Rebirth Story and Secret of Past Life | Arshdeep Singh | Jassa Singh | Anmol Kwatra

  Рет қаралды 648,528

Anmol Kwatra

Anmol Kwatra

Жыл бұрын

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
---
Join Anmol Kwatra as we explore:
1. Bhai Ranjit Singh Ji Dhadrianwale
• How to Stay Motivated?...
2. Shaifi Wadhwa Arora
• Modern Teaching world,...
3. Harpall Kaur (the welder girl)
• Harpall Kaur: The weld...
4. Breakups, Friendships, and Politics
• Breakups, Friendships ...
5. The visions of Kuwar Amritbir Singh
• ਬਿਨ੍ਹਾਂ Gym ਗਏ 20 ਸਾਲ ...
6. Dr. Mehak Bansal
• लड़का चाहीए पर बेचने के...
7. Political arenas with Meet Hayer
• ਸੁਣੋਂ Cabinet Minister...
8. The rhythm of Desi Crew
• Desi Crew: Spiritualit...
9. Policy and change with Sukhpal Khaira
• ਸਿਆਸੀ ਲੋਕਾਂ ਦੀ ਅਸਲੀਅਤ ...
10. The creativity of Amrit Singh
• Man Behind The Diljit ...
11. The ambitions of Manpreet Singh
• Comic Singh’s Journey ...
12. Medical insights from Dr. Sajan Sharma
• Mental health - a risi...
13. The storytelling of Deepak Prashar
• Reason behind Jo Linde...
14. The enthusiasm of Aman Aujla
• Meet Aman Aujla, Know ...
15. The history with Jassa Singh
• Rebirth Story and Secr...
16. • ਹੜ੍ਹਾਂ ਦੌਰਾਨ ਦਾਨ ਦੇ ਨਾ...
17. Wellness guidance from Dr. Harman Zira
• The Story Behind the M...
18. Gobinda Sardar & Team
• The real story behind ...
19. The verses of BHAANA SIDHU
• Bhaana Sidhu About Jai...
20. The chronicles of Nseeb Conflict
• Turban is a proud feel...
21. The designs of Tanya Malhotra
• Meet Tanya Malhotra - ...
22. Dramatic rescues and personal stories
• 50 year and still tryi...
23. Conversations on Sex Educations & Family Problems
24. The journey of Parmish Verma
25. The artistry of Meena Kumari
• Meet India's Powerful ...
26. Defence and diligence with Colonel Avishek (Private)
27. The stories from Hardy Ludhiana
• EP-27 Bitter Truths Be...
28. Eating non-veg: right or wrong?
• EP-28 Eating non-veg r...
29. The 13-Year-Old Businessman
• EP-29 13 Year Old Owns...
30. The Story Behind Manukhta Di Sewa
• EP-30 Story Behind Man...
31. The resilience of Acid Attack Survivors
• EP-31 Acid Attack Surv...
32. The Reality Of Immigration & Canada
• EP-32 Reality Of Immig...
33. The significance of the Power Of Bana
• EP-33 Jassa Singh Abou...
34. The determination of Gurleen Daheley
• EP-34 MUA Life, Social...
35. Punjabi Police & Corruption
• EP-35 About Punjab Pol...
36. Exposing Donkey & Immigration Scams
• EP- 36 What Happen Dur...
37. The creativity at KamzInk Zone
• EP- 37 Life Of Tattoo ...
38. Life and survival in Live In Sea (Part-2)
• EP- 38 Spent Days In S...
39. The essence of the Power Of Prayer
• EP- 39 Power Of Prayer...
40. Heart-touching tales from Life At Orphanage
• EP- 40 Life at Orphana...
41. From Ludhiana to Miss World: a journey
• EP-41 Ludhiana To Miss...
42. Celebrating Hindu Sikh Brotherhood
• Video
43. The charm of Himanshi Khurana
• EP- 42 Himanshi Khuran...
44. The regimen behind Amrit Maan Fitness
• EP- 43 Girls In Gyms, ...
45. The culture of Laal Multani
• EP-44 Lalli Multani Ta...
46. The enchantment of Anmol Magic
• EP-45 Anmol Magic Abou...
47. The melodies of Shivjot
• EP-46 Artist Family Li...
48. The athletic prowess of Harmilan Bains
• EP-47 Mother Daughter ...
49. The legacy of Sardar Balkaur Singh (Sidhu Moosewala's Father)
• EP-48 (Sidhu Moosewala...
50. The innovations of Nitesh Soni
• EP-49 Viral Coach, Fak...
And many more insightful conversations...
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our KZbin Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Пікірлер: 1 600
@Anmolkwatraofficial
@Anmolkwatraofficial 10 ай бұрын
ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏
@DavinderSingh-hq9fb
@DavinderSingh-hq9fb 10 ай бұрын
Anmol veer g Waheguru chardikla ch rakhe sare veera nu ki jo manukhta da bhalla ho sake
@prabsahibkooner
@prabsahibkooner 9 ай бұрын
Verre eh podcast nu pyar Eve ni ayea gallan veera ne Ida Diya kitia k asi apne ap swaal krn layi majboor hoge k guru ji keh khende ne te asi ki kr rhe a
@surjeetrairai2095
@surjeetrairai2095 9 ай бұрын
God bless u for always 🙏🙏
@nirmalkaur7131
@nirmalkaur7131 9 ай бұрын
Waheguruji Sachai Patshah Jio tusa’n Sda Charhadi klaa bakshan Sachai Patshah jio🎉 . stay Blessed .
@harpreetkaur-io7xd
@harpreetkaur-io7xd 9 ай бұрын
I’m just trying my luck with this and it is so frustrating that you don’t know if if you’re in or if it’s going through the wrong system but it’s possible to
@Anmolkwatraofficial
@Anmolkwatraofficial 11 ай бұрын
Ummed toh bht zada tusi pyar dita sabh ne badi khushi hoi tusi sabh ne ena pyar ditta ❤️ bht motivation mili tuhada comment padh kai waheguru da lakh lakh shukar tusi sabh ne ena pyar ditta
@harinder2479
@harinder2479 11 ай бұрын
ada hi khich k rkho vra km nu❤❤
@Paramjitsingh-on5eo
@Paramjitsingh-on5eo 11 ай бұрын
ਬਹੁਤ ਵਧੀਆ ਅਨਮੋਲ ਜੀ,,,,❤❤
@jaspalmudki2
@jaspalmudki2 11 ай бұрын
Mn nu skoon mileya veera nu sun ke
@harwindersingh-ws7zm
@harwindersingh-ws7zm Ай бұрын
Bahut sohna kam shuru kita anmol veere, pehla kam v sohna c te duja v , waheguru mehr rakhn thode te
@harwindersingh-ws7zm
@harwindersingh-ws7zm Ай бұрын
Anmol vere thoda ik swal c ke , premanad g name japan te jor dinde jeyada , thonu lagda v gal sun ke chalna jeyada thik a, veer nam japan te jor den da karn eh aa, ohde nal sada rab nal connection jud da, fer takat aundi apne vich, jive ke for example sab nu pta ke gusa karna buri gal a, par sareyan nu aa janda kise na kise situation ch, par je nam ( radha, waheguru, allah ho) japo udo nal eh takat a jandi v kade v kise v situation ch gusa nhi auga. Apa hmesha jo v sochde main ch (apne vjood ch sochde) apne vajood nu shad ke parmata di soch te ohde dekhn de nzariye nu apne vich leyaun lai nam japeya janda , kuynke eh chej sirf samj ke nhi kiti ja sakdi , es lai nam japan nal tuci spirtual life start karde o , apni atma nal connection jud da, te jehdi samj da level a oh bahut ucha uth janda. Ese lai shiri krishan g , guru nanak dev g, mohammad g, jesus g , apne nalo different te sachi soch ( oh soch cho sda iko jehi rho time nal change ni hundi, for example 5 tata da shreer hmesha 5 tata da hi rho) rakhde c. 🙏🏻waheguru
@surjitkaur1895
@surjitkaur1895 11 ай бұрын
ਤਿੰਨਾ ਰੂਹਾਂ, ਪਿਆਰੇ ਪੁਤਰਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਖ਼ਣਾ ਜੀ।
@baldevbhullar2394
@baldevbhullar2394 11 ай бұрын
ਵਾਹਿਗੁਰੂ ਅੱਜ ਇਨਸਾਨੀਅਤ ਦੇ ਕੋਹਿਨੂਰ ਹੀਰੇ ਇਕੱਠੇ ਆਏ ਦਰਸ਼ਨ ਕਰ ਕੇ ਆਨੰਦ ਆ ਗਿਆ ਇਹ ਸੁਣਨ ਪਹਿਲਾ ਕਮੈਂਟ ਲਿਖਿਆ ਹੈ
@yousafsardar8411
@yousafsardar8411 11 ай бұрын
sikhs also believe in the incarnation seems Sikhs and Hindu are same
@GurwinderSingh-rx7cp
@GurwinderSingh-rx7cp 6 ай бұрын
ਧੰਨ ਹੋ ਵੀਰ ਜੀ ਤੁਸੀਂ ਐਨੀ ਛੋਟੀ ਵਿੱਚ ਬਹੁਤ ਵੱਡੇ ਉਪਰਾਲੇ ਕਰਦੇ ਅਾ ਰੱਬ ਤਹਾਨੂੰ ਖੁਸ਼ ਰੱਖੇ ਲੰਬੀ ਉਮਰ ਕਰੇ 🙏🙏🙏
@Mansahib393
@Mansahib393 11 ай бұрын
ਇਹ ਗੱਲਾਂ ਸੁਣ ਕੇ ਪਤਾ ਨਹੀ ਕਿਉਂ ਹਰ ਦੋ ਮਿੰਟ ਬਾਅਦ ਮੈਨੂੰ ਰੋਣ ਆ ਰਿਹਾ ਸੀ 😢 ਬਹੁਤ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਨੇ
@yousafsardar8411
@yousafsardar8411 11 ай бұрын
sikhs also believe in the incarnation seems Sikhs and Hindu are same
@RaviRavi-ij9zh
@RaviRavi-ij9zh 11 ай бұрын
ਵੀਰਾਂ ਦੀਆਂ ਗੱਲਾਂ ਸੁਣਕੇ ਅੱਖਾਂ ਚੋ ਹੰਝੂ ਆ ਗਏ। ਇਹ ਹਨ ਗੁਰੂ ਦੇ ਅਸਲੀ ਸਿੰਘ।
@Frustrated732
@Frustrated732 11 ай бұрын
ਸੱਚ ਮੁੱਚ ਰੱਬੀ ਰੂਹਾਂ ਦੇ ਵਿਚਾਰ ਸੁਣ ਕੇ ਮਨ ਐਨਾ ਖੁਸ਼ ਹੋਇਆ ਜਿਹੜੇ ਸਵਾਲਾਂ ਦਾ ਜਵਾਬ ਮੈਂ ਕਾਫੀ ਸਮੇਂ ਤੋ ਲੱਭ ਰਹੀ ਸੀ ਅਨਮੋਲ ਵੀਰੇ ਤੁਸੀਂ ਉਹ ਸਾਰੇ ਸਵਾਲ ਇਨਾਂ ਰੂਹਾਂ ਤੋ ਪੁੱਛੇ ਤੇ ਮੇਰੇ ਮਨ ਨੂੰ ਸਕੂਨ ਮਿਲਿਆ ਸੁਣ ਕੇ ਇਨ੍ਹਾਂ ਦੀ ਸੇਵਾ ਸਿਦਕ ਅੱਗੇ ਸੱਚੀ ਸਿਰ ਝੁਕਦਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਇਹਨਾਂ ਰੂਹਾਂ ਨੂੰ 🙏❤️🙏
@sandhu9934
@sandhu9934 11 ай бұрын
Hng right ❤
@navreetkaur4016
@navreetkaur4016 11 ай бұрын
@navreetkaur4016
@navreetkaur4016 11 ай бұрын
​@sandhu9934 W❤
@sandhu9934
@sandhu9934 11 ай бұрын
Hor dso kiv aa
@19yearoldyoungman
@19yearoldyoungman 11 ай бұрын
@@sandhu9934bs kr tu 😂
@sndpsinghsran2639
@sndpsinghsran2639 11 ай бұрын
ਰੱਬ ਰੂਪੀ ਰੂਹਾਂ ਦੇ ਵਿਚਾਰ ਸੁਣ ਕੇ ਮੰਨ ਨੂੰ ਬਹੁਤ ਸਕੂਨ ਮਿਲਿਆ। ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ
@paramjeetkaur4230
@paramjeetkaur4230 10 ай бұрын
ਇਨਾਂ ਸਿੰਘ ਵੀਰਾਂ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਵਾਹਿਗੁਰੂ ਜੀ ਵੀਰਾਂ ਨੂੰ ਚੜਦੀਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@sunnyfunny367
@sunnyfunny367 11 ай бұрын
ਅਨਮੋਲ ਵੀਰ ਬਹੁਤ ਸੋਹਣੀਆਂ ਰੂਹਾਂ ਨਾਲ ਮਿਲਾਇਆ ਦਿਲ ਖ਼ੁਸ਼ ਹੋ ਗਿਆ ❤❤
@sattitaprianwala
@sattitaprianwala 11 ай бұрын
ਰੱਬ ਰੂਪੀ ਰੂਹਾਂ ਰੱਬ ਭੇਜੀਆਂ ਜੋ...ਜਾਦਾਂ ਦੇਰ ਨਾਂ ਓਹ ਕਦੇ ਸਕਦੀਆਂ ਸੋ...ਸਾਡੇ ਸਾਮ੍ਹਣੇ ਸੱਜ ਤੀਨ ਬੈਠੀਆਂ ਨੇ ਓ...❤❤
@SarwanSingh-ss1vz
@SarwanSingh-ss1vz 11 ай бұрын
ਮੈਂ ਇਸ ਵਿਅਕਤੀ ਨੂੰ ਪਹਿਲਾਂ ਵੀ ਸੁਣਿਆ ਹੈ। ਕਹਾਣੀ ਬਹੁਤ ਦਿਲਚਸਪ ਅਤੇ ਸੱਚੀ ਹੈ।
@sarassinghjoy9734
@sarassinghjoy9734 11 ай бұрын
ਅਨਮੋਲ ਵੀਰੇ ਸ਼ਬਦ ਹੀ ਨਈ ਹੈ ਮੇਰੇ ਕੋਲ ਤੁਹਾਡੇ ਵਾਸਤੇ ਅੱਜ Podcast ਤਾਂ ਬਹੁਤ ਸੁਣੀਆਂ ਪਰ ਅੱਜ ਰੂਹ ਨੂੰ ਸਕੂਨ ਮਿਲਿਆ ਏਹੋ ਜੇਹੀਆਂ ਰੂਹਾਂ ਦੇ ਸਪਰਸ਼ ਚ ਲੇ k ਆਏ ਤੁਸੀ ਸਾਨੂੰ ਤੁਸੀਂ ਖੁਦ। ਹੀ ਬਹੁਤ ਵਡੀ ਤੇ ਮਹਾਨ ਰੂਹ ਹੋ ਵੀਰੇ I m really appreciate your dedications ਵੀਰ ਮੇਰੀਓ ਯੁੱਗ ਯੁੱਗ ਜੀਓ ਤੁਸੀਂ ਸਾਰੇ 🙏🙏🙏🙏🙏🙏
@user-su1gv1yb9x
@user-su1gv1yb9x 11 ай бұрын
ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ੇ
@baldevbhullar2394
@baldevbhullar2394 11 ай бұрын
ਵਾਹਿਗੁਰੂ ਸਭ ਕੁਝ ਸੱਚ ਏ ਜ਼ਨਮ ਤਾ ਹਰ ਇਕ ਦਾ ਹੁੰਦਾ ਏ ਜਿਹਨੂੰ ਪਿਛਲੇ ਜਨਮ ਦਾ ਪਤਾਂ ਹੋਵੇ ਉਹਨੂੰ ਪੁਨਰ ਜਨਮ ਕਹਿੰਦੇ ਨੇ, ਜਿਹੜੇ ਨਹੀਂ ਮਨਦੇ ਨੇਂ ਯੂ ਟਿਊਬ ਤੇ ਧਨਰਾਜ ਪੁਨਰ ਜਨਮ,ਸੁਣੋ, ਮੀਡੀਆ ੭ਸਾਲ,ਦਾ ਬੱਚਾ ਦੱਸਦਾ ਐਂ
@honeydhamot3474
@honeydhamot3474 11 ай бұрын
ਖ਼ੁਸ਼ ਰਹਿ ਜੁਆਨਾਂ ਮਾਲਕ ਤੈਨੂੰ ਰਹਿਮਤਾਂ ਬਖਸ਼ੇ ਦੁਆਵਾਂ ਅਸੀਸਾਂ ਤੇਰੀ ਮਿਹਨਤ ਸਫਲਾ ਹੋਵੇ 🙏🙏♥️♥️
@Manpreetmeetke
@Manpreetmeetke 11 ай бұрын
ਦਿਲੋਂ ਸਲੂਟ ਤੁਹਾਨੂੰ ਸਬ ਨੂੰ ❤❤❤❤ਸੱਚੀ ਵੀਰ ਬਹੁਤ ਹੀ ਜਿਆਦਾ ਵਦੀਆ ਲਗਿਆ ਤੁਹਾਡੀਆਂ ਗਲਾਂ ਸੁਣ ਕੇ ❤❤❤
@jasbir436
@jasbir436 11 ай бұрын
ਮਨ ਮੈਲਾ ਤੇ ਸਬ ਕੁਝ ਮੈਲਾ ਤਨਿ ਧੋਤੇ ਮਨ ਹਛਾ ਨਾ ਹੋਵੇ । ਤੁਹਾਡੇ ਮਨ ਸਾਫ਼ ਨੇ ਵਾਹਿਗੁਰੂ ਜੀ ਮਨ ਹੀ ਸਾਫ ਚਾਹੀ ਦਾ
@RajanSingh-xu7qt
@RajanSingh-xu7qt 11 ай бұрын
ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।
@user-bc4zz1fs8v
@user-bc4zz1fs8v 11 ай бұрын
ਧਰਮ ਤਾਂ ਉਹੀ ਹੈ ਜੋ ਚੰਗੇ ਕਰਮ ਕਰਕੇ ਪਰਮਾਤਮਾ ਤੱਕ ਪਹੁੰਚਾਉਂਦਾ ਹੈ ਸਾਰੇ ਇਨਸਾਨ ਬਰਾਬਰ ਹਨ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ !! 🙏❤👍
@Balvindersingh-yl7gw
@Balvindersingh-yl7gw 11 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਗੰਗੂ ਬ੍ਰਾਹਮਣ ਰਹਿ ਕੇ ਗਦਾਰੀ ਕਮਾ ਗਿਆ। ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੇ ਨਵਾਬ ਨਾਲ ਰਹਿਕੇ ਪੁਨ ਖੱਟ ਗਿਆ।
@gurmukhsingh-qv4nj
@gurmukhsingh-qv4nj 11 ай бұрын
ਵੀਰੇ ਬਹੁਤ ਵਧੀਆ ਪਰੋਗਰਾਮ ਸੁਰੂ ਕੀਤਾ ਜੀ ਤੁਸੀ 🙏🏻 ਗੱਲਬਾਤ ਸੁਣ ਕੇ ਬਹੁਤ ਚੰਗਾ ਲੱਗਿਆ
@rawinderjeetsidhu6983
@rawinderjeetsidhu6983 11 ай бұрын
ਵੀਰੇ ਇਹ ਬੱਚਾ ਬਹੁਤ ਸਿਆਣਾ। ਬਾਕੀ ਦੁਨੀਆਂ ਤੋਂ ਅਲੱਗ ਹੈ ਛੋਟੇ ਹੁੰਦੇ ਤੋਂ ਲੈਕੇ।ਬੋਲਦਾ ਵੀ ਘੱਟ ਹੈ। ਇਸ ਨੂੰ ਸਾਰੇ ਬਾਬਾ ਕਹਿੰਦੇ ਹਾਂ।
@ranjodhsingh6736
@ranjodhsingh6736 4 ай бұрын
Kon veer g
@Hardysingh.05
@Hardysingh.05 11 ай бұрын
ਵਾਹਿਗੁਰੂ ਸਭਨੂੰ ਇਹਨੀ ਨਮਰਤਾ ਬਖਸ਼ੇ। ਬੋਹੂਤ ਜਨਮ ਬਿਛੜੇ ਠੇ ਮਾਧੋ ਇਹ ਜਨਮ ਤੁਮ੍ਹਾਰੇ ਲੇਖੇ 🙏🙏
@amarjitkaur3598
@amarjitkaur3598 10 ай бұрын
ਵਾਹਿਗੁਰੂ ਜੀ ਇੰਨਾ ਇਲਾਹੀ ਰੂਹਾਂ ਨੂੰ ਸਦਾ ਚੜਦੀਕਲਾ,ਤੰਦਰੁਸਤੀ ਵਾਲੀ ਲੰਬੀ ਉਮਰ ਬਖਸੇ,ਵਿਚਾਰ ਇੰਨੇ ਡੂੰਘੇ ਸਨ ਕਿ ਮਨ ਦੇ ਤਲ ਤੇ ਚੱਲ ਰਹੇ ਕਈ ਸਵਾਲਾਂ ਦੇ ਜਵਾਬ ਵੀ ਮਿਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@pukar_dil_di1528
@pukar_dil_di1528 11 ай бұрын
ਬਹੁਤ ਹੀ ਜਿਆਦਾ ਖੁਸ਼ੀ ਹੋਈ ਆ ਮੈਨੂੰ ਕਿ ਤਿੰਨ ਰੱਬੀ ਰੂਹਾਂ ਦੇ ਇਹਨੇ ਡੂੰਘੇ ਵਿਚਾਰ ਸੁਣਨ ਨੂੰ ਮਿਲੇ,ਧੰਨਵਾਦ ਵਾਹਿਗੁਰੂ ਜੀ ਦਾ,ਏਦਾਂ ਹੀ ਕਿਰਪਾ ਰੱਖੇ ਵਾਹਿਗੁਰੂ ਜੀ 🙏
@DuniaDiSair1
@DuniaDiSair1 11 ай бұрын
gd
@kulwinderkaaur6083
@kulwinderkaaur6083 7 ай бұрын
Waheguru chaddi Kala kre❤
@user-by2kk2mb6i
@user-by2kk2mb6i 11 ай бұрын
ਬਾਬਾ ਜੀ ਆਨੰਦ ਏ ਗਿਆ..... 🙏🙏🙏🙏🙏🙏🙏🙏ਵਾਹਿਗੁਰੂ ਨਿਰੰਕਾਰ ਏ ਤੂ 🙏🙏🙏🙏🙏🙏
@rajwant28
@rajwant28 11 ай бұрын
ਵੀਰੇ ਤੁਹਾਡੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਾ ਗੁਰੂ ਸਾਹਿਬ ਕਿਰਪਾ ਬਣਾੲਈ ਰੱਖਣ
@prisidhu7503
@prisidhu7503 11 ай бұрын
Mai movie plan Kar Rahi si and eh apne app you tube te Chal pea . I was so attached to this video so I forgot I had to watch movie. Now on this is what I need to listen to reduce my stress not a movie . Thank you Anmol, Jassa and Arsh veere..!
@Anmolkwatraofficial
@Anmolkwatraofficial 11 ай бұрын
Bht khushi hoi tuhada comment padh kai ❤️🙏
@sarthaksachdeva5815
@sarthaksachdeva5815 11 ай бұрын
This podcast really touches the soul. I learned a lot of things tusi sare rabi roop ho lots of respect and love ❤🙏
@gurpreetfitnessworld5
@gurpreetfitnessworld5 11 ай бұрын
ਅਨੰਦ ਆ ਗਿਆ ਵੀਰੇ ਗੱਲਾਂ ਸੁਣ ਕੇ,,
@ushaaujla297
@ushaaujla297 11 ай бұрын
ਬਿਲਕੁਲ ਵਾਹਿਗੁਰੂ ਜੀ, ਤੁਸੀਂ ਸਹੀ ਕਿਹਾ ਕਿ ਕਦੀ ਵੀ ਕਿਸੇ ਦੇ ਪਹਿਰਾਵੇ ਤੋਂ ਇਨਸਾਨ ਦੇ ਚੰਗੇ ਮਾੜੇ ਦਾ ਅੰਦਾਜ਼ਾ ਨਹੀਂ ਕਰਨਾ ਚਾਹੀਦਾ। ਜੇ ਅੰਦਾਜ਼ਾ ਲਗਾਉਣਾ ਹੈਂ, ਤਾਂ ਇਨਸਾਨ ਵੱਲੋਂ ਕਰ ਰਿਹਾ ਕਰਮ ਦੇਖਣਾ ਚਾਹੀਦਾ ਹੈਂ। ਵਾਹਿਗੁਰੂ ਜੀ ਦਾ ਨਾਮ ਸਿਮਰਣ, ਸੰਗਤ, ਦੀਨ-ਦੁਖੀਆ ਦੀ ਸੇਵਾ ਕਰਨਾ ਵੀ ਕਰਮ ਹੈਂ, ਕਿਉਂਕਿ ਇਹ ਨੇਕ ਕਰਮ ਵੀ ਉਸ ਪੑਭੂ ਵਾਹਿਗੁਰੂ ਜੀ ਹੀ ਭਗਤੀ ਦਾ ਹਿੱਸਾ ਹੈਂ। ਪਰਮਾਤਮਾ, ਵਾਹਿਗੁਰੂ ਜੀ ਦੇ ਨਾਮ ਦਾ ਜਾਪ-ਸਿਮਰਨ, ਨੇਕ ਕਰਮ ਕਰਨਾ ਵੀ ਪੑਭੂ ਭਗਤੀ ਹੀ ਹੈਂ।
@jaswindersharma8477
@jaswindersharma8477 7 ай бұрын
ਬਹੁਤ ਰੂਹ ਨੂੰ ਸਕੂਨ ਮਿਲਦਾ ਪੋਡਕਾਸਟ ਦੇਖ ਕੇ ਵਾਹਿਗੁਰੂ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ
@sattitaprianwala
@sattitaprianwala 11 ай бұрын
ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ.....❤❤ ਅਤੇ ਏਹਦਾ ਹੀ ਮਨੁੱਖਤਾ ਜਾ ਇਨਸਾਨੀਅਤ ਦੀ ਸੇਵਾ ਕਰਦੇ ਰਹਿਣ ਜੀ...❤❤
@devindersehgal9038
@devindersehgal9038 11 ай бұрын
Your podcast is a ray of hope for humanity... No words for the host and the guests. Anmol has done a wonderful job... Modesty meeting modesty. Jessa veer ji and Arsh veer ji..gur ke Sikh.❤
@jasbir436
@jasbir436 11 ай бұрын
Your right dear
@jalourbal3178
@jalourbal3178 11 ай бұрын
@@jasbir436 ਲ
@satwinderkaur1275
@satwinderkaur1275 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਪੋਡਕਾਸਟ ਸੁਣ ਕੇ ਇਕ ਅੰਦਰੋ ਆਵਾਜ ਆਈ ਵੀ ਜੋ ਕੁਝ ਵੀ ਵੀਰ ਜੀ ਨੇ ਦੱਸਿਆ ਸਾਰਿਆਂ ਗੱਲਾਂ ਤੇ ਅਮਲ ਕਰੀਏ ਵਾਹਿਗੁਰੂ ਜੀ ਹਮੇਸ਼ਾ ਮਿਹਰ ਕਰਨ ਤੇ ਵੀਰ ਜੀ ਸਮਾਜ ਚ ਜਗਰਾਤਾ ਲਿਆਓਣ ਲਈ ਏਦਾਂ ਤੇ ਹੋਰ ਪੋਡਕਾਸਟ ਵੀ ਜਰੂਰ ਕਰਿਓ 🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻
@inder2102
@inder2102 9 ай бұрын
I wish all the youngsters become like these guests. These Sikh boys are really blessed ❤❤❤
@inderjit1900
@inderjit1900 9 ай бұрын
ਅਨਮੋਲ ਵੀਰ ਤੁਹਾਡੀ ਤੇ ਦੋਵੇਂ ਨਹਿੰਗ ਸਿੰਘ ਫੌਜ ਵੀਰਾਂ ਦੀ ਇਨਸਾਨੀਅਤ ਦੇ ਨਾਂ ਤੇ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਓ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਖੁਸ਼ੀਆ ਤਰੱਕੀਆਂ ਬਖਸਣ 🙏🙏🙏
@vijaysinghsran1185
@vijaysinghsran1185 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਬਹੁਤ ਵਧੀਆ ਨੁਕਤਿਆਂ ਤੇ ਵਿਚਾਰ ਕੀਤੀ ਜਾਂਦੀ ਹੈ ਜੀ 🙏 ਦਿਮਾਗ ਦੇ ਜਾਲੇ਼ ਲਾਹ ਦਿੰਦੇ ਨੇ ਜੀ ਭਾਈ ਸਾਹਿਬ 🙏 ਬਹੁਤ ਬਹੁਤ ਧੰਨਵਾਦ ਜੀ 🙏🌹❤️
@dr.sukhdevsinghkhalsamakhu970
@dr.sukhdevsinghkhalsamakhu970 11 ай бұрын
ਅਨਮੋਲ ਪੁੱਤਰ ਵਾਹਿਗੁਰੂ ਜੀ ਸਦਾ ਹੀ ਤੇਰੇ ਤੇ ਮੇਹਰ ਕਰਨ ਬੜਾ ਹੀ ਮਨ ਨੂੰ ਸਕੂਨ ਮਿਲਿਆ ਰੱਬੀ ਰੂਹਾਂ ਦੇ ਦਰਸ਼ਨ ਅਤੇ ਵਿਚਾਰ ਸੁਣ ਕੇ ਮੇਰੇ ਜੀਵਨ ਨੇ ਨਵਾ ਮੋੜ ਲਿਆ ਹੈ। ਅਨਮੋਲ ਪੁੱਤਰ ਤੇਰੇ ਅਦਰ ਵੀ ਰੱਬ ਦਾ ਵਾਸਾ ਹੈ।ਪੁੱਤਰ ਵਾਹਿਗੁਰੂ ਜੀ ਮੇਹਰ ਕਰਨ।
@InderjitSingh-xc9gs
@InderjitSingh-xc9gs Ай бұрын
Waheguru ji
@gurpreetgarry6525
@gurpreetgarry6525 11 ай бұрын
ਵਾਹਿਗੁਰੂ ਜੀ ਦਾ ਖਾਂਲਸਾ। ਵਾਹਿਗੁਰੂ ਜੀ ਦੀ ਫਤਹਿ 🙏ਵਾਹਿਗੁਰੂ ਸਦਾ ਹੀ ਚੜਦੀਕਲਾ ਚ ਰੱਖੇ ਸਾਡੇ ਭਰਾਵਾਂ ਨੂੰ ੴ
@meenukapoor1453
@meenukapoor1453 7 ай бұрын
WaheGuru ji Kirpa karo sab te 🙏🙏🙏🙏🙏❤
@ushaaujla297
@ushaaujla297 11 ай бұрын
🙏ਵਾਹਿਗੁਰੂ ਜੀ, ਤਿੰਨਾਂ ਵੀਰਾਂ ਦੇ ਵਿਚਾਰ ਸੁਣਕੇ ਆਨੰਦ ਆ ਗਿਆ।🙏
@manpreetkaur7087
@manpreetkaur7087 11 ай бұрын
ਵੀਰੇ ਇਹੋ ਜਿਹੀਆਂ ਰੂਹਾਂ ਲੈਕੇ ਆਇਆ ਕਰੋ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ
@yousafsardar8411
@yousafsardar8411 11 ай бұрын
sikhs also believe in the incarnation seems Sikhs and Hindu are same.
@sarlaupadhyayaiamgreatfult1090
@sarlaupadhyayaiamgreatfult1090 2 ай бұрын
दोनों संतों की बातें सुनकर रूह खुश हो गई है आपने गुरु महाराज जी की बातों को जिया है वाहे गुरु जी की आप पर असीम कृपा है।
@meenakshi6942
@meenakshi6942 11 ай бұрын
Best podcast ever👍🏻beautiful message to society ❤️brought tears to my eyes 😢 Gurbani di asal vyakhya deti tusi Bht sohne vechaar tuhade waheguru ji🙏🏻
@bimalkaur9876
@bimalkaur9876 11 ай бұрын
Waheguruji mehar kare
@beantkaur8956
@beantkaur8956 11 ай бұрын
Sachi, nishkaam te bina bhed bhaav kiti sewa hi guru naal juddna te guru darsan aa 🤲🙇💐 shukar hai maalk da guru sahib ji da 🎉🛐
@yousafsardar8411
@yousafsardar8411 11 ай бұрын
sikhs also believe in the incarnation seems Sikhs and Hindu are same
@b.smehra760
@b.smehra760 11 ай бұрын
ਵੀਰ ਸੁਣ ਕੇ ਰੂਹ ਖੁਸ਼ ਹੋ ਗਈ, ਨਿਹਾਲ ਹੋ ਗਿਆ ਵੀਰ, ਪਤਾ ਹੀ ਨਹੀਂ ਲੱਗਿਆ ਕੇ ਇੱਕ ਘੰਟਾ ਕਿਵੇਂ ਲੰਘ ਗਿਆ
@gyanjyotichannel3261
@gyanjyotichannel3261 11 ай бұрын
Asli dharm hi eh h jo tusi apna farz nibha rahe ho vir ji
@buntysingh4650
@buntysingh4650 6 ай бұрын
Main pehla 2n podcast dekhya Jassa singh Ji or Anmol veere da ,us to baad eh podcast dekhya Pehla podcast main 3 baar dekh ke pura kita si,oh vi bohat vdiya si Te aaj main ikko bari ch hi pura podcast dekh lya Bhttt Ghaint si Rabb chardikala ch rakhe 🙏🙏🙏 Jo
@user-qb7os2ts8u
@user-qb7os2ts8u 11 ай бұрын
Bht ee jyada vdia lgya ehna de vichar sunn k jehre hsptl mah job krdi aa eh rabbi roohan daily othe aunde ne but sanu ehna di mahanta bare ni c pta thnx to anmol g tuc ehna nu roohbru krwaya bht vdia lgya lgya sunn k waheguru g mehar krn 🙏🏻
@mkgarden007
@mkgarden007 11 ай бұрын
भाई जी मैं आपसे बहुत कुछ सीख रहा हूं दिल के अंदर इतनी बातें हैं कि मैं आपसे बोल भी नहीं सकता पता नहीं आप से मिलने का सौभाग्य कब प्राप्त होगा हम एक अपनी छोटी सी एन जी ओ चला रहे हैं रहमत ब्लड एनजीओ 4 से ज्यादा ब्लड कैंप लगा चुके हैं और जरूरतमंद के लिए 100 + को ब्लड डोनेट कर चुके हैं भाई जी सेवा कर कर इतना आनंद महसूस होता है कि हम बोल नहीं सकते🙏🙏🙏
@jagminderbassi1056
@jagminderbassi1056 11 ай бұрын
I believe 1000% these two Singhs personal experiences
@DhaSrma
@DhaSrma 11 ай бұрын
This podcast is really a gem. Bhut vadiya Oprala. Vasda rahe punjab❤❤❤
@studystudy404
@studystudy404 11 ай бұрын
*29:15* 🥺🙌ਵਾਹਿਗੁਰੂ ,,,ਸਿੱਖੀ ਬਖਸ਼ਣ ਮਹਾਰਾਜ ਹੋਰ ਵੀ❤❤🙌🙌🙌🙌🥺🥺🥺🌼🌼🌼🌼🌺🌺🌺🌺ਕਲਯੁਗ ਤੋਂ ਬਚਾਉਣ
@lps_tech
@lps_tech 11 ай бұрын
Annol pajj dekh k bhut vadea lga. Veera ne bhut vadea glayan kitian. Bhut steek galyan kitian. God bless you. Waheguru waheguru🙏🙏🙏🙏🙏🙏
@thephotographersunny
@thephotographersunny 7 ай бұрын
Tuhaadi soch nu Million times 🙏🙏🙏🙏Jassa Singh G, Arshdeep Singh G, Anmol Kwatra 22g
@KulwinderKaur-nz3ni
@KulwinderKaur-nz3ni 11 ай бұрын
ਵਾਹਿਗੁਰੂ ਜੀ ਆਪ ਸਭ ਤੇ ਮਿਹਰ ਭਰਿਆ ਹੱਥ ਰਖਣ
@neelamsondhi
@neelamsondhi 11 ай бұрын
ਬਹੁਤ ਹੀ ਵਧੀਆ ਲੱਗਾ 😊 Positive vibe compliment From Italy 🙏Thank you
@rupindergurm118
@rupindergurm118 11 ай бұрын
Broadcast dekh ke ruh kush ho gayi. Bahut aanad aya. Permatma aap te mehra pariya hath rakhan.
@Analytical_Mind
@Analytical_Mind 11 ай бұрын
Waheguru ji da Khalsa Waheguru ji di Fateh ❤❤ 35:49 - this is what i feel we need to find similarities in all the different religions and break down the barriers to bring the humanity together 1:08:16 we need to build sustainable systems along the efforts 1:10:25 Loki maaya kathi kar kar aapde layi Dharti maa nu khatam kari jaa rahe ne
@Jaspreetkaur-ih8sz
@Jaspreetkaur-ih8sz 10 ай бұрын
Waheguru ji
@PRABHJOTSINGH-be1ev
@PRABHJOTSINGH-be1ev 11 ай бұрын
ਵੀਰ ਜੀ ਰੱਬੀ ਰੂਹਾ ਨੂੰ ਚੜ੍ਹਦੀਕਲਾ ਵਿੱਚ ਰੱਖਣ ਲੰਮੀ ਉਮਰ ਤੰਦਰੁਸਤੀ ਦੇਣ ਵਾਹਿਗੁਰੂ ਜੀ ਕੋਟ ਕੋਟ ਪ੍ਰਣਾਮ ਕਰਦਾ ਹਾਂ ਜੀ
@simranseera9279
@simranseera9279 11 ай бұрын
Very inspiring. Thank you for spreading beautiful messages in society. 🙏
@mannysahota5379
@mannysahota5379 11 ай бұрын
Dil nu sukoon mil gya Bai g waheguru g 🙏🙏🙏
@supnaranii6435
@supnaranii6435 10 ай бұрын
Slam hai tuhadi soch nu..ehniyn uchiyan galan tuhade jehiyn sachiyn te pak rooha hi kr skhdiyn 🙏 🙏
@khushikhan1920
@khushikhan1920 11 ай бұрын
Waheguru ji ka Khalsa waheguru ji Fateh 🙏🙏 Anmol veere aapke podcast sun ke bahut sukun milta hai
@talent_show1000
@talent_show1000 11 ай бұрын
ਅਨਮੋਲ ਵੀਰ ਸਤਿ ਸ੍ਰੀ ਆਕਾਲ 🙏🏻 ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ 🙏🏻 ਤੁਸੀਂ ਇਸੇ ਤਰਾਂ ਸੇਵਾ ਕਰਦੇ ਰਹੋਂ 🙏🏻 ਤੁਸੀਂ ਆ ਪ੍ਰੋਗਰਾਮ ਬਹੁਤ ਵਧੀਆ ਚਲਾਇਆ 👍👍
@DuniaDiSair1
@DuniaDiSair1 11 ай бұрын
👌
@Iamkaurtaran
@Iamkaurtaran 11 ай бұрын
Heart touching really 🥺 waheguru ji meher krn 🙏🏻🚩ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ 🙏🏻 ਅਕਾਲ ਹੀ ਅਕਾਲ 🙏🏻
@nishansingh4312
@nishansingh4312 9 ай бұрын
Seva baba Ghnayiya g wali aa bhut vadia gal aa g hospital ch seva mrija diya aasisa Dil nu sfoon milda hai ,proud of you
@Anynoymous9999-oe9vu
@Anynoymous9999-oe9vu 8 ай бұрын
ਭਾਈ ਤੁਹਾਨੂੰ ਟਾਈਮ ਸਟੈਂਪ ਦੇਣੇ ਚਾਹੀਦੇ ਹਨ ਇਹ ਪੋਡਕਾਸਟ ਨੂੰ ਬਿਹਤਰ ਬਣਾਉਂਦਾ ਹੈ ਅਤੇ ਜੇ ਸੰਭਵ ਹੋਵੇ ਤਾਂ ਹਿੰਦੀ ਜਾਂ ਅੰਗਰੇਜ਼ੀ ਉਪਸਿਰਲੇਖ ਜੈ ਸ਼੍ਰੀ ਰਾਮ❤
@simransharma2350
@simransharma2350 11 ай бұрын
Excellent Podcast....... So much serenity and positivity....... May waheguru ji tuhanu chaddhi kala che rakhe❤🙏🙏🙏
@yousafsardar8411
@yousafsardar8411 11 ай бұрын
sikhs also believe in the incarnation seems Sikhs and Hindu are same
@jatinderkaur5557
@jatinderkaur5557 11 ай бұрын
Anmol beta g ajj d eh galbat sun k man nu bahut skoon milea n arsh n jassa si. Beta g dia gallan sun k PTA lagga k eho he sachi sewa a beta g God bless you all 🙏🙏🙏
@babbutk7665
@babbutk7665 9 ай бұрын
ਪਹਿਲੀ ਵਾਰ ਅੱਜ ਕੋਈ ਪੋਡਕਾਸਟ ਸੁਣੀ ਤੇ ਸਿੱਖਣ ਨੂੰ ਮਿਲਿਆ ਜੀ, ਵਾਹਿਗੁਰੂ ਜੀ
@poplistaff-135
@poplistaff-135 11 ай бұрын
Very inspiring and enlightening Keep up the good work guru-sikh brothers Wahe Guru Sabu Sammati Do
@palwindersinghaustralia
@palwindersinghaustralia 11 ай бұрын
Very nice seva by both brothers 🙏🏻 waheguru mehar bnai rkhe
@gurpalsinghsidhu8826
@gurpalsinghsidhu8826 11 ай бұрын
ਰੱਬੀ ਰੂਹਾਂ । ਵਾਹਿਗੁਰੂ ਹੋਰ ਵੀ ਚੜਦੀ ਕਲਾ ਬਖ਼ਸ਼ੇ
@successvibes4059
@successvibes4059 11 ай бұрын
Anmol yaar, You Are Really A Blessed Soul, jado jado v tuhanu vekhiya sewa kardey, tuhadey pratti Respect hor Vadh di jaandi hai, Hun eh Podcast tuhada pehli baar vekhiya, te jehria Rooha nu aj tusi bulaya na, sachi ohna naal v Dilo, Ruhani Pyar ho gaya, Eney Young Bandey, Eney Uch Vichaar, Ena Guru naal Jurey hoye, Bas Anand Aa gaya Sun ke, Kadi Daatey ne Mehar kiti ta jaroor Ehna de Darshan Karney te Tuhadey V
@FaraattaTv
@FaraattaTv 11 ай бұрын
Bahut vadia te vadi seva karde oo Babba ji . Anmol ludhiana da heera ❤ respect 🙏
@piyushsharma4068
@piyushsharma4068 11 ай бұрын
Waheguru ji ka Khalsa Waheguru guru ji di Fateh🚩🚩, Jai ShriRam ji 🚩🚩🚩🙏🙏🙏🙏
@gauravjeetsingh4348
@gauravjeetsingh4348 11 ай бұрын
ਬਹੁਤ ਆਨੰਦ ਆਇਆ ਵੀਰੇ ਹੁਣਾ ਦੀਆਂ ਗੱਲਾਂ ਸੁਣ ਕੇ। ਵਾਹਿਗੁਰੂ ਜੀ ਮੇਹਰ ਕਰੇ
@bharti.dhiman1603
@bharti.dhiman1603 9 ай бұрын
Bhai Jassa shing ji ,Bhai Arshdeep Singh ji ate Bhai Anmol Kwatra ji de vichar sunn k rooh khush ho gai...Waheguruji ka Khalsa waheguru ji ki Fateh..🙏🙏🙏
@KhushiGKaur
@KhushiGKaur 11 ай бұрын
Very osm podcasts. .!..plz jaldi ek hor eda da podcast kriyo inni vadiya gallan..inni spiritual...loved this..❤️💯🙏🙏🙏God Bless.....All.
@ManjeetSingh-zi7wt
@ManjeetSingh-zi7wt 11 ай бұрын
ਵਾਹਿਗੁਰੂ ਸਾਹਿਬ ਜੀਓ 🌹🙏🏼 ਨੋ ਜਵਾਨੋ ਸਿੱਖੋ ਇਹਨਾ ਨੋ ਜਵਾਨਾਂ ਜੀ ਤੋਂ ਵਾਹਿਗੁਰੂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹⚔️🙏🏼
@parmindersidhu8576
@parmindersidhu8576 10 ай бұрын
Eah roohaan de darshan karke asi nihaal hogye.. Thank you Anmol veere for the wonderful podast.. Waheguruji hamesha mehr karan
@rajwantghuman3057
@rajwantghuman3057 9 ай бұрын
Kuch shabad sun ke meriyan akhan ch athru aa gye life ch bahut kujh dekheya... Maharaj ne aapni bukal cho laheya nai par... Bahut ache vichar 🙏🙏
@jatinmehta2637
@jatinmehta2637 11 ай бұрын
Beaut vadia dekh k rooh khush ho gyi poori video waheguru sache patshah thuade ty kirpa banai rakhe
@khillankeshav
@khillankeshav 11 ай бұрын
boht kuj sukhan nu milea eh video vekh je ❤❤❤❤ thanks anmol veere❤❤❤
@user-bu7of7xt6m
@user-bu7of7xt6m 5 ай бұрын
Bhut saare example ne ette u.p ch veerji punarjanam de ...kamaal diya sachia stories ne ..
@charanjitsingh4388
@charanjitsingh4388 11 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ ।
@mantejvirk6500
@mantejvirk6500 11 ай бұрын
Thank you brother for making such a great podcast ! We need more like these
@jabbu17dabbu
@jabbu17dabbu 11 ай бұрын
Thank you so much for sharing this beautiful podcast...all 3 of you are amazing souls.....kaassh jaldi hi main b tuhade raste te chal sakka
@amandeepkaurkhalsa5846
@amandeepkaurkhalsa5846 7 ай бұрын
ਤੁਹਾਡੀ podcast wekh ke pata lagda ki asi kiwe negative vibes to dur reh skde ha n kiwe ਨਿੰਦਿਆ kran Wale loka to dur reh skde ha .।। Salute hai veere tuhdi soch te ..
@JatinderSingh-ko4pr
@JatinderSingh-ko4pr 11 ай бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਜੀ 🙏🙏
@garrysharma498
@garrysharma498 11 ай бұрын
Best podcast ever, learn lot of things, GOD bless you Anmol veer.
@DuniaDiSair1
@DuniaDiSair1 11 ай бұрын
@simrancheema658
@simrancheema658 11 ай бұрын
One of the best podcast I have ever seen ❤ thank you 🙏
@karamdhillon1161
@karamdhillon1161 11 ай бұрын
Best podcast ever seen.. Waheguru ji, waheguru ji...
@sweetydang4795
@sweetydang4795 11 ай бұрын
Waheguru Waheguru Waheguru Anand hi aa gyaaa ji mai keha Maharaj ta pertakh ho k vert rahe ne ji 🙏🙏💐💐❤️ ehna roohan ch 🙏🙏💐💐❤️
@sarabjeetsinghtandon9780
@sarabjeetsinghtandon9780 11 ай бұрын
The most motivational podcast I have ever witnessed 🙌🙌🙏🙏🙏🙏🙏
@BalwinderSingh-wr1cs
@BalwinderSingh-wr1cs 11 ай бұрын
Waheguru❤. Thank you so much for the session. The inspiring statements, brought a tear to my eye from such a higher perspective from Gurbani was explained that simply. Glad that you ask those Questions ❤
@freefirecomunitygamesbykha7276
@freefirecomunitygamesbykha7276 5 ай бұрын
ਵਾਹਿਗੁਰੂ ਦਾ ਸ਼ੁਕਰ ਹੈ ਕੀ ਮੇਰੇ ਵੀਰੇ ਇਦਾਂ ਦੀ ਸੋਚ ਵਾਲੇ ਹਨ so proud of you 🙏🙏
@simranjitkaurphhpchd7319
@simranjitkaurphhpchd7319 8 ай бұрын
Mai ta ese GL da shukr krdia k he akaal purkh waheguru tu hai te tere krk hi assi a ....te shukr a k appna seees jhukan vaste Sade kol ek sachii tha hai ..nhi ta assi loka agge hi sees chukande ktm ho Jana c... waheguru ji
@HarpalSingh-vz3or
@HarpalSingh-vz3or 11 ай бұрын
Good to listen such a wonderful and positive podcast after a long time..... Very nice and practical approach to Gurbani ,sewa and kirat.Waheguru chardi kala ch rakhey...
@mintfoster4555
@mintfoster4555 11 ай бұрын
Bhai Sahib is an inspiration to all. Thank you for a great podcast, possibly the best podcast I have heard.
NGO & Donations Explained ft. Anmol | Bharti TV
45:43
BHARTI TV
Рет қаралды 993 М.
ОСКАР ИСПОРТИЛ ДЖОНИ ЖИЗНЬ 😢 @lenta_com
01:01
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
Survival skills: A great idea with duct tape #survival #lifehacks #camping
00:27
Василиса наняла личного массажиста 😂 #shorts
00:22
Денис Кукояка
Рет қаралды 10 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01