 ай бұрын
Sat nam wahegu very good thank you bhaji
@golusingh-qv3lc
@golusingh-qv3lc 6 ай бұрын
पंजाबी मुस्लिमों को घर वापसी करके हिंदू या सिख बन जाना चाहिए क्योंकि इन्होंने तलवार के डर से धर्म अपनाया है
@bikramrandhawa5972
@bikramrandhawa5972 4 ай бұрын
ਗੁਰੂ ਨਾਨਕ ਸਾਹਿਬ ਜੀ ਲੋਕਾਂ ਨੂੰ ਪੁਜਾਰੀਆਂ ਤੋਂ ਆਜ਼ਾਦੀ ਦਿਵਾਉਣ ਲਈ ਕੌਤਕ ਕੀਤੇ ਸਨ
@JatinderKumar-sl7qi
@JatinderKumar-sl7qi 4 ай бұрын
😅 ਓਹ ਹੋਹੋ😅 ਇਹ ਗਾਥਾ ਤੇ ਸਾਡੇ ਮੁਸਲਿਮ ਪ੍ਰੇਮ ਤੇ ਗਹਿਰੀ ਸੱਟ ਮਾਰਦੀ ਆ ਇਹ ਬਾਬਾ ਬੰਤਾ ਐਵੇ ਸੇੜ ਕੇ ਬੈਹ ਗਿਆ। ਹੁਣ ਕਮੈਟਾਂ ਵਿਚ ਕਿਵੇ ਸਾਰੇ ਡੀਫੈਡ ਕਥਨ ਤੇ ਲੱਗੇ ਹੋਏ ਆ ਕਈ ਤਾਬ ਮੁਸਲਿਮ ਪ੍ਰੇਮ ਵਿਚ ਗੁਰੂ ਨਾਨਕ ਜੀ ਦੀ ਏਨੀ ਪੁਰਾਣੀ ਗਾਥਾ ਨੂੰ ਵੀ ਗਲਤ ਸਾਬਿਤ ਕਰ ਰਹੇ ਹੈ। ਬੰਤਾ ਸਿੰਘ ਜੀ ਤੁਸੀ ਇਹ ਤੀਰ ਕਿਨਾ ਵੱਲ ਕਰ ਲਿਆ ਤੀਰ ਹਮੇਸ਼ਾ ਸਨਾਤਨੀਆ ਹਿੰਦੂਆ ਪੁਜਾਰੀ ਪੰਡਤਾ ਵੱਲ ਰਹਿਣਾ ਚਾਹੀਦਾ । ਅਤੇ ਰਿਐਕਸ਼ਨ ਦੇਣ ਵਾਲੇ ਮੁਸਲਮ ਭਰਾਵੋ ਤੁਸੀ ਜਲਦੀ ਹੀ ਤੁਲਣਾ ਦਰਬਾਰ ਸਾਹਿਬ ਘੁਮਾਉਣ ਵਲ ਲਗ ਗਏ। ਤੁਹਾਡੇ ਉਤੇ ਇਕ ਦੋ ਗਾਥਾ ਹੋਣੀਆ ਸਿਖ ਬਾਬਿਆ ਦੀਆਂ ਏਥੇ ਤਾਂ ਹਿੰਦੋਸਤਾਨ ਵਿਚ ਸਿਖ ਢਾਡੀ ਪ੍ਰਚਾਰਕਾ ਮੁਤਾਬਕ ਸਿਖ ਇਤਹਾਸ ਹੀ ਪੂਰਾ ਨਹੀ ਹੁੰਦਾ ਜਿੰਨਾ ਚਿਰ ਸਨਾਤਨ ਧਰਮ ਦੀ ਲਾਣ ਤਾਣ ਏਸੀ ਤੈਸੀ ਨਾ ਕੀਤੀ ਜਾਵੇ । ਫਿਰ ਉਤੋ ਇਹ ਕੁਝ ਸਾਡੇ ਸਿੱਖ ਭਰਾ ਵਿਕਟਮ ਕਾਰਡ ਵੀ ਖੇਡਦੇ ਆ ਕੇ ਅਸੀ ਭਾਰਤ ਵਿਚ ਗੁਲਾਮ ਆ ਅਜਾਦੀ ਨਹੀ। ਪਰ ਇਕ ਗੱਲ ਸਚ ਆ ਸਨਾਤਨ ਧਰਮ ਗ੍ਰੰਥਾ ਵਿਚ ਹੀ ਖੁਦ ਨੂੰ ਉਚਾ ਸਾਬਤ ਕਰਨ ਲਈ ਕਿਸੇ ਬਾਰੇ ਗਲਤ ਨਹੀ ਕਿਹਾ ਗਿਆ। ਬਾਕੀ ਸਭ We are Superior ਤੇ ਬਾਕੀ ਧਰਮਾ ਵਿਚ ਕਮੀਆ ਅੰਧ ਵਿਸ਼ਵਾਸ ਵੀ ਦੱਸਦੇ ਆ ਤੇ ਫਿਰ ਉਤੋ ਇਹ ਵੀ ਕਹਿ ਦੇਦੇ ਆ ਕਿ ਅਸੀ ਸਭ ਧਰਮਾ ਦਾ ਸਤਿਕਾਰ ਕਰਦੇ ਆ😅😅
@Tractorlovers9997
@Tractorlovers9997 Ай бұрын
ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਜੀ ਦਾ ਰੂਪ ਹਨ ਅਤੇ ਉਨ੍ਹਾਂ ਨੂੰ ਇਹ ਸਭ ਅਕਾਲ ਪੁਰਖ ਜੀ ਦੇ ਹੁਕਮ ਸਨ...ਅਤੇ ਉਨ੍ਹਾਂ ਇਹ ਸਮਝਾਇਆ ਕਿ ਅਕਾਲ ਪੁਰਖ ਜੀ ਹਰ ਥਾਂ ਉੱਤੇ ਮੌਜੂਦ ਹਨ.... ਨਾਲੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਅਕਾਲ ਪੁਰਖ ਜੀ ਦਾ ਨਾਮ ਜੱਪਣਾ ਦਸਿਆ ਗਿਆ ਹੈ. ਜੋ ਕਿ ਆਪ ਅਕਾਲ ਪੁਰਖ ਜੀ ਪਰਮੇਸ਼ੁਰ ਜੀ ਦੇ ਹੁਕਮ ਹਨ ।। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਬ ਦੇ ਜੀਵਤ ਹਾਜ਼ਰ ਨਾਜ਼ਰ ਗੁਰੂ ਅਕਾਲ ਪੁਰਖ ਜੀ ਹਨ. ਜੇ ਇਥੇ ਵੀ ਕਿਸੇ ਨੂੰ ਕੋਈ ਸ਼ਕ ਹੇ ਤਾਂ ਉਹ ਆਪ ਧੂਰ ਦਰਗਾਹ ਦੀ ਬਾਨੀ ਪਰ ਸਕਦਾ ਅਤੇ ਧੂਰ ਦਰਗਾਹ ਤੋਂ ਹੁਕਮਨਾਮਾ ਸਾਹਿਬ ਲੇ ਅਤੇ ਸ੍ਵਵਨ ਕਰ ਸਕਦਾ।।। ਬਾਕੀ ਗਲਤ ਬੋਲਣ ਵਾਲੇ ਊ ਤੂਸੀ ਦਿਲਾਂ ਵਿੱਚ ਇਨ੍ਹਾਂ ਜਹਿਰ ਭਰਿਆ ਹੋਇਆ ਹੈ ਜਿਸ ਕਰਕੇ ਵਾਰ ਵਾਰ ਜੂੰਨਾ ਵਿਚ ਪੇ ਰਹੇ ਹੋ ਤੈ ਜੌ ਲੋਕ ਸ਼੍ਰੀ ਹਰਮੰਦਿਰ ਸਾਹਿਬ ਜੀ ਵਲ ਪੈਰ ਕਰਨ ਦੀ ਗੱਲ ਕਰ ਰਹੇ ਹਨ ਊਹਨਾਂ ਨੂੰ ਖੂਲ ਹੇ ਸ਼੍ਰੀ ਹਰਮੰਦਿਰ ਸਾਹਿਬ ਜੀ ਤਾ ਦੂਰ ਤੂਸੀ ਕਿਸੇ ਪਿੰਡ ਕਿਸੇ ਵੀ ਸਹਿਰ ਵਿੱਚ ਗੁਰੂ ਘਰ ਵਲ ਪੈਰ ਕਰਕੇ ਤਾਂ ਵੇਖੋ ਜੱਦੋ ਸ਼ਹੀਦਾਂ ਤੇ ਅਕਾਲ ਪੁਰਖ ਜੀ ਦੇ ਪਿਆਰੇਆ ਆਪ ਤੁਹਾਡੀ ਸੰਗੀ ਘੂਟੀ ਤੂਹਾਨੂੰ ਸਾਰਾ ਇਤਹਾਸ ਨਾਲੋਂ ਨਾਲ ਰੂਬਰੂ ਹੈ ਜਾਨਾ.. ਬਾਕੀ ਲੋਕ ਕਹ ਰਹੇ ਹਨ। ਬੰਦਾ ਤੈ ਦੂਰ ਤੈ ਕਿਸੇ ਵੱਲੀ ਜੀ ਸ਼੍ਰੀ ਹਰਮੰਦਿਰ ਸਾਹਿਬ ਵਲ ਪੈਰ ਕੀਤਾ ਜੈ ਇਹ ਕਹਿ ਦਿੱਤਾ ਜਾਵੇ ਤਾਂ ਉਹਨਾ ਨੂੰ ਕਹਿਨਾ ਚਾਹਾਗਾ ਕਿ ਕਿਸੇ ਵੱਲੀ ਜੀ ਨੂੰ ਇਹ ਅਕਾਲ ਪੁਰਖ ਜੀ ਦਾ ਹੁਕਮ ਨਹੀਂ ਹੋਇਆ। ਇਸ ਕਰਕੇ ਆਪਨੇ ਦਿਲਾਂ ਵਿੱਚੋ ਜਹਿਰ ਕਡੋ ਤੇ ਅਕਾਲ ਪੁਰਖ ਜੀ ਦਾ ਨਾਮ ਜੱਪੌ ਵੀਡੀਓ ਪਾਊਨ ਵਾਲੇ ਵੀਰਾ ਨੂੰ ਬੇਨਤੀ ਹੈ ਕਿ ਕੰਮੈਟ PIN ਕੀਤਾ ਜਾਵੇ youtube.com/@zikriasaeedvlogs?si=6RBpt__a9B03dYM6 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🪔🙏
@Manjeetkaur-x2i
@Manjeetkaur-x2i 2 ай бұрын
Waheguru ji 🙏🏻
@PalaDriver-m3m
@PalaDriver-m3m 6 ай бұрын
ਮੁਗਲ ਨੇ ਸਹਿਬਜਾਦੇ, ਸ਼ਹੀਦ ਕੀਤੇ ਸਨ , ਕਿਵੇਂ ਭੁੱਲ ਜਾਈਏ ਅਸੀਂ,
@happynauria9310
@happynauria9310 6 ай бұрын
ਜ ਸਾਰੇ ਮੁਸਲਿਮ ਗਲਤ ਆ ਤਾਂ ਫ਼ੇਰ ਹਿੰਮਤ ਹੈ ਤਾਂ ਬਿਅੰਤ ਸਿੰਘ ਤੇ kps ਗਿੱਲ ਦੇ ਪਰਵਾਰ ਨੂੰ ਮਾਰ ਦੇ ਜਾ ਕੇ ਉਨ੍ਹਾਂ ਦਾ ਨਿਸ਼ਾਨ ਨਹੀਂ ਰਹਿਣਾ ਚਾਹੀਦਾ ਕਿਤੇ ਵੀ
@BaghelSingh-r8m
@BaghelSingh-r8m 6 ай бұрын
Paji Guru Nanak dev g ne Loka nu eh samjaya c k khuda har Jagh available aa
@jasvindersingh6164
@jasvindersingh6164 3 ай бұрын
Dhan dhan guru nanak dev ji maharaj ji 🙏🙏🙏🙏🙏
@dhillonnumberdar7017
@dhillonnumberdar7017 6 ай бұрын
ਲੱਖ ਲੱਖ ਲਾਹਨਤਾਂ RSS ਦਿਆ ਦੱਲਿਆ ਦਾਸ ਤੈਨੂੰ ਹਰਮੰਦਿਰ ਸਾਹਿਬ ਜੀ ਦੀ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਵਿਚਕਾਰ ਤੂੰ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ ਸੀ ਜਦੋਂ ਮਰਜ਼ੀ ਬਹਿ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਵਿਚਾਰ ਕਰ ਲੈਣਾ ਜੀ ਖੁਲਾ ਸੱਦਾ ਹੈ ਗੁਰੂ ਸਾਹਿਬੇ ਸਾਹਿਬ ਭਾਈ ਨਾਨਕ ਸਾਹਿਬ ਜੀ
@tedtalksdhillon8751
@tedtalksdhillon8751 6 ай бұрын
Oh rabi noor har taraf hai us noor nu kise chaar divaari emarat vich nahi qead kita ja sakda. Asal moorat rab di insaan khud hee hai kise bande di banai moorat nahi
@GUrbhejSingh-mz4pf
@GUrbhejSingh-mz4pf 4 ай бұрын
Guru sahib ne ih smjayeya c k allah har trf hai.
@bindersahotapb9211
@bindersahotapb9211 6 ай бұрын
ਮੋਹਮਦ ਸਾਹਿਬ ਨੂੰ ਧਰਤੀ ਚਪਟੀ ਕਿਉ ਦਿਖੀ ਭਲਾ ਉਸ ਸਮਯੇ ਚਸਮਾ ਨਹੀਂ ਸੀ 😅😅😅😅
@kuljeetkaur4257
@kuljeetkaur4257 6 ай бұрын
Dhan Shri Guru Nanak Dev ji
@KelashKumar-ol6rq
@KelashKumar-ol6rq 4 ай бұрын
Waheguru ji
@nirpalsingh-o7h
@nirpalsingh-o7h 22 күн бұрын
ਭਾਈ ਸਾਹਿਬ, ਭਾਈ ਮਰਦਾਨਾ ਜੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਤੋਂ ਵੱਡੇ ਸਨ ਅਤੇ ਉਹਨਾਂ ਦੇ ਰੂਹਾਨੀ ਸਾਥੀ ਹਨ ਜੋ ਤਾ-ਉਮਰ ਉਹਨਾਂ ਦੇ ਨਾਲ ਰਹੇ ਸਨ । ਉਹ ਗੁਰੂ ਸਾਹਿਬ ਜੀ ਦੇ ਗਰਾਂਈਂ ਭਾਵ ਰਾਏ ਭੋਇ ਦੀ ਤਲਵੰਡੀ ਦੇ ਹੀ ਰਹਿਣ ਵਾਲੇ ਸਨ । ਭਾਈ ਮਰਦਾਨਾ ਜੀ ਉਹਨਾਂ ਦੇ ਵਿਦਿਆਰਥੀ ਨਹੀਂ ਸਨ।
@arvinderpalsingh1973
@arvinderpalsingh1973 5 ай бұрын
Waheguru ji Guru Granth Sahib vich itehaas nhi dsea blki alkaal purkh di mehma likhi aa te Dasam Granth Sahib vich sb itehaas bare likhea ha jis vich te tusi parh k apna doubt clear kr skde ho
@surindersingh-f6v
@surindersingh-f6v 6 ай бұрын
Dhan Guru Nanak Dev G
@manirammaniram4878
@manirammaniram4878 5 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏♥️ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏♥️
@amandeepkaur7064
@amandeepkaur7064 6 ай бұрын
ਗੁਰੂ ਨਾਨਕ ਨੇ ਐਗਜੈਂਪਲ ਦਿੱਤਾ ਸੀ ਕਿ ਖੁਦਾ ਹਰ ਪਾਸੇ ਹੈ
@KelashKumar-ol6rq
@KelashKumar-ol6rq 4 ай бұрын
Waheguru ji
@ishaan2825
@ishaan2825 4 ай бұрын
Beahak❤
@SidakbirSingh-du6of
@SidakbirSingh-du6of 5 ай бұрын
Waheguru ji 🙏🏻🌹
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 6 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏❤🪯🙏❤️
@shoaibsuveag6707
@shoaibsuveag6707 5 ай бұрын
Sahi te sach sapasht kardita dova Musalman vira ne rab sareya loka nu sahi samjh bi tofeek den,,,,❤👌👍☝️🤲🤲,, good job baijan
@gurleenkaur-ng5fg
@gurleenkaur-ng5fg 6 ай бұрын
Yeh 100 percent true hai lekin Pakistan🇵🇰 ke logo ko je baat hazam nHi hovegi😂😂😂😂😅😅😅😅😅😅
@zikriasaeedvlogs
@zikriasaeedvlogs 6 ай бұрын
GL Pakistan India Europe Di hai e Nahi ..GL Ty teaching Di a..Jo Mahan hastio NY Di humanity KO..
@tedtalksdhillon8751
@tedtalksdhillon8751 6 ай бұрын
@@zikriasaeedvlogs میں نہیں یقین کردا کے مکہ شہر اندر کعبہ گھمیا سی بابا نانک صاحب نے کعبہ وِچ ایح فرمایا سی کے خدا لا مکان اور لا شریک ہے جیہڑا سنگیت رب دی تعریف توں بے جائے کسے ہور دی تعریف کرے اوح ہی اصل وِچ حرام ھے خدا نُورو نُور بی نہایت اور بی حد ہے رب نوں کسے مندر یا مسجد اندر نہیں قید کیتا جا سکدا میں رب نوں مغرب دی طرف یا جنوب دی طرف نہیں مندا جس طرح مسلمان اور ھندو ویر مندے نے ھندوستان دا جنوب دی طرف یقین ایح ہے کے جگت دا ناتھ کرن والا اُس طرف بیتھا ہے لیکن ایح جھوٹ ہے باقی سبھ دے آپو آپنے خیال نے
@tedtalksdhillon8751
@tedtalksdhillon8751 6 ай бұрын
@@zikriasaeedvlogs ہر مذھب اپنے رھبر نوں دُوسرے توں بلوان اور وڈا بناوّن واسطے کوئی نہ کوئی کرامات اُہناں دے نال جوڑ لیندا ہے
@tedtalksdhillon8751
@tedtalksdhillon8751 6 ай бұрын
@@zikriasaeedvlogs رب دی پُوری سچائی بارے کوئی نہیں جان سکیا بے جائے خود رب دیاں رب خود ہی جانے پُوری سچائی کسے بھی مذہب کول نہیں بابے نانک نے خود نوں کدے بھی رب نیں کیہا بابے نانک نے فرمایا ہے قدرت کوّن کہا ویچار واریا نہ جاوا اِک وار جو تُدھ بھاوے سائی بھلی کار تو سدا سلامت نِرنکار اے میریا ربا تینوں یا تیرے علم نوں بیان کرن دی میرے وِچ کیہڑی طاقت ہے میں اِک باری بھی تیرے اُتے قُربان نہیں ہو سکدا
@SwarnSingh13996
@SwarnSingh13996 6 ай бұрын
​@@zikriasaeedvlogsbhai saab is da zikar bhai Gurdas diya vaara ch v hai jina nu Gurbani di kunji kha janda.baki tusi bhai Gurdas g bare study kr lena. Eh karamat kaji saab nu smjaun lyi c. Baki sant Maskeen g te bhai Pindarpal singh g di makke bare video dekh lena.
@sherry7848
@sherry7848 4 ай бұрын
Bhai gurdas ji diya vaara ch zikar hai. Ohna ne guru sahib vele una di hazri ch vaara uchaariya san. Te oh vade mahapurush san. O jhoot nahi likh sakde .
@gursewaksingh-ls4rm
@gursewaksingh-ls4rm 6 ай бұрын
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ।
@GurpreetSingh-fb6sm
@GurpreetSingh-fb6sm 6 ай бұрын
ਪਾਕਿਸਤਾਨ ਵਾਲੇ ਲੋਕ ਕਦੀ ਵੀ ਨਹੀਂ ਮੰਨ ਸਕਦੇ ਇਹਨਾਂ ਦੇ ਬਾਅਦ ਦਾ ਬਾਬਾ ਗੁਰੂ ਨਾਨਕ ਇੱਕ ਆਮ ਇਨਸਾਨ ਹੈ ਗੁਰੂ ਨਾਨਕ ਦੇਵ ਜੀ ਕੀ ਨਹੀਂ ਕਰ ਸਕਦੇ😊
@GurmeetSingh-fs9lb
@GurmeetSingh-fs9lb Ай бұрын
ਪਾਕਿਸਤਾਨ ਜਾ ਹਿੰਦੂਸਤਾਨ ਦੇ ਮੁਸਲਮਾਨ ,ਅਸਲ ਮੁਸਲਮਾਨ ਹੀ ਨਈ ,ਨਾ ਅਰਬ ਇਹਨਾ ਨੂੰ ਮੁਸਲਮਾਨ ਮਣ ਦਾ
@bsehra8969
@bsehra8969 4 ай бұрын
Please share and discuss your thoughts on below lines from Guru Granth Sahib ji: ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥
@VarinderSingh-pv8kd
@VarinderSingh-pv8kd 6 ай бұрын
ਤੁਸੀਂ ਸਈ ਗੱਲ ਕੀਤੀ ਆ
@GurjinderSingh-ik2dc
@GurjinderSingh-ik2dc 2 ай бұрын
25:46 Yeah Yeah,, mircha te laggiya ne vaise ...par sach kaurha hunda je
@harpindersingh7906
@harpindersingh7906 6 ай бұрын
ਵਾਹਿਗੁਰੂ ਜੀ ਏ ਬੇ ਸਮਝੀਂ ਦਾ ਯੁੱਗ ਹੈ ਖਾਤਮੇ ਵਾਲਾ ਲਾਸ੍ਟ ਸਟੇਜ ਤੇ ਹੈ ਦੁਨੀਆਂ ਤੇਜ਼ੀ ਨਾਲ ਖਤਮੇ ਵੱਲ ਵਧ ਰਹੀ ਹੈ
@jyotsjdg4415
@jyotsjdg4415 6 ай бұрын
Authentic review, good
@parvinderkaurgrewal3861
@parvinderkaurgrewal3861 6 ай бұрын
Dhan dhan Guru Nanak Sahib Bapuji 🙏 ❤❤❤❤
@zindabadzindgi9196
@zindabadzindgi9196 5 ай бұрын
Khan Saab tusi gal nu kithe hor le gaye,,,,, unha da massage c, ki rab saari thaan hai, rab saare paase hai ,,,
@VlogVault-z
@VlogVault-z 6 ай бұрын
ਮੱਕਾ ਸੱਚੀ ਘੁੰਮ ਗਿਆ ਸੀ ਕੋਈ ਸ਼ਕ ਨਹੀਂ
@devil5977
@devil5977 4 ай бұрын
Guru nanak dev ji maharaj ji ne eh smjhon di koshish kiti k parmatma har jgh hai 🌸
@jaswantsingh3849
@jaswantsingh3849 6 ай бұрын
ਇਹੋ ਜਹੇ ਹੀ ਬੰਦਿਆਂ ਕਰਕੇ ਹੀ ਜਿਸ ਗੁਰੂ ਨਾਨਕ ਦੀ ਸ਼ਿਖਸਾ ਦੁਨੀਆਂ ਭਰ ਵਿੱਚ ਫੈਲ ਨਹੀ ਸਕੀ ਜਿੰਨੀ ਫੈਲਣੀ ਚਾਈਦੀ ਸੀ
@amanbhullar5610
@amanbhullar5610 5 ай бұрын
Je eh parchar karoge ta kon sunu ga gal suru karn to pehla hi agla pagal ho ju pata ni eh moorakh kitho kard ke lai ounde a eho jehyan stories
@mautdadarrdek6377
@mautdadarrdek6377 5 ай бұрын
Tere vargeya krke Punjab ch v fail ni saqeya
@dhanju_vlog
@dhanju_vlog 4 ай бұрын
Dhan dhan Guru Nanak sahib ji❤
@sahibjitsingh3869
@sahibjitsingh3869 6 ай бұрын
Sat Sri akal. Bhai saab tusi aap daso ki guru nanak dev ji ni kabba kyo hilaya ? Asal ch guru sahib ne kaba iss lyi hilaya si taki oh othe loka nu das sakan ki rabb sirf makka ch ni hega , balki Charo dishava vich mojood aa. Eho jehi koi jagah nahi jithe rabb di hond na hove. Te rahi gal ithihasik praman di , ta makka feran di gal Bhai gurdas ji, jinha ne Shri guru granth sahib likhe han, ohna ne aapni rachna VAARAN BHAI GURDAS JI vich eh gal likhi hai ke guru ji ne makka ghumaya Jo tusi video vich baba ji kolo sun hi lyi. Baki je koi hor gal Hove ta zaroor puchh leyo.
@zikriasaeedvlogs
@zikriasaeedvlogs 6 ай бұрын
🙏
@HardeepSingh-wi7xp
@HardeepSingh-wi7xp 3 ай бұрын
Dhan dhan Guru Nanak Ji Maharaj Ji waheguru ji 💝🙏🙏🙏🙏🙏💝 Nanak Naam chadhadi Kala tere pane sarbat ka pala
@balrajsingh8901
@balrajsingh8901 6 ай бұрын
ਜਿੱਧਰ ਰੱਬ ਨਹੀਂ ਤੂੰ ਸਾਡੇ ਪੈਰ ਉਸ ਪਾਸੇ ਕਰ ਦੇ। ਰੱਬ ਹਰ ਜਗ੍ਹਾ ਵਿੱਚ ਹੈ ਰੱਬ ਸੱਭ ਦਿਸ਼ਾਂ ਵਿੱਚ ਹੈ ਇਹ ਉਸ ਕਾਜ਼ੀ ਦੀ ਸਮਝ ਵਿੱਚ ਆ ਗਿਆ ਇਸ ਉਪਰ ਕੋਈ ਇਤਰਾਜ਼ ਨਹੀਂ ਹੋ ਸਕਦਾ।
@nirmalsingh3217
@nirmalsingh3217 4 ай бұрын
ਜਿਸ ਰੋਜਨਾਮਚੇ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੇ ਕਾਬਾ ਘੁਮਾ ਦਿੱਤਾ ਸੀ ਉਹ ਡਾਇਰੀ ਪਿਰਥੀਪਾਲ ਸਿੰਘ ਤੋਂ ਪਹਿਲਾਂ ਪੰਜ ਸੌ ਸਾਲ ਵਿੱਚ ਕਿਸੇ ਹੋਰ ਨੇ ਨਹੀਂ ਵੇਖੀ ਪੜੀ ਸੀ ਜਾਂ ਪਰਬੰਧਕਾਂ ਨੇ ਕਿਸੇ ਨੂੰ ਵੇਖਣ ਜਾਂ ਪੜਨ ਨਹੀਂ ਦਿੱਤੀ। ਜਦੋਂ ਕਾਬਾ ਘੁਮਾਇਆ ਗਿਆ ਸੀ ਸਾਰੇ ਲੋਕ ਉਥੋਂ ਚਲੇ ਗਏ ਸਨ ਤਾਂ ਗੁਰੂ ਨਾਨਕ ਸਾਹਿਬ ਕੀਰਤਨ ਉਥੇ ਕੰਧਾਂ ਨੂੰ ਸੁਣਾ ਰਹੇ ਸਨ ਫਿਰ ਭਾਈ ਬੰਤਾ ਸਿੰਘ ਜੀ ਇਹ ਗਲ ਜੋਰ ਦੇ ਕੇ ਕਹਿਦੇ ਹਨ ਗੁਰੂ ਨਾਨਕ ਸਾਹਿਬ ਤਾਂ ਜਾਗਦੀ ਜੋਤ ਹਨ ਸਦਾ ਜਾਗਦੇ ਰਹਿੰਦੇ ਹਨ ਕਦੇ ਸੌਦੇ ਨਹੀਂ ਫਿਰ ਉਸ ਦਿਨ ਕਿਵੇਂ ਸੌ ਗਏ। ਜੇ ਗੁਰੂ ਸਾਹਿਬ ਸੌਣ ਦਾ ਨਾਟਕ ਕਰ ਰਹੇ ਸਨ ਤਾਂ ਵੀ ਇਹ ਗਲ ਮੰਨਣਯੋਗ ਨਹੀਂ ਕਿਉਂਕਿ ਸੱਚਾ ਗੁਰੂ ਕਦੇ ਨਾਟਕ ਨਹੀਂ ਕਰਦਾ। ਪਿਛਲੇ ਕੁਝ ਸਮੇਂ ਤੋਂ ਦੇਖਣ ਵਿੱਚ ਆਇਆ ਹੈ ਕਿ ਭਾਈ ਬੰਤਾ ਸਿੰਘ ਸਮੇਤ ਬਹੁਤ ਸਾਰੇ ਸਿੱਖ ਪਰਚਾਰਕ ਹਿੰਦੂ ਮੱਤ ਦੇ ਪਰਭਾਵ ਸਦਕਾ ਸਿੱਖ ਗੁਰੂ ਸਾਹਿਬਾਨ ਨੂੰ ਵੀ ਸਿਵਜੀ ਤੇ ਵਿਸਨੂੰ ਦੇਵਤਿਆਂ ਵਾਂਗ ਕਰਾਮਾਤੀ ਬਨਾਉਣ ਲੱਗੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਲਿਖਿਆ ਹੈ ਕਿ ਨਿਗੂਰੇ ਕਾ ਨਾਉਂ ਬੂਰਾ। ਫਿਰ ਗੁਰੂ ਨਾਨਕ ਸਾਹਿਬ ਨਿਗੁਰਿਆਂ ਨੂੰ ਕਿਵੇਂ ਨਾਲ ਨਾਲ ਲੈ ਕੇ ਘੁੰਮ ਸਕਦੇ ਹਨ।
@sukwindersingh2510
@sukwindersingh2510 6 ай бұрын
ਮਕਸਦ। ਪਰਮਾਤਮਾ ਸਾਰੇ ਪਾਸੇ
@HarnekSingh-zz2qf
@HarnekSingh-zz2qf 5 ай бұрын
Dhan Shiri Gurunank Dev Ji 🌹🌹🌹🌹🌹🙏🙏🙏🙏🙏
Thank you mommy 😊💝 #shorts
0:24
5-Minute Crafts HOUSE
Рет қаралды 33 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН