The real story behind the Making of Gobinda Sardar | Anmol Kwatra | Gobinda Sardar

  Рет қаралды 452,059

Anmol Kwatra

Anmol Kwatra

Күн бұрын

Пікірлер: 842
@Anmolkwatraofficial
@Anmolkwatraofficial Жыл бұрын
ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏
@surjeetrairai2095
@surjeetrairai2095 Жыл бұрын
God bless u for always 🙏🙏
@Goodvibesonlyok
@Goodvibesonlyok Жыл бұрын
Puneet superstar nu v bulaao bro Bhut genuine bnda o v
@ramansaini-eo4eq
@ramansaini-eo4eq Жыл бұрын
Sir apna number send krdo
@diptisaini9320
@diptisaini9320 7 ай бұрын
Dipti saini
@rajuradios
@rajuradios Жыл бұрын
gobinda sardar is really hard working guy. chandigarh university ch 2014-15 ch sade hostel d canteen ch cooking krda c eh munda. otho da hi aa kharar da bht mehnati aa odo v vadiya kam krda hunda c sara din lageya rendha c… waheguru mehar kare 👏👏
@Haider-kq9qy
@Haider-kq9qy Жыл бұрын
Tu kinde choope launda c udo 😅
@PSFilms-rh4ht
@PSFilms-rh4ht Жыл бұрын
ਬਹੂਤ ਵਧੀਆ ਅਨਮੋਲ ਵੀਰੇ ਮੈ ਕਦੇ ਵੀ ਗੋਬਿੰਦ ਨੂੰ ਜਾ ਇਹਨਾ ਚੋ ਕਿਸੇ ਨੂੰ ਵਿ ਮਾੜਾ ਨਹੀਂ ਬੋਲਿਆ ਧੰਨਵਾਦ ਕਰਦਾ ਆ ਗੋਬਿੰਦੇ ਵੀਰ ਹੁਣ ਦਾ ਜਿੰਨਾਂ ਨੇ ਮੈਨੂੰ ਸਪੋਰਟ ਕੀਤੀ ਸੀ ਮੈਂ ਵੀਡਿਉ ਬਣਾਈ ਸੀ ਓਹ ਵੀਰੇ ਨੇ story ਲਈ ਸੀ ❤❤
@RajinderKumar-j9r
@RajinderKumar-j9r 10 ай бұрын
Vote vadiya laga podcasting nice video vere❤️👍
@birwindersingh2436
@birwindersingh2436 Жыл бұрын
ਅਨਮੋਲ ਵੀਰ ਬਹੁਤ ਵਧੀਆ... ਅਵੂ ਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਦੇਣਾ ਚਾਹੀਦਾ ਸੀ.. ਬੱਚੀ ਦਾ ਵੀ ਪੂਰਾ ਯੋਗਦਾਨ ਐ ਟੀਮ ਨੂੰ... ਲੱਗੇ ਰਹੋ ਹਾਸੇ ਵੰਡ ਦੇ ਰਹੋ...
@Extreme-eb3ze
@Extreme-eb3ze Жыл бұрын
Saare dil de saaf te saare hi vdia glla kr rhe nai eh podcast ch + LEGEND NEVER DIE❤️
@veersingh461
@veersingh461 Жыл бұрын
ਮਿਹਨਤੀ ਬੱਚੇ ਪ੍ਰਮਾਤਮਾ ਤਰੱਕੀ ਬਖਸ਼ਿਸ਼ ਕਰੀ ਵਾਹਿਗੁਰੂ
@Ting_Tong_10
@Ting_Tong_10 Жыл бұрын
Big salute to you Anmol Paji, because many people troll him a lot, you have understood that no matter who the artist is, he is small and big, respect everyone.❤
@amanjitsingh1073
@amanjitsingh1073 Жыл бұрын
ਮੇਰਾ ਨਜ਼ਰੀਆ ਬਦਲ ਗਿਆ ਮੈ ਮਾਫ਼ੀ ਮੰਗਦਾ ਹਾਂ ਕਿ ਮੈ ਹੁਣ ਤੱਕ ਇਹਨਾਂ ਨੂੰ ਜੌ ਵੀ ਬੋਲਿਆ ਸਭ ਮੇਰੀ ਗਲਤੀ ਸੀ ।।
@SandeepGoraya
@SandeepGoraya Жыл бұрын
Sahi keha
@karancheema8864
@karancheema8864 Жыл бұрын
Same Bai 😞
@bhupindersinghbrar5082
@bhupindersinghbrar5082 Жыл бұрын
Same 😞sorry 😔 ik do comment kite c v (tusi bhor de bott o )
@amanjitsingh1073
@amanjitsingh1073 Жыл бұрын
ਮੇਰੇ ਰੱਬ ਨੇ ਮੂੰਹ ਤੇ ਥੱਪੜ ਜੜ ਦਿੱਤਾ ਤੇ ਰੱਬ ਨੇ ਦਿੱਖਾ ਕਿ ਮੈ ਬਹੁਤ ਛੋਟਾ ਤੇ ਗਿਰਿਆ ਹੋਇਆ ਇਨਸਾਨ ਆ ਮੈ ਭਾਰਤ ਜਦ ਵੀ ਆਇਆ ਮੈ ਇਹਨਾਂ ਵੀਰਾਂ ਕੋਲੋਂ ਮਾਫ਼ੀ ਜਰੂਰ ਮੰਗੂ
@unclebabloo79
@unclebabloo79 Жыл бұрын
I am also sorry😢
@H.singh_kw
@H.singh_kw Жыл бұрын
ਬਹੁਤ ਵਧੀਆ , ਲਗਿਆ ਅਨਮੋਲ ਬਾਈ, ਇਹ ਤੁਹਾਡਾ ਪੌਡਕਾਸਟ ਦੇਖ ਕੇ ਏਦਾਂ ਹੀ ਹੋਰ ਵੀ ਜਿਹੜੇ ਚੇਹਰੇ, ਮੇਹਨਤ ਕਰ ਕੇ ਅੱਗੇ ਆ ਰਹੇ ਨੇ, ਓਹਨਾ ਨੂੰ ਵੀ, ਅੱਗੇ ਜ਼ਰੂਰ ਲੈ ਕੇ ਆਓ, Gobinda Sardar ਅਤੇ ਓਹਨਾ ਦੀ ਸਾਰੀ ਟੀਮ ਨੂੰ best wishes, ਤੁਸੀ ਆਪਣੀ ਮਿਹਨਤ ਕਰ ਰਹੇ ਓ, ਦੁਨੀਆ ਕਿਸੇ ਦੀ ਨਈ ਸਕੀ, ਤੁਸੀ ਆਪਣੀ ਮਿਹਨਤ ਜਾਰੀ ਰੱਖੋ, ਜਿਹੜੇ ਖੁਦ ਕੁਜ ਨਈ ਕਰ ਸਕਦੇ ਹੁੰਦੇਂ ਉਹ, ਕਿਸੇ ਨੂੰ ਅੱਗੇ ਜਾਂਦੇ ਨੂੰ ਨਈ ਦੇਖ ਕੇ ਜਰਦੇ, ਅਨਮੋਲ ਬਾਈ ਨੇ ਵੀ, 💯% ਸੱਚ ਗੱਲ ਕਹੀ, " ਸਲਾਮਾਂ ਸਿਰਫ਼ ਚੜ੍ਹਦੇ ਸੂਰਜ ਨੂੰ ਹੁੰਦੀਆਂ ਨੇ ਡੁੱਬਦੇ ਨੂੰ ਨਈ।
@gurdhillon4685
@gurdhillon4685 Жыл бұрын
ਇਹਨੇ ਜਿਆਦਾ positive comments ਕੀਤੇ ਸਭ ਨੇ ਕੇ ਮੰਨ ਖੁਸ਼ ਹੋ ਗਿਆ ਪੜ ਕੇ ਜਿਉਂਦੇ ਵਸਦੇ ਰਹੋ ਸਾਰੇ ਵੀਰ ਭੈਣਾਂ 🙏🏽
@karanvir3091
@karanvir3091 Жыл бұрын
Thanks
@Handsomedog_Bahubali
@Handsomedog_Bahubali Жыл бұрын
Dil De Bahut Saaf Te Shareef Bande Ne Govinda & Heera Bhaji ❤🎉 Lots Of Love Mere Naal De Pind De Ne Dau Sahib Toh 🎉
@mundajattvip9785
@mundajattvip9785 Жыл бұрын
Gobinde bai bhot sohna gana .. full support.. Anmol bai lage raho.. punjab ch best podcast.. baki loki ta jabliya maar rahe ne podcast te.. eh asli sewa punjab di..❤️
@KiranpreetkaurSahota
@KiranpreetkaurSahota Жыл бұрын
First time mai apni life ch koe inhi long video Dekhi mnu bht wadiya lagi mai Inhi depress c phla hun mai Ik dum happy ho gyi 😊
@FantomSinghCanada
@FantomSinghCanada Жыл бұрын
too good...! baut vdia podcast c..! well spent 1 hour. congrats sari team nu
@rashnambassi1498
@rashnambassi1498 Жыл бұрын
Same here bro
@raiharrie
@raiharrie Жыл бұрын
Changed my perception towards this team becuase of anmol veer❤❤ full support veera nu dilon
@parveenchandla1623
@parveenchandla1623 Жыл бұрын
Aaj schi respect aa gyi aa dil ch ehna veera leyi ❤ baba kush rkhe veera nu
@Sidhu-13113
@Sidhu-13113 Жыл бұрын
ਅਨਮੋਲ ਵੀਰ ਜੀ 🎉❤❤❤ ਲਵ ਯੂ,, ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਚੜਦੀਕਲਾ ਵਿੱਚ ਰੱਖਣ ਜੀ
@RajveerSingh_26
@RajveerSingh_26 Жыл бұрын
Jo ਵੀ ਲੋਕ ਇਹਨਾਂ ਨੂੰ ਗਲਤ ਬੋਲਦੇ ਨੇ ਇਹਨਾਂ ਦਾ ਧੰਨਵਾਦ ਕਰਿਆਂ ਕਰਨ ਇਹਨਾਂ ਨੂੰ ਬੋਲ ਓਹਨਾ ਦਾ ਨਾਮ ਹੋ ਰਿਹਾ
@Sandy951g
@Sandy951g Жыл бұрын
ਸੱਚੀਂ ਅੱਜ ਮੈਨੂੰ ਵੀ ਅਪਨੀ ਗ਼ਲਤੀ ਮਹਿਸੂਸ ਹੋਈ ਕੇ ਅਸੀਂ ਬਿਨਾਂ ਸੋਚੇ -ਸਮਝੇ ਇਹਨਾਂ ਨੂੰ ਗ਼ਲਤ ਬੋਲਦੇ ਰਹੇ, gbu all
@yaadofficial5275
@yaadofficial5275 Жыл бұрын
ਆਪਾਂ ਇਹਨਾਂ ਬੰਦਿਆਂ ਦੀਆਂ ਵੀਡੀਓਜ਼ ਤੇ ਕਦੇ ਕਮੈਟ ਨਹੀ ਕਰਿਆ ਸੀ ਨਾ ਚੰਗਾ ਨਾ ਮਾੜਾ , ਪਰ ਇਹ ਬੰਦੇ ਆਪਣੀ ਮਿਹਨਤ ਕਰਦੇ ਸੀ ਸਭ ਤੋਂ ਵੱਡੀ ਗੱਲ ਇਹ nudity or drugs ਤਾਂ ਨਹੀਂ ਪ੍ਰਮੋਟ ਕਰਦੇ ਨਾ, ਆਪਣਾ ਮਜ਼ਾਕ ਬਣਵਾਕੇ ਲੋਕਾਂ ਨੂੰ ਹਸਾਉਂਦੇ ਆ, ਵਧੀਆ ਯਾਰ ਤੁਸੀ ਸਾਰੀ ਟੀਮ ਲੱਗੇ ਰਹੋ keep it up☑️
@RealSukhaaa
@RealSukhaaa Жыл бұрын
Getting late from office! But not skipping even 10 seconds!! More powers to you 🎉
@vishavjitsingh9538
@vishavjitsingh9538 Жыл бұрын
ਬਹੁਤ ਚੰਗਾ ਲੱਗ ਰਿਹਾ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ👍ਤੂੰ ਕੱਲਾ ਹੀਰਾ ਨੀ ਵੀਰੇ ਤੁਸੀਂ ਸਾਰੇ ਹੀਰੇ ਓ ਤੁਹਾਨੂੰ ਵੀ ਬਹੁਤ ਸਾਰਾ ਪਿਆਰ ਵੀਰੇ ਤੁਸੀ ਗੋਬਿੰਦੇ ਉਨ੍ਹਾਂ ਨਾਲ ਗੱਲਾਂ ਕੀਤੀਆਂ 🔥ਖੁਸ਼ ਰਹੋ ਵੀਰੇ 😊 ਐਦਾ ਹੀ ਹੋਰ ਤਰੱਕੀਆਂ ਕਰਦੇ ਰਹੋ🙏
@JaspreetSingh-wt9pw
@JaspreetSingh-wt9pw Жыл бұрын
ਵੀਰ ਜੀ ਬਹੁਤ ਜਲਦੀ ਇੱਕ ਉਬਰਦਾ ਸਿਤਾਰਾ ਆਏ ਗਾ ਇੰਡੀਅਸਟਰੀ ਚ 🙏 bs ਰੱਬ kirpa ਕਰਦੇ ਮੇਹਨਤ meri ਜਾਰੀ ਆ 🙏
@gillgandiwind4148
@gillgandiwind4148 Жыл бұрын
Anmol veer tusi loka da nazriya badal dita . Ena di video to jayada maja ena de comments padh ke hassa aunda c . Hun lagda lok vadiya comments karn ge . Keep it up
@rashnambassi1498
@rashnambassi1498 Жыл бұрын
ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਕ੍ਰਿਪਾ ਕਰੇ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ, ਇੱਦਾਂ ਹੀ ਲੋਕਾਂ ਦੇ ਮੂੰਹਾਂ ਤੇ ਮੁਸਕਾਨ ਲਿਆਉਂਦੇ ਰਹੋ ਤੇ ਪੈਸੇ ਕਮਾਉਂਦੇ ਰਹੋ ❤️❤️❤️ ਖੁਸ਼ ਰਹੋ ਆਬਾਦ ਰਹੋ 🙏❤️
@sukhisandhu1500
@sukhisandhu1500 Жыл бұрын
Baba ji ena Bachya ouper apna Ashirwad bnaye Rakhyo 🙏🏻🙏🏻Satnam Waheguru 🙏🏻🙏🏻
@JaskaranSingh-hx9gg
@JaskaranSingh-hx9gg Жыл бұрын
hjje tkk pehla koi podcast nhi vekheya aah channel te ahh pehla vekheya because of only gobinda sardar team waheguru hor mehr kre veere te ☀️
@premkhardewala4903
@premkhardewala4903 Жыл бұрын
Jma down to earth bande aa te lok enna nu mada kayi jande ne... 😢😢😢❤❤❤
@Fan_Moose_Da
@Fan_Moose_Da Жыл бұрын
Anmol kwatra and gobinda sardar team...❤ Maza aa gya... U all are awesome... Rabb Aina nu hamesha khush rakheyo.. love you guys
@SurinderSingh-hq8up
@SurinderSingh-hq8up Жыл бұрын
Bhut vadiya and clean kam kr rahe aa .. ajj bhut khushi hoi ehna nu jaan k eh bhut dawn to earth ne .. waheguru ji ehna nu bhut bhut khushiyan te trukki bakhshan ❤ keep it up both are you
@harrydhillon3520
@harrydhillon3520 Жыл бұрын
Waheguru Mehar Bakshe Ehna Te Sareyan Te .,, Sachepatshah Hor Tarakki Bakshan. Awaz v Sohni ae SUKHI Te HEERE di keep it up veero.
@JattPB1200
@JattPB1200 Жыл бұрын
Waheguru mehar kre govina veer te ❤ kise da mzk udana sokha bina kujj soche smjhe ❤
@superlativefitness4081
@superlativefitness4081 Жыл бұрын
Loved your podcast. Keep motivating the youth.
@jagwindersinghjagga5921
@jagwindersinghjagga5921 Жыл бұрын
ਅਨਮੋਲ ਵੀਰੇ ਬਹੁਤ ਵਧੀਆ ਤੇਰਾ ਕੰਮ ਚੱਲ ਰਿਹਾ ਬਹੁਤ ਵਧੀਆ ਤੇ ਇਹਨਾਂ ਦੀ ਇੰਟਰਵਿਊ ਲਈ ਮੈਨੂੰ ਬਹੁਤ ਚੰਗਾ ਲੱਗਿਆ ਅਸੀਂ ਤੇਰੇ ਪਹਿਲੇ ਦਿਨ ਤੋਂ ਹੀ ਫੈਨ ਆ
@urbanpenduz5076
@urbanpenduz5076 Жыл бұрын
Salute aa y ehna de mehnat nu phla dekhk keh dinde c b ki bhori jnde pr y podcast ch ehna de real story sun k bhot dukh hunda b yr eh bnde eni mehnat krde ne te apa muh chk k bol dine aa schi njriya bdl gya y salute aa y ehna nu rab hor b tarkiyea debe ehna de team nu ❤️🙌
@Karan_18336
@Karan_18336 Жыл бұрын
Bandiya ch talent taan bohat a bai ❤🙌🏻 Lok taan sale kush na kush bolde hi rehnde
@Kamal_singh60
@Kamal_singh60 Жыл бұрын
ਮੈਂ ਇਨਾਂ ਦੀ ਸਕ੍ਰਿਪਟ ਦੇਖ ਕੇ ਇਨਾਂ ਨੂੰ ਬੜਾ ਗਲਤ ਬੋਲਦਾ ਸੀ ਕਮੈਂਟਾ ਚ ਪਰ ਅਨਮੋਲ ਵੀਰ ਆਹ ਪੋਡਕਾਸਟ ਦੇਖ ਕੇ ਮੈਂ ਬਹੁਤ ਸ਼ਰਮਿੰਦਾ ਹਾਂ ਮੈਨੂੰ ਅੱਜ ਆਹ ਸਬਕ ਮਿਲਿਆ ਕਿ ਕਿਸੇ ਦੀ ਰੀਲ ਲਾਈਫ ਦੇਖ ਕੇ ਉਨਾਂ ਦੀ ਰੀਅਲ ਲਾਈਫ ਦੀ ਜੱਜਮੈਂਟ ਨਹੀਂ ਕਰਨੀ ਚਾਹੀਦੀ
@mememinister6442
@mememinister6442 Жыл бұрын
Big Respect to your hard work Gobinda Sardar & Team and Anmol veera ❤
@Infamousstudioz
@Infamousstudioz Жыл бұрын
ਜਿਉਂਦੇ ਰਹੋ ਮੇਰੇ ਵੀਰੋ ,ਮਾਲਿਕ ਖ਼ੁਸ਼ੀਆਂ ਦੇਵੇ
@canadavibez6589
@canadavibez6589 Жыл бұрын
ਬਹੁਤ ਬਹੁਤ ਸੋਹਣਾ ਪੌਡਕਾਸਟ ਵਿਰੇ … ਦਿਲ ਖੁੱਸ਼ ਹੋਗਿਆ ਤੁਹਾਡਾ ਪੌਡਕਾਸਟ ਵੇਖ ਕੇ
@Inderkhedewalaofficial
@Inderkhedewalaofficial Жыл бұрын
When we se interviewer and celebrities in one screen together then we get more realistic touch..Thanxx
@lovedeepsingh1805
@lovedeepsingh1805 Жыл бұрын
Boht sara pyaar tuhanu te tuhadi te gobinda sardaar di team nu❤🙏
@iyugkumarYT
@iyugkumarYT 10 ай бұрын
Bhaji huni kehnde hamesha lyi smile chak dene o ❤ love you a veere ❤
@HS_Vlogging
@HS_Vlogging Жыл бұрын
anmol bro mai tuhadi kal aman aujla 22de naal podcast dekhi c, te mai pehla sachi anmol nu fukra te awein smjhda c, bt bro podcast dekhan to baad mera totally nazariyaa change hogyaa, anmol kawatraa da vision, te sewa nu leke jo bhawna hai 22 hats of you us lai yaar , inni mehnat inna jada focus bht mushkil aa , kon sochda yaar agle 100 saal lai, sachi dilo pyar 22, mai 100% awanga ludhiana sewa lai waheguru anmol nu tandrusti dewe, te chardikala ch rakhan
@That_Litt_Jatt
@That_Litt_Jatt Жыл бұрын
ਗਾਉਂਦਾ ਸੁਖੀ ਪੂਰਾ ਸਿਰਾ, ਐਕਟਿੰਗ ਹੀਰੇ ਦੀ ਪੂਰੀ ਅਗ ਆ, ਗੋਬਿੰਦੇ ਦਾ ਨਾਮ ਸਿਖਰਾਂ ਤੇ ਜਟ ਦਾ ਤੇ ਅਬੂ ਭੋਰਨ ਲਈ ਮੋਟੀਵੇਟ ਕਰਦੀ ਆ ਇਨਾਂ ਸਾਰੇਆਂ ਨੂੰ🤣🤣🤣❤❤❤ ਬਾਕੀ ਤੁਸੀ ਅਪਣੇ ਆਪ ਨੂੰ ਮੁਖ ਮੰਤਰੀ ਵਰਗਿਆਂ ਨਾਲ ਕੰਮਪੇਅਰ ਨਾ ਕਰੋ ਵੀਰ, ਮੁਖਮੰਤਰੀ ਵਰਗੇਆਂ ਦਾ ਬਿਨਾਂ ਕਿਸੇ ਟੇਲੈਂਟ ਤੋਂ ਤੁੱਕਾ ਲਗਿਆ ਸੀ,, ਤੁਹਾਡੇ ਚ ਟੇਲੈਂਟ ਏਆ 🔥🔥🔥 ਬਸ ਬਾਈ ਤੁਸੀਂ ਜਦ ਤਕ ਫੇਲ ਨਹੀ ਹੁੰਦੇ ਜਦ ਤਕ ਤੁਸੀਂ ਬੌਲੀਵੁਡ ਚ ਨਹੀ ਜਾਂਦੇ, ਬੌਲੀਵੁਡ ਦੇ ਨੇੜੇ ਨਾ ਲਗਿਆ ਕਦੇ ਫੇਲ ਨੀ ਹੁੰਦੇ ਤੁਸੀ ਭਰਾ✋️❤
@kuljitsingh3088
@kuljitsingh3088 Жыл бұрын
bhut khushi milli y tuhadi video dekh k .mere pind kol e pind ehna da and jdo v millya mai bai nu bde vdiya trike naal milya c. keep up the good work
@manpreetsingh4142
@manpreetsingh4142 3 ай бұрын
Nice ver ji❤❤
@Sidhu-13113
@Sidhu-13113 Жыл бұрын
Very nice 👍 ਵਾਹਿਗੁਰੂ ਜੀ ਸਦਾ ਲਈ ਚੜਦੀਕਲਾ ਵਿੱਚ ਰੱਖਣ
@deepindersingh2698
@deepindersingh2698 Ай бұрын
very down to earth❤.... great people... govinda n team
@sukhjindersingh1265
@sukhjindersingh1265 Жыл бұрын
Paji Brampton betha ik tension ji leke uthea c ,pr swere swere gllabata sunke positivity ayi k eddi v ki gall ho gyi tension len nu. Sab kuj chnga e howega Sukryia pyareo sarea da ❤❤
@iam_sekhon
@iam_sekhon Жыл бұрын
Veere anmol bht vdia kita tuc ehna da podcast karke... Aj kl depression de vjah he berozgari or negativity aw..bt Jo v ae podcaste dekhda ohnu ik nvi energy mildi or positivity v bht mildi aw.. bht lok aj kl jindgi d raftar vich bht piche reh chukey aw mere Wang tuc ohna lyi v bht vdia km kr rhe o.....❤
@charandeepkaur8999
@charandeepkaur8999 Жыл бұрын
Kyi famous singers to vdia singing krde a eh Heera te sukhi…❤❤❤
@brardeep1057
@brardeep1057 Жыл бұрын
ਅਨਮੋਲ ਵੀਰੇ ਬਹੁਤ ਵਧੀਆ ਕਰ ਰਹੇ ਹੋ ਸਾਨੂੰ ਮਾਣ ਹੈ ਤੇਰੇ ਤੇ ਵੀਰੇ ❤❤❤ ਯੂ Southal london
@SanjhRecords1430
@SanjhRecords1430 Жыл бұрын
Main kade V Gobinda Sardara nu maada nhi boleya Sago Vadia he keha Khush kar dinde aa loka te naale main ik gal kehna Huna Jihde te lok hasse ne Ona ne itihas Rache ne ❤❤❤ love u Veero Waheguru Chadikala kare ❤❤
@ajayloi308
@ajayloi308 Жыл бұрын
Sidhu bai di yaad Ayi jandi galla sun k sidhu bai diya 😔
@manveersingh7922
@manveersingh7922 Жыл бұрын
Dil khush ho gea yr kyu ki jo banda niche ton uth k uper janda us di success di feeling ohi samaj skda jo banda app greebi cho uthea hove mehnat kar k, man b uhna cho ik aa ese kar k mera dil ehna nu dekh k galan sun k khushi chh ro reha aa, ehna ne bht agge tak jana,ESE LAI MAIN SARE LOKA NU BENTI KARNI CHAUNDA BHRAWAO APNE BANDEA DAA SATH DEA KRO JINA HO SKE TE ES DE NAL E IK HOR GAL KHE DIDA K ONLINE SHOPING NALO APNE BANDEA TON SMAAN LAWO TAN JO PUNJAB DAA PAISA PUNJAB CHH REH SKE🙏🙏🙏
@Pardesiladda
@Pardesiladda Жыл бұрын
ਇਹ ਰੀਅਲ ਹੀਰੋ ਨੇ ਪੰਜਾਬ ਦੇ ਅਨਮੋਲ ਵੀਰ ਜੀ ਬਹੁਤ ਵਧੀਆ ਕਰ ਰਹੇ ਹੋ ਤੁਸੀ ਵੀ
@lallykounta5472
@lallykounta5472 Жыл бұрын
bahut vadiya banda na jaar down to earth banda na prva ni karni ah ja koi tuhada kam nu mada keh rha na ta samaj lo tuhadi chadayi kr reha parmatma waheguru ji sda chaddi kla ch rakha prava nu
@gurvindersingh1429
@gurvindersingh1429 Жыл бұрын
ਵਾਹਿਗੁਰੂ ਜੀ ਮੇਹਰ ਕਰੋ ਸੱਭ ਤੇ 🙏❤️
@devsharma5729
@devsharma5729 Жыл бұрын
Podcast shuru kita bht bht congrats anmol veer rabb tenu khoob taraki deve te apni mehar banayi rakhe shiv bhole🙏🏻bht sara veer nu
@kawaljeetkaur1509
@kawaljeetkaur1509 Жыл бұрын
Anmol bro is a positive soul 😇.....i like your all podcasts n learnt so many things 🙏
@ronnieyt751
@ronnieyt751 Жыл бұрын
Ehh video dekh ke jo ehna nu galt bolde c te maada samj de c hun uhh vi follow krnge te support krnge baki yr kise nu vi Koi apna km kr rya uhde to mada na bolya kro ki pta kon kedi time lang rya hoye❤❤❤sulute anmol bhaji nu❤❤❤
@Manmeet38
@Manmeet38 Жыл бұрын
Thank you anmol for inviting them in your show. Just because of you and your podcast, people have changed their point of view regarding these guys. Otherwise people were giving their best to put these guys down.❤
@gauravrana199
@gauravrana199 Жыл бұрын
Postive. postive. Postive bass ho kuch nii. Siraaa. Anmol vere .. love you 😘
@harjitsingh4483
@harjitsingh4483 Жыл бұрын
Raab tuhade pariwaran nu tandrust rakhe Veere❤
@parajgill-wp4pu
@parajgill-wp4pu Жыл бұрын
Nice vere Sira bnde na Gobind sardar huni ta paji tuc ta ha he Sira love you bai 😊❤
@Thealtafmalik_
@Thealtafmalik_ Жыл бұрын
ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤
@baldeepsarwarapb7035
@baldeepsarwarapb7035 Жыл бұрын
❤❤❤❤❤❤
@daljeetdharampura__47___
@daljeetdharampura__47___ Жыл бұрын
❤❤
@Amanpreetwalia
@Amanpreetwalia Жыл бұрын
#justiceforsidhumoosewala Miss you bai 😢
@gurjantsinghbhattigurjants7277
@gurjantsinghbhattigurjants7277 Жыл бұрын
Beautiful podcast Baki anmol veer main thoade bhut respect krda. Te ina 4 de vedio ta att hundiyan ne Te herra veer da ta do song repeat te sun reha 15 dina to. Actually anmol veer tuci kise de podcast te gye c Othe yuci reveal kita c ke eh 4 down to earth ne. Mai bhut din to us vedio nh lab reha c ajj dekh li te ek v part skip ne kita. Bhut vadiya lagyea. I love u all 💕
@ArshdeepSingh-gi2rw
@ArshdeepSingh-gi2rw Жыл бұрын
Waheguru Ji Khoob trakiaan bkshan ❤🙏
@sandeepsonu9501
@sandeepsonu9501 Жыл бұрын
ਪਹਿਲੀ ਵਾਰ ਕੋਈ ਪੋਡਕਾਸਟ ਪੂਰਾ ਦੇਖਿਆ bro ਰੱਬ ਮੇਹਰ ਕਰੇ
@GURUKAMAL_TV
@GURUKAMAL_TV Жыл бұрын
song sona riyal cha yo ho reha ohi gaya veere thank you 🙏 ❤❤❤❤❤❤❤❤❤ vaki ta ajj kal vanduka pistolla to vina gal heni vahot sona song veere 😊
@bobbysimple
@bobbysimple Жыл бұрын
Second thing The very good thing with Anmol Kwatra Podcast is he use very respectful words to everyone like instead of tu ( u use tusi ) ,aap to girl , which is also grt help to Punjabi Language…
@harneetkaur9616
@harneetkaur9616 Жыл бұрын
sachi yrr buht vadiya lgga a video dekh k buht tellant a ehna chara ch dil khush ho geya ❤❤❤❤❤
@AmandeepGrewal-l3k
@AmandeepGrewal-l3k Жыл бұрын
Anmol bai you are a extra ordinary and you have doing the good job you have a great personality bai seva v bahot vadia kismat valian nu karn da moka milda you have a very blessed
@gururashianamusic4444
@gururashianamusic4444 Жыл бұрын
ਵਾਹਿਗੁਰੂ ਮੇਹਰ ਕਰੇ,ਸਾਰੀ ਟੀਮ ਤੇ,
@Jasnish306
@Jasnish306 Жыл бұрын
Mehnat krke khan da koi mehna ni tuc mehant krde aa apne parivar nu dekhde aa es tos badi gal aa khsuh rho agge vdho❤❤ loki ta bht kush bolde aa waheguru mehant nu fall londe aa
@Preetkaur0311
@Preetkaur0311 Жыл бұрын
Boht vdia podcast bro 1% b boring feel ni hunda,full entertainment and boht kuj sikhn nu v milda,
@amanjassar9057
@amanjassar9057 Жыл бұрын
Watch full podcast without any skip just because of u all ❤❤ all the blessings and respect to u all 🙏🏽🙏🏽❤️❤️
@dr.sandeepsingh8667
@dr.sandeepsingh8667 Жыл бұрын
Kawatra main tenu kde ajj tk pasand ni kita … sach bol k dsda… but tere ah podcast ne mera dil jitt leya yaar…. I feel apologies main Ehna mundeya vare v man ch hate rakhi… really heartily sorry to all of u bros Big respect for you ✊✊✊✊
@vickyyaar9167
@vickyyaar9167 11 ай бұрын
bande kaint aa❣️❣️❣️💯
@harryrai97
@harryrai97 Жыл бұрын
Bai down to earth ne sare Salute aa sari team nu and Salute to Anmol Bai God bless you all
@Jasveerkaur-k7k
@Jasveerkaur-k7k Ай бұрын
Bhut vedia podcast hunde aa ❤❤❤
@pkaur1403
@pkaur1403 Жыл бұрын
Boht sohni video bai sachi gobinde bai Huna di ajj real story ware sunke dil khush hogya
@RajdeepSingh09
@RajdeepSingh09 Жыл бұрын
Mera Govinda hona nu vekhan da nazaria badal gya thank u ji
@Baby_pets
@Baby_pets Жыл бұрын
Sachi veere ksm lage menu ta time da hi nhi pta laga yena vadia laga 💕💕💕💕💕💕💕💕💕💕💕💕💕
@PardeepKumar-lp8gx
@PardeepKumar-lp8gx Жыл бұрын
ajj bahut janeya da point of view change ho gaya huna ehna baare including me thanks for this podcast
@sarbjeetkaurbiggarwalsunam
@sarbjeetkaurbiggarwalsunam Жыл бұрын
ਆਪਣੇ ਤੇ ਵਿਸਵਾਸ ਰੱਖੋ ਬਹੁਤ ਅੱਗੇ ਜਾਓਗੇ ਵੀਰ ਜੀ ਅਨਮੋਲ ਵੀਰ ਜੀ ਦੇ ਤਰਾ🙏🙏
@TheGurmukhdhaliwal
@TheGurmukhdhaliwal Жыл бұрын
Menu lokan di ik gal samaj ni aundi , pehla gaalan kaddde ne eho jeheya nu , jdo koi interview ho jandi fher bahut vadiya bahut vadiyac, jive hun es de thaale comment ne nice heart ghaint bahut vadiya, par ehne de apne channel de video thalle gaalan likihiya
@AkashDeep-xw1nn
@AkashDeep-xw1nn Жыл бұрын
Anmol veere tuhade lyi dillo pyar hai rabb saddi vee umar tuhanu laawe
@HarmeetKaur-rb2cm
@HarmeetKaur-rb2cm Жыл бұрын
Waheguru ji mehar krn
@iamofficialsardar
@iamofficialsardar Жыл бұрын
ਬਹੁਤ ਮਿਹਨਤ ਹੁੰਦੀ ਆ ਵੀਡਿਉ ਬਣਾਉਣ ਵਿੱਚ ਇਹ ਸਿਰਫ਼ ਜਿਹੜੇ Content creater ਹੁੰਦੇ ਆ ਓਹਨਾਂ ਨੂੰ ਹੀ ਪਤਾ ਆ
@Sandhu__X
@Sandhu__X Жыл бұрын
Maade comment mai v tuhanu bahut kitte hone insta diya videos te, par ajj to baad ni krda, waheguru traaki bakshe bhrava nu
@kamalmander6789
@kamalmander6789 Жыл бұрын
ਸ਼ਾਇਦ ਏ interview ਇੱਸ ਲਈ ਆਈ ਤਾਂ ਕਿ ਸਾਡੇ ਵਰਗਿਆਂ ਨੂੰ ਅਕਲ ਆ ਜਾਵੇ ਕਿ ਕਿਸੇ ਦਾ ਮਜ਼ਾਕ ਨੀ ਉਡਾਈ ਦਾ ਬਿਨਾਂ ਕੁੱਛ ਜਾਣੇ ਬਿਨਾ
@SandeepGoraya
@SandeepGoraya Жыл бұрын
Bhot vdia gal kahi Anmol ne 51:14 and duji gal najariya badal k rakh dita ahna da...
@i_gopiking
@i_gopiking Жыл бұрын
Baki video jida diya mrji aa bai diyaa pr gallan bhut ghaint kitiaa bai ne LEGEND GOBINDA SARDAR 🫶🏻⚡️🌪
@northsideofficial1923
@northsideofficial1923 Жыл бұрын
Punjab de 70-80% percent Vloggers nalon change aa jo bas aavdi Gharwali ya bhehnan dikhaun ton v baaj ni aunde.
@SandeepGoraya
@SandeepGoraya Жыл бұрын
True
@rakeshkumar-zf8ub
@rakeshkumar-zf8ub Жыл бұрын
Waheguru ji Mehar kro sab ta ❣️🙏
@HarpreetSingh-ny6bu
@HarpreetSingh-ny6bu Жыл бұрын
Bhut vadiyan podcast
SIMRANJOT MAKKAR DIA GALLAN FAAD KE RAKH DENGIA | THE DIGITAL PENDU PODCAST
1:25:06
Podcast With Tuaha Ibn Jalil | Mufti Tariq Masood Speeches 🕋
1:26:11
Mufti Tariq Masood Speeches
Рет қаралды 3,9 МЛН